ⓘ Free online encyclopedia. Did you know? page 129

ਦੁੱਖ (ਕਹਾਣੀ)

ਇਹ ਕਹਾਣੀ ਪੀਟਰਬਰਗਸਕਾਇਆ ਗਾਜ਼ਟਾ ਦੇ 26 ਨੰਬਰ, 16 ਜਨਵਰੀ ਪੁਰਾਣਾ ਸਟਾਈਲ 1886 ਦੇ ਅੰਕ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਤੇ ਏ ਚੇਖੋਂਤੇ А. Чехонте ਦਸਤਖ਼ਤ ਸਨ। ਮਾਮੂਲੀ ਬਦਲਾਅ ਨਾਲ ਇਹ ਫੁੱਟਕਲ ਕਹਾਣੀਆਂ Пёстрые рассказы ਨਾਮ ਦੇ ਕਹਾਣੀ ਸੰਗ੍ਰਹਿ ਵਿੱਚ ਛਪੀ। 1895 ਵਿੱਚ ਇਹ ...

ਇੱਕੀਵੀਂ ਸਦੀ

ਇੱਕੀਵੀਂ ਸਦੀ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਗੁਰਬਚਨ ਸਿੰਘ ਭੁੱਲਰ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ। ਇਸ ਦਾ ਸੰਬੰਧ ਮਹਾਂਨਗਰੀ ਜੀਵਨ ਦੀਆਂ ਕੁੜੱਤਣਾਂ ਅਤੇ ਬਰਕਤਾਂ ਨਾਲ ਹੈ।

ਕਵਿਤਾ ਸਿਸਕ ਪੲੀ (ਨਿੱਕੀ ਕਹਾਣੀ)

ਤੂੰ ਸਾਡੇ ਵਿਹਡ਼ੇ ਆਵੀਂ ਕਵਿਤਾ! ਅਸੀਂ ਤੇਰੇ ਸਰੂਪ ਬਾਰੇ ਕਈ ਗੱਲਾਂ ਕਰਨੀਆਂ ਚਾਹੁੰਦੇ ਹਾਂ.। ਕਵਿਤਾ ਉਹਨਾਂ ਦਾ ਸੱਦਾ ਕਬੂਲ ਕਰਕੇ ਉਹਨਾਂ ਦੇ ਵਿਹਡ਼ੇ ਗਈ। ਰਾਤ ਨੂੰ ਗੋਸ਼ਟੀ ਹੋਈ। ਸ਼ਰਾਬ ਦਾ ਦੌਰ ਵੀ ਚੱਲਿਆ.ਤੇ ਕਵਿਤਾ ਨੂੰ ਆਪਣੇ ਹੀ ਹਾਲ ਤੇ ਛੱਡ ਕੇ ਆਪ ਉਹ ਸ਼ਰਾਬ ਪੀਂਦੇ ਰਹੇ। ਸ਼ਰਾਬ ਨੇ ਰੰਗ ਫਡ਼ਿਆ ...

ਖ਼ੁਫ਼ੀਆ ਚਮਤਕਾਰ

ਗੁਪਤ ਚਮਤਕਾਰ ਇੱਕ ਨਿੱਕੀ ਕਹਾਣੀ ਹੈ ਜੋ ਅਰਜਨਟੀਨਾ ਦੇ ਲੇਖਕ ਅਤੇ ਕਵੀ ਹੋਰਹੇ ਲੂਈਸ ਬੋਰਹੇਸ. ਦੀ ਲਿਖੀ ਹੈ। ਇਸ ਨੂੰ ਪਹਿਲੇ ਰਸਾਲੇ Sur ਵਿੱਚ ਫਰਵਰੀ 1943 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਧਰਤੀ ਹੇਠਲਾ ਬੌਲਦ

ਮਾਨ ਸਿੰਘ ਛੁਟੀ ਆਇਆ ਇੱਕ ਫ਼ੌਜੀ ਹੈ। ਉਸ ਦਾ ਯਾਰ ਕਰਮ ਸਿੰਘ ਉਸ ਤੋਂ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰ ਸੀ ਪਰ ਮਾਨ ਸਿੰਘ ਅਜੇ ਮਸਾਂ ਨਾਇਕ ਹੀ ਬਣਿਆ ਸੀ। ਮਾਨ ਸਿੰਘ ਨੂੰ ਛੁੱਟੀ ਦੀ ਵਾਰੀ ਆ ਗਈ ਪਰ ਕਰਮ ਸਿੰਘ ਨੂੰ ਛੁੱਟੀ ਨਾ ਮਿਲੀ ਅਤੇ ਦੋਨਾਂ ਦੀ ਇਕੱਠੇ ਛੁੱਟੀਆਂ ਗੁਜ਼ਾਰਨ ਦੀ ਰੀਝ ਪੂਰੀ ਨਾ ਹੋਈ ...

ਧੂਣੀ ਦਾ ਬਾਲਣ (ਕਹਾਣੀ)

ਧੂਣੀ ਦਾ ਬਾਲਣ ਉਘੇ ਅਮਰੀਕੀ ਗਲਪਕਾਰ ਜੈਕ ਲੰਡਨ ਦੀ ਕਹਾਣੀ ਹੈ। ਇਸ ਕਹਾਣੀ ਦੇ ਦੋ ਨੁਸਖ਼ੇ ਹਨ, ਇੱਕ 1902 ਵਿੱਚ ਪ੍ਰਕਾਸ਼ਿਤ ਅਤੇ ਦੂਜਾ 1908 ਵਿੱਚ। 1908 ਵਿੱਚ ਲਿਖਿਆ ਗਿਆ ਨੁਸਖ਼ਾ ਅਕਸਰ ਇੱਕ ਸੰਗਠਿਤ ਕਲਾਸਿਕ ਬਣ ਗਿਆ ਹੈ, ਜਦੋਂ ਕਿ 1902 ਦੀ ਕਹਾਣੀ ਇੱਕ ਘੱਟ ਜਾਣੀ-ਜਾਂਦੀ ਕਹਾਣੀ ਬਣ ਗਈ ਹੈ। 1908 ...

ਪ੍ਰੋਮੀਥੀਅਸ (ਕਾਫ਼ਕਾ)

"ਪ੍ਰੋਮੀਥੀਅਸ" ਫ਼ਰੈਂਜ਼ ਕਾਫ਼ਕਾ ਦੀ 1917 ਅਤੇ 1923 ਦੇ ਵਿਚਕਾਰ ਲਿਖੀ, ਸ਼ਾਇਦ 1918 ਵਿੱਚ ਇੱਕ ਨਿੱਕੀ ਕਹਾਣੀ ਹੈ। ਕਹਾਣੀ ਪ੍ਰੋਮੀਥੀਅਸ ਦੀ ਮਿੱਥ ਦੇ ਚਾਰ ਵਰਜਨ ਪੇਸ਼ ਕਰਦੀ ਹੈ, ਜਿਹਨਾਂ ਦਾ ਸੰਬੰਧ ਦੇਵਤਿਆਂ ਦੇ ਭੇਤ ਬੰਦਿਆਂ ਨੂੰ ਦੇਣ ਦੀ ਸਜ਼ਾ ਵਜੋਂ ਪ੍ਰੋਮੀਥੀਅਸ ਨੂੰ ਚਟਾਨ ਨਾਲ ਬੰਨ੍ਹ ਦੇਣ ਦੇ ਬਾ ...

ਮੇਰਾ ਗੁਆਂਢੀ

ਮੇਰਾ ਗੁਆਂਢੀ ਫਰਾਂਜ ਕਾਫਕਾ ਦੀ ਇੱਕ ਲਘੂ ਕਹਾਣੀ ਹੈ ਜਿਸਨੂੰ 1917 ਵਿੱਚ ਲਿਖਿਆ ਗਿਆ ਸੀ ਅਤੇ 1931 ਵਿੱਚ ਬਰਲਿਨ ਵਿੱਚ Max Brod ਅਤੇ ਹਾਂਸ - ਜੋਕਿਮ Schoeps ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। Willa ਅਤੇ Edwin Muir ਦਾ ਕੀਤਾ ਪਹਿਲਾ ਅੰਗਰੇਜ਼ੀ ਅਨੁਵਾਦ ਮਾਰਟਿਨ Secker ਦੁਆਰਾ ਲੰਦਨ ਵਿੱਚ 193 ...

ਮੈਨੂੰ ਟੈਗੋਰ ਬਣਾ ਦੇ ਮਾਂ

ਮੈਨੂੰ ਟੈਗੋਰ ਬਣਾ ਦੇ ਮਾਂ ਇੱਕ ਬੱਚੇ ਦੀ ਪੜ੍ਹਾਈ ਕਰਕੇ ਅਤੇ ਕਵਿਤਾ ਲਿਖਕੇ ਟੈਗੋਰ ਬਨਣ ਦੀ ਤਾਂਘ ਦੀ ਕਹਾਣੀ ਹੈ। ਸਲੀਮ ਆਪਣੇ ਮਾਸਟਰ ਤੋਂ ਪ੍ਰੇਰਿਤ ਹੋਕੇ ਕਵੀ ਬਣਨਾ ਚਾਹੁੰਦਾ ਹੈ। ਇੱਕ ਦਿਨ ਉਹ ਆਪਣੇ ਦਿਲ ਦੀ ਗੱਲ ਆਪਣੇ ਮਾਸਟਰ ਨੂੰ ਦੱਸਦਾ ਹੈ। ਤਾਂ ਉਹ ਉਸਨੂੰ ਰਬਿੰਦਰ ਨਾਥ ਟੈਗੋਰ ਦੀਆਂ ਕਵਿਤਾਵਾਂ ਦੀ ...

ਮੱਛੀ (ਇਕਬਾਲ ਰਾਮੂਵਾਲੀਆ ਦੀ ਕਹਾਣੀ)

ਮੱਛੀ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਇਕਬਾਲ ਰਾਮੂਵਾਲੀਆ ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ। ਇਸ ਕਹਾਣੀ ਦੇ ਅਧਾਰ ਤੇ ਜਸਵੰਤ ਦੀਦ ਵੱਲੋਂ ਡਾਇਰੈਕਟ ਕੀਤੀ ਟੈਲੀਫ਼ਿਲਮ ‘ਜਲਪਰੀ’ ਦਾ ਨਿਰਮਾਣ ਕੀਤਾ ਗਿਆ ਹੈ।

ਲਾਟਰੀ (ਅਮਰੀਕੀ ਕਹਾਣੀ)

ਲਾਟਰੀ ਅਮਰੀਕੀ ਲੇਖਿਕਾ ਸ਼ਰਲੀ ਜੈਕਸਨ ਦੀ ਲਿਖੀ ਹੋਈ ਕਹਾਣੀ ਹੈ।ਇਹ ਪਹਿਲੀ ਵਾਰ 26 ਜੂਨ 1948 ਨੂੰ ਦ ਨਿਊਯਾਰਕਰ ਦੇ ਮੈਗਜ਼ੀਨ ਸੈਕਸ਼ਨ ਵਿੱਚ ਛਪੀ ਸੀ। ਕਹਾਣੀ ਸਮਕਾਲੀ ਅਮਰੀਕਾ ਦੇ ਇੱਕ ਛੋਟੇ ਜਿਹੇ ਸ਼ਹਿਰ ਬਾਰੇ ਦੱਸਦੀ ਹੈ ਜਿਥੇ ਲਾਟਰੀ ਨਾਮ ਦੀ ਇੱਕ ਸਾਲਾਨਾ ਰਸਮ ਹੈ। ਇਹ ਅਮਰੀਕੀ ਨਿੱਕੀ ਕਹਾਣੀ ਦੇ ਇਤਿ ...

ਸੁੱਤਾ ਨਾਗ

ਸੁੱਤਾ ਨਾਗ ਰਾਮ ਸਰੂਪ ਅਣਖੀ ਦੀ ਲਿਖੀ ਨਿੱਕੀ ਕਹਾਣੀ ਹੈ। ਇਹ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ। ਇਸ ਕਹਾਣੀ ਤੇ ਆਧਾਰਿਤ ਇਸੇ ਨਾਮ ਦੀ ਛੋਟੀ ਪੰਜਾਬੀ ਫਿਲਮ ਅਮਰਦੀਪ ਗਿੱਲ ਵੱਲੋਂ ਤਖ਼ਤ ਹਜ਼ਾਰਾ ਬੈਨਰ ਅਧੀਨ ਬਣਾਗਈ ਹੈ।

ਉੱਤਰ-ਯਥਾਰਥਵਾਦੀ ਪੰਜਾਬੀ ਕਹਾਣੀ

ਨੋਵੇਂ ਦਹਾਕੇ ਦੇ ਉਤਰ ਅਧ ਤੋਂ ਪਿਛੋ ਪੰਜਾਬੀ ਕਹਾਣੀਕਾਰਾਂ ਦਾ ਇੱਕ ਨਵਾਂ ਦੋਰ ਬੜੀ ਤੇਜੀ ਨਾਲ ਉਭਰ ਕੇ ਸਾਮ੍ਹਣੇ ਆਇਆ ਹੈ। 1992 ਤੋਂ 1996 ਦੋਰਾਨ ਚਾਰ ਕੁ ਸਾਲਾਂ ਵਿੱਚ ਹੀ ਇਹਨਾਂ ਦੀਆਂ ਕਹਾਣੀਆਂ ਮੋਲਿਕ ਸੰਗ੍ਰਹਿ ਵੀ ਚਰਚਾ ਦਾ ਕੇਂਦਰ ਬਣਨ ਲਗੇ.ਪ੍ਰਸਿਧ ਵਿਦਵਾਨ ਗੁਰਬਚਨ ਸਿੰਘ ਨੇ ਕੁਝ ਕਹਾਣੀਕਾਰਾ ਦੀਆ ...

ਕੁੱਤਾ ’ਤੇ ਆਦਮੀ

‘ਸਾਂਝ’ ਕੁੱਤਾ ਤੇ ਆਦਮੀ ਗੁਰਦਿਆਲ ਸਿੰਘ ਦੀ ਲਿਖੀ ਇੱਕ ਪੰਜਾਬੀ ਕਹਾਣੀ ਹੈ।‘ਸਾਂਝ ਕਹਾਣੀ ਵਿੱਚ ਜੈਕੁਰ ਆਪਣੀ ਵੱਡੀ ਬਹੂ ਦਾ ਸ਼ਹਿਰ ਪਤਾ ਲੈਣ ਆਈ ਸੀ, ਉਥੇ ਉਹ ਬੰਤੂ ਨੂੰ ਮਿਲਦੀ ਹੈ ਤੇ ਉਹਨਾਂ ਦੀ ਆਪਸੀ ਗੱਲਬਾਤ ਹੁੰਦੀ ਹੈ।ਜੈਕੁਰ ਵਾਪਸ ਜਾਣ ਲਈ ਕਹਿੰਦੀ ਹੈ, ਪਰ ਹਨੇਰਾ ਹੋਣ ਕਾਰਨ ਬੰਤੂ ਉਹ ਨੂੰ ਜਾਣ ਤੋ ...

ਜੰਗਲੀ ਬੂਟੀ

ਜੰਗਲੀ ਬੂਟੀ ਪੰਜਾਬੀ ਦੀ ਜਾਣੀ ਪਹਿਚਾਣੀ ਲੇਖਕਾ ਅਮ੍ਰਿਤਾ ਪ੍ਰੀਤਮ ਦੀ ਇੱਕ ਕਹਾਣੀ ਹੈ। ਇਸ ਕਹਾਣੀ ਦੀ ਨਾਇਕਾ ਇੱਕ ਘਰੇਲੂ ਕਾਮੇ ਦੀ ਬੀਵੀ ਹੈ ਜਿਸਦਾ ਨਾਮ ਅੰਗੂਰੀ ਹੈ।ਕਹਾਣੀ ਵਿੱਚ ਆਮ ਕਾਮੇ ਲੋਕਾਂ ਦੀ ਜਿੰਦਗੀ,ਉਹਨਾ ਦੇ ਜਿੰਦਗੀ ਬਾਰੇ ਨਜ਼ਰੀਏ,ਉਹਨਾ ਦੀਆਂ ਰੀਤਾਂ ਰਵਾਇਤਾਂ ਅਤੇ ਉਹਨਾ ਦੇ ਭੋਲੇਪਣ ਨੂੰ ਦ ...

ਡੁੰਮ੍ਹ (ਕਹਾਣੀ)

ਕਹਾਣੀ ਡੁੰਮ੍ਹ ਦਾ ਮੁੱਖ ਪਾਤਰ ਗ਼ਰੀਬ ਕਿਰਸਾਨ ਤੇਜੂ ਹੈ। ਉਹ ਕਹਿੰਦਾ ਹੁੰਦਾ ਸੀ ਕਿ ਉਹਦੇ ਕੋਲ ਅਕਲ ਦੀਆਂ ਕਾਪੀਆਂ ਨੇ ਜਿਹਨਾਂ ਵਿਚੋਂ ਪੜ੍ਹ ਕੇ ਉਸ ਨੇ ਜਿਸ ਵੀ ਕਿਸੇ ਨੂੰ ਕੋਈ ਸਲਾਹ ਦਿੱਤੀ, ਓਸੇ ਦਾ ਕੰਮ ਸੌਰ ਗਿਆ ਸੀ। ਪਰ ਆਪ ਉਹ ਸਾਰੀ ਜ਼ਿੰਦਗੀ ਗਰੀਬੀ ਤੇ ਤੰਗੀ ਭੋਗਦਾ ਰਿਹਾ। ਕਹਾਣੀ ਦੇ ਸ਼ੁਰੂ ਦਾ ...

ਪੰਜਾਬੀ ਕਹਾਣੀ

ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ।ਇਹ ਪੰਜਬੀ ਗਲਪ ਵਿੱਚ ਨਾਵਲ ਤੋਂ ਬਾਦ ਦੂਜੇ ਸਥਾਨ ਤੇ ਹੈ।ਆਧੁਨਿਕ ਕਹਾਣੀ ਵਿੱਚ ਆਮ ਮਨੁਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ।ਸੰਕੇਤਾਂ ਅਤੇ ਪ੍ਰਤ ...

ਬੇਗਾਨਾ ਪਿੰਡ

‘ਇੱਕਰਸੀ ਰੁੱਤ’ ਬਿਗਾਨਾ ਪਿੰਡ ਕਹਾਣੀ ਵਿੱਚ ਕੌੜੀ ਨਾਮ ਦੀ ਔਰਤ ਆਪਣੇ ਨੂੰਹ-ਪੁੱਤ ਕੋਲ ਰਹਿਣ ਲਈ ਆਉਂਦੀ ਹੈ, ਅਤੇ ਉਹਨਾਂ ਦੇ ਨੌਕਰੀ ਤੇ ਜਾਣ ਮਗਰੋਂ ਬੱਚੇ ਨੂੰ ਸੰਭਾਲਦੀ ਹੈ। ਕੌੜੀ ਦੀ ਨੂੰਹ ਵੀ ਇਸ ਨਾਲ ਪਿਆਰ ਨਾਲ ਬੋਲਦੀ ਹੈ ਤੇ ਇਸਦਾ ਪੁੱਤ ਵੀ। ਇੱਕ ਦਿਨ ਕੌੜੀ ਬੀਮਾਰ ਸੀ, ਜਿਸ ਕਾਰਨ ਉਸਨੂੰ ਆਪਣਾ ਚਿ ...

ਰਿਮ ਝਿਮ ਪਰਬਤ

ਕਹਾਣੀ ਦਾ ਨਾਇਕ ਅਰਜਨ ਸਿੰਘ ਕਹਾਣੀ ਵਿੱਚ ਦੂਸਰੀ ਪੀੜੀ ਦਾ ਪ੍ਰਤੀਨਿਧ ਹੈ। ਉਸ ਦਾ ਬਾਪ ਇੰਦਰ ਸਿੰਘ ਜੁਲਮ ਨਾਲ ਹਮੇਸ਼ਾਂ ਟੱਕਰ ਲੈਂਦਾ ਰਿਹਾ ਸੀ, ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਜਥੇ ਨਾਲ ਗਿਆ ਸੀ, ਅੰਮ੍ਰਿਤਧਾਰੀ ਸਿੱਖ ਸੀ, ਗ਼ਦਰ ਪਾਰਟੀ ਦੇ ਸ਼ਹੀਦਾਂ ਜਗਤ ਸਿੰਘ ਤੇ ਪ੍ਰੇਮ ਸਿੰਘ ਦਾ ਪਿੰਡ-ਸਾਥੀ ਤੇ ਲਹ ...

ਸਮਾਨ੍ਹੋ

‘ਸਮਾਨ੍ਹੋ ’ ਗੁਰਦਿਆਲ ਸਿੰਘ ਦੀ ਲਿਖੀ ਇੱਕ ਪੰਜਾਬੀ ਕਹਾਣੀ ਹੈ।‘ਸਮਾਨੋ੍ਹ’ ਕਹਾਣੀ ਵਿੱਚ ਸਾਹਬੋ ਦੀ ਝੋਟੀ ਨਵੇਂ ਦੁੱਧ ਹੋ ਗਈ ਸੀ। ਗੁੜ ਵਾਲੀ ਪਰਾਤ ਚੁੱਕੀ ਫਿਰਦਿਆਂ ਉਹ ਘਰ-ਘਰ ਇਹ ਦੱਸਦੀ ਫਿਰਦੀ ਸੀ। ਉਸਦੀ ਗੱਲ ਸੁਣ ਨਿਹਾਲੋ, ਕੱਲੋ ਹੱਸ ਛੱਡਦੀਆਂ ਤੇ ਮਸ਼ਕਰੀਆਂ ਕਰਦੀਆਂ ਹਨ। ਪਰ ਸਾਹਬੋ ਬਹੁਤ ਖੁਸ਼ ਸੀ। ...

ਸਰੈਣਾ

ਕਹਾਣੀ ਵਿੱਚ ਸਰੈਣਾ ਆਪਣੇ ਭਰਾਵਾਂ ਦੇ ਨਾਲ ਲੜਦਾ ਹੈ ਕਿਉਂਕਿ ਉਸਦੇ ਦੋ ਭਰਾਵਾਂ ਨੇ ਉਸ ਨਾਲ ਬੜੀ ਮਾੜੀ ਕੀਤੀ ਹੈ। ਪਰ ਬਾਅਦ ਵਿੱਚ ਉਹੀ ਭਰਾ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਹਨ, ਪਰ ਉਹ ਨਹੀਂ ਰੁਕਦਾ। ਕਰਤਾਰੇ ਕੇ ਵਿਹੜੇ ਵੱਲ ਝਾਕ ਕੇ ਰਤਨੇ ਨੇ ਕਿਹਾ, ‘ਕੋਈ ਨ੍ਹੀਂ ਫੇਰ ਵੀ ਲਹੂ ਦੀ ਸਾਂਝ ਐ ਕਮਲਿਆ।’ ਸਰ ...

ਊਸ਼ਾ ਪ੍ਰਿਯੰਵਦਾ

ਉਸ਼ਾ ਪ੍ਰਿਯੰਵਦਾ ਦਾ ਜਨਮ 24 ਦਸੰਬਰ 1930 ਨੂੰ ਕਾਨਪੁਰ ਵਿੱਚ ਹੋਇਆ। ਉਸ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮਏ ਅਤੇ ਪੀਐਚਡੀ ਕਰਨ ਦੇ ਬਾਅਦ ਦਿੱਲੀ ਦੇ ਲੇਡੀ ਸਰੀਰਾਮ ਕਾਲਜ ਅਤੇ ਇਲਾਹਾਬਾਦ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਕੰਮ ਕੀਤਾ। ਇਸ ਸਮੇਂ ਉਸ ਨੂੰ ਫੁਲਬਰਾਈਟ ਸਕਾਲਰਸ਼ਿਪ ਮ ...

ਕਮਲੇਸ਼ਵਰ

ਕਮਲੇਸ਼ਵਰ ਵੀਹਵੀਂ ਸਦੀ ਦੇ ਸਭ ਤੋਂ ਜਾਨਦਾਰ ਲੇਖਕਾਂ ਵਿੱਚੋਂ ਇੱਕ ਸਮਝੇ ਜਾਂਦੇ ਹਨ। ਨਾਵਲ, ਨਿੱਕੀ ਕਹਾਣੀ, ਲੇਖ, ਸਕਰੀਨਪਲੇ ਵਰਗੀਆਂ ਅਨੇਕ ਵਿਧਾਵਾਂ ਵਿੱਚ ਉਨ੍ਹਾਂ ਨੇ ਆਪਣੀ ਰਚਨਾ ਪ੍ਰਤਿਭਾ ਦੇ ਦਰਸ਼ਨ ਕਰਾਏ।

ਪੁਰਸ਼ੋਤਮ ਅਗਰਵਾਲ

ਪੁਰਸ਼ੋਤਮ ਅਗਰਵਾਲ ਦਾ ਜਨਮ 25 ਅਗਸਤ 1955 ਨੂੰ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ। ਉਸ ਨੇ 1974 ਵਿੱਚ ਮਹਾਰਾਣੀ ਲਕਸ਼ਮੀ ਬਾਈ ਕਾਲਜ, ਗਵਾਲੀਅਰ, ਮੱਧ ਪ੍ਰਦੇਸ਼ ਤੋਂ ਬੀਏ ਦੀ ਡਿਗਰੀ ਪ੍ਰਾਪਤ ਕੀਤੀ। 1977 ਵਿੱਚ ਜੀਵਾਜੀ ਯੂਨੀਵਰਸਿਟੀ, ਗਵਾਲੀਅਰ, ਮੱਧ ਪ੍ਰਦੇਸ਼ ਤੋਂ ਰਾਜਨੀਤੀ ਵਿਗਿਆਨ ਵਿੱਚ ਐਮਏ ਕਰਨ ...

ਮਮਤਾ ਕਾਲੀਆ

ਮਮਤਾ ਕਾਲੀਆ ਇੱਕ ਪ੍ਰਮੁੱਖ ਭਾਰਤੀ ਲੇਖਿਕਾ ਹੈ। ਉਹ ਕਹਾਣੀ, ਡਰਾਮਾ, ਨਾਟਕ, ਨਿਬੰਧ, ਕਵਿਤਾ ਅਤੇ ਪੱਤਰਕਾਰੀ ਅਰਥਾਤ ਸਾਹਿਤ ਦੀਆਂ ਲਗਪਗ ਸਾਰੀਆਂ ਵਿਧਾਵਾਂ ਵਿੱਚ ਲਿਖਦੀ ਹੈ। ਹਿੰਦੀ ਕਹਾਣੀ ਦੇ ਖੇਤਰ ਵਿੱਚ ਉਸ ਦੀ ਹਾਜਰੀ ਸੱਤਵੇਂ ਦਹਕੇ ਤੋਂ ਨਿਰੰਤਰ ਚਲੀ ਆ ਰਹੀ ਹੈ। ਲਗਪਗ ਅੱਧੀ ਸਦੀ ਦੇ ਕਾਲ ਖੰਡ ਵਿੱਚ ਉ ...

ਅੰਗਰੇਜ਼ੀ ਨਾਵਲ

ਅੰਗਰੇਜ਼ੀ ਨਾਵਲ ਸੰਸਾਰ ਦੇ ਮਹਾਨ ਸਾਹਿਤ ਦਾ ਵਿਸ਼ੇਸ਼ ਅੰਗ ਹੈ। ਫੀਲਡਿੰਗ, ਜੇਨ ਆਸਟਿਨ, ਜਾਰਜ ਇਲਿਅਟ, ਮੇਰੇਡਿਥ, ਟਾਮਸ ਹਾਰਡੀ, ਹੇਨਰੀ ਜੇਮਸ, ਜਾਨ ਗਾਲਸਵਰਦੀ ਅਤੇ ਜੇਮਸ ਜਵਾਇਸ ਦੇ ਸਮਾਨ ਉੱਤਮ ਕਲਾਕਾਰਾਂ ਦੀਆਂ ਕ੍ਰਿਤੀਆਂ ਨੇ ਉਸਨੂੰ ਅਮੀਰ ਕੀਤਾ ਹੈ। ਅੰਗਰੇਜ਼ੀ ਨਾਵਲ ਜੀਵਨ ਉੱਤੇ ਮਰਮਭੇਦੀ ਨਜ਼ਰ ਪਾਉਂ ...

ਅੰਟੂ ਦਿਸ ਲਾਸਟ

"ਅੰਟੂ ਦਿਸ ਲਾਸਟ" ਅੰਗਰੇਜ਼ ਲੇਖਕ ਜੌਨ ਰਸਕਿਨ ਦੀ ਇੱਕ ਕਿਤਾਬ ਹੈ। ਇਹ ਇੱਕ ਅਰਥਨੀਤੀ ਸੰਬੰਧੀ ਲੇਖ ਲੜੀ ਦੇ ਰੂਪ ਵਿੱਚ ਦਸੰਬਰ 1860 ਨੂੰ ਇੱਕ ਮਾਸਿਕ ਪਤ੍ਰਿਕਾ ਕੋਰਨਹਿੱਲ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਸੀ। ਰਸਕਿਨ ਨੇ ਇਨ੍ਹਾਂ ਲੇਖਾਂ ਨੂੰ ਸੰਨ 1862 ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤ ...

ਦ ਏਜ ਆਫ਼ ਰੀਜ਼ਨ

ਦ ਏਜ ਆਫ਼ ਰੀਜ਼ਨ; ਬੀਇੰਗ ਐਨ ਇੰਵੇਸਟੀਗੇਸ਼ਨ ਆਫ ਫੈਬੁਲਸ ਥਿਆਲੋਜੀ ਅੰਗਰੇਜ਼ ਅਤੇ ਅਮਰੀਕੀ ਸਿਆਸੀ ਕਾਰਕੁਨ ਥਾਮਸ ਪੇਨ ਦਾ ਲਿਖਤੀ ਕਾਰਜ ਹੈ, ਜੋ ਦੇਵਵਾਦ ਦੇ ਦਾਰਸ਼ਨਕ ਸਥਾਨ ਦੇ ਹੱਕ ਦਲੀਲ਼ ਦਿੰਦਾ ਹੈ। ਉਹ 18ਵੀਂ ਸਦੀ ਦੇ ਬਰਤਾਨਵੀ ਦੇਵਵਾਦ ਦੀ ਪਰੰਪਰਾ ਦਾ ਪੈਰੋਕਾਰ ਹੈ ਅਤੇ ਸੰਸਥਾਗਤ ਧਰਮ ਅਤੇ ਬਾਇਬਲ ਦ ...

ਬਰਿਸਿੰਗਰ

ਬਰਿਸਿੰਗਰ ਕ੍ਰਿਸਟੋਫਰ ਪਾਓਲੀਨੀ ਦਾ ਇਨਹੈਰਿਟੈਂਸ ਸਾਈਕਲ ਲੜੀ ਵਿੱਚ ਤੀਜਾ ਨਾਵਲ ਹੈ। ਇਹ 20 ਸਤੰਬਰ, 2008 ਨੂੰ ਜਾਰੀ ਕੀਤਾ ਗਿਆ ਸੀ। ਮੂਲ ਰੂਪ ਵਿਚ, ਪਓਲੀਨੀ ਨੇ ਪਹਿਲਾਂ ਤਿੰਨ ਪੁਸਤਕਾਂ ਵਿੱਚ ਵਿਰਾਸਤੀ ਤ੍ਰਿਲੜੀ ਨੂੰ ਖਤਮ ਕਰਨ ਦਾ ਇਰਾਦਾ ਕੀਤਾ ਸੀ, ਪਰ ਤੀਜੀ ਪੁਸਤਕ ਲਿਖਣ ਦੇ ਦੌਰਾਨ ਉਸਨੇ ਫ਼ੈਸਲਾ ਕੀ ...

ਬੁਡਨਬਰੁੱਕਸ

ਬੁਡਨਬਰੁੱਕਸ ਇੱਕ ਅੰਗ੍ਰੇਜ਼ੀ ਨਾਵਲਕਾਰ ਥੌਮਸ ਮਾਨ ਦੁਆਰਾ ਲਿਖਿਆ ਇੱਕ ਨਾਵਲ ਹੈ।ਇਹ ਚਾਰ ਪੀੜੀਆਂ ਦੌਰਾਨ ਇੱਕ ਅਮੀਰ ਜਵਾਬ ਜਰਮਨ ਵਪਾਰੀ ਪਰਵਾਰ ਦੇ ਪਤਨ ਦਾ ਇਤਹਾਸ ਹੈ। ਸੰਜੋਗ ਨਾਲ 1835 ਤੋਂ 1877ਦੇ ਸਾਲਾਂ ਵਿੱਚ ਹੈਂਸੀਐਟਿਕ ਬੁਰਜੁਆ ਸੰਸਕ੍ਰਿਤੀ ਚਿਤਰਿਤ ਕਰਨ ਲਈ ਮਾਨ ਨੇ ਖੁਦ ਆਪਣੇ ਪਰਵਾਰ ਲੁਬੇਕ ਮਾਨ ...

ਲਾਈਟ ਇਨ ਅਗਸਤ

ਲਾਈਟ ਇਨ ਅਗਸਤ ਦੱਖਣੀ ਅਮਰੀਕੀ ਲੇਖਕ ਵਿਲੀਅਮ ਫਾਕਨਰ ਇੱਕ 1932 ਦਾ ਨਾਵਲ ਹੈ। ਇਹ ਦੱਖਣੀ ਗੋਥਿਕ ਅਤੇ ਆਧੁਨਿਕਤਾਵਾਦੀ ਸਾਹਿਤਕ ਵਿਧਾਵਾਂ ਨਾਲ ਸੰਬੰਧਿਤ ਹੈ। ਲੇਖਕ ਦਾ ਵਰਤਮਾਨ ਦਿਨ, ਇੰਟਰਵਾਰ ਪੀਰੀਅਡ, ਨਾਵਲ ਦੋ ਅਜਨਬੀਆਂ ਤੇ ਕੇਂਦਰਿਤ ਹੈ, ਜੋ ਫਾਕਨਰ ਦੇ ਘਰ, ਲਫੇਯੇਟ ਕਾਊਂਟੀ, ਮਿਸੀਸਿਪੀ ਤੇ ਆਧਾਰਿਤ ਇ ...

ਹੂ ਵਿਲ ਕਰਾਇ ਵੈਨ ਯੂ ਡਾਇ

ਹੂ ਵਿਲ ਕਰਾਇ ਵੈਨ ਯੂ ਡਾਇ ਇੱਕ ਕਿਤਾਬ ਹੈ, ਜੋ ਕਿ ਕੈਨੇਡੀਆਈ ਲੇਖਕ ਰੌਬਿਨ ਸ਼ਰਮਾ ਨੇ ਲਿਖੀ ਹੈ। ਇਹ ਕਿਤਾਬ ਪਹਿਲੀ ਵਾਰ 1999 ਵਿੱਚ ਛਾਪੀ ਗਈ ਸੀ। ਲੇਖਕ ਦੁਆਰਾ ਲਿਖੀ ਗਈ ਇਹ ਤੀਸਰੀ ਕਿਤਾਬ ਸੀ, ਜੋ ਕਿ "ਦ ਮੌਂਕ ਹੂ ਸੋਲਡ ਹਿਜ ਫਰਾਰੀ" ਲੜੀ ਦਾ ਹਿੱਸਾ ਸੀ। ਇਹ ਕਿਤਾਬ ਹੋਰ ਵੀ ਭਾਸ਼ਾਵਾਂ ਵਿੱਚ ਅਨੁਵਾਦ ...

ਲਾਲ ਕਿਤਾਬ (ਜੁੰਗ)

ਦ ਰੈੱਡ ਬੁੱਕ, ਮੂਲ ਨਾਮ Liber Novus, 205-ਪੰਨਿਆਂ ਵਾਲਾ ਖਰੜਾ ਹੈ ਜਿਸ ਦੀ ਰਚਨਾ ਸਵਿਸ ਮਨੋਵਿਸ਼ਲੇਸ਼ਕ ਕਾਰਲ ਗੁਸਤਫ਼ ਜੁੰਗ ਨੇ ਤਕਰੀਬਨ 1914 ਅਤੇ 1930 ਦੇ ਦਰਮਿਆਨ ਕੀਤੀ ਸੀ ਅਤੇ ਇਸਨੂੰ ਫਿਲੇਮੋਨ ਫ਼ਾਉਂਡੇਸ਼ਨ ਨੇ ਛਪਣ ਲਈ ਤਿਆਰ ਕੀਤਾ ਸੀ। ਇਸ ਦਾ ਪ੍ਰਕਾਸ਼ਨ ਡਬਲਿਊ. ਡਬਲਿਊ. ਨਾਰਟੋਨ ਐਂਡ ਕੰ. ਨੇ ...

ਮੇਰੇ ਸਚ ਨਾਲ ਤਜਰਬੇ

ਮੇਰੇ ਸੱਚ ਨਾਲ ਤਜਰਬੇ, ਮਹਾਤਮਾ ਗਾਂਧੀ ਦੀ ਆਤਮਕਥਾ ਹੈ। ਇਹ ਆਤਮਕਥਾ ਉਨ੍ਹਾਂ ਨੇ ਗੁਜਰਾਤੀ ਵਿੱਚ ਲਿਖੀ ਸੀ। ਇਹ ਹਫਤਾਵਾਰ ਕਿਸਤਾਂ ਵਿੱਚ ਲਿਖੀ ਗਈ ਸੀ ਅਤੇ ਉਨ੍ਹਾਂ ਦੇ ਰਸਾਲੇ ਨਵਜੀਵਨ ਵਿੱਚ 1925 ਤੋਂ 1929 ਤੱਕ ਛਪੀ ਸੀ। ਅੰਗਰੇਜ਼ੀ ਅਨੁਵਾਦ ਉਨ੍ਹਾਂ ਦੇ ਦੂਜੇ ਰਸਾਲੇ ਯੰਗ ਇੰਡੀਆ ਵਿੱਚ ਵੀ ਕਿਸ਼ਤਵਾਰ ਛ ...

ਹਿੰਦ ਸਵਰਾਜ

ਹਿੰਦ ਸਵਰਾਜ ਮਹਾਤਮਾ ਗਾਂਧੀ ਦੀ ਲਿਖੀ ਇੱਕ ਛੋਟੀ ਕਿਤਾਬ ਹੈ ਜਿਸਦੀ ਅਸਲ ਰਚਨਾ 1909 ਵਿੱਚ ਗੁਜਰਾਤੀ ਵਿੱਚ ਹੋਈ ਸੀ। ਗਾਂਧੀ ਨੇ ਇਸਨੂੰ ਆਪਣੀ ਇੰਗਲੈਂਡ ਤੋਂ ਦੱਖਣੀ ਅਫ਼ਰੀਕਾ ਦੀ ਯਾਤਰਾ ਦੇ ਸਮੇਂ ਸਮੁੰਦਰੀ ਜਹਾਜ਼ ਵਿੱਚ ਲਿਖਿਆ। ਇਹ ਇੰਡੀਅਨ ਓਪੀਨੀਅਨ ਵਿੱਚ ਸਭ ਤੋਂ ਪਹਿਲਾਂ ਛਪੀ ਜਿਸ ਉੱਤੇ ਭਾਰਤ ਵਿੱਚ ਅ ...

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਪੁਸਤਕ ਡਾ. ਰਜਿੰਦਰ ਪਾਲ ਸਿੰਘ ਦੁਆਰਾ ਲਿਖੀ ਗਈ ਹੈ।ਕਵਿਤਾ ਇੱਕ ਅਜਿਹੀ ਵਿਧਾ ਹੈ ਜੋ ਆਦਿ ਕਾਲ ਤੋਂ ਚੱਲੀ ਆ ਰਹੀ ਹੈ।ਪਰ ਆਧੁਨਿਕ ਪੰਜਾਬੀ ਕਵਿਤਾ ਦਾ ਕਾਲਕ ਨਿਖੇੜਾ 1849 ਤੋ ਕੀਤਾ ਗਿਆ ਹੈ। ਆਧੁਨਿਕ ਵਿਧਾਵਾ ਅੰਗਰੇਜੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਹੋਈਆਂ ਹਨ ਪਰ ਕਵ ...

ਇੰਗਲੈਂਡ ਦੇ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ

ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਹੁਣ ਤੱਕ ਇੰਗਲੈਂਡ ਵਿੱਚ ਲਗਾਤਾਰ ਪੰਜਾਬੀ ਸਾਹਿਤ ਲਿਖਿਆ ਜਾ ਰਿਹਾ ਹੈ। ਇਸ ਸਫੇ ਉੱਤੇ ਇੰਗਲੈਂਡ ਵਿੱਚ ਛਪੀਆਂ ਪੰਜਾਬੀ ਕਿਤਾਬਾਂ ਦੀ ਸੂਚੀ ਦਿੱਤੀ ਜਾ ਰਹੀ ਹੈ। ਬੇਸ਼ੱਕ ਇਹ ਸੂਚੀ ਮੁਕੰਮਲ ਨਹੀਂ, ਫਿਰ ਵੀ ਇਹ ਇੰਗਲੈਂਡ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੀ ਇੱ ...

ਕਥਾ ਜਪਾਨੀ

ਕਥਾ ਜਪਾਨੀ ਪਰਮਿੰਦਰ ਸੋਢੀ ਦੁਆਰਾ ਸੰਪਾਦਿਤ ਇੱਕ ਕਹਾਣੀ-ਸੰਗ੍ਰਹਿ ਹੈ ਜਿਸ ਵਿੱਚ ਉਸਨੇ ਆਪਣੇ ਦੁਆਰਾ ਅਨੁਵਾਦ ਕੀਤੀਆਂ ਜਾਪਾਨੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਪਰਮਿਂਦਰ ਸੋਢੀ ਨੂੰ ਜਦੋਂ ਰੁਜਗਾਰ ਅਤੇ ਵਿਆਹ ਦੇ ਸਮੇਲ ਵਿਚੋਂ ਜਪਾਨ ਜਾਣ ਦਾ ਮੌਕਾ ਮਿਲਿਆ ਤਾਂ ਉਸਨੇ ਇੱਕ ਪਾਸੇ ਉਸ ਦੇਸ਼ ਭਾਵ ਜਪਾਨ ਦੀ ਭਾਸ ...

ਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕ

ਕਾਲੀਆਂ ਹਰਨਾਂ ਡੋਰੀਏਂ ਫਿਰਨਾ ਮਲਵਈ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਦਾ ਸੰਰਨਹਿ ਮਾਲਵਾ, ਮਲਵਈ ਤੇ ਮਲਵਈ ਲੋਕ ਗੀਤ ਮਾਲਵਾ ਪੰਜਾਬ ਦੇ ਉਸ ਭੁਗੋਲਿਕ ਖਿੱਤੇ ਨੂੰ ਜਿਥੇ ਪੰਜਾਬੀ ਦੀ ਇੱਕ ਉਪਭਾਸ਼ਾ, ਮਲਵਈ ਬੋਲੀ ਜਾਂਦੀ ਹੈ, ਮਾਲਵਾ ਕਹਿੰਦੇ ਹਨ। ਇਸ ਖੇਤਰ ਨੂੰ ਵੱਖ-ਵੱਖ ਨਾਂਵਾ ਨਾਲ ਪੁਕਾਰਿਆ ਜਾਂਦਾ ਹੈ। ਮ ...

ਕੋਠੇ ਖੜਕ ਸਿੰਘ

ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਤੇ ਅਣਖੀ ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਨਾਵਲ ਦੇ ਅਧਾਰ ਤੇ ਇੱਕ ਟੈਲੀ ਫਿਲਮ ਕਹਾਨੀ ਏਕ ਗਾਂਉ ਕੀ ਬਣ ਚੁੱਕੀ ਹੈ।

ਖਾਜ (ਨਾਵਲ)

ਖਾਜ ਜਸਬੀਰ ਮੰਡ ਦਾ 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਲਿਖਿਆ ਗਿਆ ਪੰਜਾਬੀ ਨਾਵਲ ਹੈ। ਪੰਜਾਬ ਵਿੱਚ ਵਾਪਰੇ ਸੰਤਾਲੀ ਅਤੇ ਚੁਰਾਸੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਮੰਡ ਨੇ ਨਾਵਲੀ ਕਲਾ-ਜੁਗਤਾਂ ਰਾਹੀਂ ਕਲਮਬੰਦ ਕੀਤਾ ਹੈ।

ਗਿੱਧਾ ਤੇ ਇਸ ਦੀ ਪੇਸ਼ਕਾਰੀ

ਨਾਚ ਦੀ ਉਤਪਤੀ ਤੇ ਵਿਕਾਸ ਦੀ ਕਥਾ ਬੜੀ ਹੀ ਦਿਲਚਸਪ ਹੈ। ਇਹ ਦਾਵਾ ਕਰਨਾ ਭਾਵੇਂ ਅਤਿਕਥਨੀ ਲੱਗੇਗਾ ਕਿ ਮਨੁੱਖ ਸੱਭਿਆਚਾਰ ਦਾ ਮੁਢ ਨਾਚ- ਕਿਰਿਆ ਨਾਲ ਹੀ ਬਝਦਾ ਹੈ ਪਰ ਇਹ ਸੱਚਾਈ ਹੈ। ਨਾਚ ਹਮੇਸ਼ਾ ਹੀ ਧਰਤੀ ਦੇ ਹਰ ਭੂਗੋਲਿਕ ਖਿੱਤੇ ਵਿੱਚ ਉਥੋਂ ਦੇ ਸੱਭਿਆਚਾਰ ਦਾ ਅਨਿੱਖੜਵਾ ਅੰਗ ਰਿਹਾ ਹੈ।ਨਾਚ ਦਾ ਇਤਿਹਾਸ ...

ਗੋਸ਼ਟਿ ਪੰਜਾਬ

ਗੋਸ਼ਟਿ ਪੰਜਾਬ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਖ਼ਦੇ ਮਸਲਿਆਂ ਨਾਲ ਸੰਵਾਦ ਰਚਾਉਂਦੀ ਇੱਕ ਪੁਸਤਕ ਹੈ। ਪੰਜਾਬੀ ਦੇ ਆਲੋਚਕ ਅਤੇ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਰਾਜਿੰਦਰ ਪਾਲ ਸਿੰਘ ਇਸ ਪੁਸਤਕ ਦੇ ਲੇਖਕ ਹਨ। ਇਸ ਪੁਸਤਕ ਦੀ ਵਿਧਾ ਇੰਟਰਵਿਊ ਹੈ ਜਿਸਨੂੰ ਸਟਾਲਿਨਜੀਤ ...

ਗੌਤਮ ਤੋਂ ਤਾਸਕੀ ਤੱਕ

ਗੌਤਮ ਤੋਂ ਤਾਸਕੀ ਤੱਕ ਹਰਪਾਲ ਸਿੰਘ ਪੰਨੂ ਦੀ ਲਿਖੀ ਇੱਕ 10 ਲੇਖਾਂ ਦੀ ਕਿਤਾਬ ਹੈ। ਇਹ ਲੇਖ ਓਹਨਾ ਇਤਿਹਾਸਕ ਸਖਸ਼ੀਅਤਾਂ ਬਾਰੇ ਹਨ ਜਿਨਾ ਤੋਂ ਉਹ ਪ੍ਰਭਾਵਿਤ ਰਿਹਾ। ਉਹ ਸਖਸ਼ੀਅਤਾਂ ਸਨ- ਭਾਈ ਮਰਦਾਨਾ ਜੀ ਬਾਬਾ ਬੰਦਾ ਸਿੰਘ ਬਹਾਦਰ ਰਾਇ ਬੁਲਾਰ ਖਾਨ ਸਾਹਿਬ ਨਾਗਸੇਨ ਗੌਤਮ ਬੁੱਧ ਕਨਫ਼ਿਊਸ਼ੀਅਸ ਮਨਸੂਰ ਤਾਸਕੀ ...

ਚੰਨਾ ਵੇ ਤੇਰੀ ਚਾਨਣੀ

ਡਾ ਨਾਹਰ ਸਿੰਘ ਅਨੁਸਾਰ-" ਲੰਮੇ ਗੌਣ ਉਹਨਾਂ ਲੋਕਗੀਤਾਂ ਨੂੰ ਕਿਹਾ ਗਿਆ ਹੈ ਜਿਹੜੇ ਮਲਵੈਣਾਂ ਵਲੋਂ ਲੰਮੀਆਂ ਹੇਕਾਂ ਲਾ ਕੇ ਗਾਏ ਜਾਂਦੇ ਹਨ। ਇਨ੍ਹਾਂ ਲੋਕਗੀਤਾਂ ਨੂੰ ਮਲਵਈ ਸਵਾਣੀਆਂ ਇੱਕ, ਇੱਕ ਜਾਂ ਦੋ, ਦੋ ਦੇ ਜੁੱਟ ਬਣਾ ਕੇ ਸਾਂਝੀ ਹੇਕ ਵਿੱਚ ਗਾਉਂਦੀਆ ਹਨ। ਗੀਤ ਦੇ ਇੱਕ ਅੰਤਰੇ ਨੂੰ ਇੱਕ ਧਿਰ ਉਚਾਰਦੀ ਹ ...

ਜੰਗਲਨਾਮਾ

ਜੰਗਲਨਾਮਾ ਭਾਰਤੀ ਪੰਜਾਬ ਦੀ ਨਕਸਲੀ ਲਹਿਰ ਨਾਲ ਜੁੜੇ ਕਾਰਕੁਨ ਸਤਨਾਮ ਦੀ ਬਸਤਰ ਦੇ ਜੰਗਲਾਂ ਵਿੱਚ ਵਿਚਰਦੇ ਹੋਏ ਆਪਣੇ ਅਨੁਭਵਾਂ ਦਾ ਵੇਰਵਾ ਦਰਜ਼ ਕਰਦੀ ਪੁਸਤਕ ਹੈ। ਇਸਦਾ ਉਪ-ਸਿਰਲੇਖ "ਮਾਓਵਾਦੀ ਗੁਰੀਲਾ ਜ਼ੋਨ ਅੰਦਰ", ਹੈ ਅਤੇ ਇਸਦੇ ਪਹਿਲੇ ਅਡੀਸ਼ਨ ਦਾ ਪ੍ਰਕਾਸ਼ਨ, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ 2004 ...

ਤਾਣਾ ਬਾਣਾ

ਤਾਣਾ ਬਾਣਾ ਇੱਕ ਪੰਜਾਬੀ ਵਾਰਤਕ ਕਿਤਾਬ ਹੈ ਜੋ ਕਿ ਗੋਵਰਧਨ ਗੱਬੀ ਦੁਆਰਾ ਲਿਖੀ ਗਈ ਪਹਿਲੀ ਵਾਰਤਕ ਕਿਤਾਬ ਹੈ, ਜਦਕਿ ਉਹ ਪਹਿਲਾਂ ਪੰਜਾਬੀ ਸਾਹਿਤ ਨੂੰ ਹੋਰ ਕਾਵਿ-ਸੰਗ੍ਰਹਿ ਭੇਟ ਕਰ ਚੁੱਕੇ ਹਨ। ਇਹ ਕਿਤਾਬ 1 ਮਾਰਚ ਨੂੰ ਚੰਡੀਗਡ਼੍ਹ ਵਿਖੇ ਲੋਕ ਅਰਪਣ ਕੀਤੀ ਗਈ ਸੀ।

ਦੀਵਾ ਬਲੇ ਸਾਰੀ ਰਾਤ ਪੁਸਤਕ

ਦੀਵਾ ਬਲੇ ਸਾਰੀ ਰਾਤ ਪੁਸਤਕ ਦੇਵਿੰਦਰ ਸਤਿਆਰਥੀ ਦੀ ਰਚਨਾ ਹੈ। ਦੇਵਿੰਦਰ ਸਤਿਆਰਥੀ ਦਾ ਜਨਮ 28 ਮਈ 1908 ਨੂੰ ਪਟਿਆਲਾ ਰਿਆਸਤ ਦੇ ਨਗਰ,ਭਦੌੜ ਜ਼ਿਲ੍ਹਾ ਬਰਨਾਲਾ,ਪੰਜਾਬ ਵਿੱਚ ਹੋਇਆ। ਦੇਵਿੰਦਰ ਦਾ ਮੂਲ ਨਾਮ ਦੇਵਿੰਦਰ ਬੱਤਾ ਸੀ। ਇਨਾ ਦੇ ਪਿਤਾ ਦਾ ਨਾਂ ਧੰਦੀ ਰਾਮ ਬੱਤਾ ਤੇ ਮਾਤਾ ਦਾ ਨਾਂ ਆਤਮਾ ਦੇਵੀ ਸੀ। ਉ ...

ਨਿਰਵਾਣ (ਨਾਵਲ)

ਨਿਰਵਾਣ ਡਾ. ਮਨਮੋਹਨ ਦੁਆਰਾ ਲਿਖਿਆ ਗਿਆ ਪਹਿਲਾ ਨਾਵਲ ਹੈ, ਜਿਸ ਨੂੰ 2013 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਸ ਨਾਵਲ ਵਿੱਚ ਲੇਖਕ "ਪਿਛਲੇ ਕੁਝ ਵਰ੍ਹਿਆਂ ’ਚ ਜੋ ਜੀਵਿਆ, ਪੜ੍ਹਿਆ ਤੇ ਹੰਢਾਇਆ ਓਹੀ ਯਥਾਰਥ, ਗਲਪੀ ਬਿਰਤਾਂਤ ਰਾਹੀਂ ‘ਨਿਰਵਾਣ’ ਦੇ ਪਾਠ ਰੂਪ ’ਚ ਪਾਠਕਾਂ ਦੇ ਸਾਹਮਣੇ ਲਿਆਇਆ ਹੈ।" ...

ਪੰਜਾਬ ਦਾ ਲੋਕ ਸਾਹਿਤ (ਕਿਤਾਬ)

ਪੰਜਾਬ ਦਾ ਲੋਕ ਸਾਹਿਤ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ। ਹੱਥਲੀ ਪੁਸਤਕ ਵਿੱਚ ਅੱਠ ਅਧਿਆਇ ਹਨ। ਜਿਹਨਾਂ ਦਾ ਸੰਬੰਧ ਧਨ ਪੋਠੋਹਾਰ ਦੇ ਖਿੱਤੇ ਨਾਲ ਹੈ। ਲੋਕ ਗੀਤ ਸਿਰਲੇਖ ਹੇਠ ਵੱਖ-ਵੱਖ ਕਾਵਿ ਰੂਪਾਂ ਨਾਲ ਜਾਣ-ਪਛਾਣ ਕਰਵਾਈ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →