ⓘ Free online encyclopedia. Did you know? page 14

ਰਾਜਨੀਤੀ ਵਿਗਿਆਨ

ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧ ...

ਰਿਪੁਦਮਨ ਸਿੰਘ

ਮਹਾਰਾਜਾ ਰਿਪੁਦਮਨ ਸਿੰਘ,ਬਾਅਦ ਨੂੰ ਮਹਾਰਾਜਾ ਗੁਰਚਰਨ ਸਿੰਘ ਅਤੇ ਸਰਦਾਰ ਗੁਰਚਰਨ ਸਿੰਘ ਦੇ ਤੌਰ ’ਤੇ ਜਾਣੇ ਗਏ, 1911 ਤੋਂ 1923 ਤੱਕ ਨਾਭਾ ਦੇ ਮਹਾਰਾਜਾ ਰਹੇ। 1923 ਵਿੱਚ ਉਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੇ ਗੱਦੀ ਤੋਂ ਲਾਹ ਦਿੱਤਾ ਸੀ। ਬਾਅਦ ਵਿੱਚ ਉਹ ਇੱਕ ਸਿੱਖ ਇਨਕਲਾਬੀ ਬਣ ਗਏ।

ਅਣਖ ਹੱਤਿਆ

ਅਣਖ ਖ਼ਾਤਰ ਕਤਲ ਜਾਂ ਸ਼ਰਮ ਕਰਕੇ ਕਤਲ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਕਤਲ ਹੈ ਜਿਸ ਬਾਰੇ ਦੂਜੇ ਮੈਂਬਰ ਇਹ ਵਿਸ਼ਵਾਸ ਕਰਦੇ ਹਨ ਕਿ ਇਸ ਦੀ ਵਜ੍ਹਾ ਨਾਲ ਸਮਾਜਿਕ ਤੌਰ ਤੇ ਪਰਿਵਾਰ ਦੀ ਅਣਖ ਨੂੰ ਸੱਟ ਵੱਜੀ ਹੈ ਜਾਂ ਸ਼ਰਮ ਦਾ ਸਾਹਮਣਾ ਕਰਨਾ ਪਿਆ ਹੈ। ਧਰਮ, ਕਬੀਲੇ ਜਾਂ ਸਮਾਜ ਦੇ ਕਿਸੇ ਹਿੱਸੇ ਦੇ ਭਾਈਚਾਰਕ ...

ਆਇਜ਼ਕ ਨਿਊਟਨ

ਆਇਜ਼ੈਕ ਨਿਊਟਨ ਇੰਗਲੈਂਡ ਦੇ ਇੱਕ ਵਿਗਿਆਨੀ ਸਨ। ਉਹਨਾਂ ਨੇ ਗੁਰੁਤਾਕਰਸ਼ਣ ਦਾ ਨਿਯਮ ਅਤੇ ਗਤੀ ਦੇ ਨਿਯਮਾਂ ਦੀ ਖੋਜ ਕੀਤੀ। ਉਹ ਇੱਕ ਗਣਿਤ ਵਿਗਿਆਨੀ, ਭੌਤਿਕ ਵਿਗਿਆਨੀ, ਜੋਤਸ਼ੀ ਅਤੇ ਦਾਰਸ਼ਨਿਕ ਸਨ। ਇਨ੍ਹਾਂ ਦਾ ਸ਼ੋਧ ਪੱਤਰ Philosophiae Naturalis Principia Mathematica ਸੰਨ 1687 ਵਿੱਚ ਪ੍ਰਕਾਸ਼ ...

ਇੱਕਜੁੱਟਤਾ

ਇੱਕਜੁੱਟਤਾ ਜਾਂ ਇਕਮੁੱਠਤਾ ਸਾਂਝੇ ਹਿੱਤਾਂ, ਉਦੇਸ਼ਾਂ, ਮਾਪਦੰਡਾਂ ਅਤੇ ਹਮਦਰਦੀਆਂ ਪ੍ਰਤੀ ਜਾਗਰੂਕਤਾ ਹੈ ਜੋ ਸਮੂਹਾਂ ਜਾਂ ਵਰਗਾਂ ਦੀ ਏਕਤਾ ਦੀ ਇੱਕ ਮਨੋਵਿਗਿਆਨਕ ਭਾਵਨਾ ਪੈਦਾ ਕਰਦੀ ਹੈ। ਇਹ ਕਿਸੇ ਸਮਾਜ ਵਿੱਚ ਅਜਿਹੇ ਸਬੰਧਾਂ ਨੂੰ ਦਰਸਾਉਂਦੀ ਹੈ ਜੋ ਲੋਕਾਂ ਨੂੰ ਇੱਕ ਲੜੀ ਵਿੱਚ ਜੋੜਦੀ ਹੈ। ਇਹ ਸ਼ਬਦ ਆਮ ...

ਔਰਤ

ਔਰਤ ਇੱਕ ਮਾਦਾ ਇਨਸਾਨ ਹੈ। ਔਰਤ ਸ਼ਬਦ ਦਾ ਪ੍ਰਯੋਗ ਆਮ ਤੌਰ ਤੇ ਬਾਲਗ ਮਾਦਾਵਾਂ ਲਈ ਕੀਤਾ ਜਾਂਦਾ ਹੈ ਅਤੇ ਬਾਲ ਜਾਂ ਕਿਸ਼ੋਰ, ਉਮਰ ਦੀ ਮਾਦਾਵਾਂ ਲਈ ਲੜਕੀ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਸ ਤੋਂ ਇਲਾਵਾ ਕਈ ਹਲਾਤਾਂ ਜਿਵੇਂ ਕਿ ਵਾਕ "ਔਰਤਾਂ ਦੇ ਹੱਕ" ਵਗੈਰਾ ਵਿੱਚ ਔਰਤ ਸ਼ਬਦ ਦਾ ਇਸਤੇਮਾਲ ਹਰ ਵਰ ...

ਕਬੀਲਾ

ਕਬੀਲਾ ਪਰਿਵਾਰਾਂ ਦੇ ਅਜਿਹੇ ਸਮਾਜਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਸ ਨੇ ਇੱਕ ਵਿਸ਼ੇਸ਼ ਨਾਂ ਅਪਣਾਇਆ ਹੁੰਦਾ ਹੈ, ਬੋਲੀ ਸਾਂਝੀ ਹੁੰਦੀ ਹੈ, ਕਾਰੋਬਾਰ ਇਕ ਕਿਸਮ ਦਾ ਹੁੰਦਾ ਹੈ, ਸਭਿਆਚਾਰਕ ਇਕਸਾਰਤਾ ਹੁੰਦੀ ਹੈ ਅਤੇ ਇਕ ਨਿਸ਼ਚਿਤ ਖੇਤਰ ਵਿਚ ਰਹਿੰਦਾ ਹੈ ਜਾਂ ਘੁੰਮਦਾ -ਫਿਰਦਾ ਹੈ ।ਇਹ ਸਮਾਜਕ ਸਮੂਹ ਆਪਸਦਾਰੀ ...

ਕਲਾਸ ਪੌਂਟਸ ਆਰਨਲਡਸਨ

ਕਲਾਸ ਪੌਂਟਸ ਆਰਨਲਡਸਨ ਨੂੰ 1908 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਕਲਾਸ ਇੱਕ ਸਵੀਡਿਸ਼ ਲੇਖਕ, ਪੱਤਰਕਾਰ, ਰਾਜਨੇਤਾ, ਅਤੇ ਵਚਨਬੱਧ ਸ਼ਾਂਤੀਵਾਦੀ ਸੀ ਜਿਸ ਨੂੰ 1908 ਵਿੱਚ ਫਰੈਡਰਿਕ ਬਾਜੇਰ ਨਾਲ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ। ਉਹ ਸਵੀਡਿਸ਼ ਪੀਸ ਐਂਡ ਆਰਬਿਟਰੇਸ਼ਨ ਸੁਸਾਇਟੀ ਦਾ ਸੰਸਥਾਪਕ ਮੈਂਬ ...

ਕਾਰਨ-ਕਾਰਜ ਸੰਬੰਧ

ਕਾਰਨਤਾ ਜਾਂ ਕਾਰਨ-ਕਾਰਜ ਸਬੰਧ ਜਾਂ ਕਾਰਨਵਾਦ ਇੱਕ ਘਟਨਾ ਅਤੇ ਦੂਜੀ ਘਟਨਾ ਦੇ ਵਿੱਚ ਸੰਬੰਧ ਹੁੰਦਾ ਹੈ, ਜਿੱਥੇ ਦੂਜੀ ਘਟਨਾ ਪਹਿਲੀ ਦਾ ਨਤੀਜਾ ਸਮਝੀ ਜਾਂਦੀ ਹੈ। ਕਾਰਨ ਹੋਵੇ ਤਾਂ ਕਾਰਜ ਹੁੰਦਾ ਹੈ, ਕਾਰਨ ਨਾ ਹੋਵੇ ਤਾਂ ਕਾਰਜ ਨਹੀਂ ਹੁੰਦਾ। ਕੁਦਰਤ ਵਿੱਚ ਆਮ ਤੌਰ ਉੱਤੇ ਕਾਰਜ-ਕਾਰਨ ਸੰਬੰਧ ਸਪਸ਼ਟ ਨਹੀਂ ਹੁ ...

ਖਾਣਾ

ਖਾਣਾ ਜਾਂ ਅੰਨ ਜਾਂ ਭੋਜਨ ਅਜਿਹਾ ਕੋਈ ਵੀ ਪਦਾਰਥ ਹੈ ਜਿਹਨੂੰ ਖਾਣ ਨਾਲ਼ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦੀ ਪੈਦਾਵਾਰ ਜ਼ਿਆਦਾਤਰ ਪੌਦਿਆਂ ਜਾਂ ਜਾਨਵਰਾਂ ਤੋਂ ਕੀਤੀ ਜਾਂਦੀ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹ ...

ਘਰ

ਘਰ ਕਿਸੇ ਮਨੁੱਖ,ਪਰਿਵਾਰ ਜਾਂ ਕਿਸੇ ਕਬੀਲੇ ਦੇ ਰਹਿਣ ਦੀ ਥਾਂ ਹੈ। ਇਹ ਆਮ ਤੌਰ ਤੇ ਇੱਕ ਮਕਾਨ ਜਾਂ ਇਮਾਰਤ ਹੁੰਦਾ ਹੈ। ਇਹ ਕਦੇ ਕਦੇ ਮਕਾਨ ਕਿਸ਼ਤੀ, ਮੋਬਾਇਲ ਘਰ, ਜਾਂ ਝੋਂਪੜੀ ਵੀ ਹੋ ਸਕਦਾ ਹੈ। ਇਹ ਇੱਕ ਰਹਿਣ ਦਾ ਟਿਕਾਣਾ ਹੁੰਦਾ ਹੈ।

ਜਜਮਾਨੀ ਪ੍ਰਬੰਧ

ਜਜਮਾਨੀ ਪ੍ਰਬੰਧ ਯਰਧਮਾਨ ਪ੍ਰਬੰਧ ਇੱਕ ਭਾਰਤੀ ਸਮਾਜਿਕ ਜਾਤ ਪ੍ਰਬੰਧ ਹੈ ਅਤੇ ਇਹ ਉੱਚੀਆਂ ਜਾਤਾਂ ਅਤੇ ਨੀਵੀਆਂ ਜਾਤਾਂ ਵਿਚਲਾ ਕਾਰਜੀ ਵਰਤਾਰਾ ਸੀ। ਇਹ ਇੱਕ ਆਰਥਿਕ ਪ੍ਰਬੰਧ ਸੀ ਜਿਸ ਵਿੱਚ ਕਈ ਨੀਵੀਆਂ ਜਾਤਾਂ ਕਈ ਉਚੀਆਂ ਜਾਤਾਂ ਦੇ ਕੋਲ ਕੰਮ ਕਰਦੀਆਂ ਸਨ ਜਿਸ ਦੇ ਬਦਲੇ ਉਹਨਾਂ ਨੂੰ ਅਨਾਜ ਮਿਲਦਾ ਸੀ।

ਦੇਸੀ

ਦੇਸੀ ਭਾਰਤੀ ਉਪ-ਮਹਾਂਦੀਪ ਜਾਂ ਦੱਖਣ ਏਸ਼ੀਆ ਅਤੇ ਉਹਨਾਂ ਦੇ ਡਾਇਸਪੋਰਾ, ਲੋਕਾਂ, ਸੱਭਿਆਚਾਰਾਂ ਅਤੇ ਉਤਪਾਦਾਂ ਲਈ ਇੱਕ ਖੁੱਲ੍ਹਾ ਜਿਹਾ ਸ਼ਬਦ ਹੈ, ਜੋ ਪ੍ਰਾਚੀਨ ਸੰਸਕ੍ਰਿਤ ਸ਼ਬਦ ਦੇਸ਼, ਭਾਵ ਲੈਂਡ ਜਾਂ ਕੰਟਰੀ ਤੋਂ ਬਣਿਆ ਹੈ। "ਦੇਸ਼ੀ" ਇੱਕ ਢਿੱਲਮ ਢਿੱਲਾ ਸ਼ਬਦ ਹੈ, ਇਸ ਲਈ ਜਿਹਨਾਂ ਦੇਸ਼ਾਂ ਨੂੰ "ਦੇਸ਼ੀ" ...

ਨਈ ਰੋਸ਼ਨੀ

ਨਈ ਰੋਸ਼ਨੀ ਘੱਟ ਗਿਣਤੀਆਂ ਸਰੋਕਾਰ ਵਜ਼ਾਰਤ ਦੀ ਤੀਵੀਆਂ ਵਿੱਚ ਅਗਵਾਈ ਵਾਲੇ ਗੁਣ ਵਿਕਸਿਤ ਕਰਨ ਲਈ ਸਿਖਲਾਈ ਪ੍ਰੋਗਰਾਮ ਚਲਾਉਣ ਵਾਲੇ ਅਦਾਰਿਆਂ ਨੂੰ ਮਾਲੀ ਸ਼ਹਾਇਤਾ ਦੇਣ ਦੀ, ਪੂੰਜੀ ਗਰਾਂਟ ਦੇਣ ਦੀ ਸਕੀਮ ਹੈ।

ਫ਼ਾਹਸ਼ ਰਚਨਾ

thumb ਅਸ਼ਲੀਲਤਾ ਅਕਸਰ ਅਨੌਪਚਾਰਿਕ ਵਰਤੋ ਵਿੱਚ ਅਸ਼ਲੀਲ ਦੇ ਰੂਪ ਵਿੱਚ ਸੰਖਿਪਤ ਯੋਨ ਵਿਸ਼ਾ ਗੱਲ ਦਾ ਸਪਸ਼ਟ ਚਿਤਰਣ ਹੈ। ਅਸ਼ਲੀਲਤਾ ਕਿਤਾਬਾਂ, ਪਤਰਿਕਾਵਾਂ, ਪੋਸਟਕਾਰਡ, ਤਸਵੀਰਾਂ, ਮੂਰਤੀਕਲਾ, ਡਰਾਇੰਗ, ਪੇਂਟਿੰਗ, ਏਨੀਮੇਸ਼ਨ, ਅਵਾਜ਼ ਰਿਕਾਰਡਿੰਗ, ਫਿਲਮ, ਵੀਡਇਆਂ, ਅਤੇ ਵੀਡੀਓ ਗੇਮ ਸਹਿਤ, ਮੀਡੀਆ ਦੇ ਇੱ ...

ਬਜ਼ੁਰਗਾਂ ਦੀ ਸੰਭਾਲ

ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਸੰਭਾਲ ਪਰਵਾਰ ਦੁਆਰਾ ਹੀ ਕੀਤੀ ਜਾਂਦੀ ਹੈ।ਪਰ ਹੌਲੀ ਹੌਲੀ ਬਦਲਦੀਆਂ ਕਦਰਾਂ ਕੀਮਤਾਂ ਕਾਰਨ,ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਯਾ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਾਰਨ ਬਜੁਰਗਾਂ ਦੀ ਸੰਭਾਲ ਨਹੀਂ ਬਜੁਰਗ਼ ਨਾਲ ਦੁਰਵਿਵਹਾਰ ਯਾ ਉਹਨਾਂ ਦਾ ਸ਼ੋਸਣ ਵਧਦਾ ਜਾ ਰਿਹਾ ਹੈ।ਹਾਲਾਕਿ ਭਾ ...

ਭਾਰਤ ਵਿਚ ਗਰੀਬੀ

ਭਾਰਤ ਵਿੱਚ ਗਰੀਬੀ ਬਹੁਤ ਵਿਆਪਕ ਹੈ ਜਿੱਥੇ ਅੰਦਾਜ਼ੇ ਮੁਤਾਬਕ ਦੁਨੀਆ ਦੀ ਸਾਰੀ ਗਰੀਬ ਅਬਾਦੀ ਦਾ ਤੀਜਾ ਹਿੱਸਾ ਰਹਿੰਦਾ ਹੈ। 2010 ਵਿੱਚ ਵਿਸ਼ਵ ਬੈਂਕ ਨੇ ਇਤਲਾਹ ਦਿੱਤੀ ਕਿ ਭਾਰਤ ਦੇ 32.7% ਲੋਕ ਰੋਜ਼ਾਨਾ 1.25 ਯੂਐੱਸ$ ਦੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਤੇ 68.7 % ਲੋਕ ਰੋਜ਼ਾਨਾ ...

ਰੈੱਡ ਕਰਾਸ

ਰੈੱਡ ਕਰਾਸ ਸੰਸਥਾ ਸੰਸਾਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੁਨਾਂਟ ਦੇ ਜਨਮ ਦਿਨ ਦੀ ਯਾਦ ਵਿੱਚ ਰੈੱਡ ਕਰਾਸ ਦਿਵਸ ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਸਿਮੇਨ ਅਗਦੇਸਤੀਨ

ਸਿਮੇਨ ਅਗਦੇਸਤੀਨ ਨਾਰਵੇਜੀਅਨ ਸ਼ਤਰੰਜ ਖਿਡਾਰੀ ਹੈ, ਜਿਸ ਨੇ ਸ਼ਤਰੰਜ, ਸ਼ਤਰੰਜ ਕੋਚਿੰਗ ਅਤੇ ਫੁੱਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਕਈ ਕਿਤਾਬਾਂ ਦੇ ਲੇਖਕ ਵੀ ਹੈ। ਅਗਦੇਸਤੀਨ ਇੱਕ ਸ਼ਤਰੰਜ ਦਾ ਗ੍ਰੈਂਡਮਾਸਟਰ ਹੈ। ਉਸਨੇ 2005 ਦੇ ਟਾਈਟਲ ਸਮੇਤ ਸੱਤ ਨਾਰਵੇਜੀਅਨ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ...

ਹਿਜੜਾ

ਹਿਜੜਾ ਜਾਂ ਖੁਸਰਾ ਅਜਿਹੇ ਮਨੁੱਖਾਂ ਨੂੰ ਕਿਹਾ ਜਾਂਦਾ ਹੈ ਜੋ ਲਿੰਗ ਵਜੋਂ ਨਾ ਨਰ ਹੁੰਦੇ ਹਨ ਨਾ ਮਾਦਾ। ਜਨਮ ਦੇ ਸਮੇਂ ਲੈਂਗਿਕ ਵਿਕਾਰ ਦੇ ਕਾਰਨ ਅਜਿਹਾ ਹੁੰਦਾ ਹੈ। "ਹਿਜੜਾ" ਸ਼ਬਦ ਦੱਖਣੀ ਏਸ਼ੀਆ ਵਿੱਚ ਪ੍ਰਚੱਲਤ ਹੈ। ਅਧਿਕੰਸ਼ ਹਿਜੜੇ ਸਰੀਰਕ ਤੌਰ ਤੇ ਨਰ ਹੁੰਦੇ ਹਨ ਜਾਂ ਅਖੀਰ: ਲਿੰਗੀ ਪਰ ਕੁੱਝ ਮਾਦਾ ਵੀ ...

ਭਰਤਪੁਰ ਜ਼ਿਲ੍ਹਾ

ਭਰਤਪੁਰ ਭਾਰਤ ਦੇ ਰਾਜਸਥਾਨ ਰਾਜ ਦਾ ਇੱਕ ਪੂਰਬੀ ਜ਼ਿਲ੍ਹਾ ਹੈ। ਇਸ ਵਿੱਚ ਜੱਗ ਮਸ਼ਹੂਰ ਕੇਵਲਾਦੇਵ ਨੈਸ਼ਨਲ ਪਾਰਕ, ਲੌਹਾਗੜ੍ਹ ਕਿਲਾ, ਡੀਗ ਦੇ ਜਲਮਹਿਲ ਅਤੇ ਮਹਾਰਾਜਾ ਸੂਰਜਮਲ ਵਲੋਂ ਬਣਾਏ ਜਵਾਹਰ ਬੁਰਜ, ਫ਼ਤਿਹ ਬੁਰਜ ਆਦਿ ਥਾਂਵਾਂ ਹਨ।

ਭਾਰਤੀ ਪੁਲਿਸ ਸੇਵਾਵਾਂ

ਭਾਰਤੀ ਪੁਲਿਸ ਸੇਵਾਵਾਂ ਜਾਂ ਆਈ.ਪੀ.ਐਸ., ਭਾਰਤ ਸਰਕਾਰ ਦੇ ਤਿੰਨ ਆਲ ਇੰਡੀਆ ਸਰਵਿਸਿਜ਼ ਵਿੱਚੋ ਇੱਕ ਹੈ। ਭਾਰਤ ਨੂੰ ਅੰਗਰੇਜ਼ਾ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਸਾਲ 1948 ਚ ਭਾਰਤੀ ਪੁਲਿਸ ਤੋਂ ਭਾਰਤੀ ਪੁਲਿਸ ਸੇਵਾਵਾਂ ਨਾਂ ਵਿੱਚ ਤਬਦੀਲ ਕੀਤਾ ਗਿਆ। ਭਾਰਤ ਦੀ ਪੁਲਿਸ ਸਿਸਟਮ ਨੂੰ ਦਿਸ਼ਾ ਨਿਰਦੇਸ਼ ਦੇਣ ਲਈ ...

ਅਰਬੀ ਘੋੜਾ

ਅਰਬੀ ਜਾਂ ਅਰੇਬੀਆਈ ਘੋੜਾ ਇੱਕ ਘੋੜੇ ਦੀ ਨਸਲ ਹੈ ਜਿਹੜੀ ਕਿ ਅਰਬ ਪ੍ਰਾਇਦੀਪ ਵਿੱਚ ਵਿਕਸਿਤ ਹੋਈ ਸੀ। ਇੱਕ ਵਿਸ਼ੇਸ਼ ਸਿਰ ਦੀ ਸ਼ਕਲ ਅਤੇ ਉੱਚ ਪੂਛ ਵਾਲੀ ਕਾਠੀ ਦੇ ਨਾਲ, ਅਰਬੀ ਘੋੜੇ ਸੰਸਾਰ ਵਿੱਚ ਸਭ ਤੋਂ ਆਸਾਨੀ ਨਾਲ ਪਛਾਣੀਆਂ ਜਾ ਸਕਣ ਵਾਲੇ ਘੋੜੇ ਦੀਆਂ ਨਸਲਾਂ ਵਿੱਚੋਂ ਇੱਕ ਹੈ। ਪੁਰਾਤੱਤਵ ਦੇ ਅਨੁਸਾਰ ਇ ...

ਇਕਸਿੰਗਾ

ਇਕਸਿੰਗਾ ਜਾਂ ਯੂਨਿਕਾਰਨ, ਜੋ ਲੈਟਿਨ ਸ਼ਬਦਾਂ ਵਿੱਚ- unus ਅਰਥਾਤ ਇੱਕ ਅਤੇ cornu ਅਰਥਾਤ ਇੱਕ ਸਿੰਗ ਵਾਲਾ, ਇੱਕ ਪ੍ਰਾਚੀਨ ਪ੍ਰਾਣੀ ਹੈ। ਹਾਲਾਂਕਿ ਇਕਸਿੰਗੇ ਦੀ ਆਧੁਨਿਕ ਲੋਕਾਂ ਨੂੰ ਪਿਆਰੀ ਛਵੀ ਕਦੇ - ਕਦੇ ਇੱਕ ਘੋੜੇ ਦੀ ਛਵੀ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ।ਜਿਸ ਵਿੱਚ ਕੇਵਲ ਇੱਕ ਹੀ ਅੰਤਰ ਹੈ ਕਿ ਇਕਸ ...

ਊਠ

ਊਠ ਜਾਂ ਉੱਠ ਇੱਕ ਖੁਰਧਾਰੀ ਜੀਵ ਹੈ। ਅਰਬੀ ਊਠ ਦੇ ਇੱਕ ਢੁੱਠ ਜਦੋਂ ਕਿ ਬੈਕਟਰੀਅਨ ਊਠ ਦੇ ਦੋ ਢੁੱਠਾਂ ਹੁੰਦੀਆਂ ਹਨ। ਅਰਬੀ ਊਠ ਪੱਛਮੀ ਏਸ਼ੀਆ ਦੇ ਸੁੱਕੇ ਰੇਗਿਸਤਾਨ ਖੇਤਰਾਂ ਦੇ ਮੂਲ ਨਿਵਾਸੀ ਹਨ, ਜਦੋਂ ਕਿ ਬੈਕਟਰੀਅਨ ਊਠ ਮਧ ਅਤੇ ਪੂਰਬ ਏਸ਼ੀਆ ਦੇ। ਇਸਨੂੰ ਰੇਗਿਸਤਾਨ ਦਾ ਜਹਾਜ ਵੀ ਕਹਿੰਦੇ ਹਨ। ਇਹ ਰੇਤੀਲ ...

ਕੰਗਾਰੂ

ਕੰਗਾਰੂ ਮੈਕਰੋਪੋਡੀਡੇਅ ਪਰਿਵਾਰ ਦਾ ਇੱਕ ਮਾਰਸਪੀਅਸ ਜਾਨਵਰ ਹੈ।ਆਮ ਵਰਤੋਂ ਵਿੱਚ ਇਸ ਸ਼ਬਦ ਦੀ ਵਰਤੋਂ ਇਸ ਪਰਿਵਾਰ ਵਿੱਚੋਂ ਸਭ ਤੋਂ ਵੱਧ ਸਪੀਸੀਜ਼ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਖਾਸ ਤੌਰ ਤੇ ਜਿਨਸੀ ਮੈਕਰੋਪਸ ਦੇ: ਲਾਲ ਕੰਗਾਰੂ, ਐਨਟੀਲੀਪੀਨ ਕੰਗਾਰੂ, ਪੂਰਵੀ ਸਲੇਟੀ ਕੰਗਾਰੂ ਅਤੇ ਪੱਛਮੀ ਗ੍ਰੇ ਕੰਗਾ ...

ਖੱਚਰ

ਖੱਚਰ ਇੱਕ ਜਾਨਵਰ ਹੈ ਜੋ ਨਰ ਗਧੇ ਅਤੇ ਮਾਦਾ ਘੋੜੀ ਦੇ ਮੇਲ ਨਾਲ ਪੈਦਾ ਹੁੰਦਾ ਹੈ। ਖੱਚਰ ਦਾ ਆਕਾਰ ਅਤੇ ਭਾਰ ਚੁੱਕਣ ਦੀ ਸਮਰੱਥਾ ਉਸਦੀ ਨਸਲ ਉੱਤੇ ਨਿਰਭਰ ਕਰਦੀ ਹੈ। ਖੱਚਰ ਘੋੜੇ ਨਾਲੋਂ ਵਧੇਰੇ ਸਹਿਣਸ਼ੀਲ, ਤਕੜਾ ਅਤੇ ਵੱਡੀ ਉਮਰ ਦਾ ਹੁੰਦਾ ਹੈ, ਅਤੇ ਗਧਿਆਂ ਨਾਲੋਂ ਘੱਟ ਢੀਠ ਅਤੇ ਵੱਧ ਸਮਝਦਾਰ ਹੁੰਦਾ ਹੈ।

ਗਿਰਗਿਟ

ਗਿਰਗਿਟ ਰੀਂਗ ਕੇ ਚੱਲਣਵਾਲੇ ਜਾਨਵਰ ਹੈ ਜੋ ਮੌਕੇ ਮੁਤਾਬਿਕ ਆਪਣਾ ਰੰਗ ਬਦਲਣਕਰ ਕੇ ਜਾਣੀ ਜਾਂਦੀ ਹੈ। ਜਦੋਂ ਕਿਸੇ ਸਮੇਂ ਉਹ ਆਪਣੇ-ਆਪ ਨੂੰ ਖਤਰੇ ਵਿੱਚ ਮਹਿਸੂਸ ਕਰੇ ਜਾਂ ਆਲੇ-ਦੁਆਲੇ ਦਾ ਮੌਸਮ ਉਸ ਦੇ ਅਨੁਸਾਰ ਨਾ ਹੋਵੇ ਤਾਂ ਉਹ ਅਕਸਰ ਗੁਲਾਬੀ, ਨੀਲੇ, ਲਾਲ, ਨਰੰਗੀ, ਭੂਸਲੇ, ਪੀਲੇ ਜਾਂਹਰੇ ਰੰਗ ਵਿੱਚ ਤਬਦ ...

ਗੋਹ

ਗੋਹ ਰੀਂਗਣ ਵਾਲੇ ਜਾਨਵਰਾਂ ਦੇ ਸਕੁਆਮੇਟਾ ਗਣ ਦੇ ਵੈਰਾਨਿਡੀ ਕੁਲ ਦੇ ਜੀਵ ਹਨ, ਜਿਹਨਾਂ ਦਾ ਸਰੀਰ ਛਿਪਕਲੀ ਵਰਗਾ, ਲੇਕਿਨ ਉਸ ਤੋਂ ਬਹੁਤ ਵੱਡਾ ਹੁੰਦਾ ਹੈ। ਗੋਹ ਛਿਪਕਲੀਆਂ ਦੇ ਨਜ਼ਦੀਕੀ ਸੰਬੰਧੀ ਹਨ, ਜੋ ਅਫਰੀਕਾ, ਆਸਟਰੇਲਿਆ, ਅਰਬ ਅਤੇ ਏਸ਼ੀਆ ਆਦਿ ਦੇਸ਼ਾਂ ਵਿੱਚ ਫੈਲੇ ਹੋਏ ਹਨ। ਇਹ ਛੋਟੇ ਵੱਡੇ ਸਾਰੇ ਤਰ੍ ...

ਛੱਤਬੀੜ ਚਿੜ੍ਹੀਆਘਰ

ਛੱਤਬੀੜ ਚਿੜ੍ਹੀਆਘਰ, ਹੈ। ਇਹ ਜੀਵ ਵਿਗਿਆਨਕ ਪਾਰਕ ਜੀਰਕਪੁਰ ਦੇ ਕੋਲ ਸਥਿਤ ਹੈ। ਭਾਰਤ ਦੇ ਜੰਗਲਾਂ ਵਿੱਚ ਬਹੁਤ ਭਾਂਤ ਦੇ ਪੰਛੀ, ਜੰਗਲੀ ਜੀਵ ਅਤੇ ਸੱਪ ਪਾਏ ਜਾਂਦੇ ਹਨ। ਸ਼ੇਰ ਸਫ਼ਾਰੀ ਛੱਤਬੀੜ ਚਿੜ੍ਹੀਆਘਰ ਦਾ ਸਭ ਤੋਂ ਦਿਲਚਸਪ ਹਿੱਸਾ ਹੈ। ਇਹ ਜੀਵ ਵਿਗਿਆਨਕ ਪਾਰਕ ਇਸ ਖੇਤਰ ਦਾ ਸਭ ਤੋਂ ਵਿਕਸਿਤ ਖੇਤਰ ਹੈ। ...

ਜੰਗੀ ਹਾਥੀ

ਜੰਗੀ ਹਾਥੀ ਇੱਕ ਹਾਥੀ ਹੈ ਜੋ ਮਨੁੱਖਾਂ ਦੁਆਰਾ ਲੜਾਲਈ ਸਿਖਲਾਈ ਅਤੇ ਸੇਧ ਦਿੰਦਾ ਹੈਡ ਜੰਗੀ ਹਾਥੀ ਦਾ ਮੁੱਖ ਉਪਯੋਗ ਸੀ ਦੁਸ਼ਮਣ ਨੂੰ ਤੈਨਾਤ ਕਰਨਾ ਅਤੇ ਦਹਿਸ਼ਤ ਪੈਦਾ ਕਰਨੀਡ Elephantry ਹਾਥੀ-ਮਾਊਟ ਕੀਤੇ ਫੌਂਟਾਂ ਨਾਲ ਮਿਲਟਰੀ ਇਕਾਈਆਂ ਹਨਡ ਭਾਰਤ ਵਿੱਚ ਜੰਗੀ ਹਾਥੀ ਪਹਿਲਾਂ ਨੌਕਰੀ ਕਰਦੇ ਸਨ, ਇਹ ਅਮਲ ਪ ...

ਡੱਡੂ

ਡੱਡੂ ਇੱਕ ਛੋਟਾ ਜੀਵ ਹੈ ਜੋ ਜਲ ਅਤੇ ਥਲ ਦੋਨਾਂ ਤੇ ਰਹਿ ਸਕਦਾ ਹੈ। ਡੱਡੂਆਂ ਦੀਆਂ 2600 ਤੋਂ ਵੀ ਵੱਧ ਕਿਸਮਾਂ ਹਨ, ਜੋ ਝੀਲਾਂ, ਦਲਦਲ, ਚਟਾਨਾਂ, ਮਾਰੂਥਲਾਂ ਅਤੇ ਦਰੱਖਤਾਂ ਆਦਿ ਉੱਪਰ ਰਹਿੰਦੇ ਹਨ। ਇਹ ਸਾਰੇ ਸੰਸਾਰ ਵਿੱਚ ਫੈਲੇ ਹੋਏ ਹਨ। ਆਮ ਤੌਰ ਤੇ ਇਨ੍ਹਾਂ ਦੇ ਸਰੀਰ ਦੀ ਲੰਬਾਈ 9 ਤੋਂ 11 ਸੈਂ: ਮੀ: ਹੁ ...

ਪਸ਼ੂ ਪਾਲਣ

ਪਸ਼ੂ ਪਾਲਣ ਅੰਗਰੇਜ਼ੀ: Animal husbandry ਮੀਟ, ਫਾਈਬਰ, ਦੁੱਧ, ਅੰਡੇ ਜਾਂ ਹੋਰ ਉਤਪਾਦਾਂ ਲਈ ਪਾਲੇ ਜਾ ਰਹੇ ਜਾਨਵਰਾਂ ਨਾਲ ਸੰਬੰਧਿਤ ਖੇਤੀਬਾੜੀ ਦੀ ਸ਼ਾਖਾ ਹੈ। ਇਸ ਵਿਚ ਪਸ਼ੂਆਂ ਦੀ ਰੋਜ਼ਾਨਾ ਦੀ ਦੇਖਭਾਲ, ਚੋਣਵੇਂ ਪ੍ਰਜਨਨ ਅਤੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਸ਼ਾਮਲ ਹੈ। ਪਸ਼ੂ ਪਾਲਣ, ਮਨੁੱਖਾਂ ਦੁਆਰਾ ...

ਪੈਲਿਕਾਨ

ਪੈਲਿਕਾਨ, ਇੱਕ ਬਹੁਤ ਵੱਡਾ ਜਲ-ਪੰਛੀ ਹੈ ਜੋ ਮੱਛੀਆਂ ਖਾਂਦਾ ਹੈ। ਇਸ ਪੰਛੀ ਨੂੰ ਹਰ ਰੋਜ਼ ਘੱਟੋ-ਘੱਟ ਦੋ ਕਿਲੋ ਖ਼ੁਰਾਕ ਦੀ ਲੋੜ ਹੁੰਦੀ ਹੈ। ਇਸ ਦੀ ਲੰਬੀ, ਭਾਰੀ ਤੇ ਚਪਟੀ ਚੁੰਝ ਹੇਠ ਇੱਕ ਲਚਕਦਾਰ ਥੈਲੀ ਹੁੰਦੀ ਹੈ ਜਿਸ ਨੂੰ ਇਹ ਮੱਛੀਆਂ ਫੜਨ ਲਈ ਜਾਲ ਵਜੋਂ ਵਰਤਦਾ ਹੈ। ਸ਼ਿਕਾਰ ਨੂੰ ਪਹਿਲਾਂ ਢੇਰ ਸਾਰੇ ਪ ...

ਬਤਖ਼

ਬਤਖ਼ ਜਾਂ ਬਤਖ ਐਨਾਟੀਡੇ ਪ੍ਰਜਾਤੀਆਂ ਦੇ ਪੰਛੀਆਂ ਦਾ ਇੱਕ ਆਮ ਨਾਮ ਹੈ ਜਿਸ ਵਿੱਚ ਕਲਹੰਸ ਅਤੇ ਹੰਸ ਵੀ ਸ਼ਾਮਿਲ ਹਨ। ਬਤਖ਼ ਕਈ ਹੋਰ ਸਾਥੀ ਪ੍ਰਜਾਤੀਆਂ ਅਤੇ ਪਰਵਾਰਾਂ ਵਿੱਚ ਵੰਡੇ ਹੋਏ ਹਨ ਤੇ ਫਿਰ ਵੀ ਇਹ ਮੋਨੋਫੇਲਟਿਕ ਨਹੀਂ ਕਹਲਾਈ ਜਾਂਦੀ। ਜਿਵੇਂ ਕਿ ਹੰਸ ਅਤੇ ਕਲਹੰਇਸ ਪ੍ਰਜਾਤੀ ਵਿੱਚ ਹੋਕੇ ਵੀ ਬਤਖ਼ ਨਹੀ ...

ਬਾਂਦਰ

ਬਾਂਦਰ ਇੱਕ ਆਮ ਨਾਮ ਹੈ ਜੋ ਥਣਧਾਰੀ ਜੀਵਾਂ ਦੇ ਸਮੂਹਾਂ ਜਾਂ ਸਪੀਸੀਜ਼ ਦਾ ਹਵਾਲਾ ਦੇ ਸਕਦਾ ਹੈ, ਕੁਝ ਹੱਦ ਤਕ, ਇਨਫਰਾਰਡਰ ਸਿਮਿਫੋਰਮਜ਼ ਦੇ ਸਿਮਿਅਨ। ਇਹ ਸ਼ਬਦ ਪ੍ਰਾਈਮੈਟ ਦੇ ਸਮੂਹਾਂ ਲਈ ਵਰਣਨਯੋਗ ਤੌਰ ਤੇ ਲਾਗੂ ਕੀਤਾ ਜਾਂਦਾ ਹੈ, ਜਿਵੇਂ ਕਿ ਵਰਲਡ ਬਾਂਦਰਾਂ ਅਤੇ ਪੁਰਾਣੀ ਵਿਸ਼ਵ ਬਾਂਦਰਾਂ ਦੇ ਪਰਿਵਾਰਾਂ. ...

ਬਿੱਲੀ

ਘਰੋਗੀ ਬਿੱਲੀ ਇੱਕ ਛੋਟਾ, ਆਮ ਤੌਰ ਉੱਤੇ ਸਮੂਰਦਾਰ ਪਾਲਤੂ ਮਾਸਖੋਰਾ ਥਣਧਾਰੀ ਹੈ। ਇਸਨੂੰ ਪਾਲਤੂ ਰੱਖਣ ਸਮੇਂ ਆਮ ਤੌਰ ਉੱਤੇ ਘਰੇਲੂ ਬਿੱਲੀ ਕਿਹਾ ਜਾਂਦਾ ਹੈ ਜਾਂ ਸਿਰਫ਼ ਬਿੱਲੀ ਜਦੋਂ ਇਸਨੂੰ ਹੋਰ ਕੋਈ ਬਿੱਲੀ-ਜਾਤੀ ਦੇ ਪ੍ਰਾਣੀਆਂ ਤੋਂ ਵੱਖ ਦੱਸਣ ਦੀ ਲੋੜ ਨਾ ਹੋਵੇ। ਇਹਨਾਂ ਦੀ ਮਨੁੱਖਾਂ ਨਾਲ ਜੋਟੀਦਾਰੀ ਅਤ ...

ਮਸਕ ਚੂਹਾ

ਮਸਕ ਰੈਟ, ਓਨਦਤਰਾ ਜਾਤ ਵਾਲੀ ਓਂਡਾਟ੍ਰੀਨੀ ਦੀ ਇੱਕਮਾਤਰ ਪ੍ਰਜਾਤੀ, ਇੱਕ ਮੱਧਮ ਆਕਾਰ ਦੇ ਚੂਹੇ ਦੀ ਪ੍ਰਜਾਤੀ ਹੈ ਜੋ ਕਿ ਉੱਤਰੀ ਅਮਰੀਕਾ ਦਾ ਹੈ ਅਤੇ ਯੂਰਪ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਇੱਕ ਪ੍ਰਸੰਗਿਤ ਪ੍ਰਜਾਤੀ ਹੈ। ਮਸਕ ਰੈਟ ਬਹੁਤ ਸਾਰੇ ਮੌਸਮ ਅਤੇ ਆਬਾਦੀ ਦੇ ਭੰਡਾਰਾਂ ਵਿੱਚ ਜਮ ...

ਲਾਲ ਪਾਂਡਾ

ਲਾਲ ਪਾਂਡਾ ਪੂਰਬੀ ਹਿਮਾਲਿਆ ਅਤੇ ਦੱਖਣ-ਪੱਛਮੀ ਚੀਨ ਦਾ ਇੱਕ ਥਣਧਾਰੀ ਜਾਨਵਰ ਹੈ। ਇਸ ਨੂੰ ਆਈ.ਯੂ.ਸੀ.ਐਨ. ਵੱਲੋਂ ਲਾਲ ਸੂਚੀ ਵਿੱਚ ਖ਼ਤਰੇ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ ਕਿਉਂਕਿ ਜੰਗਲੀ ਆਬਾਦੀ ਵਿੱਚ ਪਰਿਪੱਕ ਜਾਨਵਰਾਂ ਦਾ ਅਨੁਮਾਨ 10.000 ਤੋਂ ਘੱਟ ਹੈ ਅਤੇ ਰਹਿਣ ਵਾਲੇ ਘਾਟੇ ਅਤੇ ਟੁੱਟਣ, ਸ਼ਿਕ ...

ਲੁੱਧਰ

ਲੁੱਧਰ ਨੂੰ ਪਾਣੀ ਦਾ ਰਾਜਾ ਕਿਹਾ ਜਾਂਦਾ ਹੈ।ਇਸ ਨੂੰ ਅੰਗਰੇਜ਼ੀ: ਸਮੂਥ ਕੋਟਡ ਓਟਰਜ਼ ਜਾਂ ਔਟਰਜ਼, ਹਿੰਦੀ: ਉਦ -ਬਿਲਾਉ। ਇਹ ਮੱਛੀ, ਛੋਟੇ ਸੱਪ, ਡੱਡੂ ਤੇ ਕੀੜੇ -ਮਕੌੜੇ ਖਾਂਦਾ ਹੈ। ਲੁੱਧਰ ਤਾਜ਼ੇ ਪਾਣੀ ਦੇ ਵਾਤਾਵਰਣ ਨੂੰ ਸੰਤੁਲਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਰਾਤ ਨੂੰ ਘਾਹ ਤੇ ਪ ...

ਸੱਪ

ਸੱਪ ਜਾਂ ਭੁਜੰਗ, ਇੱਕ ਰੀਂਗਣ ਵਾਲਾ ਪ੍ਰਾਣੀ ਹੈ। ਇਹ ਪਾਣੀ ਅਤੇ ਥਲ ਦੋਨੋਂ ਜਗ੍ਹਾ ਮਿਲਦਾ ਹੈ। ਇਸਦਾ ਸਰੀਰ ਲੰਬੀ ਰੱਸੀ ਵਰਗਾ ਹੁੰਦਾ ਹੈ ਜੋ ਪੂਰਾ ਦਾ ਪੂਰਾ ਸਕੇਲਸ ਨਾਲ ਢਕਿਆ ਹੁੰਦਾ ਹੈ। ਸੱਪ ਦੇ ਪੈਰ ਨਹੀਂ ਹੁੰਦੇ ਹਨ। ਇਹ ਹੇਠਲੇ ਭਾਗ ਵਿੱਚ ਮੌਜੂਦ ਘੜਾਰੀਆਂ ਦੀ ਸਹਾਇਤਾ ਵਲੋਂ ਚੱਲਦਾ ਫਿਰਦਾ ਹੈ। ਇਸਦੀ ...

ਹੰਸ

ਬੋਗ ਹੰਸ ਦਾ ਰੰਗ ਹਲਕੀ ਗੁਲਾਬੀ ਭਾਅ ਮਾਰਦਾ ਚਿੱਟਾ ਹੁੰਦਾ ਹੈ| ਇਸ ਦਾ ਆਕਾਰ ਪਾਲਤੂ ਬੱਤਖ ਜਿੱਡਾ ਹੁੰਦਾ ਹੈ | ਇਸ ਦੀਆਂ ਲੱਤਾਂ ਲੰਬੀਆਂ ਅਤੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ| ਇਸ ਦੀ ਧੌਣ ਲੰਬੀ ਹੁੰਦੀ ਹੈ ਜੋ ਕਿ ਵਲਦਾਰ ਹੁੰਦੀ ਹੈ ਤੇ ਲੰਬਾਈ ਲਗਭਗ ਇੱਕ ਮੀਟਰ ਤੋਂ ਡੇਢ ਮੀਟਰ ਤੱਕ ਹੁੰਦੀ ਹੈ | ਇਹ ਬੱ ...

ਅਡੂਸਾ

ਅਡੂਸਾ ਇੱਕ ਝਾੜੀਦਾਰ ਬੂਟਾ ਹੈ। ਇਹ ਭਾਰਤ ਵਿੱਚ ਆਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸ੍ਰੀਲੰਕਾ, ਨੇਪਾਲ, ਪਾਕਿਸਤਾਨ,ਇੰਡੋਨੇਸ਼ੀਆ, ਮਲੇਸ਼ੀਆ, ਚੀਨ ਅਤੇ ਪਨਾਮਾ ਚ ਆਮ ਮਿਲਦਾ ਹੈ।

ਅਤੀਸ

ਅਤੀਸ ਪਹਾੜੀ ਇਲਾਕਿਆਂ ਦਾ ਪੌਦਾ ਹੈ। ਇਸ ਦੀ ਲੰਬਾਈ 1 ਤੋਂ 3 ਫੁੱਟ ਹੁੰਦੀ ਹੈ। ਇਸ ਦਾ ਤਣਾ ਦੇ ਉੱਪਰ ਰੋਮ ਹੁੰਦੇ ਹਨ। ਇਸ ਦੀਆਂ 2 ਤੋਂ 4 ਇੰਚ ਲੰਬੀਆਂ ਪੱਤੀਆਂ ਦਾ ਅਕਾਰ ਦਿਲ ਦੀ ਸਕਲ ਵਾਲਾ ਹੁੰਦਾ ਹੈ। ਨੀਲੇ ਜਾਂ ਹਰੇਪਨ ਰੰਗ ਵਾਲੇ ਗੁੱਛਿਆਂ ਚ ਲੱਗਣ ਵਾਲੇ ਫੁੱਲ ਇੱਕ ਤੋਂ ਡੇਢ ਇੰਚ ਲੰਬੇ ਹੁੰਦੇ ਹਨ। ...

ਅਨੰਤਮੂਲ

ਅਨੰਤਮੂਲ ਦੋ ਤਰ੍ਹਾਂ ਦੀ ਪਤਲੀ ਜਮੀਨ ਤੇ ਫੈਲਣ ਵਾਲੀ, ਦਰੱਖ਼ਤਾਂ ਤੇ ਚੜ੍ਹਨ ਵਾਲੀ ਬੇਲ ਹੋ ਜੋ ਸਮੁੱਦਰੀ ਕਿਨਾਰਿਆਂ ਵਾਲੇ ਪ੍ਰਾਂਤ ਚ ਹੁੰਦੀ ਹੈ। ਇਸ ਦੀ ਲੰਬਾਈ 5 ਤੋਂ 15 ਫੁੱਟ ਤੱਕ ਹੋ ਸਕਦੀ ਹੈ। ਇਸ ਦੀਆਂ ਟਾਹਣੀਆਂ ਮਨੁੱਖੀ ਦੀ ਉਗਲਾਂ ਜਿਨੀਆਂ ਮੋਟੀਆਂ ਹੁੰਦੀਆਂ ਹਨ। ਇਸ ਦੇ ਪੱਤੇ 1 ਤੋਂ 4 ਇੰਚ ਲੰਬੇ ...

ਅਰਿੰਡ

ਅਰਿੰਡ ਜਿਸ ਨੂੰ ਸੰਸਕ੍ਰਿਤ ਚ ਏਰੰਡ, ਹਿੰਦੀ ਚ ਅਰਿੰਡੀ, ਏਰੰਡ ਮਰਾਠੀ ਚ ਏਰੰਡੀ ਅੰਗਰੇਜ਼ੀ ਚ ਕੈਸਟਰ ਪਲਾਂਟ ਕਿਹਾ ਜਾਂਦਾ ਹੈ। ਜੋ ਭਾਰਤ ਚ ਆਮ ਹੀ ਪਾਇਆ ਜਾਂਦਾ ਹੈ। ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ ਜਾਂ ਕਈ ਵਾਰੀ ਇਸ ਨੂੰ ਖੇਤ ਦੇ ਕਿਨਾਰਿਆਂ ਤੇ ਉਗਾਇਆਂ ਜਾਂਦਾ ਹੈ। ਇਸ ਦੀ ਲੰਬਾਈ 10 ਤੋਂ 15 ਫੁੱਟ ਤ ...

ਅਸ਼ੋਕ (ਦਰੱਖਤ)

ਅਸ਼ੋਕ ਦਰੱਖਤ ਇੱਕ ਸਦਾ ਹਰਾ ਭਰਾ ਦਰੱਖਤ ਹੈ। ਕਿਹਾ ਜਾਂਦਾ ਹੈ ਕਿ ਜਿਸ ਦਰੱਖਤ ਦੇ ਹੇਠਾਂ ਬੈਠਣ ਨਾਲ ਸਾਰੇ ਸ਼ੋਕ ਪੂਰੇ ਹੁੰਦੇ ਹਨ ਉਸ ਨੂੰ ਅਸ਼ੋਕ ਕਿਹਾ ਜਾਂਦਾ ਹੈ। ਇਹ ਦਰੱਖਤ ਭਾਰਤ, ਸ੍ਰੀਲੰਕਾ ਅਤੇ ਨੇਪਾਲ ਵਿੱਚ ਹੁੰਦਾ ਹੈ।ਅਸ਼ੋਕ ਭਾਰਤ ਦਾ ਪਵਿੱਤਰ ਰੁੱਖ ਹੈ ਅਤੇ ਹਿੰਦੂ, ਬੁੱਧ ਅਤੇ ਜੈਨ ਵਿੱਚ ਇੱਕ ਅ ...

ਇਮਲੀ

ਇਮਲੀ ਪੌਦਾ ਕੁਲ ਫੈਬੇਸੀ ਦਾ ਤਪਤਖੰਡੀ ਅਫਰੀਕੀ ਮੂਲ ਦਾ ਇੱਕ ਰੁੱਖ ਹੈ। ਇਸਦੇ ਫਲ ਲਾਲ ਜਿਹੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਸਵਾਦ ਵਿੱਚ ਬਹੁਤ ਖੱਟੇ ਹੁੰਦੇ ਹਨ। ਇਮਲੀ ਦਾ ਰੁੱਖ ਸਮੇਂ ਦੇ ਨਾਲ ਬਹੁਤ ਵੱਡਾ ਹੋ ਸਕਦਾ ਹੈ ਅਤੇ ਇਸਦੀਆਂ ਪੱਤੀਆਂ ਇੱਕ ਡੰਡੀ ਦੇ ਦੋਨੋਂ ਤਰਫ ਛੋਟੀਆਂ-ਛੋਟੀਆਂ ਲੱਗੀਆਂ ਹੁੰਦੀਆਂ ...

ਇਸਬਗੋਲ

ਅਕਤੂਬਰ ਤੋਂ ਦਸੰਬਰ ਤਕ ਇਸ ਦੇ ਬੀਜ ਬੀਜੇ ਜਾਂਦੇ ਹਨ ਅਤੇ ਸਾਢੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇਸ ਦੀ ਫਸਲ ਤਿਆਰ ਹੋ ਜਾਂਦੀ ਹੈ। ਰੇਤਲੀ ਮਿੱਟੀ ਇਸ ਦੇ ਉਤਪਾਦਨ ਲਈ ਬਹੁਤ ਲਾਭਦਾਇਕ ਹੈ। ਫਸਲ ਵੱਢਣ ਤੋਂ ਬਾਅਦ ਇਸ ਦੇ ਬੀਜ ਵੱਖ ਕਰ ਲਏ ਜਾਂਦੇ ਹਨ। ਇਸ ਦੇ ਬੀਜ ਸਫੈਦ ਜਾਲੀ ਵਰਗੀ ਇੱਕ ਝਿੱਲੀ ਨਾਲ ਢੱਕੇ ਰਹ ...

ਕਚੂਰ

ਕਚੂਰ ਦਾ ਬੂਟਾ ਹਲਦੀ ਦੇ ਬੂਟੇ ਵਰਗਾ ਹੀ ਢਾਈ ਫੁੱਟ ਉੱਚਾ ਹੁੰਦਾ ਹੈ। ਇਹ ਪੂਰਬੀ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿੱਚ ਮੁੱਖ ਰੂਪ ਵਿੱਚ ਹੁੰਦਾ ਹੈ ਪਰ ਅੱਜ ਕੱਲ੍ਹ ਇਸ ਦੀ ਖੇਤੀ ਹਰ ਥਾਂ ਹੀ ਹੋਣ ਲੱਗ ਪਈ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →