ⓘ Free online encyclopedia. Did you know? page 160

ਫ਼ੀਦੇਲ ਕਾਸਤਰੋ

ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼ ਕਿਊਬਾ ਦਾ ਇੱਕ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ ਰਿਹਾ। ਅੰਤਰਰਾਸ਼ਟਰੀ ਤੌਰ ਤੇ ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ ...

ਪੂੰਜੀਵਾਦੀ ਸਿਸਟਮ ਦਾ ਪਿਰਾਮਿਡ

ਪੂੰਜੀਵਾਦੀ ਪ੍ਰਣਾਲੀ ਦਾ ਪਿਰਾਮਿਡ 1911 ਦੇ ਪੂੰਜੀਵਾਦ ਦੀ ਨੁਕਤਾਚੀਨੀ ਵਾਲੇ ਮਸ਼ਹੂਰ ਅਮਰੀਕੀ ਕਾਰਟੂਨ ਦਾ ਇੱਕ ਆਮ ਨਾਮ ਹੈ, ਜੋ ਕਿ ਅੰਦਾਜ਼ਨ 1901 ਇੱਕ ਦੇ ਰੂਸੀ ਪੋਸਟਰ ਤੇ ਆਧਾਰਿਤ ਹੈ। ਗ੍ਰਾਫਿਕ ਫੋਕਸ ਸਮਾਜਿਕ ਜਮਾਤ ਅਤੇ ਆਰਥਿਕ ਅਸਮਾਨਤਾ ਦੇ ਅਧਾਰ ਤੇ ਸਮਾਜਿਕ ਪਰਤਬੰਦੀ ਤੇ ਹੈ। ਇਸ ਰਚਨਾ ਨੂੰ "ਮਸ਼ ...

ਗਲੋਬਲ ਓਪਨ ਯੂਨੀਵਰਸਿਟੀ

ਯੂਨੀਵਰਸਿਟੀ ਦੀ ਸਥਾਪਨਾ ਪੂਰੀ ਤਰ੍ਹਾਂ ਸਪਾਂਸਰ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਡਾ. ਪੀ.ਆਰ. ਤ੍ਰਿਵੇਦੀ ਨੇ ਕੀਤੀ ਸੀ, ਵਿਸ਼ਵ ਸੰਸਥਾਨ ਬਿਲਡਿੰਗ ਪ੍ਰੋਗ੍ਰਾਮ ਦੇ ਪ੍ਰੈਜ਼ੀਡੈਂਟ, ਰੈਵਰੈਂਡ ਡਾ. ਐੱਮ. ਮੋਟੂਓ ਨਗਲੀ, ਫਾਉਂਡਿੰਗ ਫਾਦਰ ਅਤੇ ਗਲੋਬਲ ਓਪਨ ਯੂਨੀਵਰਸਿਟੀ ਨਾਗਾਲੈਂਡ ਦੇ ਪਹਿਲੇ ਵਾਈਸ ਚਾਂਸਲਰ 2007 ...

ਯਸ਼ਵੰਤਰਾਓ ਚਵਾਨ ਮਹਾਰਾਸ਼ਟਰ ਓਪਨ ਯੂਨੀਵਰਸਿਟੀ

ਯਸ਼ਵੰਤਰਾਓ ਚਵਾਨ ਮਹਾਰਾਸ਼ਟਰ ਓਪਨ ਯੂਨੀਵਰਸਿਟੀ ਮਹਾਰਾਸ਼ਟਰ ਰਾਜ ਵਿਧਾਨ ਸਭਾ ਦੇ ਐਕਟ XX- ਦੁਆਰਾ ਜੁਲਾਈ 1989 ਵਿੱਚ ਮਹਾਂਰਾਸ਼ਟਰ ਦੇ ਮਹਾਨ ਰਾਜਨੀਤਕ ਨੇਤਾ ਅਤੇ ਆਧੁਨਿਕ ਮਹਾਂਰਾਸ਼ਟਰ ਦੇ ਨਿਰਮਾਤਾ ਯਸ਼ਵੰਤਰਾਓ ਚਵਾਨ ਦੇ ਨਾਂਅ ਤੇ ਸਥਾਪਿਤ ਕੀਤਾ ਗਈ ਸੀ,। ਇਹ ਭਾਰਤ ਵਿੱਚ ਪੰਜਵੀਂ ਓਪਨ ਯੂਨੀਵਰਸਿਟੀ ਹੈ। ...

ਵੀਅਤਨਾਮ ਨੈਸ਼ਨਲ ਯੂਨੀਵਰਸਿਟੀ, ਹੋ ਚੀ ਮਿਨ ਸਿਟੀ

ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020 ਵੀਅਤਨਾਮ ਨੈਸ਼ਨਲ ਯੂਨੀਵਰਸਿਟੀ ਹੋ ਚੀ ਮਿਨ ਸਿਟੀ ਵੀ ਐਨ ਯੂ ਐਚ ਸੀ ਐਮ, ਵੀਅਤਨਾਮੀ: Đại học Quốc gia Thành phố Hồ Chí Minh ਵੀਅਤਨਾਮ ਵਿੱਚ ਦੋ ਸਭ ਤੋਂ ਵੱਡੀਆਂ ਰਾਸ਼ਟਰੀ ਖੋਜ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਦੂਜੀ ਵੀਅਤਨਾਮ ਨੈਸ਼ਨਲ ਯੂਨੀਵਰਸਿਟੀ, ਹਨ ...

ਉਮੀਦ ਰੈੱਡ ਕਰਾਸ ਸਕੂਲ ਫ਼ਾਰ ਹੀਅਰਿੰਗ ਇਮਪੇਅਰਡ

ਉਮੀਦ ਰੈੱਡ ਕਰਾਸ ਸਕੂਲ ਫ਼ਾਰ ਹੀਅਰਿੰਗ ਇਮਪੇਅਰਡ ਪੰਜਾਬ ਦੇ ਫ਼ਰੀਦਕੋਟ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ। ਇਹ ਸਕੂਲ ਜ਼ਿਲਾ ਰੈੱਡ ਕਰਾਸ ਸੁਸਾਇਟੀ, ਫ਼ਰੀਦਕੋਟ ਦੁਆਰਾ ਚਲਾਇਆ ਜਾਂਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਪਹਿਲੀ ਤੋਂ ਦਸਵੀਂ ਜਮਾਤ ...

ਖੋਸਲਾ ਸਕੂਲ ਫ਼ਾਰ ਦ ਡੈੱਫ਼

ਖੋਸਲਾ ਸਕੂਲ ਫ਼ਾਰ ਦ ਡੈੱਫ਼ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ। ਇਹ ਸਕੂਲ 1976 ਵਿੱਚ ਡਾ. ਆਰ.ਸੀ. ਖੋਸਲਾ ਨੇ ਆਪਣੇ ਪਿਤਾ ਡਾ. ਸੱਤਿਆ ਪਾਲ ਖੋਸਲਾ ਦੀ ਯਾਦ ਵਿੱਚ ਸ਼ੁਰੂ ਕੀਤਾ ਸੀ।

ਪਟਿਆਲਾ ਸਕੂਲ ਫ਼ਾਰ ਦ ਡੈੱਫ਼

ਪਟਿਆਲਾ ਸਕੂਲ ਫ਼ਾਰ ਦ ਡੈੱਫ਼ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ। ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ। ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ...

ਵਾਟਿਕਾ ਹਾਈ ਸਕੂਲ ਫ਼ਾਰ ਡੈੱਫ਼ & ਡਮ

ਵਾਟਿਕਾ ਹਾਈ ਸਕੂਲ ਫ਼ਾਰ ਡੈੱਫ਼ & ਡਮ ਚੰਡੀਗੜ੍ਹ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ ਜੋ ਸੈਕਟਰ 19-ਬੀ ਵਿੱਚ ਸਥਿਤ ਹੈ। ਇਹ ਸਕੂਲ ਪੰਜਾਬ ਆਈ.ਏ.ਐੱਸ ਆਫ਼ਿਸਰਜ਼ ਵਾਈਫ਼ਜ਼ ਐਸੋਸੀਏਸ਼ਨ ਦੁਆਰਾ 1991-92 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਨੀਲਮ ਦੱਤਾ ਹਨ। ਪੰਜਾਬ ...

ਸਕੂਲ ਫ਼ਾਰ ਡੈੱਫ਼

ਸਕੂਲ ਫ਼ਾਰ ਡੈੱਫ਼, ਜਾਂ ਸਕੂਲ ਫ਼ਾਰ ਡੈੱਫ਼ & ਡਮ, ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ। ਇਹ ਪਵਨ ਸੇਵਾ ਸਮਿਤੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਸੰਤੋਸ਼ ਚੱਢਾ ਹਨ। ਹੋਰ ਪੜ੍ਹਾਈ ਦੇ ਨਾਲ਼-ਨਾਲ਼ ਸਕੂਲ ਵਿੱਚ ਕੰਪਿਊਟਰ ਦੀ ਸਿੱਖਿਆ ਵੀ ਮ ...

ਕੀਵੀ (ਪੰਛੀ)

ਕੀਵੀ ਨਿਊਜ਼ੀਲੈਂਡ ਦੇ ਜੱਦੀ ਪੰਛੀ ਹਨ ਜੋ ਉੱਡਣ ਦੇ ਕਾਬਲ ਨਹੀਂ ਹੁੰਦੇ ਅਤੇ ਜੋ ਐਪਟੈਰਿਕਸ ਜਿਨਸ ਅਤੇ ਐਪਟੈਰੀਗੀਡੀ ਪਰਵਾਰ ਨਾਲ਼ ਵਾਸਤਾ ਰੱਖਦੇ ਹਨ। ਘਰੇਲੂ ਕੁੱਕੜ ਦੇ ਅਕਾਰ ਦੇ ਇਹ ਪੰਛੀ ਸਭ ਤੋਂ ਨਿੱਕੇ ਜਿਊਂਦੇ ਰੇਟਾਈਟ ਹਨ ਅਤੇ ਆਪਣੇ ਸਰੀਰ ਦੇ ਨਾਪ ਦੇ ਮੁਕਾਬਲੇ ਸਭ ਤੋਂ ਵੱਡਾ ਆਂਡਾ ਦੇਣ ਵਾਲ਼ੇ ਪੰਛੀ ਹਨ।

ਫੋਟੋਨ ਊਰਜਾ

ਫੋਟੋਨ ਊਰਜਾ ਓਹ ਊਰਜਾ ਹੁੰਦੀ ਹੈ ਜੋ ਕੀ ਇੱਕ ਫੋਟੋਨ ਦੇ ਕੋਲ ਹੁੰਦੀ ਹੈ ਅਤੇ ਇਸਦੀ ਕੁਝ ਖ਼ਾਸ ਇਲੈਕਟਰੋਮੈਗਨੈਟਿਕ ਛੱਲ-ਲੰਬਾਈ ਅਤੇ ਵਾਰਵਾਰਤਾ ਹੁੰਦੀ ਹੈ। ਫੋਟੋਨ ਦੀ ਵਾਰਵਾਰਤਾ ਜਿੰਨੀ ਵੱਧ ਹੋਵੇਗੀ, ਇਸਦੀ ਊਰਜਾ ਵੀ ਓਨੀ ਹੀ ਵੱਧ ਹੋਵੇਗੀ। ਇਸ ਤਰ੍ਹਾਂ ਹੀ ਜਿੰਨੀ ਜ਼ਿਆਦਾ ਫੋਟੋਨ ਦੀ ਛੱਲ-ਲੰਬਾਈ ਹੋਵੇਗੀ ...

ਪ੍ਰਕਾਸ਼ ਦਾ ਐਂਗੁਲਰ ਮੋਮੈਂਟਮ

ਪ੍ਰਕਾਸ਼ ਦਾ ਐਂਗੁਲਰ ਮੋਮੈਂਟਮ ਇੱਕ ਅਜਿਹੀ ਵੈਕਟਰ ਮਾਤਰਾ ਹੁੰਦੀ ਹੈ ਜੋ ਪ੍ਰਕਾਸ਼ ਦੀ ਇਲੈਕਟ੍ਰੋਮੈਗਨੈਟਿਕ ਫੀਲਡ ਅੰਦਰ ਹਾਜ਼ਰ ਗਤੀਸ਼ੀਲ ਗੇੜੇ ਦੀ ਮਾਤਰਾ ਨੂੰ ਦਰਸਾਉਂਦਾ ਹੈ। ਸੱਚਮੁੱਚ, ਪ੍ਰਕਾਸ਼ ਦੀ ਇੱਕ ਬੀਮ, ਜਦੋਂ ਕਿਸੇ ਤਕਰੀਬਨ ਸਿੱਧੀ ਰੇਖਾ ਵਿੱਚ ਯਾਤਰਾ ਕਰਦੀ ਹੈ, ਆਪਣੇ ਖੁਦ ਦੇ ਧੁਰੇ ਦੁਆਲ਼ੇ ਵੀ ...

ਪ੍ਰਕਾਸ਼ ਦਾ ਔਰਬਿਟਲ ਐਂਗੁਲਰ ਮੋਮੈਂਟਮ

ਪ੍ਰਕਾਸ਼ ਦਾ ਔਰਬਿਟਲ ਐਂਗੁਲਰ ਮੋਮੈਂਟਮ ਕਿਸੇ ਪ੍ਰਕਾਸ਼ ਬੀਮ ਦੇ ਐਂਗੁਲਰ ਮੋਮੈਂਟਮ ਦਾ ਪੁਰਜ਼ਾ ਹੁੰਦਾ ਹੈ ਜੋ ਫੀਲਡ ਸਥਾਨਿਕ ਵਿਸਥਾਰ-ਵੰਡ ਉੱਤੇ ਨਿਰਭਰ ਹੁੰਦਾ ਹੈ, ਅਤੇ ਧਰੁਵੀਕਰਨ ਉੱਤੇ ਨਿਰਭਰ ਨਹੀਂ ਹੁੰਦਾ। ਇਸਨੂੰ ਹੋਰ ਅੱਗੇ ਇੱਕ ਅੰਦਰੂਨੀ ਅਤੇ ਬਾਹਰੀ ਔਰਬਿਟਲ ਐਂਗੁਲਰ ਮੋਮੈਂਟਮ ਵਿੱਚ ਤੋੜਿਆ ਜਾ ਸਕਦ ...

ਪ੍ਰਕਾਸ਼ ਦਾ ਸਪਿੱਨ ਐਂਗੁਲਰ ਮੋਮੈਂਟਮ

ਪ੍ਰਕਾਸ਼ ਦਾ ਸਪਿੱਨ ਐਂਗੁਲਰ ਮੋਮੈਂਟਮ ਪ੍ਰਕਾਸ਼ ਦੇ ਐਂਗੁਲਰ ਮੋਮੈਂਟਮ ਦਾ ਉਹ ਕੰਪੋਨੈਂਟ ਹੁੰਦਾ ਹੈ ਜਿਸ ਨੂੰ ਤਰੰਗ ਦੀ ਚੱਕਕਰਾਕਾਰ ਜਾਂ ਅੰਡਾਕਾਰ ਧਰੁਵੀਕਰਨ ਨਾਲ ਜੋੜਿਆ ਜਾ ਸਕਦਾ ਹੈ।

ਸੰਸਾਰ ਸ਼ੀਟ

ਸਟ੍ਰਿੰਗ ਥਿਊਰੀ ਅੰਦਰ, ਇੱਕ ਵਰਲਡ ਸ਼ੀਟ ਇੱਕ ਦੋ-ਅਯਾਮੀ ਮੈਨੀਫੋਲਡ ਹੁੰਦੀ ਹੈ ਜੋ ਸਪੇਸਟਾਈਮ ਅੰਦਰ ਕਿਸੇ ਸਟ੍ਰਿੰਗ ਦੇ ਜੜਨੇ ਨੂੰ ਦਰਸਾਉਂਦੀ ਹੈ। ਇਹ ਸ਼ਬਦ ਲੀਓਨਾਰਡ ਸੁਸਕਿੰਡ ਵਲੋਂ 1967 ਦੇ ਆਸਾਪਾਸ ਸਪੈਸ਼ਲ ਅਤੇ ਜਨਰਲ ਰਿਲੇਟੀਵਿਟੀ ਅੰਦਰ ਕਿਸੇ ਬਿੰਦੂ ਕਣ ਵਾਸਤੇ ਸੰਸਾਰ ਰੇਖਾ ਧਾਰਨਾ ਦੀ ਇੱਕ ਸਿੱਧੀ ...

ਨਿਊਟ੍ਰੀਨੋ

ਇੱਕ ਨਿਊਟ੍ਰੀਨੋ ਰਾਹੀਂ ਲਿਖਿਆ ਜਾਂਦਾ ਹੈ) ਇੱਕ ਲੈਪਟੌਨ ਹੁੰਦਾ ਹੈ ਜੋ ਸਿਰਫ ਕਮਜੋਰ ਉੱਪ-ਪ੍ਰਮਾਣੂ ਬਲ ਅਤੇ ਗਰੂਤਾਕਰਸ਼ਨ ਰਾਹੀਂ ਹੀ ਪਰਸਪਰ ਕ੍ਰਿਆ ਕਰਦੇ ਹਨ. ਨਿਊਟ੍ਰੀਨੋ ਦਾ ਪੁੰਜ ਹੋਰ ਉੱਪ-ਪ੍ਰਮਾਣੂ ਕਣਾਂ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦਾ ਹੈ.

ਇਲੈਕਟ੍ਰੋਮੈਗਨੈਟਿਕ ਫੀਲਡ

ਇੱਕ ਇਲੈਕਟ੍ਰੋਮੈਗਨੈਟਿਕ ਫੀਲਡ ਇੱਕ ਭੌਤਿਕੀ ਫੀਲਡ ਹੁੰਦੀ ਹੈ ਜੋ ਬਿਜਲਈ ਤੌਰ ਤੇ ਚਾਰਜ ਕੀਤੀਆਂ ਚੀਜ਼ਾਂ ਰਾਹੀਂ ਪੈਦਾ ਹੁੰਦੀ ਹੈ। ਇਹ ਫੀਲਡ ਦੇ ਦੁਆਲੇ ਅੰਦਰ ਦੀਆਂ ਚਾਰਜ ਕੀਤੀਆਂ ਚੀਜ਼ਾਂ ਦੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਇਲੈਕਟ੍ਰੋਮੈਗਨੈਟਿਕ ਫੀਲਡ ਸਾਰੀ ਸਪੇਸ ਵਿੱਚ ਅਨਿਸ਼ਚਿਤ ਤੌਰ ਤੱਕ ਫੈਲਦੀ ਹੈ ...

ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ

ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ ਜਾਂ ਕਲਾਸੀਕਲ ਇਲੈਕਟ੍ਰੋਡਾਇਨਾਮਿਕਸ ਸਿਧਾਂਤਿਕ ਭੌਤਿਕ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਇਲੈਕਟ੍ਰਿਕ ਚਾਰਜਾਂ ਅਤੇ ਕਰੰਟਾਂ ਦਰਮਿਆਨ ਕਲਾਸੀਕਲ ਨਿਊਟੋਨੀਅਨ ਮੌਡਲ ਦੀ ਇੱਕ ਸ਼ਾਖਾ ਵਰਤਦੇ ਹੋਏ ਪਰਸਪਰ ਕ੍ਰਿਆਵਾਂ ਦਾ ਅਧਿਐਨ ਕਰਦੀ ਹੈ। ਥਿਊਰੀ ਇਲੈਕਟ੍ਰੋਮੈਗਨੈਟਿਕ ਵਰਤਾਰਿਆਂ ਦੀ ...

ਚਾਰਜ ਕੰਜ਼੍ਰਵੇਸ਼ਨ

ਚਾਰਜ ਦੀ ਕੰਜ਼੍ਰਵੇਸ਼ਨ ਉਹ ਗੁਣ ਹੈ ਜਿਸਦੇ ਸਦਕਾ ਕਿਸੇ ਆਇਸੋਲੇਟਿਡ ਸਿਸਟਮ ਦਾ ਕੁੱਲ ਚਾਰਜ ਹਮੇਸ਼ਾ ਹੀ ਕੌਂਸਟੈਂਟ ਜਾਂ ਕੰਜ਼੍ਰਵਡ ਰਹਿੰਦਾ ਹੈ। ਕਿਸੇ ਆਇਸੋਲੇਟ ਕੀਤੇ ਹੋਏ ਸਿਸਟਮ ਦੁਆਰਾ ਰੱਖੇ ਜਾਣ ਵਾਲ਼ੇ ਸ਼ੁੱਧ ਚਾਰਜ ਨੂੰ ਬਣਾਉਣਾ ਜਾਂ ਨਸ਼ਟ ਕਰਨਾ ਅਸੰਭਵ ਹੈ। ਫੇਰ ਵੀ, ਇੱਕ ਪ੍ਰੋਸੈੱਸ ਵਿੱਚ ਚਾਰਜ ਰੱ ...

ਫੋਰੀਅਰ ਪਰਿਵਰਤਨ

ਫੋਰੀਅਰ ਪਰਿਵਰਤਨ ਵਕਤ ਦੇ ਕਿਸੇ ਫੰਕਸ਼ਨ ਨੂੰ ਅਜਿਹੀਆਂ ਫਰੀਕੁਐਂਸੀਆਂ ਵਿੱਚ ਤੋੜ ਦਿੰਦਾ ਹੈ ਜੋ ਇਸਨੂੰ ਉਸੇ ਤਰੀਕੇ ਨਸਾਲ ਬਣਾ ਦਿੰਦੀਆਂ ਹਨ, ਜਿਵੇਂ ਕੋਈ ਸੰਗੀਤਕ ਤਾਰ ਨੂੰ ਇਸਦੇ ਰਚਣਹਾਰੇ ਨੋਟਾਂ ਦੇ ਐਂਪਲੀਟਿਊਡ ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ।

ਇੰਟ੍ਰਫੇਰੈਂਸ (ਤਰੰਗ ਸੰਚਾਰ)

ਭੌਤਿਕ ਵਿਗਿਆਨ ਅੰਦਰ, ਇੰਟ੍ਰਫੇਰੈਂਸ ਇੱਕ ਅਜਿਹਾ ਵਰਤਾਰਾ ਹੁੰਦਾ ਹੈ ਜਿਸ ਵਿੱਚ ਦੋ ਤਰੰਗਾਂ ਸੁਪਰਪੋਜ਼ ਕਰ ਕੇ ਨਤੀਜੇ ਵਜੋਂ ਇੱਕ ਜਿਆਦਾ, ਘੱਟ, ਜਾਂ ਬਰਾਬਰ ਐਂਪਲੀਟਿਊਡ ਵਾਲੀ ਤਰੰਗ ਰਚਦੀਆਂ ਹਨ। ਇੰਟਰਫੇਰੈਂਸ ਆਮ ਤੌਰ ਤੇ ਉਹਨਾਂ ਤਰੰਗਾਂ ਦੀ ਪਰਸਪਰ ਕ੍ਰਿਆ ਵੱਲ ਇਸ਼ਾਰਾ ਕਰਦੀ ਹੈ ਜੋ ਸਹਿਸਬੰਧਤ ਹੁੰਦੀਆਂ ...

ਰਾਇਡਬ੍ਰਗ ਫਾਰਮੂਲਾ

ਰਾਇਡਬ੍ਰਗ ਫਾਰਮੂਲਾ ਐਟੋਮਿਕ ਭੌਤਿਕ ਵਿਗਿਆਨ ਅੰਦਰ ਕਈ ਰਸਾਇਣਕ ਤੱਤਾਂ ਦੀਆਂ ਸਪੈਕਟ੍ਰਲ ਰੇਖਾਵਾਂ ਦੀਆਂ ਤਰੰਗ ਲੰਬਾਈਆਂ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਫਾਰਮੂਲਾ ਵਿਓਂਤਬੰਦੀ ਸਵੀਡਿਸ਼ ਭੌਤਿਕ ਵਿਗਿਆਨੀ ਜੌਹਾੱਨਸ ਰਾਇਡਬ੍ਰਗ ਨੇ ਕੀਤੀ ਸੀ, ਜਿਸਨੂੰ 5 ਨਬੰਬਰ 1888 ਵਿੱਚ ਪੇਸ਼ ਕੀਤਾ ਗਿਆ ਸੀ।

ਬਿੰਦੂ ਕਣ

ਇੱਕ ਬਿੰਦੂ ਕਣ (ਆਦਰਸ਼ ਕਣ ਜਾਂ ਬਿੰਦੂ-ਵਰਗਾ ਕਣ, ਭੌਤਿਕ ਵਿਗਿਆਨ ਅੰਦਰ ਭਾਰੀ ਮਾਤਰਾ ਵਿੱਚ ਵਰਤੇ ਜਾਂਦੇ ਕਣਾਂ ਦਾ ਇੱਕ ਆਦਰਸ਼ੀਕਰਨ ਹੈ। ਇਸਦੀ ਪਰਿਭਾਸ਼ੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਥਾਨਿਕ ਸ਼ਾਖਾ ਦੀ ਥੋੜ ਰਹਿੰਦੀ ਹੈ: ਜ਼ੀਰੋ-ਅਯਾਮੀ ਹੋਣ ਕਰਕੇ, ਇਹ ਸਪੇਸ ਨਹੀਂ ਘੇਰਦਾ। ਇੱਕ ਬਿੰਦੂ ਕਣ, ਕਿਸੇ ...

ਹੈਮਿਲਟੋਨੀਅਨ ਮਕੈਨਿਕਸ

ਹੈਮਿਲਟੋਨੀਅਨ ਮਕੈਨਿਕਸ ਕਲਾਸੀਕਲ ਮਕੈਨਿਕਸ ਦੀ ਪੁਨਰ-ਫਾਰਮੂਲਾ ਵਿਓਂਤਬੰਦੀ ਦੇ ਤੌਰ ਤੇ ਵਿਕਸਿਤ ਕੀਤੀ ਗਈ ਇੱਕ ਥਿਊਰੀ ਹੈ ਅਤੇ ਗੈਰ-ਹੈਮਿਲਟੋਨੀਅਨ ਕਲਾਸੀਕਲ ਮਕੈਨਿਕਸ ਦੇ ਵਰਗੇ ਹੀ ਨਤੀਜੇ ਅਨੁਮਾਨਿਤ ਕਰਦੀ ਹੈ। ਇਹ ਇੱਕ ਵੱਖਰੀ ਗਣਿਤਿਕ ਫਾਰਮੂਲਾ ਵਿਓਂਤਬੰਦੀ ਵਰਤਦੀ ਹੈ, ਜੋ ਥਿਊਰੀ ਦੀ ਇੱਕ ਹੋਰ ਜਿਆਦਾ ਅ ...

ਚਾਰ-ਫਰਮੀਔਨ ਪਰਸਪਰ ਕ੍ਰਿਆਵਾਂ

ਕੁਆਂਟਮ ਫੀਲਡ ਥਿਊਰੀ ਵਿੱਚ, ਫਰਮੀਔਨ ਗੈਰ-ਵਟਾਂਦ੍ਰਾਤੀ ਸਪਿੱਨੌਰ ਫੀਲਡਾਂ ਦੁਆਰਾ ਦਰਸਾਏ ਜਾਂਦੇ ਹਨ। ਇੱਕ ਚਾਰ-ਫਰਮੀਔਨ ਪਰਸਪਰ ਕ੍ਰਿਆ ਕਿਸੇ ਬਿੰਦੂ ਉੱਤੇ ਚਾਰ ਫਰਮੀਔਨਿਕ ਫੀਲਡਾਂ ਦਰਮਿਆਨ ਇੱਕ ਸਥਾਨਿਕ ਪਰਸਪਰ ਕ੍ਰਿਆ ਦਰਸਾਉਂਦੀ ਹੈ। ਇੱਥੇ ਸਥਾਨਕ ਤੋਂ ਅਰਥ ਹੈ ਕਿ ਇਹ ਸਾਰਾ ਕੁੱਝ ਇੱਕੋ ਸਪੇਸਟਾਈਮ ਬਿੰਦੂ ...

ਕਲੇਇਨ-ਗੌਰਡਨ ਇਕੁਏਸ਼ਨ

ਕਲੇਇਨ-ਜੌਰਡਨ ਇਕੁਏਸ਼ਨ ਸ਼੍ਰੋਡਿੰਜਰ ਇਕੁਏਸ਼ਨ ਦਾ ਇੱਕ ਸਾਪੇਖਿਕ ਵਰਜ਼ਨ ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ ਤੇ ਲੌਰੰਟਜ਼ ਕੋਵੇਰੀਅੰਟ ਹੁੰਦੀ ਹੈ। ਇਹ ਸਾਪੇਖਿਕ ਐਨਰਜੀ-ਮੋਮੈਂਟਮ ਸਬੰਧ ਦਾ ਇੱਕ ਕੁਆਂਟਾਇਜ਼ਡ ਵਰਜ਼ਨ ਹੈ। ਇਸਦੇ ਹੱਲਾਂ ਵਿੱਚ ਇੱਕ ਕੁਆਂਟਮ ...

ਕੁਆਂਟਮ ਗੈਰ-ਸਥਾਨਿਕਤਾ

ਸਿਧਾਂਤਕ ਭੌਤਿਕ ਵਿਗਿਆਨ ਅੰਦਰ ਕੁਆਂਟਮ ਗੈਰ-ਸਥਾਨਿਕਤਾ ਉਹ ਵਰਤਾਰਾ ਹੈ ਜਿਸ ਦੁਆਰਾ ਕਿਸੇ ਸੂਖਮ ਲੈਵਲ ਉੱਤੇ ਲਏ ਗਏ ਨਾਪ ਉਹਨਾਂ ਧਾਰਨਾਵਾਂ ਦੇ ਇੱਕ ਸੰਗ੍ਰਹਿ ਦਾ ਵਿਰੋਧ ਕਰਦੇ ਹਨ ਜਿਹਨਾਂ ਨੂੰ ਕਲਾਸੀਕਲ ਮਕੈਨਿਕਸ ਅੰਦਰ ਸਹਿਜ ਗਿਆਨ ਦੇ ਤੌਰ ਤੇ ਸੱਚ ਮੰਨਿਆ ਜਾਂਦਾ ਹੈ। ਮੋਟੇ ਤੌਰ ਤੇ, ਕੁਆਂਟਮ ਗੈਰ-ਸਥਾਨ ...

ਕੁਆਂਟਮ ਹੈਡ੍ਰੋਡਾਇਨਾਮਿਕਸ

ਕੁਆਂਟਮ ਹੈਡ੍ਰੋਡਾਇਨਾਮਿਕਸ ਇੱਕ ਇਫੈਕਟਿਵ ਫੀਲਡ ਥਿਊਰੀ ਹੈ ਜੋ ਹੈਡ੍ਰੋਨਾਂ ਦਰਮਿਆਨ ਪਰਸਪਰ ਕ੍ਰਿਆਵਾਂ ਨਾਲ ਸਬੰਧਿਤ ਹੈ, ਯਾਨਿ ਕਿ, ਹੈਡ੍ਰੌਨ-ਹੈਡ੍ਰੌਨ ਪਰਸਪਰ ਕ੍ਰਿਆਵਾਂ ਜਾਂ ਅੰਤਰ-ਹੈਡ੍ਰੌਨ ਫੋਰਸ। ਇਹ, ਨਿਊਕਲੀਅਰ ਮੈਨੀ-ਬੌਡੀ ਸਮੱਸਿਆ ਨੂੰ ਬੇਰੌਨਾਂ ਅਤੇ ਮੀਜ਼ੌਨਾਂ ਦੇ ਕਿਸੇ ਸਾਪੇਖਿਕ ਸਿਸਟਮ ਦੇ ਤੌਰ ...

ਗਲੂਔਨ ਫੀਲਡ

ਸਿਧਾਂਤਿਕ ਕਣ ਭੌਤਿਕ ਵਿਗਿਆਨ ਵਿੱਚ, ਗਲੂਔਨ ਫੀਲਡ ਕੁਆਰਕਾਂ ਦਰਮਿਆਨ ਤਾਕਤਵਰ ਪਰਸਪਰ ਕ੍ਰਿਆ ਅੰਦਰ ਗਲੂਔਨਾਂ ਦੇ ਸੰਚਾਰ ਨੂੰ ਲੱਛਣਬੱਧ ਕਰਨ ਵਾਲੀ ਇੱਕ ਫੋਰ ਵੈਕਟਰ ਫੀਲਡ ਹੁੰਦੀ ਹੈ। ਇਹ ਕੁਆਂਟਮ ਕ੍ਰੋਮੋਡਾਇਨਾਮਿਕਸ ਅੰਦਰ ਉਹੀ ਭੂਮਿਕਾ ਨਿਭਾਉਂਦੀ ਹੈ ਜੋ ਕੁਆਂਟਮ ਇਲੈਕਟ੍ਰੋਡਾਇਨਾਮਿਕਸ – ਅੰਦਰ ਇਲੈਕਟ੍ਰੋਮ ...

ਡੀਰਾਕ ਇਕੁਏਸ਼ਨ

ਭੌਤਿਕ ਵਿਗਿਆਨ ਅੰਦਰ, ਡੀਰਾਕ ਇਕੁਏਸ਼ਨ 1928 ਵਿੱਚ ਬ੍ਰਿਟਿਸ਼ ਭੌਤਿਕ ਵਿਗਿਆਨੀ ਪੌਲ ਡੀਰਾਕ ਦੁਆਰਾ ਸੂਤਰਬੱਧ ਕੀਤੀ ਇੱਕ ਸਾਪੇਖਿਕ ਤਰੰਗ ਸਮੀਕਰਨ ਹੈ। ਆਪਣੀ ਸੁਤੰਤਰ ਕਿਸਮ ਵਿੱਚ, ਜਾਂ ਇਲੈਕਟ੍ਰੋਮੈਗਨੈਟਿਕ ਇੰਟ੍ਰੈਕਸ਼ਨਾਂ ਸਮੇਤ, ਇਹ ਇਲੈਕਟ੍ਰੌਨਾਂ ਅਤੇ ਕੁਆਰਕਾਂ ਵਰਗੇ ਸਾਰੇ ਸਪਿੱਨ-   1 ⁄ 2 ਪੁੰਜ-ਯੁਕ ...

ਵਿੱਕ ਰੋਟੇਸ਼ਨ

ਭੌਤਿਕ ਵਿਗਿਆਨ ਅੰਦਰ, ਵਿੱਕ ਰੋਟੇਸ਼ਨ, ਜਿਸਦਾ ਨਾਮ ਇਟਾਲੀਅਨ ਭੌਤਿਕ ਵਿਗਿਆਨੀ ਜੀਅਨ ਕਾਰਲੋ ਵਿੱਕ ਦੇ ਨਾਮ ਤੋਂ ਰੱਖਿਆ ਗਿਆ ਹੈ, ਇੱਕ ਵਾਸਤਵਿਕ-ਨੰਬਰ ਵੇਰੀਏਬਲ ਦੀ ਜਗਹ ਇੱਕ ਕਾਲਪਨਿਕ-ਨੰਬਰ ਵੇਰੀਏਬਲ ਵਰਤ ਕੇ ਕੀਤੀ ਜਾਣ ਵਾਲੀ ਤਬਦੀਲੀ ਦੇ ਤਰੀਕੇ ਨਾਲ ਯੁਕਿਲਡਨ ਸਪੇਸ ਅੰਦਰ ਕਿਸੇ ਸਬੰਧਤ ਸਮੱਸਿਆ ਪ੍ਰਤਿ ...

ਸਪਿੱਨੌਰ ਫੀਲਡ

ਡਿਫ੍ਰੈਂਸ਼ੀਅਲ ਰੇਖਾਗਣਿਤ ਅੰਦਰ, ਕਿਸੇ n -ਅਯਾਮੀ ਰੀਮਾਨੀਅਨ ਮੈਨੀਫੋਲਡ ਉੱਤੇ ਕਿਸੇ ਸਪਿੱਨ ਬਣਤਰ ਦਿੱਤੀ ਹੋਣ ਤੇ, ਸਪਿੱਨੌਰ ਬੰਡਲ S ਦੇ ਇੱਕ ਹਿੱਸੇ ਨੂ੍ੰ ਇੱਕ ਸਪਿੱਨੌਰ ਫੀਲਡ ਕਿਹਾ ਜਾਂਦਾ ਹੈ। ਕੰਪਲੈਕਸ ਵੈਕਟਰ ਬੰਡਲ π S: S → M {\displaystyle \pi _{\mathbf {S} }:{\mathbf {S} }\to M\, ...

ਸਵੈ-ਸਿੱਧਾਤਮਿਕ ਕੁਆਂਟਮ ਫੀਲਡ ਥਿਊਰੀ

ਐਗਜ਼ੀਓਮੈਟਿਕ ਕੁਆਂਟਮ ਫੀਲਡ ਥਿਊਰੀ ਇੱਕ ਅਜਿਹੀ ਗਣਿਤਿਕ ਵਿੱਦਿਆ ਹੈ ਜਿਸਦਾ ਮਕਸਦ ਕਠਿਨ ਸਵੈ-ਸਿੱਧ ਸਿਧਾਂਤਾਂ ਦੀ ਭਾਸ਼ਾ ਵਿੱਚ ਕੁਆਂਟਮ ਫੀਲਡ ਥਿਊਰੀ ਨੂੰ ਦਰਸਾਉਣਾ ਹੈ। ਇਹ ਤਾਕਤਵਰ ਤਰੀਕੇ ਨਾਲ ਫੰਕਸ਼ਨਲ ਵਿਸ਼ਲੇਸ਼ਣ ਅਤੇ ਓਪਰੇਟਰ ਅਲਜਬਰੇ ਨਾਲ ਜੁੜੀ ਹੈ, ਪਰ ਤਾਜ਼ਾ ਸਾਲਾਂ ਵਿੱਚ ਇੱਕ ਹੋਰ ਰੇਖਾ-ਗਣਿਤਿ ...

ਨਾਪ ਸਮੱਸਿਆ

ਕੁਆਂਟਮ ਮਕੈਨਿਕਸ ਅੰਦਰ ਨਾਪ ਸਮੱਸਿਆ ਦੀ ਸਮੱਸਿਆ ਇਸ ਗੱਲ ਨਾਲ ਸਬੰਧਤ ਹੈ ਕਿ ਵੇਵ ਫੰਕਸ਼ਨ ਕਿਵੇਂ ਟੁੱਟਦਾ ਹੈ । ਇਸ ਪ੍ਰਕ੍ਰਿਆ ਨੂੰ ਸਿੱਧੇ ਤੌਰ ਤੇ ਨਿਰੀਖਣ ਨਾ ਕੀਤੇ ਜਾ ਸਕਣ ਦੀ ਅਸਮਰੱਥਾ ਨੇ ਕੁਆਂਟਮ ਮਕੈਨਿਕਸ ਦੀਆਂ ਵੱਖਰੀਆਂ ਵਿਆਖਿਆਵਾਂ ਨੂੰ ਜਨਮ ਦਿੱਤਾ ਹੈ, ਅਤੇ ਸਵਾਲਾਂ ਦੇ ਇੱਕ ਪ੍ਰਮੁੱਖ ਸੈੱਟ ਦ ...

ਕੁਆਂਟਮ ਕੰਪਿਊਟਿੰਗ

ਕੁਆਂਟਮ ਕੰਪਿਊਟਰ ਅਜਿਹੇ ਸਿਧਾਂਤਿਕ ਕੰਪਿਊਟੇਸ਼ਨ ਸਿਸਟਮਾਂ ਦਾ ਅਧਿਐਨ ਕਰਦੀ ਹੈ ਜੋ ਡੈਟੇ ਉੱਤੇ ਓਪਰੇਸ਼ਨ ਕਰਨ ਲਈ, ਕੁਆਂਟਮ ਮਕੈਨੀਕਲ ਫੀਨੋਮੈਨਾ ਦੀ ਸਿੱਧੀ ਵਰਤੋਂ ਕਰਦੇ ਹਨ, ਜਿਵੇਂ ਸੁਪਰਪੁਜੀਸ਼ਨ ਅਤੇ ਇੰਟੈਂਗਲਮੈਂਟ। ਕੁਆਂਟਮ ਕੰਪਿਊਟਰ ਟਰਾਂਜ਼ਿਸਟਰਾਂ ਉੱਤੇ ਅਧਾਰਿਤ ਬਾਇਨਰੀ ਡਿਜੀਟਲ ਇਲੈਕਟ੍ਰੌਨਿਕ ਕੰ ...

ਕੁਆਂਟਮ ਸੂਚਨਾ ਵਿਗਿਆਨ

ਕੁਆਂਟਮ ਸੂਚਨਾ ਵਿਗਿਆਨ ਇਸ ਵਿਚਾਰ ਉੱਤੇ ਅਧਾਰਿਤ ਅਧਿਐਨ ਦਾ ਇੱਕ ਖੇਤਰ ਹੈ ਕਿ ਸੂਚਨਾ ਵਿਗਿਆਨ ਭੌਤਿਕ ਵਿਗਿਆਨ ਅੰਦਰ ਕੁਆਂਟਮ ਪ੍ਰਭਾਵਾਂ ਉੱਤੇ ਨਿਰਭਰ ਕਰਦੀ ਹੈ। ਇਹ ਕੁਆਂਟਮ ਭੌਤਿਕ ਵਿਗਿਆਨ ਅੰਦਰਲੇ ਹੋਰ ਜਿਆਦਾ ਪ੍ਰਯੋਗਿਕ ਟੌਪਿਕਾਂ ਅਤੇ ਕੰਪਿਊਟੇਸ਼ਨਲ ਮਾਡਲਾਂ ਵਿਚਲੇ ਸਿਧਾਂਤਿਕ ਮਸਲਿਆਂ ਨੂੰ ਸ਼ਾਮਿਲ ਕ ...

ਕੁਆਂਟਮ ਕ੍ਰਿਪਟੋਗ੍ਰਾਫੀ

ਕੁਆਂਟਮ ਕੂਟਲਿਪੀ ਵਿੱਦਿਆ ਕ੍ਰਿਪਟੋਗ੍ਰਾਫਿਕ ਕੰਮਾਂ ਨੂੰ ਕਰਨ ਲਈ ਕੁਆਂਟਮ ਮਕੈਨੀਕਲ ਵਿਸ਼ੇਸ਼ਤਾਵਾਂ ਤੋਂ ਕੰਮ ਲੈਣ ਦੀ ਵਿਗਿਆਨ ਹੈ। ਕੁਆਂਟਮ ਕ੍ਰਿਪਟੋਗ੍ਰਾਫੀ ਦੀ ਸਭ ਤੋਂ ਜਿਆਦਾ ਪ੍ਰਸਿੱਧ ਉਦਾਹਰਨ ਕੁਆਂਟਮ ਕੁੰਜੀ ਵਿਸਥਾਰ-ਵੰਡ ਹੈ ਜੋ ਕੁੰਜੀ ਵਟਾਂਦਰਾ ਸਮੱਸਿਆ ਲਈ ਇੱਕ ਸੂਚਨਾ-ਸਿਧਾਂਤਕਾਤਮਿਕ ਸੁਰੱਖਿਅਤ ...

ਕੁਆਂਟਮ ਲੌਜਿਕ ਗੇਟ

ਕੁਆਂਟਮ ਕੰਪਿਊਟਿੰਗ ਵਿੱਚ, ਅਤੇ ਵਿਸ਼ੇਸ਼ ਤੌਰ ਤੇ ਕੰਪਿਊਟੇਸ਼ਨ ਦੇ ਕੁਆਂਟਮ ਸਰਕਟ ਮਾਡਲ ਵਿੱਚ, ਇੱਕ ਕੁਆਂਟਮ ਲੌਜਿਕ ਗੇਟ, ਕਿਉਬਿਟਾਂ ਦੀ ਇੱਕ ਛੋਟੀ ਸੰਖਿਆ ਉੱਤੇ ਓਪਰੇਟ ਕਰਨ ਵਾਲਾ ਇੱਕ ਮੁਢਲਾ ਕੁਆਂਟਮ ਸਰਕਟ ਹੁੰਦਾ ਹੈ। ਇਹ ਓਸੇ ਤਰਾਂ ਕੁਆਂਟਮ ਸਰਕਟਾਂ ਦੇ ਬਿਲਡਿੰਗ ਬਲੌਕ ਹੁੰਦੇ ਹਨ ਜਿਵੇਂ, ਕਲਾਸੀਕਲ ...

ਐਪਸੀਲੋਨ ਓਰੀਓਨਿਸ

ਐਪਸੀਲੋਨ ਓਰੀਓਨਿਸ ਸ਼ਿਕਾਰੀ ਤਾਰਾਮੰਡਲ ਦਾ ਇੱਕ ਤਾਰਾ ਹੈ ਜਿਸਦੇ ਬਾਇਰ ਨਾਮਾਂਕਨ ਵਿੱਚ ਵੀ ਇਹੀ ਨਾਮ ਦਰਜ ਹੈ। ਅਕਾਸ਼ ਵਿੱਚ ਸ਼ਿਕਾਰੀ ਤਾਰਾਮੰਡਲ ਵਿੱਚ ਸਥਿਤ ਇੱਕ ਨੀਲਾ ਮਹਾਦਾਨਵ ਤਾਰਾ ਹੈ। ਇਹ ਧਰਤੀ ਤੋਂ ਵਿੱਖਣ ਵਾਲੇ ਤਾਰਿਆਂ ਵਿੱਚੋਂ 30ਵਾਂ ਸਭ ਤੋਂ ਰੋਸ਼ਨ ਤਾਰਾ ਹੈ। ਇਹ ਸਾਡੇ ਤੋਂ 1300 ਪ੍ਰਕਾਸ਼-ਸ ...

ਮੈਸੀਅਰ 81

ਮੈਸੀਅਰ 81 ਇੱਕ ਚੱਕਰੀ ਅਕਾਸ਼ਗੰਗਾ ਹੈ ਜੋ ਕਿ ਸਪਤਰਿਸ਼ੀ ਤਾਰਾਮੰਡਲ ਤੋਂ 1.2 ਕਰੋੜ ਪ੍ਰਕਾਸ਼-ਸਾਲ ਦੀ ਦੂਰੀ ਤੇ ਹੈ। ਧਰਤੀ ਦੇ ਨੇੜੇ ਹੋਣ, ਵੱਡੇ ਆਕਾਰ ਅਤੇ ਕਿਰਿਆਸ਼ੀਲ ਅਕਾਸ਼ੀ ਨਾਭਿਕ ਹੋਣ ਕਾਰਨ ਇਸ ਉੱਤੇ ਕਾਫੀ ਖੋਜ ਕੀਤੀ ਗਈ ਹੈ। ਅਕਾਸ਼ਗੰਗਾ ਦੇ ਵੱਡੇ ਆਕਾਰ ਅਤੇ ਚਮਕੀਲੇ ਹੋਣ ਕਾਰਨ ਇਹ ਅਕਾਸ਼ ਯਾਤਰ ...

ਹਾਲੇ-ਬੌਪ ਧੂਮਕੇਤੂ

ਹਾਲੇ-ਬੌਪ ਧੂਮਕੇਤੂ ਪਿਛਲੀ ਸ਼ਤਾਬਦੀ ਵਿੱਚ ਧਰਤੀ ਦੇ ਨਜ਼ਦੀਕ ਆਇਆ ਸਭ ਤੋਂ ਚਮਕੀਲਾ ਅਤੇ ਵੱਡਾ ਧੂਮਕੇਤੂ ਸੀ। ਇਸਨੂੰ ਨੰਗੀਆਂ ਅੱਖਾਂ ਨਾਲ ਰਿਕਾਰਡ 18 ਮਹੀਨਿਆਂ ਤੱਕ ਵੇਖਿਆ ਗਿਆ ਸੀ। ਹਾਲੇ-ਬੌਪ ਧੂਮਕੇਤੂ 23 ਜੁਲਾਈ 1995 ਨੂੰ ਸੂਰਜ ਤੋਂ ਬਹੁਤ ਵੱਡੀ ਦੂਰੀ ਉੱਪਰ ਖੋਜਿਆ ਗਿਆ ਸੀ। ਵਿਗਿਆਨੀਆਂ ਨੇ ਇਹ ਅੰਦ ...

ਆਈਗਨ-ਮੁੱਲ ਅਤੇ ਆਈਗਨ-ਵੈਕਟਰ

ਰੇਖਿਕ ਬੀਜ-ਗਣਿਤ ਅੰਦਰ, ਕਿਸੇ ਫੀਲਡ F ਉੱਤੇ ਕਿਸੇ ਵੈਕਟਰ ਸਪੇਸ V ਦਾ ਆਪਣੇ ਆਪ ਵਿੱਚ ਤੋਂ ਇੱਕ ਰੇਖਿਕ ਪਰਿਵਰਤਨ ਦਾ ਇੱਕ ਆਈਗਨ-ਵੈਕਟਰ ਜਾਂ ਲੱਛਣਾਤਮਿਕ ਵੈਕਟਰ, ਇੱਕ ਗੈਰ-ਜ਼ੀਰੋ ਵੈਕਟਰ ਹੁੰਦਾ ਹੈ ਜੋ ਓਸ ਵੇਲੇ ਆਪਣੀ ਦਿਸ਼ਾ ਨਹੀਂ ਬਦਲਦਾ ਜਦੋਂ ਉਹ ਰੇਖਿਕ ਪਰਿਵਰਤਨ ਇਸ ਤੇ ਲਾਗੂ ਕੀਤਾ ਜਾਂਦਾ ਹੈ। ਦੂਜ ...

ਸਾਈਨ-ਜੌਰਡਨ ਸਮੀਕਰਨ

ਸਾਈਨ-ਜੌਰਡਨ ਇਕੁਏਸ਼ਨ, 1+1 ਅਯਾਮਾਂ ਅੰਦਰ, ਇੱਕ ਗੈਰ-ਰੇਖਿਕ ਹਾਈਪਰਬੋਲਿਕ ਅੰਸ਼ਿਕ ਡਿੱਫਰੈਂਸ਼ੀਅਲ ਸਮੀਕਰਨ ਹੈ, ਜਿਸ ਵਿੱਚ ਡੀ’ਅਲਬ੍ਰਟ ਓਪਰੇਟਰ ਅਤੇ ਅਗਿਆਤ ਫੰਕਸ਼ਨ ਦਾ ਸਾਈਨ ਸ਼ਾਮਿਲ ਹੁੰਦੇ ਹਨ। ਇਹ ਮੌਲਿਕ ਤੌਰ ਤੇ ਐਡਮੰਡ ਬੂਰ ਦੁਆਰਾ 3-ਸਪੇਸ ਅੰਦਰ ਕਰਵੇਚਰ -1 ਦੀਆਂ ਸਤਹਿਾਂ ਲਈ ਗੌੱਸ-ਕੋਡਾੱਜ਼ੀ ਇਕ ...

ਗਰੁੱਪ ਹੋਮੋਮੌਰਫਿਜ਼ਮ

ਇੱਕ ਗਰੁੱਪ ਹੋਮੋਮੌਰਫਿਜ਼ਮ ਉਹ ਹੋਮੋਮੌਰਫਿਜ਼ਮ ਹੁੰਦਾ ਹੈ ਜੋ ਗੁਣਨਫਲ ਬਣਤਰ ਨੂੰ ਸੁਰੱਖਿਅਤ ਕਰਦਾ ਹੈ। ਇਸਨੂੰ ਗਰੁੱਪਾਂ ਦਰਮਿਆਨ ਇੱਕ ਸੇਮੀਗਰੁੱਪ ਹੋਮੋਮੌਰਫਿਜ਼ਮ ਦੇ ਤੌਰ ਦੇ ਵੀ ਬਰਾਬਰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।

ਲੌਰੰਟਜ਼ ਗਰੁੱਪ

ਭੌਤਿਕ ਵਿਗਿਆਨ ਅਤੇ ਗਣਿਤ ਅੰਦਰ ਲੌਰੰਟਜ਼ ਗਰੁੱਪ ਸਾਰੇ ਭੌਤਿਕੀ ਵਰਤਾਰਿਆਂ ਵਾਸਤੇ ਮਿੰਕੋਵਸਕੀ ਸਪੇਸਟਾਈਮ ਦੀਆਂ ਸਾਰੀਆਂ ਲੌਰੰਟਜ਼ ਟਰਾਂਸਫੋਰਮੇਸ਼ਨਾਂ ਦੀ, ਕਲਾਸੀਕਲ ਅਤੇ ਕੁਆਂਟਮ ਸੈਟਿੰਗ ਦਾ ਗਰੁੱਪ ਹੈ। ਇਸਦਾ ਨਾਮ ਡੱਚ ਭੌਤਿਕ ਵਿਗਿਆਨੀ ਹੈਂਡ੍ਰਿਕ ਲੌਰੰਟਜ਼ ਦੇ ਨਾਮ ਤੋਂ ਰੱਖਿਆ ਗਿਆ ਸੀ। ਉਦਾਹਰਨ ਦੇ ਤ ...

ਟਕਸਾਲੀ ਮਕੈਨਕੀ

ਭੌਤਿਕ ਵਿਗਿਆਨ ਵਿੱਚ ਟਕਸਾਲੀ ਮਕੈਨਕੀ ਅਤੇ ਮਿਕਦਾਰ ਮਕੈਨਕੀ ਮਕੈਨਕੀ ਦੀਆਂ ਦੋ ਮੁੱਖ ਸ਼ਾਖ਼ਾਂ ਹਨ। ਟਕਸਾਲੀ ਜਾਂ ਰਵਾਇਤੀ ਮਕੈਨਕੀ ਵਿੱਚ ਅਜਿਹੇ ਭੌਤਿਕ ਅਸੂਲਾਂ ਦੀ ਘੋਖ ਕੀਤੀ ਜਾਂਦਾ ਹੈ ਜੋ ਕਿਸੇ ਜ਼ੋਰ ਹੇਠ ਚੱਲਦੀਆਂ ਚੀਜ਼ਾਂ ਦੀ ਚਾਲ ਦਾ ਵਖਿਆਣ ਕਰਨ। ਚੀਜ਼ਾਂ ਦੀ ਚਾਲ ਦੀ ਪੜ੍ਹਾਈ ਬਹੁਤ ਪੁਰਾਣੀ ਹੈ ਜਿ ...

ਡਾਇਨਾਮਿਕਸ

ਡਾਇਨਾਮਿਕਸ ਉਪਯੋਗਿਕ ਗਣਿਤ ਦੀ ਇੱਕ ਸ਼ਾਖਾ ਹੈ ਜੋ ਬਲਾਂ ਅਤੇ ਟੌਰਕਾਂ ਦੇ ਅਧਿਐਨ ਅਤੇ ਗਤੀ ਉੱਤੇ ਉਹਨਾਂ ਦੇ ਪ੍ਰਭਾਵਾਂ ਨਾਲ ਸਬੰਧਤ ਹੈ, ਜੋ ਕਾਇਨਾਮੈਟਿਕਸ ਤੋਂ ਇਸ ਗੱਲ ਵਿੱਚ ਉਲਟ ਹੈ, ਕਿ ਕਾਇਨਾਮੈਟਿਕਸ ਵਸਤੂਆਂ ਦੀ ਗਤੀ ਦਾ ਬਗੇੈਰ ਗਤੀ ਦੇ ਕਾਰਨਾਂ ਵੱਲ ਇਸ਼ਾਰਾ ਕੀਤੇ ਅਧਿਐਨ ਕਰਨ ਲਈ ਹੈ। ਇਜ਼ਾਕ ਨਿਊਟ ...

ਐਕਸ਼ਨ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਅੰਦਰ, ਐਕਸ਼ਨ ਕਿਸੇ ਅਜਿਹੇ ਭੌਤਿਕੀ ਸਿਸਟਮ ਦੇ ਡਾਇਨਾਮਿਕਸ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਜਿਸਤੋਂ ਸਿਸਟਮ ਦੀ ਗਤੀ ਦੀਆਂ ਸਮੀਕਰਨਾਂ ਨੂੰ ਵਿਓਂਤਬੰਦ ਕੀਤਾ ਜਾ ਸਕਦਾ ਹੈ। ਇਹ ਇੱਕ ਗਣਿਤਿਕ ਫੰਕਸ਼ਨਲ ਹੁੰਦਾ ਹੈ ਜੋ ਸਿਸਟਮ ਦੇ ਤਰਕ ਦੇ ਤੌਰ ਤੇ ਸਿਸਟਮ ਦੇ ਪਾਥ ਜਾਂ ਇਤਿਹਾਸ ਵੀ ਕਹੇ ਜਾਣ ਵਾ ...

ਧੁਨੀ

ਭੌਤਿਕ ਵਿਗਿਆਨ ਵਿੱਚ ਆਵਾਜ਼ ਇੱਕ ਵਾਈਬ੍ਰੇਸ਼ਨ ਹੁੰਦੀ ਹੈ ਜੋ ਆਮ ਤੌਰ ਤੇ ਦਬਾਅ ਦੀ ਇੱਕ ਆਵਾਜ਼ ਸੁਣਦੀ ਹੈ, ਜਿਵੇਂ ਕਿ ਹਵਾ, ਪਾਣੀ ਜਾਂ ਹੋਰ ਕਿਸਮਾਂ ਰਾਹੀਂ ਇੱਕ ਸੰਚਾਰ ਮਾਧਿਅਮ ਰਾਹੀਂ। ਮਨੁੱਖੀ ਸਰੀਰ ਵਿਗਿਆਨ ਅਤੇ ਮਨੋਵਿਗਿਆਨ ਵਿੱਚ, ਧੁਨੀ ਅਜਿਹੀਆਂ ਲਹਿਰਾਂ ਦਾ ਸੁਆਗਤ ਅਤੇ ਦਿਮਾਗ ਦੁਆਰਾ ਉਹਨਾਂ ਦੀ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →