ⓘ Free online encyclopedia. Did you know? page 136

ਅੰਤਰਰਾਸ਼ਟਰੀ ਮਜ਼ਦੂਰ ਦਿਵਸ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿ ...

ਐਂਤਰਨਾਸੀਓਨਾਲ

ਐਂਤਰਨਾਸੀਓਨਾਲ ਜਾਂ ਐਂਤੈਰਨਾਸੀਓਨਾਲ 19ਵੀਂ ਸਦੀ ਦੇ ਅੰਤਮ ਭਾਗ ਤੋਂ ਵਿਸ਼ਵਭਰ ਵਿੱਚ ਸਮਾਜਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕਾਂ ਦਾ ਇੱਕ ਮਹਿਬੂਬ ਗੀਤ ਰਿਹਾ ਹੈ। ਐਂਤਰਨਾਸੀਓਨਾਲ ਸ਼ਬਦ ਦਾ ਮਤਲਬ ਅੰਤਰਰਾਸ਼ਟਰੀ ਜਾਂ ਕੌਮਾਂਤਰੀ ਹੈ ਅਤੇ ਇਸ ਗੀਤ ਦਾ ਕੇਂਦਰੀ ਸੰਦੇਸ਼ ਹੈ ਕਿ ਦੁਨੀਆ ਭਰ ਦੇ ਲੋਕ ਇੱਕੋ ਜਿ ...

ਕਮਿਊਨਿਜ਼ਮ

ਕਮਿਊਨਿਜ਼ਮ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਦੁਆਰਾ ਪ੍ਰਤੀਪਾਦਿਤ ਅਤੇ ਕਮਿਊਨਿਸਟ ਮੈਨੀਫੈਸਟੋ ਵਿੱਚ ਵਰਣਿਤ ਸਮਾਜਵਾਦ ਦੀ ਆਖਰੀ ਮੰਜਲ ਹੈ। ਕਮਿਊਨਿਜ਼ਮ, ਸਮਾਜਕ - ਰਾਜਨੀਤਕ ਦਰਸ਼ਨ ਦੇ ਅਨੁਸਾਰ ਇੱਕ ਅਜਿਹੀ ਵਿਚਾਰਧਾਰਾ ਦੇ ਰੂਪ ਵਿੱਚ ਵਰਣਿਤ ਹੈ, ਜਿਸ ਵਿੱਚ ਸੰਰਚਨਾਤਮਕ ਪੱਧਰ ਉੱਤੇ ਇੱਕ ਸਮਤਾਮੂਲਕ ਵਰਗ ...

ਕਾਰਲ ਮਾਰਕਸ ਦਾ ਘਰ

ਕਾਰਲ ਮਾਰਕਸ ਦਾ ਘਰ ਮਿਊਜੀਅਮ ਜਰਮਨੀ ਦੇ ਟਰਾਏਰ ਨਾਂ ਦੇ ਸ਼ਹਿਰ ਵਿੱਚ ਉਹ ਇਮਾਰਤ ਹੈ ਜਿਸ ਵਿੱਚ ਕਾਰਲ ਮਾਰਕਸ ਦਾ 5 ਮਈ, 1818 ਨੂੰ ਜਨਮ ਹੋਇਆ ਸੀ; ਹੁਣ ਇਹ ਇੱਕ ਮਿਊਜੀਅਮ ਹੈ।

ਦੁਨੀਆਂ ਭਰ ਦੇ ਮਜਦੂਰੋ ਇੱਕ ਹੋ ਜਾਓ!

ਰਾਜਨੀਤਕ ਨਾਹਰਾ "ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਓ!" ਕਮਿਊਨਿਜ਼ਮ ਦੇ ਸਭ ਤੋਂ ਮਸ਼ਹੂਰ ਹੋਕਿਆਂ ਵਿੱਚੋਂ ਇੱਕ ਹੈ। ਇਹ ਮਾਰਕਸ ਅਤੇ ਏਂਗਲਜ਼ ਦੀ ਲਿਖੀ ਅਹਿਮ ਦਸਤਾਵੇਜ਼ ਕਮਿਊਨਿਸਟ ਮੈਨੀਫੈਸਟੋ, ਵਿੱਚ ਦਰਜ਼ ਆਖਰੀ ਸਤਰ ਹੈ। ਇਸ ਦਾ ਇੱਕ ਰੂਪਾਂਤਰ ਮਾਰਕਸ ਦੇ ਮਕਬਰੇ ਤੇ ਉਕਰਿਆ ਹੋਇਆ ਹੈ। ਇੰਟਰਨੈਸ਼ਨਲ ਕਮਿ ...

ਹਥੌੜਾ ਅਤੇ ਦਾਤਰੀ

ਹਥੌੜਾ ਅਤੇ ਦਾਤਰੀ ਇੱਕ ਕਮਿਊਨਿਸਟ ਪ੍ਰਤੀਕ ਹੈ ਜੋ ਰੂਸੀ ਇਨਕਲਾਬ ਦੇ ਦੌਰਾਨ ਪੈਦਾ ਹੋਇਆ ਸੀ। ਉਸ ਵੇਲੇ, ਹਥੌੜਾ ਉਦਯੋਗਿਕ ਕਾਮਿਆਂ ਅਤੇ ਦਾਤਰੀ ਕਿਸਾਨੀ ਦੀ ਨਿਸ਼ਾਨੀ ਸੀ; ਅਤੇ ਦੋਨੋਂ ਮਿਲ ਕੇ ਉਹ ਸਮਾਜਵਾਦ ਲਈ, ਰੂਸੀ ਖਾਨਾਜੰਗੀ ਸਮੇਂ ਪਿਛਾਖੜੀ ਅੰਦੋਲਨ ਦੇ ਅਤੇ ਵਿਦੇਸ਼ੀ ਦਖਲ ਦੇ ਖਿਲਾਫ ਮਜ਼ਦੂਰ-ਕਿਸਾਨ ...

ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ

ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ, ਕਾਰਲ ਮਾਰਕਸ ਦੁਆਰਾ 1875 ਵਿੱਚ ਆਪਣੇ ਕਿਤਾਬਚੇ ਗੋਥਾ ਪ੍ਰੋਗਰਾਮ ਤੇ ਇੱਕ ਆਲੋਚਕੀ ਨਜ਼ਰ ਵਿੱਚ ਪੇਸ਼ ਕੀਤਾ ਨਾਹਰਾ ਹੈ। ਮਾਰਕਸੀ ਦ੍ਰਿਸ਼ਟੀ ਤੋਂ ਇਹ ਗੱਲ ਸੰਭਵ ਹੈ ਕਿਉਂਕਿ ਵਿਕਸਿਤ ਕਮਿਊਨਿਸਟਸਮਾਜ ਵੱਡੀ ਬਹੁਤਾਤ ਵਿੱਚ ਵਸਤਾਂ ਅਤੇ ਸੇਵਾਵਾਂ ਪੈਦਾ ਕ ...

1989 ਦੇ ਇਨਕਲਾਬ

1989 ਦੇ ਇਨਕਲਾਬ 1980 ਵਿਆਂ ਅਤੇ ਵਿੱਚ 1990 ਵਿਆਂ ਦੇ ਅਰੰਭ ਵਿੱਚ ਇੱਕ ਇਨਕਲਾਬੀ ਲਹਿਰ ਦਾ ਹਿੱਸਾ ਹਨ ਜਿਸਦਾ ਨਤੀਜਾ ਕੇਂਦਰੀ ਅਤੇ ਪੂਰਬੀ ਯੂਰਪ ਅਤੇ ਇਸ ਤੋਂ ਬਾਹਰ ਕਮਿ ਊਨਿਸਟ ਰਾਜ ਦਾ ਅੰਤ ਹੋਇਆ। ਇਸ ਅਵਧੀ ਨੂੰ ਕਈ ਵਾਰੀ ਰਾਸ਼ਟਰਾਂ ਦੀ ਖਿਜਾਂ ਜਾਂ ਰਾਸ਼ਟਰਾਂ ਦੀ ਪਤਝੜ ਕਿਹਾ ਜਾਂਦਾ ਹੈ, ਇਹ ਰਾਸ਼ਟਰ ...

ਉਜਰਤੀ ਕਿਰਤ

ਉਜਰਤੀ ਕਿਰਤ ਮਜ਼ਦੂਰ ਅਤੇ ਮਾਲਕ ਦੇ ਵਿਚਕਾਰ ਸਮਾਜੀ-ਆਰਥਕ ਸੰਬੰਧ ਹੈ, ਜਿਸ ਦੇ ਤਹਿਤ ਮਜ਼ਦੂਰ ਰਸਮੀ ਜਾਂ ਗੈਰ ਰਸਮੀ ਇਕਰਾਰ ਦੇ ਅਨੁਸਾਰ ਆਪਣੀ ਕਿਰਤ ਸ਼ਕਤੀ ਵੇਚਦਾ ਹੈ। ਇਹ ਸੌਦੇ ਆਮ ਤੌਰ ਤੇ ਕਿਰਤ ਮੰਡੀ ਵਿੱਚ ਹੁੰਦੇ ਹਨ ਅਤੇ ਉਜਰਤਾਂ ਨੂੰ ਮੰਡੀ ਨਿਰਧਾਰਿਤ ਕਰਦੀ ਹੈ। ਉਜਰਤੀ ਕਿਰਤ ਦੀ ਔਸਤ ਕੀਮਤ ਘੱਟੋ ਘ ...

ਉੱਤਰ-ਪੂੰਜੀਵਾਦ

ਉੱਤਰ-ਪੂੰਜੀਵਾਦ ਪੂੰਜੀਵਾਦ ਨੂੰ ਤਬਦੀਲ ਕਰਨ ਲਈ ਇੱਕ ਨਵੇਂ ਹਾਈਪੋਥੈਟੀਕਲ ਆਰਥਿਕ ਸਿਸਟਮ ਲਈ ਪ੍ਰਸਤਾਵਾਂ ਦਾ ਇੱਕ ਸਮੂਹ ਹੈ। ਕੁਝ ਕਲਾਸੀਕਲ ਮਾਰਕਸਵਾਦੀ ਅਤੇ ਕੁਝ ਸਮਾਜਿਕ ਵਿਕਾਸਵਾਦੀ ਮੱਤਾਂ ਅਨੁਸਾਰ, ਉੱਤਰ-ਪੂੰਜੀਵਾਦੀ ਸਮਾਜ ਸਹਿਜ ਵਿਕਾਸਵਾਦ ਦੇ ਨਤੀਜੇ ਦੇ ਤੌਰ ਤੇ ਆਪ ਮੁਹਾਰੇ ਰੂਪ ਧਾਰ ਸਕਦਾ ਹੈ, ਕਿਉ ...

ਪੂੰਜੀਵਾਦ

ਪੂੰਜੀਵਾਦ, ਸਰਮਾਏਦਾਰੀ ਜਾਂ ਪੂੰਜੀਦਾਰੀ ਉਸ ਆਰਥਿਕ ਢਾਂਚੇ ਨੂੰ ਕਹਿੰਦੇ ਹਨ ਜਿਸ ਵਿੱਚ ਪੈਦਾਵਾਰ ਦੇ ਸਾਧਨਾਂ ਉੱਤੇ ਨਿੱਜੀ ਮਾਲਕੀ ਹੁੰਦੀ ਹੈ। ਪੈਦਾ ਮਾਲ ਨੂੰ ਮੰਡੀ ਵਿੱਚ ਵੇਚਕੇ ਮਾਲਕ ਲੋਕ ਮਜ਼ਦੂਰ ਦੀ ਹਥਿਆਈ ਕਿਰਤ ਦੇ ਜ਼ਰੀਏ ਮੁਨਾਫ਼ਾ ਖੱਟਦੇ ਹਨ। ਹਥਿਆ ਲਈ ਗਈ ਵਾਧੂ ਕਿਰਤ ਉਸ ਫਰਕ ਨੂੰ ਕਹਿੰਦੇ ਹਨ ਜ ...

ਸੰਸਾਰੀਕਰਨ

ਸੰਸਾਰੀਕਰਨ ਕੌਮਾਂਤਰੀ ਮਿਲਾਪ ਦਾ ਇੱਕ ਅਮਲ ਹੈ ਜੋ ਦੁਨਿਆਵੀ ਖ਼ਿਆਲਾਂ, ਪੈਦਾਵਾਰਾਂ, ਵਿਚਾਰਾਂ ਅਤੇ ਸੱਭਿਆਚਾਰ ਦੇ ਹੋਰ ਪਹਿਲੂਆਂ ਦੀ ਅਦਲਾ-ਬਦਲੀ ਸਦਕਾ ਉੱਠਦਾ ਹੈ। ਢੋਆ-ਢੁਆਈ ਅਤੇ ਦੂਰ-ਸੰਚਾਰ ਦੇ ਬੁਨਿਆਦੀ ਢਾਂਚੇ ਵਿੱਚ ਹੋਈ ਤਰੱਕੀ,ਜਿਹਨਾਂ ਵਿੱਚ ਤਾਰ ਪ੍ਰਬੰਧ ਅਤੇ ਮਗਰੋਂ ਇੰਟਰਨੈੱਟ ਵੀ ਸ਼ਾਮਲ ਹੈ, ਸਦ ...

ਗੁਰਦੁਆਰਾ ਬਾਬਾ ਬਕਾਲਾ ਸਾਹਿਬ

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਵਿੱਚ ਇੱਕ ਪ੍ਰਮੁੱਖ ਸਿੱਖ ਗੁਰਦੁਆਰਾ ਹੈ,ਪੰਜਾਬ, ਭਾਰਤ ਅਤੇ ਇਹ 9ਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਜੀ, ਮਾਤਾ ਗੰਗਾ ਜੀ ਅਤੇ ਬਾਬਾ ਮੱਖਣ ਸ਼ਾਹ ਲਬਾਨਾ ਜੀ ਨਾਲ ਜੁੜੇ ਹੋਣ ਲਈ ਜਾਣਿਆ ਜਾਂਦਾ ਹੈ। ਮੁੱਖ ਕੰਪਲੈਕਸ ਵਿੱਚ 4 ਗੁਰਦੁਆਰੇ ਹਨ, ਗੁਰਦੁਆਰੇ ਦਾ ਸਰੋ ...

ਕਰਨਾਟਕ ਯੂਨੀਵਰਸਿਟੀ

ਕਰਨਾਟਕ ਯੂਨੀਵਰਸਿਟੀ ਭਾਰਤ ਵਿੱਚ ਕਰਨਾਟਕ ਰਾਜ ਵਿੱਚ ਧਾਰਵਾੜ ਸ਼ਹਿਰ ਵਿੱਚ ਇੱਕ ਰਾਜ ਪੱਧਰੀ ਯੂਨੀਵਰਸਿਟੀ ਹੈ। ਇਸ ਨੂੰ ਅਕਤੂਬਰ 1949 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਆਧਿਕਾਰਿਕ ਤੌਰ ਤੇ ਮਾਰਚ 1950 ਵਿੱਚ ਉਦਘਾਟਨ ਕੀਤਾ ਗਿਆ ਸੀ। ਇਹ ਕੈਂਪਸ 750 ਏਕੜ ਵਿੱਚ ਫੈਲਿਆ ਹੋਇਆ ਹੈ। ਡੀ. ਸੀ। ਪਵਾਤ 1954 ਤੋ ...

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਮਨੀਪੁਰ ਦੇ ਸ਼ਹਿਰ ਇਰੋਸੈਂਬਾ, ਇੰਫਾਲ ਵਿੱਚ ਸਥਾਪਿਤ ਹੈ। ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਭਾਰਤੀ ਸੰਸਦ ਦੇ ਐਕਟ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਐਕਟ 1992 ਦਾ ਨੰਬਰ 40 ਅਧੀਨ ਸਥਾਪਿਤ ਕੀਤੀ ਗਈ ਸੀ। 13 ਸਤੰਬਰ ...

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ

ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਸੰਖੇਪ ਵਿੱਚ ਜੇ.ਐਨ.ਯੂ, ਨਵੀਂ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ...

ਡਲਹੌਜ਼ੀ ਯੂਨੀਵਰਸਿਟੀ

ਡਲਹੌਜ਼ੀ ਯੂਨੀਵਰਸਿਟੀ ਨੋਵਾ ਸਕੋਸ਼ੀਆ, ਕਨੇਡਾ ਵਿੱਚ ਇੱਕ ਜਨਤਕ ਖੋਜ ਯੂਨੀਵਰਸਿਟੀ ਹੈ, ਜਿਸ ਦੇ ਹੈਲੀਫੈਕਸ ਵਿੱਚ ਤਿੰਨ ਕੈਂਪਸ, ਇੱਕ ਚੌਥਾ ਬਾਈਬਲ ਹਿੱਲ ਵਿੱਚ, ਅਤੇ ਸੇਂਟ ਜੌਨ, ਨਿਊ ਬਰੰਸਵਿਕ ਵਿੱਚ ਡਾਕਟਰੀ ਅਧਿਆਪਨ ਸਹੂਲਤਾਂ ਹਨ। ਡਲਹੌਜ਼ੀ ਯੂਨੀਵਰਸਿਟੀ 4.000 ਤੋਂ ਵੱਧ ਕੋਰਸ, ਅਤੇ ਬਾਰਾਂ ਅੰਡਰਗ੍ਰੈਜ ...

ਪੰਜਾਬ ਯੂਨੀਵਰਸਿਟੀ, ਲਹੌਰ

ਪੰਜਾਬ ਯੂਨੀਵਰਸਿਟੀ ਪਾਕਿਸਤਾਨੀ ਪੰਜਾਬ ਦੇ ਲਹੌਰ, ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ, ਇਹ 1882 ਵਿੱਚ ਬਣਾਗਈ ਸੀ। ਇਸ ਵਿੱਚ 30.000 ਵਿਦਿਆਰਥੀ ਪੜ੍ਹਦੇ ਹਨ। ਇਹ ਕਲਕੱਤਾ, ਮਦਰਾਸ ਤੇ ਬੰਬਈ ਤੋਂ ਮਗਰੋਂ ਹਿੰਦੁਸਤਾਨ ਵਿੱਚ ਬਣਨ ਵਾਲੀ ਚੌਥੀ ਯੂਨੀਵਰਸਿਟੀ ਸੀ।

ਆਕਸਫ਼ੋਰਡ ਯੂਨੀਵਰਸਿਟੀ

 ਆਕਸਫ਼ੋਰਡ ਯੂਨੀਵਰਸਿਟੀ ਬਰਤਾਨੀਆ ਦੇ ਸ਼ਹਿਰ ਆਕਸਫ਼ੋਰਡ ਚ ਇੱਕ ਯੂਨੀਵਰਸਿਟੀ ਹੈ। ਇਹ ਦੁਨੀਆ ਦੀ ਦੂਸਰੀ ਸਭ ਤੋਂ ਪੁਰਾਣੀ ਤੇ ਅੰਗਰੇਜ਼ੀ ਬੋਲਣ ਵਾਲੀ ਦੁਨੀਆ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਉਥੇ 11 ਵੀਂ ਸਦੀ ਤੋਂ ਪੜ੍ਹਾਈ ਹੋ ਰਹੀ ਹੈ। ਯੂਨੀਵਰਸਿਟੀ ਚ ਤੇਜ਼ੀ ਨਾਲ਼ ਵਧਦਾ ਹੋਇਆ ਜਦੋਂ ਅੰਗਰੇਜ਼ ਬ ...

ਅਚਾਰੀਆ ਨਾਗਾਰਜੁਨ ਯੂਨੀਵਰਸਿਟੀ

ਅਚਾਰੀਆ ਨਾਗਾਰਜੁਨ ਯੂਨੀਵਰਸਿਟੀ ਨਮਬੂਰੂ, ਗੁੰਟੂਰ, ਆਂਧਰਾ ਪ੍ਰਦੇਸ਼, ਭਾਰਤ ਦੇ ਖੇਤਰ ਵਿੱਚ ਇੱਕ ਯੂਨੀਵਰਸਿਟੀ ਹੈ। ਇਹ ਦੇਸ਼ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਕਈ ਕਾਲਜ ਅਤੇ ਇਸ ਖੇਤਰ ਵਿੱਚ ਜ਼ਿਲ੍ਹਿਆਂ ਦੇ ਸੰਸਥਾਨ ਹਨ। ਇਹ ਆਂਧਰਾ ਪ੍ਰਦੇਸ਼ ਰਾਜ ਲਈ ਸਿੱਖਿਆ ਦ ...

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਭਾਰਤ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਸਥਿਤ ਹੈ। ਅਲੀਗੜ ਮੁਸਲਮਾਨ ਯੂਨੀਵਰਸਿਟੀ ਇੱਕ ਆਵਾਸੀ ਸਿੱਖਿਅਕ ਸੰਸਥਾਨ ਹੈ। ਇਸਦੀ ਸਥਾਪਨਾ 1875 ਵਿੱਚ ਸਰ ਸਈਅਦ ਅਹਿਮਦ ਖ਼ਾਨ ਦੁਆਰਾ ਕੀਤੀ ਗਈ ਸੀ ਅਤੇ 1920 ...

ਅੰਨਾਮਲਾਈ ਯੂਨੀਵਰਸਿਟੀ

ਅੰਨਾਮਲਾਈ ਯੂਨੀਵਰਸਿਟੀ ਭਾਰਤ ਦੇ ਤਮਿਲਨਾਡੂ ਰਾਜ ਦੇ ਅੰਨਾਮਲਾਈ ਨਗਰ ਵਿੱਚ ਸਥਿਤ ਭਾਰਤ ਦੀ ਰਾਜਕੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਉੱਚੀ ਸਿੱਖਿਆ ਦੇ ਖੇਤਰ ਵਿੱਚ ਕਲਾ, ਵਿਗਿਆਨ, ਭਾਸ਼ਾ, ਇੰਜਨੀਅਰਿੰਗ ਅਤੇ ਤਕਨਾਲੋਜੀ, ਸਿੱਖਿਆ, ਲਲਿਤ ਕਲਾ, ਖੇਤੀਬਾੜੀ, ਅਤੇ ਚਿਕਿਤਸਾ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ...

ਓਸਮਾਨੀਆ ਯੂਨੀਵਰਸਿਟੀ

ਓਸਮਾਨੀਆ ਯੂਨੀਵਰਸਿਟੀ, ਸਥਿਤ ਹੈਦਰਾਬਾਦ, ਭਾਰਤ, ਵਿੱਚ ਇੱਕ ਜਨਤਕ ਸਟੇਟ ਯੂਨੀਵਰਸਿਟੀ ਹੈ ਜਿਸ ਦੀ ਸਥਾਪਨਾ 1918 ਵਿੱਚ ਮਹਿਬੂਬ ਅਲੀ ਖਾਨ ਦੇ ਮੁੱਖ ਆਰਕੀਟੈਕਟ - ਨਵਾਬ ਸਰਵਰ ਜੰਗ ਦੀ ਮਦਦ ਨਾਲ, ਇਸ ਦੀ ਸਥਾਪਨਾ ਕੀਤੀ ਗਈ ਅਤੇ ਹੈਦਰਾਬਾਦ ਦੇ ਸੱਤਵੇਂ ਅਤੇ ਆਖ਼ਰੀ ਨਿਜ਼ਾਮ, ਨਵਾਬ ਮੀਰ ਓਸਮਾਨ ਅਲੀ ਖ਼ਾਨ ਦੇ ...

ਗੌਹਾਟੀ ਯੂਨੀਵਰਸਿਟੀ

ਗੌਹਾਟੀ ਯੂਨੀਵਰਸਿਟੀ, ਗੁਹਾਟੀ ਦੇ ਜਲੂਕਬਾਰੀ ਵਿਚ ਸਥਿਤ ਜੀ.ਯੂ. ਵਜੋਂ ਜਾਣੀ ਜਾਂਦੀ ਹੈ, ਉੱਤਰ ਪੂਰਬੀ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਪ੍ਰਸਿੱਧ ਯੂਨੀਵਰਸਿਟੀ ਹੈ। ਇਹ 1948 ਵਿਚ ਸਥਾਪਿਤ ਕੀਤੀ ਗਈ ਸੀ। ਇਹ ਇਕ ਅਧਿਆਪਨ-ਅਤੇ-ਸੰਬੰਧਿਤ ਯੂਨੀਵਰਸਿਟੀ ਹੈ। ਇਹ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ ...

ਝਾਰਖੰਡ ਕੇਂਦਰੀ ਯੂਨੀਵਰਸਿਟੀ

ਝਾਰਖੰਡ ਕੇਂਦਰੀ ਯੂਨੀਵਰਸਿਟੀ ਭਾਰਤ ਦੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜਿਸਦੀ ਸਥਾਪਨਾ ਭਾਰਤ ਸਰਕਾਰ ਵੱਲੋਂ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਕੀਤੀ ਗਈ ਹੈ। ਇਹ ਯੂਨੀਵਰਸਿਟੀ ਭਾਰਤ ਦੇ ਝਾਰਖੰਡ ਰਾਜ ਦੀ ਰਾਜਧਾਨੀ ਰਾਂਚੀ ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 1800 ਦੇ ਲਗਭਗ ਵਿਦਿਆਰਥੀ ਪਡ਼੍ਹਦੇ ਹਨ।

ਡਿਬਰੂਗੜ ਯੂਨੀਵਰਸਿਟੀ

ਡਿਬਰੂਗੜ ਯੂਨੀਵਰਸਿਟੀ ਭਾਰਤ ਦੇ ਅਸਾਮ ਰਾਜ ਵਿੱਚ ਇੱਕ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 1965 ਵਿਚ ਅਸਾਮ ਵਿਧਾਨ ਸਭਾ ਦੁਆਰਾ ਲਾਗੂ ਕੀਤੇ ਗਏ ਡਿਬਰੂਗੜ ਯੂਨੀਵਰਸਿਟੀ ਐਕਟ, 1965, ਦੀਆਂ ਧਾਰਾਵਾਂ ਤਹਿਤ ਕੀਤੀ ਗਈ ਸੀ। ਇਹ ਇਕ ਅਧਿਆਪਨ ਅਤੇ ਸਹਿਯੋਗੀ ਯੂਨੀਵਰਸਿਟੀ ਹੈ।

ਦਿੱਲੀ ਯੂਨੀਵਰਸਿਟੀ

ਦਿੱਲੀ ਯੂਨੀਵਰਸਿਟੀ ਇੱਕ ਸਰਕਾਰੀ ਯੂਨੀਵਰਸਿਟੀ ਹੈ ਜੋ ਦਿੱਲੀ, ਭਾਰਤ ਵਿੱਚ ਸਥਿਤ ਹੈ। ਭਾਰਤ ਦਾ ਉਪ ਰਾਸ਼ਟਰਪਤੀ ਇਸ ਦਾ ਕੁਲਪਤੀ ਹੁੰਦਾ ਹੈ। ਇਸਦੀ ਸਥਾਪਨਾ 1922 ਵਿਚ ਕੇਂਦਰੀ ਵਿਧਾਨ ਸਭਾ ਦੇ ਇਕ ਐਕਟ ਦੁਆਰਾ ਕੀਤੀ ਗਈ ਸੀ। ਇਕ ਕੌਲੀਜੀਏਟ ਯੂਨੀਵਰਸਿਟੀ ਹੋਣ ਦੇ ਨਾਤੇ, ਇਸਦੇ ਮੁੱਖ ਕਾਰਜ ਯੂਨੀਵਰਸਿਟੀ ਦੇ ...

ਪੰਜਾਬ ਕੇਂਦਰੀ ਯੂਨੀਵਰਸਿਟੀ

ਪੰਜਾਬ ਕੇਂਦਰੀ ਯੂਨੀਵਰਸਿਟੀ ਭਾਰਤ ਸਰਕਾਰ ਦੇ ਯੂਨੀਵਰਸਿਟੀ ਐਕਟ 2009 ਅਧੀਨ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਘੁੱਦਾ ਵਿਖੇ 27 ਫਰਵਰੀ 2009 ਨੂੰ ਸਥਾਪਿਤ ਕੀਤੀ ਗਈ ਸੀ। ਕੇਂਦਰੀ ਯੂਨੀਵਰਸਿਟੀ ਦੇ ਕੈਂਪਸ ਦਾ ਪਹਿਲਾ ਪੜਾਅ 2017 ਵਿੱਚ ਮੁਕੰਮਲ ਹੋਏਗਾ। 12ਵੀਂ ਯੋਜਨਾ ਦੀ ਪ੍ਰਵਾਨਗੀ ਮਗਰੋਂ ਇਸ ਯੂਨੀਵ ...

ਬੰਗਲੌਰ ਯੂਨੀਵਰਸਿਟੀ

ਬੰਗਲੌਰ ਯੂਨੀਵਰਸਿਟੀ, ਜਾਂ ਬੀਯੂ, ਇੱਕ ਪਬਲਿਕ ਸਟੇਟ ਯੂਨੀਵਰਸਿਟੀ ਹੈ, ਜੋ ਭਾਰਤ ਦੇ ਰਾਜ ਕਰਨਾਟਕ, ਦੀ ਰਾਜਧਾਨੀ ਬੈਂਗਲੁਰੂ ਵਿੱਚ ਸਥਿਤ ਹੈ।ਯੂਨੀਵਰਸਿਟੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼, ਐਸੋਸੀਏਸ਼ਨ ਆਫ ਕਾਮਨਵੈਲਥ ਯੂਨੀਵਰਸਿਟੀਜ਼ ਦਾ ਇੱਕ ਹਿੱਸਾ ਹੈ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਾਲ ਸ ...

ਯੋਗੀ ਵੇਮਾਨਾ ਯੂਨੀਵਰਸਿਟੀ

ਯੋਗੀ ਵੇਮਾਨਾ ਯੂਨੀਵਰਸਿਟੀ,ਕੜੱਪਾ ਜ਼ਿਲੇ ਵਿਚ ਇਕ ਨਵੀਂ ਸਥਾਪਿਤ ਯੂਨੀਵਰਸਿਟੀ ਹੈ, ਜੋ ਇਸ ਦੇ ਵੈਸਟ ਕੈਂਪਸ ਇਦੁਪੂਲਪਾਇਆ ਵਿਚ ਹੈ। ਪਹਿਲਾਂ, ਇਹ ਸ੍ਰੀ ਵੈਂਕਟੇਸ਼ਵਰ ਯੂਨੀਵਰਸਿਟੀ ਦਾ ਇਕ ਹਿੱਸਾ ਸੀ। ਇਸਦਾ ਨਾਮ ਇੱਕ ਮਹਾਨ ਚਿੰਤਕ, ਦਾਰਸ਼ਨਿਕ, ਅਤੇ ਸਮਾਜ ਸੁਧਾਰਕ ਯੋਗੀ ਵੇਮਨਾ, ਸਭ ਤੋਂ ਮਸ਼ਹੂਰ ਤੇਲਗੂ ਕ ...

ਰਾਜਸਥਾਨ ਯੂਨੀਵਰਸਿਟੀ

ਰਾਜਸਥਾਨ ਯੂਨੀਵਰਸਿਟੀ ਜੈਪੁਰ ਵਿੱਚ ਸਥਿਤ ਰਾਜਸਥਾਨ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਹ ਮਾਨਵਿਕੀ, ਸਮਾਜ ਵਿਗਿਆਨ, ਵਿਗਿਆਨ, ਕਮਰਸ, ਅਤੇ ਕਾਨੂੰਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਸੋਧ ਕਾਰਜ ਵਿੱਚ ਜੁਟੇ ਭਾਰਤ ਦੇ ਮੋਹਰੀ ਸਿਖਿਆ ਸੰਸਥਾਨਾਂ ਵਿੱਚੋਂ ਹੈ। ਇਸ ਦੀ ਸਥਾਪਨਾ 8 ਜਨਵਰੀ ...

ਵਿਸ਼ਵ ਭਾਰਤੀ ਯੂਨੀਵਰਸਿਟੀ

ਵਿਸ਼ਵ ਭਾਰਤੀ ਯੂਨੀਵਰਸਿਟੀ ਸ਼ਾਂਤੀਨਿਕੇਤਨ, ਪੱਛਮੀ ਬੰਗਾਲ ਭਾਰਤ ਸਰਕਾਰ ਦੇ ਖਰਚ ਨਾਲ ਚਲਦੀ ਖੁਦਮੁਖਤਿਆਰ ਯੂਨੀਵਰਸਿਟੀ ਹੈ। ਇਸਦੀ ਸਥਾਪਨਾ ਰਾਬਿੰਦਰਨਾਥ ਟੈਗੋਰ ਨੇ ਪੱਛਮੀ ਬੰਗਾਲ ਦੇ ਸ਼ਹਿਰ ਸ਼ਾਂਤੀਨਿਕੇਤਨ ਵਿੱਚ 1921 ਵਿੱਚ ਕੀਤੀ ਗਈ ਸੀ। ਉਸੇ ਨੇ ਇਸ ਨੂੰ ਵਿਸ਼ਵ ਭਾਰਤੀ ਕਿਹਾ ਸੀ, ਯਾਨੀ ਭਾਰਤ ਨਾਲ ਵਿ ...

ਸਾਊਥ ਏਸ਼ੀਅਨ ਯੂਨੀਵਰਸਿਟੀ

ਸਾਊਥ ਏਸ਼ੀਅਨ ਯੂਨੀਵਰਸਿਟੀ ਦੱਖਣੀ ਏਸ਼ੀਅਨ ਖੇਤਰੀ ਸਹਿਕਾਰਤਾ ਸੰਘ ਦੇ ਅੱਠ ਮੈਂਬਰੀ ਰਾਜਾਂ ਦੁਆਰਾ ਸਪਾਂਸਰ ਕੀਤੀ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਹੈ। ਇਹ ਅੱਠ ਦੇਸ਼ ਹਨ - ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ। ਦੱਖਣੀ ਏਸ਼ੀਅਨ ਯੂਨੀਵਰਸਿਟੀ ਨੇ ਸਾਲ ...

ਗੈਲਾਡੈੱਟ ਯੂਨੀਵਰਸਿਟੀ

ਗੈਲਾਡੈੱਟ ਯੂਨੀਵਰਸਿਟੀ / ˌ ɡ æ l ə ˈ d ɛ t / ਵਾਸ਼ਿੰਗਟਨ, ਡੀ.ਸੀ. ਵਿੱਚ ਸਥਿਤ ਬੋਲ਼ਿਆਂ ਦੀ ਸਿੱਖਿਆ ਲਈ ਇੱਕ ਫ਼ੈਡਰਲੀ ਚਾਰਟਡ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਕਿ 99 ਏਕੜs ਦੇ ਕੈਂਪਸ ਵਿੱਚ ਫੈਲੀ ਹੋਈ ਹੈ। 1864 ਵਿੱਚ ਸਥਾਪਤ ਇਹ ਯੂਨੀਵਰਸਿਟੀ ਅਸਲ ਵਿੱਚ ਬੋਲ਼ੇ ਅਤੇ ਨੇਤਰਹੀਣ ਦੋਵਾਂ ਵਾਸਤੇ ਸੀ। ...

ਪਟਿਆਲਾ ਸਕੂਲ ਫ਼ਾਰ ਦ ਡੈੱਫ਼-ਬਲਾਈਂਡ

ਪਟਿਆਲਾ ਸਕੂਲ ਫ਼ਾਰ ਦ ਡੈੱਫ਼-ਬਲਾਈਂਡ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਨੇਤਰਹੀਣ-ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ। ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 2011 ਸ਼ੁਰੂ ਕੀਤਾ ਸੀ।

ਪਟਿਆਲਾ ਸਕੂਲ ਫ਼ਾਰ ਦ ਬਲਾਈਂਡ

ਪਟਿਆਲਾ ਸਕੂਲ ਫ਼ਾਰ ਦ ਬਲਾਈਂਡ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਨੇਤਰਹੀਣ ਬੱਚਿਆਂ ਦਾ ਇੱਕ ਸਕੂਲ ਹੈ। ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ। ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ...

ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ

ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ, ਜਾਂ ਐੱਮ.ਜੀ.ਡੀ. ਸਕੂਲ ਫ਼ਾਰ ਡੈੱਫ਼ & ਡਮ ਜਾਂ ਮਹੰਤ ਗੁਰਬੰਤਾ ਦਾਸ ਸਕੂਲ, ਪੰਜਾਬ ਦੇ ਸ਼ਹਿਰ ਬਠਿੰਡੇ ਵਿੱਚ ਸਥਿਤ ਗੂੰਗੇ ਅਤੇ ਬੋਲ਼ੇ ਬੱਚਿਆਂ ਲਈ ਇੱਕ ਸਕੂਲ ਹੈ। ਇਹ ਸਕੂਲ ਜ਼ਿਲਾ ਰੈੱਡ ਕਰਾਸ ਸੋਸਾਇਟੀ, ਬਠਿੰਡਾ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਦੀ ਹਾ ...

ਔਕਲੈਂਡ ਗਰਾਮਰ ਸਕੂਲ

ਔਕਲੈਂਡ ਗਰਾਮਰ ਸਕੂਲ ਔਕਲੈਂਡ, ਨਿਊਜ਼ੀਲੈਂਡ ਵਿਖੇ 9 ਸਾਲ ਤੋਂ 13 ਸਾਲ ਦੀ ਉਮਰ ਦੇ ਮੁੰਡਿਆਂ ਲਈ ਇੱਕ ਸਟੇਟ ਸੈਕੰਡਰੀ ਸਕੂਲ ਹੈ। ਇਸ ਵਿੱਚ 2532 ਜਿਵੇਂ March 2016, ਦਾ ਰੋਲ ਹੈ ਜਿਸ ਵਿੱਚ ਨਜ਼ਦੀਕੀ ਟਿੱਬਸ ਮਕਾਨ ਵਿੱਚ ਰਹਣ ਵਾਲੇ ਬੋਰਡਰਾਂ ਦੀ ਇੱਕ ਸੰਖਿਆ ਸ਼ਾਮਿਲ ਹੈ, ਜੋ ਇਸਨੂੰ ਨਿਊਜ਼ੀਲੈਂਡ ਦਾ ਵਿ ...

ਡਾਈਨੋਸੌਰ

ਡਾਈਨੋਸੌਰ ਜਿਸਦਾ ਮਤਲਬ ਯੂਨਾਨੀ ਭਾਸ਼ਾ ਵਿੱਚ ਵੱਡੀ ਛਿਪਕਲੀ ਹੁੰਦਾ ਹੈ ਲਗਭਗ 16 ਕਰੋੜ ਸਾਲ ਤੱਕ ਪ੍ਰਿਥਵੀ ਦੇ ਸਭ ਤੋਂ ਪ੍ਰਮੁੱਖ ਸਥਲੀਜੀਵ ਸਨ। ਹੁਣ ਤੱਕ 500 ਵੱਖਰੇ ਵੰਸ਼ਾਂ ਅਤੇ 1000 ਤੋਂ ਜਿਆਦਾ ਪ੍ਰਜਾਤੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈਅਤੇ ਇਨ੍ਹਾਂ ਦੇ ਜੀਵਾਸ਼ਮ ਧਰਤੀ ਦੇ ਹਰ ਮਹਾਂਦੀਪ ਉੱਤੇ ਪਾ ...

ਚਮਗਿੱਦੜ

ਚਮਗਿੱਦੜ ਚਿਰੋਪਟੇਰਾ ਗਣ ਦੇ ਅਜਿਹੇ ਥਣਧਾਰੀ ਜਾਨਵਰ ਹਨ, ਜਿਹਨਾਂ ਦੀਆਂ ਮੋਹਰਲੀਆਂ ਲੱਤਾਂ ਤਣ ਕੇ ਪੰਖ ਬਣਾ ਦਿੰਦੀਆਂ ਹਨ, ਅਤੇ ਐਸੇ ਇੱਕੋ ਇੱਕ ਥਣਧਾਰੀ ਹਨ ਜੋ ਲੰਮੀ ਅਸਲੀ ਉਡਾਣ ਉੱਡ ਸਕਦੇ ਹਨ। ਇਨ੍ਹਾਂ ਦੀਆਂ 1.240 ਦੇ ਲਗਪਗ ਪ੍ਰਜਾਤੀਆਂ ਹਨ ਅਤੇ ਦੂਜਾ ਸਭ ਤੋਂ ਵੱਡਾ ਥਣਧਾਰੀ ਉੱਪਗਣ ਹੈ। ਇਹ ਪੂਰਨ ਤੌਰ ...

ਭੇਡ

ਭੇਡ ਚਾਰ ਲੱਤਾਂ ਵਾਲਾ ਇੱਕ ਪਾਲਤੂ ਥਣਧਾਰੀ ਜੀਵ ਹੈ ਪਰ ਇਸਦੀਆਂ ਕੁਛ ਕਿਸਮਾਂ ਜੰਗਲੀ ਵੀ ਹਨ। ਦੁਨੀਆ ਵਿੱਚ ਇਸ ਦੀ ਗਿਣਤੀ ਇੱਕ ਅਰਬ ਤੋਂ ਉੱਪਰ ਹੈ। ਭੇਡ ਨੂੰ ਗੋਸ਼ਤ, ਉੰਨ ਅਤੇ ਦੁੱਧ ਲਈ ਪਾਲਿਆ ਜਾਂਦਾ ਹੈ। ਭੇਡ ਦੀ ਪਰਖ ਯੂਰਪ ਅਤੇ ਏਸ਼ੀਆ ਦੀ ਜੰਗਲੀ ਮੋਫ਼ਲਨ ਹੋ ਸਕਦੀ ਹੈ। ਭੇਡ ਉਹਨਾਂ ਪਹਿਲੇ ਜਾਨਵਰਾਂ ...

ਹਾਥੀ

ਹਾਥੀ ; Elephas maximus) ਇੱਕ ਵੱਡਾ ਥਣਧਾਰੀ ਜ਼ਮੀਨੀ ਜਾਨਵਰ ਹੈ। ਅੱਜ ਐਲੀਫੰਟਿਡੀ ਕੁਲ ਵਿੱਚ ਕੇਵਲ ਦੋ ਪ੍ਰਜਾਤੀਆਂ ਜਿੰਦਾ ਹਨ: ਐਲੀਫਸ ਅਤੇ ਲਾਕਸੋਡਾਂਟਾ । ਤੀਜੀ ਪ੍ਰਜਾਤੀ ਮਮਥਸ ਵਿਲੁਪਤ ਹੋ ਚੁੱਕੀ ਹੈ। ਜੀਵਤ ਦੋ ਪ੍ਰਜਾਤੀਆਂ ਦੀਆਂ ਤਿੰਨ ਜਾਤੀਆਂ ਸਿਆਣੀਆਂ ਜਾਂਦੀਆਂ ਹਨ:- ਲਾਕਸੋਡਾਂਟਾ ਪ੍ਰਜਾਤੀ ਦੀ ...

ਨੀਲਕੰਠੀ ਪਿੱਦੀ

ਨੀਲਕੰਠੀ ਪਿੱਦੀ ਨੀਲਕੰਠੀ ਪਿੱਦੀ ਯੂਰੇਸ਼ੀਆ ਤੇ ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ, ਖ਼ਾਸ ਕਰਕੇ ਅਲਾਸਕਾ ਵਿੱਚ ਮਿਲਣ ਵਾਲਾ ਪੰਛੀ ਏ। ਇਸਦਾ ਪਰਸੂਤ ਦਾ ਮੁੱਖ ਇਲਾਕਾ ਹੁਨਾਲ ਦੀ ਰੁੱਤੇ ਸਕੈਂਡੀਨੇਵੀਆ, ਰੂਸ ਸਾਈਬੇਰੀਆ ਹਨ। ਇਹ ਯੂਰਪ ਦੇ ਲਹਿੰਦੇ ਤੇ ਮੱਧ ਇਲਾਕਿਆਂ ਅਤੇ ਹਿਮਾਲਿਆ ਦੀ ਦੱਖਣੀ ਬਾਹੀ ਦੇ ਕੁਝ ਇ ...

ਪਹਾੜੀ ਅਟੇਰਨ

ਪਹਾੜੀ ਅਟੇਰਨ, { }ਪਹਾੜੀ ਅਟੇਰਨ - ਪਹਾੜੀ ਅਟੇਰਨ ਯੂਰਪ ਤੋਂ ਲੈਕੇ ਹਿਮਾਲਿਆ ਦੇ ਪਹਾੜੀ ਇਲਾਕਿਆਂ ਦਾ ਪੰਛੀ ਏ। ਇਹ ਇੱਕ ਬਹੁਤ ਈ ਧੱਕੜ ਪਰਵਾਸ ਕਰਨ ਵਾਲ਼ਾ ਪੰਛੀ ਮੰਨਿਆ ਜਾਂਦਾ ਏ ਅਤੇ ਆਵਦਾ ਸਿਆਲ ਦਾ ਸਮਾਂ ਅਫ਼ਰੀਕਾ ਅਤੇ ਭਾਰਤ ਦੇ ਦੱਖਣੀ ਇਲਾਕਿਆਂ ਵਿੱਚ ਬਿਤਾਉਂਦਾ ਏ। ਇਹਦਾ ਵਿਗਿਆਨਕ ਨਾਂ Apodidae ਯ ...

ਲਾਲੀ (ਪੰਛੀ)

ਲਾਲੀ," ਸ਼ੈਹਰਕ”, ਗੁਟਾਰ, ਜਿਸ ਨੂੰ ਆਮ ਮੈਨਾ ਜਾਂ ਭਾਰਤੀ ਮੈਨਾ ਵੀ ਕਿਹਾ ਜਾਂਦਾ ਹੈ, ਏਸ਼ੀਆ ਦਾ Sturnidae ਪਰਿਵਾਰ ਦਾ ਪੰਛੀ ਹੈ। ਪੰਜਾਬ ਦੇ ਪੁਆਧੀ ਖੇਤਰ ਵਿੱਚ ਇਸ ਪੰਛੀ ਨੂੰ, ਗਰਸੱਲੀ, ਕਿਹਾ ਜਾਂਦਾ ਹੈ। ਮਾਝੇ ਖੇਤਰ ਵਿੱਚ ਇਸ ਪੰਛੀ ਨੂੰ, ਸ਼ੈਹਰਕ, ਕਿਹਾ ਜਾਂਦਾ ਹੈ। ਇਸ ਪੰਛੀ ਦੀ ਗਿਣਤੀ ਇਤਨੀ ਤੇ ...

ਕਾਲ਼ਾ ਸਿਰ ਚੰਡੋਲ

ਕਾਲ਼ਾ ਸਿਰ ਚੰਡੋਲ, ਕਾਲ਼ਾ ਸਿਰ ਚੰਡੋਲ - ਕਾਲ਼ਾ ਸਿਰ ਚੰਡੋਲ ਦਾ ਇਲਾਕਾ ਅਫ਼ਰੀਕਾ ਮਹਾਂਦੀਪ ਦੇ ਚੜ੍ਹਦੇ ਪਾਸੇ ਮਰਤਾਨੀਆ ਦੇਸ ਤੋਂ ਲੈ ਕੇ ਮੱਧ ਏਸ਼ੀਆ ਤੋਂ ਹੁੰਦੇ ਹੋਏ ਭਾਰਤ ਦੇ ਲਹਿੰਦੇ ਪਾਸੇ ਤੇ ਪਹਾੜ ਦੀ ਬਾਹੀ ਤੱਕ ਹੈ। ਇਹ ਚੰਡੋਲ ਚਿੜੀਆਂ ਮੀਂਹ ਰੁੱਤੇ ਉੱਤਰ ਵੱਲ ਪਰਵਾਸ ਕਰ ਜਾਂਦੀਆਂ ਹਨ। ਜਿਸ ਵਿੱਚ ...

ਸੁਰਖ਼ਾਬ

ਸੁਰਖ਼ਾਬ, ਭਾਰਤੀ ਉਪ ਮਹਾਂਦੀਪ ਦਾ ਇੱਕ ਪੰਛੀ ਹੈ ਜੋ ਦੱਖਣੀ ਪੂਰਬੀ ਯੂਰਪ ਵਿੱਚ ਸੰਤਾਨ ਉਤਪਤੀ ਕਰਦਾ ਹੈ ਪੰਜਾਬ ਵਿੱਚ ਇਹ ਸਰਦੀਆਂ ਦੇ ਦਿਨਾਂ ਵਿੱਚ ਆਓਣ ਵਾਲ ਪ੍ਰਵਾਸੀ ਪੰਛੀ ਹੈ। ਸੁਰਖ਼ਾਬ ਦੀਆਂ ਅਨੇਕ ਕਿਸਮਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਸੁਨਹਿਰਾ ਸੁਰਖ਼ਾਬ, ਆਮ ਸੁਰਖ਼ਾਬ,ਅਤੇ ਪੱਟੇਦਾਰ ਸੁਰਖ਼ਾਬ ...

ਉਕਾਬ

ਉਕਾਬ ਸ਼ਿਕਾਰ ਕਰਨ ਵਾਲੇ ਵੱਡੇ ਆਕਾਰ ਦੇ ਪੰਛੀ ਹਨ। ਇਹ ਪੰਛੀ ਉਚਾਈ ਤੋਂ ਧਰਤੀ ਨੂੰ ਆਪਣੀ ਤੇਜ ਨਿਗਾਹ ਨਾਲ ਦੇਖਦੇ ਹਨ। ਅਤੇ ਉਥੋਂ ਹੀ ਇਹ ਧਰਤੀ ਉੱਤੇ ਵਿਚਰ ਰਹੇ ਆਪਣੇ ਸ਼ਿਕਾਰ ਨੂੰ ਨਿਸ਼ਾਨਾ ਮਿਥ ਲੈਂਦੇ ਹਨ। ਇਸਦੀਆਂ ਸੱਠ ਤੋਂ ਜਿਆਦਾ ਪ੍ਰਜਾਤੀਆਂ ਵਿੱਚੋਂ ਬਹੁਤੀਆਂ ਯੂਰੇਸ਼ੀਆ ਅਤੇ ਅਫਰੀਕਾ ਵਿੱਚ ਮਿਲਦੀ ...

ਚਕੋਰ

ਚਕੋਰ ਯੂਰੇਸ਼ੀਆਈ ਪਰਬਤੀ ਤਿੱਤਰ ਪਰਵਾਰ ਦੇ ਇੱਕ ਸ਼ਿਕਾਰੀ ਪੰਛੀ ਦਾ ਸਾਹਿਤਕ ਨਾਮ ਹੈ। ਚੰਦ ਤੇ ਚਕੋਰ ਦੀ ਪਰੀਤ ਦਾ ਜ਼ਿਕਰ ਗੁਰਬਾਣੀ ਅਤੇ ਲੋਕ-ਬਾਣੀ, ਦੋਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਇਸ ਦੀਆਂ ਟੰਗਾਂ ਲਾਲ ਹੁੰਦੀਆਂ ਹਨ। ਇਸ ਦੇ ਬਾਰੇ ਵਿੱਚ ਭਾਰਤ ਦੇ ਕਵੀਆਂ ਨੇ ਇਹ ਕਲਪਨਾ ਕਰ ਰੱਖੀ ਹੈ ਕਿ ਇਹ ਚੰਦਰਮਾ ...

ਬਾਜ਼

ਬਾਜ਼ ਫ਼ਾਲਕੋ ਵੰਸ਼ ਦਾ ਇੱਕ ਸ਼ਿਕਾਰੀ ਪੰਛੀ ਹੈ। ਰੈਪਟਰ ਦਾ ਮੂਲ ਰੇਪੇਰ ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਝਪਟ ਮਾਰਨਾ ਹੈ। ਇਹ ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਭਰ ਵਿੱਚ ਲਗਪਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ - ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →