ⓘ Free online encyclopedia. Did you know? page 16

ਯਾਹੂ!

ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ ...

ਯਾਹੂ! ਜਵਾਬ

ਯਾਹੂ! ਜਵਾਬ ਯਾਹੂ ਦੀ ਇੱਕ ਭਾਈਚਾਰਕ ਸਵਾਲ-ਅਤੇ-ਜਵਾਬ ਵੈੱਬ ਸਾਈਟ ਹੈ। ਯਾਹੂ ਨੇ ਇਸਨੂੰ 28 ਜੂਨ 2005 ਨੂੰ ਲਾਂਚ ਕੀਤਾ। ਇਹ ਵਰਤੋਂਕਾਰਾਂ ਨੂੰ ਆਪਣੇ ਸਵਾਲ ਪੁੱਛਣ ਅਤੇ ਦੂਜਿਆਂ ਦੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੀ ਸਹੂਲਤ ਮੁਹੱਈਆ ਕਰਾਉਂਦੀ ਹੈ। ਹਾਲਾਂਕਿ, ਅਣਗਿਣਤ ਗ਼ਲਤ ਅਤੇ ਬੇਤੁਕੇ ਸਵਾਲ ਸਾਈਟ ਨੂੰ ...

ਵਿਕੀਲੀਕਸ

ਵਿਕੀਲੀਕਸ ਆਸਟਰੇਲੀਅਨ ਨਾਗਰਿਕ ਜੂਲੀਅਨ ਅਸਾਂਜੇ ਦੀ ਪੱਤਰਕਾਰੀ, ਜੋ ਦੁਨੀਆ ਦੇ ਅਭੇਦ ਵਾਲੀ ਜਾਣਕਾਰੀ ਛਾਪਦੀ ਹੈ, ਗੈਰ -ਮੁਨਾਫਾ, ਆਨਲਾਈਨ ਵੈੱਬਸਾਈਟ ਹੈ ਜਿਸ ਰਾਹੀ ਉਸਨੇ ਅਮਰੀਕੀ ਸਾਮਰਾਜ ਦੇ ਅਸਲ ਖਾਸੇ ਨੂੰ ਬੇਪਰਦ ਕਰਕੇ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਹੈ।

ਵੈੱਬ ਬਰਾਊਜ਼ਰ

ਵੈੱਬ ਬਰਾਊਜ਼ਰ ਇੱਕ ਤਰਾਂ ਦਾ ਆਦੇਸ਼ਕਾਰੀ ਹੁੰਦੀ ਹੈ ਜਿਸ ਨੂੰ ਕਿ ਸਰਵਰ ਉੱਤੇ ਉਪਲੱਬਧ ਜਾਣਕਾਰੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋ ਬਿਨਾਂ ਅਸੀਂ ਅੰਤਰਜਾਲ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ। ਗੂਗਲ ਕਰੋਮ, ਮੋਜ਼ੀਲਾ ਫਾਇਰਫੌਕਸ, ਇੰਟਰਨੈੱਟ ਐਕਸਪਲੋਰਰ, ਸਫ਼ਾਰੀ ਆਦਿ ਅੱਜ-ਕੱਲ ਦੇ ਸਭ ਤੋ ਜ਼ਿਆਦ ...

ਸਮਾਜਿਕ ਮੇਲ-ਜੋਲ ਸੇਵਾ

ਸਮਾਜਿਕ ਮੇਲ-ਜੋਲ ਸੇਵਾਵਾਂ ਜਿਹਨਾਂ ਅਧੀਨ ਸਮਾਜਿਕ ਨੈੱਟਵਰਕ ਵੈੱਬਸਾਈਟਾਂ ਵੀ ਆਉਂਦੀਆਂ ਹਨ, ਅਜਿਹੀਆਂ ਵੈੱਬ-ਅਧਾਰਤ ਸੇਵਾਵਾਂ ਹਨ ਜਿਨ੍ਹਾਂ ਦੀ ਹੇਠ ਲਿਖੇ ਕਾਰਜਾਂ ਲਈ ਵਰਤੋਂ ਹੋ ਸਕਦੀ ਹੈ: ਸਮਾਜਿਕ ਮੀਡਿਆ,ਸੰਚਾਰ ਕਰਨ ਵਿੱਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿੱਚ ਸਹਾਇਕ ...

ਸਾਈਬਰਸਪੇਸ

ਸਾਈਬਰਸਪੇਸ ਉਹ ਕਾਲਪਨਿਕ ਵਾਤਾਵਰਨ ਹੁੰਦਾ ਹੈ, ਜਿਸ ਵਿੱਚ ਕੰਪਿਊਟਰ ਜਾਲਕਾਰਜ ਤੇ ਸੰਚਾਰ ਹੁੰਦਾ ਹੈ।" ਇਹ ਸ਼ਬਦ 20ਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਸਾਡੇ ਸਾਹਮਣੇ ਅੰਤਰਜਾਲ ਦੇ ਨਾਲ ਹੀ ਹੋਂਦ ਵਿੱਚ ਆਇਆ। ਸਾਈਬਰ ਸਪੇਸ ਸ਼ਬਦ ਨਾਲ ਬਹੁਤ ਸਾਰੇ ਨਵੇਂ ਵਿਚਾਰ ਅਤੇ ਨਵੇਂ ਵਰਤਾਰੇ ਹੋਂਦ ਵਿੱਚ ਆਏ। ਸਾਈਬਰਸਪੇ ...

ਸੰਸਕ੍ਰਿਤ ਵਿਕੀਪੀਡੀਆ

ਸੰਸਕ੍ਰਿਤ ਵਿਕੀਪੀਡੀਆ ਵਿਕੀਪੀਡੀਆ ਦਾ ਸੰਸਕ੍ਰਿਤ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਸੰਸਕ੍ਰਿਤ ਵਿਕੀਪੀਡੀਆ ਯੋਗਦਾਨੀਆਂ ਦਾ ਮੁੱਖ ਕੇਂਦਰ ਭਾਰਤ ਅਤੇ ਨੇਪਾਲ ਵਿੱਚ ਹੈ। ਦਸੰਬਰ 2003 ਵਿੱਚ ਸ਼ੁਰੂ ਹੋਇਆ ਇਹ ਪ੍ਰਾਜੈਕਟ ਅਗਸਤ 2011 ਵਿੱਚ ਪੰਜ ਹਜ਼ਾਰ ਲੇਖਾਂ ਦੇ ਪੜਾਅ ਤੱਕ ਪਹੁੰਚਿਆ। ਸੰਸਕ੍ਰਿਤ ਵਿਕੀਪੀਡ ...

ਹਿੰਦੀ ਵਿਕੀਪੀਡੀਆ

ਹਿੰਦੀ ਵਿਕੀਪੀਡੀਆ, ਵਿਕੀਪੀਡੀਆ ਦੀ ਹਿੰਦੀ ਰੂਪ ਹੈ, ਜਿਸਦਾ ਮਾਲਕੀ ਹੱਕ ਵਿਕੀਮੀਡੀਆ ਫਾਊਂਡੇਸ਼ਨ ਦੇ ਕੋਲ ਹੈ। ਹਿੰਦੀ ਜਿਲਦ ਜੁਲਾਈ 2003 ਵਿੱਚ ਸ਼ੁਰੂ ਕੀਤੀ ਗਈ ਸੀ, ਅਤੇ 14 ਅਕਤੂਬਰ 2012 ਤੱਕ ਇਸ ਤੇ 1.03.773+ ਲੇਖ ਅਤੇ 75.861+ ਲੇਖਬੱਧ ਵਰਤੋਂਕਾਰ ਸਨ। 28 ਜੂਨ 2016 ਤੱਕ ਹਿੰਦੀ ਵਿਕੀਪੀਡੀਆ ਤੇ ...

ਆਈਫ਼ੋਨ

ਆਈਫੋਨ ਇੱਕ ਬਹੁ-ਮੰਤਵੀ ਸੰਚਾਰ ਯੰਤਰਾਂ ਦੀ ਚੇਨ ਹੈ। ਜਿਸ ਨੂੰ ਬਣਾਇਆ ਅਤੇ ਵੇਚਿਆ ਐਪਲ ਦੁਆਰਾ ਜਾਂਦਾ ਹੈ। ਇਹ ਐਪਲ ਦੇ ਆਈ.ਓ.ਐਸ ਨਾਮਕ ਓਪਰੇਟਿੰਗ ਸਿਸਟਮ ਤੇ ਚਲਦਾ ਹੈ। ਇਸ ਪੀੜੀ ਦਾ ਸਭ ਤੋਂ ਪਹਿਲਾ ਆਈਫ਼ੋਨ 29 ਜੂਨ, 2007 ਨੂੰ ਜਾਰੀ ਕੀਤਾ ਗਿਆ ਸੀ। ਇਸ ਪੀੜੀ ਦੇ ਸਭ ਤੋਂ ਨਵੇਂ ਆਈਫ਼ੋਨ 5ਸੀ ਅਤੇ ਆਈਫ਼ ...

ਏਚ ਟੀ ਸੀ ਵਾਈਵ

ਏਚ ਟੀ ਸੀ ਵਾਈਵ ਇੱਕ ਵਰਚੁਅਲ ਹੈਂਡਸੈੱਟ ਹੈ ਜੋ ਕਿ ਏਚ ਟੀ ਸੀ ਅਤੇ ਵਾਲਵੇ ਕੋਰਪੋਰੇਸ਼ਨ ਨੇ ਵਿਕਸਿਤ ਕੀਤਾ ਅਤੇ 5 ਅਪਰੈਲ, 2016 ਨੂੰ ਪੇਸ਼ ਕੀਤਾ ਸੀ। ਇਸ ਹੇੰਡ ਸੇਟ ਦਾ ਇਜਾਦ" ਰੂਮ ਸਕੇਲ” ਤਕਨੀਕ ਦਾ ਉਪਯੋਗ ਕਰਨ ਵਾਸਤੇ ਕੀਤਾ ਗਿਆ ਹੈ, ਜਿਸ ਦੇ ਵਿੱਚ ਰੂਮ ਨੂੰ ਸੇਸਰਾ ਦੀ ਮਦਦ ਨਾਲ ਇੱਕ ਥ੍ਰੀ ਡੀ ਸ੍ਪੇ ...

ਚਿਪ

ਇੱਕ ਚਿਪ, ਫਲੈਸ਼ ਕਾਰਡ ਜਾਂ ਮੈਮੋਰੀ ਕਾਰਟ੍ਰੀਜ ਇੱਕ ਇਲੈਕਟ੍ਰਾਨਿਕ ਫਲੈਸ਼ ਮੈਮੋਰੀ ਡਾਟਾ ਸਟੋਰੇਜ ਡਿਵਾਈਸ ਹੈ, ਜੋ ਡਿਜੀਟਲ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ | ਇਹ ਆਮ ਤੌਰ ਤੇ ਪੋਰਟੇਬਲ ਇਲੈਕਟ੍ਰੋਨਿਕ ਉਪਕਰਣਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕਿ ਡਿਜ਼ੀਟਲ ਕੈਮਰੇ, ਮੋਬਾਈਲ ਫੋਨ, ਲੈਪਟਾ ...

ਫਰੈਕਿੰਗ

ਫਰੈਕਿੰਗ ਇੱਕ ਤਕਨੀਕੀ ਵਿਧੀ ਦਾ ਨਾਂ ਹੈ ਜੋ ਗ਼ੈਰ ਰਵਾਇਤੀ ਸਰੋਤਾਂ ਤੋਂ ਤਰਲ ਤੇ ਗੈਸ ਪੈਟਰੋਲੀਅਮ ਪਦਾਰਥ ਕੱਢਣ ਲਈ ਅਜੋਕੇ ਸਮੇਂ ਦੀ ਕਾਢ ਹੈ।ਫਰੈਕਿੰਗ ਜਾਂ ਸਰਲ ਭਾਸ਼ਾ ਵਿੱਚ ਇਸ ਨੂੰ ਭੰਜਨ ਜਾਂ ਤਿੜਕਾਨਾ ਕਹਿ ਸਕਦੇ ਹਾਂ ਜਾਂ ਹਾਈਡਰੋਲਿਕ ਤੋੜ-ਭੰਨ ਵੀ ਕਹਿ ਸਕਦੇ ਹਾਂ ਇੱਕ ਖੜਾ ਖੂਹ ਪੁੱਟਣ ਤੇ ਅਧਾਰਤ ਵ ...

ਬਾਇਓਮੈਟ੍ਰਿਕ

ਬਾਇਓਮੈਟ੍ਰਿਕ ਤਕਨੀਕ ਨਾਲ ਅਸੀਂ ਕਿਸੇ ਵੀ ਵਿਅਕਤੀ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੀ ਪਰਖ ਕਰਕੇ ਉਸ ਨੂੰ ਪਹਿਚਾਣ ਸਕਦੇ ਹਾਂ। ਇਸ ਤਕਨੀਕ ਨਾਲ ਵਿਅਕਤੀ ਦੀਆਂ ਨਿੱਜੀ ਕਿਰਿਆਵਾਂ ਨੂੰ ਮਾਪਿਆ ਜਾ ਸਕਦਾ ਹੈ। ਇਸ ਤਕਨੀਕ ਦਾ ਮੌਢੀ ਸਰ ਵਿਲੀਅਮ ਹਰਸ਼ਲ ਨੂੰ ਮੰਨਿਆ ਜਾਂਦਾ ਹੈ ਉਹਨਾ ਨੇ ਇਸ ਤਕਨੀਕ ਦੀ ਵਰਤੋਂ ਸੰਨ ...

ਮੋਟੋ ਜੀ5

ਮੋਟੋ ਜੀ5, ਲੋਨੇਵੋ ਦੀ ਸਹਾਇਕ ਕੰਪਨੀ ਮੋਟਰੋਲਾ ਮੋਬਿਲਿਟੀ ਦੁਆਰਾ ਵਿਕਸਿਤ ਕੀਤੇ ਗਏ ਐਂਡਰਾਇਡ ਸਮਾਰਟਰਾਂ ਦੀ ਇਕ ਲੜੀ ਹੈ. ਮੋਟੋ ਜੀ5, ਮੋਟੋਜੀ ਪਰਿਵਾਰ ਦੀ ਪੰਜਵੀਂ ਪੀੜ੍ਹੀ ਹੈ, ਜੋ ਕਿ ਮੋਟੋ ਜੀ4 ਦੇ ਵਾਰਿਸ ਦੇ ਰੂਪ ਵਿਚ ਐਲਾਨਿਆ ਗਿਆ ਅਤੇ ਪਹਿਲੀ ਮਾਰਚ 2017 ਵਿਚ ਭਾਰਤ ਅਤੇ ਯੂਰਪ ਸਮੇਤ ਕਈ ਬਾਜ਼ਾਰਾਂ ...

ਸਿਰੀ

ਸਿਰੀ ਐਪਲ ਕੰਪਨੀ ਦੇ ਆਈ ਓ ਐਸ, ਵਾਚ ਓ ਐਸ ਅਤੇ ਟੀ ਵੀ ਓ ਐਸ ਓਪਰੇਟਿੰਗ ਸਿਸਟਮ ਦਾ ਇੱਕ ਕੰਪਿਊਟਰ ਪ੍ਰੋਗਰਾਮ ਹੈ, ਜੋ ਕਿ ਜੋ ਕਿ ਇੱਕ ਨਿੱਜੀ ਸਹਾਇਕ ਅਤੇ ਗਿਆਨ ਨੇਵੀਗੇਟਰ ਦੇ ਤੌਰ ਤੇ ਕੰਮ ਕਰਦਾ ਹੈ। ਇਹ ਪ੍ਰੋਗਰਾਆਮ ਵਰਤੀ ਜਾਣ ਵਾਲੀ ਭਾਸ਼ਾ ਦੇ ਯੂਸਰ ਇੰਟਰ ਫੇਸ ਦਾ ਪ੍ਰਯੋਗ ਕਰਕੇ ਸਵਾਲਾਂ ਦੇ ਜਵਾਬ ਦਿੰ ...

ਅਧਰਮ

ਅਧਮ ਧਰਮ ਦੇ ਬਿਲਕੁਲ ਉਲਟ ਹੁੰਦਾ ਹੈ। ਸ਼੍ਰੀ ਭਗਵਦ ਪੁਰਾਣ ਅਨੁਸਾਰ ਅਧਰਮ ਦੀਆਂ ਪੰਜ ਸ਼ਾਖਾਵਾਂ ਹਨ। 1. ਵਿਧਰਮ 2. ਪਰਧਰਮ 3. ਉਪਮਾ 4.ਪ੍ਰਭਾਵ 5. ਧੋਖਾ ਕਿਸੇ ਹੋਰ ਪੁਰਸ਼ ਦੁਆਰਾ ਦਿੱਤੇ ਉਪਦੇਸ਼ ਨੂੰ ਕਿਸੇ ਹੋਰ ਪੁਰਸ਼ ਵਾਸਤੇ ਵਰਤਣਾ ਪਰਧਰਮ ਅਖਵਾਉਂਦਾ ਹੈ।

ਅਨੰਦਪੁਰ ਸਾਹਿਬ ਦਾ ਮਤਾ

ਅਨੰਦਪੁਰ ਸਾਹਿਬ ਦਾ ਮਤਾ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਜਨਮ-ਭੂਮੀ ਵਿਖੇ 1972 ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਅਨੰਦਪੁਰ ਸਾਹਿਬ ਦਾ ਮਤਾ ਪੈ ਗਿਆ। 28 ਅਗਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਅਨੰਦਪੁਰ ਸਾਹਿਬ ਦਾ ਮਤ ...

ਇਸਕਾਨ

ਇਸਕਾਨ ਜਾਂ ਅੰਤਰਰਾਸ਼ਟਰੀ ਸ੍ਰੀ ਕ੍ਰਿਸ਼ਨ ਭਾਵਨਾਮ੍ਰਤ ਸੰਘ, ਨੂੰ "ਹਰੇ ਕ੍ਰਿਸ਼ਨ ਅੰਦੋਲਨ" ਦੇ ਨਾਮ ਵੱਜੋਂ ਵੀ ਜਾਣਿਆ ਜਾਂਦਾ ਹੈ। ਇਸਨੂੰ 1966 ਵਿੱਚ ਨਿਊਯਾਰਕ ਸ਼ਹਿਰ ਵਿਖੇ ਭਗਤੀਵੇਦਾਂਤ ਸਵਾਮੀ ਪ੍ਰਭੁਪਾਦ ਨੇ ਅਰੰਭ ਕੀਤਾ ਸੀ। ਦੇਸ਼-ਵਿਦੇਸ਼ ਵਿੱਚ ਇਸ ਦੇ ਅਨੇਕ ਮੰਦਰ ਅਤੇ ਵਿਦਿਆਲਾ ਹਨ।

ਇੱਕ ਈਸ਼ਵਰਵਾਦ

ਇੱਕ ਈਸ਼ਵਰਵਾਦ ਜਾਂ ਤੌਹੀਦ ਇੱਕ ਰੱਬ ਜਾਂ ਪ੍ਰਮੇਸ਼ਰ ਦੇ ਹੋਣ ਦਾ ਯਕੀਨ ਹੈ। ਇੱਕ ਈਸ਼ਵਰਵਾਦ ਸਿੱਖੀ, ਯਹੂਦੀ, ਇਸਲਾਮ, ਇਸਾਈਅਤ, ਬਹਾਈ ਅਤੇ ਪਾਰਸੀ ਧਰਮਾਂ ਦੀ ਖਾਸੀਅਤ ਹੈ।

ਈਸ਼ਨਿੰਦਾ

ਈਸ਼ਨਿੰਦਾ ਜਾਂ ਕੁਫ਼ਰਗੋਈ ਰੱਬ ਦੀ ਸ਼ਰਧਾ, ਧਾਰਮਿਕ ਅਤੇ ਪਾਕ ਰੂਹਾਂ ਨਾਲ ਜੁੜੀਆਂ ਚੀਜ਼ਾ ਅਤੇ ਧਾਰਮਿਕ ਤੌਰ ਤੇ ਆਲੋਚਨਾ ਤੋਂ ਉੱਪਰ ਸਮਝੇ ਜਾਂਦੇ ਕਾਰਜਾਂ ਦੀ ਬੇਇੱਜ਼ਤੀ ਅਤੇ ਅਪਮਾਨ ਨੂੰ ਕਹਿੰਦੇ ਹਨ। ਵੱਖ ਵੱਖ ਦੇਸ਼ਾਂ ਵਿੱਚ ਈਸ਼ਨਿੰਦਾ ਨਾਲ ਸੰਬੰਧਿਤ ਕਨੂੰਨ ਵੀ ਬਣੇ ਹੋਏ ਹਨ ਜਿਸਦੇ ਤਹਿਤ ਜੇਕਰ ਕੋਈ ਵਿ ...

ਏਸ਼ੀਆ ਵਿਚ ਧਰਮ

ਏਸ਼ੀਆ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਮਹਾਦੀਪ ਹੈ ਜਿਸ ਵਿੱਚ ਕਈ ਧਰਮ ਹਨ ਅਤੇ ਹਿੰਦੂ ਧਰਮ, ਬੌਧ ਧਰਮ, ਕਨਫਿਊਸ਼ਿਅਨਵਾਦ, ਇਸਲਾਮ, ਜੈਨ ਧਰਮ, ਈਸਾਈ ਧਰਮ, ਯਹੂਦੀ ਧਰਮ, ਸ਼ਿੰਟੋਵਾਦ, ਸਿੱਖ ਧਰਮ, ਤਾਓਵਾਦ ਅਤੇ ਵਾਤਾਵਰਣ ਵਰਗੇ ਬਹੁਤ ਸਾਰੇ ਧਰਮਾਂ ਦੇ ਜਨਮ ਅਸਥਾਨ ਹਨ। ਉੱਥੇ ਸੀ ਇਸ ਖੇਤਰ ਵਿੱ ...

ਕਬਾਲਾ

ਕਬਾਲਾ ਯਹੂਦੀ ਰਹੱਸਵਾਦ ਦੀ ਇੱਕ ਕਿਸਮ ਹੈ। ਇੱਕ ਰਵਾਇਤੀ ਕਬਾਲਾ ਪੈਰੋਕਾਰ ਨੂੰ ਮੇਕੁਬਲ ਕਿਹਾ ਜਾਂਦਾ ਹੈ।. ਕਬਾਲਾ ਦੀਆਂ ਜੜ੍ਹਾਂ ਯਹੂਦੀ ਧਰਮ ਵਿੱਚ ਹਨ ਅਤੇ ਇਸਦੇ ਪੈਰੋਕਾਰ ਆਪਣੇ ਰਹੱਸਵਾਦ ਦੀ ਵਿਆਖਿਆ ਲਈ ਯਹੂਦੀ ਸਰੋਤਾਂ ਦੀ ਹੀ ਵਰਤੋਂ ਕਰਦੇ ਹਨ। ਉਹ ਇਨ੍ਹਾਂ ਦੀ ਵਰਤੋਂ ਕਰਕੇ ਯਹੂਦੀ ਧਰਮਗ੍ਰੰਥਾਂ, ਰਵਾ ...

ਝੱਕਰੀਆਂ ਦਾ ਵਰਤ

ਝੱਕਰੀਆਂ ਦਾ ਵਰਤ ਕਰੂਆ ਚੌਥ ਤੋ਼ ਤਿੰਨ ਦਿਨ ਮਗਰੋਂ ਹਨੇਰੇ ਪੱਖ ਦੀ ਸੱਤੇ ਨੂੰ ਰੱਖਿਆ ਜਾਂਦਾ ਹੈ। ਇਹ ਵਰਤ ਅੱਸੂ-ਕੱਤਕ ਭਾਵ ਅਕਤੂਬਰ ਦੇ ਅਖ਼ੀਰ ਜਾ ਨਵੰਬਰ ਵਿੱਚ ਅਸ਼ਟਮੀ ਵਾਲੇ ਦਿਨ ਹੁੰਦਾ ਹੈ। ਇਹ ਵਰਤ ਮਾਂ ਆਪਣੇ ਪੁੱਤਰ ਦੀ ਸਲਾਮਤੀ ਤੇ ਸੁਖ-ਸ਼ਾਂਤੀ ਲਈ ਰੱਖਦੀ ਹੈ।

ਡੇਰਾਵਾਦ

ਪੰਜਾਬੀ ਲੋਕਾਂ ਦੀ ਆਮ ਸਮਝ ਵਿੱਚ ਡੇਰਾਵਾਦ ਹੁਣ ਉਹਨਾਂ ਡੇਰਿਆਂ ਨਾਲ ਜੁੜੀ ਹੋਈ ਧਾਰਨਾ ਹੈ ਜਿਹਨਾਂ ਵਿੱਚ ਉਹਨਾਂ ਦੇ ਸੰਚਾਲਕਾਂ ਨੇ ਭ੍ਰਿਸ਼ਟ ਵਤੀਰੇ ਅਪਣਾਏ ਅਤੇ ਉਹਨਾਂ ਥਾਵਾਂ ’ਤੇ ਕਈ ਤਰ੍ਹਾਂ ਦੇ ਕੁਕਰਮ ਹੋਏ। ਪੰਜਾਬ ਵਿੱਚ ਡੇਰਿਆਂ ਦਾ ਇਤਿਹਾਸ ਬਹੁਤ ਪੁਰਾਤਨ ਹੈ। ਡੇਰੇ ਨਾਥ ਜੋਗੀਆਂ ਦੇ ਸਮਿਆਂ ਤੋਂ ਜ ...

ਤ੍ਰਿਸ਼ਨਾ

ਤ੍ਰਿਸ਼ਨਾ ਦੁਨਿਆਵੀ ਪਦਾਰਥਾਂ ਦੀ ਖ਼ਾਹਿਸ। ਅੰਤਰਮੁਖੀ ਬਿਰਤੀ, ਜੋ ਪ੍ਰਭੂ-ਪਿਆਰ ਵਿੱਚ ਲੱਗੀ ਹੁੰਦੀ ਹੈ ਜਦੋਂ ਕਿਸੇ ਕਾਰਨ ਬਾਹਰਮੁਖੀ ਹੋ ਕਿ ਮਾਇਆ ਦੇ ਪਦਾਰਥਾਂ ਵੱਲ ਜਾਂਦੀ ਹੈ ਤਾਂ ਦੁਨਿਆਵੀ ਸੁੱਖਾਂ ਵੱਲ ਆਕਰਸ਼ਿਤ ਹੁੰਦੀ ਹੈ, ਜਿਸ ਨਾਲ ਸੁਰਤ ਪ੍ਰਭੂ-ਪਿਆਰ ਨਾਲੋਂ ਟੁੱਟ ਕੇ ਤ੍ਰਿਸ਼ਨਾ ਨੂੰ ਜਨਮ ਦਿੰਦੀ ...

ਧਰਮ ਬਾਰੇ ਰਾਮ-ਜੇਠ ਮਲਾਨੀ

ਮੈਂ ਧਰਮ ਬਾਰੇ ਆਪਣੇ ਨਿੱਜੀ ਰਵੱਈਏ ਨੂੰ ਸਪਸ਼ਟ ਕਰਨਾ ਚਾਹਵਾਂਗਾ|ਮਾਰਕਸ ਨੇ ਸਾਨੂੰ ਦੱਸਿਆ ਸੀ ਕਿ ਧਰਮ ਲੋਕਾਂ ਲਈ ਅਫੀਮ ਹੈ|ਮੇਰਾ ਖਿਆਲ ਹੈ ਕਿ ਉਹ ਗਲਤ ਸੀ|ਅਫੀਮ ਅਜਿਹੀ ਚੀਜ ਹੈ ਜੋ ਲੋਕਾਂ ਨੂੰ ਸੁੰਨ ਕਰਦੀ ਹੈ,ਸੁਸਤ ਬਣਾਓਦੀ ਹੈ ਤੇ ਅਕਸਰ ਸੁਲਾ ਦਿੰਦੀ ਹੈ|ਅਫੀਮ ਦੀ ਬਜਾਏ,ਧਰਮ ਇੱਕ ਭੈ-ਉਤੇਜਕ ਦਵਾ ਹੈ, ...

ਪੈਗੰਬਰ (ਕਿਤਾਬ)

ਪੈਗ਼ੰਬਰ ਵਾਰਤਕ ਕਵਿਤਾ ਵਿਧਾ ਵਿੱਚ ਲਿਬਨਾਨੀ ਕਲਾਕਾਰ, ਦਾਰਸ਼ਨਿਕ ਅਤੇ ਲੇਖਕ, ਖ਼ਲੀਲ ਜਿਬਰਾਨ ਦੇ ਲਿਖੇ 26 ਅੰਗਰੇਜ਼ੀ ਨਿਬੰਧਾਂ ਦਾ ਸੰਗ੍ਰਹਿ ਹੈ। ਇਹ ਪੁਸਤਕ ਪਹਿਲੀ ਵਾਰ 1923 ਵਿੱਚ ਅਲਫਰੈਡ ਏ. ਨੋਪ ਨੇ ਪ੍ਰਕਾਸ਼ਿਤ ਕੀਤੀ ਸੀ। ਇਹ ਜਿਬਰਾਨ ਦੀ ਸਭ ਤੋਂ ਵਧੇਰੇ ਪ੍ਰਸਿੱਧ ਰਚਨਾ ਹੈ। ਇਸ ਕਿਤਾਬ ਦੇ ਸੰਸਾਰ ...

ਬਾਬੀਅਤ

ਬਾਬੀਅਤ ਇੱਕ ਧਾਰਮਿਕ ਲਹਿਰ ਸੀ ਜਿਸਦੀ ਉਤਪੱਤ 1844 ਤੋਂ 1852 ਤੱਕ ਫ਼ਾਰਸੀ ਸਾਮਰਾਜ ਦੌਰਾਨ ਹੋਈ, ਫ਼ੇਰ ਆਟੋਮਨ ਸਾਮਰਾਜ ਸਮੇਂ ਜਲਾਵਤਨੀ ਦੌਰਾਨ ਲੁਕਵੇਂ ਤੌਰ ਉੱਤੇ ਅਤੇ ਸਾਈਪ੍ਰਸ ਵਿੱਚ ਚਲਦੀ ਰਹੀ। ਇਸਦੇ ਮੋਢੀ ਦਾ ਨਾਂਅ ਅਲੀ ਮੁਹੰਮਦ ਸ਼ਿਰਾਜ਼ੀ ਸੀ ਜਿਸਨੇ ਆਪਣੇ ਆਪ ਨੂੰ ਬਾਬ ਕਹਾਇਆ, ਕਿਉਂਕਿ ਉਸਦਾ ਮੰਨ ...

ਬਾਹੂਬਲੀ

ਬਾਹੂਬਲੀ ਜੈਨਜ਼ ਵਿੱਚ ਇੱਕ ਬਹੁਤ ਸਤਿਕਾਰਤ ਵਿਅਕਤੀ, ਅਦੀਨਾਥ ਦਾ ਪੁੱਤਰ ਸੀ, ਜੈਨੀ ਧਰਮ ਦਾ ਪਹਿਲਾ ਤੀਰਥੰਕਾ ਅਤੇ ਭਾਰਤ ਚੱਕਰਵਰਤੀ ਦਾ ਛੋਟਾ ਭਰਾ। ਕਿਹਾ ਜਾਂਦਾ ਹੈ ਕਿ ਉਹ ਇੱਕ ਸਥਾਈ ਰੁਤਬੇ ਵਿੱਚ ਇੱਕ ਸਾਲ ਦੇ ਲਈ ਅਲੋਪ ਹੋ ਗਏ ਸਨ ਅਤੇ ਇਸ ਸਮੇਂ ਦੌਰਾਨ, ਪੌਦੇ ਚੜ੍ਹਨ ਨਾਲ ਉਸਦੇ ਪੈਰਾਂ ਦੇ ਆਲੇ ਦੁਆਲੇ ...

ਮਾਇਆ

ਅਦਵੈਤ ਵੇਦਾਂਤ ਵਿੱਚ ਨਿਰਗੁਣ ਬ੍ਰਹਮ ਨੂੰ ਹੀ ਸੰਸਾਰ ਦਾ ਸਿਰਜਣਹਾਰ ਜਾਂ ਕਰਤਾਰ ਆਖਿਆ ਜਾਂਦਾ ਹੈ।ਮਾਇਆ ਨਾਰਲ ਇਹੀ ਬ੍ਰਹਮ ਪ੍ਰਪੰਚ ਦਾ ਰੂਪ ਬਣ ਜਾਂਦਾ ਹੈ।ਅਦਵੈਤਵਾਦ ਵਿੱਚ ਮਾਇਆ ਸ਼ਬਦ ਕਈ ਅਰਥਾਂ ਵਿੱਚ ਆਇਆ ਹੈ,ਜਿਵੇਂ ਭਰਮ,ਸੰਸਾਰ ਦੀ ਕਾਰਣ-ਸ਼ਕਤੀ ਆਦਿ।

ਮੱਤ

ਮੱਤ, ਕਿਸੇ ਵਿਚਾਰ-ਪ੍ਰਬੰਧ ਦੀਆਂ ਜਾਂ ਗਿਆਨ ਦੀ ਕਿਸੇ ਸ਼ਾਖ਼ ਦੀਆਂ ਸਿੱਖਿਆਵਾਂ ਦੇ ਨਿਚੋੜ ਵਜੋਂ, ਵਿਚਾਰਾਂ ਜਾਂ ਹਦਾਇਤਾਂ ਜਾਂ ਅਸੂਲਾਂ ਦੇ ਜੁੱਟ, ਸਿਖਾਏ ਜਾਂਦੇ ਸਿਧਾਂਤਾਂ ਦੀ ਨਿਯਮਬੰਦੀ ਜਾਂ ਸੰਕੇਤਬੰਦੀ ਨੂੰ ਆਖਦੇ ਹਨ।

ਯਜ਼ਦਾਨੀਵਾਦ

ਯਜ਼ਦਾਨੀਵਾਦ ਮੁੱਖ ਤੌਰ ਉੱਤੇ ਕੁਰਦਾਂ ਵੱਲੋਂ ਮੰਨਿਆ ਜਾਣ ਵਾਲਾ ਇੱਕ ਧਰਮ ਹੈ, ਜੋ ਕਿ ਇਸਲਾਮ ਤੋਂ ਪੁਰਾਣਾ ਹੈ। ਯਜ਼ਦਾਨੀਵਾਦ ਹੁਣ ਯਜ਼ੀਦੀਵਾਦ, ਯਰਸਾਨੀਵਾਦ ਅਤੇ ਇਸ਼ੀਕੀਵਾਦ ਜਿਹੇ ਮਤਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਇਹ ਸਾਰੇ ਮਤ ਹੁਣ ਜ਼ਿਆਦਾ ਕਰਕੇ ਖੁਰਾਸਾਨ ਤੋਂ ਅਨਾਤੋਲੀਆ ਅਤੇ ਦੱਖਣੀ ਈਰਾਨ ਵਿਚ ...

ਯਹੂਦੀ

ਯਹੂਦੀ ਉਹ ਵਿਅਕਤੀ ਹੈ ਜੋ ਯਹੂਦੀ ਧਰਮ ਨੂੰ ਮੰਨਦਾ ਹੈ। ਯਹੂਦੀਆਂ ਦਾ ਪਰੰਪਰਿਕ ਨਿਵਾਸ ਸਥਾਨ ਪੱਛਮ ਏਸ਼ੀਆ ਵਿੱਚ ਅਜੋਕੇ ਇਜ਼ਰਾਈਲ ਅਤੇ ਆਸਪਾਸ ਦੇ ਸਥਾਨਾਂ ਉੱਤੇ ਰਿਹਾ ਹੈ। ਮਧਕਾਲ ਵਿੱਚ ਇਹ ਯੂਰਪ ਦੇ ਕਈ ਖੇਤਰਾਂ ਵਿੱਚ ਰਹਿਣ ਲੱਗੇ, ਜਿੱਥੋਂ ਉਨ੍ਹਾਂ ਨੂੰ ਉਂਨੀਵੀਂ ਸਦੀ ਵਿੱਚ ਨਿਰਵਾਸਨ ਝੱਲਣਾ ਪਿਆ ਅਤੇ ਹ ...

ਰਜੋ ਗੁਣ

ਰਜੋ ਗੁਣ ਵਿਅਕਤੀ ਜੋਸ਼ ਅਤੇ ਉਤਸ਼ਾਹ ਭਰਪੂਰ ਹੁੰਦੇ ਹਨ ਅਤੇ ਅਗਾਂਹਵਧੂ ਇੱਛਾ ਵਾਲੇ ਹੁੰਦੇ ਹਨ। ਉਹਨਾਂ ਦੀ ਹਊਮੈ ਪ੍ਰਬਲ ਹੁੰਦੀ ਹੈ ਅਤੇ ਇਹਨਾਂ ਦਾ ਮਨ ਮਾੜੇ ਚੰਗੇ ਗੁਣਾਂ ਦੇ ਖਿੱਚੋਤਾਣ ਵਿੱਚ ਹੀ ਪਿਆ ਰਹਿੰਦਾ ਹੈ। ਉਹਨਾਂ ਦਾ ਮਨ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਵੱਲ ਖਿਚਦਾ ਹੈ ...

ਰੱਬ

ਰੱਬ ਉਹ ਸਰਵੋਚ ਪਰਾਲੌਕਿਕ ਸ਼ਕਤੀ ਹੈ ਜਿਸ ਨੂੰ ਇਸ ਸੰਸਾਰ ਦਾ ਸਰਸ਼ਟਾ ਅਤੇ ਸ਼ਾਸਕ ਮੰਨਿਆ ਜਾਂਦਾ ਹੈ।ਪੰਜਾਬੀ ਵਿੱਚ ਰੱਬ ਨੂੰ ਭਗਵਾਨ, ਈਸ਼ਵਰ, ਪਰਮਾਤਮਾ ਜਾਂ ਪਰਮੇਸ਼ਵਰ ਵੀ ਕਹਿੰਦੇ ਹਨ। ਹਰੇਕ ਸੰਸਕ੍ਰਿਤੀ ਵਿੱਚ ਰੱਬ ਦੀ ਪਰਕਲਪਨਾ ਬ੍ਰਹਿਮੰਡ ਦੀ ਸੰਰਚਨਾ ਨਾਲ ਜੁੜੀ ਹੋਈ ਹੈ।

ਲੋਭ

ਲੋਭ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਜੋ ਵਸਤੂਆਂ ਚਾਹੀਦੀਆਂ ਹਨ ਜੇਕਰ ਉਹ ਉਸ ਤੋਂ ਜ਼ਿਆਦਾ ਪ੍ਰਾਪਤ ਕਰਨ ਦਾ ਲਾਲਚ ਕਰਦਾ ਹੈ ਤਾਂ ਉਸ ਦੇ ਉਸ ਲਾਲਚ ਨੂੰ ਲੋਭ ਕਹਿੰਦੇ ਹਨ। ਲੋਭੀ ਮਨੁੱਖ ਆਪਣਾ ਜੀਵਨ ਅਜਾਈਂ ਗੁਆ ਦਿੰਦਾ ਹੈ। ਲੋਭ ਮਨੁੱਖ ਨੂੰ ਚੋਰ, ਡਾਕੂ, ਦੁਰਾਚਾਰੀ, ਜ਼ਾਲਮ, ਕਪਟੀ ਧੋਖੇ ...

ਵਾਸਨਾ

ਵਾਸਨਾ ਮਨ ਦੀ ਉਹ ਤਰੰਗ ਹੈ ਜਿਸ ਨਾਲ ਮਨੁੱਖ ਇੰਦਰੀਆਂ ਦੇ ਭੋਗਾਂ ਵਿੱਚ ਆਕਰਸ਼ਿਤ ਹੋ ਜਾਂਦਾ ਹੈ। ਕਾਮਵਾਸਨਾ ਇਸਦਾ ਇੱਕ ਰੂਪ ਹੈ। ਕਾਮ ਵਾਲੇ ਮਨੁੱਖ ਦੀ ਭੋਗ-ਵਾਸ਼ਨਾ ਇੰਨੀ ਵਧ ਜਾਂਦੀ ਹੈ ਕਿ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਇੰਦਰੀਆਂ ਦੇ ਅਧੀਨ ਜਿੰਨੀ ਕਿਸੇ ਦੀ ਕਾਮ-ਵਾਸ਼ਨਾ ਤੇਜ ...

ਵਿਸ਼ਵਾਸ

ਵਿਸ਼ਵਾਸ ਮਨ ਦੀ ਅਵਸਥਾ ਹੈ ਜਿਸ ਵਿੱਚ ਇੱਕ ਵਿਅਕਤੀ ਬਿਨਾਂ ਕਿਸੇ ਪ੍ਰਮਾਣਿਤ ਸਬੂਤ ਦਾ ਇਸਤੇਮਾਲ ਕੀਤਿਆਂ ਸਮਝਦਾ ਹੈ ਕਿ ਉਸ ਨਾਲ ਕੁਝ ਵੀ ਹੋ ਸਕਦਾ ਹੈ ਜਾਂ ਇਹ ਤਾਂ ਸਮਝਣਾ ਕਿ ਅਸਲ ਮਾਮਲਾ ਕੀ ਹੈ ਪਰ ਉਸ ਦੇ ਬਾਰੇ ਕਿਸੇ ਤੱਥ ਦਾ ਇਸਤੇਮਾਲ ਨਾ ਕਰਨਾ। ਵਿਸ਼ਵਾਸ ਨੂੰ ਦੂਜੇ ਤਰੀਕੇ ਨਾਲ ਵੀ ਪਰਿਭਾਸ਼ਿਤ ਕੀਤਾ ...

ਸ਼ਿੰਤੋਵਾਦ

ਸ਼ਿੰਤੋਵਾਦ ਜਾਪਾਨ ਦਾ ਸਭ ਤੋਂ ਪੁਰਾਣਾ ਧਰਮ ਹੈ ਜਿਸ ਦਾ ਅਰਥ ਹੈ ਪਰਮਾਤਮਾ ਦੀ ਰਾਹ। ਕੁਦਰਤ ਦੇ ਵੱਖ ਵੱਖ ਸਰੂਪਾਂ ਵਿੱਚ ਜਾਪਾਨੀਆਂ ਨੇ ਪਰਮਾਤਮਾ ਅਤੇ ਆਤਮਾ ਦੀ ਕਲਪਨਾ ਕੀਤੀ ਹੈ। ਜਾਪਾਨੀਆਂ ਦਾ ਵਿਸ਼ਵਾਸ ਸੀ ਕਿ ਰੁੱਖਾਂ, ਚਟਾਨਾਂ ਪਰਬਤ-ਲੜੀਆਂ ਆਦਿ ਵਿੱਚ ਆਤਮਾਵਾਂ ਦਾ ਵਾਸਾ ਹੈ। ਇਹਨਾਂ ਆਤਮਾਵਾਂ ਨੂੰ ਅ ...

ਸਾਈਂਟਾਲੋਜੀ

ਸਾਈਂਟਾਲੋਜੀ ਅਮਰੀਕੀ ਲਿਖਾਰੀ ਰੌਨ ਹਬਰਡ ਵੱਲੋਂ 1954 ਵਿੱਚ ਸ਼ੁਰੂ ਕੀਤਾ ਗਿਆ ਇੱਕ ਮਤ ਹੈ। ਹਬਰਡ ਨੇ ਪਹਿਲਾਂ ਡਾਇਨੈਟਿਕਸ ਨਾਂਅ ਦੇ ਮਤ ਜਿਸਨੂੰ ਡਾਇਨੈਟਿਕਸ ਫ਼ਾਊਂਡੇਸ਼ਨ ਨਾਂਅ ਦੀ ਸੰਸਥਾ ਫ਼ੈਲਾਉਂਦੀ ਸੀ, ਦੀ ਨੀਂਹ ਰੱਖੀ। ਪਰ ਛੇਤੀ ਹੀ ਇਹ ਸੰਸਥਾ ਦਿਵਾਲੀਆ ਹੋ ਗਈ। ਇਸ ਤੋਂ ਬਾਅਦ ਹਬਰਡ ਨੇ ਇਸਦੀ ਵਿਚਾ ...

ਸੇਵਾ

ਸੇਵਾ ਤੋਂ ਭਾਵ ਹੈ ਖਿਦਮਤ। ਅਧਿਆਤਮਿਕ ਮਾਰਗ ਤੇ ਚੱਲਣ ਲਈ ਗੁਰੂ ਘਰ ਵਿੱਚ ਨਿਰ-ਇੱਛਤ ਅਤੇ ਸ਼ਰਧਾ ਵਿੱਚ ਕੀਤੀ ਗਈ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਗੁਰੂ ਦੇ ਦਰ ਤੇ ਪਰਵਾਨ ਹੁੰਦੀ ਹੈ। ਗੁਰੂ ਦੀ ਸੇਵਾ ਸਾਰੇ ਤਪਾਂ ਤੋਂ ਉੱਤਮ ਸੇਵਾ ਹੈ ਇਸ ਦੇ ਸਾਹਮਣੇ ਘਰ ਬਾਹਰ ਛੱਡ ਕੇ ਜੰਗਲਾਂ, ਗੁਫ਼ਾਵਾਂ ਅਤੇ ਭੋਰਿਆਂ ਵ ...

ਹਉਮੈ

ਹਉਮੈ ਤ੍ਰਿਸ਼ਨਾ ਦਾ ਹੀ ਸਰੂਪ ਹੈ। ਇਹ ਦੁਨਿਆਵੀ ਸੁੱਖਾਂ ਨੂੰ ਜਨਮ ਦਿੰਦੀ ਹੈ, ਜਿਸ ਤੋਂ ਕਾਮ ਤੇ ਲੋਭ ਉਪਜਦੇ ਹਨ। ਇਹਨਾਂ ਤੋਂ ਜੋ ਪ੍ਰਾਪਤੀ ਹੁੰਦੀ ਹੈ ਉਹ ਮੋਹ ਦਾ ਰੂਪ ਧਾਰਦੀ ਹੈ, ਜਿਸ ਨੂੰ ਦੁਨਿਆਵੀ ਪਕੜ ਕਹਿੰਦੇ ਹਨ। ਜਦੋਂ ਹਉਮੈ ਮਨੁੱਖ ਅੰਦਰ ਪ੍ਰਬਲ ਹੁੰਦੀ ਹੈ ਤਾਂ ਉਸ ਵਕਤ ਉਸ ਨੂੰ ਪ੍ਰਭੂ ਦੀ ਹੋਂਦ ...

ਹੰਕਾਰ

ਹੰਕਾਰ ਇਨਸਾਨ ਆਪਣੇ ਰਾਜ-ਮਾਲ, ਧਨ-ਦੌਲਤ, ਚਤੁਰਾਈ, ਵਿਦਵਤਾ ਅਤੇ ਆਪਣੇ ਤਨ ਦੀ ਸੁੰਦਰਤਾ ਤੇ ਜੋ ਅਭਿਮਾਨ, ਘਮੰਡ ਕਰਦਾ ਹੈ ਉਹ ਹੰਕਾਰ ਹੈ। ਹੰਕਾਰੀ ਮਨੁੱਖ ਚੰਗਿਆਂ ਨਾਲ ਵੈਰ ਕਰਦਾ ਹੈ ਅਤੇ ਮਾੜੇ ਮਨੁੱਖ ਨਾਲ ਦੋਸਤੀ ਕਰਦਾ ਹੈ। ਹੰਕਾਰੀ ਮਨੁੱਖ ਜਦੋਂ ਆਪਣੇ ਤੋਂ ਨੀਵੇਂ ਮਨੁੱਖ ਨੂੰ ਦੇਖਦਾ ਹੈ ਤਾਂ ਉਸ ਦੇ ਵ ...

ਅਨਵਾਦ ਪਰੰਪਰਾ

ਮੱਧ-ਕਾਲੀਨ ਪੰਜਾਬੀ ਵਾਰਤਕ ਵਿੱਚ ਅਨੁਵਾਦ ਪਰੰਪਰਾ ਮੌਲਿਕ ਅਥਵਾ ਅਧਾਰਿਤ ਵਾਰਤਕ ਜਿੰਨੀ ਪੁਰਾਣੀ ਹੈ। ਸਾਹਿਤ ਦਾ ਬਹੁਤਾ ਭਾਗ ਅਜੇ ਹੱਥ ਲਿਖਤਾਂ ਦੇ ਰੂਪ ਵਿੱਚ ਹੀ ਖੋਜ-ਪੁਸਤ ਕਾਲਿਆਂ ਵਿੱਚ ਖਿੰਡਿਆ ਪਿਆ ਹੈ ਅਤੇ ਸੰਪਾਦ ਹੋ ਕੇ ਲੋਕਾਂ ਸਾਹਮਣੇ ਨਹੀਂ ਆਇਆ।

ਅਨੁਵਾਦ

ਅਨੁਵਾਦ ਸੰਚਾਰ ਦਾ ਇੱਕ ਸਾਧਨ ਹੈ ਜਿਸ ਨਾਲ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਨੂੰ ਉਸ ਦੇ ਆਪਣੇ ਸਭਿਆਚਾਰਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ।

ਅੰਨ੍ਹੇ ਨਿਸ਼ਾਨਚੀ

ਅੰਨ੍ਹੇ ਨਿਸ਼ਾਨਚੀ ਅਜਮੇਰ ਸਿੰਘ ਔਲਖ ਰਚਿਤ ਇਕਾਂਗੀ-ਸੰਗ੍ਰਹਿ ਹੈ, ਜਿਸਦੇ ਕਈ ਸੰਸਕਰਣ ਛਪ ਚੁੱਕੇ ਹਨ। ਇਹ ਇਕਾਂਗੀ-ਸੰਗ੍ਰਹਿ ਦੇ ਪ੍ਰਕਾਸ਼ਕ "ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁਧਿਆਣਾ" ਹੈ ਅਤੇ ਛਾਪਕ "ਆਰ. ਕੇ. ਆਫ਼ਸੈੱਟ, ਦਿੱਲੀ" ਹੈ। ਇਸ ਸੰਗ੍ਰਹਿ ਦੇ ਆਰੰਭ ਵਿੱਚ ਆਈਆਂ ਤੁਕਾਂ ਮਾਨਵੀ ਸ਼ਖਸੀਅਤ ਦੀ ਤਰਜ ...

ਉਚਾਰਨ ਸਥਾਨ

ਉੱਚਾਰਨ ਸਥਾਨ ਧੁਨੀ ਵਿਗਿਆਨ ਦੇ ਅੰਤਰਗਤ ਧੁਨੀਆਂ ਦੀ ਵੰਡ ਕੀਤੀ ਜਾਂਦੀ ਹੈ। ਧੁਨੀਆਂ ਦੀ ਵੰਡ ਦੇ ਦੋ ਆਧਾਰ ਹਨ: ਉੱਚਾਰਨ ਸਥਾਨ ਅਤੇ ਉੱਚਾਰਨ ਵਿਧੀ। ਧੁਨੀਆਂ ਦੀ ਇਹ ਵੰਡ ਪਰੰਪਰਕ ਹੈ। ਉੱਚਾਰਨੀ ਧੁਨੀ ਵਿਗਿਆਨ ਵਿੱਚ ਉੱਚਾਰਨ ਅੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਉੱਚਾਰਨ ਅਤੇ ਉੱਚਾਰਨ ਸਥਾਨ। ਉ ...

ਓਜੀਬਵੇ ਭਾਸ਼ਾ

ਓਜੀਬਵੇ ਭਾਸ਼ਾ / oʊ ˈ dʒ iː b w eɪ, ਚਿਪੇਵਾ ਜਾਂ ਓਚਿਪਵੇ, ਅਲਗੋਨਕਿਆਨ ਭਾਸ਼ਾ ਪਰਿਵਾਰ ਦੀ ਇੱਕ ਉੱਤਰ ਅਮਰੀਕੀ ਭਾਸ਼ਾ ਹੈ। ਇਸ ਦੀਆਂ ਕਈ ਉਪਭਾਸ਼ਾਵਾਂ ਅਤੇ ਲਿਪੀਆਂ ਹਨ। ਇਸ ਦੀ ਕਿਸੇ ਉਪਭਾਸ਼ਾ ਨੂੰ ਬਾਕੀਆਂ ਨਾਲੋਂ ਉੱਤਮ ਜਾਂ ਵਧੀਆ ਨਹੀਂ ਮੰਨਿਆ ਜਾਂਦਾ ਅਤੇ ਨਾ ਹੀ ਕੋਈ ਇੱਕ ਟਕਸਾਲੀ ਭਾਸ਼ਾ ਹੈ ਜਿਸ ...

ਕੰਨੜ ਲਿਪੀ

ਕੰਨੜ ਅੱਖਰ ਬ੍ਰਹਮੀ ਪਰਿਵਾਰ ਦੀ ਅਬੁਗੀਦਾ ਹੈ ਜੋ ਕਿ ਕੰਨੜ ਭਾਸ਼ਾ ਜੋ ਦੱਖਣੀ ਭਾਰਤ ਦੇ ਦ੍ਰਵਿੜ ਭਾਸ਼ਾ ਵਿਚੋਂ ਇੱਕ ਭਾਸ਼ਾ ਹੈ, ਲਿਖਣ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਲੁ, ਕੋਂਕਣੀ, ਕੋਦਵਾ, ਬਿਅਰੀ ਭਾਸ਼ਾ ਵਿੱਚ ਵੀ ਕੰਨੜ ਦੇ ਅੱਖਰ ਵਰਤੇ ਜਾਂਦੇ ਹਨ। ਕੰਨੜ ਤੇ ਤੇਲਗੂ ਲਿਪੀ ਇੱਕ ਦੂਜੇ ਦੇਬਹੁਤ ਕ ...

ਖੇਤਰੀ ਭਾਸ਼ਾ

1. ਇੰਟਰਨੇਟ ਵਰਤਨ ਦਾ ਆਸਾਨ ਤਰੀਕਾ। ਲਈ ਗੈਰ-ਅੰਗਰੇਜ਼ੀ ਲੋਕਾਂ ਦੀ ਇੱਕ ਸਮੱਸਿਆ ਹੈ ਕਿ ਹਰੇਕ ਭਾਸ਼ਾ ਦੀ ਸਿੱਖਿਆ ਇੰਟਰਨੈੱਟ ਤੇ ਉਪਲਬਧ ਹੈ, ਪਰ 99.99% ਵੈੱਬਸਾਈਟਾਂ ਦੇ ਨਾਮ ਅੰਗਰੇਜ਼ੀ ਦੇ ਅਖਰਾਂ ਵਿੱਚ ਹੀ ਹਨ। ਗੈਰ-ਅੰਗਰੇਜ਼ੀ ਲੋਕ ਹਰ ਦੇਸ਼ ਵਿੱਚ ਰਹਿ ਰਹੇ ਹਨ। ਇਸ ਲਈ ਇਹ ਮਨੁੱਖੀ ਅਧਿਕਾਰਾਂ ਦੀ ਉਲ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →