ⓘ Free online encyclopedia. Did you know? page 167

ਇਰਸ਼ਾਦ ਸੰਧੂ

ਇਰਸ਼ਾਦ ਸੰਧੂ ਇੱਕ ਪਾਕਿਸਤਾਨੀ ਪੰਜਾਬੀ ਸ਼ਾਇਰ ਹੈ। ਅਲੀ ਅਨਵਰ ਅਹਿਮਦ ਨੇ ਉਸਨੂੰ ਨੂੰ ਸਾਹਿਬ ਹਾਲ" ਸ਼ਾਇਰ ਆਖਿਆ ਹੈ। ਜਮੀਲ ਹਮਦ ਪਾਲ਼ ਹੋਰਾਂ ਦੇ ਅਨੁਸਾਰ ਇਸ ਦੀ ਸ਼ਾਇਰੀ ਦੀ ਖ਼ੁਸ਼ਬੂ ਹਰ ਪਾਸੇ ਫੈਲ ਰਹੀ ਹੈ।

ਇੰਜ਼ਮਾਮ ਉਲ ਹਕ

ਇੰਜ਼ਮਾਮ-ਉਲ-ਹਕ ਉਚਾਰਨ ;ਪੰਜਾਬੀ, ਉਰਦੂ: انضمام الحق ‎; ਜਨਮ 3 ਮਾਰਚ 1970), ਜਿਸਨੂੰ ਕਿ ਇੰਜ਼ੀ ਵੀ ਕਿਹਾ ਜਾਂਦਾ ਹੈ, ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਨੂੰ ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਸਫ਼ਲ ਬੱਲੇਬਾਜਾਂ ਵਿੱਚ ਗਿਣਿਆ ਜਾਂਦਾ ਹੈ। ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ...

ਉਮਰ ਅਕਮਲ

ਉਮਰ ਅਕਮਲ ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 1 ਅਗਸਤ 2009 ਨੂੰ ਸ੍ਰੀ ਲੰਕਾ ਖਿਲਾਫ਼ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਨਿਊਜ਼ੀਲੈਂਡ ਖਿਲਾਫ਼ 23 ਨਵੰਬਰ 2009 ਨੂੰ ਖੇਡਿਆ ਸੀ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱ ...

ਕਮਰਾਨ ਅਕਮਲ

ਕਮਰਾਨ ਅਕਮਲ ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਦੇ ਭਰਾ ਵੀ ਕ੍ਰਿਕਟ ਖੇਡਦੇ ਹਨ ਅਤੇ ਓਨਾਂ ਦਾ ਨਾਮ ਅਦਨਾਨ ਅਕਮਲ ਅਤੇ ਉਮਰ ਅਕਮਲ ਹੈ। ਕਮਰਾਨ ਆਪਣੇ ਭਰਾਵਾਂ ਵਾਂਗ ਹੀ ਪੱਕੇ ਤੌਰ ਤੇ ਕ੍ਰਿਕਟ ਖੇਡਦਾ ਆ ਰਿਹਾ ਅਤੇ ਉਹ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਬੱਲੇਬਾਜ਼ ਵਜੋਂ ਖੇਡਦਾ ਹੈ। ...

ਕਲੰਦਰ ਮੋਮੰਦ

ਸਾਹਬਜਾਂਦਾ ਹਬੀਬ-ਉਰ-ਰਹਮਾਨ ਕਲੰਦਰ ਮੋਮੰਦ, ਜਿਹਨਾਂ ਨੂੰ ਆਮ ਤੌਰ ਤੇ ਕੇਵਲ ਕਲੰਦਰ ਮੋਮੰਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪਸ਼ਤੂਨ ਲੇਖਕ, ਕਵੀ, ਆਲੋਚਕ ਅਤੇ ਵਿਦਵਾਨ ਸਨ। ਉਹ ਮਜ਼ਦੂਰ ਸੰਘ ਦੇ ਨੇਤਾ, ਪਸ਼ਤੂਨ ਰਾਸ਼ਟਰੀਅਤਾ ਦੇ ਸਮਰਥਕ, ਰਾਜਨੀਤਕ ਕਰਮਚਾਰੀ ਅਤੇ ਪਾਕਿਸਤਾਨੀ ਕਮਿਊਨਿਸਟ ਪਾਰਟੀ ਦੇ ਮੈ ...

ਕੁਰਤੁਲੈਨ ਬਲੋਚ

ਕੁਰਤ-ਉਲ-ਐਨ ਬਲੋਚ, ਜਿਸਨੂੰ ਕਿ ਕੁਰਤੁਲੈਨ ਬਲੋਚ ਵੀ ਲਿਖਿਆ ਜਾਂਦਾ ਹੈ, ਇੱਕ ਪਾਕਿਸਤਾਨੀ ਗਾਇਕਾ-ਗੀਤਕਾਰ ਹੈ। ਜੋ ਕਿ ਕਿਊ.ਬੀ. ਅਤੇ ਹਮਸਫ਼ਰ ਗਰਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ| ਇਸ ਗਾਇਕਾ ਨੂੰ ਉਸਦੇ ਵੋ ਹਮਸਫ਼ਰ ਥਾ ਗੀਤ ਨਾਲ ਕਾਫ਼ੀ ਪ੍ਰਸਿੱਧੀ ਮਿਲੀ, ਜੋ ਕਿ ਹਮ ਟੀ.ਵੀ. ਦੇ ਨਾਟਕ ਹਮਸਫ਼ਰ ਦੇ ਸਿਰ ...

ਖਾਲਿਦ ਮਹਿਮੂਦ (ਵਿਕੀਪੀਡੀਅਨ)

ਖਾਲਿਦ ਮਹਿਮੂਦ ਪਾਕਿਸਤਾਨ ਪੰਜਾਬ ਦਾ ਇੱਕ ਪੰਜਾਬੀ ਸੀ ਜਿਸ ਨੇ ਸ਼ਾਹਮੁਖੀ, ਜੋ ਕਿ ਪੱਛਮੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਲਿਪੀ ਹੈ, ਵਿੱਚ ਵਿਕੀਪੀਡੀਆ ਦਾ ਵਿਕਾਸ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਉਸਨੇ ਸ਼ਾਹਮੁਖੀ ਵਿੱਚ ਵਿਕੀਪੀਡੀਆ ਦੀ ਸ਼ੁਰੂਆਤ ਕੀਤੀ ਅਤੇ ਇਸ ਵਿੱਚ ਪੰਜਾਬੀ ਬੋਲੀ, ਸੱਭਿਆਚਾਰ, ਲੋਕਧਾ ...

ਜ਼ੇਬ ਬੰਗਾਸ਼

ਜ਼ੇਬੂਨਿਸਾ ਬੰਗਾਸ਼ ਲਾਹੌਰ ਤੋਂ ਇੱਕ ਪਾਕਿਸਤਾਨੀ ਗਾਇਕਾ-ਗੀਤਕਾਰ ਹੈ। ਉਸ ਦਾ ਪਰਿਵਾਰ ਅਸਲ ਵਿੱਚ ਖੈਬਰ ਪਖਤੂਨਖਵਾ ਦਾ ਰਹਿਣ ਵਾਲਾ ਸੀ। ਉਸ ਨੇ ਸੋਨੋ-ਗਾਇਕੀ ਵਾਲੇ ਕੈਰੀਅਰ ਤੋਂ ਇਲਾਵਾ ਉਹ ਸੰਗੀਤ ਬੈਂਡ ਜ਼ੇਬ ਤੇ ਹਾਨੀਆ ਵਿੱਚ ਹਾਨੀਆ ਅਸਲਮ ਨਾਲ ਵੀ ਕੰਮ ਕਰ ਚੁੱਕੀ ਹੈ ਜੋ ਉੇਸਦਾ ਚਚੇਰਾ ਭਰਾ ਸੀ।

ਟੀਨਾ ਸਾਨੀ

ਟੀਨਾ ਦਾ ਜਨਮ ਢਾਕਾ ਵਿੱਚ ਹੋਇਆ ਸੀ ਜੋ ਉਸ ਸਮੇਂ ਪੂਰਬੀ ਪਾਕਿਸਤਾਨ ਦਾ ਹਿੱਸਾ ਸੀ। ਉਸ ਦਾ ਪਰਿਵਾਰ ਕੁਝ ਸਾਲਾਂ ਲਈ ਕਾਬੁਲ ਚਲਾ ਗਿਆ, ਜਿੱਥੇ ਉਸ ਦੇ ਪਿਤਾ, ਨਾਸਿਰ ਸਾਹਨੀ, ਕਰਾਚੀ ਜਾਣ ਤੋਂ ਪਹਿਲਾਂ ਤੇਲ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ, ਜਿੱਥੇ "ਕਰਾਚੀ ਅਮਰੀਕਨ ਸਕੂਲ" ਤੋਂ ਗ੍ਰੈਜੂਏਟ ਹੋਣ ਤੋਂ ਬਾ ...

ਤਨਵੀਰ ਅਬਾਸੀ

ਡਾਕਟਰ ਤਨਵੀਰ ਅੱਬਾਸੀ ਪਾਕਿਸਤਾਨ ਨਾਲ ਤਾਅਲੁੱਕ ਰੱਖਣ ਵਾਲੇ ਸਿੰਧੀ ਜ਼ਬਾਨ ਦਾ ਮਸ਼ਹੂਰ ਸ਼ਾਇਰ, ਵਿਦਵਾਨ, ਸਿੰਧੀ ਸਾਹਿਤ ਦਾ ਆਲੋਚਕ ਅਤੇ ਆਮ ਡਾਕਟਰ ਸੀ। ਉਹ ਸ਼ਾਹ ਅਬਦੁਲ ਲਤੀਫ਼ ਭਟਾਈ ਦੀ ਸ਼ਾਇਰੀ ਪਰ ਤਹਕੀਕੀ ਅਤੇ ਆਲੋਚਨਾਤਮਿਕ ਕਿਤਾਬ ਸ਼ਾਹ ਲਤੀਫ਼ ਜੀ ਸ਼ਾਇਰੀ ਦੀ ਵਜ੍ਹਾ ਨਾਲ ਮਸ਼ਹੂਰ ਹੈ।

ਤਹਿਮੀਨਾ ਦੁਰਾਨੀ

ਤਹਿਮੀਨਾ ਦੁਰਾਨੀ ਇੱਕ ਪਾਕਿਸਤਾਨੀ ਲੇਖਿਕਾ ਹੈ। 1991 ਵਿੱਚ ਇਸ ਦੀ ਪਹਿਲੀ ਪੁਸਤਕ "ਮਾਈ ਫ਼ਿਊਡਲ ਲਾਰਡ" ਪ੍ਰਕਾਸ਼ਿਤ ਹੋਈ ਜਿਸ ਵਿੱਚ ਇਸਨੇ ਆਪਣੇ ਦੂਜੇ ਪਤੀ ਗ਼ੁਲਾਮ ਮੁਸਤਫ਼ਾ ਖਰ ਨਾਲ ਅਪਮਾਨਜਨਕ ਅਤੇ ਦੁਖਦਾਈ ਵਿਆਹ ਦਾ ਵਰਣਨ ਕੀਤਾ ਹੈ। ਇਸ ਦਾ ਪਿਤਾ ਸ਼ਾਕਿਰ ਉੱਲਾਹ ਦੁਰਾਨੀ ਸਟੇਟ ਬੈਂਕ ਪਾਕਿਸਤਾਨ ਦਾ ਸ ...

ਤਾਹਿਰਾ ਕਾਜ਼ੀ

ਤਾਹਿਰਾ ਕਾਜ਼ੀ ਇੱਕ ਪਾਕਿਸਤਾਨੀ ਸਕੂਲ ਅਧਿਆਪਕ ਅਤੇ ਆਰਮੀ ਪਬਲਿਕ ਸਕੂਲ ਪਿਸ਼ਾਵਰ ਦੀ ਪ੍ਰਿੰਸੀਪਲ ਸੀ, ਜੋ 16 ਦਸੰਬਰ 2014 ਨੂੰ ਪਿਸ਼ਾਵਰ ਸਕੂਲ ਹਮਲੇ ਚ ਮਾਰੀ ਗਈ ਸੀ।

ਨਵਾਜ਼ ਸ਼ਰੀਫ਼

ਮੀਆਂ ਮੁਹਮੰਦ ਨਵਾਜ਼ ਸ਼ਰੀਫ਼, ਪਾਕਿਸਤਾਨ ਦੇ ਅਠਾਰਵੇਂ ਅਤੇ ਹੁਣ ਦੇ ਪ੍ਰਧਾਨ ਮੰਤਰੀ ਹਨ ਜਿਹਨਾਂ ਨੂੰ ਜੂਨ 2013 ਵਿੱਚ ਨਿਯੁਕਤ ਕੀਤਾ ਗਿਆ। ਇਸਦੇ ਇਲਾਵਾ ਨਵਾਜ਼ ਪਾਕਿਸਤਾਨ ਮੁਸਲਿਮ ਲੀਗ ਪਾਰਟੀ, ਇਹ ਹੁਣ ਪਾਕਿਸਤਾਨ ਦੀ ਸਭ ਤੋਂ ਵੱਡੀ ਪਾਰਟੀ ਹੈ ਜੋ ਸਰਕਾਰ ਵਲੋਂ ਬਣਾਗਈ ਹੈ, ਦੇ ਮੁੱਖ ਨੇਤਾ ਵੀ ਹਨ। ਨਵਾ ...

ਨਾਸਿਰ ਜਮਸ਼ੇਦ

ਨਾਸਿਰ ਜਮਸ਼ੇਦ ਇੱਕ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦੇ ਹਨ। ਨਾਸਿਰ ਜਮਸ਼ੇਦ ਖੱਬੇ ਹੱਥ ਦੇ ਇੱਕ ਸ਼ੁਰੂਆਤੀ ਕ੍ਰਮ ਦੇ ਬੱਲੇਬਾਜ ਹਨ ਭਾਵ ਕਿ ਟੀਮ ਦੇ ਓਪਨਰ ਬੱਲੇਬਾਜ਼ ਹੈ।

ਬੇਨਜ਼ੀਰ ਭੁੱਟੋ

ਬੇਨਜ਼ੀਰ ਭੁੱਟੋ ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਸੀ ਜੋ ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ, ਉਹ ਜੁਲਫਿਕਾਰ ਅਲੀ ਭੁੱਟੋ ਦੀ ਜੇਠੀ ਧੀ ਸੀ।

ਮਰੀਅਮ ਨਵਾਜ਼

ਮਰੀਅਮ ਨਵਾਜ਼ ਸ਼ਰੀਫ਼ ਇੱਕ ਪਾਕਿਸਤਾਨੀ ਰਾਜਨੀਤਿਕ ਆਗੂ ਹੈ। ਉਹ ਪਾਕਸਿਤਾਨ ਦੇ ਮੌਜੂਦਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਕੁਲਸੁਮ ਨਵਾਜ਼ ਦੀ ਬੇਟੀ ਹੈ। ਮਰੀਅਮ ਸ਼ੁਰੂਆਤ ਵਿੱਚ ਪਰਿਵਾਰ ਦੀਆਂ ਪਰਉਪਕਾਰੀ ਸੰਸਥਾਵਾਂ ਵਿੱਚ ਸ਼ਾਮਲ ਸੀ। ਹਾਲਾਂਕਿ, 2012 ਵਿੱਚ, ਉਸ ਨੇ ਰਾਜਨੀਤੀ ਵਿੱਚ ਦਾਖਲਾ ਕੀਤਾ ਅਤੇ 20 ...

ਮੋਮਿਨਾ ਮੁਸਤੇਹਸਨ

ਮੋਮਿਨਾ ਮੁਸਤੇਹਸਨ ਇੱਕ ਪਾਕਿਸਤਾਨੀ ਗਾਇਕਾ ਅਤੇ ਗੀਤਕਾਰ ਹੈ। ਉਸਨੂੰ ਫ਼ਰਹਾਨ ਸਾਈਦ ਦੇ ਸਿੰਗਲ ਟਰੈਕ "ਪੀ ਜਾਊਂ" ਵਿੱਚ ਕੋ-ਸਿੰਗਰ ਹੋਣ ਅਤੇ ਗੀਤ ਨੂੰ ਲਿਖਣ ਕਰਕੇ ਮਹੱਤਤਾ ਮਿਲੀ ਸੀ ਅਤੇ ਉਸਨੇ ਆਪਣਾ ਸਟੂਡੀਓ ਵਿੱਚ ਪਹਿਲਾ ਗੀਤ "ਸੱਜਣਾ" ਰਿਕਾਰਡ ਕਰਵਾਇਆ ਸੀ, ਇਹ ਗੀਤ "ਜੁਨੂਨ 20" ਐਲਬਮ ਦਾ ਹਿੱਸਾ ਸੀ। ...

ਯੂਨੁਸ ਖ਼ਾਨ

ਯੂਨੁਸ ਖ਼ਾਨ ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ।ਟੈਸਟ ਕ੍ਰਿਕਟ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਯੂਨੁਸ ਖ਼ਾਨ ਦੀਆਂ ਦੌਡ਼ਾਂ ਸਭ ਤੋਂ ਜਿਆਦਾ ਹਨ ਅਤੇ ਉਹ ਇੱਕਲੌਤਾ ਅਜਿਹਾ ਪਾਕਿਸਤਾਨੀ ਬੱਲੇਬਾਜ਼ ਹੈ, ਜਿਸਦੀਆਂ ਟੈਸਟ ਮੈਚਾਂ ਵਿੱਚ 9.000 ਤੋਂ ਜਿ ...

ਰਾਣਾ ਭਗਵਾਨਦਾਸ

ਰਾਣਾ ਭਗਵਾਨਦਾਸ, ਪਾਕਿਸਤਾਨੀ ਅਦਾਲਤ ਦੇ ਇੱਕ ਉੱਚ ਸਨਮਾਨਿਤ ਵਿਅਕਤੀ ਪਾਕਿਸਤਾਨੀ ਸਰਬੁੱਚ ਅਦਾਲਤ ਦੇ ਜਸਟਿਸ ਅਤੇ ਕਾਰਜਵਾਹਕ ਚੀਫ਼ ਜਸਟਿਸ ਸਨ। ਉਹ ਪਾਕਿਸਤਾਨ ਵਿੱਚ 2007 ਦੇ ਕਾਨੂੰਨੀ ਸੰਕਟ ਅਤੇ ਸੰਖਿਪਤ ਸਮੇਂ ਲਈ ਜਦੋਂ ਪਦਧਾਰੀ ਇਫਤਿਖਾਰ ਮੋਹੰਮਦ ਚੌਧਰੀ 2005 ਅਤੇ 2006 ਦੇ ਦੌਰਾਨ ਵਿਦੇਸ਼ ਯਾਤਰਾ ਉੱਤ ...

ਵਸੀਮ ਅਕਰਮ

ਵਸੀਮ ਅਕਰਮ ਇੱਕ ਭੂਤਪੂਰਵ ਪਾਕਿਸਤਾਨੀ ਕ੍ਰਿਕਟਰ ਹੈ। ਵਸੀਮ ਅਕਰਮ ਕ੍ਰਿਕਟ ਦੇ ਇਤਿਹਾਸ ਵਿੱਚ ਤੇਜ਼ ਗੇਂਦਬਾਜਾਂ ਵਿੱਚੋਂ ਇੱਕ ਹੈ। ਉਹ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦਾ ਸੀ। ਉਸਨੇ ਪਾਕਿਸਤਾਨੀ ਕ੍ਰਿਕਟ ਟੀਮ ਦੀ ਮੇਜ਼ਬਾਨੀ ਕਈ ਇੱਕ ਰੋਜ਼ਾ ਮੈਚਾਂ ਵਿੱਚ ਅਤੇ ਕਈ ਟੈਸਟ ਮੈਚਾਂ ਵਿੱਚ ਕੀਤੀ। ਵਿਸਡਨ ਕ੍ਰਿਕਟ ਅ ...

ਸ਼ੋਏਬ ਮਲਿਕ

ਸ਼ੋਏਬ ਮਲਿਕ ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 1999 ਈਸਵੀ ਵਿੱਚ ਵੈਸਟ ਇੰਡੀਜ਼ ਖਿਲਾਫ਼ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ 2001 ਵਿੱਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ...

ਹਿਨਾ ਰਬਾਨੀ ਖਰ

ਹਿਨਾ ਰਬਾਨੀ ਖਰ ਪਾਕਿਸਤਾਨ ਦੀ ਸਿਆਸਦਾਨ ਅਤੇ 26ਵਾਂ ਵਿਦੇਸ਼ ਮੰਤਰੀ ਹੈ। ਉਸ ਨੇ ਆਪਣਾ ਕੈਰੀਅਰ ਸਾਲ 2002 ਵਿੱਚ ਸ਼ੁਰੂ ਕੀਤੀ। ਉਸ ਨੇ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਤੌਰ ਤੇ ਆਪਣੀ ਸੇਵਾ ਨਿਭਾਈ ਹੈ। ਉਹ ਪਾਕਿਸਤਾਨ ਦੀ ਪਹਿਲੀ ਵਿਦੇਸ਼ ਮੰਤਰੀ ਹਨ। ਸਾਲ 2015 ਵਿੱਚ ਰੋਜ਼ਾਨਾ ਅਖ਼ਵਾਰ ਦੈਨਿਕ ਭਾਸ਼ ...

ਉਮਰ ਮਾਰਵੀ

ਉਮਰ ਮਾਰਵੀ ਜਾਂ ਮਾਰੂਈ, ਸਿੰਧ, ਪਾਕਿਸਤਾਨ ਤੋਂ ਇੱਕ ਪਿੰਡ ਦੀ ਲੜਕੀ ਮਾਰਵੀ ਮਾਰਾਈਚ ਬਾਰੇ ਇੱਕ ਲੋਕਕਥਾ ਹੈ, ਜੋ ਇੱਕ ਸ਼ਕਤੀਸ਼ਾਲੀ ਰਾਜੇ ਦੀਆਂ ਚਾਹਤਾਂ ਅਤੇ ਮਹਿਲਾਂ ਵਿੱਚ ਇੱਕ ਰਾਣੀ ਦੇ ਰੂਪ ਵਿੱਚ ਰਹਿਣ ਦੇ ਲੋਭ ਨੂੰ ਠੁਕਰਾਉਂਦੇ ਹੋਏ, ਆਪਣੇ ਪਿੰਡ ਦੇ ਲੋਕਾਂ ਦੇ ਨਾਲ ਸਧਾਰਨ ਪੇਂਡੂ ਵਾਤਾਵਰਣ ਵਿੱਚ ਰਹ ...

ਪਾਕਿਸਤਾਨੀ ਕਹਾਣੀ ਦਾ ਇਤਿਹਾਸ

ਪਾਕਿਸਤਾਨੀ ਪੰਜਾਬੀ ਕਹਾਣੀ ਦਾ ਪਹਿਲਾ ਕਹਾਣੀਕਾਰ ਨੋਸ਼ੂਆ ਫਜ਼ਲਦੀਨ ਨੂੰ ਕਿਹਾ ਜਾ ਸਕਦਾ ਹੈ।ਇਹਨਾਂ ਨੇ 1924 ਈ.ਵਿੱਚ ਆਪਣੀਆਂ ਕਹਾਣੀਆਂ ਦਾ ਸੰਗ੍ਰਹਿ ਛਾਪਿਆ।ਇਸ ਵਿੱਚ ਅਦਬੀ ਅਫ਼ਸਾਨੇ, ਅਖ਼ਾਲਕੀ ਕਹਾਣੀਆਂ ਮਜਾਕੀਆ ਅਫ਼ਸਾਨੇ ਤੇ ਅਨੁਵਾਦਿਤ ਕੀਤੀਆਂ ਕਹਾਣੀਆਂ ਸਮਾਨ ਕੀਤੀਆਂ।ਪਾਕਿਸਤਾਨ ਬਨਣ ਪਿੱਛੋ ਉਰਦੂ ਦ ...

ਸੰਵਿਧਾਨ

ਸੰਵਿਧਾਨ: ਭਾਰਤ ਦੇ ਸੰਵਿਧਾਨ ਦਾ ਨਿਰਮਾਣ ਸ਼ਿਆਮ ਬੈਨੇਗਲ ਦੁਆਰਾ ਨਿਰਦੇਸ਼ਤ, ਭਾਰਤ ਦੇ ਸੰਵਿਧਾਨ ਦੇ ਨਿਰਮਾਣ ਤੇ ਅਧਾਰਤ ਇਕ ਦਸ-ਭਾਗ ਵਿੱਚ ਟੈਲੀਵਿਜ਼ਨ ਮਿਨੀ-ਲੜੀ ਹੈ। ਇਸ ਸ਼ੋਅ ਦਾ ਪ੍ਰੀਮੀਅਰ 2 ਮਾਰਚ 2014 ਨੂੰ ਰਾਜ ਸਭਾ ਟੀਵੀ ਤੇ ਕੀਤਾ ਗਿਆ ਸੀ, ਜਿਸ ਦਾ ਐਪੀਸੋਡ ਹਰ ਐਤਵਾਰ ਸਵੇਰੇ ਪ੍ਰਸਾਰਿਤ ਹੋਣਾ ਸ ...

ਸੰਵਿਧਾਨ ਦਿਵਸ (ਭਾਰਤ)

ਸੰਵਿਧਾਨ ਦਿਵਸ ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦਾ ਸੰਵਿਧਾਨ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ, ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦਾ ਸੰਵਿਧਾਨ ਅਪਣਾਇਆ, ਅਤੇ ਇਹ 26 ਜਨਵਰੀ 1950 ਨੂੰ ਲਾਗੂ ਹੋ ਗਿਆ। ਭਾਰਤ ਸਰਕਾਰ ਨੇ ਇੱਕ ਗਜਟ ਨੋਟੀਫਿਕੇਸ਼ਨ ਰਾਹੀਂ 19 ਨਵੰਬਰ ...

ਕੁਤੁਬ ਪਰਿਸਰ

ਕੁਤਬ ਮੀਨਾਰ ਭਾਰਤ ਵਿੱਚ ਦੱਖਣ ਦਿੱਲੀ ਸ਼ਹਿਰ ਦੇ ਮਹਰੌਲੀ ਭਾਗ ਵਿੱਚ ਸਥਿਤ, ਇੱਟ ਵਲੋਂ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸ ਦੀ ਉੱਚਾਈ 72.5 ਮੀਟਰ 237. 86 ਫੀਟ ਅਤੇ ਵਿਆਸ 14. 3 ਮੀਟਰ ਹੈ, ਜੋ ਉੱਤੇ ਜਾ ਕੇ ਸਿਖਰ ਉੱਤੇ 2.75 ਮੀਟਰ 9.02 ਫੀਟ ਹੋ ਜਾਂਦਾ ਹੈ। ਕੁਤੁਬਮੀਨਾਰ ਮੂਲ ਰੂਪ ਵਲੋਂ ਸ ...

ਚਾਰ ਮੀਨਾਰ

ਚਾਰ ਮੀਨਾਰ ਹੈਦਰਾਬਾਦ, ਭਾਰਤ ਵਿੱਚ ਸੁਲਤਾਨ ਮੁਹੰਮਦ ਕੁੱਲੀ ਕੁਤਬ ਸ਼ਾਹ ਦੀ ਬਣਾਈ ਹੋਈ ਤਾਰੀਖ਼ੀ ਯਾਦਗਾਰ ਹੈ। ਇਸ ਦਾ ਨੀਂਹ ਪੱਥਰ 999 ਹਿਜਰੀ ਵਿੱਚ ਰੱਖਿਆ ਗਿਆ ਸੀ। ਇਹ ਮੂਸੀ ਨਦੀ ਦੇ ਪੂਰਬੀ ਕੰਢੇ ਵਾਲੇ ਪਾਸੇ ਹੈ। ਜਿਸ ਜਗ੍ਹਾ ਚਾਰ ਮੀਨਾਰ ਸਥਿਤ ਹੈ ਉਥੇ ਕਦੇ ਮੌਜ਼ਾ ਚਚਲਮ ਹੁੰਦਾ ਸੀ, ਜਿਸ ਵਿੱਚ ਕਈ ਰ ...

ਨਾਹਰਗੜ੍ਹ ਦਾ ਕਿਲਾ

ਕਿਲ੍ਹਾ ਨਾਹਰ ਗੜ੍ਹ ਭਾਰਤ ਦੇ ਰਾਜਸਥਾਨ ਵਿੱਚ ਜੈਪੁਰ ਸ਼ਹਿਰ ਵਿੱਚ ਹੈ ਇਹ ਕਿਲ੍ਹਾ ਜੈਪੁਰ ਨੂੰ ਘੇਰਦਾ ਹੋਇਆ ਅਰਾਵਲੀ ਪਹਾੜੀ ਦੀ ਕਿਨਾਰੇ ਉਪਰ ਬਣਿਆ ਹੋਇਆ ਹੈ। ਆਮਿਰ ਕੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਿਲ੍ਹੇ ਦਾ ਨਿਰਮਾਣ ਸਵਾਈ ਰਾਜਾ ਜੇ ਸਿੰਘ ਦੂਜਾ ਨੇ 1734 ਵਿੱਚ ਕਰਵਾਇਆ। ਰਾਜਾ ਸਵਾਈ ਰਾਮ ...

ਮੇਹਰਾਨਗੜ੍ਹ ਕਿਲਾ

ਮੇਹਰਾਨਗੜ੍ਹ ਕਿਲਾ ਭਾਰਤ ਦੇ ਰਾਜਸਥਾਨ ਪ੍ਰਾਂਤ ਵਿੱਚ ਜੋਧਪੁਰ ਸ਼ਹਿਰ ਵਿੱਚ ਸਥਿਤ ਹੈ। ਪੰਦਰਵੀਂ ਸ਼ਤਾਬਦੀ ਦਾ ਇਹ ਵਿਸ਼ਾਲ ਆਕਾਰ ਕਿਲਾ, ਪਥਰੀਲੀ ਚੱਟਾਨ ਪਹਾੜੀ ਉੱਤੇ, ਮੈਦਾਨ ਤੋਂ 125 ਮੀਟਰ ਉਚਾਈ ਉੱਤੇ ਸਥਿਤ ਹੈ ਅਤੇ ਅੱਠ ਦਰਵਾਜਿਆਂ ਅਤੇ ਅਣਗਿਣਤ ਬੁਰਜਾਂ ਨਾਲ ਯੁਕਤ ਦਸ ਕਿਲੋਮੀਟਰ ਲੰਮੀ ਉੱਚੀ ਦੀਵਾਰ ਨ ...

ਹੁਮਾਯੂੰ ਦਾ ਮਕਬਰਾ

ਹੁਮਾਯੂੰ ਦਾ ਮਕਬਰਾ ਇਮਾਰਤ ਪਰਿਸਰ ਮੁਗਲ ਵਾਸਤੂਕਲਾ ਤੋਂ ਪ੍ਰੇਰਿਤ ਮਕਬਰਾ ਹੈ। ਇਹ ਨਵੀਂ ਦਿੱਲੀ ਦੇ ਦੀਨਾਪਨਾਹ ਅਰਥਾਤ ਪੁਰਾਣੇ ਕਿਲੇ ਦੇ ਨਜ਼ਦੀਕ ਨਿਜਾਮੁੱਦੀਨ ਪੂਰਵ ਖੇਤਰ ਵਿੱਚ ਮਥੁਰਾ ਰਸਤੇ ਦੇ ਨਜ਼ਦੀਕ ਸਥਿਤ ਹੈ। ਗੁਲਾਮ ਖ਼ਾਨਦਾਨ ਦੇ ਸਮੇਂ ਵਿੱਚ ਇਹ ਭੂਮੀ ਕਿਲੋਕਰੀ ਕਿਲੇ ਵਿੱਚ ਹੋਇਆ ਕਰਦੀ ਸੀ, ਅਤੇ ...

ਮੁੰਦਰੀ ਬੋਲੀ

ਮੁੰਦਰੀ ਮੁੰਦਾ ਲੋਕਾਂ ਵੱਲੋਂ ਬੋਲੀ ਜਾਣ ਵਾਲ਼ੀ ਆਸਟਰੋਏਸ਼ੀਆਈ ਬੋਲੀਆਂ ਦੇ ਪਰਵਾਰ ਦੀ ਇੱਕ ਮੁੰਦਾ ਬੋਲੀ ਹੈ ਜਿਹਦਾ ਸੰਤਾਲੀ ਨਾਲ਼ ਨੇੜੇ ਦਾ ਰਿਸ਼ਤਾ ਹੈ। ਇਹ ਮੁਢਲੇ ਤੌਰ ਉੱਤੇ ਪੂਰਬੀ ਭਾਰਤ, ਬੰਗਲਾਦੇਸ਼ ਅਤੇ ਨਿਪਾਲ ਦੇ ਮੁੰਦਾ ਕਬਾਇਲੀਆਂ ਵੱਲੋਂ ਬੋਲੀ ਜਾਂਦੀ ਹੈ। ਮੁੰਦਰੀ ਬੋਲੀ ਨੂੰ ਲਿਖਣ ਵਾਸਤੇ ਰੋਹੀ ...

ਟੀਪਾਈਮੁਖ ਰੋਡ

ਭਾਰਤ ਦੀ ਕੇਂਦਰ ਸਰਕਾਰ ਨੇ 6 ਜਨਵਰੀ 1999 ਨੂੰ ਮਨੀਪੁਰ ਦਾ ਇੱਕ ਰਾਜ ਮਾਰਗ, ਟੀਪਾਈਮੁਖ ਰੋਡ, ਇੱਕ ਰਾਸ਼ਟਰੀ ਰਾਜਮਾਰਗ ਐਨਐਚ 150 ਘੋਸ਼ਿਤ ਕੀਤਾ। ਇਸ ਹਾਈਵੇ ਦੀ ਕੁੱਲ ਲੰਬਾਈ 700 ਕਿੱਲੋਮੀਟਰ ਹੈ, ਅਤੇ ਮਨੀਪੁਰ ਰਾਜ ਵਿੱਚੋਂ ਲੰਘਦਾ ਤੀਜਾ ਰਾਸ਼ਟਰੀ ਰਾਜਮਾਰਗ ਹੈ, ਪੁਰਾਣੇ ਐਨਐਚ 53 ਅਤੇ ਪੁਰਾਣੇ ਐਨਐਚ 3 ...

ਨੈਸ਼ਨਲ ਹਾਈਵੇ 1 (ਭਾਰਤ)

ਨੈਸ਼ਨਲ ਹਾਈਵੇ 1 or NH 1 ਭਾਰਤ ਦੀ ਰਾਜਧਾਨੀ ਦਿੱਲੀ ਨੂੰ ਅਟਾਰੀ ਪੰਜਾਬ ਜੋ ਕਿ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਸਥਿਤ ਹੈ ਨੂੰ ਜੋੜਦੀ ਹੈ ਇਸ ਦੀ ਲੰਬਾਈ 456 ਕਿਲੋਮੀਟਰ ਹੈ। ਇਹ ਸੜਕ ਗ੍ਰੈਡ ਟਰੰਕ ਰੋਡ ਜਾਂ ਸ਼ੇਰਸ਼ਾਹ ਮਾਰਗ ਦਾ ਹਿਸਾ ਹੈ ਜੋ ਲਹੋਰ ਤੋਂ ਬੰਗਾਲ ਨੂੰ ਜਾਂਦੀ ਹੈ। ਇਹ ਭਾਰਤ ਦੇ ਸਭ ਤੋਂ ਲੰ ...

ਨੈਸ਼ਨਲ ਹਾਈਵੇ 1A (ਭਾਰਤ)

ਨੈਸ਼ਨਕ ਹਾਈਵੇ 1A ਜਾਂ, ਜੋ ਕਿ ਕਸ਼ਮੀਰ ਘਾਟੀ ਨੂੰ ਜੰਮੂ ਅਤੇ ਬਾਕੀ ਭਾਰਤ ਨਾਲ ਜੋੜਦੀ ਹੋਈ 663 ਕਿਲੋਮੀਟਰ ਦਾ ਸਫਰ ਤਹਿ ਕਰਦੀ ਜਲੰਧਰ, ਮਾਧੋਪੁਰ, ਜੰਮੂ, ਬਾਨੀਹਾਲ, ਸ਼੍ਰੀਨਗਰ, ਬਾਰਾਮੁਲਾ", ਉੜੀ ਵਿੱਚੋਂ ਲੰਘਦੀ ਹੈ। ਉੱਤਰ ਵਿੱਚ ਜੰਮੂ ਦਾ ਉੜੀ ਸੈਕਟਰ ਤੋਂ ਸ਼ੁਰੂ ਹੋ ਕਿ ਦੱਖਣ ਵਿੱਚ ਪੰਜਾਬ ਦੇ ਜਲੰਧਰ ...

ਨੈਸ਼ਨਲ ਹਾਈਵੇ 1D (ਭਾਰਤ)

ਨੈਸ਼ਨਲ ਹਾਈਵੇ 1D ਭਾਰਤ ਜਿਸ ਨੂੰ ਸ੍ਰੀਨਗਰ-ਲੇਹ ਹਾਈਵੇ ਵੀ ਕਿਹਾ ਜਾਂਦਾ ਹੈ ਇਹ ਸਾਰੀ ਸੜਕ ਜੰਮੂ ਅਤੇ ਕਸ਼ਮੀਰ ਵਿੱਚ ਹੈ ਜੋ ਉੱਤਰੀ ਭਾਰਤ ਨੂੰ ਲੇਹ, ਲਦਾਖ ਨਾਲ ਜੋੜਦੀ ਹੈ ਜਿਸ ਨੂੰ 2006 ਵਿੱਚ ਚਾਲੂ ਕੀਤਾ ਗਿਆ ਸੀ|

ਨੈਸ਼ਨਲ ਹਾਈਵੇ 4 (ਭਾਰਤ)

ਨੈਸ਼ਨਲ ਹਾਈਵੇ 4 ਪੂਰਬੀ ਭਾਰਤ ਦਾ ਸੜਕ ਮਾਰਗ ਹੈ ਜੋ ਚਾਰ ਮੁੱਖ ਸ਼ਹਿਰ ਮੁੰਬਈ, ਪੁਣੇ, ਬੰਗਲੌਰ ਅਤੇ ਚੇਨੱਈ ਨੂੰ ਜੋੜਦਾ ਹੈ। ਇਸ ਦੀ ਲੰਬਾਈ 1235 ਕਿਲੋਮੀਟਰ ਹੈ ਜੋ ਮਹਾਂਰਾਸ਼ਟਰ, ਕਰਨਾਟਕਾ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਪ੍ਰਾਂਤ ਵਿੱਚੋਂ ਲੰਘਦੀ ਹੈ।

ਨੈਸ਼ਨਲ ਹਾਈਵੇਅ 2 (ਭਾਰਤ, ਪੁਰਾਣੀ ਨੰਬਰਿੰਗ)

ਓਲਡ ਨੈਸ਼ਨਲ ਹਾਈਵੇ 2 ਜਾਂ ਓਲਡ NH 2, ਭਾਰਤ ਦਾ ਇੱਕ ਪ੍ਰਮੁੱਖ ਨੈਸ਼ਨਲ ਹਾਈਵੇ ਸੀ, ਜੋ ਕਿ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਅਤੇ ਪੱਛਮੀ ਬੰਗਾਲ ਰਾਜਾਂ ਨਾਲ ਜੁੜਿਆ ਹੈ। ਇਹ ਭਾਰਤ ਵਿੱਚ ਪੁਰਾਣੇ ਐਨ.ਐਚ. 91 ਅਤੇ ਪੁਰਾਣੇ ਐਨ.ਐਚ. 1 ਦੇ ਨਾਲ ਇਤਿਹਾਸਕ ਗ੍ਰੈਂਡ ਟਰੰਕ ਰੋਡ ਦਾ ਇੱਕ ਵੱ ...

ਸੜਕ

ਸੜਕ ਜਾਂ ਰੋਡ ਤੋਂ ਮੁਰਾਦ ਦੋ ਜਗ੍ਹਾਵਾਂ ਦੇ ਦਰਮਿਆਨ ਇੱਕ ਅਜਿਹੀ ਜ਼ਮੀਨੀ ਗੁਜ਼ਰਗਾਹ ਜਾਂ ਰਸਤਾ ਹੁੰਦੀ ਹੈ ਜਿਸਨੂੰ ਕਿਸੇ ਸਵਾਰੀ ਮਸਲਨ ਘੋੜੇ, ਗੱਡੇ, ਤਾਂਗੇ ਜਾਂ ਮੋਟਰ ਗੱਡੀ ਦੇ ਸਫ਼ਰ ਲਈ ਪੁਖਤਾ ਬਣਾਇਆ ਗਿਆ ਹੁੰਦਾ ਹੈ। ਸੜਕ ਇੱਕ ਜਾਂ ਦੋ ਰਸਤਿਆਂ ਤੇ ਅਧਾਰਿਤ ਹੁੰਦੀ ਹੈ, ਹਰ ਸੈਨਤ ਰਸਤੇ ਵਿੱਚ ਇੱਕ ਜਾ ...

ਪਾਂਡੀਚਰੀ

ਪਾਂਡੀਚਰੀ ਭਾਰਤ ਦੇ 7 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਇੱਕ ਹੈ। ਇਹ 4 ਸਾਬਕਾ ਭਾਰਤੀ-ਫ਼ਰਾਂਸੀਸੀ ਕਲੋਨੀਆਂ ਦਾ ਸਮੂਹ ਹੈ। ਪਾਂਡੀਚਰੀ ਇਸ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਪੁਦੁੱਚੇਰੀ ਦਾ ਨਾਮ ਪਾਂਡੀਚਰੀ ਇਸਦੇ ਸਭ ਤੋਂ ਵੱਡੇ ਜਿਲ੍ਹੇ ਪੁਦੁੱਚੇਰੀ ਦੇ ਨਾਮ ਉੱਤ ...

ਪੋਰਟ ਬਲੇਅਰ

ਪੋਰਟ ਬਲੇਅਰ ਬੰਗਾਲ ਦੀ ਖਾੜੀ ਵਿੱਚ ਸਥਿਤ ਭਾਰਤ ਦੀ ਇੱਕ ਯੂਨੀਅਨ ਟੈਰੀਟਰੀ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਹੈ। ਇਹ ਅੰਡੇਮਾਨ ਅਤੇ ਨਿਕੋਬਾਰ ਪੁਲੀਸ ਦਾ ਮੁੱਖ ਦਫ਼ਤਰ ਹੈ। ਇਹ ਵੀ ਦੱਖਣੀ ਅੰਡੇਮਾਨ ਨਾਮ ਦੇ ਭਾਰਤੀ ਜ਼ਿਲ੍ਹੇ ਦਾ ਵੀ ਹੈੱਡਕੁਆਰਟਰ ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂ ...

ਦੁੱਧਸਾਗਰ ਝਰਨਾ

ਦੁੱਧਸਾਗਰ ਝਰਨਾ ਭਾਰਤ ਦੇ ਕਰਨਾਟਕ ਤੇ ਗੋਆ ਰਾਜ ਦੀ ਹੱਦ ਤੇ ਸਥਿਤ ਹੈ। ਇਹ ਪਣਜੀ ਤੋਂ 60 ਕਿਲੋਮੀਟਰ ਦੂਰ ਹੈ। ਦੁੱਧਸਾਗਰ ਝਰਨਾ ਭਾਰਤ ਦਾ ਸਭ ਤੋਂ ਉੱਚਾ ਝਰਨਾ ਹੈ। ਇਸ ਦੀ ਉੱਚਾਈ ਲਗਭਗ 310 ਮੀਟਰ ਅਤੇ ਚੌੜਾਈ 10 ਮੀਟਰ। ਇਹ ਝਰਨਾ ਪੱਛਮੀ ਘਾਟ ਦੇ ਭਗਵਾਨ ਮਹਾਂਵੀਰ ਸੈਂਚਰੀ ਅਤੇ ਮੋਲੇਮ ਰਾਸ਼ਟਰੀ ਪਾਰਕ ਵਿ ...

ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਸ ਦੀ ਰਾਜਧਾਨੀ ਲਖਨਊ ਹੈ। 19 ਕਰੋੜ ਦੀ ਆਬਾਦੀ ਨਾਲ, ਇਹ ਭਾਰਤ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਰਾਜ, ਅਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਸਬਡਿਵੀਜ਼ਨ ਹੈ। ਉੱਤਰ ਪ੍ਰਦੇਸ਼ ਦੀ ਸਥਾਪਨਾ 1 ਅਪ੍ਰੈਲ 1937 ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਆਗਰਾ ਅਤੇ ...

ਛੱਤੀਸਗੜ੍ਹ

ਛੱਤੀਸਗੜ੍ਹ ਭਾਰਤ ਦਾ ਇੱਕ ਰਾਜ ਹੈ। ਇਹ ਰਾਜ 1 ਨਵੰਬਰ ਸੰਨ 2000 ਵਿੱਚ ਮੱਧ ਪ੍ਰਦੇਸ਼ ਤੋ ਅਲੱਗ ਕਰ ਕੇ ਬਣਾਇਆ ਗਿਆ। ਇਸ ਦੀ ਰਾਜਧਾਨੀ ਰਾਇਪੁਰ ਹੈ। ਛਤੀਸਗੜ੍ਹ ਰਾਜ ਭਾਰਤ ਦਾ ਦਸਵਾਂ ਸਭ ਤੋ ਵੱਡਾ ਪ੍ਰਦੇਸ਼ ਹੈ ਅਤੇ ਇਸ ਦਾ ਖੇਤਰਫਲ 135190 ਵਰਗ ਕਿਲੋਮੀਟਰ ਹੈ। ਜਨਸੰਖਿਆ ਦੇ ਹਿਸਾਬ ਨਾਲ ਇਹ ਭਾਰਤ ਦਾ 17 ...

ਨਾਗਾਲੈਂਡ

ਨਾਗਾਲੈਂਡ ਭਾਰਤ ਦਾ ਉੱਤਰੀ ਪੂਰਬੀ ਸਭ ਤੋਂ ਛੋਟਾ ਪ੍ਰਾਂਤ ਹੈ। ਇਸ ਦੇ ਪੱਛਮ ਚ ਅਸਾਮ, ਉੱਤਰ ਚ ਅਰੁਨਾਚਲ ਪ੍ਰਦੇਸ਼, ਕੁਝ ਹਿਸਾ ਅਸਾਮ, ਪੂਰਬ ਚ ਮਿਆਂਮਾਰ ਅਤੇ ਦੱਖਣ ਚ ਮਨੀਪੁਰ ਹੈ।ਇਸ ਦੀ ਰਾਜਧਾਨੀ ਕੋਹਿਮਾ ਅਤੇ ਵੱਡਾ ਸ਼ਹਿਰ ਦਿਮਾਪੁਰ ਹੈ। ਇਸ ਪ੍ਰਾਂਤ ਦਾ ਖੇਤਰਫਲ 16.579 ਵਰਗ ਕਿਲੋਮੀਟਰ ਜਨਸੰਖਿਆ 1.98 ...

ਪੰਜਾਬ, ਭਾਰਤ

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਵੱਡੇ ਪੰਜਾਬ ਖੇਤ‍ਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪ ...

ਮਹਾਂਰਾਸ਼ਟਰ

ਮਹਾਰਾਸ਼ਟਰ) ਭਾਰਤ ਦਾ ਇੱਕ ਰਾਜ ਹੈ ਜੋ ਭਾਰਤ ਦੇ ਪੱਛਮ ਵਿੱਚ ਸਥਿਤ ਹੈ। ਇਸਦੀ ਗਿਣਤੀ ਭਾਰਤ ਦੇ ਸਭ ਤੋਂ ਧਨੀ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਰਾਜਧਾਨੀ ਮੁੰਬਈ ਹੈ ਜੋ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੀ ਆਰਥਕ ਰਾਜਧਾਨੀ ਵਜੋਂ ਵੀ ਜਾਣੀ ਜਾਂਦੀ ਹੈ। ਅਤੇ ਇਥੋਂ ਦਾ ਪੂਨਾ ਸ਼ਹਿਰ ਵੀ ਭਾਰਤ ...

ਮਿਜ਼ੋਰਮ

ਮੀਜ਼ੋਰਮ ਭਾਰਤ ਦਾ ਇੱਕ ਰਾਜ ਹੈ। ੲਿਸਦਾ ਖੇਤਰਫਲ 21.987 ਵਰਗ ਕਿਲੋਮੀਟਰ ਹੈ। ਮੀਜ਼ੋਰਮ ਦੀ ਰਾਜਧਾਨੀ ਦਾ ਨਾਂਮ ਆੲੀਜ਼ੋਲ ਹੈ। ੲਿਸ ਰਾਜ ਦੀ ਸਥਾਪਨਾ 20 ਫਰਵਰੀ, 1987ੲੀ: ਨੂੰ ਹੋੲੀ। 2011 ਅਨੁਸਾਰ ੲਿਸ ਰਾਜ ਦੀ ਸ਼ਾਖਰਤਾ ਦਰ 91.58% ਸੀ ਅਤੇ ਲਿੰਗ ਅਨੁਪਾਤ 975 ਸੀ। ੲਿੱਥੋਂ ਦੇ ਜਿਆਦਾਤਰ ਲੋਕ ਖੇਤੀਬਾ ...

ਰਾਜਸਥਾਨ

ਰਾਜਸਥਾਨ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ। ਇਹ ੩੪੨,੨੩੯ ਵਰਗ ਕਿ: ਮੀ: ਹੈ। ਇਸਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਗੁਜਰਾਤ, ਦੱਖਣ-ਪੂਰਬ ਵੱਲ ਮੱਧ ਪ੍ਰਦੇਸ਼, ਉੱਤਰ ਵੱਲ ਪੰਜਾਬ, ਉੱਤਰ-ਪੂਰਬ ਵੱਲ ਉੱਤਰ ਪ੍ਰਦੇਸ਼ ਅਤੇ ਹਰਿਆਣਾ ਹੈ। ਰਾਜ ਦਾ ਖੇਤਰਫਲ ੩,੪੨,੨੩੯ ਵਰਗ ਕਿ.ਮੀ. ਹੈ। ਜੈਪੁਰ ਰਾਜਸਥਾਨ ਦੀ ਰਾ ...

ਸਿੱਕਮ

ਸਿੱਕਮ ਭਾਰਤ ਦਾ ਇੱਕ ਰਾਜ ਹੈ। ਸਿੱਕਮ ਦੀ ਸਥਾਪਨਾ 1975 ਈਸਵੀ ਨੂੰ ਹੋਈ। ਸਿੱਕਮ ਰਾਜ ਦਾ ਖੇਤਰਫਲ 7.096 ਵਰਗ ਕਿਲੋਮੀਟਰ ਹੈ। ਇਸ ਰਾਜ ਦੀਆਂ ਮੁੱਖ ਭਾਸ਼ਾਵਾਂ ਭੂਟੀਆ, ਨੇਪਾਲੀ, ਲੇਪਚਾ, ਲਿੰਬੂ ਅਤੇ ਹਿੰਦੀ ਹਨ। ਸਿੱਕਮ ਦੀ ਰਾਜਧਾਨੀ ਗੰਗਟੋਕ ਹੈ। ਸਿੱਕਮ ਰਾਜ ਦੀ ਸਰਹੱਦ ਚੀਨ, ਨੇਪਾਲ ਅਤੇ ਭੂਟਾਨ ਦੇਸ਼ਾਂ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →