ⓘ Free online encyclopedia. Did you know? page 157

ਹਰਭਜਨ ਹਲਵਾਰਵੀ

ਹਰਭਜਨ ਦਾ ਜਨਮ 1943 ਨੂੰ ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਬਰਤਾਨਵੀ ਪੰਜਾਬ ਵਿੱਚ ਹੋਇਆ। ਉਸ ਦਾ ਪਿਤਾ ਗਿਆਨੀ ਅਰਜਨ ਸਿੰਘ ਵੰਡ ਤੋਂ ਪਹਿਲਾਂ ਹੜੱਪਾ, ਜ਼ਿਲ੍ਹਾ ਮਿੰਟਗੁਮਰੀ ਹੁਣ ਪਾਕਿਸਤਾਨ ਵਿੱਚ ਦੁਕਾਨ ਕਰਦਾ ਸੀ। ਉਹ੍ ਗਣਿਤ ਅਤੇ ਪੰਜਾਬੀ ਸਾਹਿਤ ਵਿੱਚ ਪੋਸਟ-ਗ੍ਰੈਜੂਏਟ ਸੀ ਅਤੇ ਹਿੰਦੀ ਅਤੇ ਅੰਗਰੇਜ਼ ...

ਹਰਸਾ ਸਿੰਘ ਚਾਤਰ

ਹਰਸਾ ਸਿੰਘ ਚਾਤਰ ਪੰਜਾਬੀ ਦਾ ਇੱਕ ਸਟੇਜੀ ਕਵੀ ਸੀ ਜਿਸਨੂੰ ਉਸਦੇ ਸਮਕਾਲੀ ਸ਼ਾਇਰਾਂ ਵਿੱਚ ਵਾਰਾਂ ਦੇ ਬਾਦਸ਼ਾਹ ਦੇ ਤੌਰ ਤੇ ਜਾਣਿਆ ਜਾਂਦਾ ਸੀ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਾਰਾਂ ਵਿੱਚ ਹੀ ਹਨ। ਹਮਦਮ ਸ਼ਰਫ, ਧਨੀਰਾਮ ਚਾਤ੍ਰਿਕ, ਬਾਵਾ ਬਲਵੰਤ, ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ, ...

ਹਰਿੰਦਰ ਸਿੰਘ ਰੂਪ

ਹਰਿੰਦਰ ਸਿੰਘ ਰੂਪ ਪੰਜਾਬੀ ਕਵਿਤਾ ਦੀ ਦੂਜੀ ਪੀੜੀ ਦਾ ਪ੍ਰਮੁੱਖ ਕਵੀ ਤੇ ਵਾਰਤਕ ਲੇਖਕ ਵੀ ਹੈ। ਆਪ ਦਾ ਜਨਮ 1901 ਈਸਵੀ ਵਿੱਚ ਗਿਆਨੀ ਗੁਰਬਖਸ ਸਿੰਘ ਬੈਰਿਸਟਰ ਦੇ ਘਰ ਹੋਇਆ। 1954 ਈ. ਵਿੱਚ ਉਹ ਜਇਦਾਦ ਦੇ ਝਗੜੇ ਕਾਰਨ ਆਪਣੇ ਹੀ ਮਤਰੇਏ ਭਰਾ ਹੱਥੋਂ ਮਾਰਿਆ ਗਿਆ। 1

ਹਾਜੀ ਮੁਹੰਮਦ ਭੂਰੇ ਵਾਲਾ

ਹਾਜੀ ਮੁਹੰਮਦ ਨੂੰ ਬਾਬਾ ਨੌਸ਼ਾਹ ਗੰਜਬਖਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨੌਸ਼ਾਹੀ ਸਿਲਸਿਲੇ ਨਾਲ ਸੰਬੰਧਿਤ ਸੀ। ਇਸਦਾ ਜਨਮ 1552 ਈ: ਨੂੰ ਹੋਇਆ। ਉਸਦੇ ਪਿਤਾ ਦਾ ਨਾਮ ਸੱਯਦ ਅਲਾਉੱਦੀਨ ਹਸਨ ਹਾਜੀ ਸੀ ਅਤੇ ਮਾਤਾ ਦਾ ਨਾਮ ਬੀਬੀ ਜਿਉਣੀ ਸੀ। ਇਸ ਦਾ ਜਨਮ ਘੱਘਾਂਵਾਲੀ ਫਾਲੀਆ ਦੇ ਜ਼ਿਲ੍ਹਾ ਗੁਜਰਾਤ, ਪੰਜਾਬ ...

ਹਾਫ਼ਜ਼ ਮੀਆਂ ਅਲਾਹ ਬਖ਼ਸ਼

ਹਾਫ਼ਜ਼ ਮੀਆਂ ਅਲਾਹ ਬਖ਼ਸ਼ ਇੱਕ ਪੰਜਾਬੀ ਕਵੀ ਸੀ। ਕਵੀ ਦਾ ਅਸਲ ਨਾਮ ਹਾਫ਼ਜ਼ ਅਲਾ ਬਖਸ਼ ਅਰ ਕਵਿਤਾ ਸੰਬੰਧੀ ਨਾਮ ਪਿਆਰਾ ਸੀ। ਇਨ੍ਹਾਂ ਦਾ ਜਨਮ 1799 ਈ ਵਿੱਚ ਹੋਇਆ। ਸੰਨ 1860 ਈ ਵਿੱਚ ਇਹਨਾਂ ਦੀ ਮੌਤ ਹੋਈ। ਸਿੱਖਾਂ ਦੇ ਰਾਜ ਵਿੱਚ ਇਨ੍ਹਾਂ ਨੇ ਲਾਹੌਰ ਵਿੱਚ ਇੱਕ ਮਦਰਸਾ ਖੋਲਿਆ ਹੋਇਆ ਸੀ ਜਿਹੜਾ ਮਸ਼ਹੁੂਰ ...

ਹਾਸ਼ਮ ਸ਼ਾਹ

ਸੱਯਦ ਹਾਸ਼ਮ ਸ਼ਾਹ ਪੰਜਾਬ ਦੇ ਇੱਕ ਸੂਫੀ ਫ਼ਕੀਰ ਤੇ ਸ਼ਾਇਰ ਹੋਏ ਹਨ। ਸੱਯਦ ਹਾਸ਼ਮ ਸ਼ਾਹ ਅਰਬ ਦੇ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸਨ ਅਤੇ" ਸੱਯਦਾਂ ਦੀ ਹਸਨੀ ਸਾਖ ਦੇ ਚੰਨ-ਚਰਾਗ ਸਨ।” ਉਨ੍ਹਾਂ ਦੇ ਵਾਰਸ ਅਜੇ ਤੱਕ ‘ਸੱਯਦ’ ਅਖਵਾਉਂਦੇ ਹਨ ਅਤੇ ਕਲਾਂ ਵਿੱਚ ਵੀ ਉਹ ਹੁਣ ਤੱਕ ‘ਸੱਯਦ’ ਹੀ ਕਰਕੇ ਚਿਤਾਰੇ ਜਾਂਦ ...

ਅਤਰਜੀਤ ਕਹਾਣੀਕਾਰ

ਅਤਰਜੀਤ ਦਾ ਜਨਮ 2 ਜਨਵਰੀ 1941 ਨੂੰ ਪਿੰਡ ਮੰਡੀ ਕਲਾਂ ਵਿਖੇ ਸ. ਪਰਸਿੰਨ ਸਿੰਘ ਅਤੇ ਮਾਤਾ ਬੇਅੰਤ ਕੌਰ ਦੇ ਘਰ ਹੋਇਆ। ਐਮ ਏ ਬੀ ਐੱਡ ਦੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਸਕੂਲ ਅਧਿਆਪਕ ਵਜੋਂ ਸੇਵਾ ਕੀਤੀ।

ਅਵਤਾਰ ਸਿੰਘ ਬਿਲਿੰਗ

ਅਵਤਾਰ ਸਿੰਘ ਬਿਲਿੰਗ ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਦੇ ਨਾਵਲ ਖ਼ਾਲੀ ਖੂਹਾਂ ਦੀ ਕਥਾ ਲਈ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵੱਧ ਰਾਸ਼ੀ ਵਾਲਾ ਵਾਲਾ ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ ਮਿਲਿਆ ਹੈ।ਉਸਨੇ ਚਾਰ ਕਹਾਣੀ ਸੰਗ੍ਰਹਿ, ਤਿੰਨ ਬਾਲ-ਸਾਹਿਤ ਦੀਆਂ ਕਿ ...

ਖ਼ਾਲਿਦ ਹੁਸੈਨ (ਕਹਾਣੀਕਾਰ)

ਖ਼ਾਲਿਦ ਹੁਸੈਨ ਦਾ ਜਨਮ 02 ਅਪਰੈਲ 1945 ਨੂੰ ਬਰਤਾਨਵੀ ਭਾਰਤ ਦੇ ਸ਼ਹਿਰ ਊਧਮਪੁਰ ਜੰਮੂ ਵਿੱਚ ਹੋਇਆ। 1947 ਦੇ ਫ਼ਸਾਦਾਂ ਵਿੱਚ ਉਸ ਦੇ ਪਰਿਵਾਰ ਦੇ ਨੌਂ ਜੀਅ ਮਾਰੇ ਗਏ ਸਨ। ਉਸਨੇ ਆਪਣੀ ਮਾਂ, ਭੂਆ, ਇੱਕ ਭਰਾ ਤੇ ਭੈਣ ਨਾਲ, ਸੱਤ ਸਾਲ ਸ਼ਰਨਾਰਥੀ ਕੈਂਪਾਂ ਵਿੱਚ ਕੱਟੇ ਅਤੇ ਆਖਰ ਸ੍ਰੀਨਗਰ ਪਹੁੰਚੇ, ਜਿਥੇ ਉਹ ...

ਗੁਰਪਾਲ ਸਿੰਘ ਲਿੱਟ

ਗੁਰਪਾਲ ਸਿੰਘ ਲਿੱਟ ਪੰਜਾਬੀ ਦੇ ਚਰਚਿਤ ਮਨੋਵਿਗਿਆਨਿਕ ਸੂਝ ਵਾਲੇ ਕਹਾਣੀਕਾਰ ਸੀ। ਉਹ ਮਾਨਵੀ ਰਿਸ਼ਤਿਆਂ ਅਤੇ ਪਰਵਾਰਿਕ ਅੰਤਰਸਬੰਧਾਂ ਦਾ ਚਿਤੇਰੇ ਹਨ। ਉਹਨਾਂ ਦੇ ਤਿੰਨ ਕਹਾਣੀ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਡਰਾਮਾ ਅਤੇ ਨਾਵਲ ਦੇ ਖੇਤਰ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਉਹਨਾਂ ਦੀਆਂ ਕਈ ਕਹਾਣੀਆਂ ਹ ...

ਗੁਰਮੇਲ ਮਡਾਹੜ

ਗੁਰਮੇਲ ਮਡਾਹੜ ਨਿੱਕੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਆਪਣੀ ਅੱਡਰੀ ਪਛਾਣ ਬਣਾਉਣ ਵਿੱਚ ਕਾਮਯਾਬ ਕਹਾਣੀਕਾਰਾਂ ਵਿੱਚੋਂ ਇੱਕ ਸੀ। ਉਸਨੇ 100 ਤੋਂ ਵਧੇਰੇ ਪੁਸਤਕਾਂ ਦੀ ਰਚਨਾ ਕੀਤੀ।

ਗੁਰਸੇਵਕ ਸਿੰਘ ਪ੍ਰੀਤ

ਗੁਰਸੇਵਕ ਸਿੰਘ ਪ੍ਰੀਤ ਪੰਜਾਬੀ ਦਾ ਕਹਾਣੀਕਾਰ ਹੈ। ਉਹ ਪੇਸ਼ੇ ਤੋਂ ਪੱਤਰਕਾਰ ਹੈ ਅਤੇ ਵਸੀਕਾ ਨਵੀਸ ਵਜੋਂ ਸਵੈ ਕਿੱਤਾ ਕਰ ਰਿਹਾ ਹੈ। ਹੁਣ ਤੱਕ ਉs ਦੇ ਦੋ ਕਹਾਣੀ ਸੰਗ੍ਰਹਿ "ਘੋੜ ਦੌੜ ਜਾਰੀੇ ਹੈੇ" ਅਤੇ "ਮਿਹਣਾ" ਅਤੇ ਪਲੇਠਾ ਨਾਵਲ "ਸਵਾਹਾ" ਵੀ 2020 ਵਿੱਚ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਅਖ ...

ਚੰਦਨ ਨੇਗੀ

ਚੰਦਨ ਨੇਗੀ ਦਾ ਜਨਮ ਪੇਸ਼ਾਵਰ ਪਾਕਿਸਤਾਨ ਵਿੱਚ 26 ਜੂਨ 1937 ਵਿੱਚ ਹੋਇਆ ਸੀ। ਉਹਨਾਂ ਦਾ ਪਰਿਵਾਰ ਪੇਸ਼ਾਵਰ ਤੋਂ ਵੰਡ ਵੇਲੇ ਜੰਮੂ ਆ ਵਸਿਆ ਸੀ। ਵਿਆਹ ਤੋਂ ਬਾਅਦ ਉਹ ਦਿੱਲੀ ਚਲੇ ਗਏ। ਉਹ ਆਲ ਇੰਡੀਆ ਰੇਡੀਓ ਜੰਮੂ ਅਤੇ ਕਸ਼ਮੀਰ ਤੋਂ 1969 ਤੋਂ 1978 ਤੱਕ ਪੰਜਾਬੀ ਦਰਪਨ ਪੇਸ਼ ਕਰਦੀ ਰਹੀ ਹੈ। 1975 ਵਿੱਚ ਉ ...

ਜਰਨੈਲ ਸਿੰਘ (ਕਹਾਣੀਕਾਰ)

ਜਰਨੈਲ ਸਿੰਘ ਇੱਕ ਨਾਮਵਰ ਪੰਜਾਬੀ ਕਹਾਣੀਕਾਰ ਹੈ। ਹੁਨ ਤੱਕ ਉਹਨਾਂ ਦੀਆਂ ਅੱਠ ਕਿਤਾਬਾ ਛਪ ਚੁੱਕੀਆਂ ਹਨ, ਜਿਹਦੇ ਵਿੱਚ ਉਹਨੇ ਆਪਣੇ ਅਨੁਭਵ ਬਾਰੇ ਲਿਖਿਆ ਹੈ। ਜਰਨੈਲ ਸਿੰਘ ਦੀਆ ਕਹਾਣੀਆ ਉੱਤਰੀ ਅਮਰੀਕਾ ਵਿੱਚ ਵਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਮੌਲਿਕ ਤਸਵੀਰਕਸ਼ੀ ਕਰਦੀਆਂ ਹਨ।

ਜਰਨੈਲ ਸਿੰਘ ਸੇਖਾ

ਜਰਨੈਲ ਸਿੰਘ ਸੇਖਾ ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹੈ। ਉਹ ਅੱਧੀ ਸਦੀ ਦੇ ਕ਼ਰੀਬ ਸਮੇਂ ਤੋਂ ਪੰਜਾਬੀ ਸਾਹਿਤ ਲਿਖਣ ਦਾ ਕਾਰਜ ਕਰ ਰਹੇ ਹਨ। ਹੁਣ ਤੱਕ ਉਹ ਡੇਢ ਦਰਜਨ ਦੇ ਕ਼ਰੀਬ ਕਿਤਾਬਾਂ ਲਿਖ ਚੁੱਕੇ ਹਨ। ਲੇਖਕ ਅਤੇ ਸਮਾਜ ਦੇ ਰਿਸ਼ਤੇ ਤੇ ਟਿੱਪਣੀ ਕਰਦਿਆਂ ਉਹ ਕਹਿੰਦਾ ਹੈ, "ਲੇਖਕ ਸਮਾਜ ਦਾ ਸ਼ੀਸ਼ ...

ਜਸਵੀਰ ਰਾਣਾ

ਜਸਵੀਰ ਰਾਣਾ ਪੰਜਾਬੀ ਗਲਪਕਾਰ ਹੈ। ਅੱਧੀ ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੇ ਇਲਾਵਾ ਉਸਦਾ ਇੱਕ ਨਾਵਲ ਵੀ ਛਪ ਚੁੱਕਾ ਹੈ। ਸਾਹਿਤਕ ਕਾਰਜ ਤੋਂ ਬਿਨਾਂ ਉਹ ਅਮਰਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਕਰ ਰਿਹਾ ਹੈ।

ਡਾ. ਜੋਗਿੰਦਰ ਸਿੰਘ ਕੈਰੋਂ

ਡਾ. ਜੋਗਿੰਦਰ ਸਿੰਘ ਕੈਰੋਂ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਆਪਣੇ ਪਿੰਡ ਸਕੂਲ ਵਿੱਚੋਂ ਹਾਸਲ ਕੀਤੀ। ਇਸ ਤੋਂ ਬਾਅਦ ਨਾਲ ਦੇ ਪਿੰਡ ਗਗੋਮਾਡਲ ਦੇ ਮਿਡਲ ਸਕੂਲ ਤੋਂ ਅੱਠਵੀਂ ਪਾਸ ਕਰ ਕੇ 1957 ਵਿੱਚ ਆਪਣੀ ਭੂਆ ਕੋਲ ਪਿੰਡ ਕੈਰੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹਾਇਰ ਸੈਕੰਡਰੀ ਤੱਕ ਵਿੱਦਿਆ ਹਾਸਿਲ ਕੀਤੀ। ਖਾਲਸਾ ...

ਤਲਵਿੰਦਰ ਸਿੰਘ

ਤਲਵਿੰਦਰ ਸਿੰਘ ਦਾ ਜਨਮ 14 ਫਰਵਰੀ 1955 ਨੂੰ ਦੇਹਰਾਦੂਨ ਵਿੱਚ ਸ: ਕਰਤਾਰ ਸਿੰਘ ਦੇ ਘਰ ਹੋਇਆ। ਉਹ ਭਾਰਤ ਸਰਕਾਰ ਦੇ ਅੰਕੜਾ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਸਨ ਤੇ ਵਿਰਸਾ ਵਿਹਾਰ ਸੁਸਾਇਟੀ ਅੰਮਿਤਸਰ ਦੇ ਕਾਰਜਕਾਰਨੀ ਮੈਂਬਰ ਸਨ। ਉਸ ਨੇ ਪੰਜਾਬ ਦੁਖਾਂਤ ਦੇ ਸਮੇਂ ਦੇ ਆਧਾਰ ਤੇ ਦੋ ਪੰਜਾਬੀ ਨਾਵਲ ਯੋਧੇ ਅਤੇ ...

ਦਰਸ਼ਨ ਸਿੰਘ ਧੀਰ

ਦਰਸ਼ਨ ਸਿੰਘ ਧੀਰ ਇੰਗਲੈਂਡ ਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ। ਉਹ ਹੁਣ ਤੱਕ 11 ਨਾਵਲ ਅਤੇ 90 ਤੋਂ ਵੱਧ ਕਹਾਣੀਆਂ ਦੀ ਰਚਨਾ ਕਰ ਚੁੱਕਿਆ ਹੈ। ਉਸ ਦੀ ਗਲਪ ਯਾਤਰਾ ਸਾਲ 1972 ਤੋਂ ਆਰੰਭ ਹੋਈ ਸੀ।

ਨਵਤੇਜ ਪੁਆਧੀ

ਨਵਤੇਜ ਸਿੰਘ ਪੁਆਧੀ ਪ੍ਰਸਿੱਧ ਪੰਜਾਬੀ ਲੇਖਕ ਅਤੇ ਪਛੜੇ ਵਰਗਾਂ ਲਈ ਭਾਰਤ ਦੇ ਕੌਮੀ ਕਮਿਸ਼ਨ ਦਾ ਮੈਂਬਰ ਸੀ। ਸੀ। ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਸਮਾਜ, ਦਿੱਲੀ ਦਾ ਚੇਅਰਮੈਨ ਵੀ ਰਿਹਾ।

ਪਰਗਟ ਸਿੰਘ ਸਤੌਜ

ਪਰਗਟ ਸਿੰਘ ਸਤੌਜ ਇੱਕ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। 2012 ਵਿੱਚ ਇਸਨੂੰ "ਤੀਵੀਂਆਂ" ਦੇ ਲਈ ਭਾਰਤੀ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਪ੍ਰੇਮ ਗੋਰਖੀ

ਪ੍ਰੇਮ ਗੋਰਖੀ ਇੱਕ ਪੰਜਾਬੀ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਦੱਬੇ ਕੁਚਲੇ ਲੋਕਾਂ ਦੀ ਜੀਵਨ ਗਾਥਾ ਨੁੰ ਬਾਖ਼ੂਬੀ ਵਰਨਣ ਕਰਦੀਆਂ ਹਨ। ਓੁਸਦੀਆਂ ਰਚਨਾਵਾਂ ਗਰੀਬ ਅਤੇ ਅਣਗੌਲੇ ਲੋਕਾਂ ਦੇ ਜੀਵਨ ਦੀਆਂ ਕਰੂਰ ਅਵਸਥਾਵਾਂ ਤੋਂ ਪਰਦਾ ਚੁਕਦੀਆਂ ਹਨ। ਪ੍ਰੇਮ ਗੋਰਖੀ ਨੇ ਆਪ ਅਤਿ ਕਠਿਨ ਦਿਨ ਗੁਜ਼ਾਰੇ ਹਨ ਇਸ ਕਰ ਕੇ ...

ਪ੍ਰੇਮ ਪ੍ਰਕਾਸ਼

ਪ੍ਰੇਮ ਪ੍ਰਕਾਸ਼ ਦਾ ਜੱਦੀ ਪਿੰਡ ਖੰਨਾ ਸ਼ਹਿਰ ਦੇ ਨਜਦੀਕ ਬਡਗੁਜਰਾਂ ਹੈ, ਜੋ ਪਹਿਲਾਂ ਰਿਆਸਤ ਨਾਭਾ ਵਿੱਚ ਹੋਇਆ ਕਰਦਾ ਸੀ। ਮੁਢਲੀ ਵਿਦਿਆ ਅਮਲੋਹ ਤੋਂ ਲਈ ਅਤੇ ਫਿਰ ਏ ਐਸ ਹਾਈ ਸਕੂਲ ਖੰਨਾ, ਜ਼ਿਲਾ ਲੁਧਿਆਣਾ ਤੋਂ 1949 ਵਿੱਚ ਮੈਟ੍ਰਿਕ ਕੀਤੀ ਫਿਰ ਕ੍ਰਿਸਚਿਅਨ ਬੇਸਿਕ ਟ੍ਰੇਨਿੰਗ ਸਕੂਲ, ਖਰੜ ਓਦੋਂ ਜ਼ਿਲਾ ਅੰ ...

ਫ਼ਰਖੰਦਾ ਲੋਧੀ

ਫ਼ਰਖ਼ੰਦਾ ਅਖ਼ਤਰ ਕਲਮੀ ਨਾਮ ਫ਼ਰਖੰਦਾ ਲੋਧੀ ਦਾ ਜਨਮ 21 ਮਾਰਚ, 1937 ਨੂੰ ਸਾਹੀਵਾਲ, ਬਰਤਾਨਵੀ ਪੰਜਾਬ ਹੁਣ ਪਾਕਿਸਤਾਨ ਵਿੱਚ ਹੋਇਆ ਸੀ। ਉਹਦੇ ਦਾਦਕੇ ਭਾਰਤੀ ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਵਿੱਚ ਰਹਿੰਦੇ ਸੀ। ਇੱਥੇ ਹੀ ਉਸ ਦਾ ਬਚਪਨ ਗੁਜਰਿਆ। ਦੇਸ਼ ਵੰਡ ਸਮੇਂ ਗਿਆਰਾਂ ਕੁ ਵਰ੍ਹਿਆਂ ਦੀ ਫ਼ਰਖੰਦਾ ਮਾਪਿਆ ...

ਬਚਿੰਤ ਕੌਰ

ਬਚਿੰਤ ਕੌਰ ਦਿੱਲੀ ਵਿੱਚ ਰਹਿੰਦੀ ਇੱਕ ਪੰਜਾਬੀ ਲੇਖਕ ਅਤੇ ਕਹਾਣੀਕਾਰ ਹੈ। ਉਸ ਦੀਆਂ ਹੁਣ ਤਕ 42 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚ 15 ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਤਿੰਨ ਨਾਵਲ, ਇੱਕ ਸਫ਼ਰਨਾਮਾ, ਇੱਕ ਡਾਇਰੀ, ਤਿੰਨ ਅਨੁਵਾਦਤ ਪੁਸਤਕਾਂ ਅਤੇ ਬੱਚਿਆਂ ਲਈ ਲਿਖੀਆਂ ਛੇ ਕਿਤਾਬਾਂ ਸ਼ਾਮਲ ਹਨ ...

ਬਲਜਿੰਦਰ ਨਸਰਾਲੀ

ਬਲਜਿੰਦਰ ਨਸਰਾਲੀ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਘਸਿਆ ਹੋਇਆ ਆਦਮੀ ਉਸਦੀ ਚਰਚਿਤ ਕਹਾਣੀ ਹੈ, ਜਿਸ ਤੇ ਅਧਾਰਿਤ ਸੈਮੂਅਲ ਜੌਹਨ ਦਾ ਇਸੇ ਨਾਮ ਦਾ ਨੁੱਕੜ ਨਾਟਕ ਪੰਜਾਬ ਵਿੱਚ ਅਤੇ ਕੈਨੇਡਾ ਵਿੱਚ ਵੀ ਸੈਂਕੜੇ ਵਾਰ ਖੇਡਿਆ ਗਿਆ।

ਮਕਸੂਦ ਸਾਕਿਬ

ਮਕ਼ਸੂਦ ਸਾਕਿਬ ਪਾਕਿਸਤਾਨੀ ਪੰਜਾਬ ਦੇ ਇੱਕ ਸਾਹਿਤਕਾਰ, ਕਹਾਣੀਕਾਰ, ਸੰਪਾਦਕ ਅਤੇ ਪ੍ਰਕਾਸ਼ਕ ਹਨ। ਪਹਿਲਾਂ ਮਾਂ ਬੋਲੀ ਨਾਮ ਦੇ ਪਰਚੇ ਦਾ ਸੰਪਾਦਨ ਕੀਤਾ ਤੇ ਅੱਜ ਕੱਲ੍ਹ ਸ਼ਾਹਮੁਖੀ ਵਿੱਚ ਪੰਚਮ ਨਾਂ ਦੇ ਮਾਸਿਕ ਪਰਚੇ ਦਾ ਸੰਪਾਦਨ ਕਰ ਰਹੇ ਹਨ।

ਮਹੀਪ ਸਿੰਘ

ਡਾ ਮਹੀਪ ਸਿੰਘ ਦਾ ਜਨਮ 1930 ਵਿੱਚ ਪਾਕਿਸਤਾਨ ਦੇ ਜੇਹਲਮ ਇਲਾਕੇ ਵਿੱਚ ਹੋਇਆ ਪਰ ਅਜ਼ਾਦੀ ਤੋਂ ਬਾਅਦ ਇਹ ਆਪਣੇ ਪਿਤਾ ਅਤੇ ਪਰਿਵਾਰ ਨਾਲ਼ ਉੱਤਰ ਪ੍ਰਦੇਸ਼ ਦੇ ਉਨਾਵ ਨਾਮ ਦੇ ਇੱਕ ਪਿੰਡ ਵਿੱਚ ਆਣ ਵੱਸੇ। ਡਾ. ਸਿੰਘ ਨੇ ਪੀ.ਐੱਚ.ਡੀ. ਦੀ ਉਪਾਧੀ ਆਗਰਾ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਉਹ ਕੁਝ ਸਮਾਂ ਆਰ.ਐੱਸ ...

ਮਿੱਤਰ ਸੈਨ ਮੀਤ

ਮਿਤਰ ਸੈਨ ਮੀਤ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹਨ। ਨਾਵਲ ਸੁਧਾਘਰ ਤੇ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਮਿੱਤਰ ਸੈਨ ਮੀਤ ਪੇਸ਼ੇ ਵਜੋਂ ਸਰਕਾਰੀ ਵਕੀਲ ਹੈ।

ਮੋਹਨ ਭੰਡਾਰੀ

ਮੋਹਨ ਭੰਡਾਰੀ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡ ਜੇਤੂ ਨਾਮਵਰ ਕਹਾਣੀਕਾਰ ਹੈ। ਉਸਨੇ 1953 ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਪਹਿਲੀ ਕਹਾਣੀ ਲਿਖੀ ਸੀ। ਮੋਹਨ ਭੰਡਾਰੀ ਦੀਆਂ ਅੰਗਰੇਜ਼ੀ ਵਿੱਚ ਅਨੁਵਾਦ ਕਹਾਣੀਆਂ ਦੀ ਇੱਕ ਕਿਤਾਬ ‘ਮੋਹਨ ਭੰਡਾਰੀ‘ਜ਼ ਸਿਲੈਕਟਡ ਸਟੋਰੀਜ਼ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱ ...

ਮੋਹਨ ਸਿੰਘ ਵੈਦ

ਮੋਹਨ ਸਿੰਘ ਵੈਦ ਪੰਜਾਬੀ ਲੇਖਕ, ਪੰਜਾਬੀ ਦਾ ਪਹਿਲਾ ਕਹਾਣੀਕਾਰ ਸੀ। ਉਸਨੇ ਲਗਭਗ 200 ਕਿਤਾਬਾਂ ਤੇ ਟ੍ਰੈਕਟ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ।

ਸਵਿੰਦਰ ਸਿੰਘ ਉੱਪਲ

ਸਵਿੰਦਰ ਸਿੰਘ ਉੱਪਲ ਦਾ ਜਨਮ ਬਰਤਾਨਵੀ ਪੰਜਾਬ ਦੇ ਧਮਾਲ ਪਿੰਡ ਹੁਣ ਪਾਕਿਸਤਾਨ ਵਿੱਚ 8 ਅਪ੍ਰੈਲ 1924 ਨੂੰ ਸ: ਫਕੀਰ ਸਿੰਘ ਦੇ ਘਰ ਹੋਇਆ। ਉਸਨੇ ਆਨਰਜ਼ ਪੰਜਾਬੀ, ਐਮਏ ਅੰਗਰੇਜ਼ੀ/ਪੰਜਾਬੀ, ਤੇ ਪੀਐਚਡੀ ਤੱਕ ਉਚੇਰੀ ਪੜ੍ਹਾਈ ਕੀਤੀ। ਉਹ ਸ੍ਰੀ ਵਲਭ ਭਾਈ ਪਟੇਲ ਲਾਇਬਰੇਰੀ ਨਰੇਲਾ ਚ 1947 ਤੋਂ 50 ਤੱਕ ਸਕੱਤਰ ਰ ...

ਸ਼ਿਵਚਰਨ ਗਿੱਲ

ਸ਼ਿਵਚਰਨ ਗਿੱਲ ਇੰਗਲੈਂਡ ਵੱਸਦਾ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸਦਾ ਜਨਮ 6 ਮਾਰਚ, 1937 ਨੂੰ ਪਿੰਡ ਬੋਪਾਰਾਏ ਕਲਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਸਦੀ ਮਾਤਾ ਦਾ ਨਾਮ ਸ਼ਾਮ ਕੌਰ ਅਤੇ ਪਿਤਾ ਦਾ ਨਾਮ ਅਜਾਇਬ ਸਿੰਘ ਸੀ। ਸ਼ਿਵਚਰਨ ਗਿੱਲ ਪਿਛਲੇ ਵੀਹ ਸਾਲ ਤੋਂ ਜਰਮਨ ਤੇ ਆਸਟਰੀਅਨ ਬਾਰਡਰ ਪੁਲੀਸ ...

ਸੁਰਿੰਦਰ ਨੀਰ

ਸੁਰਿੰਦਰ ਨੀਰ ਜਾਣ-ਪਛਾਣ: ਸੁਰਿੰਦਰ ਨੀਰ ਪੰਜਾਬੀ ਦੀ ਨਾਵਲਕਾਰ ਤੇ ਮਹਾਨ ਲੇਖਿਕਾ ਹੈ| ਉਸਦਾ ਜਨਮ 22 ਅਕਤੂਬਰ 1966 ਵਿੱਚ ਹੋਇਆ| ਸੁਰਿੰਦਰ ਨੀਰ ਨੇ ਸਭ ਤੋਂ ਪਹਿਲਾ ਸ਼ਿਕਾਰਗਾਹ ਨਾਵਲ ਲਿਖਿਆ ਤੇ ਇਸ ਤੋਂ ਬਾਅਦ ਸੁਰਿੰਦਰ ਨੀਰ ਦਾ ਮਾਇਆ ਨਾਵਲ ਸਾਹਿਤਕ ਹਲਕਿਆ ਵਿੱਚ ਚਰਚਾ ਦਾ ਵਿਸ਼ਾ ਹੈ| ਰਚਨਾਵਾਂ: ਕਹਾਣੀ ...

ਹਰਜਿੰਦਰ ਸੂਰੇਵਾਲੀਆ

ਹਰਜਿੰਦਰ ਸੂਰੇਵਾਲੀਆ ਪੰਜਾਬੀ ਦਾ ਕਹਾਣੀਕਾਰ ਹੈ | ਉਸ ਦਾ ਜਨਮ 26 ਅਗਸਤ 1958 ਨੂੰ ਪਿੰਡ ਸੂਰੇਵਾਲਾ ਵਿਖੇ ਹੋਇਆ। ਉਹ ਪੇਸ਼ੇ ਤੋਂ ਸਕੂਲ ਅਧਿਆਪਕ ਹੈ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਹਾਣੀਕਾਰ ਹੈ। ਇਸ ਦੇ ਨਾਲ ਹੀ ਉਸ ਦੀ ਇਕ ਲੇਖ ਲੜ੍ਹੀ ਪਹਿਲਾ ਪੀਰਡ ਵੱਜਣ ਤੋਂ ਪਹਿਲਾਂ ਵੀ ਪ੍ਰਕਾਸ਼ਿਤ ਹੋਈ ਹੈ।

ਹਰਨਾਮ ਦਾਸ ਸਹਿਰਾਈ

ਹਰਨਾਮ ਦਾਸ ਸਹਿਰਾਈ । ਇਹ ਰਾਜਾ ਸਾਂਸੀ, ਅੰਮ੍ਰਿਤ ਕਰਨਲ ਨਾਲ ਸਬੰਧਿਤ ਪ੍ਰਸਿੱਧ ਗਲਪਕਾਰ ਸੀ। ਇਸਨੇ ਵੱਡੀ ਗਿਣਤੀ ਵਿੱਚ ਪੰਜਾਬੀ ਨਾਵਲ ਲਿਖਿਆ। ਇਸਦੇ ਜਿਆਦਾਤਰ ਨਾਵਲ ਇਤਿਹਾਸਕ ਸੰਦਰਭਾ ਨਾਲ ਜੁੜੇ ਹੋਏ ਹਨ। ਸਿਹਰਾਈ ਨੇ ਆਪਣੇ ਨਿਰਸੰਕੋਚ ਯਥਾਰਥ ਵਰਣਨ ਕਰਕੇ ਨਵੇਂ ਨਾਵਲਕਾਰਾਂ ਵਿੱਚ ਆਪਣੀ ਥਾਂ ਬਣਾਈ ਹੈ। ਸ ...

ਹਰਨਾਮ ਸਿੰਘ ਨਰੂਲਾ

ਹਰਨਾਮ ਸਿੰਘ ਨਰੂਲਾ ਪੰਜਾਬੀ ਰੰਗਕਰਮੀ ਅਤੇ ਕਹਾਣੀਕਾਰ ਸੀ। ਉਸਨੇ ਇਪਟਾ ਦੀ ਖੱਬੇ-ਪੱਖੀ ਲਹਿਰ ਨਾਲ ਜੁੜ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਹਜ਼ਾਰਾਂ ਪਿੰਡਾਂ ਤੱਕ ਸਮਾਜਵਾਦ ਦੀ ਸਥਾਪਨਾ ਦੀ ਜਰੂਰਤ ਦਾ ਸਨੇਹਾ ਪਹੁੰਚਾਇਆ। ਉਹ ਪੰਜਾਬੀ ਦੇ ਕੁਝ ਕੁ ਓਪੇਰਾਕਾਰਾਂ ਵਿੱਚੋਂ ਇੱਕ ਸੀ। ਲੁਟੇਰੇ ਪ੍ਰਬੰਧ ਦੀ ਹਕ ...

ਕੁਲਦੀਪ ਸਿੰਘ ਦੀਪ

ਕੁਲਦੀਪ ਸਿੰਘ ਦੀਪ ਚੌਥੀ ਪੀੜੀ ਦੇ ਯੁਵਕ ਨਾਟਕਾਰ ਅਤੇ ਰੰਗਕਰਮੀ ਵਜੋਂ ਉੱਭਰ ਕੇ ਸਾਹਮਣੇ ਆਈ ਅਜਿਹੀ ਸਖ਼ਸ਼ੀਅਤ ਹਨ ਜਿਹਨਾਂ ਨਾਟ ਲੇਖਣ, ਨਿਰਦੇਸ਼ਨ ਨਿਬੰਧਕਾਰੀ ਤੇ ਆਲੋਚਨਾ ਦੇ ਖੇਤਰ ਵਿੱਚ ਇੱਕ ਸਮਾਨ ਕੰਮ ਕੀਤਾ। ਡਾ.ਕੁਲਦੀਪ ਸਿੰਘ ਦਾ ਜਨਮ 4 ਮਈ 1968 ਵਿੱਚ ਮਾਤਾ ਬਲਵੀਰ ਕੌਰ ਤੇ ਪਿਤਾ ਜੰਗ ਸਿੰਘ ਦੇ ਘਰ ...

ਕੇਵਲ ਧਾਲੀਵਾਲ

ਕੇਵਲ ਧਾਲੀਵਾਲ ਦਾ ਜਨਮ ਪਿੰਡ ਧਾਲੀਵਾਲ ਨੇੜੇ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਵ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਹੋਇਆ। ਕੇਵਲ ਧਾਲੀਵਾਲ ਪੰਜਾਬੀ ਨਾਟਕਕਾਰਾਂ ਤੇ ਰੰਗ ਕਰਮੀਆਂ ਦੀ ਚੌਥੀ ਪੀੜੀ ਦਾ ਪ੍ਰਮੁਖ ਨਾਂ ਹੈ। ਉਹ ਲਗਭਗ 35 ਸਾਲਾਂ ਤੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਕਰਮਸ਼ੀਲ ਹੈੈ ...

ਗੁਰਚਰਨ ਸਿੰਘ ਜਸੂਜਾ

ਗੁਰਚਰਨ ਸਿੰਘ ਜਸੂਜਾ ਦੂਸਰੀ ਪੀੜ੍ਹੀ ਦਾ ਪੰਜਾਬੀ ਨਾਟਕਕਾਰ ਹੈ। ਇਸਨੂੰ 1983-84 ਵਿੱਚ ਪੰਜਾਬੀ ਅਕਾਦਮੀ ਦਿੱਲੀ ਵਲੋਂ ਅਤੇ 1992 ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ। 1998 ਵਿੱਚ ਇਸਨੂੰ ਫੁੱਲ ਮੈਮੋਰੀਅਲ ਮੰਚਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਗੁਰਸ਼ਰਨ ਸਿੰਘ

ਗੁਰਸ਼ਰਨ ਭਾਅ ਜੀ ਜਾਂ ਭਾਈ ਮੰਨਾ ਸਿੰਘ ਜੋ ਉੱਘੇ ਰੰਗਕਰਮੀ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸ਼ੇਰ-ਏ-ਪੰਜਾਬ, ਇੱਕ ਇੰਜੀਨੀਅਰ, ਲੇਖਕ, ਨਾਟਕਕਾਰ, ਅਦਾਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ ਅਤੇ ਸਭ ਤੋਂ ...

ਦੇਵਿੰਦਰ

ਦੇਵਿੰਦਰ ਪੰਜਾਬੀ ਨਾਟਕ ਦੀ ਪਰੰਪਰਾ ਵਿੱਚੋਂ ਦੂਜੀ ਪੀੜ੍ਹੀਆਂ ਦਾ ਇੱਕ ਅਹਿਮ ਨਾਟਕਾਰ ਹੈ। ਇਸਨੂੰ ਰੇਡਿਓ ਨਾਟਕਕਾਰ ਗਰਦਾਨ ਦੇ ਪੰਜਾਬੀ ਸਾਹਿਤ ਜਗਤ ਵਿੱਚ ਗਸ਼ੀਏ ਤੇ ਰੱਖਿਆ ਗਿਆ। ਦੇਵਿੰਦਰ ਦਾ ਜਨਮ 13 ਜਨਵਰੀ 1926 ਨੂੰ ਸ੍ਰੀਮਤੀ ਹਰਬੰਸ ਕੌਰ ਅਤੇ ਪਿਤਾ ਸ੍ਰ.ਹਰਦਿਆਲ ਸਿੰਘ ਸਿੰਘ ਸਿੱਖ ਦੇ ਘਰ ਲਾਹੌਰ ਵਿਖ ...

ਬਲਰਾਜ ਪੰਡਿਤ

ਬਲਰਾਜ ਪੰਡਿਤ ਇੱਕ ਥੀਏਟਰ ਡਾਇਰੈਕਟਰ, ਕਵੀ, ਚਿੱਤਰਕਾਰ ਅਤੇ ​​ਪ੍ਰਸਿੱਧ ਅਧਿਆਪਕ ਦੇ ਇਲਾਵਾ ਹਿੰਦੀ ਅਤੇ ਪੰਜਾਬੀ ਦਾ ਨਾਟਕਕਾਰ ਵੀ ਸੀ। ਉਸ ਦਾ 1973 ਵਿੱਚ ਲਿਖਿਆ ਨਾਟਕ ਪਾਂਚਵਾਂ ਸਵਾਰ ਕਲਾਸਿਕ ਅਤੇ ਭਾਰਤੀ ਨਾਟ ਜਗਤ ਦਾ ਇੱਕ ਮਹੱਤਵਪੂਰਨ ਖੇਲ ਮੰਨਿਆ ਗਿਆ ਹੈ। ਇਸ ਨਾਟਕ ਦਾ ਵੱਖ ਵੱਖ ਥੀਏਟਰ ਟਰੁੱਪਾਂ ਨੇ ...

ਬਲਰਾਮ ਨਾਟਕਕਾਰ

ਬਲਰਾਮ ਕਪੂਰਥਲਾ ਸ਼ਹਿਰ ਦਾ ਜੰਮਪਲ ਹੈ ਅਤੇ ਹੁਣ ਇੱਕ ਚੌਥਾਈ ਸਦੀ ਤੋਂ ਪਟਿਆਲੇ ਰਹਿੰਦਾ ਹੈ। ਪਹਿਲੀ ਤੋਂ ਬੀ.ਏ. ਤੱਕ ਉਹ ਕਪੂਰਥਲੇ ਵਿੱਚ ਹੀ ਪੜ੍ਹਿਆ ਅਤੇ ਬਾਅਦ ਵੀ ਉਚੇਰੀ ਪੜ੍ਹਾਲਈ 90ਵਿਆਂ ਦੇ ਆਰੰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਿਆ ਅਤੇ ਥੀਏਟਰ ਵਿਭਾਗ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਸਤੀਸ਼ ਕੁਮਾਰ ਵਰਮਾ

ਸਤੀਸ਼ ਕੁਮਾਰ ਵਰਮਾ ਇੱਕ ਪੰਜਾਬੀ ਨਾਟਕਕਾਰ ਹੈ। ਇਹਨਾਂ ਨੂੰ ਚੌਥੀ ਪੀੜੀ ਦਾ ਨਾਟਕਕਾਰ ਕਿਹਾ ਜਾਂਦਾ ਹੈ। ਇਹਨਾਂ ਦਾ ਚਾਰ ਦਹਾਕਿਆਂ ਤੋਂ ਮੰਚ ਸੰਚਾਲਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਵਿਧਾ ਨੂੰ ਸਥਾਪਿਤ ਕਰਨ ਵਿੱਚ ਯੋਗ ਭੂਮਿਕਾ ਰਹੀ ਹੈ। ਇਹਨਾਂ ਦੁਆਰਾ ਰਚਿਤ ਅਤੇ ਖੇਡੇ ਗਏ ਨਾਟਕ ਪਾਠਕਾਂ ...

ਸੁਰਜੀਤ ਸਿੰਘ ਸੇੇਠੀ

ਸੁਰਜੀਤ ਸਿੰਘ ਸੇਠੀ ਦਾ ਜਨਮ 1928 ਨੂੰ ਗੁਜਰਖਾਨ, ਜਿਲ੍ਹਾ ਰਾਵਲਪਿੰਡੀ ਬਰਤਾਨਵੀ ਪੰਜਾਬ ਹੁਣ ਪਾਕਿਸਤਾਨ ਵਿੱਚ ਜ਼ੋਧ ਸਿੰਘ ਅਤੇ ਮਾਤਾ ਮਾਇਆਵਤੀ ਦੇ ਘਰ ਹੋਇਆ। ਸੁਰਜੀਤ ਸਿੰਘ ਸੇਠੀ ਦੀ ਪਤਨੀ ਦਾ ਨਾਮ ਮਨਹੋਰ ਸੇਠੀ ਸੀ ਅਤੇ ਉਨ੍ਹਾਂ ਦੀ ਇਕ ਧੀ ਤੇ ਪੁੱਤਰ ਹਨ। ਧੀ ਦਾ ਨਾਮ ਲੀਫ਼ਜ਼ਾ ਤੇ ਪਵਨਜੀਤ ਸਿੰਘ ਉਰਫ ...

ਹਰਸਰਨ ਸਿੰਘ

ਹਰਸਰਨ ਸਿੰਘ ਦੂਜੀ ਪੀੜ੍ਹੀ ਦਾ ਇੱਕ ਪੰਜਾਬੀ ਨਾਟਕਕਾਰ ਸੀ। ਇਸ ਦੇ ਬਹੁਤ ਸਾਰੇ ਨਾਟਕ ਅਤੇ ਇਕਾਂਗੀ ਹਿੰਦੀ, ਉਰਦੂ ਅਤੇ ਗੁਜਰਾਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਏ। ਇਸ ਦਾ ਨਾਟਕ ਫੁਲ ਕੁਮਲਾ ਗਿਆ ਆਲ ਇੰਡੀਆ ਰੇਡੀਓ ਵਲੋ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਸਾਰਤ ਹੋਇਆ। ਇਸ ਦੇ ਨਾਟਕ ਹੀਰ ਰਾਂਝਾ ਨੂੰ ਗੁਰੂ ਨਾਨਕ ਦ ...

ਅਮਰਜੀਤ ਸਿੰਘ ਗੋਰਕੀ

ਅਮਰਜੀਤ ਸਿੰਘ ਗੋਰਕੀ ਪੰਜਾਬੀ ਨਾਵਲਕਾਰ ਸੀ। ਉਸ ਨੇ ਤਿੰਨ ਦਰਜਨ ਤੋਂ ਵੱਧ ਨਾਵਲਾਂ ਦੀ ਰਚਨਾ ਕੀਤੀ। ਨਾਵਲਾਂ ਦੇ ਇਲਾਵਾ ਉਸਨੇ ਕਹਾਣੀਆਂ ਵੀ ਲਿਖੀਆਂ ਅਤੇ ਸਾਹਿਤ ਦੇ ਹੋਰ ਕਈ ਰੂਪਾਂ ਉਤੇ ਵੀ ਹੱਥ-ਅਜ਼ਮਾਈ ਕੀਤੀ। ਅਮਰਜੀਤ ਸਿੰਘ ਗੋਰਕੀ ਦਾ ਜਨਮ 16 ਮਈ 1932 ਨੂੰ ਚੂਹੜਕਾਣਾ ਮੰਡੀ, ਜ਼ਿਲ੍ਹ ਸ਼ੇਖੂਪੁਰਾ ਪਾਕ ...

ਆਖ਼ਰੀ ਪਿੰਡ ਦੀ ਕਥਾ (ਨਾਵਲ)

ਆਖਰੀ ਪਿੰਡ ਦੀ ਕਥਾ ਜਸਬੀਰ ਮੰਡ ਦਾ ਨਾਵਲ ਵਿਚਾਰ ਪ੍ਰਕਾਸ਼ਨ, ਸੰਗਰੂਰ ਦੁਆਰਾ 1992 ਵਿੱਚ ਪ੍ਰਕਾਸ਼ਿਤ ਹੋਇਆ। ਜੋ ਉਦਯੋਗੀਕਰਨ ਦੀ ਲਪੇਟ ਵਿੱਚ ਆ ਰਹੇ ਪੰਜਾਬੀ ਯਥਾਰਥ ਦੇ ਹਵਾਲੇ ਨਾਲ ਸ਼ਹਿਰਾਂ ਵਿੱਚ ਤਬਦੀਲ ਹੋ ਗਏ ਪਿੰਡ ਦੀ ਆਖਰੀ ਬਾਤ ਪਾਉਂਦਾ ਹੈ,ਜਿਹਨਾਂ ਨੇ ਕਿਸਾਨਾਂ ਨੂੰ ਭੂਮੀਹੀਣ ਕਰਕੇ ਉਹਨਾਂ ਦੀ ਪਛ ...

ਇੰਦਰ ਸਿੰਘ ਖ਼ਾਮੋਸ਼

ਇੰਦਰ ਸਿੰਘ ਖ਼ਾਮੋਸ਼ ਇੱਕ ਪੰਜਾਬੀ ਨਾਵਲਕਾਰ ਅਤੇ ਅਨੁਵਾਦਕ ਸੀ। ਡਾ. ਜੋਗਿੰਦਰ ਸਿੰਘ ਰਾਹੀ ਉਸ ਨੂੰ ਗੁਰਦਿਆਲ ਸਿੰਘ ਤੋਂ ਬਾਅਦ ਯਥਾਰਥਵਾਦੀ ਪੰਜਾਬੀ ਨਾਵਲ ਦੇ ਨਵੇਂ ਪਾਸਾਰ ਉਜਾਗਰ ਕਰਨ ਵਾਲੇ ਨਾਵਲਕਾਰ ਵਜੋਂ ਮਾਨਤਾ ਦਿੰਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →