ⓘ Free online encyclopedia. Did you know? page 172

ਅਮਰਜੀਤ ਗੁਰਦਾਸਪੁਰੀ

ਅਮਰਜੀਤ ਗੁਰਦਾਸਪੁਰੀ ਭਾਰਤੀ ਕਮਿਉਨਿਸਟ ਪਾਰਟੀ ਦੇ ਸੱਭਿਆਚਾਰਕ ਵਿੰਗ ਇਪਟਾ ਦੇ ਬਾਨੀ ਕਾਰਕੁਨ, ਅਤੇ ਉਘੇ ਲੋਕ ਗਾਇਕ ਹਨ। ਉਹ ਅੱਜ ਵੀ ਇਪਟਾ ਦੀ ਪੰਜਾਬ ਇਕਾਈ ਦੇ ਸਰਪ੍ਰਸਤ ਹਨ।

ਅਮ੍ਰਿਤਾ ਸਿੰਘ

ਅਮ੍ਰਿਤਾ ਸਿੰਘ ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਬੇਤਾਬ ਅਤੇ ਮਰਦ ਵਰਗੀਆਂ ਫ਼ਿਲਮਾਂ ਰਾਹੀਂ, ਉਸ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ 1980 ਦੇ ਦਹਾਕੇ ਵਿੱਚ ਇੱਕ ਮਸ਼ਹੂਰ ਅਤੇ ਪ੍ਰਸਿੱਧ ਅਭਿਨੇਤਰੀ ਵਜੋਂ ਨਾਮਨਾ ਖੱਟਿਆ। ਉਸ ਨੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇੱਕ ਦਹਾਕੇ ਲਈ ਅਦਾਕਾਰ ...

ਅਰਜਨ ਸਿੰਘ

ਭਾਰਤੀ ਹਵਾਈ ਸੈਨਾ ਦਾ ਮਾਰਸ਼ਲ ਅਰਜਨ ਸਿੰਘ, ਭਾਰਤੀ ਹਵਾਈ ਸੈਨਾ ਦਾ ਇੱਕੋ-ਇੱਕ ਅਫ਼ਸਰ ਸੀ, ਜਿਸ ਨੂੰ ਫ਼ੀਲਡ ਮਾਰਸ਼ਲ ਦੇ ਸਮਾਨ ਪੰਜ-ਤਾਰਾ ਰੈਂਕ ਦੀ ਤਰੱਕੀ ਮਿਲੀ, 2002 ਵਿੱਚ ਉਸਨੂੰ ਇਹ ਮਾਣ ਪ੍ਰਾਪਤ ਹੋਇਆ ਸੀ।

ਅਰਜੁਨ ਰਾਮਪਾਲ

ਅਰਜੁਨ ਰਾਮਪਾਲ ਇੱਕ ਭਾਰਤੀ ਫ਼ਿਲਮ ਅਭਿਨੇਤਾ, ਨਿਰਮਾਤਾ, ਪਟਕਥਾ ਲੇਖਕ, ਮਾਡਲ, ਉਦਯੋਗਪਤੀ ਅਤੇ ਇੱਕ ਟੈਲੀਵਿਜ਼ਨ ਸ਼ਖਸੀਅਤ ਹੈ। ਉਨ੍ਹਾਂ ਨੇ ਰਾਜੀਵ ਰਾਇ ਨਾਲ "ਪ੍ਰੇਮ ਇਸ਼ਕ ਔਰ ਮੋਹੱਬਤ" ਵਿੱਚ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਨੂੰ ਬਾਕਸ ਆਫਿਸ ਤੇ ਫਲਾਪ ਕੀਤਾ ਗਿਆ ਸੀ, ਪਰ ਰਾਮਪਾਲ ਨੇ ਆਪਣੇ ਪ੍ਰਦਰ ...

ਅਰੁਣ ਪੁਰੀ

ਅਰੁਣ ਪੁਰੀ ਇੱਕ ਭਾਰਤੀ ਵਪਾਰੀ ਹੈ, ਅਤੇ ਇੰਡੀਆ ਟੂਡੇ ਦਾ ਸੰਸਥਾਪਕ-ਪ੍ਰਕਾਸ਼ਕ ਅਤੇ ਸਾਬਕਾ ਸੰਪਾਦਕ ਅਤੇ ਇੰਡੀਆ ਟੂਡੇ ਸਮੂਹ ਦਾ ਸਾਬਕਾ ਮੁੱਖ ਕਾਰਜਕਾਰੀ ਹੈ। ਉਹ ਥੌਮਸਨ ਪ੍ਰੈਸ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਟੀ ਵੀ ਟੂਡੇ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ। ਉਹ ਰੀਡਰਜ਼ ਡਾਈਜੈਸਟ ਇੰਡੀਆ ਦੇ ...

ਅਰੂੜ ਸਿੰਘ ਨੌਸ਼ਹਿਰਾ

ਅਰੂੜ ਸਿੰਘ ਨੌਸ਼ਹਿਰਾ ਅਕਾਲ ਤਖ਼ਤ ਦਾ ਸਰਬਰਾਹ ਸੀ। ਅਰੂੜ ਸਿੰਘ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਸ਼ਹਿਰਾ ਨੰਗਲੀ ਵਿੱਚ ਸ. ਹਰਨਾਮ ਸਿੰਘ, ਡੀ.ਐਸ.ਪੀ. ਦੇ ਘਰ ਸੰਨ 1865 ਵਿੱਚ ਹੋਇਆ ਸੀ।

ਅਵਤਾਰ ਸਿੰਘ ਕੰਗ

ਅਵਤਾਰ ਸਿੰਘ ਕੰਗ ਇੱਕ ਪੰਜਾਬੀ ਲੋਕ ਗਾਇਕ ਹਨ। ਉਸ ਨੂੰ ਏ. ਐਸ. ਕੰਗ ਵੀ ਕਿਹਾ ਜਾਂਦਾ ਹੈ। ਪੰਜਾਬ ਦੇ ਨਵਾਸ਼ਹਿਰ ਜ਼ਿਲੇ ਦੇ ਕੁਲਥਮ ਪਿੰਡ ਵਿੱਚ ਇੱਕ ਸਿੱਖ ਪਰਵਾਰ ਵਿੱਚ ਜਨਮਿਆ ਕੰਗ, ਜਿਸ ਨੂੰ ਹੁਣ ਐਸ. ਬੀ. ਐਸ. ਨਗਰ, ਪੰਜਾਬ ਵੀ ਬੁਲਾਇਆ ਜਾਂਦਾ ਹੈ, ਕੰਗ ਨੂੰ ਸਰਕਾਰੀ ਸਕੂਲ ਵਿੱਚ ਪੜਾਇਆ ਗਿਆ ਸੀ। 14 ...

ਅੰਮ੍ਰਿਤਾ ਅਰੋੜਾ

ਅੰਮ੍ਰਿਤਾ ਅਰੋੜਾ ਦਾ ਜਨਮ ਚੈਂਬੂਰ ਵਿੱਚ ਮਲੇਲੀਆ ਮਾਤਾ ਜੋਇਸ ਪੋਲੀਕਾਰਪ ਅਤੇ ਪੰਜਾਬੀ ਦੇ ਪਿਤਾ ਅਨਿਲ ਅਰੋੜਾ ਦੇ ਘਰ ਹੋਇਆ ਸੀ। ਉਹ ਸਵਾਮੀ ਵਿਵੇਕਾਨੰਦ ਹਾਈ ਸਕੂਲ, ਚੈਂਬਰ, ਮੁੰਬਈ ਵਿੱਚ ਪੜੇ। ਉਸ ਦੀ ਭੈਣ ਮਲਾਇਕਾ ਅਰੋੜਾ ਹੈ। ਉਸ ਨੇ 2009 ਵਿੱਚ ਉਸਾਰੀ ਉਦਯੋਗ ਦੇ ਇੱਕ ਵਪਾਰੀ ਸ਼ਕੀਲ ਲਦਾਕ ਨਾਲ ਵਿਆਹ ਕ ...

ਆਮਿਰ ਸੋਹੇਲ

ਮੁਹੰਮਦ ਆਮਿਰ ਸੋਹੇਲ ਅਲੀ ਇੱਕ ਪਾਕਿਸਤਾਨੀ ਕ੍ਰਿਕਟ ਟਿੱਪਣੀਕਾਰ ਅਤੇ ਸਾਬਕਾ ਕ੍ਰਿਕਟਰ ਹੈ। ਅਠਾਰਾਂ ਸਾਲਾਂ ਤਕ ਚੱਲੇ ਉਹਨਾਂ ਦੇ ਖੇਡ ਕੈਰੀਅਰ ਵਿਚ, ਸੋਹੇਲ ਨੇ 195 ਫਸਟ ਕਲਾਸ ਅਤੇ 261 ਲਿਸਟ ਏ ਲਿਮਟਿਡ ਓਵਰ ਮੈਚ ਖੇਡੇ, ਜਿਸ ਵਿੱਚ 47 ਟੈਸਟ ਮੈਚ ਅਤੇ 156 ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਸ਼ਾਮਲ ਸਨ।

ਆਰਿਫ਼ ਲੋਹਾਰ

ਆਰਿਫ਼ ਲੋਹਾਰ ਦਾ ਜਨਮ 1966 ਵਿੱਚ ਜ਼ਿਲ੍ਹਾ ਗੁਜਰਾਤ ਪੰਜਾਬ, ਪਾਕਿਸਤਾਨ ਚ ਹੋਇਆ। ਆਰਿਫ਼ ਲੋਹਾਰ, ਆਲਮ ਲੋਹਾਰ ਦਾ ਪੁੱਤਰ ਹੈ। ਆਪਣੇ ਪਿਤਾ ਦੀ ਰਾਹ ਤੇ ਤੁਰਦਿਆਂ ਉਹ ਰਵਾਇਤੀ ਪੰਜਾਬੀ ਗੀਤਾਂ ਨੂੰ ਛੋਟੀ ਉਮਰੇ ਹੀ ਗਾਉਣ ਲੱਗ ਪਿਆ। ਉਸਦਾ ਪਿਤਾ ਇੱਕ ਪ੍ਰਸਿੱਧ ਲੋਕ ਗਾਇਕ ਸੀ।

ਓਮ ਪ੍ਰਕਾਸ਼ ਮੁੰਜਾਲ

ਓਮ ਪ੍ਰਕਾਸ਼ ਮੁੰਜਾਲ ਇੱਕ ਭਾਰਤੀ ਵਪਾਰੀ, ਕਵੀ ਅਤੇ ਸਮਾਜਸੇਵਕ ਸੀ। ਉਹ ਹੀਰੋ ਸਾਈਕਲਜ਼, ਸੰਸਾਰ ਦੀ ਸਭ ਤੋਂ ਵੱਡੀ ਇਨਟੈਗਰੇਟਿਡ ਸਾਈਕਲ ਉਤਪਾਦਨ ਕੰਪਨੀ ਅਤੇ ਹੀਰੋ ਮੋਟਰਜ਼, ਇੱਕ ਭਾਰਤੀ ਦੋ-ਪਹੀਆ ਪੁਰਜੇ ਨਿਰਮਾਤਾ ਕੰਪਨੀ ਦਾ ਸਹਿ-ਬਾਨੀ ਅਤੇ ਮੌਜੂਦਾ ਚੇਅਰਮੈਨ ਸੀ, ਅਤੇ ਉਸ ਦੇ ਨਵੇਂ ਖੇਤਰਾਂ ਵਿੱਚ ਠਾਠ ਵ ...

ਕਪਿਲ ਸ਼ਰਮਾ

ਕਪਿਲ ਸ਼ਰਮਾ ਇੱਕ ਭਾਰਤੀ ਹਾਸਰਸ ਕਲਾਕਾਰ, ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਉਹ ਸਟਾਰ ਵਨ ਤੇ ਕਮੇਡੀ ਰੀਅਲਟੀ ਸੀਰੀਜ਼ ਦ ਗਰੇਟ ਇੰਡੀਅਨ ਲਾਫਟਰ ਚੈਲੈਂਜ ਦਾ ਵਿਜੇਤਾ ਹੈ, ਅਤੇ ਉਸਨੂੰ ਆਪਣੇ ਕਮੇਡੀਪਾਤਰਾਂ, ਲਾਲਾ ਰੋਸ਼ਨ ਲਾਲ ਅਤੇ ਸ਼ਮਸ਼ੇਰ ਸਿੰਘ ਲਈ ਭਾਰੀ ਪ੍ਰਸ਼ੰਸਾ ਮਿਲੀ। ਇਸ ਮਗਰੋਂ ਉਸ ਨੇ ਕਾਮੇਡੀ ਸ ...

ਕਪਿਲ ਸਿਬਲ

ਕਪਿਲ ਸਿਬਲ ਇੱਕ ਭਾਰਤੀ ਸਿਆਸਤਦਾਨ ਹੈ ਜੋ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਇੱਕ ਵਕੀਲ, ਉਸਨੇ ਪਹਿਲਾਂ ਵਰ੍ਹਿਆਂ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਿੱਚ ਵੱਖ ਵੱਖ ਮੰਤਰਾਲਿਆਂ ਦੀ ਸੇਵਾ ਨਿਭਾਈ। ਇਹ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ, ਫਿਰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ...

ਕਪਿਲ ਸਿੱਬਲ

ਕਪਿਲ ਸਿੱਬਲ ਇੱਕ ਭਾਰਤੀ ਸਿਆਸਤਦਾਨ ਹੈ, ਜੋ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਇੱਕ ਵਕੀਲ, ਉਸਨੇ ਪਹਿਲਾਂ ਵਰ੍ਹਿਆਂ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਿੱਚ ਵੱਖ ਵੱਖ ਮੰਤਰਾਲਿਆਂ ਦੀ ਸੇਵਾ ਨਿਭਾਈ - ਇਹ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ, ਫਿਰ ਮਨੁੱਖੀ ਸਰੋਤ ਵਿਕਾਸ ਮੰਤਰ ...

ਕਮਲ ਖਹਿਰਾ

ਕਮਲ ਖਹਿਰਾ ਇੱਕ ਕੈਨੇਡਿਨ ਰਾਜਨੀਤਿਕ ਔਰਤ ਹਾਈ। 2015 ਦੀਆ ਫੈਡਰਲ ਚੋਣਾਂ ਵਿੱਚ ਬਰੈਂਪਟਨ ਪੱਛਮੀ ਤੋਂ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਬਣੀ। ਕਮਲ ਖਹਿਰਾ ਨੂੰ ਸਿਹਤ ਮੰਤਰੀ ਚੁਣਿਆ ਗਿਆ।

ਕਰਨ ਸਿੰਘ ਗਰੋਵਰ

ਕਰਨ ਸਿੰਘ ਗਰੋਵਰ ਇੱਕ ਭਾਰਤੀ ਅਦਾਕਾਰ ਹੈ ਜੋ ਭਾਰਤੀ ਟੈਲੀਵਿਜ਼ਨ ਲੜੀ ਵਿੱਚ ਕੰਮ ਲਈ ਜਾਣਿਆ ਜਾਂਦਾ ਹੈ ਜਿਵੇਂ ਕਿ "ਦਿਲ ਮਿਲ ਗਏ" ਅਤੇ "ਕਬੂਲ ਹੈ"। ਉਸਨੇ "ਅਲੋਨ" ਅਤੇ "ਹੇਟ ਸਟੋਰੀ" ਫਿਲਮਾਂ ਵਿੱਚ ਵੀ ਅਭਿਨੈ ਕੀਤਾ ਹੈ।

ਕਰਨੈਲ ਗਿੱਲ

ਕਰਨੈਲ ਗਿੱਲ ਇੱਕ ਪੰਜਾਬੀ ਲੋਕ ਗਾਇਕ ਸਨ। ਇਹ ਬੀਬੀ ਹਰਨੀਤ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਕੁਲਦੀਪ ਕੌਰ, ਪਰਮਿੰਦਰ ਸੰਧੂ, ਰਣਜੀਤ ਕੌਰ, ਸੁਖਵੰਤ ਸੁੱਖੀ, ਸੁਰਿੰਦਰ ਕੌਰ, ਸਵਰਨ ਲਤਾ ਅਤੇ ਕਈ ਹੋਰਾਂ ਨਾਲ਼ ਗਾਏ ਆਪਣੇ ਦੋਗਾਣਿਆਂ ਕਰ ਕੇ ਜਾਣੇ ਜਾਂਦੇ ਹਨ। 24 ਜੂਨ 2012 ਨੂੰ ਕੈਂਸਰ ਤੋਂ ਪੀੜਤ ਗਿੱਲ ਦੀ ਮ ...

ਕਰਨੈਲ ਸਿੰਘ ਥਿੰਦ

ਡਾ. ਕਰਨੈਲ ਸਿੰਘ ਥਿੰਦ ਪੰਜਾਬੀ ਲੋਕਧਾਰਾ ਦੇ ਟਕਸਾਲੀ ਵਿਦਵਾਨ ਹਨ। ਪੰਜਾਬੀ ਲੋਕਧਾਰਾ ਦੀ ਪ੍ਰਮਾਣਿਕ ਪਛਾਣ ਬਣਾਉਣ ਅਤੇ ਇਕ ਅਹਿਮ ਵਿਸ਼ੇ ਵੱਜੋਂ ਇਸਨੂੰ ਅਕਾਦਮਿਕ ਕੋਰਸਾਂ ਦਾ ਸਜੀਵ ਤੇ ਸ਼ਕਤੀਸ਼ਾਲੀ ਅੰਗ ਬਣਾਉਣ ਵਿਚ ਉਹਨਾਂ ਨੇ ਮੁਲਵਾਨ ਯੋਗਦਾਨ ਪਾਇਆ ਹੈ। ਉਹਨਾਂ ਦੀ ਦੂਰ ਅੰਦੇਸ਼ ਦ੍ਰਿਸ਼ਟੀ, ਉਚੇਰੀ ਸੂਝ ...

ਕਸ਼ਮੀਰ ਗਿੱਲ

ਕਸ਼ਮੀਰ ਗਿੱਲ ਯੂਬਾ ਸਿਟੀ, ਕੈਲੀਫੋਰਨੀਆ ਸਾਬਕਾ ਮੇਅਰ ਹੈ। ਗਿੱਲ ਨੇ ਦੋ ਟਰਮਾਂ - 2009-2010 ਅਤੇ 2013-2014 ਲਈ ਮੇਅਰ ਦੇ ਤੌਰ ਤੇ ਸੇਵਾ ਕੀਤੀ। ਉਸ ਨੇ ਸਿਟੀ ਪ੍ਰੀਸ਼ਦ ਵਿੱਚ ਵੀ ਸੇਵਾ ਕੀਤੀ। ਗਿੱਲ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲਾ ਚੁਣਿਆ ਗਿਆ ਸਿੱਖ ਮੇਅਰ ਸੀ। ਗਿੱਲ ਨੇ ਇੱਕ ਨੌਜਵਾਨ ਬੱਚੇ ਦੇ ਤੌ ...

ਕਿਰਨ ਜੁਨੇਜਾ

1984 ਵਿਚ ਉਸਨੇ ਆਪਣੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇਕ ਇੰਡੋ-ਇਟਾਲੀਅਨ ਸਹਿ-ਨਿਰਮਾਣ ਫ਼ਿਲਮ ਸ਼ਾਹੀਨ ਵਿਚ ਪ੍ਰਮੁੱਖ ਭੂਮਿਕਾ ਨਿਭਾ ਕੇ ਅਤੇ ਰਾਜਸ਼੍ਰੀ ਫਿਲਮਜ਼ ਦੇ ਵਾਹ ਜਨਾਬ ਵਿਚ ਸ਼ੇਖਰ ਸੁਮਨ ਨਾਲ ਭੂਮਿਕਾ ਨਿਭਾਉਂਦਿਆ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਹੋਰ ਬਹੁਤ ਸਾਰੇ ਸੀਰੀਅਲਾਂ ਜਿਵੇਂ-ਯੇ ਜੋ ਹੈ ਜ਼ ...

ਕਿਰਨਦੀਪ ਵਰਮਾ

ਕਿਰਨਦੀਪ ਦਾ ਜਨਮ 20 ਨਵੰਬਰ, 1977 ਈਸਵੀ ਨੂੰ ਪੰਜਾਬ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਸ਼ਹਿਰ ਬੰਬਈ ਵਿਖੇ ਚਲੇ ਗਏ ਸਨ। ਬੰਬੇ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕਰਨ ਤੋਂ ਬਾਅਦ ਉਹ ਲਾਸ ਏਂਗਲਸ ਵਿਖੇ ਚਲੀ ਗਈ ਅਤੇ ਵਰਤਮਾਨ ਸਮੇਂ ਵੀ ਉਹ ਉੱਥੇ ਹੀ ਰਹਿ ਰਹੀ ਹੈ। ਕਿਮੀ ਦਾ ਆਪਣਾ ਇੱਕ ਵੂਮੈਨ ਫੈਸ਼ਨ ...

ਕਿੱਕਰ ਸਿੰਘ

ਕਿੱਕਰ ਸਿੰਘ ਸੰਧੂ ਇੱਕ ਪ੍ਰਸਿੱਧ ਪਹਿਲਵਾਨ ਸੀ। ਉਸ ਦਾ ਅਸਲੀ ਨਾਮ ਦਾ ਪ੍ਰੇਮ ਸਿੰਘ ਸੀ। ਦੰਦਕਥਾ ਹੈ ਕਿ ਇੱਕ ਵਾਰ ਉਹ ਜੰਮੂ ਤੋਂ ਪਹਿਲਵਾਨੀ ਮੈਚ ਤੋਂ ਵਾਪਸ ਆਇਆ, ਅਤੇ ਬਹੁਤ ਭੁੱਖਾ ਸੀ, ਆਪਣੀ ਮਾਤਾ ਤੋਂ ਰੋਟੀ ਮੰਗੀ ਤਾਂ ਉਸਨੇ ਕਿਹਾ ਕਿ ਭੋਜਨ ਪਕਾਉਣ ਲਈ ਕੋਈ ਲੱਕੜ ਨਹੀਂ ਸੀ। ਇਸ ਲਈ ਕਿੱਕਰ ਬਾਹਰ ਚਲਾ ...

ਕੁਲਦੀਪ ਸਿੰਘ ਚੰਦਪੁਰੀ

ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਐਮ.ਵੀ.ਸੀ., ਵੀ.ਐਸ.ਐਮ. ਇੱਕ ਸੱਜਿਆ ਹੋਇਆ ਭਾਰਤੀ ਸੈਨਾ ਦਾ ਅਧਿਕਾਰੀ ਸੀ।। ਉਹ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੋਂਗੇਵਾਲਾ ਦੀ ਲੜਾਈ ਵਿੱਚ ਆਪਣੀ ਅਗਵਾਲਈ ਜਾਣਿਆ ਜਾਂਦਾ ਸੀ, ਜਿਸਦੇ ਲਈ ਉਸਨੂੰ ਭਾਰਤ ਸਰਕਾਰ ਨੇ ਮਹਾ ਵੀਰ ਚੱਕਰ ਨਾਲ ਸਨਮਾਨਿਤ ਕੀਤਾ, ਜੋ ਦੂਜ ...

ਕ੍ਰਿਤਿਕਾ ਕਾਮਰਾ

ਕ੍ਰਿਤਿਕਾ ਕਾਮਰਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਕ੍ਰਿਤਿਕਾ ਮਸ਼ਹੂਰ ਟੈਲੀਵਿਜ਼ਨ ਅਦਾਕਾਰਾਵਾਂ ਵਿਚੋਂ ਇੱਕ ਹੈ ਜਿਸ ਨੂੰ ਵਧੇਰੇ ਕਿਤਨੀ ਮਹੁਬਤ ਹੈ ਵਿੱਚ ਬਤੌਰ ਆਰੋਹੀ ਅਤੇ ਕੁਛ ਤੋ ਲੋਗ ਕਹੇਂਗੇ ਵਿੱਚ ਬਤੌਰ ਡਾ, ਨਿਧੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਇਸਨੇ ਕਈ ਟੈਲੀਵਿਜ਼ਨ ਕਾਲਪਨਿਕ ਪ੍ਰੋਗਰਾ ...

ਕ੍ਰਿਤੀ ਖਰਬੰਦਾ

ਕ੍ਰਿਤੀ ਖਰਬੰਦਾ ਜਨਮ 29 ਅਕਤੂਬਰ 1990 ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ ਜੋ ਹਿੰਦੀ, ਕੰਨੜ, ਤਾਮਿਲ ਅਤੇ ਤੇਲਗੂ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸਨੇ ਸਿਮਮਾ ਅਵਾਰਡ ਅਤੇ ਫਿਲਮਫੇਅਰ ਅਵਾਰਡ ਸਾਊਥ ਲਈ ਦੋ ਨਾਮਜ਼ਦਗੀ ਸਮੇਤ ਪ੍ਰਸੰਸਾ ਪ੍ਰਾਪਤ ਕੀਤੀ ਹੈ। ਇੱਕ ਮਾਡਲ ਦੇ ...

ਕੰਠ ਕਲੇਰ

ਕੰਠ ਕਲੇਰ ਜਾਂ ਕਲੇਰ ਕੰਠ ੲਿੱਕ ਪੰਜਾਬੀ ਗਾੲਿਕ ਹੈ, ਜੋ ਵਿਸ਼ੇਸ਼ ਕਰਕੇ ਦਰਦ-ਭਰੇ ਗੀਤ ਗਾਉਣ ਕਰਕੇ ਜਾਣਿਆ ਜਾਂਦਾ ਹੈ। ਕੰਠ ਕਲੇਰ ਜਲੰਧਰ ਜਿਲ੍ਹੇ ਦੇ ਸ਼ਹਿਰ ਨਕੋਦਰ ਦਾ ਰਹਿਣ ਵਾਲਾ ਹੈ। ਉਸਦਾ ਪੱਕਾ ਨਾਂਮ ਹਰਵਿੰਦਰ ਕਲੇਰ ਹੈ ਪਰੰਤੂ ਉਸਨੇ ਆਪਣੇ ਧਾਰਮਿਕ ਗੁਰੂ ਦੇ ਕਹਿਣ ਤੇ ਆਪਣਾ ਨਾਂਮ ਕੰਠ ਕਲੇਰ ਰੱਖਿਆ ...

ਖ਼ੁਰਸ਼ੀਦ ਬਾਨੋ

ਖ਼ੁਰਸ਼ੀਦ ਬਾਨੋ) ਪੰਜਾਬੀ ਫ਼ਿਲਮਾਂ ਦੀ ਪਹਿਲੀ ਅਦਾਕਾਰਾ ਸੀ।, ਅਤੇ ਭਾਰਤੀ ਸਿਨੇਮਾ ਦੇ ਮੋਢੀਆਂ ਵਿੱਚੋਂ ਇੱਕ ਸੀ। 1948 ਵਿੱਚ ਪਾਕਿਸਤਾਨ ਚਲੇ ਜਾਣ ਤੋਂ ਪਹਿਲਾਂ ਉਸਦਾ ਕੈਰੀਅਰ 1930 ਅਤੇ 1940 ਦੇ ਦਹਾਕੇ ਵਿੱਚ ਰਿਹਾ ਸੀ। ਲੈਲਾ ਮਜਨੂੰ ਨਾਲ ਆਪਣੀ ਸ਼ੁਰੂਆਤ ਕਰਦਿਆਂ ਉਸਨੇ ਭਾਰਤ ਵਿੱਚ ਤੀਹ ਤੋਂ ਵੱਧ ਫਿਲ ...

ਗਿਆਨੀ ਸੰਤ ਸਿੰਘ ਮਸਕੀਨ

ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ ਪਾਕਿਸਤਾਨ ਵਿੱਚ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਉਪਰੰਤ ਗੌਰਮਿੰਟ ਹਾਈ ਸਕੂਲ ਵਿੱਚ ਦਾਖਲ ਹੋ ਗਏ, ਪਰ 1947 ...

ਗੁਰਕੀਰਤ ਸਿੰਘ

ਗੁਰਕੀਰਤ ਸਿੰਘ ਮਾਨ ਇਕ ਭਾਰਤ ਐਨ ਕ੍ਰਿਕਟਰ ਹੈ ਜੋ ਪੰਜਾਬ ਕ੍ਰਿਕਟ ਟੀਮ ਲਈ ਹੇਠਲੇ ਕ੍ਰਮ ਬੱਲੇਬਾਜ਼ ਵਜੋਂ ਖੇਡਦਾ ਹੈ। ਪੰਜਾਬ ਘਰੇਲੂ ਕ੍ਰਿਕਟ ਵਿੱਚ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ ਬਰੇਕ ਗੇਂਦਬਾਜ਼, ਉਹ ਰਾਇਲ ਚੈਲੰਜਰਜ਼ ਬੰਗਲੌਰ ਆਈਪੀਐਲ ਦਾ ਮੈਂਬਰ ਹੈ ਅਤੇ ਇੰਡੀਆ ਏ ਟੀਮ ਵਿੱਚ ਨਿਯਮਤ ਹੈ। ਸਿੰਘ ਨੂੰ ...

ਗੁਰਚਰਨ ਦਾਸ

ਗੁਰਚਰਨ ਦਾਸ, ਇੱਕ ਭਾਰਤੀ ਲੇਖਕ ਅਤੇ ਪੱਤਰਕਾਰ ਹੈ। ਵਰਤਮਾਨ ਸਮੇਂ, ਉਹ ਭਾਰਤ ਦੇ ਮੋਹਰੀ ਅੰਗਰੇਜ਼ੀ ਪੇਪਰ ਟਾਈਮਜ ਆਫ ਇੰਡੀਆ ਲਈ ਕਾਲਮ ਲਿਖਦਾ ਹੈ। ਉਸ ਦਾ ਜਨਮ 3 ਅਕਤੂਬਰ 1943 ਨੂੰ ਪਾਕਿਸਤਾਨ ਵਿੱਚ ਹੋਇਆ ਸੀ। ਪਰ ਉਸ ਦਾ ਜੀਵਨ ਨਿਊਯਾਰਕ ਵਿੱਚ ਬੀਤਿਆ ਜਿਥੇ ਉਸ ਦਾ ਪਿਤਾ ਕੰਮ ਕਰ ਰਿਹਾ ਸੀ। ਉਸ ਨੇ ਹਾਰਵ ...

ਗੁਰਚਰਨ ਸਿੰਘ ਕਾਲਕਟ

ਗੁਰਚਰਨ ਸਿੰਘ ਕਾਲਕਟ ਇੱਕ ਭਾਰਤੀ ਖੇਤੀਬਾੜੀ ਵਿਗਿਆਨੀ ਸਨ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਬਾਨੀ ਚੇਅਰਮੈਨ ਸਨ, ਜੋ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਉਸਦੇ ਯੋਗਦਾਨ ਲਈ ਜਾਣੇ ਜਾਂਦੇ ਸਨ। ਭਾਰਤ ਸਰਕਾਰ ਨੇ ਉਹਨਾਂ ਨੂੰ 1981 ਵਿੱਚ ਪਦਮ ਸ਼੍ਰੀ ਦੀ ਚੌਥੀ ਉੱਚਤਮ ਭਾਰਤੀ ਨਾਗਰਿਕ ਸਨਮਾਨ ਅਤੇ 2007 ...

ਗੁਰਜੰਟ ਸਿੰਘ ਬੁੱਧਸਿੰਘਵਾਲਾ

ਗੁਰਜੰਟ ਸਿੰਘ ਪਿੰਡ ਬੁੱਧ ਸਿੰਘ ਵਾਲਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਤੀਜਾ ਮੁਖੀ ਸੀ - ਇੱਕ ਸਿੱਖ ਆਜ਼ਾਦੀ ਸੰਘਰਸ਼ ਜਿਸ ਨੇ ਚੜਦੇ ਪੰਜਾਬ ਵਿੱਚ ਜ਼ਬਰਦਸਤੀ ਦਬਾਅ ਪਾਇਆ।

ਗੁਰਦੇਵ ਸਿੰਘ ਕਾਉਂਕੇ

ਗੁਰਦੇਵ ਸਿੰਘ ਦਾ ਜਨਮ 1949 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਸਬ-ਡਵੀਜ਼ਨ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂਅ ਗੁਰਦਿਆਲ ਸਿੰਘ ਅਤੇ ਮਾਤਾ ਦਾ ਨਾਂਅ ਚੰਦ ਕੌਰ ਸੀ। ਉਹਨਾਂ ਦੇ ਦਾਦਾ ਜਥੇਦਾਰ ਤੋਤਾ ਸਿੰਘ ਨਾਨਕਸਰ ਦੇ ਬਾਬਾ ਨੰਦ ਸਿੰਘ ਦੇ ਸਾਥੀ ਸਨ। ਛੋਟੀ ਉਮਰੇ ਉਹਨਾਂ ਅੰਮ ...

ਗੁਰਪ੍ਰੀਤ ਸਿੰਘ ਲਹਿਲ

ਗੁਰਪ੍ਰੀਤ ਸਿੰਘ ਲਹਿਲ) ਉੱਘੇ ਕੰਪਿਊਟਰ ਮਾਹਿਰ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਪ੍ਰੋਫ਼ੈਸਰ, ਅਤੇ ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ ਦੇ ਡਾਇਰੈਕਟਰ ਹਨ। ਉਹ ਪੰਜਾਬੀ-ਸਾਫਟਵੇਅਰ-ਵਿਕਾਸ ਦੇ ਮੋਢੀਆਂ ਵਿੱਚੋਂ ਹਨ। ਉਹਨਾਂ ਨੇ ਗੁਰਮੁਖੀ ਦੇ ਪਹਿਲੇ ਓਸੀਆਰ ਸਾ ...

ਗੁਰਪ੍ਰੀਤ ਸਿੰਘ ਸੰਧੂ

ਗੁਰਪ੍ਰੀਤ ਸਿੰਘ ਸੰਧੂ ਇੱਕ ਭਾਰਤੀ ਪੇਸ਼ੇਵਰ ਫੁੱਟਬਾਲਰ ਹੈ ਜੋ ਭਾਰਤੀ ਕਲੱਬ ਬੰਗਲੌਰ ਐਫ.ਸੀ. ਲਈ ਗੋਲਕੀਪਰ ਵਜੋਂ ਖੇਡਦਾ ਹੈ। ਸੰਧੂ ਨੂੰ ਪੋਰਟੋ ਰੀਕੋ ਵਿਰੁੱਧ 3 ਸਤੰਬਰ ਨੂੰ ਦੋਸਤਾਨਾ ਮੈਚ ਲਈ ਭਾਰਤ ਦੀ ਕੌਮੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਜਿਸ ਵਿੱਚ ਭਾਰਤ 4-1 ਨਾਲ ਜਿੱਤਿਆ ਸੀ। ਉਹ ਮੋਹੰਮਦ ਸਲੀਮ, ...

ਗੁਰਬਖਸ਼ ਸਿੰਘ

ਗੁਰਬਖਸ਼ ਸਿੰਘ ਭਾਰਤ ਦਾ ਇੱਕ ਸਾਬਕਾ ਫੀਲਡ ਹਾਕੀ ਖਿਡਾਰੀ ਹੈ ਜੋ ਕਿ ਭਾਰਤ ਰਾਸ਼ਟਰੀ ਫੀਲਡ ਹਾਕੀ ਟੀਮ ਦਾ ਮੈਂਬਰ ਸੀ, ਜਿਸ ਨੇ 1964 ਦੇ ਸਮਰ ਓਲੰਪਿਕ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ 1968 ਦੇ ਮੈਕਸੀਕੋ ਸਿਟੀ ਓਲੰਪਿਕ ਖੇਡਾਂ ਵਿੱਚ ਸੰਯੁਕਤ ਕਪਤਾਨ ਸੀ ਜਿਥੇ ਭਾਰਤ ਨੇ 1976 ਦੀਆਂ ਮਾਂਟਰੀਅਲ ਓਲੰਪਿਕ ਖ ...

ਗੁਰਬਚਨ ਸਿੰਘ ਮਾਨੋਚਾਹਲ

ਗੁਰਬਚਨ ਸਿੰਘ ਮਾਨੋਚਾਹਲ ਇੱਕ ਸਿੱਖ ਰਾਸ਼ਟਰਵਾਦੀ ਨੇਤਾ ਸਨ। ਉਹਨਾਂ ਨੇ 1984 ਵਿੱਚ ਭਿੰਡਰਾਂਵਾਲਾ ਟਾਈਗਰ ਫ਼ੋਰਸਿਜ਼ ਆਫ਼ ਖ਼ਾਲਿਸਤਾਨ ਦੀ ਸਥਾਪਨਾ ਕੀਤੀ ਅਤੇ ਅਪ੍ਰੈਲ 1986 ਤੋਂ ਜਨਵਰੀ 1987 ਤੱਕ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਰਹੇ।

ਗੁਰਮੇਲ ਸਿੰਘ ਢਿੱਲੋਂ

ਗੁਰਮੇਲ ਸਿੰਘ ਢਿੱਲੋਂ ਇੱਕ ਪੰਜਾਬੀ ਗੀਤਕਾਰ ਸਨ। ਇਹਨਾਂ ਨੇ ਜ਼ਿਆਦਾਤਰ, ਉਸ ਵਾਲ਼ੇ ਦੇ ਚਲਨ ਮੁਤਾਬਕ, ਦੋਗਾਣੇ ਹੀ ਲਿਖੇ। ਇਹਨਾਂ ਦੇ ਲਿਖੇ ਗੀਤ ਉੱਘੇ ਪੰਜਾਬੀ ਗਾਇਕਾਂ ਨੇ ਗਾਏ ਜਿਹਨਾਂ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਨਾਮ ਖ਼ਾਸ ਜ਼ਿਕਰਯੋਗ ਹਨ।

ਗੁਰਸ਼ਬਦ

ਗੁਰਸ਼ਬਦ ਸਿੰਘ ਕੁਲਾਰ ਗੁਰਸ਼ਬਦ ਨਾਮ ਨਾਲ ਜਾਣਿਆ ਜਾਂਦਾ, ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਪਿਠਵਰਤੀ ਗਾਇਕ ਹੈ ਜੋ ਮੁੱਖ ਤੌਰ ਤੇ ਪੰਜਾਬੀ ਸਿਨੇਮਾ ਅਤੇ ਸੰਗੀਤ ਉਦਯੋਗ ਵਿੱਚ ਕੰਮ ਕਰਦਾ ਹੈ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਰਾਮਪੁਰ ਭੂਤਵਿੰਡ ਪਿੰਡ ਵਿੱਚ ਪੈਦਾ ਹੋਇਆ, ਗੁਰਸ਼ਬਦ ਹਮੇਸ਼ਾ ਇੱਕ ਗਾਇਕ ਬਣਨ ...

ਗੁਰਸ਼ਰਨ ਕੌਰ

ਗੁਰਸ਼ਰਨ ਦਾ ਜਨਮ ਸਰਦਾਰ ਛੱਤਰ ਸਿੰਘ ਕੋਹਲੀ ਅਤੇ ਸਰਦਾਰਨੀ ਭਗਵੰਤੀ ਕੌਰ ਦੇ ਘਰ ਸੰਨ 1937 ਵਿੱਚ ਜਲੰਧਰ ਵਿੱਚ ਹੋਇਆ ਸੀ। ਉਸ ਦੇ ਪਿਤਾ ਸਰਦਾਰ ਛੱਤਰ ਸਿੰਘ ਕੋਹਲੀ ਬਰਮਾ ਸ਼ੈਲ ਵਿੱਚ ਇੱਕ ਕਰਮਚਾਰੀ ਸਨ। ਗੁਰਸ਼ਰਨ ਦੀ ਮੁਢਲੀ ਸਿੱਖਿਆ ਗੁਰੂ ਨਾਨਕ ਕੰਨਿਆ ਪਾਠਸ਼ਾਲਾ ਵਿੱਚ ਹੋਈ ਇਸ ਦੇ ਬਾਅਦ ਉਸ ਨੇ ਪਟਿਆਲੇ ...

ਗੁਰੂ ਰੰਧਾਵਾ

ਗੁਰੂ ਰੰਧਾਵਾ ਗੁਰਦਾਸਪੁਰ, ਪੰਜਾਬ, ਭਾਰਤ ਤੋਂ ਇੱਕ ਗਾਇਕ, ਸੰਗੀਤ ਕੰਪੋਜ਼ਰ, ਗੀਤਕਾਰ ਹੈ। ਰੰਧਾਵਾ ਆਪਣੇ "ਹਾਈ ਰੇਟਡ ਗਭਰੂ", "ਸੂਟ", "ਯਾਰ ਮੋੜ ਦੋ", "ਪਟੋਲਾ", "ਫੈਸ਼ਨ", ਅਤੇ "ਲਾਹੌਰ" ਆਦਿ ਟਰੈਕਾਂ ਲਈ ਮਸ਼ਹੂਰ ਹੈ। ਉਸਨੇ ਇੰਡੀਅਨ ਪ੍ਰੀਮੀਅਰ ਲੀਗ ਉਦਘਾਟਨ ਸਮਾਰੋਹ ਵਿੱਚ ਗਾਇਆ ਸੀ। ਉਸਨੇ ਹਿੰਦੀ ਮਾ ...

ਗੁਲਾਬ ਕੌਰ

ਗੁਲਾਬ ਕੌਰ ਦਾ ਜਨਮ ਅੰਦਾਜ਼ਨ 1890 ਨੂੰ ਪਟਿਆਲਾ ਰਿਆਸਤ ਦੇ ਹੁਣ ਸੰਗਰੂਰ ਜ਼ਿਲ੍ਹੇ ਵਿੱਚ ਸੁਨਾਮ ਲਾਗੇ ਬਖਸ਼ੀਵਾਲਾ ਪਿੰਡ ’ਚ ਹੋਇਆ ਸੀ। ਉਸ ਦਾ ਵਿਆਹ ਪਿੰਡ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋਇਆ। ਹੋਰਨਾਂ ਪੰਜਾਬੀਆਂ ਵਾਂਗ ਉਹ ਵੀ ਆਪਣੇ ਪਤੀ ਨਾਲ ਅਮਰੀਕਾ ਜਾਣ ਲਈ ਫਿਲਪੀਨ ਦੀ ਰਾਜਧਾਨੀ ਮਨੀਲਾ ਜਾ ਪੁੱਜੀ। ...

ਗੁੱਜਰ

ਗੁੱਜਰ ਨਾਂ ਦੀ ਇੱਕ ਜਾਤੀ ਜੋ ਕਿ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਪਾਏ ਜਾਂਦੇ ਹਨ। ਭਾਰਤ ਵਿੱਚ ਇਹ ਜਿ਼ਆਦਾਤਰ ਜੰਮੂ ਤੇ ਹਿਮਾਚਲ ਵਿੱਚ ਪਾਏ ਜਾਂਦੇ ਹਨ। ਜੋ ਕੇ ਮੁਸਲਿਮ ਹਨ। ਪਰ ਇਹਨਾਂ ਰਾਜਾ ਤੋਂ ਇਲਾਵਾ ਇਹ ਪੰਜਾਬ, ਹਰਿਆਣਾ, ਰਾਜਸਥਨ,ਮੱਧ ਪ੍ਰਦੇਸ਼, ਯੂਪੀ,ਗੁਜਰਾਤ ਵਿੱਚ ਵੀ ਕਾਫ਼ੀ ਸੰਖਿਆ ਵਿ ...

ਗੋਰਾ ਚੱਕ ਵਾਲਾ

ਗੋਰਾ ਚੱਕ ਵਾਲਾ ਦਾ ਜਨਮ ਸ਼੍ਰੀ ਰਾਮ ਗੋਪਾਲ ਅਤੇ ਮਾਤਾ ਜਮਨਾ ਦੇਵੀ ਦੇ ਘਰ ਬਠਿੰਡਾ ਜ਼ਿਲ੍ਹਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਹੋਇਆ ਜੋ ਕਿ ਪੰਜਾਬ,ਭਾਰਤ ਵਿੱਚ ਹੈ। ਉਸ ਦਾ ਬਚਪਨ ਦਾ ਨਾਂ ਗੁਰਪ੍ਰੀਤ ਪਾਲ ਸੀ। ਉਸਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਹਰਵੀਂ ਤਕ ਦੀ ਪੜ੍ਹਾ ...

ਗੌਤਮ ਗੰਭੀਰ

ਗੌਤਮ ਗੰਭੀਰ ਇੱਕ ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਇੱਕ ਖੱਬੂ-ਬੱਲੇਬਾਜ਼ ਹੈ ਅਤੇ ਬਤੌਰ ਓਪਨਰ ਖੇਡਦਾ ਰਿਹਾ ਹੈ। ਘਰੇਲੂ ਕ੍ਰਿਕਟ ਵਿੱਚ ਉਹ ਦਿੱਲੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਕੋਲਕਾਤਾ ਨਾਇਟ ਰਾਈਡੱਰਜ਼ ਵੱਲੋਂ ਖੇਡਦਾ ਹੈ ਅਤੇ ਉਹ ਕੋਲਕਾਤਾ ਦੀ ਟੀ ...

ਗੌਰਵ ਨੰਦਾ

ਗੌਰਵ ਨੰਦਾ ਇੱਕ ਭਾਰਤੀ ਫਿਲਮੀ, ਟੈਲੀਵਿਜ਼ਨ ਅਤੇ ਥੀਏਟਰ ਅਭਿਨੇਤਾ ਹਨ ਅਤੇ ਵਿਸ਼ਵ ਵਿੱਚ ਸਿਖਰ ਦੇ ਇੰਟਰਨੈਸ਼ਨਲ ਮੈਥਡ ਐਕਟਿੰਗ ਸਿਖਲਾਈ ਕੋਚਾਂ ਵਿਚੋਂ ਇੱਕ ਹੈ। ਉਹ "ਐਕਟਰ ਸਟੂਡੀਓ ਇੰਡੀਆ" ਅਖਵਾਉਂਦੇ ਭਾਰਤ ਦੇ ਪਹਿਲੇ "ਇੰਟਰਨੈਸ਼ਨਲ ਮੈਥਡ ਐਕਟਿੰਗ" ਸਿਖਲਾਈ ਸਕੂਲ ਦਾ ਸੰਸਥਾਪਕ ਹੈ; ਜੋ ਵਿਸ਼ਵ ਵਿੱਚ ਸਭ ...

ਚਤਰ ਸਿੰਘ ਅਟਾਰੀ ਵਾਲਾ

ਜਰਨਲ ਚਤਰ ਸਿੰਘ ਅਟਾਰੀ ਵਾਲਾ, ਜਿਸਨੂੰ ਚਤਰ ਸਿੰਘ ਅਟਾਰੀ ਵਾਲਾ ਵੀ ਕਿਹਾ ਜਾਂਦਾ ਸੀ, ਚਤਰ ਸਿੰਘ ਹਜ਼ਾਰਾਂ ਰਿਆਸਤ ਦਾ ਗਵਰਨਰ ਅਤੇ ਮਹਾਰਾਜਾ ਦਲੀਪ ਸਿੰਘ ਦੇ ਸਮੇਂ ਵਿੱਚ ਪੰਜਾਬੀ ਸੂਬੇ ਅੰਦਰ ਸਿੱਖ ਸਮਰਾਜ ਦੀ ਫੌਜ ਦੇ ਕਮਾਂਡਰਾਂ ਵਿਚੋਂ ਇੱਕ ਸੀ। ਦੂਜੀ ਐਂਗਲੋ-ਸਿੱਖ ਜੰਗ ਵਿੱਚ ਚਤਰ ਸਿੰਘ ਅੰਗ੍ਰੇਜਾਂ ਖਿਲ ...

ਚੂਹੜ ਸਿੰਘ ਲੀਲ੍ਹ

ਬਾਬਾ ਚੂਹੜ ਸਿੰਘ ਲੀਲ੍ਹ ਭਾਰਤ ਦਾ ਦ੍ਰਿੜ੍ਹ ਗ਼ਦਰੀ ਇਨਕਲਾਬੀ ਦੇਸ਼ਭਗਤ ਆਜ਼ਾਦੀ ਸੰਗਰਾਮੀਆ ਸੀ। ਚੂਹੜ ਸਿੰਘ ਦਾ ਜਨਮ ਪਿੰਡ ਲੀਲ੍ਹ ਨੇੜੇ ਪੱਖੋਵਾਲ, ਜ਼ਿਲ੍ਹਾ ਲੁਧਿਆਣਾ ਵਿਖੇ ਸ: ਬੂਟਾ ਸਿੰਘ ਦੇ ਕਿਸਾਨ ਪਰਿਵਾਰ ਚ ਹੋਇਆ ਸੀ। ਥੋੜ੍ਹਾ ਸਮਾਂ ਰਸਾਲੇ ਵਿੱਚ ਨੌਕਰੀ ਕਰਨ ਉੱਪਰੰਤ ਆਪ ਅਮਰੀਕਾ ਚਲੇ ਗਏ, ਜਿਥੇ ਉ ...

ਚੌਧਰੀ ਅਫ਼ਜਲ ਹੱਕ

ਚੌਧਰੀ ਅਫ਼ਜਲ ਹੱਕ ਲੇਖਕ, ਮਾਨਵਵਾਦੀ, ਆਗੂ ਅਤੇ ਮਜਲਿਸ-ਏ-ਅਹਰਾਰ-ਏ-ਇਸਲਾਮ ਦੇ ਸਹਿ-ਸਥਾਪਕ, ਅਤੇ ਭਾਰਤੀ ਉਪਮਹਾਦੀਪ ਦੇ ਇਤਿਹਾਸ ਵਿੱਚ ਇੱਕ ਸੀਨੀਅਰ ਸਿਆਸੀ ਹਸਤੀ ਸੀ।

ਛਿੰਦਰ ਕੌਰ ਸਿਰਸਾ

ਛਿੰਦਰ ਕੌਰ ਸਿਰਸਾ ਲੇਖਿਕਾ, ਸਟੇਜ ਐਂਕਰ, ਰੇਡੀਓ ਅਨਾਂਊਂਸਰ, ਟੀ. ਵੀ. ਕਲਾਕਾਰਾ ਅਤੇ ਗਿੱਧੇ ਦੀ ਕੋਚ ਹੈ। ਆਪ ਦਾ ਜਨਮ ਮਾਤਾ ਜਸਵੰਤ ਕੌਰ ਦੀ ਸੁਲੱਖਣੀ ਕੁਖੋਂ 26 ਅਗਸਤ 1975 ਨੂੰ ਸਿਰਸਾ ਵਿਖੇ ਹੋਇਆ। ਹਸੂ-ਹਸੂ ਕਰਦੇ ਚਿਹਰੇ ਵਾਲੀ ਖੂਬਸੂਰਤ ਮੁਟਿਆਰ ਛਿੰਦਰ ਕੌਰ ਸਿਰਸਾ ਦਾ ਵਿਆਹ ਅਧਿਆਪਕ ਕੁਲਵੰਤ ਸਿੰਘ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →