ⓘ Free online encyclopedia. Did you know? page 15

ਕਸੁੰਭ

ਕਸੁੰਭ ਅੰਗਰੇਜ਼ੀ: Safflower ਲਾਲ ਜਾਂ ਪੀਲੇ ਫੁੱਲਾਂ ਵਾਲਾ ਪੌਦਾ ਹੈ।ਪ੍ਰਾਚੀਨ ਕਾਲ ਤੋਂ ਕਸੁੰਭ ਦੀ ਵਰਤੋਂ ਰੰਗਾਈ ਦੇ ਕੰਮ ਵਿੱਚ ਹੁੰਦੀ ਆਈ ਹੈ।ਫਾਰੋਹ ਦੀ ਬਾਹਰਵੀਂ ਵੰਸ਼ ਏ ਪਿਰਾਮਿਡਾਂ ਵਿੱਚ ਰਸਾਇਣ ਵਿਸ਼ਲੇਸ਼ਣਰਾਹੀਂ ਵਸਤਰ ਕਸੁੰਭ ਦੇ ਰੰਗ ਨਾਲ ਰੰਗੇ ਹੋਣ ਦੇ ਸਬੂਤ ਮਿਲੇ ਹਨ। ਫਸਲ ਦੀ ਬਿਜਾਈ ਬੀਜਾਂ ...

ਕਿੱਕਰ

ਕਿੱਕਰ ਇੱਕ ਅਕੇਸੀਆ ਪ੍ਰਜਾਤੀ ਦਾ ਰੁੱਖ ਹੈ। ਇਹ ਅਫਰੀਕਾ ਮਹਾਂਦੀਪ ਅਤੇ ਭਾਰਤੀ ਉਪ ਮਹਾਂਦੀਪ ਦਾ ਮੂਲ ਰੁੱਖ ਹੈ। ਇਸ ਦਾ ਗੈਨ੍ਰਿਕ ਨਾਮ ਯੂਨਾਨੀ ακακία ਤੋਂ ਹੈ, ਜੋ ਪ੍ਰਾਚੀਨ ਯੂਨਾਨੀ ਵੈਦ -ਵਿਗਿਆਨੀ ਪੇਦਾਨੀਅਸ ਡਾਇਓਸਕੋਰੀਦੇਉਸ ਦੀ ਕਿਤਾਬ ਮਟੀਰੀਆ ਮੈਡੀਕਾ ਵਿੱਚ ਇਸ ਔਸ਼ਧੀ ਪੌਦੇ ਲਈ ਮਿਲਦਾ ਹੈ। ਇਹ ਨਾ ...

ਕੱਥਾ

ਕੱਥਾ ਜਾਂ ਖੈਰ ਜਿਸ ਨੂੰ ਸੰਸਕ੍ਰਿਤ ਚ ਖਦਿਰ, ਹਿੰਦੀ ਚ ਕੱਥਾ ਜਾਂ ਖੈਰ, ਗੁਜਰਾਤੀ ਚ ਖੈਰ, ਅੰਗਰੇਜ਼ੀ ਕਚ ਟ੍ਰੀ ਕਹਿੰਦੇ ਹਨ। ਇਹ ਦਰੱਖਤ ਭਾਰਤ, ਚੀਨ, ਹਿੰਦ ਮਹਾਸਾਗਰ ਦੇ ਦੀਪਾ ਦੇ ਜੰਗਲਾਂ ਚ ਆਮ ਪਾਇਆ ਜਾਂਦਾ ਹੈ। ਇਸ ਦੀ ਪਤਲੀਆਂ ਕੰਡੇ ਦਾਰ ਟਾਹਣੀਆਂ 11-12 ਦੇ ਜੋੜਿਆਂ ਚ 30 ਤੋਂ 40 ਪੱਤਿਆਂ ਨਾਲ ਜੁੜ ...

ਗਜ਼ਾਨੀਆ

ਗਾਜ਼ਾਨੀਆ / ɡəˈzeɪniə / ਦੱਖਣੀ ਅਫਰੀਕਾ ਦੇ ਜੱਦੀ Asteraceae ਪਰਵਾਰ ਵਿੱਚ ਫੁੱਲਾਂ ਵਾਲੇ ਪੌਦਿਆਂ ਦੀ ਇੱਕ ਜੀਨਸ ਹੈ। ਇਹ ਗਰਮੀਆਂ ਦੇ ਇੱਕ ਲੰਬੇ ਅਰਸੇ ਵਿੱਚ, ਪੀਲੇ ਅਤੇ ਸੰਤਰੀ ਦੇ ਚਮਕਦਾਰ ਸ਼ੇਡ ਵਿੱਚ ਵੱਡੇ, ਡੇਜ਼ੀ ਵਰਗੇ ਮਿਸ਼ਰਿਤ ਫੁੱਲਹੈੱਡ ਤਿਆਰ ਕਰਦੇ ਹਨ। ਇਹ ਅਕਸਰ ਸੋਕੇ ਸਹਿਣ ਵਾਲੇ ਜ਼ਮੀਨੀ ...

ਗਾਜਰ ਘਾਹ

ਗਾਜਰ ਘਾਹ ਇੱਕ ਗਾਜਰ ਜਿਹਾ ਦਿਖਣ ਵਾਲਾ ਅਤੇ ਖੁੱਲ੍ਹੇ ਥਾਵਾਂ ਉੱਤੇ ਪਾਇਆ ਜਾਣ ਵਾਲਾ ਮੁੱਖ ਨਦੀਨ ਹੈ। ਜਿਸਦਾ ਵਿਗਿਆਨਿਕ ਨਾਂਅ ਪਾਰਥੇਨਿਅਮ ਹਿਮਟੋਫੋਰਸ ਹੈ। ਇਸ ਨਦੀਨ ਦਾ ਮੂਲ ਜਨਮ ਸਥਾਨ ਵੈਸਟ ਇੰਡੀਜ਼ ਅਤੇ ਉੱਤਰੀ ਅਮਰੀਕਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ ਇਹ ਘਾਹ ਸੰਨ 1956 ਵਿੱਚ ਪੂਨਾ ...

ਗੁੱਟਾ-ਪਰਚਾ

ਗੁੱਟਾ-ਪਰਚਾ ਉਹਨਾਂ ਰੁੱਖਾਂ ਨੂੰ ਕਿਹਾ ਜਾਂਦਾ ਹੈ ਜੋ ਪੈਲਾਕਵਿਮ ਜੀਨ ਨਾਲ ਸੰਬੰਧ ਰੱਖਦੇ ਹਨ। ਇਹ ਦੱਖਣ-ਪੂਰਵ ਏਸ਼ਿਆ ਅਤੇ ਉੱਤਰੀ ਆਸਟਰੇਲਿਆ ਦੀ ਇੱਕ ਮੂਲ ਪ੍ਰਜਾਤੀ ਹੈ। ਇਸਦਾ ਵਿਸਥਾਰ ਤਾਇਵਾਨ ਤੋਂ ਮਲਾ ਪ੍ਰਾਯਦੀਪ ਦੇ ਦੱਖਣ ਅਤੇ ਪੂਰਵ ਵਿੱਚ ਸੋਲੋਮਨ ਟਾਪੂ ਤੱਕ ਹੈ। ਇਸਤੋਂ ਪ੍ਰਾਪਤ ਹੋਣ ਵਾਲੀ ਕੁਦਰਤੀ ...

ਗੈਨੋਡਰਮਾ

ਗੈਨੋਡਰਮਾ ਨੂੰ ਆਮ ਭਾਸ਼ਾ ਵਿੱਚ ਮਸ਼ਰੂਮ, ਕੁਕਰਮੁਤਾ, ਸੱਪ ਦੀ ਛਤਰੀ ਅਤੇ ਖੁੰਭ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਸੰਜੀਵਨੀ ਬੂਟੀ ਵੀ ਕਿਹਾ ਜਾਂਦਾ ਹੈ। ਗੈਨੋਡਰਮਾ ਆਪਣੇ ਚਮਤਕਾਰੀ ਪ੍ਰਭਾਵਾਂ ਕਾਰਨ ਇਸ ਦਾ ਲਗਾਤਾਰ ਸੇਵਨ ਕਰਨ ਨਾਲ ਮਨੁੱਖ ਨਿਰੋਗ ਰਹਿ ਸਕਦਾ ਹੈ। ਗੈਨੋਡਰਮਾ ਸੈੱਲ ਦੀ ਪੱਧਰ ‘ਤੇ ਸਰ ...

ਗੋਕੁਲਕਾਂਟਾ

ਭੱਦਰਕੰਟ ਜਾਂ ਗੋਕੁਲ ਕਾਂਟਾ ਗੋਕੁਲਕਾਂਟਾ ਇੱਕ ਸਖ਼ਤ, ਕੰਡੇਦਾਰ, ਖਰ੍ਹਵਾ,ਜ਼ਰਾ ਕੁ ਲੰਬੀ ਸਲਾਨਾ ਝਾੜੀਦਾਰ ਪੌਧੇ ਹੈ।ਪੌਧੇ ਦਾ ਤਨਾਂ ਛੋਟਾ ਤੇ ਪਤਲਾ ਹੁੰਦਾ ਹੈ।ਪੌਧੇ ਸਿੱਧਾ ਇੱਕ ਮੀਟਰ ਤੱਕ ਖੜਾ ਉੱਗਦਾ ਹੈ ਪਰ ਵੱਖੀਆਂ ਵਿੱਚ ਕੋਈ ਟਹਿਕਣੀਆਂ ਨਹੀਂ ਹੁੰਦੀਆਂ।ਪੱਤੇ ਸਧਾਰਨ ਪਰ ਲੱਛੇਦਾਰ ਕਿਨਾਰਿਆਂ ਵਾਲੇ ਤ ...

ਚਿਰਾਇਤਾ

ਚਿਰਾਇਤਾ ਨੇਪਾਲੀ ਮੂਲ ਦਾ ਆਮ ਮਿਲਣ ਵਾਲਾ ਪੌਦਾ ਹੈ। ਇਹ ਭਾਰਤ ਚ ਸਾਰੇ ਮਿਲਦਾ ਹੈ। ਇਸ ਦਾ ਪੌਦਾ 2 ਤੋਂ 4 ਫੁੱਟ ਉੱਚਾ ਹੁੰਦਾ ਹੈ। ਤਿੱਖੇ, ਚੀਕਨੇ ਪੱਤੇ 2 ਤੋਨ 3 ਇੰਚ ਲੰਬੇ, 3 ਤੋਂ 4 ਸੈਟੀਮੀਟਰ ਚੌੜੇ ਹੁੰਦੇ ਹਨ। ਛੋਟੇ-ਛੋਟੇ, ਪੀਲੇ ਬੈਂਗਣੀ ਭਾਅ ਮਾਰਦੇ ਫੁੱਲ ਲੱਗਦੇ ਹਨ। ਅੰਡਾਕਾਰ ਅਕਾਰ ਦੇ ਫਲ 6 ਤ ...

ਛਤਾਵਰ

ਛਤਾਵਰ ਜਿਸ ਨੂੰ ਸੰਸਕ੍ਰਿਤ ਵਿੱਚ ਛਤਾਵਰੀ, ਹਿੰਦੀ ਵਿੱਚ ਛਗਾਵਰ, ਬੰਗਾਲੀ ਵਿੱਚ ਛਾਤਮੂਲੀ ਅਤੇ ਅੰਗਰੇਜ਼ੀ ਵਿੱਚ Wild asparagus ਕਹਿੰਦੇ ਹਨ। ਇਹ ਇੱਕ ਬੇਲ ਹੈ। ਇਸ ਦੀ ਬੇਲ ਸਾਰੇ ਭਾਰਤ ਵਿੱਚ ਪਾਈ ਜਾਂਦੀ ਹੈ ਪਰ ਉੱਤਰੀ ਭਾਰਤ ਵਿੱਚ ਜ਼ਿਆਦਾ ਹੁੰਦਾ ਹੈ। ਇਹ ਬੇਲ ਬਗੀਚਿਆਂ ਵਿੱਚ ਸੁੰਦਰਤਾ ਲਈ ਵੀ ਲਾਈ ਜ ...

ਜਮਾਲਘੋਟਾ

ਜਮਾਲਘੋਟਾ ਭਾਰਤ ਦੇ ਪੰਜਾਬ, ਅਸਾਮ, ਬੰਗਾਲ, ਦੱਖਣੀ ਭਾਰਤ ਵਿੱਚ ਆਪਣੇ ਆਪ ਉੱਗਣ ਵਾਲਾ ਪੌਦਾ ਹੈ। ਇਸ ਦਾ ਮੂਲ ਚੀਨ ਮੰਨਿਆ ਜਾਂਦਾ ਹੈ। ਸਦਾਬਹਾਰ ਦਰੱਖ਼ਤ ਦੀ ਉੱਚਾਈ 10 ਤੋਂ 20 ਫੁੱਟ, ਪੱਤੇ 2 ਤੋਂ 4 ਇੰਚ ਲੰਬੇ ਪਤਲੇ ਤਿੱਖੇ ਜਿਸ ਦੇ 3 ਤੋਂ 5 ਸਿਰੇ ਹੁੰਦੇ ਹਨ। ਇਸ ਨੂੰ ਗਰਮੀਆਂ ਚ ਚਿੱਟੇ ਰੰਗ ਦੇ ਫੁੱਲ ...

ਤਿਲ

ਤਿਲ ਇੱਕ ਫੁੱਲਾਂ ਵਾਲਾ ਪੌਦਾ ਹੈ। ਇਸ ਦੇ ਕਈ ਜੰਗਲੀ ਰਿਸ਼ਤੇਦਾਰ ਅਫਰੀਕਾ ਵਿੱਚ ਹੁੰਦੇ ਹਨ ਅਤੇ ਭਾਰਤ ਵਿੱਚ ਵੀ ਇਸ ਦੀ ਖੇਤੀ ਅਤੇ ਇਸ ਦੇ ਬੀਜ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਹੈ। ਤਿਲ ਦੇ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ।

ਨਦੀਨ

ਨਦੀਨ ਉਹ ਬੇਲੋੜੇ ਪੌਦੇ ਹਨ ਜੋ ਖੇਤ, ਬਾਗਾਂ ਵਿੱਚ ਲਾਭਦਾਇਕ ਪੌਦਿਆਂ ਨਾਲ ਉੱਘ ਆਉਂਦੇ ਹਨ। ਇਹ ਹਵਾ, ਧੁੱਪ, ਨਮੀ ਅਤੇ ਖੁਰਾਕੀ ਤੱਤਾਂ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਨਾਲ ਫਸਲਾਂ ਜਾਂ ਫਲਾਂ ਦਾ ਝਾੜ ਅਤੇ ਗੁਣਵਤਾ ’ਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਨਦੀਨ ਕੀੜੇ-ਮਕੌੜੇ ਅਤੇ ਬਿਮਾਰੀਆਂ ਵੀ ...

ਨਾਰੀਅਲ

ਨਾਰੀਅਲ ਇੱਕ ਬਹੁਵਰਸ਼ੀ ਅਤੇ ਏਕਬੀਜਪਤਰੀ ਪੌਦਾ ਹੈ। ਇਸ ਦਾ ਤਣਾ ਲੰਬਾ ਅਤੇ ਸ਼ਾਖਾ ਰਹਿਤ ਹੁੰਦਾ ਹੈ। ਮੁੱਖ ਤਣ ਦੇ ਊਪਰੀ ਸਿਰੇ ਉੱਤੇ ਲੰਬੀ ਪੱਤੀਆਂ ਦਾ ਤਾਜ ਹੁੰਦਾ ਹੈ। ਇਹ ਰੁੱਖ ਸਮੁੰਦਰ ਦੇ ਕੰਡੇ ਜਾਂ ਨਮਕੀਨ ਜਗ੍ਹਾ ਉੱਤੇ ਪਾਏ ਜਾਂਦੇ ਹਨ। ਇਸ ਦੇ ਫਲਹਿੰਦੁਵਾਂਦੇ ਧਾਰਮਿਕ ਅਨੁਸ਼ਠਾਨੋਂ ਵਿੱਚ ਪ੍ਰਿਉਕਤ ...

ਨਿੰਬੂ

ਨਿੰਬੂ ਛੋਟਾ ਦਰਖਤ ਅਤੇ ਸੰਘਣਾ ਝਾੜੀਦਾਰ ਪੌਦਾ ਹੈ। ਇਸ ਦੀਆਂ ਸ਼ਾਖ਼ਾਵਾਂ ਕੰਡੇਦਾਰ, ਪੱਤੀਆਂ ਛੋਟੀਆਂ, ਡੰਠਲ ਪਤਲਾ ਅਤੇ ਪੱਤੀਦਾਰ ਹੁੰਦਾ ਹੈ। ਫੁਲ ਦੀ ਕਲੀ ਛੋਟੀ ਅਤੇ ਮਾਮੂਲੀ ਰੰਗੀਨ, ਜਾਂ ਬਿਲਕੁੱਲ ਸਫੇਦ, ਹੁੰਦੀ ਹੈ। ਪ੍ਰਕਾਰੀ ਨਿੰਬੂ ਗੋਲ ਜਾਂ ਅੰਡਕਾਰ ਹੁੰਦਾ ਹੈ। ਛਿਲਕਾ ਪਤਲਾ ਹੁੰਦਾ ਹੈ, ਜੋ ਗੁੱਦ ...

ਪਪਾੲਿਰਸ

ਪਪਾਇਰਸ ਇੱਕ ਕਾਗਜ਼ੀ ਕਿਸਮ ਹੈ ਜੋ ਪ੍ਰਾਚੀਨ ਮਿਸਰ ਵਿੱਚ ਲਿਖਾਵਟ ਲਈ ਵਰਤੀ ਜਾਂਦੀ ਸੀ। ਇਸਨੂੰ ਰੀਡ ਕਿਸਮ ਦੇ ਪੌਦੇ ਜਿਸਨੂੰ ਸਾਇਪਰਸ ਪਪਾਇਰਸ ਕਿਹਾ ਜਾਂਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਪੌਦਾ ਆਮ-ਤੌਰ ਤੇ ਨੀਲ ਨਦੀ ਦੇ ਕੰਢਿਆਂ ਤੇ ਪਾਇਆ ਜਾਂਦਾ ਸੀ। ਇਸਦੀ ਵਰਤੋਂ ਕਰਨ ਦੇ ਵੀ ਕਈ ਤਰੀਕੇ ਸਨ। ਮਿਸ ...

ਪਾਲਕ

ਪਾਲਕ ਅਮਰੰਥੇਸੀ ਕੁਲ ਦਾ ਫੁੱਲਦਾਰ ਪੌਦਾ ਹੈ, ਜਿਸਦੀਆਂ ਪੱਤੀਆਂ ਅਤੇ ਤਨੇ ਸਾਗ ਭਾਜੀ ਦੇ ਰੂਪ ਵਿੱਚ ਖਾਧੇ ਜਾਂਦੇ ਹਨ। ਪਾਲਕ ਵਿੱਚ ਖਣਿਜ ਲੂਣ ਅਤੇ ਵਿਟਾਮਿਨ ਵਾਹਵਾ ਹੁੰਦੇ ਹਨ, ਪਰ ਆਕਜੈਲਿਕ ਅਮਲ ਦੀ ਮੌਜੂਦਗੀ ਦੇ ਕਾਰਨ ਕੈਲਸ਼ੀਅਮ ਨਹੀਂ ਹੁੰਦਾ। ਇਹ ਈਰਾਨ ਅਤੇ ਉਸ ਦੇ ਨੇੜੇ ਤੇੜੇ ਦੇ ਖੇਤਰ ਦੀ ਮੂਲ ਫਸਲ ...

ਬਰੋਕਲੀ

ਗੋਭੀ ਦੀ ਨਸਲ ਨਾਲ ਤਾੱਲੁਕ ਰੱਖਣ ਵਾਲੇ ਇਸ ਪੌਦੇ ਦੇ ਫੁਲ ਨੂੰ ਸਬਜ਼ੀ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ। ਬਰੋਕਲੀ ਇਤਾਲਵੀ ਜ਼ਬਾਨ ਦੇ ਸ਼ਬਦ ਬਰੋਕੋ ਤੋਂ ਬਣਿਆ ਹੈ, ਜਿਸ ਦੇ ਅਰਥ ਗੋਭੀ ਦੇ ਫੁਲ ਦਾ ਉੱਤੇ ਵਾਲਾ ਹਿੱਸਾ ਹੈ। ਬਰੋਕਲੀ ਨੂੰ ਆਮ ਤੌਰ ਉੱਤੇ ਕੱਚਾ ਜਾਂ ਉਬਾਲ ਕੇ ਖਾਧਾ ਜਾਂਦਾ ਹੈ। ਇਸ ਦੇ ...

ਬਾਇਬਿੰਡਗ

ਬਾਇਬਿੰਡਗ ਦਾ ਪੌਦਾ ਦਰੱਖਤਾਂ ਦਾ ਸਹਾਰਾ ਲੈ ਕਿ ਮੋਟੀ, ਵੱਡੀ ਟਾਹਣੀਆਂ ਆਪਣੇ ਆਪ ਉਗ ਪੈਂਦੀ ਹੈ ਤੇ ਉੱਪਰ ਚੜ੍ਹ ਜਾਂਦੀ ਹੈ।

ਬੀ.ਟੀ. ਕਪਾਹ

ਬੀ.ਟੀ. ਕਪਾਹ ਆਧੁਨਿਕ ਜੈਵਿਕ-ਤਕਨੀਕ ਨਾਲ ਨਰਮੇ ਦੇ ਪੌਦੇ ‘ਚ ਨਵੇਂ ਜੀਨਜ਼ ਦਾ ਸੰਚਾਰਨ ਕੀਤਾ ਜਾਂਦਾ ਹੈ ਜਿਸ ਕਾਰਨ ਪੌਦੇ ਦੇ ਅਨੁਵੰਸ਼ਕ ਗੁਣ ਤਬਦੀਲ ਹੋ ਜਾਂਦੇ ਹਨ ਇਸ ਤਰ੍ਹਾਂ ਨਰਮੇ ਦਾ ਬੀ.ਟੀ. ਪੌਦਾ ਬਹੁ-ਗਿਣਤੀ ਦੁਸ਼ਮਣ ਕੀਟ-ਮਕੌੜਿਆਂ ਵਿਰੁੱਧ ਸਹਿਣ ਸ਼ਕਤੀ ਪੈਦਾ ਕਰ ਲੈਂਦਾ ਹੈ। ਇਸੇ ਤਰ੍ਹਾਂ ਬੀ.ਟੀ. ...

ਭੰਗ ਪੌਦਾ

ਭੰਗ ਇੱਕ ਪ੍ਰਕਾਰ ਦਾ ਪੌਦਾ ਹੈ ਜਿਸਦੇ ਪੱਤਿਆਂ ਨੂੰ ਪੀਸ ਕੇ ਭੰਗ ਤਿਆਰ ਕੀਤੀ ਜਾਂਦੀ ਹੈ। ਉੱਤਰ ਭਾਰਤ ਵਿੱਚ ਇਸ ਦਾ ਪ੍ਰਯੋਗ ਵੱਡੇ ਤੌਰ ਤੇ ਸਿਹਤ, ਹਲਕੇ ਨਸ਼ੇ ਅਤੇ ਦਵਾਈਆਂ ਲਈ ਕੀਤਾ ਜਾਂਦਾ ਹੈ ਭੰਗ ਦੀ ਖੇਤੀ ਪ੍ਰਾਚੀਨ ਸਮੇਂ ਵਿੱਚ ਪਣਿ ਕਹੇ ਜਾਣ ਵਾਲੇ ਲੋਕਾਂ ਦੁਆਰਾ ਕੀਤੀ ਜਾਂਦੀ ਸੀ। ਈਸਟ ਇੰਡੀਆ ਕੰਪਨ ...

ਮਜੀਠ

ਮਜੀਠ ਅੰਗਰੇਜ਼ੀ: Rubia Cordifolia ਭਾਰਤੀ ਰੁਬੀਆਸੀ ਜਾਂ ਕੌਫੀ ਪ੍ਰਜਾਤੀ ਦਾ ਫੁੱਲ ਹੈ ਜਿਸ ਦੀਆਂ ਜੜ੍ਹਾਂ ਨੂੰ ਪੱਕੇ ਲਾਲ ਰੰਗ ਦੇ ਸ੍ਰੋਤ ਵਜੋਂ ਵਰਤਿਆ ਜਾਂਦਾ ਹੈ।ਸੰਸਕ੍ਰਿਤ, ਬੰਗਾਲੀ, ਮਰਾਠੀ ਤੇ ਕੰਨੜ ਭਾਸ਼ਾ ਵਿੱਚ ਮਜੀਸਥਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫਲਾਵਰਿੰਗ ਸਮਾਂ ਜੂਨ ਤੋਂ ਅਗਸਤ ਤੱਕ ਹੈ ...

ਮਲੱਠੀ

ਮਲੱਠੀ ਜਾਂ ਮੁਲਹਠੀ ਇੱਕ ਪ੍ਰਸਿੱਧ ਜੜੀ-ਬੂਟੀ ਹੈ। ਇਸ ਦਾ ਬੂਟਾ ਲਗਭਗ ਡੇਢ ਮੀਟਰ ਤੋਂ ਦੋ ਮੀਟਰ ਉੱਚਾ ਹੁੰਦਾ ਹੈ। ਜੜਾਂ ਗੋਲ-ਲੰਮੀਆਂ ਝੁੱਰੀਦਾਰ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ। ਫਲੀ ਬਰੀਕ ਛੋਟੀ ਢਾਈ ਸੇਂਟੀਮੀਟਰ ਲੰਮੀ ਚਪਟੀ ਹੁੰਦੀ ਹੈ ਜਿਸ ਵਿੱਚ ਦੋ ਤੋਂ ਲੈ ਕੇ ਪੰਜ ਤੱਕ ਬੀਜ ਹੁੰਦੇ ਹਨ।

ਮੇਥੀ

ਮੇਥੀ, ਹਿੰਦੀ: मेथी) ਦੀ ਵਰਤੋਂ ਭੋਜਨ ਦਾ ਸਵਾਦ ਅਤੇ ਖੁਸ਼ਬੋ ਵਧਾਉਣ ਲਈ ਕੀਤੀ ਜਾਂਦੀ ਹੈ। ਮੇਥੀ ਦੀ ਵਰਤੋਂ ਸਬਜ਼ੀ ਅਤੇ ਇਸ ਦੇ ਦਾਣਿਆਂ ਦੀ ਵਰਤੋਂ ਮਸਾਲੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ।

ਮੋਟਾ ਅਹਾਰ

ਮੋਟਾ ਅਹਾਰ ਜਾਂ ਫਾਈਬਰ ਖਾਦ ਪਦਾਰਥਾਂਚ ਹਰੀਆਂ ਸਬਜ਼ੀਆਂ, ਫਲਾਂ, ਅਨਾਜਾਂ ਅਤੇ ਮੇਵਿਆਂ ਦਾ ਸਿਹਤ ਦੇ ਸੰਬੰਧ ਚ ਜਿੰਨਾ ਜ਼ਿਆਦਾ ਲਾਭ ਹੈ, ਉਸ ਤੋਂ ਜ਼ਿਆਦਾ ਇਨ੍ਹਾਂ ਚ ਪਾਏ ਜਾਣ ਵਾਲੇ ਰੇਸ਼ੇ ਅਰਥਾਤ ਮੋਟਾ ਅਹਾਰ ਜਾਂ ਫਾਈਬਰ ਦਾ ਹੈ। ਪਾਣੀ ਵਿੱਚ ਘੁਲਣਸ਼ੀਲ ਅਤੇ ਨਾ-ਘੁਲਣਸ਼ੀਲ ਦੋ ਕਿਸਮਾ ਦੇ ਮੋਟਾ ਅਹਾਰ ਹੁ ...

ਲਸਣ

ਲਸਣ ਪਿਆਜ ਕੁੱਲ ਦਾ ਇੱਕ ਪੌਦਾ ਹੈ। ਇਹ ਸਦੀਆਂ ਤੋਂ ਦੁਆਈ ਦੇ ਰੂਪ ਵਿੱਚ ਇਸਤੇਮਾਲ ਹੁੰਦਾ ਆਇਆ ਹੈ। ਇਹਦਾ ਮੂਲ ਸਥਾਨ ਮੱਧ ਏਸ਼ੀਆ ਹੈ।। ਇਸ ਵਿੱਚ ਅਨੇਕਾਂ ਗੰਧ ਵਾਲੇ ਤੱਤ ਮੌਜੂਦ ਹੁੰਦੇ ਹਨ, ਜੋ ਬੈਕਟੀਰੀਆ ਮਾਰੂ ਹੁੰਦੇ ਹਨ, ਉਨ੍ਹਾਂ ਨੂੰ ਵਧਣ ਅਤੇ ਉਨ੍ਹਾਂ ਵਰਗੇ ਹੋਰ ਜੀਵਾਣੂਆਂ ਨੂੰ ਪੈਦਾ ਕਰਨ ਦੀ ਸ਼ਕਤ ...

ਹੈਂਪ

ਹੈਂਪ ਆਮ ਤੌਰ ਤੇ ਉੱਤਰੀ ਅਰਧ ਗੋਲੇ ਵਿੱਚ ਪਾਇਆ ਜਾਂਦਾ ਹੈ, ਸਨਅਤੀ ਭੰਗ, ਕਈ ਤਰ੍ਹਾਂ ਦੀਆਂ ਕੈਨਬੀਜ ਸ਼ਤੋਵਾਂ ਪੌਦਿਆਂ ਦੀਆਂ ਕਿਸਮਾਂ ਹਨ। ਜੋ ਵਿਸ਼ੇਸ਼ ਤੌਰ ਤੇ ਇਸਦੇ ਪਦਾਰਥਾਂ ਦੇ ਉਤਪਾਦਾਂ ਦੇ ਉਦਯੋਗਾਂ ਲਈ ਵਰਤੀਆਂ ਜਾਂਦੀਆਂ ਹਨ। ਇਹ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਪੌਦਿਆਂ ਵਿੱਚੋਂ ਇੱਕ ਹੈ ਅਤੇ 10 ...

ਅਜੋਕੀ ਭੌਤਿਕ ਵਿਗਿਆਨ

ਮਾਡਰਨ ਫਿਜ਼ਿਕਸ ਜਾਂ ਅਜੋਕੀ ਭੌਤਿਕ ਵਿਗਿਆਨ, ਵਿਗਿਆਨ ਅਤੇ ਇੰਜਨਿਅਰਿੰਗ ਦੇ ਔਜ਼ਾਰਾਂ ਦਾ ਉਪਯੋਗ ਕਰਨ ਵਾਲੇ ਪਦਾਰਥ ਦੀਆਂ ਪਰਸਪਰ ਕ੍ਰਿਆਵਾਂ ਦੀਆਂ ਛੁਪੀਆਂ ਪ੍ਰਕ੍ਰਿਆਵਾਂ ਨੂੰ ਸਮਝਣ ਲਈ ਇੱਕ ਕੋਸ਼ਿਸ਼ ਹੈ। ਇਸ ਤੋਂ ਭਾਵ ਹੈ ਕਿ ਵਰਤਾਰੇ ਦੇ 19ਵੀਂ ਸਦੀ ਦੇ ਵਿਵਰਣ ਕੁਦਰਤ ਦੀ ਵਿਆਖਿਆ ਕਰਨ ਲਈ ਕਾਫੀ ਨਹੀਂ ...

ਸੂਰਜਕੁੰਡ

ਸੂਰਜਕੁੰਡ 10ਵੀਂ ਸਦੀ ਦੀ ਝੀਲ ਹੈ। ਇਹ 8ਵੀਂ ਸਦੀ ਦੇ ਅਨੰਗਪੁਰ ਡੈਮ ਦੇ ਦੱਖਣ ਪੱਛਮੀ ਚ ਦੋ ਕਿਲੋਮੀਟਰ ਤੇ ਸਥਿਤ ਹੈ। ਜੋ ਦੱਖਣੀ ਦਿੱਲੀ, ਫਰੀਦਾਬਾਦ ਹਰਿਆਣਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ। ਸੂਰਜਕੁੰਡ ਦਾ ਮਤਲਵ ਹੈ ਸੂਰਜ ਦਾ ਕੁੰਡ ਜਾਂ ਝੀਲ ਹੈ ਜੋ ਅਰਾਵਲੀ ਪਹਾੜ ਦੇ ਪਿਛੇ ਅਰਧ ਚੱਕਰ ਦੀ ਸ਼ਕਲ ਚ ਬ ...

ਕੰਪਿਊਟਰੀ ਜਾਲ

ਕੰਪਿਉਟਰ ਨੈੱਟਵਰਕ: ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਨੂੰ ਨੈੱਟਵਰਕ ਕਿਹਾ ਜਾਂਦਾ ਹੈ। ਕੰਪਿਊਟਰ ਨੈੱਟਵਰਕ, ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਸੂਚਨਾਵਾਂ ਅਤੇ ਸੋਮਿਆਂ ਦੀ ਵਰਤੋਂ ਕਰਨ ਦੀ ਮਦਦ ਕਰਦਾ ਹੈ। ਦੁਨੀਆ ਭਰ ਦੇ ਸਾਰੇ ਕੰਪਿਊਟਰ ਤੇ ਨੈੱਟਵਰਕ ਮਿਲ ਕੇ ਜੋ ਵੱਡਾ ਨੈੱਟਵਰਕ ਬ ...

ਦਸਤਾਵੇਜ਼

ਦਸਤਾਵੇਜ਼ ਇੱਕ ਅਜਿਹੀ ਵਸਤ ਨੂੰ ਕਹਿੰਦੇ ਹਨ, ਜਿਸ ਵਿੱਚ ਕਾਗਜ਼, ਕੰਪਿਊਟਰ ਫਾਈਲ ਅਤੇ ਕਿਸੇ ਹੋਰ ਮਾਧਿਅਮ ਤੇ ਕਿਸੇ ਮਨੁੱਖ ਅਤੇ ਮਨੁੱਖ ਵੱਲੋਂ ਬਣਾਗਏ ਚਿੰਨ੍ਹ, ਸ਼ਬਦਾਂ, ਵਿਚਾਰਾਂ, ਚਿੱਤਰਾਂ ਲਈ ਹੋਰ ਜਾਣਕਾਰੀ ਨੂੰ ਦਰਜ ਕੀਤਾ ਜਾਂਦਾ ਹੈ। ਕਾਨੂੰਨੀ ਵਿਵਸਥਾ ਵਿੱਚ ਸਮਝੌਤਾ, ਜਾਇਦਾਦ-ਅਧਿਕਾਰ, ਘੋਸ਼ਣਾ ਜਾ ...

ਮਲਟੀਮੀਡੀਆ

ਮਲਟੀਮੀਡੀਆ ਅੰਗਰੇਜ਼ੀ ਵਿੱਚ ਮਲਟੀ ਅਤੇ ਮੀਡੀਆ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਸੀ। ਮਲਟੀ ਦਾ ਅਰਥ ਹੁੰਦਾ ਹੈ, ਬਹੁ ਅਤੇ ਮੀਡੀਆਦਾ ਅਰਥ ਹੈ, ਮਾਧਿਅਮ। ਮਲਟੀਮੀਡੀਆ ਇੱਕ ਮਾਧਿਅਮ ਹੁੰਦਾ ਹੈ, ਜਿਸਦੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ ਵੱਖ-ਵੱਖ ਪ੍ਰਕਾਰ ਦੇ ਮਾਧਿਅਮ ਵਿੱਚ ਅਵਾਜ਼ੀ, ਗ੍ਰਾਫਿਕਸ, ...

ਟਰੈਕਟਰ

ਟਰੈਕਟਰ ਇੱਕ ਅਜਿਹਾ ਯੰਤਰ ਹੈ ਜੋ ਖੇਤੀਬਾੜੀ ਵਿੱਚ ਜ਼ਮੀਨ ਵਾਹੁਣ ਦੇ ਕੰਮ ਆਂਉਦਾ ਹੈ। ਇਸ ਨਾਲ ਹੋਰ ਕਈ ਖੇਤੀਬਾੜੀ ਦੇ ਸੰਦ ਜੋੜੇ ਜਾਂਦੇ ਹਨ। ਜਿਵੇਂ ਕਿ ਹਾਰਵੈਸਟਰ ਕੰਬਾਈਨ ਇਤਿਆਦਿ। ਰੂਸ ਦਾ ਮਿੰਸਕ ਟਰੈਕਟਰ ਪਲਾਂਟ ਵਿਸ਼ਵ ਪ੍ਰਸਿਧ ਟ੍ਰੈਕਟਰ ਪੈਦਾਵਾਰ ਕਰਨ ਵਾਲਾ ਪਲਾਂਟ ਹੈ। ਇਸ ਵਿੱਚ ਕੁਲ ਦੁਨੀਆ ਦੇ ਪੈ ...

ਹਵਾਈ ਜਹਾਜ਼

ਹਵਾਈ ਜਹਾਜ਼ ਇੱਕ ਵਿਮਾਨ ਹੈ, ਜੋ ਹਵਾ ਵਿੱਚ ਉੱਡਦਾ ਹੈ। ਹਵਾਈ ਜਹਾਜ਼ ਦੀ ਖੋਜ ਰਾਈਟ ਭਰਾਵਾਂ ਨੇ ਕੀਤੀ ਸੀ। ਹਵਾਈ ਜਹਾਜ਼ ਦੀ ਆਵਾਜਾਈ ਤੋ ਬਿਨਾ ਢੋਆ-ਢਹਾਈ ਅਤੇ ਫ਼ੌਜੀ ਕੰਮਾਂ ਲਈ ਵੀ ਵਰਤੋਂ ਕੀਤੀ ਜਾਂਦੀ ਹੈ।

ਅਪਲੋਡ

ਕੰਪਿਊਟਰ ਨੈਟਵਰਕਸ ਵਿੱਚ, ਅਪਲੋਡ ਕਰਨ ਲਈ ਇੱਕ ਰਿਮੋਟ ਸਿਸਟਮ ਜਿਵੇਂ ਕਿ ਇੱਕ ਸਰਵਰ ਜਾਂ ਕਿਸੇ ਹੋਰ ਕਲਾਇੰਟ ਨੂੰ ਡਾਟਾ ਭੇਜਣਾ ਹੈ ਤਾਂ ਜੋ ਰਿਮੋਟ ਸਿਸਟਮ ਇੱਕ ਕਾਪੀ ਨੂੰ ਸਟੋਕਰ ਸਕੇ.।

ਅੰਗਰੇਜ਼ੀ ਵਿਕੀਪੀਡੀਆ

ਅੰਗਰੇਜ਼ੀ ਵਿਕੀਪੀਡੀਆ ਵਿਕੀਪੀਡੀਆ ਦਾ ਅੰਗਰੇਜ਼ੀ ਰੂਪ ਅਤੇ ਇੱਕ ਆਜ਼ਾਦ ਵਿਸ਼ਵਗਿਆਨਕੋਸ਼ ਹੈ। ਇਹ ਵਿਕੀਪੀਡੀਆ ਦਾ ਸਭ ਤੋਂ ਪਹਿਲਾ ਰੂਪ ਹੈ ਅਤੇ ਲੇਖਾਂ ਦੀ ਗਿਣਤੀ ਮੁਤਾਬਕ ਸਾਰੇ ਵਿਕੀਪੀਡੀਆਂ ਵਿਚੋਂ ਸਭ ਤੋਂ ਵੱਡਾ ਹੈ। 15 ਜਨਵਰੀ 2001 ਨੂੰ ਕਾਇਮ ਕੀਤੇ ਇਸ ਵਿਕੀਪੀਡੀਆ ਵਿੱਚ ਜੁਲਾਈ 2012 ਤੱਕ ਚਾਰ ਮਿਲੀ ...

ਇਨਸਾਈਕਲੋਪੀਡੀਆ ਬ੍ਰਿਟੈਨਿਕਾ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ ਅੰਗਰੇਜ਼ੀ ਦਾ ਇੱਕ ਆਮ ਜਾਣਕਾਰੀ ਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4.411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ। ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਗ ...

ਈ-ਮੇਲ

ਇਲੈਕਟ੍ਰੌਨਿਕ ਮੇਲ, ਈ-ਮੇਲ ਦੋ ਜਾਂ ਦੋ ਤੋਂ ਵੱਧ ਵਰਤੋਂਕਾਰਾਂ ਵਿਚਾਲੇ ਡਿਜੀਟਲ ਸੁਨੇਹਿਆਂ ਦਾ ਲੈਣ-ਦੇਣ ਕਰਨ ਦਾ ਇੱਕ ਤਰੀਕਾ ਹੈ। ਕੁਝ ਪੁਰਾਣੇ ਢਾਂਚਿਆਂ ਵਿੱਚ ਸੁਨੇਹੇ ਹਾਸਲ ਕਰਨ ਲਈ ਦੋਵਾਂ ਧਿਰਾਂ ਦਾ ਇੱਕੋ ਵੇਲੇ ਔਨਲਾਈਨ ਹੋਣਾ ਜ਼ਰੂਰੀ ਸੀ ਪਰ ਅਜੋਕੀ ਤਕਨੀਕ ਵਿੱਚ ਇਹ ਜ਼ਰੂਰੀ ਨਹੀਂ। ਸ਼ਬਦ ਇਲੈਕਟ੍ਰੌ ...

ਉਰਦੂ ਵਿਕੀਪੀਡੀਆ

ਉਰਦੂ ਵਿਕੀਪੀਡੀਆ ਵਿਕੀਪੀਡੀਆ ਦਾ ਉਰਦੂ ਰੂਪ ਹੈ। ਇਹ ਜਨਵਰੀ 2004 ਵਿੱਚ ਸ਼ੁਰੂ ਕੀਤਾ ਗਿਆ ਸੀ, ਅਤੇ 26 ਮਈ, 2009 ਤੱਕ ਇਸ ਉੱਤੇ ਲੇਖਾਂ ਦੀ ਕੁੱਲ ਗਿਣਤੀ 10.000+ ਹੈ। ਇਹ ਵਿਕੀਪੀਡੀਆ ਦਾ ਛਿਆਸੀਵਾਂ ਸਭ ਤੋਂ ਵੱਡਾ ਰੂਪ ਹੈ।

ਐਚ.ਟੀ.ਐਮ.ਐਲ

ਐਚ. ਟੀ. ਐਮ. ਐਲ. ਦਾ ਪੂਰਾ ਨਾਂ ਹਾਈਪਰ ਟੈਕਸਟ ਮਾਰਕਅਪ ਲੈਂਗੂਏਜ, ਵੈਬ ਸਫੇ ਬਣਾਉਣ ਦੇ ਕੰਮ ਆਉਂਦਾ ਹੈ। ਵੈਬ ਸਫੇ ਬਣਾਉਣ ਚ ਮੁੱਖ ਭੂਮਿਕਾ ਐਚ. ਟੀ. ਐਮ. ਐਲ. ਨਿਭਾਂਦੀ ਹੈ। ਐਚ. ਟੀ. ਐਮ. ਐਲ. ਤੱਤਾਂ ਦੇ ਰੂਪ ਚ ਲਿਖੀ ਜਾਂਦੀ ਹੈ, ਜੋ ਕਿ ਟੈਗਾਂ ਦੀ ਬਣੀ ਹੁੰਦੀ ਹੈ ਅਤੇ ਕੋਣੀ ਬਰੈਕਟਾਂ, ਜਿਵੇਂ, ਜੋ ਕ ...

ਐਚ.ਟੀ.ਐਮ.ਐਲ. ਸਕ੍ਰਿਪਟਿੰਗ

ਵਰਲਡ ਵਾਇਡ ਵੈਬ ਕੋਂਸੋਰਟੀਅਮ ਐਚ.ਟੀ.ਐਮ.ਐਲ. ਦਾ ਸਟੈਂਡਰਡ ਕਲਾਇੰਟ-ਸਾਈਡ ਸਕ੍ਰਿਪਟਿੰਗ ਲਈ ਵਰਤਿਆ ਜਾਂਦਾ ਹੈ। ਇਹ ਵੈਬ ਪੇਜ ਵਿੱਚ ਲੋਕਲ ਚੱਲਣਯੋਗ ਸਕ੍ਰਿਪਟਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਂਦੀ ਹੈ। ਕੋਈ ਕਲਾਇੰਟ-ਸਾਈਡ ਐਪਲੀਕੇਸ਼ਨ ਜਿਦਾਨ ਕੀ ਵੈਬ ਬ੍ਰਾਉਸਰ ਕਾਫੀ ਸਾਰੀ ਸਕ੍ਰਿਪਟਿੰਗ ਭਾਸ਼ਾਵਾਂ ਦੀ ਵਰਤੋ ...

ਐਸ.ਐਮ.ਐਸ.

ਸ਼ਾਰਟ ਮੈਸਿਜਜ਼ ਸਰਵਿਸ ਜਾਂ ਐਸ.ਐਮ.ਐਸ. ਸਾਰਟ ਸੂਚਨਾ ਸੰਸਾਰ ਦੀ ਸਸਤੀ ਤੇ ਤੇਜ਼ ਰਫ਼ਤਾਰ ਵਾਲੀ ਕਾਢ ਹੈ। ਇਸ ਨੇ ਅੱਜ ਪੋਸਟ ਕਾਰਡਾਂ, ਚਿੱਠੀਆਂ ਦੀ ਜਗ੍ਹਾ ਲੈ ਲਈ ਹੈ। ਕੋਈ ਪਰਿਵਾਰਕ ਸੁਨੇਹਾ ਹੋਵੇ ਜਾਂ ਵਪਾਰ ਸੰਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ, ਐਸ. ਐਮ. ਐਸ. ਕੀਤਾ ਜਾ ਸਕਦਾ ਹੈ। ਇਸ ਦੀ ਲੰਬਾਈ 160 ...

ਓ ਐੱਲ ਐਕਸ

ਓ ਐੱਲ ਐਕਸ ਨਿਊਯਾਰਕ, ਬਿਊਨਸ ਏਅਰਸ, ਮਾਸਕੋ, ਬੀਜਿੰਗ ਅਤੇ ਮੁੰਬਈ ਵਿੱਚ ਅਧਾਰਤ ਇੱਕ ਇੰਟਰਨੈਟ ਕੰਪਨੀ ਹੈ। ਇਹ ਪੂਰੀ ਦੁਨੀਆ ਦੇ ਬਹੁਤ ਸਾਰੇ ਸਥਾਨਾਂ ਤੇ ਜ਼ਮੀਨ-ਜਾਇਦਾਦ, ਨੌਕਰੀਆਂ, ਕਾਰਾਂ, ਵੇਚਣ ਲਈ, ਸੇਵਾਵਾਂ, ਭਾਈਚਾਰਾ ਅਤੇ ਵਿਅਕਤੀਗਤ ਵਰਗੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਵੈਬਸਾਈਟ ਉਪਯੋਗਕਰ ...

ਜਰਮਨ ਵਿਕੀਪੀਡੀਆ

ਜਰਮਨ ਵਿਕੀਪੀਡੀਆ ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਦਾ ਜਰਮਨ ਰੂਪ ਹੈ। 16 ਮਾਰਚ 2001 ਨੂੰ ਕਾਇਮ ਕੀਤਾ ਇਹ ਵਿਕੀਪੀਡੀਆ ਲੇਖਾਂ ਦੀ ਗਿਣਤੀ ਮੁਤਾਬਕ ਦੂਜਾ ਸਭ ਤੋਂ ਵੱਡਾ ਵਿਕੀਪੀਡੀਆ ਹੈ ਜਦਕਿ ਅੰਗਰੇਜ਼ੀ ਵਿਕੀਪੀਡੀਆ ਸਭ ਤੋਂ ਵੱਡਾ ਹੈ। 7 ਨਵੰਬਰ 2011 ਨੂੰ ਸੌ ਮਿਲੀਅਨ ਫੇਰ-ਬਦਲ ਪੂਰੇ ਕਰਨ ਵਾਲਾ ਇਹ ਦ ...

ਟਵਿਟਰ

ਟਵਿੱਟਰ ਇੱਕ ਅਜ਼ਾਦ ਸਾਮਾਜਿਕ ਸੰਜਾਲ ਅਤੇ ਸੂਖਮ ਬਲੌਗਿੰਗ ਸੇਵਾ ਹੈ ਜੋ ਆਪਣੇ ਵਰਤੋਂਕਾਰਾਂ ਨੂੰ ਆਪਣੀ ਛੋਟੀਆਂ ਸੰਪਾਦਨਾਂ, ਜਿਨ੍ਹਾਂ ਨੂੰ ਟਵੀਟ ਕਹਿੰਦੇ ਹਨ, ਇੱਕ-ਦੂਜੇ ਨੂੰ ਭੇਜਣ ਅਤੇ ਪੜ੍ਹਨ ਦੀ ਸਹੂਲਤ ਦਿੰਦਾ ਹੈ। ਟਵੀਟ 140 ਅੱਖਰਾਂ ਤੱਕ ਦੀ ਪਾਠ-ਆਧਾਰਿਤ ਸੰਪਾਦਨਾ ਹੁੰਦੀ ਹੈ, ਅਤੇ ਲੇਖਕ ਦੇ ਰੂਪ ਰੇ ...

ਡੱਚ ਵਿਕੀਪੀਡੀਆ

ਡਚ ਵਿਕੀਪੀਡਿਆ ਵਿਕੀਪੀਡਿਆ ਦਾ ਡਚ ਭਾਸ਼ਾ ਦਾ ਅਡੀਸ਼ਨ ਹੈ। ਜੁਲਾਈ 2014 ਦੀ ਦੀ ਸਥਿਤੀ ਮੁਤਾਬਕ ਇਸ ਅਡੀਸ਼ਨ ਉੱਤੇ 1.785.000 ਲੇਖ ਸਨ ਅਤੇ ਇਹ ਚੌਥਾ ਸਭ ਤੋਂ ਵੱਡਾ ਵਿਕੀਪੀਡਿਆ ਅਡੀਸ਼ਨ ਹੈ।

ਪ੍ਰਸਿੱਧ ਵੈਬਸਾਈਟਾਂ ਦੀ ਸੂਚੀ

ਇਹ ਦੁਨੀਆ ਭਰ ਵਿੱਚ ਸਭ ਤੋਂ ਪ੍ਰਸਿੱਧ ਵੈੱਬਸਾਈਟਾਂ ਦੀ ਇੱਕ ਸੂਚੀ ਹੈ ਜਿਸ ਨੂੰ ਅਲੈਕਸਾ ਇੰਟਰਨੈਟ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਸ਼ਵ ਦੀਆਂ "ਸਿਖਰ ਦੀਆਂਂ 50 ਵੈਬਸਾਈਟਾਂ ਦੀ ਸੂਚੀ 23 ਮਾਰਚ 2018 ਤੱਕ ਹੈ। ਅਤੇ ਇਹ ਮਾਰਚ 2018 ਦੀ ਰੇਟਿੰਗ ਨਾਲ ਉਪਲਭਦ ਹੈ।

ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2.400 ਲੇਖ ਸਨ। ਅਗਸਤ 2012 ਤੱਕ ਇਸ ’ਤੇ 3.400 ਲੇਖ ਸਨ ਅਤੇ ਦੁ ...

ਫ਼ਰਾਂਸੀਸੀ ਵਿਕੀਪੀਡੀਆ

ਫ਼ਰਾਂਸੀਸੀ ਵਿਕੀਪੀਡੀਆ ਵਿਕੀਪੀਡੀਆ ਦਾ ਫ਼ਰਾਂਸੀਸੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। 23 ਮਾਰਚ 2001 ਨੂੰ ਕਾਇਮ ਕੀਤਾ ਇਹ ਵਿਕੀਪੀਡੀਆ ਲੇਖਾਂ ਦੀ ਗਿਣਤੀ ਮੁਤਾਬਕ ਅੰਗਰੇਜ਼ੀ ਅਤੇ ਜਰਮਨ ਵਿਕੀਪੀਡੀਆਂ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਵਿਕੀਪੀਡੀਆ ਹੈ।

ਫ਼ੇਸਬੁੱਕ

ਫ਼ੇਸਬੁੱਕ ਇੱਕ ਆਜ਼ਾਦ ਸਮਾਜਿਕ ਨੈੱਟਵਰਕ ਅਮਰੀਕੀ ਆਨਲਾਈਨ ਸੋਸ਼ਲ ਨੈਟਵਰਕਿੰਗ ਸਰਵਿਸ ਹੈ, ਜੋ ਕਿ ਫ਼ੇਸਬੁੱਕ ਇਨਕੌਰਪੋਰੇਟਡ ਦੁਆਰਾ ਚਲਾਈ ਜਾਂਦੀ ਹੈ। ਕੰਪਨੀ ਦਾ ਮੁੱਖ ਦਫਤਰ ਕੈਲੀਫੋਰਨੀਆ ਦੇ ਮੇਨਲੋ ਪਾਰਕ ਵਿੱਚ ਸਥਿਤ ਹੈ। ਫ਼ੇਸਬੁੱਕ ਨੂੰ ਮਾਰਕ ਜ਼ੁਕਰਬਰਗ ਨੇ ਆਪਣੇ ਹਾਰਵਰਡ ਕਾਲਜ਼ ਦੇ 4 ਜਮਾਤੀਆਂ ਏਡੁਆਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →