ⓘ Free online encyclopedia. Did you know? page 137

ਵਿਲੌਸਟੀ ਜੋੜ ਫਾਰਮੂਲਾ

ਵਿਲੌਸਿਟੀਆਂ ਦੀ ਬਣਤਰ ਸਾਪੇਖਿਕ ਰੀਲੇਟੀਵਿਸਟਿਕ ਸਪੇਸਟਾਈਮ ਅੰਦਰ ਕਾਫੀ ਵੱਖਰੀ ਹੁੰਦੀ ਹੈ। ਸਮੀਕਰਨਾਂ ਦੀ ਗੁੰਝਲਦਾਰਤਾ ਨੂੰ ਕੁੱਝ ਘਟਾਉਣ ਵਾਸਤੇ, ਅਸੀਂ ਪ੍ਰਕਾਸ਼ ਦੇ ਸਾਪੇਖਿਕ ਕਿਸੇ ਚੀਜ਼ ਦੀ ਸਪੀਡ ਦੇ ਅਨੁਪਾਤ ਵਾਸਤੇ ਇੱਕ ਸਾਂਝੀ ਸ਼ੌਰਟਹੈਂਡ ਪੇਸ਼ ਕਰਦੇ ਹਾਂ, β = v / c {\displaystyle \beta =v ...

ਅਮਿਸ਼ਨ ਸਪੈਕਟ੍ਰਮ

ਇੱਕ ਰਸਾਇਣਕ ਤੱਤ ਜਾਂ ਰਸਾਇਣਕ ਮਿਸ਼ਰਣ ਦਾ ਅਮਿਸ਼ਨ ਸਪੈਕਟ੍ਰਮ ਇੱਕ ਐਟਮ ਜਾਂ ਅਣੂ ਦੇ ਕਾਰਨ ਨਿਕਲਣ ਵਾਲੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਬਾਰੰਬਾਰਤਾਵਾਂ ਦਾ ਸਪੈਕਟ੍ਰਮ ਹੈ। ਇਹ ਸਪੈਕਟ੍ਰਮ ਉਦੋਂ ਮਿਲਦਾ ਹੈ ਜਦੋਂ ਕੋਈ ਕੋਈ ਐਟਮ ਜਾਂ ਅਣੂ ਉੱਚ ਊਰਜਾ ਸਟੇਟ ਤੋਂ ਇੱਕ ਘੱਟ ਊਰਜਾ ਸਟੇਟ ਤੱਕ ਤਬਦੀਲੀ ਕਰਦ ...

ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ

ਇਲੈਕਟ੍ਰੋਮੈਗਨੈਟਿਕ ਵੇਵ ਇਕੁਏਸ਼ਨ, ਇੱਕ ਮੀਡੀਅਮ ਜਾਂ ਵੈਕੱਮ ਰਾਹੀਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੇ ਸੰਚਾਰ ਨੂੰ ਦਰਸਾਉਣ ਵਾਲ਼ੀ ਇੱਕ ਦੂਜੇ ਦਰਜੇ ਦੀ ਅੰਸ਼ਿਕ ਡਿਫ੍ਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ। ਇਹ ਇੱਕ ਵੇਵ ਇਕੁਏਸ਼ਨ ਦਾ ਤਿੰਨ-ਅਯਾਮੀ ਰੂਪ ਹੁੰਦੀ ਹੈ। ਇਕੁਏਸ਼ਨ ਦਾ ਹੋਮੋਜੀਨੀਅਸ ਰੂਪ, ਜਦੋਂ ਇਲੈਕਟ ...

ਗੈਰ-ਆਈਓਨਾਈਜ਼ਿੰਗ ਰੇਡੀਏਸ਼ਨ

ਗੈਰ-ਆਇਨੀਜਿੰਗ ਰੇਡੀਏਸ਼ਨ ਇੱਕ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਕਿਸਮ ਹੈ ਜਿਸ ਕੋਲ ਪ੍ਰਤੀ ਕੁਆਂਟਮ, ਫੋਟੋਨ ਊਰਜਾ ਐਟਮ ਜਾਂ ਅਣੂ ਨੂੰ ਆਇਨਾਇਜ ਲਈ ਕਾਫੀ ਨਹੀਂ ਹੁੰਡੀ - ਜੋ ਇੱਕ ਐਟਮ ਜਾਂ ਅਣੂ ਤੋਂ ਪੂਰੀ ਤਰ੍ਹਾਂ ਇਲੈਕਟ੍ਰੋਨ ਨੂੰ ਹਟਾਉਣ ਲਈ ਹੁੰਦੀ ਹੈ। ਚਾਰਜ ਕਣ ਪੈਦਾ ਕਰਨ ਦੀ ਬਜਾਏ ਇਲੈਕਟ੍ਰੋਮੈਗਨੈ ...

ਇਵੈਂਟ ਹੌਰਿਜ਼ਨ

ਭੌਤਿਕ ਵਿਗਿਆਨ ਦੇ ਆਮ ਸਾਪੇਖਤਾ ਸਿੱਧਾਂਤ ਵਿੱਚ, ਘਟਨਾ ਖਤਿਜ ਦੇਸ਼-ਕਾਲ ਵਿੱਚ ਇੱਕ ਅਜਿਹੀ ਸੀਮਾ ਹੁੰਦੀ ਹੈ ਜਿਸਦੇ ਪਾਰ ਹੋਣ ਵਾਲੀਆਂ ਘਟਨਾਵਾਂ ਉਸ ਦੀ ਸੀਮਾ ਦੇ ਬਾਹਰ ਦੇ ਬ੍ਰਹਿਮੰਡ ਉੱਤੇ ਕੋਈ ਅਸਰ ਨਹੀਂ ਕਰ ਸਕਦੀਆਂ ਅਤੇ ਨਾ ਹੀ ਉਸ ਦੀ ਸੀਮਾ ਦੇ ਬਾਹਰ ਬੈਠੇ ਕਿਸੇ ਦਰਸ਼ਕ ਜਾਂ ਸਰੋਤੇ ਨੂੰ ਇਹ ਕਦੇ ਵੀ ...

ਭੌਤਿਕ ਵਿਗਿਆਨ ਦੀ ਰੂਪ-ਰੇਖਾ

ਭੌਤਿਕ ਵਿਗਿਆਨ ਦੇ ਇੱਕ ਸੰਖੇਪ ਸਾਰਾਂਸ਼ ਅਤੇ ਪ੍ਰਸੰਗਿਕ ਮਾਰਗ-ਦਰਸ਼ਕ ਦੇ ਤੌਰ ਤੇ ਹੇਠਾਂ ਰੂਪ-ਰੇਖਾ ਮੁਹੱਈਆ ਕਰਵਾਗਈ ਹੈ: ਭੌਤਿਕ ਵਿਗਿਆਨ – ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਅਤੇ ਪਦਾਰਥ ਦੀ ਸਪੇਸਟਾਈਮ ਰਾਹੀਂ ਗਤੀ ਦਾ ਅਧਿਐਨ ਊਰਜਾ ਅਤੇ ਫੋਰਸ ਵਰਗੀਆਂ ਧਾਰਨਾਵਾਂ ਦੇ ਨਾਲ ਨਾਲ ਸ਼ਾਮਿਲ ਹੈ। ਹੋ ...

C-ਪੇਅਰਟੀ

ਭੌਤਿਕ ਵਿਗਿਆਨ ਵਿੱਚ, C-ਪੇਅਰਟੀ ਜਾਂ ਚਾਰਜ ਪੇਅਰਟੀ ਕੁੱਝ ਕਣਾਂ ਦਾ ਇੱਕ ਗੁਣਾ ਕਰਨ ਵਾਲਾ ਕੁਆਂਟਮ ਨੰਬਰ ਹੁੰਦਾ ਹੈ ਜੋ ਚਾਰਜ ਕੰਜਗਸ਼ਨ ਦੇ ਸਮਰੂਪ ਓਪਰੇਸ਼ਨ ਅਧੀਨ ਉਹਨਾਂ ਦਾ ਵਰਤਾਓ ਦਰਸਾਉਂਦਾ ਹੈ। ਚਾਰਜ ਕੰਜਗਸ਼ਨ ਇਲੈਕਟ੍ਰਿਕ ਚਾਰਜ, ਬੇਰੌਨ ਨੰਬਰ, ਅਤੇ ਲੈਪਟੌਨ ਨੰਬਰ, ਅਤੇ ਫਲੇਵਰ ਚਾਰਜਾਂ ਸਟ੍ਰੇਂਜਨੈ ...

C-ਸਮਿੱਟਰੀ

ਭੌਤਿਕ ਵਿਗਿਆਨ ਵਿੱਚ, C-ਸਮਰੂਪਤਾ ਦਾ ਅਰਥ ਹੈ ਕਿਸੇ ਚਾਰਜ-ਕੰਜਗਸ਼ਨ ਪਰਿਵਰਤਨ ਅਧੀਨ ਭੌਤਿਕੀ ਨਿਯਮਾਂ ਦੀ ਸਮਰੂਪਤਾ। ਇਲੈਕਟ੍ਰੋਮੈਗਨਟਿਜ਼ਮ, ਗਰੈਵਿਟੀ, ਅਤੇ ਤਾਕਤਵਰ ਪਰਸਪਰ ਕ੍ਰਿਆਵਾਂ ਸਭ C-ਸਮਰੂਪਤਾ ਦੀ ਪਾਲਣਾ ਕਰਦੀਆਂ ਹਨ, ਪਰ ਕਮਜੋਰ ਪਰਸਪਰ ਕ੍ਰਿਆਵਾਂ C-ਸਮਰੂਪਤਾ ਦੀ ਉਲੰਘਣਾ ਕਰਦੀਆਂ ਹਨ।

CPT ਸਮਰੂਪਤਾ

CPT ਸਮਿੱਟਰੀ ਚਾਰਜ ਕੰਜਗਸ਼ਨ, ਪੇਅਰਟੀ ਟਰਾਂਸਫੋਰਮੇਸ਼ਨ, ਅਤੇ ਟਾਈਮ ਰਿਵਰਸਲ ਦੇ ਇਕੱਠੇ ਪਰਿਵਰਤਨ ਅਧੀਨ ਭੌਤਿਕੀ ਨਿਯਮਾਂ ਦੀ ਮੁਢਲੀ ਸਮਰੂਪਤਾ ਹੈ। CPT ਸਮਿੱਟਰੀ C,P, ਅਤੇ T ਦਾ ਇਕਲੌਤਾ ਮੇਲ ਹੈ ਜੋ ਮੁਢਲੇ ਪੱਧਰ ਉੱਤੇ ਕੁਦਰਤ ਦੀ ਸਹੀ ਸਮਰੂਪਤਾ ਹੋਣ ਦੇ ਤੌਰ ਤੇ ਪਰਖਿਆ ਜਾਂਦਾ ਹੈ। CPT ਥਿਊਰਮ ਕਹਿੰਦ ...

D-ਬਰੇਨ

ਸਟਰਿੰਗ ਥਿਊਰੀ ਵਿੱਚ ਡੀ-ਬਰੇਨ ਵਧਾਈਆਂ ਹੋਈਆਂ ਵਸਤੂਆਂ ਦੀ ਉਹ ਸ਼੍ਰੇਣੀ ਹੁੰਦੀ ਹੈ ਜਿਸ ਤੱਕ ਜਾ ਕੇ ਪਹਿਲੀ ਹੱਦ ਤੱਕ ਦੀ ਸ਼ਰਤ ਨਾਲ ਇੱਕ ਖੁੱਲਾ ਸਟਰਿੰਗ ਮੁੱਕ ਸਕਦਾ ਹੈ| ਇਹ ਡਾਈ, ਲੀਗ ਅਤੇ ਪੌਲਚਿੰਸਕੀ ਨੇ ਖੋਜੇ ਸਨ, ਅਤੇ ਹੋਰਵਾਨਾ ਦੁਆਰਾ 1989 ਵਿੱਚ ਇੱਕਲੇ ਨੇ ਹੀ ਖੋਜੇ ਸਨ| 1995 ਵਿੱਚ, ਪੌਲਚਿੰਸਕ ...

ਆਇਸੋਲੇਟਡ ਸਿਸਟਮ

ਭੌਤਿਕੀ ਵਿਗਿਆਨ ਵਿੱਚ, ਇੱਕ ਬੰਦ ਸਿਸਟਮ ਹੇਠਾਂ ਲਿਖਿਆਂ ਵਿੱਚੋਂ ਕੋਈ ਵੀ ਹੋ ਸਕਦਾ ਹੈ: ਇੱਕ ਥਰਮੋਡਾਇਨਾਮਿਕ ਸਿਸਟਮ ਜੋ ਠੋਸ ਗਤੀਹੀਣ ਕੰਧਾਂ ਰਾਹੀਂ ਬੰਦ ਹੁੰਦਾ ਹੈ ਜਿਹਨਾਂ ਵਿੱਚ ਨੂੰ ਨਾ ਹੀ ਪਦਾਰਥ ਅਤੇ ਨਾ ਹੀ ਊਰਜਾ ਹੀ ਲੰਘ ਸਕਦੀ ਹੈ। ਇੱਕ ਭੌਤਿਕੀ ਸਿਸਟਮ ਜੋ ਹੁਣ ਤੱਕ ਹੋਰਾਂ ਸਿਸਟਮਾਂ ਤੋਂ ਇਸ ਤਰ੍ ...

ਕਰੁਸਕਲ-ਸਜ਼ਿਕਰਸ ਨਿਰਦੇਸ਼ਾਂਕ

ਜਨਰਲ ਰਿਲੇਟੀਵਿਟੀ ਵਿੱਚ, ਕਰੁਸਕਲ-ਸਜ਼ਿਕਰਸ ਨਿਰਦੇਸ਼ਾਂਕ, ਜਿਹਨਾਂ ਦਾ ਨਾਮ ਮਾਰਟਿਨ ਕਰੁਸਕਲ ਅਤੇ ਜੌਰਜ ਸਜ਼ਿਕਰਸ ਦੇ ਨਾਮ ਤੋਂ ਰੱਖਿਆ ਗਿਆ ਹੈ, ਕਿਸੇ ਬਲੈਕ ਹੋਲ ਵਾਸਤੇ ਸ਼ਵਾਰਜ਼ਚਿਲਡ ਰੇਖਾਗਣਿਤ ਲਈ ਇੱਕ ਨਿਰਦੇਸ਼ਾਂਕ ਸਿਸਟਮ ਹੈ। ਇਹਨਾਂ ਨਿਰਦੇਸ਼ਾਂਕਾਂ ਦਾ ਫਾਇਦਾ ਇਹ ਹੈ ਕਿ ਇਹ ਵੱਧ ਤੋਂ ਵੱਧ ਫੈਲਾਏ ...

ਮੀਟਰ ਪ੍ਰਤੀ ਸੈਕੰਡ

ਮੀਟਰ ਪ੍ਰਤੀ ਸੈਕੰਡ ਗਤੀ ਅਤੇ ਵੇਗ ਦਾ ਯੂਨਿਟ ਹੈ ਜੋ ਦੋਨੋਂ ਦੂਰੀ ਅਤੇ ਦਿਸ਼ਾ ਨੂੰ ਦਰਸਾਉਂਦਾ ਹੈ। ਦੂਰੀ ਨੂੰ ਮੀਟਰ ਅਤੇ ਸਮਾਂ ਨੂੰ ਸੈਕੰਡ ਵਿੱਚ ਦਰਸਾਉਂਦਾ ਹੈ। ਇਸ ਦੇ ਐਸ.ਆਈ ਯੂਨਿਟ, ਮੀਟਰ ਸੈਕੰਡ −1, ਮੀਟਰ/ਸੈਕੰਡ, ਜਾਂ ਮੀਟਰ / ਸੈਕੰਡ ਨਾਲ ਦਰਸਾਇਆ ਜਾਂਦਾ ਹੈ। ਅਸਮਾਨੀ ਗਤੀਆਂ ਨੂੰ ਲਿਖਣ ਲਈ ਕਿਲੋ ...

T-ਸਮਿੱਟਰੀ

ਸਿਧਾਂਤਕ ਭੌਤਿਕ ਵਿਗਿਆਨ ਵਿੱਚ, T-ਸਮਰੂਪਤਾ, ਕਿਸੇ ਟਾਈਮ ਰਿਵ੍ਰਸਲ ਟਰਾਂਸਫੋਰਮੇਸ਼ਨ ਅਧੀਨ ਭੌਤਿਕੀ ਨਿਯਮਾਂ ਦੀ ਸਿਧਾਂਤਕ ਸਮਰੂਪਤਾ ਨੂੰ ਕਹਿੰਦੇ ਹਨ। T: t ↦ − t. {\displaystyle T:t\mapsto -t.} ਬੇਸ਼ੱਕ, ਇਸ ਸਮਰੂਪਤਾ ਨੂੰ ਪਾਬੰਧੀਸ਼ੁਧਾ ਸੰਦਰਭਾਂ ਵਿੱਚ ਖੋਜਿਆ ਜਾ ਸਕਦਾ ਹੈ, ਫੇਰ ਵੀ ਨਿਰੀਖਣਯ ...

ਵਾਈਟ ਹੋਲ

ਜਨਰਲ ਰਿਲੇਟੀਵਿਟੀ ਵਿੱਚ, ਇੱਕ ਵਾਈਟ ਹੋਲ, ਸਪੇਸਟਾਈਮ ਦੇ ਇੱਕ ਪਰਿਕਲਪਿਤ ਖੇਤਰ ਦਾ ਇੱਕ ਹਿੱਸਾ ਹੁੰਦੀ ਹੈ ਜਿਸ ਵਿੱਚ ਬਾਹਰੋਂ ਦਾਖਲ ਨਹੀਂ ਹੋਇਆ ਜਾ ਸਕਦਾ, ਭਾਵੇਂ ਪਦਾਰਥ ਅਤੇ ਪ੍ਰਕਾਸ਼ ਇਸ ਵਿੱਚੋਂ ਬਾਹਰ ਨਿਕਲ ਸਕਦੇ ਹਨ। ਇਸ ਸਮਝ ਮੁਤਾਬਿਕ, ਇਹ ਬਲੈਕ ਹੋਲ ਦਾ ਇੱਕ ਉਲਟਾ ਰੂਪ ਹੁੰਦੀ ਹੈ, ਜਿਸ ਵਿੱਚ ਸਿ ...

ਅਗਨੀ ਮਿਜ਼ਾਇਲ-4

ਅਗਨੀ ਮਿਜ਼ਾਇਲ-4 ਭਾਰਤ ਦੀ ਆਪਣੀ ਪਰਮਾਣੂ ਸਮਰੱਥਾ ਵਾਲੀ ਰਣਨੀਤਕ ਮਿਜ਼ਾਈਲ ਹੈ। ਭਾਰਤ ਨੇ ਇਸ ਦੀ ਸਫ਼ਲ ਅਜ਼ਮਾਇਸ਼ ਕਰ ਲਈ ਹੈ। ਇਹ ਮਿਜ਼ਾਇਲ 4000 ਕਿਲੋਮੀਟਰ ਦੀ ਮਾਰ ਸਮਰੱਥਾ ਵਾਲੀ ਮਿਜ਼ਾਈਲ ਹੈ। ਟੈਸਟ ਸਮੇਂ ਇਸ ਮਿਜ਼ਾਈਲ ਨੇ ਆਪਣੀ ਪੂਰੀ ਮਾਰ ਸਮਰੱਥਾ ਤੱਕ ਦਾ ਸਫ਼ਰ ਤੈਅ ਕੀਤਾ। ਭਾਰਤ ਦੀ ਇਸ ਮਿਜ਼ਾਈਲ ...

ਅਧਾਰ ਅਵਸਥਾ

ਕਿਸੇ ਕੁਆਂਟਮ ਮਕੈਨੀਕਲ ਸਿਸਟਮ ਦੀ ਅਧਾਰ ਅਵਸਥਾ ਉਸ ਸਿਸਟਮ ਦੀ ਨਿਊਨਤਮ ਊਰਜਾ ਅਵਸਥਾ ਹੁੰਦੀ ਹੈ; ਅਧਾਰ ਅਵਸਥਾ ਦੀ ਊਰਜਾ ਨੂੰ ਸਿਸਟਮ ਦੀ ਜ਼ੀਰੋ-ਬਿੰਦੂ ਐਨਰਜੀ ਕਿਹਾ ਜਾਂਦਾ ਹੈ। ਇੱਕ ਐਕਸਾਈਟਡ ਅਵਸਥਾ ਅਧਾਰ ਅਵਸਥਾ ਤੋਂ ਜਿਆਦਾ ਊਰਜਾ ਵਾਲੀ ਅਵਸਥਾ ਹੁੰਦੀ ਹੈ। ਕਿਸੇ ਕੁਆਂਟਮ ਫੀਲਡ ਥਿਊਰੀ ਦੀ ਅਧਾਰ ਅਵਸਥਾ ...

ਅਨਸਰਟਨਟੀ ਪ੍ਰਿੰਸੀਪਲ

ਅਨਿਸ਼ਚਿਤਤਾ ਸਿਧਾਂਤ ਵਰਨਰ ਆਈਜਨਬਰਗ ਨੇ ਕਵਾਂਟਮ ਯੰਤਰਿਕੀ ਦੇ ਵਿਆਪਕ ਨਿਯਮਾਂ ਰਾਹੀਂ 1927 ਈ. ਵਿੱਚ ਦਿੱਤਾ ਸੀ। ਇਸ ਸਿਧਾਂਤ ਦੇ ਅਨੁਸਾਰ ਕਿਸੇ ਗਤੀਮਾਨ ਕਣ ਦੀ ਸਥਿਤੀ ਅਤੇ ਸੰਵੇਗ ਨੂੰ ਇਕੱਠੇ ਇੱਕਦਮ ਠੀਕ - ਠੀਕ ਨਹੀਂ ਮਾਪਿਆ ਜਾ ਸਕਦਾ। ਜੇਕਰ ਇੱਕ ਰਾਸ਼ੀ ਜਿਆਦਾ ਸ਼ੁੱਧਤਾ ਨਾਲ ਮਿਣੀ ਜਾਵੇਗੀ ਤਾਂ ਦੂਜ ...

ਅਨੰਤ

ਅਨੰਤ ਦਾ ਅਰਥ ਹੈ ਜਿਸ ਦਾ ਕੋਈ ਅੰਤ ਨਾ ਹੋ ਇਸ ਨੂੰ ∞ ਨਾਲ ਦਰਸਾਇਆ ਜਾਂਦਾ ਹੈ। ਇਹ ਇੱਕ ਗਣਿਤ ਦਾ ਧਾਰਨ ਹੈ ਇੱਕ ਇਹੋ ਜਿਹੀ ਰਾਸ਼ੀ ਜਿਸ ਦੀ ਕੋਈ ਸੀਮਾ ਨਾ ਹੋ ਜਾਂ ਅੰਤ ਨਾ ਹੋ। ਪਹਿਲੇ ਜਮਾਨੇ ਦੇ ਲੋਕ ਇਸ ਬਾਰੇ ਕਈ ਤਰ੍ਹਾਂ ਦੇ ਭਰਮ ਭਲੇਖੇ ਰੱਖਦੇ ਸਨ। ਅਨੰਤ ਦਾ ਅੰਗਰੇਜ਼ੀ ਵਿੱਚ ਸ਼ਬਦ Infinity ਹੈ। ਇ ...

ਅਪਵਰਤਨ (ਪ੍ਰਕਾਸ਼)

ਅਪਵਰਤਨ: ਪ੍ਰਕਾਸ਼ ਦੀ ਕਿਰਨ ਦੇ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਜਾਣ ਤੇ ਇਸ ਦੇ ਮੁੜ ਜਾਂ ਝੁਕ ਜਾਣ ਦੀ ਕਿਰਿਆ ਨੂੰ ਪ੍ਰਕਾਸ਼ ਦਾ ਅਪਵਰਤਨ ਕਿਹਾ ਜਾਂਦਾ ਹੈ। ਜਦੋਂ ਪ੍ਰਕਾਸ਼ ਹਵਾ ਤੋਂ ਕੱਚ ਵੱਲ ਜਾਂਦਾ ਹੈ ਤਾਂ ਇਹ ਅਭਿਲੰਬ ਵਲ ਮੁੜ ਜਾਂਦਾ ਹੈ ਅਤੇ ਜਦੋਂ ਕੱਚ ਤੋਂ ਹਵਾ ਵੱਲ ਜਾਂਦਾ ਹੈ ਤਾਂ ਇਹ ਅਭਿ ...

ਅਲਜਬਰਿਕ ਟੌਪੌਲੌਜੀ

ਅਲਜਬਰਿਕ ਟੌਪੌਲੌਜੀ ਗਣਿਤ ਦੀ ਉਹ ਸ਼ਾਖਾ ਹੈ ਜੋ ਟੌਪੌਲੌਜੀਕਲ ਸਪੇਸਾਂ ਦੇ ਅਧਿਐਨ ਲਈ ਅਮੂਰਤ ਅਲਜਬਰੇ ਤੋਂ ਸਾਧਨ ਵਰਤਦੀ ਹੈ। ਮੁੱਖ ਮੰਤਵ ਅਜਿਹੇ ਅਲਜਬਰਿਕ ਸਥਿਰਾਂਕ ਲੱਭਣੇ ਹੁੰਦੇ ਹਨ ਜੋ ਟੌਪੌਲੌਜੀਕਲ ਸਪੇਸਾਂ ਨੂੰ ਹੋਮੋਮੌਰਫਿਜ਼ਮ ਤੱਕ ਸ਼੍ਰੇਣੀਬੱਧ ਕਰਦੇ ਹੋਣ, ਭਾਵੇਂ ਜਿਆਦਾਤਰ ਹੋਮੋਟੌਪੀ ਸਮਾਨਤਾ ਤੱਕ ...

ਅਸਿੰਪਟੋਟਿਕ ਅਜ਼ਾਦੀ

ਭੌਤਿਕ ਵਿਗਿਆਨ ਵਿੱਚ, ਅਸਿੰਪਟੋਟਿਕ ਅਜ਼ਾਦੀ ਕੁੱਝ ਗੇਜ ਥਿਊਰੀਆਂ ਦੀ ਇੱਕ ਵਿਸੇਸ਼ਤਾ ਹੈ ਜੋ ਕਣਾਂ ਦਰਮਿਆਨ ਬੌਂਡਾਂ ਨੂੰ ਅਸਿੰਪਟੋਟਿਕ ਤੌਰ ਤੇ ਕਮਜੋਕਰ ਦਿੰਦੀ ਹੈ ਜਿਉਂ ਹੀ ਊਰਜਾ ਵਧ ਜਾਂਦੀ ਹੈ ਅਤੇ ਦੂਰੀ ਘਟ ਜਾਂਦੀ ਹੈ। ਅਸਿੰਪਟੋਟਿਕ ਅਜ਼ਾਦੀ ਕੁਆਂਟਮ ਕ੍ਰੋਮੋਡਾਇਨਾਮਿਕਸ QCD ਦੀ ਇੱਕ ਵਿਸ਼ੇਸ਼ਤਾ ਹੈ ਜ ...

ਅੰਕ ਸਿਧਾਂਤ

ਗਣਿਤਕ ਸਿਧਾਂਤ ਸੁੱਧ ਗਣਿਤ ਦੀ ਸ਼ਾਖ ਹੈ ਜੋ ਵਿਸ਼ੇਸ਼ ਕਰ ਕੇ ਪੂਰਨ ਸੰਖਿਆ ਨਾਲ ਸਬੰਧਤ ਹੈ। ਕਈ ਵਾਰੀ ਇਸ ਨੂੰ ਗਣਿਤ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ ਵਿੱਚ ਵਿਗਿਆਨੀ ਅਭਾਜ਼ ਸੰਖਿਆ ਅਤੇ ਇਸ ਤੋਂ ਬਣਾਈਆਂ ਹੋਈਆਂ ਸੰਖਿਆਂਵਾਂ ਦੇ ਗੁਣਾਂ ਦੀ ਪੜ੍ਹਾਈ ਕਰਦੇ ਹਨ। ਬੀਜਗਣਿਤ ਦੀ ਪਹਿਲੀ ਇਤਿਹਾਸਕ ਲੱਭਤ ਫਰੈਗ ...

ਅੰਤਰਰਾਸ਼ਟਰੀ ਭੌਤਿਕ ਓਲੰਪੀਆਡ

ਅੰਤਰਰਾਸ਼ਟਰੀ ਭੌਤਿਕ ਓਲੰਪੀਆਡ ਇੱਕ ਸਲਾਨ ਪ੍ਰੀਖਿਆ ਹੈ ਜੋ ਹਰ ਸਾਲ ਜੂਨ ਦੇ ਮਹੀਨੇ ਹੁੰਦੀ ਹੈ। ਆਦਰਸ ਅਧਿਆਪਕ ਵਿਦਿਆਰਥੀਆਂ ਨੂੰ ਵਿਗਿਆਨ ਦੀਆਂ ਸ਼ਾਖਾ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਰਹੇ ਹਨ।ਪਹਿਲੀ ਓਲੰਪੀਆਡ ਵਾਰਸਾ ਪੋਲੈਂਡ ਵਿੱਖੇ 1967 ਵਿੱਚ ਹੋਈ ਸੀ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਅੰਤਰਰਾਸ਼ਟ ...

ਅੰਸ਼ਕ ਕਸ਼ੀਦਣ

ਅੰਸ਼ਕ ਕਸ਼ੀਦਣ ਇੱਕ ਕਿਰਿਆ ਹੈ ਜਿਸ ਨਾਲ ਮਿਸ਼ਰਣ ਵਿੱਚੋਂ ਉਤਪਾਦ ਨੂੰ ਉਬਾਲ ਕੇ ਅੱਡ ਕੀਤਾ ਜਾਂਦਾ ਹੈ। ਤੇਲ ਸੋਧਕ ਕਾਰਖਾਨੇ ਵਿੱਚ ਕੱਚੇ ਤੇਲ ਨੂੰ ਉਤਨੀ ਦੇਰ ਤੱਕ ਗਰਮ ਕੀਤਾ ਜਾਂਦਾ ਹੈ ਕਿ ਉਹ ਯੋਗਿਕ ਨੂੰ 340 o C ਤੇ ਗੈਸ ਬਣ ਜਾਵੇ। ਗੈਸ ਨੂੰ ਪਾਇਪਾਂ ਰਾਹੀ ਇੱਕ ਮੀਨਾਰ ਵਿੱਚ ਪਾਇਆ ਜਾਂਦਾ ਹੈ ਜਿਸਨੂੰ ...

ਆਈਨਸਟਾਈਨ ਫੀਲਡ ਇਕੁਏਸ਼ਨਾਂ

ਆਈਨਸਟਾਈਨ ਫੀਲਡ ਇਕੁਏਸ਼ਨਾਂ ਜਾਂ ਆਈਨਸਟਾਈਨ ਦੀਆਂ ਇਕੁਏਸ਼ਨਾਂ ਅਲਬਰਟ ਆਈਨਸਟਾਈਨ ਦੀ ਜਨਰਲ ਥਿਊਰੀ ਔਫ ਰਿਲੇਟੀਵਿਟੀ ਵਿੱਚ 10 ਸਮੀਕਰਨਾਂ ਦਾ ਇੱਕ ਸੈੱਟ ਹਨ ਜੋ ਪਦਾਰਥ ਅਤੇ ਐਨਰਜੀ ਰਾਹੀਂ ਵਕਰਿਤ ਹੋ ਰਹੇ ਸਪੇਸਟਾਈਮ ਦੇ ਨਤੀਜੇ ਵਜੋਂ ਗਰੈਵੀਟੇਸ਼ਨ ਦੀਆਂ ਮੁਢਲੀਆਂ ਪਰਸਪਰ ਕ੍ਰਿਆਵਾਂ ਨੂੰ ਦਰਸਾਉਂਦੀਆਂ ਹਨ। ...

ਆਕਾਸ਼ਵਾਣੀ

ਆਕਾਸ਼ਵਾਣੀ ਭਾਰਤ ਵਿੱਚ 1923-24 ’ਚ ਪਹਿਲੀ ਵਾਰ ਰੇਡੀਓ ਦਾ ਪ੍ਰਸਾਰਣ ਬੰਬਈ ਤੋਂ ਹੋਇਆ। 1929 ਨੂੰ ਭਾਰਤੀ ਸਟੇਟ ਪ੍ਰਸਾਰਣ ਸਰਵਿਸ ਦੀ ਸਥਾਪਨਾ ਕੀਤੀ ਗਈ। 1936 ਵਿੱਚ ਇਸ ਦਾ ਨਾਂ ਆਲ ਇੰਡੀਆ ਰੇਡੀਓ ਰੱਖਿਆ ਗਿਆ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ ਗਿਆ।

ਆਮ ਟੌਪੌਲੌਜੀ

ਆਮ ਟੌਪੌਲੌਜੀ, ਟੌਪੌਲੌਜੀ ਦੀ ਉਹ ਸ਼ਾਖਾ ਹੈ ਜੋ ਮੁਢਲੀਆਂ ਸੈੱਟ-ਸਿਧਾਂਤਕ ਪਰਿਭਾਸ਼ਾਵਾਂ ਅਤੇ ਟੌਪੌਲੌਜੀ ਵਿੱਚ ਵਰਤੀਆਂ ਜਾਂਦੀਆਂ ਬਣਤਰਾਂ ਨਾਲ ਵਰਤਦੀ ਹੈ। ਇਹ ਟੌਪੌਲੌਜੀ ਦੀਆਂ ਹੋਰ ਜਿਆਦਾਤਰ ਸ਼ਾਖਾਵਾਂ ਦਾ ਅਧਾਰ ਹੈ ਜਿਹਨਾਂ ਵਿੱਚ ਡਿੱਫਰੈਂਸ਼ੀਅਲ ਟੌਪੌਲੌਜੀ, ਰੇਖਗਣਿਤਿਕ ਟੌਪੌਲੌਜੀ, ਅਤੇ ਅਲਜਬਰਿਕ ਟੌਪ ...

ਇਲੈਕਟਰੋ ਪਲੇਟਿੰਗ

ਇਲੈਕਟਰੋ ਪਲੇਟਿੰਗ ਕਿਸੇ ਵਸਤੂ ਉੱਪਰ ਧਾਤੂ ਦੀ ਪਤਲੀ ਪਰਤ ਚੜ੍ਹਾਉਣਾ ਹੈ ਜੋ ਬਿਜਲਈ ਅਪਘਟਨ ਦੀ ਵਿਧੀ ਨਾਲ ਕੀਤਾ ਜਾਂਦਾ ਹੈ। ਜਿਸ ਤੇ ਪਰਤ ਚੜ੍ਹਾਉਣੀ ਹੁੰਦੀ ਹੈ ਉਸ ਨੂੰ ਕੈਥੋਡ ਦੇ ਤੌਰ ਤੇ ਵਰਤਿਆ ਜਾਂਦਾ ਹੈ ਇਸ ਤੇ ਬਿਜਲਈ ਅਪਘਟਨ ਦੀ ਕਾਰਵਾਈ ਵਿੱਚ ਇਸ ਉੱਪਰ ਬਿਜਲਈ ਉਪਘਟਕ ਜਾਂ ਇਲੈਟਰੋਲਾਈਟ ਵਾਲੀ ਮੈਟਲ ...

ਉਲਟ-ਪਦਾਰਥ

ਉਲਟ-ਪਦਾਰਥ ਕਣ ਭੌਤਿਕ ਵਿਗਿਆਨ ਵਿੱਚ, ਐਂਟੀਮੈਟਰ ਉਲਟ-ਪਦਾਰਥ ਐਂਟੀਪਾਰਟੀਕਲਾਂ ਉਲਟ-ਕਣਾਂ ਤੋਂ ਬਣਿਆ ਪਦਾਰਥ ਹੁੰਦਾ ਹੈ, ਜਿਸਦਾ ਸਧਾਰਨ ਪਦਾਰਥ ਦੇ ਕਣਾਂ ਦੇ ਪੁੰਜ ਜਿੰਨਾ ਹੀ ਪੁੰਜ ਹੁੰਦਾ ਹੈ ਪਰ ਚਾਰਜ ਉਲਟਾ ਹੁੰਦਾ ਹੈ, ਤੇ ਨਾਲ ਹੀ ਹੋਰ ਕਣ ਵਿਸ਼ੇਸ਼ਤਾਵਾਂ ਵੀ ਉਲਟੀਆਂ ਹੁੰਦੀਆਂ ਹਨ ਜਿਵੇਂ ਲੈਪਟੌਨ ਅਤੇ ...

ਉਲਟਪਦਾਰਥ ਦੀ ਗਰੈਵੀਟੇਸ਼ਨਲ ਪਰਸਪਰ ਕ੍ਰਿਆ

ਐਂਟੀਮੈਟਰ ਦੀ ਮੈਟਰ ਜਾਂ ਐਂਟੀਮੈਟਰ ਨਾਲ ਹੀ ਗਰੈਵੀਟੇਸ਼ਨਲ ਇੰਟ੍ਰੈਕਸ਼ਨ ਨਿਰਣਾਇਕ ਤੌਰ ਤੇ ਭੌਤਿਕ ਵਿਗਿਆਨੀਆਂ ਵੱਲੋਂ ਪਰਖੀ ਨਹੀਂ ਗਈ ਹੈ। ਜਦੋਂਕਿ ਭੌਤਿਕ ਵਿਗਿਆਨੀਆਂ ਦਰਮਿਆਨ ਇੱਕ ਮਜਬੂਰਨ ਆਮ ਸਹਿਮਤੀ ਇਹ ਹੈ ਕਿ ਐਂਟੀਮੈਟਰ, ਮੈਟਰ ਅਤੇ ਐਂਟੀਮੈਟਰ ਦੋਵਾਂ ਨੂੰ ਹੀ ਉਸੇ ਦਰ ਨਾਲ ਖਿੱਚੇਗਾ ਜਿਸ ਦਰ ਨਾਲ ਮ ...

ਉੱਪ-ਪਰਮਾਣੂ ਕਣ

ਭੌਤਿਕ ਵਿਗਿਆਨਾਂ ਵਿੱਚ, ਉੱਪ ਪ੍ਰਮਾਣੂ-ਕਣ ਉਹ ਕਣ ਹਨ ਜੋ ਪ੍ਰਮਾਣੂਆਂ ਤੋਂ ਵੀ ਛੋਟੇ ਹੁੰਦੇ ਹਨ। । ਦੋ ਤਰਾਂ ਦੇ ਉਪ ਪ੍ਰਮਾਣੂ ਕਣ ਹੁੰਦੇ ਹਨ: ਮੁਢਲੇ ਕਣ, ਜੋ ਹੋਰ ਕੋਣਾਂ ਤੋਂ ਨਹੀਂ ਬਣੇ ਹੁੰਦੇ ਹਨ;ਅਤੇ ਸੰਯੁਕਤ ਕਣ ਜੋ ਹੋਰ ਕਣਾਂ ਨਾਲ ਮਿਲਕੇ ਬਣੇ ਹੁੰਦੇ ਹਨ। ਪਾਰਟੀਕਲ ਫਿਜਿਕਸ ਤੇ ਨਿਊਕਲੀਅਰ ਫਿਜਿਕਸ ...

ਐਂਗੁਲਰ ਮੋਮੈਂਟਮ

ਭੌਤਿਕ ਵਿਗਿਆਨ ਵਿੱਚ, ਐਂਗੁਲਰ ਮੋਮੈਂਟਮ ਲੀਨੀਅਰ ਮੋਮੈਂਟਮ ਦਾ ਰੋਟੇਸ਼ਨਲ ਐਨਾਲੌਗ ਹੈ। ਇਹ ਭੌਤਿਕ ਵਿਗਿਆਨ ਵਿੱਚ ਇੱਕ ਮਹੱਤਵਪੂਰਨ ਮਾਤਰਾ ਹੈ ਕਿਉਂਕਿ ਇਹ ਇੱਕ ਸੁਰੱਖਿਅਤ ਰੱਖੀ ਜਾਣ ਵਾਲੀ ਮਾਤਰਾ ਹੈ- ਯਾਨਿ ਕਿ ਕਿਸੇ ਸਿਸਟਮ ਦਾ ਐਂਗੁਲਰ ਮੋਮੈਂਟਮ ਉਦੋਂ ਤੱਕ ਸਥਿਰ ਰਹਿੰਦਾ ਹੈ ਜਦੋਂ ਤੱਕ ਕਿਸੇ ਬਾਹਰੀ ਟੌ ...

ਐਪੀਮੌਰਫਿਜ਼ਮ

ਇੱਕ ਐਪੀਮੌਰਫਿਜ਼ਮ ਇੱਕ ਸਰਜੈਕਟਿਵ ਹੋਮੋਮੌਰਫਿਜ਼ਮ ਹੁੰਦੀ ਹੈ। ਇਸ ਦੇ ਸਮਾਨ ਹੀ f: A → B ਇੱਕ ਐਪੀਮੌਰਫਿਜ਼ਮ ਹੋਵੇਗੀ ਜੇਕਰ ਇਸ ਦਾ ਇੱਕ ਸੱਜਾ ਇਨਵਰਸ g ਹੋਵੇਗਾ: B → A, ਯਾਨਿ ਕਿ, ਜੇਕਰ ਸਾਰੇ b ∈ B ਲਈ f) = b ਹੋਵੇ।

ਓਜ਼ੋਨ ਪਰਤ

ਓਜ਼ੋਨ ਪਰਤ ਵਾਯੂਮੰਡਲ ਦੀ ਉੱਪਰਲੀ ਪਰਤ ਵਿੱਚ ਆਕਸੀਜਨ ਦੇ ਪ੍ਰਮਾਣੂ ਤਿੰਨ ਦੀ ਗਿਣਤੀ ਚ ਜੁੜ ਕੇ ਬੰਧਨ ਬਣਾਉਂਦੇ ਹਨ ਤੇ ਓਜ਼ੋਨ ਦਾ ਅਣੂ ਬਣਾਉਂਦੇ ਹਨ। ਇਹ ਵਾਯੂਮੰਡਲ ਦੀ ਸਭ ਤੋਂ ਉੱਪਰਲੀ ਪਰਤ ਵਿੱਚ ਹੁੰਦੀ ਹੈ ਜੋੋ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਧਰਤੀ ਨੂੰ ਬਚਾਉਂਦੀ ਹੈ। ਇਸ ਨਾਲ ਹੀ ਧ ...

ਕਠੋਰ ਪਾਣੀ

ਕਠੋਰ ਪਾਣੀ ਜਿਹੜਾ ਪਾਣੀ ਚਟਾਨਾਂ ਵਿੱਚੋਂ ਨਿਕਲਦੇ ਸਮੇਂ ਆਪਣੇ ਅੰਦਰ ਖਣਿਜ ਵੀ ਘੋਲ ਲਵੇ ਉਸ ਨੂੰ ਕਠੋਰ ਪਾਣੀ ਕਹਿੰਦੇ ਹਨ। ਕਠੋਰ ਪਾਣੀ ਵਿੱਚ ਸਾਬਣ ਦੀ ਝੱਗ ਨਹੀਂ ਬਣਦੀ। ਖਣਿਜ ਪਦਾਰਥ ਸਾਬਣ ਨਾਲ ਕਿਰਿਆ ਕਰ ਕੇ ਮੈਲ ਬਣਾਉਂਦੇ ਹਨ।

ਕਨਫਰਮਲ ਫੀਲਡ ਥਿਊਰੀ

ਇੱਕ ਕਨਫਰਮਲ ਫੀਲਡ ਥਿਊਰੀ ਇੱਕ ਅਜਿਹੀ ਕੁਆਂਟਮ ਫੀਲਡ ਥਿਊਰੀ ਹੈ ਜੋ ਕਨਫਰਮਲ ਪਰਿਵਰਤਨਾਂ ਅਧੀਨ ਇਨਵੇਰੀਅੰਟ ਰਹਿੰਦੀ ਹੈ। ਦੋ ਅਯਾਮਾਂ ਵਿੱਚ, ਸਥਾਨਿਕ ਕਨਫਰਮਲ ਪਰਿਵਰਤਨਾਂ ਦਾ ਇੱਕ ਅਨੰਤ-ਅਯਾਮੀ ਅਲਜਬਰਾ ਹੁੰਦਾ ਹੈ, ਅਤੇ ਕਨਫਰਮਲ ਫੀਲਡ ਥਿਊਰੀਆਂ ਨੂੰ ਕਦੇ ਕਦੇ ਇੰਨਬਿੰਨ ਹੱਲ ਜਾਂ ਸ਼੍ਰੇਣੀਬੱਧ ਕੀਤਾ ਜਾ ਸ ...

ਕਮਜ਼ੋਰ ਮੇਲ-ਜੋਲ

ਕਣ ਭੌਤਿਕ ਵਿਗਿਆਨ ਵਿੱਚ ਮਾੜਾ ਮੇਲ-ਜੋਲ ਅਜਿਹੀ ਬਣਤਰ ਹੁੰਦੀ ਹੈ ਜਿਸ ਸਦਕਾ ਕੁਦਰਤ ਵਿਚਲੇ ਚਾਰ ਮੂਲ ਮੇਲ-ਜੋਲਾਂ ਵਿੱਚੋਂ ਇੱਕ ਮਾੜਾ ਨਿਊਕਲੀ ਬਲ ਹੋਂਦ ਵਿੱਚ ਆਉਂਦਾ ਹੈ; ਬਾਕੀ ਤਿੰਨ ਬਿਜਲਚੁੰਬਕਤਾ, ਤਕੜਾ ਮੇਲ-ਜੋਲ ਅਤੇ ਗੁਰੂਤਾ ਖਿੱਚ ਹਨ। ਇਹ ਮੇਲ-ਜੋਲ ਉੱਪ-ਅਨਵੀ ਕਿਣਕਿਆਂ ਦੇ ਨਿਊਕਲੀ ਮੇਲ ਅਤੇ ਕਿਰਨਮ ...

ਕਰੌਸ ਪ੍ਰੋਡਕਟ

ਗਣਿਤ ਅਤੇ ਵੈਕਟਰ ਕੈਲਕੁਲਸ ਵਿੱਚ, ਕਰੌਸ ਪ੍ਰੋਡਕਟ ਜਾਂ ਵੈਕਟਰ ਪ੍ਰੋਡਕਟ, ਤਿੰਨ-ਡਾਇਮੈਨਸ਼ਨਲ ਸਪੇਸ ਵਿੱਚ ਦੋ ਵੈਕਟਰਾਂ ਉੱਤੇ ਇੱਕ ਬਾਇਨਰੀ ਓਪਰੇਸ਼ਨ ਹੁੰਦਾ ਹੈ ਅਤੇ ਇਸਨੂੰ ਚਿੰਨ੍ਹ × ਨਾਲ ਲਿਖਿਆ ਜਾਂਦਾ ਹੈ। ਦੋ ਰੇਖਿਕ ਤੌਰ ਤੇ ਆਤਮਨਿਰਭਰ ਵੈਕਟਰ a ਅਤੇ b ਦਿੱਤੇ ਹੋਣ ਤੇ ਕਰੌਸ ਪ੍ਰੋਡਕਟ a × b, ਇੱਕ ...

ਕਲਰ ਕਨਫਾਈਨਮੈਂਟ

ਕਲਰ ਕਨਫਾਈਨਮੈਂਟ, ਅਕਸਰ ਜਿਸਨੂੰ ਸਰਲਤਾ ਨਾਲ ਕਨਫਾਇਨਮੈਂਟ ਕਿਹਾ ਜਾਂਦਾ ਹੈ, ਉਹ ਘਟਨਾਕ੍ਰਮ ਹੈ ਕਿ ਕਲਰ ਚਾਰਜ ਹੋਏ ਕਣ ਸੁਤੰਤਰ ਤੌਰ ਤੇ ਇਕਲੌਤੇ ਬੰਦ ਨਹੀਂ ਕੀਤੇ ਜਾ ਸਕਦੇ, ਅਤੇ ਇਸ ਕਾਰਨ ਸਿੱਧੇ ਤੌਰ ਤੇ ਨਿਰੀਖਤ ਵੀ ਨਹੀਂ ਹੋ ਸਕਦੇ। ਕੁਆਰਕ ਜਨਮਜਾਤ ਤੌਰ ਤੇ, ਗਰੁੱਪ ਜਾਂ ਹੈਡ੍ਰੌਨ ਰਚਣ ਲਈ ਇੱਕਠੇ ਢੇਰ ...

ਕਲਾਸੀਕਲ ਭੌਤਿਕ ਵਿਗਿਆਨ

ਕਲਾਸੀਕਲ ਭੌਤਿਕ ਵਿਗਿਆਨ, ਭੌਤਿਕ ਵਿਗਿਆਨ ਦੀਆਂ ਅਜਿਹੀਆਂ ਥਿਊਰੀਆਂ ਵੱਲ ਇਸ਼ਾਰਾ ਕਰਦੀ ਹੈ ਜੋ ਅਜੋਕੀਆਂ, ਜਿਆਦਾ ਸੰਪੂਰਣ, ਜਾਂ ਜਿਆਦਾਤਰ ਲਾਗੂ ਕੀਤੀਆਂ ਜਾਣ ਵਾਲੀਆਂ ਥਿਊਰੀਆਂ ਹਨ। ਜੇਕਰ ਕੋਈ ਤਾਜ਼ਾ ਤੌਰ ਤੇ ਸਵੀਕਾਰ ਕੀਤੀ ਗਈ ਥਿਊਰੀ ਨੂੰ" ਮਾਡਰਨ” ਕਿਹਾ ਜਾਂਦਾ ਹੋਵੇ, ਅਤੇ ਇਸਦੀ ਜਾਣ ਪਛਾਣ ਨੇ ਵਿਸ਼ਾ ...

ਕਲਿੱਫੋਰਡ ਅਲਜਬਰਾ

ਗਣਿਤ ਵਿੱਚ, ਕਲਿੱਫੋਰਡ ਅਲਜਬਰਾ ਸਹਿਯੋਗੀ ਅਲਜਬਰੇ ਦੀ ਇੱਕ ਕਿਸਮ ਹੈ। ਜਿਵੇਂ K-ਅਲਜਬਰਾ ਹੁੰਦਾ ਹੈ, ਇਹ ਵਾਸਤਵਿਕ ਨੰਬਰਾਂ, ਕੰਪਲੈਕਸ ਨੰਬਰਾਂ, ਕੁਆਟ੍ਰੀਨੀਔਨਾਂ ਅਤੇ ਹੋਰ ਬਹੁਤ ਸਾਰੇ ਹਾਈਪਰਕੰਪਲੈਕਸ ਨੰਬਰ ਸਿਸਟਮਾਂ ਨੂੰ ਸਰਵ ਸਧਾਰਨ ਬਣਾਉਂਦਾ ਹੈ। ਕਲਿੱਫੋਰਡ ਅਲਜਬਰੇ ਦੀ ਥਿਊਰੀ ਗਹਿਰੇ ਤੌਰ ਤੇ ਕੁਆਡਰੈ ...

ਕਾਲੁਜ਼ਾ-ਕਲੇਇਨ ਥਿਊਰੀ

ਭੌਤਿਕ ਵਿਗਿਆਨ ਵਿੱਚ, ਕਾਲੁਜ਼ਾ-ਕਲੇਇਨ ਥਿਊਰੀ ਸਪੇਸ ਅਤੇ ਸਮੇਂ ਦੀਆਂ ਆਮ ਚਾਰ ਡਾਇਮੈਨਸ਼ਨਾਂ ਤੋਂ ਪਰੇ ਇੱਕ ਪੰਜਵੇਂ ਅਯਾਮ ਦੇ ਵਿਚਾਰ ਦੇ ਦੁਆਲੇ ਘੜੀ ਗਈ ਗਰੈਵੀਟੇਸ਼ਨ ਅਤੇ ਇਲੈਕਟ੍ਰੋਮੈਗਨਟਿਜ਼ਮ ਦੀ ਇੱਕ ਯੂਨੀਫਾਈਡ ਫੀਲਡ ਥਿਊਰੀ ਹੈ। ਇਹ ਸਟਰਿੰਗ ਥਿਊਰੀ ਤੋਂ ਪਹਿਲਾਂ ਆਉਣ ਵਾਲੀ ਮਹੱਤਵਪੂਰਨ ਸਮਾਨਤਾ ਵਾਲ ...

ਕਿਲੋਮੀਟਰ ਪ੍ਰਤੀ ਘੰਟਾ

ਕਿਲੋਮੀਟਰ ਪ੍ਰਤੀ ਘੰਟਾ ਗਤੀ ਅਤੇ ਵੇਗ ਦਾ ਯੂਨਿਟ ਹੈ। ਇਸ ਵਿੱਚ ਦੂਰੀ ਨੂੰ ਕਿਲੋਮੀਟਰ ਅਤੇ ਸਮੇਂ ਨੂੰ ਘੰਟੇ ਮਾਪਿਆ ਜਾਂਦਾ ਹੈ। ਇਸ ਨੂੰ ਕਿਲੋਮੀਟਰ/ਘੰਟਾ ਜਾਂ ਕਿਲੋਮੀਟਰ ਘੰਟਾ −1 ਨਾਲ ਦਰਸਾਇਆ ਜਾਂਦਾ ਹੈ। ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੀ ਸਪੀਡ ਸਪੀਡੋਮੀਟਰ ਕਿਲੋਮੀਟਰ ਪ੍ਰਤੀ ਘੰਟਾ ਨਾਲ ਹੀ ਪੜ੍ਹਦੇ ਹਨ।

ਕੁਆਂਟਮ

ਭੌਤਿਕ ਵਿਗਿਆਨ ਵਿੱਚ, ਕੁਆਂਟਮ ਬਹੁਵਚਨ ਵਿੱਚ: ਕੁਆਂਟਾ ਕਿਸੇ ਭੌਤਿਕੀ ਇਕਾਈ ਦੀ ਘੱਟ ਤੋਂ ਘੱਟ ਮਾਤਰਾ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਗੱਲ ਵਿੱਚ ਸ਼ਾਮਿਲ ਹੁੰਦੀ ਹੈ| ਇਸਦੇ ਪਿੱਛੇ, ਇਹ ਮੁਢਲੀ ਧਾਰਨਾ ਮਿਲਦੀ ਹੈ ਕਿ ਇੱਕ ਭੌਤਿਕੀ ਗੁਣ ਨਿਰਧਾਰਿਤ ਕੀਤਾ ਜਾਂਦਾ ਹੈ, ਜਿਸ ਨੂੰ ‘ਨਿਰਧਾਰਿਤ ਕਰਨ ਦਾ ਅਨੁਮਾਨ’ ...

ਕੁਆਂਟਮ ਇਲੈਕਟ੍ਰੋਡਾਇਨਾਮਿਕਸ

ਕਣ ਭੌਤਿਕ ਵਿਗਿਆਨ ਵਿੱਚ, ਕੁਆਂਟਮ ਇਲੈਕਟ੍ਰੋਡਾਇਨਾਮਿਕਸ ਇਲੈਕਟ੍ਰੋਡਾਇਨਾਮਿਕਸ ਦੀ ਸਾਪੇਖਿਕ ਕੁਆਂਟਮ ਫੀਲਡ ਥਿਊਰੀ ਹੈ। ਸਾਰਾਂਸ਼ ਵਿੱਚ, ਇਹ ਦਰਸਾਉਂਦੀ ਹੈ ਕਿ ਕਿਵੇਂ ਪ੍ਰਕਾਸ਼ ਅਤੇ ਪਦਾਰਥ ਪਰਸਪਰ ਕ੍ਰਿਆ ਕਰਦੇ ਹਨ ਅਤੇ ਪਹਿਲੀ ਥਿਊਰੀ ਹੈ ਜਿਸਤੇ ਕੁਆਂਟਮ ਮਕੈਨਿਕਸ ਅਤੇ ਸਪੈਸ਼ਲ ਰਿਲੇਟੀਵਿਟੀ ਦਰਮਿਆਨ ਸੰਪ ...

ਕੁਆਂਟਮ ਕ੍ਰੋਮੋਡਾਇਨਾਮਿਕਸ

ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਕੁਆਂਟਮ ਕ੍ਰੋਮੋਡਾਇਨਾਮਿਕਸ ਤਾਕਤਵਰ ਪਰਸਪਰ ਕ੍ਰਿਆਵਾਂ ਦੀ ਥਿਊਰੀ ਹੈ ਜੋ ਪ੍ਰੋਟੌਨ, ਨਿਊਟ੍ਰੌਨ ਅਤੇ ਪਾਈਔਨ ਵਰਗੇ ਹੈਡ੍ਰੌਨਾਂ ਨੂੰ ਬਣਾਉਣ ਵਾਲੇ ਕੁਆਰਕਾਂ ਅਤੇ ਗਲੂਔਨਾਂ ਦਰਮਿਆਨ ਪਰਸਪਰ ਕ੍ਰਿਆਵਾਂ ਦਰਸਾਉਣ ਵਾਲਾ ਇੱਕ ਮੁਢਲਾ ਬਲ ਹੈ। QCD ਕੁਆਂਟਮ ਫੀਲਡ ਥਿਊਰੀ ਦੀ ਇੱਕ ਕ ...

ਕੁਆਂਟਮ ਫੀਲਡ ਥਿਊਰੀਆਂ ਦੀ ਸੂਚੀ

ਇਹ ਕੁਆਂਟਮ ਫੀਲਡ ਥਿਊਰੀਆਂ ਦੀ ਲਿਸਟ ਹੈ: ਯਾਂਗ-ਮਿੱਲਜ਼-ਹਿਗਜ਼ ਮਾਡਲ ਵੈੱਸ-ਜ਼ੁਮੀਨੋ ਮਾਡਲ ਨੌਨਲੀਨੀਅਰ ਸਿਗਮਾ ਮਾਡਲ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਨੌਨਕਮਿਊਟੇਟਿਵ ਕੁਆਂਟਮ ਫੀਲਡ ਥਿਊਰੀ ਗ੍ਰੌਸ-ਨੇਵਿਊ ਚੇਰਨ-ਸਿਮਨਸ ਮਾਡਲ ਕੁਆਂਟਮ ਹੈਡ੍ਰੋਡਾਇਨਾਮਿਕਸ ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ ਕੋਂਡੋ ਮਾਡਲ ਸਟ ...

ਕੁਆਂਟਮ ਬ੍ਰਹਿਮੰਡ ਵਿਗਿਆਨ

ਕੁਆਂਟਮ ਬ੍ਰਹਿਮੰਡ ਵਿਗਿਆਨ ਜਾਂ ਕੁਆਂਟਮ ਕੌਸਮੌਲੌਜੀ ਬ੍ਰਹਿਮੰਡ ਦੀ ਇੱਕ ਕੁਆਂਟਮ ਥਿਊਰੀ ਵਿਕਸਿਤ ਕਰਨ ਲਈ ਸਿਧਾਂਤਕ ਭੌਤਿਕ ਵਿਗਿਆਨ ਵਿੱਚ ਯਤਨ ਹੈ। ਇਹ ਦ੍ਰਿਸ਼ਟੀਕੋਣ ਕਲਾਸੀਕਲ ਬ੍ਰਹਿਮੰਡ ਵਿਗਿਆਨ ਦੇ ਖੁੱਲੇ ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕਰਦਾ ਹੈ, ਖਾਸ ਕਰਕੇ ਜੋ ਸਵਾਲ ਬ੍ਰਹਿਮੰਡ ਦੇ ਸ਼ੁਰੂਆਤੀ ਫੇਜ਼ ...

ਕੁਆਂਟਮ ਮਕੈਨਿਕਸ ਅੰਦਰ ਨਾਪ

ਕੋਈ ਨਾਪ ਹਮੇਸ਼ਾ ਹੀ ਸਿਸਟਮ ਨੂੰ ਨਾਪੇ ਜਾ ਰਹੇ ਗਤੀਸ਼ੀਲ ਅਸਥਰਿਾਂਕ ਦੀ ਇੱਕ ਅਜਿਹੀ ਆਈਗਨ-ਅਵਸਥਾ ਵਿੱਚ ਕੁੱਦਣ ਲਈ ਮਜਬੂਕਰ ਦਿੰਦਾ ਹੈ ਜਿਸਦਾ ਆਈਗਨ-ਮੁੱਲ ਨਾਪ ਦੇ ਨਤੀਜੇ ਦੇ ਬਰਾਬਰ ਹੋਣ ਨਾਲ ਸਬੰਧਤ ਹੁੰਦਾ ਹੈ। ਕੁਆਂਟਮ ਮਕੈਨਿਕਸ ਦਾ ਢਾਂਚਾ ਫ੍ਰੇਮਵਰਕ ਨਾਪ ਦੀ ਪਰਿਭਾਸ਼ਾ ਪ੍ਰਤਿ ਇੱਕ ਸਾਵਧਾਨੀ ਮੰਗਦਾ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →