ⓘ Free online encyclopedia. Did you know? page 176

ਹਾਕਮ ਸੂਫ਼ੀ

ਹਾਕਮ ਸੂਫ਼ੀ ਇਕ ਉੱਘਾ ਪੰਜਾਬੀ ਗਾਇਕ ਸੀ। ਪੰਜਾਬੀ ਫ਼ਿਲਮ ਯਾਰੀ ਜੱਟ ਦੀ ਵਿਚਲੇ ਆਪਣੇ ਗੀਤ ਪਾਣੀ ਵਿਚ ਮਾਰਾਂ ਡੀਟਾਂ, ਡਫ਼ਲੀ ਅਤੇ ਸਾਦੀ ਅਤੇ ਸਾਫ਼-ਸੁਥਰੀ ਗਾਇਕੀ ਲਈ ਜਾਣੇ ਜਾਂਦੇ ਸੂਫ਼ੀ ਅਧਿਆਪਕ ਵਜੋਂ ਸੇਵਾ ਮੁਕਤ ਸਨ। ਸਿਤੰਬਰ ੪, ੨੦੧੨ ਨੂੰ ਮੁਕਤਸਰ ਵਿਚ ਓਹਨਾਂ ਦੀ ਮੌਤ ਹੋ ਗਈ।

ਹੀਰਾ ਲਾਲ ਸਿੱਬਲ

ਹੀਰਾ ਲਾਲ ਸਿੱਬਲ ਇੱਕ ਭਾਰਤੀ ਵਕੀਲ, ਨਿਆਇਕ ਅਤੇ ਦੋ ਵਾਰੀ ਪੰਜਾਬ ਦਾ ਐਡਵੋਕੇਟ ਜਨਰਲ ਸੀ, ਜੋ 1945 ਵਿੱਚ ਉਰਦੂ ਲੇਖਕਾਂ ਇਸਮਤ ਚੁਗਤਾਈ ਅਤੇ ਸਆਦਤ ਹਸਨ ਮੰਟੋ ਦੇ ਖਿਲਾਫ ਕੇਸਾਂ ਦੇ ਕਾਨੂੰਨੀ ਬਚਾਅ ਲਈ ਜਾਣਿਆ ਜਾਂਦਾ ਸੀ। ਉਸਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪ੍ਰੈਕਟਸ ਕੀਤੀ। ...

ਹੁਮਾ ਸਫਦਰ

ਹੁਮਾ ਸਫ਼ਦਰ ਲਾਹੌਰ ਤੋਂ ਇੱਕ ਕਲਾਕਾਰ. ਕਲਾ ਅਧਿਆਪਕ ਅਭਿਨੇਤਰੀ ਅਤੇ ਥੀਏਟਰ ਨਿਰਦੇਸ਼ਕ ਅਤੇ ਨਾਰੀਵਾਦੀ ਹੈ। ਉਹ ਵਿਕਲਪਿਕ ਰੰਗਮੰਚ ਲਹਿਰ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਅਤੇ ਸੰਗਤ ਗਰੁੱਪ ਦੀ ਨਿਰਮਾਤਾ ਨਿਰਦੇਸ਼ਕ ਹੈ ਜੋ ਪੂਰੇ ਪਾਕਿਸਤਾਨ ਵਿੱਚ ਸਟ੍ਰੀਟ ਥੀਏਟਰ ਲਈ ਕੰਮ ਕਰ ਰਿਹਾ ਹੈ। ਉਸਨੇ ਕਲਾਸੀਕਲ ਪੰਜਾ ...

ਗੁੱਲੀ ਡੰਡਾ

ਗੁੱਲੀ ਡੰਡਾ ਪੰਜਾਬ ਅਤੇ ਹਿੰਦ-ਉਪਮਹਾਦੀਪ ਦੇ ਕਈ ਦੂਜੇ ਇਲਾਕਿਆਂ ਵਿੱਚ ਮੁੰਡਿਆਂ ਦੀ ਖੇਡ ਹੈ। ਇਹ ਇੱਕ ਡੰਡੇ ਅਤੇ ਇੱਕ ਗੁੱਲੀ ਦੀ ਮਦਦ ਨਾਲ ਇਹ ਖੁੱਲੇ ਮੈਦਾਨ ਵਿੱਚ ਖੇਡੀ ਜਾਂਦੀ ਹੈ। ਖਿਡਾਰੀਆਂ ਦੀ ਤਾਦਾਦ ਉੱਤੇ ਕੋਈ ਰੋਕ ਨਹੀਂ। ਡੰਡਾ ਕਿਸੇ ਵੀ ਮਾਪ ਦਾ ਹੋ ਸਕਦਾ ਹੈ। ਗੁੱਲੀ ਵੀ ਡੰਡੇ ਦਾ ਇੱਕ ਅਲਹਿਦਾ ...

ਡੰਡਾ ਡੁੱਕ

ਡੰਡਾ ਡੁੱਕ ਲੱਤ ਹੇਠੋਂ ਡੰਡਾ ਲੰਘਾ ਕੇ ਦੂਰ ਸਿੱਟਣ ਅਤੇ ਦਾਈ ਦੇਣ ਵਾਲੇ ਵੱਲੋਂ ਚੁੱਕ ਕੇ ਲਿਆਉਣ ਪਿੱਛੋਂ ਸਾਥੀਆਂ ਵਿੱਚੋਂ ਇੱਕ ਨੂੰ ਛੂਹ ਕੇ ਦਾਈ ਲਾਹੁਣ ਵਾਲੀ ਮੁੰਡਿਆਂ ਦੀ ਇੱਕ ਪੰਜਾਬੀ ਖੇਡ ਹੈ, ਜਿਸਨੂੰ ਕੀੜ ਕੜਾਂਗਾਂ, ਜੰਡ ਬ੍ਰਹਾਮਣ, ਡੰਡ ਪਰਾਗਾ ਅਤੇ ਖੜਕਾਨਾ ਵਰਗੇ ਹੋਰ ਨਾਵਾਂ ਨਾਲ ਵੀ ਜਾਣਿਆ ਜਾਂ ...

ਢੱਕੁੱਲੀ

ਢੱਕੁੱਲੀ ਖੇਡ ਪੰਜਾਬ ਦੇ ਮਾਝੇ ਇਲਾਕੇ ਦੇ ਜਿਲ੍ਹਾ ਗੁਰਦਾਸਪੁਰ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਖੇਡੀ ਜਾਂਦੀ ਹੈ। ਇਹ ਖੇਡ ਰੱਬ ਦੀ ਖੁੱਤੀ ਖੇਡ ਨਾਲ ਮਿਲਦੀ ਜੁਲਦੀ ਹੈ ਫ਼ਰਕ ਸਿਰਫ਼ ਇਹ ਹੈ ਕਿ ਇਸ ਵਿੱਚ ਖੁੱਤੀਆਂ ਪੁੱਟਣ ਦੀ ਥਾਂ ਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਹਨ। ਇਸ ਨੂੰ ਖੇਡਣ ਲਾਈ ਲੱਕੜ ...

ਥਾਲ

ਥਾਲ ਖੇਡ ਖੇਡਣ ਲਈ ਸਮਗਰੀ ਵਜੋਂ ਇੱਕ ਰਬੜ ਦੀ ਗੇਂਦ ਦੀ ਜਰੂਰਤ ਹੁੰਦੀ ਹੈ। ਖਿਡਾਰੀਆਂ ਦੀ ਗਿਣਤੀ ਘੱਟੋ-ਘੱਟ ਅਤੇ ਵੱਧੋ-ਵੱਧ ਸੱਤ ਅੱਠ ਹੋ ਸਕਦੀ ਹੈ। ਇਹ ਖੇਡ ਇਕੱਲੀ-ਇਕੱਲੀ ਕੁੜੀ ਵੀ ਖੇਡ ਸਕਦੀ ਹੈ ਅਤੇ ਟੀਮ ਬਣਾ ਕਿ ਵੀ ਖੇਡੀ ਜਾ ਸਕਦੀ ਹੈ। ਇਹ ਖੇਡ ਗੀਤ ਆਧਰਿਤ ਖੇਡ ਹੈ। ਕੁੜੀਆਂ ਇੱਕ ਦਾਇਰੇ ਦੇ ਆਸ-ਪਾ ...

ਪਿੱਠੂ

ਪਿੱਠੂ ਛੋਟੇ ਬੱਚਿਆਂ ਦੀ ਇੱਕ ਖੇਡ ਹੈ। ਖਿਡਾਰੀ ਪਹਿਲਾ ਦੋ ਧੜੇ ਬਣਾ ਲੈਂਦੇ ਹਨ,ਇਕ ਗੋਲ ਦਾਇਰਾ ਬਣਾ ਕੇ ਉਸ ਵਿੱਚ ਕੁਝ ਠੀਕਰਾਂ ਇੱਕ ਦੂਜੇ ਦੇ ਉੱਪਰ ਟਿਕਾ ਦਿੱਤੀਆਂ ਜਾਂਦੀਆਂ ਹਨ। ਇੱਕ ਧਿਰ ਦਾ ਕੋਈ ਖਿਡਾਰੀ ਚੱਕਰ ਤੋਂ ਬਾਹਰ ਖੜਾ ਹੋ ਕੇ ਗੇਂਦ ਨਾਲ ਠੀਕਰੀਆਂ ਨੂੰ ਫੁੰਡਦਾ ਹੈ,ਜੇ ਨਿਸ਼ਾਨਾ ਫੂੰਡੇ ਜਾਣ ਮ ...

ਬਾਂਦਰ ਕਿੱਲਾ

ਬਾਂਦਰ ਕਿੱਲਾ ਖੇਡ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ। ਇਸ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਖੇਡਣ ਤੋਂ ਪਹਿਲਾਂ ਇਸ ਖੇਡ ਦਾ ਗਰਾਊਂਡ ਤਿਆਰ ਕੀਤਾ ਜਾਂਦਾ ਹੈ। ਕੋਈ ਲਗਪਗ ਤਿੰਨ ਫੁੱਟ ਅਰਧ ਵਿਆਸ ਦਾ ਇੱਕ ਚੱਕਰ ਵਾਹਿਆ ਜਾਂਦਾ ਹੈ। ਚੱਕਰ ਦੇ ਕੇਂਦਰ ਵਿੱਚ ਇੱਕ ਲੱਕੜ ਦਾ ਕਿੱਲਾ ਠ ...

ਰੱਬ ਦੀ ਖੁੱਤੀ

ਰੱਬ ਦੀ ਖੁੱਤੀ ਪੰਜਾਬ ਦੀਆਂ ਪੇਂਡੂ ਖੇਡਾਂ ਵਿੱਚੋ ਇੱਕ ਹੈ। ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸਚਿਤ ਨਹੀ ਹੁੰਦੀ। ਖਿਡਾਰੀਆਂ ਦੀ ਗਿਣਤੀ ਅਨੁਸਾਰ ਖੁੱਤੀਆਂ ਜਮੀਨ ਉੱਪਰ ਬਣਾ ਲਈਆਂ ਜਾਂਦੀਆਂ ਹਨ। ਦਾਇਰੇ ਵਿਚਕਾਰ ਇੱਕ ਰੱਬ ਦੀ ਖੁੱਤੀ ਬਣਾ ਲਈ ਜਾਂਦੀ ਹੈ। ਇਸ ਵਿੱਚ ਖੇਡ ਸਮਗਰੀ ਵਿੱਚ ਗੇਂਦ ਦੀ ਵਰਤੋ ਕੀਤੀ ...

ਗੁਰਦਾਸਪੁਰ ਜ਼ਿਲ੍ਹਾ

ਗੁਰਦਾਸਪੁਰ ਜ਼ਿਲ੍ਹਾ, ਪੰਜਾਬ ਰਾਜ ਦੇ ਮਾਝਾ ਖੇਤਰ ਦਾ ਇੱਕ ਜ਼ਿਲ੍ਹਾ ਹੈ। ਗੁਰਦਾਸਪੁਰ ਸ਼ਹਿਰ ਇਸ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਅੰਤਰਰਾਸ਼ਟਰੀ ਪੱਧਰ ਤੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹਾ, ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਪਠਾਨਕੋਟ, ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਲੱਗਦਾ ਹੈ। ਦੋ ਮੁੱਖ ...

ਬੀਰਭੂਮ ਜ਼ਿਲ੍ਹਾ

ਬੀਰਭੂਮ ਜ਼ਿਲ੍ਹਾ ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਇੱਕ ਪ੍ਰਬੰਧਕੀ ਇਕਾਈ ਹੈ। ਇਹ ਪੱਛਮੀ ਬੰਗਾਲ ਦੇ ਪੰਜ ਪ੍ਰਬੰਧਕੀ ਵਿਭਾਗਾਂ ਵਿਚੋਂ ਇਕ-ਬਰਮਵਾਨ ਡਵੀਜ਼ਨ ਦਾ ਸਭ ਤੋਂ ਉੱਤਰੀ ਜ਼ਿਲ੍ਹਾ ਹੈ। ਜ਼ਿਲ੍ਹਾ ਹੈੱਡਕੁਆਰਟਰ ਸੂਰੀ ਵਿੱਚ ਹੈ। ਹੋਰ ਮਹੱਤਵਪੂਰਨ ਸ਼ਹਿਰ ਰਾਮਪੁਰਾਟ, ਬੋਲਪੁਰ ਅਤੇ ਸੈਂਥੀਆ ਹਨ। ਝਾਰਖੰ ...

ਖੋਰੋਵਾਤਸ

ਖੋਰੋਵਾਤਸ ਇੱਕ ਬਾਰਬੇਕਿਊ ਅਰਮੀਨੀਆਈ ਮੀਟ ਕਬਾਬ ਹੈ। ਮੀਟ ਨੂੰ ਗਰਿਲਿੰਗ ਤੋਂ ਪਹਿਲਾਂ ਮੈਰੀਨੇਟ ਕੀਤਾ ਜਾ ਸਕਦਾ ਹੈ, ਪਰ ਅਜਿਹਾ ਜ਼ਰੂਰੀ ਵੀ ਨਹੀਂ। ਇਹ ਲੇਲੇ, ਸੂਰ ਦਾ ਮਾਸ, ਗਾਂ ਦਾ ਮਾਸ, ਚਿਕਨ, ਜਾਂ ਬੱਛੇ ਦੇ ਮਾਸ ਨਾਲ ਬਣਾਇਆ ਜਾ ਸਕਦਾ ਹੈ। ਇਹ ਆਮ ਤੌਰ ਤੇ "ਤਿਉਹਾਰਾਂ ਦੇ ਮੌਕਿਆਂ" ਤੇ ਬਣਾਈ ਜਾਂਦੀ ਹੈ।

ਤੀਰਾਨਾ ਜ਼ਿਲਾ

ਅਲਬਾਨੀਆ ਬਰ-ਏ-ਆਜ਼ਮ ਯੂਰਪ ਦੇ ਤਿੰਨਾਂ ਮੁਸਲਮਾਨ ਦੇਸਾਂ ਚੋਂ ਇੱਕ ਏ, ਉਸ ਦਾ ਰਾਜਘਰ ਤੇਰਾ ਨਾ ਸ਼ਹਿਰ ਏ। ਅਲਬਾਨੀਆ ਬਲਕਾਨ ਦੇ ਇਲਾਕੇ ਚ ਬਹਿਰਾ ਐਡ ਰੀਆ ਟੁੱਕ ਦੇ ਕੰਡੇ ਇਟਲੀ ਦੇ ਸਾਹਮਣੇ ਵਾਕਿਅ ਏ। ਅਲਬਾਨੀਆ ਇੰਤਜ਼ਾਮੀ ਤੌਰ ਅਤੇ 12 ਸੂਬਿਆਂ ਚ ਵੰਡਿਆ ਹੋਇਆ ਏ, ਜਿਹਨਾਂ ਨੂੰ ਸਰਕਾਰੀ ਤੌਰ ਉੱਤੇ ਅਲਬਾਨ ...

ਸਕੋਨਬਰੁਨ ਪੈਲੇਸ

ਸਕੋਨਬਰੁਨ ਪੈਲੇਸ, ਵਿਆਨਾ ਆਸਟਰੀਆ ਵਿੱਚ ਹੈ। 1950 ਦੇ ਮੱਧ ਤੋਂ ਇਹ ਮਹਿਲ ਵਿਆਨਾ ਵਿੱਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਿੱਚ 1441 ਖ਼ੂਬਸੂਰਤ ਕਮਰੇ ਹਨ। ਇਸ ਮਹਿਲ ਨੂੰ ਮੌਜੂਦਾ ਸਰੂਪ ਮਹਾਰਾਣੀ ਮਾਰੀਆ ਥੈਰੇਸਾ ਦੇ ਸ਼ਾਸਨ ਕਾਲ ਵਿੱਚ 1740 ਜਾਂ 1750 ਦੌਰਾਨ ਦਿੱਤਾ ਗਿਆ। ਇਸ ਮਹਿਲ ...

ਕੋਲੋਸੀਅਮ

ਕੋਲੋਸਿਅਮ ਜਾਂ ਕੋਲਿਸਿਅਮ ਇਟਲੀ ਦੇਸ਼ ਦੇ ਰੋਮ ਨਗਰ ਦੇ ਦੁਆਰਾ ਨਿਰਮਿਤ ਰੋਮਨ ਸਮਰਾਜ ਦਾ ਸਬਤੋਂ ਵਿਰਾਟ ਅੰਡਾਕਾਰੀ ਐੰਮਫ਼ੀਥੀਏਟਰ ਹੈ ਤੇ ਇਹ ਦੁਨਿਆ ਦਾ ਵੀ ਸਬਤੋਂ ਵੱਡਾ ਐੰਮਫ਼ੀਥੀਏਟਰ ਹੈ। ਇਹ ਰੋਮਨ ਆਰਕੀਟੈਕਚਰ ਅਤੇ​ਇੰਜੀਨੀਅਰਿੰਗ ਦਾ ਸਬਤੋਂ ਉੱਤਮ ਨਮੂਨਾ ਮਨਿਆ ਜਾਂਦਾ ਹੈ। ਇਸਦਾ ਨਿਰਮਾਣ 70 -72 ਵੀੰ ...

ਕੋਮੋ ਝੀਲ

ਕੋਮੋ ਝੀਲ ਲੋਮਬਾਰਡਿਆ, ਇਟਲੀ ਵਿੱਚ ਗਲੇਸ਼ੀਅਰੀ ਮੂਲ ਦੀ ਇੱਕ ਝੀਲ ਹੈ। ਇਸ ਦਾ ਖੇਤਰਫਲ 146 ਵਰਗ ਕਿਲੋਮੀਟਰ ਹੈ ਅਤੇ ਇਹ ਲੇਕ ਗਾਰਦਾ ਅਤੇ ਲੇਕ ਮੈਗੀਓਰ ਦੇ ਇਟਲੀ ਦੀ ਤੀਜੀ ਵੱਡੀ ਝੀਲ ਹੈ। 400 ਮੀਟਰ ਤੋਂ ਵੱਧ ਡੂੰਘੀ ਇਹ ਝੀਲ ਯੂਰਪ ਦੀਆਂ ਸਭ ਤੋਂ ਵੱਧ ਡੂੰਘੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਝੀਲ ਦਾ ਤਲ ...

ਰੋਮ

ਰੋਮ ; ਲਾਤੀਨੀ: Rōma) ਇਟਲੀ ਵਿੱਚ ਇੱਕ ਸ਼ਹਿਰ ਅਤੇ ਵਿਸ਼ੇਸ਼ ਪਰਗਣਾ ਜਾਂ ਕਮਿਊਨ । ਇਹ ਇਟਲੀ ਅਤੇ ਲਾਜ਼ੀਓ ਇਲਾਕਾ ਦੀ ਰਾਜਧਾਨੀ ਵੀ ਹੈ। 1.285.3 ਵਰਗ ਕਿ.ਮੀ. ਦੇ ਰਕਬਾ ਵਿੱਚ 28 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਪਰਗਣਾ ਹੈ ਅਤੇ ਯੂਰਪੀ ਸੰਘ ਦਾ ਚੌਥਾ ...

ਕਾਰਲੋ ਪੋਂਟੀ

ਕਾਰਲੋ ਫਰੂਟਨੇਰੋ ਪੀਟਰੋ ਪੋਂਟੀ ਸੀਨੀਅਰ ਇੱਕ ਇਟਾਲੀਅਨ ਫਿਲਮ ਨਿਰਮਾਤਾ ਸੀ ਜਿਸ ਨੇ 140 ਤੋਂ ਵੱਧ ਉਤਪਾਦ ਆਪਣੇ ਨਾਮ ਕੀਤੇ ਸੀ। ਉਹ ਅੰਤਰਰਾਸ਼ਟਰੀ ਫ਼ਿਲਮ ਸਟਾਰ ਸੋਫੀਆ ਲੋਰੇਨ ਦਾ ਪਤੀ ਵੀ ਸੀ।

ਤੋਮਾਸੋ ਕੈਂਪਾਨੇਲਾ

ਤੋਮਾਸੋ ਕੈਂਪਾਨੇਲਾ ਓਪੀ, ਨੂੰ ਬਪਤਿਸਮਾ ਜਿਯੋਵਾਨੀ ਡੋਮੇਨੀਕੋ ਕੈਂਪਾਨੇਲਾ, ਇੱਕ ਡੋਮਿਨਿਕਨ ਰੂਹਾਨੀ ਭਾਈ, ਇਤਾਲਵੀ ਫ਼ਿਲਾਸਫ਼ਰ, ਧਰਮ-ਸ਼ਾਸਤਰੀ, ਤਾਰਾ ਵਿਗਿਆਨੀ, ਅਤੇ ਕਵੀ ਸੀ।

ਦਾਂਤੇ ਆਲੀਗੀਏਰੀ

ਦਾਂਤੇ ਏਲੀਗਿਅਰੀ ਮੱਧ ਕਾਲ ਦੇ ਇਤਾਲਵੀ ਕਵੀ ਸਨ। ਇਹ ਵਰਜਿਲ ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਹਨਾਂ ਦਾ ਪ੍ਰਸਿੱਧ ਮਹਾਂਕਾਵਿ ਲਾ ਦੀਵੀਨਾ ਕੋਮੇਦੀਆ ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿੱਚ ਰਚੀ ਗਈ ਇੱਕ ਅਤਿ ...

ਦਾਰੀਓ ਫ਼ੋ

ਦਾਰੀਓ ਫ਼ੋ ਇੱਕ ਇਤਾਲਵੀ ਵਿਅੰਗਕਾਰ, ਨਾਟਕਕਾਰ, ਥੀਏਟਰ ਨਿਰਦੇਸ਼ਕ, ਅਭਿਨੇਤਾ ਅਤੇ ਸੰਗੀਤਕਾਰ ਸੀ। ਇਸਨੂੰ 1997 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਦੇ ਨਾਟਕ 30 ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾ ਚੁੱਕੇ ਹਨ ਅਤੇ ਸਵੀਡਨ, ਯੂਗੋਸਲਾਵੀਆ, ਅਰਜਨਟੀਨਾ, ਚਿਲੀ, ਇੰਗਲੈਂਡ, ਜਰਮਨੀ, ਸ ...

ਰੌਬਰਟੋ ਬੇਨਿਗਨੀ

ਰੌਬਰਟ ਰੇਮੀਗੀਓ ਬੇਨਿਗਨੀ, ਓ.ਐਮ.ਆਰ.ਆਈ. ਇੱਕ ਇਤਾਲਵੀ ਅਦਾਕਾਰ, ਕੌਮੇਡੀਅਨ, ਸਕ੍ਰੀਨਲੇਖਕ ਅਤੇ ਨਿਰਦੇਸ਼ਕ ਹੈ। ਉਸਨੇ 1997 ਦੀ ਫ਼ਿਲਮ ਲਾਈਫ਼ ਇਜ਼ ਬਿਊਟੀਫ਼ੁਲ ਦਾ ਸਹਿ-ਲੇਖਨ, ਨਿਰਦੇਸ਼ਨ ਅਤੇ ਅਦਾਕਾਰੀ ਕੀਤੀ ਸੀ। ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਅਤੇ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ...

ਲਵੀਨੀਆ ਫੋਨਤਨਾ

ਲਵੀਨੀਆ ਫੋਨਤਨਾ ਇੱਕ ਇਤਾਲਵੀ ਚਿੱਤਰਕਾਰ ਸੀ। ਉਸ ਨੂੰ ਪਹਿਲੀ ਔਰਤ ਕਲਾਕਾਰ ਸਨਮਾਨਿਤ ਕੀਤਾ ਗਿਆ, ਜਿਸਨੇ ਆਪਣੇ ਮਰਦ ਪ੍ਰਤੀਸਥਾਨੀਆਂ ਨਾਲ ਹਮਰੁਤਬੇ ਵਜੋਂ ਕੰਮ ਕੀਤਾ ਉਹ ਔਰਤ ਦਾ ਨਗਨ ਚਿੱਤਰ ਬਣਾਓਣ ਵਾਲੀ ਪਹਿਲੀ ਔਰਤ ਕਲਾਕਾਰ ਸੀ ਅਤੇ ਆਪਣੇ 13 ਮੈਂਬਰ ਦੇ ਪਰਿਵਾਰ ਵਿੱਚ ਮੁੱਖ ਕਮਾਓਣ ਵਾਲੀ ਵੀ ।

ਗਰੇਗ ਰੁਦਫੋਰਡ

ਗੀਗੋਰੀ ਜੇਮਜ਼ ਗਰੇਗ ਰੁਦਫੋਰਡ ਇੰਗਲੈਂਡ ਦਾ ਲੰਮੀ ਛਾਲ ਦਾ ਖਿਡਾਰੀ ਹੈ ਜਿਸ ਦਾ ਜਨਮ ਨੂੰ ਇੰਗਲੈਂਡ ਵਿਖੇ ਹੋਇਆ। ਇਸ ਨੇ ਓਲੰਪਿਕ ਖੇਡਾਂ ਵਿੱਚੋਂ ਸੋਨ ਤਗਮਾ ਜਿਤਿਆ ਅਤੇ ਇੰਗਲੈਂਡ ਦਾ ਦੂਸਰਾ ਅਥਲੀਟ ਬਣਿਆ।ਗਰੇਗ ਰੁਦਫੋਰਡ ਨੂੰ ਅਥਲੈਟਿਕਸ ਦੇ ਨਾਲ ਨਾਲ ਫੁਟਬਾਲ ਅਤੇ ਰਗਬੀ ਖੇਡਣ ਦਾ ਵੀ ਬਹੁਤ ਸ਼ੌਕ ਹੈ। ਗਰ ...

ਰੌਬਿਨ ਕਜ਼ਿਨਜ਼

ਰੋਬਿਨ ਕਜ਼ਿਨਜ਼ ਇੱਕ ਬ੍ਰਿਟਿਸ਼ ਫਿਗਰ ਸਕੇਟਰ ਹੈ। ਉਹ 1980 ਦੇ ਓਲੰਪਿਕ ਚੈਂਪੀਅਨ, 1980 ਯੂਰੋਪੀਅਨ ਚੈਂਪੀਅਨ, ਤਿੰਨ ਵਾਰ ਵਿਸ਼ਵ ਮੈਡਲ ਜੇਤੂ ਅਤੇ ਚਾਰ ਵਾਰ ਬ੍ਰਿਟਿਸ਼ ਕੌਮੀ ਚੈਂਪੀਅਨ ਰਹਿ ਚੁੱਕਾ ਹੈ। ਉਸ ਨੇ ਇਕ ਪੇਸ਼ੇਵਰ ਸਕੇਟਰ ਦੇ ਤੌਰ ਤੇ ਇਸਨੂੰ ਸਫ਼ਲ ਕਰੀਅਰ ਬਣਾਇਆ। ਬਾਅਦ ਵਿਚ ਉਹ ਆਈਸ ਸ਼ੋਅ ਵੱਲ ...

ਨਵਸੇਹਰ

ਨਵਸੇਹਰ ਤੁਰਕੀ ਦਾ ਪ੍ਰਾਂਤ ਹੈ ਜਿਸ ਦੀ ਰਾਜਧਾਨੀ ਵੀ ਨਵਸੇਹਰ ਹੈ। ਇਸ ਦੇ ਗੁਆਢੀ ਪ੍ਰਾਂਤ ਉੱਤਰ ਵਿੱਚ ਕਿਰਸੇਹਰ ਦੱਖਣੀ ਪੱਛਮ ਅਕਸਾਰੇ, ਦੱਖਣ ਵਿੱਚ ਨਿਗਦੇ, ਦੱਖਣ ਪੂਰਬ ਵਿੱਚ ਕਾਏਸਰੀ ਅਤੇ ਉੱਤਰ ਪੂਰਬ ਵਿੱਚ ਯੋਜ਼ਗਟ ਪ੍ਰਾਂਤ ਹਨ। ਇਸ ਪ੍ਰਾਂਤ ਵਿੱਚ ਬਹੁਤ ਹੀ ਮਸ਼ਹੂਰ ਦੇਖਣਯੋਗ ਸਥਾਨ ਕਪਾਡੋਸੀਆ ਹੈ ਇਹ ਸ ...

ਜੀਏਨੀ ਦੁਵਲ

ਜੀਏਨੀ ਦੁਵਲ ਇੱਕ ਹੈਤੀਆਈ -ਅਦਾਕਾਰਾ ਅਤੇ ਫਰਾਂਸੀਸੀ ਅਤੇ ਕਾਲੇ ਅਫ਼ਰੀਕੀ ਦੀ ਮਿਸ਼ਰਤ ਡਾਂਸਰ ਹੈ। 20 ਸਾਲਾਂ ਤੱਕ ਉਹ ਫ੍ਰੈਂਚ ਕਵੀ ਅਤੇ ਕਲਾ ਆਲੋਚਕ ਚਾਰਲਸ ਬੌਦੇਲੈਰ ਲਈ ਕਲਾ ਦੀ ਦੇਵੀ ਸੀ। ਉਨ੍ਹਾਂ ਦੀ ਮੁਲਾਕਾਤ 1842 ਵਿੱਚ ਹੋਈ, ਜਦੋਂ ਦੁਵਲ ਨੇ ਫਰਾਂਸ ਜਾਣ ਲਈ ਹੈਤੀ ਨੂੰ ਛੱਡ ਦਿੱਤਾ ਅਤੇ ਦੋਵੇਂ ਅਗਲ ...

ਕੈਨ

ਕੈਨ ਫ਼ਰਾਂਸੀਸੀ ਰਿਵੀਐਰਾ ਵਿੱਚ ਵਸਿਆ ਇੱਕ ਸ਼ਹਿਰ ਹੈ। ਇਹ ਇੱਕ ਪ੍ਰਸਿੱਧ ਸੈਲਾਨੀ ਅਸਥਾਨ ਅਤੇ ਸਲਾਨਾ ਕਾਨ ਫ਼ਿਲਮ ਤਿਉਹਾਰ ਦਾ ਮੇਜ਼ਬਾਨ ਹੈ। ਇਹ ਫ਼ਰਾਂਸ ਦੇ ਆਲਪ-ਤਟਵਰਤੀ ਵਿਭਾਗ ਵਿੱਚ ਸਥਿਤ ਇੱਕ ਕਮਿਊਨ ਹੈ।

ਮਾਰਸੇਈ

ਮਾਰਸੇਈ, ਸਥਾਨਕ, ਪੁਰਾਤਨ ਸਮਿਆਂ ਵਿੱਚ ਮਾਸਾਲੀਆ, ਮਸਾਲੀਆ ਜਾਂ ਮਸੀਲੀਆ, ਪੈਰਿਸ ਮਗਰੋਂ ਫ਼ਰਾਂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 240.62 ਵਰਗ ਕਿ.ਮੀ. ਰਕਬੇ ਉੱਤੇ ਪ੍ਰਸ਼ਾਸਕੀ ਹੱਦਾਂ ਵਿੱਚ ਅਬਾਦੀ 853.000 ਹੈ। ਇਹਦਾ ਸ਼ਹਿਰੀ ਅਤੇ ਮਹਾਂਨਗਰੀ ਇਲਾਕਾ ਸ਼ਹਿਰੀ ਹੱਦਾਂ ਤੋਂ ਬਾਹਰ ਤੱਕ ਫੈਲਿਆ ਹ ...

ਸਟਰਾਸਬਰਗ

ਸਟਰਾਸਬਰਗ ਰਾਜਧਾਨੀ ਅਤੇ ਪੂਰਬੀ ਫ਼ਰਾਂਸ ਵਿੱਚ ਐਲਸੇਸ ਖੇਤਰ ਦਾ ਪ੍ਰਮੁੱਖ ਸ਼ਹਿਰ ਹੈ ਅਤੇ ਯੂਰਪੀ ਸੰਸਦ ਦੀ ਅਧਿਕਾਰਿਕ ਸੀਟ ਹੈ। ਜਰਮਨੀ ਦੇ ਨਾਲ ਲੱਗਦੀ ਸੀਮਾ ਦੇ ਕੋਲ ਸਥਿਤ ਹੈ, ਇਹ ਡਿਪਾਮੇਂਟ Bas - Rhin ਦੀ ਰਾਜਧਾਨੀ ਹੈ। ਸ਼ਹਿਰ ਅਤੇ Alsace ਖੇਤਰ ਦੇ ਲੋਕ ਇਤਿਹਾਸਿਕ ਤੌਰ ਤੇ ਜਰਮਨ ਭਾਸ਼ੀ ਹਨ, ਇਸ ...

ਈਸਟ ਇੰਡੀਆ ਕੰਪਨੀ

ਈਸਟ ਇੰਡੀਆ ਕੰਪਨੀ ਬਰਤਾਨੀਆ ਦੀ ਇੱਕ ਵਪਾਰਕ ਕੰਪਨੀ ਸੀ ਜਿਸਦਾ ਮੁੱਖ ਮਕਸਦ ਪੂਰਬੀ ਦੇਸ਼ਾਂ ਨਾਲ ਵਪਾਰ ਕਰਨਾ ਸੀ ਪਰ ਇਹ ਬਾਅਦ ਵਿੱਚ ਮੁੱਖ ਤੌਰ ’ਤੇ ਭਾਰਤੀ ਉਪਮਹਾਂਦੀਪ ਨਾਲ ਵਪਾਰ ਕਰਨ ਲੱਗੀ। ਇਹ ਮੁੱਖ ਤੌਰ ’ਤੇ ਕਪਾਹ, ਲੂਣ, ਚਾਹ, ਕੌਫ਼ੀ, ਅਫ਼ੀਮ ਅਤੇ ਸਿਲਕ ਦਾ ਵਪਾਰ ਕਰਦੀ ਸੀ। ਈਸਟ ਇੰਡੀਆ ਕੰਪਨੀ ਦੀ ...

ਏਰਿਕ ਹਾਬਸਬਾਮ

ਏਰਿਕ ਜਾਨ ਅਰਨੇਸਟ ਹਾੱਬਸਬਾਮ ਉਦਯੋਗਿਕ ਪੁੰਜੀਵਾਦ, ਸਮਾਜਵਾਦ ਅਤੇ ਰਾਸ਼ਟਰਵਾਦ ਦੀ ਚੜ੍ਹਤ ਦੇ ਸਮੇਂ ਦਾ ਬਰਤਾਨਵੀ ਮਾਰਕਸਵਾਦੀ ਇਤਿਹਾਸਕਾਰ ਸੀ।

ਕ੍ਰਿਸਟੋਫਰ ਕਾਡਵੈੱਲ

ਕ੍ਰਿਸਟੋਫਰ ਕਾਡਵੈੱਲ ਦਾ ਅਸਲੀ ਨਾਮ ਕ੍ਰਿਸਟੋਫਰ ਸੇਂਟ ਜਾਨ ਸਪ੍ਰਿਗ ਸੀ। ਉਸ ਦਾ ਜਨਮ 20 ਅਕਤੂਬਰ 1907 ਨੂੰ ਲੰਡਨ ਦੇ ਦੱਖਣ–ਪੱਛਮੀ ਇਲਾਕੇ ਵਿੱਚ 53 ਮੋਂਟਸਰੇਟ ਰੋਡ ਤੇ ਸਥਿਤ ਰਿਹਾਇਸ਼ ਵਿੱਚ ਹੋਇਆ ਸੀ। ਕਾਡਵੈੱਲ ਦੀ ਰਸਮੀ ਸਿੱਖਿਆ ਤਾਂ 15 ਸਾਲ ਦੀ ਉਮਰ ਵਿੱਚ ਹੀ ਖਤਮ ਹੋ ਗਈ ਜਦੋਂ ਉਨ੍ਹਾਂ ਦੇ ਪਿਤਾ ਜੋ ...

ਜੇਮਜ਼ ਕੁੱਕ

ਕੈਪਟਨ ਜੇਮਜ਼ ਕੁੱਕ, ਐਫਆਰਐਸ, ਆਰਐਨ ਇੱਕ ਅੰਗਰੇਜ਼ ਮੁਹਿੰਮਬਾਜ਼, ਖੋਜੀ, ਜਹਾਜ਼ਰਾਨ ਅਤੇ ਨਕਸ਼ਾ ਨਿਗਾਰ ਸੀ। ਸ਼ਾਹੀ ਨੇਵੀ ਵਿੱਚ ਵਿੱਚ ਕਪਤਾਨ ਦੇ ਪਦ ਉੱਤੇ ਰਹਿੰਦੇ ਹੋਏ ਉਸ ਨੇ ਪ੍ਰਸ਼ਾਂਤ ਸਾਗਰ ਦੀ ਤਿੰਨ ਵਾਰ ਸਮੁੰਦਰੀ ਯਾਤਰਾ ਕੀਤੀ ਅਤੇ ਆਸਟਰੇਲੀਆ ਦੇ ਪੂਰਬੀ ਤਟ ਅਤੇ ਟਾਪੂ ਹਵਾਈ ਪੁੱਜਣ ਵਾਲਾ ਪਹਿਲਾ ...

ਡਾਇਨਾ

ਡਾਇਨਾ ਵੇਲਜ਼ ਦੀ ਰਾਜਕੁਮਾਰੀ ਜੋ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਰਾਜਕੁਮਾਰ ਚਾਰਲਸ ਦੀ ਪਤਨੀ ਅਤੇ ਵਿਸ਼ਵ ਸੁੰਦਰੀ ਸੀ। ਡਾਇਨਾ ਦਾ ਜਨਮ ਸ਼ਾਹੀ ਪਰਿਵਾਰ ਦੇ ਵਫ਼ਾਦਾਰ ਦੇ ਘਰ ਹੋਇਆ। ਡਾਇਨਾ ਦੇ ਪਿਤਾ ਅੱਠਵੇਂ ਅਰਲ ਸਪੈਂਸਰ ਨੇ ਸ਼ਾਹੀ ਪਰਵਾਰ ਲਈ ਕੰਮ ਕੀਤਾ ਸੀ ਅਤੇ ਡਾਇਨਾ ਮਹਾਰਾਣੀ ਦੇ ਸੈਂਡਰਿ ...

ਥਾਮਸ ਗੇਜ

ਜਨਰਲ ਥਾਮਸ ਗੇਜ ਇੱਕ ਬ੍ਰਿਟਿਸ਼ ਫੌਜੀ ਅਫਸਰ ਸੀ ਜਿਸ ਨੂੰ ਉੱਤਰੀ ਅਮਰੀਕਾ ਵਿੱਚ ਕਈ ਸਾਲਾਂ ਦੀ ਸੇਵਾ ਲਈ ਜਾਣਿਆ ਜਾਂਦਾ ਸੀ, ਜਿਸ ਵਿੱਚ ਅਮਰੀਕੀ ਇਨਕਲਾਬ ਦੇ ਸ਼ੁਰੂਆਤੀ ਦਿਨਾਂ ਵਿੱਚ ਫ਼ੌਜ ਦੇ ਮੁਖੀ ਵਜੋਂ ਭੂਮਿਕਾ ਵੀ ਸ਼ਾਮਲ ਸੀ। ਇੰਗਲੈਂਡ ਵਿੱਚ ਇੱਕ ਖੂਬਸੂਰਤ ਪਰਿਵਾਰ ਵਿੱਚ ਜਨਮ ਲੈਣ ਕਾਰਨ, ਉਹ ਫ਼ੌਜੀ ...

ਥਾਮਸ ਯੰਗ (ਵਿਗਿਆਨੀ)

ਥਾਮਸ ਯੰਗ ਇੱਕ ਬ੍ਰਿਟਿਸ਼ ਪੋਲੀਮੈਥ ਅਤੇ ਫਿਜ਼ਿਸ਼ਿਅਨ ਸਨ। ਯੰਗ ਨੇ ਦੇਖਣ, ਰੋਸ਼ਨੀ, ਠੋਸ ਮਕੈਨਿਕਸ, ਊਰਜਾ, ਫਿਜ਼ੀਓਲੋਜੀ, ਭਾਸ਼ਾ, ਸੰਗੀਤਕ ਸਦਭਾਵਨਾ, ਅਤੇ ਮਿਸਰ ਵਿਗਿਆਨ ਦੇ ਖੇਤਰਾਂ ਵਿੱਚ ਮਹੱਤਵਪੂਰਨ ਵਿਗਿਆਨਕ ਯੋਗਦਾਨ ਦਿੱਤੇ। ਜੀਨ-ਫਰਾਂਸਿਸ ਚੈਂਪੋਲਿਅਨ ਦੇ ਅਖੀਰ ਵਿੱਚ ਉਸ ਨੇ ਆਪਣੇ ਕੰਮ ਤੇ ਵਿਸਥਾਰ ...

ਨਸਲੀ ਵਾਡੀਆ

ਨਸਲੀ ਵਾਡੀਆ ਇੱਕ ਬ੍ਰਿਟਿਸ਼ ਪਾਰਸੀ ਵਪਾਰੀ, ਉਦਯੋਗਪਤੀ ਅਤੇ ਵਾਡੀਆ ਗਰੁੱਪ ਦਾ ਚੇਅਰਮੈਨ ਹੈ। ਉਹ ਨੈਵਲ ਵਾਡੀਆ ਅਤੇ ਦੀਨਾ ਜਿਨਾਹ ਦਾ ਪੁੱਤਰ ਅਤੇ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਦੋਹਤਰਾ ਹੈ।

ਫ਼ਰੈਂਕ ਲੌਇਡ

ਫ਼ਰੈਂਕ ਵਿਲਿਅਮ ਜੌਰਜ ਲੌਇਡ ਇੱਕ ਬ੍ਰਿਟੇਨ ਵਿੱਚ ਜਨਮਿਆ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰਿਪਟ-ਲੇਖਕ, ਨਿਰਮਾਤਾ ਅਤੇ ਅਦਾਕਾਰ ਸੀ। ਉਹ ਅਕੈਡਮੀ ਔਫ਼ ਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸਿਜ਼ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਅਤੇ 1934 ਤੋਂ 1935 ਵਿੱਚ ਇਸ ਸੰਸਥਾ ਦਾ ਮੁਖੀ ਵੀ ਰਿਹਾ ਸੀ।

ਬੌਬੀ ਚਾਰਲਟਨ

ਸਰ ਰਾਬਰਟ ਚਾਰਲਟਨ ਸੀ.ਬੀ.ਈ. ਇੱਕ ਅੰਗਰੇਜ਼ੀ ਫੁੱਟਬਾਲ ਖਿਡਾਰੀ ਹੈ ਜੋ ਮਹਾਨ ਮਿਡਫੀਲਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਇੰਗਲੈਂਡ ਦੀ ਟੀਮ ਦਾ ਇੱਕ ਪ੍ਰਮੁੱਖ ਮੈਂਬਰ ਹੈ ਜਿਸ ਨੇ 1966 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਉਸੇ ਸਾਲ ਹੀ ਉਸਨੇ ਬੈਲਨ ਡੀ ਔਰ ਵੀ ਜਿੱਤਿਆ। ਉਸਨੇ ਮਾਨਚੈਸਟਰ ਯੂਨਾਈਟਿਡ ਵਿੱ ...

ਸੈਰਿਲ ਰੈੱਡਕਲਿਫ

ਸੈਰਿਲ ਰੈੱਡਕਲਿਫ ਇੱਕ ਬਰਤਾਨਵੀ ਵਕੀਲ ਅਤੇ ਕਾਨੂੰਨਦਾਨ ਸੀ ਜਿਸਨੂੰ ਭਾਰਤ ਦੀ ਵੰਡ ਲਈ ਨਿਯੁਕਤ ਕੀਤੇ ਗਏ ਹੱਦਬੰਦੀ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ ਸੀ।

1997 ਰਮਾਬਾਈ ਅੰਬੇਡਕਰ ਘਟਨਾ

1997 ਰਮਾਬਾਈ ਅੰਬੇਡਕਰ ਘਟਨਾ ਮਹਾਨਗਰ ਮੁੰਬਈ ਵਿੱਚ ਵਾਪਰੀ ਦਲਿੱਤਾਂ ਉੱਤੇ ਅਤਿਆਚਾਰ ਦੀ ਇੱਕ ਕਾਰਵਾਈ ਹੈ। 11 ਜੁਲਾਈ 1997 ਨੂੰ ਬੰਬਈ ਦੇ ਰਮਾਬਾਈ ਨਗਰ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਉੱਤੇ ਜੁੱਤੀਆਂ ਦਾ ਹਾਰ ਪਾਉਣ ਦੀ ਘਟਨਾ ਦੇ ਵਿਰੋਧ ਵਜੋਂ ਸਥਾਨਕ ਦਲਿਤ ਭਾਈਚਾਰੇ ਦੇ ਲੋਕ ਸੜਕਾਂ ਉੱਤੇ ਉੱਤਰ ...

2010 ਅੰਡਰ-19 ਕ੍ਰਿਕਟ ਵਿਸ਼ਵ ਕੱਪ

2010 ਦਾ ਆਈਸੀਸੀ ਅੰਡਰ -19 ਕ੍ਰਿਕਟ ਵਿਸ਼ਵ ਕੱਪ, ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ ਸੀ ਅਤੇ ਇਸਨੂੰਨਿਊਜ਼ੀਲੈਂਡ ਵਿੱਚ ਕਰਵਾਇਆ ਗਿਆ ਸੀ। 1998 ਤੋਂ ਮਗਰੋਂ ਇਹ ਟੂਰਨਾਮੈਂਟ ਹਰ 2 ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਐਡੀਸ਼ਨ ਵਿੱਚ ਕੁੱਲ 16 ਟੀਮਾਂ ਸ਼ਾਮਿਲ ਸਨ ਅਤੇ 15 ਤੋਂ 30 ...

2012 ਬ੍ਰਿਕਸ ਸਿਖਰ ਸੰਮੇਲਨ

2012 ਬ੍ਰਿਕਸ ਸਿਖਰ ਸੰਮੇਲਨ, ਬ੍ਰਿਕਸ ਦੇਸ਼ਾਂ ਦਾ ਚੌਥਾ ਵਾਰਸ਼ਿਕ ਸਿਖਰ ਸੰਮੇਲਨ ਸੀ, ਜਿਸ ਵਿੱਚ ਇਸ ਦੇ ਪੰਜ ਮੈਂਬਰ ਰਾਸ਼ਟਰਾਂ ਬਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣ ਅਫਰੀਕਾ ਦੇ ਰਾਸ਼ਟਰ ਜਾਂ ਸਰਕਾਰ ਦੇ ਮੁਖੀਆਂ ਨੇ ਭਾਗ ਲਿਆ। ਸਿਖਰ ਸੰਮੇਲਨ ਦਾ ਪ੍ਰਬੰਧ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਪੰਜ ਸਿ ...

2019–20 ਯੂਏਫਾ ਯੂਰਪ ਲੀਗ

2019–20 ਯੂਏਫਾ ਯੂਰਪ ਲੀਗ ਯੂਏੁਫਾ ਦੁਆਰਾ ਕਰਵਾਏ ਜਾਂਦੇ ਯੂਰਪ ਦੇ ਸੈਕੰਡਰੀ ਕਲੱਬ ਫੁਟਬਾਲ ਟੂਰਨਾਮੈਂਟ ਦਾ 49ਵਾਂ ਸੀਜ਼ਨ ਹੈ, ਅਤੇ ਇਸਦਾ ਨਾਮ ਯੂਏਫਾ ਕੱਪ ਤੋਂ ਯੂਏਫਾ ਯੂਰਪ ਲੀਗ ਕਰਨ ਪਿੱਛੋਂ ਇਹ 11ਵਾਂ ਸੀਜ਼ਨ ਹੈ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਗਡਾਂਸਕ, ਪੋਲੈਂਡ ਵਿਖੇ ਪੀਜੀਈ ਅਰੀਨਾ ਗਡਾਂਸਕ ਵਿੱਚ ...

ਦੇਹਰਾਦੂਨ ਜ਼ਿਲ੍ਹਾ

ਦੇਹਰਾਦੂਨ,ਭਾਰਤ ਦੀ ਰਾਜਧਾਨੀ ਹੈ ਜਿਸਦੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਦੇਹਰਾਦੂਨ ਨਗਰ ਵਿੱਚ ਹਨ। ਇਸ ਜਿੱਲੇ ਵਿੱਚ 6 ਤਹਿਸੀਲਾਂ, 6 ਭਾਈਚਾਰੇ ਦੇ ਵਿਕਾਸ ਬਲਾਕ,17 ਸ਼ਹਿਰ,764 ਆਬਾਦ ਪਿੰਡ ਤੇ 18 ਇੱਦਾਂ ਦੇ ਪਿੰਡ ਜਿਥੇ ਕੋਈ ਨਹੀਂ ਰਹਿੰਦਾ ਹੈ। ਦੇਸ਼ ਦੀ ਰਾਜਧਾਨੀ ਤੋਂ 230 ਕਿ.ਲੋ. ਦੂਰ ਸਥਿੱਤ ਇਸ ਨਗਰ ਦਾ ...

ਰਿਸ਼ੈਲ ਮੀਡ

ਰਿਸ਼ੇਲ ਮੀਡ ਫ਼ੈਨਟੇਸੀ ਦੀ ਰੂਪਾਕਾਰ ਵਿੱਚ ਅਮਰੀਕੀ ਲੇਖਕ ਹੈ. ਇਹ ਜਿਉਰਜਿਨਾ ਕਿਨਕੇਡ ਸੀਰੀਜ, ਵੈਮਪਾਈਰ ਅਕੈਡਿਮੀ ਸੀਰੀਜ, ਦੀ ਡਾਰਕ ਸਵੈਨ ਸੀਰੀਜ ਕਾਰਨ ਪ੍ਰਸਿੱਧ ਹੈ।

ਨੀਲੀ

ਨੀਲੀ ਪਾਕਿਸਤਾਨ ਫਿਲਮ ਉਦਯੋਗ ਦੇ ਸਭ ਤੋਂ ਪ੍ਰਸਿੱਧ ਅਭਿਨੇਤਰੀਆਂ ਵਿੱਚੋਂ ਇੱਕ ਹੈ ਹੈਦਰਾਬਾਦ ਵਿੱਚ ਪੈਦਾ ਹੋਇਆ ਸੀ. ਉਸ ਦਾ ਅਸਲ ਨਾਂ ਨੀਲੋਫਾਰ ਹੈ. ਉਹ ਸੇਂਟ ਮੈਰੀ ਕਾਨਵੈਂਟ ਵਿੱਚ ਗਈ ਜਿੱਥੇ ਉਸਨੇ ਐਫ.ਏ ਨੂੰ ਪੂਰਾ ਕੀਤਾ. ਉਸਨੂੰ ਖੇਡ ਪਸੰਦ ਆਈ ਅਤੇ ਉਸਦੀ ਪੜ੍ਹਾਈ ਵਿੱਚ ਕਦੇ ਦਿਲਚਸਪੀ ਨਹੀਂ ਸੀ. ਉਸ ਦ ...

ਮਨਮੋਹਨ ਸਿੰਘ

ਭਾਰਤ ਤੇ 14ਵੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ। ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਮਿਆਦ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →