ⓘ Free online encyclopedia. Did you know? page 131

ਇੱਕ ਔਰਤ ਦਾ ਚਿਹਰਾ

ਇੱਕ ਔਰਤ ਦਾ ਚਿਹਰਾ ਹੈਨਰੀ ਜੇਮਜ ਦਾ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲਾਂ ਦ ਅਟਲਾਂਟਿਕ ਮੰਥਲੀ ਅਤੇ ਮੈਕਮਿਲਨਜ ਮੈਗਜੀਨ ਵਿੱਚ 1880–81ਵਿੱਚ ਲੜੀਵਾਰ ਛਪਿਆ ਅਤੇ ਫਿਰ 1881 ਵਿੱਚ ਹੀ ਕਿਤਾਬੀ ਰੂਪ ਵਿੱਚ। ਇਹ ਜੇਮਜ ਦਾ ਲੰਮਾ ਅਤੇ ਸਭ ਤੋਂ ਮਸ਼ਹੂਰ ਨਾਵਲ ਹੈ। ਇਹ ਇੱਕ ਜਵਾਨ ਅਮਰੀਕੀ ਔਰਤ, ਈਸਾਬੈਲ ਆਰਚਰ, ...

ਏ ਫ਼ੇਅਰਵੈੱਲ ਟੂ ਆਰਮਜ਼

 ਏ ਫ਼ੇਅਰਵੈੱਲ ਟੂ ਆਰਮਜ਼ ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦਾ 1929 ਵਿੱਚ ਪ੍ਰਕਾਸ਼ਤ ਨਾਵਲ ਹੈ। ਇਸ ਦਾ ਟਾਈਟਲ 16ਵੀਂ-ਸਦੀ ਦੇ ਅੰਗਰੇਜ਼ੀ ਨਾਟਕਕਾਰ ਜਾਰਜ ਪੀਲੇ ਦੀ ਇੱਕ ਕਵਿਤਾ ਤੋਂ ਲਿਆ ਗਿਆ ਹੈ। ਇਸ ਦੀ ਕਹਾਣੀ ਪਹਿਲੀ ਵੱਡੀ ਜੰਗ ਦੀ ਇਤਾਲਵੀ ਮੁਹਿੰਮ ਦੌਰਾਨ ਇੱਕ ਅਮਰੀਕੀ ਫ਼ੌਜੀ ਫਰੈਡਰਿਕ ਹੈਨਰੀ ਅਤ ...

ਐਂਡ ਦ ਮਾਊਂਟੇਨਜ਼ ਇਕੋਡ

ਐਂਡ ਦ ਮਾਊਂਟੇਨਜ਼ ਇਕੋਡ ਅਫਗਾਨ-ਅਮਰੀਕੀ ਲੇਖਕ ਖ਼ਾਲਿਦ ਹੁਸੈਨੀ ਦੁਆਰਾ ਲਿਖਿਆ ਤੀਜਾ ਨਾਵਲ ਹੈ। ਇਹ 2013 ਵਿੱਚ ਰਿਵਰਹੈੱਡ ਬੂਕਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਨਾਵਲ ਨਿੱਕੀਆਂ ਕਹਾਣੀਆਂ ਦੇ ਸੰਗ੍ਰਹਿ ਵਾਂਗੂ ਹੈ, ਇਸ ਵਿੱਚ 9 ਦੇ 9 ਭਾਗ ਵੱਖੋ-ਵੱਖਰੇ ਪਾਤਰਾਂ ਦੇ ਦ੍ਰਿਸ਼ਟੀਕੋਣ ਤੋਂ ਲਿਖੇ ਗਏ ਹ ...

ਕਲੰਕ (ਨਾਵਲ)

ਕਲੰਕ ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਨੈਥੇਨੀਏਲ ਹਾਥਾਰਨ ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਉਸ ਦਾ ਸ਼ਾਹਕਾਰ ਕਿਹਾ ਜਾਂਦਾ ਹੈ। ਕਲੰਕ ਇਸ ਅੰਗਰੇਜ਼ੀ ਨਾਵਲ ਦਾ ਪੰਜਾਬੀ ਅਨੁਵਾਦ ਹੈ।

ਜੰਗਲ (ਨਾਵਲ)

ਜੰਗਲ ਅਮਰੀਕੀ ਨਾਵਲਕਾਰ, ਪੱਤਰਕਾਰ ਅਤੇ ਸਿਆਸਤਦਾਨ ਅਪਟਨ ਸਿੰਕਲੇਅਰ ਦਾ 1906 ਵਿੱਚ ਲਿਖਿਆ ਨਾਵਲ ਹੈ। ਇਸ ਨਾਵਲ ਨੇ 20ਵੀਂ ਸਦੀ ਦੇ ਪਹਿਲੇ ਸਾਲਾਂ ਦੌਰਾਨ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਅੰਦਰ ਮੀਟ ਦੀ ਪੈਕਿੰਗ ਕਰਨ ਵਾਲ਼ੇ ਉਦਯੋਗ ਦੀਆਂ ਮਾੜੀਆਂ ਹਾਲਤਾਂ ਦੀ ਬੇਨਕਾਬੀ ਨੇ ਉਸ ਸਮੇਂ ਦੀ ਸ ...

ਟਵਾਈਲਾਈਟ (ਨਾਵਲ ਲੜੀ)

ਟਵਾਈਲਾਈਟ ਅਮਰੀਕਨ ਨਾਵਲਕਾਰ ਸਟੇਫਨੀ ਮੇਅਰ ਦੇ ਚਾਰ ਨਾਵਲਾਂ ਦੀ ਇੱਕ ਲੜੀ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਇਸ ਲੜੀ ਉੱਪਰ ਪੰਜ ਫਿਲਮਾਂ ਦੀ ਇੱਕ ਲੜੀ ਵੀ ਬਣੀ ਹੈ ਜੋ ਕਿ ਦਾ ਟਵਾਈਲਾਈਟ ਸਾਗਾ ਹੈ|

ਟਵਾਈਲਾਈਟ (ਨਾਵਲ)

ਟਵਾਈਲਾਈਟ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ। ਇਹ ਟਵਾਈਲਾਈਟ ਲੜੀ ਦਾ ਪਹਿਲਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ। ਟਵਾਈਲਾਈਟ ਨੂੰ ਸ਼ੁਰੂ ਵਿੱਚ 14 ਪ੍ਰਕਾਸ਼ਨਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਪਰ ਜਦ ਇਸਨੂੰ 2005 ਵਿੱਚ ਹਾਰਡਬੈਕ ਰੂਪ ਵਿੱਚ ਛਾਪਿਆ ਗਿ ...

ਦ ਗੁੱਡ ਅਰਥ

ਦ ਗੁੱਡ ਅਰਥ ਪਰਲ ਐੱਸ. ਬੱਕ ਦਾ 1931 ਈ: ਵਿੱਚ ਪ੍ਰਕਾਸ਼ਿਤ ਅਤੇ 1932 ਈ: ਵਿੱਚ ਨਾਵਲ ਲਈ ਪੁਲਿਤਜ਼ਰ ਪੁਰਸਕਾਰ ਪ੍ਰਾਪਤ ਨਾਵਲ ਹੈ। ਇਹ 1931 ਅਤੇ 1932 ਵਿੱਚ ਦੋਨੋਂ ਸਾਲ ਅਮਰੀਕਾ ਦੇ ਸਭ ਤੋਂ ਵਧ ਵਿਕਣ ਵਾਲੇ ਨਾਵਲਾਂ ਵਿੱਚੋਂ ਸੀ ਅਤੇ 1938 ਵਿੱਚ ਲੇਖਕ ਨੂੰ ਨੋਬਲ ਪੁਰਸਕਾਰ ਮਿਲਣ ਵਿੱਚ ਵੀ ਇਸ ਦਾ ਹੱਥ ...

ਦ ਪ੍ਰਿੰਸੇਸ ਡਾਇਰੀਜ

ਦ ਪ੍ਰਿੰਸੇਸ ਡਾਇਰੀਜ ਚਿਕ - ਲਿਟ ਅਤੇ ਯੰਗ ਐਡਲਟ ਕਲਪਿਤ- ਕਥਾ ਸ਼ੈਲੀ ਵਿੱਚ ਮੇਗ ਕਾਬੋਟ ਦੇ ਨਾਵਲਾਂ ਦੀ ਇੱਕ ਜਿਕਰਯੋਗ ਲੜੀ, ਅਤੇ 2000 ਵਿੱਚ ਪ੍ਰਕਾਸ਼ਿਤ ਪਹਿਲੀ ਜਿਲਦ ਦਾ ਸਿਰਲੇਖ ਹੈ। ਦ ਪ੍ਰਿੰਸੇਸ ਡਾਇਰੀਜ ਨਾਵਲਾਂ ਨੂੰ ਬਹੁਤੇ ਨਾਵਲਾਂ ਦੀ ਤਰ੍ਹਾਂ ਕਾਂਡਾਂ ਵਿੱਚ ਨਹੀਂ, ਸਗੋਂ ਵੱਖ - ਵੱਖ ਲੰਬਾਈ ਵਾਲ ...

ਦ ਸਨ ਆਲਸੋ ਰਾਇਜਸ

ਦੀ ਸਨ ਆਲਸੋ ਰਾਇਜਸ ਅਮਰੀਕਾ ਦੇ ਚਰਚਿਤ ਨਾਵਲਕਾਰ ਅਰਨੈਸਟ ਹੈਮਿੰਗਵੇ ਦੁਆਰਾ 1926 ਵਿੱਚ ਲਿਖਿਆ ਨਾਵਲ ਹੈ। ਇਸ ਵਿੱਚ ਅਮਰੀਕਾ ਅਤੇ ਬ੍ਰਿਟਿਸ਼ ਪ੍ਰਵਾਸੀ ਵਿਅਕਤੀ ਦੀ ਪੇਰਿਸ ਤੋਂ ਪੰਪਲੋਨਾ ਦੇ ਸੈਨ ਫਰਮਿਨ ਮੇਲੇ ਵਿੱਚ ਸਾਨਾਂ ਦੀਆਂ ਦੋੜਾ ਅਤੇ ਸਾਨਾਂ ਦੀ ਲੜਾਈ ਵੇਖਣ ਤੱਕ ਦੀ ਯਾਤਰਾ ਹੈ। ਇਹ ਇੱਕ ਅਰੰਭਕ ਅਤ ...

ਦਾ ਨੋਟਬੁੱਕ (ਨਾਵਲ)

ਦਾ ਨੋਟਬੁੱਕ ਅਮਰੀਕੀ ਨਾਵਲਕਾਰ ਨਿਕੋਲਾਈ ਸਪਾਰਕਸ ਦਾ 1996 ਵਿਚ ਲਿਖਿਆ ਨਾਵਲ ਹੈ ਜੋ ਕਿ ਇੱਕ ਸੱਚੀ ਘਟਨਾ ਉੱਪਰ ਅਧਾਰਿਤ ਸੀ| ਇਸੇ ਨਾਵਲ ਨੂੰ 2004 ਵਿਚ ਇੱਕ ਫਿਲਮ ਦਾ ਅਧਾਰ ਬਣਾਇਆ ਗਿਆ ਜੋ ਕਿ ਇਸੇ ਨਾਂ ਤੇ ਸੀ| ਭਾਰਤੀ ਸਿਨੇਮਾ ਵਿਚ ਵੀ ਇਸ ਨਾਵਲ ਨੂੰ ਅਧਾਰ ਬਣਾ ਕੇ ਜਿੰਦਗੀ ਤੇਰੇ ਨਾਮ ਨਾਂ ਦੀ ਫਿਲਮ ਬ ...

ਨਿਊ ਮੂਨ (ਨਾਵਲ)

ਨਿਊ ਮੂਨ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਦੂਜਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਨਾਵਲ ਪਹਿਲੇ ਭਾਗ ਦੀ ਮੁੱਕੀ ਘਟਨਾ ਤੋਂ ਮੁੜ ਸ਼ੁਰੂ ਹੁੰਦਾ ਹੈ ਜਦ ਐਡਵਰਡ ਉਸਤੋਂ ਦੂਰ ਚਲਾ ਜਾਂਦਾ ਹੈ| ਸਟੇਫਨੀ ਮੇਅਰ ਦੇ ਅਨੁਸਾਰ ਇਹ ਨਾਵ ...

ਬੈਬਿਟ (ਨਾਵਲ)

ਬੈਬਿਟ, 1922 ਵਿੱਚ ਪਹਿਲੀ ਦਫਾ ਪ੍ਰਕਾਸ਼ਿਤ ਅਮਰੀਕੀ ਨਾਵਲਕਾਰ ਸਿਨਕਲੇਰ ਲੂਈਸ ਦਾ ਲਿਖਿਆ ਨਾਵਲ ਹੈ। ਇਹ ਮੁੱਖ ਤੌਰ ਤੇ, ਅਮਰੀਕੀ ਸੱਭਿਆਚਾਰ, ਸਮਾਜ,ਅਤੇ ਵਰਤੋਂ-ਵਿਹਾਰ ਉੱਤੇ ਵਿੰਗ ਹੈ। ਇਹ ਮਧ ਵਰਗੀ ਅਮਰੀਕੀ ਜੀਵਨ ਦੀ ਥੋਥ ਅਤੇ ਇਹਦੀ ਅਨੁਸਾਰਤਾ ਲਈ ਦਬਾਉ ਦੀ ਆਲੋਚਨਾ ਕਰਦਾ ਹੈ। ਤੁਰਤ ਬੈਸਟਸੈਲਰ ਅਤੇ ਚਰ ...

ਬ੍ਰੇਕਿੰਗ ਡਾਅਨ (ਨਾਵਲ)

ਬ੍ਰੇਕਿੰਗ ਡਾਅਨ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਚੌਥਾ ਅਤੇ ਆਖਿਰੀ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਨਾਵਲ 2 ਅਗਸਤ 2008 ਨੂੰ 4.000 ਕਿਤਾਬ-ਘਰਾਂ ਵਿਚ ਇੱਕੋ ਸਮੇਂ ਰਿਲੀਜ਼ ਕੀਤਾ ਗਿਆ| ਛਪਦੇ ਸਾਰ ਹੀ ਇਸਦੀਆਂ 3.7 ਮਿਲੀਅ ...

ਮੋਬੀ ਡਿੱਕ

ਮੋਬੀ ਡਿੱਕ ਅਮਰੀਕੀ ਨਾਵਲਕਾਰ ਹਰਮਨ ਮੈਲਵਿਲ ਦਾ ਸ਼ਾਹਕਾਰ ਨਾਵਲ ਹੈ। ਕੁਦਰਤ ਤੇ ਮਨੁੱਖ ਦੇ ਸੰਘਰਸ਼ ਦੀ ਬਹੁਤ ਗਹਿਰੀ ਪਕੜ ਦੇ ਕਾਰਨ ਇਸਨੂੰ ਵਿਸ਼ਵ ਸਾਹਿਤ ਦੀਆਂ ਮਹਾਨਤਮ ਰਚਨਾਵਾਂ ਵਿੱਚ ਗਿਣਿਆ ਜਾਂਦਾ ਹੈ। ਡੀ.ਐਚ. ਲਾਰੰਸ ਨੇ ਇਸਨੂੰ ਸਮੁੰਦਰ ਸੰਬੰਧੀ ਕਦੇ ਲਿਖੀ ਗਈ, "ਮਹਾਨਤਮ ਕਿਤਾਬ" ਕਿਹਾ ਹੈ। ਪਹਿਲੀ ...

ਰੂਟਸ (ਨਾਵਲ)

ਰੂਟਸ: ਇੱਕ ਅਮਰੀਕੀ ਪਰਵਾਰ ਦੀ ਗਾਥਾ ਅਫ਼ਰੀਕਨ-ਅਮਰੀਕਨ ਲੇਖਕ ਐਲੈਕਸ ਹੇਲੀ ਦਾ ਲਿਖਿਆ ਇੱਕ ਨਾਵਲ ਹੈ ਜੋ ਪਹਿਲੀ ਵਾਰ 1976 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਇੱਕ 18ਵੀਂ ਸਦੀ ਦੇ ਅਫਰੀਕਨ ਕੂੰਤਾ ਕਿੰਤੇ ਦੀ ਗਾਥਾ ਹੈ ਜਿਸ ਨੂੰ ਚੜ੍ਹਦੀ ਉਮਰੇ ਗੈਂਬੀਆਂ, ਅਫ਼ਰੀਕਾ ਵਿੱਚੋਂ ਫੜ ਲਿਆ ਗਿਆ ਅਤੇ ਗ਼ੁਲਾਮ ਬਣਾ ...

2 ਸਟੇਟਸ

ਟੂ ਸਟੇਟਸ: ਦ ਸਟੋਰੀ ਆੱਫ਼ ਮਾਇ ਮੈਰਿਜ ਚੇਤਨ ਭਗਤ ਦਾ ਲਿਖਿਆ ਅਤੇ 2009 ਵਿੱਚ ਛਪਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਭਾਰਤ ਦੇ ਦੋ ਵੱਖ-ਵੱਖ ਸੂਬਿਆਂ ਪੰਜਾਬ ਅਤੇ ਤਾਮਿਲਨਾਡੂ ਦੇ ਇੱਕ ਜੋੜੇ ਦੇ ਪਿਆਰ ਦੀ ਕਹਾਣੀ ਹੈ। ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਨਾਵਲ ਦੇ ਲਿਖਾਰੀ ਅਤੇ ਉਸ ਦੀ ਪਤਨੀ ਅਨੁਸ਼ਾ ...

ਅਨਟੱਚੇਬਲ (ਨਾਵਲ)

ਅਨਟੱਚੇਬਲ 1935 ਵਿੱਚ ਪ੍ਰਕਾਸ਼ਿਤ ਇੱਕ ਨਾਵਲ ਹੈ ਜਿਸਨੇ ਇਸ ਦੇ ਲੇਖਕ ਮੁਲਕ ਰਾਜ ਆਨੰਦ ਨੂੰ ਭਾਰਤ ਦੇ ਮੋਹਰੀ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਦੀ ਸਥਾਪਿਤ ਕਰ ਦਿੱਤਾ। ਇਸ ਕਿਤਾਬ ਦੀ ਪ੍ਰੇਰਨਾ ਉਸਦੀ ਚਾਚੀ ਦਾ ਅਨੁਭਵ ਸੀ ਜਦੋਂ ਉਹ ਇੱਕ ਮੁਸਲਮਾਨ ਔਰਤ ਦੇ ਨਾਲ ਭੋਜਨ ਕਰ ਲਿਆ ਸੀ ਅਤੇ ਉਸਦੇ ...

ਅਮੇਲੀਆ (ਨਾਵਲ)

ਅਮੇਲੀਆ, ਹੈਨਰੀ ਫੀਲਡਿੰਗ ਦਾ ਲਿਖਿਆ, ਦਸੰਬਰ 1751 ਵਿੱਚ ਪ੍ਰਕਾਸ਼ਿਤ ਇੱਕ ਭਾਵਨਾਤਮਕ ਅੰਗਰੇਜ਼ੀ ਨਾਵਲ ਹੈ ਅਤੇ ਇਹ ਫੀਲਡਿੰਗ ਦਾ ਚੌਥਾ ਅਤੇ ਆਖ਼ਰੀ ਨਾਵਲ ਸੀ। ਪਹਿਲੇ ਐਡੀਸ਼ਨ ਦੀਆਂ 5000 ਕਾਪੀਆਂ ਪ੍ਰਕਾਸ਼ਿਤ ਕੀਤੀਆਂ ਗੀਆਂ ਸਨ। ਪਰ ਇਹ ਸਿਰਫ ਇੱਕ ਹੀ ਐਡੀਸ਼ਨ ਵਿੱਚ ਪ੍ਰਿੰਟ ਕੀਤਾ ਗਿਆ ਜਦੋਂ ਲੇਖਕ ਅਜੇ ...

ਏ ਪੈਸੇਜ ਟੂ ਇੰਡੀਆ

ਏ ਪੈਸੇਜ ਟੂ ਇੰਡੀਆ ਬ੍ਰਿਟਿਸ਼ ਰਾਜ ਅਤੇ 1920ਵਿਆਂ ਵਿੱਚ ਭਾਰਤੀ ਅਜ਼ਾਦੀ ਅੰਦੋਲਨ ਦੀ ਪਿੱਠਭੂਮੀ ਵਿੱਚ ਅੰਗਰੇਜ਼ੀ ਲੇਖਕ ਈ ਐਮ ਫੋਰਸਟਰ ਦਾ ਲਿਖਿਆ ਇੱਕ ਨਾਵਲ ਹੈ। ਇਹ ਆਧੁਨਿਕ ਲਾਇਬ੍ਰੇਰੀ ਦੁਆਰਾ ਅੰਗਰੇਜ਼ੀ ਸਾਹਿਤ ਦੀਆਂ 100 ਮਹਾਨ ਰਚਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ ਅਤੇ ਇਸਨੇ ਗਲਪ ਲ ...

ਏ ਪੋਰਟਰੇਟ ਆਫ਼ ਦ ਆਰਟਿਸਟ ਐਜ਼ ਏ ਯੰਗ ਮੈਨ

ਏ ਪੋਰਟਰੇਟ ਆਫ਼ ਦ ਆਰਟਿਸਟ ਐਜ਼ ਏ ਯੰਗ ਮੈਨ ਆਈਰਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿਖਿਆ ਗਿਆ ਅੰਗਰੇਜ਼ੀ ਨਾਵਲ ਹੈ। ਇਹ ਨਾਵਲ ਜੋਆਇਸ ਦੇ ਗਲਪੀ ਪ੍ਰਤੀਰੂਪ ਸਟੀਵਨ ਡੇਡਾਲਸ ਦੀ ਧਾਰਮਿਕ ਅਤੇ ਬੌਧਿਕ ਜਾਗਰੂਕਤਾ ਨਾਲ ਸਬੰਧਿਤ ਹੈ। ਸਟੀਵਨ ਕੈਥੋਲਿਕ ਅਤੇ ਆਈਰਿਸ਼ ਦਸਤੂਰ ਉੱਤੇ ਸਵਾਲ ਖੜ੍ਹੇ ਕਰਦਾ ਹੋਇਆ ਇਹਨਾਂ ਦ ...

ਏ ਮੈਨ ਆਫ ਦ ਪੀਪਲ

ਨਾਈਜੀਰੀਆ ਨੂੰ ਅੰਗਰੇਜ਼ਾ ਤੋਂ ਆਜ਼ਾਦੀ ਮਿਲੇ ਕਈ ਸਾਲ ਬੀਤ ਚੁੱਕੇ ਹਨ। ਆਮ ਲੋਕ ਅਤੇ ਉਹ ਲੋਕ ਜਿਹਨਾਂ ਨੇ ਦਿਲੋਜਾਨ ਨਾਲ ਗੋਰਿਆ ਖ਼ਿਲਾਫ਼ ਸੰਘਰਸ਼ ਕੀਤਾ ਸੀ ਦੋਵੇਂ ਹੁਣ ਆਪਣੀ ਭ੍ਰਸ਼ਟ ਸਰਕਾਰ ਤੋਂ ਮਾਯੂਸ ਹੋ ਚੁੱਕੇ ਹਨ। ਸਿਆਸਤ ਲੋਕਾਂ ਦੀ ਸੇਵਾ ਕਰਨ ਵਾਲੇ ਇੱਕ ਆਲਾ ਪੇਸ਼ੇ ਤੋਂ ਗਿਰ ਕੇ ਸਿਆਸਤਦਾਨਾਂ ਲਈ ...

ਐਨੀਮਲ ਫ਼ਾਰਮ

ਐਨੀਮਲ ਫ਼ਾਰਮ ਅੰਗਰੇਜ਼ ਨਾਵਲਕਾਰ ਜਾਰਜ ਆਰਵੈੱਲ ਦੀ ਕਾਲਜਈ ਰਚਨਾ ਹੈ। ਵੀਹਵੀਂ ਸਦੀ ਦੇ ਮਹਾਨ ਅੰਗਰੇਜ਼ ਨਾਵਲਕਾਰ ਜਾਰਜ ਆਰਵੈੱਲ ਨੇ ਆਪਣੀ ਇਸ ਰਚਨਾ ਵਿੱਚ ਸੂਰਾਂ ਨੂੰ ਕੇਂਦਰੀ ਚਰਿੱਤਰ ਬਣਾ ਕੇ ਬੋਲਸ਼ਵਿਕ ਕ੍ਰਾਂਤੀ ਦੀ ਅਸਫਲਤਾ ਉੱਤੇ ਕਰਾਰਾ ਵਿਅੰਗ ਕੀਤਾ ਸੀ। ਖੁਦ ਲੇਖਕ ਅਨੁਸਾਰ ਇਸ ਵਿੱਚ ਰੂਸੀ ਇਨਕਲਾਬ ...

ਐਲਿਸ ਇਨ ਵੰਡਰਲੈਂਡ

ਐਲਿਸਜ਼ ਅਡਵੈਂਚਰਜ ਇਨ ਵੰਡਰਲੈਂਡ ਲੁਈਸ ਕੈਰੋਲ ਦੇ ਉਪਨਾਮ ਦੇ ਤਹਿਤ ਬ੍ਰਿਟਿਸ਼ ਲੇਖਕ ਚਾਰਲਸ ਲੁਟਵਿਗ ਡਾਡਸਨ ਦੁਆਰਾ 1865 ਵਿੱਚ ਲਿਖਿਆ ਨਾਵਲ ਹੈ। ਇਸ ਵਿੱਚ ਐਲਿਸ ਨਾਮ ਦੀ ਇੱਕ ਕੁੜੀ ਦੀ ਕਹਾਣੀ ਹੈ ਜੋ ਇੱਕ ਖਰਗੋਸ਼ ਦੇ ਘੁਰਨੇ ਵਿੱਚ ਡਿੱਗ ਕੇ, ਅਜੀਬ ਅਤੇ ਮਨੁੱਖ-ਨੁਮਾ ਜੀਵਾਂ ਦੀ ਆਬਾਦੀ ਵਾਲੇ ਇੱਕ ਕਲਪਨ ...

ਓਲੀਵਰ ਟਵਿਸਟ

ਓਲੀਵਰ ਟਵਿਸਟ ਅੰਗਰੇਜ਼ੀ ਲੇਖਕ ਚਾਰਲਜ਼ ਡਿਕਨਜ਼ ਦਾ ਦੂਜਾ ਨਾਵਲ ਹੈ, ਜਿਸਨੂੰ 1838 ਵਿੱਚ ਰਿਚਰਡ ਬੈਨਟਲੇ ਨੇ ਪ੍ਰਕਾਸ਼ਿਤ ਕੀਤਾ। ਇਹ ਓਲੀਵਰ ਟਵਿਸਟ ਨਾਂ ਦੇ ਇੱਕ ਅਨਾਥ ਬੱਚੇ ਦੀ ਕਹਾਣੀ ਦੱਸਦਾ ਹੈ, ਜੋ ਕਾਰਜਸ਼ਾਲਾ ਤੋਂ ਭੱਜ ਜਾਂਦਾ ਹੈ ਅਤੇ ਉਸਦੀ ਮੁਲਾਕਾਤ ਲੰਦਨ ਵਿੱਚ ਜੇਬਕਤਰਿਆਂ ਦੇ ਗਰੋਹ ਨਾਲ ਹੁੰਦੀ ...

ਕਬੂਤਰਾਂ ਦੀ ਉਡਾਰੀ

ਕਬੂਤਰਾਂ ਦੀ ਉਡਾਰੀ ਭਾਰਤੀ ਲੇਖਕ, ਰਸਕਿਨ ਬਾਂਡ. ਦਾ ਇੱਕ ਛੋਟਾ ਨਾਵਲ ਹੈ। ਇਸ ਦੀ ਕਹਾਣੀ 1857 ਵਿੱਚ ਵਾਪਰਦੀ ਹੈ। ਇਹ ਰੂਥ ਲੈਬਾਡੂਰ ਅਤੇ ਉਸ ਦੇ ਪਰਿਵਾਰ ਦੇ ਬਾਰੇ ਹੈ ਜੋ ਹਿੰਦੂ ਅਤੇ ਮੁਸਲਮਾਨਾਂ ਦੀ ਮਦਦ ਲੈ ਕੇ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਦੇ ਹਨ ਜਦੋਂ ਪਰਿਵਾਰ ਦੇ ਮੁੱਖੀ ਨੂੰ ਭਾਰਤੀ ਬਾਗੀਆਂ ਦੁ ...

ਕੀਸ਼ੋਟ (ਨਾਵਲ)

ਕੀਸ਼ੋਟ ਸਲਮਾਨ ਰਸ਼ਦੀ ਦਾ ਇੱਕ 2019 ਦਾ ਨਾਵਲ ਹੈ। ਇਹ ਉਸਦਾ ਚੌਦਵਾਂ ਨਾਵਲ ਹੈ, ਜਿਸ ਨੂੰ ਜੋਨਾਥਨ ਕੇਪ ਦੁਆਰਾ 29 ਅਗਸਤ 2019 ਨੂੰ ਯੂਨਾਇਟੇਡ ਕਿੰਗਡਮ ਵਿੱਚ ਅਤੇ ਪੈਨਗੁਇਨ ਬੁੱਕਸ ਇੰਡੀਆ ਦੁਆਰਾ ਭਾਰਤ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਰੈਂਡਮ ਹਾਊਸ ਦੁਆਰਾ 3 ਸਤੰਬਰ 2019 ਨੂੰ ਸੰਯੁਕਤ ਰਾਜ ਵਿੱਚ ਪ ...

ਗਾਈਡ (ਨਾਵਲ)

ਗਾਈਡ, ਆਰ.ਕੇ. ਨਰਾਇਣ ਦਾ ਲਿਖਿਆ 1958 ਦਾ ਅੰਗਰੇਜ਼ੀ ਨਾਵਲ ਹੈ। ਇਸ ਦਾ ਸਥਾਨ ਵੀ ਉਹਦੀਆਂ ਹੋਰਨਾਂ ਅਨੇਕ ਲਿਖਤਾਂ ਦੀ ਤਰ੍ਹਾਂ ਦੱਖਣੀ ਭਾਰਤ ਵਿੱਚ ਇੱਕ ਕਲਪਿਤ ਸ਼ਹਿਰ ਮਾਲਗੁਡੀ ਹੈ।

ਗੁਲੀਵਰਸ ਟਰੈਵਲਜ਼

ਗੁਲੀਵਰਸ ਟਰੈਵਲਜ਼,ਇੱਕ ਐਂਗਲੋ-ਆਇਰਿਸ਼ ਲੇਖਕ ਅਤੇ ਪਾਦਰੀ ਜੋਨਾਥਨ ਸਵਿਫਟ ਦਾ ਲਿਖਿਆ ਇੱਕ ਨਾਵਲ ਹੈ। ਇਹ ਮਨੁੱਖ ਦੇ ਸੁਭਾਅ ਉੱਤੇ ਤਾਂ ਵਿਅੰਗ ਕਰਦਾ ਹੀ ਹੈ, ਨਾਲ ਹੀ ਆਪਣੇ ਤੌਰ ਤੇ "ਯਾਤਰਾ ਕਹਾਣੀਆਂ" ਦੀ ਇੱਕ ਉਪ-ਸਾਹਿਤਕ ਸ਼ੈਲੀ ਦੀ ਪੈਰੋਡੀ ਵੀ ਹੈ। ਇਹ ਸਵਿਫਟ ਦਾ ਬੇਹੱਦ ਮਸ਼ਹੂਰ ਕਾਫ਼ੀ ਲੰਮੀ ਰਚਨਾ ਹੈ ...

ਜੇਨ ਆਇਰ

ਨਾਵਲ ਜੇਨ ਆਇਰ ਟਾਈਟਲ ਪਾਤਰ, ਦੀ ਉੱਤਮ ਪੁਰਖ ਵਿੱਥਿਆ ਹੈ। ਨਾਵਲ ਦੀ ਕਹਾਣੀ ਜਾਰਜ ਤੀਜੇ 1760-1820 ਦੇ ਰਾਜ ਦੌਰਾਨ, ਇੰਗਲੈਂਡ ਦੇ ਉੱਤਰ ਵਿੱਚ ਕਿਤੇ ਵਾਪਰਦੀ ਹੈ, ਅਤੇ ਪੰਜ ਪੜਾਅ ਪਾਰ ਕਰਦੀ ਹੈ: ਗੇਟਸਹੈੱਡ ਹਾਲ ਵਿਖੇ ਜੇਨ ਦਾ ਬਚਪਨ, ਜਿੱਥੇ ਉਸ ਨਾਲ ਉਸ ਦੀ ਆਂਟੀ ਅਤੇ ਕਜ਼ਨ ਭਰਾਵਾਂ ਦੁਆਰਾ ਭਾਵਾਤਮਕ ਅ ...

ਟੈੱਸ

ਟੈੱਸ ਆਫ਼ ਦੀ ਡਰਬਰਵਿਲ: ਏ ਪਿਉਰ ਵਿਮੈਨ ਫੇਥਫੁਲੀ ਪ੍ਰੈਜੈਂਟਡ, ਜਾਂ ਟੈੱਸ ਆਫ਼ ਦੀ ਡਰਬਰਵਿਲ: ਏ ਪਿਉਰ ਵਿਮੈਨ, ਟੈੱਸ ਆਫ ਦੀ ਡਰਬਰਵਿਲ ਜਾਂ ਸਿਰਫ ਟੈੱਸ, ਥੌਮਸ ਹਾਰਡੀ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ ੧੮੯੧ ਵਿੱਚ ਛਪਿਆ ਸੀ। ਪਹਿਲਾਂ ਇਸਨੂੰ, ਸਚਿੱਤਰ ਬਰਤਾਨਵੀ ਅਖਬਾਰ, ਦ ਗ੍ਰਾਫਿਕ ਨੇ ਸੈਂਸਰ ...

ਟੌਮ ਜੋਨਜ਼

ਟੌਮ ਜੋਨਜ਼ ਅੰਗਰੇਜ਼ੀ ਨਾਟਕਕਾਰ ਅਤੇ ਨਾਵਲਕਾਰ ਹੈਨਰੀ ਫ਼ੀਲਡਿੰਗ ਦੁਆਰਾ ਲਿਖਿਆ ਇੱਕ ਹਾਸ ਨਾਵਲ ਹੈ। ਇਸ ਵਿੱਚ 346.747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬ ...

ਡੇਵਿਡ ਕਾਪਰਫੀਲਡ (ਨਾਵਲ)

ਡੇਵਿਡ ਕਾਪਰਫੀਲਡ ਜਾਂ ਬਲੰਡਰਸਟੋਨ ਦੀ ਬਸਤੀ ਵਿੱਚ ਰਹਿਣ ਵਾਲੇ ਡੇਵਿਡ ਕਾਪਰਫੀਲਡ ਦਾ ਵਿਅਕਤੀਗਤ ਇਤਹਾਸ, ਰੁਮਾਂਸ, ਅਨੁਭਵ ਅਤੇ ਸਮੀਖਿਆ ਚਾਰਲਸ ਡਿਕਨਜ਼ ਦਾ ਲਿਖਿਆ ਇੱਕ ਨਾਵਲ ਹੈ । ਇਹ ਨਾਵਲ ਦੇ ਰੂਪ ਵਿੱਚ ਸਭ ਤੋਂ ਪਹਿਲਾਂ 1850 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਹਨਾਂ ਦੀਆਂ ਹੋਰਨਾਂ ਰਚਨਾਵਾਂ ਦੀ ਤਰ੍ਹਾਂ, ...

ਥਿੰਗਸ ਫ਼ੌਲ ਅਪਾਰਟ

ਥਿੰਗਸ ਫ਼ਾੱਲ ਅਪਾਰਟ ਨਾਈਜੀਰੀਆਈ ਲੇਖਕ ਚਿਨੂਆ ਅਚੇਬੇ ਦਾ ਲਿਖਿਆ ਅੰਗਰੇਜੀ ਭਾਸ਼ਾ ਵਿੱਚ ਇੱਕ ਨਾਵਲ ਹੈ। ਇਹ ਅੰਗਰੇਜੀ ਵਿੱਚ ਆਧੁਨਿਕ ਅਫਰੀਕੀ ਨਾਵਲ ਦੀ ਠੇਠ ਅਤੇ ਸੰਸਾਰ ਆਲੋਚਕਾਂ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਅੰਗਰੇਜੀ ਵਿੱਚ ਲਿਖਿਆ ਪਹਿਲੇ ਅਫਰੀਕੀ ਨਾਵਲਾਂ ਵਿੱਚੋਂ ਇੱਕ ਹੈ। ਇਹ ਅਫਰੀਕਾ ਭਰ ਦੀਆਂ ਪਾ ...

ਦ ਕੈਚਰ ਇਨ ਦ ਰਾਈ

ਦ ਕੈਚਰ ਇਨ ਦ ਰਾਈ ਜੇ ਡੀ ਸੇਲਿੰਗਰ ਦਾ ਅੰਗਰੇਜ਼ੀ ਨਾਵਲ ਹੈ। ਮੂਲ ਤੌਰ ਤੇ ਇਹ ਬਾਲਗਾਂ ਲਈ ਛਪਿਆ ਸੀ। ਪਰ ਜਲਦ ਹੀ ਇਹ ਪੁੰਗਰਦੀ ਉਮਰ ਦੇ ਜਵਾਨ ਲੋਕਾਂ ਵਿੱਚ ਬੜਾ ਚਰਚਿਤ ਹੋ ਗਿਆ ਕਿਉਂਜੋ ਇਹ ਇਸ ਉਮਰੇ ਪਾਈ ਜਾਂਦੀ ਬੇਚੈਨੀ, ਬੇਗਾਨਗੀ ਅਤੇ ਬਿਹਬਲਤਾ ਦੇ ਥੀਮ ਨਿਭਾਉਂਦਾ ਹੈ। ਇਹ ਦੁਨੀਆ ਦੀਆਂ ਲੱਗਪਗ ਸਭਨਾਂ ...

ਦ ਕੋਰਲ ਆਈਲੈਂਡ

ਦ ਕੋਰਲ ਆਈਲੈਂਡ: ਏ ਟੇਲ ਆਫ਼ ਦ ਪੈਸੇਫਿਕ ਓਸ਼ੀਅਨ ਇੱਕ ਨਾਵਲ ਹੈ ਜੋ ਸਕੌਟਿਸ਼ ਲੇਖਕ ਆਰ. ਐਮ. ਬਾਲਨਟਾਈਨ ਦਾ ਲਿਖਿਆ ਹੋਇਆ ਹੈ। ਕੱਚੀ ਉਮਰ ਦੇ ਜਵਾਨੀ ਲਈ ਗਲਪ ਦੀਆਂ ਪਹਿਲੀਆਂ ਰਚਨਾਵਾਂ ਵਿਚੋਂ ਇੱਕ ਵਿਸ਼ੇਸ਼ ਤੌਰ ਤੇ ਨਾਬਾਲਗ ਨਾਇਕਾਂ ਨੂੰ ਲੈ ਕੇ ਲਿਖੀ ਇਹ ਕਹਾਣੀ ਦੱਖਣੀ ਪ੍ਰਸ਼ਾਂਤ ਟਾਪੂ ਤੇ ਇੱਕ ਬੇੜੀ ...

ਦ ਗੋਲਡਨ ਨੋਟਬੁਕ

ਦ ਗੋਲਡਨ ਨੋਟਬੁਕ ਡੋਰਿਸ ਲੈਸਿੰਗ ਦਾ ਲਿਖਿਆ 1962 ਨਾਵਲ ਹੈ। ਕਿਤਾਬ ਵਿੱਚ ਇਹ ਵੀ ਇੱਕ ਸ਼ਕਤੀਸ਼ਾਲੀ ਜੰਗ-ਵਿਰੋਧੀ ਅਤੇ ਸਟਾਲਿਨਵਾਦ-ਵਿਰੋਧੀ ਸੁਨੇਹਾ, ਇੰਗਲੈਂਡ ਵਿੱਚ 1930ਵਿਆਂ ਤੋਂ 1950ਵਿਆਂ ਤੱਕ ਕਮਿਊਨਿਜ਼ਮ ਅਤੇ ਕਮਿਊਨਿਸਟ ਪਾਰਟੀ ਦਾ ਭਰਪੂਰ ਵਿਸ਼ਲੇਸ਼ਣ, ਅਤੇ ਉਭਰਦੇ ਜਿਨਸੀ ਅਤੇ ਨਾਰੀ ਮੁਕਤੀ ਅੰਦੋ ...

ਦ ਪਿਕਵਿਕ ਪੇਪਰਜ਼

ਦ ਪੋਸਥੁਮਸ ਪੇਪਰਜ਼ ਆਫ਼ ਦ ਪਿਕਵਿਕ ਕਲੱਬ ਚਾਰਲਸ ਡਿਕਨਜ਼ ਦਾ ਪਹਿਲਾ ਨਾਵਲ ਹੈ। 1836 ਵਿੱਚ ਪ੍ਰਕਾਸ਼ਤ ਸਕੈਚ ਬਾਇ ਬੌਜ਼ ਦੀ ਕਾਮਯਾਬੀ ਤੋਂ ਬਾਅਦ, ਉਸਨੂੰ ਇੱਕ ਉਭਰਦੇ ਲੇਖਕ ਵਜੋਂ ਚੱਲ ਰਹੇ ਪ੍ਰਕਾਸ਼ਨ ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ ਸੀ।

ਦ ਬਲੂਇਸਟ ਆਈ

ਦ ਬਲੂਇਸਟ ਆਈ ਟੋਨੀ ਮੋਰੀਸਨ ਦਾ 1970 ਵਿੱਚ ਲਿਖਿਆ ਨਾਵਲ ਹੈ। ਇਹ ਮੋਰੀਸਨ ਦਾ ਪਹਿਲਾ ਨਾਵਲ ਹੈ ਅਤੇ ਉਸ ਨੇ ਉਦੋਂ ਲਿਖਿਆ ਸੀ ਜਦੋਂ ਉਹ ਹਾਵਰਡ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਸੀ ਅਤੇ ਆਪਣੇ ਦੋ ਪੁੱਤਰਾਂ ਦੀ ਆਪਣੇ ਸਿਰ ਪਰਵਰਿਸ਼ ਕਰ ਰਹੀ ਸੀ। ਇਹ ਇੱਕ ਗਰੀਬ ਬਲੈਕ ਕੁੜੀ ਪਿਕੋਲਾ ਦੀ ਜ਼ਿੰਦਗੀ ਦੇ ਇੱਕ ਸਾ ...

ਦ ਲੋਲੈਂਡ

ਦ ਲੋਲੈਂਡ 1960 ਦੇ ਦਸ਼ਕ ਵਿੱਚ ਕੋਲਕਾਤਾ ਵਿੱਚ ਰਹਿਣ ਵਾਲੇ ਦੋ ਭਰਾਵਾਂ ਸੁਭਾਸ਼ ਅਤੇ ਉਦਇਨ ਦੀ ਕਹਾਣੀ ਹੈ। ਉਦਇਨ ਇੱਕ ਆਦਰਸ਼ਵਾਦੀ ਵਿਦਿਆਰਥੀ ਹੈ, ਜੋ ਮਾਓ ਤੋਂ ਪ੍ਰਭਾਵਿਤ ਨਕਸਲੀ ਰਾਜਨੀਤੀ ਵਿੱਚ ਸਰਗਰਮ ਹੈ। ਨਾਵਲ ਦੇ ਸ਼ੁਰੁ ਵਿੱਚ ਹੀ ਰਾਜਨੀਤਕ ਹਿੰਸਾ ਵਿੱਚ ਉਦਇਨ ਦੀ ਮੌਤ ਹੋ ਜਾਂਦੀ ਹੈ, ਜਿਸਦੇ ਬਾਅਦ ...

ਦ ਵਾਈਟ ਟਾਈਗਰ

ਦ ਵਾਈਟ ਟਾਈਗਰ ਭਾਰਤੀ ਲੇਖਕ ਅਰਵਿੰਦ ਅਡੀਗਾ ਦਾ ਪਲੇਠਾ ਨਾਵਲ ਹੈ। 2008 ਵਿੱਚ ਪ੍ਰਕਾਸ਼ਿਤ ਇਸ ਨਾਵਲ ਨੇ ਉਸੇ ਸਾਲ 40ਵਾਂ ਮੈਨ ਬੁੱਕਰ ਪ੍ਰਾਈਜ਼ ਜਿੱਤਿਆ। ਭਾਰਤ ਦੇ ਇੱਕ ਪਿੰਡ ਵਿੱਚ ਜੰਮੇਂ, ਇੱਕ ਰਿਕਸ਼ਾ ਚਾਲਕ ਦੇ ਬੇਟੇ, ਬਲਰਾਮ ਹਲਵਾਈ ਦੀ ਕਹਾਣੀ ਉਸ ਦੀ ਆਪਣੀ ਜਬਾਨੀ ਦੱਸੀ ਗਈ ਹੈ। ਉਸ ਨੂੰ ਸਕੂਲ ਤੋਂ ...

ਦ ਸਟੈਨਿਕ ਵਰਸਿਜ਼

ਦ ਸੈਟੇਨਿਕ ਵਰਸੇਜ, ਸਲਮਾਨ ਰੁਸ਼ਦੀ ਦੁਆਰਾ ਰਚਿਤ ਚੌਥਾ ਨਾਵਲ ਹੈ, ਜੋ ਸਤੰਬਰ 1988 ਵਿੱਚ ਪਹਿਲੀ ਵਾਰ ਵਾਇਕਿੰਗ ਪ੍ਰੈੱਸ ਨੇ ਪ੍ਰਕਾਸ਼ਿਤ ਕੀਤਾ। ਇਸ ਦੇ ਪ੍ਰਕਾਸ਼ਨ ਨੇ ਇਸਲਾਮੀ ਦੁਨੀਆਂ ਵਿੱਚ ਤੱਤਕਾਲ ਵਿਵਾਦ ਨੂੰ ਜਨਮ ਦਿੱਤਾ ਅਤੇ ਇਸਦਾ ਕਾਰਨ ਬਣਿਆ ਪਿਆਮਬਰ ਮੁਹੰਮਦ ਦਾ ਅਪਮਾਨਜਨਕ ਸਮਝਿਆ ਜਾਣ ਵਾਲਾ ਚਿਤਰ ...

ਦ ਸੀਕਰਟ ਏਜੰਟ

ਦ ਸੀਕਰਟ ਏਜੰਟ: ਅ ਸਿੰਪਲ ਟੇਲ ਜੋਸਫ਼ ਕੋਨਾਰਡ ਦਾ ਨਾਵਲ ਹੈ। ਇਹ ਪਹਿਲੀ ਵਾਰ 1907 ਵਿੱਚ ਛਪਿਆ ਸੀ। ਮਾਡਰਨ ਲਾਇਬ੍ਰੇਰੀ ਦੁਆਰਾ ਇਸ ਨਾਵਲ ਨੂੰ 20ਵੀਂ ਸਦੀ ਦਾ 46ਵਾਂ ਸਭ ਤੋਂ ਵਧੀਆ ਨਾਵਲ ਕਿਹਾ ਗਿਆ।

ਦਾ ਰੇਜਰਜ਼ ਐੱਜ

ਦ ਰੇਜਰਜ਼ ਐੱਜ ਵਿਲੀਅਮ ਸਮਰਸੈਟ ਮਾਮ ਦਾ 1944 ਵਿੱਚ ਛਪਿਆ ਇੱਕ ਅੰਗਰੇਜ਼ੀ ਨਾਵਲ ਹੈ। ਦਾ ਰੇਜਰਜ਼ ਐੱਜ ਇੱਕ ਅਮਰੀਕੀ ਪਾਇਲਟ, ਲੈਰੀ ਡੈਰੇਲ ਦੀ ਕਹਾਣੀ ਦੱਸਦਾ ਹੈ। ਉਹ ਵਿਸ਼ਵ ਯੁੱਧ ਵਿੱਚ ਭਿਅੰਕਰ ਅਨੁਭਵਾਂ ਦੇ ਸਦਮੇ ਵਿੱਚ ਹੈ, ਅਤੇ ਆਪਣੀ ਜ਼ਿੰਦਗੀ ਵਿੱਚ ਸ਼੍ਰੋਮਣੀ ਅਰਥ ਦੀ ਖੋਜ ਵਿੱਚ ਲੱਗ ਪੈਂਦਾ ਹੈ। ਕ ...

ਪਰਾਈਡ ਐਂਡ ਪਰੈਜੂਡਿਸ

ਨਾਵਲ ਦਾ ਕਥਾਨਕ ਅਲਿਜ਼ਾਬੈਥ ਬੈਨੇਟ ਦੁਆਲੇ ਬੁਣਿਆ ਗਿਆ ਹੈ, ਜੋ ਇੱਕ ਪੇਂਡੂ ਭੱਦਰਪੁਰਸ਼ ਸ਼੍ਰੀਮਾਨ ਬੈਨੇਟ ਦੀਆਂ ਪੰਜ ਧੀਆਂ ਵਿਚੋਂ ਦੂਜੇ ਸਥਾਨ ਤੇ ਹੈ। ਅਲਿਜ਼ਾਬੈਥ ਦਾ ਪਿਤਾ, ਸ੍ਰੀ ਬੈਨੇਟ, ਇੱਕ ਕਿਤਾਬੀ ਜਿਹਾ ਆਦਮੀ ਹੈ, ਅਤੇ ਆਪਣੀ ਜ਼ਿੰਮੇਵਾਰੀ ਪ੍ਰਤੀ ਥੋੜਾ ਲਾਪਰਵਾਹ ਹੈ। ਇਸ ਦੇ ਉਲਟ ਅਲਿਜ਼ਾਬੈਥ ਦੀ ...

ਬੁੱਢਾ ਅਤੇ ਸਮੁੰਦਰ

ਬੁੱਢਾ ਅਤੇ ਸਮੁੰਦਰ ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੁਆਰਾ 1951 ਵਿੱਚ ਕਿਊਬਾ ਵਿੱਚ ਲਿਖਿਆ ਅਤੇ 1952 ਵਿੱਚ ਛਪਿਆ ਇੱਕ ਨਾਵਲ ਹੈ। ਇਹ ਹੈਮਿੰਗਵੇ ਦੁਆਰਾ ਲਿਖੀ ਆਖ਼ਰੀ ਮੁੱਖ ਰਚਨਾ ਹੈ ਜੋ ਉਸਨੇ ਆਪਣੇ ਜੀਵਨਕਾਲ ਵਿੱਚ ਛਪਵਾਈ। ਇਹ ਬੁੱਢੇ ਹੋ ਰਹੇ ਮਾਹੀਗੀਰ ਸੈਂਟੀਆਗੋ ’ਤੇ ਕੇਂਦਰਤ ਹੈ ਜੋ ਗਲਫ਼ ਸਟ੍ਰੀਮ ...

ਬ੍ਰੇਵ ਨਿਊ ਵਰਲਡ

ਬ੍ਰੇਵ ਨਿਊ ਵਰਲਡ ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ। ਈਸਵੀ 2540 ਦੇ ਲੰਦਨ ਵਿੱਚ ਸੈੱਟ, ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ। ...

ਮਲੂਕਾ (ਨਾਵਲ)

ਮਲੂਕਾ ਸਾਧੂ ਸਿੰਘ ਧਾਮੀ ਦਾ ਲਿਖਿਆ ਨਾਵਲ ਹੈ। 1978 ਵਿੱਚ ਉਹਨਾਂ ਨੇ ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਕੁਝ ਵਰ੍ਹਿਆਂ ਦੀ ਰਿਹਾਇਸ਼ ਦੇ ਤਜਰਬੇ ਦੇ ਆਧਾਰ ਉੱਤੇ ਆਪਣਾ ਇਹ ਨਾਵਲ ਮਲੂਕਾ ਅੰਗਰੇਜ਼ੀ ਵਿੱਚ ਲਿਖਿਆ, ਜੋ ਦਿੱਲੀ ਸਥਿਤ ਪ੍ਰਕਾਸ਼ਕ ਅਰਨੋਲਡ-ਆਇਨਮਾਨ ਨੇ ਪ੍ਰਕਾਸ਼ਤ ਕੀਤਾ। 1988 ਵਿ ...

ਮਿਡਲਮਾਰਚ

ਮਿਡਲਮਾਰਚ, ਪ੍ਰਾਂਤਿਕ ਜ਼ਿੰਦਗੀ ਦਾ ਇੱਕ ਅਧਿਐਨ ਜਾਰਜ ਐਲੀਅਟ) ਦਾ ਲਿਖਿਆ ਇੱਕ ਨਾਵਲ ਹੈ। ਇਹ ਉਸ ਦਾ ਸੱਤਵਾਂ ਨਾਵਲ ਹੈ। ਉਸਨੇ ਇਹ 1869 ਵਿੱਚ ਲਿਖਣਾ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਆਪਣੇ ਸਾਥੀ ਜਾਰਜ ਹੇਨਰੀ ਲੇਵਸ ਦੇ ਬੇਟੇ ਦੀ ਅੰਤਮ ਬਿਮਾਰੀ ਦੇ ਦੌਰਾਨ ਇੱਕ ਤਰਫ ਰੱਖ ਦਿੱਤਾ ਸੀ ਅਤੇ ਫਿਰ ਅਗਲੇ ਸਾਲ ...

ਯੂਲੀਸਸ (ਨਾਵਲ)

ਯੂਲੀਸਸ ਆਈਰਿਸ਼ ਲੇਖਕ ਜੇਮਜ਼ ਜੋਆਇਸ ਦੁਆਰਾ ਲਿੱਖਿਆ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲੀ ਵਾਰ "ਦ ਲਿਟਲ ਰੀਵਿਊ" ਨਾਂ ਦੇ ਅਮਰੀਕੀ ਰਸਾਲੇ ਵਿੱਚ ਮਾਰਚ 1918 ਤੋਂ ਦਸੰਬਰ 1920 ਤੱਕ ਲੜੀਬੱਧ ਰੂਪ ਵਿੱਚ ਪੇਸ਼ ਹੋਇਆ। ਇਸ ਨੂੰ ਆਧੁਨਿਕਤਵਾਦੀ ਸਾਹਿਤ ਦੀਆਂ ਸਭ ਤੋਂ ਮਹਾਨ ਲਿਖਤਾਂ ਵਿੱਚੋਂ ਇੱਕ ਮੰਨਿਆ ਜਾਂਦਾ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →