ⓘ Free online encyclopedia. Did you know? page 120

ਮੇਘਨਾ ਨਾਇਡੂ

ਮੇਘਨਾ ਨਾਇਡੂ ਇੱਕ ਭਾਰਤੀ ਅਦਾਕਾਰਾ ਅਤੇ ਨਾਚੀ ਹੈ। ਮੇਘਨਾ ਨੇ ਸਭ ਤੋਂ ਪਹਿਲਾਂ ਕਲੀਓਂ ਕਾ ਚਮਨ ਨਾਮਕ ਸੰਗੀਤਕ ਵੀਡੀਓ ਵਿੱਚ ਕੰਮ ਕੀਤਾ ਅਤੇ ਇਸ ਤੋਂ ਬਾਅਦ ਥੋੜਾ ਰੇਸ਼ਮ ਲਗਤਾ ਹੈ ਗੀਤ ਵਿੱਚ ਆਪਣੀ ਕਲਾਕਾਰੀ ਦਿਖਾਈ। ਇਹ ਗੀਤ 1981 ਵਿੱਚ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਅਤੇ 2002 ਵਿੱਚ ਇਸ ਦਾ ਰਿਮਿਕਸ ...

ਰਾਜੇਸ਼ ਖੰਨਾ

ਰਾਜੇਸ਼ ਖੰਨਾ ਇੱਕ ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਸਨ। ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਪੰਜ ਸਾਲ ਤੱਕ ਓਹ ਕਾਂਗਰਸ ਪਾਰਟੀ ਦੇ ਸੰਸਦ ਵੀ ਰਹੇ ਅਤੇ ਬਾਅਦ ਵਿੱਚ ਓਹਨਾਂ ਸਿਆਸਤ ਤੋਂ ਸੰਨਿਆਸ ਲੈ ਲਿਆ। 1966 ਵਿੱਚ ਆਖ਼ਰੀ ਖ਼ਤ ਨਾਮਕ ਫ਼ਿਲਮ ਨਾਲ ...

ਰਾਣੀ ਮੁਖਰਜੀ

ਰਾਨੀ ਮੁਖਰਜੀ ਬਾਲੀਵੁੱਡ ਫ਼ਿਲਮ ਅਦਾਕਾਰਾ ਹੈ। ਇਹ ਕਈ ਹਿੱਟ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ। ਸੱਤ ਫਿਲਮਫੇਅਰ ਅਵਾਰਡਾਂ ਸਮੇਤ ਵੱਖ-ਵੱਖ ਪ੍ਰਸੰਸਾ ਪ੍ਰਾਪਤ ਕਰਨ ਵਾਲੀਆਂ, ਉਸ ਦੀਆਂ ਭੂਮਿਕਾਵਾਂ ਨੂੰ ਮੀਡੀਆ ਵਿੱਚ ਭਾਰਤੀ ਔਰਤਾਂ ਦੇ ਪਿਛਲੇ ਸਕ੍ਰੀਨ ਚਿੱਤਰਾਂ ਤੋਂ ਮਹੱਤਵਪੂਰਨ ਵਿਦਾਇਗੀ ਵਜੋਂ ਦਰਸਾਇਆ ਗਿਆ ਹ ...

ਵੈਜੰਤੀਮਾਲਾ

ਵੈਜੰਤੀਮਾਲਾ ਦੇ ਨਾਂ ਨਾਲ਼ ਜਾਣੀ ਜਾਂਦੀ ਵੈਜੰਤੀਮਾਲਾ ਬਾਲੀ ਇੱਕ ਭਾਰਤੀ ਅਦਾਕਾਰਾ, ਭਰਤਨਾਟਿਅਮ ਨਚਾਰ, ਨਾਚ ਹਦਾਇਤਕਾਰਾ, ਕਰਨਾਟਕ ਗਾਇਕਾ ਅਤੇ ਸਾਬਕਾ ਗੋਲਫ਼ ਖਿਡਾਰਨ ਹੈ। ਉਹ ਆਪਣੇ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀ ਸੀ। ਭਾਰਤੀ ਸਿਨੇਮਾ ਦੀ "ਪਹਿਲੀ ਮਹਿਲਾ ਸੁਪਰਸਟਾਰ: ਅਤੇ "ਮੇਗਾਸਟਾਰ ...

ਸਲਮਾਨ ਖਾਨ

ਸਲਮਾਨ ਖ਼ਾਨ ਇੱਕ ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ, ਟੈਲੀਵਿਜ਼ਨ ਮੇਜ਼ਬਾਨ ਅਤੇ ਮਾਡਲ ਹੈ। ਸਲਮਾਨ ਖ਼ਾਨ ਨੇ 1988 ਵਿੱਚ ਫ਼ਿਲਮ "ਬੀਵੀ ਹੋ ਤੋ ਐਸੀ" ਵਿੱਚ ਇੱਕ ਮਾਮੂਲੀ ਕਿਰਦਾਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਪਰ ਅਸਲੀ ਪਛਾਣ ਇਸਨੂੰ 1989 ਦੀ ਹਿੱਟ ਫ਼ਿਲਮ "ਮੈਨੇ ਪਿਆਰ ਕੀਆ" ਤੋਂ ਮਿਲੀ। ਇਸ ...

ਸ਼ਾਹ ਰੁਖ ਖ਼ਾਨ

ਸ਼ਾਹ ਰੁਖ ਖ਼ਾਨ ਇੱਕ ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ ਅਤੇ ਟੈਲੀਵਿਜ਼ਨ ਮੇਜ਼ਬਾਨ ਹੈ। ਉਸਨੂੰ ਅਕਸਰ ਬਾਲੀਵੁੱਡ ਦਾ ਬਾਦਸ਼ਾਹ ਜਾਂ ਕਿੰਗ ਖਾਨ ਕਿਹਾ ਜਾਂਦਾ ਹੈ। ਉਸਨੇ 70 ਤੋਂ ਵੀ ਵੱਧ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਖਾਨ ਨੂੰ ਤੀਹ ਨਾਮਜ਼ਦਗੀਆਂ ਵਿੱਚੋਂ ਚੌਦਾਂ ਫਿਲਮਫ਼ੇਅਰ ਇਨਾਮ ਪ੍ਰਾਪਤ ਹੋਏ ਹ ...

ਹੇਮਾ ਮਾਲਿਨੀ

ਹੇਮਾ ਮਾਲਿਨੀ ਇੱਕ ਭਾਰਤੀ ਅਦਾਕਾਰਾ, ਹਦਾਇਤਕਾਰਾ, ਨਿਰਮਾਤਾ ਅਤੇ ਸਿਆਸਤਦਾਨ ਹੈ। ਉਨ੍ਹਾਂ ਨੂੰ ਡ੍ਰੀਮ ਗਰਲ ਵੀ ਕਿਹਾ ਜਾਂਦਾ ਹੈ। ਹੇਮਾ ਮਾਲਿਨੀ ਨੇ ਸਪਨੋਂ ਕਾ ਸੌਦਾਗਰ ਫ਼ਿਲਮ ਚ ਪਹਿਲੀ ਵਾਰ ਮੁੱਖ ਭੂਮਿਕਾ ਨਿਭਾਈ ਇਸ ਤੋਂ ਬਾਅਦ ਇਨ੍ਹਾਂ ਨੇ ਅਣਗਿਣਤ ਭਾਰਤੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਜਿਨ੍ਹਾਂ ਵਿਚੋ ...

ਅਰੁੰਧਤੀ (ਹਿੰਦੂ ਧਰਮ)

ਅਰੁਣਧੰਤੀ ਰਾਮਾਇਣ ਵਿੱਚ ਰਿਸ਼ੀ ਵਸ਼ਿਸ਼ਟ ਦੀ ਪਤਨੀ ਹੈ। ਉਸ ਨੂੰ ਸਵੇਰ ਦੇ ਤਾਰੇ ਅਤੇ ਤਾਰੇ ਅਲਕੋਰ ਨਾਲ ਪਛਾਣਿਆ ਜਾਂਦਾ ਹੈ ਜੋ ਕਿ ਉਰਸਾ ਮੇਜਰ ਵਿੱਚ ਮਿਜਰ ਨਾਲ ਇੱਕ ਦੋ-ਗੁਣਾ ਤਾਰਾ ਬਣਦੀ ਹੈ। ਅਰੁੰਧਤੀ, ਭਾਵੇਂ ਕਿ ਸੱਤ ਰਿਸ਼ੀਆਂ ਵਿਚੋਂ ਇੱਕ ਦੀ ਪਤਨੀ ਹੈ, ਨੂੰ ਸੱਤ ਰਿਸ਼ੀਆਂ ਵਾਂਗ ਹੀ ਦਰਜਾ ਦਿੱਤਾ ਜ ...

ਅਹਿੱਲਿਆ

ਅਹੱਲਿਆ, ਹਿੰਦੂ ਪੁਰਾਤਨ ਇਤਿਹਾਸ ਅਨੁਸਾਰ, ਵਿਰਧਸ਼ਵ ਦੀ ਪੁੱਤਰੀ ਅਤੇ ਆਪਣੇ ਨਾਲੋਂ ਉਮਰ ਵਿੱਚ ਕਾਫੀ ਵੱਡੇ ਗੌਤਮ ਰਿਸ਼ੀ ਦੀ ਪਤਨੀ ਸੀ। ਰਾਮਾਇਣ ਅਨੁਸਾਰ ਬ੍ਰਹਮਾ ਨੇ ਸਾਰੀਆਂ ਇਸਤਰੀਆਂ ਤੋਂ ਪਹਿਲਾਂ, ਸਭ ਤੋਂ ਸੋਹਣੀ ਅਹੱਲਿਆ ਬਣਾਈ ਸੀ ਅਤੇ ਉਸ ਦਾ ਵਿਆਹ ਸਭ ਤੋਂ ਪਹਿਲਾਂ ਤਿੰਨ ਲੋਕ ਦਾ ਚੱਕਰ ਪੂਰਾ ਕਰਨ ਵ ...

ਇਲਾਵਿਡਾ

ਇਲਾਵਿਡਾ ਜਾਂ ਇਡਵਿਡਾ ਰਾਮਾਇਣ ਵਿੱਚ ਇੱਕ ਪਾਤਰ ਹੈ ਜੋ ਰਾਵਣ ਦੀ ਮਤਰੇਈ ਮਾਂ ਅਤੇ ਵਿਸ਼੍ਰਵ ਦੀ ਪਹਿਲੀ ਪਤਨੀ ਸੀ। ਉਹ ਰਿਸ਼ੀ ਭਾਰਦਵਾਜ ਦੀ ਬੇਟੀ ਅਤੇ ਰਿਸ਼ੀ ਗਰਗਾ ਦੀ ਭੈਣ ਹੈ, ਇਲਾਵਿਡਾ ਦਾ ਵਿਆਹ ਵਿਸ਼੍ਰਵ ਨਾਲ ਕੀਤਾ ਗਿਆ ਅਤੇ ਉਸ ਨੇ ਇੱਕ ਪੁੱਤਰ ਕੁਬੇਰ ਨੂੰ ਜਨਮ ਦਿੱਤਾ ਜਿਹੜਾ ਲੰਕਾ ਮੌਜੂਦਾ ਨਾਂ ਸ਼ ...

ਉਰਮਿਲਾ

ਉਰਮਿਲਾ ਰਾਮਾਇਣ ਦੀ ਇੱਕ ਪਾਤਰ ਹੈ। ਇਹ ਰਾਜਾ ਜਨਕ ਦੀ ਬੇਟੀ ਅਤੇ ਸੀਤਾ ਦੀ ਛੋਟੀ ਭੈਣ ਹੈ। ਇਸ ਦਾ ਵਿਆਹ ਲਛਮਣ ਨਾਲ ਹੋਇਆ। ਉਸ ਦੇ ਉਦਰ ਤੋਂ ਅੰਗਦ ਅਤੇ ਧਰਮਕੇਤੂ ਨਾਮ ਦੇ ਦੋ ਬੇਟੇ ਹੋਏ। ਉਰਮਿਲਾ ਦਾ ਨਾਮ ਰਾਮਾਇਣ ਵਿੱਚ ਲਛਮਣ ਦੀ ਪਤਨੀ ਦੇ ਰੂਪ ਵਿੱਚ ਮਿਲਦਾ ਹੈ। ਮਹਾਂਭਾਰਤ, ਪੁਰਾਣ ਅਤੇ ਹੋਰ ਕਾਵਿ ਵਿੱਚ ...

ਕੁਬੇਰ

ਕੁਬੇਰ ਇੱਕ ਹਿੰਦੂ ਮਿਥਿਹਾਸਿਕ ਪਾਤਰ ਹੈ ਜੋ ਧਨ ਦਾ ਦੇਵਤਾ ਮੰਨਿਆ ਹੈ। ਇਹ ਯਕਸ਼ਾ ਦਾ ਰਾਜਾ ਵੀ ਹੈ। ਇਹ ਉਤਰ ਦਿਸ਼ਾ ਨਿਰਦੇਸ਼ ਦੇ ਪਹਿਰੇਦਾਰ ਹਨ ਅਤੇ ਲੋਕਪਾਲ ਵੀ ਮੰਨੇ ਜਾਂਦੇ ਹਨ। ਮੂਲ ਰੂਪ ਵਿੱਚ ਵੇਦਿਕ ਯੁੱਗਾਂ ਦੇ ਬਿਰਤਾਂਤਾਂ ਵਿੱਚ ਦੁਸ਼ਟ ਆਤਮਾਵਾਂ ਦੇ ਮੁਖੀ ਵਜੋਂ ਵਰਨਣ ਕੀਤਾ ਗਿਆ ਹੈ। ਕੁਬੇਰ ਨੇ ...

ਕੈਕੇਈ

ਕੈਕੇਈ ਰਾਮਾਇਣ ਵਿੱਚ ਰਾਜਾ ਦਸ਼ਰਥ ਦੀ ਪਤਨੀ ਅਤੇ ਭਰਤ ਦੀ ਮਾਂ ਹਨ। ਉਹ ਦਸਰਥ ਦੀ ਤੀਜੀ ਪਤਨੀ ਸੀ। ਵਾਲਮੀਕਿ ਰਾਮਾਇਣ ਅਤੇ ਰਾਮਚਰਿਤਮਾਨਸ ਦੇ ਅਨੁਸਾਰ, ਕੈਕੇਈ ਨੂੰ ਮਹਾਰਾਜ ਦਸ਼ਰਥ ਦੀ ਸਭ ਤੋਂ ਛੋਟੀ ਰਾਣੀ ਮੰਨਿਆ ਜਾਂਦਾ ਹੈ। ਇੱਕ ਗਲਤ ਧਾਰਣਾ ਹੈ ਕਿ ਕੈਕੇਈ ਦੂਜੀ ਰਾਣੀ ਹੈ ਪਰ ਦੂਜੀ ਸੁਮਿਤਰਾ ਸੀ। ਪੁਤਰ ...

ਤਾੜਕਾ

ਤਾੜਕਾ ਰਾਮਾਇਣ ਵਿੱਚ ਇੱਕ ਦਾਨਵ ਹੈ। ਇਹ ਅਸਲ ਵਿੱਚ ਇੱਕ ਯਕਸ਼ ਰਾਜਕੁਮਾਰੀ ਸੀ। ਇਸਨੇ ਅਸੁਰ ਸੁਮਾਲੀ ਨਾਲ ਵਿਆਹ ਕੀਤਾ। ਇਹ ਕਾਈਕੇਸੀ ਦੀ ਮਾਂ ਅਤੇ ਰਾਵਣ ਦੀ ਨਾਨੀ ਸੀ। ਸੁਕੇਤ੍ਰ ਨਾਂ ਦੇ ਯਕਸ ਜਾਂ ਸੁੰਦ ਦੈਤ ਦੀ ਲੜਕੀ ਸੀ। ਇਹ ਮਾਰੀਚ ਦੀ ਮਾਂ ਸੀ। ਇਹ ਅਗਸਤ ਰਿਸੀ ਦੇ ਸਰਾਪ ਨਾਲ ਰਾਖਸਣੀ ਬਣ ਗਈ ਸੀ ਅਤੇ ...

ਮਾਂਡਵੀ

ਉਰਮਿਲਾ ਰਾਮਾਇਣ ਦੀ ਇੱਕ ਮੁੱਖ ਪਾਤਰ ਹਨ। ਇਹ ਰਾਜਾ ਜਨਕ ਦੇ ਭਰਾ ਰਾਜਾ ਕੁਸ਼ਧਵਜ ਦੀ ਬੇਟੀ ਅਤੇ ਸੀਤਾ ਦੀ ਚਚੇਰੀ ਭੈਣ ਹਨ। ਇਸ ਦਾ ਵਿਵਾਹ ਭਰਤ ਨਾਲ ਹੋਇਆ। ਕੁਸ਼ਾਧਵਾਜਾ ਰਾਜਾ ਜਨਕ ਦਾ ਭਰਾ ਹੈ, ਜਿਸ ਦੀ ਧੀ ਸੀਤਾ ਦਾ ਵਿਆਹ ਮਹਾਂਕਾਵਿ ਦਾ ਮੁੱਖ ਪਾਤਰ, ਰਾਮ ਨਾਲ ਹੋਇਆ। ਮਾਂਡਵੀ ਦਾ ਜਨਮ ਰਾਜਬੀਰਾਜ ਖੇਤਰ ...

ਮੰਥਰਾ

ਮੰਥਰਾ ਰਾਮਾਇਣ ਵਿੱਚ ਰਾਣੀ ਕੈਕੇਈ ਦੀ ਦਾਸੀ ਸੀ। ਇਹ ਰਾਮਾਇਣ ਦੀ ਇੱਕ ਬਹੁਤ ਮਹੱਤਵਪੂਰਣ ਪਾਤਰ ਹੈ। ਇਸਨੇ ਕੈਕੇਈ ਨੂੰ ਦਸ਼ਰਥ ਤੋਂ ਰਾਮ ਨੂੰ ਬਨਵਾਸ ਅਤੇ ਭਰਤ ਨੂੰ ਰਾਜ ਮੰਗਣ ਲਈ ਰਾਜੀ ਕੀਤਾ।

ਰਾਮ

ਰਾਮ ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਸਤਵੇਂ ਅਵਤਾਰ ਅਤੇ ਅਯੋਧਿਆ ਦੇ ਰਾਜਾ ਸਨ। ਕ੍ਰਿਸ਼ਨ ਅਤੇ ਰਾਮ, ਵਿਸ਼ਨੂੰ ਦੇ ਸਭ ਤੋਂ ਮਹੱਤਵਪੂਰਨ ਅਵਤਾਰ ਮੰਨੇ ਜਾਦੇਂ ਹਨ। ਕੁੱਝ ਰਾਮ ਕੇਂਦਰਿਤ ਸੰਪ੍ਰਦਾਵਾਂ ਵਿੱਚ, ਰਾਮ ਨੂੰ ਇੱਕ ਅਵਤਾਰ ਦੀ ਵਜਾਏ ਪਰਮ ਮੰਨਿਆ ਜਾਂਦਾ ਹੈ। ਰਾਮ ਸੂਰਿਆ ਵੰਸ਼ ਜੋ ਕਿ ਬਾਅਦ ਵਿੱ ...

ਰਾਵਣ

ਰਾਵਣ ਹਿੰਦੂ ਮਿਥਿਹਾਸਕ ਕਹਾਣੀ ਰਮਾਇਣ ਦਾ ਮੁੱਖ ਖਲਨਾਇਕ ਹੈ ਜਿਸਦੇ ਮੁਤਾਬਕ ਇਹ ਲੰਕਾ ਦਾ ਬਾਦਸ਼ਾਹ ਸੀ। ਇਸਨੂੰ ਦੈਂਤਾਂ ਦਾ ਰਾਜਾ ਅਤੇ ਆਪਣੇ ਦਸ ਸਿਰਾਂ ਕਰ ਕੇ ਵੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸਨੂੰ ਬਦੀ ਦਾ ਪ੍ਰਤੀਕ ਮੰਨਿਆ ਗਿਆ ਹੈ ਅਤੇ ਦੁਸ਼ਹਿਰੇ ਵਾਲੇ ਦਿਨ ਇਸ ਦੇ ਨਾਲ-ਨਾਲ ਇਸ ਦੇ ਭਰਾਵਾਂ ...

ਰੂਮਾ

ਰੂਮਾ ਸੁਗਰੀਵ ਦੀ ਪਤਨੀ ਸੀ। ਉਸ ਦਾ ਜ਼ਿਕਰ ਰਾਮਾਇਣ ਦੀ ਕਿਤਾਬ ।V ਵਿੱਚ ਹੈ। ਰੂਮਾ ਅਤੇ ਸੁਗਰੀਵਾ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਅਤੇ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਪਰ ਰੂਮਾ ਦੇ ਪਿਤਾ ਨੇ ਇਹ ਮਨਜ਼ੂਰ ਨਹੀਂ ਕੀਤਾ। ਇਸ ਲਈ ਸੁਗਰੀਵ ਨੇ ਹਨੂਮਾਨ ਦੀ ਮਦਦ ਨਾਲ ਰੂਮਾ ਨੂੰ ਅਗਵਾ ਕਰ ਲਿਆ ਅਤ ...

ਲਵ

ਲੌਹ ਜਾਂ ਲਵ ਰਾਮਾਇਣ ਵਿੱਚ ਰਾਮ ਅਤੇ ਸੀਤਾ ਦੇ ਪੁੱਤ ਹਨ। ਕੁਸ਼ ਇਹਨਾਂ ਦਾ ਜੁੜਵਾ ਭਰਾ ਹੈ। ਇਤਿਹਾਸਕ ਤੱਥ ਅਨੁਸਾਰ ਇਹ ਲਵਪੁਰੀ ਦੇ ਸਿਰਜਣਹਾਰਾ ਮੰਨਿਆ ਜਾਂਦਾ ਹੈ, ਜਿਹੜੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਵੱਸਿਆ ਸ਼ਹਿਰ ਲਾਹੌਰ ਸਮੱਝਿਆ ਜਾਂਦਾ ਹੈ। ਲਾਹੌਰ ਦੇ ਕਿਲ੍ਹੇ ਵਿੱਚ ਇਨ੍ਹਾਂ ਦਾ ਇੱਕ ਮੰਦਰ ਵੀ ਬਣਿਆ ...

ਵਿਸ਼ਵਾਮਿੱਤਰ

ਵਿਸ਼ਵਾਮਿੱਤਰ ਵੀ ਕਿਹਾ ਜਾਂਦਾ ਹੈ ਅਤੇ ਉਸਦਾ ਸਬੰਧਤ ਅਮਵਾਸਵ ਖ਼ਾਨਦਾਨ ਨਾਲ ਸੀ। ਵਿਸ਼ਵਾਮਿੱਤਰ ਅਸਲ ਵਿੱਚ ਕੰਨਿਆਕੁਬਜਾ ਦਾ ਚੰਦਰਵੰਸ਼ੀ ਰਾਜਾ ਸੀ। ਉਹ ਇੱਕ ਸੂਰਮਗਤੀ ਯੋਧਾ ਅਤੇ ਕੁਸ਼ ਨਾਮ ਦੇ ਇੱਕ ਮਹਾਨ ਰਾਜੇ ਦਾ ਪੜਪੋਤਾ ਸੀ। ਵਾਲਮੀਕਿ ਰਮਾਇਣ ਵਿੱਚ ਵਿਸ਼ਵਾਮਿੱਤਰ ਦੀ ਕਥਾ, ਬਾਲਾ ਕਾਂਡ ਦੇ ਵਾਰਤਕ 51, ...

ਸਲੋਚਨਾ

ਸਲੋਚਨਾ ਰਾਮਾਇਣ ਵਿੱਚ ਇੰਦਰਜੀਤ ਦੀ ਪਤਨੀ ਅਤੇ ਸ਼ੇਸ਼ਨਾਗ ਦੀ ਪੁਤੱਰੀ ਸੀ। ਉਸ ਦਾ ਵਿਆਹ ਮੇਘਨਾਦਾ ਨਾਲ ਹੋਇਆ ਸੀ, ਜੋ ਰਾਵਣ ਦਾ ਸਭ ਤੋਂ ਵੱਡਾ ਪੁੱਤਰ ਸੀ, ਜਿਸ ਨੇ ਇੰਦਰ ਨੂੰ ਹਰਾਇਆ, ਇਸ ਲਈ ਉਸ ਨੂੰ ਇਸ ਦਾ ਖਿਤਾਬ ਮਿਲਿਆ। ਇੱਕ ਪੁਰਾਣ ਵਿੱਚ, ਸੁਲੋਚਨਾ ਦੇ ਜਨਮ ਦਾ ਜ਼ਿਕਰ ਹੈ। ਇੱਕ ਦਿਨ ਭਗਵਾਨ ਸ਼ਿਵ ਨ ...

ਸ਼ਬਰੀ

ਸ਼ਬਰੀ,ਰਾਮਾਇਣ ਵਿੱਚ ਇੱਕ ਮਿਥਿਹਾਸਕ ਪਾਤਰ ਹੈ ਜੋ ਰਾਮ ਦੀ ਇੱਕ ਪਰਮ ਭਗਤ ਸੀ। ਉਹ ਇੱਕ ਭੀਲਨੀ ਸੀ ਜੋ ਜੰਗਲ ਵਿੱਚ ਇੱਕ ਆਸ਼ਰਮ ਵਿੱਚ ਰਹਿੰਦੀ ਸੀ। ਉਸਨੂੰ ਇਹ ਉਡੀਕ ਰਹਿੰਦੀ ਸੀ ਕਿ ਰਾਮ ਇੱਕ ਦਿਨ ਉਸਦੀ ਕੁਟੀਆ ਵਿੱਚ ਆਵੇਗਾ। ਉਹ ਆਪਣੀ ਕੁਟੀਆ ਦੀ ਹਰ ਰੋਜ਼ ਸਾਫ਼ ਸਫਾਈ ਕਰਕੇ ਰਾਮ ਦੀ ਉਡੀਕ ਕਰਨ ਲਗਦੀ। ਇੱ ...

ਸ਼ਾਂਤਾ

ਸ਼ਾਂਤਾ ਰਾਮਾਇਣ ਵਿੱਚ ਇੱਕ ਪਾਤਰ ਹੈ। ਸ਼ਾਂਤਾ ਨੂੰ ਦਸ਼ਰਥ ਅਤੇ ਕੌਸ਼ਲਿਆ ਦੀ ਧੀ ਕਿਹਾ ਜਾਂਦਾ ਹੈ, ਜਿਸ ਨੂੰ ਰੋਮਪੜਾ ਅਤੇ ਵੇਰਸ਼ਿਨੀ ਨੂੰ ਗੋਦ ਦੇ ਦਿੱਤਾ ਸੀ। ਸ਼ਾਂਤਾ ਦਾ ਵਿਆਹ ਸਰਿੰਗੀ ਰਿਸ਼ੀ ਨਾਲ ਹੋਇਆ ਜੋ ਮਹਾਨ ਭਾਰਤੀ ਹਿੰਦੂ ਸੰਤ ਵਿਭੰਦਦਕਾ ਦਾ ਸੀ। ਸ਼ਾਂਤਾ ਅਤੇ ਰਿਸ਼ੀਸ੍ਰਿੰਗਾ ਦੇ ਵੰਸ਼ਜ ਸੇਂਗਰ ...

ਸ਼ੰਬੂਕ

ਸ਼ੰਬੂਕ ਪੁਰਾਣ ਕਥਾ ਦੇ ਅਨੁਸਾਰ ਇੱਕ ਸ਼ੂਦਰ ਵਿਅਕਤੀ ਸੀ, ਜਿਸਨੇ ਦੇਵਤਵ ਅਤੇ ਸਵਰਗ ਪ੍ਰਾਪਤੀ ਲਈ ਵਿੰਧੀਆਚਲ ਦੇ ਅੰਗਭੂਤ ਸ਼ੈਵਲ ਨਾਮਕ ਪਹਾੜ ਉੱਤੇ ਘੋਰ ਤਪ ਕੀਤਾ ਸੀ। ਪਰ ਸ਼ੂਦਰ ਧਰਮ ਤਿਆਗ ਕੇ ਤਪ ਕਰਨ ਨਾਲ ਇੱਕ ਬਾਹਮਣ ਪੁੱਤਰ ਦੀ ਅਸਾਮਾਇਕ ਮੌਤ ਹੋ ਗਈ। ਇਸ ਲਈ ਰਾਮ ਨੇ ਉਸਦੀ ਹੱਤਿਆ ਕਰ ਦਿੱਤੀ; ਤਦ ਬਾਹ ...

ਸੁਵੰਨਾਮਾਚਾ

ਸੁਵਨਾਮਾਚਾ ਤੋਸਾਕਾਂਤ ਦੀ ਇੱਕ ਧੀ ਹੈ ਜੋ ਥਾਈਲੈਂਡ ਅਤੇ ਰਾਮਾਇਣਦੇ ਹੋਰ ਦੱਖਣ-ਪੂਰਬੀ ਏਸ਼ੀਆਈ ਸੰਸਕਰਣਾਂ ਵਿੱਚ ਪੇਸ਼ ਕੀਤੀ ਗਈ ਹੈ। ਉਹ ਇੱਕ ਜਲਪਰੀ ਰਾਜਕੁਮਾਰੀ ਹੈ ਜੋ ਹਨੂੰਮਾਨ ਦੁਆਰਾ ਲੰਕਾ ਤੱਕ ਇੱਕ ਪੁਲ ਬਣਾਉਣ ਦੀ ਯੋਜਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਹਨੂੰਮਾਨ ਨਾਲ ਪਿਆਰ ਕਰ ਬੈਠਦੀ ...

ਪਥੇਰ ਪਾਂਚਾਲੀ

ਪਥੇਰ ਪਾਂਚਾਲੀ (ਬੰਗਾਲੀ ਸਿਨੇਮਾ ਦੀ 1955 ਵਿੱਚ ਬਣੀ ਇੱਕ ਡਰਾਮਾ ਫਿਲਮ ਹੈ। ਇਸ ਦਾ ਨਿਰਦੇਸ਼ਨ ਸਤਿਆਜੀਤ ਰਾਏ ਨੇ ਅਤੇ ਨਿਰਮਾਣ ਪੱਛਮ ਬੰਗਾਲ ਸਰਕਾਰ ਨੇ ਕੀਤਾ ਸੀ। ਇਹ ਫਿਲਮ ਬਿਭੂਤੀਭੂਸ਼ਣ ਬੰਧੋਪਾਧਿਆਏ ਦੇ ਇਸ ਨਾਂ ਦੇ ਨਾਵਲ ਤੇ ਆਧਾਰਿਤ ਹੈ।

ਸ਼ਾਖਾ ਪ੍ਰਸ਼ਾਖਾ

ਸ਼ਾਖਾ ਪ੍ਰਸ਼ਾਖਾ 1990 ਵਿੱਚ ਬਣੀ ਬੰਗਲਾ ਭਾਸ਼ਾ ਦੀ ਫ਼ਿਲਮ ਹੈ। ਸਤਿਆਜੀਤ ਰਾਏ ਦੀ ਇਸ ਫ਼ਿਲਮ ਵਿੱਚ ਇੱਕ ਖਾਂਦੇ ਪੀਂਦੇ ਬੰਗਾਲੀ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੀ ਕਹਾਣੀ ਤੀਜੀ ਪੀੜ੍ਹੀ ਨੂੰ ਫੋਕਸ ਰੱਖ ਕੇ ਦਰਸਾਗਈ ਹੈ।

ਵਾਪਸੀ

ਵਾਪਸੀ ਇੱਕ ਪੰਜਾਬੀ ਡਰਾਮਾ ਫਿਲਮ ਹੈ। ਇਸਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ ਅਤੇ ਇਸ ਵਿੱਚ ਹਰੀਸ਼ ਵਰਮਾ, ਸਮੀਕਸ਼ਾ ਸਿੰਘ ਅਤੇ ਗੁਲਸ਼ਨ ਗਰੋਵਰ ਹਨੈ। ਇਹ ਫਿਲਮ ਇੱਕ ਨੌਜਵਾਨ ਹਾਕੀ ਖਿਡਾਰੀ ਅਜੀਤ ਸਿੰਘ ਦੇ ਬਾਰੇ ਹੈ ਜੋ ਪੰਜਾਬ ਦੇ ਬਦਲਦੇ ਹਾਲਾਤਾਂ ਤੋਂ ਘਬਰਾ ਕੇ ਵਿਦੇਸ਼ ਚਲਾ ਜਾਂਦਾ ਹੈੈ। ਫਿਲਮ ਦਾ ਟ੍ਰੇਲ ...

ਪੰਜਾਬ 1984

ਪੰਜਾਬ 1984 2014 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਨੁਰਾਗ ਸਿੰਘ ਹੈ। ਇਹ ਪੰਜਾਬ ਵਿੱਚ 1984-86 ਦੀ ਬਗ਼ਾਵਤ ਦੇ ਆਮ ਜੀਵਨ ਤੇ ਅਸਰ ਅਤੇ ਖ਼ਾਸ ਕਰ ਇਹਨਾਂ ਹਲਾਤਾਂ ਵਿੱਚ ਗੁੰਮ ਹੋਏ ਇੱਕ ਨੌਜਵਾਨ ਅਤੇ ਉਸ ਦੀ ਮਾਂ ਦੀ ਕਹਾਣੀ ਹੈ। ਇਹ ਫ਼ਿਲਮ 27 ਜੂਨ 2014 ਨੂੰ ਰਿਲੀਜ਼ ਹੋਈ। ਇਸ ਵਿੱਚ ਮੁੱਖ ...

ਗੈਂਗਸ ਆਫ ਵਾਸੇਪੁਰ 1

ਗੈਂਗਸ ਆਫ ਵਾਸੇਪੁਰ 1 ਇੱਕ 2012 ਦੀ ਹਿੰਦੀ-ਭਾਸ਼ਾ ਅਪਰਾਧ ਫਿਲਮ ਹੈ ਜੋ ਅਨੁਰਾਗ ਕਸ਼ਿਅਪ ਦੁਆਰਾ ਨਿਰਦੇਸ਼ਤ ਅਤੇ ਕਸ਼ਯਪ ਅਤੇ ਜ਼ੀਸ਼ਾਨ ਕਵਾਦਰੀ ਦੁਆਰਾ ਲਿਖੀ ਗਈ ਹੈ। ਇਹ ਗੈਂਗਸ ਆਫ ਵਾਸੇਪੁਰ ਲੜੀ ਦੀ ਪਹਿਲੀ ਕਿਸ਼ਤ ਹੈ, ਇਹ ਧਨਬਾਦ, ਝਾਰਖੰਡ ਦੇ ਕੋਲਾ ਮਾਫੀਆ ਤੇ ਕੇਂਦਰਤ ਹੈ, ਅਤੇ ਸ਼ਕਤੀ ਦੇ ਸੰਘਰਸ਼ਾਂ, ...

ਜਿਸਮ-2

ਇਹ ਇੱਕ 2012 ਨੂੰ ਰਿਲੀਜ ਹੋਈ ਬਾਲੀਵੁੱਡ ਫਿਲਮ ਹੈ,ਜਿਸਦੀ ਤਾਰੀਫ ਅਤੇ ਆਲੋਚਣਾ ਹੋਈ ਏ। ਕਲਾਕਾਰ: ਰਣਦੀਪ ਹੁੱਡਾ, ਸਾਨੀ ਲਯੋਨੀ, ਅਰੁਣੋਦਏ ਸਿੰਘ, ਆਰਿਫ ਜਕਾਰਿਆ ਨਿਰਦੇਸ਼ਕ: ਪੂਜਾ ਭੱਟ ਨਿਰਮਾਤਾ: ਪੂਜਾ ਭੱਟ ਅਤੇ ਡੀਨੋ ਮੋਰਿਆ ਬੈਨਰ: ਫਿਸ਼ਆਈ ਨੈੱਟਵਰਕ ਪ੍ਰਿਆ. ਲਿ. / ਕਲਾਕਵਰਕ ਫਿਲੰਸ ਪ੍ਰਿਆ. ਲਿ. ਸੰਗ ...

2 ਸਟੇਟਸ (ਫਿਲਮ)

2 ਸਟੇਟਸ ਕ੍ਰਿਸ਼ ਮਲਹੋਤਰਾ ਅਰਜੁਨ ਕਪੂਰ ਅਤੇ ਅੰਨਨਿਆ ਸਵਾਮੀਨਾਥਨ ਆਲਿਆ ਭੱਟ ਦੀ ਪ੍ਰੇਮ ਕਹਾਣੀ ਹੈ। ਕਹਾਣੀ ਦੀ ਸ਼ੁਰੂਆਤ ਕ੍ਰਿਸ਼ ਮਲਹੋਤਰਾ ਅਰਜੁਨ ਕਪੂਰ ਤੇ ਅਨੰਨਿਆ ਸਵਾਮੀਨਾਥਨ ਆਲਿਆ ਭੱਟ ਦੀ ਆਈ ਐਮ ਅਹਿਮਦਾਬਾਦ ਵਿੱਚਲੀ ਮੁਲਾਕਾਤ ਤੋਂ ਹੁੰਦੀ ਹੈ ਜਿਸ ਦੌਰਾਨ ਹੀ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗ ...

ਪੀ.ਕੇ.(ਫ਼ਿਲਮ)

ਪੀ.ਕੇ. ਇੱਕ ਭਾਰਤੀ ਬਾਲੀਵੁਡ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਨਾਲ-ਨਾਲ ਵਿਧੂ ਵਿਨੋਦ ਚੋਪੜਾ ਅਤੇ ਸਿੱਧਾਰਥ ਰਾਏ ਕਪੂਰ ਹਨ। ਇਹ ਫਿਲਮ 19 ਦਸੰਬਰ 2014 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ। ਇਸ ਵਿੱਚ ਮੁੱਖ ਕਿਰਦਾਰ ਆ ...

ਊੜਾ ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ: ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ...

ਪੁਆਧੀ ਬੋਲੀ

ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ। ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਦੇ ਅਨੁਸਾਰ,"ਸ਼ਿਵਾਲਿਕ ਦੀਆਂ ਪਹਾੜੀਆਂ ਦੀ ਥੱਲੜੀ ਪ ...

ਮੁਲਤਾਨੀ

ਮੁਲਤਾਨੀ ਪਾਕਿਸਤਾਨੀ ਪੰਜਾਬੀ ਦੀ ਟਕਸਾਲੀ ਬੋਲੀ ਮੰਨੀ ਜਾਂਦੀ ਹੈ। ਇਹ ਪਾਕਿਸਤਾਨ ਵਾਲੇ ਪੰਜਾਬ ਦੇ ਦੱਖਣ ਵਾਲੇ ਭਾਗ ਵਿੱਚ ਬੋਲੀ ਜਾਂਦੀ ਹੈ। ਇਹਦਾ ਸੰਬੰਧ ਹਿੰਦ-ਆਰੀਆ ਭਾਸ਼ਾ ਪਰਵਾਰ ਨਾਲ ਹੈ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ ਇੱਕ ਕਰੋੜ ਚਾਲੀ ਲੱਖ ਦੇ ਨੇੜੇ ਹੈ। ਮੁਲਤਾਨੀ ਦੀਆਂ ਪੰਜਾਬੀ ਦੀ ਝਾਂਗੋਚੀ ਉਪ ...

ਹਿੰਦਕੋ

ਹਿੰਦਕੋ, ਪਹਾੜੀ ਅਤੇ ਪੰਜਿਸਤਾਨੀ, ਪੱਛਮੀ ਪੰਜਾਬੀ ਦੀ ਇੱਕ ਉਪਬੋਲੀ ਹੈ ਜੋ ਉੱਤਰੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਹਿੰਦਕੋਵੀ ਲੋਕਾਂ ਅਤੇ ਅਫਗਾਨਿਸਤਾਨ ਦੇ ਕੁੱਝ ਭਾਗਾਂ ਵਿੱਚ ਹਿੰਦਕੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਹਿੰਦ-ਆਰੀਆ ਭਾਸ਼ਾ ਹੈ। ਕੁੱਝ ਭਾ ...

ਅਨੀਤਾ ਨਾਇਰ

ਅਨੀਤਾ ਨਾਇਰ ਮਸ਼ਹੂਰ ਭਾਰਤੀ ਅੰਗਰੇਜੀ ਲੇਖਿਕਾ ਹੈ। ਕੇਰਲਾ ਵਿੱਚ ਜੰਨਮੀ ਅਨੀਤਾ ਨੇ 1997 ਵਿੱਚ ਆਪਣੀ ਪਹਿਲੀ ਪੁਸਤਕ ਤਦ ਲਿਖੀ ਜਦ ਉਹ ਬੰਗਲੌਰ ਦੀ ਇੱਕ ਇਸ਼ਤਿਹਾਰ ਏਜੰਸੀ ਵਿੱਚ ਕੰਮ ਕਰਦੀ ਸੀ। ਹੁਣ ਤੱਕ ਉਸ ਦੇ ਗਿਆਰਾਂ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ।

ਅਮਿਤਾਵ ਘੋਸ਼

ਅਮਿਤਾਵ ਘੋਸ਼, ਬੰਗਾਲੀ ਲੇਖਕ ਹੈ ਜੋ ਅੰਗਰੇਜ਼ੀ ਗਲਪਕਾਰ ਵਜੋਂ ਵਿਖਿਆਤ ਹੈ। ਉਸਨੂੰ 2008 ਵਿੱਚ ਮੈਨ ਬੁਕਰ ਇਨਾਮ ਲਈ ਸ਼ਾਰਟਲਿਸਟ ਵੀ ਕੀਤਾ ਗਿਆ ਸੀ। 2007 ਵਿੱਚ ਉਸ ਨੂੰ ਗਰਿੰਜੇਨ ਕੈਵਰ ਪ੍ਰਾਇਜ ਅਤੇ 2010 ਵਿੱਚ ਡੈਨ ਡੇਵਿਡ ਪ੍ਰਾਇਜ ਨਾਲ ਸਨਮਾਨਿਤ ਕੀਤਾ ਗਿਆ।

ਅਰਨੈਸਟ ਹੈਮਿੰਗਵੇ

ਅਰਨੈਸਟ ਹੈਮਿੰਗਵੇ ਇੱਕ ਜਰਨਲਿਸਟ, ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਸੀ। ਉਸਦੀ ਸੰਜਮੀ ਸ਼ੈਲੀ ਅਤੇ ਆਈਸਬਰਗ ਸਿਧਾਂਤ ਦਾ ਵੀਹਵੀਂ ਸਦੀ ਦੇ ਗਲਪ ਉੱਤੇ ਗਹਿਰਾ ਪ੍ਰਭਾਵ ਪਿਆ। ਉਸਦੇ ਮੁਹਿੰਮਾਂ ਭਰੇ ਜੀਵਨ ਅਤੇ ਜਨਤਕ ਬਿੰਬ ਨੇ ਵੀ ਬਾਅਦ ਵਾਲੀਆਂ ਪੀੜ੍ਹੀਆਂ ਨੂੰ ਖੂਬ ਪ੍ਰਭਾਵਿਤ ਕੀਤਾ।

ਆਰ ਸੀ ਟੈਂਪਲ

ਸਰ ਰਿਚਰਡ ਕਾਰਨੈਕ ਟੈਂਪਲ ਜਾਂ ਆਰ ਸੀ ਟੈਂਪਲ ਇੱਕ ਬ੍ਰਿਟਿਸ਼ ਅਧਿਕਾਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਇੱਕ ਮਾਨਵ ਵਿਗਿਆਨੀ ਲਿਖਾਰੀ ਸੀ।

ਐਚ ਈ ਬੇਟਸ

ਹਰਬਰਟ ਅਰਨੈਸਟ ਬੇਟਸ, ਵਧੇਰੇ ਪ੍ਰਸਿੱਧ ਐਚ ਈ ਬੇਟਸ, ਅੰਗਰੇਜ਼ੀ ਲੇਖਕ ਸੀ। ਉਹਦੀਆਂ ਮਸ਼ਹੂਰ ਰਚਨਾਵਾਂ ਵਿੱਚ ਲਵ ਫਾਰ ਲਿਡੀਆ, ਦ ਡਾਰਲਿੰਗ ਬਡਜ ਆਫ਼ ਮੇ, ਅਤੇ ਮਾਈ ਅੰਕਲ ਸਿਲਾਸ ਸ਼ਾਮਲ ਹਨ।

ਐਮਿਲੀ ਬਰੌਂਟੀ

ਐਮਿਲੀ ਜੇਨ ਬਰੌਂਟੀ ਅੰਗਰੇਜ਼ੀ ਕਵੀ ਅਤੇ ਨਾਵਲਕਾਰ ਸੀ, ਅਤੇ ਆਪਣੇ ਇੱਕਲੌਤੇ ਨਾਵਲ, ਵੁਦਰਿੰਗ ਹਾਈਟਸ ਕਰ ਕੇ ਖਾਸਕਰ ਚਰਚਿਤ ਹੈ, ਜਿਸ ਨੂੰ ਹੁਣ ਅੰਗਰੇਜ਼ੀ ਸਾਹਿਤ ਦੀ ਕਲਾਸਕੀ ਰਚਨਾ ਦਾ ਦਰਜਾ ਪ੍ਰਾਪਤ ਹੈ। ਐਮਿਲੀ ਬਰੌਂਟੀ ਪਰਵਾਰ ਦੇ ਚਾਰ ਭੈਣ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸੀ। ਸਭ ਤੋਂ ਛੋਟੀ ਐਨੀ ਬਰੌ ...

ਓ ਹੈਨਰੀ

ਓ ਹੈਨਰੀ ਇੱਕ ਅਮਰੀਕੀ ਲੇਖਕ ਸੀ। ਉਸ ਦੀਆਂ ਲਿਖੀਆਂ ਨਿੱਕੀਆਂ ਕਹਾਣੀਆਂ ਆਪਣੇ ਰੌਚਿਕ ਅੰਦਾਜ਼, ਸ਼ਬਦਾਂ ਦੇ ਖੇਲ, ਪਾਤਰ ਚਿਤਰਨ ਅਤੇ ਝੰਜੋੜ ਦੇਣ ਵਾਲੇ ਅੰਤ ਦੇ ਕਾਰਨ ਬੜੀਆਂ ਯਾਦਗਾਰੀ ਹਨ।

ਓਲਾਫ਼ ਸਟੇਪਲਡਨ

ਵਿਲੀਅਮ ਓਲਾਫ਼ ਸਟੇਪਲਡਨ – ਓਲਾਫ਼ ਸਟੇਪਲਡਨ ਦੇ ਤੌਰ ਤੇ ਜਾਣਿਆ ਜਾਂਦਾ ਸੀ – ਇੱਕ ਬ੍ਰਿਟਿਸ਼ ਫ਼ਿਲਾਸਫ਼ਰ ਅਤੇ ਵਿਗਿਆਨ ਗਲਪ ਦਾ ਲੇਖਕ ਸੀ। 2014 ਵਿਚ, ਉਸ ਨੂੰ ਸਾਇੰਸ ਫ਼ਿਕਸ਼ਨ ਐਂਡ ਫੈਕਲਟੀ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਓਲੀਵਰ ਗੋਲਡਸਮਿਥ

ਓਲੀਵਰ ਗੋਲਡਸਮਿਥ ਅੰਗਰੇਜ਼ੀ ਦਾ ਮਸ਼ਹੂਰ ਲੇਖਕ, ਆਇਰਲੈਂਡ ਵਿੱਚ ਪੈਦਾ ਹੋਇਆ। ਪਾਦਰੀਆਂ ਦੇ ਘਰਾਣੇ ਨਾਲ ਉਸ ਦਾ ਤਾੱਲੁਕ ਸੀ। ਟਰਿੰਟੀ ਮਹਾ ਵਿਦਿਆਲਾ ਡਬਲਿਨ ਵਿੱਚ ਸਿੱਖਿਆ ਹਾਸਲ ਕੀਤੀ। ਬਾਅਦ ਵਿੱਚ ਏਡਿਨਬਰਾ ਅਤੇ ਫਿਰ ਲੀਡਨ ਵਿੱਚ ਡਾਕਟਰੀ ਦੀ ਸਿੱਖਿਆ ਹਾਸਲ ਕੀਤੀ। ਸ਼ੁਰੂ ਵਿੱਚ ਪ੍ਰੈਕਟਿਸ ਕਾਮਯਾਬ ਨਹੀਂ ...

ਔਸਕਰ ਵਾਈਲਡ

ਔਸਕਰ ਫ਼ਿੰਗਲ ਓਫ਼ਲੈਹਰਟੀ ਵਿਲਜ਼ ਵਾਈਲਡ ਇੱਕ ਆਇਰਿਸ਼ ਲੇਖਕ, ਕਵੀ ਅਤੇ ਨਾਟਕਕਾਰ ਸੀ। 1880ਵਿਆਂ ਵਿੱਚ ਵਿਭਿੰਨ ਵਿਧਾਵਾਂ ਵਿੱਚ ਲਿਖਣ ਤੋਂ ਬਾਅਦ 1890ਵਿਆਂ ਦੇ ਸ਼ੁਰੂ ਵਿੱਚ ਉਹ ਲੰਡਨ ਦੇ ਸਭ ਤੋਂ ਵਧ ਹਰਮਨ ਪਿਆਰੇ ਨਾਟਕਕਾਰਾਂ ਵਿੱਚੋਂ ਇੱਕ ਹੋ ਨਿੱਬੜਿਆ। ਵਾਈਲਡ ਦੇ ਮਾਪੇ ਸਫ਼ਲ ਅੰਗਰੇਜ਼-ਆਇਰਿਸ਼, ਡਬਲਿ ...

ਕਮਲਾ ਸੁਰੇਈਆ

ਕਮਲਾ ਦਾਸ ਹਿੰਦੁਸਤਾਨ ਵਿੱਚ ਅੰਗਰੇਜ਼ੀ ਔਰ ਮਲਿਆਲਮ ਜ਼ਬਾਨ ਦੀ ਮਸ਼ਹੂਰ ਵਿਦਵਾਨ ਸ਼ਾਇਰਾ ਔਰ ਸਾਹਿਤਕਾਰ ਸੀ। ਮਲਿਆਲਮ ਸਾਹਿਤ ਵਿੱਚ ਉਹਨਾਂ ਨੂੰ ਮਾਧਵੀਕੁੱਟੀ| ਕਿਹਾ ਜਾਂਦਾ ਸੀ। ਉਹਨਾਂ ਨੂੰ ਅੰਗਰੇਜ਼ੀ ਔਰ ਮਲਿਆਲਮ ਅਦਬ ਵਿੱਚ ਕਮਾਲ ਹਾਸਲ ਸੀ।

ਚਿਨੁਆ ਅਚੇਬੇ

ਚਿਨੁਆ ਅਚੇਬੇ ਇੱਕ ਨਾਇਜੀਰੀਆਈ ਨਾਵਲਕਾਰ, ਕਵੀ, ਪ੍ਰੋਫੈਸਰ ਅਤੇ ਆਲੋਚਕ ਸੀ। ਇਹ ਸਭ ਤੋਂ ਵੱਧ ਆਪਣੇ ਪਹਿਲੇ ਅਤੇ ਸ਼ਾਹਕਾਰ ਨਾਵਲ ਲਈ ਜਾਣਿਆ ਜਾਂਦਾ ਹੈ, ਜੋ ਕਿ ਅਫਰੀਕੀ ਸਾਹਿਤ ਵਿੱਚ ਸਭ ਤੋਂ ਵੱਧ ਪੜ੍ਹੀ ਗਈ ਕਿਤਾਬ ਹੈ। ਅੰਤਰਰਾਸ਼ਟਰੀ ਪਤ੍ਰਿਕਾ ਫਾਰੇਨ ਪਾਲਿਸੀ ਨੇ ਸਾਲ 2012 ਵਿੱਚ ਆਪਣੇ 100 ਸੰਸਾਰ ਚਿੰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →