ⓘ Free online encyclopedia. Did you know? page 170

ਚਕਰ

ਚਕਰ, ਭਾਰਤੀ ਪੰਜਾਬ ਬਲਾਕ/ਤਹਿਸੀਲ ਜਗਰਾਓਂ, ਜ਼ਿਲ੍ਹਾ: ਲੁਧਿਆਣਾ ਦਾ ਇੱਕ ਵੱਡਾ ਪਿੰਡ ਹੈ।ਮਾਲਵੇ ਦਾ ਇਹ ਪ੍ਰਸਿੱਧ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਦੱਖਣੀ ਪੱਛਮੀ ਹੱਦ ਤੇ ਗੁਰੂ ਗੋਬਿੰਦ ਸਿੰਘ ਮਾਰਗ ਉੱਪਰ ਸਥਿਤ ਹੈ। ਚਕਰ ਦੀ ਨਕਸ਼ਾ ਸਥਿਤੀ 30°3837"N 75°2348"E ਅਤੇ ਸਮੁੰਦਰੀ ਤਲ ਤੋਂ ਔਸਤ ਉਚਾਈ ੨੩੩ ਮੀ ...

ਚਾਹੜਕੇ

ਚਾਹੜਕੇ ਬਲਾਕ ਭੋਗਪੁਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਇਹ ਸਰਬਪੱਖੀ ਵਿਕਾਸ ਪੱਖੋਂ ਅਣਗੌਲਿਆ ਪਿੰਡ ਹੈ। ਆਜ਼ਾਦੀ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਪਿੰਡ ਸੀ। ਹੁਣ ਦੇ ਮੁਕਾਬਲੇ ਭੂਗੌਲਿਕ ਪੱਖੋਂ ਪਹਿਲਾਂ ਬਹੁਤ ਵੱਡਾ ਪਿੰਡ ਸੀ। ਇਸ ਪਿੰਡ ਦੀਆਂ ਗਲੀਆਂ ਦੀ ਚੌੜਾਈ ਦੋ ਜਾਂ ਤਿੰਨ ਫੁੱਟ ਤੱਕ ਹ ...

ਜਨਸੰਖਿਆ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ ਦੇ ਸ਼ਹਿਰਾਂ ਦੀ ਸੂਚੀ

ਇਹ ਉਹਨਾਂ ਸ਼ਹਿਰੀ ਸੰਗਠਨ ਅਤੇ ਉਹਨਾਂ ਸ਼ਹਿਰਾਂ ਦੀ ਸੂਚੀ ਹੈ, ਜੋ ਸ਼ਹਿਰੀ ਸੰਗ੍ਰਹਿ ਵਿੱਚ ਸ਼ਾਮਲ ਨਹੀਂ ਹਨ, ਅਤੇ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ 100.000 ਦੀ ਅਬਾਦੀ ਦੇ ਨਾਲ ਭਾਰਤ ਦੇ ਪੰਜਾਬ ਰਾਜ ਵਿੱਚ ਵਿਕਾਸ ਦਰਜਿਆਂ, ਚੰਡੀਗੜ੍ਹ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸ਼ਾਮਿਲ ਹਨ। ਪੰਜਾਬ ਚੰਡੀਗੜ੍ਹ

ਝੰਡੂਕੇ

ਝੰਡੂਕੇ ਚੜ੍ਹਦੇ ਪੰਜਾਬ ਦੇ ਮਾਨਸਾ ਜ਼ਿਲੇ ਦੀ ਤਹਿਸੀਲ ਸਰਦੂਲਗੜ ਚ ਪੈਂਦਾ ਇੱਕ ਪਿੰਡ ਹੈ। ਇਹ ਮਾਨਸਾ ਤੋਂ ਤੀਹ ਕਿਲੋਮੀਟਰ ਦੂਰ ਹਰਿਆਣੇ ਦੀ ਬਿਲਕੁੱਲ ਹੱਦ ਉੱਤੇ ਸਥਿੱਤ ਹੈ। ਇਹ ਆਮ ਤੌਰ ਤੇ ਘੱਘਰ ਨਦੀ ਦੇ ਕੋਲ ਵਾਲਾ ਕਰ ਕੇ ਵੀ ਜਾਣਿਆ ਜਾਂਦਾ ਹੈ। ਇਹ ਮਾਨਸਾ ਤੋਂ ਸਰਸਾ ਰੋਡ ਉੱਪਰ ਪੈਂਦੇ ਪਿੰਡ ਫੱਤਾ ਮਾਲ ...

ਟੋਡਰਪੁਰ (ਜ਼ਿਲ੍ਹਾ ਪਟਿਆਲਾ)

ਟੋਡਰਪੁਰ ਜ਼ਿਲ੍ਹਾ ਪਟਿਆਲਾ ਦਾ ਇੱਕ ਇਤਿਹਾਸਕ ਪਿੰਡ ਹੈ। ਆਪਣੇ ਨੇੜਲੇ ਪਿੰਡਾਂ ਤੋਂ ਵਧੇਰੇ ਸਹੂਲਤਾਂ ਰੱਖਣ ਕਾਰਨ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕੇਂਦਰਤਾ ਰੱਖਦਾ ਹੈ। ਟੋਡਰਪੁਰ ਨੂੰ ਤਹਿਸੀਲ ਸਮਾਣਾ ਅਤੇ ਡਾਕਘਰ ਰਾਜਲਾ ਪੈਂਦਾ ਹੈ। ਇਸ ਪਿੰਡ ਦਾ ਰਕਬਾ 197 ਹੈਕਟੇਅਰ ਤੇ ਅਬਾਦੀ 813 ਹੈ।1 ਇਹ ਪਿੰਡ ਸਮਾਣਾ ...

ਟੌਂਸਾ (ਬਲਾਚੌਰ)

ਟੌਂਸਾ ਭਾਰਤੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਬਲਾਚੌਰ ਤਹਿਸੀਲ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰਾਂ ਤੋਂ ਪੂਰਬ ਵੱਲ 41 ਕਿਲੋਮੀਟਰ ਅਤੇ ਬਲਾਚੌਰ ਤੋਂ 13 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਸ ਦੀ ਦੂਰੀ 50 ਕਿ.ਮੀ ਹੈ। ਇਸ ...

ਟੱਲੇਵਾਲ

ਟੱਲੇਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਮੋਗਾ ਸੜਕ ਤੇ ਬਰਨਾਲਾ ਤੋਂ 27 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਵਿੱਚ ਨਹਿਰ ਕਿਨਾਰੇ ਸੰਤ ਸੁੰਦਰ ਸਿੰਘ ਦਾ ਇੱੱਕ ਗੁਰਦੁਆਰਾ ਹੈ|

ਠੀਕਰੀਵਾਲਾ

ਠੀਕਰੀਵਾਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।ਇਹ ਪਿੰਡ ਬਰਨਾਲਾ ਤੋ 8 ਕਿਲੋਮੀਟਰ ਤੇ ਪੱਛਮ ਵੱਲ ਹੈ। ਪਰਜਾਮੰਡਲ ਲਹਿਰ ਦੇ ਆਗੂ ਸੇਵਾ ਸਿੰਘ ਠੀਕਰੀਵਾਲਾ ਇਸ ਪਿੰਡ ਦੇ ਸਨ। ਸੇਵਾ ਸਿੰਘ ਠੀਕਰੀਵਾਲਾ ਨੇ ਅਜ਼ਾਦੀ ਸੰਗਰਾਮ ਸਮੇਂ ਰਾਜਵਾੜਾਸ਼ਾਹੀ ਨਾਲ ਟੱਕਰ ਲੈਂਦਿਆਂ ਰਿਆ ...

ਦੀਪਗੜ੍ਹ

ਦੀਪਗੜ੍ਹ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈਡਕੁਆਟਰ ਬਰਨਾਲਾ ਤੋਂ ਪੱਛਮ ਵੱਲ 24 ਕਿਲੋਮੀਟਰ ਤੇ ਸਥਿਤ ਹੈ। ਸਹਿਣਾ ਤੋਂ 8 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 159 ਕਿਲੋਮੀਟਰ ਦੂਰ ਹੈ। ਦੀਪਗੜ੍ਹ ਦਾ ਪਿੰਨ ਕੋਡ 148102 ਹੈ ਅਤੇ ਡਾਕ ਦੇ ਮੁੱਖ ਦਫਤਰ ਭਦ ...

ਧਨੇਰ

ਧਨੇਰ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਪਿੰਡ ਧਨੇਰ ਬਰਨਾਲਾ ਤੋਂ 28 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਇਹ ਜ਼ਿਲ੍ਹੇ ਦੀ ਸਬ-ਤਹਿਸੀਲ ਮਹਿਲ ਕਲਾਂ ਤੋਂ 8 ਕਿਲੋਮੀਟਰ ਦੂਰ ਹੈ। ਇਹ ਬਰਨਾਲਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ। ਇਸ ਦਾ ਗੁਆਂਢੀ ਪਿੰਡ ਕਾਲਸਾਂ ਹੈ। ਇਸ ਪਿੰਡ ਤੋਂ ਹੀ ...

ਧਨੌਲਾ

ਧਨੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਇੱਕ ਨਗਰ ਕੌਂਸਲ ਹੈ। ਇਹ ਕਸਬਾ ਬਰਨਾਲਾ-ਸੰਗਰੂਰ ਮਾਰਗ ਤੇ ਸਥਿਤ ਹੈ। ਧਨੌਲਾ ਪਿੰਡ ਨੂੰ ਗੁਰਦਿੱਤਾ ਨਾਂ ਦੇ ਬੰਦੇ ਨੇ ਸੰਨ 1718 ਈਸਵੀ ਵਿੱਚ ਵਸਾਇਆ ਸੀ ਤੇ ਇਹ 1755 ਤੱਕ ਨਾਭਾ ਰਿਆਸਤ ਦੀ ਰਾਜਧਾਨੀ ਸੀ।

ਧੌਲਾ

ਧੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਦਾ ਇੱਕ ਪਿੰਡ ਹੈ ਜੋ ਬਰਨਾਲਾ ਮਾਨਸਾ ਸੜਕ ਤੇ ਬਰਨਾਲਾ ਤੋਂ 11 ਕਿਲੋਮੀਟਰ ਅਤੇ ਤਹਿਸੀਲ ਤਪਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਦੇ ਉਘੇ ਨਾਵਲਕਾਰ ਰਾਮ ਸਰੂਪ ਅਣਖੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਕਵੀ ਨਿ ...

ਨਾਭਾ

ਨਾਭਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਇਸ ਦਾ ਪੁਰਾਣਾ ਨਾਂ ਨਾਭੀ ਹੈ। ਪੁਰਾਤਨ ਸਮੇਂ ਵਿੱਚ ਇੱਥੇ ਬਣਦੀ ਗੱਡੇ ਦੀ ਨਾਭ ਬੜੀ ਮਸ਼ਹੂਰ ਹੁੰਦੀ ਸੀ। ਨਾਭ ਗੱਡੇ ਦੇ ਪਹੀਏ ਦੇ ਉਸ ਭਾਗ ਨੂੰ ਕਿਹਾ ਜਾਂਦਾ ਹੈ ਜੋ ਪਹੀਏ ਦੇ ਬਿਲਕੁਲ ਵਿਚਕਾਰ ਹੁੰਦਾ ਹੈ। ਇਸ ਵਿੱਚ ਲੱਠ ਪੈਂਦਾ ਸੀ। ਇੱਕ ਮਤ ਇਹ ਵੀ ਹੈ ਕਿ ...

ਨਿਹਾਲ ਸਿੰਘ ਵਾਲਾ

ਨਿਹਾਲ ਸਿੰਘ ਵਾਲਾ ਭਾਰਤੀ ਪੰਜਾਬ ਦੇ ਮੋਗੇ ਜ਼ਿਲੇ ਦਾ ਇੱਕ ਪਿੰਡ ਅਤੇ ਤਹਿਸੀਲ ਹੈ। ਇਹ ਮੋਗਾ ਤੋਂ ਲਗਪਗ 40 ਕਿਲੋਮੀਟਰ ਅਤੇ ਚੰੜੀਗੜ੍ਹ ਤੋਂ ਲਗਪਗ 175 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਸ਼ਹਿਰ ਗੁਰੂ ਗੋਬਿੰਦ ਸਿੰਘ ਮਾਰਗ ਤੇ ਧੂੜਕੋਟ ਤੋਂ ਬਾਅਦ ਅਤੇ ਮਧੇ ਤੋਂ ਪਹਿਲਾਂ ਹੈ। ਇਸਦੇ ਨਜ਼ਦੀਕੀ ਸ਼ਹਿਰ ਮੋਗਾ ...

ਨੈਣੇਵਾਲ

ਨੈਣੇਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ ਜੋ ਬਰਨਾਲਾ-ਬਾਜਾਖਾਨਾ ਸੜਕ ਤੋਂ 5 ਕਿਲੋਮੀਟਰ ਦੂਰ ਭਦੌੜ-ਰਾਮਪੁਰਾ ਸੜਕ ਤੇ ਸਥਿਤ ਹੈ। ਇਹ ਪਿੰਡ ਨਿਰਮਲੇ ਸਾਧੂ ਬਾਬਾ ਰਾਮ ਸਿੰਘ ਜੀ ਦੇ ਡੇਰੇ ਕਰਕੇ ਵੀ ਜਾਣਿਆ ਜਾਂਦਾ ਹੈ।

ਨੌਲੱਖਾ, ਪੰਜਾਬ

ਨੌਲੱਖਾ ਫਤਿਹਗੜ ਸਾਹਿਬ ਜਿਲ੍ਹਾ, ਪੰਜਾਬ, ਭਾਰਤ ਦਾ ਇੱਕ ਵੱਡਾ ਪਿੰਡ ਹੈ। ਇਹ ਸਰਹਿੰਦ - ਪਟਿਆਲਾ ਸੜਕ ਤੇ, ਪਟਿਆਲਾ ਤੋਂ 19ਕਿਮੀ ਅਤੇ ਸਰਹਿੰਦ ਤੋਂ 13 ਕਿਮੀ ਉੱਤੇ ਸਥਿਤ ਹੈ। ਇਹ ਇਤਿਹਾਸਿਕ ਪਿੰਡ ਹੈ। ਗੁਰੂ ਤੇਗ ਬਹਾਦੁਰ ਜੀ, ਸਿੱਖਾਂ ਦੇ ਨੌਵਾਂ ਗੁਰੂ, ਅਤੇ ਮਾਤਾ ਗੁਜਰੀ ਜੀ ਉਸ ਜਗ੍ਹਾ ਗਏ ਸੀ। ਉਹ ਇੱਕ ...

ਪਟਿਆਲਾ

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜ਼ਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗ ...

ਪੁਲ ਕੰਜਰੀ

ਮਹਾਰਾਜਾ ਰਣਜੀਤ ਸਿੰਘ ਵੱਲੋਂ ਮਸ਼ਹੂਰ ਨ੍ਰਿਤਕੀ ਮੋਰਾਂ ਦੀ ਮੰਗ ’ਤੇ ਪੁਲ ਬਣਾਉਣ ਤੋਂ ਬਾਅਦ ਪਿੰਡ ‘ਗ਼ਰਜ਼ਪੁਰ’ ਦਾ ਨਾਂ ‘ਪੁਲ ਕੰਜਰੀ’ ਪੈ ਗਿਆ। ਪੁਲ ਬਣਨ ਤੋਂ ਬਾਅਦ ਅੰਮ੍ਰਿਤਸਰ-ਲਾਹੌਰ ਦਰਮਿਆਨ ਵਸਿਆ ਇਹ ਪਿੰਡ ਘੁੱਗ ਵਸਦਾ ਨਗਰ ਬਣ ਗਿਆ। ਮੁਲਕ ਦੀ ਵੰਡ ਤੋਂ ਬਾਅਦ ਪਾਕਿਸਤਾਨ ਤਰਫ਼ੋਂ ਹੋਏ ਕਬਾਇਲੀ ਹਮਲੇ ...

ਪੱਖੋ ਕਲਾਂ

ਪੱਖੋ ਕਲਾਂ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਤਪਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਮਾਨਸਾ ਸੜਕ ਤੇ ਬਰਨਾਲਾ ਤੋਂ 22 ਕਿੱਲੋਮੀਟਰ ਅਤੇ ਮਾਨਸਾ ਤੋਂ 28 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੱਖੋ ਕਲਾਂ ਵਿੱਚ ਦੋ ਸਰਕਾਰੀ ਸਕੂਲ, ਕਾਪਰੇਟਿਵ ਸੁਸਾਇਟੀ, ਸਰਕਾਰੀ ਸਿਹਤ ਕੇਂਦਰ, ਪਸ਼ੂ ਹਸਪਤ ...

ਫਗਵਾੜਾ

ਫਗਵਾੜਾ ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਹਾਲ ਹੀ ਵਿੱਚ ਇਹ ਕਪੂਰਥਲਾ ਜ਼ਿਲ੍ਹੇ ਅਧੀਨ ਨਗਰ ਨਿਗਮ ਬਣਿਆ ਹੈ I ਸ਼ਹਿਰ ਵਿੱਚ ਪ੍ਰਵਾਸੀ ਭਾਰਤੀਆਂ ਦੀ ਵੱਡੀ ਆਬਾਦੀ ਇਸ ਸ਼ਹਿਰ ਨਾਲ ਸਬੰਧਤ ਹੈ I ਜੋ ਪਹਿਲਾਂ ਜਲੰਧਰ ਜ਼ਿਲ੍ਹੇ ਦਾ ਇੱਕ ਹਿੱਸਾ ਸੀ ਅਤੇ ਜਲੰਧਰ ਮਾਲ ਡਿਵੀਜ਼ਨ ਨਾਲ ਜੁੜਦਾ ਸੀ I

ਫ਼ਾਜ਼ਿਲਕਾ

ਫ਼ਾਜ਼ਿਲਕਾ ਪੰਜਾਬ ਦਾ ੲਿੱਕ ਸ਼ਹਿਰ ਹੈ ਜੋ ਹੁਣ ਜਿਲਾ ਬਣ ਚੁੱਕਾ ਹੈ। ੲਿਹ ਸ਼ਹਿਰ ਅੰਗਰੇਜ਼ਾਂ ਵੱਲੋਂ 163 ਸਾਲ ਪਹਿਲਾਂ ਵਸਾਇਆ ਗਿਆ ਸੀ। ਇਹ ਪਾਕਿਸਤਾਨ ਦੇ ਨਾਲ ਸਰਹੱਦ ਦੇ ਲਾਗੇ ਸਥਿਤ ਹੈ, ਇਸਦੇ ਪੱਛਮ ਵੱਲ ਹੋਣ ਵਾਲੀ ਸਰਹੱਦ ਹੈ। ਇਸ ਦੇ ਉੱਤਰ ਵਿਚ ਫ਼ਿਰੋਜ਼ਪੁਰ ਜ਼ਿਲਾ, ਤੇ ਸ੍ਰੀ ਮੁਕਤਸਰ ਸਾਹਿਬ ਅਤੇ ...

ਫਿਲੌਰ

"ਫਿਲੌਰ" ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜਿਲ੍ਹੇ ਦਾ ਇੱਕ ਇਤਿਹਾਸਿਕ ਸ਼ਹਿਰ ਹੈ। ਫਿਲੌਰ ਇਤਿਹਾਸਕ ਸ਼ਹਿਰ ਹੈ। ਇੱਥੋਂ ਨਵਾਂ ਸ਼ਹਿਰ ਅਤੇ ਨਕੋਦਰ ਜਾਣ ਲਈ ਜੰਕਸ਼ਨ ਹੈ। ਆਲੇ-ਦੁਆਲੇ ਦੇ ਪੇਂਡੂ ਵਿਦੇਸ਼ਾਂ ਵਿੱਚ ਹਨ। ਸ਼ਹਿਰ ਵਿੱਚ ਬਹੁਤੀ ਅਬਾਦੀ ਦਲਿਤਾਂ ਦੀ ਹੈ। ਲੋਕਾਂ ਨੂੰ ਆਪਣੇ ਕੰਮ-ਕਾਰ ਲਈ ਲੁਧਿਆਣੇ ਜ ...

ਫੱਗੂਵਾਲਾ

ਫੱਗੂਵਾਲਾ ਜ਼ਿਲ੍ਹਾ ਸੰਗਰੂਰ ਦੀ ਸਬ ਤਹਿਸੀਲ ਭਵਾਨੀਗੜ੍ਹ ਦਾ ਪ੍ਰਸਿੱਧ ਪਿੰਡ ਹੈ। ਇਹ ਪਿੰਡ ਪਟਿਆਲਾ-ਸੰਗਰੂਰ-ਬਰਨਾਲਾ ਮੁੱਖ ਸੜਕ ਦੇ ਕਿਨਾਰੇ ’ਤੇ ਭਵਾਨੀਗੜ੍ਹ ਤੋਂ ਪੰਜ ਕਿਲੋਮੀਟਰ ਦੂਰੀ ਉੱਪਰ ਹੈ। ਇਹ ਪਿੰਡ ਘੁਮਾਣ ਗੋਤ ਦਾ ਹੈ। ਇਸ ਦੇ ਨੇੜੇ ਬਾਰਾਂ ਪਿੰਡ ਘੁਮਾਣ ਗੋਤ ਦੇ ਹਨ। ਖੇਤੀਬਾੜੀ ਪੱਖੋਂ ਇਹ ਪਿੰਡ ...

ਬਠਿੰਡਾ

ਬਠਿੰਡਾ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਭਾਰਤ ਦੇ ਉੱਤਰ-ਦੱਖਣ ਵਿੱਚ ਪੰਜਾਬ ਦਾ ਇੱਕ ਪ੍ਰਾਚੀਨ ਜ਼ਿਲ੍ਹਾ ਹੈ। ਬਠਿੰਡੇ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਜ਼ਿਲ੍ਹਾ ਹੋਣ ਦੇ ਨਾਲ- ਨਾਲ ਜੰਕਸ਼ਨ ਵੀ ਹੈ। ਇਹ ਮਾਲਵਾ ਖੇਤਰ ਵਿਚ ਉੱਤਰ ਪੱਛਮੀ ਭਾਰਤ ਵਿਚ ਹੈ, ਰਾਜਧਾਨੀ ਚੰਡੀਗੜ੍ਹ ਤੋਂ 227 ਕਿਲੋਮੀਟਰ ਪੱਛਮ ਵਿਚ ਹ ...

ਬਰਨਾਲਾ ਜ਼ਿਲ੍ਹਾ

ਬਰਨਾਲਾ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਪਹਿਲਾਂ ਇਹ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਸੀ, ਪਰ 2006 ਵਿੱਚ ਪੰਜਾਬ ਸਰਕਾਰ ਦੁਆਰਾ ਇਸ ਨੂੰ ਨਵੇਂ ਜ਼ਿਲ੍ਹੇ ਵਜੋਂ ਮਾਨਤਾ ਦੇ ਦਿੱਤੀ ਗਈ। ਇਸ ਦੇ ਗਵਾਂਡੀ ਜ਼ਿਲੇ ਇਸ ਪ੍ਰਕਾਰ ਹਨ:

ਬਲਾਚੌਰ

ਬਲਾਚੌਰ ਭਾਰਤੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਇਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਤੇ ਬਲਾਚੌਰ ਵਿਧਾਨ ਸਭਾ ਹਲਕਾ ਦਾ ਪ੍ਰਬੰਧਕੀ ਮੁੱਖ ਦਫਤਰ ਹੈ। ਇਥੇ ਉੱਪ ਜ਼ਿਲ੍ਹਾ ਮੈਜਿਸਟ੍ਰੇਟ ਬਲਾਚੌਰ, ਉੱਪ ਕਪਤਾਨ ਪੁਲਿਸ ਬਲਾਚੌਰ ਦਾ ਦਫਤਰ ਹੈ। ਬਲਾਚੌਰ ਵਿਖੇ ...

ਬਸ਼ੇਸ਼ਰ ਪੁਰ

ਬਸ਼ੇਸ਼ਰ ਪੁਰ ਭਾਰਤ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਇਹ ਜਲੰਧਰ ਪਛਮੀ ਬਲਾਕ ਵਿੱਚ ਪੈਂਦਾ ਹੈ। ਇਸਦਾ ਹਦਬਸਤ ਨੰਬਰ 271 ਹੈ ਅਤੇ ਇਹ ਲਾਂਬੜਾਂ ਕਾਨੂਗੋਈ ਦੇ ਕਲਿਆਣ ਪੁਰ ਪਟਵਾਰ ਹਲਕੇ ਵਿੱਚ ਪੈਂਦਾ ਹੈ। 2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਕੁੱਲ 1276 ਵਸੋਂ ਸੀ ਜਿਸ ਵਿਚੋਂ 63 ...

ਬਾਬਾ ਬਕਾਲਾ

ਬਾਬਾ ਬਕਾਲਾ ਇੱਕ ਇਤਿਹਾਸਕ ਕਸਬਾ ਹੈ ਜੋ ਅੰਮ੍ਰਿਤਸਰ ਦੀ ਤਹਿਸੀਲ ਵੀ ਹੈ। ਬਾਬਾ ਬਕਾਲੇ ਦਾ ਪਹਿਲਾ ਨਾਮ ਬਾਕਾ ਬਾਲਾ ਹੁੰਦਾ ਸੀ। ਇਹ ਕਸਬਾ ਜਲੰਧਰ-ਬਟਾਲਾ ਸੜਕ ਤੇ ਸਥਿਤ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਕਸਬੇ ਦੀ ਜਨਸੰਖਿਆ 2001 ਦੀ ਜਨਗਨਣਾ ਸਮੇਂ 6.996 ਸੀ ਜਿਸ ਵਿੱਚ ...

ਬੇਹਰੜੀ

ਬੇਹਰੜੀ ਭਾਰਤੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦੇ ਬਲਾਕ ਬਲਾਚੌਰ ਦਾ ਇੱਕ ਪਿੰਡ ਹੈ। ਇਹ ਛੋਟਾ ਜਿਹਾ ਹਰਾ-ਭਰਾ ਪਿੰਡ ਐਨ ਪਹਾੜਾਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ। ਗੋਲੂ ਮਾਜਰਾ ਤੇ ਟੁੰਡੇਵਾਲ ਇਸ ਦੇ ਗੁਆਂਡੀ ਪਿੰਡ ਹਨ। ਪਿੰਡ ਵੜਦਿਆਂ ਟੋਭੇ ਤੇ ਛਾਂਦਾਰ ਪਿੱਪਲ ਦਾ ਦਿਲਕਸ਼ ਨਜ਼ਾਰਾ ਦੇਖਣ ਨੂ ...

ਭਦੌੜ

ਭਦੌੜ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਇਹ ਪਿੰਡ ਜ਼ਿਲ੍ਹਾ ਬਰਨਾਲਾ ਅਧੀਨ ਆਉਂਦਾ ਹੈ। ਭਦੌੜ ਦੀ ਕੁੱਲ ਆਬਾਦੀ 16.818 ਹੈ। ਇਸ ਪਿੰਡ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਵਸਦੇ ਹਨ ਪਰ ਰਾਮਗੜ੍ਹੀਆ ਭਾਈਚਾਰੇ ਦੇ ਮਠਾੜੂ ਗੋਤ ਦੇ ਪਰਿਵਾਰ ਜ਼ਿਆਦਾ ਹਨ। ਪਿੰਡ ਦੇ ਵਧੇਰੇ ਪਰਿਵਾਰ ਕੈਨੇਡਾ ...

ਭਾਈ ਰੂਪਾ

ਭਾਈ ਰੂਪਾ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਸਬ-ਡਵੀਜਨ ਅਤੇ ਬਲਾਕ ਫੂਲ ਦਾ ਕਸਬਾ ਹੈ ਜਿਸ ਨੂੰ 2013 ਵਿੱਚ ਕਸਬੇ ਦਾ ਦਰਜਾ ਦਿਤਾ। ਭੂਗੋਲਕ ਸਥਿਤੀ ਅਨੁਸਾਰ ਇਸ ਦੇ ਉੱਤਰ ਵਿੱਚ ਦਿਆਲਪੁਰਾ ਭਾਈਕਾ, ਜਲਾਲ, ਪੱਛਮ ਵਿੱਚ ਗੁੰਮਟੀ ਕਲਾਂ, ਸੇਲਵਰਾਹ, ਦੱਖਣ ਵਿੱਚ ਬੁਰਜ ਗਿੱਲ, ਢਪਾਲੀ, ਪੂਰਬ ਵਿੱਚ ...

ਭੀਲੋਵਾਲ ਪੱਕਾ

ਭੀਲੋਵਾਲ ਪੱਕਾ ਅੰਮ੍ਰਿਤਸਰ ਜ਼ਿਲ੍ਹੇ ਦੀ ਚੌਗਾਂਵਾਂ ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ ਜੋ ਲੋਪੋਕੇ-ਅਜਨਾਲਾ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 1200 ਦੇ ਕਰੀਬ ਹੈ ਤੇ ਵੋਟਾਂ ਦੀ ਗਿਣਤੀ 650 ਹੈ। ਪਿੰਡ ਵਿੱਚ ਬਹੁ ਗਿਣਤੀ ਹਿੰਦੂ/ਖੱਤਰੀ ਲੋਕਾਂ ਦੀ ਹੈ ਜੋ ਭਾਰਤ ਪਾਕਿਸਤਾਨ ਵੰਡ ਵੇਲੇ ਪੱਛਮੀ ਪ ...

ਮਹਿਰਾਜ

ਮਹਿਰਾਜ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਦੀ ਇੱਕ ਨਗਰ ਹੈ। ਇਸ ਦੇ ਗੁਆਂਢੀ ਰਾਮਪੁਰਾ ਫੂਲ ਬੱਜੋਆਣਾ ਲਹਿਰਾ ਬੇਗਾ ਹਨ| ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਪੰਜਾਬ ਦਾਂ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦ ...

ਮਾਹਿਲਪੁਰ

ਮਾਹਿਲਪੁਰ ਕਸਬਾ, ਹੁਸ਼ਿਆਰਪੁਰ ਸ਼ਹਿਰ ਤੋਂ 22 ਕਿਲੋਮੀਟਰ ਅਤੇ ਦੱਖਣ ਵਾਲੇ ਪਾਸੇ ਗੜ੍ਹਸ਼ੰਕਰ ਤੋਂ 18 ਕਿਲੋਮੀਟਰ ਦੂਰੀ ‘ਤੇ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ਉੱਪਰ ਸਥਿਤ ਹੈ। ਆਮ ਕਰ ਕੇ ਇਸ ਕਸਬੇ ਦਾ ਨਾਂ ਮਾਹਿਲਪੁਰ ਬਾੜੀਆਂ ਲਿਆ ਜਾਂਦਾ ਹੈ। ਸਭ ਧਰਮਾਂ ਤੇ ਜਾਤਾਂ ਦੇ ਲੋਕਾਂ ਦਾ ਇਹ ਪਿੰਡ ਆਜ਼ਾਦੀ ਦੀ ਜੰਗ ...

ਮੰਡੀ ਗੋਬਿੰਦਗੜ੍ਹ

ਸਥਾਨਕ ਗਿਆਨ ਅਨੁਸਾਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਮਾਣਿਤ, ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ, 1646 ਵਿਚ 40 ਦਿਨ ਬੜੀ habਾਬ ਦੇ ਕੰ alongੇ ਠਹਿਰੇ ਸਨ। ਉਸਦੇ ਆਦਮੀਆਂ ਅਤੇ ਮੁਗਲ ਫ਼ੌਜਾਂ ਦੀ ਟੁਕੜੀ ਵਿਚਕਾਰ ਝੜਪ ਪੈਦਾ ਹੋ ਗਈ. ਉਨ੍ਹਾਂ ਦੇ ਹਥਿਆਰਾਂ ਨੂੰ ਨੁਕਸਾਨ ਪਹੁੰਚ ...

ਮੰਢਿਆਲਾ

ਮੰਢਿਆਲਾ ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਜਾਂਦਿਆਂ ਜਦੋਂ ਅਠਵਾਲ ਪੁਲ ਤੋਂ ਨਹਿਰ ਅੱਪਰਬਾਰੀ ਦੁਆਬ ਦੀ ਸਭਰਾਵਾਂ ਸ਼ਾਖ਼ ਨੂੰ ਪਾਰ ਕਰੀਏ ਤਾਂ ਇੱਕ ਕਿਲੋਮੀਟਰ ਦੀ ਵਿੱਥ ‘ਤੇ ਪਿੰਡ ਮੰਢਿਆਲਾ ਆਉਂਦਾ ਹੈ। ਇਸ ਦੇ ਆਲੀਸ਼ਾਨ ਗੁਰਦੁਆਰੇ ਦੀ ਝਲਕ ਸਭ ਤੋਂ ਪਹਿਲਾਂ ਪੈਂਦੀ ਹੈ। ਇਹ ਬਟਾਲਾ ਤਹਿਸੀਲ ਵਿੱਚ ...

ਰਾਜੀਆ

ਰਾਜੀਆ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ ।ਇਹ ਪਿੰਡ ਪੰਧੇਰ, ਢੱਡਰੀਆਂ ਅਤੇ ਕੋਟਦੁੱਨਾ ਤੋਂ 1 ਕਿੱਲੋ ਮੀਟਰ ਦੀ ਦੂਰੀ ਤੇ ਹੈ । ਇਹ ਪਿੰਡ ਪਿੰਡ ਪੰਧੇਰ ਤੋਂ ਬੱਝਿਆ ਹੈ, ਰਾਜੀਆ ਅਤੇ ਪੰਧੇਰ ਦੋਵੇਂ ਭਾਈ ਹਨ, ਰਾਜੀਆ ਛੋਟਾ ਭਰਾ ਹੈ । ਇਸ ਪਿੰਡ ਨੂੰ ਕਣਕ ਦੀ ਪੈਦਾਵਾਰ ...

ਰਾਹੋਂ

ਰਾਹੋਂ ਦੀ ਸਥਿਤੀ 31.05°N 76.12°E  / 31.05; 76.12 ਦਿਸ਼ਾ ਰੇਖਾਵਾਂ ਤੇ ਹੈ। ਪੁਰਾਣੇ ਜ਼ਮਾਨੇ ਵਿਚ, ਰਾਹੋਂ ਇੱਕ ਘੁੱਗ ਵੱਸਦਾ ਸ਼ਹਿਰ ਸੀ ਅਤੇ ਜਲੰਧਰ ਦੇ ਮੁਕਾਬਲੇ ਵਧੇਰੇ ਆਬਾਦੀ ਸੀ। ਰਾਹੋਂ ਨਵਾਂ ਸ਼ਹਿਰ ਨਾਲ ਇੱਕ ਲਿੰਕ ਰੇਲ-ਲਾਈਨ ਵਧਾ ਕੇ ਜਲੰਧਰ-ਜੇਜੋਂ ਦੋਆਬਾ ਰੇਲਵੇ ਲਾਈਨ ਨਾਲ ਜੋੜਿਆ ਹੋਇਆ ਹ ...

ਰੋਡੇ

ਰੋਡੇ ਪੰਜਾਬ ਦਾ ਇੱਕ ਪਿੰਡ ਹੈ ਅਤੇ ਇਹ ਮੋਗਾ ਜ਼ਿਲੇ ਵਿੱਚ ਪੈਂਦਾ ਹੈ। ਇਹ ਪਿੰਡ ਬਾਘਾ ਪੁਰਾਣਾ-ਕੋਟਕਪੂਰਾ ਸੜਕ ਤੇ ਸਥਿਤ ਹੈ। ਲਗਪਗ 250 ਸਾਲ ਪਹਿਲਾਂ ਸਰਜਾ ਅਤੇ ਰਾਮੂ ਦੋ ਭਰਾਵਾਂ ਨੇ ਇਸ ਪਿੰਡ ਦੀ ਨੀਂਹ ਰੱਖੀ ਸੀ। ਇਸ ਪਿੰਡ ਨਾਲ ਸਬੰਧਤ ਵਿਅਕਤੀ ਜਰਨੈਲ ਸਿੰਘ ਭਿੰਡਰਾਂਵਾਲਾ, ਜਸਬੀਰ ਸਿੰਘ ਰੋਡੇ, ਅਜਮੇ ...

ਲੁਧਿਆਣਾ

ਲੁਧਿਆਣਾ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਸ਼ਹਿਰ ਅਤੇ ਨਗਰ ਨਿਗਮ ਹੈ। ਇਹ 2011 ਵਿੱਚ 1.613.878 ਦੀ ਅਨੁਮਾਨਤ ਜਨਸੰਖਿਆ ਦੇ ਨਾਲ ਰਾਜ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ। ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ ਅਤੇ ਉੜੀਸਾ ਤੋਂ ਵੱਡੀ ਗਿਣਤੀ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ...

ਸਮਾਲਸਰ

ਇਸ ਪਿੰਡ ਦੀ ਮੋੜ੍ਹੀ ਪਿੰਡ ਪੰਜਗਰਾਈਂ ਫਰੀਦਕੋਟ ਤੋਂ ਉੱਠ ਕੇ ਆਏ ਸੱਫੀ ਬਾਬੇ ਨੇ ਗੱਡੀ ਸੀ। ਸੱਫੀ ਬਾਬੇ ਦਾ ਵੱਡਾ ਖਾਨਦਾਨ ਅੱਜ ਵੀ ਪਿੰਡ ਵਿੱਚ ਵੱਸਦਾ ਹੈ। ਉਸ ਦੇ ਭਤੀਜੇ ਸਰਜਾ ਸਿੰਘ ਦੇ ਦੋ ਪੁੱਤਰ ਵੀਰਾ ਅਤੇ ਸੂਮਾ ਹੋਏ। ਇਨ੍ਹਾਂ ਨਾਵਾਂ ਤੋਂ ਵੀਰਾ ਅਤੇ ਸੂਮਾ ਪਿੰਡ ਦੀਆਂ ਦੋ ਪ੍ਰਮੁੱਖ ਪੱਤੀਆਂ ਹੋਂਦ ਵ ...

ਸਹਿਣਾ

ਸਹਿਣਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਕਸਬਾ ਸ਼ਹਿਣਾ ਜ਼ਿਲ੍ਹਾ ਬਰਨਾਲਾ ਦਾ ਇੱਕ ਬਹੁਤ ਹੀ ਮਹੱਤਵ ਪੂਰਨ ਕਸਬਾ ਹੈ, ਜੋ ਕਿ ਬਰਨਾਲਾ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਬਰਨਾਲਾ-ਬਾਜਾਖਾਨਾ ਮੇਨ ਜੀ.ਟੀ.ਰੋਡ ਦੇ ਉਪਰ ਸਥਿਤ ਹੈ। ਜੇਕਰ ਦਿਸ਼ਾਵਾਂ ਦੇ ਆਧਾਰ ‘ਤੇ ਗੱਲ ਕਰੀਏ ਤਾਂ ਇਸ ਦੇ ...

ਸ਼ਹੀਦ ਭਗਤ ਸਿੰਘ ਨਗਰ

ਇਹ ਮਾਨਤਾ ਹੈ ਕਿ ਅਲਾਉਦੀਨ ਖਿਲਜੀ 1295-1316 ਨੇ ਆਪਣੇ ਅਫਗਾਨ ਮਿਲਟਰੀ ਚੀਫ ਨੋਸ਼ਰ ਖਾਨ ਤੋਂ ਇਸ ਨੂੰ ਬਣਵਾਇਆ ਸੀ ਜੋ ਪਹਿਲਾ ਨੋਸ਼ਰ ਕਿਹਾ ਜਾਂਦਾ ਸੀ। ਨੋਸ਼ਰ ਖਾਨ ਨੇ ਪੰਜ ਕਿਲੇ ਬਣਵਾਏ ਜਿਹਨਾਂ ਨੂੰ ਹਵੇਲੀ ਕਿਹਾ ਜਾਂਦਾ ਸੀ ਜੋ ਅੱਜ ਵੀ ਮੌਜੂਦ ਹਨ।

ਸੇਖਾ

ਸੇਖਾ ਭਾਰਤੀ ਪੰਜਾਬ ਦੇ ਜਿਲ੍ਹਾ ਤੇ ਤਹਿਸੀਲ ਬਰਨਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਬਰਨਾਲਾ-ਧੂਰੀ ਸੜਕ ਤੇ ਬਰਨਾਲਾ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਬਠਿੰਡਾ ਧੂਰੀ ਰੇਲਵੇ ਲਾੲੀਨ ਤੇ ਬਰਨਾਲੇ ਤੋਂ ਧੂਰੀ ਵੱਲ ਨੂੰ ਜਾਂਦਿਅਾ ਪਹਿਲਾ ਸਟੇਸ਼ਨ ਸੇਖੇ ਦਾ ਹੀ ਅਾੳੁਂਦਾ ਹੈ। ਇਸ ਪਿੰਡ ਦੀ ਆਬਾਦੀ 10000 ਦੇ ਕਰੀ ...

ਸੇਹ (ਪਿੰਡ)

ਸੇਹ ਖੰਨਾ ਸ਼ਹਿਰ ਨੇੜਲੇ ਹੈ ਸੇਹ-ਸਰਵਰਪੁਰ ਅਤੇ ਗੋਹ-ਮਾਨੂੰਪੁਰ ਦੇ ਜੁੜਵੇਂ ਟਿੱਬਿਆਂ ਵਿਚਾਲੇ ਹੀ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂ ਵਿਚਕਾਰ ਇਤਿਹਾਸਕ ਜੰਗ ਹੋਈ ਸੀ। ਉਸ ਸਥਾਨ ਨੂੰ ‘ਘੇਹ ਦਾ ਥੇਹ’ ਆਖਦੇ ਹਨ ਜਿੱਥੇ ਕਿਸੇ ਸਮੇਂ ਦਰਿਆ ਸਤਿਲੁਜ ਦੀ ਵਗਦੀ ਇੱਕ ਧਾਰਾ ਵਿੱਚ ਕਿਸ਼ਤੀ ਚਲਦੀ ਸੀ। ਪਹਿਲਾਂ ਇ ...

ਸੰਗਰੂਰ

ਸੰਗਰੂਰ ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਇਹ ਮਾਲਵਾ ਖੇਤਰ ਵਿੱਚ ਪੈਂਦਾ ਹੈ। ਸੰਗਰੂਰ ਪੁਰਾਣੇ ਸਮੇਂ ਭਾਵ ਅੰਗਰੇਜ਼ਾਂ ਦੇ ਸਮੇਂ ਦੌਰਾਨ ਜੀਂਦ ਰਿਆਸਤ ਦੀ ਰਾਜਧਾਨੀ ਹੋਇਆ ਕਰਦਾ ਸੀ। ਇਹ ਸ਼ਹਿਰ ਪੁਰਾਤਨ ਵਿਰਾਸਤ ਜੋਕਿ ਅਜੋਕੇ ਸਮਾਜ ਲਈ ਧਰਮ ਨਿਰਪੱਖਤਾ ਦਾ ਸਬੂਤ ਹੈ ਕਿਉਂਕਿ ਜੇਕਰ ਅਸੀਂ ਇਸ ਸ਼ਹਿਰ ਦ ...

ਹਸਤੀ ਵਾਲਾ

ਹਸਤੀ ਵਾਲਾ ਪੰਜਾਬ ਦੇ ਸਰਹੱਦੀ ਖੇਤਰ ਨਾਲ ਲੱਗਦੇ ਜਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ। ਇਸ ਪਿੰਡ ਨੂੰ ਡਾਕਖਾਨਾ ਪਿੰਡ ਮਹਾਲਮ ਦਾ ਲੱਗਦਾ ਹੈ। ਇਸ ਪਿੰਡ ਦੀ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ ਹੈ। ਹਸਤੀ ਵਾਲਾ, ਫਿਰੋਜ਼ਪੁਰ ਸ਼ਹਿਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਤੋਂ ਹੁਸੈਨੀ ਵਾਲਾ ਦੀ ...

ਹੁਸ਼ਿਆਰਪੁਰ

ਹੁਸ਼ਿਆਰਪੁਰ ਪੰਜਾਬ ਦਾ ਇਕ ਸ਼ਹਿਰ ਹੈ, ਅਤੇ ਇਹ ਦੁਆਬੇ ਖੇਤਰ ਦੇ ਹੁਸ਼ਿਆਰਪੁਰ ਜਿਲ੍ਹੇ ਚ ਹੈ। ਇਸਨੂੰ ਲੱੱਗਭਗ 14ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਹਨੂੰ 18ਵੀਂ ਸਦੀ ਵਿੱਚ ਮਾਹਾਰਾਜ ਕਰਨਵੀਰ ਸਿੰਘ ਦੀਆਂ ਫ਼ੌਜਾਂ ਨੇ ਮੱਲਿਆ ਹੋਇਆ ਸੀ ਅਤੇ 1849 ਵਿੱਚ ਇਹਨੂੰ ਵੱਡੇ ਪੰਜਾਬ ਸੂਬੇ ਵਿੱਚ ਮਲਾ਼ ਦਿੱਤਾ ਗਿਆ ...

ਚੰਦਰਕੋਨਾ

ਚੰਦਰਕੋਨਾ ਭਾਰਤ ਦੇ ਪੱਛਮੀ ਬੰਗਾਲ ਦਾ ਇੱਕ ਕਸਬਾ ਹੈ। ਇਹ ਘੁਟਾਲ ਅਤੇ ਗਰਬੇਟਾ ਦੇ ਵਿਚਕਾਰ ਵਸਿਆ ਹੋਇਆ ਹੈ। ਚੰਦਰਕੋਨਾ ਵੰਸ ਦਾ ਮੌਢੀ ਰਾਜਾ ਚੰਦਰਕੇਤੂ ਹੋਇਆ ਸੀ। ਚੰਦਰਕੋਨਾ ਟਾਊਨ ਦੀ ਤਹਿਸੀਲ ਘੁਟਾਲ ਤੇ ਜ਼ਿਲ੍ਹਾ, ਪੱਛਮੀ ਪੇਧਨੀਪੁਰ ਹੈ। ਕਲਕੱਤੇ ਤੋਂ ਲਗਪਗ 140 ਕੁ ਕਿਲੋਮੀਟਰ ਖੜਗਪੁਰ ਵਾਲੇ ਪਾਸੇ ਗੁਰ ...

ਦਾਰਜੀਲਿੰਗ

ਦਾਰਜੀਲਿੰਗ ਭਾਰਤ ਦਾ ਇੱਕ ਮੁੱਖ ਸੈਰ-ਸਪਾਟਾ ਕੇਂਦਰ ਹੈ, ਜਿਹੜਾ ਪੱਛਮੀ ਬੰਗਾਲ ਵਿੱਚ ਸਥਿਤ ਇੱਕ ਵਧੀਆ ਅਤੇ ਖ਼ੂਬਸੂਰਤ ਨਗਰ ਹੈ। ਕੁਦਰਤ ਦੇ ਕ੍ਰਿਸ਼ਮਿਆਂ ਨਾਲ ਭਰਪੂਰ ਸਥਾਨ ਹੈ। ਸ਼ਹਿਰ ਦਾ ਦਾਰਜੀਲਿੰਗ ਨਾਂਅ ਦੋ ਸ਼ਬਦਾਂ ਦੋਰਜੇ ਤੇ ਲਿੰਗ ਦੇ ਮਿਲਾਪ ਨਾਲ ਹੋਇਆ, ਜਿਸ ਦਾ ਸ਼ਬਦੀ ਅਰਥ ਠੰਢੀ ਜਗ੍ਹਾ ਹੈ। ਇਸ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →