ⓘ Free online encyclopedia. Did you know? page 138

ਕੁਆਰਕ

ਕੁਆਰਕ ਇੱਕ ਮੁਢਲਾ ਕਣ ਹੁੰਦਾ ਹੈ ਅਤੇ ਪਦਾਰਥ ਦਾ ਮੁਢਲਾ ਅੰਸ਼ ਹੈ। ਕੁਆਰਕ ਹੈਡ੍ਰੌਨਾਂ ਵਰਗੇ ਸੰਯੁਕਤ ਕਣ ਰਚਣ ਲਈ ਮਿਲਦੇ ਹਨ, ਜਿਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਥਿਰ ਪ੍ਰੋਟੌਨ ਅਤੇ ਨਿਊਟ੍ਰੌਨ ਹਨ, ਜੋ ਪਰਮਾਣੂ ਨਾਭਿਕੀ ਅੰਸ਼ ਹਨ । ਕਲਰ ਕਨਫਾਈਨਮੈਂਟ ਨਾਲ ਜਾਣੇ ਜਾਂਦੇ ਇੱਕ ਘਟਨਾਕ੍ਰਮ ਕਾਰਨ, ਕੁਆਰਕਾਂ ...

ਕੁਆਰਟਿਕ ਇੰਟ੍ਰੈਕਸ਼ਨ

ਇਹ ਆਰਟੀਕਲ ਸਕੇਲਰ ਫੀਲਡ ਥਿਊਰੀ ਵਿੱਚ ਸਵੈ-ਪਰਸਪਰ ਕ੍ਰਿਆ ਦੀ ਇੱਕ ਕਿਸਮ ਵੱਲ ਇਸ਼ਾਰਾ ਕਰਦਾ ਹੈ, ਜੋ ਕੁਆਂਟਮ ਫੀਲਡ ਥਿਊਰੀ ਅੰਦਰ ਇੱਕ ਵਿਸ਼ਾ ਹੈ। ਹੋਰ ਕਿਸਮਾਂ ਦੀਆਂ ਕੁਆਰਟਿਕ ਪਰਸਪਰ ਕ੍ਰਿਆਵਾਂ ਚਾਰ-ਫਰਮੀਔਨ ਪਰਸਪਰ ਕ੍ਰਿਆਵਾਂ ਦੇ ਵਿਸ਼ੇ ਅਧੀਨ ਖੋਜੀਆਂ ਜਾ ਸਕਦੀਆਂ ਹਨ। ਇੱਕ ਕਲਾਸੀਕਲ ਸੁਤੰਤਰ ਸਕੇਲਰ ਫ ...

ਕੁਦਰਤੀ ਇਕਾਈਆਂ

ਭੌਤਿਕ ਵਿਗਿਆਨ ਵਿੱਚ, ਕੁਦਰਤੀ ਇਕਾਈਆਂ ਸਿਰਫ ਬ੍ਰਹਿਮੰਡੀ ਭੌਤਿਕੀ ਸਥਿਰਾਂਕਾਂ ਉੱਤੇ ਅਧਾਰਿਤ ਨਾਪ ਦੀਆਂ ਭੌਤਿਕੀ ਇਕਾਈਆਂ ਹਨ। ਉਦਾਹਰਨ ਵਜੋਂ, ਮੁਢਲਾ ਚਾਰਜ e ਇਲੈਕਟ੍ਰਿਕ ਚਾਰਜ ਦੀ ਇੱਕ ਕੁਦਰਤੀ ਇਕਾਈ ਹੈ, ਅਤੇ ਪ੍ਰਕਾਸ਼ ਦੀ ਸਪੀਡ c ਸਪੀਡ ਦੀ ਇੱਕ ਕੁਦਰਤੀ ਇਕਾਈ ਹੈ। ਇੱਕ ਸ਼ੁੱਧ ਤੌਰ ਤੇ ਇਕਾਈਆਂ ਦੀ ਕ ...

ਕੋਂਡੋ ਮਾਡਲ

ਕੋਂਡੋ ਮਾਡਲ ਇੱਕ ਕੁਆਂਟਮ ਅਸ਼ੁਧਤਾ ਲਈ ਮਾਡਲ ਹੈ ਜੋ ਪਰਸਪਰ ਕ੍ਰਿਆ ਨਾ ਕਰਨ ਵਾਲੇ ਇਲੈਕਟ੍ਰੌਨਾਂ ਦੇ ਇੱਕ ਵਿਸ਼ਾਲ ਝੁੰਡ ਨਾਲ ਜੋੜਿਆ ਹੁੰਦਾ ਹੈ। ਕੁਆਂਟਮ ਅਸ਼ੁੱਧਤਾ ਨੂੰ ਇੱਕ ਸਪਿੱਨ –½ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ, ਜੋ ਇੱਕ ਐਂਟੀਫੈੱਰੋਮੈਗਨੈਟਿਕ ਵਟਾਂਦਰਾ ਕਪਲਿੰਗ J ਦੁਆਰਾ ਪਰਸਪਰ ਕ੍ਰਿਆ ਨਾ ਕਰ ...

ਕੋਰੋਲਰੀ

ਇੱਕ ਕੋਰੋਲਰੀ ਇੱਕ ਅਜਿਹਾ ਕਥਨ ਹੁੰਦੀ ਹੈ ਜੋ ਕਿਸੇ ਪਿਛਲੇ ਕਥਨ ਤੋਂ ਅਸਾਨੀ ਨਾਲ ਅਪਣਾਈ ਜਾ ਸਕਦੀ ਹੈ। ਗਣਿਤ ਵਿੱਚ, ਇੱਕ ਕੋਰੋਲਰੀ ਵਿਸ਼ੇਸ਼ ਤੌਰ ਤੇ ਕਿਸੇ ਥਿਊਰਮ ਤੋਂ ਪਤਾ ਚਲਦੀ ਹੈ। ਧਾਰਨਾ ਜਾਂ ਥਿਊਰਮ ਦੀ ਜਗਹ ਕੋਰੋਲਰੀ ਸ਼ਬਦ ਦਾ ਇਸਤੇਮਾਲ ਅੰਦਰੂਨੀ ਤੌਰ ਤੇ ਵਿਸ਼ਾਤਮਿਕ ਹੁੰਦਾ ਹੈ। ਧਾਰਨਾ B, ਧਾਰਨ ...

ਕੋਵੇਰੀਅੰਟ ਡੈਰੀਵੇਟਿਵ

ਕੋਵੇਰੀਅੰਟ ਡੈਰੀਵੇਟਿਵ ਵੈਕਟਰ ਕੈਲਕੁਲਸ ਤੋਂ ਦਿਸ਼ਾਈ ਡੈਰੀਵੇਟਿਵ ਦੀ ਜਨਰਲਾਈਜ਼ੇਸ਼ਨ ਹੈ। ਜਿਵੇਂ ਦਿਸ਼ਾਈ ਡੈਰੀਵੇਟਿਵ ਨਾਲ ਹੁੰਦਾ ਹੈ, ਕੋਵੇਰੀਅੰਟ ਡੈਰੀਵੇਟਿਵ ਇੱਕ ਕਨੂੰਨ ਹੁੰਦਾ ਹੈ।

ਕ੍ਰਾਮਰਜ਼ ਡਿਜਨ੍ਰੇਸੀ ਥਿਊਰਮ

ਕੁਆਂਟਮ ਮਕੈਨਿਕਸ ਵਿੱਚ, ਕ੍ਰਾਮਰਜ਼ ਡੀਜਨ੍ਰੇਸੀ ਥਿਊਰਮ ਬਿਆਨ ਕਰਦੀ ਹੈ ਕਿ ਅੱਧੇ-ਪੂਰਨਅੰਕ ਕੁੱਲ ਸਪਿੱਨ ਵਾਲੇ ਕਿਸੇ ਟਾਈਮ-ਪਲਟਾਓ ਸਮਰੂਪਤ ਸਿਸਟਮ ਦੀ ਹਰੇਕ ਊਰਜਾ ਆਈਗਨ-ਅਵਸਥਾ ਵਾਸਤੇ, ਓਸੇ ਊਰਜਾ ਵਾਲੀ ਘੱਟੋ ਘੱਟ ਇੱਕ ਹੋਰ ਆਈਗਨ-ਅਵਸਥਾ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਹਰੇਕ ਊਰਜਾ ਲੈਵਲ ਘੱਟੋ ਘੱਟ ਦ ...

ਕ੍ਰਿਸਟੋੱਫਲ ਸਿੰਬਲ

ਕੋਵੇਰੀਅੰਟ ਡੈਰੀਵੇਟਿਵ ਲਈ ਇਕੁਏਸ਼ਨ ਕ੍ਰਿਸਟੋੱਫਲ ਸਿੰਬਲ ਦੇ ਸ਼ਬਦਾਂ ਵਿੱਚ ਲਿਖੀ ਜਾ ਸਕਦਾ ਹੈ। ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਦੀ ਥਿਊਰੀ ਵੈਕਟਰ ਕ੍ਰਿਸਟੋੱਫਲ ਸਿੰਬਲ ਦੀ ਕਈ ਵਾਰ ਵਰਤੋ ਹੁੰਦੀ ਹੈ, ਜਿੱਥੇ ਸਪੇਸਟਾਈਮ ਨੂੰ ਇੱਕ ਲੇਵੀ-ਸਿਵਿਟਾ ਕਨੈਕਸ਼ਨ ਨਾਲ ਇੱਕ ਵਕਰਿਤ 4-ਅਯਾਮੀ ਲੌਰੰਟਜ਼ ਮੈਨੀਫੋਲਡ ...

ਕੰਜੂਗੇਟ

ਅਲਜਬਰੇ ਵਿੱਚ, ਇੱਕ ਕੰਜੂਗੇਟ ਕਿਸੇ ਬਾਇਨੌਮੀਅਲ ਦੀ ਦੂਜੀ ਰਕਮ ਨੂੰ ਨੈਗੈਟਿਵ ਕਰਨ ਨਾਲ ਰਚਿਆ ਇੱਕ ਬਾਇਨੌਮੀਅਲ ਹੁੰਦਾ ਹੈ। x + y ਦਾ ਕੰਗੂਜੇਟ x – y ਹੁੰਦਾ ਹੈ, ਜਿੱਥੇ x ਅਤੇ y ਵਾਸਤਵਿਕ ਨੰਬਰ ਹਨ। ਜੇਕਰ y ਕਾਲਪਨਿਕ ਨੰਬਰ ਹੋਵੇ, ਤਾਂ ਇਸ ਪ੍ਰਕ੍ਰਿਆ ਨੂੰ ਕੰਪਲੈਕਸ ਕੰਜੂਗੇਸ਼ਨ ਕਿਹਾ ਜਾਂਦਾ ਹੈ: a ...

ਕੰਪਲੈਕਸ ਕੰਜੂਗੇਟ

ਗਣਿਤ ਵਿੱਚ, ਕਿਸੇ ਕੰਪਲੈਕਸ ਨੰਬਰ ਦਾ ਕੰਪਲੈਕਸ ਕੰਜੂਗੇਟ ਉਹ ਨੰਬਰ ਹੁੰਦਾ ਹੈ ਜਿਸਦਾ ਵਾਸਤਵਿਕ ਹਿੱਸਾ ਅਤੇ ਕਾਲਪਨਿਕ ਹਿੱਸਾ ਮਾਤਰਾ ਵਿੱਚ ਆਪਣੇ ਮੂਲ ਕੰਪਲੈਕਸ ਨੰਬਰ ਦੇ ਬਰਾਬਰ ਹੁੰਦਾ ਹੈ ਪਰ ਕਾਲਪਨਿਕ ਹਿੱਸਾ ਉਲਟ ਚਿੰਨ੍ਹ ਵਾਲਾ ਹੁੰਦਾ ਹੈ। ਉਦਾਹਰਨ ਦੇ ਤੌਰ ਤੇ, 3 + 4i ਦਾ ਕੰਪਲੈਕਸ ਕੰਜੂਗੇਟ 3 − 4 ...

ਕੰਪਲੈਕਸ ਨੰਬਰ

ਗਣਿਤ ਵਿੱਚ ਕੰਪਲੈਕਸ ਨੰਬਰ ਵਾਸਤਵਿਕ ਨੰਬਰਾਂ ਦਾ ਵਿਸਤਾਰ ਹੁੰਦੇ ਹਨ। ਕਿਸੇ ਵਾਸਤਵਿਕ ਨੰਬਰ ਵਿੱਚ ਇੱਕ ਕਾਲਪਨਿਕ ਭਾਗ ਜੋੜ ਦੇਣ ਨਾਲ ਕੰਪਲੈਕਸ ਨੰਬਰ ਬਣ ਜਾਂਦਾ ਹੈ। ਕੰਪਲੈਕਸ ਨੰਬਰ ਦੇ ਕਾਲਪਨਿਕ ਭਾਗ ਦੇ ਨਾਲ i ਜੁੜਿਆ ਹੁੰਦਾ ਹੈ ਜੋ ਹੇਠਲੇ ਸੰਬੰਧ ਨੂੰ ਸੰਤੁਸ਼ਟ ਕਰਦਾ ਹੈ: i 2 = − 1 {\displaystyl ...

ਕੰਪਲੈਕਸ ਪਲੇਨ

ਗਣਿਤ ਵਿੱਚ, ਕੰਪਲੈਕਸ ਪਲੇਨ ਜਾਂ z-ਪਲੇਨ ਵਾਸਤਵਿਕ ਐਕਸਿਸ ਰਾਹੀਂ ਸਥਾਪਿਤ ਕੰਪਲੈਕਸ ਨੰਬਰਾਂ ਦੀ ਇੱਕ ਰੇਖਾ ਗਣਿਤਕ ਪ੍ਰਸਤੁਤੀ ਹੈ। ਇਸਨੂੰ ਇੱਕ ਸੋਧੀ ਹੋਈ ਕਾਰਟੀਜ਼ੀਅਨ ਪਲੇਨ ਦੇ ਤੌਰ ਤੇ ਸੋਚਿਆ ਜਾ ਸਕਦਾ ਹੈ, ਜਿਸ ਵਿੱਚ ਕੰਪਲੈਕਸ ਨੰਬਰ ਦਾ ਵਾਸਤਵਿਕ ਹਿੱਸਾ x-ਧੁਰੇ ਦੇ ਨਾਲ ਨਾਲ ਇੱਕ ਵਿਸਥਾਪਨ ਰਾਹੀਂ ...

ਕੱਚ

ਕੱਚ ਜਾਂ ਕੰਚ ਇੱਕ ਰਵੇਹੀਨ ਪਾਰਦਰਸ਼ੀ ਠੋਸ ਪਦਾਰਥ ਹੈ ਜਿਸ ਦੀ ਵਰਤੋਂ ਖਿੜਕੀਆਂ ਦੇ ਸ਼ੀਸ਼ੇ, ਸਜਾਵਟੀ ਚੀਜ਼ਾਂ ਅਤੇ ਤਕਨਾਲੋਜ਼ੀ ਵਿੱਚ ਹੁੰਦੀ ਹੈ। ਪੁਰਣੇ ਸਮੇਂ ਵਿੱਚ ਕੱਚ ਰੇਤ ਅਤੇ ਸਿਲਕਾ ਤੋਂ ਬਣਾਇਆ ਜਾਂਦਾ ਸੀ। ਵਿਸ਼ੇਸ਼ ਕਿਸਮ ਦੇ ਸਿਲਕਾ ਅਧਾਰ ਵਾਲੇ ਕੱਚ ਨੂੰ ਸਪੈਸਲ ਕਿਸਮ ਦੇ ਸੋਡਾ ਲਾਈਮ ਕੱਚ ਜਿਸ ...

ਖਗੋਲੀ ਇਕਾਈ

ਖਗੋਲੀ ਇਕਾਈ ਸੂਰਜ ਤੋਂ ਧਰਤੀ ਦੀ ਔਸਤ ਦੂਰੀ ਹੈ ਕਿਉਂਕੇ ਧਰਤੀ ਦੀ ਸੂਰਜ ਤੋਂ ਦੂਰੀ ਵੱਖ ਵੱਖ ਹੈ ਇਹ ਵੱਧ ਤੋਂ ਵੱਧ ਦੂਰੀ ਅਤੇ ਘੱਟ ਤੋਂ ਘੱਟ ਦੂਰੀ ਦਾ ਔਸਤ 149597870700 ਮੀਟਰ ਜਾਂ ਇਹ ਅਕਾਸੀ ਦੂਰੀਆਂ ਦੀ ਮੁੱਢਲੀ ਇਕਾਈ ਹੈ।

ਖ਼ਲਾਅ

ਖ਼ਲਾਅ ਜਾਂ ਸੁੰਨ ਉਹ ਵਿਸਥਾਰ ਹੁੰਦਾ ਹੈ ਜਿਸ ਵਿੱਚ ਕੋਈ ਪਦਾਰਥ ਨਾ ਹੋਵੇ। ਮੋਟੇ ਤੌਰ ਉੱਤੇ ਖ਼ਲਾਅ ਕੋਈ ਵੀ ਅਜਿਹਾ ਇਲਾਕਾ ਹੁੰਦਾ ਹੈ ਜਿੱਥੋਂ ਦੀਆਂ ਗੈਸਾਂ ਦਾ ਦਾਬ ਹਵਾਮੰਡਲੀ ਦਾਬ ਨਾਲ਼ੋਂ ਬਹੁਤ ਘੱਟ ਹੋਵੇ।

ਖੁਰਦਬੀਨ

ਖੁਰਦਬੀਨ ਜਾਂ ਸੂਖਮਦਰਸ਼ੀ ਇੱਕ ਅਜਿਹਾ ਜੰਤਰ ਹੈ ਜਿਸ ਨਾਲ਼ ਉਹਨਾਂ ਸੂਖਮ ਚੀਜ਼ਾਂ ਨੂੰ ਤੱਕਿਆ ਜਾ ਸਕਦਾ ਹੈ ਜੋ ਨੰਗੀ ਅੱਖ ਲਈ ਬਹੁਤ ਹੀ ਬਰੀਕ ਹੋਣ। ਅਜਿਹਾ ਜੰਤਰ ਵਰਤ ਕੇ ਬਰੀਕ ਚੀਜ਼ਾਂ ਦਾ ਮੁਆਇਨਾ ਕਰਨ ਦੇ ਵਿਗਿਆਨ ਨੂੰ ਖੁਰਦਬੀਨ ਵਿਗਿਆਨ ਆਖਿਆ ਜਾਂਦਾ ਹੈ। ਇਹਨਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਸਭ ਤ ...

ਗਣਿਤਿਕ ਸਥਿਰਾਂਕ

ਗਣਿਤ ਵਿੱਚ, ਵਿਸ਼ੇਸ਼ਣ ਸਥਿਰਾਂਕ ਦਾ ਅਰਥ ਹੈ ਨਾ-ਬਦਲਣ ਵਾਲਾ। ਨਾਓਂ ਸਥਿਰਾਂਕ ਦੇ ਦੋ ਅਰਥ ਹੋ ਸਕਦੇ ਹਨ। ਇਹ ਕਿਸੇ ਸਥਿਰ ਕੀਤੇ ਹੋਏ ਅਤੇ ਚੰਗੀ ਤਰਾਂ ਪਰਿਭਾਸ਼ਿਤ ਨੰਬਰ ਜਾਂ ਹੋਰ ਗਣਿਤਿਕ ਚੀਜ਼ਾਂ ਵੱਲ ਇਸ਼ਾਰਾ ਕਰ ਸਕਦਾ ਹੈ। ਸ਼ਬਦ ਗਣਿਤਿਕ ਸਥਿਰਾਂਕ ਅਤੇ ਭੌਤਿਕੀ ਸਥਿਰਾਂਕ ਵੀ ਕਦੇ ਕਦੇ ਇੱਕ ਅਰਥ ਨਾਲੋਂ ...

ਗਰੁੱਪ ਥਿਊਰੀ

ਗਣਿਤ ਅਤੇ ਅਮੂਰਤ ਅਲਜਬਰੇ ਵਿੱਚ, ਗਰੁੱਪ ਥਿਊਰੀ ਗਰੁੱਪਾਂ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਅਲਜਬਰਿਕ ਬਣਤਰਾਂ ਦਾ ਅਧਿਐਨ ਕਰਦੀ ਹੈ। ਗਰੁੱਪ ਦਾ ਸੰਕਲਪ ਅਮੂਰਤ ਅਲਜਬਰੇ ਪ੍ਰਤਿ ਕੇਂਦਰੀ ਹੁੰਦਾ ਹੈ: ਹੋਰ ਚੰਗੀ ਤਰਾਂ ਜਾਣੀਆਂ ਜਾਂਦੀਆਂ ਅਲਜਬਰਿਕ ਬਣਤਰਾਂ, ਜਿਵੇਂ ਛੱਲੇ, ਫੀਲਡਾਂ, ਅਤੇ ਵੈਕਟਰ ਸਪੇਸਾਂ, ਸਭ ਅਤ ...

ਗਰੈਵੀਟੇਸ਼ਨ ਟਾਈਮ ਡਿਲੇਸ਼ਨ

ਇਹ ਮੰਨਦੇ ਹੋਏ ਕਿ ਸਮਾਨਤਾ ਸਿਧਾਂਤ ਲਾਗੂ ਰਹਿੰਦਾ ਹੈ, ਗਰੈਵਿਟੀ ਵਕਤ ਦੇ ਲਾਂਘੇ ਨੂੰ ਪ੍ਰਭਾਵਿਤ ਕਰਦੀ ਹੈ। ਕਿਸੇ ਗਰੈਵਿਟੀ ਖੂਹ ਵਿੱਚ ਭੇਜੀ ਗਈ ਲਾਈਟ ਬਲਿਊਸ਼ਿਫਟਡ ਹੋ ਜਾਂਦੀ ਹੈ। ਜਦੋਂ ਕਿ ਉਲਟੀ ਦਿਸ਼ਾ ਵਿੱਚ ਭੇਜੀ ਗਈ ਲਾਈਟ ਰੈਡਸ਼ਿਫਟਡ ਹੋ ਜਾਂਦੀ ਹੈ ; ਇਕੱਠਾ ਕਰਦੇ ਹੋਏ, ਇਹਨਾਂ ਦੋਵੇਂ ਪ੍ਰਭਾਵਾਂ ...

ਗਰੈਵੀਟੇਸ਼ਨਲ ਤਰੰਗ ਖਗੋਲ ਵਿਗਿਆਨ

ਬਾਇਨਰੀ ਪਲਸਰਾਂ ਦੀਆਂ ਔਬਜ਼ਰਵੇਸ਼ਨਾਂ ਨੇ ਗਰੈਵੀਟੇਸ਼ਨਲ ਤਰੰਗਾਂ ਦੀ ਹੋਂਦ ਲਈ ਸ਼ਕਤੀਸ਼ਾਲੀ ਅਸਿੱਧਾ ਸਬੂਤ ਦਿੱਦਾ ਹੈ। ਫੇਰ ਵੀ, ਵਿਸ਼ਵ ਦੀ ਗਹਿਰਾਈ ਤੋਂ ਸਾਡੇ ਤੱਕ ਪਹੁੰਚ ਰਹੀਆਂ ਗਰੈਵੀਟੇਸ਼ਨਲ ਤਰੰਗਾਂ ਅਜੇ ਤੱਕ ਸਿੱਧੀਆਂ ਨਹੀਂ ਡਿਟੈਕਟ ਕੀਤੀਆਂ ਗਈਆਂ। ਅਜਿਹੀਆਂ ਡਿਟੈਕਸ਼ਨਾਂ ਰਿਲੇਟੀਵਿਟੀ-ਸੰਬੰਧੀ ਖੋ ...

ਗਰੈਵੀਟੇਸ਼ਨਲ ਲੈੱਨਜ਼ਿੰਗ

ਗਰੈਵਿਟੀ ਰਾਹੀਂ ਪ੍ਰਕਾਸ਼ ਦਾ ਝੁਕਣਾ ਖਗੋਲਭੌਤਿਕੀ ਘਟਨਾਵਾਂ ਦੀ ਨਵੀਂ ਸ਼੍ਰੇਣੀ ਲਈ ਜ਼ਿੰਮੇਵਾਰ ਹੈ। ਜੇਕਰ ਖਗੋਲਸ਼ਾਸਤਰੀ ਅਤੇ ਕਿਸੇ ਦੂਰ ਸਥਿਤ ਨਿਸ਼ਾਨੇ ਵਾਲੀ ਢੁਕਵੇਂ ਮਾਸ ਅਤੇ ਸਾਪੇਖਿਕ ਦੂਰੀ ਵਾਲੀ ਕਿਸੇ ਵਸਤੂ ਦਰਮਿਆਨ ਕੋਈ ਭਾਰੀ ਚੀਜ਼ ਸਥਿਤ ਹੋਵੇ, ਤਾਂ ਖਗੋਲਵਿਗਿਆਨੀ ਨਿਸ਼ਾਨੇ ਦੀਆਂ ਬਹੁਗਿਣਤੀ ਵਿ ...

ਗਰੈਵੀਟੇਸ਼ਨਲ ਸਿੰਗੂਲਰਟੀ

ਜਨਰਲ ਰਿਲੇਟੀਵਿਟੀ ਦਾ ਇੱਕ ਹੋਰ ਆਮ ਲੱਛਣ ਸਿੰਗੂਲਰਟੀਆਂ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਸਪੇਸਟਾਈਮ ਹੱਦਾਂ ਦੀ ਹੋਂਦ ਹੈ। ਸਪੇਸਟਾਈਮ ਨੂੰ ਟਾਈਮਲਾਈਕ ਅਤੇ ਲਾਈਟਲਾਈਕ ਜੀਓਡੈਸਿਕਾਂ ਦਾ ਪਿੱਛਾ ਕਰ ਕੇ ਫਰੋਲਿਆ ਜਾ ਸਕਦਾ ਹੈ- ਜੋ ਪ੍ਰਕਾਸ਼ ਅਤੇ ਫਰੀ ਫਾਲ ਅਧੀਨ ਕਣਾਂ ਦੁਆਰਾ ਯਾਤਰਾ ਕਰਨ ਵਾਲੇ ਸਾਰੇ ਸੰਭਵ ਰਸ ...

ਗਲੂਔਨ

ਗਲੂਔਨ ਮੁੱਢਲੇ ਕਣ ਹੁੰਦੇ ਹਨ ਜੋ ਕੁਆਰਕਾਂ ਦਰਮਿਆਨ ਤਾਕਤਵਰ ਫੋਰਸ ਲਈ ਐਕਸਚੇਂਜ ਪਾਰਟੀਕਲਾਂ ਦੇ ਤੌਰ ਤੇ ਭੂਮਿਕਾ ਅਦਾ ਕਰਦੇ ਹਨ, ਜੋ ਦੋ ਚਾਰਜ ਕੀਤੇ ਹੋਏ ਕਣਾਂ ਦਰਮਿਆਨ ਇਲੈਕਟ੍ਰੋਮੈਗਨੈਟਿਕ ਫੋਰਸ ਵਿੱਚ ਫੋਟੌਨਾਂ ਦੇ ਵਟਾਂਦਰੇ ਸਮਾਨ ਹੈ। ਤਕਨੀਕੀ ਸ਼ਬਦਾਂ ਵਿੱਚ, ਗਲੂਔਨ ਵੈਕਟਰ ਗੇਜ ਬੋਸੌਨ ਹੁੰਦੇ ਹਨ ਜੋ ...

ਗੁਰੂਤਾ ਖਿੱਚ

ਗੁਰੂਤਾ ਖਿੱਚ ਜਾਂ ਗੁਰੁਤਾਕਰਸ਼ਣ ਇੱਕ ਕੁਦਰਤੀ ਵਰਤਾਰਾ ਹੈ ਜਿਸਦੇ ਦੁਆਰਾ ਸਾਰੀਆਂ ਭੌਤਿਕ ਵਸਤੂਆਂ ਇੱਕ-ਦੂਜੇ ਨੂੰ ਆਕਰਸ਼ਿਤ ਕਰਦੀਆਂ ਹਨ। ਇਹ ਵਸਤਾਂ ਨੂੰ ਭਾਰ ਦਿੰਦਾ ਹੈ ਅਤੇ ਉਹਨਾਂ ਨੂੰ ਛੱਡਣ ਉੱਤੇ ਤਲ ਉੱਤੇ ਡਿੱਗਣ ਦਾ ਕਾਰਨ ਬਣਦਾ ਹੈ। ਗੁਰੁਤਾਕਰਸ਼ਣ, ਬਿਜਲਈ, ਪਰਮਾਣੁ ਸ਼ਕਤੀ ਅਤੇ ਕਮਜੋਰ ਸ਼ਕਤੀਆਂ ਦ ...

ਗੁਰੂਤਾ ਛੱਲ

ਗੁਰੂਤਾ ਛੱਲਾਂ ਸਮਾਂ-ਵਿਸਥਾਰ ਦੇ ਘੁਮਾਅ ਚੋਂ ਵਿਚਰਦੀਆਂ ਲਹਿਰਾਂ ਹੁੰਦੀਆਂ ਹਨ ਜੋ ਖ਼ਾਸ ਤਰਾਂ ਦੇ ਗੁਰੂਤਾ ਮੇਲਜੋਲਾਂ ਸਦਕਾ ਪੈਦਾ ਹੁੰਦੀਆਂ ਹਨ ਅਤੇ ਆਪਣੇ ਸਰੋਤ ਤੋਂ ਬਾਹਰ ਵੱਲ ਨੂੰ ਸਫ਼ਰ ਕਰਦੀਆਂ ਹਨ। ਕਮਜ਼ੋਰ-ਫੀਲਡ ਗਰੈਵਿਟੀ ਅਤੇ ਇਲੈਕਟ੍ਰੋਮੈਗਨਟਿਜ਼ਮ ਦਰਮਿਆਨ ਕਈ ਸਮਾਨਤਾਵਾਂ ਵਿੱਚੋਂ ਇੱਕ ਸਮਾਨਤਾ ਇ ...

ਗੁਰੂਤਾ-ਪ੍ਰਵੇਗ

ਗੁਰੂਤਾ-ਪ੍ਰਵੇਗ ਜਦੋਂ ਕੋਈ ਵਸਤੂ ਧਰਤੀ ਵੱਲ ਸਤੰਤਰ ਰੂਪ ਵਿੱਚ ਕੇਵਲ ਗੁਰੂਤਾਕਰਸ਼ਣ ਦੇ ਕਾਰਨ ਡਿਗਦੀ ਹੈ ਤਾਂ ਇਸ ਦੇ ਪ੍ਰਵੇਗ ਵਿੱਚ ਅੰਤਰ ਹੁੰਦਾ ਹੈ ਇਸ ਨੂੰ ਗੁਰੂਤਾ-ਪ੍ਰਵੇਗ ਕਹਿੰਦੇ ਹਨ। ਇਸ ਨੂੰ ਅੰਗਰੇਜ਼ੀ ਦੇ ਅੱਖਰ g ਨਾਲ ਦਰਸਾਇਆ ਜਾਂਦਾ ਹੈ। ਇਸ ਦੀ ਇਕਾਈ ਹੈ। ਗਤੀ ਦਾ ਦੂਜਾ ਨਿਯਮ ਦੇ ਅਨੁਸਾਰ ਪੁੰ ...

ਗੇਜ ਥਿਊਰੀ

ਭੌਤਿਕ ਵਿਗਿਆਨ ਵਿੱਚ, ਗੇਜ ਥਿਊਰੀ ਫੀਲਡ ਥਿਊਰੀ ਦੀ ਇੱਕ ਅਜਿਹੀ ਕਿਸਮ ਹੁੰਦੀ ਹੈ, ਜਿਸ ਵਿੱਚ ਸਥਾਨਿਕ ਪਰਿਵਰਤਨਾਂ ਦੇ ਇੱਕ ਨਿਰੰਤਰ ਗਰੁੱਪ ਅਧੀਨ ਲਗਰਾਂਜੀਅਨ ਇਨਵੇਰੀਅੰਟ ਰਹਿੰਦਾ ਹੈ। ਸ਼ਬਦ ਗੇਜ ਲਗਰਾਂਜੀਅਨ ਵਿੱਚ ਅਜ਼ਾਦੀ ਦੀਆਂ ਅਤਿਰਿਕਤ ਡਿਗਰੀਆਂ ਵੱਲ ਇਸ਼ਾਰਾ ਕਰਦਾ ਹੈ। ਸੰਭਵ ਗੇਜਾਂ ਦਰਮਿਆਨ ਪਰਿਵਰਤ ...

ਗੈਰ-ਵਟਾਂਦਰਾਤਮਿਕ ਕੁਆਂਟਮ ਫੀਲਡ ਥਿਊਰੀ

ਗਣਿਤਿਕ ਭੌਤਿਕ ਵਿਗਿਆਨ ਵਿੱਚ, ਗੈਰ-ਵਟਾਂਦਰਾਤਮਿਕ ਕੁਆਂਟਮ ਫੀਲਡ ਥਿਊਰੀ ਕੁਆਂਟਮ ਫੀਲਡ ਥਿਊਰੀ ਦੇ ਸਪੇਸਟਾਈਮ ਲਈ ਗੈਰ-ਵਟਾਂਦਰਾਤਮਿਕ ਗਣਿਤ ਦਾ ਇੱਕ ਉਪਯੋਗ ਹੈ ਜੋ ਗੈਰ-ਵਟਾਂਦਰਾਤਮਿਕ ਜੀਓਮੈਟਰੀ ਅਤੇ ਇੰਡੈਕਸ ਥਿਊਰੀ ਦਾ ਇੱਕ ਨਤੀਜਾ ਹੈ ਜਿਸ ਵਿੱਚ ਨਿਰਦੇਸ਼ਾਂਕ ਫੰਕਸ਼ਨ ਗੈਰ-ਵਟਾਂਦਰਾਤਮਿਕ ਹੁੰਦੇ ਹਨ। ਅਜ ...

ਗ੍ਰੈਂਡ ਯੂਨੀਫਾਈਡ ਥਿਊਰੀ

ਗ੍ਰੈਂਡ ਯੂਨੀਫਾਈਡ ਥਿਊਰੀ GUT ਕਣ ਭੌਤਿਕ ਵਿਗਿਆਨ ਵਿੱਚ ਇੱਕ ਅਜਿਹਾ ਮਾਡਲ ਹੈ ਜਿਸ ਅੰਦਰ ਉੱਚ ਊੇਰਜਾ ਉੱਤੇ,ਇਲੈਕਟ੍ਰੋਮੈਗਨਟਿਜ਼ਮ, ਕਮਜੋਰ, ਅਤੇ ਤਾਕਰਵਰ ਪਰਸਪਰ ਕ੍ਰਿਆਵਾਂ ਜਾਂ ਬਲਾਂ ਨੂੰ ਪਰਿਭਾਸ਼ਿਤ ਕਰਨ ਵਾਲੇ ਸਟੈਂਡਰਡ ਮਾਡਲ ਦੀਆਂ ਤਿੰਨ ਗੇਜ ਪਰਸਪਰ ਕ੍ਰਿਆਵਾਂ ਨੂੰ ਇੱਕੋ ਬਲ ਵਿੱਚ ਲੀਨ ਕਰ ਦਿੱਤੀਆਂ ...

ਗ੍ਰੌਸ-ਨੇਵਿਊ

ਗ੍ਰੌਸ-ਨੇਵਿਊ ਮਾਡਲ, 1 ਸਥਾਨਿਕ ਅਯਾਮ ਅਤੇ 1 ਵਕਤ ਅਯਾਮ ਵਿੱਚ ਚਾਰ ਫਰਮੀਔਨ ਪਰਸਪਰ ਕ੍ਰਿਆਵਾਂ ਰਾਹੀਂ ਪਰਸਪਰ ਕ੍ਰਿਆ ਕਰਦੇ ਡੀਰਾਕ ਫਰਮੀਔਨਾਂ ਦਾ ਇੱਕ ਕੁਆਂਟਮ ਫੀਲਡ ਥਿਊਰੀ ਮਾਡਲ ਹੈ। ਇਹ 1974 ਵਿੱਚ ਡੇਵਿਡ ਗ੍ਰੌਸ ਅਤੇ ਐਂਦ੍ਰੇ ਨੇਵਿਊ ਦੁਆਰਾ ਕੁਆਂਟਮ ਕ੍ਰੋਮੋਡਾਇਨਾਮਿਕਸ ਲਈ ਇੱਕ ਖਿਡੌਣਾ ਮਾਡਲ ਰੂਪ ਵਿ ...

ਘੱਟੋ-ਘੱਟ ਕਾਰਜ ਦਾ ਸਿਧਾਂਤ

ਕਲਾਸੀਕਲ ਮਕੈਨਿਕਸ ਦੇ ਸਾਰੇ ਨਿਯਮ ਜਿਹਨਾਂ ਵਿੱਚ ਨਿਊਟਨ ਦੇ ਨਿਯਮ, ਲਗਰਾਂਜ ਦੀਆਂ ਇਕੁਏਸ਼ਨਾਂ, ਹੈਮਿਲਟਨ ਦੀਆਂ ਇਕੁਏਸ਼ਨਾਂ ਆਦਿ ਸ਼ਾਮਲ ਹਨ, ਇਸ ਬਹੁਤ ਸਰਲ ਸਿਧਾਂਤ ਤੋਂ ਬਣਾਏ ਜਾ ਸਕਦੇ ਹਨ: δ S = δ ∫ t 1 t 2 L q, q ˙, t d t = 0 {\displaystyle \delta {\mathcal {S}}=\delta \int _{t ...

ਚਮਕ

ਚਮਕ, ਚਮਕੀਲਾਪਨ ਜਾਂ ਰੋਸ਼ਨਪਨ ਦ੍ਰਿਸ਼ ਬੋਧ ਦਾ ਇੱਕ ਪਹਲੁ ਹੈ ਜਿਸ ਵਿੱਚ ਪ੍ਰਕਾਸ਼ ਕਿਸੇ ਸਰੋਤ ਵਲੋਂ ਉਭਰਦਾ ਹੋਇਆ ਜਾਂ ਪ੍ਰਤੀਬਿੰਬਿਤ ਹੁੰਦਾ ਹੋਇਆ ਲੱਗਦਾ ਹੈ। ਦੂਜੇ ਸ਼ਬਦਾਂ ਵਿੱਚ ਚਮਕ ਉਹ ਬੋਧ ਹੈ ਜੋ ਕਿਸੇ ਵੇਖੀ ਗਈ ਚੀਜ਼ ਦੀ ਪ੍ਰਕਾਸ਼ ਪ੍ਰਬਲਤਾ ਵਲੋਂ ਹੁੰਦਾ ਹੈ। ਚਮਕ ਕੋਈ ਕੜੇ ਤਰੀਕੇ ਵਲੋਂ ਮਾਪ ਸ ...

ਚਾਪ ਦੇ ਮਿੰਟ ਅਤੇ ਸਕਿੰਟ

ਚਾਪ ਦਾ ਮਿੰਟ, ਇੱਕ ਡਿਗਰੀ ਦੇ ਕੋਣ ਦਾ ਸੱਠਵਾਂ ਹਿੱਸਾ {\displaystyle } ਦੇ ਮਾਪ ਨੂੰ ਕਿਹਾ ਜਾਂਦਾ ਹੈ। ਇੱਕ ਡਿਗਰੀ ਦਾ ਕੋਣ ਕਿਸੇ ਚੱਕਰ ਦਾ 360ਵਾਂ ਹਿੱਸਾ {\displaystyle } ਹੁੰਦਾ ਹੈ। ਇਸ ਲਈ ਚਾਪ ਦਾ ਮਿੰਟ ਕਿਸੇ ਚੱਕਰ ਦਾ {\displaystyle } ਹਿੱਸਾ ਹੁੰਦਾ ਹੈ ਅਤੇ ਰੇਡੀਅਨ ਦੀ ਇਕਾਈ ਵਿੱਚ ...

ਚਾਲ

ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤਹਿ ਕੀਤੀ ਗਈ ਦੂਰੀ ਨੂੰ ਚਾਲ ਕਹਿੰਦੇ ਹਨ। ਇਸ ਦੀ ਇਕਾਈ ਮੀਟਰ/ਸੈਕਿੰਡ ਜਾਂ m/s ਜਾਂ ms −1 ਹੈ।ਇਹ ਅਦਿਸ਼ ਰਾਸ਼ੀ ਹੈ। ਮਤਲਵ ਇਸ ਦੀ ਦਿਸ਼ਾ ਨਹੀਂ ਹੁੰਦੀ ਸਿਰਫ ਮਾਤਰਾ ਹੁੰਦੀ ਹੈ। ਜੇਕਰ ਵਸਤੂ ਸਮੇਂ ਵਿੱਚ ਦੂਰੀ ਤਹਿ ਕਰਦੀ ਹੈ ਤਾਂ ਉਸਦੀ ਚਾਲ v = s t {\display ...

ਚੀਰਲ ਮਾਡਲ

ਨਿਊਕਲੀਅਰ ਭੌਤਿਕ ਵਿਗਿਆਨ ਵਿੱਚ, ਚੀਰਲ ਮਾਡਲ 1960 ਵਿੱਚ ਫੇਜ਼ਾ ਗੁਰਸੇਅ ਦੁਆਰਾ ਪੇਸ਼ ਕੀਤਾ ਗਿਆ, ਇੱਕ ਫੀਨੌਮੀਨੌਲੌਜੀਕਲ ਮਾਡਲ ਹੈ ਜੋ ਚੀਰਲ ਹੱਦ ਅੰਦਰ ਮੀਜ਼ੌਨਾਂ ਦੀਆਂ ਪ੍ਰਭਾਵੀ ਪਰਸਪਰ ਕ੍ਰਿਆਵਾਂ ਦਰਸਾਉਂਦਾ ਹੈ, ਪਰ ਕੁਆਰਕਾਂ ਨੂੰ ਉੱਕਾ ਹੀ ਦਰਸਾਉਣਾ ਉਸਲਈ ਜ਼ਰੂਰੀ ਨਹੀਂ ਹੁੰਦਾ। ਇਹ ਇੱਕ ਗੈਰ-ਰੇਖਿ ...

ਚੀਰੈਲਿਟੀ (ਭੌਤਿਕ ਵਿਗਿਆਨ)

ਇੱਕ ਚੀਰਲ ਘਟਨਾ ਤੱਥ ਉਹ ਚੀਜ਼ ਹੁੰਦੀ ਹੈ ਜੋ ਅਪਣੇ ਅਕਸ ਨਾਲ ਨਹੀਂ ਮਿਲਦੀ । ਕਿਸੇ ਕਣ ਦਾ ਸਪਿੱਨ ਇੱਕ ਹੈਂਡਿਡਨੈੱਸ, ਜਾਂ ਹੈਲੀਸਿਟੀ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾ ਸਕਦਾ ਹੈ, ਜੋ ਓਸ ਕਣ ਲਈ, ਕਿਸੇ ਪੁੰਜਹੀਕਣ ਦੇ ਮਾਮਲੇ ਵਿੱਚ, ਚੀਰੈਲਿਟੀ ਵਾਂਗ ਹੀ ਹੁੰਦਾ ਹੈ। ਦੋਵਾਂ ਦਰਮਿਆਨ ਇੱਕ ਸਮਰੂਪਤਾ ਪਰਿ ...

ਚੇਰਨ-ਸਿਮਨਸ ਥਿਊਰੀ

ਚੇਰਨ-ਸਮਿਨਸ ਥਿਊਰੀ, ਜਿਸਦਾ ਨਾਮ ਸ਼ੀਂਗ-ਸ਼ੇਨ ਚੇਰਨ ਅਤੇ ਜੇਮਸ ਹੈਰਿਸ ਸਿਮਨਸ ਦੇ ਨਾਮ ਤੋਂ ਰੱਖਿਆ ਗਿਆ ਹੈ, ਐਡਵਰਡ ਵਿੱਟਨ ਦੁਆਰਾ ਵਿਕਸਿਤ ਕੀਤੀ ਗਈ ਸ਼ਵਾਰਜ਼ ਕਿਸਮ ਦੀ 3-ਅਯਾਮੀ ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ ਹੈ। ਇਸਦਾ ਨਾਮ ਇਸ ਗੱਲ ਤੋਂ ਵੀ ਰੱਖਿਆ ਗਿਆ ਹੈ ਕਿਉਂਕਿ ਇਸਦਾ ਐਕਸ਼ਨ ਚੇਰਨ-ਸਿਮਨਸ 3 ...

ਛੱਲ

ਜੱਦ ਵੱਟਾ ਜਾਂ ਕੋਈ ਸ਼ੈਅ ਜਲ ਵਿੱਚ ਸੁੱਟਦੇ ਹਾਂ ਤਾਂ ਜਲ ਵਿੱਚ ਹਿੱਲ-ਜੁੱਲ ਹੁੰਦੀ ਆ ਜੋ ਫੈਲਦੀ ਆ | ਛੱਲਾਂ ਵਿੱਚ ਊਰਜਾ ਲੰਘਦੀ ਆ | ਪਾਣੀ ਗੋਲ ਚੱਕਰਾਂ ਵਿੱਚ ਉੱਪਰ ਥੱਲੇ ਹੁੰਦਾ ਦਿੱਸੇਗਾ। ਚੱਕਰ ਫੈਲਦੇ ਜਾਣਗੇ। ਪਾਣੀ ਉੱਚਾ-ਨੀਵਾਂ ਹੁੰਦਾ ਨਜ਼ਰ ਆਉਂਦਾ ਹੈ। ਇਹ ਪਾਣੀ ਦੀ ਛੱਲ ਹੈ। ਪਾਣੀ ਵਾਰ-ਵਾਰ ਨੀਵ ...

ਜਨਰਲ ਰਿਲੇਟੀਵਿਟੀ ਦਾ ਇਤਿਹਾਸ

1905 ਵਿੱਚ ਸਪੈਸ਼ਲ ਥਿਊਰੀ ਔਫ ਰਿਲੇਟੀਵਿਟੀ ਛਪਣ ਤੋਂ ਤੁਰੰਤ ਬਾਦ, ਆਈਨਸਟਾਈਨ ਨੇ ਸੋਚਣਾ ਸ਼ੁਰੂ ਕੀਤਾ ਕਿ ਗਰੈਵਿਟੀ ਨੂੰ ਕਿਸ ਤਰਾਂ ਆਪਣੇ ਨਵੇਂ ਰਿਲੇਟੀਵਿਸਟਿਕ ਢਾਂਚੇ ਵਿੱਚ ਉਤਾਰੇ। 1907 ਵਿੱਚ, ਇੱਕ ਦਰਸ਼ਕ ਦੇ ਫਰੀ ਫਾਲ ਵਾਲੇ ਸਰਲ ਸੋਚ-ਪ੍ਰਯੋਗ ਨਾਲ ਸ਼ੁਰੂ ਕਰਦੇ ਹੋਏ, ਉਸਨੇ ਓਸ ਚੀਜ਼ ਤੇ ਕੰਮ ਕਰਨਾ ...

ਜਨਰਲ ਰਿਲੇਟੀਵਿਟੀ ਵਿੱਚ ਕੈਪਲਰ ਸਮੱਸਿਆ

ਜਨਰਲ ਰਿਲੇਟੀਵਿਟੀ ਕਲਾਸੀਕਲ ਮਕੈਨਿਕਸ ਤੋਂ ਚੱਕਰ ਲਗਾ ਰਹੀਆਂ ਵਸਤੂਆਂ ਦੇ ਸਬੰਧ ਦੇ ਅਨੁਮਾਨਾਂ ਵਿੱਚ ਕਈ ਪਾਸੇ ਨੂੰ ਅੰਤਰ ਰੱਖਦੀ ਹੈ। ਇਹ ਗ੍ਰਹਿਾਂ ਦੇ ਰਸਤਿਆਂ ਦਾ ਇੱਕ ਪੂਰਾ ਚੱਕਰ ਪਰਡਿਕਟ ਕਰਦੀ ਹੈ, ਅਤੇ ਨਾਲ ਹੀ ਗਰੈਵੀਟੇਸ਼ਨਲ ਤਰੰਗਾਂ ਦੇ ਵਿਕੀਰਣ ਰਾਹੀਂ ਪੈਦਾ ਹੋਇਆ ਔਰਬਿਟਲ ਰਿਸਾਵ ਪਰਿਡਿਕਟ ਕਰਦੀ ...

ਜਨਰਲ ਰਿਲੇਟੀਵਿਟੀ ਵਿੱਚ ਪੁੰਜ

ਉਤਪੱਤੀ ਸਮੀਕਰਨਾਂ ਦੀ ਧਾਰਨਾ ਜਨਰਲ ਰਿਲੇਟੀਵਿਟੀ ਦੇ ਇੱਕ ਹੋਰ ਪਹਿਲੂ ਨਾਲ ਚੰਗੀ ਤਰਾਂ ਜੁੜੀ ਹੋਈ ਹੈ। ਆਈਨਸਟਾਈਨ ਦੀ ਥਿਊਰੀ ਵਿੱਚ, ਕਿਸੇ ਸਰਲ ਦਿਸਣ ਵਾਲੀ ਵਿਸ਼ੇਸ਼ਤਾ ਜਿਵੇਂ ਕਿਸੇ ਸਿਸਟਮ ਦੇ ਕੁੱਲ ਮਾਸ ਲਈ ਇੱਕ ਜਨਰਲ ਪਰਿਭਾਸ਼ਾ ਖੋਜਣੀ ਅਸੰਭਵ ਰਿਹਾ ਹੈ। ਮੁੱਖ ਕਾਰਣ ਇਹ ਹੈ ਕਿ ਗਰੈਵੀਟੇਸ਼ਨਲ ਫੀਲਡ ਨ ...

ਜੇ ਅਤੇ ਸਿਰਫ ਜੇ

ਤਰਕ ਅਤੇ ਤਰਕ ਨਾਲ ਸਬੰਧਤ ਖੇਤਰਾਂ ਜਿਵੇਂ ਗਣਿਤ ਅਤੇ ਫਿਲਾਸਫੀ ਅੰਦਰ, ਜੇ ਅਤੇ ਸਿਰਫ ਜੇ ਕਥਨਾਂ ਦਰਮਿਆਨ ਇੱਕ ਦੋਹਰੀ ਸ਼ਰਤ ਵਾਲਾ ਤਾਰਕਿਕ ਸੰਯੋਜਕ ਹੁੰਦਾ ਹੈ। ਜਿਸ ਵਿੱਚ ਇਹ ਦੋਹਰੀ ਸ਼ਰਤ ਹੁੰਦੀ ਹੈ, ਸੰਯੋਜਕ ਨੂੰ ਮਿਆਰੀ ਪਦਾਰਥਕ ਸਸ਼ਰਤ ‘ਸਿਰਫ ਜੇ’, ‘ਜੇਕਰ…ਤਾਂ’ ਬਰਾਬਰ ਨਾਲ ਇਸਦੇ ਉਲਟ ‘ਜੇਕਰ’ ਨੂੰ ਮ ...

ਜੇਮਜ ਵੈੱਬ ਖਗੋਲੀ ਦੂਰਬੀਨ

ਜੇਮਸ ਵੇਬ ਆਕਾਸ਼ ਦੂਰਦਰਸ਼ੀ) ਇੱਕ ਪ੍ਰਕਾਰ ਦੀ ਅਵਰਕਤ ਆਕਾਸ਼ ਵੇਧਸ਼ਾਲਾ ਹੈ। ਇਹ ਹਬਲ ਆਕਾਸ਼ ਦੂਰਦਰਸ਼ੀ ਦਾ ਵਿਗਿਆਨੀ ਵਾਰਿਸ ਅਤੇ ਆਧੁਨਿਕ ਪੀੜ੍ਹੀ ਦਾ ਦੂਰਦਰਸ਼ੀ ਹੈ, ਜਿਨੂੰ ਜੂਨ 2019 ਵਿੱਚ ਏਰਿਅਨ 5 ਰਾਕੇਟ ਵਲੋਂ ਪਰਖਿਪਤ ਕੀਤਾ ਜਾਵੇਗਾ। ਇਸ ਦਾ ਮੁੱਖ ਕਾਰਜ ਬ੍ਰਮਾਂਡ ਦੇ ਉਹਨਾਂ ਬਹੁਤ ਦੂਰ ਨਿਕਾਔਂ ਦ ...

ਟੈਂਸਰ

ਟੈਂਸਰ ਟੈਂਸਰ ਵੈਕਟਰ ਦੇ ਸੰਕਲਪ ਨੂੰ ਵਾਧੂ ਅਯਾਮਾਂ ਤੱਕ ਵਧਾਉਂਦਾ ਹੈ। ਇੱਕ ਸਕੇਲਰ, ਜੋ ਦਿਸ਼ਾ ਤੋਂ ਬਗੈਰ ਇੱਕ ਸਰਲ ਸੰਖਿਆ ਹੁੰਦੀ ਹੈ, ਨੂੰ ਇੱਕ ਗਰਾਫ਼ ਉੱਤੇ ਇੱਕ ਬਿੰਦੂ, ਇੱਕ ਜ਼ੀਰੋ-ਡਾਇਮੈਨਸ਼ਨਲ ਚੀਜ਼ ਦੇ ਤੌਰ ਤੇ ਦਿਖਾਇਆ ਜਾ ਸਕਦਾ ਹੋ ਸਕਦਾ ਹੈ।

ਟੈਂਸਰ ਫੀਲਡ

ਟੈਂਸਰ ਫੀਲਡ ਗਣਿਤ, ਭੌਤਿਕ ਵਿਗਿਆਨ, ਅਤੇ ਇੰਜੀਨਿਅਰਿੰਗ ਵਿੱਚ ਕਿਸੇ ਗਣਿਤਿਕ ਸਪੇਸ ਦੇ ਹਰੇਕ ਬਿੰਦੂ ਨੂੰ ਇੱਕ ਟੈਂਸਰ ਪ੍ਰਦਾਨ ਕਰਦੀ ਹੈ।

ਟੈਕਿਓਨਿਕ ਫੀਲਡ

ਇੱਕ ਟੈਕਿਓਨਿਕ ਫੀਲਡ, ਜਾਂ ਸਰਲ ਤੌਰ ਤੇ ਟੈਕਿਓਨ, ਇੱਕ ਕਾਲਪਨਿਕ ਪੁੰਜ ਵਾਲੀ ਇੱਕ ਕੁਆਂਟਮ ਫੀਲਡ ਹੁੰਦੀ ਹੈ। ਭਾਵੇਂ ਟੈਕਿਓਨ ਇੱਕ ਸ਼ੁੱਧ ਮਿੱਥ ਸੰਕਲਪ ਹੈ, ਫੇਰ ਵੀ ਕਾਲਪਨਿਕ ਪੁੰਜ ਵਾਲੀਆਂ ਫੀਲਡਾਂ ਨੇ ਅਜੋਕੀ ਭੌਤਿਕ ਵਿਗਿਆਨ ਅੰਦਰ ਇੱਕ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਅਤੇ ਭੌਤਿਕ ਵਿਗਿਆਨ ਉੱਤੇ ਪ੍ ...

ਟੈਲੀਸਕੋਪ

ਟੈਲੀਸਕੋਪ ਜਾਂ ਦੂਰਦਰਸ਼ੀ ਜਾਂ ਦੂਰਬੀਨ ਇੱਕ ਪ੍ਰਕਾਸ਼ੀ ਯੰਤਰ ਹੈ ਜੋ ਦੂਰ ਦਰੇਡੀਆਂ ਵਸਤੂਆਂ ਦੇਖਣ ਲਈ ਵਰਤਿਆ ਜਾਂਦਾ ਹੈ। ਖਗੋਲੀ ਟੈਲੀਸਕੋਪ ਨਾਲ ਚੰਦ, ਤਾਰੇ ਅਤੇ ਗ੍ਰਹਿਆਂ ਵਰਗੀਆਂ ਖਗੋਲੀ ਵਸਤੂਆਂ ਵੇਖਣ ਦੇ ਕੰਮ ਆਉਂਦਾ ਹੈ। ਟੈਲੀਸਕੋਪ ਦੋ ਲੈੱਨਜ਼ ਦਾ ਬਣਿਆ ਹੁੰਦਾ ਹੈ, ਜਿਹਨਾਂ ਵਿੱਚੋਂ ਇੱਕ ਲੈੱਨਜ਼ ਦ ...

ਟੋਡਾ ਫੀਲਡ ਥਿਊਰੀ

ਫੀਲਡ ਥਿਊਰੀ ਦੇ ਅਧਿਐਨ ਵਿੱਚ ਅਤੇ ਪਾਰਸ਼ਲ ਡਿੱਫਰੈਂਸ਼ੀਅਲ ਸਮੀਕਰਨਾਂ ਦੇ ਅਧਿਐਨ ਵਿੱਚ, ਇੱਕ ਟੋਡਾ ਫੀਲਡ ਥਿਊਰੀ ਹੇਠਾਂ ਲਿਖੇ ਲਗਰਾਂਜੀਅਨ ਤੋਂ ਵਿਓਂਤਬੰਦ ਕੀਤੀ ਜਾਂਦੀ ਹੈ: L = 1 2 -{m^{2} \over \beta ^{2}}\sum _{i=1}^{r}n_{i}e^{\beta \alpha _{i}\cdot \phi }.} ਇੱਥੇ x ਅਤੇ t ਸਪੇ ...

ਟੌਪੌਲੌਜੀ

ਗਣਿਤ ਵਿੱਚ, ਟੌਪੌਲੌਜੀ ਖੁੱਲੇ ਸੈੱਟਾਂ ਦੇ ਇੱਕ ਸੰਗ੍ਰਹਿ ਦਾ ਅਧਿਐਨ ਹੈ, ਜਿਸ ਵਿੱਚ ਕਿਸੇ ਦਿੱਤੇ ਹੋਏ ਸੈੱਟ ਨੂੰ ਇੱਕ ਟੌਪੌਲੌਜੀਕਲ ਸਪੇਸ ਬਣਾਇਆ ਜਾਂਦਾ ਹੈ। ਇਹ ਗਣਿਤ ਦਾ ਸਪੇਸ ਦੀਆਂ ਵਿਸ਼ੇਸ਼ਤਾਵਾਂ ਨਾਲ ਸਬੰਧਤ ਖੇਤਰ ਹੈ ਜੋ ਨਿਰੰਤਰ ਤੋੜ ਮਰੋੜਾਂ ਦੇ ਬਾਵਜੂਦ ਵੀ ਸੁਰੱਖਿਅਤ ਰਹਿੰਦੀਆਂ ਹਨ। ਜਿਵੇਂ ਖਿ ...

ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ

ਇੱਕ ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ ਅਜਿਹੀ ਕੁਆਂਟਮ ਫੀਲਡ ਥਿਊਰੀ ਹੁੰਦੀ ਹੈ ਜੋ ਟੌਪੌਲੌਜੀਕਲ ਇਨਵੇਰੀਐਂਟਾਂ ਦਾ ਹਿਸਾਬ ਲਗਾਉਂਦੀ ਹੈ। ਭਾਵੇਂ ਟੌਪੌਲੌਜੀਕਲ ਕੁਆਂਟਮ ਫੀਲਡ ਥਿਊਰੀ ਆਂ ਭੌਤਿਕ ਵਿਗਿਆਨੀਆਂ ਨੇ ਖੋਜੀਆਂ ਸਨ, ਪਰ ਫੇਰ ਵੀ ਹੋਰ ਚੀਜ਼ਾਂ ਦੇ ਨਾਲ ਨਾਲ, ਨੌੱਟ ਥਿਊਰੀ ਅਤੇ ਅਲਜਬਰਿਕ ਟੌਪੌਲੌਜੀ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →