ⓘ Free online encyclopedia. Did you know? page 130

ਪੰਜਾਬ ਦੀ ਲੋਕਧਾਰਾ

ਪੰਜਾਬ ਦੀ ਲੋਕਧਾਰਾ ਪੁਸਤਕ ਦੀ ਰਚਨਾ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਕੀਤੀ ਗਈ ਹੈ। ਜਿਹਨਾਂ ਦੀ ਲੋਕਧਾਰਾ ਦੇ ਖੇਤਰ ਵਿੱਚ ਕੀਤੀ ਗਈ ਖੋਜ, ਅਧਿਐਨ ਅਤੇ ਸਮੁੱਚੇ ਸਮਾਜ ਨੂੰ ਦੇਣ ਬੜੀ ਮਹੱਤਵਪੂਰਨ ਹੈ। ਆਪ ਨੇ ਲੋਕਧਾਰਾ ਦਾ ਸੰਕਲਪ ਸੰਪਾਦਨ, ਸਿਧਾਂਤ ਉਸਾਰਨ ਅਤੇ ਆਪਣੀਆਂ ਸਿਰਜਣਾਤਮਕ ਕਿਰਤਾਂ ਰਾਹੀਂ ਲੋ ...

ਪੰਜਾਬ ਦੀਆਂ ਵਿਰਾਸਤੀ ਖੇਡਾਂ

ਇਸ ਪੁਸਤਕ ਵਿੱਚ ਪੰਜਾਬਮਾਦਪੁਰੀ ਨੇ ਪੁਸਤਕ ਵਿੱਚ ਖੇਡਾਂ ਦੀ ਵੰਡ ਉਮਰ ਤੇ ਲਿੰਗ ਦੇ ਆਧਾਰ ਤੇ ਚਾਰ ਭਾਗਾਂ ਵਿੱਚ lolgfdcbbbfdਕੀਤੀ ਹੈ, ਜੋ ਇਸ ਤਰ੍ਹਾਂ ਹੈ:- ਗੱਭਰੂਆਂ ਦੀਆਂ ਖੇਡਾਂ ਕੁੜੀਆਂ ਦੀਆਂ ਖੇਡਾਂ, ਆਲੇ ਭੋਲਿਆਂ ਦੀਆਂ ਖੇਡਾਂ ਬਾਬਿਆਂ ਦੀਆਂ ਖੇਡਾਂ ਇਨ੍ਹਾਂ ਸਾਰੀਆਂ gadding ਖੇਡਾਂ ਬਾਰੇ ਅਲਗ ...

ਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕ

ਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕ ਡਾ. ਸਤੀਸ਼ ਕੁਮਾਰ ਵਰਮਾ ਦੀ ਕਿਤਾਬ ਹੈ। ਇਸ ਵਿੱਚ ਪੰਜਾਬੀ ਨਾਟਕ ਦੇ ਬੀਜ ਰੂਪ ਤੋਂ ਲੈ ਕੇ ਬਿਰਖ਼ ਬਣਨ ਤੱਕ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬੀ ਨਾਟਕ ਨੇ ਵਿਕਾਸ ਕੀਤਾ। ਪੰਜਾਬੀ ਨਾਟਕ ਦੀ ਵਿਸ਼ੇਸਤਾ ਇਹ ਹੈ ਕਿ ਇਹ 20ਵੀਂ ਸਦੀ ਦੇ ਦੌਰਾਨ ਨਾ ਕੇਵਲ ਬਾਕੀ ਭ ...

ਪੰਜਾਬੀ ਲੋਕ ਕਹਾਣੀ ਵਿਹਾਰ ਤੇ ਸੰਕਲਪ

ਇਸ ਪੁਸਤਕ ਦੀ ਸ਼ੁਰੂਆਤ ਡਾ.ਜੋਗਿੰਦਰ ਸਿੰਘ ਕੈਰੋਂ ਦੇ ਡਾ.ਜਗਦੀਸ਼ ਕੌਰ ਲਈ ਵਰਤੇ ਗੲੇ ਪ੍ਰਸ਼ੰਸਕ ਸ਼ਬਦਾ ਤੋਂ ਹੁੰਦੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਡਾ. ਜਗਦੀਸ਼ ਕੌਰ ਨੇ ਪੰਜਾਬੀ ਲੋਕ ਕਹਾਣੀ ਦੇ ਕਾਰਜ ਖੇਤਰ ਵਿੱਚ ਪਹਿਲਾਂ ਤੋਂ ਹੋੲੇ ਕਾਰਜ ਦਾ ਬੜੇ ਵਿਸਥਾਰ ਅਤੇ ਗੰਭੀਰਤਾ ਨਾਲ ਸਰਵੇਖਣ ਤੇ ਮੁਲ਼ਾਂਕ ...

ਪੰਜਾਬੀ ਲੋਕ ਗੀਤ

ਲੋਕ ਗੀਤ ਦੀ ਯਾਤਰਾ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਦੀ ਹੀ ਵਿਕਾਸ-ਗਾਥਾ ਹੈ। ਕਿਸੇ ਵੀ ਜਾਤੀ ਦੇ ਮੂਲ-ਵਿਚਾਰ ਉਹਦੀਆਂ ਪੁਰਾਤਨ ਪੱਧਰਾਂ ਉੱਤੇ ਅਨੇਕ ਸਹੰਸਰਾਬਦੀਆਂ ਤੇ ਸ਼ਤਾਬਦੀਆਂ ਲੰਘ ਜਾਣ ਮਗਰੋਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਥਿਰ ਰਹਿਣ ਦੀ ਘਾਲਣਾ ਕਰਦੇ ਜਾਪਦੇ ਹਨ। ਕੋਈ ਨਾ ਕੋਈ ਪਰਿਪਾਟੀ ਜਾਂ ਰਹੁ- ...

ਪੰਜਾਬੀ ਲੋਕ ਨਾਟ ਪ੍ਰੰਪਰਾ

ਅਜੀਤ ਸਿੰਘ ਔਲਖ ਨੇ ਪੰਜਾਬ ਵਿੱਚ ਲੋਕ ਨਾਟਕ ਦੇ ਚਾਰ ਰੂਪ ਦੱਸੇ ਹਨ।ਔਲਖ ਅਨੁਸਾਰ- ਉਹ ਲਿਖਤੀ ਜਾਂ ਅਲਿਖਤੀ ਨਾਟਕ ਜਿਹੜਾ ਲੋਕ ਪ੍ਰੰਪਰਾ ਅਨੁਸਾਰ ਲੋਕ ਰੰਗ ਸ਼ੈਲੀ ਰਾਹੀਂ ਲੋਕ ਪਿੜ ਵਿੱਚ ਖੇਡਿਆ ਜਾਵੇ।ਰਾਸ ਲੀਲਾ, ਰਾਮ ਲੀਲਾ,ਨਕਲਾਂ,ਸਾਂਗ ਗਿੱਧਾ ਨਾਟਕ ਆਦਿ ਸ਼ਾਮਲ ਹਨ।

ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ

ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ ਪੁਸਤਕ ਡਾ. ਜਸਵਿੰਦਰ ਸਿੰਘ ਦੀ ਲਿਖੀ ਹੋਈ ਹੈ। ਇਸ ਪੁਸਤਕ ਵਿਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਬਹੁਵੰਨੀ-ਬਹੁਪਾਸਾਰੀ ਸੰਰਚਨਾ ਨੂੰ ਇਤਿਹਾਸ ਅਤੇ ਭੂਗੋਲ ਦੇ ਵਡੇਰੇ ਕੈਨਵਸ ਤੇ ਰੇਖਾਂਕਿਤ ਕੀਤਾ ਹੈ ਅਤੇ ਪੰਜਾਬੀ ਸੱਭਿਆਚਾਰ ਦੇ ਨਿਆਰੇ -ਨਿਵੇਕਲੇ ਪਾਸਾਰਾਂ ਅਤੇ ਮੌਲਿਕ ਵ ...

ਬੁੱਲੇ ਸ਼ਾਹ ਸੂਫੀ ਲਿਰਿਕ

ਬੁੱਲੇ ਸ਼ਾਹ ਸੂਫੀ ਲਿਰਿਕ ਪੰਜਾਬੀ ਸੂਫੀ ਸ਼ਾਇਰ ਬੁੱਲੇ ਸ਼ਾਹ ਦੀਆਂ ਕਾਫੀਆਂ ਦੀ ਇੱਕ ਕਿਤਾਬ ਹੈ ਜੋ ਲੰਦਨ ਯੂਨੀਵਰਸਿਟੀ,ਦੇ ਸਕੂਲ ਆਫ਼ ਓਰਿਐਂਟਲ ਐਂਡ ਅਫ਼ਰੀਕਨ ਲੈਂਗੁਏਜਿਜ਼ ਦੇ ਪ੍ਰੌਫੈਸਰ ਕ੍ਰਿਸਟੋਫ਼ਰ ਸ਼ੈਕਲ,ਨੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਹੈ। ਇਸ ਕਿਤਾਬ ਵਿੱਚ ਹਰ ਸਫੇ ਦੇ ਖੱਬੇ ਪਾਸ ...

ਮੇਰਾ ਪਿੰਡ

ਮੇਰਾ ਪਿੰਡ ਗਿਆਨੀ ਗੁਰਦਿੱਤ ਸਿੰਘ ਦੀ ਸਰਲ ਸੁਭਾਵਕ ਪੰਜਾਬੀ ਵਿੱਚ ਲਿਖੀ, 1961 ਵਿੱਚ ਪਹਿਲੀ ਵਾਰ ਛਪੀ ਕਿਤਾਬ ਦਾ ਨਾਮ ਹੈ ਜੋ ਕਿ ਬਹੁਤ ਮਕਬੂਲ ਹੋਈ। ਇਸ ਕਿਤਾਬ ਵਿੱਚ ਉਹਨਾਂ ਪੇਂਡੂ ਜੀਵਨ ਦੀ ਜੀਵੰਤ ਝਲਕ ਪੇਸ਼ ਕੀਤੀ ਹੈ। ਮੇਰਾ ਪਿੰਡ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਕੋਸ਼ ਕਿਹਾ ਜਾ ਸਕਦਾ ਹੈ। ...

ਮੇਰਾ ਰੂਸੀ ਸਫ਼ਰਨਾਮਾ

ਮੇਰਾ ਰੂਸੀ ਸਫ਼ਰਨਾਮਾ ਉੱਘੇ ਅਦਾਕਾਰ ਅਤੇ ਲੇਖਕ ਬਲਰਾਜ ਸਾਹਨੀ ਦਾ ਲਿਖਿਆ ਇੱਕ ਪੰਜਾਬੀ ਸਫ਼ਰਨਾਮਾ ਹੈ ਜੋ ਇਹਨਾਂ 1964 ਦੀ ਆਪਣੀ ਸੋਵੀਅਤ ਫੇਰੀ ਤੋਂ ਬਾਅਦ ਲਿਖਿਆ। ਇਸ ਉੱਤੇ ਉਸ ਨੂੰ 1965 ਵਿਚ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ।

ਰਾਣੀ ਤੱਤ

ਰਾਣੀ ਤੱਤ ਇਕ ਪੰਜਾਬੀ ਕਿਤਾਬ ਹੈ, ਜੋ ਕਿ ਹਰਮਨ ਦੁਆਰਾ ਲਿਖੀ ਗਈ ਹੈ। ਲੇਖਕ ਨੂੰ ਇਸ ਕਿਤਾਬ ਲਈ 22 ਜੂਨ 2017 ਨੂੰ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਵੀ ਮਿਲਿਆ ਹੈ।

ਲੋਕ-ਮਨ ਚੇਤਨ ਅਵਚੇਤਨ

ਇਸ ਵਿਸ਼ੇ ਦੇ ਤਹਿਤ ਡਾ. ਕਰਨਜੀਤ ਸਿੰਘ ਨੇ ਲੋਕ ਅਤੇ ਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਨੇ ਸ਼ਬਦ ਲੋਕ-ਧਾਰਾ ਨੂੰ ਫੋਕਲੋਰ ਦੇ ਸਮਾਨ ਅਰਥਕ ਸ਼ਬਦ ਵਜੋਂ ਵਰਤਿਆ ਹੈ। ਭਾਸ਼ਾ ਵਿਗਿਆਨ ਦੀ ਦਿ੍ਸ਼ਟੀ ਤੋਂ ਸ਼ਬਦ ਦੇ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਹੁੰਦੇ। ਪ੍ਰਸੰਗ ਹੀ ਸ਼ਬਦ ਨੂੰ ਅਰਥ ਦਿੰਦਾ ਹੈ ...

ਲੋਕਗੀਤਾਂ ਦੀਆਂ ਕੂਲਾਂ (ਸ਼ਗਨਾ ਦੇ ਗੀਤ)

ਲੋਕਗੀਤਾਂ ਦੀਆਂ ਕੂਲਾਂ ਸੁਖਦੇਵ ਮਾਦਪੁਰੀ ਦੁਆਰਾ ਰਚਿਤ ਪੁਸਤਕ ਹੈ। ਇਸ ਕਿਤਾਬ ਵਿੱਚ ਪੰਜਾਬ ਦੇ ਲੋਕਗੀਤਾਂ ਨੂੰ ਚਾਰ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਹੈ- ਸ਼ਗਨਾਂ ਦੇ ਗੀਤ, ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ, ਆਉਂਦੀ ਕੁੜੀਏ ਜਾਂਦੀ ਕੁੜੀਏ ਅਨੁਸ਼ਠਾਨ ਜਿਸ ਵਿਚ ਸਾਵੇ,ਗੁੱਗੇ ਤੇ ਸੀਤਲਾ ਮਾਤਾ ਦੇ ਗੀਤ, ...

ਸਾਡੀਆਂ ਰਸਮਾਂ

ਇਹ ਪੁਸਤਕ ਡਾ. ਨਰੇਸ਼ ਦੀ ਰਚਨਾ ਹੈ। ਡਾ ਨਰੇਸ਼ ਇਕ ਵਿਦਵਾਨ ਲੇਖਕ ਹਨ ਉਹਨਾ ਨੇ ਭਾਰਤੀ ਸਮਾਜ ਦੀਆਂ ਰਸਮਾਂ ਦਾ ਬੜੀ ਬਰੀਕੀ ਨਾਲ ਅਧਿਐਨ ਕੀਤਾ ਹੈ ਤੇ ਇਸ ਛੋਟੀ ਜਿਹੀ ਪੁਸਤਕ ਵਿੱਚ ਪਾਠਕ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਭਾਰਤੀ ਸਮਾਜ ਦੀਆਂ ਰਸਮਾਂ ਦਾ ਇਕ ਸਰਲ ਤੇ ਸੰਖੇਪ ਅਧਿਐਨ ਹੈ ਲੇਖਕ ਨੇ ...

ਸੁਰਾਂ ਦੇ ਸੁਦਾਗਰ

ਸੁਰਾਂ ਦੇ ਸੁਦਾਗਰ ਕਿਤਾਬ ਇਕਬਾਲ ਮਾਹਲ ਦੁਆਰਾ ਲਿਖੀ ਗਈ ਹੈ। ਇਹ ਕਿਤਾਬ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦਾ ਪ੍ਰਕਾਸ਼ਨ ਵਰ੍ਹਾ 2014 ਹੈ।

ਸੜਕਛਾਪ ਸ਼ਾਇਰੀ

ਸੜਕਛਾਪ ਸ਼ਾਇਰੀ ਪੰਜਾਬੀ ਦੀ ਜਾਣੀ ਪਹਿਚਾਣੀ ਕਵਿਤ੍ਰੀ ਸ਼ਸ਼ੀ ਪਾਲ ਸਮੁੰਦਰਾ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਪਬਲੀਕੇਸ਼ਨ ਵਲੋਂ 2015 ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਪ੍ਰਕਿਰਤੀ ਕਾਵਿ ਦੀ ਸੁਰ ਭਾਰੂ ਹੈ। ਇਸ ਵਿੱਚ ਰੁੱਖਾਂ,ਪੰਛੀਆਂ,ਫੁੱਲਾਂ,ਵੇਲਾਂ-ਬੂਟਿਆਂ, ...

ਹਾਣੀ (ਨਾਵਲ)

ਕਹਾਣੀ ਪਿੰਡ ਬੱਦੋਵਾਲ ਦੀ ਹੈ। ਤਾਪੀ ਅਤੇ ਉਸਦੀ ਧੀ ਧੰਤੋ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਦਿਆਂ ਹਨ ਪਰ ਤਾਪੀ ਦਾ ਪਤੀ ਕਿਸ਼ਨਾ ਫੀਲਾ ਨਸ਼ੇੜੀ ਉਹਨਾਂ ਦੀ ਕੀਤੀ ਕਮਾਈ ਆਪਣੇ ਨਸ਼ੇ ਵਿੱਚ ਉੜਾ ਦਿੰਦਾ ਹੈ। ਓਹ ਕੋਈ ਕੰਮ ਕਾਰ ਨਹੀਂ ਕਰਦਾ ਅਤੇ ਸਾਰਾ ਦਿਨ ਜਗਨੇ ਬਾਹਮਣ ਦੀ ਹੱਟ ਤੇ ਬੈਠਾ ਗੱਲਾਂ ਮਾਰਦਾ ਰਹਿੰ ...

ਹਿੰਦ-ਪਾਕ ਬਾਰਡਰਨਾਮਾ

ਹਿੰਦ-ਪਾਕਿ ਬਾਰਡਰਨਾਮਾ, ਨਿਰਮਲ ਨਿੰਮਾ ਲੰਗਾਹ ਵਲੋਂ ਲਿਖੀ ਸਵੈ-ਜੀਵਨੀ ਹੈ। ਇਸ ਵਿੱਚ ਲੇਖਕ ਨੇ ਹਿੰਦ-ਪਾਕਿ ਬਾਰਡਰ ਦੇ ਆਰਪਾਰ ਜਾਣ ਦੀ ਕਹਾਣੀ ਦੱਸੀ ਹੈ। ਲੇਖਕ ਪਾਕਿਸਤਾਨ ਦੇਖਣ ਦੀ ਆਪਣੀ ਖਾਹਿਸ਼ ਪੂਰੀ ਕਰਨ ਲਈ ਇੱਕ ਵਾਰ ਆਪਣੇ ਇਲਾਕੇ ਦੇ ਕੁੱਝ ਬਲੈਕੀਆਂ ਨਾਲ ਗੈਰਕਾਨੂੰਨੀ ਢੰਗ ਨਾਲ ਹਿੰਦ-ਪਾਕਿ ਦਾ ਬਾਰ ...

ਕਾਂਦੀਦ

ਕਾਂਦੀਦ ਪ੍ਰ੍ਬੁਧਤਾ ਦੌਰ ਦੇ ਪ੍ਰਸਿੱਧ ਫਰਾਂਸੀਸੀ ਦਾਰਸ਼ਨਿਕ ਵਾਲਟੇਅਰ ਦਾ ਲਿਖਿਆ ਵਿਅੰਗ ਹੈ ਜੋ ਪਹਿਲੀ ਵਾਰ 1759 ਵਿੱਚ ਪ੍ਰਕਾਸ਼ਿਤ ਹੋਇਆ। ਇਹ ਛੋਟਾ ਨਾਵਲ ਸੰਸਾਰ ਦੀਆਂ ਅਨੇਕਾਂ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਅੰਗਰੇਜ਼ੀ ਅਨੁਵਾਦ ਹੀ ਕਈ ਹਨ: Candide: or, All for the Best ; Cand ...

ਦੁਖੀਏ (ਨਾਵਲ)

ਦੁਖੀਏ ਮੂਲ ਫਰਾਂਸੀਸੀ Les Misérables") 19ਵੀਂ ਸਦੀ ਦੇ ਮਹਾਨ ਫਰਾਂਸੀਸੀ ਲਿਖਾਰੀ ਵਿਕਟਰ ਹਿਊਗੋ ਦਾ ਲਿਖਿਆ ਇਤਹਾਸਕ ਨਾਵਲ ਹੈ। ਇਹ ਪਹਿਲੀ ਵਾਰ 1862 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸਨੂੰ 19ਵੀਂ ਸਦੀ ਦਾ ਸਭ ਤੋਂ ਮਹਾਨ ਨਾਵਲ ਮੰਨਿਆ ਜਾਂਦਾ ਹੈ। ਅੰਗਰੇਜ਼ੀ ਬੋਲਣ ਵਾਲੇ ਲੋਕਾਂ ਵਿੱਚ ਇਸ ਨਾਵਲ ਦਾ ਮ ...

ਪਲੇਗ (ਨਾਵਲ)

ਪਲੇਗ, 1947 ਵਿੱਚ ਪਹਿਲੀ ਵਾਰ ਛਪਿਆ ਅਲਬੇਅਰ ਕਾਮੂ ਦਾ ਨਾਵਲ ਹੈ। ਇਸ ਵਿੱਚ ਮੈਡੀਕਲ ਕਾਮਿਆਂ ਦੀ ਕਹਾਣੀ ਹੈ। ਉਹ ਪਲੇਗ ਦੀ ਲਪੇਟ ਵਿੱਚ ਆਏ ਅਲਜੀਰੀਆ ਦੇ ਇੱਕ ਸ਼ਹਿਰ ਓਰਾਨ ਦੀ ਇੱਕ ਰੋਮਾਂਚਕ ਦਸਤਾਵੇਜ਼ ਹੈ ਜੋ ਪਾਠਕ ਦੀ ਚੇਤਨਾ ਨੂੰ ਇਸ ਕਦਰ ਝਿੰਜੋੜ ਕੇ ਰੱਖ ਦਿੰਦੀ ਹੈ ਕਿ ਪਾਠਕ ਆਪਣੇ ਆਪ ਨੂੰ ਰੋਗੀ ਸੱਮ ...

ਬੁਢਾ ਗੋਰੀਓ

ਬੁਢਾ ਗੋਰੀਓ ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਔਨਰੇ ਦ ਬਾਲਜ਼ਾਕ ਦਾ 1835 ਵਿੱਚ ਪਹਿਲੀ ਵਾਰ ਛਪਿਆ ਨਾਵਲ ਹੈ। ਇਹ ਲਾ ਕੌਮੇਦੀ ਉਮੇਨ ਨਾਮ ਦੀ ਅੰਤਰ-ਸੰਬੰਧਿਤ ਨਾਵਲ ਲੜੀ ਦਾ ਇੱਕ ਹਿੱਸਾ ਹੈ। ਇਹ ਉਸ ਰਚਨਾ ਦੇ ਪੈਰਿਸ ਦੇ ਜੀਵਨ ਦੇ ਦ੍ਰਿਸ਼ ਵਾਲੇ ਭਾਗ ਵਿੱਚ ਸ਼ਾਮਲ ਹੈ। ਇਸਦਾ ਘਟਨਾ ਸਥਾਨ ...

ਬੁਢੇਪਾ (ਲੇਖ)

ਇਸ ਲੇਖ ਵਿੱਚ ਸਿਮੋਨ ਬੁਢਾਪੇ ਦੀਆਂ ਸਿਆਸੀ, ਸਮਾਜਿਕ, ਹੋਂਦਮੂਲਕ, ਦਾਰਸ਼ਨਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ। ਉਹ ਬਜ਼ੁਰਗਾਂ ਬਾਰੇ ਸਮਾਜ ਦੇ ਵਿਹਾਰ ਦੀ ਚਰਚਾ ਕਰਦੀ ਹੈ। ਲੇਖ ਨੂੰ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਅੱਧ ਬਾਹਰ ਤੋਂ ਬੁਢੇਪੇ ਤੇ ਇੱਕ ਨਜ਼ਰ ਹੈ। ਸਮਾਜ ...

ਮਾਦਾਮ ਬੋਵਾਰੀ

ਮਾਦਾਮ ਬੋਵਾਰੀ ਫ਼ਰਾਂਸੀਸੀ ਨਾਵਲਕਾਰ ਗੁਸਤਾਵ ਫਲਾਬੇਅਰ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ ਅਤੇ ਬਹੁਤੇ ਆਲੋਚਕ ਇਸ ਨੂੰ ਉਸਦੀ ਸ਼ਾਹਕਾਰ ਰਚਨਾ ਮੰਨਦੇ ਹਨ। ਇਸ ਦੇ ਪ੍ਰਕਾਸ਼ਨ ਤੋਂ ਤੁਰਤ ਬਾਅਦ ਫਲਾਬੇਅਰ ਸੰਸਾਰ ਦੇ ਚੋਟੀ ਦੇ ਨਾਵਲਕਾਰਾਂ ਵਿੱਚ ਗਿਣਿਆ ਜਾਂ ਲੱਗ ਪਿਆ ਸੀ। ਇਹਦੀ ਕਹਾਣੀ ਇੱਕ ਡਾਕਟਰ ਦੀ ਬੁਰਜੁਆ ...

ਲੇਖਕ ਦੀ ਮੌਤ

ਲੇਖਕ ਦੀ ਮੌਤ, ਫ਼ਰਾਂਸੀਸੀ ਸਾਹਿਤ-ਚਿੰਤਕ, ਭਾਸ਼ਾ-ਵਿਗਿਆਨੀ, ਅਤੇ ਆਲੋਚਕ ਰੋਲਾਂ ਬਾਰਤ ਦਾ 1967 ਵਿੱਚ ਲਿਖਿਆ ਸਭ ਤੋਂ ਪ੍ਰਸਿੱਧ ਲੇਖ ਹੈ। ਉਸ ਦਾ ਇਹ ਲੇਖ ਰਵਾਇਤੀ ਆਲੋਚਨਾ ਦੇ ਅਧਾਰਾਂ ਤੇ ਕਿੰਤੂ ਕਰਦਾ ਹੈ: "ਇਹ ਲੇਖ ਪਹਿਲਾਂ ਫਰੈਂਚ ਦੇ ਰਸਾਲੇ ਵਿੱਚ ਛਪਿਆ। ਉਸ ਤੋਂ ਬਾਅਦ 1968 ਵਿੱਚ ਅੰਗਰੇਜ਼ੀ ਵਿੱਚ ...

ਥੀਸਾਰਸ ਕੋਸ਼

ਥੀਸਾਰਸ ਕੋਸ਼ ਸ਼ਬਦਕੋਸ਼ ਦੇ ਹੀ ਸਮਾਨ ਹੀ ਸੰਦਰਭ ਗ੍ਰੰਥ ਹੈ ਜੋ ਕੀ ਸਮਾਨਾਰਥੀ ਸ਼ਬਦ ਤੇ ਵਿਪਰੀਤ ਅਰਥਬੋਧਕ ਸ਼ਬਦ ਤੇ ਉਹਨਾਂ ਦੀ ਵਰਤੋਂ ਤੇ ਜੋਰ ਦਿੱਤਾ ਜਾਂਦਾ ਹੈ। ਸ਼ਬਦਕੋਸ਼ ਦੀ ਭਾਂਤੀ ਸਮਾਨਾਰਥੀ ਕੋਸ਼ ਵਿੱਚ ਸ਼ਬਦਾਂ ਨੂੰ ਪਰਿਭਾਸ਼ਤ ਨਹੀਂ ਕੀਤਾ ਜਾਂਦਾ ਬਲਕੀ ਸਮਾਨ ਸ਼ਬਦਾਂ ਵਿੱਚ ਭੇਦ ਸਪਸ਼ਟ ਕਰ ਕੇ ਸ ...

ਵਿਸ਼ਵਕੋਸ਼

ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ...

ਗਿਨੀਜ਼ ਵਰਲਡ ਰਿਕਾਰਡਜ਼

ਗਿਨੀਜ਼ ਵਰਲਡ ਰਿਕਾਰਡਜ਼, ਜੋ 2001 ਤੱਕ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਦੇ ਨਾਮ ਨਾਲ ਜਾਣੀ ਜਾਂਦੀ ਸੀ, ਇੱਕ ਹਵਾਲਾ ਕਿਤਾਬ ਹੈ ਜੋ ਸਾਲ-ਦਰ-ਸਾਲ ਛਪਦੀ ਹੈ ਅਤੇ ਜਿਸ ਵਿੱਚ ਦੁਨੀਆ ਦੇ ਰਿਕਾਰਡਾਂ ਦਾ ਸੰਗ੍ਰਹਿ ਹੁੰਦਾ ਹੈ।

ਮਹਾਨ ਕੋਸ਼

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ 1930 ਵਿੱਚ ਚਾਰ ਜਿਲਦਾਂ ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ ਇਸਨੂੰ ਛਪ ...

ਸੰਸਕ੍ਰਿਤੀ ਕੇ ਚਾਰ ਅਧਿਆਏ

ਸੰਸਕ੍ਰਿਤੀ ਕੇ ਚਾਰ ਅਧਿਆਏ ਰਾਮਧਾਰੀ ਸਿੰਘ ਦਿਨਕਰ ਦੀ ਲਿਖੀ ਅਤੇ 1956 ਵਿੱਚ ਸਾਹਿਤ ਅਕੈਡਮੀ ਦੁਆਰਾ ਛਾਪੀ ਇੱਕ ਹਿੰਦੀ ਕਿਤਾਬ ਹੈ। ਇਸ ਕਿਤਾਬ ਵਿੱਚ ਉਨ੍ਹਾਂ ਨੇ ਭਾਰਤ ਦੇ ਸਭਿਆਚਾਰਕ ਇਤਹਾਸ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਲਿਖਣ ਦਾ ਜਤਨ ਕਰਦੇ ਹੋਏ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਭਾਰਤ ਦਾ ਆ ...

ਆਧੁਨਿਕ ਪਤੀ

ਆਧੁਨਿਕ ਪਤੀ ਹੈਨਰੀ ਫੀਲਡਿੰਗ ਦਾ ਇੱਕ ਅੰਗਰੇਜ਼ੀ ਨਾਟਕ ਹੈ। ਇਸ ਨੂੰ ਪਹਿਲੀ ਵਾਰ ਰਾਇਲ ਥੀਏਟਰ, ਡਿਊਰੀ ਲੇਨ ਵਿਖੇ 14 ਫਰਵਰੀ ਨੂੰ 1732 ਨੂੰ ਖੇਡਿਆ ਗਿਆ ਸੀ। ਨਾਟਕ ਦਾ ਪਲਾਟ ਇੱਕ ਆਦਮੀ ਦੇ ਦੁਆਲੇ ਬੁਣਿਆ ਗਿਆ ਹੈ ਜੋ ਪੈਸੇ ਲਈ ਉਸ ਦੀ ਪਤਨੀ ਨੂੰ ਵੇਚ ਦਿੰਦਾ ਹੈ। ਫਿਰ ਜਦੋਂ ਪੈਸੇ ਦੀ ਤੋਟ ਹੁੰਦੀ ਹੈ, ਤ ...

ਉਥੈਲੋ

ਉਥੈਲੋ ਦਾ ਦੁਖਾਂਤ, ਵੈਨਿਸ ਦਾ ਮੂਰ, ਵਿਲੀਅਮ ਸ਼ੈਕਸਪੀਅਰ ਦਾ ਸੰਸਾਰ ਪ੍ਰਸਿਧ ਪੰਜੀ-ਅੰਕੀ ਦੁਖਾਂਤ ਨਾਟਕ ਹੈ। ਇਹ ਲਗਪਗ 1603 ਵਿੱਚ ਲਿਖਿਆ ਮੰਨਿਆ ਜਾਂਦਾ ਹੈ ਅਤੇ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ ਉਨ ਕੈਪੀਤਾਨੋ ਮੋਰੋ ਤੇ ਆਧਾਰਿਤ ਹੈ। ਕਹਾਣੀ ਚਾਰ ਕੇਂਦਰੀ ਪਾਤਰਾਂ: ਵੀਨਸ ਦੀ ਸੈਨਾ ਵਿੱ ...

ਜੂਲੀਅਸ ਸੀਜ਼ਰ (ਨਾਟਕ)

ਜੂਲੀਅਸ ਸੀਜ਼ਰ ਵਿਲੀਅਮ ਸ਼ੇਕਸਪੀਅਰ ਦਾ ਅੰਗਰੇਜ਼ੀ ਭਾਸ਼ਾ ਦਾ ਇੱਕ ਦੁਖਾਂਤ ਡਰਾਮਾ ਹੈ। ਇਹ 1599 ਵਿੱਚ ਲਿਖਿਆ ਗਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਕਸਪੀਅਰ ਨੇ ਇਸਨੂੰ ਆਪਣੇ ਸਾਹਿਤਕ ਜੀਵਨ ਦੇ ਤੀਸਰੇ ਦੌਰ 1601 ਤੋਂ 1604 ਦੇ ਵਿੱਚ ਲਿਖਿਆ ਸੀ। ਇਸ ਵਿੱਚ 44 ਈਪੂ ਨੂੰ ਰੋਮਨ ਸਲਤਨਤ ਵਿੱਚ ਜੂਲੀਅਸ ਸ ...

ਡਾਕਟਰ ਫਾਸਟਸ (ਨਾਟਕ)

ਅੰਗਰੇਜ਼ ਨਾਟਕਕਾਰ ਕਰਿਸਟੋਫਰ ਮਾਰਲੋ ਦੀ ਪ੍ਰਸਿੱਧ ਰਚਨਾ ਡਾਕਟਰ ਫਾਸਟਸ ਦੀ ਜਿੰਦਗੀ ਅਤੇ ਮੌਤ ਦਾ ਤਰਾਸਦਿਕ ਇਤਹਾਸ ‘’ ਇੱਕ ਕਾਵਿ-ਨਾਟਕ ਹੈ ਜਿਸਨੂੰ ਆਮ ਤੌਰ ਤੇ ਡਾਕਟਰ ਫਾਸਟਸ ਕਿਹਾ ਜਾਂਦਾ ਹੈ। ਇਸ ਦਾ ਇੱਕ ਪਾਤਰ ਸ਼ਕਤੀ ਅਤੇ ਗਿਆਨ ਲਈ ਸ਼ੈਤਾਨ ਨੂੰ ਆਪਣੀ ਆਤਮਾ ਵੇਚ ਦਿੰਦਾ ਹੈ। ਇਹ ਫਾਊਸਟ ਦੀ ਕਹਾਣੀ ਉੱ ...

ਪ੍ਰੋਮੀਥੀਅਸ ਅਨਬਾਊਂਡ (ਨਾਟਕ)

ਪ੍ਰੋਮੀਥੀਅਸ ਅਨਬਾਊਂਡ ਸ਼ੈਲੇ ਦਾ ਚਾਰ ਐਕਟੀ ਪ੍ਰਗੀਤਕ ਡਰਾਮਾ ਹੈ ਅਤੇ ਇਹ ਪਹਿਲੀ ਵਾਰ 1820 ਵਿੱਚ ਪ੍ਰਕਾਸ਼ਿਤ ਹੋਇਆ ਸੀ। ਯੂਨਾਨੀ ਮਿਥਹਾਸਕ ਪਾਤਰ, ਪ੍ਰੋਮੀਥੀਅਸ ਨੂੰ ਜਿਉਸ ਦੁਆਰਾ ਦਿੱਤੇ ਤਸੀਹਿਆਂ ਸੰਬੰਧੀ ਇਹ ਨਾਟਕ ਪੁਰਾਤਨ ਨਾਟਕਕਾਰ ਐਸਕਲੀਅਸ ਦੀ ਕਲਾਸੀਕਲ ਤ੍ਰੈਲੜੀ ਪ੍ਰੋਮੇਥੇਈਆ ਤੋਂ ਪ੍ਰੇਰਨਾ ਲੈ ਕੇ ...

ਅਮਰੀਕਾ ਚਲੋ (ਨਾਟਕ)

ਅਮਰੀਕਾ ਚਲੋ ਪਾਕਿਸਤਾਨੀ ਲੇਖਕ ਸ਼ਾਹਿਦ ਨਦੀਮ ਵਲੋਂ ਲਿਖਿਆ ਨਾਟਕ ਹੈ। ਪ੍ਰਸਿੱਧ ਰੰਗਕਰਮੀ ਮਦੀਹਾ ਗੌਹਰ ਵਲੋਂ ਤਿਆਰ ਕੀਤਾ ਇਹ ਨਾਟਕ ਪਾਕਿਸਤਾਨ ਅਤੇ ਹੋਰ ਕਈ ਦੇਸ਼ਾਂ ਵਿੱਚ ਖੇਡਿਆ ਗਿਆ ਹੈ। ਅਮਰੀਕਾ ਚਲੋ ਅਮਰੀਕਾ ਅਤੇ ਪਾਕਿਸਤਾਨ ਦੇ ਨਫ਼ਰਤ ਅਤੇ ਪਿਆਰ ਦੇ ਪਰਸਪਰ ਰਿਸ਼ਤਿਆਂ ਉੱਤੇ ਵਿਅੰਗ ਹੈ। ਇਹ ਨਾਟਕ ਇਸ ...

ਅੱਗ ਦੇ ਕਲੀਰੇ

ਅੱਗ ਦੇ ਕਲੀਰੇ ਫੇਦੇਰੀਕੋ ਗਾਰਸੀਆ ਲੋਰਕਾ ਦੇ ਨਾਟਕ ਬਲੱਡ ਵੈੱਡਿੰਗ ਦਾ ਪੰਜਾਬੀ ਰੂਪਾਂਤਰਨ ਹੈ ਜੋ ਸੁਰਜੀਤ ਪਾਤਰ ਦੁਆਰਾ ਕੀਤਾ ਗਿਆ ਹੈ। ਇਹ ਦੁਖਾਂਤਕ ਨਾਟਕ ਮੂਲ ਸਪੇਨੀ ਵਿੱਚ 1932 ਵਿੱਚ ਲਿਖਿਆ ਗਿਆ।

ਦੁੱਖ ਦਰਿਆ

ਦੁੱਖ ਦਰਿਆ ਨਾਟਕ ਪਾਕਿਸਤਾਨੀ ਨਾਟਕਕਾਰ ਸ਼ਾਹਿਦ ਨਦੀਮ ਦੀ ਰਚਨਾ ਹੈ। ਇਸ ਨਾਟਕ ਨੂੰ ਅਰਵਿੰਦਰ ਕੌਰ ਧਾਲੀਵਾਲ ਨੇ ਪੰਜਾਬੀ ਵਿੱਚ ਅਨੁਵਾਦਿਤ ਕੀਤਾ ਹੈ। ਇਹ ਨਾਟਕ ਭਾਰਤ ਪਾਕਿਸਤਾਨ ਵੰਡ ਵੇਲੇ ਹਿੰਦੂ ਮੁਸਲਿਮ ਔਰਤਾਂ ਤੇ ਹੋਏ ਵਹਿਸ਼ੀਆਨਾ ਹਮਲੇ ਤੇ ਵਿਅੰਗ ਕਰਦਾ ਹੋਇਆ ਉਹਨਾਂ ਦੀ ਕੁੱਖੋਂ ਪੈਦਾ ਹੋਈ ਔਲਾਦ ਨੂੰ ...

ਧੂਣੀ ਦੀ ਅੱਗ

ਧੂਣੀ ਦੀ ਅੱਗ ਬਲਵੰਤ ਗਾਰਗੀ ਦਾ ਲਿਖਿਆ ਪੰਜਾਬੀ ਦੇ ਸਭ ਤੋਂ ਵਧ ਖੇਡੇ ਗਏ ਨਾਟਕਾਂ ਵਿੱਚੋਂ ਇੱਕ ਹੈ। ਇਹ ਦੋ ਔਰਤਾਂ ਨਾਲ ਪ੍ਰੇਮ ਕਰਨ ਵਾਲੇ ਇੱਕ ਨੌਜਵਾਨ ਨਿਰਦੇਸ਼ਕ ਦੀ ਕਹਾਣੀ ਹੈ ਜਿਸ ਨੂੰ ਦੋਨਾਂ ਵਿੱਚੋਂ ਇੱਕ ਈਰਖਾ ਨਾਲ ਧੁਖਦੀ ਉਸ ਨੂੰ ਕਤਲ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਗਾਰਗੀ ਲੋਹਾ ਕੁੱਟ, ‘ਬੇਬੇ ...

ਪਰੀਆਂ (ਨਾਟਕ)

ਪਰੀਆਂ ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਟਕ ਹੈ ਜੋ ਸੰਨ 2000 ਵਿੱਚ ਪਹਿਲੀ ਵਾਰ ਪੰਜਾਬੀ ਅਕਾਦਮੀ,ਦਿੱਲੀ ਦੀ ਸਹਾਇਤਾ ਨਾਲ ਆਰਸੀ ਪਬਲਿਸ਼ਰਜ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਪੰਜ ਅੰਕੀ ਨਾਟਕ ਵਿੱਚ ਨਾਟਕਕਾਰ ਫੈਂਟਸੀ ਦੀ ਜੁਗਤ ਦੀ ਵਰਤੋਂ ਕਰ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਾ ਹੈ। ...

ਪਾਕਿਸਤਾਨੀ ਪੰਜਾਬੀ ਨਾਟਕ

ਪਾਕਿਸਤਾਨੀ ਪੰਜਾਬੀ ਨਾਟਕ ਕਵਿਤਾ, ਨਾਵਲ ਅਤੇ ਕਹਾਣੀ ਦੇ ਟਾਕਰੇ ਤੇ ਪਾਕਿਸਤਾਨ ਵਿੱਚ ਪੰਜਾਬੀ ਨਾਟਕ ਦੇ ਵਿਕਾਸ ਦੀ ਤੋਰ ਕਾਫ਼ੀ ਧੀਮੀ ਹੈ। ਪਾਕਿਸਤਾਨ ਵਿੱਚ ਅੱਜ ਵੀ ਇੱਕ ਤਬਕਾ ਅਜਿਹੇ ਲੋਕਾਂ ਦਾ ਹੈ, ਜਿਹੜਾ ਡਰਾਮੇ ਨੂੰ ਧਾਰਮਿਕ ਸੋਚ ਵਜੋਂ ਇਸਲਾਮ ਦੇ ਬੁਨਿਆਦੀ ਅਸੂਲਾਂ ਦੇ ਵਿਰੁੱਧ ਤਸੱਵਰ ਕਰਦਾ ਹੈ। ਪਾਕ ...

ਪੰਜਾਬੀ ਇਕਾਂਂਗੀ

ਪੰਜਾਬੀ ਇਕਾਂਂਗੀ ਉਂਜ ਤਾਂ ਪੱਛਮ ਵਿੱਚ ਵੀ ਇੱਕ ਨਵੀਂ ਸਾਹਿਤਕ-ਵਿਧਾ ਵਜੋਂ ਉਭਰੀ। ਇਹ ਕਲਾ ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਪੈਦਾ ਹੋਈ, ਪ੍ਰੰਤੂ ਪੰਜਾਬੀ ਇਕਾਂਗੀ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤ ਵਿੱਚ ਇਹ ਬਿਲਕੁਲ ਹੀ ਨਵੀਂ ਅਤੇ ਬਹੁਤ ਥੋੜੇ ਸਮੇਂ ਵਿੱਚ ਪ੍ਰਚਲਿਤ ਤੇ ਪ੍ਰਫੁਲਿਤ ਹੋਈ ...

ਮੁਸੱਲੀ

ਮੁਸੱਲੀ ਪਾਕਿਸਤਾਨ ਦੇ ਪੰਜਾਬੀ ਨਾਟਕਕਾਰ ਮੇਜਰ ਇਸਹਾਕ ਮੁਹੰਮਦ ਦਾ ਨਾਟਕ ਹੈ। ਇਸ ਨਾਟਕ ਰਾਹੀਂ ਹੜੱਪਾ ਅਤੇ ਮਹਿੰਜੋਦੜੋ ਦੀ ਸੱਭਿਅਤਾ ਦੇ ਪਿਛੋਕੜ ਵਿੱਚ ਅੱਜ ਦੇ ਖੇਤ ਕਾਮਿਆਂ ਦੀ ਹਾਲਤ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਨਾਟਕ ਵਿੱਚ ਇੱਕ ਪਾਸੇ ਦਸ ਨਹੁੰਆਂ ਦੀ ਕਿਰਤ ਕਰਨ ਵਾਲੇ ਮਿਹਨਤੀ ਅਤੇ ਖੇਤ ਮਜ਼ਦੂਰਾਂ ...

ਰੱਤਾ ਸਾਲੂ

ਰੱਤਾ ਸਾਲੂ ਹਰਚਰਨ ਸਿੰਘ ਦੁਆਰਾ 1957 ਵਿੱਚ ਲਿਖਿਆ ਇੱਕ ਨਾਟਕ ਹੈ। ਇਸ ਨਾਟਕ ਦਾ ਸਮਾਂ ਪਰਜਾਮੰਡਲ ਲਹਿਰ ਦੇ ਸਮੇਂ ਦਾ ਹੈ ਜਿਸ ਵਿੱਚ ਬਿਸਵੇਦਾਰੀ ਦਾ ਵਿਰੋਧ ਕੀਤਾ ਗਿਆ ਸੀ। ਇਸਨੂੰ 4 ਅੰਗਾਂ ਵਿੱਚ ਵੰਡਿਆ ਗਿਆ ਹੈ।

ਲੋਹਾ ਕੁੱਟ

ਲੋਹਾ ਕੁੱਟ ਬਲਵੰਤ ਗਾਰਗੀ ਦਾ ਲਿਖਿਆ ਅਤੇ 1944 ਵਿੱਚ ਛਪਿਆ ਪੰਜਾਬੀ ਦਾ ਪੂਰਾ ਨਾਟਕ ਹੈ। ਬਲਵੰਤ ਗਾਰਗੀ ਨੇ ਆਪਣਾ ਇਹ ਪਹਿਲਾ ਨਾਟਕ ਪ੍ਰੀਤ ਨਗਰ ਵਿੱਚ ਬੈਠ ਕੇ ਲਿਖਿਆ ਅਤੇ ਉਥੇ ਹੀ ਤਾਲਾਬ ਵਿੱਚ ਬਣਾਏ ਓਪਨ ਏਅਰ ਥੀਏਟਰ ਵਿੱਚ ਖੇਡਿਆ। ਇਸ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸ਼ਿਤ ਕੀਤਾ ਹੈ।

ਸ਼ਈਓ ਦੀ ਪਾਗਲ ਔਰਤ

ਸ਼ਈਓ ਦੀ ਪਾਗਲ ਔਰਤ ਫ਼ਰੈਂਚ ਨਾਟਕਕਾਰ ਯਾਂ ਜਿਰਾਦੂ ਲਿਖਿਤ ਇੱਕ ਕਾਵਿਕ ਵਿਅੰਗ, ਨਾਟਕ ਹੈ। ਇਸ 1943 ਵਿੱਚ ਲਿਖਿਆ ਗਿਆ ਸੀ ਅਤੇ ਲੇਖਕ ਦੀ ਮੌਤ ਦੇ ਬਾਅਦ, 1945 ਵਿੱਚ ਇਹ ਪਹਿਲੀ ਵਾਰ ਖੇਡਿਆ ਗਿਆ ਸੀ। ਇਸ ਦੇ ਦੋ ਐਕਟ ਹਨ ਅਤੇ ਇਸ ਵਿੱਚ ਕਲਾਸੀਕਲ ਏਕਤਾਵਾਂ ਦੀ ਪਾਲਣਾ ਕੀਤੀ ਗਈ ਹੈ। ਕਹਾਣੀ ਇੱਕ ਪਾਗਲ ਔਰਤ ...

ਇੰਸਪੈਕਟਰ ਜਨਰਲ (ਨਾਟਕ)

ਇੰਸਪੈਕਟਰ ਜਨਰਲ, ਯੂਕਰੇਨ ਵਿੱਚ ਜਨਮੇ ਰੂਸੀ ਨਾਟਕਕਾਰ ਅਤੇ ਨਾਵਲਕਾਰ ਨਿਕੋਲਾਈ ਗੋਗੋਲ ਦਾ ਕਿਖਿਆ ਇੱਕ ਵਿਅੰਗ ਨਾਟਕ ਹੈ। ਇਹਦਾ ਮੂਲ ਰੂਪ 1836 ਵਿੱਚ ਪ੍ਰਕਾਸ਼ਿਤ ਹੋਇਆ ਸੀ, ਅਤੇ ਪਲੇ ਨੂੰ 1842 ਦੇ ਐਡੀਸ਼ਨ ਲਈ ਸੋਧਿਆ ਗਿਆ ਸੀ। ਕਥਿਤ ਤੌਰ ਤੇ ਪੁਸ਼ਕਿਨ ਦੇ ਗੋਗੋਲ ਨੂੰ ਸੁਣਾਏ ਇੱਕ ਸੱਚੇ ਵਾਕੇ ਤੇ ਆਧਾਰਿ ...

ਤਹਿਖਾਨਾ (ਰੂਸੀ ਨਾਟਕ)

ਧੁਰ ਥੱਲੇ ਮੈਕਸਿਮ ਗੋਰਕੀ ਦਾ 1901 ਦੀਆਂ ਸਰਦੀਆਂ ਅਤੇ 1902 ਦੀ ਬਸੰਤ ਵਿੱਚ ਲਿਖਿਆ ਨਾਟਕ ਹੈ। ਇਹ ਉਸ ਸਮੇਂ ਦੇ ਰੂਸੀ ਨਿਮਨਵਰਗ ਦੀ ਦੁਨੀਆ ਬਾਰੇ ਹੈ, ਜਿਸ ਵਿੱਚ ਨਿੱਕੇ-ਮੋਟੇ ਕੰਮ ਕਰਨ ਵਾਲੇ ਗਰੀਬ ਲੋਕ ਵੋਲਗਾ ਦੇ ਕੋਲ ਇੱਕ ਬੇਘਰਿਆਂ ਦੀ ਬਸਤੀ ਵਿੱਚ ਰਹਿੰਦੇ ਹਨ। ਗੋਰਕੀ ਉਹਨਾਂ ਦੀਆਂ ਲਾਚਾਰੀਆਂ ਅਤੇ ਘ ...

ਪੈਟੀ-ਬੁਰਜ਼ੁਆ (ਨਾਟਕ)

ਪੈਟੀ-ਬੁਰਜ਼ੁਆ ਮੈਕਸਿਮ ਗੋਰਕੀ ਦਾ ਪਹਿਲਾ, 1901 ਵਿੱਚ ਲਿਖ਼ਿਆ ਨਾਟਕ ਹੈ। ਇਹ ਪਹਿਲੀ ਵਾਰ ਜ਼ੈਨਯਾਏ ਦੁਆਰਾ 1902 ਵਿੱਚ "ਬੇਸਮੇਨੋਵ ਦੇ ਘਰ ਵਿੱਚ ਪੈਟੀ-ਬੁਰਜ਼ੁਆ, 4 ਐਕਟ ਵਿੱਚ ਡਰਾਮਾ" ਉਪ ਸਿਰਲੇਖ ਤਹਿਤ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਪਹਿਲੇ ਸਾਲ ਦੇ ਦੌਰਾਨ ਪੈਟੀ-ਬੁਰਜ਼ੁਆ ਦੀਆਂ 60 ਹਜ਼ਾਰ ਕਾਪੀ ...

ਅੰਧਾ ਯੁੱਗ

ਅੰਧਾ ਯੁੱਗ 1954 ਵਿੱਚ ਲਿਖਿਆ ਧਰਮਵੀਰ ਭਾਰਤੀ ਦਾ ਕਾਵਿ-ਨਾਟਕ ਭਾਰਤੀ ਰੰਗ ਮੰਚ ਦਾ ਇੱਕ ਮਹੱਤਵਪੂਰਨ ਨਾਟਕ ਹੈ। ਮਹਾਭਾਰਤ ਦੀ ਲੜਾਈ ਦੇ ਅੰਤਮ ਦਿਨ ਤੇ ਆਧਾਰਿਤ ਇਹ ਡਰਾਮਾ ਚਾਰ ਦਹਾਕਿਆਂ ਤੋਂ ਭਾਰਤ ਦੀ ਹਰੇਕ ਭਾਸ਼ਾ ਵਿੱਚ ਮੰਚਿਤ ਹੋ ਰਿਹਾ ਹੈ। ਇਬ੍ਰਾਹੀਮ ਅਲਕਾਜੀ, ਐਮ ਕੇ ਰੈਨਾ, ਰਤਨ ਥਿਅਮ, ਅਰਵਿੰਦ ਗੌੜ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →