ⓘ Free online encyclopedia. Did you know? page 165

ਮਾਚੀ ਤਵਾਰਾ

ਮਾਚੀ ਤਵਾਰਾ ਇੱਕ ਸਮਕਾਲੀ ਜਪਾਨੀ ਲੇਖਕ, ਅਨੁਵਾਦਕ ਅਤੇ ਕਵੀ ਹੈ। ਤਵਾਰਾ ਇੱਕ ਸਮਕਾਲੀ ਕਵੀ ਦੇ ਤੌਰ ਤੇ ਮਸ਼ਹੂਰ ਹੈ। ਉਸਨੂੰ ਆਧੁਨਿਕ ਜਪਾਨੀ ਦਰਸ਼ਕ ਲਈ ਤਾਨਕਾ ਪੁਨਰ-ਜੀਵਤ ਕਰਨ ਦਾ ਸਿਹਰਾ ਜਾਂਦਾ ਹੈ।

ਯੂਕੀਓ ਮਿਸ਼ੀਮਾ

ਯੂਕੀਓ ਮਿਸ਼ੀਮਾ ਕਿਮੀਤਾਕੇ ਹੀਰਾਓਕਾ, ਇਕ ਜਪਾਨੀ ਲੇਖਕ, ਕਵੀ, ਨਾਟਕਕਾਰ, ਅਭਿਨੇਤਾ, ਮਾਡਲ, ਫਿਲਮ ਨਿਰਦੇਸ਼ਕ, ਟਟਯੋਕਾਏ ਦੇ ਸੰਸਥਾਪਕ ਅਤੇ ਰਾਸ਼ਟਰਵਾਦੀ ਸੀ। ਮਿਸ਼ੀਮਾ ਨੂੰ 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਜਪਾਨੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਨੂੰ 1968 ਵਿਚ ਸਾਹਿਤ ਲਈ ਨੋਬਲ ਪੁਰਸ ...

ਰਿਓਕਾਨ (ਸ਼ਾਇਰ)

ਰਿਓਕਾਨ ਤੈਗੂ ਸ਼ਾਂਤ ਅਤੇ ਸਨਕੀ ਸੋਤੋ ਜ਼ੇਨ ਬੋਧੀ ਭਿਕਸ਼ੂ ਸੀ ਜਿਸ ਨੇ ਆਪਣੇ ਜੀਵਨ ਦਾ ਬਹੁਤਾ ਭਾਗ ਸਾਧੂ ਵਜੋਂ ਬਿਤਾਇਆ। ਰਿਓਕਾਨ ਆਪਣੇ, ਕਾਵਿ ਅਤੇ ਸੋਹਣੀ ਲਿਖਾਲਈ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਰਾਹੀਂ ਉਸਨੇ ਜ਼ੈੱਨ ਜੀਵਨ ਨੂੰ ਦਾ ਤੱਤ ਪੇਸ਼ ਕੀਤਾ ਹੈ।

ਹਾਯਾਸ਼ੀ ਫੂਮੀਕੋ

ਫੂਮੀਕੋ ਹਾਯਾਸ਼ੀ ਇੱਕ ਜਪਾਨੀ ਕਵਿਤਰੀ ਅਤੇ ਨਾਵਲਕਾਰ ਜਿਸਨੇ ਕਹਾਣੀਆਂ ਦੀ ਵੀ ਰਚਨਾ ਕੀਤੀ। ਫੂਮੀਕੋ ਦੀ ਕਹਾਣੀ ਸ਼ਹਿਰ ਵਿੱਚ ਦਾ ਪੰਜਾਬੀ ਵਿੱਚ ਪਰਮਿੰਦਰ ਸੋਢੀ ਨੇ ਅਨੁਵਾਦ ਕਰਕੇ ਕਥਾ ਜਪਾਨੀ ਕਥਾ-ਸੰਗ੍ਰਹਿ ਵਿੱਚ ਸੰਕਲਿਤ ਕੀਤੀ। ਫੂਮੀਕੋ ਦੀ ਇਹ ਕਹਾਣੀ ਪਹਿਲੀ ਵਾਰ 1948 ਵਿੱਚ ਛਪੀ।

ਹੋਂਸ਼ੂ

ਹੋਂਸ਼ੂ ਜਾਪਾਨ ਦਾ ਸਭ ਤੋਂ ਵੱਡਾ ਟਾਪੂ ਹੈ। ਇਹ ਸੁਗਾਰੂ ਪਣਜੋੜ ਦੇ ਪਾਰ ਹੋੱਕਾਇਦੋ ਟਾਪੂ ਤੋਂ ਦੱਖਣ ਵੱਲ, ਸੇਤੋ ਅੰਦਰੂਨੀ ਸਾਗਰ ਦੇ ਪਾਰ ਸ਼ਿਕੋਕੂ ਟਾਪੂ ਦੇ ਉੱਤਰ ਵਿੱਚ ਅਤੇ ਕਾਨਮੋਨ ਪਣਜੋੜ ਦੇ ਪਾਰ ਕਿਊਸ਼ੂ ਟਾਪੂ ਤੋਂ ਪੂਰਬ-ਉੱਤਰ ਵਿੱਚ ਸਥਿਤ ਹੈ। ਹੋਂਸ਼ੂ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਟਾਪੂ ਹੈ ...

ਹੋੱਕਾਇਦੋ ਟਾਪੂ

ਹੋੱਕਾਇਦੋ ਜਾਪਾਨ ਦਾ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਜਾਪਾਨ ਦੇ ਪ੍ਰਾਂਤਾਂ ਵਿੱਚੋਂ ਸਭ ਤੋਂ ਵੱਡਾ ਅਤੇ ਸਭ ਤੋਂ ਉੱਤਰੀ ਪ੍ਰਾਂਤ ਹੈ। ਇਹ ਹੋਂਸ਼ੂ ਟਾਪੂ ਦੇ ਉੱਤਰ ਵਿੱਚ ਹੈ ਅਤੇ ਇਨ੍ਹਾਂ ਦੋਨਾਂ ਦੇ ਵਿੱਚ ਸੁਗਾਰੂ ਪਣਜੋੜ ਦਾ ਸਮੁੰਦਰੀ ਖੇਤਰ ਆਉਂਦਾ ਹੈ। ਆਧੁਨਿਕ ਕਾਲ ਵਿੱਚ ਇਨ੍ਹਾਂ ਦੋਨਾਂ ਟਾਪੂਆਂ ਦੇ ...

ਅਰਾਰੇ

ਅਰਾਰੇ ਜਿਸਨੂੰ ਗਰਾਉਪੇਲ, ਦੰਦੀ - ਆਕਾਰ ਜਪਾਨੀ ਕਰੈਕਰ ਦੀ ਇੱਕ ਕਿਸਮ ਹੈ ਜੋ ਕੀ ਲੇਸਲੇ ਚਾਵਲ ਤੋਂ ਬਣੇ ਹੁੰਦੇ ਹੈ ਅਤੇ ਸੋਇਆ ਸਾਸ ਨਾਲ ਸਵਾਦ ਦਿੱਤਾ ਜਾਂਦਾ ਹੈ। ਇਸਦਾ ਰੂਪ ਅਤੇ ਆਕਾਰ ਇਸਨੂੰ ਸੇਨਬੇਈ ਤੋਂ ਅਲੱਗ ਕਰਦੇ ਕਰਦੇ ਹਨ। ਇਸਦਾ ਨਾਮਕਰਣ ਬਰਫ਼ ਦੇ ਦਾਣੇ ਦੇ ਨਾਲ ਇਸਦਾ ਆਕਾਰ ਅਤੇ ਸ਼ਕਲ ਮਿਲਣ ਕਰਕ ...

ਕਾਫ਼ੀ ਜੈਲੀ

ਕਾਫ਼ੀ ਜੈਲੀ ਜਪਾਨ ਵਿੱਚ ਇੱਕ ਪ੍ਰਸਿੱਧ ਜੈਲੀ ਵਾਲੀ ਮਿਠਾਈ ਹੈ। ਇਸਨੂੰ ਅਗਰ ਜੈਲੀ ਅਤੇ ਮਿੱਠੀ ਕਾਫ਼ੀ ਨਾਲ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਸਭ ਤੋਂ ਪਹਿਲਾਂ ਤਾਈਸ਼ੋ ਕਾਲ ਵਿੱਚ ਬਣਾਇਆ ਗਿਆ ਸੀ।

ਚਿਨਸੁਕੋ

ਚਿਨਸੁਕੋ ਜਪਾਨ ਦੀ ਪਰੰਪਰਿਕ ਮਿਠਾਈ ਹੈ ਜੋ ਕੀ ਓਕੀਨਾਵਾ ਤੇ ਯਾਦਗਾਰ ਤੋਫੇ ਦੀ ਤਰਾਂ ਲਿੱਤੀ ਜਾਂਦੀ ਹੈ। ਇਹ ਇੱਕ ਤਰਾਂ ਦਾ ਬਿਸਕੁਟ ਹੁੰਦਾ ਹੈ ਜੋ ਕੀ ਆਟੇ ਦੇ ਬਣੇ ਹੁੰਦੇ ਹਨ ਅਤੇ ਸ਼ੋਰਟਬਰੈਡ ਦੀ ਤਰਾਂ ਹੁੰਦੇ ਹਨ। ਚਿਨਸੁਕੋ ਓਕੀਨਾਵਾ ਵਿੱਚ 400 ਸਾਲਾਂ ਪਹਿਲਾਂ ਚੀਨ ਤੋਂ ਪੇਸ਼ ਹੋਇਆ ਸੀ। ਇਸ ਮਿਠਾਈ ਨੂ ...

ਮੋਚੀ

ਮੋਸ਼ੀ ਇੱਕ ਜਪਾਨੀ ਚਾਵਲ ਦਾ ਕੇਕ ਹੈ। ਇਹ ਮੋਸ਼ੀਗੋਮੇ ਅਤੇ ਜਪੋਨਿਕ ਚਿਪਚਿਪੇ ਚਾਵਲ ਦਾ ਬਣਿਆ ਹੁੰਦਾ ਹੈ। ਇਸ ਨੂੰ ਬਣਾਉਣ ਲਈ ਚਾਵਲ ਨੂੰ ਪੀਸ ਕੇ ਇੱਛਾ ਅਨੁਸਾਰ ਆਕਾਰ ਦੇ ਦਿਤਾ ਜਾਂਦਾ ਹੈ। ਜਾਪਾਨ ਵਿੱਚ ਇਹ ਰਵਾਇਤੀ ਰਸਮ ਮੋਸ਼ੀਤਸੂਕੀ ਦੇ ਸਮੇ ਬਣਾਇਆ ਜਾਂਦਾ ਹੈ। ਇਸ ਨੂੰ ਜਪਾਨੀ ਲੋਕ ਸਾਰਾ ਸਾਲ ਵੀ ਖਾਂਦ ...

ਜਾਪਾਨ ਦੀਆਂ 21 ਮੰਗਾਂ

ਜਾਪਾਨ ਦੀਆਂ 21 ਮੰਗਾਂ ਪਹਿਲਾ ਵਿਸ਼ਵਯੁੱਧ ਦੋਰਾਨ ਜਾਪਾਨ ਨੂੰ ਚੀਨ ਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋ ਗਿਆ। ਇਸ ਸਮੇਂ ਸਾਰੇ ਯੂਰਪੀ ਦੇਸ਼ ਯੁੱਧ ਵਿੱਚ ਰੁੱਝੇ ਹੋਏ ਸਨ ਅਤੇ ਚੀਨ ਵੱਲ ਧਿਆਨ ਦੇਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਸੀ। ਜਾਪਾਨ ਸਰਕਾਰ ਨੇ ਇਸ ਦਾ ਲਾਭ ਉਠਾਉਣ ਦੀ ਯੋ ...

ਪਰਲ ਹਾਰਬਰ ਉੱਤੇ ਹਮਲਾ

ਪਰਲ ਹਾਰਬਰ ਉੱਤੇ ਹਮਲਾ ਅੰਗ੍ਰੇਜੀ: Attack on Pearl Harbor ਜਾਪਾਨੀ ਨੌਸੇਨਾ ਦੁਆਰਾ ੮ ਦਿਸੰਬਰ ੧੯੪੧ ਨੂੰ ਸੰਯੁਕਤ ਰਾਜ ਅਮਰੀਕਾ ਦੇ ਨੌਸੈਨਿਕ ਬੇਸ ਪਰਲ ਹਾਰਬਰ ਉੱਤੇ ਅਚਾਨਕ ਹਮਲਾ ਕੀਤਾ ਗਿਆ। ਇਸ ਹਮਲੇ ਕਾਰਣ ਅਮਰੀਕਾ ਦੂਜੀ ਸੰਸਾਰ ਜੰਗ ਵਿੱਚ ਕੁੱਦ ਪਿਆ। ਪਰਲ ਹਾਰਬਰ ਇੱਕ ਬੰਦਰਗਾਹ ਹੈ ਜੋ ਪ੍ਰਸ਼ਾਂਤ ...

ਫ਼ਰਾਂਸ-ਜਾਪਾਨ ਸਮਝੌਤਾ

ਫ਼ਰਾਂਸ-ਜਾਪਾਨ ਸੰਧੀ ਸੰਨ 1907 ਵਿੱਚ ਹੋਈ। ਜਾਪਾਨ ਨੇ ਮਨਚੂਰੀਆ ਵਿੱਚ ਆਪਣੀ ਕੂਟਨੀਤੀ ਨਾਲ ਆਪਣੀ ਲੜਾਈ ਮਗਰੋਂ ਦੀ ਸਥਿਤੀ ਨੂੰ ਲਾਗੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ। ਜਾਪਾਨ, ਮਨਚੂਰੀਆ ਵਿੱਚ ਰੂਸ ਨੂੰ ਸਭ ਤੋਂ ਵੱਡਾ ਵੈਰੀ ਸਮਝਦਾ ਸੀ ਇਸਲਈ ਜਾਪਾਨ ਰੂਸ ਨਾਲ ਸਬੰਧ ਵਿਗਾੜਣ ਦੀ ਥਾਂ ਤੇ ਸੁਧਾਰਨ ਦੇ ਪ ...

ਮੇਇਜੀ ਬਹਾਲੀ

ਮੇਇਜੀ ਬਹਾਲੀ, ਨੂੰ ਮੇਇਜੀ ਇਸ਼ਿਨ, ਨਵੀਨੀਕਰਨ, ਇਨਕਲਾਬ, ਸੁਧਾਰ, ਜਾਂ ਪੁਨਰਗਠਨ, ਘਟਨਾਵਾਂ ਦਾ ਇੱਕ ਸਿਲਸਲਾ ਸੀ, ਜਿਸ ਨੇ ਮੇਇਜੀ ਬਾਦਸ਼ਾਹ ਦੇ ਤਹਿਤ 1868 ਵਿੱਚ ਸਮਰਾਟ ਦਾ ਸ਼ਾਸਨ ਫਿਰ ਤੋਂ ਬਹਾਲ ਹੋਇਆ। ਇਸ ਨਾਲ ਜਾਪਾਨ ਦੇ ਰਾਜਨੀਤਕ ਅਤੇ ਸਮਾਜਕ ਮਾਹੌਲ ਵਿੱਚ ਬਹੁਤ ਮਹੱਤਵਪੂਰਣ ਬਦਲਾ ਆਏ ਜਿਹਨਾਂ ਤੋਂ ...

ਕਾਮਾਮਾਤੋ ਕੁਨੀਸ਼ਿਗੇ

ਕਾਮਾਮਾਤੋ ਕੁਨੀਸ਼ਿਗੇ ਜਾਪਾਨ ਦੀ ਫ਼ੂੱਟਬਾਲ ਟੀਮ ਦਾ ਖਿਡਾਰੀ ਸੀ, 1968 ਦੀਆ ਗਰਮ ਰੁੱਤ ਦੀਆ ਮੇਕਸਿਕੋ ਸ਼ਹਿਰ ਵਿੱਚ ਹੋਇਆ ਔਲੰਪਿਕਸ ਖੇਡਾਂ ਵਿੱਚ ਬ੍ਰੋਂਜ਼ ਮੇਡਲ ਜਿਤਾਨ ਵਾਲੀ ਜਾਪਾਨ ਦੀ ਨੇਸ਼ਨਲ ਫ਼ੂੱਟਬਾਲ ਟੀਮ ਦਾ ਖਿਡਾਰੀ ਰਿਹਾ। ਸੱਤ ਗੋਲਾਂ ਨਾਲ ਮੁਕਾਬਲੇ ਦਾ ਅੱਬਲ ਨੰਬਰ ਦਾ ਖਿਡਾਰੀ ਬਣਨ ਦਾ ਮਾਨ ਹ ...

ਯਾਸੂਨਾਰੀ ਕਾਵਾਬਾਤਾ

ਯਾਸੂਨਾਰੀ ਕਾਵਾਬਾਤਾ ਇੱਕ ਜਪਾਨੀ ਨਾਵਲਕਾਰ ਅਤੇ ਕਹਾਣੀਕਾਰ ਹੈ ਜੋ 1968 ਵਿੱਚ ਨੋਬਲ ਸਾਹਿਤ ਪੁਰਸਕਾਰ ਜਿੱਤਣ ਵਾਲਾ ਪਹਿਲਾ ਜਪਾਨੀ ਲੇਖਕ ਬਣਿਆ। ਇਸ ਦੀਆਂ ਰਚਨਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਮਿਲੀ ਅਤੇ ਇਸਨੂੰ ਅੱਜ ਵੀ ਵੱਡੀ ਗਿਣਤੀ ਵਿੱਚ ਪੜ੍ਹਿਆ ਜਾਂਦਾ ਹੈ।

ਪੋਖਰਾ

ਪੋਖਰਾ ਇੱਕ ਸ਼ਹਿਰ ਹੈ, ਜੋ ਕਿ ਨੇਪਾਲ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਉੱਪ-ਮਹਾਨਗਰਪਾਲਿਕਾ ਹੈ। ਇਹ ਕਾਠਮਾਂਡੂ ਦੇ ਪੱਛਮ ਵਿੱਚ 200 ਕਿਲੋਮੀਟਰ ਦੀ ਦੂਰੀ ਉੱਤੇ ਸਥਿੱਤ ਹੈ। ਇਹ ਸ਼ਹਿਰ ਕਾਠਮਾਂਡੂ ਦੀ ਤੁਲਨਾ ਵਿੱਚ ਥੋਡ਼੍ਹਾ ਛੋਟਾ ਹੈ।ਇਸ ਤੋਂ ਇਲਾਵਾ ਅਨਾਪੂਰਨਾ ਲਡ਼ੀ ਜਿਸ ਵਿੱਚ ਦੁਨੀਆ ਦੀਆਂ ...

ਭਰਤਪੁਰ, ਨੇਪਾਲ

ਭਰਤਪੁਰ, ਨੇਪਾਲ ਦਾ ਇੱਕ ਸ਼ਹਿਰ ਹੈ ਜੋ ਕਿ ਨੇਪਾਲ ਦੇ ਕੇਂਦਰ-ਦੱਖਣ ਵਿੱਚ ਚਿਤਵਾਨ ਘਾਟੀ ਕੋਲ ਸਥਿਤ ਹੈ। ਭਰਤਪੁਰ, ਚਿਤਵਾਨ ਜਿਲ਼੍ਹੇ ਦਾ ਮੁੱਖ ਕਾਰਜ-ਖੇਤਰ ਹੈ ਅਤੇ ਉਪ-ਮਹਾਨਗਰਪਾਲਿਕਾ ਹੈ। ਇਹ ਨੇਪਾਲ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 199.867 ਹੈ ...

ਕਲਿਓਫ਼ਿਸ

ਕਲਿਓਫ਼ਿਸ ਅਸਾਕਨੀ ਲੋਕਾਂ ਅਤੇ ਅਲੈਗਜੈਂਡਰ ਮਹਾਨ ਦੇ ਵਿਚਾਲੇ ਯੁੱਧ ਵਿੱਚ ਕਲਿਓਫ਼ਿਸ ਇੱਕ ਮੁੱਖ ਹਸਤੀ ਸੀ। ਕਲਿਓਫ਼ਿਸ ਅਸਾਕਾਨਸ, 326 ਬੀਸੀਈ ਵਿੱਚ ਅਲੈਗਜ਼ੈਂਡਰ ਦੇ ਹਮਲੇ ਸਮੇਂ ਯੁੱਧ-ਆਗੂ ਸੀ, ਦੀ ਮਾਂ ਸੀ। ਲੜਾਈ ਵਿੱਚ ਆਪਣੇ ਬੇਟੇ ਦੀ ਮੌਤ ਤੋਂ ਬਾਅਦ, ਕਲਿਓਫ਼ਿਸ ਨੇ ਹੁਕਮ ਮੰਨ ਲਿਆ ਅਤੇ ਇੱਕ ਸਮਝੌਤਾ ...

ਦੀਨ-ਏ-ਇਲਾਹੀ

ਦੀਨ-ਏ-ਇਲਾਹੀ ਅਕਬਰ ਵੱਲੋਂ ਚਲਾਇਆ ਗਿਆ ਧਰਮ ਸੀ। ਇਸ ਨੂੰ ਕਈ ਇਤਿਹਾਸਕਾਰ ਇੱਕ ਨਵਾਂ ਧਾਰਮਿਕ ਅਨੁਸ਼ਾਸਨ ਵੀ ਕਹਿੰਦੇ ਹਨ। ਇਸ ਧਰਮ ਦੀ ਸਥਾਪਨਾ ਅਕਬਰ ਨੇ 1581 ਈ: ਵਿੱਚ ਕੀਤੀ। ਦੀਨ ਏ ਇਲਾਹੀ ਨੂੰ ਸਾਰੇ ਧਰਮਾਂ ਦਾ ਸਿਰ ਵੀ ਕਹਿੰਦੇ ਹਨ। ਇਸ ਵਿੱਚ ਲਗਪਗ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਲਈਆਂ ਹਨ। ਪਰ ...

ਪਾਕਿਸਤਾਨ ਤੇ ਸਵਾਤ ਵੈਲੀ ਦੀਆਂ ਮਹਤਵਪੂਰਣ ਘਟਨਾਵਾਂ

14 ਅਗਸਤ 1947--- ਪਾਕਿਸਤਾਨ ਇੱਕ ਮੁਸਲਿਮ ਦੇਸ਼ ਵਜੋਂ ਹੋਂਦ ਵਿੱਚ ਆਇਆ| ਸਵਾਤ ਵੈਲੀ ਦੀ ਰਿਆਸਤ ਨੇ ਵਧੇਰੇ ਤੇ ਖਾਸ ਹੱਕ ਰੱਖਦੇ ਹੋਏ ਪਾਕਿਸਤਾਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ| 1947-----ਪਹਿਲੀ ਭਾਰਤ-ਪਾਕਿਸਤਾਨ ਜੰਗ 1948----ਪਾਕਿਸਤਾਨ ਦੇ ਮੋਢੀ ਮੋਹੰਮਦ ਅਲੀ ਜਿਨਾਹ ਦੀ ਮੌਤ| 1951-----ਪਾਕਿਸਤ ...

ਪਾਕਿਸਤਾਨ ਦਾ ਇਤਿਹਾਸ

ਪਾਕਿਸਤਾਨ ਦਾ ਇਤਿਹਾਸ, ਤਰੀਖ਼ ਪਾਕਿਸਤਾਨ ਜਾਂ ਪਾਕਿਸਤਾਨ ਦੀ ਤਰੀਖ਼ ਦਾ ਮਤਲਬ ਉਸ ਇਲਾਕੇ ਦਾ ਇਤਿਹਾਸ ਹੈ ਜੋ ਕਿ 1947ਈ. ਵਿੱਚ ਹਿੰਦੁਸਤਾਨ ਦੀ ਵੰਡ ਦੇ ਮੌਕੇ ਅਤੇ ਹਿੰਦੁਸਤਾਨ ਤੋਂ ਵੱਖ ਹੋ ਕੇ ਇਸਲਾਮੀ ਜਮਹੂਰੀਆ ਪਾਕਿਸਤਾਨ ਜਾਂ ਇਸਲਾਮੀ ਲੋਕਰਾਜ ਪਾਕਿਸਤਾਨ ਅਖਵਾਇਆ। ਹਿੰਦੁਸਤਾਨ ਦੀ ਵੰਡ ਤੋਂ ਪਹਿਲੋਂ ਦ ...

ਪਾਕਿਸਤਾਨ ਦੀ ਰਾਸ਼ਟਰੀ ਸਭਾ

ਪਾਕਿਸਤਾਨ ਦੀ ਰਾਸ਼ਟਰੀ ਸਭਾ ਜਾਂ ਕੌਮੀ ਅਸੰਬਲੀ ਪਾਕਿਸਤਾਨ ਦੀ ਦੋ-ਸਦਨੀ ਸੰਸਦ, ਜਿਸਦਾ ਉੱਚ-ਸਦਨ ਸੇਨੇਟ ਹੈ, ਦਾ ਹੇਠਲਾ ਸਦਨ ਹੈ। ਉਰਦੂ ਭਾਸ਼ਾ ਵਿੱਚ ਇਸਨੂੰ ਕੌਮੀ ਅਸੰਬਲੀ ਕਿਹਾ ਜਾਂਦਾ ਸੀ। ਇਸ ਵਿੱਚ ਕੁੱਲ 342 ਆਸਨ ਹਨ, ਜਿਹਨਾਂ ਵਿੱਚੋਂ 242 ਚੋਣ ਦੇ ਜ਼ਰਏ ਚੁਣੇ ਜਾਂਦੇ ਹਨ ਅਤੇ ਬਾਕੀ ਦੇ 70 ਔਰਤਾਂ ...

ਪਾਕਿਸਤਾਨੀ ਪੰਜਾਬ

ਪਾਕਿਸਤਾਨੀ ਪੰਜਾਬ 1947 ਈ ਵਿਚ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਣ ਕਾਰਨ ਪਾਕਿਸਤਾਨ ਪੰਜਾਬ ਹੋਂਦ ਵਿਚ ਆਇਆ। ਰਾਜਨੀਤਿਕ ਕਾਲ-ਕ੍ਰਮ ਅਤੇ ਇਤਿਹਾਸਿਕ ਸਫਰ ਤੈਅ ਕਰਦਿਆਂ ਹੋਇਆ ਇਹ ਪੰਜਾਬੀ ਸਭਿਆਚਾਰਕ ਖੇਤਰ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ ਕਰੋ ਤੇ ਵੰਡੇ ਹਿੰਦੁਸਤਾਨ ਤੋਂ ਅੱਡ ਹੋ ਕੇ ਸੁਤੰਤਰ ਮੁਲਕ ਦੀ ਹੋ ...

ਬੰਗਲਾਦੇਸ਼ ਮੁਕਤੀ ਸੰਗਰਾਮ

ਬੰਗਲਾਦੇਸ਼ ਮੁਕਤੀ ਸੰਗਰਾਮ, ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ, ਜਾਂ ਬੰਗਲਾਦੇਸ਼ ਵਿੱਚ ਬਸ ਮੁਕਤੀ ਜੰਗ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਇੱਕ ਇਨਕਲਾਬ ਅਤੇ ਹਥਿਆਰਬੰਦ ਸੰਘਰਸ਼ ਸੀ ਜੋ 1971 ਦੀ ਬੰਗਲਾਦੇਸ਼ ਵਿੱਚ ਨਸਲਕੁਸ਼ੀ ਦੇ ਸਮੇਂ ਪੂਰਬੀ ਪਾਕਿਸਤਾਨ ਵਿੱਚ ਬੰਗਾਲੀ ਰਾਸ਼ਟਰਵਾਦ ਅਤੇ ਸਵੈ-ਨਿਰਣੇ ਦੇ ਹੱ ...

ਪਾਕਿਸਤਾਨ ਦੀ ਨਿਆਂਪਾਲਿਕਾ

ਪਾਕਿਸਤਾਨ ਦੀ ਨਿਆਂਪਾਲਿਕਾ ਨਿਆਂ ਦਾ ਇੱਕ ਪ੍ਰਬੰਧ ਹੈ, ਜਿਸ ਵਿੱਚ ਦੋ ਕਿਸਮ ਦੀਆਂ ਅਦਾਲਤਾਂ ਹਨ: ਉੱਚ ਨਿਆਂਪਾਲਿਕਾ ਤੇ ਮਾਤਹਿਤ ਨਿਆਂਪਾਲਿਕਾ। ਉੱਚ ਨਿਆਂਪਾਲਿਕਾ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ, ਸੰਘੀ ਸ਼ਰਈ ਅਦਾਲਤ ਅਤੇ ਪੰਜ ਹਾਈ ਕੋਰਟਾਂ ਸ਼ਾਮਿਲ ਹਨ ਜਿਹਨਾਂ ਵਿੱਚ ਸੁਪਰੀਮ ਕੋਰਟ ਸਭ ਤੋਂ ਉੱਪਰ ਹੈ। ...

ਪਾਕਿਸਤਾਨ ਵਿੱਚ ਧਾਰਮਿਕ ਅਜ਼ਾਦੀ

ਪਾਕਿਸਤਾਨ ਵਿੱਚ ਧਾਰਮਿਕ ਅਜ਼ਾਦੀ ਪਾਕਿਸਤਾਨ ਦੇ ਸੰਵਿਧਾਨ ਦੁਆਰਾ ਹਰ ਇੱਕ ਧਰਮ ਦੇ ਵਿਅਕਤੀ ਨੂੰ ਦਿੱਤੀ ਜਾਂਦੀ ਹੈ। ਪਾਕਿਸਤਾਨ 1947ਈ. ਵਿੱਚ ਆਜ਼ਾਦ ਹੋਇਆ ਅਤੇ ਇਹ ਪੂਰਾ ਧਰਮ ਨਿਰਪੱਖ ਦੇਸ਼ ਸੀ। ਪਰ ਬਾਅਦ ਵਿੱਚ ਇਹ 1956ਈ. ਵਿੱਚ ਇਸਲਾਮੀ ਗਣਤੰਤਰ ਬਣ ਗਿਆ। 1970 ਤੋਂ ਲਗਭਗ 1980 ਤੱਕ ਮੁਹੰਮਦ ਜ਼ਿਆ ਉਲ ...

ਪਾਕਿਸਤਾਨ ਵਿੱਚ ਮਨੁੱਖੀ ਹੱਕ

ਪਾਕਿਸਤਾਨ ਦਾ ਸੰਵਿਧਾਨ ਇਨਸਾਨੀ ਹੱਕਾਂ ਦੀ ਗਰੰਟੀ ਦਿੰਦਾ ਹੈ। ਕਈ ਮੌਕਿਆਂ ਤੇ ਸੁਪਰੀਮ ਕੋਰਟ, ਪਾਕਿਸਤਾਨ ਨੇ ਮੁਕੱਦਮਿਆਂ ਦਾ ਫ਼ੈਸਲਾ ਇਨਸਾਨੀ ਹੱਕਾਂ ਦੀ ਸੰਵਿਧਾਨਿਕ ਵਿਵਸਥਾ ਦੇ ਤਹਿਤ ਦਿੱਤਾ ਜਦੋਂ ਕਿ ਦੂਜੇ ਕਾਨੂੰਨ ਦੇ ਤਹਿਤ ਦਰਖ਼ਾਸਤ ਗੁਜ਼ਾਰ ਦੇ ਹੱਕ ਵਿੱਚ ਫ਼ੈਸਲਾ ਦੇਣ ਦੀ ਗੁੰਜਾਇਸ਼ ਹੀ ਨਹੀਂ ਸੀ। ...

ਬੀਬੀ ਜਵਿੰਦੀ ਦਾ ਮਕਬਰਾ

ਬੀਬੀ ਜਵਿੰਦੀ ਦਾ ਮਕਬਰਾ,ਪਾਕਿਸਤਾਨ,ਪੰਜਾਬ ਦੇ ਉਚ ਸ਼ਰੀਫ ਦੇ ਉਹਨਾਂ ਪੰਜ ਸਮਾਰਕਾਂ ਵਿਚੋਂ ਇੱਕ ਹੈ, ਜੋ ਯੂਨੇਸਕੋ ਦੀ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੰਭਾਵਤ ਸੂਚੀ ਵਿੱਚ ਦਰਜ਼ ਹੈ।. ਇਹ ਇਮਾਰਤ 1493 ਵਿੱਚ ਇਰਾਨੀ ਯੁਵਰਾਜ ਦਿਲਸ਼ਾਦ ਨੇ, ਬੀਬੀ ਜਵਿੰਦੀ, ਜੋ ਮਾਸ਼ਹੂਰ ਸੂਫੀ ਸੰਤ ਜਹਾਨਯਾਨ ਜਹਾਨਗਸ਼ਤ ਦੀ ...

ਅਵਾਮੀ ਤਹਿਰੀਕ

ਸਿੰਧੀ ਅਵਾਮੀ ਤਹਿਰੀਕ ਜੋ ਹੁਣ ਅਵਾਮੀ ਤਹਿਰੀਕ, ਪਾਕਿਸਤਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਖੱਬੇ-ਪੱਖੀ, ਸਮਾਜਿਕ ਜਮਹੂਰੀ, ਸਮਾਜਵਾਦੀ, ਅਤੇ ਪ੍ਰਗਤੀਸ਼ੀਲ ਸਿਆਸੀ ਵਿਚਾਰ ਅਧਾਰਿਤ ਪਾਰਟੀ ਹੈ ਜਿਸ ਦਾ ਸਬੰਧ ਸਿੰਧ ਨਾਲ ਹੈ ਅਤੇ ਇਸ ਦਾ ਦਫਤਰ ਹੈਦਰਾਬਾਦ, ਸਿੰਧ, ਪਾਕਿਸਤਾਨ ਵਿੱਚ ਹੈ। ਅਵਾਮੀ ਤਹਿਰੀਕ ਦੀ ...

ਪਾਕਿਸਤਾਨ ਮੁਸਲਿਮ ਲੀਗ

ਪਾਕਿਸਤਾਨ ਮੁਸਲਿਮ ਲੀਗ ਪਾਕਿਸਤਾਨ ਦੀ ਇੱਕ ਰੂੜੀਵਾਦੀ ਪਾਰਟੀ ਹੈ। ਇਹ ਪਾਰਟੀ ਪਾਕਿਸਤਾਨ ਦੀਆਂ 2013 ਵਿੱਚ ਹੋਈਆਂ ਆਮ ਚੋਣਾਂ ਵਿੱਚ 186 ਸੀਟਾਂ ਪ੍ਰਾਪਤ ਕਰਨ ਤੋਂ ਬਾਅਦ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ। ਇਸ ਪਾਰਟੀ ਦੇ ਮੁੱਖੀ ਨਵਾਜ਼ ਸ਼ਰੀਫ਼ ਹਨ ਜੋ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨਮੰਤਰੀ ...

ਸਿੰਧੁਦੇਸ਼

ਸਿੰਧੁਦੇਸ਼ ਇੱਕ ਸ਼ਬਦ ਹੈ ਜਿਹੜੇ ਸਿੰਧੀ ਰਾਸ਼ਟਰਵਾਰੀਆਂ ਤੇ ਵੱਖਵਾਦੀਆਂ ਦੇ ਵੱਲੋਂ ਵਰਤਿਆ ਜਾਂਦਾ ਹੈ। ਸਿੰਧੀ ਰਾਸ਼ਟਰਵਾਦੀ ਸਿੰਧ ਸੂਬੇ ਨੂੰ ਪਾਕਿਸਤਾਨ ਤੋਂ ਅਲਹਿਦਾ ਕਰਕੇ ਇੱਕ ਅਜ਼ਾਦ ਮੁਲਕ ਸਿੰਧੂਦੇਸ਼ ਬਣਾਉਣਾ ਚਾਹੁੰਦੇ ਹਨ।

ਫ਼ੈਸਲਾਬਾਦ ਜਿਲ੍ਹਾ

ਫ਼ੈਸਲਾਬਾਦ ਜਿਲ੍ਹਾ ਪੰਜਾਬ, ਪਾਕਿਸਤਾਨ ਦੇ ਜਿਲ੍ਹਿਆਂ ਵਿੱਚੋਂ ਇੱਕ ਜਿਲ੍ਹਾ ਹੈ। 1998 ਵਿੱਚ ਹੋਈ ਮਰਦਮਸ਼ੁਮਾਰੀ ਅਨੁਸਾਰ ਇਸ ਜਿਲ੍ਹੇ ਦੀ ਕੁੱਲ ਆਬਾਦੀ 3.029.547 ਸੀ, ਜਿਸ ਵਿੱਚੋਂ 42% ਲੋਕ ਫ਼ੈਸਲਾਬਾਦ ਵਿੱਚ ਰਹਿੰਦੇ ਹਨ। ਇਹ ਸ਼ਹਿਰ ਕਰਾਚੀ ਅਤੇ ਲਹੌਰ ਤੋਂ ਬਾਅਦ ਪਾਕਿਸਤਾਨ ਦਾ ਤੀਜ਼ਾ ਸਭ ਤੋਂ ਵੱਡਾ ...

ਬਹਾਵਲਪੁਰ ਜ਼ਿਲ੍ਹਾ

ਬਹਾਵਲਪੁਰ ਜ਼ਿਲ੍ਹਾ ਉਰਦੂ: ضلع بہاول پور ‎) ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਰਾਜਧਾਨੀ ਬਹਾਵਲਪੁਰ ਦਾ ਸ਼ਹਿਰ ਹੈ। 1998 ਦੀ ਪਾਕਿਸਤਾਨ ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਅਬਾਦੀ 2.433.091 ਸੀ, ਜਿਸ ਵਿੱਚ 27.01% ਸ਼ਹਿਰੀ ਸੀ। Bahawalpur district covers 24.830 km². Approximately t ...

ਅਯੂਬ ਖਾਨ

ਮੁਹੰਮਦ ਅਯੂਬ ਖਾਨ, ਜਿਸਨੂੰ ਕਿ ਅਯੂਬ ਖਾਨ ਵੀ ਕਿਹਾ ਜਾਂਦਾ ਸੀ, 1958 ਤੋਂ 1969 ਦੌਰਾਨ ਪੱਛਮੀ ਅਤੇ ਪੂਰਬੀ ਪਾਕਿਸਤਾਨ ਦਾ ਤਾਨਾਸ਼ਾਹ ਸੀ। 1958 ਵਿੱਚ ਉਹ ਮਾਰਸ਼ਲ ਲਾ ਨੂੰ ਲਾਗੂ ਕਰਨ ਤੋਂ ਬਾਅਦ ਪਾਕਿਸਤਾਨ ਦਾ ਪਹਿਲਾ ਤਾਨਾਸ਼ਾਹ ਬਣਿਆ। ਉਹ ਪਾਕਿਸਤਾਨ ਦਾ 1969 ਤੱਕ ਦੂਜਾ ਰਾਸ਼ਟਰਪਤੀ ਰਿਹਾ, ਜਦੋਂ ਤੱਕ ...

ਮੁਹੰਮਦ ਜ਼ਿਆ-ਉਲ-ਹਕ

ਮੁਹੰਮਦ ਜ਼ਿਆ-ਉਲ-ਹੱਕ ਪਾਕ ਫ਼ੌਜ ਦਾ ਇੱਕ ਜਰਨੈਲ ਸੀ। ਉਹ 12 ਅਗਸਤ 1924 ਜਲੰਧਰਪੰਜਾਬ ਨੂੰ ਜੰਮਿਆ। 1943 ਚ ਉਹ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਹੋ ਗਿਆ। 1950 ਚ ਉਸਦਾ ਵਿਆਹ ਸ਼ਫ਼ੀਕਾ ਨਾਲ ਹੋਇਆ। 1962-64 ਵਿੱਚ ਸਿਖਲਾਲਈ ਅਮਰੀਕਾ ਗਿਆ। 1970 ਵਿੱਚ ਉਰਦਨ ਚ ਫ਼ਲਸਤੀਨੀਆਂ ਨੂੰ ਦਬਾਇਆ। 1973 ਚ ਉਸਨੂੰ ਮ ...

ਕਰਤਾਰਪੁਰ

ਕਰਤਾਰਪੁਰ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਦਾ ਸ਼ਹਿਰ ਹੈ। ਇਸ ਨਗਰ ਦੇ ਬਾਸ਼ਿੰਦੇ ਪੰਜਾਬੀ, ਉਰਦੂ, ਅੰਗਰੇਜ਼ੀ ਬੋਲਦੇ ਹਨ। ਇਸ ਨਗਰ ਦੇ ਜ਼ਿਆਦਾਤਰ ਵਾਸੀ ਮੁਸਲਮਾਨ ਹਨ। 1947 ਵੀ ਵੰਡ ਤੋਂ ਬਾਅਦ ਹਿੰਦੂ ਅਤੇ ਸਿੱਖ ਭਾਰਤ ਵਿੱਚ ਚਲੇ ਗਏ ਅਤੇ ਬਹੁਤ ਸਾਰੇ ਮੁਸਲਮਾਨ ਜਿਹੜੇ ਭਾਰਤ ਤੋਂ ...

ਖਾਨੇਵਾਲ

ਖਾਨੇਵਾਲ, ਪਾਕਿਸਤਾਨ ਦੇ ਸੂਬੇ ਪੰਜਾਬ ਦੇ ਖਾਨੇਵਾਲ ਜ਼ਿਲ੍ਹਾ ਵਿੱਚ ਇੱਕ ਸ਼ਹਿਰ ਹੈ। ਇਹ ਪਾਕਿਸਤਾਨ ਵਿੱਚ ਦੂਜੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਦਾ ਮੇਜ਼ਬਾਨ ਸ਼ਹਿਰ ਹੈ। ਇਸਦੇ ਸਥਿਤੀ ਕੋਆਰਡੀਨੇਟ 30°180N 71°550E ਹਨ ਅਤੇ ਸਮੁੰਦਰ ਟਲ ਤੋਂ ਉਚਾਈ 128 ਮੀਟਰ ਹੈ।

ਗਵਾਦਰ

ਗਵਾਦਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਇੱਕ ਬੰਦਰਗਾਹੀ ਸ਼ਹਿਰ ਹੈ। ਇਹ ਅਰਬ ਸਮੁੰਦਰ ਦੇ ਕੰਢੇ ਉੱਤੇ ਅਤੇ ਕਰਾਚੀ ਤੋਂ ਤਕਰੀਬਨ ੭੦੦ ਕਿਲੋਮੀਟਰ ਦੀ ਦੂਰੀ ਉੱਤੇ ਵਸਿਆ ਹੋਇਆ ਹੈ। ਇਹ ਗਵਾਦਰ ਜਿਲ੍ਹੇ ਦਾ ਕੇਂਦਰ ਹੈ ਅਤੇ ਸੰਨ ੨੦੧੧ ਵਿੱਚ ਇਸਨੂੰ ਬਲੋਚਿਸਤਾਨ ਦੀ ਸ਼ੀਤਕਾਲੀਨ ਰਾਜਧਾਨੀ ਘੋਸ਼ਿਤ ਕਰ ਦਿੱਤਾ ...

ਜੈਕੋਬਾਬਾਦ

ਜੈਕੋਬਾਬਾਦ ਜਾਂ ਖਾਨਗੜ੍ਹ ਸਿੰਧ, ਪਾਕਿਸਤਾਨ ਵਿੱਚ ਇੱਕ ਸ਼ਹਿਰ ਹੈ, ਜੋ ਕਿ ਜੈਕਬਾਬਾਦ ਜ਼ਿਲ੍ਹੇ ਦੀ ਰਾਜਧਾਨੀ ਅਤੇ ਜੈਕਬਾਬਾਦ ਤਾਲੂਕਾ ਦਾ ਪ੍ਰਸ਼ਾਸਕੀ ਕੇਂਦਰ ਹੈ। ਇਸ ਸ਼ਹਿਰ ਨੂੰ 8 ਯੂਨੀਅਨ ਕੌਂਸਲਾਂ ਵਿੱਚ ਵੰਡਿਆ ਗਿਆ ਹੈ। ਸਿੰਧ ਅਤੇ ਬਲੋਚਿਸਤਾਨ ਦੀ ਹੱਦ ਦੇ ਨਜ਼ਦੀਕ ਜੈਕੋਬਾਬਾਦ ਇੱਕ ਮੌਜੂਦਾ ਪਿੰਡ ਖਾ ...

ਟਾਂਡਾ (ਪਾਕਿਸਤਾਨ)

ਟਾਂਡਾ ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਇੱਕ ਯੂਨੀਅਨ ਕਾਉਂਸਲ ਅਤੇ ਸਬ ਤਹਿਸੀਲ ਹੈ। ਸ਼ੇਰੋ ਚੱਕ, ਬੀਡੋ ਭੱਟੀ, ਠੱਟੀ, ਮੋਤਾ, ਕੱਕੀਆਂਵਾਲਾ ਇਸ ਦੇ ਗੁਆਂਡੀ ਕਸਬੇ ਅਤੇ ਸ਼ਹਿਰ ਹਨ।

ਟੋਭਾ ਟੇਕ ਸਿੰਘ

ਟੋਭਾ ਟੇਕ ਸਿੰਘ ਲਹਿੰਦੇ ਪੰਜਾਬ ਦੇ ਇਸੇ ਨਾਮ ਦੇ ਜ਼ਿਲੇ ਦਾ ਇੱਕ ਸ਼ਹਿਰ ਅਤੇ ਤਹਿਸੀਲ ਹੈ। 1982 ਵਿੱਚ ਜ਼ਿਲਾ ਫੈਸਲਾਬਾਦ ਤੋਂ ਅਲਹਿਦਾ ਕਰਕੇ ਵੱਖ ਜ਼ਿਲਾ ਬਣਾ ਦਿੱਤਾ ਗਿਆ। ਇਸ ਸ਼ਹਿਰ ਦਾ ਨਾਮ ਇੱਕ ਸਿੱਖ ਧਰਮ ਦੇ ਪੈਰੋਕਾਰ ਟੇਕ ਸਿੰਘ ਦੇ ਨਾਮ ਤੇ ਹੈ। ਕਿਹਾ ਜਾਂਦਾ ਹੈ ਕਿ ਉਹ ਉਸ ਜਗ੍ਹਾ ਤੋਂ ਗੁਜਰਨ ਵਾਲ ...

ਨਨਕਾਣਾ ਸਾਹਿਬ

ਨਨਕਾਣਾ ਸਾਹਿਬ ਪੰਜਾਬ, ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਨਕਾਣਾ ਸਾਹਿਬ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ...

ਨਵਾਬਸ਼ਾਹ

ਨਵਾਬਸ਼ਾਹ ਦਾ ਨਾਂ ਸਈਦ ਨਵਾਬ ਸ਼ਾਹ ਦੇ ਨਾਮ ਤੋਂ ਪਿਆ ਜਿਸ ਨੇ 1912 ਵਿੱਚ ਬ੍ਰਿਟਿਸ਼ ਸਾਮਰਾਜ ਨੂੰ 200 ਏਕੜ ਜ਼ਮੀਨ ਇੱਕ ਰੇਲਵੇ ਸਟੇਸ਼ਨ ਲਈ ਦਾਨ ਕੀਤੀ ਸੀ। ਉਸ ਦੇ ਸਨਮਾਨ ਵਿੱਚ, ਬ੍ਰਿਟਿਸ਼ ਸਰਕਾਰ ਨੇ ਇਸ ਸ਼ਹਿਰ ਨੂੰ ਨਵਾਬਸ਼ਾਹ ਦਾ ਨਾਮ ਦਿੱਤਾ।

ਨਸਰਪੁਰ

ਨਸਰਪੁਰ ਸਿੰਧੂ ਘਾਟੀ ਸਭਿਅਤਾ ਵਿੱਚ ਪੁਰਾਣਾ ਸ਼ਹਿਰ ਹੈ, ਜੋ ਕਿ ਸਿੰਧ ਦਰਿਆ ਦੇ ਨਾਲ-ਨਾਲ ਪੁਰਾਣੇ ਜ਼ਮਾਨੇ ਵਿੱਚ ਘੁੱਗ ਵਸਦਾ ਸੀ। ਇਹ ਇਤਿਹਾਸ ਵਿੱਚ ਕਈ ਵਾਰ ਬਰਬਾਦ ਹੋਇਆ ਅਤੇ ਕਈ ਵਾਰ ਇਸਦੀ ਮੁੜ-ਉਸਾਰੀ ਹੋਈ। ਪਰ ਹੋਰ ਮਾਮਲੇ ਵਿੱਚ ਤਬਾਹੀ ਏਨੀ ਮੁਕੰਮਲ ਸੀ ਕਿ ਸ਼ਹਿਰ ਪੂਰੀ ਛੱਡ ਦਿੱਤਾ ਗਿਆ ਸੀ। ਇਹ ਸ਼ ...

ਫ਼ੈਸਲਾਬਾਦ

ਵਧੇਰੇ ਜਾਣਕਾਰੀ ਲਈ ਵੇਖੋ: ਫ਼ੈਸਲਾਬਾਦ ਜਿਲ੍ਹਾ ਫ਼ੈਸਲਾਬਾਦ ਉਚਾਰਨ: / f ɑː ɪ s ɑː l ˌ b ɑː d / ; 1979 ਤੱਕ ਲਾਇਲਪੁਰ, ਪਾਕਿਸਤਾਨ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੇ ਪੂਰਬੀ ਖੇਤਰ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਤਿਹਾਸਿਕ ਪੱਖ ਤੋਂ ਵੇਖਿਆ ਜਾਵੇ ਤਾਂ ਫ਼ੈਸਲਾਬਾਦ ਨੂੰ ਬਰ ...

ਬਾਲਾਕੋਟ

ਬਾਲਾਕੋਟ ਮਾਨਸਹਿਰਾ ਸ਼ਹਿਰ ਤੋਂ ਉੱਤਰ ਪੂਰਬ ਵਿੱਚ 38 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ. ਇਹ ਇਤਿਹਾਸਕ ਕਸਬਾ ਸੈਲਾਨੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਕਾਗਨ ਘਾਟੀ ਇਸ ਕਸਬੇ ਤੋਂ ਸ਼ੁਰੂ ਹੁੰਦੀ ਹੈ. ਕੁੱਲਰ ਨਦੀ, ਜੋ ਕਿ ਲੋਲੂਸਰ ਝੀਲ ਤੋਂ ਵਗਦੀ ਹੈ, ਬਾਲਾਕੋਟ ਕਸਬੇ ਦੇ ਵਿਚਕਾਰੋਂ ਲੰਘਦੀ ਹੈ ਅ ...

ਮੁਲਤਾਨ

ਮੁਲਤਾਨ, ਪੰਜਾਬ ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ ਹੈ। 2015 ਅਨੁਸਾਰ ਇੱਥੇ 3.117.000 ਲੋਕ ਵਸਦੇ ਹਨ। ਇਹ ਜ਼ਿਲ੍ਹਾ ਮੁਲਤਾਨ ਦਾ ਗੜ੍ਹ ਵੀ ਹੈ। ਮੁਲਤਾਨ ਚਨਾਬ ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ। ਇਹ ਸ਼ਹਿ ...

ਰਾਵਲਪਿੰਡੀ

ਰਾਵਲਪਿੰਡੀ ਪੰਜਾਬ ਪਾਕਿਸਤਾਨ ਦਾ ਇਕ ਸ਼ਹਿਰ ਹੈ, ਇਸ ਨੂੰ ਪਿੰਡੀ ਵੀ ਕਿਹਾ ਜਾਂਦਾ ਹੈ। ਇਹ ਪੋਠੋਹਾਰ ਇਲਾਕੇ ਵਿੱਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਹੈ | ਕਰਾਚੀ, ਲਾਹੌਰ ਅਤੇ ਫੈਸਲਾਬਾਦ ਤੋਂ ਬਾਅਦ ਇਹ ਪਾਕਿਸਤਾਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ |ਇਹ ਜ਼ਿਲ੍ਹਾ ਰਾਵਲਪਿੰਡੀ ਦਾ ਜ਼ਿਲਾ ਹੈ ...

ਲਾਹੌਰ

ਲਾਹੌਰ ਦਰਿਆ ਰਾਵੀ ਦੇ ਕੰਢੇ ’ਤੇ ਵਸਿਆ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ’ਤੇ ਰਾਜਧਾਨੀ ਹੈ। ਅਬਾਦੀ ਪੱਖੋਂਕਰਾਚੀ ਤੋਂ ਬਾਅਦ ਲਹੌਰ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਕਿਸਤਾਨ ਦਾ ਸਿਆਸੀ, ਰਹਿਤਲ ਅਤੇ ਪੜ੍ਹਾਈ ਦਾ ਗੜ੍ਹ ਹੈ ਅਤੇ ਇਸੇ ਲਈ ਇਸਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →