ⓘ Free online encyclopedia. Did you know? page 133

ਚਿਰਾਗ ਅਵਾਨ

ਚਿਰਾਗ ਅਵਾਨ ਇੱਕ ਪੰਜਾਬੀ ਕਿੱਸਾਕਾਰ ਸੀ। ਇਸ ਦਾ ਜਨਮ 1667 ਈ: ਵਿੱਚ ਅੱਵਾਨਾ ਦੇ ਖਾਨਦਾਨ ਵਿੱਚ ਹੋਇਆ। ਇਹ ਪਿੰਡ ਖੇਟੜ ਜ਼ਿਲ੍ਹਾ ਡੇਰਾ ਗਾਜੀ ਖ਼ਾਂ ਦਾ ਰਹਿਣ ਵਾਲਾ ਸੀ। 1711 ਈ: ਦੇ ਲਗਪਗ ਉਸ ਨੇ ਹੀਰ ਰਾਂਝੇ ਦਾ ਕਿੱਸਾ ਲਿਖਿਆ। ਉਸ ਦਾ ਕਿੱਸਾ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਦਮੋਦਰ ਦਾ ਉਸ ਉੱਤੇ ...

ਛੱਜੂ ਭਗਤ

ਛੱਜੂ ਭਗਤ ਲਾਹੌਰ ਦਾ ਰਹਿਣ ਵਾਲਾ ਸੀ। ਉਹ ਸਰਾਫ਼ੀ ਦੀ ਦੁਕਾਨ ਕਰਦਾ ਸੀ। ਛੱਜੂ ਭਗਤ ਨੇ ਜੱਲ੍ਹਣ ਜੱਟ ਅਤੇ ਸੁਥਰੇ ਵਾਂਗ ਸਲੋਕ ਉਚਾਰੇ ਸੀ। ਇਸਦੀ ਨਾਥਾਂ ਵਰਗੀ ਬੋਲੀ ਸੀ। ਸਰਾਫ਼ੀ ਕਰਨ ਕਾਰਨ ਛੱਜੂ ਭਗਤ ਬਾਰੇ ਏਸ ਸੰਬੰਧ ਵਿੱਚ ਅਖਾਣ ਹੈ। ਜੇ ਸੁੱਖ ਛੱਜੂ ਦੇ ਚੁਬਾਰੇ। ਉਹ ਬਲਖ਼ ਨਾ ਬੁਖਾਰੇ।

ਨਿੰਬਧ ਸਹਿਤ ਦੀਆ ਪਰਵਿਰਤੀਆ

19 ਵੀ ਸਦੀ ਦੇ ਦੂਜੇ ਅੱਧ ਦੀ ਪੰਜਾਬੀ ਵਾਰਤਕ ਵਿੱਚ ਧਾਰਮਕ, ਵਿਦਿਅਕ ਅਤੇ ਸੱਭਿਆਚਾਰਕ ਜਾਗਰਤੀ ਿੲੱਕ ਪਾਸੇ ਈਸਾਈ ਮਿਸ਼ਨਰੀਆ ਦੇ ਧਰਮ ਦੇ ਪਰਚਾਰ ਕਰਕੇ ਆਈ।ਧਾਰਮਿਕ ਅਤੇ ਸੱਭਿਆਚਾਰਕ ਸਾਹਿਤ ਦੇ ਨਿੰਬਧਕਾਰ ਹਨ: ਭਾਈ ਗੁਰਮੁਖ ਸਿੰਘ,ਗਿਆਨੀ ਗਿਆਨ ਸਿੰਘ।

ਪੰਜਾਬੀ ਸ਼ਾਇਰਾਂ ਦਾ ਤਜ਼ਕਰਾ

ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਮੌਲਾ ਬਖ਼ਸ਼ ਕੁਸ਼ਤਾ ਦੀ ਪੁਸਤਕ ਹੈ। ਕੁਸ਼ਤਾ ਜੀ ਦੀ ਮੌਤ ਤੋਂ ਬਾਅਦ 1960 ਵਿੱਚ ਇਹ ਸ਼ਾਹਮੁਖੀ ਅੱਖਰਾਂ ਵਿੱਚ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋਈ। ਇਹ ਇਤਿਹਾਸਕ ਤੇ ਕੌਮੀ ਮਹੱਤਤਾ ਧਾਰਨੀ ਹੈ। ਇਸ ਵਿੱਚ ਲਗਪਗ 242 ਪੰਜਾਬੀ ਕਵੀਆਂ ਦਾ ਜ਼ਿਕਰ ਮਿਲਦਾ ਹੈ। ਸ੍ਰੀ ਰਘਬੀਰ ਸਿੰਘ ...

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਕਾਰਜ ਅਤੇ ਮਹੱਤਤਾ

ਸਾਹਿਤ ਦਾ ਇਤਿਹਾਸ ਕਿਸੇ ਵੀ ਭਾਸ਼ਾ ਵਿੱਚ ਹੋਈ ਸਾਹਿਤ-ਸਿਰਜਣਾ ਨੂੰ ਕ੍ਰਮਬੱਧ ਅਨੁਸਾਰ ਪੇਸ਼ ਹੀ ਨਹੀਂ ਕਰਦਾ ਬਲਕਿ ਇੱਕ ਸਾਹਿਤਕਾਰ-ਵਿਸ਼ੇਸ਼ ਨੂੰ ਉਸਦੇ ਸਮੇਂ ਦੇ ਪ੍ਰਸੰਗ ਵਿੱਚ ਉਸ ਦੀ ਸਾਹਿਤ ਰਚਨਾ ਦਾ ਲੇਖਾ-ਜੋਖਾ ਵੀ ਕਰਦਾ ਹੈ। ਸਾਹਿਤਕਾਰ ਭੂਤ ਕਾਲ ਨੂੰ ਆਪਣੇ ਵਰਤਮਾਨ ਦੇ ਸਹਾਰੇ ਭਵਿੱਖ ਨਾਲ ਜੋੜਨ ਦੀ ...

ਪੰਜਾਬੀ ਸੂਫੀ ਕਾਵਿ ਦਾ ਇਤਿਹਾਸ

ਪੰਜਾਬੀ ਸਾਹਿਤ ਇਤਿਹਾਸ ਵਿੱਚ ਸੂਫੀ ਕਾਵਿ ਦਾ ਵਿਸ਼ੇਸ਼ ਸਥਾਨ ਹੈ। ਸੂਫੀ ਕਾਵਿ ਸੂਫ਼ੀ ਵਿਚਾਰਧਾਰਾ ਉੱਤੇ ਆਧਾਰਿਤ ਕਾਵਿ ਧਾਰਾ ਹੈ। ਪੰਜਾਬੀ ਸੂਫੀ ਕਾਵਿ ਨੂੰ ਕਲਮਬੱਧ ਕਰਨ ਵਿੱਚ ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਵਜੀਦ, ਬੁੱਲ੍ਰੇ ਸ਼ਾਹ, ਅਲੀ ਹੈਦਰ, ਫਰਦ ਫਕੀਰ, ਹਾਸ਼ਮ ਸ਼ ...

ਮੌਲਾਨਾ ਅਬਦੀ

ਮੌਲਾਨਾ ਅਬਦੀ ਦਾ ਪੂਰਾ ਨਾਮ ਮੌਲਾਨਾ ਮੁਹੰਮਦ ਅਬਦੁੱਲਾ ਅਬਦੀ ਸੀ। ਉਸ ਦੇ ਪਿਤਾ ਦਾ ਨਾਮ ਮੀਆਂ ਜਾਨ ਮੁਹੰਮਦ ਸੀ। ਉਸ ਦਾ ਜਨਮ ਪਿੰਡ ਮਲਕਾ ਹਾਂਸ, ਤਹਿਸੀਲ ਪਾਕਪਟਨ, ਜ਼ਿਲ੍ਹਾ ਮਿੰਟਗੁਮਰੀ, ਜੋ ਕਿ ਅੱਜਕੱਲ ਪਾਕਿਸਤਾਨ ਚ ਹੈ ਉੱਥੇ ਹੋਇਆ। ਇਸੇ ਪਿੰਡ ਚ ਹੀ ਵਾਰਿਸ ਸ਼ਾਹ ਨੇ ਆਪਣਾ ਕਿੱਸਾ ਹੀਰ-ਰਾਂਝਾ ਦੀ ਰਚਨ ...

ਮੱਧ-ਕਾਲੀਨ ਪੰਜਾਬੀ ਵਾਰਤਕ

ਵਾਰਤਕ ਸਾਹਿਤ ਦਾ ਅਜਿਹਾ ਰੂਪ ਹੈ ਜਿਸ ਵਿੱਚ ਸਾਹਿੱਤਕਾਰ ਬੌਧਿਕ ਪੱਧਰ ਤੇ ਪਾਠਕ ਨੂੰ ਸੁਹਜ-ਸੁਵਾਦ ਦੇਣ ਦਾ ਯਤਨ ਕਰਦਾ ਹੈ। ਪ੍ਰਗਟਾਅ ਦੇ ਇਸ ਵਸੀਲੇ ਰਾਹੀਂ ਵਾਰਤਕ ਲਿਖਾਰੀ ਆਪਣੀ ਵਿਚਾਰ-ਅਭਿਵਿਅਕਤੀ ਦੀ ਛਾਪ ਪਾਠਕਾਂ ਤੇ ਪਾਉਂਦਾ ਹੈ। ਜਦੋਂ ਕੋਈ ਵਿਚਾਰ ਜਾ ਕਿਸੇ ਸਥਿੱਤੀ ਦਾ ਬਿਆਨ ਬੌਧਿਕ ਪਕਿਆਈ ਨਾਲ ਕਿਸ ...

ਮੱਧਕਾਲੀਨ ਪੰਜਾਬੀ ਵਾਰਤਕ

ਮੱਧਕਾਲੀ ਪੰਜਾਬੀ ਵਾਰਤਕ ਦਾ ਪੰਜਾਬੀ ਸਾਹਿਤ ਦੇ ਇਤਿਹਾਸ ਚ ਬਹੁਤਮਹੱਤਵ ਹੈ। ਜੇ ਵਾਰਤਕ ਨੂੰ ਦੇਖਿਅਾ ਜਾਏ ਤਾਂ ਕਵਿਤਾ ਤੇ ਵਾਰਤਕ ਸਾਹਿਤ ਦੇ ਦੋ ਮੁੱਖ ਰੂਪ ਹਨ ਜਿੱਥੇ ਕਵਿਤਾ ਲਈ ਛੰਦ ਤੇ ਤੁਕਾਂਤ ਆਵੱਸ਼ਕ ਹਨ; ਉੱਥੇ ਵਾਰਤਕ ਲਈ ਲੈਅ, ਤਾਲ ਤੇ ਵਾਕ-ਰਚਨਾ ਜਰੂਰੀ ਅੰਸ਼ ਹਨ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭ ...

ਸਦੀਕ ਲਾਲੀ

ਸਦੀਕ ਲਾਲੀ ਨੇ ਯੂਸਫ਼ ਜੂਲੈ‌‍ਖ਼ਾਂ ਦਾ ਕਿੱਸਾ ਲਿਖਿਆ,ਇਸ ਨੂੰ ਬਹਿਰ-ਉਲ-ਇਸ਼ਕ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ| ਇਹ ਕਿੱਸਾ ਫ਼ਾਰਸੀ ਸ਼਼ਬਦਾਵਲੀ ਪ੍ਰਧਾਨ ਲਹਿੰਦੀ ਭਾਸ਼ਾ ਵਿਚ ਲਿਖਆ ਗਿਆ| ਪਾਕਿਸਤਾਨੀ ਲੇਖਕ ਪ੍ਰੋ. ਰਿਆਜ਼ ਆਹਿਮਦ ਸ਼ਾਦ ਨੇ ਆਪਣੀ ਪੁਸਤਕ ਕੁਲਿਆਤੇ-ਲਾਲੀ ਵਿਚ ਸਦੀਕ ਲਾਲੀ ਦੇ ਜੀਵਨ ਅਤ ...

ਔਸਿਪ ਮਾਂਦਲਸਤਾਮ

ਔਸਿਪ ਐਮੀਲੀਏਵਿੱਚ ਮਾਂਦਲਸਤਾਮ ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿੱਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ ਜੋਸ ...

ਗਵਰੀਲਾ ਦੇਰਜ਼ਾਵਿਨ

ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ Рома́нович Держа́вин ; IPA: ; 14 ਜੁਲਾਈ 1743 – 20 ਜੁਲਾਈ 1816) ਅਲੈਗਜ਼ੈਂਡਰ ਪੁਸ਼ਕਿਨ ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ ਤੇ ਕਲਾਸਕੀਵਾਦ ਦੇ ਖਾਨੇ ਵਿੱਚ ਰੱਖਿਆ ਜਾਂਦਾ ...

ਮਿਖ਼ਾਇਲ ਪ੍ਰਿਸ਼ਵਿਨ

ਮਿਖਾਇਲ ਪ੍ਰਿਸ਼ਵਿਨ ਦਾ ਜਨਮ 21 ਜਨਵਰੀ 4 ਫਰਵਰੀ 1873 ਨੂੰ ਓਰੇਲ ਸੂਬੇ ਹੁਣ ਲਿਪੇਤਸਕ ਖੇਤਰ ਦੇ ਸਤਾਨੋਵਲਿਆਂਸਕੀ ਜ਼ਿਲ੍ਹੇ ਵਿੱਚ, ਇੱਕ ਸਫਲ ਵਪਾਰੀ ਪਰਿਵਾਰ ਦੀ ਜਗੀਰ ਤੇ ਹੋਇਆ ਸੀ। ਉਸਨੇ ਰੀਗਾ ਦੇ ਪੌਲੀਟੈਕਨਿਕ ਸਕੂਲ ਵਿਖੇ ਪੜ੍ਹਾਈ ਕੀਤੀ ਅਤੇ ਇੱਕ ਵਾਰ ਮਾਰਕਸਵਾਦੀ ਸਰਕਲ ਵਿੱਚ ਉਸ ਦੀ ਸ਼ਮੂਲੀਅਤ ਲਈ ਗ ...

ਯੋਸਿਫ਼ ਬਰੋਡਸਕੀ

ਯੋਸਿਫ਼ ਐਲੇਕਸਾਂਡਰੋਵਿੱਚ ਬਰੋਡਸਕੀ ; 24 ਮਈ 1940 – 28 ਜਨਵਰੀ 1996) ਇੱਕ ਰੂਸੀ-ਅਮਰੀਕੀ ਕਵੀ ਅਤੇ ਨਿਬੰਧਕਾਰ ਸੀ। ਇਸ ਦਾ ਜਨਮ 1940 ਵਿੱਚ ਲੈਨਿਨਗਰਾਦ ਵਿਖੇ ਹੋਇਆ ਪਰ ਇਸਨੂੰ 1972 ਵਿੱਚ ਸੋਵੀਅਤ ਸੰਘ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆਪਰਵਾਸ ਕਰਨ ਦੀ "ਸਖ਼ਤ ਹਿਦਾਇਤ"। ਇਹ ਡਬਲਿਊ ਐਚ ਆਡੇਨ ਅਤੇ ਹੋ ...

ਵੇਰਾ ਪਾਵਲੋਵਾ

ਆਪਣੀ ਜਵਾਨੀ ਵਿੱਚ ਉਹ ਸੰਗੀਤ ਰਚਨਾ ਵਿੱਚ ਰੁੱਝੀ ਹੋਈ ਸੀ। ਸਕਿਨਟਕੇ ਸੰਗੀਤ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਉਸਨੇ "ਸੰਗੀਤ ਦਾ ਇਤਿਹਾਸ" ਵਿਸ਼ੇ ਤੇ ਅਕੈਡਮੀ ਆਫ ਮਿਊਜ਼ਿਕ, ਗੈਸਿਨਸ ਤੋਂ ਪੋਸਟ-ਗ੍ਰੈਜੂਏਸ਼ਨ ਕੀਤੀ। ਫਿਰ ਉਸਨੇ ਸ਼ਾਲਿਆਪਿਨ ਅਜਾਇਬਘਰ ਵਿੱਚ ਇੱਕ ਗਾਈਡ ਵਜੋਂ ਕੰਮ ਕੀਤਾ, ਸੰਗੀਤਕਾਰੀ ਬਾਰ ...

ਸੇਰਗੇਈ ਯੇਸੇਨਿਨ

ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ ਰੂਸੀ ਕਵੀ ਸੀ। ਉਹ 20ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਲੋਕਪ੍ਰਿਯ ਰੂਸੀ ਕਵੀਆਂ ਵਿੱਚੋਂ ਇੱਕ ਹੈ।

ਘਾਟੀ ਵਿੱਚ

ਘਾਟੀ ਵਿੱਚ - ਰੂਸੀ ਲੇਖਕ ਦੁਆਰਾ ਲਿਖੀ ਹੋਈ ਇੱਕ ਕਹਾਣੀ ਹੈ, ਜੋ ਪਹਿਲੀ ਵਾਰ "ਜ਼ੀਜਨ" ਜਰਨਲ ਵਿੱਚ 1899 ਵਿੱਚ ਛਾਪੀ ਗਈ ਸੀ। ਸਾਹਿਤਕ ਆਲੋਚਕ ਦਮਿਤਰੀ ਓਵਸਿਆਨੀਕੋ-ਕੁਲਿਕੋਵਸਕੀ ਦਾ ਮੰਨਣਾ ਹੈ ਕਿ ਕਹਾਣੀ ਦਾ ਸਾਰ ਦੁਸ਼ਟ ਅਤੇ ਪਾਪ ਦੀ ਤਸਵੀਰ ਦਾ ਪ੍ਰਤੀਬਿੰਬ ਹੈ ਜੋ ਕਿ ਕਿਸਾਨੀ ਵਿੱਚੋਂ ਇੱਕ ਨਵੀਂ "ਬੁਰਜ ...

ਮਕਰ ਚੁਦਰਾ

ਮਕਰ ਚੁਦਰਾ ਇੱਕ ਜਿਪਸੀ ਘੋੜਾ ਚੋਰ ਜੋਬਾਰ ਦੇ ਰਾਦਾ ਨਾਲ ਇਸ਼ਕ ਦੇ ਦੁਆਲੇ ਘੁੰਮਦੀ ਹੈ। ਦੋਨੋਂ ਇੱਕ ਦੂਜੇ ਨੂੰ ਰੱਜ ਕੇ ਚਾਹੁੰਦੇ ਹਨ ਪਰ ਆਪਣੀ ਆਪਣੀ ਆਜ਼ਾਦੀ ਦੇ ਵੀ ਦੀਵਾਨੇ ਹਨ। ਸਗੋਂ ਇਸ਼ਕ ਤੋਂ ਵੀ ਉੱਚਾ ਦਰਜਾ ਦਿੰਦੇ ਹਨ। ਜਦੋਂ ਰਾਦਾ ਜੋਬਾਰ ਨੂੰ ਉਸਨੂੰ ਪਾਉਣ ਦੀ ਸ਼ਰਤ ਵਜੋਂ ਝੁਕਣ ਲਈ ਕਹਿੰਦੀ ਹੈ ਤ ...

ਗ਼ਜ਼ਲ

ਗ਼ਜ਼ਲ ਮੂਲ ਤੌਰ ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ-ਵਿਧਾ ਵਿੱਚ ‘ਅਰੂਜ਼’ ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮ ...

ਜ਼ਿਹਾਫ

ਜ਼ਿਹਾਫ ਅਰੂਜ਼ ਦਾ ਇੱਕ ਬਹੁਤ ਹੀ ਜ਼ਰੂਰੀ ਅਤੇ ਪ੍ਰਾਚੀਨ ਅੰਗ ਹੈ। ਇਸ ਦਾ ਕੋਸ਼ਗਤ ਮਤਲਬ ਘਟਾਓ, ਕਮੀ, ਛੰਦ ਦੀਆਂ ਮਾਤਰਾਵਾਂ ਦੀ ਕਾਂਟ-ਛਾਂਟ ਕਰਨਾ ਆਦਿ ਹੁੰਦਾ ਹੈ। ਪਰ ਸ਼ਾਇਰੀ ਦੀ ਪਰਿਭਾਸ਼ਾ ਵਿੱਚ ਕਿਸੇ ਸਾਲਮ ਰੁਕਨ ਦੀਆਂ ਮਾਤਰਾਵਾਂ ਵਿੱਚ ਕਾਂਟ-ਛਾਂਟ ਕਰਨਾ ਦੇ ਅਮਲ ਨੂੰ ਜ਼ਿਹਾਫ਼ ਕਹਿੰਦੇ ਹਨ। ਜ਼ਿਹਾਫ ...

ਛੰਦ

ਛੰਦ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਸ਼ਾਇਰੀ ਦੀ ਇੱਕ ਕਿਸਮ ਹੈ। ਜਿਹਨਾਂ ਕਾਵਿ ਤੁਕਾਂ ਦੇ ਅੱਖਰ ਮਾਤਰਾ ਅਤੇ ਗੁਣਾਂ ਦੀ ਗਿਣਤੀ ਅਨੁਸਾਰ ਖ਼ਾਸ ਤੋਲ ਵਿੱਚ ਰੱਖੇ ਜਾਣ ਉਹ ਛੰਦ ਹੁੰਦਾ ਹੈ। ਇਹ ਅੱਗੋਂ ਕਈ ਕਿਸਮ ਦੇ ਹੁੰਦੇ ਹਨ ਜਿਹਨਾਂ ਦੀ ਆਪੋ ਆਪਣੀਆਂ ਸੀਮਾਵਾਂ ਹੁੰਦੀਆਂ ਹਨ।

ਭਾਰਤ ਦਾ ਰਾਸ਼ਟਰਪਤੀ

ਭਾਰਤ ਦਾ ਰਾਸ਼ਟਰਪਤੀ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਹੈ। ਭਾਰਤ ਦੇ ਸੰਵਿਧਾਨ ਆਰਟੀਕਲ 52 ਅਧੀਨ ਰਾਸ਼ਟਰਪਤੀ ਦਾ ਅਹੁਦਾ ਵਿਵਸਥਿਤ ਹੈ। ਭਾਰਤ ਦਾ ਰਾਸ਼ਟਰਪਤੀ ਨਾ ਮਾਤਰ ਮੁਖੀ ਹੁੰਦਾ ਹੈ। 1967 ਤੋਂ ਲੈ ਕੇ ਹੁਣ ਤਕ, ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਵਿਦੇਸ਼ੀ ਤਰੀਕੇ ਨਾ ...

ਭਾਰਤੀ ਪਾਰਲੀਮੈਂਟ

ਭਾਰਤੀ ਸੰਸਦ ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕਸਭਾ ਅਤੇ ਰਾਜ ਸਭਾ ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਣ ਜਾਂ ਸਥਗਿਤ ਕਰਨ ਅਤੇ ਲੋਕਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ...

ਰਾਜ ਸਭਾ

ਰਾਜ ਸਭਾ ਭਾਰਤੀ ਲੋਕਤੰਤਰ ਦੀ ਉੱਪਰੀ ਪ੍ਰਤਿਨਿੱਧੀ ਸਭਾ ਹੈ। ਲੋਕਸਭਾ ਹੇਠਲੀ ਪ੍ਰਤਿਨਿੱਧੀ ਸਭਾ ਹੈ। ਕਾਉਂਸਿਲ ਆਫ ਸਟੇਟਸ, ਜਿਨੂੰ ਰਾਜ ਸਭਾ ਵੀ ਕਿਹਾ ਜਾਂਦਾ ਹੈ, ਇੱਕ ਅਜਿਹਾ ਨਾਮ ਹੈ ਜਿਸਦੀ ਘੋਸ਼ਣਾ ਸਭਾਪੀਠ ਦੁਆਰਾ ਸਭਾ ਵਿੱਚ 23 ਅਗਸਤ, 1954 ਨੂੰ ਕੀਤੀ ਗਈ ਸੀ। ਇਸ ਦੀ ਆਪਣੀ ਖਾਸ ਵਿਸ਼ੇਸ਼ਤਾਵਾਂ ਹਨ। ...

ਲੋਕ ਸਭਾ

ਲੋਕ ਸਭਾ, ਭਾਰਤੀ ਸੰਸਦ ਦਾ ਹੇਠਲਾ ਸਦਨ ਹੈ। ਭਾਰਤੀ ਸੰਸਦ ਦਾ ਉਪਰਲਾ ਸਦਨ ਰਾਜ ਸਭਾ ਹੈ। ਲੋਕ ਸਭਾ ਸਰਬ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਲੋਕਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗਠਿਤ ਹੁੰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਦਨ ਵਿੱਚ ਮੈਬਰਾਂ ਦੀ ਅਧਿਕਤਮ ਗਿਣਤੀ 552 ਤੱਕ ...

ਅਮਰ ਜਵਾਨ ਜੋਤੀ

ਅਮਰ ਜਵਾਨ ਜੋਤੀ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਦੀ ਲਗਾਤਾਰ ਜਲ ਰਹੀ ਹੈ। ਇਹ ਜੰਗ ਦੌਰਾਨ ਸ਼ਹੀਦ ਹੋਏ ਬਹਾਦਰ ਜਵਾਨਾਂ ਨੂੰ ਯਾਦ ਕਰਦਿਆਂ ਜਗਾਈ ਜਾ ਰਹੀ ਹੈ। ਕਾਫ਼ੀ ਸਮਾਂ ਇਸ ਨੂੰ ਘਰੇਲੂ ਰਸੋਈ ਗੈਸ ਨਾਲ ਜਲਾਇਆ ਜਾਂਦਾ ਰਿਹਾ, ਪਰ ਹੁਣ ਇਹ ਕੁਦਰਤੀ ਗੈਸ ਨਾਜਲ ਰਹੀ ਹੈ। ਇਸ ਜੋਤੀ ਨੂੰ ਜਲਾਉਣ ਲਈ ਕਸਤੂਰਬ ...

ਗਣਤੰਤਰ ਦਿਵਸ (ਭਾਰਤ)

ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ ਦੀ ਜਗ੍ਹਾ ਉੱਤੇ ਅਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ...

ਘੱਟ ਗਿਣਤੀਆਂ ਸਰੋਕਾਰ ਵਜ਼ਾਰਤ (ਭਾਰਤ)

ਘੱਟ ਗਿਣਤੀਆਂ ਵਜ਼ਾਰਤ ਭਾਰਤ ਸਰਕਾਰ ਦੀ ਵਜ਼ਾਰਤ ਹੈ ਜੋ 2006 ਵਿੱਚ ਗਠਿਤ ਕੀਤੀ ਗਈ।ਇਹ ਕੇਂਦਰ ਸਰਕਾਰ ਦਾ ਭਾਰਤੀ ਘੱਟ ਗਿਣਤੀ ਸਮਾਜ ਜਿਵੇਂ ਮੁਸਲਮ, ਸਿੱਖ,ਇਸਾਈ, ਪਾਰਸੀ,ਜੈਨ ਆਾਦਿ ਦੇ ਵਿਕਾਸ ਲਈ ਮੁੱਖ ਅਦਾਰਾ ਹੈ।ਇਹ ਨਿਮਨ ਲਿਖਤ ਸੰਸਥਾਵਾਂ ਰਾਹੀਂ ਆਪਣੀਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਂਉਂਦਾ ਹੈ।

ਜਨ ਲੋਕਪਾਲ ਬਿਲ

ਜਨ ਲੋਕਪਾਲ ਕੇਂਦਰ ਦੀ ਯੂ ਪੀ ਏ ਸਰਕਾਰ ਨੇ ਲੋਕਪਾਲ ਬਿਲ ਦਾ ਖਰੜਾ ਤਿਆਰ ਕਰਨ ਲਈ ਇੱਕ ਸਾਂਝੀ ਕਮੇਟੀ ਬਣਾਉਣ ਨੂੰ ਸਹਿਮਤੀ ਦਿਤੀ। ਇਸ ਕਮੇਟੀ ਦੇ ਮੈਂਬਰ ਨਾਗਰਿਕ ਸਮਾਜ ਦੇ ਪ੍ਰਤੀਨਿਧਾਂ ਨੇ ਆਪਣੇ ਵੱਲੋਂ ਜਨ ਲੋਕਪਾਲ ਬਿਲ ਦਾ ਮਸੌਦਾ ਪੇਸ਼ ਕੀਤਾ, ਜੋ ਸਾਰੇ ਦੇਸ਼ ਵਿੱਚ ਬਹਿਸ ਦਾ ਮੁੱਦਾ ਬਣ ਗਿਆ। ਜਨ ਲੋਕਪਾ ...

ਜਿਓਲਾਜੀਕਲ ਸਰਵੇ ਆਫ ਇੰਡੀਆ

ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨ 5 ਮਾਰਚ 1851 ਨੂੰ ਭਾਰਤ ਚ ਕੀਤੀ ਗਈ। ਇਹ ਭਾਰਤ ਦੇ ਖਾਨ ਮੰਤਰਾਲੇ ਦੇ ਅੰਤਰਗਤ ਆਉਂਦਾ ਹੈ ਜਿਹੜਾ ਭਾਰਤ ਵਿੱਚ ਭੂ-ਸਰਵੇ ਅਤੇ ਖੋਜ ਕਰਵਾਉਂਦਾ ਹੈ। ਇਹ ਧਰਤੀ ਵਿਗਿਆਨ, ਉਦਯੋਗ, ਆਮ ਲੋਕਾਂ ਵਾਰੇ ਹੀ ਸੂਚਨਾ ਦਾ ਸਰਵੇ ਕਰਦਾ ਹੈ।

ਜੀ. ਕੇ. ਸਿੰਘ ਧਾਲੀਵਾਲ

ਜੀ. ਕੇ. ਸਿੰਘ ਧਾਲੀਵਾਰ ਭਾਰਤੀ ਪ੍ਰਸ਼ਾਸਕੀ ਸੇਵਾ ਦਾ ਅਫਸਰ ਹੈ ਜੋ ਹੁਣ ਬਤੌਰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਹੈ। ਜੀ ਕੇ ਸਿੰਘ ਦਾ ਜਨਮ ਸੁਖਦੇਵ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਸੁਲੱਖਣੀ ਕੁੱਖੋ ਪਿੰਡ ਜਲਵਾਨ ਜ਼ਿਲ੍ਹਾ ਸੰਗਰੁਰ ਵਿੱਖੇ ਹੋਇਆ। ਉਹਨਾਂ ਨੇ 1986 ਬੈਚ ਵਿੱਚ ਪ ...

ਭਾਰਤ ਦਾ ਰਾਸ਼ਟਰੀ ਚਿੰਨ੍ਹ

ਰਾਸ਼ਟਰੀ ਚਿੰਨ੍ਹ ਅਸ਼ੋਕ ਦੇ ਸਾਰਨਾਥ ਤੋਂ ਲਿਆ ਗਿਆ ਹੈ। ਅਸਲੀ ਥੰਮ੍ਹ ਵਿੱਚ, ਜਿਸ ਵਿੱਚ ਚਾਰੇ ਦਿਸ਼ਾਂਵਾਂ ਵੱਲ ਚਾਰ ਸ਼ੇਰ, ਹਾਥੀ, ਇੱਕ ਘੋੜਾ, ਬਲਦ ਅਤੇ ਇੱਕ ਸ਼ੇਰ ਹੈ। ਇਸ ਵਿੱਚ ਅਸ਼ੋਕ ਚੱਕਰ ਵੀ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਅਪਣਾਇਆ ਇਸ ਵਿੱਚ ਤਿੰਨ ਸ਼ੇਰ ਦਿਸਦੇ ...

ਭਾਰਤੀ ਪੁਲਾੜ ਖੋਜ ਸੰਸਥਾ

ਇਸਰੋ ਭਾਰਤ ਸਰਕਾਰ ਦੀ ਪੁਲਾੜ ਖੋਜ ਸੰਸਥਾ ਹੈ। ਇਸਰੋ ਪੂਰੀ ਦੁਨੀਆ ਵਿੱਚੋਂ ਛੇਵੀ ਸਭ ਤੋਂ ਵੱਡੀ ਸਰਕਾਰੀ ਪੁਲਾੜ ਖੋਜ ਸੰਸਥਾ ਹੈ।ਇਹ ਸੰਸਥਾ ਅਗਸਤ 1969 ਵਾਲੇ ਦਿਨ ਸਥਾਪਤ ਕੀਤੀ ਗਈ।ਭਾਰਤ ਸਰਕਾਰ ਨੇ ਸਪੇਸ ਕਮਿਸ਼ਨ ਤੇ ਵਿਭਾਗ ਜੂਨ 1972 ਵਿੱਚ ਕਾਇਮ ਕੀਤਾ ਤੇ ਸਤੰਬਰ 1972 ਨੂੰ ਇਸਰੋ ਇਸ ਵਿਭਾਗ ਦਾ ਹਿੱਸਾ ...

ਭਾਰਤੀ ਸੁਰੱਖਿਆ ਬਲ

ਭਾਰਤੀ ਆਰਮਡ ਫੋਰਸਿਜ਼, ਗਣਤੰਤਰ ਦੀ ਫੌਜੀ ਬਲ ਹਨ। ਇਸ ਵਿੱਚ ਤਿੰਨ ਪੇਸ਼ੇਵਰ ਵਰਦੀਆਂ ਵਾਲੀਆਂ ਸੇਵਾਵਾਂ ਹਨ: ਇੰਡੀਅਨ ਆਰਮੀ, ਇੰਡੀਅਨ ਨੇਵੀ, ਅਤੇ ਇੰਡੀਅਨ ਏਅਰ ਫੋਰਸ। ਇਸ ਤੋਂ ਇਲਾਵਾ, ਭਾਰਤੀ ਆਰਮਡ ਫੋਰਸਿਜ਼ ਨੂੰ ਇੰਡੀਅਨ ਕੋਸਟ ਗਾਰਡ ਅਤੇ ਅਰਧ ਸੈਨਿਕ ਸੰਗਠਨਾਂ ਅਤੇ ਵੱਖ-ਵੱਖ ਅੰਤਰ-ਸੇਵਾ ਕਮਾਂਡਾਂ ਅਤੇ ...

ਵਿਧਾਨ ਸਭਾ

ਵਿਧਾਨ ਸਭਾ ਭਾਰਤ ਦੇ ਰਾਜਾਂ ਵਿੱਚ ਰਾਜ ਸਰਕਾਰ ਦਾ ਹੇਠਲਾ ਜਾਂ ਇੱਕਲਾ ਸਦਨ ਹੁੰਦਾ ਹੈ। ਦੋ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦਿੱਲੀ ਅਤੇ ਪੁਡੂਚੇਰੀ ਦੇ ਹੇਠਲੇ ਸਦਨ ਨੂੰ ਵੀ ਵਿਧਾਨ ਸਭਾ ਕਿਹਾ ਜਾਂਦਾ ਹੈ। ਛੇ ਦੋ ਸਦਨੀ ਰਾਜ ਸਰਕਾਰਾਂ ਦੇ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਿਹਾ ਜਾਂਦਾ ਹੈ। ਕਿਸੇ ਰਾਜ ਦੇ ...

ਸੀਖੋ ਔਰ ਕਮਾਓ

ਸੀਖੋ ਔਰ ਕਮਾਓ ਸਕੀਮ ਘੱਟ ਗਿਣਤੀ ਨੌਜਵਾਨਾਂ ਦੇ ਹੁਨਰ ਵਿਕਾਸ ਦੀ ਯੋਜਨਾ ਹੈ ਜਿਸ ਵਿੱਚ ਪ੍ਰੋਜੈਕਟ ਬਣਾ ਕੇ ਸਿਖਲਾਈ ਅਦਾਰੇ ਭਾਰਤ ਦੀ ਕੇਂਦਰ ਸਰਕਾਰ ਤੋਂ 100% ਗਰਾਂਟ ਜਾਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰੋਗਰਾਮ ਅਜਿਹੀਆਂ ਮੁਹਾਰਤਾਂ ਦੇ ਹੋਣੇ ਚਾਹੀਦੇ ਹਨ ਜੋ ਨੈਸ਼ਨਲ ਕੌਸਲ ਫਾਰ ਵੋਕੇਸ਼ਨਲ ਟ੍ਰੇਨ ...

ਹੁਨਰ ਵਿਕਾਸ ਤੇ ਉੱਦਮੀ ਉਦਯੋਗਿਕਤਾ ਵਜ਼ਾਰਤ

ਹੁਨਰ ਵਿਕਾਸ ਤੇ ਉੱਦਮੀ ਉਦਯੋਗਿਕਤਾ ਵਜ਼ਾਰਤ,Ministry of Skill Development and Entrepreneurship ਭਾਰਤ ਸਰਕਾਰ ਦੀ ਵਜ਼ਾਰਤ ਹੈ ਜੋ ਪੂਰੇ ਭਾਰਤ ਵਿੱਚ ਹੁਨਰ ਵਿਕਾਸ ਦੇ ਯਤਨਾਂ ਦੇ ਤਾਲਮੇਲ ਲਈ ਬਣਾਗਈ ਹੈ।ਇਸ ਦਾ ਮਕਸਦ ਹੁਨਰਮੰਦ ਮਨੁੱਖੀ ਸ਼ਕਤੀ ਦੀ ਮੰਗ ਤੇ ਪੂਰਤੀ ਵਿੱਚ ਅਸਮਾਨਤਾਵਾਂ ਨੂੰ ਖਤਮ ਕਰ ...

ਸਿਵਲ ਅਤੇ ਰਾਜਨੀਤਿਕ ਅਧਿਕਾਰ

ਸਿਵਲ ਅਤੇ ਰਾਜਨੀਤਿਕ ਹੱਕ ਅਧਿਕਾਰਾਂ ਦੀ ਉਹ ਸ਼੍ਰੇਣੀ ਹਨ ਜੋ ਸਰਕਾਰਾਂ, ਸਮਾਜਿਕ ਸੰਗਠਨਾਂ ਅਤੇ ਨਿੱਜੀ ਲੋਕਾਂ ਦੁਆਰਾ ਉਲੰਘਣਾ ਤੋਂ ਵਿਅਕਤੀ ਦੀ ਆਜ਼ਾਦੀ ਦੀ ਰੱਖਿਆ ਕਰਦੇ ਹਨ। ਉਹ ਬਿਨਾਂ ਕਿਸੇ ਭੇਦਭਾਵ ਜਾਂ ਜ਼ੁਲਮ ਦੇ ਸਮਾਜ ਦੇ ਸਿਵਲ ਅਤੇ ਰਾਜਨੀਤਕ ਜੀਵਨ ਵਿੱਚ ਹਿੱਸਾ ਲੈਣ ਦੀ ਯੋਗਤਾ ਸੁਨਿਸ਼ਚਿਤ ਕਰਦੇ ...

ਵਕੀਲ

ਵਕੀਲ ਜਾਂ ਅਟਾਰਨੀ ਉਹ ਵਿਅਕਤੀ ਹੁੰਦਾ ਹੈ ਜੋ ਕਨੂੰਨ ਦਾ ਅਭਿਆਸ ਕਰਦਾ ਹੈ, ਇੱਕ ਵਕੀਲ, ਅਟਾਰਨੀ, ਅਟਾਰਨੀ-ਐਟ-ਲਾਅ, ਬੈਰਿਸਟਰ, ਬੈਰਿਸਟਰ-ਐਟ-ਲਾਅ, ਬਾਰ-ਐਟ-ਲਾਅ, ਕੈਨੋਨਿਸਟ, ਕੈਨਨ ਵਕੀਲ, ਸਿਵਲ ਲਾਅ ਨੋਟਰੀ, ਵਕੀਲ, ਸਲਾਹਕਾਰ, ਵਕੀਲ, ਕਾਨੂੰਨੀ ਕਾਰਜਕਾਰੀ, ਜਾਂ ਕਾਨੂੰਨ ਦੀ ਤਿਆਰੀ, ਵਿਆਖਿਆ ਕਰਨ ਅਤੇ ਲਾ ...

ਅਪੀਲ

ਕਾਨੂੰਨ ਵਿੱਚ, ਇੱਕ ਅਪੀਲ ਉਹ ਪ੍ਰਕਿਰਿਆ ਹੈ ਜਿਸ ਵਿੱਚ ਕੇਸਾਂ ਦੀ ਸਮੀਖਿਆ ਕੀਤੀ ਜਾਂਦੀ ਹੈ, ਜਿੱਥੇ ਪਾਰਟੀਆਂ ਕਿਸੇ ਸਰਕਾਰੀ ਫੈਸਲੇ ਲਈ ਇੱਕ ਰਸਮੀ ਬਦਲਾਅ ਦੀ ਬੇਨਤੀ ਕਰਦੀਆਂ ਹਨ। ਅਪੀਲ ਦੋਵਾਂ ਲਈ ਗਲਤੀ ਸੁਧਾਰ ਦੀ ਪ੍ਰਕਿਰਿਆ ਦੇ ਨਾਲ ਨਾਲ ਕਾਨੂੰਨ ਨੂੰ ਸਪਸ਼ਟ ਕਰਨ ਅਤੇ ਦੁਭਾਸ਼ੀਆ ਕਰਨ ਦੀ ਪ੍ਰਕਿਰਿਆ ਦ ...

ਭੀਮਰਾਓ ਅੰਬੇਡਕਰ

ਡਾਕਟਰ ਭੀਮਰਾਉ ਅੰਬੇਡਕਰ, ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸੀ ਜਿਸ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ...

ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ

ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ, ਜਿਸ ਤਹਿਤ ਜੰਮੂ ਅਤੇ ਕਸ਼ਮੀਰ ਵਿੱਚ ਸਰਕਾਰ ਕੰਮ ਕਰਦੀ ਹੈ। ਇੱਥੋਂ ਦਾ ਮੌਜੂਦਾ ਸੰਵਿਧਾਨ 17 ਨਵੰਬਰ 1956ਈ. ਨੂੰ ਅਪਣਾਇਆ ਗਿਆ ਅਤੇ 26 ਜਨਵਰੀ 1957ਈ. ਨੂੰ ਲਾਗੂ ਕੀਤਾ ਗਿਆ ਸੀ। 2002 ਵਿੱਚ ਇਸ ਵਿੱਚ 29 ਸੋਧਾਂ ਕੀਤੀਆਂ ਗਈਆਂ। ਭਾਰਤ ਦੇ ...

ਧਾਰਾ 370

ਧਾਰਾ 370 ਭਾਰਤੀ ਸੰਵਿਧਾਨ ਦੀ ਇੱਕ ਵਿਸ਼ੇਸ਼ ਧਾਰਾ ਸੀ, ਜਿਸ ਨੂੰ ਅੰਗਰੇਜ਼ੀ ਵਿੱਚ ਆਰਟੀਕਲ 370 ਕਿਹਾ ਜਾਂਦਾ ਹੈ। ਇਸ ਧਾਰਾ ਦੇ ਤਹਿਤ ਜੰਮੂ ਅਤੇ ਕਸ਼ਮੀਰ ਰਾਜ ਨੂੰ ਸੰਪੂਰਣ ਭਾਰਤ ਵਿੱਚ ਹੋਰ ਰਾਜਾਂ ਦੇ ਮੁਕਾਬਲੇ ਵਿਸ਼ੇਸ਼ ਅਧਿਕਾਰ ਅਤੇ ਪ੍ਰਾਪਤ ਸੀ। ਦੇਸ਼ ਨੂੰ ਆਜ਼ਾਦੀ ਮਿਲਣ ਦੇ ਬਾਅਦ ਤੋਂ ਲੈ ਕੇ ਹੁਣ ...

ਨਹਿਰੂ ਰਿਪੋਰਟ

ਨਹਿਰੂ ਰਿਪੋਰਟ ਭਾਰਤ ਦੇ ਬਣਨ ਵਾਲੇ ਸੰਵਿਧਾਨ ਲਈ ਇੱਕ ਪ੍ਰਸਤਾਵਿਤ ਰੂਪਰੇਖਾ ਸੀ। ਇਹ 27-28 ਅਗਸਤ 1928ਈ. ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਰਿਪੋਰਟ ਸਭ ਪਾਰਟੀਆਂ ਦੁਆਰਾ ਮਿਲ ਕੇ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਬਣਾਈ ਗਈ। ਜਵਾਹਰਲਾਲ ਨਹਿਰੂ ਇਸਦਾ ਸੈਕਟਰੀ ਸੀ। ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਨੌਂ ...

ਜੁਲੀਆ ਗਿਲਾਰਡ

ਜੂਲੀਆ ਆਈਲੀਨ ਗਿਲਾਰਡ ਇੱਕ ਆਸਟਰੇਲੀਆਈ ਸਾਬਕਾ ਰਾਜਨੇਤਾ ਹੈ ਜਿਸਨੇ ਆਸਟਰੇਲੀਆ ਦੇ 27 ਵੇਂ ਪ੍ਰਧਾਨ ਮੰਤਰੀ ਅਤੇ 2010 ਤੋਂ 2013 ਤੱਕ ਆਸਟਰੇਲੀਆਈ ਲੇਬਰ ਪਾਰਟੀ ਦੇ ਨੇਤਾ ਵਜੋਂ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ 2007 ਤੋਂ 2010 ਤੱਕ ਆਸਟਰੇਲੀਆ ਦੀ 13 ਵੀਂ ਉਪ ਪ੍ਰਧਾਨ ਮੰਤਰੀ ਰਹੀ ਅਤੇ 2007 ਤੋਂ 201 ...

ਜੂਲੀਆ ਗਿਲਾਰਡ

ਜੂਲੀਆ ਆਈਲੀਨ ਗਿਲਾਰਡ ਇੱਕ ਆਸਟਰੇਲੀਆਈ ਸਾਬਕਾ ਰਾਜਨੇਤਾ ਹੈ ਜਿਸਨੇ ਆਸਟਰੇਲੀਆ ਦੇ 27 ਵੇਂ ਪ੍ਰਧਾਨ ਮੰਤਰੀ ਅਤੇ 2010 ਤੋਂ 2013 ਤੱਕ ਆਸਟਰੇਲੀਆਈ ਲੇਬਰ ਪਾਰਟੀ ਦੇ ਨੇਤਾ ਵਜੋਂ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ 2007 ਤੋਂ 2010 ਤੱਕ ਆਸਟਰੇਲੀਆ ਦੀ 13 ਵੀਂ ਉਪ ਪ੍ਰਧਾਨ ਮੰਤਰੀ ਰਹੀ ਅਤੇ 2007 ਤੋਂ 201 ...

ਫ਼ਾਤਿਮਾ ਬੀਵੀ

ਫ਼ਾਤਿਮਾ ਬੀਵੀ ਭਾਰਤ ਦੀ ਪਹਿਲੀ ਮਹਿਲਾ ਹੈ ਜਿਸ ਨੂੰ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਸੀ। ਅਦਾਲਤੀ ਖੇਤਰ ਵਿੱਚ ਕਿਸੇ ਉੱਚੇ ਰੁਤਬੇ ਤੇ ਪਹੁੰਚਣ ਵਾਲੀ ਵੀ ਉਹ ਪਹਿਲੀ ਮੁਸਲਿਮ ਔਰਤ ਹੈ। ਉਹ ਭਾਰਤ ਅਤੇ ਏਸ਼ੀਆ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਹੈ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਕੌ ...

ਯਾਊ ਐਸਾਤਾਊ

ਯਾਊ ਐਸਾਤਾਊ ਕੈਮਰੂਨ ਦੇ ਕੌਮੀ ਨਿਵੇਸ਼ ਨਿਗਮ ਦੀ ਡਾਇਰੈਕਟਰ ਜਨਰਲ ਹੈ। ਇਹ ਕੈਮਰੂਨ ਦੇ ਮਹਿਲਾ ਮਾਮਲੇ ਮੰਤਰਾਲਾ ਦੀ ਪਹਿਲੀ ਮੰਤਰੀ ਸੀ। ਇਹ ਕੈਮਰੂਨ ਦੇ ਉੱਤਰੀ ਖੇਤਰ ਵਿੱਚ ਚੇਬੋਆ ਵਿਖੇ ਪੈਦਾ ਹੋਈ ਸੀ। ਇਸ ਨੇ ਹਾਈ ਸਕੂਲ ਦੀ ਪੜ੍ਹਾਈ ਇੱਥੇ ਹੀ ਕੀਤੀ। ਫਿਰ ਇਹ ਲੀਸੇ ਤਕਨੀਕ, ਦੂਆਲਾ ਵਿੱਚ ਪੜ੍ਹਨ ਚਲੀ ਗਈ ...

ਸਿਮੋਨ ਵੇਲ

ਸਿਮੋਨ ਐਨੀ ਲਿਲੀਨ ਵੇਲ, DBE ਫ਼ਰਾਂਸੀਸੀ, ਮੂਰਤੀ ਯਾਕੂਬ ; 13 ਜੁਲਾਈ 1927 – 30 ਜੂਨ, 2017) ਇੱਕ ਫ਼ਰਾਂਸੀਸੀ ਵਕੀਲ ਅਤੇ ਸਿਆਸਤਦਾਨ ਸੀ, ਜਿਸਨੇ ਵਲੇਰੀ ਗਿਸਕਾਰ ਡੀਏਸਟਾਂਗ ਦੇ ਅਧੀਨ ਸਿਹਤ ਮੰਤਰੀ ਤਹਿਤ, ਯੂਰਪੀ ਸੰਸਦ ਦੇ ਪ੍ਰਧਾਨ ਅਤੇ ਫ਼ਰਾਂਸ ਦੀ ਸੰਵਿਧਾਨਕ ਪ੍ਰੀਸ਼ਦ ਦੀ ਮੈਂਬਰ ਦੇ ਤੌਰ ਤੇ ਸੇਵਾ ਵ ...

ਸੁਮੇਧਾ ਜੈਸੇਨਾ

ਸੁਮੇਧਾ ਗੁਨਾਵਾਥੀ ਜੈਸੇਨਾ ਸ਼੍ਰੀਲੰਕਾ ਦੀ ਰਾਜਨੇਤਾ, ਸ਼੍ਰੀਲੰਕਾ ਦੀ ਸੰਸਦ ਦੀ ਮੈਂਬਰ ਅਤੇ ਇੱਕ ਸਰਕਾਰੀ ਕੈਬਨਿਟ ਮੰਤਰੀ ਹੈ। ਡਾ ਸੁਮੇਧਾ ਜੀ. ਜੈਸੇਨਾ 62 ਸਾਲ ਦੀ ਉਮਰ ਦੇ ਸ਼੍ਰੀਲੰਕਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਹਨ। ਸੁਮੇਧਾ ਜੀ. ਜੈਸੈਨਾ, ਆਪਣੇ ਰਾਜਨੀਤਿਕ ਕੈਰੀਅਰ ਦੇ 25 ਨਿਰੰਤਰ ਸਾਲਾਂ ਦੌਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →