ⓘ Free online encyclopedia. Did you know? page 128

ਸ੍ਰੀਲਾਲ ਸ਼ੁਕਲ

ਸ਼੍ਰੀਲਾਲ ਸ਼ੁਕਲ ਹਿੰਦੀ ਦੇ ਪ੍ਰਮੁੱਖ ਸਾਹਿਤਕਾਰ ਸਨ। ਉਹ ਸਮਕਾਲੀ ਕਥਾ-ਸਾਹਿਤ ਵਿੱਚ ਉਦੇਸ਼ਪੂਰਣ ਵਿਅੰਗਕਾਰੀ ਲਈ ਪ੍ਰਸਿੱਧ ਸਨ। ਸ਼੍ਰੀਲਾਲ ਸ਼ੁਕਲ ਨੇ 25 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ। ਸ਼ੁਕਲ ਨੇ ਆਜ਼ਾਦੀ ਤੋਂ ਬਾਅਦ ਭਾਰਤੀ ਸਮਾਜ ਦੇ ਵਿੱਚ ਗਿਰਦੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਨਾਵਲਾਂ ਵਿੱਚ ...

ਅਬਸਿਨਤੀਨ

ਅਬਸਿੰਥੀਨ, ਅਬਸਿੰਥ, ਜਾਂ ਅਬਸਿੰਥੀਆ ਇੱਕ ਪੀਣ ਦੀ ਵਸਤੂ ਹੈ। ਇਹ ਔਸ਼ਧੀ ਪੌਦੇ ਅਰਤੇਮੀਸੀਆ ਅਬਸਿੰਥੀਅਮ ਦੇ ਫੁੱਲਾਂ ਅਤੇ ਪੱਤਿਆਂ ਤੋਂ ਕਸੀਦੀ ਜਾਂਦੀ ਹੈ। ਇਹ ਇੱਕ ਬਹੁਤ ਹੀ ਨਸ਼ੀਲੀ ਅਲਕੋਹਲ ਬਹੁਲਤਾ ਵਾਲੀ ਹੁੰਦੀ ਹੈ। ਅਬਸਿੰਥੀਨ ਦਾ ਰੰਗ ਆਮ ਤੌਰ ਉੱਤੇ ਹਰਾ ਹੁੰਦਾ ਹੈ। ਕਈ ਵਾਰੀ ਰੰਗ ਤਬਦੀਲ ਕਰਨ ਲਈ ਹੋ ...

ਦੇਸੀ ਦਾਰੂ

ਦੇਸੀ ਦਾਰੂ ਇੱਕ ਉਪ-ਮਹਾਂਦੀਪ ਭਾਰਤ ਵਿੱਚ ਪੀਣ ਵਾਲਾ ਸ਼ਰਾਬ ਅਲਕੋਹਲ ਹੈ, ਇਸਦੇ ਵਿਭਿੰਨਤਾ ਵਿੱਚ ਥਾਰਾ ਹੈ। ਇਹ ਰਵਾਇਤੀ ਤੌਰ ਤੇ ਇੱਕ ਪ੍ਰਕਿਰਿਆ ਤੋਂ ਤਿਆਰ ਕੀਤਾ ਗਿਆ ਹੈ ਜੋ ਸਦੀਆਂ ਤੋਂ ਚਲ ਰਿਹਾ ਹੈ। ਇਹ ਭਾਰਤ ਦੇ ਪਿੰਡਾਂ ਵਿੱਚ ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਸ਼ਹਿਰੀ ਅਤੇ ਪਿੰਡਾ ਦੇ ਇਲਾਕਿਆਂ ਵਿੱਚ ...

ਕਾਲੀ ਮੌਤ

ਕਾਲੀ ਮੌਤ, ਜਿਸ ਨੂੰ ਵੀ ਪੈਸਟੀਲੈਂਸ, ਮਹਾ ਪਲੇਗ ਜਾਂ ਪਲੇਗ, ਜਾਂ ਘੱਟ ਆਮ ਕਾਲੀ ਪਲੇਗ, ਮਨੁੱਖੀ ਇਤਿਹਾਸ, ਦੀਆਂ ਸਭ ਤੋਂ ਵੱਧ ਬਰਬਾਦੀ ਦਾ ਕਾਰਨ ਬਣੀਆਂ ਮਹਾਮਾਰੀਆਂ ਵਿੱਚੋਂ ਇੱਕ ਸੀ।ਇਸ ਦੇ ਨਤੀਜੇ ਵਜੋਂ ਅੰਦਾਜ਼ਨ 75 to 200 million ਯੂਰੇਸ਼ੀਆ ਦੇ 7.5 ਤੋਂ 20 ਕਰੋੜ ਲੋਕ ਮਾਰੇ ਗਏ ਸਨ ਅਤੇ ਇਹ 1347 ...

ਅੰਬ ਪੁਡਿੰਗ

ਅੰਬ ਪੁਡਿੰਗ ਹੈ, ਹੋੰਗ ਕੋੰਗ ਇੱਕ ਬਹੁਤ ਹੀ ਪਰਸਿੱਧ ਮਿਠਆਈ ਹੈ ਜਿਸਨੂੰ ਇੱਕ ਰਵਾਇਤੀ ਬ੍ਰਿਟਿਸ਼ ਭੋਜਨ ਦੇ ਤੌਰ ਤੇ ਖਾਇਆ ਜਾਂਦਾ ਹੈ। ਇਸਨੂੰ ਬਣਾਉਣ ਦੀ ਵਿਧੀ ਵਿੱਚ ਅੱਲਗ ਅਲੱਗ ਸਥਾਨਕ ਜਗਾਵਾਂ ਤੇ ਬਹੁਤ ਘੱਟ ਅੰਤਰ ਹੁੰਦਾ ਹੈ। ਇਸ ਮਿਠਆਈ ਨੂੰ ਸਿੰਗਾਪੁਰ, ਮਲੇਸ਼ੀਆ, ਸਿੰਗਾਪੋਰ, ਮਕਾਉ ਵਿੱਚ ਪਾਈ ਜਾਂਦੀ ...

ਕੁਲਫ਼ੀ

ਕੁਲਫ਼ੀ / k ʊ l f iː / ਭਾਰਤੀ ਉਪ-ਮਹਾਂਦੀਪ ਤੋਂ ਇੱਕ ਪ੍ਰਸਿੱਧ ਜੰਮੇ ਹੋਏ ਡੇਅਰੀ ਮਿਠਆਈ ਹੈ। ਇਸਨੂੰ ਅਕਸਰ "ਰਵਾਇਤੀ ਭਾਰਤੀ ਆਈਸ ਕ੍ਰੀਮ" ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਭਾਰਤ, ਸ੍ਰੀ ਲੰਕਾ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਬਰਮਾ, ਅਤੇ ਮੱਧ ਪੂਰਬ ਵਿੱਚ ਬਹੁਤ ਪਰਸਿੱਧ ਹੈ ਅਤੇ ਦੁਨਿਆ ਭਰ ਦੇ ਭ ...

ਜ਼ਰਦਾ (ਭੋਜਨ)

ਜ਼ਰਦਾ ਭਾਰਤੀ ਉਪ ਮਹਾਂਦੀਪ ਦੀ ਇੱਕ ਰਵਾਇਤੀ ਮਿਠਾਈ ਹੈ, ਜਿਸ ਨੂੰ ਸੰਤਰੀ ਰੰਗ, ਦੁੱਧ ਅਤੇ ਚੀਨੀ ਨਾਲ ਚਾਵਲ ਉਬਾਲ ਕੇ ਬਣਾਇਆ ਜਾਂਦਾ ਹੈ, ਅਤੇ ਇਲਾਚੀ, ਕਿਸ਼ਮਿਸ਼, ਕੇਸਰ, ਪਿਸਤਾ ਜਾਂ ਬਦਾਮ ਨਾਲ ਸੁਆਦ ਬਣਾਇਆ ਜਾਂਦਾ ਹੈ। ਜ਼ਰਦਾ ਆਮ ਤੌਰ ਤੇ ਭੋਜਨ ਤੋਂ ਬਾਅਦ ਪਰੋਸਿਆ ਜਾਂਦਾ ਹੈ। ਭਾਰਤੀ ਉਪਮਹਾਂਦੀਪ ਵਿੱ ...

ਧਰਵਡ ਪੇੜਾ

ਧਰਵਡ ਪੇੜਾ ਕਰਨਾਟਕ, ਭਾਰਤ ਦੀ ਇੱਕ ਵਿਲੱਖਣ ਮਿਠਾਈ ਹੈ। ਇਸਦਾ ਨਾਂ ਕਰਨਾਟਕ ਦੇ ਸ਼ਹਿਰ ਧਰਵਡ ਉੱਤੇ ਰੱਖਿਆ ਗਿਆ ਹੈ। ਇਸ ਮਿਠਾਈ ਦਾ ਇਤਿਹਾਸ 175 ਸਾਲ ਪੁਰਾਣਾ ਹੈ। ਧਰਵਡ ਪੇੜੇ ਨੂੰ ਭੂਗੋਲਿਕ ਪਛਾਣ ਵਜੋਂ ਮੰਨਿਆ ਗਿਆ ਹੈ। ਇਸਦਾ ਜੀਆਈ ਟੈਗ ਨੰਬਰ 85 ਹੈ।

ਘੱਗਰਾ

ਘੱਗਰਾ ਪੰਜਾਬੀ ਔਰਤਾਂ ਦੀ ਪੁਸ਼ਾਕ ਦਾ ਇੱਕ ਹਿੱਸਾ ਹੈ ਜਿਸਨੂੰ ਟਿਓਰ ਵੀ ਕਹਿੰਦੇ ਹਨ। ਪਹਿਲੇ ਜ਼ਮਾਨੇ ਵਿੱਚ ਇਹ ਔਰਤਾਂ ਦੁਆਰਾ ਆਮ ਤੌਰ ਤੇ ਪਾਈ ਜਾਣ ਵਾਲੀ ਪੁਸ਼ਾਕ ਸੀ ਪਰ ਹੁਣ ਇਹ ਪੰਜਾਬੀ ਔਰਤਾਂ ਦੁਆਰਾ ਖਾਸ ਮੌਕਿਆਂ ਤੇ ਹੀ ਪਾਇਆ ਜਾਂਦਾ ਹੈ। ਇਸਦੇ ਨਾਲ ਕੁੜਤਾ ਅਤੇ ਚੁੰਨੀ ਪਹਿਨੀ ਜਾਂਦੀ ਹੈ।

ਪੰਜਾਬੀ ਤੰਬਾ ਅਤੇ ਕੁੜਤਾ

ਲਾਚਾ ਦਾ ਤਹਿਮਤ ਨਾਲੋਂ ਫਰਕ ਇਹ ਹੈ, ਕਿ ਇਸ ਦਾ ਬਾਰਡਰ ਹੁੰਦਾ ਹੈ ਅਤੇ ਇਹ ਇੱਕ ਤੋਂ ਵੱਧ ਰੰਗਾਂ ਦੀ ਹੁੰਦੀ ਹੈ। ਇਸ ਦੀ ਨੁਹਾਰ ਵੰਨ ਸਵੰਨੀ ਹੁੰਦੀ ਹੈ। ਲਾਚਾ ਪੱਛਮੀ ਪੰਜਾਬ ਵਿੱਚ ਲੋਕਪ੍ਰਿਯ ਹੈ। ਲਾਚਾ ਨੂੰ ਤਹਿਮਤ ਵਾਂਗ ਹੀ ਪਹਿਨਿਆ ਜਾਂਦਾ ਹੈ, ਫਰਕ ਐਨਾ ਕੁ ਹੀ ਕੀ ਇਸਦੀਆਂ ਤੈਹਾਂ ਵੱਧ ਹੁੰਦੀਆਂ ਹਨ। ...

ਬਾਈਸਾਈਕਲ ਥੀਵਜ਼

ਬਾਈਸਾਈਕਲ ਥੀਵਜ਼ ਵਿਤੋਰੀਓ ਦੇ ਸੀਕਾ ਦੁਆਰਾ ਨਿਰਦੇਸ਼ਿਤ ਇੱਕ ਇਤਾਲਵੀ ਫਿਲਮ ਹੈ। ਇਹ ਫਿਲਮ ਲੁਈਗੀ ਬਾਰਤੋਲੀਨੀ ਦੇ ਨਾਵਲ ਉੱਤੇ ਅਧਾਰਿਤ ਹੈ ਅਤੇ ਇਸਨੂੰ ਫਿਲਮ ਲਈ ਛੈਜ਼ਰੇ ਜਵਾਤੀਨੀ ਨੇ ਤਿਆਰ ਕੀਤਾ। ਇਸਨੂੰ ਇਸਦੇ ਬਣਨ ਤੋਂ 4 ਸਾਲ ਬਾਅਦ ਹੀ ਅਕੈਡਮੀ ਓਨਰੇਰੀ ਪੁਰਸਕਾਰ ਮਿਲ ਗਿਆ ਅਤੇ ਇਸਨੂੰ ਦੁਨੀਆ ਦੀ ਸਭ ...

ਅਪਾਰਟ ਟੁਗੈਦਰ

ਅਪਾਰਟ ਟੁਗੈਦਰ ਵਾਨ ਕਵਾਨਨ ਦੁਆਰਾ ਨਿਰਦੇਸਿਤ 2010 ਚੀਨੀ ਡਰਾਮਾ ਫਿਲਮ ਹੈ। ਇਹ 60 ਵੇਂ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਗੋਲਡਨ ਬੀਅਰ ਲਈ ਨਾਮਜ਼ਦ ਕੀਤੀ ਗਈ ਸੀ ਅਤੇ ਇਸਨੇ ਬੈਸਟ ਸਕ੍ਰੀਨਪਲੇ ਅਵਾਰਡ ਜਿੱਤਿਆ ਸੀl

ਸਿਆਲਾਂ ਦੇ ਦਿਨ

ਸਿਆਲਾਂ ਦੇ ਦਿਨ 2003 ਵਿੱਚ ਬਣੀ ਜਾਪਾਨੀ ਐਨੀਮੇ ਫਿਲਮ ਹੈ ਜਿਸ ਦੇ ਨਿਰਦੇਸ਼ਕ ਕਿਹਾਚੀਰੋ ਕਾਵਾਮੋਤੋ ਹਨ। ਇਹ 17ਵੀਂ-ਸਦੀ ਦੇ ਮਸ਼ਹੂਰ ਜਪਾਨੀ ਕਵੀ ਮਾਤਸੂਓ ਬਾਸ਼ੋ ਦੇ ਇੱਕ ਇਸੇ ਨਾਮ ਦੇ ਰੇਂਕੂ ਸੰਗ੍ਰਹਿ ਉੱਤੇ ਅਧਾਰਿਤ ਹੈ। ਫਿਲਮ ਦੀ ਸਿਰਜਣਾ ਦੌਰਾਨ ਸਰੋਤ ਸਮੱਗਰੀ ਦੀ ਰਵਾਇਤੀ ਸਹਿਭਾਗੀ ਪ੍ਰਕਿਰਤੀ ਦੀ ਪਾ ...

ਹਲਾਲ ਲਵ

ਹਲਾਲ ਲਵ 2015 ਸਾਲ ਦੀ ਇਕ ਅੰਤਰਰਾਸ਼ਟਰੀ ਨਾਮਜ਼ਾ ਖੱਟਣ ਵਾਲੀ ਇਕ ਲੈਬਨਾਨੀ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਅਸਦ ਫੁਲਾਦਕਾਰ ਹਨ। ਫਿਲਮ ਨੂੰ ਪਹਿਲੀ ਵਾਰ ਦੁਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਦਿਖਾਇਆ ਗਿਆ ਸੀ ਅਤੇ 2016 ਵਿੱਚ ਸਨਡਾਂਸ ਫਿਲਮ ਫੈਸਟੀਵਲ ਵਿਚ ਇਸਨੂੰ ਸਨਮਾਨਿਤ ਕੀਤਾ ਗਿਆ ਸੀ।

ਅਮਰਦੀਪ ਗਿੱਲ

ਅਮਰਦੀਪ ਗਿੱਲ ਪੰਜਾਬੀ ਗੀਤਕਾਰ, ਲੇਖਕ ਅਤੇ ਫ਼ਿਲਮ ਨਿਰਦੇਸ਼ਕ ਹੈ। ਉਸਦੇ ਰਚੇ ਅਨੇਕ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ। ਸਾਹਿਤ ਅਤੇ ਸੰਗੀਤ ਦੇ ਇਲਾਵਾ ਅਮਰਦੀਪ ਨੇ ਫ਼ਿਲਮ ਨਿਰਦੇਸ਼ਕ ਵਜੋਂ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਜੇਤੂ ਰਾਮ ਸਰੂਪ ਅਣਖੀ ਦੀ ਕਹਾਣੀ ‘ਸੁੱਤਾ ਨਾਗ’ ਨੂੰ ਲ ...

ਨਿਕੋਲ ਐਲ. ਫਰੈਂਕਲਿਨ

ਨਿਕੋਲ ਐਲ. ਫਰੈਂਕਲਿਨ ਇੱਕ ਅਮਰੀਕੀ ਫ਼ਿਲਮ ਨਿਰਮਾਤਾ, ਕਾਰਕੁੰਨ, ਲੇਖਕ ਅਤੇ ਮੀਡੀਆ ਪੇਸ਼ੇਵਰ ਹੈ। ਉਹ ਹੈਕ4ਹੋਪ ਦੀ ਸੰਸਥਾਪਕ ਹੈ, ਜੋ ਸੇਂਟ. ਲੂਯਿਸ ਵਿੱਚ ਹੈਕਾਥੋਨ ਹੈ। ਫਰੈਂਕਲਿਨ ਦ ਗੁੱਡ ਮੈਨ ਪ੍ਰੋਜੈਕਟ, ਟੋਰਾਂਟੋ ਪਬਲੀਕੇਸ਼ਨ ਬਾਇਬਲੈਕਸ ਡਾਟ ਕਾਮ ਅਤੇ ਐਨ.ਬੀ.ਸੀ, ਬੀ.ਐਲ.ਕੇ. ਲਈ ਲਿਖਦੀ ਹੈ।

ਮਾਈਕਲ ਰਿਲੇ (ਫ਼ਿਲਮ ਨਿਰਮਾਤਾ)

ਨੌਟਿੰਘਮ ਵਿੱਚ ਜਨਮਿਆ ਮਾਈਕਲ ਰਿਲੇ ਐਡਵਾਲਟਨ ਵਿੱਚ ਵੱਡਾ ਹੋਇਆ। ਉਸਨੇ ਅੰਗਰੇਜ਼ੀ, ਜਨ-ਸੰਚਾਰ ਅਤੇ ਰੰਗ-ਮੰਚ ਦੀ ਪੜ੍ਹਾਈ ਕਰਨ ਲਈ ਉੱਤਰੀ ਆਇਰਲੈਂਡ ਦੇ ਕੋਲਰੇਨ ਦੀ ਆਲਸਟਰ ਯੂਨੀਵਰਸਿਟੀ ਵਿਚ ਦਾਖਲਾ ਲਿਆ। ਉਸਨੇ ਇਨ ਏ ਲੈਂਡ ਆਫ ਪਲੇਂਟੀ, 2001 ਵਿਚ ਪ੍ਰਸਾਰਿਤ ਕੀਤੇ ਗਏ ਸਟਰਲਿੰਗ ਪਿਕਚਰਜ਼ ਟਾਕਬੈਕ ਪ੍ਰੋਡ ...

ਮਾਰਾ ਅਹਿਮਦ

ਮਾਰਾ ਅਹਿਮਦ ਇੱਕ ਪਾਕਿਸਤਾਨੀ ਅਮਰੀਕੀ ਫਿਲਮ ਨਿਰਮਾਤਾ ਅਤੇ ਕਲਾਕਾਰ ਹੈ। ਨੀਲਮ ਫ਼ਿਲਮਜ਼ ਇਸਦੀ ਫਿਲਮ ਨਿਰਮਾਤਾ ਕੰਪਨੀ ਹੈ ਮਾਰਾ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਇਹ ਬੈਲਜੀਅਮ, ਪਾਕਿਸਤਾਨ ਅਤੇ ਅਮਰੀਕਾ ਵਿੱਚ ਰਹੀ ਅਤੇ ਪੜੀ ਹੈ। ਇਕ ਮਹੀਨ ਦੀਵਾਰ ਇਸਦੀ ਤੀਸਰੀ ਡਾਕੂਮੈਂਟਰੀ ਫਿਲਮ ਹੈ ਜੋ 1947 ...

ਰਿਡਲੇ ਸਕਾਟ

ਸਰ ਰਿਡਲੇ ਸਕਾਟ ਇੱਕ ਮਸ਼ਹੂਰ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਹੈ। 2010 ਵਿੱਚ ਆਈ "ਰੌਬਿਨ ਹੁੱਡ", ਇਤਿਹਾਸਿਕ ਨਾਟਕੀ ਅਤੇ ਬੈਸਟ ਪਿਕਚਰ ਆਸਕਰ ਜੇਤੂ ਫ਼ਿਲਮ "ਗਲੈਡੀਏਟਰ" ਅਤੇ ਵਿਗਿਆਨਿਕ-ਕਲਪਨਾ ਫ਼ਿਲਮ "ਦ ਮਾਰਸ਼ਨ", ਉਸਦੀਆਂ ਬਿਹਤਰੀਨ ਫ਼ਿਲਮਾਂ ਵਿੱਚੋਂ ਹਨ।

ਸਾਹਿਤਕ ਆਧੁਨਿਕਤਾਵਾਦ

ਸਾਹਿਤਕ ਆਧੁਨਿਕਤਾਵਾਦ, ਜਾਂ ਆਧੁਨਿਕਤਾਵਾਦੀ ਸਾਹਿਤ, ਦਾ ਆਰੰਭ 19 ਵੀਂ ਸਦੀ ਦੇ ਅਖੀਰ ਅਤੇ 20 ਵੀਂ ਸਦੀ ਦੇ ਸ਼ੁਰੂ ਵਿੱਚ, ਮੁੱਖ ਤੌਰ ਤੇ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹੋਇਆ ਅਤੇ ਇਸਦੀ ਵਿਸ਼ੇਸ਼ਤਾ ਲਿਖਣ ਦੇ ਰਵਾਇਤੀ ਤਰੀਕਿਆਂ ਨਾਲੋਂ, ਕਵਿਤਾ ਅਤੇ ਵਾਰਤਕ ਗਲਪ ਦੋਨੋਂ ਵਿੱਚ ਬਹੁਤ ਹੀ ਸਵੈ-ਚੇਤਨ ਜੁਦਾ ...

ਏ ਟੇਲ ਆਫ਼ ਟੂ ਸਿਟੀਜ਼

ਏ ਟੇਲ ਆਫ ਟੂ ਸਿਟੀਜ਼, ਫ਼ਰਾਂਸੀਸੀ ਇਨਕਲਾਬ ਤੋਂ ਪਹਿਲੋਂ ਅਤੇ ਦੌਰਾਨ ਪੈਰਿਸ ਅਤੇ ਲੰਦਨ ਦੀ ਪਿੱਠਭੂਮੀ ਵਿੱਚ ਰਚਿਤ ਚਾਰਲਸ ਡਿਕਨਜ ਦੁਆਰਾ ਲਿਖਿਆ ਨਾਵਲ ਹੈ। ਇਸਦੀਆਂ 20 ਕਰੋੜ ਤੋਂ ਜਿਆਦਾ ਕਾਪੀਆਂ ਵਿਕ ਚੁੱਕੀਆਂ ਹਨ। ਇਹ ਸਭ ਤੋਂ ਜਿਆਦਾ ਪ੍ਰਿੰਟਡ ਮੂਲ ਅੰਗਰੇਜ਼ੀ ਕਿਤਾਬ ਹੈ ਅਤੇ ਨਾਵਲ ਵਿਧਾ ਦੀ ਸਭ ਤੋਂ ...

ਜੰਗ ਤੇ ਅਮਨ

ਜੰਗ ਤੇ ਅਮਨ ਰੂਸੀ ਲੇਖਕ ਲਿਉ ਤਾਲਸਤਾਏ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਪਹਿਲੀ ਵਾਰ 1869 ਵਿੱਚ ਛਪਿਆ। ਇਸਨੂੰ ਸੰਸਾਰ ਸਾਹਿਤ ਦੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸਧਾਰਨ ਨਾਵਲ ਨਾ ਹੋ ਕੇ ਹੈਰਾਨੀਜਨਕ ਐਪਿਕਤਾ ਨਾਲ ਓਤਪੋਤ ਹੈ। ਇਸ ਵਿੱਚ 500 ਤੋਂ ਵੱਧ ਜਿਉਂਦੇ ਜਾਗਦ ...

ਟ੍ਰੇਨ ਟੂ ਪਾਕਿਸਤਾਨ

ਟ੍ਰੇਨ ਟੂ ਪਾਕਿਸਤਾਨ ਉੱਘੇ ਲੇਖਕ ਖ਼ੁਸ਼ਵੰਤ ਸਿੰਘ ਦਾ ਇੱਕ ਇਤਿਹਾਸਕ ਅੰਗਰੇਜ਼ੀ ਨਾਵਲ ਹੈ ਜੋ 1956 ਵਿੱਚ ਛਪਿਆ। ਇਹ 1947 ਵਿੱਚ ਹੋਈ ਭਾਰਤ ਦੀ ਵੰਡ ਅਤੇ ਖ਼ਾਸ ਕਰ ਪੰਜਾਬ ਦੀ ਵੰਡ ਬਾਰੇ ਹੈ।ਇਹ ਨਾਵਲ ਮੂਲ ਤੌਰ ਤੇ ਉਸ ਅਟੁੱਟ ਲੇਖਕੀ ਵਿਸ਼ਵਾਸ ਦਾ ਨਤੀਜਾ ਹੈ, ਜਿਸਦੇ ਅਨੁਸਾਰ ਆਖੀਰ ਮਨੁੱਖਤਾ ਹੀ ਆਪਣੇ ਬਲ ...

ਤਿੰਨ ਰਾਜਾਂ ਦਾ ਰੋਮਾਂਸ

ਤਿੰਨ ਰਾਜਾਂ ਦਾ ਰੋਮਾਂਸ 14 ਵੀਂ ਸਦੀ ਦਾ ਇਤਿਹਾਸਕ ਨਾਵਲ ਹੈ ਜਿਸਦਾ ਲੇਖਕ ਲੁਓ ਗੁਆਂਝੋਂਗ ਨੂੰ ਮੰਨਿਆ ਜਾਂਦਾ ਹੈ। ਇਹ ਮੁਸ਼ਕਲਾਂ ਭਰੇ ਸਾਲਾਂ ਵਿੱਚ ਹਾਨ ਖ਼ਾਨਦਾਨ ਦੇ ਅੰਤ ਅਤੇ ਚੀਨ ਦੇ ਇਤਿਹਾਸ ਵਿੱਚ ਤਿੰਨ ਰਾਜਾਂ ਦੇ ਸਮੇਂ ਦੀ ਕਹਾਣੀ ਹੈ, ਜੋ ਕਿ 169 ਈਸਵੀ ਵਿੱਚ ਸ਼ੁਰੂ ਹੋਈ ਸੀ ਅਤੇ 280 ਵਿੱਚ ਇਸ ਦ ...

ਸਰਫਰੋਸ਼ੀ ਕੀ ਤਮੰਨਾ

ਸਰਫਰੋਸ਼ੀ ਕੀ ਤਮੰਨਾ 1921 ਵਿੱਚ ਪਟਨਾ ਦੇ ਬਿਸਮਿਲ ਅਜ਼ੀਮਬਾਦੀ ਦੁਆਰਾ ਉਰਦੂ ਵਿੱਚ ਲਿਖੀ ਇੱਕ ਦੇਸ਼ਭਗਤ ਕਵਿਤਾ ਹੈ, ਅਤੇ ਫਿਰ ਇਸ ਨੂੰ ਭਾਰਤ ਵਿੱਚ ਬ੍ਰਿਟਿਸ਼ ਰਾਜ ਸਮੇਂ ਆਜ਼ਾਦੀ ਦੀ ਲੜਾਈ ਦੇ ਹੋਕੇ ਦੇ ਤੌਰ ਤੇ ਰਾਮ ਪ੍ਰਸਾਦ ਬਿਸਮਿਲ ਨੇ ਅਮਰ ਕਰ ਦਿੱਤਾ ਸੀ। ਇਹ ਸਭ ਤੋਂ ਪਹਿਲਾਂ ਦਿੱਲੀ ਤੋਂ ਨਿਕਲਦੇ ਰਸ ...

ਸ਼ਾਇਰ

ਸ਼ਾਇਰ ਅਜਿਹੇ ਕਵੀ ਨੂੰ ਕਿਹਾ ਜਾਂਦਾ ਹੈ ਜੋ ਸ਼ਿਅਰ ਲਿਖਦਾ ਹੋਵੇ। ਸ਼ਾਇਰ ਆਮ ਤੌਰ ਤੇ ਉਰਦੂ ਫ਼ਾਰਸੀ ਵਿੱਚ ਲਿਖਦੇ ਹਨ। ਪਰ ਉਰਦੂ ਫ਼ਾਰਸੀ ਵਿੱਚ ਲਿਖਣ ਦੀ ਕੋਈ ਬੰਦਿਸ਼ ਨਹੀਂ, ਹਿੰਦੀ ਵਿੱਚ ਵੀ ਲਿੱਖ ਸਕਦੇ ਹਨ।

ਇਸ਼ਫ਼ਾਕ ਅਹਿਮਦ

ਇਸ਼ਫ਼ਾਕ ਅਹਿਮਦ ਉਰਦੂ ਅਫ਼ਸਾਨਾਕਾਰ, ਡਰਾਮਾਕਾਰ, ਵਾਰਤਕਕਾਰ ਲਾਹੌਰ ਵਿੱਚ ਪੈਦਾ ਹੋਏ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਏ ਕੀਤੀ, ਇਟਲੀ ਦੀ ਰੋਮ ਯੂਨੀਵਰਸਿਟੀ ਅਤੇ ਗ੍ਰੇ ਨੋਬਲੇ ਯੂਨੀਵਰਸਿਟੀ ਫ਼ਰਾਂਸ ਤੋਂ ਇਤਾਲਵੀ ਅਤੇ ਫ਼ਰਾਂਸੀਸੀ ਜ਼ਬਾਨ ਵਿੱਚ ਡਿਪਲੋਮੇ ਕੀਤੇ, ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਬ੍ਰਾਡ ...

ਉਰਦੂ ਨਿੱਕੀ ਕਹਾਣੀ ਦੇ ਲੇਖਕਾਂ ਦੀ ਸੂਚੀ

ਅਲੀ ਅੱਬਾਸ ਹੁਸੈਨੀ ਰਜ਼ੀਆ ਬੱਟ ਮੁਹੰਮਦ ਮਨਸ਼ਾ ਯਾਦ ਮਨਸੂਰ ਅਹਿਮਦ ਲੇਖਕ ਮਜਨੁ ਗੋਰਖਪੁਰੀ ਜ਼ਿਆ ਫਤਿਹਾਬਾਦੀ ਮਿਰਜ਼ਾ ਅਦੀਬ ਉਪੇਂਦਰਨਾਥ ਅਸ਼ਕ ਸਯਦ ਸੱਜਾਦ ਹੈਦਰ ਯਲਦਰਾਮ ਫਜ਼ਲ ਏ ਹੱਕ ਕੁਰੈਸ਼ੀ ਅੰਸਾਰ ਅਹਿਮਦ ਆਜ਼ਮ ਕ੍ਰਿਵੀ ਮੌਤ 1955 ਸਲਾਮ ਬਿਨ ਰਜ਼ਾਕ ਅਸਦ ਮੁਹੰਮਦ ਖਾਨ ਇੰਤਜ਼ਾਰ ਹੁਸੈਨ ਇਸਮਤ ਚੁਗ਼ਤਾ ...

ਗੁਲਜ਼ਾਰ

ਗੁਲਜ਼ਾਰ ਦਾ ਜਨਮ 18 ਅਗਸਤ 1934 ਨੂ ਹੋਇਆ। ਓਹ ਇੱਕ ਫਿਲਮ ਨਿਰਦੇਸ਼ਕ, ਗੀਤਕਾਰ ਅਤੇ ਕਵੀ ਹੈ। ਇਸ ਦੇ ਇਲਾਵਾ ਉਹ ਇੱਕ ਪਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਾਟਕਕਾਰ ਹੈ। ਉਸ ਦੀਆਂ ਰਚਨਾਵਾਂ ਮੁੱਖ ਤੌਰ ਤੇ ਹਿੰਦੀ, ਉਰਦੂ ਅਤੇ ਪੰਜਾਬੀ ਵਿੱਚ ਹਨ, ਪਰ ਬ੍ਰਜ ਭਾਸ਼ਾ, ਖੜੀਬੋਲੀ, ਮਾਰਵਾੜੀ ਅਤੇ ਹਰਿਆਣਵੀ ਵਿੱ ...

ਹਾਜਰਾ ਮਸਰੂਰ

ਹਾਜਰਾ ਮਸਰੂਰ ਇੱਕ ਪਾਕਿਸਤਾਨੀ ਹਕੂਕ ਨਿਸਵਾਂ ਦੀ ਅਲੰਬਰਦਾਰ ਲੇਖਕ ਸੀ। ਉਸਨੂੰ ਕਈ ਇਨਾਮਾਂ ਨਾਲ ਨਵਾਜ਼ਾ ਗਿਆ ਜਿਸ ਵਿੱਚ ਤਮਗ਼ਾ ਹੁਸਨ ਕਾਰਕਰਦਗੀ 1995 ਬਤੌਰ ਬਿਹਤਰੀਨ ਲੇਖਕ ਅਤੇ ਆਲਮੀ ਫ਼ਰੋਗ਼ ਉਰਦੂ ਅਦਬ ਐਵਾਰਡ ਵੀ ਸ਼ਾਮਿਲ ਹਨ।

ਲਿਹਾਫ਼

ਲਿਹਾਫ਼ ਇਸਮਤ ਚੁਗ਼ਤਾਈ ਦੀ 1942 ਵਿੱਚ ਲਿਖੀ ਇੱਕ ਉਰਦੂ ਨਿੱਕੀ ਕਹਾਣੀ ਹੈ। ਇਹ ਉਰਦੂ ਸਾਹਿਤਕ ਰਸਾਲੇ ਅਦਬ-ਇ-ਲਤੀਫ਼ ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਬਾਰੇ ਬੜਾ ਵਿਵਾਦ ਅਤੇ ਹੰਗਾਮਾ ਹੋਇਆ ਅਤੇ ਇਸਮਤ ਨੂੰ ਇਸ ਰਚਨਾ ਦੇ ਅਤੇ ਆਪਣੇ ਆਪ ਦੇ ਹੱਕ ਵਿੱਚ ਲਾਹੌਰ ਕੋਰਟ ਵਿੱਚ ਮੁਕੱਦਮਾ ਲੜਨਾ ਪਿਆ ਸੀ। ਉਸ ਨੂੰ ਲ ...

ਆਤਿਸ਼ ਪਾਰੇ

ਆਤਿਸ਼ ਪਾਰੇ ਉਰਦੂ: آتش پارے ‎ ਸਾਅਦਤ ਹਸਨ ਮੰਟੋ ਦਾ ਸਭ ਤੋਂ ਪਹਿਲਾ ਛਪਿਆ ਹੋਇਆ ਕਹਾਣੀ ਸੰਗ੍ਰਹਿ ਹੈ। ਇਹ 1936 ਵਿੱਚ ਛਪਿਆ ਸੀ ਜਦੋਂ ਮੰਟੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। ਇਸ ਸੰਗ੍ਰਹਿ ਵਿਚਲੀਆਂ ਦੋ ਕਹਾਣੀਆਂ ਤਮਾਸ਼ਾ ਅਤੇ ਤਾਕਤ ਕਾ ਇਮਤਿਹਾਨ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਅਬਦੁਲ ਬਾਰੀ ਅਲੀਗ ...

ਓਂਜੀ

ਓਂਜੀ ਆਮ ਤੌਰ ਤੇ ਓਨ, ਜਾਪਾਨੀ ਕਵਿਤਾ ਵਿੱਚ ਫੋਨੈਟਿਕ ਧੁਨੀਆਂ ਦੀ ਗਿਣਤੀ ਕਰਨ ਦੇ ਹਵਾਲੇ ਨਾਲ ਵਰਤੋਂ ਵਿੱਚ ਆਉਂਦਾ ਹੈ। ਜਾਪਾਨੀ ਭਾਸ਼ਾ ਵਿੱਚ, ਓਨ ਸ਼ਬਦ ਦਾ ਅਰਥ ਆਵਾਜ਼ ਹੈ। ਇਹ ਹਾਇਕੂ, ਤਾਨਕਾ ਅਤੇ ਹੋਰ ਅਜਿਹੇ ਕਵਿਤਾ ਰੂਪਾਂ ਵਿੱਚ ਧੁਨੀਮੂਲਕ ਇਕਾਈਆਂ ਦੀ ਗਿਣਤੀ ਦੇ ਮਕਸਦ ਲਈ ਪ੍ਰਯੋਗ ਕੀਤਾ ਜਾਂਦਾ ਹੈ ...

ਕਿਰੇਜੀ

ਕਿਰੇਜੀ ਇੱਕ ਜਾਪਾਨੀ ਸ਼ਬਦ ਹੈ। ਇਸ ਦੀ ਵਰਤੋਂ ਹਾਇਕੂ ਕਾਵਿ ਵਿੱਚ ਖਿਆਲਾਂ ਦੀ ਰਵਾਨਗੀ ਨੂੰ ਭੰਗ ਕਰਨ ਵਾਲਾ ਕੋਈ ਸੰਕੇਤ ਹੁੰਦਾ ਹੈ। ਇਸ ਨਾਲ ਲਘੂ ਕਵਿਤਾ ਦੋ ਸੁਤੰਤਰ ਖੰਡਾਂ ਵਿੱਚ ਵੰਡੀ ਜਾਂਦੀ ਹੈ। ਦੋ ਬਿੰਬਾਂ ਵਿੱਚ ਇੱਕ ਲਕੀਰ ਦਾ ਕਾਰਜ ਕਰਦਾ ਹੈ ਜਿਸ ਨਾਲ ਬਿੰਬ ਇੱਕ ਦੂਜੇ ਵਿੱਚ ਮਿਲ ਜਾਣ ਤੋਂ ਰੋਕ ਦ ...

ਕੀਗੋ

ਕੀਗੋ ਜਾਪਾਨੀ ਕਵਿਤਾ ਵਿੱਚ ਵਰਤਿਆ ਜਾਂਦਾ ਸ਼ਬਦ ਜਾਂ ਵਾਕੰਸ਼ ਹੈ ਜਿਸ ਦਾ ਸੰਬੰਧ ਰੁੱਤ ਸੂਚਨਾ ਨਾਲ ਹੈ। ਅਜਿਹੇ ਸੂਚਕਾਂ ਦੀ ਵਿਸਤ੍ਰਿਤ ਪਰ ਪਰਿਭਾਸ਼ਿਤ ਸੂਚੀ ਨੂੰ ਜਾਪਾਨੀ ਵਿੱਚ ਸੈਜੀਕੀ ਕਿਹਾ ਜਾਂਦਾ ਹੈ। ਇਸ ਸੂਚੀ ਵਿੱਚੋਂ ਕਿਸੇ ਕੀਗੋ ਨੂੰ ਕਵਿਤਾ ਦੀ ਸੰਰਚਨਾ ਵਿੱਚ - ਆਮ ਤੌਰ ਤੇ ਅਪ੍ਰਤੱਖ ਰੂਪ ਵਿੱਚ ...

ਤਾਨਕਾ

ਤਾਨਕਾ ਸ਼ਾਸਤਰੀ ਜਾਪਾਨੀ ਕਵਿਤਾ ਦੀ ਇੱਕ ਸ਼ੈਲੀ ਹੈ ਅਤੇ ਜਾਪਾਨੀ ਸਾਹਿਤ ਦੀਆਂ ਪ੍ਰਮੁੱਖ ਸ਼ੈਲੀਆਂ ਵਿੱਚੋਂ ਇੱਕ ਹੈ। ਇਹ ਜਪਾਨੀ ਭਾਸ਼ਾ ਦੀ ਇੱਕ 1300 ਸਾਲ ਪੁਰਾਣੀ ਵਿਧਾ ਹੈ।

ਮਾਤਸੂਓ ਬਾਸ਼ੋ

ਮਾਤਸੂਓ ਬਾਸ਼ੋ, ਜਨਮ ਸਮੇਂ ਮਾਤਸੂਓ ਕਿਨਸਾਕੂ, ਫਿਰ ਮਾਤਸੂਓ ਚਿਊਮੋਨ ਮੁਨਫੋਸਾ ਐਡੋ ਕਾਲ ਦਾ ਸਭ ਤੋਂ ਮਸ਼ਹੂਰ ਜਪਾਨੀ ਕਵੀ ਸੀ। ਆਪਣੇ ਜੀਵਨ ਕਾਲ ਦੇ ਦੌਰਾਨ ਬਾਸ਼ੋ ਮਿਲ ਕੇ ਜੋੜੇ ਜਾਂਦੇ ਰੇਂਕੂ ਕਾਵਿ ਰੂਪ ਵਿੱਚ ਆਪਣੇ ਕੰਮ ਲਈ ਮੰਨਿਆ ਗਿਆ ਸੀ। ਅੱਜ ਸਦੀਆਂ ਤੋਂ ਚੱਲਦੀ ਚਰਚਾ ਦੇ ਬਾਅਦ ਉਹ ਹਾਇਕੂ ਦਾ ਸਭ ਤ ...

ਹਾਇਬਨ

ਹਾਇਬਨ ਵਾਰਤਕ ਅਤੇ ਹਾਇਕੂ ਦਾ ਸੁਮੇਲ ਹੈ। ਇਸ ਸ਼ਬਦ ਦੀ ਵਰਤੋਂ 1690 ਵਿੱਚ 17ਵੀਂ ਸਦੀ ਦੇ ਜਪਾਨੀ ਕਵੀ ਬਾਸ਼ੋ ਨੇ ਆਪਣੇ ਇੱਕ ਪੈਰੋਕਾਰ ਨੂੰ ਇੱਕ ਖਤ ਵਿੱਚ ਕੀਤੀ ਸੀ। ਹਾਇਬਨ ਦੀ ਰੇਂਜ ਵਿਆਪਕ ਹੈ ਅਤੇ ਆਤਮਕਥਾ, ਡਾਇਰੀ, ਨਿਬੰਧ, ਗਦ-ਕਵਿਤਾ, ਲਘੂ ਕਹਾਣੀ ਅਤੇ ਯਾਤਰਾ ਪਤ੍ਰਿਕਾ ਵੀ ਅਕਸਰ ਇਸ ਦੇ ਦਾਇਰੇ ਵਿੱ ...

ਦ ਰੈੱਡ ਵਨ (ਕਹਾਣੀ)

"ਦ ਰੈੱਡ ਵਨ", ਅਮਰੀਕੀ ਲੇਖਕ ਜੈਕ ਲੰਡਨ ਦੀ ਲਿਖੀ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਲੰਡਨ ਦੀ ਮੌਤ ਦੇ ਦੋ ਸਾਲ ਬਾਅਦ ਕਾਸਮੋਪੋਲੀਟਨ ਦੇ ਅਕਤੂਬਰ 1918 ਵਾਲੇ ਅੰਕ ਵਿੱਚ ਛਪੀ ਸੀ। ਉਸੇ ਸਾਲ ਮੈਕਮਿਲਨ ਪ੍ਰਕਾਸ਼ਨ ਨੇ ਇਹ, ਇਸੇ ਨਾਮ ਦੇ ਕਹਾਣੀ ਸੰਗ੍ਰਹਿ ਵਿੱਚ ਇਹ ਮੁੜ ਛਾਪੀ ਸੀ। ਕਹਾਣੀ ਦਾ ਪਰਿਪੇਖ ਗੁਆਡਲ ...

ਆਖ਼ਰੀ ਪੱਤਾ

"ਆਖਰੀ ਪੱਤਾ" ਓ. ਹੈਨਰੀ ਦੀਆਂ ਪ੍ਰਸਿਧ ਕਹਾਣੀਆਂ ਵਿੱਚੋਂ ਇੱਕ ਹੈ। ਗ੍ਰੀਨਵਿੱਚ ਗਰਾਂ ਵਿੱਚ ਵਾਪਰਦੀ ਇਸ ਕਹਾਣੀ ਵਿੱਚ ਓ. ਹੈਨਰੀ ਨੇ ਆਪਣੀ ਲਿਖਣ ਸ਼ੈਲੀ ਦੇ ਟਿਪੀਕਲ ਪਾਤਰ ਅਤੇ ਥੀਮ ਸਿਰਜੇ ਹਨ।

ਸਿਆਣਿਆਂ ਦੇ ਤੋਹਫ਼ੇ

ਸਿਆਣਿਆਂ ਦੇ ਤੋਹਫੇ ਓ ਹੈਨਰੀ ਦੀ ਇੱਕ ਨਵ ਵਿਆਹੀ ਪ੍ਰੇਮ ਭਿੱਜੀ ਜੋੜੀ ਬਾਰੇ ਲਿਖੀ ਕਹਾਣੀ ਹੈ ਕਿ ਉਹ ਬਹੁਤ ਘੱਟ ਪੈਸਿਆਂ ਦੀ ਸਥਿਤੀ ਵਿੱਚ ਇੱਕ ਦੂਜੇ ਲਈ ਕ੍ਰਿਸਮਸ ਤੋਹਫ਼ੇ ਖਰੀਦਣ ਲਈ ਕੈਸੀ ਸਿਆਣਪ ਦਾ ਇਸਤੇਮਾਲ ਕਰਦੇ ਹਨ.। ਤੋਹਫ਼ੇ ਦੇਣ ਬਾਰੇ ਸਿੱਖਿਆਦਾਇਕ ਵਲਵਲੇ ਭਰਪੂਰ ਕਹਾਣੀ ਹੋਣ ਨਾਤੇ ਇਹ ਕ੍ਰਿਸਮਸ ...

ਓਵਰਕੋਟ

ਓਵਰਕੋਟ ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ ਨਿਕੋਲਾਈ ਗੋਗੋਲ ਦੇ 1842 ਵਿੱਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ "ਪੀਟਰਜਬਰਗ ਕਹਾਣੀਆਂ" ਵਿੱਚ ਸ਼ਾਮਲ ਇੱਕ ਕਹਾਣੀ ਹੈ ਜਿਸ ਨੂੰ ਸੰਸਾਰ ਦੀਆਂ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਅਤੇ ਅਨੇਕ ਨਾਟਕੀ ਤੇ ਫਿਲਮੀ ਰੂਪਾਂ ਵਿੱਚ ਪੇਸ਼ ਹੋਣ ਦਾ ਸੁਭਾਗ ਪ੍ ...

ਨੱਕ (ਗੋਗੋਲ)

ਨੱਕ ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ ਨਿਕੋਲਾਈ ਗੋਗੋਲ ਦੀ 1835 ਅਤੇ 1836 ਵਿੱਚ ਲਿਖੀ ਇੱਕ ਕਹਾਣੀ ਹੈ ਜਿਸ ਨੂੰ ਸੰਸਾਰ ਦੀਆਂ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਇਹ ਪੀਟਰਸਬਰਗ ਦੇ ਸਰਕਾਰੀ ਵਿਭਾਗ ਦੇ ਇੱਕ ਕਰਮਚਾਰੀ ਦੀ ਬਾਰੇ ਵਿਅੰਗ ਹੈ, ਜਿਸਦਾ ਨੱਕ ਉਸ ਦੇ ਚਿਹਰੇ ਨੂੰ ...

ਪੋਰਟਰੇਟ (ਗੋਗੋਲ ਦੀ ਕਹਾਣੀ)

ਪੋਰਟਰੇਟ ਨਿਕੋਲਾਈ ਗੋਗੋਲ ਦੀ ਇੱਕ ਨਿੱਕੀ ਕਹਾਣੀ ਹੈ। ਇਹ ਮੂਲ ਰੂਸੀ ਵਿੱਚ ਪਹਿਲੀ ਵਾਰ 1835 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ, ਇੱਕ ਜਵਾਨ ਅਤੇ ਗਰੀਬ ਕਲਾਕਾਰ, ਐਂਦਰੀ ਪੇਤਰੋਵਿਚ ਚਰਤਕੋਵ ਦੀ ਕਹਾਣੀ ਹੈ ਜਿਸ ਨੇ ਇੱਕ ਕਲਾ ਦੁਕਾਨ ਵਿੱਚ ਇੱਕ ਹੱਦੋਂ ਸੁਹਣਾ ਹੂਬਹੂ ਜੀਵਤ ਪੋਰਟਰੇਟ ਦੇਖਿਆ ਅਤੇ ਇਸ ਨੂੰ ਖਰੀਦ ...

ਉਨੀਂਦਰਾ (ਨਿੱਕੀ ਕਹਾਣੀ)

ਚੈਖਵ ਨੇ ਆਪਣੀ ਲੰਮੀ ਕਹਾਣੀ ਸਟੈਪੀ ਤੇ ਕੰਮ ਕਰਦੇ ਹੋਏ ਇੱਕ ਦਿਨ ਦੇ ਦੌਰਾਨ ਇਹ ਕਹਾਣੀ ਲਿਖੀ, ਜਿਸ ਨਾਲ ਉਹ ਚੜ੍ਹੇ ਮਹੀਨੇ ਦੀ ਸ਼ੁਰੂਆਤ ਦੇ ਕੁਝ ਭੁਗਤਾਨ ਕਰਨ ਲਈ ਕੁਝ ਪੈਸਾ ਕਮਾ ਸਕਦਾ। ਇਹ ਗੱਲ ਚੈਖਵ ਨੇ ਅਲੈਕਸੀ ਪਲੇਸ਼ੈਏਵ ਨੂੰ 23 ਜਨਵਰੀ ਦੀ ਚਿੱਠੀ ਵਿੱਚ ਦੱਸੀ ਸੀ। ਇਹ ਪਹਿਲੀ ਵਾਰ ਪੀਟਰਬਰਗਸਕਾਇਆ ਗ ...

ਕਾਸ਼ਤਾਨਕਾ

ਅਲੈਗਜ਼ੈਂਡਰੋਵਿਚ ਫੀਦੋਰ ਤਿਮੋਫੇਇਚ - ਇੱਕ ਸਿਖਲਾਈ-ਯੁਕਤ ਬਿੱਲੀ ਖਬਰੋਈਆ ਇਵਾਨੋਵਾ - ਇੱਕ ਸਿਖਲਾਈ-ਯੁਕਤ ਸੂਰ ਫੇਦਿਊਸ਼ਕਾ - ਲੂਕਾ ਦਾ ਪੁੱਤਰ ਇਵਾਨ ਇਵਾਨੋਵਿਚ - ਇੱਕ ਸਿਖਲਾਈ-ਯੁਕਤ ਹੰਸ

ਖੋਲ ਵਿੱਚ ਰਹਿੰਦਾ ਆਦਮੀ

"ਖੋਲ ਵਿੱਚ ਰਹਿੰਦਾ ਆਦਮੀ" - ਰੂਸੀ ਲੇਖਕ ਐਂਤਨ ਚੈਖਵ ਦੀ 1898 ਦੀ ਕਹਾਣੀ ਹੈ। ਇਹ ਪਹਿਲੀ ਵਾਰ ਇੱਕ ਰੂਸੀ ਰਸਾਲੇ ਵਿੱਚ 1898 ਵਿੱਚ ਚੈਖਵ ਦੀਆਂ ਨਿੱਕੀਆਂ ਕਹਾਣੀਆਂ ਦੀ ਇੱਕ ਤਿੱਕੜੀ ਦੇ ਪਹਿਲੇ ਭਾਗ ਵਜੋਂ ਪ੍ਰਕਾਸ਼ਿਤ ਹੋਈ ਸੀ। ਇਸ ਕਹਾਣੀ, ਸਰਕਾਰੀ ਸਕੂਲ ਵਿੱਚ ਗਰੀਕ ਦੇ ਅਧਿਆਪਕ ਬੇਲੀਕੋਵ ਬਾਰੇ ਹੈ। ਉਸ ...

ਗਿਰਗਿਟ (ਨਿੱਕੀ ਕਹਾਣੀ)

ਗਿਰਗਿਟ ਐਂਤਨ ਚੈਖਵ ਦੀ ਇੱਕ ਨਿੱਕੀ ਕਹਾਣੀ ਹੈ। ਇਹ ਮੂਲ ਤੌਰ ਤੇ ਓਸਕੋਲਕੀ ਮੈਗਜ਼ੀਨ ਦੇ 8 ਸਤੰਬਰ 1884 ਦੇ 36 ਨੰ. ਅੰਕ ਵਿੱਚ "ਇੱਕ ਛੋਟਾ ਜਿਹਾ ਸੀਨ", ਉੱਪ ਸਿਰਲੇਖ ਤਹਿਤ ਪ੍ਰਕਾਸ਼ਿਤ ਹੋਈ ਸੀ। ਇਸ ਤੇ ਏ. ਚੇਹੋਂਤੇ ਦਸਤਖਤ ਕੀਤੇ ਸਨ। ਇਸ ਨੂੰ ਚੈਖਵ ਦੇ 1886 ਵਿੱਚ ਫੁਟਕਲ ਕਹਾਣੀਆਂ ਨਾਮ ਦੇ ਸੰਗ੍ਰਹਿ ...

ਜਲਾਵਤਨੀ ਵਿੱਚ (ਕਹਾਣੀ)

"ਜਲਾਵਤਨੀ ਵਿੱਚ" ਵਸੇਮੀਰਨਾਇਆ ਇਲਸਤ੍ਰੇਤਸਿਆ ਮੈਗਜ਼ੀਨ ਦੇ 9 ਮਈ 1892 ਦੇ 20 ਨੰ. ਅੰਕ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਸੀ। ਇੱਕ ਨਵਾਂ ਵਰਜਨ ਦੋ ਸੀਨ ਮੁੜ-ਲਿਖੇ ਗਏ ਹਨ ਅਤੇ ਪਲਾਟ ਨੂੰ ਥੋੜ੍ਹਾ ਬਦਲ ਗਿਆ ਹੈ ਦੂਜੇ, ਚੈਖਵ ਦੇ ਛੋਟੇ ਨਾਵਲ ਅਤੇ ਕਹਾਣੀਆਂ ਦੇ ਸੰਗ੍ਰਹਿ Повести и рассказы ਦੇ ...

ਡਾਰਲਿੰਗ (ਚੈਖਵ)

ਡਾਰਲਿੰਗ, ਰੂਸੀ ਲੇਖਕ ਐਂਤਨ ਚੈਖਵ ਦੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਕੋਂਸਟਾਂਗ ਗਾਰਨੈੱਟ ਦੁਆਰਾ ਅੰਗਰੇਜ਼ੀ ਅਨੁਵਾਦ ਦੇ ਰੂਪ ਵਿੱਚ 1899 ਵਿੱਚ ਲੰਦਨ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਇੱਕ ਔਰਤ ਦੇ ਜੀਵਨ ਬਾਰੇ ਹੈ ਜਿਸ ਨੂੰ ਡਾਰਲਿੰਗ ਕਿਹਾ ਗਿਆ ਹੈ। ਚੈਖਵ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ ਜਦੋ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →