ⓘ Free online encyclopedia. Did you know? page 124

ਡਾ.ਗੁਰਮਿੰਦਰ ਸਿੱਧੂ

ਡਾ.ਗੁਰਮਿੰਦਰ ਸਿੱਧੂ ਪੰਜਾਬੀ ਭਾਸ਼ਾ ਦੀ ਇੱਕ ਨਾਮਵਰ ਕਵਿੱਤਰੀ ਹੈ।ਉਹ ਕਿੱਤੇ ਵਜੋਂ ਮੈਡੀਕਲ ਡਾਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਹੈ ਅਤੇ ਅਜਕਲ ਪੰਜਾਬ ਦੇ ਸ਼ਹਿਰ ਮੁਹਾਲੀ ਵਿਖੇ ਰਹਿ ਰਹੀ ਹੈ।ਉਹਨਾ ਦੀ ਪਹਿਚਾਣ ਕੰਨਿਆ ਭਰੂਣ ਹੱਤਿਆ ਵਿਰੁਧ ਜਾਗ੍ਰਿਤੀ ਪੈਦਾ ਕਰਨ ਵਾਲੀਆਂ ਕਿਰਤਾਂ ਲਿਖਣ ਵਜੋਂ ਸਥਾਪਤ ਹ ...

ਡਾ.ਸਤੀਸ਼ ਸੋਨੀ

ਡਾ.ਸਤੀਸ਼ ਸੋਨੀ ਪੰਜਾਬੀ ਭਾਸ਼ਾ ਦੇ ਇੱਕ ਲੇਖਕ ਹਨ ਜੋ ਕਿ ਕਿੱਤੇ ਵਜੋਂ ਡਾਕਟਰ ਹਨ।ਉਹਨਾ ਦਾ ਜਨਮ 30 ਮਾਰਚ 1974 ਨੂੰ ਪੰਜਾਬ ਦੇ ਜਿਲ੍ਹਾ ਫਿਰੋਜਪੁਰ ਦੇ ਕਸਬਾ ਮੱਖੂ ਵਿਖੇ ਹੋਇਆ।ਉਹ ਨਾਟਕ, ਨਾਵਲ, ਅਤੇ ਕਵਿਤਾ ਲਿਖਦੇ ਹਨ।ਇਸਤੋਂ ਇਲਾਵਾ ਉਹ ਫ਼ਿਲਮਾ ਅਤੇ ਨਾਟਕਾਂ ਵਿਚ ਬਤੌਰ ਕਲਾਕਾਰ ਵੀ ਕੰਮ ਕਰਦੇ ਹਨ।ਉਹ ...

ਡਾਕਟਰ ਚਰਨ ਸਿੰਘ

ਚਰਨ ਸਿੰਘ ਦਾ ਜਨਮ 7 ਮਾਰਚ 1853 ਨੂੰ ਵਿੱਚ ਬਾਬਾ ਕਾਹਨ ਸਿੰਘ ਅਤੇ ਮਾਈ ਰੂਪ ਕੌਰ ਦੇ ਘਰ ਕਟੜਾ ਗਰਭਾ ਸਿੰਘ, ਅੰਮ੍ਰਿਤਸਰ ਵਿੱਚ ਹੋਇਆ। ਉਸ ਨੇ ਮੁੱਢਲੀ ਵਿਦਿਆ ਸੰਤ ਸਿੰਘ ਘੜਿਆਲੀਏ ਕੋਲੋਂ ਹਾਸਲ ਕੀਤੀ। ਚਰਨ ਸਿੰਘ ਨੇ ਸੰਸਕ੍ਰਿਤ, ਬ੍ਰਜ, ਫ਼ਾਰਸੀ ਅਤੇ ਛੰਦ ਸ਼ਾਸਤਰ ਦੀ ਪੜ੍ਹਾਈ ਕੀਤੀ, ਇਸ ਤੋਂ ਇਲਾਵਾ ਆਯੁ ...

ਡਾਕਟਰ ਦਲਜੀਤ ਸਿੰਘ

ਡਾਕਟਰ ਦਲਜੀਤ ਸਿੰਘ ਅੱਖਾਂ ਦੇ ਨਾਮਵਰ ਅੱਖਾਂ ਦੇ ਸਰਜਨ ਅਤੇ ਪੰਜਾਬੀ ਲੇਖਕ ਹਨ। ਉਹ 2014 ਵਿੱਚ ਹੋਈਆਂ 16ਵੀਂ ਲੋਕ ਸਭਾ ਲਈ ਚੋਣਾਂ ਸਮੇਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਨ।

ਡਾਕਟਰ ਸ਼ਹਿਬਾਜ਼ ਮਲਕ

ਡਾਕਟਰ ਸ਼ਹਿਬਾਜ਼ ਮਲਕ ਪੰਜਾਬੀ ਦਾ ਇੱਕ ਮਸ਼ਹੂਰ ਲਿਖਾਰੀ ਹੈ। ਉਹ ਪਾਕਿਸਤਾਨ ਦਾ ਪੰਜਾਬੀ ਵਿੱਚ ਪੀਐਚਡੀ ਕਰਨ ਵਾਲਾ ਪਹਿਲਾ ਬੰਦਾ ਹੈ। ਉਹ ਪੰਜਾਬ ਯੂਨੀਵਰਸਿਟੀ ਲਹੌਰ ਦੇ ਪੰਜਾਬੀ ਵਿਭਾਗ ਦਾ ਮੁੱਖੀ ਸੀ। ਉਸਨੇ ਪੰਜਾਬੀ ਬੋਲੀ ਤੇ ਸਾਹਿਤ ਬਾਰੇ 34 ਕਿਤਾਬਾਂ ਲਿਖੀਆਂ। ਪਾਕਿਸਤਾਨ ਸਰਕਾਰ ਨੇ ਉਸ ਦੇ ਕੰਮਾਂ ਤੇ ...

ਤਾਰਨ ਗੁਜਰਾਲ

ਤਾਰਨ ਗੁਜਰਾਲ ਇੱਕ ਪੰਜਾਬੀ ਦੀ ਲੇਖਿਕਾ ਹੈ।ਉਸਦਾ ਜਨਮ ਪਾਕਿਸਤਾਨ ਪੰਜਾਬ ਵਿੱਚ ਹੋਇਆ ਅਤੇ ਅਜਕਲ ਮੋਹਾਲੀ,ਪੰਜਾਬ ਵਿਖੇ ਰਹਿ ਰਹੀ ਹੈ। ਉਹ ਕਵਿਤਾ ਅਤੇ ਕਹਾਣੀਆਂ ਲਿਖਦੀ ਹੈ ਅਤੇ ਆਪਣੀਆਂ ਕਵਿਤਾਵਾਂ ਖੁਦ ਤਰੰਨਮ ਵਿੱਚ ਵੀ ਗਾ ਲੈਂਦੀ ਹੈ।

ਤਾਰਾ ਸਿੰਘ

ਤਾਰਾ ਸਿੰਘ) ਇੱਕ ਪੰਜਾਬੀ ਕਵੀ ਹੈ। ਤਾਰਾ ਸਿੰਘ ਪੰਜਾਬੀ ਸਾਹਿਤ ਦੀ ਬਹੁ-ਆਯਾਮੀ ਤੇ ਬਹੁ-ਪਾਸਾਰਾਂ ਵਾਲੀ ਪ੍ਰਤਿਭਾਵਾਨ ਸ਼ਖਸੀਅਤ ਸੀ, ਜੋ ਕਿ ਸਦਾ ਆਪਣੇ ਪਾਠਕਾਂ ਤੇ ਦੋਸਤਾਂ ਦੇ ਚੇਤਿਆਂ ਵਿੱਚ ਵਸਦੀ ਰਹੇਗੀ।

ਤਾਰਾ ਸਿੰਘ ਹੇਅਰ

ਤਾਰਾ ਸਿੰਘ ਦਾ ਜੱਦੀ ਪਿੰਡ ਪੱਦੀ ਜਗੀਰ ਸੀ ਅਤੇ ਉਹ 1970 ਵਿੱਚ ਕਨੇਡਾ ਆਏ ਸਨ। ਉਹਨਾਂ ਨੇ ਖਾਨ ਮਜਦੂਰ, ਅਧਿਆਪਕ, ਟਰੱਕ ਡਰਾਈਵਰ, ਟਰੱਕਿੰਗ ਕੰਪਨੀ ਮੈਨੇਜਰ, ਅਤੇ ਪੱਤਰਕਾਰ ਵਜੋਂ ਕੰਮ ਕੀਤਾ। 1978 ਵਿੱਚ ਮਾਨਤਾ-ਪ੍ਰਾਪਤ ਸਮੁਦਾਏ ਅਖਬਾਰ, ਇੰਡੋ-ਕਨੇਡੀਅਨ ਟਾਈਮਜ਼, ਦੀ ਸਥਾਪਨਾ ਕੀਤੀ ਸੀ। 1998 ਵਿੱਚ, ਸਰ ...

ਤੇਜਾ ਸਿੰਘ

ਤੇਜਾ ਸਿੰਘ ਦਾ ਜਨਮ 2 ਜੂਨ 1894 ਨੂੰ, ਬਤੌਰ ਤੇਜ ਰਾਮ, ਬਰਤਾਨਵੀ ਪੰਜਾਬ ਦੇ ਰਾਵਲਪਿੰਡੀ ਜ਼ਿਲੇ ਦੇ ਪਿੰਡ ਅਡਿਆਲਾ ਵਿਖੇ ਇੱਕ ਹਿੰਦੂ ਪਰਵਾਰ ਵਿੱਚ ਹੋਇਆ ਅਤੇ ਬਾਅਦ ਵਿੱਚ ਇਹਨਾਂ ਸਿੱਖੀ ਕਬੂਲ ਲਈ। ਮੁੱਢਲੀ ਵਿੱਦਿਆ ਢੱਲੇ ਅਤੇ ਸਰਗੋਧੇ ਤੋਂ ਹਾਸਲ ਕਰਕੇ ਉਨ੍ਹਾਂ ਆਪਣੀ ਉਚੇਰੀ ਵਿੱਦਿਆ ਐਮ.ਏ. ਅੰਗਰੇਜ਼ੀ ਰ ...

ਤੇਜਿੰਦਰ ਅਦਾ

ਤੇਜਿੰਦਰ ਅਦਾ ਇੱਕ ਪੰਜਾਬੀ ਅਤੇ ਉਰਦੂ ਦੀ ਕਵਿਤਰੀ ਹੈ। ਉਸ ਨੇ ਰੇਡਿਉ, ਟੀ.ਵੀ. ਐਪਰੂਵਡ ਆਰਟਿਸਟ ਤੇ ਕੰਮ ਵੀ ਕੀਤਾ ਹੈ। ਉਸ ਨੇ ਭਾਰਤ ਅਤੇ ਅੰਤਰ ਰਾਸ਼ਟਰੀ ਮੁਸ਼ਾਇਰਿਆਂ ਵਿੱਚ ਕੈਫ਼ੀ ਆਜ਼ਮੀ, ਅਹਿਮਦ ਫਰਾਜ਼, ਨਿਦਾ ਫਾਜ਼ਲੀ ਅਤੇ ਪਰਵੀਨ ਸ਼ਾਕਿਰ ਵਰਗੇ ਸ਼ਾਇਰਾਂ ਨਾਲ ਹਿੱਸਾ ਲਿਆ ਹੈ। ਉਸ ਨੇ ਹੱਥੀਂ ਸੂਲਾਂ ...

ਤੇਰਾ ਸਿੰਘ ਚੰਨ

ਤੇਰਾ ਸਿੰਘ ਚੰਨ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲਾ ਲੇਖਕ,ਅਨੁਵਾਦਕ ਅਤੇ ਕਮਿਊਨਿਸਟ ਕਾਰਕੁਨ ਸੀ। ਉਹ ਲੋਕ ਲਹਿਰਾਂ ਵਿੱਚ ਹਰਮਨਪਿਆਰੇ ਹੋਏ ਕਈ ਅਮਰ ਗੀਤਾਂ ਦਾ ਰਚਾਇਤਾ ਸੀ।

ਦਰਸ਼ਨ ਸਿੰਘ ਆਸ਼ਟ

ਦਰਸ਼ਨ ਸਿੰਘ ਆਸ਼ਟ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਬਾਲ ਸਾਹਿਤਕਾਰ ਅਤੇ ਲੇਖਕ ਹੈ। ਇੰਟਰਨੈਸ਼ਨਲ ਬਾਲ ਸਾਹਿਤ ਲੇਖਕਾਂ ਅਤੇ ਚਿੱਤਰਕਾਰਾਂ ਦੀ ਐਸੋਸੀਏਸ਼ਨ ਐਵਿਕ ਨੇ ਉਸ ਨੂੰ ਪੰਜਾਬੀ ਭਾਸ਼ਾ ਵਿੱਚ ਪਾਏ ਯੋਗਦਾਨ ਲਈ ਕੌਮੀ ਬਾਲ ਸਾਹਿਤ ਪੁਰਸਕਾਰ ਪ੍ਰਦਾਨ ਕੀਤਾ ਹੈ।

ਦਰਸ਼ਨ ਸਿੰਘ ਭਾਊ

ਦਰਸ਼ਨ ਸਿੰਘ ਦਿੱਲੀ ਵਿੱਚ ਰਹਿੰਦਾ ਸਾਹਿਤ ਅਤੇ ਪ੍ਰਗਤੀਵਾਦੀ ਚਿੰਤਨ ਨਾਲ ਜੁੜਿਆ ਪੰਜਾਬੀ ਲੇਖਕ, ਨਾਵਲਕਾਰ, ਕਹਾਣੀਕਾਰ, ਅਤੇ ਅਨੁਵਾਦਕ ਸੀ। ਉਸਨੂੰ 1969 ਵਿੱਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ ਸੀ।

ਦਲੀਪ ਕੌਰ ਟਿਵਾਣਾ

ਦਲੀਪ ਕੌਰ ਟਿਵਾਣਾ ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ...

ਦਿਲਜੀਤ ਸਿੰਘ ਬੇਦੀ

ਦਿਲਜੀਤ ਸਿੰਘ ਬੇਦੀ 31 ਦਸੰਬਰ 1960 ਨੂੰ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਘਰ ਜਨਮੇ। ਘਰੇਲੂ ਸਾਹਿਤਕ ਮਾਹੌਲ ਦਾ ਆਪ ਤੇ ਅਜਿਹਾ ਅਸਰ ਪਿਆ ਕਿ ਅੱਜ ਆਪ ਦਾ ਨਾਂ ਪ੍ਰਸਿੱਧ ਲੇਖਕਾਂ ਦੀ ਕਤਾਰ ਵਿੱਚ ਸ਼ਾਮਲ ਹੈ। ਆਪ ਦੇ ਪਿਤਾ ਬੇਦੀ ਲਾਲ ਸਿੰਘ ਸਾਹਿਤਕਾਰ ਕੌਮ ਦੇ ਪ੍ਰਬੁੱਧ ਚਿੰਤਕ ਅਤੇ ਸਫ਼ਲ ਬੁਲਾਰਾ ਸਨ। ਉਹਨਾ ...

ਦੀਪਕ ਜੈਤੋਈ

ਦੀਪਕ ਜੈਤੋਈ ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਹਨਾਂ ਦਾ ਅਸਲ ਨਾਮ ਸ: ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ। "ਜੈਤੋਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ। ਉਹਨਾਂ ਦੀ ਕਵਿਤਾਵਾਂ ਨਾਲ ਸਾਂਝ ਵੈਸ ...

ਦੇਸ ਰਾਜ ਕਾਲੀ

ਦੇਸ ਰਾਜ ਕਾਲੀ ਪੰਜਾਬੀ ਦਾ ਉਘਾ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਹੈ। ਪਰਣੇਸ਼ਵਰੀ ਉਸ ਦਾ ਪਲੇਠਾ ਨਾਵਲ ਸੀ। ਆਪਣੀਆਂ ਲਿਖਤਾਂ ਵਿੱਚ ਉਹ ਹਾਸ਼ੀਏ ਤੇ ਵਿਚਰਦੇ ਲੋਕਾਂ ਦੀ ਵੇਦਨਾ ਦੀ ਬਾਤ ਪਾਉਂਦਾ ਹੈ।

ਧਨੀ ਰਾਮ ਚਾਤ੍ਰਿਕ

ਲਾਲਾ ਧਨੀਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿੱਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ‌ ਹਨ, ਜਿਹਨਾਂ ਨੂੰ ...

ਨਛੱਤਰ ਸਿੰਘ ਬਰਾੜ

ਨਛੱਤਰ ਸਿੰਘ ਬਰਾੜ ਪੰਜਾਬੀ ਲੇਖਕ ਸੀ। ਉਹ ਆਪਣੀ ਜ਼ਿੰਦਗੀ ਦੇ ਅਖੀਰਲੇ 21 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ ਅਤੇ 2008 ਵਿੱਚ ਛਪੀ ਕਿਹੜੀ ਰੁੱਤੇ ਆਏ ਦੀ ਪਹਿਲੀ ਰਚਨਾ ਹੈ। ਉਸਦੇ ਚੌਥੇ ਨਾਵਲ ਪੇਪਰ ਮੈਰਿਜ ਉਪਰ ਸਾਲ 2017 ਦਾ ਦੂਜੇ ਸਥਾਨ ਦਾ ਢਾਹਾਂ ਇਨਾਮ ਮਿਲਿਆ ਸੀ।

ਨਜਮ ਹੁਸੈਨ ਸੱਯਦ

ਨਜਮ ਹੁਸੈਨ ਸੱਯਦ ਇੱਕ ਪਾਕਿਸਤਾਨੀ ਪੰਜਾਬੀ ਲੇਖਕ ਹਨ। ਉਹਨਾਂ ਦੀ ਪਛਾਣ ਦੋਹਾਂ ਪੰਜਾਬਾਂ ਵਿੱਚ ਇੱਕ ਪ੍ਰਬੁੱਧ ਗਲਪਕਾਰ, ਆਲੋਚਕ, ਸ਼ਾਇਰ, ਨਾਟਕਕਾਰ ਅਤੇ ਇੱਕ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਸਥਾਪਤ ਹੈ। ਉਹ ਕਿਸੇ ਤੁੱਕ, ਸ਼ਬਦ, ਰਚਨਾ ਦੀ ਵਿਆਖਿਆ ਆਪਣੇ ਖਾਸ ਅੰਦਾਜ਼ ਵਿੱਚ ਕਰਦੇ ਹਨ ਅਤੇ ਸਰੋਤੇ/ਪਾਠਕ ਨੂੰ ਲ ...

ਨਰਿੰਦਰ ਸਿੰਘ ਕਪੂਰ

ਨਰਿੰਦਰ ਕਪੂਰ ਨੇ ਨੌਂ ਸਾਲ ਦੀ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਉਸਨੇ ਦੋ ਦਰਜਨ ਤੋਂ ਵੀ ਵੱਧ ਭਾਂਤ-ਭਾਂਤ ਦੇ ਕੰਮ ਕੀਤੇ। ਇਸ ਨਾਲ ਉਸ ਦਾ ਅਨੁਭਵ ਅਮੀਰ ਹੋਇਆ ਅਤੇ ਮਨੁੱਖੀ ਰਵੱਈਏ ਦੀ ਡੂੰਘੀ ਸਮਝ ਲੱਗੀ। ਇਹ ਉਸ ਦੀ ਮਾਤਾ ਦੇ ਇਕਸਾਰ ਯਤਨਾਂ ਦੇ ਕਾਰਨ ਹੋਇਆ ਕਿ ਉਸ ਦੀ ਪੜ੍ਹਾਈ ਵ ...

ਨਵਤੇਜ ਸਿੰਘ ਪ੍ਰੀਤਲੜੀ

ਨਵਤੇਜ ਸਿੰਘ ਪ੍ਰੀਤਲੜੀ ਇੱਕ ਉੱਘੇ ਪੰਜਾਬੀ ਲੇਖਕ ਸਨ। ਓਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵੱਡੇ ਪੁਤਰ ਸਨ ਅਤੇ ਉਹ ਪੰਜਾਬੀ ਰਸਾਲੇ ਪ੍ਰੀਤਲੜੀ ਵਿੱਚ ਛਪਦੇ ਆਪਣੇ ਬਾਕਾਇਦਾ ਫ਼ੀਚਰ ਮੇਰੀ ਧਰਤੀ ਮੇਰੇ ਲੋਕ ਕਰਕੇ ਹਿੰਦੁਸਤਾਨ ਦੀ ਅਜ਼ਾਦੀ ਤੋਂ ਬਾਅਦ ਤੀਹ ਸਾਲ ਪੰਜਾਬੀ ਪਾਠਕ ਜਗਤ ਵਿੱਚ ਉੱਘਾ ਨਾਮ ਰਹੇ। ਕਮਿਊਨਿ ...

ਨਿਰੁਪਮਾ ਦੱਤ

ਨਿਰੁਪਮਾ ਦੱਤ ਕਵਿਤਰੀ, ਕਹਾਣੀਕਾਰ, ਆਰਟ ਆਲੋਚਕ, ਅਨੁਵਾਦਕ ਅਤੇ ਪੱਤਰਕਾਰ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਦੀ ਹੈ। ਉਸਨੇ ਆਪਣੇ ਕਾਵਿ-ਸੰਗ੍ਰਹਿ ਇੱਕ ਨਦੀ ਸਾਂਵਲੀ ਜਿਹੀ ਲਈ ਪੰਜਾਬੀ ਅਕਾਦਮੀ ਦਿੱਲੀ ਨੇ ਅਵਾਰਡ ਪ੍ਰਾਪਤ ਕੀਤਾ ਹੈ। ਦੱਤ ਨੇ ਕਹਾਣੀਆਂ, ਨਾਟਕ ਅਤੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਬ ...

ਨਿਰੰਜਣ ਤਸਨੀਮ

ਨਰਿੰਜਨ ਸਿੰਘ ਤਸਨੀਮ, ਸਾਹਿਤ ਅਕਾਡਮੀ ਇਨਾਮ ਪ੍ਰਾਪਤ ਪੰਜਾਬੀ ਨਾਵਲਕਾਰ ਅਤੇ ਆਲੋਚਕ ਹੈ। ਹੁਣ ਤੱਕ ਉਸ ਦੀਆਂ ਲਗਭਗ 30 ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ। ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।

ਨਿਹਾਲਾ

ਨਿਹਾਲਾ ਇੱਕ ਪੰਜਾਬੀ ਵਾਰ ਲੇਖਕ ਸੀ। ਇਸ ਦੀਆਂ ਦੋ ਵਾਰਾਂ "ਸਖੀ ਸਰਵਰ ਦਾ ਵਿਆਹ" ਅਤੇ "ਸਖੀ ਸਰਵਰ ਤੇ ਜੱਤੀ" ਲੈਜੈਂਡ ਆਫ਼ ਪੰਜਾਬ ਵਿੱਚ ਲਿਖੀਆਂ ਹਨ। ਕਵੀ ਸੌ ਵਿਸਵਾ ਸਖੀ ਸਰਵਰ ਦਾ ਚੇਲਾ ਸੀ। ਇਹਨਾਂ ਦੀ ਬੋਲੀ ਵਿਚਕਾਰਲੇ ਇਲਾਕੇ ਦੀ ਹੈ। ਇਹ ਕਵੀ ਗੁਜ਼ਰਾਵਾਲੇ ਦੇ ਜਿਲ੍ਹੇ ਦਾ ਰਹਿਣ ਵਾਲਾ ਹੈ ਜਿੱਥੇ ਇਸ ...

ਨਿੰਦਰ ਘੁਗਿਆਣਵੀ

ਨਿੰਦਰ ਘੁਗਿਆਣਵੀ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿਖੇ ਸ੍ਰੀ ਰੌਸ਼ਨ ਲਾਲ ਦੇ ਘਰ ਸ੍ਰੀ ਮਤੀ ਰੂਪ ਰਾਣੀ ਦੀ ਕੁੱਖੋਂ 15 ਮਾਰਚ, 1975 ਨੂੰ ਹੋਇਆ। ਉਸਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ ਵਿੱਚੋਂ ਕੀਤੀ। ਸਾਹਿਤ ਵਿੱਚ ਪਾਏ ਯੋਗਦਾਨ ਲਈ ਅਦਾਰਾ ਹੁਣ ਵੱਲੋਂ ਇਹਨਾਂ ਨੂੰ ਸਾ ...

ਨੀਰੂ ਅਸੀਮ

ਨੀਰੂ ਅਸੀਮ ਨਵੀਂ ਪੰਜਾਬੀ ਕਵਿਤਾ ਵਿੱਚ ਇੱਕ ਜ਼ਿਕਰਯੋਗ ਨਾਮ ਹੈ। ਨੀਰੂ ਅਜਕਲ ਬਰੈਂਪਟਨ,ਕੈਨੇਡਾ ਵਿਖੇ ਰਹਿ ਰਹਿ ਹੈ। ਨੀਰੂ ਅਸੀਮ ਦੀ ਕਵਿਤਾ ਦਾ ਇੱਕ ਵਿਲੱਖਣ ਅੰਦਾਜ਼ ਇਹ ਹੈ ਕਿ ਜਦ ਉਹ ਮਿੱਥ ਅਤੇ ਅਧਿਆਤਮ ਨੂੰ ਆਪਣੀ ਕਵਿਤਾ ਵਿੱਚ ਵਰਤਦੀ ਹੈ, ਤਾਂ ਉਸ ਨਾਲ ਨਵੇਂ ਅਤੇ ਨਿਵੇਕਲੇ ਅਰਥ ਜਨਮ ਲੈਂਦੇ ਹਨ। ਪੰਜ ...

ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸੀ। ਉਸ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿ ...

ਪਰਗਟ ਸਿੰਘ ਸਿੱਧੂ

ਪਰਗਟ ਸਿੰਘ ਸਿੱਧੂ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਹਨ। ਪਰਗਟ ਸਿੰਘ ਸਿੱਧੂ ਆਪਣੀ ਰਚਨਾ ਬਾਰੇ ਆਪ ਦੱਸਦਾ ਹੈ:" ਮੈਂ ਨਹੀਂ ਜਾਣਦਾ ਕਿ ਤਕੜੀ ਤੇ ਕਾਲਜੀਵੀ ਕਹਾਣੀ ਕਿਵੇਂ ਲਿਖੀ ਜਾਂਦੀ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਚੰਗੀ ਕਹਾਣੀ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਹਨ। ਮੈਂ ਤਾਂ ਹਮੇਸ਼ਾ ਸਾਧਾਰਨ ਮਨੁੱਖਾਂ ...

ਪਰਮਿੰਦਰ ਸੋਢੀ

ਪਰਮਿੰਦਰ ਸੋਢੀ ਜਨਮ: 27 ਸਤੰਬਰ 1960 ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਹਨ। ਉਹ ਜਾਪਾਨ ਸ਼ਹਿਰ ਓਕਾਸਾ ਵਿੱਚ ਵੱਸਦਾ ਹੈ ਅਤੇ ਇਸ ਸਮੇਂ ਆਪਣੀ ਉਮਰ ਦੇ ਬਵੰਜਵੇਂ ਸਾਲ ਵਿੱਚ ਹੈ। ਪੰਜਾਬ ਦੇ ਸਾਹਿਤਕ ਜਗਤ ਵਿੱਚ ਜਾਪਾਨੀ ਕਾਵਿ-ਵਿਧਾ ਹਾਇਕੂ ਦੀ ਵਾਕਫੀਅਤ ਕਰਾਉਣ ਦਾ ਸਿਹ ...

ਪਵਨ ਹਰਚੰਦਪੁਰੀ

ਪਵਨ ਹਰਚੰਦਪੁਰੀ ਇੱਕ ਪੰਜਾਬੀ ਗੀਤਕਾਰ, ਕਵੀ ਅਤੇ ਲੇਖਕ ਹੈ। ਉਹ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਅਤੇ ਸਾਹਿਤ ਸਭਾ ਧੂਰੀ ਦਾ ਪ੍ਰਧਾਨ ਹੈ। ਉਸ ਦੀ ਪੁਸਤਕ ਪੰਛੀਆਂ ਦੀ ਪੰਚਾਇਤ ਕਾਵਿ ਕਹਾਣੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2013 ਲਈ ਸ੍ਰੀ ਗੁਰੂ ਹਰਕ੍ਰਿਸ਼ਨ ਪੁਰਸਕਾਰ ਮਿਲ ਚੁੱਕਿਆ ਹੈ। ਅਤੇ ਭਾਰ ...

ਪਾਲ ਕੌਰ

ਪਾਲ ਕੌਰ ਦਾ ਜਨਮ ਪਿੰਡ ਕਾਲੌਮਾਜਰਾ ਜਿਲਾ ਪਟਿਆਲਾ ਵਿਖੇ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਪਾਲ ਕੌਰ ਨੇ ਚੰਡੀਗੜ੍ਹ ਵਿੱਚ ਐਮ ਸੀ ਐਮ ਡੀ.ਏ.ਵੀ. ਕਾਲਜ ਤੋਂ ਬੀ ਏ ਤੱਕ ਪੜ੍ਹਾਈ ਕੀਤੀ ਅਤੇ ਫਿਰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਅਤੇ ਡਾਕਟਰੇਟ। ਪਾਲ ਕੌਰ ਐਸ ਏ ਜੈਨ ...

ਪਿਆਰਾ ਸਿੰਘ ਪਦਮ

ਪਿਆਰਾ ਸਿੰਘ ਪਦਮ ਦਾ ਜਨਮ 28 ਦਸੰਬਰ 1921 ਨੂੰ ਸ: ਗੁਰਨਾਮ ਸਿੰਘ ਦੇ ਘਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣੇ ਹੋਇਆ ਸੀ। ਮੁਢਲੀ ਸਿੱਖਿਆ ਤੋਂ ਬਾਅਦ ਪਦਮ ਨੇ ਪ੍ਰਭਾਕਰ ਅਤੇ ਗਿਆਨੀ ਕੀਤੀ। ਫਿਰ ਉਹ ਸਿੱਖ ਮਿਸ਼ਨਰੀ ਕਾਲਜ਼, ਅੰਮ੍ਰਿਤਸਰ ਵਿੱਚ ਦਾਖਲ ਹੋ ਗਏ ਅਤੇ ਬਾਅਦ ਵਿੱਚ ਇਸੇ ਕਾਲਜ ਵਿੱਚ ...

ਪਿਆਰਾ ਸਿੰਘ ਸਹਿਰਾਈ

ਪਿਆਰਾ ਸਿੰਘ ਸਹਿਰਾਈ ਦਾ ਜਨਮ 16 ਸਤੰਬਰ 1915 ਨੂੰ ਆਪਣੇ ਨਾਨਕੇ ਪਿੰਡ ਛਾਪਿਆਂ ਵਾਲੀ ਮਾਨਸਾ ਵਿਖੇ ਹੋਇਆ। ਉਸਦਾ ਆਪਣਾ ਪਿੰਡ ਜਿਲ੍ਹਾ ਲੁਧਿਆਣਾ ਵਿਖੇ ਕਿਲਾ ਹਾਂਸ ਹੈ। ਇਹਨਾਂ ਦਾ ਜਨਮ ਸਰਦਾਰ ਕੇਹਰ ਸਿੰਘ ਦੇ ਘਰ ਹੋਇਆ ਤੇ ਮਾਤਾ ਦਾ ਨਾਂ ਮਹਿੰਦਰ ਕੌਰ ਸੀ। ਉਹ ਤਿੰਨ ਭੇਣ ਭਰਾ ਸਨ। ਭੈਣ ਉਹਨਾਂ ਤੋ ਵੱਡੀ ਅ ...

ਪੀਲੂ

ਪੀਲੂ ਰਚਿਤ ਕਿੱਸਾ ਮਿਰਜ਼ਾ ਸਾਹਿਬਾਂ ਪੰਜਾਬੀ ਕਿੱਸਾਕਾਰੀ ਵਿੱਚ ਇੱਕ ਨਿਵੇਕਲੀ ਰਚਨਾ ਹੈ। ਮਿਰਜ਼ਾ ਸਾਹਿਬਾਂ ਪੰਜਾਬ ਦੇ ਲੋਕ ਮਨਾਂ ਵਿੱਚ ਪਈ ਮਿਰਜ਼ਾ ਤੇ ਸਾਹਿਬਾਂ ਦੇ ਇਸ਼ਕ ਦੀ ਕਹਾਣੀ ਹੈ। ਜਿਸਨੂੰ ਪੰਜਾਬੀ ਸਿਮਰਤੀ ਬਾਰ-ਬਾਰ ਦੁਹਰਾਉਂਦੀ ਹੈ। ਪੀਲੂ ਨੇ ਇਸ ਕਹਾਣੀ ਦੇ ਆਧਾਰ ਉੱਤੇ ਕਿੱਸੇ ਦੀ ਰਚਨਾ ਕੀਤੀ।

ਪੂਰਨ ਸਿੰਘ

ਪ੍ਰੋਃ ਪੂਰਨ ਸਿੰਘ 17 ਫਰਵਰੀ 1881 ਨੂੰ ਸਲਹੱਟ ਐਬਟਾਬਾਦ ਵਿਖੇ ਇੱਕ ਆਹਲੂਵਾਲੀਆ ਪਰਿਵਾਰ ਪਿਤਾ ਕਰਤਾਰ ਸਿੰਘ, ਮਾਤਾ ਪਰਮਾ ਦੇਵੀ ਵਿੱਚ ਪੈਦਾ ਹੋਏ। ਉਹਨਾਂ ਦੇ ਪਿਤਾ ਸਲਹੱਟ ਵਿੱਚ ਆਬਕਾਰੀ ਵਿਭਾਗ ਵਿੱਚ ਕੰਮ ਕਰਦੇ ਸਨ। ਪੂਰਨ ਸਿੰਘ ਨੇ ਹਾਈ ਸਕੂਲ 1897 ਵਿੱਚ ਰਾਵਲਪਿੰਡੀ ਤੋਂ ਪਾਸ ਕੀਤਾ ਤੇ ਇੰਟਰ ਡੀ.ਏ.ਵ ...

ਪ੍ਰੋ. ਕੰਵਲਜੀਤ ਸਿੰਘ

ਪ੍ਰੋ. ਕੰਵਲਜੀਤ ਸਿੰਘ ਪੰਜਾਬੀ ਕਵੀ, ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ, ਖੇਡ ਪ੍ਰਮੋਟਰ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਇਲੈਕਟਰੋਨਿਕ ਵਿਭਾਗ ਮੁਖੀ ਸਨ।

ਪ੍ਰੋ. ਰੌਣਕੀ ਰਾਮ

ਪ੍ਰੋ. ਰੌਣਕੀ ਰਾਮ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਵਿਦਵਾਨ ਹਨ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੁਲੀਟੀਕਲ ਸਾਇੰਸ ਵਿਭਾਗ ਚ ਪ੍ਰੋਫੈਸਰ ਹਨ। ਉਹ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਚ ਸ਼ਹੀਦ ਭਗਤ ਸਿੰਘ ਪ੍ਰੋਫੈਸਰ, ਡੀਨ, ਆਰਟਸ ਫੈਕਲਟੀ, ਸੈਨੇਟ ਮੈਂਬਰ ਅਤੇ ਸਰਕਾਰੀ ਕਾਲਜ ...

ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਇੱਕ ਪੰਜਾਬੀ ਲੇਖਕ ਸੀ। ਹਮਦਰਦਵੀਰ ਨੌਸ਼ਹਿਰਵੀ ਉਸ ਦਾ ਕਲਮੀ ਨਾਮ ਸੀ, ਅਸਲੀ ਨਾਮ ਬੂਟਾ ਸਿੰਘ ਪੰਨੂ ਸੀ। ਹਮਦਰਦਵੀਰ ਨੌਸ਼ਹਿਰਵੀ ਦਾ ਜਨਮ 1 ਦਸੰਬਰ 1937 ਨੂੰ ਸ. ਉਤਮ ਸਿੰਘ ਪੰਨੂ ਦੇ ਘਰ ਪਿੰਡ ਨੌਸ਼ਹਿਰਾ ਪੰਨੂਆਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸ ਨੇ ਆਪਣੀ ਮੁਢਲ ...

ਪ੍ਰੋਫ਼ੈਸਰ ਮੋਹਨ ਸਿੰਘ

ਪ੍ਰੋ. ਮੋਹਨ ਸਿੰਘ ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਹਨਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿੱਚ ਅਸਲ ਅਰਥਾਂ ਵਿੱਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀਂ ਹੁੰਦਾ ਹੈ। ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਕਵਿਤਾ ਤੇ ਉਹਨਾਂ ਦੀ ਸ਼ ...

ਪੰਜਾਬੀ ਲੇਖਕ

ਅਜੀਤ ਸੈਣੀ 1922–2007 ਸ਼ਿਵ ਕੁਮਾਰ ਬਟਾਲਵੀ 1937–1973 ਅੰਮ੍ਰਿਤਾ ਪ੍ਰੀਤਮ 1919–2005 ਜਸਵੰਤ ਸਿੰਘ ਰਾਹੀ 1930–1996 ਅਨਵਰ ਮਸੂਦ 1935– ਗੁਰਬਚਨ ਸਿੰਘ ਤਾਲਿਬ 1911–1986 ਦਲੀਪ ਕੌਰ ਟਿਵਾਣਾ 1935– ਸੁਜਾਨ ਸਿੰਘ 1909–1993 ਬਲਰਾਜ ਸਾਹਨੀ 1913–1973 ਬਲਵੰਤ ਗਾਰਗੀ 1916–2003 ਆਲਮ ਲੋਹਾਰ 1928– ...

ਪੰਡਤ ਤਾਰਾ ਸਿੰਘ ਨਰੋਤਮ

ਪੰਡਤ ਤਾਰਾ ਸਿੰਘ ਨਰੋਤਮ ਪੰਜਾਬੀ ਅਤੇ ਸੰਸਕ੍ਰਿਤ ਦੇ ਮਸ਼ਹੂਰ ਵਿਦਵਾਨ ਅਤੇ ਨਿਰਮਲੇ ਸਾਧੂ ਸੀ। ਉਸ ਨੇ ਸਿੱਖ ਧਰਮ ਅਤੇ ਸਿੱਖ ਸਾਹਿਤ ਨੂੰ ਬਹੁਤ ਯੋਗਦਾਨ ਦਿੱਤਾ। ਉਸ ਨੇ ਹੇਮਕੁੰਟ ਦੀ ਖੋਜ ਕੀਤੀ।

ਫ਼ਖ਼ਰ ਜ਼ਮਾਨ

ਫ਼ਖ਼ਰ ਜ਼ਮਾਨ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਸਾਬਕਾ ਚੇਅਰਮੈਨ,ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਅਤੇ ਵਰਲਡ ਪੰਜਾਬੀ ਕਾਂਗਰਸ ਦੇ ਚੇਅਰਮੈਨ ਹਨ।

ਫ਼ਤਿਹਜੀਤ

ਪੰਜਾਬੀ ਸਾਹਿਤ ਵਿੱਚ ਪੈਦਾ ਹੋਈ ਜੁਝਾਰਵਾਦੀ ਕਾਵਿ-ਧਾਰਾ ਦੇ ਕਵੀਆਂ ਵਿੱਚ ਫ਼ਤਿਹਜੀਤ ਦਾ ਨਾਂ ਮੋਹਰੀ ਕਵੀਆਂ ਵਿੱਚ ਲਿਆ ਜਾਂਦਾ ਹੈ। ਉਸ ਦੇ ਤਿੰਨ ਕਾਵਿ ਸੰਗ੍ਰਹਿ ਏਕਮ 1967, ਕੱਚੀ ਮਿੱਟੀ ਦੇ ਬੌਣੇ 1973 ਅਤੇ ਨਿੱਕੀ ਜਿਹੀ ਚਾਨਣੀ 1982 ਪ੍ਰਕਾਸ਼ਿਤ ਹੋਏ। ਉਸਦੀਆਂ ਕਾਵਿ-ਪੁਸਤਕਾਂ ਦੇ ਆਧਾਰ ਤੇ ਜੇਕਰ ਅਸੀ ...

ਬਰਜਿੰਦਰ ਕੌਰ ਢਿੱਲੋਂ

ਬਰਜਿੰਦਰ ਕੌਰ ਢਿੱਲੋਂ ਇੱਕ ਪੰਜਾਬੀ ਲੇਖਕ ਹੈ। ਬਰਜਿੰਦਰ ਕੌਰ ਢਿੱਲੋਂ ਪਿਛਲੀ ਅੱਧੀ ਸਦੀ ਤੋਂ ਕਨੇਡਾ ਦੇ ਵਸਨੀਕ ਹਨ। ਇਹਨਾਂ ਕਿਤਾਬਾਂ ਵਿੱਚ ਕਵਿਤਾ, ਕਹਾਣੀ, ਅਤੇ ਵਾਰਤਕ ਦੀਆਂ ਕਿਤਾਬਾਂ ਸ਼ਾਮਲ ਹਨ।

ਬਰਜਿੰਦਰ ਚੌਹਾਨ

ਬਰਜਿੰਦਰ ਚੌਹਾਨ ਗ਼ਜ਼ਲ ਰਚਨਾ ਲਈ ਜਾਣਿਆ ਜਾਂਦਾ ਪੰਜਾਬੀ ਸ਼ਾਇਰ ਹੈ। ਗ਼ਜ਼ਲ ਨਾਲ ਉਸਨੂੰ ਬੇਹੱਦ ਲਗਾਅ ਹੈ ਅਤੇ ਉਸਨੇ ਦਿੱਲੀ ਯੂਨੀਵਰਸਿਟੀ ਤੋਂ ਗ਼ਜ਼ਲ ਉੱਤੇ ਹੀ ਪੀਐੱਚਡੀ.ਕੀਤੀ ਹੈ। 13 ਜੁਲਾਈ 1987 ਤੋਂ ਉਹ ਗੁਰੂ ਸ੍ਰੀ ਨਾਨਕ ਦੇਵ ਖ਼ਾਲਸਾ ਕਾਲਜ, ਦਿੱਲੀ ਵਿਖੇ ਅਧਿਆਪਕ ਹੈ।

ਬਰਾੜ ਜੈਸੀ

ਬਰਾੜ ਜੈਸੀ ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਐਨ.ਮਿਸ਼ਨ ਹਾਈ ਸਕੂਲ, ਮੱਲਕੇ,ਮੋਗਾ ਤੋਂ ਪੂਰੀ ਕੀਤੀ। ਬੀ.ਏ. ਅਤੇ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ,ਮੋਗਾ ਤੋਂ ਅਤੇ ਐਮ.ਐਸ.ਸੀ ਕੰਪਿਊਟਰ ਐਪਲੀਕੇਸ਼ਨਸ ਗੁਰੂਕੁਲ ਕਾਲਜ ਕੋਟਕਪੂਰਾ ਤੋਂ ਪ੍ਰਾਪਤ ਕੀਤੀ। ਉਸਨੇ ਐਮ.ਫ਼ਿਲ ਕੰਪਿਊਟਰ ...

ਬਲਦੇਵ ਸਿੰਘ ਸੜਕਨਾਮਾ

ਬਲਦੇਵ ਸਿੰਘ ਸੜਕਨਾਮਾ ਇੱਕ ਕਵੀ, ਨਾਟਕਕਾਰ ਅਤੇ ਨਾਵਲਕਾਰ ਹੈ। ਕੁਝ ਸਮਾਂ ਸਰਕਾਰੀ ਅਧਿਆਪਕ ਵੀ ਰਹੇ। ਉਨ੍ਹਾਂ ਐਮ.ਏ.ਬੀ.ਐੱਡ. ਹਾਸਲ ਕੀਤੀ। ਲੰਮਾ ਸਮਾਂ ਟਰੱਕ ਡਰਾਇਵਰੀ ਕੀਤੀ ਅਤੇ ਫਿਰ ਟਰਾਂਸਪੋਰਟਰ ਬਣੇ।

ਬਲਬੀਰ ਪਰਵਾਨਾ

ਬਲਵੀਰ ਪਰਵਾਨਾ ਨੇ ਆਪਣਾ ਸਿਰਜਨਾਤਮਕ ਕਾਰਜ ਕਵਿਤਾ ਤੋਂ ਸ਼ੁਰੂ ਕੀਤਾ ਅਤੇ ਨਾਵਲਿਟ ਤੇ ਨਾਵਲ ਜਗਤ ਵਿਚ ਪ੍ਰਵੇਸ਼ ਹੋਇਆ। ਪਹਿਲਾ ਕਾਵਿ ਸੰਗ੍ਰਹਿ ਉਹਨਾਂ ਨੇ ਆਖਿਆ ਸੀ 1984 ਵਿਚ ਛਪਿਆ ਫਿਰ 1996 ਵਿਚ ਗਲਪ ਦੇ ਖੇਤਰ ਗਾਥਾ ਇਕ ਪਿੰਡ ਦੀ ਪਹਿਲਾ ਕਹਾਣੀ ਛਪਿਆ ਅਤੇ ਨਾਵਲ ਸੁਪਨੇ ਤੇ ਪਰਛਾਵੇਂ 2001 ਵਿਚ ਛਪਦਾ ...

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ ਪੰਜਾਬੀ ਮੰਚ ਦੇ ਜਨਰਲ ਸਕੱਤਰ, ਯੋਜਨਾ ਦੇ ਸੰਪਾਦਕ ਤੇ ਲੇਖਕ ਹਨ। ਸਾਹਿਤ ਅਕੈਡਮੀ ਦਾ ਸਾਲ 2013 ਦਾ ਪੰਜਾਬੀ ਲਈ ਅਨੁਵਾਦ ਪੁਰਸਕਾਰ ਰਾਜਕਮਲ ਚੌਧਰੀ ਦੀਆਂ ਚੋਣਵੀਆਂ ਕਹਾਣੀਆਂ ਦੇ ਅਨੁਵਾਦ ਲਈ ਬਲਬੀਰ ਮਾਧੋਪੁਰੀ ਨੂੰ ਮਿਲਿਆ। ਉਸ ਦੀਆਂ ਲਿਖਤਾਂ ਮੁੱਖ ਤੌਰ ਤੇ ਦੱਬੇ-ਕੁਚਲੇ ਵਰਗਾਂ, ਖ਼ਾਸਕਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →