ⓘ Free online encyclopedia. Did you know? page 12

ਤੁਲੂ ਭਾਸ਼ਾ

ਤੁਲੂ ਭਾਸ਼ਾ ਭਾਰਤ ਦੇ ਕਰਨਾਟਕ ਸੂਬੇ ਦੇ ਪੱਛਮੀ ਕੰਢੇ ਤੇ ਸਥਿਤ ਦੱਖਣ ਕੰਨੜ ਅਤੇ ਉਡੂਪੀ ਜਿਲ੍ਹਿਆਂ ਵਿੱਚ ਅਤੇ ਉੱਤਰੀ ਕੇਰਲ ਦੇ ਕੁੱਝ ਭਾਗਾਂ ਵਿੱਚ ਪ੍ਰਚੱਲਤ ਭਾਸ਼ਾ ਹੈ। ਪਹਿਲਾਂ ਤੁਲੂ ਦੀ ਆਪਣੀ ਹੀ ਲਿਪੀ ਸੀ ਪਰ ਅੱਜ ਇਸ ਲਿੱਪੀ ਨੂੰ ਜਾਨਣ ਵਾਲੇ ਬਹੁਤ ਘੱਟ ਹਨ। ਪੁਰਾਣੀ ਤੁਲੂ ਲਿੱਪੀ ਮਲਿਆਲਮ ਲਿੱਪੀ ਨਾ ...

ਤੰਗੇਸਾ ਭਾਸ਼ਾ

ਤੰਗੇਸਾ, ਟੀਜ ਅਤੇ ਟੇਜ ਨਾਗਾ, ਬਰਮਾ ਅਤੇ ਉੱਤਰ ਪੂਰਵੀ ਭਾਰਤ ਦੇ ਤੰਗੇਸਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਚੀਨ-ਤਿੱਬਤੀ ਭਾਸ਼ਾਵਾਂ ਜਾਂ ਭਾਸ਼ਾ ਸਮੂਹ ਹੈ। ਕੁਝ ਕਿਸਮਾਂ, ਜਿਵੇਂ ਸ਼ੰਗਗੇ, ਸੰਭਾਵਤ: ਅਲੱਗ ਅਲੱਗ ਭਾਸ਼ਾਵਾਂ ਹਨ ਬਰਮਾ ਵਿੱਚ ਲਗਭਗ 60000 ਬੁਲਾਰੇ ਅਤੇ ਭਾਰਤ ਵਿੱਚ 40000 ਦੇ ਕਰੀਬ ਬੁਲਾ ...

ਥਾਈ ਭਾਸ਼ਾ

ਥਾਈ, ਕੇਂਦਰੀ ਥਾਈ, ਜਾਂ ਸਿਆਮੀ ਥਾਈਲੈਂਡ ਦੀ ਭਾਸ਼ਾ ਹੈ। ਹਾਲਾਂਕਿ "ਥਾਈ" ਅਤੇ "ਕੇਂਦਰੀ ਥਾਈ" ਵਧੇਰੇ ਆਮ ਹੋ ਗਈ ਹੈ, ਪਰ ਪੁਰਾਣਾ ਸ਼ਬਦ "ਸਿਆਮੀ" ਅਜੇ ਵੀ ਭਾਸ਼ਾ ਵਿਗਿਆਨੀ ਖਾਸ ਤੌਰ ਤੇ ਇਸਨੂੰ ਹੋਰ ਤਾਈ ਭਾਸ਼ਾਵਾਂ ਤੋਂ ਅੱਡ ਕਰਨ ਲਈ ਵਰਤਦੇ ਹਨ। ਇਹ ਥਾਈਲੈਂਡ" ਦੀ ਰਾਸ਼ਟਰੀ ਭਾਸ਼ਾ ਹੈ ਅਤੇ ਉੱਥੋਂ ਦੀ ...

ਨਿਸ਼ੀ ਭਾਸ਼ਾ

ਨਿਸ਼ੀ ਅਰੂਣਾਚਲ ਪ੍ਰਦੇਸ਼ ਦੇ ਹੇਠਲੇ ਸੂਬਾਂਸ਼ਿਆ ਅਤੇ ਪੂਰਬੀ ਕਮੈਂਜ ਜ਼ਿਲ੍ਹਿਆਂ ਅਤੇ ਆਸਾਮ ਦੇ ਡਾਰਾਂਗ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਤਾਨੀ ਸ਼ਾਖਾ ਦੀ ਇੱਕ ਚੀਨੀ-ਤਿੱਬਤੀ ਭਾਸ਼ਾ ਹੈ। ਭਾਰਤ ਦੀ 1991 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਨਿਸ਼ੀ ਬੋਲਣ ਵਾਲਿਆਂ ਦੀ ਆਬਾਦੀ 173.791 ਹੈ। 1997 ਦੇ ਅੰਕੜਿਆਂ ਅਨੁ ...

ਨੇਪਾਲੀ ਭਾਸ਼ਾ

ਨੇਪਾਲੀ ਜਾਂ ਖਸ ਕੁਰਾ ਨੇਪਾਲ ਦੀ ਰਾਸ਼ਟਰ ਭਾਸ਼ਾ ਹੈ। ਇਹ ਭਾਸ਼ਾ ਨੇਪਾਲ ਦੀ ਲਗਭਗ 50 % ਲੋਕਾਂ ਦੀ ਮਾਤ ਭਾਸ਼ਾ ਵੀ ਹੈ। ਇਹ ਭਾਸ਼ਾ ਨੇਪਾਲ ਦੇ ਇਲਾਵਾ ਭਾਰਤ ਦੇ ਸਿੱਕਿਮ, ਪੱਛਮ ਬੰਗਾਲ, ਜਵਾਬ - ਪੂਰਵੀ ਰਾਜਾਂ ਅਤੇ ਉੱਤਰਾਖੰਡ ਦੇ ਅਨੇਕ ਲੋਕਾਂ ਦੀ ਮਾਤ ਭਾਸ਼ਾ ਹੈ। ਭੁਟਾਨ, ਤੀੱਬਤ ਅਤੇ ਮਿਆਨਮਾਰ ਦੇ ਵੀ ਅ ...

ਪਸ਼ਤੋ

ਪਸ਼ਤੋ ਕੇਂਦਰੀ-ਦੱਖਣੀ ਏਸ਼ੀਆ ਦੇ ਪਠਾਣ ਜਾਂ ਅਫ਼ਗਾਨ ਲੋਕਾਂ ਦੀ ਮਾਂ ਬੋਲੀ ਹੈ ਜੋ ਕਿ ਭੂਗੋਲਕ ਨਜ਼ਰ ਤੋਂ ਆਮੂ ਦਰਿਆ ਤੋਂ ਦੱਖਣ ਅਤੇ ਸਿੰਧੁ ਨਦੀ ਤੋਂ ਪੱਛਮ ਦੇ ਖੇਤਰਾਂ ਵਿੱਚ ਰਹਿੰਦੇ ਹਨ। ਕੇਂਦਰੀ ਅਤੇ ਦੱਖਣੀ ਅਫ਼ਗਾਨਿਸਤਾਨ ਤੋਂ ਬਿਨਾਂ ਇਹ ਗੁਆਂਢੀ ਦੇਸ਼ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਵੀ ਬੋਲੀ ਜਾਂਦੀ ...

ਪਾਲੀ ਭਾਸ਼ਾ

ਪਾਲੀ ਪ੍ਰਾਚੀਨ ਭਾਰਤ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਵਿੱਚ ਦੀ ਇੱਕ ਭਾਸ਼ਾ ਹੈ। ਇਸਨੂੰ ਬੋਧੀ ਤ੍ਰਿਪਿਟਕ ਦੀ ਭਾਸ਼ਾ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਪਾਲੀ, ਬ੍ਰਹਮੀ ਪਰਵਾਰ ਦੀਆਂ ਲਿਪੀਆਂ ਵਿੱਚ ਲਿਖੀ ਜਾਂਦੀ ਸੀ।

ਪੁਰਤਗਾਲੀ ਭਾਸ਼ਾ

ਪੁਰਤਗਾਲੀ ਭਾਸ਼ਾ ਇੱਕ ਯੂਰਪੀ ਭਾਸ਼ਾ ਹੈ। ਇਹ ਮੂਲ ਰੂਪ ਤੇ ਪੁਰਤਗਾਲ ਦੀ ਭਾਸ਼ਾ ਹੈ ਅਤੇ ਇਸ ਦੇ ਕਈ ਭੂਤਪੂਰਵ ਉਪਨਿਵੇਸ਼ਾਂ ਵਿੱਚ ਵੀ ਬਹੁਮਤ ਭਾਸ਼ਾ ਹੈ, ਜਿਵੇਂ ਬ੍ਰਾਜ਼ੀਲ, ਅੰਗੋਲਾ, ਮੋਜਾਂਬੀਕ ਅਤੇ ਗੋਆ। ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਦੀ ਲਿਪੀ ਰੋਮਨ ਹੈ। ਇ ...

ਫ਼ਰਾਂਸੀਸੀ ਭਾਸ਼ਾ

ਫ਼ਰਾਂਸੀਸੀ ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿੱਚ ਫ਼੍ਰਾਂਸ ਵਿੱਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆ ਭਰ ਵਿੱਚ ਤਕਰੀਬਨ 9 ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, 19 ਕਰੋੜ ਦੁਆਰਾ ਦੂਜੀ ਅਤੇ ਹੋਰ 20 ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ...

ਬਰਮੀ ਭਾਸ਼ਾ

ਬਰਮੀ ਭਾਸ਼ਾ ਦੀ ਰਾਜਭਾਸ਼ਾ ਹੈ। ਇਹ ਮੁੱਖ ਤੌਰ ਤੇ ਬਰਹਮਦੇਸ਼ ਵਿੱਚ ਬੋਲੀ ਜਾਂਦੀ ਹੈ। ਮਿਆਂਮਾਰ ਤੋਂ ਇਲਾਵਾ ਇਸ ਦੀ ਹੱਦ ਨਾਲ ਲੱਗਦੇ ਭਾਰਤੀ ਸੂਬਿਆਂ ਅਸਾਮ, ਮਨੀਪੁਰ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਵੀ ਕੁੱਝ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ।

ਬੇਲਾਰੂਸੀ ਭਾਸ਼ਾ

ਬੇਲਾਰੂਸੀ ਭਾਸ਼ਾ ਬੇਲਾਰੂਸੀ ਲੋਕਾਂ ਦੀ ਭਾਸ਼ਾ ਹੈ। ਇਹ ਬੇਲਾਰੂਸ ਦੀ ਅਧਿਕਾਰਿਕ ਭਾਸ਼ਾ ਹੈ ਅਤੇ ਇਸਦੇ ਨਾਲ-ਨਾਲ ਰੂਸ, ਯੂਕਰੇਨ ਅਤੇ ਪੋਲੈਂਡ ਵਿੱਚ ਵੀ ਬੋਲੀ ਜਾਂਦੀ ਹੈ।

ਭੋਜਪੁਰੀ ਬੋਲੀ

ਭੋਜਪੁਰੀ ਇੱਕ ਭਾਰਤੀ ਭਾਸ਼ਾ ਹੈ ਜੋ ਭਾਰਤ ਦੇ ਬਿਹਾਰ ਸੂਬੇ ਵਿੱਚ ਬੋਲੀ ਜਾਂਦੀ ਹੈ। ਇਹ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਬੋਲੀ ਬਿਹਾਰ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੁਆਂਢੀ ਦੇਸ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ। ਭਾਸ਼ਾਈ ਪਰਵਾਰ ਦੇ ਪੱਧਰ ਉੱਤੇ ਇਹ ਇੱਕ ...

ਮਲਿਆਲਮ

ਮਲਿਆਲਮ ਜਾਂ ਕੈਰਲੀ ਦੱਖਣੀ ਭਾਰਤ ਦੀ ਇੱਕ ਬੋਲੀ ਹੈ ਜੋ ਭਾਰਤ ਦੇ ਕੇਰਲਾ ਸੂਬੇ, ਤਮਿਲਨਾਡੂ ਦੇ ਕੰਨਿਆਂਕੁਮਾਰੀ, ਕਰਨਾਟਕ ਦੇ ਦੱਖਣ ਕੰਨੜ ਜਿਲ੍ਹੇ ਅਤੇ ਪਾਂਡੇਚੇਰੀ ਅਤੇ ਲਕਸ਼ਦੀਪ ਵਿੱਚ ਬੋਲੀ ਜਾਂਦੀ ਹੈ।

ਮਾਂ ਬੋਲੀ

ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ। ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਕਦੇ-ਕਦੇ, "ਮਾਤ ਭਾਸ਼ਾ" ਜਾਂ "ਮਾ ...

ਮੰਗੋਲ ਭਾਸ਼ਾ

ਮੰਗੋਲ ਭਾਸ਼ਾ ਅਲਤਾਈਕ ਭਾਸ਼ਾ-ਪਰਿਵਾਰ ਦੀ ਅਤੇ ਯੋਗਾਤਮਕ ਬਣਾਵਟ ਦੀ ਭਾਸ਼ਾ ਹੈ। ਇਹ ਮੁੱਖਤ: ਅਨਤੰਤਰ ਮੰਗੋਲ, ਅੰਦਰਲਾ ਮੰਗੋਲ ਦੇ ਸਵਤੰਤਰ ਪ੍ਰਦੇਸ਼, ਬੁਰਯਾਤ ਮੰਗੋਲ ਰਾਜ ਵਿੱਚ ਬੋਲੀ ਜਾਂਦੀ ਹੈ। ਇਸ ਖੇਤਰਾਂ ਦੇ ਅਰਿਰਿਕਤ ਇਸ ਦੇ ਬੋਲਣ ਵਾਲ ਮੰਚੂਰੀਆ, ਚੀਨ ਦੇ ਕੁਝ ਖੇਤਰ ਅਤੇ ਤਿੱਬਤ ਅਤੇ ਅਫਗਾਨਿਸਤਾਨ ਆ ...

ਯੂਕਰੇਨੀ ਭਾਸ਼ਾ

ਯੂਕਰੇਨੀ ਭਾਸ਼ਾ, ਉਕਰੇਨੀ ਜਨਤਾ ਦੀ ਭਾਸ਼ਾ ਹੈ ਜੋ ਮੂਲਤ: ਯੂਕਰੇਨ ਵਿੱਚ ਰਹਿੰਦੀ ਹੈ। ਇਸ ਦਾ ਵਿਕਾਸ ਪ੍ਰਾਚੀਨ ਰੂਸੀ ਭਾਸ਼ਾ ਵਲੋਂ ਹੋਇਆ। ਇਹ ਸਲੇਵੋਨਿਕਭਾਸ਼ਾਵਾਂਦੀ ਪੂਰਵੀ ਸ਼ਾਖਾ ਵਿੱਚ ਹੇ ਜਿਸ ਵਿੱਚ ਇਸ ਦੇ ਇਲਾਵਾ ਰੂਸੀ ਅਤੇ ਬੇਲੋਰੂਸੀਭਾਸ਼ਾਵਾਂਸਮਿੱਲਤ ਹਨ। ਇਸ ਭਾਸ਼ਾ ਦੇ ਬੋਲਨੇਵਾਲੋਂ ਦੀ ਗਿਣਤੀ 3 ...

ਯੂਨਾਨੀ ਲਿਪੀ

ਯੂਨਾਨੀ ਲਿਪੀ ਯੂਨਾਨੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਯੂਨਾਨੀ ਜਾਂ ਗ੍ਰੀਕ, ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸੁਤੰਤਰ ਭਾਸ਼ਾ ਹੈ, ਜੋ ਯੂਨਾਨੀ ਜਾਂ ਗ੍ਰੀਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਦੱਖਣ ਬਾਲਕਨ ਤੋਂ ਨਿਕਲੀ ਇਸ ਭਾਸ਼ਾ ਦਾ ਕਿਸੇ ਹੋਰ ਭਾਰੋਪੀ ਭਾਸ਼ਾ ਦੀ ਤੁਲਣਾ ਵਿੱਚ ਸਭ ਤੋਂ ਲੰਮਾ ਇਤਹਾਸ ...

ਰਾਜਸਥਾਨੀ ਭਾਸ਼ਾ

ਰਾਜਸਥਾਨੀ ਭਾਸ਼ਾ ਰਾਜਸਥਾਨ ਪ੍ਰਦੇਸ਼ ਦੀਆਂ ਭਾਸ਼ਾਵਾਂ ਦਾ ਇਕ ਗੁੱਟ ਹੈ। ਇਸ ਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾ ...

ਰੂਸੀ ਭਾਸ਼ਾ

ਰੂਸੀ ਭਾਸ਼ਾ ਰੂਸ, ਬੈਲਾਰੂਸ, ਯੂਕਰੇਨ, ਕਜ਼ਾਖ਼ਸਤਾਨ, ਅਤੇ ਕਿਰਗਿਜ਼ਸਤਾਨ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋ ...

ਲਿਪੀ

ਲਿਪੀ ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ...

ਵੀਅਤਨਾਮੀ ਭਾਸ਼ਾ

ਵੀਅਤਨਾਮੀ ਭਾਸ਼ਾ ਵੀਅਤਨਾਮ ਦੀ ਰਾਜਭਾਸ਼ਾ ਹੈ। ਜਦੋਂ ਵੀਅਤਨਾਮ ਫ਼ਰਾਂਸ ਦੀ ਬਸਤੀ ਸੀ ਤਦ ਇਹਨੂੰ ਅੰਨਾਮੀ ਕਿਹਾ ਜਾਂਦਾ ਸੀ। ਵੀਅਤਨਾਮ ਦੇ ਅੰਦਾਜ਼ਨ 7.6 ਕਰੋੜ ਲੋਕ ਇਹ ਬੋਲੀ ਬੋਲਦੇ ਹਨ, ਇਹ ਵੀਅਤਨਾਮੀ ਲੋਕਾਂ ਦੀ ਮੂਲ ਭਾਸ਼ਾ ਹੈ, ਅਤੇ ਨਾਲ ਹੀ ਇਹ ਵੀਅਤਨਾਮ ਦੀਆਂ ਕਈ ਨਸਲੀ ਘੱਟ ਗਿਣਤੀਆਂ ਦੀ ਪਹਿਲੀ ਜਾਂ ...

ਸਵਾਹਿਲੀ ਭਾਸ਼ਾ

ਸਵਾਹਿਲੀ ਅਫ਼ਰੀਕਾ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਬਾਨਤੂ ਬੋਲੀਆਂ ਦੇ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਤਕਰੀਬਨ ੪੫ ਤੋਂ ੧੦੦ ਮਿਲੀਅਨ ਲੋਕ ਸਵਾਹਿਲੀ ਬੋਲਦੇ ਹਨ। ਇਸ ਵਿੱਚ ਸਵਾਹਿਲੀ ਨੂੰ ਮਾਂ ਬੋਲੀ ਜਾਂ ਦੂਸਰੀ ਭਾਸ਼ਾ ਦੇ ਤੌਰ ਤੇ ਬੋਲਣ ਵਾਲ਼ੇ ਵੀ ਸ਼ਾਮਲ ਹਨ। ਸਵਾਹਿਲੀ ਬੋਲਣ ਵਾਲੇ ਲੋਕ ਦੱਖ ...

ਸੈਨਤ ਭਾਸ਼ਾ

ਸੈਨਤ ਭਾਸ਼ਾ ਜਾਂ ਇਸ਼ਾਰਾ ਭਾਸ਼ਾ ਜਾਂ ਸਾਈਨ ਭਾਸ਼ਾ ਹੱਥ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਵਰਤ ਕੇ ਵਿਚਾਰਾਂ ਦੇ ਲੈਣ-ਦੇਣ ਦਾ ਇੱਕ ਤਰੀਕਾ ਹੈ। ਸੈਨਤ ਭਾਸ਼ਾ ਬੋਲ਼ੇ ਅਤੇ ਗੂੰਗੇ ਲੋਕਾਂ ਲਈ ਸੰਪਰਕ ਕਰਨ ਲਈ ਇੱਕ ਅਹਿਮ ਤਰੀਕਾ ਹਨ। ਬੋਲ਼ੇ ਲੋਕ ਅਕਸਰ ਬੋਲ-ਚਾਲ ਦੀ ਭਾਸ਼ਾ ਦੀ ਬਜਾਏ ਸੈਨਤ ਭਾਸ਼ਾ ਵਰਤਦੇ ਹਨ। ...

ਸੰਸਕ੍ਰਿਤ ਭਾਸ਼ਾ

ਸੰਸਕ੍ਰਿਤ ਭਾਰਤ ਦੀ ਇੱਕ ਸ਼ਾਸਤਰੀ ਭਾਸ਼ਾ ਹੈ। ਇਸਨੂੰ ਦੇਵਵਾਣੀ ਅਤੇ ਸੁਰਭਾਰਤੀ ਵੀ ਕਿਹਾ ਜਾਂਦਾ ਹੈ। ਇਹ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਲਿਖਤੀ ਭਾਸ਼ਾਵਾਂ ਵਿੱਚੋਂ ਇੱਕ ਹੈ। ਸੰਸਕ੍ਰਿਤ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਹਿੰਦ-ਆਰੀਅਨ ਉਪਸ਼ਾਖਾ ਵਿੱਚ ਸ਼ਾਮਿਲ ਹੈ। ਇਹ ਆਦਿਮ-ਹਿੰ ...

ਆਦਰਸ਼ਵਾਦ

ਆਦਰਸ਼ਵਾਦ ਜਾਂ ਵਿਚਾਰਵਾਦ ਉਹਨਾਂ ਵਿਚਾਰਾਂ ਅਤੇ ਮਾਨਤਾਵਾਂ ਦੀ ਸਮੇਕਿਤ ਵਿਚਾਰਧਾਰਾ ਹੈ, ਜਿਹਨਾਂ ਦੇ ਅਨੁਸਾਰ ਇਸ ਜਗਤ ਦੀਆਂ ਕੁਲ ਵਸਤੂਆਂ ਵਿਚਾਰ ਜਾਂ ਚੇਤਨਾ ਦਾ ਪਰਕਾਸ਼ਨ ਹਨ। ਸ੍ਰਿਸ਼ਟੀ ਦਾ ਸਾਰਤੱਤ ਪਦਾਰਥ ਨਹੀਂ ਸਗੋਂ ਚੇਤਨਾ ਹੈ। ਆਦਰਸ਼ਵਾਦ ਭੌਤਿਕਵਾਦ ਦਾ ਵਿਪਰੀਤ ਰੂਪ ਪੇਸ਼ ਕਰਦਾ ਹੈ। ਇਹ ਆਤਮਕ-ਅਭੌ ...

ਕਥਕ

ਕਥਕ ਨਾਚ ਉੱਤਰ ਪ੍ਰਦੇਸ਼ ਦਾ ਸ਼ਾਸਤਰੀ ਨਾਚ ਹੈ। ਕਥਕ ਕਹਿਣ ਨੂੰ ਕਥਾ ਕਹਿੰਦੇ ਹਨ। ਕੱਥਕ ਸ਼ਬਦ ਦਾ ਅਰਥ ਹੈ ਮਰੋੜ ਕੇ ਕਹਾਣੀ ਸੁਣਾਉਣਾ. ਪੁਰਾਣੇ ਸਮੇਂ ਵਿੱਚ ਕਥਕ ਕੁਸ਼ੀਲਾਵ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਕਥਕ ਰਾਜਸਥਾਨ ਅਤੇ ਉੱਤਰ ਭਾਰਤ ਦਾ ਨ੍ਰਿਤ ਰੂਪ ਹੈ. ਇਹ ਬਹੁਤ ਪੁਰਾਣੀ ਸ਼ੈਲੀ ਹੈ ਕਿਉਂਕਿ ਕਥਕ ...

ਕਬਾਇਲੀ ਸਭਿਆਚਾਰ

ਕਬਾਇਲੀ ਸੱਭਿਆਚਾਰ ਮਾਨਵੀ ਜੀਵਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ। ਕਬਾਇਲੀ ਜੀਵਨ ਤੋਂ ਭਾਵ ਉਸ ਕਬੀਲਿਆਂ ਦੇ ਸਮੂਹ ਤੋਂ ਹੈ ਜਿਸ ਦੇ ਮੈਂਬਰ ਇੱਕ ਸਾਂਝੀ ਉਪ-ਭਾਸ਼ਾ ਬੋਲਦੇ ਹਨ। ਉਹਨਾਂ ਦੇ ਜੀਵਨ ਨੂੰ ਚਲਾਉਣ ਦੇ ਆਪਣੇ ਨਿਯਮ ਹੁੰਦੇ ਹਨ। ਇਹਨਾਂ ਦੇ ਮੈਂਬਰ ਇੱਕ ਸਾਂਝੇ ਇਲਾਕੇ ਵਿੱਚ ਵਸਦੇ ਹਨ। ਸ ...

ਕਹਾਵਤਾਂ

ਕਹਾਵਤਾਂ ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਗੱਲਾਂ ਜੋ ਸਹਿਜੇ ਹੀ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਾਨ੍ਹ ਸਿੰਘ ਨਾਭਾ ਆਪਣੀ ਮਹਾਨ ਕ੍ਰਿਤ ਮਹਾਨ ਕੋਸ਼ ਵਿੱਚ ਅਖਾਣ ਨੂੰ ਦਰਸਾਉਦੇ ਹਨ ਕਿ ਲੋਕਾਂ ਦੀ ਉਕਤਿ, ਇੱਕ ਅਰਥਾਲੰਕਾਰ, ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ...

ਕਾਮੇਡੀ (ਡਰਾਮਾ)

ਕਾਮੇਡੀ ਹਾਸਾ ਪੈਦਾ ਕਰਨ ਲਈ ਕੀਤੀ ਕੋਈ ਪੇਸ਼ਕਾਰੀ ਹੁੰਦੀ ਹੈ। ਪ੍ਰਾਚੀਨ ਯੂਨਾਨੀ ਅਤੇ ਰੋਮਨ ਲੋਕਾਂ ਲਈ ਇੱਕ ਕਾਮੇਡੀ ਇੱਕ ਖੁਸ਼ ਅੰਤ ਵਾਲਾ ਮੰਚ-ਨਾਟਕ ਹੁੰਦਾ ਸੀ। ਮੱਧ ਯੁਗ ਵਿੱਚ, ਇਸ ਪਦ ਦੇ ਅਰਥ ਖੇਤਰ ਦਾ ਵਿਸਥਾਰ ਹੋ ਗਿਆ ਅਤੇ ਹਾਸਰਸੀ ਤੇ ਖੁਸ਼ ਅੰਤ ਵਾਲੀਆਂ ਵਾਰਤਾ ਕਵਿਤਾਵਾਂ ਵਿੱਚ ਇਸ ਦੇ ਦਾਇਰੇ ਵਿ ...

ਕਾਰਨੀਵਲ

ਕਾਰਨੀਵਲ ਇੱਕ ਉਤਸਵ ਦਾ ਮੌਸਮ ਹੈ ਜੋ ਲੇਂਟ ਤੋਂ ਠੀਕ ਪਹਿਲਾਂ ਪੈਂਦਾ ਹੈ; ਮੁੱਖ ਪਰੋਗਰਾਆਮ ਤੌਰ ਤੇ ਫਰਵਰੀ ਦੇ ਦੌਰਾਨ ਹੁੰਦੇ ਹਨ। ਕਾਰਨਿਵਲ ਵਿੱਚ ਆਮ ਤੌਰ ਤੇ ਇੱਕ ਸਾਰਵਜਨਿਕ ਸਮਾਰੋਹ ਜਾਂ ਪਰੇਡ ਸ਼ਾਮਿਲ ਹੁੰਦਾ ਹੈ ਜਿਸ ਵਿੱਚ ਸਰਕਸ ਦੇ ਤੱਤ, ਮਖੌਟੇ ਅਤੇ ਸਾਰਵਜਨਿਕ ਖੁੱਲੀਆਂ ਪਾਰਟੀਆਂ ਕੀਤੀਆਂ ਜਾਂਦੀਆਂ ...

ਕੁਚੀਪੁੜੀ

ਕੁਚੀਪੁੜੀ ਆਂਧਰਾ ਪ੍ਰਦੇਸ਼, ਭਾਰਤ ਦਾ ਇੱਕ ਪ੍ਰਸਿੱਧ ਨਾਚ ਹੈ। ਇਹ ਸਾਰੇ ਦੱਖਣੀ ਭਾਰਤ ਵਿੱਚ ਮਸ਼ਹੂਰ ਹੈ । ਇਸ ਨਾਚ ਦਾ ਨਾਮ ਕ੍ਰਿਸ਼ਨ ਜ਼ਿਲੇ ਦੇ ਦਿਵੀ ਤਾਲੁਕ ਵਿੱਚ ਸਥਿਤ ਕੁਚੀਪੁੜੀ ਪਿੰਡ ਤੋਂ ਲਿਆ ਗਿਆ ਹੈ। ਜਿਥੇ ਰਹਿੰਦੇ ਬ੍ਰਾਹਮਣ ਇਸ ਰਵਾਇਤੀ ਨਾਚ ਦਾ ਅਭਿਆਸ ਕਰਦੇ ਹਨ। ਪਰੰਪਰਾ ਅਨੁਸਾਰ ਕੁਚੀਪੁੜੀ ਨ ...

ਕੂੜ ਕੜਾਵਾਂ

ਕੂੜ ਕੜਾਵਾਂ ਪੰਜਾਬ ਵਿੱਚ ਪ੍ਰਚੱਲਿਤ ਇੱਕ ਵਿਸ਼ੇਸ਼ ਸੱਦਾ ਪੱਤਰ ਹੈ। ਉਂਝ ਹੁਣ ਇਹਨਾਂ ਦਾ ਰਿਵਾਜ ਖਤਮ ਹੋ ਗਿਆ ਹੈ। ਪੁਰਾਣੇ ਸਮਿਆਂ ਵਿੱਚ ਵਿਆਹਾਂ, ਚੱਠਾਂ ਅਤੇ ਮਰਨਿਆਂ ਉੱਤੇ ਅੱਜ-ਕੱਲ੍ਹ ਵਾਂਗ ਕਾਰਡ ਨਹੀਂ ਸਨ ਛਪਦੇ। ਸੱਦੇ ਜ਼ੁਬਾਨੀ ਅਤੇ ਸੁਨੇਹਿਆਂ ਰਾਹੀਂ ਹੀ ਪਹੁੰਚਦੇ ਸਨ। ਕੂੜ ਕੜਾਵਾਂ ਅਸਲ ਵਿੱਚ ਇੱ ...

ਕੋਟਸੁਖੀਏ ਦਾ ਮੇਲਾ

ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਟਸੁਖੀਏ ਵਿੱਚ 2 ਭਾਦੋਂ ਨੂੰ ਸੰਤ ਮੋਹਨ ਦਾਸ ਦੀ ਯਾਦ ਵਿੱਚ ਮੇਲਾ ਲਗਦਾ ਹੈ। ਇਸ ਸਥਾਨ ਦੇ ਪੂਜਨੀਕ ਹੋਣ ਦਾ ਸੰਬੰਧ ਸੰਤ ਤਵਸੀ ਨਾਲ ਜੁੜਿਆ ਹੋਇਆ ਹੈ ਜਿਸ ਦੇ ਚੇਲੇ ਸੰਤ ਮੋਹਨ ਦਾਸ ਸਨ ਉਹਨਾਂ ਨੇ ਇਸ ਸਥਾਨ ਨੂੰ ਡੇਰੇ ਵਿੱਚ ਤਬਦੀਲ ਕੀਤਾ ਅਤੇ ਨਾਲ ਹੀ ਲੋਕਾਂ ਤੋਂ ...

ਗੁੜਤੀ

ਨਵੇਂ ਜੰਮੇਂ ਬੱਚੇ ਨੂੰ ਮਾਂ ਦਾ ਦੁੱਧ ਚੁੰਘਾਉਣ ਤੋਂ ਪਹਿਲਾਂ ਗੁੜ੍ਹਤੀ ਦਿੱਤੀ ਜਾਂਦੀ ਹੈ। ਇਹ ਸਭ ਤੋਂ ਪਹਿਲਾਂ ਪਦਾਰਥ ਹੁੰਦਾ ਹੈ। ਪਹਿਲਿਆਂ ਵਿੱਚ ਨਵੇਂ ਜੰਮੇ ਬੱਚੇ ਨੂੰ, ਆਂਦਰਾਂ ਦੀ ਸਫ਼ਾਲਈ ਗੁੜ ਵਿੱਚ ਸੌਂਫ਼ ਆਦਿ ਦੀ ਬਣੀ ਘੁੱਟੀ ਮਿਲਾ ਕੇ ਦਿੱਤੀ ਜਾਂਦੀ ਸੀ ਜਿਸਨੂੰ ਗੁੜ-ਘੁੱਟੀ ਕਹਿੰਦੇ ਹਨ। ਇਹੋ ਸ ...

ਗੋਤ

ਗੋਤ ਦਾ ਅਰਥ ਕੁਲ, ਵੰਸ਼, ਖਾਨਦਾਨ ਜਾਂ ਕਬੀਲਾ ਹੈ। ਕਿਸੇ ਸਮੇਂ ਸਾਡੇ ਬਜ਼ੁਰਗ ਕਬੀਲਿਆਂ ਵਿੱਚ ਵੰਡੇ ਹੋਏ ਸਨ ਅਤੇ ਕਬੀਲ਼ੇ ਦੇ ਵਡੇਰੇ ਦੇ ਨਾਂ ਨਾਲ ਜਾਣੇ ਜਾਂਦੇ ਸਨ।ਹਿੰਦੂ, ਸਿੱਖ ਅਤੇ ਭਾਰਤੀ ਇਸਲਾਮ ਧਰਮ ਵਿੱਚ ਲੋਕਾਂ ਦੀ ਪਛਾਣ ਧਰਮ ਦੇ ਨਾਲ -ਨਾਲ ਜਾਤਾਂ ਅਤੇ ਗੋਤਾਂ ਨਾਲ ਜੁੜੀ ਹੋਈ ਹੈ।ਬਹੁਤੇ ਗੋਤ ਹਿ ...

ਗੰਗਾ ਜਮਨੀ ਤਹਿਜ਼ੀਬ

ਗੰਗਾ ਜਮਨੀ ਕਲਚਰ ਜਾਂ ਗੰਗਾ ਜਮਨੀ ਤਹਿਜ਼ੀਬ ਮਹਾਨ ਭਾਰਤ ਦੇਸ਼ ਦੇ ਹਿੰਦੂ ਅਤੇ ਮੁਸਲਿਮ ਤਰਜੇ ਜ਼ਿੰਦਗੀਆਂ ਦੇ ਇੱਕ ਦੂਜੇ ਨਾਲ ਘੁਲ ਮਿਲ ਕੇ ਸਹਿਹੋਂਦ ਦੇ ਸੱਭਿਆਚਾਰ ਦਾ ਨਾਮ ਹੈ। ਏਸ਼ੀਆ ਦੇ ਇਸ ਖਿੱਤੇ ਵਿੱਚ ਭਾਸ਼ਾ, ਸੱਭਿਆਚਾਰ, ਕਲਾ, ਸੰਗੀਤ, ਆਰਕੀਟੈਕਟ ਅਤੇ ਹੋਰ ਰਸਮਾਂ ਰਵਾਇਤਾਂ ਦਾ ਨਿਰਮਾਣ ਹਜ਼ਾਰਾਂ ...

ਚਾਦਰ ਪਾਉਣੀ

ਚਾਦਰ ਪਾਉਣੀ ਪੰਜਾਬ ਵਿੱਚ ਪ੍ਰਚੱਲਿਤ ਵਿਆਹ ਦਾ ਇੱਕ ਰੂਪ ਹੈ। ਇਹ ਵਿਆਹ ਪੰਜਾਬ ਦੇ ਜੱਟਾਂ ਅਤੇ ਰਾਜਪੂਤਾਂ ਵਿੱਚ ਆਮ ਹੈ। ਇਸ ਵਿਆਹ ਦਾ ਮੁੱਖ ਉਦੇਸ਼ ਵਿਧਵਾ ਔਰਤ ਨੂੰ ਢੋਈ ਦੇਣਾ ਹੈ। ਜਦੋਂ ਕਿਸੇ ਜੁਆਨ ਔਰਤ ਦਾ ਪਤੀ ਮਰ ਗਿਆ ਹੋਵੇ ਤਾਂ ਉਸਨੂੰ ਆਮ ਤੌਰ ਉੱਤੇ ਉਸ ਦੇ ਛੋਟੇ ਭਰਾ ਦੇ ਘਰ ਬੈਠਾ ਦਿੱਤਾ ਜਾਂਦਾ ...

ਚੀਨ ਦੀ ਮਹਾਨ ਦੀਵਾਰ

ਚੀਨ ਦੀ ਮਹਾਨ ਦਿਵਾਰ ਚੀਨ ਦੇ ਪੂਰਬ ਤੋਂ ਲੈਕੇ ਪੱਛਮ ਤੱਕ ਮਾਰੂ ਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚ ਦੀ ਸੱਪ ਵਾਂਗ ਮੇਲ੍ਹਦੀ ਹੋਈ ਤਕਰੀਬਨ 6700 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇਸ ਦਾ ਇਤਿਹਾਸ 2000 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਹੁਣ ਇਸ ਦੇ ਬਹੁਤ ਸਾਰੇ ਹਿੱਸੇ ਖੰਡਰ ਬਣ ਚੁੱਕੇ ...

ਛੱਜ

ਛੱਜ ਕਾਨਿਆਂ ਦੀਆਂ ਤੀਲਾਂ ਅਤੇ ਬਾਂਸ ਨੂੰ ਚਮੜੇ ਨਾਲ ਗੰਢ ਕੇ ਬਣਾਇਆ ਜਾਂਦਾ ਹੈ।ਛੱਜ ਨੂੰ ਦਾਣੇ ਛੰਡ ਕੇ ਸਾਫ ਕਰਨ ਲਈ ਵਰਤਿਆ ਜਾਂਦਾ ਹੈ।ਪਰੰਪਰਾਗਤ ਖੇਤੀ ਵਿੱਚ ਦਾਣਿਆਂ ਦੀ ਕਢਾਈ ਵਿੱਚ ਛੱਜ ਦਾ ਮਹੱਤਵਪੂਰਨ ਥਾਂ ਰਿਹਾ ਹੈ।ਛੱਜ ਬਣਾਉਣ ਵਾਲਿਆਂ ਨੂੰ ਛੱਜ ਘਾੜੇ ਕਿਹਾ ਜਾਂਦਾ ਹੈ।

ਛੱਜ ਭੰਨਣਾ

‘‘ਛੱਜ ਦੀ ਵੀ ਕਦੇ ਸਰਦਾਰੀ ਹੁੰਦੀ ਸੀ’’ ਸੁਖਵੀਰ ਸਿੰਘ ਕੰਗ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੇਂਡੂ ਪੰਜਾਬੀ ਘਰਾਂ ਵਿੱਚ ਮੁੱਢ ਤੋਂ ਹੀ ਖੇਤੀ ਨਾਲ ਸਬੰਧਿਤ ਸੰਦਾਂ, ਸਾਧਨਾਂ ਅਤੇ ਭਾਂਡਿਆਂ ਨੂੰ ਬੜੇ ਪਿਆਰ ਨਾਲ ਵਰਤਿਆ ਅਤੇ ਸਾਂਭਿਆ ਜਾਂਦਾ ਰਿਹਾ ਹੈ। ਛੱਜ ਵੀ ਖੇਤੀ ਲਈ ਵਰਤੇ ਜਾਂਦੇ ਸੰਦਾਂ ਵਿ ...

ਡਰਾਮਾ

ਜੋ ਰਚਨਾ ਸੁਣਨ ਦੁਆਰਾ ਹੀ ਨਹੀਂ ਸਗੋਂ ਦ੍ਰਿਸ਼ਟੀ ਦੁਆਰਾ ਵੀ ਦਰਸ਼ਕਾਂ ਦੇ ਹਿਰਦੇ ਵਿੱਚ ਰਸ ਅਨੁਭੂਤੀ ਕਰਾਂਦੀ ਹੈ ਉਸਨੂੰ ਡਰਾਮਾ ਜਾਂ ਦ੍ਰਿਸ਼ – ਕਾਵਿ ਕਹਿੰਦੇ ਹਨ। ਇਹ ਗਲਪ ਦੀ ਇੱਕ ਵਿਸ਼ੇਸ਼ ਕਿਸਮ ਹੈ ਜਿਸ ਵਿੱਚ ਮੰਚ ਤੇ ਅਦਾਇਗੀ ਰਾਹੀਂ ਸੰਚਾਰ ਸੰਭਵ ਹੁੰਦਾ ਹੈ। ਡਰਾਮੇ ਵਿੱਚ ਸ਼ਰਵਣੀ ਕਵਿਤਾ ਨਾਲੋਂ ਜਿ ...

ਨਾਗ ਪੰਚਮੀ

ਨਾਗ ਪੰਚਮੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਸਾਉਣ ਮਹੀਨੇ ਦੀ ਚਾਨਣੀ ਰਾਤ ਦੇ ਪੱਖ ਦੇ ਦਿਨਾਂ ਦੀ ਪੰਚਮੀ ਨੂੰ ਨਾਗ ਪੰਚਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨਾਗ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂਂ ਦੁੱਧ ਪਿਆਇਆ ਜਾਂਦਾ ਹੈ।

ਨੈਣੀ ਨੀਂਦ ਨਾ ਆਵੇ

ਨੈਣੀ ਨੀਂਦ ਨਾ ਆਵੇ ਲੋਕਧਾਰਾ ਦੇ ਖੇਤਰ ਵਿੱਚ ਵੱਖਰੀ ਸਖ਼ਸੀਅਤ ਵਾਲ਼ੇ ਸੁਖਦੇਵ ਮਾਦਪੁਰੀ ਸੰਗ੍ਰਹਿ ਰਚਨਾ ਹੈ। ਉਸਨੇ ਲੋਕ ਗੀਤ, ਲੋਕ-ਕਹਾਣੀਆਂ, ਲੋਕ ਬੁਝਾਰਤਾਂ, ਪੰਜਾਬੀ ਸੱਭਿਆਚਾਰ, ਨਾਟਕ, ਬਾਲ ਸਾਹਿਤ ਸੰਪਾਦਨਾ ਤੇ ਅਨੁਵਾਦ ਦੇ ਖੇਤਰ ਵਿੱਚ ਆਪਣਾ ਕੰਮ ਕੀਤਾ। ਲੋਕਧਾਰਾ ਨਾਲ ਉਹਨਾਂ ਦਾ ਸੰਬੰਧ 1956 ਵਿੱਚ ...

ਪਦਮਨੀ ਇਕਾਦਸ਼ੀ

ਹਿੰਦੂ ਧਰਮ ਵਿੱਚ ਇਕਾਦਸ਼ੀ ਵਰਤ ਮੱਲ ਇੱਕ ਅਹਿਮ ਜਗ੍ਹਾ ਰੱਖਦਾ ਹੈ। ਹਰ ਸਾਲ ਚੌਵੀ ਇਕਾਦਸ਼ੀਆਂ ਹੁੰਦੀਆਂ ਹਨ। ਜਦ ਅਧਿਕਮਾਸ ਜਾਂ ਮਲਮਾਸ ਆਉਂਦਾ ਹੈ ਤਦ ਇਹਨਾਂ ਦੀ ਗਿਣਤੀ ਵਧਕੇ 26 ਹੋ ਜਾਂਦੀ ਹੈ। ਮਲ ਮਹੀਨਾ ਜਿਸਨੂੰ ਅਧਿਕ ਮਹੀਨਾ ਜਾਂ ਪੁਰੂਸ਼ੋੱਤਮ ਮਹੀਨਾ ਕਿਹਾ ਜਾਂਦਾ ਹੈ। ਇਸ ਮਹੀਨੇ ਵਿੱਚ ਦੋ ਇਕਾਦਸ਼ੀ ...

ਪੀਸਾ ਦੀ ਮੀਨਾਰ

ਪੀਸਾ ਦੀ ਝੁਕੀ ਹੋਈ ਮੀਨਾਰ ਇਟਲੀ ਦੇ ਪੀਸਾ ਸ਼ਹਿਰ ਵਿੱਚ ਸਥਿਤ ਹੈ। ਇਸ ਦੀ ਝੁਕੇ ਹਏ ਪਾਸੇ ਦੀ ਉਚਾਈ 55.86 ਮੀਟਰ ਅਤੇ ਦੂਜੇ ਪਾਸੇ ਇਸ ਦੀ ਉਚਾਈ 56.70 ਮੀਟਰ ਹੈ। ਥੱਲੇ ਤੋਂ ਇਸ ਦੀ ਚੌੜਾਈ 4.09 ਮੀਟਰ ਅਤੇ ਚੋਟੀ ਤੇ 2.48 ਮੀਟਰ ਹੈ। ਇਸ ਦਾ ਭਾਰ 14.500 ਮੇਟਰੀਕ ਟਨ ਅਤੇ 294 ਪੌੜੀਆਂ ਹਨ। ਇਹ 3.97 ਡ ...

ਪੁਰਾਤਨ ਜਨਮ ਸਾਖੀ

ਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਇੱਕ ਪੁਸਤਕ ਹੈ ਜਿਸ ਨੂੰ 1926 ਵਿੱਚ ਭਾਈ ਵੀਰ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ। ਇਸ ਵਿੱਚ ਕੁੱਲ 57 ਸਾਖੀਆ ਹਨ ਅਤੇ ਇਹ ਗੁਰੂ ਨਾਨਕ ਦੇ ਜੀਵਨ ਬਾਰੇ ਸਭ ਤੋਂ ਪੁਰਾਣੀ ਪੁਸਤਕ ਮੰਨੀ ਜਾਂਦੀ ਹੈ।

ਪੁੰਨ ਦਾ ਵਿਆਹ

ਇਹ ਵੀ ਪੁੰਨ ਦੇ ਵਿਆਹ ਦਾ ਹੀ ਇੱਕ ਰੂਪ ਹੈ ਜਿੱਥੇ ਪੁੰਨ ਦਾ ਵਿਆਹ ਪੂਰੀ ਚਾਵਾਂ-ਮਲ੍ਹਾਰਾ ਨਾਲ ਕੀਤਾ ਜਾਂਦਾ ਹੈ ਪਰ ਪੁਨਰ ਵਿੱਚ ਅਜਿਹਾ ਨਹੀਂ ਹੁੰਦਾ। ਪੰਜਾਬ ਵਿੱਚ ਪੁਨਰ ਵਿਆਹ ਦੀ ਰਸਮ ਵਿੱਚ ਵਖਰੇਵਾਂ ਮਿਲਦਾ ਹੈ। ਇੱਥੇ ਜੱਟ ਸ਼ੇ੍ਰਣੀ ਕਰੇਵਾ ਜਾਂ ਵਿਧਵਾ ਵਿਆਹ ਕਰਨ ਵਿੱਚ ਇਤਰਾਜ਼ ਨਹੀਂ ਕਰਦੀ ਪਰ ਬ੍ਰਾਹ ...

ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ

ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਦੁਆਰਾ ਸੰਗ੍ਰਹਿਤ ਪੁਸਤਕ ਹੈ ਜੋ ਲੋਕਧਾਰਾ ਦੇ ਪਾਠ-ਕ੍ਰਮ ਚ ਆਊਦੀ ਹੈ। ਲੋਕ ਸਾਹਿਤ ਆਦਿ ਕਾਲ ਤੋਂ ਹੀ ਮਨੁੱਖ ਮਾਤਰ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਲੋਕ ਕਹਾਣੀਆਂ, ਲੋਕ ਗੀਤ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ, ਲੋਕ ਸੰਗੀਤਅਤੇ ਲੋਕ ਚਿੱਤਰ ਆਦਿ ਲੋਕ ...

ਪੰਜਾਬੀ ਸੱਭਿਅਾਚਾਰ ਤੇ ਸਾਹਿਤ

ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦਾ ਆਪਸ ਚ ਦੁਹਰਾ ਸੰਬੰਧ ਹੈ। ਪੰਜਾਬੀ ਸੱਭਿਆਚਾਰ ਨੂੰ ਸਮਝਣ ਲਈ ਸੱਭਿਆਚਾਰ ਦੇ ਵਿਸਤ੍ਰਿਤ ਸੰਕਲਪ ਨੂੰ ਜਾਣ ਲੈਣ ਜਰੂਰੀ ਹੈ। ਡਾ. ਜੀਤ ਸਿੰਘ ਜੋਸ਼ੀ ਅਨੁਸਾਰ, ‘ਸੱਭਿਆਚਾਰ ਨਿਰੰਤਰ ਬਦਲਦੇ ਰਹਿਣ ਵਾਲਾ ਸਰਬ ਵਿਆਪਕ ਵਰਤਾਰਾ ਹੈ। ਇਸੇ ਲਈ ਸਾਹਿਤ ਦਾ ਰੂਪ ਅਤੇ ਵਸਤੂ ਵੀ ਨਿਰੰਤ ...

ਪੰਜਾਬੀ ਸੱਭਿਆਚਾਰ ਅਤੇ ਸ਼ਹਿਰੀਕਰਨ

ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ। ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ, ਕੀਮਤਾਂ, ਮੰਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →