ⓘ Free online encyclopedia. Did you know? page 177

ਅਕਾਲਗੜ੍ਹ (ਬਲਾਕ ਭੁਨਰਹੇੜੀ)

ਅਕਾਲਗੜ੍ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਭੁਨਰਹੇੜੀ ਦਾ ਇੱਕ ਪਿੰਡ ਹੈ। ਇਹ ਨਿੱਕਾ ਜਿਹਾ ਪਿੰਡ ਪਟਿਆਲਾ ਤੋਂ ਚੀਕਾ ਸੜਕ ਤੇ ਪੈਂਦੇ ਮਜਾਲ ਅੱਡੇ ਤੋਂ ਚੜ੍ਹਦੇ ਵਾਲੇ ਪਾਸੇ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਨੂੰ ਉਜਾੜ ਕੇ ਵਸਾਇਆ ਸੀ ਪਿੰਡ ਅਕਾਲਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋ ...

ਅਕੀਰਾ ਕੁਰੋਸਾਵਾ

ਅਕੀਰਾ ਕੁਰੋਸਾਵਾ ਇੱਕ ਜਪਾਨੀ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ ਸੀ। ਇਸਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੇ ਆਪਣੇ 57 ਸਾਲਾ ਫਿਲਮ ਕੈਰੀਅਰ ਵਿੱਚ 30 ਫਿਲਮਾਂ ਦਾ ਨਿਰਦੇਸ਼ਨ ਕੀਤਾ। ਕੁਰੋਸਾਵਾ ...

ਅਗੁਆਡਾ ਕਿਲਾ

ਅਗੁਆਡਾ ਕਿਲਾ ਅਤੇ ਇਸਦਾ ਪ੍ਰਕਾਸ਼-ਚੁਬਾਰਾ ਭਾਰਤ ਦੇ ਗੋਆ ਰਾਜ ਵਿੱਚ ਪੂਰੀ ਸਲਾਮਤੀ ਨਾਲ ਸਾਂਭੀ ਹੋਈ ਪੁਰਤਗਾਲੀ ਰਾਜ ਸਮੇਂ ਦੀ ਇਤਿਹਾਸਕ ਇਮਾਰਤ ਹੈ। ਇਹ ਕਿਲ੍ਹਾ ਗੋਆ ਦੀ ਸਿੰਕੂਏਰਿਮ ਬੀਚ ਦੇ ਕਿਨਾਰੇ ਸਥਿਤ ਹੈ ਜਿਥੋਂ ਅਰਬ ਸਾਗਰ ਵਿਖਾਈ ਦਿੰਦਾ ਹੈ।

ਅਛੂਤਾ ਮੈਨਨ

ਸੀ ਅਛੂਤਾ ਮੈਨਨ ਦੋ ਕਾਰਜਕਾਲ ਲਈ ਕੇਰਲ ਰਾਜ ਦੇ ਮੁੱਖ ਮੰਤਰੀ ਰਹੇ। ਪਹਿਲਾ ਕਾਰਜਕਾਲ 1 ਨਵੰਬਰ 1969 ਤੋਂ 1 ਅਗਸਤ 1970 ਅਤੇ ਦੂਜਾ, 4 ਅਕਤੂਬਰ 1970 ਤੋਂ 25 ਮਾਰਚ 1977। ਉਨ੍ਹਾਂ ਨੇ ਕੇਰਲ ਵਿੱਚ ਅਨੇਕ ਸੰਸਥਾਵਾਂ ਅਤੇ ਵਿਕਾਸ ਪਰਿਯੋਜਨਾਵਾਂ ਸ਼ੁਰੂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਅਕਾਦਮਿਕ ...

ਅਜ਼ਾਦ

ਅਜ਼ਾਦ ਉਸ ਨੂੰ ਕਹਿੰਦੇ ਹਨ ਜਿਸ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਾ ਹੋਵੇ। ਅਜ਼ਾਦ ਦੇ ਸਮਾਨਾਰਥਕ ਸ਼ਬਦ ਸਵਾਧੀਨ, ਸੁਤੰਤਰ ਹਨ। ਅਜ਼ਾਦ ਲਈ ਕਈ ਵਾਰ ਆਜ਼ਾਦ ਸ਼ਬਦ ਵੀ ਵਰਤ ਲਿਆ ਜਾਂਦਾ ਹੈ। ਇਹ ਫਾਰਸੀ ਭਾਸ਼ਾ ਦਾ ਇੰਡੀਪੈਡੈਂਟ ਸ਼ਬਦ ਹੈ ਜੋ ਅੰਗਰੇਜੀ ਵਿੱਚ ਉਵੇਂ-ਜਿਵੇਂ ਅਪਨਾ ਲਿਆ ਗਿਆ ਅਤੇ ਇਸਦਾ ਪੰਜਾਬੀ ਅਰ ...

ਅਜੈ ਕੁਮਾਰ ਘੋਸ਼

ਅਜੈ ਕੁਮਾਰ ਘੋਸ਼ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਸਨ। 1934 ਵਿੱਚ, ਉਹ ਭਾਕਪਾ ਦੀ ਕੇਂਦਰੀ ਕਮੇਟੀ ਲਈ ਚੁਣੇ ਗਏ ਸੀ ਅਤੇ 1936 ਵਿੱਚ ਉਹ ਇਹਦੀ ਪੋਲਿਟ ਬਿਊਰੋ ਲਈ ਚੁਣੇ ਗਏ। 1938 ਵਿੱਚ ਉਹਨਾਂ ਨੇ ਪਾਰਟੀ ਦੇ ਮੁੱਖ ਤਰਜਮਾਨ, ਨੈਸ਼ਨਲ ਫਰੰਟ ਦੇ ਸੰਪਾਦਕੀ ਬੋਰਡ ਦੇ ਮੈਂਬਰ ਬਣ ਗਏ। ਉਹ 19 ...

ਅਟੇਰਨ

ਅਟੇਰਨ ਗਲੌਟਿਆਂ ਦੇ ਸੂਤ ਨੂੰ ਅਟੇਰ ਕੇ ਅੱਟੀਆਂ ਬਣਾਉਣ ਲਈ ਵਰਤਿਆ ਜਾਂਦਾ ਇੱਕ ਸੰਦ ਹੁੰਦਾ ਹੈ। ਅਟੇਰਨ ਆਮ ਤੌਰ ਤੇ ਲਕੜ ਦਾ ਬਣਿਆ ਇੱਕ ਡਮਰੂ ਜਿਹਾ ਹੁੰਦਾ ਹੈ। ਇਸ ਅਟੇਰਨ ਨੂੰ ਹੀ ਅਟੇਰਨ ਵਾਲਾ ਵਿਅਕਤੀ ਖੱਬੇ ਹੱਥ ਵਿੱਚ ਫੜਦਾ ਹੈ ਤੇ ਗਲੋਟੇ ਦੀ ਤੰਦ ਕੱਢ ਕੇ ਅਟੇਰਨ ਦੇ ਇੱਕ ਸਿਰੇ ਉੱਤੇ ਚਿਪਕਾ ਕੇ ਸੂਤ ...

ਅਦਵੈਤਵਾਦ

ਅਦਵੈਤਵਾਦ ਅੰਗਰੇਜ਼ੀ: Monism ਇੱਕ ਦਾਰਸ਼ਨਿਕ ਨਜ਼ਰੀਆ ਹੈ, ਜਿਸ ਅਨੁਸਾਰ ਮੌਜੂਦ ਨਜ਼ਰ ਪੈਂਦੇ ਸਭ ਕੁਝ ਦੀ ਇੱਕ ਕਿਸਮ ਦੀ ਇੱਕੋ ਇੱਕ ਹਕੀਕਤ ਦੇ ਰੂਪ ਵਿੱਚ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਅਦਵੈਤਵਾਦ ਦਰਸ਼ਨ ਦਾ ਉਹ ਸਿਧਾਂਤ ਹੈ। ਇਸਦੇ ਮੂਲ ਤੱਤ ਅਗਮ, ਅਗੋਚਰ, ਅਨੰਤ, ਅਲਖ, ਅਨਾਦਿ ਹਨ। ਅਦਵੈਤਵਾਦ ਅਨੁਸਾ ...

ਅਨ-ਸ਼ੀਲਡਿਡ ਟਵਿਸਟਿਡ ਪੇਅਰ

ਅਨ-ਸ਼ੀਲਡਿਡ ਟਵਿਸਟਿਡ ਪੇਅਰ ਇੱਕ ਡਾਟਾ ਟ੍ਰਾੰਸਮਿਸ਼ਨ ਚੈਨਲ ਦੀ ਇੱਕ ਕਿਸਮ ਹੈ।ਅਨ-ਸ਼ੀਲਡਿਡ ਟਵਿਸਟਿਡ ਪੇਅਰ ਵਿੱਚ ਤਾਂਬੇ ਦੀਆਂ ਦੋ ਤਾਰਾਂ ਨੂੰ ਆਪਸ ਵਿੱਚ ਲਪੇਟਿਆ ਹੁੰਦਾ ਹੈ।ਇਹਨਾ ਤਾਰਾਂ ਦੇ ਆਸ-ਪਾਸ ਰੋਧਕ ਲਗਿਆ ਹੁੰਦਾ ਹੈ।ਇਸ ਵਿੱਚ ਇੱਕ ਤਾਰ ਸਿਗਨਲ ਭੇਜਣ ਲਈ ਅਤੇ ਦੂਸਰੀ ਸਿਗਨਲ ਪ੍ਰਾਪਤ ਕਰਨ ਲਈ ਹੁੰ ...

ਅਨੰਦ ਸਾਹਿਬ

ਅਨੰਦੁ ਸਿੱਖਾਂ ਦੇ ਤੀਜੇ ਗੁਰੂ ਅਮਰ ਦਾਸ ਦੁਆਰਾ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ, ਦੇ ਅੰਗ 917 ਤੋਂ 922 ਤੱਕ ਦਰਜ਼ ਹੈ। ਸ਼ਬਦ ਅਨੰਦੁ ਸਰਬੋਤਮ ਕਿਸਮ ਦੇ ਰਸਮਈ ਸੁਹਜਾਤਮਕ ਅਨੰਦ ਦੀ ਸਥਿਤੀ ਲਈ ਆਇਆ ਹੈ। ਇਹ ਕਿਹਾ ਜਾਂਦਾ ਹੈ ਕਿ ਅਗਰ ਰਸੀਆ ਵਿਅਕਤੀ ਲਿਵਲੀਨ ਹੋਕੇ ਇ ...

ਅਪਨਾ ਦਲ

ਅਪਨਾ ਦਲ ਦੀ ਸਥਾਪਨਾ 4 ਨਵੰਬਰ 1995 ਨੂੰ ਕੁਰਮੀ ਜਾਤੀ ਵਿੱਚੋਂ ਇੱਕ ਸਿਆਸਤਦਾਨ ਡਾ ਸੋਨੇ ਲਾਲ ਪਟੇਲ ਵਲੋਂ ਕੀਤੀ ਗਈ ਸੀ। ਸੋਨੇ ਲਾਲ, ਦਲਿਤ ਨੇਤਾ ਕਾਂਸ਼ੀ ਰਾਮ ਦਾ ਇੱਕ ਨੇੜੇ ਦਾ ਐਸੋਸੀਏਟ ਸੀ, ਅਤੇ ਉਸ ਦੇ ਨਾਲ ਬਹੁਜਨਸਮਾਜ ਪਾਰਟੀ ਬਸਪਾ ਦੇ ਬਾਨੀਆਂ ਵਿੱਚੋਂ ਇੱਕ ਸੀ। ਪਰ, ਕਾਂਸ਼ੀ ਰਾਮ ਨੇ ਮਾਇਆਵਤੀ ਨੂ ...

ਅਪੋਲੋ ਹਸਪਤਾਲ

ਅਪੋਲੋ ਹਾਸਪਿਟਲਸ ਇੰਟਰਪ੍ਰਾਇਜ਼ ਲਿਮਿਟਿਡ ਚੇਨਈ, ਭਾਰਤ ਵਿੱਚ ਸਥਿਤ ਇੱਕ ਭਾਰਤੀ ਹਸਪਤਾਲ ਦੀ ਲੜੀ ਹੈ। ਇਸ ਦੀ ਸਥਾਪਨਾ 1983 ਵਿੱਚ ਡਾ. ਪ੍ਰਥਾਪ ਸੀ ਰੈਡੀ ਨੇ ਕੀਤੀ ਸੀ। ਇਸ ਸਮੂਹ ਦੇ ਕਈ ਹਸਪਤਾਲ ਅਮਰੀਕਾ ਦੇ ਜੁਆਇੰਟ ਕਮਿਸ਼ਨ ਇੰਟਰਨੈਸ਼ਨਲ ਵੱਲੋਂ ਅੰਤਰਰਾਸ਼ਟਰੀ ਹੈਲਥਕੇਅਰ ਮਾਨਤਾ ਪ੍ਰਾਪਤ ਕਰਨ ਵਾਲੇ ਭਾਰ ...

ਅਬਦੁਲ ਹਫੀਜ਼ ਮੁਹੰਮਦ ਬਰਕਤੁੱਲਾ

ਅਬਦੁਲ ਹਫੀਜ਼ ਮੁਹੰਮਦ ਬਰਕਤੁੱਲਾ, ਉਰਫ ਮੌਲਾਨਾ ਬਰਕਤੁੱਲਾ ਸਰਬ ਇਸਲਾਮ ਅੰਦੋਲਨ ਨਾਲ ਹਮਦਰਦੀ ਰੱਖਣ ਵਾਲਾ ਸਾਮਰਾਜ-ਵਿਰੋਧੀ ਕ੍ਰਾਂਤੀਕਾਰੀ ਸੀ।

ਅਬੁਲ ਖੁਰਾਣਾ

ਅਬੁਲ ਖੁਰਾਣਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਲੰਬੀ ਦਾ ਇੱਕ ਪਿੰਡ ਹੈ। ਇਸ ਪਿੰਡ ਵਿੱਚ 1286 ਪਰਿਵਾਰ ਹਨ। 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਹਿਸਾਬ ਨਾਲ ਅਬੁਲ ਖੁਰਾਣਾ ਦੀ 6789 ਆਵਾਦੀ ਵਿੱਚ 3607 ਮਰਦ ਅਤੇ 3182 ਔਰਤਾਂ ਹਨ। ਪਿੰਡ ਵਿੱਚ ਛੇ ਜਾ ਛੇ ਤੋਂ ਘੱਟ ਉਮਰ ਦ ...

ਅਬੂਤਾਲਿਬ

ਅਬੂਤਾਲਿਬ ਇਬਨ ਅਬਦ ਅਲ-ਮਤਲਬ ਅਰਬ ਵਿੱਚ ਮੱਕੇ ਦੇ ਕੁਰੈਸ਼ ਕਬੀਲੇ ਦੇ ਬਨੋ ਹਾਸ਼ਿਮ ਕੁੱਲ ਦੇ ਸਰਦਾਰ ਸਨ। ਉਹਨਾਂ ਦੀ ਪਤਨੀ ਫ਼ਾਤਿਮਾ ਬਿੰਤ ਅਸਦ ਸੀ ਉਹ ਇਸਲਾਮੀ ਪੈਗ਼ੰਬਰ ਮੁਹੰਮਦ ਦੇ ਚਾਚਾ ਸਨ। ਹਜ਼ਰਤ ਪੈਗ਼ੰਬਰ ਨੇ ਆਪਣੇ ਜੀਵਨ ਦਾ ਕੁਝ ਸਮਾਂ ਉਹਨਾਂ ਨਾਲ਼ ਗੁਜ਼ਾਰਿਆ। ਅਬੂਤਾਲਿਬ ਆਪ ਤਾਂ ਮੁਸਲਮਾਨ ਨਾ ...

ਅਭਿਆਸੀ ਜਾਲਸਾਜ਼ੀ

ਅਭਿਆਸੀ ਜਾਲਸਾਜ਼ੀ ਅੰਗਰੇਜ਼ੀ: Simulated Forgery ਇੱਕ ਤਰ੍ਹਾਂ ਦੀ ਦਸਤਾਵੇਜਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਆਮ ਤੌਰ ਤੇ ਕਿਸੇ ਵੀ ਇਨਸਾਨ ਦੇ ਦਸਖਤਾਂ ਦੀ ਨਕਲ ਕਰ ਕੇ ਉਹਨਾਂ ਨੂੰ ਲੋੜੀਂਦੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਫਾਇਦੇ ਲਈ ਕੀਤਾ ਜਾਂਦਾ ਹੈ। ਇਸ ਵਿੱਚ ਜਾਲਸਾਜ਼ ਦਾ ...

ਅਭਿਵਿਅੰਜਨਾਵਾਦ

ਅਭਿਵਿਅੰਜਨਾਵਾਦ, ਇਟਲੀ, ਜਰਮਨੀ ਅਤੇ ਆਸਟਰੀਆ ਵਿੱਚੋਂ ਉਤਪਨ, ਮੁੱਖ ਤੌਰ ਤੇ ਮੱਧ ਯੂਰਪ ਦੀ ਇੱਕ ਚਿੱਤਰ - ਮੂਰਤੀ - ਸ਼ੈਲੀ ਹੈ ਜਿਸਦਾ ਪ੍ਰਯੋਗ ਸਾਹਿਤ, ਨਾਚ ਅਤੇ ਸਿਨਮੇ ਦੇ ਖੇਤਰ ਵਿੱਚ ਵੀ ਹੋਇਆ ਹੈ। ਇਹ 20ਵੀਂ ਸਦੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਜਰਮਨੀ ਵਿੱਚੋਂ ਉਗਮਿਆ ਆਧੁਨਿਕਤਾਵਾਦੀ ਅੰਦੋਲਨ ਸੀ। ...

ਅਮਰਪਾਲੀ

ਅਮਰਪਾਲੀ ਬੋਧੀ ਕਾਲ ਵਿੱਚ ਵੈਸ਼ਾਲੀ ਰਾਜ ਦੀ ਇਤਹਾਸ ਪ੍ਰ੍ਸਿੱਧ ਨਾਚੀ ਹੋਈ ਹੈ। ਬੁੱਧ ਦੀ ਸਿੱਖਿਆ ਪਾ ਕੇ ਉਹ ਇੱਕ ਅਰਹੰਤ ਬਣੀ। ਉਸ ਦਾ ਜ਼ਿਕਰ ਪੁਰਾਣੀਆਂ ਪਾਲੀ ਕਿਤਾਬਾਂ ਅਤੇ ਬੋਧੀ ਪਰੰਪਰਾਵਾਂ ਵਿੱਚ, ਖਾਸ ਤੌਰ ਤੇ ਅੰਬਾਂ ਦੇ ਉਸ ਦੇ ਝੁੰਡ ਵਿੱਚ ਬੁੱਧ ਦੇ ਠਹਿਰਨ ਨਾਲ ਜੁੜ ਕੇ ਆਉਂਦਾ ਹੈ। ਉਸ ਦਾ ਇੱਕ ਨਾ ...

ਅਮਰੀਕ ਸਿੰਘ

ਅਮਰੀਕ ਸਿੰਘ ਅੰਗਰੇਜ਼ੀ ਭਾਸ਼ਾ ਦਾ ਪ੍ਰੋਫੈਸਰ ਹੈ ਪਰ ਉਸਦੀ ਚੇਤੰਨਤਾ ਸ਼ਾਸਤਰੀ ਨਹੀਂ ਸਗੋਂ ਵਧੇਰੇ ਆਧੁਨਿਕ ਹੈ ਅਤੇ ਉਸਦੀ ਵਿਚਾਰਧਾਰਾ ਵਿੱਚ ਚੋਖੀ ਲਚਕ ਤੇ ਪ੍ਰਭਾਵਸ਼ਾਲੀ ਰੂਪ ਦੀ ਤੀਖਣਤਾ ਮੌਜੂਦ ਹੈ। ਉਸਦੇ ਨਾਟਕਾਂ ਦਾ ਰੂਪ ਵੀ ਵਧੇਰੇ ਸਵੱਛ ਤੇ ਪਰਪੱਕ ਹੈ ਅਤੇ ਆਪਣੇ ਵਿਸ਼ੇ ਤੇ ਪਾਤਰਾਂ ਸੰਬੰਧੀ ਮੋਨੋਵਿ ...

ਅਮਰੀਕੀ ਖ਼ਾਨਾਜੰਗੀ

ਅਮਰੀਕੀ ਖ਼ਾਨਾਜੰਗੀ, ਜਿਹਨੂੰ ਅਮਰੀਕਾ ਵਿੱਚ ਸਿਰਫ਼ ਸਿਵਲ ਵਾਰ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, 1861 ਤੋਂ 1865 ਤੱਕ, ਏਕੇ ਦੀ ਹੋਂਦ ਜਾਂ ਮਹਾਂ-ਸੰਘ ਵਾਸਤੇ ਅਜ਼ਾਦੀ ਦਾ ਫ਼ੈਸਲਾ ਕੱਢਣ ਲਈ ਵਾਪਰੀ ਇੱਕ ਖ਼ਾਨਾਜੰਗੀ ਸੀ। ਜਨਵਰੀ 1861 ਵਿਚਲੇ 34 ਰਾਜਾਂ ਵਿੱਚੋਂ ਸੱਤ ਦੱਖਣੀ ਗ਼ੁਲਾਮ ਰਾਜਾਂ ਨੇ ਆਪੋ-ਆਪਣੇ ...

ਅਮੀਗਾ ਈ

2002: YAEC 2.5d ਦਾ ਆਖਰੀ ਵਰਜਨ ਜਾਰੀ ਕੀਤਾ ਗਿਆ। 2003: ਪਾਵਰ ਡੀ 0.20 ਦਾ ਆਖਰੀ ਵਰਜਨ ਜਾਰੀ ਕੀਤਾ ਗਿਆ ਹੈ। 1997: ਅਮੀਗਾ ਈ ਦਾ ਪਿਛਲੇ ਵਰਜਨ ਜਾਰੀ ਕੀਤਾ ਗਿਆ ਹੈ 3.3a। 1993: ਅਮੀਗਾ ਈ ਦੀ ਪਹਿਲੇ ਜਨਤਕ ਰੀਲਿਜ਼। 2008: ਪੋਰਟੇਬਲ r1 ਦੀ ਪਹਿਲੀ ਜਨਤਕ ਰੀਲਿਜ਼ ਹੋਈ। 2001: ਅਮੀਗਾ ਦੇ ਰਚਨਾਤਮਕ ...

ਅਮੀਰ ਖ਼ੁਸਰੋ

ਅਬੁਲ ਹਸਨ ਯਾਮੀਨੁੱਦੀਨ ਖੁਸਰੋ, ਅਮੀਰ ਖੁਸਰੋ ਦਹਿਲਵੀ ਨਾਲ ਮਸ਼ਹੂਰ, ਇੱਕ ਭਾਰਤੀ ਸੰਗੀਤਕਾਰ, ਵਿਦਵਾਨ ਅਤੇ ਕਵੀ ਸੀ। ਭਾਰਤੀ ਉਪਮਹਾਂਦੀਪ ਦੇ ਸੱਭਿਆਚਾਰਕ ਇਤਿਹਾਸ ਵਿੱਚ ਇਸ ਦਾ ਖਾਸਾ ਯੋਗਦਾਨ ਹੈ। ਮੰਨਿਆ ਜਾਂਦਾ ਹੈ ਕਿ ਇਸਨੇ ਸਿਤਾਰ ਅਤੇ ਤਬਲਾ ਸਾਜ਼ਾਂ ਦੀ ਕਾਢ ਕਢੀ। ਇਹ ਇੱਕ ਸੂਫੀ ਰਹੱਸਵਾਦੀ ਸੀ ਅਤੇ ਦਿ ...

ਅਮੂਰਤ ਕਿਰਤ ਅਤੇ ਸਮੂਰਤ ਕਿਰਤ

ਅਮੂਰਤ ਕਿਰਤ ਅਤੇ ਸਮੂਰਤ ਕਿਰਤ ਕਾਰਲ ਮਾਰਕਸ ਦੇ ਆਰਥਿਕ ਵਿਸ਼ਲੇਸ਼ਣ ਵਿੱਚ ਦਰਸਾਇਆ ਗਿਆ ਇੱਕ ਅਹਿਮ ਫਰਕ ਹੈ ਜਿਸ ਰਾਹੀਂ ਕਾਰਲ ਮਾਰਕਸ ਨੇ ਕਿਰਤ ਦੇ ਦੁਵੱਲੇ ਸੁਭਾ ਨੂੰ ਉਜਾਗਰ ਕੀਤਾ।

ਅਰਚਨਾ ਸ਼ਰਮਾ

ਡਾ. ਅਰਚਨਾ ਸ਼ਰਮਾ ਜਨੇਵਾ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਭੂਮੀਗਤ ਪ੍ਰਯੋਗਸ਼ਾਲਾ ਸਰਨ ਵਿੱਚ ਸਟਾਫ ਫਿਜਿਸਿਸਟ ਦੇ ਰੂਪ ਵਿੱਚ ਕੰਮ ਕਰਦੀ ਹੈ। ਡਾ. ਅਰਚਨਾ ਸ਼ਰਮਾ ਦੇ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਪ੍ਰਯੋਗਸ਼ਾਲਾ ਸਰਨ, ਨੂੰ ਵਿਗਿਆਨ ਦਾ ਤੀਰਥ ਕਿਹਾ ਜਾਂਦਾ ਹੈ। ਆਪਣੀ ਜਾਂਚ ਪਰਿਯੋਜਨਾ ਵਿੱਚ ਕਿਹਾ ਕਿ ਵ ...

ਅਰਨੇਟੂ

ਅਰਨੇਟੂ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦੇ ਪਾਤੜਾਂ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਪੰਜਾਬ ਅਤੇ ਹਰਿਆਣਾ ਦੇ ਜਿਲ੍ਹੇ ਕੈਥਲ ਦੀ ਹੱਦ ਨਾਲ ਲੱਗਦਾ ਹੈ। ਅਰਨੇਟੂ ਪਿੰਡ ਪੰਜਾਬ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਪਿੰਡ ਹੈ। ਪਿੰਡ ਦੀ ਕੁੱਲ ਆਬਾਦੀ ਢਾਈ ਹਜ਼ਾਰ ਦੇ ਕਰੀਬ ਹੈ। ਇਸ ਆਬਾਦੀ ਦੇੇ ਲਗਭਗ 1 ...

ਅਰਵਿਨ ਸ਼ਾਅ

ਅਰਵਿਨ ਸ਼ਾਅ ਇੱਕ ਵੱਡਾ ਅਮਰੀਕੀ ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ, ਅਤੇ ਜਿਸ ਦੀਆਂ ਲਿਖਤਾਂ ਦੀਆਂ 14 ਲੱਖ ਤੋਂ ਵੀ ਵੱਧ ਕਾਪੀਆਂ ਵਿਕੀਆਂ ਹਨ। ਉਹ ਆਪਣੇ ਦੋ ਨਾਵਲਾਂ ਦੇ ਲਈ ਮਸ਼ਹੂਰ ਹੈ: ਯੰਗ ਲਾਇਨਜ਼, ਜੋ ਦੂਜੇ ਵਿਸ਼ਵ ਯੁੱਧ ਦੌਰਾਨ ਤਿੰਨ ਸਿਪਾਹੀਆਂ ਦੀ ਕਿਸਮਤ ਬਾਰੇ ਹੈ, ਅਤੇ ਇਸ ...

ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ ਇੱਕ ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ ਹਨ। ਇਹ ਦਿੱਲੀ ਦੇ 8ਵੇਂ ਅਤੇ ਮੌਜੂਦਾ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ ਵੀ ਉਹ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 28 ਦਸੰਬਰ 2013 ਨੂੰ ਉਹਨਾਂ ਨੇ ਇਸ ਅਹੁਦੇ ਦੀ ਸਹੁੰ ਚੁੱਕੀ ਸੀ। ਆਪਣੀਆਂ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਸ਼ੁਰ ...

ਅਲੰਕਾਰ (ਸਾਹਿਤ)

ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ...

ਅਸਥਿਰਾਂਕ (ਗਣਿਤ)

ਮੁਢਲੇ ਗਣਿਤ ਅੰਦਰ, ਇੱਕ ਅਸਥਿਰਾਂਕ ਇੱਕ ਵਰਣਮਾਲਾ ਅੱਖਰ ਹੁੰਦਾ ਹੈ ਜੋ ਕਿਸੇ ਨੰਬਰ ਨੂੰ ਪ੍ਰਸਤੁਤ ਕਰਦਾ ਹੈ, ਜਿਸਨੂੰ ਅਸਥਿਰਾਂਕ ਦਾ ਮੁੱਲ ਕਿਹਾ ਜਾਂਦਾ ਹੈ, ਜੋ ਜਾਂ ਤਾਂ ਮਨਮਰਜ਼ੀ ਦਾ ਹੁੰਦਾ ਹੈ ਤਾਂ ਪੂਰੀ ਤਰਾਂ ਵਿਸ਼ੇਸ਼ ਤੌਰ ਤੇ ਦਰਸਾਿਇਆ ਗਿਆ ਨਹੀਂ ਹੁੰਦਾ ਜਾਂ ਅਗਿਆਤ ਹੁੰਦਾ ਹੈ| ਅਸਥਿਰਾਂਕਾਂ ਨੂੰ ...

ਅਸ਼ਟਾਵਕਰ

ਅਸ਼ਟਾਵਕਰ ਪ੍ਰਾਚੀਨ ਕਾਲ ਦੇ ਪ੍ਰਸਿੱਧ ਅਤੇ ਤੇਜਸਵੀ ਮੁਨੀ ਸਨ। ਉਹਨਾਂ ਨੂੰ ਉਸ ਸਮੇਂ ਦੇ ਮਹਾਨ ਗਿਆਨੀਆਂ ਵਿੱਚ ਗਿਣਿਆ ਜਾਂਦਾ ਸੀ। ਮਿਥਿਲਾ ਨਰੇਸ਼ ਜਨਕ ਦੇ ਰਾਜਪੰਡਿਤ ਨੂੰ ਉਸਨੇ ਸ਼ਾਸਤਰਾਰਥ ਵਿੱਚ ਹਰਾਇਆ ਸੀ। ਅਸ਼ਟਾਵਰਕ ਰਿਸ਼ੀ ਦੀ ਕਥਾ ਮਹਾਂਭਾਰਤ ਅਤੇ ਵਿਸ਼ਣੂਪੁਰਾਣ ਵਿੱਚ ਵੀ ਦਿੱਤੀ ਹੋਈ ਹੈ।

ਅਸਾਮ

ਆਸਾਮ ਭਾਰਤ ਦਾ ਇੱਕ ਰਾਜ ਹੈ। ਇਹਦੀ ਰਾਜਧਾਨੀ ਦਿਸਪੁਰ ਹੈ ਜੋ ਕਿ ਗੁਹਾਟੀ ਸ਼ਹਿਰ ਦੇ ਨਗਰਪਾਲਿਕਾ ਖੇਤਰ ਵਿੱਚ ਆਉਂਦਾ ਹੈ। ਇਹ ਆਲੇ ਦੁਆਲਿਓਂ ਸੱਤ ਭੈਣ ਰਾਜਾਂ ਵਿੱਚੋਂ ਛੇ ਨਾਲ ਘਿਰਿਆ ਹੋਇਆ ਹੈ। ਅਸਾਮ, ਭਾਰਤ ਦਾ ਇੱਕੋ ਇੱਕ ਰਾਜ ਹੈ ਜਿਸ ਵਿੱਚ ਨਾਗਰਿਕਾਂ ਦੀ ਸ਼ਨਾਖ਼ਤ ਲਈ ਕੌਮੀ ਰਜਿਸਟਰ ਲਾਗੂ ਹੈ। ਇਸ ਦੇ ...

ਅਹਿਮਦ ਹਸਨ ਦਾਨੀ

ਪ੍ਰੋ. ਅਹਿਮਦ ਹਸਨ ਦਾਨੀ, ਇੱਕ ਪਾਕਿਸਤਾਨੀ ਬੁਧੀਜੀਵੀ, ਪੁਰਾਤਤਵ, ਇਤਿਹਾਸ, ਅਤੇ ਭਾਸ਼ਾ ਵਿਗਿਆਨ ਸੀ। ਉਹ ਕੇਂਦਰੀ ਏਸ਼ੀਅਨ ਅਤੇ ਦੱਖਣੀ ਏਸ਼ੀਅਨ ਪੁਰਾਤਤਵ ਵਿਗਿਆਨ ਅਤੇ ਇਤਿਹਾਸ ਦੇ ਪ੍ਰਮਾਣਿਕ ਵਿਦਵਾਨਾਂ ਵਿਚੋਂ ਮੁੱਖ ਸੀ। ਉਸਨੇ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਪੁਰਾਤਤਵ ਵਿਗਿਆਨ ਦੀ ਜਾਣਕਾਰੀ ਨੂੰ ਉੱਚ ...

ਅੰਗਰੇਜ਼ੀ ਕਾਵਿ

ਅੰਗਰੇਜ਼ੀ ਕਾਵਿ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਗਈ ਸ਼ਾਇਰੀ ਨੂੰ ਕਿਹਾ ਜਾਂਦਾ ਹੈ। ਇਹ ਸ਼ਾਇਰੀ 7ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਪਿੱਛਲੇ ਚੋਖੇ ਸਮੇਂ ਤੋਂ ਅੰਗਰੇਜ਼ੀ ਸ਼ਾਇਰੀ ਇੰਗਲੈਂਡ ਅਤੇ ਅਮਰੀਕਾ ਵਰਗੇ ਅੰਗਰੇਜ਼ੀ ਭਾਸ਼ਾਈ ਦੇਸ਼ਾਂ ਦੇ ਇਲਾਵਾ ਹੋਰ ਵੀ ਬਹ ...

ਅੰਗਰੇਜ਼ੀ ਨਾਟਕ

ਯੂਨਾਨ ਦੀ ਤਰ੍ਹਾਂ ਇੰਗਲੈਂਡ ਵਿੱਚ ਵੀ ਡਰਾਮਾ ਧਾਰਮਿਕ ਕਰਮਕਾਂਡਾਂ ਵਿੱਚੋਂ ਅੰਕੁਰਿਤ ਹੋਇਆ। ਮਧਯੁੱਗ ਵਿੱਚ ਗਿਰਜੇ ਦੀ ਭਾਸ਼ਾ ਲਾਤੀਨੀ ਸੀ ਅਤੇ ਪਾਦਰੀਆਂ ਦੇ ਉਪਦੇਸ਼ ਵੀ ਇਸ ਭਾਸ਼ਾ ਵਿੱਚ ਹੁੰਦੇ ਸਨ। ਇਸ ਭਾਸ਼ਾ ਤੋੰ ਅਨਭਿੱਜ ਸਧਾਰਨ ਲੋਕਾਂ ਨੂੰ ਬਾਈਬਲ ਅਤੇ ਈਸਾਦੇ ਜੀਵਨ ਦੀਆਂ ਕਥਾਵਾਂ ਉਪਦੇਸ਼ਾਂ ਦੇ ਨਾਲ ...

ਅੰਤਰਰਾਸ਼ਟਰੀ

ਇੰਟਰਨੈਸ਼ਨਲ ਜਾਂ ਅੰਤਰਰਾਸ਼ਟਰੀ ਜ਼ਿਆਦਾਤਰ ਅਜਿਹਾ ਕੁੱਝ ਹੁੰਦਾ ਹੈ ਜਿਸ ਵਿੱਚ ਇੱਕ ਤੋਂ ਜ਼ਿਆਦਾ ਦੇਸ਼ ਸ਼ਾਮਲ ਹੋਣ। ਇੱਕ ਸ਼ਬਦ ਵਜੋਂ ਇਸ ਪਦ ਦਾ ਅਰਥ ਇੱਕ ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚਕਾਰ ਅੰਤਰਅਮਲ ਦਾ ਹੋਣਾ ਹੈ। ਉਦਾਹਰਨ ਦੇ ਲਈ, ਅੰਤਰਰਾਸ਼ਟਰੀ ਕਾਨੂੰਨ, ਜੋ ਇੱਕ ਤੋਂ ਜ਼ਿਆਦਾ ਦੇਸ਼ਾਂ ਵਲੋਂ ਅਤੇ ਆਮ ...

ਅੰਦਾਜ਼ਨ

ਵੰਸ਼ਾਵਲੀ ਅਤੇ ਇਤਿਹਾਸਕ ਲਿਖਤਾਂ ਵਿੱਚ ਤਾਰੀਖ਼ ਬਾਰੇ ਅਗਰ ਕਿਸੇ ਜ਼ਮਾਨੇ ਦਾ ਦਿਨ, ਮਹੀਨਾ ਅਤੇ ਸਾਲ ਬਿਲਕੁਲ ਦਰੁਸਤ ਪਤਾ ਨਾ ਲੱਗੇ ਜਾਂ ਕਿਸੇ ਇੱਕ ਤਾਰੀਖ਼ ਪਰ ਇਤਫ਼ਾਕ ਨਾ ਹੋਵੇ, ਉਸ ਦੀ ਤਸਦੀਕ ਦਾ ਕੋਈ ਦਸਤਾਵੇਜ਼ੀ ਸਬੂਤ ਨਾ ਹੋਵੇ ਤਾਂ ਐਸੀ ਸੂਰਤ ਵਿੱਚ ਉਸ ਤਾਰੀਖ਼ ਦੇ ਨਾਲ ਅੰਦਾਜ਼ਨ, ਤਕਰੀਬਨ ਜਾਂ ਕਰ ...

ਅੰਬ ਦੀ ਚਟਨੀ

ਅੰਬ ਦੀ ਚਟਨੀ ਇੱਕ ਕਿਸਮ ਦੀ ਭਾਰਤੀ ਚਟਨੀ ਹੈ ਜਿਸਨੂੰ ਕੱਚੇ ਅੰਬ ਦੇ ਨਾਲ ਬਣਾਇਆ ਜਾਂਦਾ ਹੈ। ਪੱਕੇ ਅੰਬ ਮਿੱਠੇ ਹੁੰਦੇ ਹੰਨ ਅਤੇ ਇੰਨਾ ਨੂੰ ਚਟਨੀ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਬਲਕਿ ਕੱਚੇ ਖਾਇਆ ਜਾਂਦਾ ਹੈ। ਹਰੇ ਅੰਬ ਕੱਚੇ ਹੋਣ ਕਰਕੇ ਸਖਤ ਅਤੇ ਖੱਟੇ ਹੁੰਦੇ ਹੰਨ, ਜਿਸ ਕਾਰਣ ਇੰਨਾਂ ਦੀ ਚਟਨੀ ਬਣਾਈ ਜ ...

ਅੰਬਰਦੀਪ ਸਿੰਘ

ਅੰਬਰਦੀਪ ਸਿੰਘ ਇੱਕ ਪੰਜਾਬੀ ਫਿਲਮ ਲੇਖਕ ਅਤੇ ਨਿਰਦੇਸ਼ਕ ਹੈ। ਉਸਦਾ ਜਨਮ ਪੰਜਾਬ ਦੇ ਅਬੋਹਰ ਵਿੱਚ ਹੋਇਆ। ਸ਼ੁਰੂਆਤੀ ਪੜ੍ਹਾਈ ਅਬੋਹਰ ਤੋਂ ਪੂਰੀ ਕਰਨ ਤੋਂ ਬਾਅਦ, ਉਸਨੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਥੀਏਟਰ ਵਿੱਚੋਂ ਕੀਤੀ। ਉਸਨੇ 10 ਸਾਲਾਂ ਮੁੰਬਈ ਵਿੱਚ ਕੰਮ ਕਿੱਤਾ ਜਿਸ ਵਿੱਚ ...

ਅੰਬਾਲਿਕਾ

ਅੰਬਾਲਿਕਾ ਮਹਾਂਭਾਰਤ ਵਿੱਚ ਕਾਸ਼ੀਰਾਜ ਦੀ ਪੁਤਰੀ ਦੱਸੀ ਗਈ ਹੈ। ਅੰਬਾਲਿਕਾ ਦੀਆਂ ਦੋ ਵੱਡੀਆਂ ਭੈਣਾਂ ਸਨ, ਅੰਬਾ ਅਤੇ ਅੰਬਿਕਾ। ਅੰਬਾ, ਅੰਬਿਕਾ ਅਤੇ ਅੰਬਾਲਿਕਾ ਦਾ ਸਵੰਬਰ ਹੋਣ ਵਾਲਾ ਸੀ। ਉਹਨਾਂ ਦੇ ਸਵੰਬਰ ਵਿੱਚ ਇਕੱਲੇ ਹੀ ਭੀਸ਼ਮ ਨੇ ਉੱਥੇ ਆਏ ਕੁਲ ਰਾਜਿਆਂ ਨੂੰ ਹਰਾ ਦਿੱਤਾ ਅਤੇ ਤਿੰਨਾਂ ਕੰਨਿਆਵਾਂ ਦਾ ...

ਅੰਮ੍ਰਿਤ

ਅੰਮ੍ਰਿਤ ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ "ਅਵਿਨਾਸ਼ਤਾ"। ਭਾਰਤੀ ਗ੍ਰੰਥਾਂ ਵਿੱਚ ਇਹ ਅਮਰਤਾ ਪ੍ਰਦਾਨ ਕਰਨ ਵਾਲੇ ਰਸਾਇਣ ਦੇ ਅਰਥ ਵਿੱਚ ਪ੍ਰਯੋਗ ਵਿੱਚ ਆਉਂਦਾ ਹੈ। ਇਹ ਸ਼ਬਦ ਸਭ ਤੋਂ ਪਹਿਲਾਂ ਰਿਗਵੇਦ ਵਿੱਚ ਆਇਆ ਹੈ ਜਿੱਥੇ ਇਹ ਸੋਮ ਦੇ ਵੱਖ ਵੱਖ ਪਰਿਆਇਆਂ ਵਿੱਚੋਂ ਇੱਕ ਹੈ। ਵਿਉਤਪਤੀ ਦ ...

ਅੰਮ੍ਰਿਤ ਵੇਲਾ

ਅੰਮ੍ਰਿਤ ਵੇਲਾ ਤੋਂ ਭਾਵ ਹੈ, ਉਹ ਵੇਲਾ, ਜੋ ਰਾਤ ਦਾ ਅੰਤਿਮ ਵੇਲਾ ਤੇ ਦਿਨ ਦਾ ਸ਼ੁਰੂਆਤੀ ਵੇਲਾ | ਇਹ ਵੇਲਾ ਰਾਤ ਦੇ ਤਿੰਨ ਵਜੇ ਤੋਂ ਲੈ ਕੇ ਦਿਨ ਦੇ ਛੇ ਵਜੇ ਤੱਕ ਦਾ ਹੁੰਦਾ ਹੈ | ਗੁਰਬਾਣੀ ਵਿੱਚ ਇਸ ਵੇਲੇ ਨੂੰ "ਪ੍ਰਭੂ ਮਿਲਾਪ ਦਾ ਸਮਾਂ" ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ...

ਅੰਮ੍ਰਿਤ ਸੰਚਾਰ

ਅੰਮ੍ਰਿਤ ਸੰਚਾਰ ਸੰਨ 1699 ਈ. ਵਿੱਚ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰੂ ਸਾਹਿਬ ਦੀ ਮੰਗ ਤੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਉਠੇ, ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ I ਇਸ ਇਤਿਹਾਸਕ ਅਵਸਰ ਦੇ ਉੱਤੇ ਗੁਰੂ ਸਾਹਿਬ ਨ ...

ਅੱਡਾ ਖੱਡਾ

ਅੱਡਾ ਖੱਡਾ, ਦ ਗੇਮ ਆੱਫ ਲਾਈਫ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੋਜਾਰਥੀ ਪਰਮਜੀਤ ਸਿੰਘ ਕੱਟੂ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤ ਗਈ ਇੱਕ ਸ਼ਾਰਟ ਫਿਲਮ ਹੈ। ਅੱਡਾ ਖੱਡਾ ਬੱਚੀਆਂ ਦੀ ਲੋਕ ਖੇਡ ਹੈ। ਇਸ ਦਾ ਹੋਰ ਨਾਂ ਪੀਚੋ, ਛਟਾਪੂ ਵੀ ਹੈ ਅਤੇ ਇਹ ਫ਼ਿਲਮ ਇਸ ਖੇਡ ਦੇ ਜ਼ਰੀਏ ਔਰਤ ਦੀ ਗ਼ੁ ...

ਅੱਲ੍ਹੜਪੁਣਾ

ਅੱਲ੍ਹੜਪੁਣਾ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਉਹ ਅਸਥਾਈ ਪੜਾਅ ਹੈ ਜਿਹੜਾ ਗਭਰੇਟਪੁਣੇ ਤੋਂ ਲੈ ਕੇ ਕਨੂੰਨੀ ਪਰੌੜ੍ਹਤਾ ਤੱਕ ਵਾਪਰਦਾ ਹੈ। ਅੱਲ੍ਹੜਪੁਣੇ ਨੂੰ ਆਮ ਤੌਰ ਤੇ 13 ਤੋਂ 19 ਵਰ੍ਹਿਆਂ ਦੀ ਉਮਰ ਤੱਕ ਲਿਆ ਜਾਂਦਾ ਹੈ ਪਰ ਇਹਦੇ ਸਰੀਰਕ, ਮਾਨਸਿਕ ਜਾਂ ਸੱਭਿਆਚਾਰਕ ਹਾਵ-ਭਾਵ ਇਸ ਤੋਂ ਛੇਤੀ ਸ਼ੁਰੂ ਜਾਂ ਪਿ ...

ਆਇਨੰਤ

ਆਇਨੰਤ ਜਾਂ ਤੋਰੰਤ ਸਾਲ ਵਿੱਚ ਦੋ ਵਾਰ ਵਾਪਰਣ ਵਾਲ਼ਾ ਇੱਕ ਅਕਾਸ਼ੀ ਵਾਕਿਆ ਹੈ ਜਦੋਂ ਸੂਰਜ ਅਕਾਸ਼ੀ ਗੋਲ਼ਾਕਾਰ ਉਤਲੀ ਅਕਾਸ਼ੀ ਭੂ-ਮੱਧ ਰੇਖਾ ਦੇ ਮੁਕਾਬਲੇ ਸਭ ਤੋਂ ਉਤਲੇ ਜਾਂ ਹੇਠਲੇ ਟਿਕਾਣੇ ਉੱਤੇ ਪੁੱਜ ਜਾਂਦਾ ਹੈ। ਆਇਨੰਤਾਂ ਅਤੇ ਸਮਰਾਤਾਂ ਮਿਲ ਕੇ ਰੁੱਤਾਂ ਦੀ ਹੱਦਬੰਦੀ ਕਰਦੀਆਂ ਹਨ। ਬਹੁਤੇ ਸੱਭਿਆਚਾਰਾਂ ...

ਆਚਾਰੀਆ ਵਿਸ਼ਵਨਾਥ

ਆਚਾਰੀਆ ਵਿਸ਼ਵਨਾਥ ਸੰਸਕ੍ਰਿਤ ਕਾਵਿ ਸ਼ਾਸਤਰ ਦੇ ਗੂੜ੍ਹ ਗਿਆਤਾ ਅਤੇ ਆਚਾਰੀਆ ਸਨ। ਉਹ ਸਾਹਿਤ ਦਰਪਣ ਸਹਿਤ ਅਨੇਕ ਸਾਹਿਤ ਸੰਬੰਧੀ ਸੰਸਕ੍ਰਿਤ ਗ੍ਰੰਥਾਂ ਦੇ ਰਚਣਹਾਰ ਹਨ। ਉਹਨਾਂ ਨੇ ਆਚਾਰੀਆ ਮੰਮਟ ਦੇ ਗ੍ਰੰਥ ਕਾਵਿ ਪ੍ਰਕਾਸ਼ ਦਾ ਟੀਕਾ ਵੀ ਕੀਤਾ ਹੈ ਜਿਸਦਾ ਨਾਮ ਕਾਵਿ-ਪ੍ਰਕਾਸ਼ ਦਰਪਣ ਹੈ। ਆਚਾਰੀਆ ਵਿਸ਼ਵਨਾਥ ਵ ...

ਆਨਾ ਫ਼ਰਾਂਕ

ਆਨਾਲੀਸ ਮਾਰੀ "ਆਨਾ" ਫ਼ਰਾਂਕ ; 12 ਜੂਨ 1929 – ਛੋਟੀ ਉਮਰੇ 15 ਮਾਰਚ 1945) ਇੱਕ ਰੋਜ਼ਨਾਮਚਾ-ਨਵੀਸ ਅਤੇ ਲਿਖਾਰਨ ਸੀ। ਇਹ ਯਹੂਦੀ ਘੱਲੂਘਾਰੇ ਦੇ ਸਭ ਤੋਂ ਵੱਧ ਚਰਚਿਤ ਯਹੂਦੀ ਪੀੜਤਾਂ ਵਿੱਚੋਂ ਇੱਕ ਰਹੀ ਹੈ। ਇਹਦਾ ਜੰਗ ਵੇਲੇ ਦਾ ਰੋਜ਼ਨਾਮਚਾ ਦ ਡਾਇਰੀ ਆਫ਼ ਅ ਯੰਗ ਗਰਲ ਕਈ ਨਾਟਕਾਂ ਅਤੇ ਫ਼ਿਲਮਾਂ ਦੀ ਬੁਨ ...

ਆਰਕਾਈਵ

arXiv ਜਿਸ ਨੂੰ ਆਰਕਾਇਵ ਉੱਚਾਰਿਆ ਕਰਦੇ ਹਨ ਹਿਸਾਬ, ਭੌਤਿਕੀ, ਰਸਾਇਣਕੀ, ਖਗੋਲਿਕੀ, ਸੰਗਣਿਕੀ, ਮਾਤਰਾਤਮਿਕ ਜੀਵ ਵਿਗਿਆਨ, ਸੰਖਿਅਕੀ ਅਤੇ ਮਾਤਰਾਤਮਿਕ ਵਿੱਤ ਦੇ ਖੇਤਰਾਂ ਵਿੱਚ ਵਿਗਿਆਨਕ ਲੇਖਾਂ ਦਾ ਇੱਕ ਕੋਸ਼ ਹੈ ਜਿਸ ਨੂੰ ਇੰਟਰਨੇਟ ਉੱਤੇ ਖੋਜਿਆ ਅਤੇ ਪੜ੍ਹਿਆ ਜਾ ਸਕਦਾ ਹੈ। ਸੰਨ 1991 ਵਿੱਚ ਇਸ ਦੀ ਸਥਾਪ ...

ਆਰਥਰ ਪੇਜ ਬ੍ਰਾਉਨ

ਆਰਥਰ ਪੇਜ ਬ੍ਰਾਉਨ ਇੱਕ ਅਮਰੀਕੀ ਵਾਸਤੁਕਾਰ ਜਾਂ ਆਰਕੀਟੈਕਟ ਸਨ। ਸੈਨ ਫ੍ਰਾਂਸਿਸਕੋ ਫ਼ੇਰੀ ਬਿਲਡਿੰਗ ਦੀ 1892 ਵਿੱਚ ਉਹਨਾਂ ਵੱਲੋਂ ਬਣਾਈ ਤਰਜ਼ ਕਰ ਕੇ ਉਹ ਬਹੁਤ ਮਸ਼ਹੂਰ ਹੋਏ। ਉਸ ਵੇਲੇ, ਫ਼ੇਰੀ ਬਿਲਡਿੰਗ ਦੀ ਪਰਿਯੋਜਨਾ ਸ਼ਹਿਰ ਦੀ ਸਭ ਤੋਂ ਵੱਡੀ ਪਰਿਯੋਜਨਾ ਸੀ। ਬ੍ਰਾਉਨ ਦਾ ਜਨਮ ਏਲਿਸਬਰਗ, ਨਿਊਯਾਰਕ ਵਿਖ ...

ਆਰਥੋਪਟੇਰਾ

ਆਰਥੋਪਟੇਰਾ ਇੱਕ ਮੁਕਾਬਲਤਨ ਘੱਟ ਵਿਕਸਿਤ ਸ਼੍ਰੇਣੀ ਹੈ ਜਿਸਦੇ ਵਿੱਚ ਟਿੱਡੀਆਂ, ਟਿੱਡੇ, ਝੀਂਗੁਰ /ਬੀਂਡੇ, ਝਿੱਲੀਆਂ, ਰੀਵਾਂ ਆਦਿ ਗਿਣੇ ਜਾਂਦੇ ਹਨ ਹੈ। ਇਸ ਵਿੱਚ 10.000 ਤੋਂ ਜਿਆਦਾ ਕੀਟ ਪਤੰਗਿਆਂ ਦਾ ਵਰਣਨ ਕੀਤਾ ਜਾਂਦਾ ਹੈ। ਇਹ ਕੀਟ ਆਮ ਤੌਰ ਤੇ ਕਾਫ਼ੀ ਵੱਡੇ ਨਾਪ ਦੇ ਹੁੰਦੇ ਹਨ ਅਤੇ ਇਹਨਾਂ ਦੀ ਭਿੰਨ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →