ⓘ Free online encyclopedia. Did you know? page 179

ਐੱਫ਼. ਸੀ. ਸਪਰਟਕ ਮਾਸਕੋ

ਐੱਫ਼. ਸੀ। ਸਪਰਟਕ ਮਾਸਕੋ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਮਾਸਕੋ ਸ਼ਹਿਰ, ਵਿੱਚ ਸਥਿਤ ਹੈ। ਆਪਣੇ ਘਰੇਲੂ ਮੈਦਾਨ ਓਟਕ੍ਰੈਟੀ ਅਰੇਨਾ ਹੈ, ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਓ ਕੈਪਟਨ! ਮਾਈ ਕੈਪਟਨ!

ਓ ਕੈਪਟਨ! ਮਾਈ ਕੈਪਟਨ! ਵਾਲਟ ਵਿਟਮੈਨ ਦੀ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਸਿਆਸੀ ਕਤਲ ਨਾਲ ਹੋਈ ਮੌਤ ਬਾਰੇ 1865 ਵਿੱਚ ਲਿਖੀ ਇੱਕ ਰੂਪਕ ਅਲੰਕਾਰ ਯੁਕਤ ਕਵਿਤਾ ਹੈ। ਇਹ ਕਵਿਤਾ ਸਭ ਤੋਂ ਪਹਿਲਾਂ ਪੈਂਫਲਟ ਸੀਕੈਲ ਟੂ ਡ੍ਰਮ-ਟੈਪਸ ਵਿੱਚ ਪ੍ਰਕਾਸ਼ਿਤ ਹੋਈ ਸੀ, ਜਿਸ ਵਿੱਚ ਅਮਰੀਕੀ ...

ਓਕਤਾਵੀਓ ਪਾਜ਼

ਓਕਤਾਵੀਓ ਪਾਜ਼ ਦਾ ਜਨਮ 31 ਮਾਰਚ 1914 ਨੂੰ ਓਕਤਾਵੀਓ ਸੋਲੋਰਜ਼ਾਨੋ ਪਿਤਾ ਅਤੇ ਜੋਸਫੀਨਾ ਲੋਜ਼ਾਨੋ ਮਾਤਾ ਦੇ ਘਰ ਮੈਕਸੀਕੋ ਸ਼ਹਿਰ ਵਿੱਚ ਹੋਇਆ। ਉਹਦਾ ਪਿਉ ਮੈਕਸੀਕਨ ਤੇ ਮਾਂ ਸਪੇਨੀ ਸੀ। ਉਹਦਾ ਪਿਉ ਡਿਆਜ਼ ਹਕੂਮਤ ਦੇ ਖਿਲਾਫ਼ ਇਨਕਲਾਬ ਸਮਰਥਕ ਸੀ। ਉਸਦਾ ਪਾਲਣ ਪੋਸਣ ਉਹਦੀ ਮਾਂ, ਉਹਦੀ ਚਾਚੀ ਅਤੇ ਉਹਦੇ ਦਾਦ ...

ਓਕਤੂਬਰਫੇਸਟ

ਓਕਤੂਬਰਫੇਸਟ ਜਰਮਨ ਤਿਉਹਾਰ ਹੈ ਜੋ ਕਿ ਥੇਰੇਸਿਆਨਵੀਸ ਮੂਨੀਚ ਵਿੱਚ ਹੁੰਦੀ ਹੈ। ਇਹ ਹਰ ਸਾਲ ਸਤੰਬਰ ਦੇ ਆਖਿਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਚਲਦੀ ਹੈ। ਇਹ ਇੱਕ ਵੱਡਾ ਸਮਾਜਿਕ ਉਤਸਵ ਹੁੰਦਾ ਹੈ ਤੇ ਇੱਥੇ ਭਾਂਤੀ ਭਾਂਤੀ ਦਾ ਖਾਣਾ ਤੇ ਦਾਰੂ ਲੇਈ ਜਾਂਦੀ ਹੈ। ਜੇ ਕਿਸੇ ਨੂੰ ਬੀਅਰ,ਬਰਾਟਵਰਸਟ, ਅਤੇ ...

ਓਡੇਸੀ

ਓਡੇਸੀ, ਇਲਿਆਡ ਦੇ ਬਾਅਦ ਦੂਸਰਾ ਮਹਾਂਕਾਵਿ ਹੈ, ਜਿਸਦੇ ਰਚਨਹਾਰ ਪ੍ਰਾਚੀਨ ਯੂਨਾਨੀ ਕਵੀ ਹੋਮਰ ਨੂੰ ਮੰਨਿਆ ਜਾਂਦਾ ਹੈ। ਓਡੇਸੀ ਅਠਵੀਂ ਸਦੀ ਈ. ਪੂ. ਵਿੱਚ ਲਿਖੀ ਗਈ ਰਚਨਾ ਹੈ। ਮੰਨਿਆ ਜਾਂਦਾ ਹੈ ਕਿ ਇਹ ਉਸ ਸਮੇਂ ਦੇ ਯੂਨਾਨੀ ਅਧਿਕਾਰ ਖੇਤਰ ਵਿੱਚਲੇ ਸਾਗਰ ਤਟ ਆਯੋਨਿਆ ਵਿੱਚ ਲਿਖੀ ਗਈ ਜੋ ਹੁਣ ਤੁਰਕੀ ਦਾ ਭਾ ...

ਓਮੇਕੋ-ਪੋਲ ਆਫ਼ ਕੋਲਡ

ਰੂਸ ਚ ਓਮੇਕੋ-ਪੋਲ ਆਫ਼ ਕੋਲਡ ਨਾਂਅ ਦਾ ਪੰਜ ਕੁ ਸੌ ਦੀ ਅਬਾਦੀ ਵਾਲਾ ਪਿੰਡ ਹੈ,ਇੱਸ ਇਲਾਕੇ ਦਾ ਤਾਪਮਾਨ ੨੧ ਜੁਲਾਈ ੧੯੮੩ ਨੂੰ -੮੯.੨ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ,ਜੋ ਕਿ ਧਰਤੀ ਤੇ ਸਭ ਤੋ ਘੱਟ ਤਾਪਮਾਨ ਦਾ ਰਿਕਾਰਡ ਹੈ।ਇੱਥੇ ਬਹੁਤੇ ਆਦੀਵਾਸੀ ਰਹਿੰਦੇ ਨੇ ਤੇ ੧੯੨੦-੩੦ ਦੇ ਦੌਰਾਨ ਉਹ ਆਪਣੇ ਪਾਲ ...

ਓਸਲੋ

ਓਸਲੋ ਯੂਰਪ ਮਹਾਂਦੀਪ ਵਿੱਚ ਸਥਿਤ ਨਾਰਵੇ ਦੇਸ਼ ਦੀ ਰਾਜਧਾਨੀ ਅਤੇ ਉੱਥੋਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਸੰਨ 1624 ਤੋਂ 1879 ਤੱਕ ਕਰਿਸਤਾਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਧੁਨਿਕ ਓਸਲੋ ਦੀ ਸਥਾਪਨਾ 3 ਜਨਵਰੀ 1838 ਨੂੰ ਇੱਕ ਨਗਰ ਨਿਗਮ ਦੇ ਰੂਪ ਵਿੱਚ ਕੀਤੀ ਗ ...

ਔਂਤੁਆਨ ਲੈਵੁਆਜ਼ੀਏ

ਔਂਤੁਆਨ-ਲੋਰੌਂ ਦ ਲੈਵੁਆਜ਼ੀਏ ਇੱਕ ਫ਼ਰਾਂਸੀਸੀ ਦਰਬਾਰੀ ਅਤੇ ਰਸਾਇਣ ਵਿਗਿਆਨੀ ਸੀ ਜਿਸਦਾ 18ਵੀਂ ਸਦੀ ਦੇ ਰਸਾਇਣਕ ਇਨਕਲਾਬ ਵਿੱਚ ਅਹਿਮ ਯੋਗਦਾਨ ਸੀ ਅਤੇ ਇਸਨੇ ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੋਹਾਂ ਦੇ ਇਤਿਹਾਸਾਂ ਉੱਤੇ ਗੂੜ੍ਹੀ ਛਾਪ ਛੱਡੀ। ਲੋਕ-ਪ੍ਰਚੱਲਤ ਸਾਹਿਤ ਵਿੱਚ ਇਹਨੂੰ "ਅਜੋਕੇ ਰਸਾਇਣ ਵਿਗਿਆਨ ...

ਔਰਤਾਂ ਦੇ ਹੱਕ

ਔਰਤਾਂ ਦੇ ਹੱਕ ਜਾਂ ਜ਼ਨਾਨਾ ਹੱਕ ਉਹ ਹੱਕ ਅਤੇ ਖ਼ਿਤਾਬ ਹਨ ਜਿਹਨਾਂ ਉੱਤੇ ਦੁਨੀਆ ਭਰ ਦੇ ਕਈ ਸਮਾਜਾਂ ਦੀਆਂ ਔਰਤਾਂ ਅਤੇ ਕੁੜੀਆਂ ਲਈ ਦਾਅਵਾ ਕੀਤਾ ਗਿਆ ਹੈ। ਕਈ ਥਾਂਵਾਂ ਉੱਤੇ ਇਹਨਾਂ ਹੱਕਾਂ ਦਾ ਅਦਾਰਾਕਰਨ ਕੀਤਾ ਜਾ ਚੁੱਕਾ ਹੈ ਜਾਂ ਕਨੂੰਨ, ਸਥਾਨੀ ਰਿਵਾਜਾਂ ਅਤੇ ਵਤੀਰਿਆਂ ਦੀ ਸ਼ਹਿ ਪ੍ਰਾਪਤ ਹੈ ਜਦਕਿ ਕੁਝ ...

ਕਚੋਰੀ

ਕਚੋਰੀ ਇੱਕ ਮਸਾਲੇਦਾਰ ਭੋਜਨ ਹੈ ਜੋ ਕੀ ਭਾਰਤ, ਪਾਕਿਸਤਾਨ, ਦੱਖਣੀ ਏਸ਼ੀਆ ਵਿੱਚ ਪ੍ਰਸਿੱਧ ਹੈ। ਇਹ ਦੱਖਣੀ ਏਸ਼ੀਆ ਦੇ ਵਿੱਚ ਤ੍ਰਿਨੀਦਾਦ, ਟੋਬੈਗੋ, ਗੁਆਨਾ ਅਤੇ ਸੂਰੀਨਾਮ ਵਿੱਚ ਮਸ਼ਹੂਰ ਹੈ। ਕਚੋਰੀ ਪੁਰਾਣੀ ਦਿੱਲੀ ਵਿੱਚ ਬਹੁਤ ਮਸ਼ਹੂਰ ਹੈ ਅਤੇ ਸਮੋਸੇ ਤੋਂ ਪਹਿਲਾਂ ਵੀ ਪ੍ਰਸਿੱਧ ਸੀ। ਬਨਾਰਸੀਦਾਸ, ਜੋ ਕੀ ...

ਕਟਿਹਾਰ ਜ਼ਿਲ੍ਹਾ

ਕਟਿਹਾਰ, ਪੱਛਮ ਬੰਗਾਲ ਦੀ ਸੀਮਾ ਉੱਤੇ ਸਥਿਤ ਭਾਰਤ ਦੇ ਬਿਹਾਰ ਪ੍ਰਾਂਤ ਦਾ ਇੱਕ ਜਿਲ੍ਹਾ ਹੈ। ਬਾਲਦੀਬਾੜੀ, ਬੇਲਵਾ, ਦੁਭੀ-ਮੰਗਲਕਾਰੀ, ਗੋਗਾਬਿਲ ਝੀਲ, ਨਵਾਬਗੰਜ, ਮਨਿਹਾਰੀ ਅਤੇ ਕਲਿਆਣੀ ਝੀਲ ਆਦਿ ਇੱਥੇ ਦੇ ਪ੍ਰਮੁੱਖ ਦਰਸ਼ਨੀ ਸਥਾਨਾਂ ਵਿੱਚੋਂ ਹੈ। ਪੂਰਵ ਸਮਾਂ ਵਿੱਚ ਇਹ ਜਿਲ੍ਹਾ ਪੂਰਨੀਆ ਜਿਲ੍ਹੇ ਦਾ ਇੱਕ ਹ ...

ਕਣ ਦਾ ਪਤਾ ਲਗਾਉਣ ਵਾਲਾ ਯੰਤਰ

ਕਣ ਦਾ ਪਤਾ ਲਗਾਉਣ ਵਾਲੇ ਯੰਤਰ ਨੂੰ, ਵਿਕਿਰਣ ਦਾ ਪਤਾ ਲਗਾਉਣ ਵਾਲਾ ਯੰਤਰ ਵੀ ਕਹਿੰਦੇ ਹਨ। ਇਸ ਦੀ ਵਰਤੋ ਜਿਆਦਾ ਉਰਜਾ ਵਾਲੇ ਕਣ ਦਾ ਪਤਾ ਲਗਾਉਣ,ਉਹਨਾਂ ਦੇ ਮਾਰਗ ਦਾ ਪਤਾ ਲਗਾਉਣ ਜਾ ਕਣ ਦੀ ਸ਼ਨਾਖ਼ਤ ਕਰਨ ਲਈ ਕੀਤੀ ਜਾਂਦੀ ਹੈ। ਅਜਿਹਾ ਕਣ ਨਿਊਕਲੀ ਪਤਨ,ਬ੍ਰਹਿਮੰਡੀ ਕਿਰਨਾਂ ਜਾ ਕਣ accelerator ਵਿੱਚ ਹੋ ...

ਕਥਾਰਸਿਸ

ਕਥਾਰਸਿਸ ਇੱਕ ਯੂਨਾਨੀ ਸ਼ਬਦ ਹੈ ਜਿਹੜਾ ਯੂਨਾਨੀ ਕਿਰਿਆ ਕਥਾਰੇਨ ਅਤੇ ਵਿਸ਼ੇਸ਼ਣ ਕਥਾਰੋਸ ਨਾਲ ਜੁੜਿਆ ਹੈ ਅਤੇ ਇਸ ਦੇ ਮਾਹਨੇ ਵਿਰੇਚਨ, ਸ਼ੁੱਧੀਕਰਨ ਅਤੇ ਸਫ਼ਾਈ ਹਨ ਅਤੇ ਇਸ ਸੰਕਲਪ ਦੇ ਵੱਖ ਵੱਖ ਉਪ-ਸਿਰਲੇਖਾਂ ਨੂੰ ਦਰਸਾਉਂਦੇ ਅਨੇਕ ਪਹਿਲੂਆਂ ਨੂੰ ਪ੍ਰਗਟਾਉਂਦੇ ਹਨ।

ਕਥਾਸਰਿਤਸਾਗਰ

ਕਥਾਸਰਿਤਸਾਗਰ, ਸੰਸਕ੍ਰਿਤ ਕਥਾ ਸਾਹਿਤ ਦਾ ਸ਼ਿਰੋਮਣੀ ਗਰੰਥ ਹੈ। ਇਸ ਦੀ ਰਚਨਾ ਕਸ਼ਮੀਰ ਵਿੱਚ ਪੰਡਤ ਸੋਮਦੇਵ ਨੇ ਤਿਰਗਰਤ ਅਤੇ ਕੁੱਲੂ ਕਾਂਗੜਾ ਦੇ ਰਾਜੇ ਦੀ ਪੁਤਰੀ, ਕਸ਼ਮੀਰ ਦੇ ਰਾਜੇ ਅਨੰਤ ਦੀ ਰਾਣੀ ਸੂਰੀਆਮਤੀ ਦੇ ਮਨੋਵਿਨੋਦ ਲਈ 1063 ਅਤੇ 1082 ਦੇ ਵਿਚਕਾਰ ਸੰਸਕ੍ਰਿਤ ਵਿੱਚ ਕੀਤੀ। ਕਥਾਸਰਿਤਸਾਗਰ ਵਿੱਚ ...

ਕਪਿਲ ਰਿਸ਼ੀ

ਕਪਿਲ ਭਾਰਤੀ ਦਰਸ਼ਨ ਦੀ ਸਾਂਖ ਸਾਖਾ ਦਾ ਮੋਢੀ ਭਾਰਤੀ ਦਾਰਸ਼ਨਿਕ ਮੰਨਿਆ ਜਾਂਦਾ ਹੈ। ਭਗਵਤ ਪੁਰਾਣ ਵਿੱਚ ਉਹ ਪ੍ਰਮੁੱਖ ਚਿੰਤਕ ਹੈ ਜਿਸ ਵਿੱਚ ਉਸ ਦੇ ਸਾਂਖ ਦਰਸ਼ਨ ਦਾ ਆਸਤਿਕ ਵਰਜਨ ਪੇਸ਼ ਕੀਤਾ ਗਿਆ ਹੈ।

ਕਪੂਰੀ

ਕਪੂਰੀ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ। ਇਸ ਪਿੰਡ ਦੀ ਘਨੌਰ ਤੋਂ ਦੂਰੀ 7 ਕਿਲੋਮੀਟਰ ਤੇ ਅੰਬਾਲਾ ਤੋਂ ਦੂਰੀ 12 ਕਿਲੋਮੀਟਰ ਹੈ। ਲਗਪਗ 400 ਘਰਾਂ ਵਾਲੇ ਇਸ ਪਿੰਡ ਦੀ ਆਬਾਦੀ 3500 ਦੇ ਕਰੀਬ ਹੈ।

ਕਬੱਡੀ

ਕਬੱਡੀ ਇੱਕ ਖੇਡ ਹੈ ਜੋ ਮੁੱਖ ਤੌਰ ’ਤੇ ਭਾਰਤੀ ਉਪ-ਮਹਾਦੀਪ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਇਸ ਖੇਡ ਨੂੰ ਵਧੇਰੇ ਅਹਿਮੀਅਤ ਹਾਸਲ ਹੈ। ਇੱਥੇ ਇਸਨੂੰ ਮਾਂ ਖੇਡ ਦਾ ਦਰਜਾ ਹਾਸਲ ਹੈ। ਇਸ ਤੋਂ ਬਿਨਾਂ ਇਹ ਭਾਰਤ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ, ਪਾਕਿਸਤਾਨ, ਇਰਾਨ, ਕੈਨੇਡਾ, ਅਤੇ ਅਮਰੀਕਾ ਆਦਿ ਮੁਲਕਾ ...

ਕਮਿਊਨਿਜ਼ਮ-ਵਿਰੋਧ

ਐਂਟੀ-ਕਮਿਊਨਿਜਮ ਜਾਂ ਕਮਿਊਨਿਜ਼ਮ ਵਿਰੋਧ ਕਮਿਊਨਿਸਟ ਲਹਿਰ ਦੇ ਵਿਰੋਧ ਨੂੰ ਕਹਿੰਦੇ ਹਨ। ਇਹ ਖਾਸ ਕਰ ਕੇ ਰੂਸ ਵਿੱਚ 1917 ਦੇ ਅਕਤੂਬਰ ਇਨਕਲਾਬ ਦੇ ਬਾਅਦ ਕਮਿਊਨਿਜ਼ਮ ਦੇ ਉਭਰਨ ਦੀ ਪ੍ਰਤੀਕਰਮ ਵਜੋਂ ਵਿਕਸਤ ਹੋਇਆ ਅਤੇ ਸ਼ੀਤ ਯੁੱਧ ਦੇ ਦੌਰਾਨ ਗਲੋਬਲ ਪਸਾਰ ਅਖਤਿਆਰ ਕਰ ਗਿਆ ਸੀ।

ਕਮਿਊਨਿਸਟ ਮੈਨੀਫੈਸਟੋ

ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਜਾਂ ਦੁਨੀਆ ਭਰ ਵਿੱਚ ਆਮ ਪ੍ਰਚਲਿਤ ਨਾਂ ਕਮਿਊਨਿਸਟ ਮੈਨੀਫੈਸਟੋ ਵਿਗਿਆਨਕ ਕਮਿਊਨਿਜਮ ਦਾ ਪਹਿਲਾ ਪਰੋਗਰਾਮ - ਮੂਲਕ ਦਸਤਾਵੇਜ਼ ਹੈ ਜਿਸ ਵਿੱਚ ਮਾਰਕਸਵਾਦ ਅਤੇ ਸਾਮਵਾਦ ਦੇ ਮੂਲ ਸਿਧਾਂਤਾਂ ਦੀ ਵਿਵੇਚਨਾ ਕੀਤੀ ਗਈ ਹੈ। ਇਹ ਮਹਾਨ ਇਤਹਾਸਕ ਦਸਤਾਵੇਜ਼ ਵਿਗਿਆਨਕ ਕਮਿਊਨਿਜਮ ਦੇ ਸ ...

ਕਮੀਆ ਪਾਲੀਆ

ਕਮੀਏ ਆਨਾ ਪਾਲੀਆ ਇੱਕ ਅਮਰੀਕਨ ਵਿਦਿਅਕ ਅਤੇ ਸਮਾਜਿਕ ਆਲੋਚਕ ਹੈ। ਇਹ ਫ਼ਿਲਾਡੈਲਫ਼ੀਆ, ਪੈਨਸਿਲਵੇਨੀਆ ਵਿੱਚ ਆਰਟਸ ਯੂਨੀਵਰਸਿਟੀ ਵਿਖੇ 1984 ਤੋਂ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਹੀ ਹੈ। ਨਿਊਯਾਰਕ ਟਾਈਮਜ਼ ਨੇ ਉਹਨਾਂ ਨੂੰ ਪਹਿਲੇ ਅਤੇ ਪ੍ਰਮੁੱਖ ਵਿਦਿਆ ਪ੍ਰਵਾਨ ਕਰਤਾ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਹੈ। ...

ਕਰਣੀ ਮਾਤਾ

ਕਰਣੀ ਮਾਤਾ ਦਾ ਮੰਦਿਰ ਹਿੰਦੂ ਮੰਦਿਰ ਹੈ ਜੋ ਰਾਜਸਥਾਨ ਦੇ ਬੀਕਾਨੇਰ ਜਿੱਲੇ ਵਿੱਚ ਸਥਿਤ ਹੈ ਜਿਸ ਵਿੱਚ ਦੇਵੀ ਕਰਨੀ ਮਾਤਾ ਦੀ ਮੂਰਤੀ ਸਥਾਪਤ ਹੈ ਜੋ ਕੀ ਬੀਕਾਨੇਰ ਤੋਂ ਕੁਝ ਕਿਲੋਮੀਟਰ ਦੇਸ਼ਨੋਕ ਵਿੱਚ ਹੈ। ਇਸ ਮੰਦਰ ਨੂੰ ਚੂਹਿਆਂ ਦਾ ਮੰਦਰ ਵੀ ਆਖਦੇ ਹਨ। ਇਹ ਮੰਦਰ ਕਾਲੇ ਚੂਹਿਆਂ ਲਈ ਪ੍ਰਸਿੱਧ ਹੈ ਅਤੇ ਇਸ ਵ ...

ਕਰਨਾਟਕ ਪ੍ਰੀਮੀਅਰ ਲੀਗ

ਕਰਨਾਟਕ ਪ੍ਰੀਮੀਅਰ ਲੀਗ ਇੱਕ ਭਾਰਤੀ ਟਵੰਟੀ20 ਕ੍ਰਿਕਟ ਲੀਗ ਹੈ ਜਿਸਨੂੰ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਵੱਲੋਂ ਅਗਸਤ 2009 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ਉੱਪਰ ਬਣਾਇਆ ਗਿਆ ਸੀ। ਇਸ ਵਿੱਚ 8 ਟੀਮਾਂ ਭਾਗ ਲੈਂਦੀਆਂ ਹਨ। ਕੇ.ਪੀ.ਐਲ. ਦਾ ਪਹਿਲਾ ਸਪੌਂਸਰ ਮੰਤਰ ...

ਕਰੁਣਾ ਰਸ

ਇਸ ਸਿਧਾਂਤ ਬਾਰੇ ਆਚਾਰੀਆ ਵਿਸ਼ਵਨਾਥ ਨੇ ਲਿਖਿਆ ਹੈ ਕਿ ਜਦੋਂ ਕਿਸੇ ਮਨਚਾਹੀ ਵਸਤੂ ਦੀ ਹਾਨੀ ਹੋ ਜਾਵੇ, ਉਹ ਵਸਤੂ ਪ੍ਰਾਪਤ ਨਾ ਹੋਵੇ ਜੋ ਵਿਆਕਤੀ ਚਾਹੁੰਦਾ ਹੈ ਤਾ ਕਰੁਣਾ ਰਸ ਉਤਪੰਨ ਹੁੰਦਾ ਹੈ। ਇਸ ਦਾ ਸਥਾਈ ਭਾਵ ਸ਼ੋਕ ਹੈ। ਮਨਚਾਹੀਆਂ ਵਸਤੂਆਂ ਦੀ ਪ੍ਰਾਪਤੀ ਨਾ ਹੋਣ ਕਾਰਣ ਜੋ ਸ਼ੋਕ ਜਾ ਦੁੱਖ ਪੈਦਾ ਹੁੰਦਾ ...

ਕਲਸ਼ ਲੋਕ

ਕਲਸ਼ ਜਾਂ ਕਲਾਸ਼ ਲੋਕ ਹਿੰਦੂਕੁਸ਼ ਪਰਬਤ ਲੜੀ ਵਿੱਚ ਰਹਿਣ ਵਾਲੀ ਇੱਕ ਜਾਤੀ ਹੈ। ਇਹ ਲੋਕ ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਰਾਜ ਦੇ ਚਿਤਰਾਲ ਜਿਲ੍ਹੇ ਵਿੱਚ ਰਹਿੰਦੇ ਹਨ। ਇਹ ਲੋਕ ਆਪਣੀ ਕਲਸ਼ ਭਾਸ਼ਾ ਬੋਲਦੇ ਹਨ। ਕਲਸ਼ ਲੋਕ ਅਤੇ ਗੁਆਂਢ ਵਿੱਚ ਰਹਿਣ ਵਾਲੇ ਅਫਗਾਨਿਸਤਾਨ ਦੇ ਨੂਰਸਤਾਨੀ ਲੋਕ ਇੱਕ ਹ ...

ਕਲਾ ਕੀ ਹੈ?

"ਕਲਾ ਕੀ ਹੈ?" ਲਿਓ ਤਾਲਸਤਾਏ ਦਾ ਇੱਕ ਲੇਖ ਹੈ ਜਿਸ ਵਿੱਚ ਉਸਨੇ ਚੰਗਿਆਈ, ਸੱਚ ਅਤੇ ਸੁੰਦਰਤਾ ਦੇ ਹਵਾਲੇ ਨਾਲ ਕਲਾ ਦੀ ਪਰਿਭਾਸ਼ਾ ਸੰਬੰਧੀ ਅਨੇਕ ਸੁਹਜ-ਸ਼ਾਸਤਰੀ ਸਿਧਾਂਤਾਂ ਦੀ ਚਰਚਾ ਕੀਤੀ ਹੈ। ਇਹ 1897 ਵਿੱਚ ਰੂਸੀ ਵਿੱਚ ਲਿਖੀ ਗਈ ਸੀ, ਪਰ ਰੂਸ ਵਿੱਚ ਸੈਂਸਰ ਦੀਆਂ ਦਿੱਕਤਾਂ ਕਾਰਨ ਅੰਗਰੇਜ਼ੀ ਵਿੱਚ ਪਹਿਲ ...

ਕਲਾਕਾਰ

ਕਲਾਕਾਰ, ਇੱਕ ਉਹ ਮਨੁੱਖ ਹੈ ਜੋ ਕਿਸੇ ਤਰ੍ਹਾਂ ਦੀ ਕਲਾਤਮਿਕ ਸਿਰਜਣਾ ਕਰਦਾ ਹੋਵੇ। ਆਮ ਭਾਸ਼ਾ ਵਿੱਚ ਇਹ ਲਫਜ਼ ਸਿਰਫ ਦਿੱਖ ਕਲਾਵਾਂ ਦੇ ਅਭਿਆਸੀ ਲਈ ਵਰਤਿਆ ਜਾਂਦਾ ਹੈ। ਕਲਾਕਾਰ ਦੀ ਪਰਿਭਾਸ਼ਾ ਕਾਫ਼ੀ ਵਸੀਅ ਹੈ ਅਤੇ ਇਸ ਵਿੱਚ ਕਲਾ ਦੀ ਸਿਰਜਣਾ, ਕਲਾ ਦਾ ਅਭਿਆਸ ਅਤੇ/ਜਾਂ ਕਿਸੇ ਕਿਸੇ ਕਲਾ ਦਾ ਮੁਜ਼ਾਹਰਾ ਕਰਨ ...

ਕਵਿਤਾ ਨੇਹੇਮਿਆਹ

ਕਵਿਤਾ ਨੇਹੇਮਿਆਹ ਭਾਰਤ ਦੀ ਸਮਾਜਕ ਉਦਯੋਗਪਤੀ ਹੈ ਅਤੇ ਫ਼ਿਨਟੈਕ ਫਰਮ, ਅਰਤੂ ਦੀ ਸਹਿ-ਸੰਸਥਾਪਕ ਹੈ। ਉਸਨੇ ਮਈ 2010 ਵਿੱਚ ਸਮੀਰ ਸੈਗਲ ਦੇ ਨਾਲ ਮਿਲ ਕੇ ਇਹ ਫਰਮ ਨੂੰ ਬੰਗਲੋਰ ਵਿਖੇ ਸਥਾਪਤ ਕਿੱਤਾ।

ਕਸ਼ਮੀਰ ਦਾ ਇਤਿਹਾਸ

ਮੰਨਿਆ ਜਾਂਦਾ ਹੈ ਕਿ ਇੱਕ ਸਮੇਂ ਇਹ ਵਾਦੀ ਪੂਰੀ ਪਾਣੀ ਨਾਲ ਢਕੀ ਹੋਈ ਸੀ। ਇੱਥੇ ਇੱਕ ਰਾਖ਼ਸ ਨਾਗ ਵੀ ਰਹਿੰਦਾ ਸੀ, ਜਿਸ ਨੂੰ ਵੈਦਿਕ ਰਿਸ਼ੀ ਕਸ਼ਿਅਪ ਅਤੇ ਦੇਵੀ ਸਤੀ ਨੇ ਮਿਲ ਕੇ ਹਰਾ ਦਿੱਤਾ ਅਤੇ ਜਿਆਦਾਤਰ ਪਾਣੀ ਵਿਤਸਤਾ ਨਦੀ ਦੇ ਰਸਤੇ ਵਗਾ ਦਿੱਤਾ। ਇਸ ਤਰ੍ਹਾਂ ਇਸ ਜਗ੍ਹਾ ਦਾ ਨਾਮ ਸਤੀਸਰ ਤੋਂ ਕਸ਼ਮੀਰ ਪਿ ...

ਕਸਾਕ

ਕਸਾਕ ਰੂਸ ਤੇ ਪੂਰਬੀ ਯੂਰਪ ਦੀਆਂ ਦੱਖਣੀ ਰਿਆਸਤਾਂ ਵਿੱਚ ਰਹਿਣ ਵਲੇ ਮੁਖ਼ਤਲਿਫ਼ ਨਸਲਾਂ ਦੇ ਪਰ ਮੁੱਖ ਤੌਰ ਤੇ ਪੂਰਬੀ ਸਲਾਵ ਲੋਕਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਮੂਲ ਤੌਰ ਤੇ ਯੂਕਰੇਨ ਅਤੇ ਦੱਖਣੀ ਰੂਸ ਦੇ ਜਮਹੂਰੀ, ਨੀਮ-ਸੈਨਿਕ ਅਤੇ ਨੀਮ-ਜਲਸੈਨਿਕ ਸਮੁਦਾਇਆਂ ਦੇ ਰੁਕਨ ਸਨ। ਕਸਾੱਕ -- ਦਨੀਪਰ, ਡਾਨ, ਤੇਰੇ ...

ਕਾਂਗੋ ਲੋਕਤੰਤਰੀ ਗਣਰਾਜ

ਕਾਂਗੋ ਲੋਕਤੰਤਰੀ ਗਣਰਾਜ ਜਾਂ ਕਾਂਗੋ-ਕਿੰਸ਼ਾਸਾ, ਮੱਧ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਅਫ਼ਰੀਕਾ ਦਾ ਦੂਜਾ ਅਤੇ ਦੁਨੀਆ ਦਾ ਗਿਆਰ੍ਹਵਾਂ ਸਭ ਤੋਂ ਵੱਡਾ ਦੇਸ਼ ਹੈ। 7.1 ਕਰੋੜ ਦੀ ਅਬਾਦੀ ਨਾਲ ਇਹ ਦੁਨੀਆ ਦਾ ਉੱਨੀਵਾਂ, ਅਫ਼ਰੀਕਾ ਦਾ ਚੌਥਾ ਅਤੇ ਫ਼ਰਾਂਸੀਸੀ-ਭਾਸ਼ਾਈ ਜਗਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ...

ਕਾਂਗੜ

ਕਾਂਗੜ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਰਾਮਪੁਰਾ ਫੂਲ ਦੇ ਅਧੀਨ ਆਉਂਦਾ ਹੈ।ਪਿੰਡ ਕਾਂਗੜ ਜਿਹੜਾ ਕਿ ਬਾਜਾਖਾਨਾ ਬਰਨਾਲਾ ਰੋਡ ਤੇ ਜਦੋਂ ਅਸੀਂ ਚੜ੍ਹਦੇ ਵੱਲ ਜਾਈਏ, ਤਾਂ ਬਾਜਾਖਾਨਾ ਤੋਂ ਲਗਭਗ ਤੀਹ ਕਿਲੋਮੀਟਰ ਦੀ ਦੂਰੀ ਤੇ ਖੱਬੇ ਪਾਸੇ ਇੱਕ ਕਿਲੋਮੀਟਰ ਦੀ ਦੂਰੀ ਉਪਰ ਪੈ ਜਾਂਦ ...

ਕਾਕੇਸ਼ੀਅਨ ਚਾਕ ਸਰਕਲ

ਦ ਕਾਕੇਸ਼ੀਅਨ ਚਾਕ ਸਰਕਲ ਜਰਮਨ ਆਧੁਨਿਕਤਾਵਾਦੀ ਨਾਟਕਕਾਰ ਬਰਤੋਲਤ ਬ੍ਰੈਖਤ ਦਾ ਇੱਕ ਪ੍ਰਸਿੱਧ ਨਾਟਕ ਹੈ। ਅਮਰੀਕਾ ਪ੍ਰਵਾਸ ਦੌਰਾਨ 1944 ਵਿੱਚ ਲਿਖਿਆ ਇਹ ਨਾਟਕ ਬ੍ਰੈਖਤ ਦਾ ਅੰਤਿਮ ਮਹਾਨ ਨਾਟਕ ਸੀ। ਇਸ ਦਾ ਅੰਗਰੇਜ਼ੀ ਅਨੁਵਾਦ ਬ੍ਰੈਖਤ ਦੇ ਦੋਸਤ ਅਤੇ ਪ੍ਰਸ਼ੰਸਕ ਐਰਿਕ ਬੈਂਟਲੀ ਨੇ 1948 ਵਿੱਚ ਕੀਤਾ ਸੀ। ਬ੍ਰ ...

ਕਾਮਰੇਡ

ਕਾਮਰੇਡ ਦਾ ਅਰਥ ਹੈ ਸਾਥੀ, ਹਮਰਾਹੀ, ਸੰਗੀ-ਸਹਿਯੋਗੀ ਅਤੇ ਫ਼ਾਰਸੀ ਵਿੱਚ ਰਫ਼ੀਕ। ਇਹ ਫਰਾਂਸੀਸੀ ਸ਼ਬਦ ਕਾਮਰੇਡ ਤੋਂ ਆਇਆ ਹੈ ਅਤੇ ਇਹਦੀਆਂ ਜੜ੍ਹਾਂ ਸਪੇਨੀ ਸ਼ਬਦ ਕਾਮਰੇਡਾ ਵਿੱਚ ਹਨ। ਦੁਨੀਆ ਭਰ ਦੀਆਂ ਖੱਬੀਆਂ ਜਥੇਬੰਦੀਆਂ ਇਸ ਸ਼ਬਦ ਦੀ ਭਰਪੂਰ ਵਰਤੋਂ ਕਰਦੀਆਂ ਹਨ। ਇਹ ਆਮ ਵਾਕੰਸ਼ ਬਣ ਗਿਆ ਹੈ ਅਤੇ ਸਭ ਤੋਂ ...

ਕਾਮਰੇਡ ਰੁਲਦੂ ਖ਼ਾਂ

ਕਾਮਰੇਡ ਰੁਲਦੂ ਖਾਂ ਭਾਰਤੀ ਖੇਤ ਮਜਦੂਰ ਸਭਾ ਦੀ ਪੰਜਾਬ ਇਕਾਈ ਦੇ ਬਾਨੀ ਤੇ ਉੱਘੇ ਅਜਾਦੀ ਘੁਲਾਟੀਏ ਸਨ। ਆਪ ਅਖੀਰਲੇ ਦਮ ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਰਹੇ। ਆਪ ਜੀ ਦੀ ਭਾਰਤੀ ਕਮਿਊਨਿਸਟ ਪਾਰਟੀ ਨੂੰ ਦਿਤੀਆਂ ਸੇਵਾਵਾਂ ਬਦਲੇ ਪਾਰਟੀ ਵੱਲੋਂ ਆਪ ਨੂੰ 2004 ਵਿੱਚ ਸਨਮਾਨ ਪੱਤਰ ਵੀ ਦਿੱਤਾ ਗਿਆ। ਕਾਮ ...

ਕਾਰਨ ਵਿਗਿਆਨ

ਇਤਿਉਲੋਜੀ ਨਾਨਾ ਪ੍ਰਕਾਰ ਦੇ ਰੋਗਾਂ ਦੇ ਵੱਖ-ਵੱਖ ਕਾਰਨ,ਵਜ੍ਹਾ, ਜੜ੍ਹ ਦਾ ਅਧਿਐਨ ਵਿਸ਼ਾ ਹੈ ਜਿਸ ਨੂੰ ਹੇਤੁਵਿਗਾਨ ਜਾਂ ਇਤਿਉਲੋਜੀ ਆਖਿਆ ਜਾਂਦਾ ਹੈ। ਇਹ ਸ਼ਬਦ ਗ੍ਰ੍ਰੀਕ ਤੋਂ ਚੱਕਿਆ ਗਿਆ ਹੈ ਜਿਸਦਾ ਅਰਥ ਹੈ ਕਾਰਨ ਦੇ ਵਜਾ।

ਕਾਰਬਨ ਨੈਨੋਟਿਊਬ

ਕਾਰਬਨ ਨੈਨੋਟਿਊਬ ਇੱਕ ਬੇਲਨਾਕਾਰ ਨੈਨੋਸੰਰਚਨਾ ਵਾਲੇ ਕਾਰਬਨ ਦੇ ਏਲੋਟਰੋਪਸ ਹਨ। ਨੈਨੋਟਿਊਬ ਨੂੰ 28.000.000:1 ਤੱਕ ਦੇ ਲੰਮਾਈ ਤੋਂ ਵਿਆਸ ਅਨਪਾਤ ਦੇ ਨਾਲ ਨਿਰਮਿਤ ਕੀਤਾ ਗਿਆ ਹੈ, ਜੋ ਮਹੱਤਵਪੂਰਨ ਰੂਪ ਤੋਂ ਕਿਸੇ ਵੀ ਹੋਰ ਪਦਾਰਥ ਨਾਲੋਂ ਬਹੁਤ ਹੈ। ਇਸ ਬੇਲਨਾਕਾਰ ਕਾਰਬਨਅਣੁਆਂ ਵਿੱਚ ਨਵੇਂ ਗੁਣ ਹਨ ਜੋ ਉਹ ...

ਕਾਰਲ ਲੂਈਸ

ਕਾਰਲ ਲੂਈਸ ਦਾ ਜਨਮ ਹੌਸਟਨ, ਟੈਕਸਸ ਅਮਰੀਕਾ ਵਿਖੇ ਹੋਇਆ। 1980 ਦੀਆਂ ਮਾਸਕੋ ਉਲੰਪਿਕ ਦੇ ਬਾਈਕਾਟ ਕਰਨ ਫਿਲਾਡੇਲਫਿਆ ਵਿੱਚ ਆਯੋਜਿਤ ਉਲੰਪਿਕ ਬਾਈਕਾਟ ਖੇਡਾਂ ਦੇ ਦੌਰਾਨ ਲੰਮੀ ਛਾਲ ਵਿੱਚ ਕਾਂਸੀ ਦੇ ਤਗਮੇ ਉੱਤੇ ਸਬਰ ਕਰਨ ਵਾਲੇ ਕਾਰਲ ਲੂਈਸ ਦੀ ਪਹਿਲੀ ਕਾਮਯਾਬੀ 1983 ਦੀਆਂ ਹੇਲਸਿੰਕੀ ਵਿਸ਼ਵ ਅਥਲੈਟਿਕ ਖੇਡ ...

ਕਾਲਾ ਹਿਰਨ

ਕਾਲਾ ਹਿਰਨ ਹਿਰਨਾਂ ਦੀ ਉਹ ਪ੍ਰਜਾਤੀ ਹੈ ਜੋ ਹਿੰਦ ਉਪ-ਮਹਾਦੀਪ ਵਿੱਚ ਮਿਲਦੀ ਹੈ। ਕੌਮਾਂਤਰੀ ਕੁਦਰਤ ਸੰਭਾਲ ਸੰਸਥਾ ਨੇ 2003 ਵਿੱਚ ਕਰੀਬੀ ਸੰਕਟ-ਗ੍ਰਸਤ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਸੀ ਕਿਉਂਕਿ ਵੀਹਵੀਂ ਸਦੀ ਦੌਰਾਨ ਇਨ੍ਹਾਂ ਦੀ ਰੇਂਜ ਅਤੀਅੰਤ ਘਟ ਗਈ ਸੀ। ਏਨਟੀਲੋਪ ਗਣ ਦੀ ਇਹ ਇੱਕੋ ਪ੍ਰਜਾਤੀ ਬਚੀ ਹ ...

ਕਾਲੋਕੇ

ਕਲੋਕੇ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਫੂਲ ਦੇ ਅਧੀਨ ਆਉਂਦਾ ਹੈ। ਪਿੰਡ ਕਾਲੋਕੇ ਰਾਮਪੁਰਾ ਫੂਲ ਤੋਂ ਲਗਪਗ 13 ਕਿਲੋਮੀਟਰ ਉੱਤਰ ਵੱਲ ਰਾਮਪੁਰਾ-ਸਲਾਬਤਪੁਰਾ ਮੁੱਖ ਸੜਕ ਤੋਂ ਇੱਕ ਕਿਲੋਮੀਟਰ ਹਟਵਾਂ ਹੈ। 2011 ਦੀ ਜਨਗਣਨਾ ਮੁਤਾਬਕ 170 ਘਰਾਂ ਵਾਲੇ ਪਿੰਡ ਦੀ ਆਬਾਦੀ 946 ਹੈ। ...

ਕਾਹਨਗੜ

ਇਸ ਪਿੰਡ ਦੀ ਅਬਾਦੀ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਜਿਸ ਕਾਰਨ ਇਸ ਪਿੰਡ ਵਿੱਚ 2 ਗੁਰੂਦੁਆਰਾ ਸਾਹਿਬ, ਮਸੀਤ, ਮੰਦਰ, ਖੇੜਾ, ਨਿਗਾਹੇ ਵਾਲੇ ਪੀਰ ਦਾ ਸਥਾਨ ਹੈ ਅਤੇ ਪਿੰਡ ਵਿੱਚ ਮਸ਼ਹੂਰ ਬਾਬਾ ਪਰਾਗਦਾਸ ਦਾ ਡੇਰਾ ਵੀ ਹੈ ਜਿਸ ਡੇਰੇ ਦਾ ਜ਼ਿਕਰ ਰਾਮ ਸਰੂਪ ਅਣਖੀ ਦੇ ਨਾਵਲ ਕੋਠੇ ਖੜਕ ਸਿੰਘ ਵਿੱਚ ...

ਕਾਹਿਰਾ

ਕੈਰੋ ਜਾਂ ਕਾਇਰੋ ਜਾਂ ਅਲ ਕਾਹਿਰਾ, ਮਿਸਰ ਦੀ ਰਾਜਧਾਨੀ ਅਤੇ ਅਰਬ ਜਗਤ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਮਹਾਂਨਗਰੀ ਇਲਾਕਾ ਦੁਨੀਆ ਦਾ ਸੋਲ੍ਹਵਾਂ ਸਭ ਤੋਂ ਵੱਡਾ ਹੈ ਇਹ ਨੀਲ ਨਦੀ ਦੇ ਡੈਲਟਾ ਕੋਲ ਸਥਿਤ ਹੈ ਅਤੇ ਇਸ ਦੀ ਸਥਾਪਨਾ 969 ਈਸਵੀ ਵਿੱਚ ਹੋਈ ਸੀ। ਇਸਨੂੰ ਇਸਲਾਮੀ ਇਮਾਰਤ-ਕਲਾ ਦੀ ...

ਕਿਮ ਇਲ-ਸੁੰਙ

ਕਿਮ ਇਲ-ਸੁੰਗ ਕੋਰੀਆਈ ਉਚਾਰਨ, ਜਾਂ ਕਿਮ ਇਲ ਸੋਂਗ 1948 ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ 1994 ਵਿੱਚ ਹੋਈ ਮੌਤ ਤੱਕ ਕੋਰੀਆਈ ਲੋਕਤੰਤਰੀ ਲੋਕ-ਗਣਰਾਜ, ਜਿਹਨੂੰ ਆਮ ਤੌਰ ਉੱਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ। ਇਹ 1948 ਤੋਂ 1972 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ 1972 ਤੋਂ ਲੈ ਕੇ ਮੌ ...

ਕਿਰਲੀ

ਕਿਰਲੀਆਂ ਤਹਿਦਾਰ ਚੰਮ ਵਾਲ਼ੇ ਭੁਜੰਗਮ ਜਾਨਵਰਾਂ ਦੀ ਇੱਕ ਬੜੀ ਖੁੱਲ੍ਹੀ ਟੋਲੀ ਹੈ ਜਿਸ ਵਿੱਚ ਤਕਰੀਬਨ 6.000 ਜਾਤੀਆਂ ਮੌਜੂਦ ਹਨ, ਅਤੇ ਅੰਟਾਰਕਟਿਕਾ ਤੋਂ ਛੁੱਟ ਸਾਰੇ ਮਹਾਂਦੀਪਾਂ ਅਤੇ ਸਮੁੰਦਰੀ ਟਾਪੂਆਂ ਦੀਆਂ ਬਹੁਤੀਆਂ ਲੜੀਆਂ ਵਿੱਚ ਫੈਲੀਆਂ ਹੋਈਆਂ ਹਨ।

ਕਿਰਿਆਸ਼ੀਲਤਾ ਲੜੀ

ਕਿਰਿਆਸ਼ੀਲ ਲੜੀ ਜਾਂ ਪ੍ਰਤੀਕਾਰਤਾ ਸੂਚੀ ਜਿਸ ਵਿੱਚ ਧਾਤਾਂ ਦੀ ਅਜਿਹੀ ਸੂਚੀ ਹੈ ਜੋ ਇਹ ਦੱਸੇ ਕਿ ਧਾਤਾਂ ਕਿਤਨੀਆਂ ਪ੍ਰਤੀਕਾਰਕ ਜਾਂ ਕਿਰਿਆਸ਼ੀਲ ਹਨ। ਹਰੇਕ ਧਾਤ ਦਾ ਦਰਜਾ ਇਹ ਪਰਖ ਕੇ ਤਹਿ ਹੁੰਦਾ ਹੈ ਕਿ ਉਹ ਦੂਜੀਆਂ ਧਾਤਾਂ ਦੇ ਸੰਪਰਕ ਵਿੱਚ ਆਉਣ ਨਾਲ ਕਿਸ ਹੱਦ ਤੱਕ ਪ੍ਰਤੀਕਾਰ ਕਰਦੀਆਂ ਹਨ। ਉਦਾਹਰਨ ਵਜੋਂ ...

ਕਿਲੀਮੰਜਾਰੋ

ਮਾਊਂਟ ਕਿਲੀਮੰਜਾਰੋ ਜਾਂ ਕਿਲੀਮੰਜਾਰੋ ਪਹਾੜ ਆਪਣੇ ਤਿੰਨ ਜੁਆਲਾਮੁਖੀ ਸ਼ੰਕੂਆਂ ਕੀਬੋ, ਮਾਵੈਂਜ਼ੀ ਅਤੇ ਸ਼ੀਰਾ ਸਣੇ, ਤਨਜ਼ਾਨੀਆ ਵਿਚਲਾ ਇੱਕ ਸੁਸਤ ਜੁਆਲਾਮੁਖੀ ਪਹਾੜ ਹੈ। ਸਮੁੰਦਰੀ ਤਲ ਤੋਂ 5.895 ਮੀਟਰ ਉੱਚਾ ਇਹ ਪਹਾੜ ਅਫ਼ਰੀਕਾ ਦਾ ਸਭ ਤੋਂ ਉੱਚਾ ਪਹਾੜ ਹੈ ਅਤੇ ਦੁਨੀਆ ਦਾ ਸਭ ਤੋਂ ਉੱਚਾ ਇਕੱਲਾ ਖੜ੍ਹਾ ਪ ...

ਕਿੰਗਜ਼ XI ਪੰਜਾਬ

ਕਿੰਗਜ਼ XI ਪੰਜਾਬ ਮੋਹਾਲੀ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਟੀਮ ਦਾ ਮੁੱਖ ਖਿਡਾਰੀ ਅਤੇ ਕਪਤਾਨ ਲੋਕੇਸ਼ ਰਾਹੁਲ ਹੈ। ਟੀਮ ਦਾ ਕੋਚ ਅਨਿਲ ਕੁੁੰਬਲੇ ਹੈ, ਜੋ ਇੱਕ ਪੁਰਾਣਾ ਖਿਡਾਰੀ ਹੈ। ਟੀਮ ਦੇ ਮਾਲਿਕ ਪ੍ਰੀਤੀ ਜ਼ਿੰਟਾ, ਨੇਸ ਵਾਡੀਆ, ...

ਕਿੰਗਰਾ ਚੋ ਵਾਲਾ

ਕਿੰਗਰਾ ਚੋ ਵਾਲਾ ਜਲੰਧਰ ਜਿਲ੍ਹੇ ਵਿੱਚ ਇਕ ਦਰਮਿਆਨੇ ਅਕਾਰ ਦਾ ਪਿੰਡ ਹੈ। ਇਹ ਪਿੰਡ ਜਲੰਧਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਸੜਕ ਤੇ ਪੈਂਦੇ ਅੱਡੇ ਪਚਰੰਗਾ ਅਤੇ ਆਦਮ ਪੁਰ ਤੋਂ ਭੋਗਪੁਰ ਨੂੰ ਜਾਣ ਵਾਲੀ ਸੜਕੇ ਤੇ ਪੈਂਦੇ ਅੱਡੇ ਲੁਹਾਰਾਂ ਨੂੰ ਜੋੜਨ ਵਾਲੀ ਲਿੰਕ ਰੋਡ ਤੇ ਸਥਿੱਤ ਹੈ। ਸੰਨ 2011 ਦੀ ਮਰਦਮਸ਼ੁਮਾਰ ...

ਕੁਆਂਟਮ (ਬਹੁਵਿਕਲਪੀ)

ਇੱਕ ਕੁਆਂਟਮ, ਭੌਤਿਕ ਵਿਗਿਆਨ ਅੰਦਰ ਕਿਸੇ ਪਰਸਪਰ ਕ੍ਰਿਆ ਵਿੱਚ ਸ਼ਾਮਿਲ ਕਿਸੇ ਭੌਤਿਕੀ ਇਕਾਈ ਦੀ ਘੱਟ ਤੋਂ ਘੱਟ ਮਾਤਰਾ ਹੁੰਦੀ ਹੈ। ਕੁਆਂਟਮ ਸ਼ਬਦ ਹੇਠਾਂ ਲਿਖੀਆਂ ਚੀਜ਼ਾਂ ਵੱਲ ਵੀ ਇਸ਼ਾਰਾ ਕਰ ਸਕਦਾ ਹੈ:

ਕੁਕਨੂਸ (ਮਿਥਹਾਸ)

ਕੁਕਨੂਸ ਜਾਂ ਕ਼ਕ਼ਨੁਸ ਜਾਂ ਕ਼ੁਕ਼ਨੁਸ ਲੰਮੀ ਉਮਰ ਭੋਗਣ ਵਾਲਾ ਪੰਛੀ ਹੈ, ਜਿਸ ਬਾਰੇ ਮਿਥ ਹੈ ਕਿ ਇਹ ਬਹੁਤ ਮਿੱਠੀ ਆਵਾਜ਼ ਵਿੱਚ ਗੀਤ ਗਾਉਂਦਾ ਹੈ ਅਤੇ ਇਸ ਗਾਉਣ ਕਰ ਕੇ ਉਸ ਦੇ ਆਲ੍ਹਣੇ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹ ਭਸਮ ਹੋ ਜਾਂਦਾ ਹੈ। ਫਿਰ ਬਰਸਾਤ ਵਿੱਚ ਉਸ ਦੀ ਭਸਮ ਵਿੱਚੋਂ ਇੱਕ ਨਵੇਂ ਕ਼ੁਕ਼ਨੁਸ ਦਾ ...

ਕੁਮਾਰ ਵਿਸ਼ਵਾਸ

ਕੁਮਾਰ ਵਿਸ਼ਵਾਸ ਦਾ ਜਨਮ 10 ਫਰਵਰੀ ਬਸੰਤ ਪੰਚਮੀ, 1970 ਨੂੰ ਪਿਲਖੁਆ, ਗਾਜਿਆਬਾਦ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਇੱਕ ਭੈਣ ਅਤੇ ਚਾਰ ਭਰਾਵਾਂ ਵਿੱਚ ਸਭ ਤੋਂ ਛੋਟੇ ਕੁਮਾਰ ਵਿਸ਼ਵਾਸ ਨੇ ਆਪਣੀ ਆਰੰਭਿਕ ਸਿੱਖਿਆ ਲਾਲਾ ਗੰਗਾ ਸਹਾਏ ਪਾਠਸ਼ਾਲਾ, ਪਿਲਖੁਆ ਤੋਂ ਪ੍ਰਾਪਤ ਕੀਤੀ। ਉਹਨਾਂ ਦੇ ਪਿਤਾ ਡਾ. ਚੰਦਰਪਾਲ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →