ⓘ Free online encyclopedia. Did you know? page 149

ਜੇਚ ਦੋਆਬ

ਜੇਚ ਦੋਆਬ ਨੂੰ ਪਾਕਿਸਤਾਨੀ ਪੰਜਾਬ ਦੇ ਪੰਜਾਬ ਦੇ ਮੁੱਖ ਖੇਤਰ ਦੇ ਇੱਕ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਪੰਜਾਬ ਦਾ ਨਾਂ ਪੰਜ ਆਬਾਂ ਮਤਲਬ ਇੱਥੇ ਮੌਜੂਦ ਪੰਜ ਦਰਿਆਵਾਂ ਕਰਕੇ ਪਿਆ। ਜੇਚ ਦੋਆਬ ਜੇਹਲਮ ਅਤੇ ਚਨਾਬ ਦਰਿਆਵਾਂ ਦੇ ਵਿਚਲੇ ਇਲਾਕੇ ਵਿੱਚ ਵਸਦਾ ਹੈ। ਇਹ ਕਸ਼ਮੀਰ ਦ ...

ਦੁਰਗਿਆਣਾ ਮੰਦਰ

ਦੁਰਗਿਆਣਾ ਮੰਦਰ, ਜਿਸਨੂੰ ਲਕਸ਼ਮੀ ਨਰਾਇਣ ਮੰਦਰ, ਦੁਰਗਾ ਤੀਰਥ ਅਤੇ ਸੀਤਲਾ ਮੰਦਰ ਵੀ ਕਿਹਾ ਜਾਂਦਾ ਹੈ, ਪੰਜਾਬ ਰਾਜ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਇੱਕ ਹਿੰਦੂ ਪ੍ਦਾਨ ਮੰਦਰ ਹੈ I ਇੱਕ ਹਿੰਦੂ ਮੰਦਰ ਦੇ ਹੋਣ ਦੇ ਬਾਵਜੂਦ ਇਸ ਮੰਦਰ ਦੀ ਬਣਤਰ ਸਿੱਖ ਧਰਮ ਦੇ ਸਵਰਨ ਮੰਦਰ ਦੇ ਨਾਲ ਮਿਲਦੀ ਜੁਲਦੀ ਹੈ I ਇਸ ...

ਪੂਰਬੀ ਪੰਜਾਬ

ਪੂਰਬੀ ਪੰਜਾਬ 1947 ਤੋਂ 1966 ਦੌਰਾਨ ਭਾਰਤ ਦੀ ਇੱਕ ਰਾਜ ਸੀ, ਜਿਸ ਵਿੱਚ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਦੇ ਉਹ ਹਿੱਸੇ ਸਨ ਜੋ 1947 ਵਿੱਚ ਰਰੈਡਕਖਲਫ ਕਮਿਸ਼ਨ ਦੁਆਰਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੂਬੇ ਦੀ ਵੰਡ ਮਗਰੋਂ ਭਾਰਤ ਨੂੰ ਦਿੱਤੇ ਗਏ ਸਨ। ਜ਼ਿਆਦਾਤਰ ਸਿੱਖ ਅਤੇ ਹਿੰਦੂ ਪੰਜਾਬ ਸੂਬੇ ਦੇ ਪੂਰਬ ...

ਪੰਜਾਬ ਦੀ ਕਬੱਡੀ

ਪੰਜਾਬੀ ਕਬੱਡੀ ਜਿਹਨੁ ਕੌੱਡੀ ਵੀ ਕਿਹਾ ਜਾਂਦਾ ਹੈ, ਇੱਕ ਸ੍ਪਰ੍ਸ਼ ਖੇਡ ਹੈ ਜੋ ਪੰਜਾਬ ਵਿੱਚ ਜੰਮਿਆ। ਪੰਜਾਬੀ ਕਬੱਡੀ ਇੱਕ ਆਮ ਮਿਆਦ ਹੈ ਜੋ ਇਹਨਾਂ ਬਾਰੇ ਦੱਸਦੀ ਹੈ: 1. ਕਾਫੀ ਢੰਗ ਜਿਹੜੇ ਪੰਜਾਬ ਦੇ ਲੋਕ ਖੇਡਦੇ ਆਏ ਹਨ। 2. ਸਰਕਲ ਸਟਾਇਲ, ਜਿਹਨੂ ਪੰਜਾਬੀ ਸਰਕਲ ਸਟਾਇਲ ਵੀ ਕਿਹਾ ਜਾਂਦਾ ਹੈ, ਜੋ ਅੰਤਰਰਾਸ ...

ਪੰਜਾਬ ਹੱਦਬੰਦੀ ਕਮਿਸ਼ਨ

ਪੰਜਾਬ ਹੱਦਬੰਦੀ ਕਮਿਸ਼ਨ ਪੰਜਾਬ ਦੇ ਇਲਾਕੇ ਨੂੰ ਪੰਜਾਬੀ ਸੂਬਾ ਅਤੇ ਹਿੰਦੀ ਬੋੋਲਦੇ ਇਲਾਕਿਆਂ ਚ ਵੰਡਿਆ ਜਾਣਾ ਸੀ ਜਿਸ ਵਾਸਤੇ 23 ਅਪਰੈਲ, 1966 ਨੂੰ ਭਾਰਤ ਸਰਕਾਰ ਨੇ ਜਸਟਿਸ ਸ਼ਾਹ, ਐਮ.ਐਮ. ਫ਼ਿਲਪ ਅਤੇ ਸੁਬਿਮਲ ਦੱਤ ਦਾ ਇੱਕ ਪੰਜਾਬ ਹੱਦਬੰਦੀ ਕਮਿਸ਼ਨ ਬਣਾ ਦਿਤਾ। 5 ਜੂਨ, 1966 ਨੂੰ ਪੰਜਾਬ ਹੱਦਬੰਦੀ ਕਮ ...

ਪੰਜਾਬੀ ਪਕਵਾਨ

ਪੰਜਾਬੀ ਪਕਵਾਨ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਤੱਕ ਭੋਜਨ ਦੇ ਨਾਲ ਸੰਬੰਧਿਤ ਹੈ। ਇਹ ਪਕਵਾਨ ਖਾਣਾ ਪਕਾਉਣ ਦੇ ਬਹੁਤ ਸਾਰੇ ਵੱਖ ਅਤੇ ਸਥਾਨਕ ਤਰੀਕੇ ਦੇ ਇੱਕ ਪਰੰਪਰਾ ਹੈ। ਤੰਦੂਰੀ ਕਲਾ ਪਕਵਾਨ ਪਕਾਉਣ ਦੀ ਸ਼ੈਲੀ ਦਾ ਇੱਕ ਵਿਸ਼ੇਸ਼ ਰੂਪ ਹੈ। ਹੁਣ ਜੋ ਕਿ ਭਾਰਤ ਦੇ ਕਈ ਹਿਸੇਆ, ਯੂਕੇ, ਕੈਨੇਡਾ ਅਤੇ ਸੰ ...

ਪੰਜਾਬੀ ਲੋਕ

ਪੰਜਾਬੀ ਪੰਜਾਬ ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿੱਚ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਇਲਾਕੇ ਦਾ ਨਾਂ ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ - ਪੰਜ ਅਤੇ ਆਬ ਆਬ) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ ਪੰਜ ਦਰਿਆਵਾਂ ਦੀ ...

ਪੰਜਾਬੀ ਲੋਕਧਾਰਾ ਵਿਸ਼ਵ ਕੋਸ਼

ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖੀ ਪੁਸਤਕ ਹੈ। ਅੱਠ ਜਿਲਦਾਂ ਵਿੱਚ ਮੁਕੰਮਲ ਇਸ ਵਿਸ਼ਵਕੋਸ਼ ਨੂੰ ਨੇਪਰੇ ਚਾੜ੍ਹਨ ਵਿੱਚ ਲੇਖਕ ਦੇ ਪੰਤਾਲੀ ਸਾਲ ਲੱਗੇ। ਇਸ ਸੰਬੰਧ ਵਿੱਚ ਖੁਦ ਉਸ ਦੇ ਆਪਣੇ ਸ਼ਬਦਾਂ ਵਿੱਚ ਇਹ ਕਥਨ ਧਿਆਨਯੋਗ ਹੈ, "ਮੈਨੂੰ ਇਉਂ ਜਾਪਦਾ ਹੈ ਕਿ ਮੈਂ ...

ਪੰਜਾਬੀ ਸੂਬੇ ਦਾ ਜਨਮ

ਪੰਜਾਬ ਦੀ ਭਾਸ਼ਾ ਦਾ ਮਸਲਾ ਅਸਲ ਵਿੱਚ ਮੁਸਲਮ ਲੀਗ ਦੀ ਪਾਕਿਸਤਾਨ ਦੀ ਮੰਗ ਨਾਲ ਸਿਆਸੀ ਰੂਪ ਗ੍ਰਹਿਣ ਕਰਦਾ ਹੈ। ਇੰਡੀਅਨ ਮੁਸਲਿਮ ਲੀਗ ਦੀ 1940 ਵਿੱਚ ਕੀਤੀ ਪਾਕਿਸਤਾਨ ਦੀ ਮੰਗ ਦਾ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ ਅਤੇ ਉਸ ਨੇ ਕ੍ਰਿਪਸ ਪਰਪੋਜ਼ਲ 1942, ਰਾਜਾ ਫਾਰਮੂਲਾ 1944 ਅਤੇ ਕੈਬਨਟ ਮਿਸ ...

ਪੰਜਾਬੀਆਂ ਦੀ ਸੂਚੀ

ਭੂੱਮਾ ਸਿੰਘ ਢਿੱਲੋਂ ਬਾਬਾ ਦੀਪ ਸਿੰਘ ਦਿਵਾਨ ਮੁਲਰਾਜ ਨਵਾਬ ਕਪੂਰ ਸਿੰਘ ਹਰੀ ਸਿੰਘ ਨਾਲ਼ਵਾ ਹਰੀ ਸਿੰਘ ਢਿੱਲੋਂ ਰਣਜੀਤ ਸਿੰਘ ਸਾਵਣ Mal|ਦੀਵਾਨ Sawan Mal ਬੰਦਾ ਸਿੰਘ ਬਹਾਦਰ ਜੱਸਾ ਸਿੰਘ ਆਹਲੁਵਾਲੀਆ ਜੱਸਾ ਸਿੰਘ ਰਾਮਗੜ੍ਹੀਆ

ਫ਼ਿਰੋਜ਼ਪੁਰ

ਫਿਰੋਜ਼ਪੁਰ, ਪੰਜਾਬ, ਭਾਰਤ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਇੱਕ ਸ਼ਹਿਰ ਹੈ। ਇਹ ਤੁਗਲੁਕ ਖ਼ਾਨਦਾਨ ਦੇ ਪ੍ਰਸਿੱਧ ਸੁਲਤਾਨ ਫਿਰੋਜ਼ ਸ਼ਾਹ ਤੁਗਲੁਕ ਦੁਆਰਾ ਸਥਾਪਤ ਕੀਤਾ ਗਿਆ ਸੀ, ਜਿਸਨੇ ਦਿੱਲੀ ਦੀ ਸੁਲਤਾਨੀਅਤ ਤੇ 1351 ਤੋਂ 1388 ਤਕ ਰਾਜ ਕੀਤਾ। ਫਿਰੋਜ਼ਪੁਰ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ। ਭਾਰ ...

ਸਿੰਧ ਸਾਗਰ ਦੋਆਬ

ਸਿੰਧ ਸਾਗਰ ਦੋਆਬ ਨੂੰ ਪਾਕਿਸਤਾਨੀ ਪੰਜਾਬ ਦੇ ਪੰਜਾਬ ਦੇ ਮੁੱਖ ਖੇਤਰ ਦੇ ਇੱਕ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਪੁਰਾਤਨ ਸਮੇਂ ਵਿੱਚ ਪੰਜਾਬ ਦਾ ਨਾਂ ਪੰਜ ਆਬਾਂ ਮਤਲਬ ਇੱਥੇ ਮੌਜੂਦ ਪੰਜ ਦਰਿਆਵਾਂ ਕਰਕੇ ਪਿਆ। ਸਿੰਧ ਸਾਗਰ ਦੋਆਬ ਜੇਹਲਮ ਅਤੇ ਸਿੰਧ ਦਰਿਆਵਾਂ ਦੇ ਵਿਚਲੇ ਇਲਾਕੇ ਵਿੱਚ ਵਸਦਾ ਹੈ। ...

ਸਿੱਖੀ

ਸਿੱਖੀ, ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ...

ਅੰਡੇਮਾਨ ਅਤੇ ਨਿਕੋਬਾਰ ਟਾਪੂ

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਸਮੂਹ ਭਾਰਤ ਦੇ 7 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਇੱਕ ਹੈ। ਇਹ ਭਾਰਤ ਦੇ ਦੱਖਣ-ਪੂਰਬ ਵਿੱਚ ਸਥਿਤ ਦੀਪ-ਸਮੂਹ ਹਨ। ਪੋਰਟ ਬਲੇਅਰ ਇਸ ਦੀ ਰਾਜਧਾਨੀ ਹੈ।

ਜਾਰਵਾ ਕਬੀਲਾ

ਜਾਰਵਾ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਦਾ ਆਦਿਵਾਸੀ ਕਬੀਲਾ ਹੈ ਇਹਨਾਂ ਨੂੰ ਜਾਰਵਾ ਜਾਂ ਜਾੜਵਾ ਟਰਾਈਬਲ ਵੀ ਕਿਹਾ ਜਾਂਦਾ ਹੈ। ਜਾਰਵਾ ਆਦਿਵਾਸੀ ਕਈ ਵਾਰ ਭਿਆਨਕ ਬੀਮਾਰੀਆਂ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਇਨ੍ਹਾਂ ਦੀ ਆਬਾਦੀ ਘਟਦੀ ਰਹੀ ਹੈ। ਇਸ ਵੇਲੇ ਇਨ੍ਹਾਂ ਦੀ ਗਿਣਤੀ 250-400 ਤੱਕ ਹੈ। ਇਨ੍ਹਾਂ ਦ ...

ਨਿਕੋਬਾਰ ਟਾਪੂ

ਨਿਕੋਬਾਰ ਟਾਪੂ ਪੂਰਬੀ ਹਿੰਦ ਮਹਾਸਾਗਰ ਵਿੱਚ ਇੱਕ ਦੀਪਸਮੂਹੀ ਟਾਪੂ ਹਨ। ਇਹ ਸੁਮਾਟਰਾ ਤੇ ਆਚੇ ਤੋਂ 150 ਕਿਮੀ ਉੱਤਰ, ਦੱਖਣ ਪੂਰਬ ਏਸ਼ੀਆ ਵਿੱਚ ਸਥਿਤ ਹਨ, ਅਤੇ ਪੂਰਬ ਵਿੱਚ ਅੰਡੇਮਾਨ ਸਾਗਰ ਥਾਈਲੈਂਡ ਤੋਂ ਅੱਡ ਕਰਦਾ ਹੈ। ਇਹ ਭਾਰਤ ਦੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਦੇ ਪਾਰ, 1.300 ਕਿਲੋਮੀਟਰ ਸਥਿਤ ...

ਬਾਰਾਟਾਂਗ ਟਾਪੂ

ਬਾਰਾਟਾਂਗ, jan ਬਾਰਾਟਾਂਗ ਟਾਪੂ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚਲੇ ਟਾਪੂਆਂ ਦਾ ਇੱਕ ਟਾਪੂ ਹੈ ਜਿਸਦਾ ਖੇਤਰਫਲ ਤਕਰੀਬਨ 297.6 ਵਰ�kilo�� ਮੀਟਰs ਹੈ |. ਇਸਦੇ ਉੱਤਰ ਵਿੱਚ ਮਿਡਲ ਅੰਡੇਮਾਨ ਅਤੇ ਦਖਣ ਵਿੱਚ ਦੱਖਣੀ ਅੰਡੇਮਾਨ ਪੈਂਦਾ ਹੈ |ਇਸ ਟਾਪੂ ਤੋਂ ਪੋਰਟ ਬਲੇਅਰ, ਜੋ ਅੰਡੇਮਾਨ ਅਤੇ ਨਿਕ ...

ਹੈਵਲੌਕ ਟਾਪੂ

ਹੈਵਲੌਕ ਟਾਪੂ ਜਾਂ ਦੀਪ, ਮਲਿਆਲਮ: ഹെയ്വ്ലോക് ദ്വീപുകള്‍, ਤਾਮਲ: ஹேவ்லாக் தீவு, ਬੰਗਾਲੀ: হেৱলাক দ্ৱীপ), ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਇੱਕ ਦੀਪ ਹੈ। ਇਹ ਅੰਡੇਮਾਨ ਦਾ ਸਭ ਤੋਂ ਵੱਡਾ ਦੀਪ ਹੈ ਜਿਸਦਾ ਰਕਬਾ 113.93 ਕਿ.ਮੀ. 2, ਹੈ। ਹੈਵਲੌਕ ਦੀਪ ਪੋਰਟ ਬਲੇਅਰ ਦੇ 57 ਕਿ.ਮੀ. ...

ਕੇਂਦਰੀ ਸ਼ਾਸ਼ਤ ਪ੍ਰਦੇਸ

ਕੇਂਦਰੀ ਸ਼ਾਸ਼ਤ ਪ੍ਰਦੇਸ ਇੱਕ ਤਰਾਂ ਭਾਰਤ ਦੇ ਗਣਤੰਤਰ ਦੀ ਪ੍ਰਬੰਧਕੀ ਡਿਵੀਜ਼ਨ ਹੈ। ਭਾਰਤ ਦੇ ਪ੍ਰਦੇਸ਼ਾਂ ਦੀ ਆਪਣੀ ਚੁਣੀ ਹੋਈ ਸਰਕਾਰ ਹੁੰਦੀ ਹੈ ਪਰ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸਿੱਦਾ ਭਾਰਤ ਸਰਕਾਰ ਦਾ ਸ਼ਾਸ਼ਨ ਹੁੰਦਾ ਹੈ। ਭਾਰਤ ਦਾ ਰਾਸ਼ਟਰਪਤੀ ਹਰ ਕੇਨ੍ਦ੍ਰ ਸ਼ਾਸ਼ਤ ਪ੍ਰਦੇਸ਼ ਦਾ ਇੱਕ ਪ੍ਰਬੰਧਕ ...

ਅਜ਼ਰਬਾਈਜਾਨ

ਅਜ਼ਰਬਾਈਜਾਨ, ਅਧਿਕਾਰਕ ਤੌਰ ਤੇ ਅਜ਼ਰਬਾਈਜਾਨ ਦਾ ਗਣਤੰਤਰ, ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਦੇ ਚੌਰਾਹੇ ਤੇ ਵਸੇ ਕਾਕਸਸ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹਦੀਆਂ ਹੱਦਾਂ ਪੂਰਬ ਵੱਲ ਕੈਸਪੀਅਨ ਸਾਗਰ, ਉੱਤਰ ਵੱਲ ਰੂਸ, ਉੱਤਰ-ਪੱਛਮ ਵੱਲ ਜਾਰਜੀਆ, ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ ਲੱਗਦੀਆਂ ...

ਅਜ਼ਰਬਾਈਜਾਨ ਦਾ ਇਤਿਹਾਸ

ਅਜ਼ਰਬਾਈਜਾਨ ਦਾ ਇਤਿਹਾਸ ਸੱਤਵੀਂ ਸਦੀ ਤੋਂ ਵੀ ਪਹਿਲਾਂ ਦਾ ਹੈ, ਜਦੋਂ ਇਸ ਖੇਤਰ ਦੇ ਲੋਕਾਂ ਦਾ ਮਕਾਮੀ ਅਰਬ ਰਾਸ਼ਟਰਾਂ ਨੇ ਇਸਲਾਮ ਵਿੱਚ ਤਬਦੀਲੀ ਕੀਤਾ। 16ਵੀਂ ਅਤੇ 17ਵੀਂ ਸਦੀਆਂ ਵਿੱਚ, ਇਹ ਖੇਤਰ ਹਖਾਮਨੀ ਸਾਮਰਾਜ ਅਤੇ ਉਸਮਾਨੀ ਸਾਮਰਾਜ ਦੇ ਵਿੱਚ ਵਿਵਾਦ ਦਾ ਕਾਰਨ ਸੀ। ਅਜ਼ਰਬਾਈਜਾਨ ਜਾਂ ਅਜ਼ਰਬੈਜਾਨ ਪ੍ਰ ...

ਆਈਸਲੈਂਡਰ

ਆਈਸਲੈਂਡਰ ਆਈਸਲੈਂਡ ਦੇ ਵਾਸੀ ਅਤੇ ਇੱਕ ਨਸਲੀ ਵਰਗ ਦੇ ਲੋੋਕ ਹਨ ਜਿਹੜੇ ਜਰਮਨ ਭਾਸ਼ਾ ਅਤੇ ਆਈਸਲੈਂਡ ਭਾਸ਼ਾ ਬੋਲਦੇ ਹਨ। ਜਦੋਂ ਪਾਰਲੀਮੈਂਟ ਦਾ ਪਹਿਲਾ ਇਜਲਾਸ ਹੋਇਆ ਤਾਂ ਆਈਸਲੈਂਡਰ ਲੋਕਾਂ ਨੇ ਲਗਭਗ 930 ਦੇ ਕਰੀਬ ਆਈਸਲੈਂਡ ਨੂੰ ਸਥਾਪਿਤ ਕੀਤਾ। ਆਈਸਲੈਂਡ ਤੇ ਪਹਿਲਾ ਨਾਰਵੇ, ਸਵੀਡਨ ਅਤੇ ਡੈਨਿਸ ਦੇ ਰਾਜਿਆ ...

ਫਰਾਂਕੋ ਮੋਰੇੱਤੀ

ਫਰਾਂਕੋ ਮੋਰੇੱਤੀ ਇਟਲੀ ਦਾ ਸਾਹਿਤ ਵਿਦਵਾਨ ਸੀ। ਉਹ ਮਾਰਕਸਵਾਦੀ ਸੀ ਅਤੇ ਉਸ ਦੀਆਂ ਰਚਨਾਵਾਂ ਨਾਵਲ ਦੇ ਇਤਹਾਸ ਨੂੰ ਪਲਾਨੇਟਰੀ ਫ਼ਾਰਮ ਦੇ ਦ੍ਰਿਸ਼ਟੀਕੋਣ ਤੋਂ ਪਰਖਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਦੀਆਂ ਕੁਲ ਛੇ ਪੁਸਤਕਾਂ ਹਨ। ਦ ਉਹ ਆਫ ਦਿ ਵਰਲਡ 1987 ਐਟਲਸ ਆਫ ਦ ਯੁਰੋਪੀਅਨ ਨਾਵਲ - 1800–1900 1998 ਮੋ ...

ਲੰਡਨ

ਲੰਡਨ ਇੰਗਲੈਂਡ ਦੀ ਰਾਜਧਾਨੀ ਹੈ ਅਤੇ ਇਹ ਇੰਗਲੈਂਡ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ। ਇਹ ਸ਼ਹਿਰ ਗ੍ਰੇਟ ਬ੍ਰਿਟੇਨ ਦੇ ਟਾਪੂ ਦੇ ਦੱਖਣ ਪੂਰਬ ਵਿੱਚ ਥੇਮਜ਼ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਇਹ ਸ਼ਹਿਰ ਰੋਮਨ ਰਾਜਿਆਂ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿੰਨ੍ਹਾ ਨੇ ਇਸਦਾ ਨਾਂਮ "ਲੰਡੇਨੀਅਮ" ਰੱਖਿਆ ਸੀ। ਲੰਡਨ ...

ਜਿਬਰਾਲਟਰ

ਜਿਬਰਾਲਟਰ ਔਬੇਰਿਅਨ ਪਰਾਇਦੀਪ ਅਤੇ ਯੂਰਪ ਦੇ ਦੱਖਣੀ ਨੋਕ ਉੱਤੇ ਭੂਮੱਧ ਸਾਗਰ ਦੇ ਪਰਵੇਸ਼ ਦਵਾਰ ਉੱਤੇ ਸਥਿਤ ਇੱਕ ਸਵਸ਼ਾਸੀ ਬ੍ਰਿਟਿਸ਼ ਵਿਦੇਸ਼ੀ ਖੇਤਰ ਹੈ। 6.843 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਦੇਸ਼ ਦੀ ਹੱਦ ਉੱਤਰ ਵਿੱਚ ਸਪੇਨ ਨਾਲ਼ ਲੱਗਦੀ ਹੈ। ਜਿਬਰਾਲਟਰ ਇਤਿਹਾਸਿਕ ਰੂਪ ਤੋਂ ਬ੍ਰਿਟੇਨ ਦੇ ਸ਼ਸਤਰਬੰਦ ...

ਆਈਆ ਸੋਫ਼ੀਆ

ਆਈਆ ਸੋਫੀਆ ਜਾਂ ਆਇਆਸੋਫੀਆ ਇੱਕ ਪੂਰਵ ਪੂਰਵੀ ਆਰਥੋਡੋਕਸ ਗਿਰਜਾ ਘਰ ਜਿਸਨੂੰ 1453 ਵਿੱਚ ਕਸੰਨੀਆ ਦੀ ਜਿੱਤ ਦੇ ਬਾਅਦ ਉਸਮਾਨ ਬਿੱਜਾਂਤੀਨਾਂ ਨੇ ਮਸਜਦ ਵਿੱਚ ਬਦਲ ਦਿੱਤਾ। 1935 ਵਿੱਚ ਆਤਾਤੁਰਕ ਨੇ ਉਸਦੀ ਗਿਰਜੇ ਅਤੇ ਮਸਜਦ ਦੇ ਰੂਪ ਖਤਮ ਕਰਕੇ ਉਸਨੂੰ ਅਜਾਇਬ-ਘਰ ਬਣਾ ਦਿੱਤਾ। ਆਈਆ ਸੋਫੀਆ ਤੁਰਕੀ ਦੇ ਸ਼ਹਿਰ ...

ਇਸਤਾਨਬੁਲ

ਇਸਤਾਨਬੁਲ ਤੁਰਕੀ ਦੇਸ਼ ਦੀ ਰਾਜਧਾਨੀ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ ਮਹਾਂਦੀਪ ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਦੀ ਸਥਾਪਨਾ 660 ਈ.ਪੂ. ਵਿੱਚ "ਬਾਈਜ਼ੈਨਟੀਅਮ" ਨਾਂ ਹੇਠ ਹੋਈ। 330 ਈਸਵੀ ਵਿੱਚ ਇਸਦੀ ਮੁੜਸਥਾਪਨਾ ਤੋਂ ਬਾਅਦ ਇਹ ਸ਼ਹਿਰ ਰੋਮਨ, ...

ਤੁਰਕੀ

ਤੁਰਕੀ ਜਾਂ ਤੁਰਕਿਸਤਾਨ ਯੂਰੇਸ਼ਿਆ ਵਿੱਚ ਸਥਿਤ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਅੰਕਾਰਾ ਹੈ। ਇਸ ਦੀ ਸਰਕਾਰੀ ਭਾਸ਼ਾ ਤੁਰਕੀ ਹੈ। ਇਹ ਦੁਨੀਆ ਦਾ ਇਕੱਲਾ ਮੁਸਲਮਾਨ ਬਹੁਮਤ ਵਾਲਾ ਦੇਸ਼ ਹੈ ਜੋ ਕਿ ਧਰਮ-ਨਿਰਪੱਖ ਹੈ। ਇਹ ਇੱਕ ਲੋਕਤਾਂਤਰਿਕ ਲੋਕ-ਰਾਜ ਹੈ। ਇਸ ਦੇ ਏਸ਼ੀਆਈ ਹਿੱਸੇ ਨੂੰ ਅਨਾਤੋਲਿਆ ਅਤੇ ਯੂਰੋਪੀ ਹ ...

ਚੈਮਬਰਡ ਦਾ ਮਹਿਲ

ਚੈਮਬਰਡ ਦਾ ਮਹਿਲ ਇੱਕ ਸ਼ਾਹੀ ਮਹਿਲ ਹੈ। ਇਹ ਮਹਿਲ ਫਰਾਂਸ ਵਿੱਚ ਸਥਿਤ ਹੈ। ਇਹ ਆਪਣੀ ਵਾਸਤੂਕਲਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਮਹਿਲ ਦੀ ਇਮਾਰਤ ਰਾਜਾ ਫਰਾਂਸਿਸ ਵੱਲੋਂ ਬਣਵਾਗਈ ਸੀ ਜੋ ਕਦੇ ਵੀ ਮੁਕੰਮਲ ਨਹੀਂ ਹੋ ਸਕੀ। ਇਸ ਮਹਿਲ ਨੂੰ ਯੁਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ ...

ਪੈਰਿਸ

ਪੈਰਿਸ ਫਰਾਂਸ ਦਾ ਇੱਕ ਸੁੰਦਰ ਸ਼ਹਿਰ ਅਤੇ ਰਾਜਧਾਨੀ ਹੈ। ਇਹ ਉੱਤਰੀ ਫ੍ਰਾਂਸ ਵਿੱਚ,ਸੈਨ ਨਦੀ ਦੇ ਕਿਨਾਰੇ, ਈਲ-ਡ-ਫ੍ਰਾਂਸ ਕਹੇ ਜਾਣ ਵਾਲੇ ਖੇਤਰ ਵਿੱਚ ਵਸਿਆ ਹੋਇਆ ਹੈ। ਇਸ ਵਿੱਚ ਫਰਾਂਸਿਸੀ ਭਾਸ਼ਾ ਭਾਸ਼ਾ ਬੋਲੀ ਜਾਂਦੀ ਹੈ। ਇਸ ਦੀ ਅਨੁਮਾਨਿਤ ਜਨਸੰਖਿਆ 2.193.031 ਹੈ। ਪੈਰਿਸ ਫਰਾਂਸਿਸੀ ਉਚਾਰਣ: ਪਾਰੀ ਫ਼ ...

ਪੈਰਿਸ ਦੀ ਟਾਈਮਲਾਈਨ

9000-5000 ਬੀਸੀਈ ਪੈਰਿਸ ਵਿੱਚ ਮੇਸੋਲਿਥਿਕ ਯੁੱਗ ਦੌਰਾਨ ਸਭ ਤੋਂ ਪਹਿਲਾਂ ਜਾਣੀਆਂ ਜਾਂਦੀਆਂ ਵਸਤਾਂ, 15 ਵੇਂ ਅਆਰਨਡੇਸਮੈਂਟ ਵਿੱਚ ਰਯ ਹੈਨਰੀ-ਫਰਮੈਨ ਦੇ ਨੇੜੇ ਸਥਿਤ. ਪੈਰਸੀਆਈ, ਇੱਕ ਸੇਲਟਿਕ ਗੋਤ ਨੇ, ਈਲ ਡੇ ਲਾ ਸੀਟੀ ਉੱਤੇ ਇੱਕ ਸ਼ਹਿਰ, ਲੂਕੋੋਟੇਸੀਆ, ਪਾਇਆ. 250-225 ਸਾ.ਯੁ.ਪੂ. 53 ਸਾ.ਯੁ.ਪੂ. ਜੂ ...

ਬਾਸਤੀਲ

ਬਾਸਤੀਲ ਪੈਰਿਸ, ਫ਼ਰਾਂਸ ਦਾ ਇੱਕ ਪੁਰਾਣਾ ਕਿਲ੍ਹਾ ਹੈ। ਜੋ ਚੌਧਵੀਂ ਸਦੀ ਵਿੱਚ ਬਣਵਾਇਆ ਗਿਆ ਅਤੇ ਸਾਲ ਹਾ ਸਾਲ ਬਤੌਰ ਸਿਆਸੀ ਜੇਲ੍ਹ ਇਸਤੇਮਾਲ ਹੁੰਦਾ ਰਿਹਾ। 14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਤਮਾਮ ਕੈਦੀ ਰਿਹਾ ਕਰਾ ਲਏ ਸਨ। ਇਸ ਕਿਲ ...

ਅਸਚਾਨਸਕਾ ਵਿਲਾ

ਅਸਚਾਨਸਕਾ ਵਿਲਾ ਉੱਤਰੀ ਸਵੀਡਨ ਦੇ ਸ਼ਹਿਰ ਊਮਿਓ ਦੀ ਇੱਕ ਸੂਚੀਬੱਧ ਇਮਾਰਤ ਹੈ। ਇਸ ਦਾ ਆਰਕੀਟੈਕਟ ਰਾਗਨਾਰ ਓਸਤਬਰਗ ਹੈ ਅਤੇ ਇਹ 1906 ਵਿੱਚ ਕਰਨਲ ਵਿਲਹੈਮ ਅਸਚਾਨ ਬਣਾਗਈ ਸੀ। ਅੱਜ ਕਲ ਇਹ ਇੱਕ ਰੈਸਤਰਾਂ ਹੈ।

ਉੱਤਰੀ ਨੌਰਲੰਡ ਦੀ ਕਚਹਿਰੀ

ਉੱਤਰੀ ਨੌਰਲੰਡ ਦੀ ਕਚਹਿਰੀ ਇੱਕ ਕਚਹਿਰੀ ਹੈ ਜਿਸ ਵਿੱਚ ਵੈਸਟਰਬਾਟਨ ਕਾਉਂਟੀ ਅਤੇ ਨੋਰਬੋਟਨ ਕਾਉਂਟੀ ਦਾ ਖੇਤਰ ਸ਼ਾਮਿਲ ਹੁੰਦਾ ਹੈ। ਇਹ ਕਚਹਿਰੀ ਊਮਿਓ ਸ਼ਹਿਰ ਵਿੱਚ ਸਥਿਤ ਹੈ। ਇਹ ਅਜਿਹੀਆਂ ਕੁਝ ਇਮਾਰਤਾਂ ਵਿੱਚੋਂ ਹੈ ਜੋ 1888 ਦੀ ਵੱਡੀ ਅੱਗ ਤੋਂ ਪਹਿਲਾਂ ਬਣੀਆਂ ਸਨ ਅਤੇ ਅੱਜ ਤੱਕ ਮੌਜੂਦ ਹਨ।

ਊਮਿਓ ਟਾਊਨ ਹਾਲ

ਊਮਿਓ ਟਾਊਨ ਹਾਲ 1888 ਵਿੱਚ ਪੂਰੇ ਸ਼ਹਿਰ ਦੇ ਸੜ੍ਹ ਜਾਣ ਤੋਂ ਬਾਅਦ ਉਸਾਰਿਆ ਗਿਆ ਸੀ। ਇਹ ਪੁਰਾਣੇ ਟਾਊਨ ਹਾਲ ਦੀ ਜਗ੍ਹਾ ਉੱਤੇ ਹੀ ਉਸਾਰਿਆ ਗਿਆ ਸੀ ਅਤੇ ਇਹਦੀ ਉਸਾਰੀ 1890 ਵਿੱਚ ਪੂਰੀ ਹੋਈ। ਇਸਦਾ ਨਿਰਮਾਣ ਫਰੈਡਰਿਕ ਓਲਾਓਸ ਲਿੰਡਸਟ੍ਰੋਮ ਦੁਆਰਾ ਕੀਤਾ ਗਿਆ।

ਊਮਿਓ ਡਿਜ਼ਾਇਨ ਸੰਸਥਾ

ਊਮਿਓ ਡਿਜ਼ਾਇਨ ਸੰਸਥਾ ਊਮਿਆ ਯੂਨੀਵਰਸਿਟੀ ਦੇ ਵਿੱਚ ਇੱਕ ਸੰਸਥਾ ਹੈ। ਇਹ 1989 ਵਿੱਚ ਖੁੱਲੀ ਸੀ। ਊਮਿਓ ਡਿਜ਼ਾਇਨ ਸੰਸਥਾ ਊਮਿਓ ਯੂਨੀਵਰਸਿਟੀ ਦੇ ਮੁੱਖ ਕੈਂਪਸ ਅਤੇ ਊਮਿਓ ਸ਼ਹਿਰ ਦੇ ਕੇਂਦਰ ਦੇ ਵਿੱਚਕਾਰ ਸਥਿਤ ਹੈ। ਊਮਿਓ ਡਿਜ਼ਾਇਨ ਸੰਸਥਾ ਅਜਿਹਾ ਇੱਕੋ ਸਕੈਂਡੇਵੀਅਨ ਸਕੂਲ ਹੈ ਜਿਸ ਨੂੰ ਬਿਜ਼ਨਸਵੀਕ ਰਸਾਲੇ ...

ਊਮਿਓ ਦੀ ਪੁਰਾਣੀ ਜੇਲ

ਊਮਿਓ ਦੀ ਪੁਰਾਣੀ ਜੇਲ 1861 ਵਿੱਚ ਪੂਰੀ ਕੀਤੀ ਗਈ। ਇਹ ਅਜਿਹੀਆਂ ਕੁਝ ਇਮਾਰਤਾਂ ਵਿੱਚੋਂ ਹੈ ਜੋ 1888 ਦੀ ਅੱਗ ਵਿੱਚ ਨਹੀਂ ਸੜੀ ਸੀ। ਇਸ ਲਈ ਇਹ ਊਮਿਓ ਦੀ ਸਭ ਤੋਂ ਪੁਰਾਣੀਆਂ ਇਮਾਰਤਾਂ ਵਿੱਚੋਂ ਇੱਕ ਹੈ ਅਤੇ 1992 ਤੋਂ ਇੱਕ ਸੂਚੀਬੱਧ ਇਮਾਰਤ ਹੈ। 1981 ਤੱਕ ਇਸ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ, 198 ...

ਊਮਿਓ ਯੂਨੀਵਰਸਿਟੀ

ਊਮਿਆ ਯੂਨੀਵਰਸਿਟੀ ਊਮਿਆ, ਸਵੀਡਨ ਦੀ ਇੱਕ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 1965 ਵਿੱਚ ਕੀਤੀ ਗਈ ਅਤੇ ਇਹ ਸਵੀਡਨ ਦੀਆਂ ਮੌਜੂਦਾ ਹੱਦਾਂ ਵਿੱਚ 5ਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। 2012 ਵਿੱਚ ਇਸਨੂੰ ਟਾਈਮਜ਼ ਹਾਇਰ ਐਡੂਕੇਸ਼ਨ ਨਾਂ ਦੇ ਬਰਤਾਨਵੀ ਰਸਾਲੇ ਦੁਆਰਾ 50 ਸਾਲ ਤੋਂ ਘੱਟ ਸਮੇਂ ਦੀਆਂ ਸੰਸਥਾਵ ...

ਊਮਿਓ ਯੂਨੀਵਰਸਿਟੀ ਲਾਇਬ੍ਰੇਰੀ

ਊਮਿਆ ਯੂਨੀਵਰਸਿਟੀ ਲਾਇਬ੍ਰੇਰੀ ਸਵੀਡਨ ਦੀਆਂ ਸੱਤ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਸਵੀਡਨ ਦੇ ਸਾਰੇ ਪ੍ਰਕਾਸ਼ਕਾਂ ਨੂੰ ਕਾਨੂੰਨ ਅਨੁਸਾਰ ਆਪਣੇ ਦੁਆਰਾ ਛਾਪੀ ਹਰ ਕਿਤਾਬ ਦੀ ਇੱਕ ਕਾਪੀ ਦੇਣੀ ਪੈਂਦੀ ਹੈ।

ਊਮਿਓ ਸ਼ਹਿਰ ਦਾ ਗਿਰਜਾ

ਊਮਿਓ ਸ਼ਹਿਰ ਦਾ ਗਿਰਜਾ ਕੇਂਦਰੀ ਊਮਿਓ ਵਿੱਚ ਸਥਿਤ ਇੱਕ ਗਿਰਜਾ ਹੈ। ਇਹ ਵਾਨੋਰਟਸਪਾਰਕੇਨ ਅਤੇ ਉਮੇ ਨਦੀ ਦੇ ਉੱਤਰੀ ਕਿਨਾਰੇ ਦੇ ਵਿੱਚ ਸਥਿਤ ਹੈ। ਇਸਦਾ ਉਦਘਾਟਨ 1894 ਵਿੱਚ ਹੋਇਆ ਸੀ। ਇਸਦਾ ਆਰਕੀਟੈਕਟ ਫਰੈਡਰਿਕ ਓਲਾਓਸ ਲਿੰਡਸਟ੍ਰੋਮ ਸੀ ਅਤੇ ਇਸ ਇਮਾਰਤ ਦਾ ਨਿਰਮਾਣ 1892 ਤੋਂ 1894 ਦੇ ਦਰਮਿਆਨ ਹੋਇਆ।

ਊਮੇਡਾਲੇਨ ਸਕਲਪਚਰਪਾਰਕ

1994 ਵਿੱਚ ਪਹਿਲੀ ਵਾਰ ਊਮੇਡਾਲੇਨ ਵਿਖੇ ਇੱਕ ਕਲਾ ਪ੍ਰਦਰਸ਼ਨੀ ਕਰਵਾਗਈ ਸੀ ਅਤੇ ਹੁਣ ਇਹ ਇੱਕ ਸਥਾਈ ਪ੍ਰਦਰਸ਼ਨੀ ਹੈ ਜਿਥੇ ਪਹਿਲਾਂ ਊਮੇਡਾਲੇਨ ਹਸਪਤਾਲ ਹੁੰਦਾ ਸੀ। ਪ੍ਰਾਪਰਟੀ ਕੰਪਨੀ ਬਾਲਟਿਕਗਰੂਪਨ ਅਤੇ ਗੈਲਰੀ ਸੈਂਡਸਟ੍ਰੋਮ ਐਂਡਰਸਨ ਨੇ ਇਕੱਠੇ ਹੋਕੇ 1987 ਵਿੱਚ ਊਮੇਡਾਲੇਨ ਦੀ ਜਗ੍ਹਾ ਅਤੇ 20 ਪੱਥਰ ਦੇ ਘ ...

ਕਿਰਕਬਰੋਨ, ਊਮਿਓ

ਕਿਰਕਬਰੋਨ ਊਮਿਓ ਸ਼ਹਿਰ ਵਿੱਚ ਉਮੇ ਨਦੀ ਉੱਤੇ ਬਣਿਆ ਇੱਕ ਪੁਲ ਹੈ। ਇਸਦਾ ਨਿਰਮਾਣ 1973 ਵਿੱਚ ਸ਼ੁਰੂ ਹੋਇਆ ਅਤੇ 26 ਸਤੰਬਰ 1975 ਵਿੱਚ ਪੂਰਾ ਹੋਇਆ ਅਤੇ ਇਹ ਉਮੇ ਨਦੀ ਉੱਤੇ ਤੀਜਾ ਪੁਲ ਬਣਿਆ। 1960ਵਿਆਂ ਤੋਂ ਲੈਕੇ 1970ਵਿਆਂ ਦੇ ਵਿੱਚ ਇਹ ਬਹਿਸ ਹੁੰਦੀ ਰਹਿ ਕਿ ਕੀ ਇਸ ਪੁਲ ਨੂੰ ਗਿਰਜੇ ਦੇ ਨਾਲ ਬਣਾਇਆ ਜ ...

ਕੁਲਟੂਰਵਾਵੇਨ

ਕੁਲਟੂਰਵਾਵੇਨ ਊਮਿਆ ਦਾ ਇੱਕ ਸੱਭਿਆਚਾਰਕ ਕੇਂਦਰ ਹੈ ਜੋ ਊਮੇ ਨਦੀ ਉੱਤੇ ਸਥਿਤ ਹੈ। ਇਸ ਦਾ ਉਦਘਾਟਨ 21 ਨਵੰਬਰ 2014 ਨੂੰ ਕੀਤਾ ਜਾਵੇਗਾ, ਜਿਸ ਸਾਲ ਲਈ ਊਮਿਆ ਨੂੰ ਯੂਰਪ ਦੀਆਂ ਦੋ ਸੱਭਿਆਚਾਰਕ ਰਾਜਧਾਨੀਆਂ ਵਿੱਚੋਂ ਇੱਕ ਚੁਣਿਆ ਗਿਆ ਹੈ। ਇਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੱਭਿਆਚਾਰਕ ਸੰਸਥਾਵਾਂ ਸ਼ਾਮਿਲ ਕੀਤ ...

ਗਰਾਨ ਐਲਡ

ਗਰਾਨ ਐਲਡ ਵਿਕ ਲਿੰਡਸਟਰਾਂਡ ਦੁਆਰਾ ਬਣਾਈ ਕੱਚ ਦੀ ਇੱਕ ਮੂਰਤੀ ਹੈ ਜੋ ਊਮਿਓ ਸ਼ਹਿਰ ਵਿੱਚ ਊਮਿਓ ਸੈਂਟਰਲ ਸਟੇਸ਼ਨ ਦੇ ਸਾਹਮਣੇ ਸਥਿਤ ਹੈ। ਇਹ 9 ਮੀਟਰ ਲੰਬੀ ਹੈ ਅਤੇ 1970 ਵਿੱਚ ਇਸ ਦੇ ਉਦਘਾਟਨ ਸਮੇਂ ਇਹ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸੀ।

ਗਾਮਲਾ ਬਰੋਨ

ਜਦ ਊਮਿਆ ਵਿੱਚ ਕੋਈ ਪੁਲ ਨਹੀਂ ਸੀ ਤਾਂ ਇਥੋਂ ਦੇ ਲੋਕ ਸਰਦੀਆਂ ਵਿੱਚ ਬਰਫ਼ ਦੇ ਰਸਤਿਆਂ ਰਾਹੀਂ ਅਤੇ ਬਾਕੀ ਰੁੱਤਾਂ ਵਿੱਚ ਕਿਸ਼ਤੀਆਂ ਦੀ ਮਦਦ ਨਾਲ ਪਾਰ ਕਰਦੇ ਸੀ। ਫਿਨਿਸ਼ ਜੰਗ ਦੌਰਾਨ ਜਦੋਂ ਰੂਸ ਨੇ ਦੂਜੀ ਵਾਰ ਊਮਿਓ ਉੱਤੇ ਕਬਜ਼ਾ ਕੀਤਾ ਤਾਂ 1809 ਵਿੱਚ ਰੂਸੀਆਂ ਨੇ ਨਦੀ ਪਾਰ ਕਰਨ ਲਈ ਇੱਕ ਤੈਰਦਾ ਪੁਲ ਬਣ ...

ਗਾਮਲਾ ਬਾਂਖੂਸੈਟ

ਗਾਮਲਾ ਬਾਂਖੂਸੈਟ ਊਮਿਓ, ਸਵੀਡਨ ਵਿੱਚ ਸਥਿਤ ਪੀਲੇ ਰੰਗ ਦੀ ਇੱਕ ਦੋ ਮੰਜਲੀ ਇਮਾਰਤ ਹੈ। ਇਹ ਨਵ-ਪੁਨਰਜਾਗਰਣ ਵਿਧੀ ਦੀ ਇਮਾਰਤ 1877 ਵਿੱਚ ਬਣੀ ਸੀ। ਇਸ ਇਮਾਰਤ ਦੇ ਗੋਲ ਕਿਨਾਰਿਆਂ ਕਰਕੇ ਇਸਨੂੰ ਸਮੋਰਾਸਕੇਨ ਕਿਹਾ ਜਾਂਦਾ ਹੈ।

ਡੋਬੇਲਨਜ਼ ਪਾਰਕ

ਡੋਬੇਲਨਜ਼ ਪਾਰਕ ਕੇਂਦਰੀ ਊਮਿਓ, ਸਵੀਡਨ ਵਿੱਚ ਸਥਿਤ ਇੱਕ ਪਾਰਕ ਹੈ। ਇਹ ਪਾਰਕ 1865 ਵਿੱਚ ਬਣਾਇਆ ਗਿਆ ਅਤੇ ਇਹ ਊਮਿਓ ਦਾ ਪਹਿਲਾ ਪਾਰਕ ਹੈ। ਇਸ ਦਾ ਨਾਂ ਜਰਨੈਲ ਜਿਓਰਜ ਕਾਰਲ ਵੋਨ ਡੋਬੇਲਨਜ਼ ਦੇ ਨਾਂ ਉੱਤੇ ਪਿਆ ਹੈ ਅਤੇ 1867 ਵਿੱਚ ਪਾਰਕ ਵਿੱਚ ਉਹਨਾਂ ਦਾ ਸਮਾਰਕ ਵੀ ਬਣਾਇਆ ਗਿਆ। ਪਾਰਕ 1865 ਵਿੱਚ ਅੰਗਰੇ ...

ਨੋਰਲੰਦਜ਼ ਓਪੇਰਾ

ਨੋਰਲੰਦਜ਼ ਓਪੇਰਾ ਇੱਕ ਸਵੀਡਿਸ਼ ਓਪੇਰਾ ਕੰਪਨੀ ਹੈ ਜੋ ਨੋਰਲੰਦ, ਸਵੀਡਨ ਵਿੱਚ ਸਥਿਤ ਹੈ। ਇਸ ਦੀ ਮਲਕੀਅਤ ਊਮਿਓ ਨਗਰਪਾਲਿਕਾ ਅਤੇ ਵੇਸਤਰਬਾਤੇਨ ਕਾਉਂਟੀ ਵਿੱਚ ਵੰਡੀ ਹੋਈ ਹੈ। ਇਹ 1974 ਵਿੱਚ ਇੱਕ ਖੇਤਰੀ ਓਪੇਰਾ ਸਮੂਹ ਵਜੋਂ ਸਥਾਪਿਤ ਹੋਇਆ ਸੀ। ਇਸ ਦਾ ਪਹਿਲਾ ਨਿਰਦੇਸ਼ਕ 1974 ਤੋਂ ਲੈ ਕੇ 1979 ਤੱਕ ਆਰਨਲਡ ...

ਨੌਰਾ ਹੂਏਨੈਤ

1967 ਵਿੱਚ ਊਮਿਓ ਯੂਨੀਵਰਸਿਟੀ ਦੁਆਰਾ ਇੱਕ ਪ੍ਰਤਿਯੋਗਿਤਾ ਕਰਵਾਗਈ ਜੋ ਅਰਨੈਸਟ ਨੋਰਡੀਨ ਦੁਆਰਾ ਜਿੱਤੀ ਗਈ। ਇਹ ਮੂਰਤੀ ਜੰਗਰੋਧੀ ਸਟੀਲ ਦੀ ਬਣਾਗਈ ਹੈ। ਊਮਿਓ ਯੂਨੀਵਰਸਿਟੀ ਇਸ ਮੂਰਤੀ ਦੀ ਵਰਤੋਂ ਇੱਕ ਵਪਾਰਕ ਚਿੰਨ੍ਹ ਵਜੋਂ ਕਰਦੀ ਹੈ।

ਬੋਥਨੀਆ ਲਾਈਨ

ਬੋਥਨੀਆ ਲਾਈਨ ਉੱਤਰੀ ਸਵੀਡਨ ਵਿੱਚ ਇੱਕ ਤੇਜ਼ ਸਪੀਡ ਵਾਲੀ ਰੇਲਵੇ ਲਾਈਨ ਹੈ। ਇਹ 190 ਕਿਲੋਮੀਟਰ ਲੰਬਾ ਰੂਟ ਕਰਾਮਫੋਰਸ ਏਅਰਪੋਰਟ ਤੋਂ ਲੈਕੇ ਊਮਿਓ ਤੱਕ ਜਾਂਦਾ ਹੈ। ਇਹ 2010 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਉੱਤੇ ਰੇਲ ਗੱਡੀਆਂ 250 ਕੀ.ਮੀ./ਘੰਟੇ ਦੀ ਸਪੀਡ ਤੱਕ ਚੱਲਣ ਦੀ ਸਮਰੱਥਾ ਰੱਖਦੀਆਂ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →