ⓘ Free online encyclopedia. Did you know? page 151

ਭੋਜਨ ਨਾਲੀ

ਇਸਾਫਗਸ ਜਾਂ ਇਸੋਫਗਸ, ਆਮ ਤੌਰ ਤੇ ਭੋਜਨ ਨਾਲੀ ਜਾਂ ਗਲਟ, ਕੰਗਰੋੜਧਾਰੀਆਂ ਇੱਕ ਅੰਗ ਹੈ, ਜਿਸ ਦੁਆਰਾ ਭੋਜਨ ਸਰੀਰ ਦੇ ਅੰਦਰ ਲੰਘਦਾ ਹੈ। ਇਹ ਬਾਲਗਾਂ ਵਿੱਚ ਲੱਗਪੱਗ 25 ਸੈਂਟੀਮੀਟਰ ਲੰਮੀ ਇੱਕ ਭੀੜੀ ਨਾਲੀ ਹੁੰਦੀ ਹੈ ਜੋ ਮੂੰਹ ਦੇ ਪਿੱਛੇ ਗਲਕੋਸ਼ ਕੋਲੋਂ ਸ਼ੁਰੂ ਹੁੰਦੀ ਹੈ, ਸੀਨੇ ਵਲੋਂ ਹੋ ਕੇ ਡਾਇਫਰਾਮ ਦੇ ...

ਆਮਰਸ

ਆਮਰਸ ਭਾਰਤ ਦੇ ਫ਼ ਅੰਬ ਦੀ ਮਿੱਝ ਹੁੰਦੀ ਹੈ। ਇਸਦੀ ਮਿੱਝ ਨੂੰ ਆਮ ਤੌਰ ਤੇ ਹੱਥ ਨਾਲ ਕੱਢਿਆ ਜਾਂਦਾ ਹੈ ਅਤੇ ਰੋਟੀ ਨਾਲ ਖਾਇਆ ਜਾਂਦਾ ਹੈ। ਕਈ ਵਾਰ ਸਵਾਦ ਵਧਾਉਣ ਲਈ ਇਸ ਵਿੱਚ ਘੀ ਅਤੇ ਅੰਬ ਵੀ ਪਾ ਦਿੱਤੇ ਜਾਂਦੇ ਹਨ। ਇਸਦਾ ਮਿੱਠਾਪਨ ਵਧਾਉਣ ਲਈ ਇਸ ਵਿੱਚ ਚੀਨੀ ਵੀ ਪਾਈ ਜਾਂਦੀ ਹੈ। ਰਾਜਸਥਾਨੀ, ਮਾਰਵਾੜੀ, ...

ਉਪਗ੍ਰਹਿ

ਉਪਗ੍ਰਹਿ ਦੋ ਤਰਾਂ ਦੇ ਹੁੰਦੇ ਹਨ- ਮਾਨਵ ਨਿਰਮਤ ਅਤੇ ਕੁਦਰਤੀ। ਜਦੋਂ ਕੋਈ ਪਦਾਰਥ ਦੂਜੇ ਦਾ ਚੱਕਰ ਕੱਟਦਾ ਹੈ ਤਾ ਉਹ ਉਪਗ੍ਰਹਿ ਕਹਾਉਂਦਾ ਹੈ। ਧਰਤੀ ਦੇ ਵਰਤਮਾਨ ਵਿੱਚ 11 ਪ੍ਰਕਿਰਤਕ ਉਪਗ੍ਰਹਿ ਅਤੇ 11ਵੇਂ ਉਪਗ੍ਰਹਿ ਦੀ ਖੋਜ 1987 ਵਿੱਚ ਕੀਤੀ ਗਈ ਇਹ ਗ੍ਰਹਿ ਸੂਰਜ ਤੋ ਲਗਭਗ 1500 ਕਰੋੜ ਕਿਲੋਮੀਟਰ ਦੂਰ ਹੈ। ...

ਕਲਾਮ ਸੈੱਟ

ਕਲਾਮ ਸੈੱਟ ਦੁਨੀਆ ਦਾ ਸਭ ਤੋਂ ਛੋਟਾ ਉਪਗ੍ਰਹਿ ਹੈ ਅਤੇ ਇਹ ਸਭ ਤੋਂ ਹਲਕਾ ਉਪਗ੍ਰਹਿ ਵੀ ਹੈ। ਇਸ ਉਪਗ੍ਰਹਿ ਦਾ ਨਾਮ ਭਾਰਤ ਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਨਾਮ ਤੇ "ਕਲਾਮ ਸੈੱਟ" ਰੱਖਿਆ ਗਿਆ ਹੈ। ਇਸ ਉਪਗ੍ਰਹਿ ਨੂੰ ਅਮਰੀਕਾ ਦੀ ਪੁਲਾਡ਼ ਏਜੰਸੀ ਨਾਸਾ ਵੱਲੋਂ 21 ਜੂਨ 2017 ਨੂੰ ਵਾਲੋਪਸ ...

ਕੁਦਰਤੀ ਉਪਗ੍ਰਹਿ

ਕੁਦਰਤੀ ਉਪਗ੍ਰਹਿ ਜਾਂ ਚੰਦਰਮਾ ਅਜਿਹੀ ਖਗੋਲੀ ਚੀਜ਼ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਗ੍ਰਹਿ, ਕਸ਼ੁਦਰਗਰਹ ਜਾਂ ਹੋਰ ਚੀਜ਼ ਦੇ ਈਦ - ਗਿਰਦ ਪਰਿਕਰਮਾ ਕਰਦਾ ਹੋ। ਜੁਲਾਈ 2009 ਤੱਕ ਸਾਡੇ ਸੌਰ ਮੰਡਲ ਵਿੱਚ 336 ਵਸਤਾਂ ਨੂੰ ਇਸ ਸ਼੍ਰੇਣੀ ਵਿੱਚ ਪਾਇਆ ਗਿਆ ਸੀ, ਜਿਸ ਵਿਚੋਂ 168 ਗਰਹੋਂ ਕੀਤੀ, 6 ਬੌਣੇ ਗਰਹੋਂ ਕ ...

ਗੇਸਟਾਲਟ ਮਨੋਵਿਗਿਆਨ

ਗੇਸਟਾਲਟ ਮਨੋਵਿਗਿਆਨ ਜਾਂ ਗੇਸਟਾਲਟਿਜ਼ਮ ਪ੍ਰਯੋਗਾਤਮਕ ਮਨੋਵਿਗਿਆਨ ਦੇ ਬਰਲਿਨ ਸਕੂਲ ਦਾ ਇੱਕ ਮਨ ਦਾ ਫ਼ਲਸਫ਼ਾ ਹੈ। ਗੇਸਟਾਲਟ ਮਨੋਵਿਗਿਆਨਕ ਇੱਕ ਘੜਮੱਸ ਜਾਪਦੇ ਇਸ ਸੰਸਾਰ ਵਿੱਚ ਅਰਥਪੂਰਨ ਧਾਰਨਾਵਾਂ ਨੂੰ ਹਾਸਲ ਕਰਨ ਅਤੇ ਬਰਕਰਾਰ ਰੱਖਣ ਦੀ ਯੋਗਤਾ ਦੇ ਪਿੱਛਲੇ ਕਾਨੂੰਨਾਂ ਨੂੰ ਸਮਝਣ ਦੀ ਇੱਕ ਕੋਸ਼ਿਸ਼ ਹੈ। ਗ ...

ਤਜਰਬਾ

ਤਜਰਬਾ ਜਾਂ ਅਨੁਭਵ ਕਿਸੇ ਇਵੈਂਟ ਜਾਂ ਵਿਸ਼ੇ ਦੇ ਅਜਿਹੇ ਭਰਪੂਰ ਗਿਆਨ ਜਾਂ ਨਿਪੁੰਨਤਾ ਨੂੰ ਕਹਿੰਦੇ ਹਨ ਜੋ ਵਰਤਾਰੇ ਵਿੱਚ ਖ਼ੁਦ ਸ਼ਾਮਲ ਹੋਣ ਜਾਂ ਉਸ ਨਾਲ ਵਾਹ ਦੇ ਰਾਹੀਂ ਪ੍ਰਾਪਤ ਹੋਇਆ ਹੋਵੇ। ਫ਼ਲਸਫ਼ੇ ਵਿੱਚ "ਅਨੁਭਵ-ਸਿੱਧ ਗਿਆਨ" ਜਾਂ "ਨਿਰਖ-ਅਧਾਰਿਤ ਗਿਆਨ" ਵਰਗੇ ਸੰਕਲਪ ਤਜਰਬੇ ਦੇ ਆਧਾਰ ਤੇ ਗਿਆਨ ਲਈ ...

ਡਿਜੀਟਲ ਫਿਲਾਸਫੀ

ਡਿਜੀਟਲ ਫਿਲਾਸਫੀ ਕੁੱਝ ਗਣਿਤ ਸ਼ਾਸਤਰੀਆਂ ਅਤੇ ਸਿਧਾਂਤਕ ਭੌਤਿਕ ਵਿਗਿਆਨੀਆਂ ਜਿਵੇਂ ਗ੍ਰੇਗਰੀ ਚੇਤਿਨ, ਸੇਥ ਲੌਇਡ, ਐਡਵਰਡ ਫ੍ਰੇਡਕਿਨ, ਸਟੀਫਨ ਵੌਲਫਾਰਮ, ਅਤੇ ਕੋਨਰਡ ਜ਼ੁਸੇ ਦੁਆਰਾ ਵਕਾਲਤ ਕੀਤੀ ਫਿਲਾਸਫੀ ਅਤੇ ਬ੍ਰਹਿਮੰਡ ਵਿਗਿਆਨ ਵਿੱਚ ਇੱਕ ਦਿਸ਼ਾ ਹੈ|

ਬੌਧਿਕ ਸੰਪਤੀ

ਸਿਰਜਨਾਤਮਕ ਕੰਮਾਂ ਯਾ ਨਵੀਆਂ ਕਾਢਾਂ ਨੂੰ ਉਹਨਾਂ ਦੇ ਸਿਰਜਨ ਵਾਲਿਆਂ ਦੀ ਬੌਧਿਕ ਜਾਇਦਾਦ ਜਾਂ ਬੌਧਿਕ ਸੰਪਤੀ ਕਿਹਾ ਜਾਂਦਾ ਹੈ। ਇਹ ਹੱਕ ਮਨੋਨੀਤ ਮਾਲਕਾਂ ਨੂੰ ਕਾਨੂੰਨ ਦੁਆਰਾ ਦਿੱਤਾ ਗਿਆ ਹੈ। ਭਾਰਤ ਦੇ ਪੰਜਾਬ ਰਾਜ ਦੇ ਲਘੂ, ਛੋਟੇ ਅਤੇ ਦਰਮਿਆਨੇ ਉੱਦਮੀ ਮੰਤਰਾਲੇ ਨੇ ਕੌਮੀ ਨਿਰਮਾਣਕਾਰ ਪ੍ਰਤਿਯੋਗਤਾ ਪ੍ਰੋ ...

ਵਿਚਾਰ

ਵਿਚਾਰ ਅੰਗਰੇਜ਼ੀ ਵਿੱਚ ਆਇਡੀਆ - ਆਮ ਤੌਰ ਤੇ ਕਿਸੇ ਵਸਤੂ ਜਾਂ ਵਰਤਾਰੇ ਦੇ ਮਾਨਸਿਕ ਪ੍ਰੋਟੋਟਾਈਪ ਨੂੰ ਕਿਹਾ ਜਾਂਦਾ ਹੈ, ਜੋ ਉਸ ਦੀਆਂ, ਮੁੱਖ ਅਤੇ ਬੁਨਿਆਦੀ ਵਿਸ਼ੇਸ਼ਤਾਈਆਂ ਦੀ ਖਿਆਲੀ ਝਲਕ ਦਰਸਾਵੇ। ਹੋਰ ਸੰਦਰਭਾਂ ਵਿੱਚ ਵਿਚਾਰਾਂ ਨੂੰ ਸੰਕਲਪਾਂ ਵਜੋਂ ਵਰਤ ਲਿਆ ਜਾਂਦਾ ਹੈ, ਭਾਵੇਂ ਅਮੂਰਤ ਸੰਕਲਪਾਂ ਦੇ ਬ ...

ਸਿਰਜਣਸ਼ੀਲਤਾ

ਸਿਰਜਣਸ਼ੀਲਤਾ ਜਾਂ ਸਿਰਜਣਾਤਮਿਕਤਾ ਜਾਂ ਰਚਨਾਤਮਿਕਤਾ ਉਦੋਂ ਪ੍ਰਤੱਖ ਹੁੰਦੀ ਹੈ ਜਦੋਂ ਕੁਝ ਨਵਾਂ ਅਤੇ ਕੀਮਤੀ ਹੋਂਦ ਚ ਆਉਂਦਾ ਹੈ। ਨਵੇਂ ਇਜਾਦ ਕੀਤੇ ਵਿਚਾਰ ਅਤੇ ਧਾਰਨਾਵਾਂ ਕਈ ਤਰੀਕਿਆਂ ਨਾਲ਼ ਜਾਹਰ ਹੋ ਸਕਦੀਆਂ ਹਨ ਪਰ ਆਮ ਤੌਰ ਉੱਤੇ ਇਹ ਵੇਖਣ, ਸੁਣਨ, ਸੁੰਘਣ, ਛੂਹਣ ਜਾਂ ਚਖਣ ਵਾਲੀ ਕਿਸੇ ਚੀਜ਼ ਦਾ ਰੂਪ ...

ਕਲਪਨਾ

ਕਲਪਨਾ ਤੋਂ ਭਾਵ ਗਿਆਨ ਇੰਦਰੀਆਂ ਦੇ ਕਿਸੇ ਵੀ ਤੁਰੰਤ ਨਿਵੇਸ਼ ਤੋਂ ਬਿਨਾਂ ਮਨ ਵਿੱਚ ਚਿੱਤਰ, ਵਿਚਾਰ ਅਤੇ ਸੰਵੇਦਨਾ ਬਣਾਉਣ ਦੀ ਸਮਰੱਥਾ ਨੂੰ ਕਿਹਾ ਜਾਂਦਾ ਹੈ। ਕਲਪਨਾ ਨਾਲ ਸਮੱਸਿਆਵਾਂ ਨੂੰ ਸੁਲਝਾਉਣ ਲਈ ਗਿਆਨ ਨੂੰ ਲਾਗੂ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇਹ ਇਕਸਾਰਤਾਪੂਰਨ ਅਨੁਭਵ ਅਤੇ ਬੁਨਿਆਦੀ ਤੌਰ ਤੇ ਸਿ ...

ਬੋਧ ਮਨੋਵਿਗਿਆਨ

ਬੋਧਾਤਮਕ ਮਨੋਵਿਗਿਆਨ "ਧਿਆਨ, ਭਾਸ਼ਾ ਵਰਤੋਂ, ਮੈਮੋਰੀ, ਪ੍ਰਤੱਖਣ ਅਤੇ ਸੋਚ" ਵਰਗੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਦਾ ਹੈ। ਬੋਧ ਮਨੋਵਿਗਿਆਨ ਤੋਂ ਨਿਕਲੇ ਬਹੁਤ ਸਾਰੇ ਕੰਮ ਨੂੰ ਮਨੋਵਿਗਿਆਨਕ ਅਧਿਐਨਾਂ ਦੇ ਹੋਰ ਵੱਖ-ਵੱਖ ਵਿਸ਼ਿਆਂ ਵਿੱਚ ਜੋੜਿਆ ਗਿਆ ਹੈ, ਜਿਹਨਾਂ ਵਿਚ ਵਿਦਿਅਕ ਮਨੋਵਿਗਿਆਨ, ਸਮਾਜਿਕ ...

ਗੈਰ-ਸੰਤੁਲਨ ਥਰਮੋਡਾਇਨਾਮਿਕਸ

ਗੈਰ-ਸੰਤੁਲਨ ਥਰਮੋਡਾਇਨਾਮਿਕਸ ਥਰਮੋਡਾਇਨਾਮਿਕਸ ਦੀ ਉਹ ਸ਼ਾਖਾ ਹੈ ਜੋ ਅਜਿਹੇ ਭੌਤਿਕੀ ਸਿਸਟਮਾਂ ਨਾਲ ਵਰਤਦੀ ਹੈ ਜੋ ਥਰਮੋਡਾਇਨਾਮਿਕ ਸੰਤੁਲਨ ਵਿੱਚ ਨਹੀਂ ਹੁੰਦੇ ਪਰ ਥਰਮੋਡਾਇਨਾਮਿਕ ਸੰਤੁਲਨ ਵਾਲੇ ਸਿਸਟਮ ਨੂੰ ਦਰਸਾਉਣ ਵਾਸਤੇ ਵਰਤੇ ਜਾਂਦੇ ਅਸਥਿਰਾਂਕਾਂ ਦੀ ਇੱਕ ਵਾਧੂ ਗਿਣਤੀ ਨੂੰ ਪੇਸ਼ ਕਰਨ ਵਾਲ਼ੇ ਅਸਥਿਰਾ ...

ਵਿਲੀਅਮ ਰੈਮਸੇ

ਸਰ ਵਿਲੀਅਮ ਰੈਮਸੇ ਇੱਕ ਸਕਾਟਿਸ਼ ਕੈਮਿਸਟ ਸੀ, ਜਿਸਨੇ ਉੱਤਮ ਗੈਸਾਂ ਦੀ ਖੋਜ ਕੀਤੀ ਅਤੇ 1904 ਵਿੱਚ ਕੈਮਿਸਟਰੀ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ। "ਅਪਣੀ ਹਵਾ ਵਿੱਚ ਗੈਰ-ਜ਼ਰੂਰੀ ਗੈਸਾਂ ਦੇ ਤੱਤ ਦੀ ਖੋਜ ਵਿੱਚ ਉਹਨਾਂ ਦੀਆਂ ਸੇਵਾਵਾਂ" ਵਜੋਂ, ਉਸਦੇ ਨਾਲ 3, ਜੋਨ ਵਿਲੀਅਮ ਸਟ੍ਰੱਟ, ਤੀਜਾ ਬੈਰਨ ਰੇਲੇਹ, ...

ਸੁਪਰ-ਸਟਰਿੰਗ ਥਿਊਰੀ

ਸੁਪਰਸਟ੍ਰਿੰਗ ਥਿਊਰੀ ਸੂਖਮ ਸੁਪਰ-ਸਮਰੂਪ ਸਟ੍ਰਿੰਗਾਂ ਦੀਆਂ ਕੰਪਨਾਂ ਤੌਰ ਤੇ ਮਾਡਲ-ਬੱਧ ਕਰਨ ਰਾਹੀਂ, ਕਣਾਂ ਅਤੇ ਬੁਨਿਆਦੀ ਫੋਰਸਾਂ ਦੀ ਕੁਦਰਤ ਨੂੰ ਇੱਕ ਥਿਊਰੀ ਅੰਦਰ ਸਭ ਕੁੱਝ ਸਮਝਾਉਣ ਦਾ ਇੱਕ ਯਤਨ ਹੈ। ਸੁਪਰਸਟ੍ਰਿੰਗ ਥਿਊਰੀ ਸੁਪਰਸਮਿੱਟ੍ਰਿਕ ਸਟ੍ਰਿੰਗ ਥਿਊਰੀ ਵਾਸਤੇ ਇੱਕ ਸੰਖੇਪ ਨਾਮ ਹੈ ਕਿਉਂਕਿ ਬੋਸੌਨ ...

ਕੋਕੀਨ

ਕੋਕੇਨ, ਜਿਸ ਨੂੰ ਕੋਕ ਵੀ ਕਿਹਾ ਜਾਂਦਾ ਹੈ, ਇੱਕ ਮਜ਼ਬੂਤ ​​ਮਨੋਰੰਜਕ ਨਸ਼ਾ ਹੈ। ਇਹ ਆਮ ਤੌਰ ਤੇ ਨੱਕ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ, ਜਾਂ ਧੂੰਏ ਦੇ ਰੂਪ ਵਿੱਚ ਸਾਹ ਰਾਹੀਂ ਲਿਆ ਜਾਂਦਾ ਹੈ, ਜਾਂ ਨਾੜੀ ਵਿੱਚ ਟੀਕਾ ਰਾਹੀਂ ਲਗਾਇਆ ਜਾਂਦਾ ਹੈ। ਮਾਨਸਿਕ ਪ੍ਰਭਾਵਾਂ ਵਿੱਚ ਅਸਲੀਅਤ ਨਾਲੋਂ ਸੰਪਰਕ ਟੁੱਟਣਾ, ...

ਬੀਅਰ

ਬੀਅਰ ਇੱਕ ਨਸ਼ੀਲਾ ਪੀਣ ਵਾਲਾ ਤਰਲ ਪਦਾਰਥ ਹੈ। ਦੁਨੀਆ ਵਿੱਚ ਬੀਅਰ, ਚਾਹ ਤੇ ਪਾਣੀ ਤੋਂ ਬਾਅਦ ਸਭ ਤੋਂ ਵਧ ਮਾਤਰਾ ਵਿੱਚ ਪੀਤਾ ਜਾਣ ਵਾਲਾ ਤਰਲ ਪਦਾਰਥ ਹੈ। ਬੀਅਰ ਵਿੱਚ 4% ਤੋਂ 6% ਤੱਕ ਅਲਕੋਲ ਦੀ ਮਾਤਰਾ ਹੁੰਦੀ ਹੈ।ਬੀਅਰ ਪੱਬ ਕਲਚਰ ਦਾ ਅਹਿਮ ਹਿੱਸਾ ਹੈ। ਬਹੁਤ ਮੁਲਕਾਂ ਵਿੱਚ ਬੀਅਰ ਤਿਉਹਾਰਾਂ ਦਾ ਵੀ ਅਹਿ ...

ਰੰਮ

ਰਮ ਇੱਕ ਪੱਕੀ ਸ਼ਰਾਬ ਪੀਣ ਵਾਲੇ ਪਦਾਰਥ ਹੁੰਦਾ ਹੈ ਜਿਵੇਂ ਗੰਨੇਦਾਰ ਪਦਾਰਥਾਂ ਜਾਂ ਹੋਨੀਜ਼, ਜਾਂ ਗੰਨੇ ਦੇ ਜੂਸ ਤੋਂ ਸਿੱਧੇ ਤੌਰ ਤੇ, ਫਰਮਾਣਨ ਅਤੇ ਸਪੁਰਦਗੀ ਦੀ ਪ੍ਰਕਿਰਿਆ ਦੁਆਰਾ। ਡਿਸਟਿਲਟ, ਇੱਕ ਸਪੱਸ਼ਟ ਤਰਲ, ਫਿਰ ਆਮ ਤੌਰ ਤੇ ਓਕ ਬੈਰਲ ਵਿੱਚ ਹੁੰਦਾ ਹੈ। ਦੁਨੀਆਂ ਦੇ ਜ਼ਿਆਦਾਤਰ ਰੱਮ ਉਤਪਾਦਾਂ ਦੀ ਕੈ ...

ਵਿਸਕੀ

ਵਿਸਕੀ ਦੁਨੀਆ ਭਰ ਵਿੱਚ ਸਖ਼ਤ ਨਿਯਮਿਤ ਸ਼ਕਤੀ ਹੈ, ਜਿਸ ਵਿੱਚ ਕਈ ਵਰਗਾਂ ਅਤੇ ਕਿਸਮਾਂ ਹਨ। ਵੱਖ-ਵੱਖ ਵਰਗਾਂ ਅਤੇ ਕਿਸਮਾਂ ਦੀਆਂ ਵਿਸ਼ੇਸ਼ ਇਕਸਾਰਤਾ ਦੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਅਨਾਜ, ਤੰਦੂਰ ਅਤੇ ਲੱਕੜ ਦੇ ਬੈਰਲ ਵਿੱਚ ਬਿਰਧਤਾ। ਜ਼ਿਆਦਾਤਰ ਸ਼ਬਦ ਦੇ ਦੋ ਸ਼ਬਦਾਂ ਦੀ ਬਣੀ ਹੋਈ ਹੈ: ਵਿਸਕੀ ਅਤੇ ਵ ...

ਸਿਗਰਟਨੋਸ਼ੀ

ਸਿਗਰਟਨੋਸ਼ੀ ਜਾਂ ਤਮਾਕੂਨੋਸ਼ੀ ਇੱਕ ਪ੍ਰੈਕਟਿਸ ਹੈ ਜਿਸ ਵਿੱਚ ਇੱਕ ਪਦਾਰਥ ਸਾੜ ਦਿੱਤਾ ਜਾਂਦਾ ਹੈ ਅਤੇ ਨਤੀਜੇ ਵਜੋਂ ਸੁਆਦ ਅਤੇ ਖੂਨ ਦੇ ਪ੍ਰਵਾਹ ਵਿੱਚ ਰਲਾਉਣ ਲਈ ਧੂੰਏ ਵਿੱਚ ਸਾਹ ਲੈਂਦਾ ਹੈ। ਆਮ ਤੌਰ ਤੇ ਪਦਾਰਥ ਤਮਾਕੂ ਪੌਦੇ ਦੇ ਸੁੱਕੀਆਂ ਪੱਤੀਆਂ ਹੁੰਦੀਆਂ ਹਨ ਜੋ ਇੱਕ ਛੋਟੇ ਜਿਹੇ ਚੌਰਸ ਦੇ ਚਾਵਲ ਦੇ ਪ ...

ਕੋਰੋਨਾਵਾਇਰਸ

ਕੋਰੋਨਾਵਾਇਰਸ ਵਿਸ਼ਾਣੂਆਂ ਦਾ ਸਮੂਹ ਹਨ ਜੋ ਕਿ ਥਣਧਾਰੀ ਅਤੇ ਪੰਛੀਆਂ ਵਿੱਚ ਬਿਮਾਰੀਆਂ ਦਾ ਕਾਰਨ ਬਣਦੇ ਹਨ.।ਮਨੁੱਖਾਂ ਵਿੱਚ, ਵਾਇਰਸ ਸਾਹ ਦੀਆਂ ਲਾਗਾਂ ਦਾ ਕਾਰਨ ਬਣਦੇ ਹਨ ਜੋ ਆਮ ਤੌਰ ਤੇ ਹਲਕੇ ਹੁੰਦੇ ਹਨ ਪਰ ਆਮ ਤੌਰ ਤੇ ਠੰਡੇ ਹੁੰਦੇ ਹਨ ਪਰ ਬਹੁਤ ਘੱਟ ਦਿਸਦੇ ਹਨ ਜਿਵੇਂ ਕਿ ਸਾਰਸ ਅਤੇ ਐਮਈਆਰਐਸ ਘਾਤਕ ਹ ...

ਨਿਪਾਹ ਵਾਇਰਸ ਲਾਗ

ਨਿਪਾਹ ਵਾਇਰਸ ਦੀ ਲਾਗ, ਨਿਪਾਹ ਵਾਇਰਸ ਦੇ ਕਾਰਨ ਇੱਕ ਵਾਇਰਲ ਲਾਗ ਹੁੰਦੀ ਹੈ। ਲਾਗ ਦੇ ਲੱਛਣ ਬੁਖ਼ਾਰ, ਖੰਘ, ਸਿਰ ਦਰਦ, ਸਾਹ ਚੜ੍ਹਨਾ, ਆਦਿ ਹੁੰਦੇ ਹਨ। ਇਹ ਇੱਕ ਜਾ ਦੋ ਦਿਨਾਂ ਵਿੱਚ ਕੋਮਾ ਵਿੱਚ ਵੀ ਵਿਗੜ ਸਕਦਾ ਹੈ। ਪੇਚੀਦਗੀਆਂ ਵਿੱਚ ਦਿਮਾਗ ਦੀ ਸੋਜ ਅਤੇ ਰਿਕਵਰੀ ਤੋਂ ਬਾਅਦ ਦੌਰੇ ਸ਼ਾਮਲ ਹੋ ਸਕਦੇ ਹਨ। ...

ਅਭਾਜ ਸੰਖਿਆ

ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ, ਜੋ ਆਪ ਅਤੇ ਇੱਕ ਦੇ ਇਲਾਵਾ ਹੋਰ ਕਿਸੇ ਪ੍ਰਕਿਰਤਕ ਸੰਖਿਆ ਨਾਲ ਵੰਡੀਆਂ ਨਹੀਂ ਜਾਂਦੀਆਂ, ਉਹਨਾਂ ਨੂੰ ਅਭਾਜ ਸੰਖਿਆਵਾਂ ਕਹਿੰਦੇ ਹਨ। ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ ਜੋ ਅਭਾਜ ਸੰਖਿਆਵਾਂ ਨਹੀਂ ਹਨ ਉਹਨਾਂ ਨੂੰ ਭਾਜ ਸੰਖਿਆਵਾਂ ਕਹਿੰਦੇ ਹਨ। ਅਭਾਜ ਸੰ ...

ਕਠੂਆ ਬਲਾਤਕਾਰ ਕੇਸ

ਕਠੁਆ ਬਲਾਤਕਾਰ ਕੇਸ ਵਿੱਚ ਜਨਵਰੀ 2018 ਵਿਚ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਵਿੱਚ ਕਠੂਆ ਨੇੜੇ ਰਸਾਨਾ ਪਿੰਡ ਵਿਖੇ 8 ਸਾਲ ਦੀ ਇਕ ਬੱਚੀ, ਆਸਿਫਾ ਬਾਨੂੰ ਦੀ ਅਗਵਾ, ਬਲਾਤਕਾਰ ਅਤੇ ਕਤਲ ਦਾ ਵਰਣਨ ਕੀਤਾ ਗਿਆ ਹੈ। ਦੋਸ਼ੀ ਨੂੰ ਗ੍ਰਿਫਤਾਕਰ ਲਿਆ ਗਿਆ ਅਤੇ ਮੁਕੱਦਮਾ 16 ਅਪ੍ਰੈਲ 2018 ਨੂੰ ਕਠੁਆ ਵਿਚ ਸ਼ੁਰੂ ਹੋ ...

ਪੱਲਵ ਰਾਜਵੰਸ਼

ਪੱਲਵ ਰਾਜਵੰਸ਼ ਪ੍ਰਾਚੀਨ ਦੱਖਣ ਭਾਰਤ ਦਾ ਇੱਕ ਰਾਜਵੰਸ਼ ਸੀ। ਚੌਥੀ ਸ਼ਤਾਬਦੀ ਵਿੱਚ ਇਸਨੇ ਕਾਞਚੀਪੁਰੰ ਵਿੱਚ ਰਾਜ ਸਥਾਪਤ ਕੀਤਾ ਅਤੇ ਲਗਭਗ 600 ਸਾਲ ਤਮਿਲ ਅਤੇ ਤੇਲੁਗੁ ਖੇਤਰ ਵਿੱਚ ਰਾਜ ਕੀਤਾ। ਬੋਧਿਧਰਮ ਇਸ ਰਾਜਵੰਸ਼ ਦਾ ਸੀ ਜਿਨ੍ਹੇ ਧਿਆਨ ਯੋਗ ਨੂੰ ਚੀਨ ਵਿੱਚ ਫੈਲਾਇਆ। ਇਹ ਰਾਜਾ ਆਪਣੇ ਆਪ ਨੂੰ ਬ੍ਰਹਮਾ - ...

ਗ਼ੁਲਾਮ ਖ਼ਾਨਦਾਨ

ਗੁਲਾਮ ਖ਼ਾਨਦਾਨ ਮੱਧਕਾਲੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸ ਖ਼ਾਨਦਾਨ ਦਾ ਪਹਿਲਾ ਸ਼ਾਸਕ ਕੁਤੁਬੁੱਦੀਨ ਐਬਕ ਸੀ ਜਿਸ ਨੂੰ ਮੋਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ਨੂੰ ਹਰਾਉਣ ਤੋਂ ਬਾਅਦ ਨਿਯੁਕਤ ਕੀਤਾ ਸੀ। ਇਸ ਖ਼ਾਨਦਾਨ ਨੇ ਦਿੱਲੀ ਦੀ ਸੱਤਾ ਉੱਤੇ 1206 ਈਸਵੀ ਤੋਂ 1290 ਈਸਵੀ ਤੱਕ ਰਾਜ ਕੀਤਾ। ਗੁਲਾਮ ਵੰਸ ...

ਜੂਨਾਗੜ੍ਹ ਰਿਆਸਤ

ਮੁਹੰਮਦ ਸ਼ੇਰ ਖਾਨ ਬਾਵੀ ਨੇ ਸੰਨ ਚ ਮਰਾਠਾ ਗਾਇਕਵਾੜ ਤੋਂ ਬਾਅਦ ਅਜ਼ਾਦੀ ਦੀ ਘੋਸ਼ਣਾ ਕਰਕੇ ਜੂਨਾਗੜ੍ਹ ਸਟੇਟ ਦੀ ਨੀਂਹ ਰੱਖੀ। ਅਗਲੇ ਦੋ ਸਦੀਆਂ ਚ ਰਾਜਿਆਂ ਨੇ ਆਪਣੇ ਸਟੇਟ ਨੂੰ ਹੋਰ ਵਧਾਇਆ ਜਿਸ ਚ ਸੌਰਾਸ਼ਟਰ ਨੂੰ ਆਪਣੇ ਨਾਲ ਮਿਲਾ ਲਿਆ। ਸੰਨ 1807 ਚ ਜੂਨਾਗੜ੍ਹ ਦਾ ਅਧਿਕਾਰ ਬਰਤਾਨੀਆ ਕੋਲ ਆ ਗਿਆ ਤੇ ਈਸਟ ...

ਦਿੱਲੀ ਸਲਤਨਤ

ਦਿੱਲੀ ਸਲਤਨਤ 1210 ਤੋਂ 1526 ਤੱਕ ਭਾਰਤ ਉੱਤੇ ਸ਼ਾਸਨ ਕਰਨ ਵਾਲੇ ਸੁਲਤਾਨਾਂ ਦੇ ਖ਼ਾਨਦਾਨ ਦੇ ਸ਼ਾਸ਼ਨ-ਕਾਲ ਨੂੰ ਕਿਹਾ ਜਾਂਦਾ ਹੈ। ਦਿੱਲੀ ਉੱਤੇ ਕਈ ਤੁਰਕ ਅਫਗਾਨ ਸ਼ਾਸਕਾਂ ਨੇ ਮਧੱ-ਕਾਲ ਵਿੱਚ ਸ਼ਾਸਨ ਕੀਤਾ ਜਿਹਨਾਂ ਵਿੱਚੋਂ: ਖਿਲਜੀ ਖ਼ਾਨਦਾਨ 1290 - 1320, 30 ਸਾਲ ਗ਼ੁਲਾਮ ਖ਼ਾਨਦਾਨ 1206 - 1290, 8 ...

ਮੁਗਲ ਸਲਤਨਤ

ਮੁਗਲ ਸਲਤਨਤ ਭਾਰਤੀ ਉਪਮਹਾਂਦੀਪ ਵਿੱਚ 1526 ਤੋਂ ਲੈਕੇ 1757 ਤੱਕ ਇੱਕ ਰਾਜਸੀ ਤਾਕਤ ਸੀ। ਸਾਰੇ ਮੁਗਲ ਬਾਦਸ਼ਾਹ ਮੁਸਲਮਾਨ ਸੀ ਅਤੇ ਚੰਗੇਜ਼ ਖਾਨ ਦੇ ਪਰਿਵਾਰ ਵਿੱਚੋਂ ਸਨ। ਭਾਰਤ ਵਿੱਚ ਮੁਗਲ ਸਲਤਨਤ ਦੀ ਸਥਾਪਨਾ ਬਾਦਸ਼ਾਹ ਬਾਬਰ ਨੇ 1526 ਵਿੱਚ ਇਬਰਾਹਿਮ ਲੋਧੀ ਦੇ ਖਿਲਾਫ਼ ਪਾਣੀਪਤ ਦੀ ਪਹਿਲੀ ਲੜਾਈ 1526 ਜ ...

ਮੁਗ਼ਲ ਸਲਤਨਤ

ਮੁਗ਼ਲ ਸਲਤਨਤ ਇੱਕ ਇਸਲਾਮੀ ਤੁਰਕੀ ਸਾਮਰਾਜ ਸੀ ਜੋ 1526 ਵਿੱਚ ਸ਼ੁਰੂ ਹੋਇਆ, ਜਿਸ ਨੇ 17 ਵੀਂ ਸਦੀ ਦੇ ਅਖੀਰ ਵਿੱਚ ਅਤੇ 18 ਵੀਂ ਸਦੀ ਦੀ ਸ਼ੁਰੁਆਤ ਤੱਕ ਭਾਰਤੀ ਉਪਮਹਾਦੀਪ ਵਿੱਚ ਰਾਜ ਕੀਤਾ ਅਤੇ 19 ਵੀਂ ਸਦੀ ਦੇ ਵਿਚਕਾਰ ਵਿੱਚ ਖ਼ਤਮ ਹੋਇਆ। ਮੁਗ਼ਲ ਸਮਰਾਟ ਤੁਰਕ - ਮੰਗੋਲ ਪੀੜ੍ਹੀ ਦੇ ਤੈਮੂਰਵੰਸ਼ੀ ਸਨ, ਅ ...

ਵਿਜੈਨਗਰ ਸਾਮਰਾਜ

ਵਿਜੈਨਗਰ ਸਾਮਰਾਜ ਮੱਧਕਾਲੀਨ ਦੱਖਣ ਭਾਰਤ ਦਾ ਇੱਕ ਸਾਮਰਾਜ ਸੀ। ਇਸ ਦੇ ਰਾਜਾਵਾਂ ਨੇ 310 ਸਾਲ ਰਾਜ ਕੀਤਾ। ਇਸ ਦਾ ਰਸਮੀ ਨਾਮ ਕਰਣਾਟਕ ਸਾਮਰਾਜ ਸੀ। ਇਸ ਰਾਜ ਦੀ 1565 ਵਿੱਚ ਭਾਰੀ ਹਾਰ ਹੋਈ ਅਤੇ ਰਾਜਧਾਨੀ ਵਿਜੈਨਗਰ ਨੂੰ ਸਾੜ ਦਿੱਤਾ ਗਿਆ। ਉਸ ਦੇ ਬਾਦ ਕਸ਼ੀਣ ਰੂਪ ਵਿੱਚ ਇਹ ਅਤੇ 80 ਸਾਲ ਚੱਲਿਆ। ਇਸ ਦੀ ਸਥ ...

ਅਦੀਨਾ ਬੇਗ

ਫ਼ਾਰਸੀ ਦੇ ਇੱਕ ਅਣਛਪੇ ਖਰੜੇ ਅਹਿਵਾਲ ਅਦੀਨਾ ਬੇਗ ਖ਼ਾਨ ਮੁਤਾਬਿਕ ਇਹ ਇੱਕ ਚੰਨੋ, ਅਰਾਈਂ ਕਿਸਾਨ ਦਾ ਪੁੱਤਰ ਸੀ। ਅਰਾਈਂ ਆਮ ਤੌਰ ਤੇ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਆਬਾਦ ਸਨ। ਅਦੀਨਾ ਬੇਗ ਖ਼ਾਨ ਦਾ ਜਨਮ ਲਾਹੌਰ ਦੇ ਨੇੜੇ ਅਜੋਕੇ ਸ਼ੇਖ਼ੂਪੁਰਾ ਜ਼ਿਲੇ ਦੇ ਪਿੰਡ ਸ਼ਿਰਕ ਪੁਰ ਵਿਖੇ ਹੋਇਆ। ਅਦੀਨਾ ਬੇਗ ਦਾ ਪ ...

ਅਹਿਮਦ ਖ਼ਾਨ ਖਰਲ

ਅਹਿਮਦ ਖ਼ਾਨ ਖਰਲ ਭਾਰਤ ਦਾ ਆਜ਼ਾਦੀ ਸੰਗਰਾਮੀਆ ਸੀ, ਜਿਸਦਾ ਦਾ ਤਾਅਲੁੱਕ ਨੀਲੀ ਬਾਰ ਪੰਜਾਬ ਨਾਲ਼ ਸੀ। ਨੀਲੀ ਬਾਰ ਮੁਲਤਾਨ ਤੇ ਸਾਹੀਵਾਲ ਦੇ ਵਿਚਲੇ ਇਲਾਕੇ ਨੂੰ ਕਹਿੰਦੇ ਹਨ। 1857 ਦੀ ਜੰਗ ਚ ਅਹਿਮਦ ਖ਼ਾਨ ਅੰਗਰੇਜ਼ਾਂ ਨਾਲ਼ ਲੜਿਆ ਹਾਲਾਂਕਿ ਉਸ ਦੀ ਉਮਰ 80 ਸਾਲ ਸੀ ਲੇਕਿਨ ਉਹ ਬੇ ਜਿਗਰੀ ਨਾਲ਼ ਲੜਿਆ। 21 ...

ਇਲਾਹੀ ਬਖ਼ਸ਼

ਉਹ ਫੌਜ ਵਿੱਚ 1802 ਵਿੱਚ ਦਾਖ਼ਲ ਹੋਇਆ ਸੀ। 1810 ਵਿੱਚ ਫ਼ੌਜ ਦੀ ਮੁੜ-ਸੰਗਠਨ ਦੇ ਬਾਅਦ, ਬਖ਼ਸ਼ ਨੂੰ ਮੀਆਂ ਗੌਸ ਖ਼ਾਨ ਦੀ ਅਗਵਾਈ ਵਿੱਚ ਨਵੇਂ ਤੋਪਖਾਨਾ ਕਾਰਪਸ, ਫੌਜ-ਇ-ਖ਼ਾਸ, ਵਿੱਚ ਭੇਜ ਦਿੱਤਾ ਗਿਆ। 1814 ਵਿਚ, ਉਸਨੂੰ ਦੇਰਾਹ-ਇ-ਇਲਾਹੀ ਨਾਂ ਦੇ ਤੋਪਖਾਨੇ ਦੀ ਇੱਕ ਵਿਸ਼ੇਸ਼ ਵਿੰਗ ਦੀ ਕਮਾਂਡ ਸੌਂਪੀ ਗਈ ...

ਕੰਬੋਜ

ਕੰਬੋਜ ਏਸ਼ੀਆ ਵਿੱਚ ਰਹਿਣ ਵਾਲੀ ਇੱਕ ਜਾਤੀ ਹੈ। ਪ੍ਰਾਚੀਨ ਕੰਬੋਜ ਸ਼ਾਇਦ ਹਿੰਦ-ਈਰਾਨੀ ਮੂਲ ਦੇ ਸਨ। ਹਾਲਾਂਕਿ, ਇਨ੍ਹਾਂ ਨੂੰ ਕਈ ਵਾਰ ਇੰਡੋ-ਆਰੀਅਨ ਅਤੇ ਕਈ ਵਾਰ ਭਾਰਤੀ ਅਤੇ ਈਰਾਨੀ ਦੋਵਾਂ ਦੇ ਤੌਰ ਤੇ ਵਰਣਿਤ ਕੀਤਾ ਜਾਂਦਾ ਹੈ। ਇਸ ਜਾਤੀ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਇਹ ਕੌਮ ਬਹੁਤ ਹੀ ਦਲੇਰ, ਮਿਹਨਤੀ ...

ਗੁਰੂ ਗੋਬਿੰਦ ਸਿੰਘ ਭਵਨ

ਗੁਰੂ ਗੋਬਿੰਦ ਸਿੰਘ ਭਵਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਰਿਸਰ ਵਿੱਚ ਸਥਿਤ ਇੱਕ ਸੁੰਦਰ ਇਮਾਰਤ ਹੈ। ਇਹ ਸਿੱਖਾਂ ਦੇ ਮਹਾਨ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਸਿਮਰਤੀ ਨੂੰ ਸਮਰਪਿਤ ਹੈ। ਗੁਰੂ ਗੋਬਿੰਦ ਸਿੰਘ ਭਵਨ ਦੇ ਚਾਰ ਦਵਾਰ ਹਨ ਅਤੇ ਇੱਥੇ ਸਾਰੇ ਧਰਮਾਂ ਦੀ ਪੜ੍ਹਾਈ ਨਾਲ ਸਬੰਧਤ ਸਾਹਿਤ ਉਪਲੱਬਧ ਹ ...

ਚਧੜ

ਇਸ ਗੋਤ ਦਾ ਮੋਢੀ ਚੰਦੜ ਹੀ ਸੀ। ਇਹ ਤੂਰ ਰਾਜਪੂਤ ਹਨ। ਪਾਂਡੂ ਬੰਸ ਦੇ ਰਾਜਾ ਰਵੀਲਾਨ ਦੇ ਪੁੱਤਰ ਦਾ ਨਾਮ ਚੰਦੜ ਸੀ। ਮੁਹੰਮਦ ਗੌਰੀ ਦੇ ਹਮਲੇ ਸਮੇਂ ਸੰਨ 1193 ਵਿੱਚ ਇਹ ਰਾਜਪੂਤਾਨੇ ਤੋਂ ਪੰਜਾਬ ਵੱਲ ਆਏ। ਕੁਝ ਬਹਾਵਲਪੁਰ ਵੱਲ ਚਲੇ ਗਏ ਜਿਥੇ ਕਿ ਉੱਚ ਸ਼ਰੀਫ ਦੇ ਪੀਰ ਸ਼ੇਰ ਸ਼ਾਹ ਨੇ ਇਨ੍ਹਾਂ ਨੂੰ ਮੁਸਲਮਾਨ ...

ਚਰਪਟ ਨਾਥ

ਚਰਪਟ ਨਾਥ ਜਾਂ ਚਰਪਟੀ ਨਾਥ ਇੱਕ ਨਾਥ ਜੋਗੀ ਸੀ। ਚਰਪਟ ਨੂੰ ਗੋਰਖਨਾਥ ਦਾ ਸ਼ਿਸ਼ ਮੰਨਿਆ ਜਾਂਦਾ ਹੈ। ਨਾਥ ਜੋਗੀ ਚਰਪਟ ਨੂੰ ਨੌਵੀਂ ਦਸਵੀਂ ਸਦੀ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਚਰਪਟ ਨਾਥ ਦਾ ਸੰਬੰਧ ਪੰਜਾਬ ਨਾਲ ਰਿਹਾ ਹੈ। ਆਪ ਚੰਬਾ ਰਿਆਸਤ ਦੇ ਰਾਜਾ ਸਾਹਿਲ ਵਰਮਾ ਦੇ ਗੁਰੂ ਸਨ। ਰਿਆਸਤ ਦੇ ਸਿੱਕੇ ‘ਚਕਲੀ ...

ਛਪਾਰ ਦਾ ਮੇਲਾ

ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤ ...

ਜਲ੍ਹਿਆਂਵਾਲਾ ਬਾਗ ਹੱਤਿਆਕਾਂਡ

ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹਰਿਮੰਦਰ ਸਾਹਿਬ ਦੇ ਨਜਦੀਕ ਜਲਿਆਂਵਾਲਾ ਬਾਗ ਵਿੱਚ 13 ਅਪ੍ਰੈਲ 1919 ਨੂੰ ਹੋਇਆ ਸੀ। ਉਥੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਇੱਕ ਸਭਾ ਹੋ ਰਹੀ ਸੀ ਜਿਸ ਵਿੱਚ ਮੌਜੂਦ ਭੀੜ ਉੱਤੇ ਜਨਰਲ ਰੇਜੀਨਾਲਡ ਡਾਇਰ ਨਾਮਕ ਇੱਕ ਅੰਗਰੇਜ ਅਧਿਕਾਰੀ ਨੇ ਅਕਾਰਨ ...

ਜਲੰਧਰ ਨਾਥ

ਮਛੰਦਰ ਨਾਥ ਜੀ ਦੇ ਸਮਕਾਲੀ ਇੱਕ ਹੋਰ ਪ੍ਸਿੱਧ ਨਾਥ ਜੋਗੀ ਹੋਏ ਹਨ, ਜਿਹਨਾਂਂ ਨੂੂੰ ਨਾਥਮਤ ਦੇ ਪ੍ਰ੍ਵਰਤਕਾਂਂ ਵਿੱਚੋਂ ਹੀ ਗਿਣਿਆ ਜਾਂਂਦਾ ਹੈ। ਇਹ ਨਾਥ ਜੋਗੀ ਹਨ,ਜਲੰਦਰ ਨਾਥ। ਇਹਨਾਂਂ ਦਾ ਸੰਬੰਧ ਪੰਜਾਬ ਨਾਲ ਰਿਹਾ ਹੈ। ਪੰਜਾਬ ਦਾ ਸ਼ਹਿਰ ਜਲੰਦਰ ਇਹਨਾਂਂ ਦੇ ਨਾਮ ਨਾਲ ਹੀ ਸੰਬੰਧਿਤ ਹੈ,ਜਿਥੇ ਇਹਨਾਂਂ ਦੇ ਮ ...

ਟੋਡਰ ਮੱਲ ਦੀ ਹਵੇਲੀ

ਟੋਡਰ ਮੱਲ ਦੀ ਹਵੇਲੀ,ਜੋ ਜਹਾਜ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੈ ਸਰਹਿੰਦ ਦੇ ਇੱਕ ਵਪਾਰਕ-ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ।ਟੋਡਰ ਮੱਲ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਸਨ ਅਤੇ ਉਹਨਾ ਨੇ ਗੁਰੂ ਗ ...

ਨਵਾਬ ਸ਼ੇਰ ਮੁਹੰਮਦ ਖ਼ਾਨ

ਨਵਾਬ ਸ਼ੇਰ ਮੁਹੰਮਦ ਖ਼ਾਨ, ਮੁਗਲਾਂ ਦਾ ਇੱਕ ਅਫ਼ਗਾਨ ਸਾਮੰਤ, ਮਲੇਰਕੋਟਲਾ ਦਾ ਨਵਾਬ ਸੀ ਅਤੇ ਸਰਹਿੰਦ ਦੀ ਸਰਕਾਰ ਜਾਂ ਡਿਵੀਜ਼ਨ ਵਿੱਚ ਇੱਕ ਉੱਚ ਫੌਜੀ ਪਦਵੀ ਦਾ ਮਾਲਕ ਸੀ। ਉਸ ਨੇ ਚਮਕੌਰ ਦੀ ਲੜਾਈ ਵਿੱਚ ਹਿੱਸਾ ਲਿਆ ਸੀ। ਅਤੇ ਉਹ ਉਦੋਂ ਸਰਹਿੰਦ ਅਦਾਲਤ ਵਿੱਚ ਮੌਜੂਦ ਸੀ, ਜਦੋਂ ਨਵਾਬ ਵਜ਼ੀਰ ਖਾਨ, ਫ਼ੌਜਦਾਰ ...

ਪਗੜੀ ਸੰਭਾਲ ਜੱਟਾ

ਪਗੜੀ ਸੰਭਾਲ ਓਇ ਜੱਟਾ ਲਹਿਰ ਪੰਜਾਬੀਆਂ ਦੀ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਬਰਾਬਰੀ ਦਾ ਵਰਤਾਉ ਪ੍ਰਤੀ ਇੱਕ ਅੰਦੋਲਨ ਸੀ। ਸੰਨ 1907 ਈਸਵੀ ਵਿੱਚ ਅੰਗਰੇਜ਼ ਹਕੂਮਤ ਨੇ ਵਾਹੀ ਹੇਠਲੀ ਭੋਇੰ ਬਾਰੇ ਇਹ ਬਿੱਲ ਪਾਸ ਕੀਤੇ:- ਪੰਜਾਬ ਇੰਤਕਾਲ਼ੇ ਅਰਾਜ਼ੀ ਵਾਹੀ ਹੇਠਲੀ ਜ਼ਮੀਨ ਐਕਟ ਬਿੱਲ ਮੁਜਰੀਆ 1907 ਜ਼ਿਲ੍ਹਾ ਰਾਵਲਪ ...

ਪੈਟਰੀ ਡੈਵਿਡ

ਪੈਟਰੀ, ਡੇਵਿਡ ਡੇਵਿਡ ਪੈਟਰੀ ਇੱਕ ਉੱਚੀ ਪੱਧਰ ਦਾ ਪੁਲੀਸ ਅਫਸਰ ਸੀ ਜਿਸ ਨੂੰ ਕਾਮਾਗਾਟਾ ਮਰੂ ਦੇ ਭਾਰਤ ਪਰਤਣ ਤੇ ਮਿਲਣ ਲਈ ਨਿਯੁਕਤ ਕੀਤਾ ਗਿਆ ਸੀ। ਉਹ ਦਿੱਲੀ ਵਿੱਚ ਕ੍ਰਿਮਿਨਲ ਇੰਨਟੈਲਿਜੈਂਸ ਮਹਿਕਮੇ ਵਿੱਚ ਕੰਮ ਕਰਣ ਤੋਂ ਪਹਿਲਾਂ ਪੰਜਾਬ ਵਿੱਚ ਕ੍ਰਿਮਿਨਲ ਇੰਨਟੈਲਿਜੈਂਸ ਵਿਭਾਗ ਦੇ ਕੇਂਦਰੀ ਦਫਤਰ ਵਿੱਚ ਕ ...

ਪੰਜਾਬ (ਬਰਤਾਨਵੀ ਭਾਰਤ)

ਪੰਜਾਬ ਬਰਤਾਨਵੀ ਭਾਰਤ ਦਾ ਇੱਕ ਸੂਬਾ ਸੀ ਅਤੇ ਬਰਤਾਨਵੀ ਰਾਜ ਵਿੱਚ ਪੈਂਦੇ ਭਾਰਤੀ ਉਪ-ਮਹਾਂਦੀਪ ਦੇ ਆਖ਼ਰੀ ਇਲਾਕਿਆਂ ਵਿਚੋਂ ਇੱਕ ਸੀ। 1947 ਵਿੱਚ ਬਰਤਾਨਵੀ ਜਾਂ ਅੰਗਰੇਜ਼ੀ ਰਾਜ ਦੇ ਖ਼ਾਤਮੇ ਨਾਲ਼ ਇਹ ਦੋ ਹਿੱਸਿਆਂ, ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ, ਵਿੱਚ ਵੰਡਿਆ ਗਿਆ। ਇਸ ਵਿੱਚ ਇਹ ਇਲਾਕੇ ਸ਼ਾਮਲ ਸਨ ...

ਫ਼ਰੀਦਕੋਟ ਰਿਆਸਤ

ਫ਼ਰੀਦਕੋਟ ਰਿਆਸਤ ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਰਿਹਾ ਹੈ। ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ। ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ...

ਬਾਟਲਾ ਹਾਉਸ ਐਨਕਾਊਂਟਰ

ਬਾਟਲਾ ਹਾਉਸ ਐਨਕਾਊਂਟਰ ਜਿਸਨੂੰ ਆਧਿਕਾਰਿਕ ਤੌਰ ਤੇ ਆਪਰੇਸ਼ਨ ਬਾਟਲਾ ਹਾਉਸ ਵਜੋਂ ਜਾਣਿਆ ਜਾਂਦਾ ਹੈ, 19 ਸਤੰਬਰ 2008 ਨੂੰ ਦਿੱਲੀ ਦੇ ਜਾਮਿਆ ਨਗਰ ਇਲਾਕੇ ਵਿੱਚ ਇੰਡੀਅਨ ਮੁਜਾਹਿਦੀਨ ਦੇ ਸ਼ੱਕੀ ਆਤੰਕਵਾਦੀਆਂ ਦੇ ਖਿਲਾਫ ਕੀਤੀ ਗਈ ਮੁੱਠਭੇੜ ਸੀ, ਜਿਸ ਵਿੱਚ ਦੋ ਸ਼ੱਕੀ ਆਤੰਕਵਾਦੀ ਆਤੀਫ ਅਮੀਨ ਅਤੇ ਮੋਹੰਮਦ ਸ ...

ਭਾਈ ਰੂਪ ਚੰਦ

ਭਾਈ ਰੂਪ ਚੰਦ ਉਨ੍ਹਾਂ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਸ਼ੀਰਵਾਦ ਦੁਆਰਾ ਮਾਤਾ ਸੂਰਤੀ ਜੀ ਦੀ ਕੁੱਖੋਂ ਬਾਬਾ ਸਿਧੂ ਜੀ ਦੇ ਘਰ 27 ਅਪ੍ਰੈਲ 1671 ਵਿੱਚ ਨਾਨਕੇ ਪਿੰਡ ਵਡਾਘਰ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਬਾਬਾ ਸਿਧੂ ਜੀ ਸੁਲਤਾਨ ਦੇ ਪੁਜਾਰੀ ਸਨ ਅਤੇ ਬੀਬੀ ਸੂਰਤੀ ਜੀ ਆਪਣੇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →