ⓘ Free online encyclopedia. Did you know? page 132

ਲੋਲਿਤਾ

ਲੋਲਿਤਾ ਵਲਾਦੀਮੀਰ ਨਾਬੋਕੋਵ, ਦਾ ਅੰਗਰੇਜ਼ੀ ਵਿੱਚ ਲਿਖਿਆ ਨਾਵਲ ਹੈ, ਜੋ ਪੈਰਿਸ ਵਿੱਚ 1955 ਅਤੇ ਨਿਊਯਾਰਕ ਵਿੱਚ 1958 ਵਿੱਚ ਛਪਿਆ। ਬਾਅਦ ਵਿੱਚ ਇਸਦੇ ਮੂਲ ਰੂਸੀ ਲੇਖਕ ਨੇ ਇਸਨੂੰ ਰੂਸੀ ਜਬਾਨ ਵਿੱਚ ਅਨੁਵਾਦ ਕੀਤਾ। ਇਹ ਇੱਕ ਵਿਵਾਦਾਸਪਦ ਨਾਵਲ ਹੈ ਕਿਉਂਜੋ ਇਸ ਵਿੱਚ ਪਹਿਲੀ ਵਾਰ ਪਰਵਾਰ ਦੇ ਅੰਦਰ ਹੋਣ ਵਾਲ ...

ਵੁਦਰਿੰਗ ਹਾਈਟਸ

ਵੁਦਰਿੰਗ ਹਾਈਟਸ ਐਮਿਲੀ ਬਰੌਂਟੀ ਦਾ ਅਕਤੂਬਰ 1845 ਅਤੇ ਜੂਨ 1846 ਵਿਚਕਾਰ ਲਿਖਿਆ ਅਤੇ ਅਗਲੇ ਸਾਲ ਜੁਲਾਈ ਵਿੱਚ ਗੁਪਤ ਨਾਮ ਐਲਿਸ ਬੈੱਲ ਹੇਠ ਪ੍ਰਕਾਸ਼ਿਤ ਨਾਵਲ ਹੈ। ਇਹ ਉਹਦੀ ਭੈਣ ਸ਼ਾਰਲਟ ਬਰੌਂਟੀ ਦੇ ਨਾਵਲ ਜੇਨ ਆਇਰ ਦੀ ਸਫਲਤਾ ਤੋਂ ਬਾਅਦ ਛਪਿਆ ਸੀ। ਉਸ ਦੀ ਮੌਤ ਉੱਪਰੰਤ ਦੂਸਰਾ ਅਡੀਸ਼ਨ ਸ਼ਰਲਿਟ ਨੇ 185 ...

ਸਪਾਰਟਾਕਸ (ਨਾਵਲ)

ਸਪਾਰਟਕਸ ਸਪਾਰਟਕਸ ਦੀ ਬਗਾਵਤ ‘ਤੇ ਆਧਾਰਤ ਹਾਵਰਡ ਫਾਸਟ ਦਾ ਪ੍ਰਸਿਧ ਨਾਵਲ ਹੈ। ਈਸਾ ਤੋਂ ਲਗਪਗ 71 ਸਾਲ ਪਹਿਲਾਂ ਸਪਾਰਟਕਸ ਨਾਂ ਦੇ ਇੱਕ ਗੁਲਾਮ ਨੇ ਮਨੁੱਖੀ ਸ਼ਾਨ ਅਤੇ ਕਿਰਤ ਦੇ ਗੌਰਵ ਖਾਤਰ, ਰੋਮ ਵਿੱਚ ਸਮੇਂ ਦੇ ਹਾਕਮਾਂ ਦੇ ਵਿਰੁਧ ਗੁਲਾਮਾਂ ਦੀ ਜ਼ਬਰਦਸਤ ਬਗਾਵਤ ਦੀ ਅਗਵਾਈ ਕੀਤੀ ਸੀ। ਇੱਕ ਲੱਖ ਤੋਂ ਵੀ ...

ਹਰਟ ਆਫ਼ ਡਾਰਕਨੈਸ

ਹਰਟ ਆਫ਼ ਡਾਰਕਨੈਸ ਜੋਜ਼ਫ ਕੋਨਰਾਡ ਦਾ ਲਿਖਿਆ ਇੱਕ ਨਾਵਲ ਹੈ। ਇਹ ਫਰੇਮ ਸਟੋਰੀ ਸ਼ੈਲੀ ਵਿੱਚ ਲਿਖਿਆ ਗਿਆ ਹੈ। ਇਸਦਾ ਪ੍ਰਮੁੱਖ ਬਿਰਤਾਂਤਕਾਰ ਚਾਰਲਸ ਮਾਰਲੋ ਕੋਂਗੋ ਨਦੀ ਵਿੱਚ ਸਫ਼ਰ ਦੀ ਗੱਲ ਕਰਦਾ ਹੈ। ਇਹ ਕਥਾ ਮਾਰਲੋ ਲੰਡਨ ਵਿੱਚ ਥੇਮਜ਼ ਨਦੀ ਵਿੱਚ ਸਫ਼ਰ ਕਰਦੇ ਹੋਏ ਸੁਣਾ ਰਿਹਾ ਹੈ।, ਹਾਥੀ ਦੰਦ ਦੇ ਇੱਕ ਟ ...

ਆਗ ਕਾ ਦਰਿਆ

ਆਗ ਕਾ ਦਰਿਆ ਉੱਘੀ ਉਰਦੂ ਨਾਵਲਕਾਰ ਅਤੇ ਲੇਖਿਕਾ ਕੁੱਰਤੁਲਏਨ ਹੈਦਰ ਦਾ ਹਿੰਦ-ਉਪ ਮਹਾਦੀਪ ਦੀ ਤਕਸੀਮ ਦੇ ਸੰਦਰਭ ਵਿੱਚ ਲਿਖਿਆ ਨਾਵਲ ਹੈ। ਇਸ ਨੂੰ "ਹਿੰਦ-ਉਪ ਮਹਾਦੀਪ ਦੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ" ਮੰਨਿਆ ਜਾਂਦਾ ਹੈ। ਇਹ ਚੰਦਰਗੁਪਤ ਮੋਰੀਆ ਦੇ ਸਮੇਂ ਤੋਂ ਲੈ ਕੇ 1947 ਦੀ ਤਕਸੀਮ ਤੱਕ ਲੱਗਪਗ ਦੋ ...

ਉਮਰਾਉ ਜਾਨ ਅਦਾ

ਉਮਰਾਉ ਜਾਨ ਅਦਾ ਮਿਰਜ਼ਾ ਮੁਹੰਮਦ ਹਾਦੀ ਰੁਸਵਾ ਲਖਨਵੀ ਦਾ 1899 ਵਿੱਚ ਪਹਿਲੀ ਵਾਰ ਛਪਿਆ ਨਾਵਲ ਹੈ, ਜਿਸ ਵਿੱਚ ਉਨੀਵੀਂ ਸਦੀ ਦੇ ਲਖਨਊ ਦੀਆਂ ਸਮਾਜੀ ਅਤੇ ਸਕਾਫ਼ਤੀ ਝਲਕੀਆਂ ਬੜੇ ਦਿਲਕਸ਼ ਅੰਦਾਜ਼ ਵਿੱਚ ਚਿਤਰੀਆਂ ਗਈਆਂ ਹਨ। ਕੁਝ ਵਿਦਵਾਨ ਇਸਨੂੰ ਉਰਦੂ ਦਾ ਪਹਿਲਾ ਨਾਵਲ ਕਹਿੰਦੇ ਹਨ। ਲਖਨਊ ਉਸ ਜ਼ਮਾਨੇ ਵਿੱਚ ...

ਮਿਰਾਤ-ਉਲ-ਉਰੂਸ

ਮਿਰਾਤ ਉਲ - ਉਰੂਸ ਨਜੀਰ ਅਹਿਮਦ ਦੇਹਲਵੀ ਦਾ ਲਿਖਿਆ ਅਤੇ 1869 ਵਿੱਚ ਪ੍ਰਕਾਸ਼ਿਤ ਹੋਇਆ ਇੱਕ ਉਰਦੂ ਨਾਵਲ ਹੈ। ਇਹ ਨਾਵਲ ਭਾਰਤੀ ਅਤੇ ਮੁਸਲਮਾਨ ਸਮਾਜ ਵਿੱਚ ਔਰਤਾਂ ਦੀ ਸਿੱਖਿਆ ਨੂੰ ਉਤਸਾਹਿਤ ਕਰਨ ਵਾਲੇ ਕੁੱਝ ਤੱਤਾਂ ਲਈ ਪ੍ਰਸਿੱਧ ਹੈ ਅਤੇ ਇਸ ਤੋਂ ਪ੍ਰੇਰਿਤ ਹੋਕੇ ਹਿੰਦੀ, ਪੰਜਾਬੀ, ਕਸ਼ਮੀਰੀ ਅਤੇ ਭਾਰਤੀ ਉ ...

ਉਸਦੀ ਵਾਪਸੀ

ਉਸਦੀ ਵਾਪਸੀ ਜਾਂ "ਲੁੱਕ ਹੂ ਇਜ਼ ਬੈਕ ") ਕੀਤਾ ਜਾਂਦਾ ਹੈ, ਅਡੋਲਫ ਹਿਟਲਰ ਬਾਰੇ, ਜਰਮਨ ਪੱਤਰਕਾਰ, ਤਿਮੂਰ ਵੇਰਮਜ ਦਾ ਲਿਖਿਆ, 2012 ਵਿੱਚ ਪ੍ਰਕਾਸ਼ਿਤ ਵਿਅੰਗ ਨਾਵਲ ਹੈ। ਇਹ ਇੱਕਦਮ ਜਰਮਨ ਦੀ ਸਭ ਤੋਂ ਵਧ ਵਿਕਣ ਵਾਲੇ ਨਾਵਲਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ। ਇਹ ਉਸਦਾ ਲਿਖਿਆ ਪਲੇਠਾ ਨਾਵਲ ਹੈ ਜੋ ਫਰ ...

ਦ ਟ੍ਰਾਇਲ

ਦ ਟ੍ਰਾਇਲ ਜਰਮਨ ਨਾਵਲਕਾਰ ਫਰੈਂਜ਼ ਕਾਫਕਾ ਦੇ ਜਰਮਨ ਨਾਵਲ ਦਰ ਪਰੋਸੈੱਸ ਦਾ ਅੰਗਰੇਜ਼ੀ ਅਨੁਵਾਦ ਹੈ। ਇਹ 1914 ਅਤੇ 1915 ਵਿੱਚ ਲਿਖਿਆ ਗਿਆ ਸੀ ਪਰ 1925 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਸਾਨੂੰ ਉਨ੍ਹਾਂ ਭਿਆਨਕ ਜੀਵਨ ਸਥਿਤੀਆਂ ਤੋਂ ਜਾਣੂੰ ਕਰਾਉਂਦਾ ਹੈ, ਜਿਨ੍ਹਾਂ ਵਿੱਚ ਆਦਮੀ ਨੂੰ ਇਹ ਵੀ ਪਤਾ ਨਹੀਂ ਚ ...

ਬਘਿਆੜਾਂ ਦੇ ਵੱਸ

ਬਘਿਆੜਾਂ ਦੇ ਵੱਸ ਜਰਮਨ ਲੇਖਕ ਬਰੂਨੋ ਆਪਿਜ਼ ਦਾ ਇੱਕ ਨਾਵਲ ਹੈ। 1958 ਵਿੱਚ ਪ੍ਰਕਾਸ਼ਿਤ ਇਹ ਨਾਵਲ, ਦੂਸਰੀ ਸੰਸਾਰ ਜੰਗ ਦੇ ਆਖਰੀ ਸਾਲਾਂ ਦਾ ਸਮੇਂ, ਬੁਖਨਵਾਲਡ ਨਾਂ ਦੇ ਨਾਜ਼ੀ ਤਸੀਹਾ ਕੈਂਪ ਅੰਦਰ ਬੰਦ ਉਹਨਾਂ ਕੈਦੀਆਂ ਦਾ ਦਿਲ ਦਹਿਲਾ ਦੇਣ ਵਾਲਾ ਬਿਰਤਾਂਤ ਹੈ, ਜਿਹੜੇ ਇੱਕ ਯਹੂਦੀ ਬੱਚੇ ਨੂੰ ਛੁਪਾਉਣ ਵਾਸਤ ...

ਸਿਧਾਰਥ (ਨਾਵਲ)

ਸਿਧਾਰਥ ਹਰਮਨ ਹੈੱਸ ਰਚਿਤ ਨਾਵਲ ਹੈ। ਇਸ ਵਿੱਚ ਬੁੱਧ ਕਾਲ ਦੇ ਦੌਰਾਨ ਹਿੰਦ ਉਪ-ਮਹਾਦੀਪ ਦੇ ਸਿਧਾਰਥ ਨਾਮ ਦੇ ਇੱਕ ਮੁੰਡੇ ਦੀ ਆਤਮਕ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਇਹ ਕਿਤਾਬ ਹੈੱਸ ਦਾ ਨੌਵਾਂ ਨਾਵਲ ਹੈ। ਇਹ ਜਰਮਨ ਭਾਸ਼ਾ ਵਿੱਚ ਲਿਖਿਆ ਗਿਆ ਸੀ। ਇਹ ਸਰਲ ਲੇਕਿਨ ਪ੍ਰਭਾਵਪੂਰਨ ਅਤੇ ਕਾਵਿਆਤਮਕ ਸ਼ੈਲੀ ਵਿੱਚ ...

ਗਿਆਰਾਂ ਮਿੰਟ

ਇਲੈਵਨ ਮਿੰਟਸ ਮਾਰੀਆ ਨਾਮ ਦੀ ਇੱਕ ਨੌਜਵਾਨ ਬਰਾਜੀਲੀ ਵੇਸਵਾ ਦੇ ਅਨੁਭਵਾਂ ਤੇ ਆਧਾਰਿਤ ਬਰਾਜ਼ੀਲੀ ਨਾਵਲਕਾਰ ਪਾਉਲੋ ਕੋਇਲੋ ਦਾ 2003 ਦਾ ਨਾਵਲ ਹੈ। ਪਿਆਰ ਨਾਲ ਉਸਦਾ ਪਹਿਲਾ ਮਾਸੂਮ ਵਾਹ ਉਸਦਾ ਦਿਲ ਤੋੜ ਦਿੰਦਾ ਹੈ। ਜਵਾਨੀ ਵਿੱਚ ਪੈਰ ਧਰਦਿਆਂ ਹੀ ਉਸ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਸੱਚਾ ਪਿਆਰ ਕਦੇ ਵੀ ਨਹ ...

ਦ ਐਲਕਮਿਸਟ (ਨਾਵਲ)

ਅਲਕੈਮਿਸਟ ਪਾਉਲੋ ਕੋਲਹੇ ਰਚਿਤ ਪੁਰਤਗੇਜ਼ੀ ਨਾਵਲ ਹੈ। ਇਹ ਪਹਿਲੀ ਵਾਰ 1988 ਵਿੱਚ ਛਪਿਆ। ਇਹ ਮੂਲ ਪੁਰਤਗੇਜ਼ੀ ਨਾਵਲ ਸਤੰਬਰ 2012 ਤੱਕ ਘੱਟੋ ਘੱਟ 56 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਸੀ। ਇਹ ਰੂਪਕ ਨਾਵਲ, ਇੱਕ ਸੈਂਟੀਆਗੋ ਨਾਮ ਦੇ ਐਂਡਾਲੁਸੀਅਨ ਚਰਵਾਹਾ ਮੁੰਡੇ ਦੀ ਮਿਸਰ ਯਾਤਰਾ ਦੀ ਕਹਾਣੀ ਹੈ। ਉਸਨ ...

ਰਾਗ ਦਰਬਾਰੀ

ਰਾਗ ਦਰਬਾਰੀ ਪ੍ਰਸਿੱਧ ਲੇਖਕ ਸ਼ਰੀਲਾਲ ਸ਼ੁਕਲ ਦਾ ਪ੍ਰਸਿੱਧ ਵਿਅੰਗ ਨਾਵਲ ਹੈ ਜਿਸਦੇ ਲਈ ਉਨ੍ਹਾਂ ਨੂੰ 1970 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਰਾਗ ਦਰਬਾਰੀ ਵਿੱਚ ਸ਼ਰੀਲਾਲ ਸ਼ੁਕਲ ਜੀ ਨੇ ਅਜਾਦੀ ਦੇ ਬਾਅਦ ਦੇ ਭਾਰਤ ਦੇ ਪੇਂਡੂ ਜੀਵਨ ਦੀ ਮੁੱਲਹੀਣਤਾ ਨੂੰ ਤਹਿ-ਦਰ-ਤਹਿ ਉਘਾੜ ਕੇ ਰੱਖ ਦ ...

ਅਪਰਾਧ ਅਤੇ ਦੰਡ

ਅਪਰਾਧ ਅਤੇ ਦੰਡ ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦਾ ਇੱਕ ਨਾਵਲ ਹੈ। ਇਹ ਪਹਿਲੀ ਵਾਰ 1865-66 ਵਿੱਚ ਰੂਸੀ ਸਾਹਿਤਕ ਰਸਾਲੇ ਦ ਰਸੀਅਨ ਮੈਸੇਂਜਰ ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ। ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦ ...

ਅੰਨਾ ਕਾਰੇਨੀਨਾ

ਅੱਨਾ ਕਾਰੇਨਿਨਾ ਰੂਸੀ ਲੇਖਕ ਲਿਉ ਤਾਲਸਤਾਏ ਦਾ ਇੱਕ ਨਾਵਲ ਹੈ ਜੋ ਧਾਰਾਵਾਹਿਕ ਕਿਸ਼ਤਾਂ ਵਿੱਚ 1873 ਤੋਂ 1877 ਤੱਕ ਰੂਸੀ ਰਸਾਲੇ ਦ ਰਸ਼ੀਅਨ ਮੈਸੇਂਜਰ ਵਿੱਚ ਪ੍ਰਕਾਸ਼ਿਤ ਹੋਇਆ ਸੀ। ਨਾਵਲ ਦੀ ਫਾਈਨਲ ਕਿਸ਼ਤ ਵਿੱਚ ਉਠਾਏ ਸਿਆਸੀ ਮੁੱਦਿਆਂ ਸਰਬੀਆ ਵਿੱਚ ਲੜਨ ਲਈ ਜਾ ਰਹੇ ਰੂਸੀ ਵਲੰਟੀਅਰਾਂ ਬਾਰੇ ਤਾਲਸਤਾਏ ਦੀ ...

ਇਵਾਨ ਦੇਨੀਸੋਵਿਚ ਦੇ ਜੀਵਨ ਵਿੱਚ ਇੱਕ ਦਿਨ

ਇਵਾਨ ਦੇਨੀਸੋਵਿੱਚ ਦੇ ਜੀਵਨ ਵਿੱਚ ਇੱਕ ਦਿਨ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦੁਆਰਾ ਲਿਖਤ ਨਾਵਲ ਹੈ। ਇਹ ਪਹਿਲੀ ਵਾਰ ਸੋਵੀਅਤ ਸਾਹਿਤਕ ਪਤ੍ਰਿਕਾ ਨੋਵੀ ਮੀਰ ਵਿੱਚ ਨਵੰਬਰ 1962 ਵਿੱਚ ਪ੍ਰਕਾਸ਼ਿਤ ਹੋਇਆ ਸੀ। ਕਹਾਣੀ 1950 ਦੇ ਦਸ਼ਕ ਵਿੱਚ ਸੋਵੀਅਤ ਸੰਘ ਦੇ ਲੇਬਰ ਕੈਂਪ ਵਿੱਚ ਵਾਪਰਦੀ ਹੈ, ਅਤੇ ਇੱਕ ਸਧਾਰਨ ਕੈਦ ...

ਕਸਾੱਕ (ਨਾਵਲ)

ਕਸਾੱਕ ਲਿਉ ਤਾਲਸਤਾਏ ਦਾ 1863 ਵਿੱਚ ਦ ਰਸੀਅਨ ਮੈਸੇਂਜਰ ਪ੍ਰਕਾਸ਼ਿਤ ਛੋਟਾ ਨਾਵਲ ਹੈ। ਮੂਲ ਤੌਰ ਤੇ ਇਸਨੂੰ ਯੰਗ ਮੈਨਹੂਡ ਕਿਹਾ ਗਿਆ ਸੀ। ਇਵਾਨ ਤੁਰਗਨੇਵ ਅਤੇ ਨੋਬਲ ਵਿਜੇਤਾ ਇਵਾਨ ਬੂਨਿਨ ਦੋਨੋਂ ਰੂਸੀ ਲੇਖਕਾਂ ਨੇ ਇਸ ਰਚਨਾ ਦੀ ਭਾਰੀ ਸਲਾਘਾ ਕੀਤੀ। ਤੁਰਗਨੇਵ ਨੇ ਇਸਨੂੰ ਆਪਣੀ ਮਨਪਸੰਦ ਤਾਲਸਤਾਏ ਦੀ ਰਚਨਾ ...

ਕੀ ਕਰਨਾ ਲੋੜੀਏ? (ਨਾਵਲ)

ਕੀ ਕਰਨਾ ਲੋੜੀਏ? ਰੂਸੀ ਇਨਕਲਾਬੀ ਜਮਹੂਰੀਅਤਪਸੰਦ, ਭੌਤਿਕਵਾਦੀ ਦਾਰਸ਼ਨਿਕ, ਸਾਹਿਤ ਆਲੋਚਕ ਅਤੇ ਸਮਾਜਵਾਦੀ ਚਿੰਤਕ ਨਿਕੋਲਾਈ ਚੇਰਨੀਸ਼ੇਵਸਕੀ ਦਾ ਲਿਖਿਆ ਨਾਵਲ ਹੈ। ਇਹ ਦੁਨੀਆ ਦੀਆਂ ਕੁੱਝ ਚੁਨੀਂਦਾ ਕਿਤਾਬਾਂ ਵਿੱਚੋਂ ਇੱਕ ਹੈ। ਕੀ ਕਰਨਾ ਲੋੜੀਏ? ਲੈਨਿਨ ਦੀਆਂ ਸਭ ਤੋਂ ਪਿਆਰੀਆਂ ਕਿਤਾਬਾਂ ਵਿੱਚੋਂ ਇੱਕ ਸੀ। ...

ਚਿੱਟੀਆਂ ਰਾਤਾਂ

ਚਿੱਟੀਆਂ ਰਾਤਾਂ ਜਾਂ ਵ੍ਹਾਈਟ ਨਾਈਟਸ 19ਵੀਂ ਸਦੀ ਦੇ ਰੂਸੀ ਲੇਖਕ ਫਿਉਦਰ ਦੋਸਤੋਵਸਕੀ ਦੁਆਰਾ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਲਿਖੀ ਗਈ ਇੱਕ ਨਿੱਕੀ ਕਹਾਣੀ ਹੈ। ਸਭ ਤੋਂ ਪਹਿਲਾਂ ਇਹ 1848 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਕਹਾਣੀ ਉੱਤੇ ਅੱਜ ਤੱਕ ਕਈ ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਰੂਸੀ ...

ਜਮੀਲਾ (ਨਾਵਲ)

ਜਮੀਲਾ ਚੰਗੇਜ਼ ਆਈਤਮਾਤੋਵ ਦਾ ਪਹਿਲਾ ਰੂਸੀ ਨਾਵਲ ਹੈ। ਇਹ ਪਹਿਲੀ ਵਾਰ 1958 ਵਿੱਚ ਛਪਿਆ। ਇਹ ਨਾਵਲ ਇੱਕ ਗਲਪੀ ਕਿਰਗੀਜ ਕਲਾਕਾਰ, ਸੇਅਤ ਦੇ ਦ੍ਰਿਸ਼ਟੀਕੋਣ ਤੋਂ ਬਿਆਨ ਕੀਤੀ ਗਈ ਕਹਾਣੀ ਹੈ। ਉਹ ਆਪਣੇ ਬਚਪਨ ਦੇ ਦਿਨ ਚੇਤੇ ਕਰਦਾ ਹੈ ਅਤੇ ਕਹਾਣੀ ਕਹਿੰਦਾ ਜਾਂਦਾ ਹੈ। ਇਹ ਕਹਾਣੀ ਉਸ ਦੀ ਆਪਣੀ ਨਵੀਂ ਭਰਜਾਈ ਜਮ ...

ਡਾਕਟਰ ਜ਼ਿਵਾਗੋ

ਡਾਕਟਰ ਜ਼ਿਵਾਗੋ ਬੋਰਿਸ ਲਿਓਲਿਦਵਿਕ ਪਾਸਤਰਨਾਕ ਦੁਆਰਾ ਲਿਖਿਆ ਇੱਕ ਨਾਵਲ ਹੈ। ਨਾਵਲ ਦਾ ਨਾਮ ਇਸ ਦੇ ਮੁੱਖ ਪਾਤਰ ਇੱਕ ਚਿਕਿਤਸਕ ਅਤੇ ਕਵੀ ਯੂਰੀ ਜ਼ਿਵਾਗੋ ਦੇ ਨਾਮ ਉੱਤੇ ਰੱਖਿਆ ਗਿਆ ਹੈ। ਪਾਸਤਰਨਾਕ ਨੇ ਨਾਵਲ ਨੂੰ 1956 ਵਿੱਚ ਪੂਰਾ ਕਰ ਲਿਆ ਸੀ, ਪਰ ਮਾਸਕੋ ਪਬਲਿਸ਼ਰਜ਼ ਦੇ ਇਸ ਨੂੰ ਛਾਪਣ ਤੋਂ ਇਨਕਾਕਰ ਦਿੱ ...

ਤਰਾਸ ਬੁਲਬਾ

ਤਾਰਾਸ ਬੁਲਬਾ ਰੂਸੀ ਲੇਖਕ ਨਿਕੋਲਾਈ ਗੋਗੋਲ ਦਾ ਇੱਕ ਛੋਟਾ ਨਾਵਲ ਹੈ। ਇਹ 1835 ਵਿੱਚ ਰੂਸੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਕਹਾਣੀ ਦਾ ਸਥਾਨ ਯੂਕਰੇਨੀ ਸਟੈਪੀ ਹੈ, "ਤਾਰਾਸ ਬੁਲਬਾ" ਕੱਸਾਕ ਯੋਧਿਆਂ ਦੀਆਂ ਜ਼ਿੰਦਗੀਆਂ ਦੀ ਇੱਕ ਮਹਾਂਕਾਵਿਕ ਕਹਾਣੀ ਹੈ। ਇਸ ਦੇ ਮੁੱਖ ਪਾਤਰ ਤਾਰਾਸ ਬਲਬਾ ਦਾ ਛੋਟਾ ਪ ...

ਤੇ ਡਾਨ ਵਹਿੰਦਾ ਰਿਹਾ

ਉੱਤੇ ਡਾਨ ਵਹਿੰਦਾ ਰਿਹਾ ਨੋਬਲ ਪੁਰਸਕਾਰ ਵਿਜੇਤਾ ਰੂਸੀ ਨਾਵਲਕਾਰ ਮਿਖ਼ਾਈਲ ਸ਼ੋਲੋਖ਼ੋਵ ਦਾ ਨਾਵਲ ਹੈ। 1960 ਵਿਆਂ ਵਿੱਚ ਇਸ ਵੱਡ ਅਕਾਰੀ ਨਾਵਲ ਦਾ ਪੰਜਾਬੀ ਅਨੁਵਾਦ ਚਾਰ ਭਾਗਾਂ ਵਿੱਚ ਛਪਿਆ। ਤਾਲਸਤਾਏ ਦੇ ਨਾਵਲ ਜੰਗ ਤੇ ਅਮਨ ਵਾਂਗ ਇਸ ਮਹਾਂਕਾਵਿਕ ਨਾਵਲ ਵਿੱਚ ਪਾਤਰਾਂ ਦੀ ਗਿਣਤੀ ਹੈਰਾਨ ਕਰ ਦੇਣ ਵਾਲੀ ਹੈ।

ਪਹਿਲਾ ਅਧਿਆਪਕ

ਪਹਿਲਾ ਅਧਿਆਪਕ ਨਾਵਲੈਟ ਚੰਗੇਜ਼ ਆਇਤਮਾਤੋਵ ਦਾ ਲਿਖਿਆ ਹੋਇਆ ਹੈ। ਇਸ ਨਾਵਲੈਟ ਨੂੰ ਪਹਿਲੀ ਵਾਰ ਰਾਦੁਗਾ ਪ੍ਰਕਾਸ਼ਨ ਮਾਸਕੋ, ਸੋਵੀਅਤ ਯੂਨੀਅਨ ਨੇ 1989 ਵਿੱਚ ਪ੍ਰਕਾਸ਼ਤ ਕੀਤਾ। ਬਆਦ ਵਿੱਚ 2006 ਵਿੱਚ ਪੰਜਾਬੀ ਵਿੱਚ ਦਸਤਕ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤਾ। ਹੁਣ ਇਸ ਨਾਵਲੈਟ ਨੂੰ ਪੰਜਾਬੀ ਵਿੱਚ ਪੀਪਲਜ਼ ਫੋਰ ...

ਬੁੱਧੂ

ਬੁਧੂ 19ਵੀਂ ਸਦੀ ਦੇ ਰੂਸੀ ਲੇਖਕ ਫਿਉਦਰ ਦੋਸਤੋਵਸਕੀ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1868 ਅਤੇ 1869 ਵਿੱਚ ਰੂਸੀ ਮੈਸੇਂਜਰ ਵਿੱਚ ਲੜੀਵਾਰ ਛਪਿਆ। ਈਡੀਅਟ ਨੂੰ ਦੋਸਤੋਵਸਕੀ ਦੀਆਂ ਕੁੱਝ ਹੋਰ ਰਚਨਾਵਾਂ ਦੇ ਨਾਲ਼ ਰੂਸੀ ਸਾਹਿਤ ਦੇ ਸੁਨਹਿਰੀ ਜੁੱਗ ਦੀਆਂ ਸਭ ਤੋਂ ਸ਼ਾਨਦਾਰ ਸਾਹਿਤਕ ਉਪਲੱਬਧੀਆਂ ਵਿੱ ...

ਮਾਂ (ਨਾਵਲ)

ਮਾਂ ਦੇ ਨਾਕਾਮ ਰੂਸੀ ਇਨਕਲਾਬ ਦੇ ਬਾਅਦ ਵਿੱਚ ਮੈਕਸਿਮ ਗੋਰਕੀ ਦੁਆਰਾ ਲਿਖਿਆ ਇੱਕ ਰੂਸੀ ਨਾਵਲ ਹੈ। 1917 ਦੇ ਰੂਸੀ ਅਕਤੂਬਰ ਇਨਕਲਾਬ ਦੇ ਪਰਸੰਗ ਵਿੱਚ ਇਹ ਨਾਵਲ ਇਨਕਲਾਬੀਆਂ ਵਿੱਚ ਬੜਾ ਅਹਿਮ ਹੋ ਗਿਆ ਅਤੇ ਦੁਨੀਆ ਦੀਆਂ ਹੋਰ ਬੋਲੀਆਂ ਵਿੱਚ ਵੀ ਇਸ ਦੇ ਤਰਜਮੇ ਹੋਏ। ਵੀਹਵੀਂ ਸਦੀ ਦੇ ਅਖ਼ੀਰ ਤੱਕ ਇਸ ਨਾਵਲ ਦਾ ...

ਯੇਵਗੇਨੀ ਓਨੇਗਿਨ

ਯੇਵਗੇਨੀ ਓਨੇਗਿਨ, ਅਲੈਗਜ਼ੈਂਡਰ ਪੁਸ਼ਕਿਨ ਦੁਆਰਾ ਕਵਿਤਾ ਵਿੱਚ ਲਿਖਿਆ ਇੱਕ ਨਾਵਲ ਹੈ। ਇਸ ਨੂੰ ਉਨੀਵੀਂ ਸਦੀ ਦੇ ਆਲੋਚਕ ਬੇਲਿੰਸਕੀ ਨੇ ਰੂਸੀ ਜ਼ਿੰਦਗੀ ਦਾ ‘ਵਿਸ਼ਵ-ਕੋਸ਼’ ਕਿਹਾ ਸੀ। ਇਹ ਰੂਸੀ ਸਾਹਿਤ ਦੀ ਇੱਕ ਕਲਾਸਿਕ ਰਚਨਾ ਹੈ ਅਤੇ ਇਸ ਦੇ ਹਮਨਾਮ ਨਾਇਕ ਨੇ ਅਨੇਕ ਰੂਸੀ ਸਾਹਿਤਕ ਨਾਇਕਾਂ ਲਈ ਮਾਡਲ ਦਾ ਕੰਮ ...

ਰੂਦਿਨ

ਰੂਦਿਨ ਰੂਸੀ ਲੇਖਕ ਇਵਾਨ ਤੁਰਗਨੇਵ, ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਪਹਿਲਾ ਨਾਵਲ ਹੈ। ਉਨ੍ਹਾਂ ਨੇ 1855 ਵਿੱਚ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਪਹਿਲੀ ਵਾਰ 1856 ਵਿੱਚ ਸਾਹਿਤਕ ਰਸਾਲੇ ਸੋਵਰੇਮੈਨਿੱਕ ਵਿੱਚ ਛਪਿਆ ਸੀ। ਬਾਅਦ ਦੇ ਐਡੀਸ਼ਨਾਂ ਵਿੱਚ ਤੁਰਗਨੇਵ ...

ਸੇਰਯੋਜ਼ਾ (ਨਾਵਲ)

ਸੇਰਯੋਜ਼ਾ ਸੋਵੀਅਤ ਲੇਖਕ ਵੇਰਾ ਪਨੋਵਾ ਦਾ ਇੱਕ ਛੋਟਾ ਨਾਵਲ ਹੈ। ਸੇਰਯੋਜ਼ਾ ਇੱਕ ਮੁੰਡਿਆਂ ਵਾਲਾ ਰੂਸੀ ਨਾਮ ਹੈ ਅਤੇ ਇਹ ਸੇਰੇਗੇਈ ਦਾ ਹੀ ਇੱਕ ਰੂਪ ਹੈ।

ਡਾਕਟਰ ਗਲਾਸ

ਡਾਕਟਰ ਗਲਾਸ ਉਂਨੀਵੀਂ ਸਦੀ ਦੇ ਅਵਸਾਨ ਕਾਲ ਦੇ ਦੌਰਾਨ ਸਟਾਕਹੋਮ ਨਗਰ ਵਿੱਚ ਘਟਿਤ ਇੱਕ ਅਨੋਖੀ ਪ੍ਰੇਮ ਕਹਾਣੀ ਦੇ ਦੁਆਲੇ ਬੁਣਿਆ ਸਵੀਡਿਸ਼ ਨਾਵਲ ਹੈ। ਡਾਕਟਰ ਗਲਾਸ ਜੋ ਕਿ ਪੇਸ਼ੇ ਵਲੋਂ ਚਿਕਿਤਸਕ ਸਰਜਨ ਹੈ ਇੱਕ ਬੁਢੇ ਪਾਦਰੀ ਦੀ ਖੂਬਸੂਰਤ ਪਤਨੀ ਦੇ ਪ੍ਰਤੀ ਆਸਕਤ ਹੋ ਜਾਂਦਾ ਹੈ। ਇਹ ਆਸਕਤੀ ਡਾਕਟਰ ਗਲਾਸ ਦੀ ...

ਅਨਾਮਦਾਸ ਕਾ ਪੋਥਾ

ਅਨਾਮਦਾਸ ਕਾ ਪੋਥਾ ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦੁਆਰਾ ਲਿਖਤੀ ਇੱਕ ਨਾਵਲ ਹੈ। ਇਸ ਨਾਵਲ ਵਿੱਚ ਉਪਨਿਸ਼ਦਾਂ ਦੀ ਪਿੱਠਭੂਮੀ ਵਿੱਚ ਚੱਲਦੀ ਇੱਕ ਬਹੁਤ ਹੀ ਮਾਸੂਮ ਜਿਹੀ ਪ੍ਰੇਮਕਥਾ ਦਾ ਵਰਣਨ ਹੈ। ਨਾਲ ਹੀ ਨਾਲ ਉਪਨਿਸ਼ਦਾਂ ਦੀ ਵਿਆਖਿਆ ਅਤੇ ਸਮਝਣ ਦੀ ਕੋਸ਼ਿਸ਼, ਮਨੁੱਖ ਜੀਵਨ ਦੀਆਂ ਵੱਖ ਵੱਖ ਪਰਿਸਥਿਤੀਆਂ ...

ਆਧਾ ਗਾਂਵ

ਆਧਾ ਗਾਂਵ ਰਾਹੀ ਮਾਸੂਮ ਰਜ਼ਾ ਦਾ ਬਹੁਚਰਚਿਤ ਨਾਵਲ ਹੈ, ਜੋ 1966 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਜਿਸਦੇ ਨਾਲ ਰਾਹੀ ਦਾ ਨਾਮ ਉੱਚਕੋਟੀ ਦੇ ਨਾਵਲਕਾਰਾਂ ਵਿੱਚ ਲਿਆ ਜਾਣ ਲਗਾ। ਇਹ ਨਾਵਲ ਉੱਤਰ ਪ੍ਰਦੇਸ਼ ਦੇ ਇੱਕ ਨਗਰ ਗਾਜੀਪੁਰ ਤੋਂ ਲੱਗਪਗ ਗਿਆਰਾਂ ਮੀਲ ਦੂਰ ਬਸੇ ਪਿੰਡ ਗੰਗੋਲੀ ਦੇ ਸਮਾਜ ਦੀ ਕਹਾਣੀ ਕਹਿੰਦਾ ਹੈ ...

ਕਾਸੀ ਕਾ ਅੱਸੀ

ਕਾਸ਼ੀ ਕਾ ਅੱਸੀ, ਕਾਸ਼ੀ ਨਾਥ ਸਿੰਘ ਦਾ 2004 ਵਿੱਚ ਲਿਖਿਆ ਹਿੰਦੀ ਨਾਵਲ ਹੈ ਜਿਸ ਤੇ ਇੱਕ ਫਿਲਮ, ਮੋਹੱਲਾ ਅੱਸੀ ਬਣਾਗਈ ਸੀ। ਅਸਲੀ ਲੋਕ ਅਤੇ ਉਨ੍ਹਾਂ ਦੀ ਅਸਲੀ ਗੱਲਬਾਤ ਨੂੰ ਇਸ ਨਾਵਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਹਾਣੀ ਵਿੱਚ ਰਾਮ ਜਨਮਭੂਮੀ ਲਹਿਰ ਅਤੇ ਮੰਡਲ ਕਮਿਸ਼ਨ ਨੂੰ ਲਾਗੂ ਕਰਨ ਸਹਿਤ 1990 ਅਤੇ 1 ...

ਗੋਦਾਨ (ਨਾਵਲ)

ਗੋਦਾਨ ਪ੍ਰੇਮਚੰਦ ਦਾ ਲਿਖਿਆ ਇੱਕ ਹਿੰਦੀ ਨਾਵਲ ਹੈ। ਲੇਖਕ ਦਾ ਇਹ ਅੰਤਮ ਸੰਪੂਰਨ ਨਾਵਲ ਸੀ ਜੋ ਕਿ ੧੯੩੬ ਵਿੱਚ ਹਿੰਦੀ ਗਰੰਥ ਰਤਨਾਕਰ ਦਫਤਰ, ਬੰਬਈ ਨੇ ਛਾਪਿਆ। ਇਸ ਵਿੱਚ ਭਾਰਤੀ ਪੇਂਡੂ ਸਮਾਜ, ਪੇਂਡੂ ਜਿੰਦਗੀ ਅਤੇ ਕਿਰਸਾਨੀ ਸੱਭਿਆਚਾਰ ਦਾ ਚਿਤਰਣ ਹੈ। ਇਸ ਵਿੱਚ ਤਰੱਕੀ, ਗਾਂਧੀਵਾਦ ਅਤੇ ਸਾਮਵਾਦ ਦਾ ਸਮੁਚੇ ...

ਟੋਪੀ ਸ਼ੁਕਲਾ

ਟੋਪੀ ਸ਼ੁਕਲਾ ਰਾਹੀ ਮਾਸੂਮ ਰਜ਼ਾ ਦਾ ਲਿਖਿਆ ਅਤੇ 1969 ਵਿੱਚ ਛਪਿਆ ਇੱਕ ਹਿੰਦੀ ਨਾਵਲ ਹੈ। ਲੇਖਕ ਦਾ ਇਹ ਤੀਜਾ ਨਾਵਲ ਹੈ। ਇਹਦਾ ਅਨੁਵਾਦ ਕਈ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ। ਰਾਜਨੀਤਕ ਸਮੱਸਿਆ ਉੱਤੇ ਆਧਾਰਿਤ ਪਾਤਰ ਪ੍ਰਧਾਨ ਇਸ ਨਾਵਲ ਵਿੱਚ ਇੱਕ ਪਿੰਡ ਵਾਸੀ, ਟੋਪੀ ਸ਼ੁਕਲਾ ਦੀ ਜ਼ਿੰਦ ...

ਭਾਗਿਆਵਤੀ

ਭਾਗਿਅਵਤੀ ਪੰਡਤ ਸ਼ਰਧਾ ਰਾਮ ਫਿਲੌਰੀ ਦਾ ਲਿਖਿਆ ਹਿੰਦੀ ਨਾਵਲ ਹੈ। ਇਸ ਦੀ ਰਚਨਾ 1887 ਵਿੱਚ ਹੋਈ ਸੀ। ਇਸਨੂੰ ਹਿੰਦੀ ਦਾ ਸਭ ਤੋਂ ਪਹਿਲਾਂ ਨਾਵਲ ਹੋਣ ਦਾ ਗੌਰਵ ਪ੍ਰਾਪਤ ਹੈ। ਇਸ ਦੀ ਰਚਨਾ ਮੁੱਖ ਤੌਰ ਤੇ ਅੰਮ੍ਰਿਤਸਰ ਵਿੱਚ ਹੋਈ ਸੀ ਅਤੇ 1888 ਵਿੱਚ ਇਹ ਪ੍ਰਕਾਸ਼ਿਤ ਹੋਇਆ। ਇਸ ਨਾਵਲ ਦੀ ਪਹਿਲੀ ਸਮਿਖਿਆ ਅਪਰ ...

ਮੈਲਾ ਆਂਚਲ

ਮੈਲਾ ਆਂਚਲ ਫਣੀਸ਼ਵਰ ਨਾਥ ਰੇਣੂ ਦਾ ਪਹਿਲਾ ਤੇ ਸ਼ਾਹਕਾਰ ਹਿੰਦੀ ਨਾਵਲ ਹੈ। 1954 ਵਿੱਚ ਪ੍ਰਕਾਸ਼ਿਤ ਇਸ ਨਾਵਲ ਦਾ ਪਲਾਟ ਬਿਹਾਰ ਰਾਜ ਦੇ ਪੂਰਨੀਆ ਜਿਲ੍ਹੇ ਦੇ ਮੇਰੀਗੰਜ ਦੀ ਪੇਂਡੂ ਜਿੰਦਗੀ ਨਾਲ ਜੁੜਿਆ ਹੈ। ਇਹ ਆਜਾਦ ਹੁੰਦੇ ਅਤੇ ਉਸਦੇ ਤੁਰੰਤ ਬਾਅਦ ਦੇ ਭਾਰਤ ਦੇ ਰਾਜਨੀਤਕ, ਆਰਥਕ, ਅਤੇ ਸਾਮਾਜਕ ਮਾਹੌਲ ਦੀ ...

ਸੂਰਜ ਕਾ ਸਾਤਵਾਂ ਘੋੜਾ (ਨਾਵਲ)

ਸੂਰਜ ਕਾ ਸਾਤਵਾਂ ਘੋੜਾ ਧਰਮਵੀਰ ਭਾਰਤੀ ਦਾ ਪ੍ਰਸਿੱਧ ਹਿੰਦੀ ਨਾਵਲ ਹੈ। ਧਰਮਵੀਰ ਭਾਰਤੀ ਦੀ ਇਸ ਲਘੂ ਨਾਵਲੀ ਰਚਨਾ ਵਿੱਚ ਹਿਤੋਪਦੇਸ਼ ਅਤੇ ਪੰਚਤੰਤਰ ਵਾਲੀ ਸ਼ੈਲੀ ਵਿੱਚ 7 ਦੋਪਹਰਾਂ ਵਿੱਚ ਕਹੀਆਂ ਗਈਆਂ ਕਹਾਣੀਆਂ ਦੇ ਰੂਪ ਵਿੱਚ ਇੱਕ ਨਾਵਲ ਦੀ ਸਿਰਜਣਾ ਕੀਤੀ ਗਈ ਹੈ। ਇਹ ਕਿਤਾਬ ਦੇ ਰੂਪ ਵਿੱਚ ਭਾਰਤੀ ਗਿਆਨਪੀ ...

ਅਹਿਮਦ ਯਾਰ

ਅਹਿਮਦਯਾਰ, ਪੰਜਾਬੀ ਜ਼ਬਾਨ ਦਾ ਮਸ਼ਹੂਰ ਸ਼ਾਇਰ, ਆਲੋਚਕ ਅਤੇ ਇਤਹਾਸਕਾਰ ਸੀ। ਉਸਨੇ 40 ਤੋਂ ਵਧ ਕਿਤਾਬਾਂ ਪੰਜਾਬੀ ਦੀ ਝੋਲੀ ਪਾਈਆਂ ਜਿਹਨਾਂ ਵਿੱਚੋਂ 35 ਕਿੱਸੇ ਹਨ। ਜਿੰਨੇ ਕਿੱਸੇ, ਕਿਤਾਬਾਂ ਇਸ ਕਵੀ ਨੇ ਲਿਖੇ ਹਨ, ਸ਼ਾਇਦ ਹੋਰ ਕਿਸੇ ਵੀ ਪੰਜਾਬੀ ਕਿੱਸਾਕਾਰ ਨੇ ਨਹੀਂ ਰਚੇ। ਉਹ ਆਪ ਕਹਿੰਦਾ ਹੈ:- ਜਿਤਨੇ ਕ ...

ਆਧੁਨਿਕ ਪੰਜਾਬੀ ਕਵਿਤਾ

ਆਧੁਨਿਕ ਕਾਲ ਦੀ ਪੰਜਾਬੀ ਕਵਿਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਕਵੀਆਂ ਦੀ ਉਹ ਸ਼੍ਰੇਣੀ ਜਿਹਨਾਂ ਦੀ ਕਵਿਤਾ ਨਿਰੋਲ ਆਧੁਨਿਕ ਲੀਹਾਂ ਉੱਤੇ ਉਸਰੀ ਹੈ, ਅਤੇ ਦੂਜੀ ਸ਼੍ਰੇਣੀ ਵਿੱਚ ਉਹ ਕਵੀ ਆਉਂਦੇ ਹਨ, ਜਿਹਨਾਂ ਨੇ ਰਵਾਇਤ ਜਾਂ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ, ਸਗੋਂ ਪੁਰਾਤਨ ਲੀਹਾਂ ਨੂੰ ਹ ...

ਕੌਮਾਂਤਰੀ ਲੇਖਕ ਮੰਚ

ਕੌਮਾਂਤਰੀ ਲੇਖਕ ਮੰਚ ਪੰਜਾਬੀ ਸਾਹਿਤ,ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਸਵੈ ਸੇਵੀ ਸੰਸਥਾ ਹੈ।ਇਹ ਸੰਸਥਾ ਪੰਜਾਬੀ ਦੇ ਇਨਕਲਾਬੀ ਅਤੇ ਪ੍ਰਗਤੀਸ਼ੀਲ ਲੇਖਕ ਸੁਖਵਿੰਦਰ ਕੰਬੋਜ ਅਤੇ ਨਾਮਵਰ ਗਜ਼ਲਗੋ ਕੁਲਵਿੰਦਰ ਦੀ ਰਹਿਨੁਮਾਈ ਅਧੀਨ 2004 ਵਿੱਚ ਬਣਾਗਈ ਸੀ।ਇਹ ਦੋਵੇਂ ਸ਼ਾਇਰ ਇਸ ਸੰਸਥਾ ਦੇ ਕ੍ਰਮਵਾਰ ਪ੍ਰਧ ...

ਨਾਭਾ ਕਵਿਤਾ ਉਤਸਵ

ਨਾਭਾ ਕਵਿਤਾ ਉਤਸਵ ਭਾਰਤ ਦੇ ਪੰਜਾਬ ਰਾਜ ਦੇ ਪਟਿਆਲਾ ਜਿਲੇ ਦੇ ਨਾਭਾ ਸ਼ਹਿਰ ਵਿੱਚ ਸਲਾਨਾ ਕਰਵਾਇਆ ਜਾਣ ਵਾਲਾ ਇੱਕ ਸਾਹਿਤਕ ਸਮਾਗਮ ਹੈ ਜਿਸ ਵਿੱਚ ਪੰਜਾਬੀਭਾਸ਼ਾ ਦੇ ਨਾਮਵਰ ਸ਼ਾਇਰ ਭਾਗ ਲੈਂਦੇ ਹਨ। ਇਹ ਸਮਾਗਮ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ, ਨਾਭਾ ਨਾਮ ਦੀ ਸਾਹਿਤਕ ਸੰਸਥਾ ਵਲੋਂ ਕਰਵਾਇਆ ਜਾਂਦਾ ...

ਪਾਕਿਸਤਾਨੀ ਪੰਜਾਬੀ ਕਵਿਤਾ

ਪਾਕਿਸਤਾਨੀ ਪੰਜਾਬੀ ਕਵਿਤਾ ਪਾਕਿਸਤਾਨ ਦੇ ਸ਼੍ਰੋਮਣੀ ਪੰਜਾਬੀ ਕਵੀ ਅਤੇ ਪਾਰਖੂ ਸ਼ਰੀਫ ਕੁੰਜਾਹੀ ਪਾਸੋਂ ਲਹਿੰਦੇ ਪੰਜਾਬ ਦੀ ਸਰਕਾਰ ਦੇ ਸੱਭਿਆਚਾਰ ਵਿਭਾਗ ਨੇ ਪਾਕਿਸਤਾਨੀ ਪੰਜਾਬੀ ਸ਼ਾਇਰੀ ਨਾਂ ਦੀ ਪੁਸਤਕ ਸੰਪਾਦਿਤ ਕਰਵਾਕੇ ਛਾਪੀ ਹੈ ਜਿਸ ਵਿੱਚ ਸੰਪਾਦਕ ਨੇ ਅੱਧੀ ਸਦੀ ਦੀ ਪਾਕਿਸਤਾਨੀ ਪੰਜਾਬੀ ਸ਼ਾਇਰੀ ਨੂੰ ...

ਪਾਸ਼ ਦੀ ਕਾਵਿ ਚੇਤਨਾ

ਕਵੀ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਜਲੰਧਰ ਜ਼ਿਲੇ੍ਹ ਦੇ ਪਿੰਡ ਤਲਵੰਡੀ ਸਲੇਮ ਵਿੱਚ ਹੋਇਆ। ਪਾਸ਼ ਦਾ ਜਨਮ ਸੰਧੂ ਪਰਿਵਾਰ ਵਿੱਚ ਹੋਇਆ ਸੀ ਅਤੇ ਉਸਦਾ ਮੁੱਢਲਾ ਨਾਮ ਅਵਤਾਰ ਸਿੰਘ ਸੰਧੂ ਸੀ। ਸਾਢੇ ਨੌ ਕੁ ਏਕੜ ਦੀ ਮਲਕੀਅਤ ਦੇ ਬਾਵਜੂਦ ਪਾਸ਼ ਦੇ ਪਿਤਾ ਸੋਹਨ ਸਿੰਘ ਸੰਧੂ ਨੇ ਫੌਜ਼ ਵਿੱਚ ਨੌਕਰੀ ਕਰਕੇ ਪਰਿਵ ...

ਪ੍ਰਯੋਗਸ਼ੀਲ ਪੰਜਾਬੀ ਕਵਿਤਾ

ਵੀਹਵੀਂ ਸਦੀ ਦੇ ਆਰੰਭ ਵਿੱਚ ਯੂਰਪ ਦੇ ਲੇਖਕਾਂ ਨੇ ਸਾਹਿਤ ਦੀ ਹਰ ਵੰਨਗੀ ਵਿੱਚ ਨਵੇਂ ਪ੍ਰਯੋਗ ਕਰਨੇ ਆਰੰਭ ਕੀਤੇ ਸਨ। ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਹੋਣ ਵਾਲੇ ਨਵੇਂ ਪ੍ਰਯੋਗਾਂ ਤੋਂ ਉਤਸ਼ਾਹਿਤ ਹੋ ਕੇ ਸਾਹਿਤਕਾਰਾਂ ਨੇ ਵੀ ਆਪਣੇ-ਆਪਣੇ ਖੇਤਰ ਵਿੱਚ ਨਵੇਂ ਪ੍ਰਯੋਗ ਦੀ ਜਰੂਰਤ ਅਨੁਭਵ ਕੀਤੀ। ਅਸਲ ਵਿੱਚ ...

ਸੁਹਜਵਾਦੀ ਕਾਵਿ ਪ੍ਰਵਿਰਤੀ

ਇਸ ਪ੍ਰਵਿਰਤੀ ਦੇ ਅੰਤਰਗਤ ਆਂਤਰਿਕ ਸਮਾਜਕ ਯਥਾਰਥ ਵਿਸ਼ੇਸ਼ ਕਰ ਮਨੁੱਖੀ ਮਨੋਸੰਸਾਰ ਦੇ ਕਰਮਾਂ ਪ੍ਰਤਿਕਰਮਾਂ,ਤਰਕਾਂ ਵਿਤਰਕਾਂ, ਇਛਾਵਾਂ, ਆਪੂਰਤੀਆਂ ਦਾ ਕੇਂਦਰੀ ਸੁਰ ਉਭਰਦਾ ਹੈ। ਬਾਹਰਵਰਤੀ ਸਮਾਜਕ ਯਥਾਰਥ ਦੀ ਨਿਰਪੇਖ ਸਤਾ ਦੁਜੈਲੀ ਹੋ ਜਾਂਦੀ ਹੈ। ਵਿਅਕਤੀ ਕੇਂਦਰਿਤ ਸਰੋਕਾਰ ਮੁੱਖ ਵਿਸ਼ਾ ਬਣਦੇ ਹਨ। ਮਨੋਬਚ ...

ਪਾਣੀ ਦੇ ਜਿਸਮ ਵਾਲੀ ਔਰਤ

ਪਾਣੀ ਦੇ ਜਿਸਮ ਵਾਲੀ ਔਰਤ ਪੰਜਾਬੀ ਦੇ ਸ਼ਾਇਰ ਹਰਵਿੰਦਰ ਸਿੰਘ ਦੀ ਔਰਤ ਬਾਰੇ ਲਿਖੀ ਇੱਕ ਮਕਬੂਲ ਨਜ਼ਮ ਹੈ। ਇਸ ਨਜ਼ਮ ਵਿੱਚ ਔਰਤ ਨੂੰ ਇੱਕ ਔਰਤ ਜਾਂ ਜਿਸਮ ਵਜੋਂ ਨਹੀਂ ਬਲਕਿ ਇਨਸਾਨ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਨਜ਼ਮ ਔਰਤ ਦੇ ਅੰਦਰੂਨੀ ਭਾਵਾਂ ਅਤੇ ਜਜ਼ਬਿਆਂ ਨੂੰ ਪੇਸ਼ ਕਰਦੀ ਹੈ। ਇਹ ਨਜ਼ਮ ਪੰਜਾਬੀ ਅਕਾ ...

ਮਾਂ ਬੋਲੀ (ਗੀਤ)

ਮਾਂ ਬੋਲੀ ਗੀਤ ਪੰਜਾਬੀ ਮਾਤ ਭਾਸ਼ਾ ਬਾਰੇ ਲਿਖਿਆ ਗਿਆ ਇੱਕ ਗੀਤ ਹੈ ਜੋ ਪੰਜਾਬ ਦੇ ਨੌਜੁਆਨ ਗਾਇਕ ਯਾਕੂਬ ਨੇ ਗਾਇਆ ਹੈ ਅਤੇ ਪੰਜਾਬੀ ਦੇ ਸ਼ਾਇਰ ਹਰਵਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ। ਇਹ ਗੀਤ 21 ਫ਼ਰਵਰੀ 2018 ਨੂੰ ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਜੀ ਵੱਲੋਂ ਅੰਤਰਰਾਸ਼ਟਰੀ ਮਾਂ ਬ ...

ਮੁਹੱਬਤ ਦੀ ਗੱਲ

ਮੁਹੱਬਤ ਦੀ ਗੱਲ ਮੋਹਨ ਸਿੰਘ ਦੀ 1975 ਵਿੱਚ ਲਿਖੀ ਅਤੇ ਉਨ੍ਹਾਂ ਦੇ ਕਾਵਿ ਸੰਗ੍ਰਹਿ ਬੂਹੇ ਵਿੱਚ ਸ਼ਾਮਲ ਕਵਿਤਾ ਹੈ। ਇਸ ਦੀ ਰਚਨਾ ਕਵੀ ਨੇ ਆਪਣੀ ਪ੍ਰੌਢ਼ ਅਵਸਥਾ ਵਿੱਚ ਕੀਤੀ ਅਤੇ ਪੰਜਾਬੀ ਸਾਹਿਤ ਦੇ ਅਹਿਮ ਵਿਸ਼ੇ, ਪੰਜਾਬ ਦੀ ਵੰਡ ਦਾ ਸੁਹਜਾਤਮਕ ਵਿਸ਼ਲੇਸ਼ਣ ਕੀਤਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →