ⓘ Free online encyclopedia. Did you know? page 183

ਢਪਾਲੀ

ਢਪਾਲੀ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਫੂਲ ਦੇ ਅਧੀਨ ਆਉਂਦਾ ਹੈ। ਇਹ ਪਿੰਡ ਰਾਮਪੁਰਾ ਫੂਲ ਤੋਂ ਲਗਪਗ ਬਾਰਾਂ ਕਿਲੋਮੀਟਰ ਦੀ ਦੂਰੀ ਤੇ ਉਤਰ-ਪੂਰਬ ਵਿੱਚ ਨਹਿਰ ਦੇ ਕਿਨਾਰੇ ਵਸਿਆ ਹੋਇਆ ਹੈ। ਚਲੀਆਂ ਆ ਰਹੀਆਂ ਦੰਦ ਕਥਾਵਾਂ ਮੁਤਾਬਕ ਪਿੰਡ ਦੀ ਬਾਬਾ ਮੂੰਗਾ ਜੋ ਲਾਲਾ ਕੋੜੇ ਦਾ ...

ਢਾਡੀ ਕਾਵਿ

ਢਾਡੀ ਕਾਵਿ ਪੰਜਾਬੀ ਵਿੱਚ ਪੂਰਵ ਨਾਨਕ ਕਾਲ ਤੋਂ ਵਰਤਮਾਨ ਤੱਕ ਨਿਰੰਤਰ ਗਤੀਸ਼ੀਲ ਰਹੀ ਕਾਵਿਧਾਰਾ ਹੈ। ਇਹ ਪੰਜਾਬੀ ਦੀ ਪਹਿਲੀ ਸੰਸਾਰਿਕ ਕਾਵਿਧਾਰਾ ਹੈ ਜਿਸ ਵਿੱਚ ਪੂਰਵ ਨਾਨਕ ਕਾਲ ਵਿੱਚ ਬੀਰਤਾ ਅਤੇ ਪਿਆਰ ਨੂੰ ਸ਼ੁੱਧ ਸੰਸਾਰਿਕ ਦ੍ਰਿਸ਼ਟੀਕੋਣ ਤੋਂ ਪ੍ਰਗਟਾਵਾ ਮਿਲਿਆ। ਸਮੇਂ ਦੇ ਬਦਲਾਅ ਅਨੁਸਾਰ ਪੰਜਾਬੀਆਂ ਦ ...

ਢਾਡੀ ਜੱਥਾ

ਪੰਜਾਬ ਦੀ ਧਰਤੀ ਉੱਪਰ ਸਦੀਆਂ ਤੋਂ ਹੁੰਦੇ ਅਤਿਆਚਾਰਾਂ ਨੂੰ ਰੋਕਣ ਦੀ ਖ਼ਾਤਿਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿੱਥੇ ਭਗਤੀ ਦੇ ਨਾਲ ਸ਼ਕਤੀ ਨੂੰ ਜੋੜਿਆ ਓਥੇ ਰਬਾਬ ਤੇ ਸਾਰੰਗੀ ਦਾ ਨਵਾਂ ਸੁਮੇਲ ਪੈਦਾ ਕੀਤਾ ਧਰਮ ਦੇ ਪਰਚਾਰ ਲਈ ਜਿੱਥੇ ਰਬਾਬ ਨੂੰ ਵਰਤਿਆ ਓਥੇ ਅਣਖ ਦੇ ਪਰਚਾਰ ਲਈ ਢੱਡ ਸਾਰੰਗੀ ਨੂੰ ...

ਢਾਡੀ ਜੱਥਾ ਭਾਈ ਮਨਦੀਪ ਸਿੰਘ ਪੋਹੀੜ

ਪੰਜਾਬ ਦੀ ਧਰਤੀ ਉੱਪਰ ਸਦੀਆਂ ਤੋਂ ਹੁੰਦੇ ਅਤਿਆਚਾਰਾਂ ਨੂੰ ਰੋਕਣ ਦੀ ਖ਼ਾਤਿਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿੱਥੇ ਭਗਤੀ ਦੇ ਨਾਲ ਸ਼ਕਤੀ ਨੂੰ ਜੋੜਿਆ ਓਥੇ ਰਬਾਬ ਤੇ ਸਾਰੰਗੀ ਦਾ ਨਵਾਂ ਸੁਮੇਲ ਪੈਦਾ ਕੀਤਾ ਧਰਮ ਦੇ ਪਰਚਾਰ ਲਈ ਜਿੱਥੇ ਰਬਾਬ ਨੂੰ ਵਰਤਿਆ ਓਥੇ ਅਣਖ ਦੇ ਪਰਚਾਰ ਲਈ ਢੱਡ ਸਾਰੰਗੀ ਨੂੰ ...

ਢਿਲਕ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਅਤੇ ਪਦਾਰਥ ਵਿਗਿਆਨ ਵਿੱਚ ਢਿਲਕ ਜਾਂ ਢਲਣਯੋਗਤਾ ਪਦਾਰਥ ਦੇ ਉਸ ਵਿਗਾੜ ਦਾ ਵੇਰਵਾ ਦਿੰਦੀ ਹੈ ਜੋ ਉਹਦੇ ਉੱਤੇ ਜ਼ੋਰ ਲਾਉਣ ਨਾਲ਼ ਉਹਦੇ ਖ਼ਾਕੇ ਵਿੱਚ ਆਈਆਂ ਨਾ-ਉਲਟਣਯੋਗ ਤਬਦੀਲੀਆਂ ਕਰ ਕੇ ਆਉਂਦਾ ਹੈ। ਮਿਸਾਲ ਵਜੋਂ, ਕਿਸੇ ਧਾਤ ਦੇ ਠੋਸ ਟੋਟੇ ਨੂੰ ਕਿਸੇ ਨਵੇਂ ਖ਼ਾਕੇ ਵਿੱਚ ਮਰੋੜਨਾ ਜਾਂ ਫਿਹ ...

ਢੋਆ-ਢੁਆਈ

ਢੋਆ-ਢੁਆਈ ਜਾਂ ਆਵਾਜਾਈ ਜਾਂ ਢੁਆਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੋਕਾਂ, ਪਸ਼ੂਆਂ ਅਤੇ ਮਾਲ ਢੋਣ ਨੂੰ ਕਹਿੰਦੇ ਹਨ। ਆਵਾਜਾਈ ਦੇ ਸਾਧਨਾਂ ਵਿੱਚ ਹਵਾ, ਰੇਲ, ਸੜਕ, ਪਾਣੀ, ਤਾਰ, ਪਾਈਪਾਂ ਅਤੇ ਪੁਲਾੜ ਸ਼ਾਮਲ ਹਨ।

ਢੋਲਾ ਮਾਰੂ

ਢੋਲਾ ਮਾਰੂ ਦਾ ਨਾਇਕ ਢੋਲਾ ਨਰਵਰ ਦੇ ਰਾਜੇ ਨਲ ਦਾ ਪੁੱਤਰ ਸੀ ਜਿਸਨੂੰ ਸਾਲਹਕੁਮਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ,। ਢੋਲਾ ਦਾ ਵਿਆਹ ਬਾਲਪਣ ਵਿੱਚ ਬੀਕਾਨੇਰ ਦੇ ਪੂਗਲ ਨਾਮਕ ਥਾਂ ਦੇ ਰਾਜਾ ਪਿੰਗਲ ਦੀ ਪੁਤਰੀ ਮਾਰਵਣੀ ਦੇ ਨਾਲ ਹੋਇਆ ਸੀ। ਉਸ ਵਕਤ ਢੋਲਾ ਤਿੰਨ ਸਾਲ ਦਾ ਮਾਰਵਣੀ ਸਿਰਫ ਡੇਢ ਸਾਲ ਦੀ ਸੀ। ਇ ...

ਤਖਤੂਪੁਰਾ

ਤਖਤੂਪੁਰਾ ਭਾਰਤੀ ਪੰਜਾਬ ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਮੋਗਾ ਤੋਂ ਤਕਰੀਬਨ 40 ਕਿਲੋਮੀਟਰ ਅਤੇ ਨਿਹਾਲ ਸਿੰਘ ਵਾਲਾ ਤੋਂ ਤਕਰੀਬਨ 10 ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ।

ਤਙ ਸ਼ਿਆਉਫਿਙ

ਤਙ ਸ਼ਿਆਉਫਿਙ) ਪੰਜਾਬੀ ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰ ...

ਤਤਸਮਕ

ਤਤਸਮਕ: ਸਮਤਾ ਜੋ ਚਲ ਦੇ ਸਾਰੇ ਮੁੱਲਾਂ ਦੇ ਲਈ ਸੱਚ ਹੈ ਅਤੇ ਅਸਲ ਗੁਣਾਂ ਕਰ ਕੇ ਖੱਬੇ ਪਾਸੇ ਤੋਂ ਸੱਜਾ ਪਾਸਾ ਪ੍ਰਾਪਤ ਕੀਤਾ ਜਾ ਸਕੇ ਅਤੇ ਕਿਸੇ ਵੀ ਮੁੱਲ ਤੇ ਦੋਨੋਂ ਪਾਸਿਆਂ ਦੇ ਮੁੱਲ ਸਮਾਨ ਹੋਣ। ਕੁਝ ਤਤਸਮਕ a + b 3 = a 3 + 3 a 2 b + 3 a b 2 + b 3 {\displaystyle a+b^{3}=a^{3}+3a^{2}b ...

ਤਬਾਸ਼ੀਰ

ਤਬਾਸ਼ੀਰ ਸ਼ਬਦ ਸੰਸਕ੍ਰਿਤ ਦੇ ਤਵਕਸ਼ੀਰ ਸ਼ਬਦ ਤੋਂ ਆਇਆ ਹੈ, ਜਿਸਦਾ ਮਤਲਬ ਤਵਚਾ ਦਾ ਕਸ਼ੀਰ ਯਾਨੀ ਛਾਲ ਦਾ ਦੁੱਧ ਹੈ।ਇਸ ਲਈ ਕੁੱਝ ਹੋਰ ਸੰਸਕ੍ਰਿਤ ਨਾਮ ਵੀ ਪ੍ਰਯੋਗ ਹੁੰਦੇ ਹਨ, ਜਿਵੇਂ ਕਿ ਵੰਸ ਸ਼ਰਕਰ ਮੇਂਡਾਰਨ ਚੀਨੀ ਭਾਸ਼ਾ ਵਿੱਚ ਇਸਨੂੰ ਤੀਆਨ ਝੁ ਹੁਆਂਗ ਕਿਹਾ ਜਾਂਦਾ ਹੈ, ਜਿਸਦਾ ਮਤਲਬ ਸੁੰਦਰ ਬਾਂਸ ਪੀਲ ...

ਤਰਬੂਜ ਦਿਵਸ

ਤਰਬੂਜ ਦਿਵਸ ਤੁਰਕਮੇਨਿਸਤਾਨ ਵਿੱਚ ਸਾਲਾਨਾ ਕੌਮੀ ਛੁੱਟੀ ਦਿਵਸ ਹੈ ਜੋ ਕੀ ਤੁਰਕਮੇਨਬਾਸ਼ੀ ਨਾਮਕ ਤਰਬੂਜ ਦੀ ਨਸਲ ਹੈ ਜਿਸਨੂੰ ਇਸਦੇ ਖਾਸ ਸੁਆਦ, ਮਹਿਕ ਅਤੇ ਵੱਡੇ ਆਕਾਰ ਕਰਕੇ ਜਾਣਿਆ ਜਾਂਦਾ ਹੈ। ਇਹ ਅਗਸਤ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ 1994 ਵਿੱਚ ਤੁਰਕਮਿਨੀਸਤਾਨ ਦੇ ਰਾਸ਼ਟਰਪਤੀ ਸਪਰ ...

ਤਰਲ

ਤਰਲ ਪਦਾਰਥ ਦੇ ਚਾਰ ਮੂਲ ਪੜਾਆਂ ਵਿੱਚੋਂ ਇੱਕ ਅਤੇ ਇੱਕੋ-ਇੱਕੋ ਅਜਿਹਾ ਪੜਾਅ ਹੈ ਜੀਹਦੀ ਕੋਈ ਆਇਤਨ ਤਾਂ ਹੁੰਦੀ ਹੈ ਪਰ ਕੋਈ ਇੱਕ ਅਕਾਰ ਨਹੀਂ। ਤਰਲ ਵਿੱਚ ਪਦਾਰਥ ਦੇ ਨਿੱਕੇ-ਨਿੱਕੇ ਥਰਕਦੇ ਕਣ ਹੁੰਦੇ ਹਨ ਜੋ ਅੰਤਰ-ਅਣਵੀ ਜੋੜਾਂ ਰਾਹੀਂ ਆਪਸ ਚ ਬੰਨ੍ਹੇ ਹੋਏ ਹੁੰਦੇ ਹਨ। ਪਾਣੀ ਧਰਤੀ ਉਤਲਾ ਸਭ ਤੋਂ ਆਮ ਤਰਲ ਹ ...

ਤਰਸੇਮ ਬਾਹੀਆ

ਪ੍ਰਿੰਸੀਪਲ ਤਰਸੇਮ ਬਾਹੀਆ ਪੰਜਾਬ ਦੇ ਖੱਬੇ ਪੱਖੀ ਚਿੰਤਕ, ਲੇਖਕ, ਅੰਗਰੇਜ਼ੀ ਦੇ ਅਧਿਆਪਕ, ਸਿੱਖਿਆ ਸ਼ਾਸ਼ਤਰੀ ਅਤੇ ਅਧਿਆਪਕ ਲਹਿਰ ਦੇ ਕਈ ਦਹਾਕੇ ਪੰਜਾਬ ਅਤੇ ਦੇਸ਼ ਪਧਰ ਤੇ ਆਗੂ ਰਹੇ ਹਨ।

ਤਰਾਈ ਖੇਤਰ

ਤਰਾਈ ਖੇਤਰ ਭਾਰਤ, ਨੇਪਾਲ ਅਤੇ ਭੁਟਾਨ ਵਿੱਚ ਸਥਿਤ ਹਿਮਾਲਾ ਦੇ ਆਧਾਰ ਦੇ ਦੱਖਣ ਵਿੱਚ ਸਥਿਤ ਖੇਤਰਾਂ ਨੂੰ ਕਹਿੰਦੇ ਹਨ। ਇਹ ਖੇਤਰ ਪੱਛਮ ਵਿੱਚ ਜਮੁਨਾ ਨਦੀ ਵਲੋਂ ਲੈ ਕੇ ਪੂਰਬ ਵਿੱਚ ਬਰਹਿਮਪੁਤਰ ਨਦੀ ਤੱਕ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਭੂਮੀ ਨਮ ਹੈ ਅਤੇ ਇਸ ਖੇਤਰ ਵਿੱਚ ਘਾਹ ਦੇ ਮੈਦਾਨ ਅਤੇ ਜੰਗਲ ਹਨ। ...

ਤਲਾਕ

ਤਲਾਕ ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹ ...

ਤਹਿਸੀਲ

ਜ਼ਿਲ੍ਹਾ ਪ੍ਰਸ਼ਾਸਕੀ ਵਿਭਾਗ ਦੀ ਇੱਕ ਕਿਸਮ ਹੈ ਜੋ ਕੁਝ ਦੇਸ਼ਾਂ ਵਿੱਚ ਸਥਾਨਕ ਸਰਕਾਰ ਦੇ ਪ੍ਰਬੰਧ ਹੇਠ ਹੁੰਦੀ ਹੈ ਜਿਲ੍ਹਾ ਨਾਂ ਨਾਲ ਜਾਣੇ ਜਾਂਦੇ ਖੰਡ ਅਨੇਕਾਂ ਅਕਾਰਾਂ ਦੇ ਹੋ ਸਕਦੇ ਹਨ; ਕੁੱਲ ਖੇਤਰਾਂ ਜਾਂ ਪਰਗਣਿਆਂ ਦੇ ਬਰਾਬਰ, ਬਹੁਤ ਸਾਰੀਆਂ ਨਗਰਪਾਲਿਕਾਵਾਂ ਦੇ ਸਮੂਹ ਜਾਂ ਨਗਰਪਾਲਿਕਾਵਾਂ ਦੇ ਹਿੱਸੇ। ...

ਤਾਇਵਾਨ ਲਾਲਟੈਣ ਉਤਸਵ

ਤਾਇਵਾਨ ਲਾਲਟੈਣ ਉਤਸਵ ਆਵਾਜਾਈ ਅਤੇ ਸੰਚਾਰ ਦੇ ਮੰਤਰਾਲੇ ਦੇ ਟੂਰਿਸਮ ਬਿਊਰੋ ਦੁਆਰਾ ਤਾਇਵਾਨ ਵਿੱਚ ਸਾਲਾਨਾ ਤੌਰ ਤੇ ਮਨਾਇਆ ਜਾਂਦਾ ਹੈ। ਤਾਇਵਾਨ ਲਾਲਟੈਣ ਉਤਸਵ ਦੇ ਦੌਰਾਨ ਬਹੁਤ ਹੀ ਸਰਗਰਮੀ ਤੇ ਗਤੀਵਿਧੀਆਂ ਹੁੰਦੀ ਹਨ। ਲਾਲਟੈਣ ਉਤਸਵ ਤੇ ਹਜ਼ਾਰਾਂ ਹੀ ਲਾਲਟੈਣ ਤਾਇਵਾਨ ਦੇ ਪਿੰਗਕਸੀ ਜ਼ਿਲ੍ਹੇ ਜਲਾਏ ਜਾਂਦੇ ...

ਤਾਓਵਾਦ

ਤਾਓਵਾਦ ਚੀਨ ਦਾ ਇੱਕ ਮੂਲ ਧਰਮ ਅਤੇ ਦਰਸ਼ਨ ਹੈ। ਅਸਲ ਵਿੱਚ ਪਹਿਲਾਂ ਤਾਓ ਇੱਕ ਧਰਮ ਨਹੀਂ ਸਗੋਂ ਇੱਕ ਦਰਸ਼ਨ ਅਤੇ ਜੀਵਨਸ਼ੈਲੀ ਸੀ। ਬਾਅਦ ਵਿੱਚ ਬੋਧੀ ਧਰਮ ਦੇ ਚੀਨ ਪਹੁੰਚਣ ਦੇ ਬਾਅਦ ਤਾਓ ਨੇ ਬੋਧੀਆਂ ਤੋਂ ਕਈ ਧਾਰਨਾਵਾਂ ਉਧਾਰ ਲਈਆਂ ਅਤੇ ਇਹ ਇੱਕ ਧਰਮ ਬਣ ਗਿਆ। ਬੋਧੀ ਧਰਮ ਅਤੇ ਤਾਓ ਧਰਮ ਦਰਮਿਆਨ ਆਪਸ ਵਿੱਚ ...

ਤਾਤਾਪਾਨੀ

ਅੰਬਿਕਾਪੁਰ - ਰਾਮਾਨੁਜਗੰਜ ਰਸਤੇ ‘ਤੇ ਅੰਬਿਕਾਪੁਰ ਤੋਂ ਲਗਭਗ 80 ਕਿਮੀ ਦੂਰ ਰਾਜ ਮਾਰਗ ਤੋਂ ਦੋ ਫਰਲਾਂਗ ਪੱਛਮ ਦਿਸ਼ਾ ਵਿੱਚ ਇੱਕ ਗਰਮ ਪਾਣੀ ਦਾ ਚਸ਼ਮਾ ਹੈ। ਇਸ ਸਥਾਨ ਉੱਤੇ ਅੱਠ ਦਸ ਗਰਮ ਪਾਣੀ ਦੇ ਕੁੰਡ ਹਨ। ਇਨ੍ਹਾਂਗਰਮ ਪਾਣੀ ਦੇ ਕੁੰਡਾਂ ਨੂੰ ਸਰਗੁਜਿਆ ਭਾਸ਼ਾ ਵਿੱਚ ਤਾਤਾਪਾਨੀ ਕਹਿੰਦੇ ਹਨ। ਤਾਤਾ ਦਾ ਮ ...

ਤਾਤਾਰ

ਤਾਤਾਰ ਜਾਂ ਤਤਾਰ ਰੂਸੀ ਅਤੇ ਤੁਰਕੀ ਭਾਸ਼ਾਵਾਂ ਬੋਲਣ ਵਾਲੀ ਇੱਕ ਜਾਤੀ ਹੈ ਜੋ ਜਿਆਦਾਤਰ ਰੂਸ ਵਿੱਚ ਵਸਦੀ ਹੈ। ਦੁਨੀਆ ਭਰ ਵਿੱਚ ਇਹਨਾਂ ਦੀ ਆਬਾਦੀ ਲਗਪਗ 70 ਲੱਖ ਹੈ। 5ਵੀਂ ਸ਼ਤਾਬਦੀ ਈਸਵੀ ਵਿੱਚ ਤਾਤਾਰ ਜਾਤੀ ਮੂਲ ਤੌਰ ਤੇ ਮੱਧ ਏਸ਼ੀਆ ਦੇ ਗੋਬੀ ਰੇਗਿਸਤਾਨ ਦੇ ਪੂਰਬ ਉੱਤਰੀ ਭਾਗ ਵਿੱਚ ਸਥਿਤ ਤਾਤਾਰ ਪਰਿਸੰ ...

ਤਾਰ ਸਪਤਕ

ਤਾਰ ਸਪਤਕ ਨਵੀਂ ਕਵਿਤਾ ਦਾ ਆਗਾਜ਼ ਬਿੰਦੂ ਮੰਨਿਆ ਜਾਂਦਾ ਹੈ। ਅਗੇਯ ਨੇ 1943 ਵਿੱਚ ਨਵੀਂ ਕਵਿਤਾ ਨੂੰ ਸਾਹਮਣੇ ਲਿਆਉਣ ਲਈ ਸੱਤ ਕਵੀਆਂ ਦਾ ਇੱਕ ਮੰਡਲ ਬਣਾ ਕੇ ਤਾਰ ਸਪਤਕ ਦਾ ਸੰਕਲਨ ਅਤੇ ਸੰਪਾਦਨ ਕੀਤਾ ਸੀ। ਤਾਰ ਸਪਤਕ ਦਾ ਇਤਿਹਾਸਕ ਮਹੱਤਵ ਇਸ ਨਸ਼ਾ ਵਿੱਚ ਹੈ ਕਿ ਇਸ ਸੰਕਲਨ ਨਾਲ ਹਿੰਦੀ ਕਵਿਤਾ ਵਿੱਚ ਪ੍ਰਯ ...

ਤਾਰਪੀਨ

ਤਾਰਪੀਨ ਚੀੜ੍ਹ ਵਰਗੇ ਜਿਉਂਦੇ ਰੁੱਖਾਂ ਤੋਂ ਮਿਲੀ ਗੂੰਦ ਦੇ ਕਸ਼ੀਦ ਕਰਨ ਮਗਰੋਂ ਮਿਲਿਆ ਤਰਲ ਮਾਦਾ ਹੁੰਦਾ ਹੈ। ਇਹਨੂੰ ਆਮ ਤੌਰ ਉੱਤੇ ਕਾਰਬਨੀ ਪੈਦਾਵਾਰ ਵਿੱਚ ਕਿਸੇ ਘੋਲਕ ਵਜੋਂ ਜਾਂ ਮਾਦਿਆਂ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ।

ਤਾਰਿਕ ਅਲੀ

ਤਾਰਿਕ ਅਲੀ ਪਾਕਿਸਤਾਨੀ ਲਿਖਾਰੀ,ਪਤਰਕਾਰ ਤੇ ਫ਼ਿਲਮਕਾਰ ਹਨ। ਉਹਨਾਂ ਨੇ ਦੋ ਦਰਜਨ ਤੋਂ ਵੱਧ ਕਿਤਾਬਾਂ ਜੰਗ ਤੇ ਸਿਆਸਤ ਬਾਰੇ ਅਤੇ ਸੱਤ ਨਾਵਲ ਅਤੇ ਕਈ ਫ਼ਿਲਮਾਂ ਵੀ ਲਿਖੀਆਂ ਹਨ। ਉਹ ਨਿਊ ਲੈਫ਼ਟ ਰਿਵਿਊ ਦੇ ਸੰਪਾਦਕੀ ਮੰਡਲ ਦੇ ਮੈਂਬਰ ਹਨ ਤੇ ਲੰਦਨ ਵਿੱਚ ਰਹਿੰਦੇ ਹਨ।

ਤਾਸ਼ਕੰਤ ਐਲਾਨਨਾਮਾ

ਤਾਸ਼ਕੰਤ ਐਲਾਨਨਾਮਾ 10 ਜਨਵਰੀ 1966 ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਹੋਇਆ ਸ਼ਾਂਤੀ ਸਮਝੌਤਾ ਸੀ। 10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ਬਾਅਦ 11 ਜਨਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ

ਤਿਉਣਾ ਪੁਜਾਰੀਆਂ

ਤਿਉਣਾ ਪੁਜਾਰੀਆਂ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ। 2001 ਵਿੱਚ ਤਿਉਣਾ ਪੁਜ ਦੀ ਅਬਾਦੀ 2262 ਸੀ। ਇਸ ਦਾ ਖੇਤਰਫ਼ਲ 11.78 ਕਿ. ਮੀ. ਵਰਗ ਹੈ। *ਇਤਿਹਾਸ ਤਿਉਣਾ ਪੁਜਾਰੀਆਂ ਸਾਡੇ ਵੱਡੇ ਵਡੇਰੇ *ਸ਼੍ਰੀ ਗੁਰੂ ਗੋਬਿੰਦ ਸਿੰਘ ਜ਼ੀ* ਦੀ ਫੌਜ ਦੇ ਸਿਪਾਹੀ ਸਨ। ਪਰ ਹੁਣ ...

ਤਿਰੁਵਨੰਤਪੁਰਮ ਰਾਜਧਾਨੀ ਐਕਸਪ੍ਰੈਸ

ਤਿਰੁਵਨੰਤਨਾਥਪੁਰਮ ਰਾਜਧਾਨੀ, ਭਾਰਤ ਦੀ ਇੱਕ ਸੁਪਰ ਫਾਸਟ ਐਕਸਪ੍ਰੈਸ ਟਰੇਨ ਸੇਵਾ ਹੈਂ, ਜੋਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੂੰ ਤਿਰੁਵਨੰਤਨਾਥਪੁਰਮ ਨਾਲ ਜੋੜਦੀ ਹੈ। ਇਹ ਤਿਰੁਵਨੰਤਨਾਥਪੁਰਮ ਸੈਂਟਰਲ ਤੋਂ ਹਜ਼ਰਤ ਨਿਜ਼ਾਮੂਦੀਨ ਤਕ ਚੱਲਦੀ ਹੈ I ਇਹ ਸਭ ਤੋਂ ਲੰਬੀ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ ਟਰੇਨ ਹ ...

ਤੀਸਤਾ ਸੇਤਲਵਾੜ

ਤੀਸਤਾ ਸੇਤਲਵਾੜ ਭਾਰਤ ਦੀ ਮਾਨਵੀ ਅਧਿਕਾਰਾਂ ਲਈ ਲੜਨ ਵਾਲੀ ਇੱਕ ਸਮਾਜਿਕ ਵਰਕਰ ਅਤੇ ਪੱਤਰਕਾਰ ਹੈ। ਉਹ "ਸਿਟੀਜ਼ਨਜ਼ ਫਾਰ ਜਸਟਿਸ ਐਂਡ ਪੀਸ" ਦੀ ਸੈਕਟਰੀ ਹੈ, ਜੋ 2002 ਵਿੱਚ ਗੁਜਰਾਤ ਰਾਜ ਵਿਖੇ ਫਿਰਕੂ ਹਿੰਸਾ ਦੇ ਪੀੜਤਾਂ ਲਈ ਨਿਆਂ ਦੀ ਲੜਾਈ ਲੜਨ ਵਾਲੀ ਇੱਕ ਸੰਸਥਾ ਹੈ। ਸੀ.ਜੇ.ਪੀ. ਨਰਿੰਦਰ ਮੋਦੀ ਦੇ ਅਪਰ ...

ਤੂਨਿਸ

ਤੂਨਿਸ ਤੁਨੀਸੀਆਈ ਗਣਰਾਜ ਅਤੇ ਤੂਨਿਸ ਰਾਜਪਾਲੀ ਦੋਹਾਂ ਦੀ ਰਾਜਧਾਨੀ ਹੈ। ਇਹ ਤੁਨੀਸੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 2.256.320 ਸੀ ਅਤੇ ਮਹਾਂਨਗਰੀ ਇਲਾਕੇ ਵਿੱਚ ਲਗਭਗ 2.412.500 ਲੋਕ ਰਹਿੰਦੇ ਹਨ। ਇਹ ਸ਼ਹਿਰ, ਜੋ ਤੂਨਿਸ ਖਾੜੀ ਭੂ-ਮੱਧ ਸਾਗਰ ਦੀ ਇੱਕ ਵੱਡੀ ਖਾੜੀ ਉੱਤੇ ਤੂਨਿ ...

ਤੌਰਾ

ਤੌਰਾ ਉਹ ਆਸਮਾਨੀ ਕਿਤਾਬ ਹੈ ਜੋ ਹਜ਼ਰਤ ਮੂਸਾ ਔਲੀਆ ਇਸਲਾਮ ਪਰ ਨਾਜ਼ਲ ਹੋਈ ਸੀ ਅਤੇ ਜਿਸ ਦਾ ਕੁਰਾਨ ਵਿੱਚ ਮੁਖ਼ਤਲਿਫ਼ ਥਾਵਾਂ ਤੇ ਜ਼ਿਕਰ ਮਿਲਦਾ ਹੈ। ਇਸ ਸ਼ਬਦ ਨੂੰ ਅਨੇਕ ਅਰਥਾਂ ਵਿੱਚ ਲਿਆ ਜਾਂਦਾ ਹੈ। ਮੌਜੂਦਾ ਬਾਈਬਲ ਵਿੱਚ ਪੁਰਾਣੇ ਅਹਿਦਨਾਮੇ ਦੀਆਂ ਪਹਿਲੀਆਂ ਪੰਜ ਕਿਤਾਬਾਂ ਦੇ ਸੰਗ੍ਰਹਿ ਨੂੰ ਤੌਰੈਤ ਕ ...

ਤੰਗੌਰ

ਤੰਗੌਰ ਕੁਰੂਕਸ਼ੇਤਰ ਜ਼ਿਲ੍ਹੇ ਦਾ ਪਿੰਡ ਹੈ। ਇਹ ਨਲਵੀ, ਠੋਲ, ਕਲਸਾਨਾ ਤੇ ਝਾਂਸਾ ਨਾਲ ਵੱਡੀਆਂ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਪਿੰਡ ਦੇ ਦੱਖਣ ਵੱਲ ਮਾਰਕੰਡਾ ਨਦੀ ਅਤੇ ਲਹਿੰਦੇ ਵਿੱਚ ਸਰਹਿੰਦ ਬਰਾਂਚ ਨਹਿਰ ਵਗਦੀ ਹੈ। ਪਿੰਡ ਦੇ ਵਸੇਬੇ ਬਾਰੇ ਕਈ ਦੰਦ-ਕਥਾਵਾਂ ਹਨ। ਹਰਿਆਣਵੀ ਬਾਂਗਰੂ ਬੋਲਚਾਲ ਵਿੱਚ ਸੌੜੇ ...

ਥਾਇਚੀਥੂ

ਥਾਇਚੀਥੂ ਜਾਂ ਤਾਇਚੀਤੂ ਯਿਨ ਅਤੇ ਯਾਙ ਵਾਸਤੇ ਇੱਕ ਚੀਨੀ ਨਿਸ਼ਾਨ ਹੈ। ਇਹ ਤਾਓਵਾਦ ਨਾਮਕ ਫ਼ਲਸਫ਼ੇ ਦਾ ਕੁੱਲ ਨਿਸ਼ਾਨ ਹੈ ਅਤੇ ਗ਼ੈਰ-ਤਾਓਵਾਦੀਆਂ ਵੱਲੋਂ ਦੋ ਵਿਰੋਧੀ ਤਾਕਤਾਂ ਦੇ ਸੁਰਮੇਲ ਵਿੱਚ ਵਿਚਰਨ ਦੀ ਧਾਰਨਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਥਾਇਚੀਥੂ ਵਿੱਚ ਇੱਕ ਚੱਕਰ ਅੰਦਰ ਘੁੰਮਦਾ ਹੋਇਆ ਨਮੂਨਾ ...

ਥਾਈ ਫਲ ਨੱਕਾਸ਼ੀ

ਥਾਈ ਰੀਤੀ ਨਾਲ ਫ਼ਲਾਂ ਦੀ ਨੱਕਾਸ਼ੀ ਇੱਕ ਤਰਾਂ ਦੀ ਕਲਾ ਹੈ ਜਿਸ ਲਈ ਨਿਜੀ ਯੋਗਤਾ, ਅਤੇ ਸਲੀਕਾ ਚਾਹਿਦਾ ਹੈ। ਫਲ ਨੱਕਾਸ਼ੀ ਦੀ ਕਲਾ ਸਦੀਆਂ ਤੋਂ ਇੱਕ ਮਾਣਯੋਗ ਕਲਾ ਦੇ ਰੂਪ ਵਿੱਚ ਥਾਈਲੈਂਡ ਵਿੱਚ ਕਾਇਮ ਹੈ। ਇਹ ਅਸਲ ਵਿੱਚ ਸ਼ਾਹੀ ਪਰਿਵਾਰ ਦੇ ਟੇਬਲ ਨੂੰ ਸਜਾਉਣ ਲਈ ਉਪਯੋਗ ਕਿੱਤਾ ਜਾਂਦਾ ਸੀ।

ਥਿਓਡੋਰ ਕਚੀਨਸਕੀ

ਥਿਓਡੋਰ ਕਚੀਨਸਕੀ ਇੱਕ ਅਮਰੀਕੀ ਹਿਸਾਬਦਾਨ ਅਤੇ ਯੂਨੀਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ। ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਬੰਬ ਧਮਾਕੇ ਕਰਨਾ ਸੀ। ਐਫ਼. ਬੀ. ਆਈ. ਨੇ ਅਪਰੈਲ 1996 ਵਿੱਚ ਕਚੀਨਸਕੀ ਨੂੰ ਗਰ ...

ਥੇਲਜ਼

ਥੇਲਜ਼ ਮਾਇਲੇੱਟਸ ਦਾ ਇੱਕ ਚਿੰਤਕ ਸੀ। ਯੂਨਾਨੀ ਪਰੰਪਰਾ ਦਾ ਸਭ ਤੋਂ ਪ੍ਰਾਚੀਨ ਦਾਰਸ਼ਨਕ ਮੰਨਿਆ ਜਾਂਦਾ ਹੈ। ਉਸ ਦਾ ਸ਼ੁਮਾਰ ਯੂਨਾਨ ਦੇ ਸੱਤ ਦਾਨਸ਼ਵਰਾਂ ਵਿੱਚ ਹੁੰਦਾ ਹੈ। ਉਸਨੇ ਏਸ਼ੀਆ ਮਾਈਨਰ ਵਿੱਚ ਯੂਨਾਨੀ ਫਲਸਫੀਆਂ ਦਾ ਪਹਿਲਾ ਸਕੂਲ ਕਾਇਮ ਕੀਤਾ। ਬਰਟਰਾਂਡ ਰਸਲ ਅਨੁਸਾਰ,"ਪੱਛਮੀ ਦਰਸ਼ਨ ਦਾ ਆਰੰਭ ਥੇਲਜ਼ ...

ਥੋਹਰ

ਥੋਹਰ ਜਾਂ ਨਾਗਫਣੀ ਜਾਂ ਕੈਕਟਸ, ਕੈਕਟਾਸੀਏ ਪੌਦਾ ਵੰਸ਼ ਵਿੱਚ ਕੈਰੀਓਫ਼ਿਲੈਲਸ ਗਣ ਦਾ ਇੱਕ ਮੈਂਬਰ ਹੈ। ਇਹਨਾਂ ਦੀ ਮੂਲ ਉਤਪਤੀ ਅਮਰੀਕੀ ਮਹਾਂਦੀਪਾਂ ਵਿੱਚ ਹੋਈ ਸੀ, ਦੱਖਣ ਵਿੱਚ ਪਾਤਗੋਨੀਆ ਤੋਂ ਲੈ ਕੇ ਪੱਛਮੀ ਕੈਨੇਡਾ ਦੇ ਹਿੱਸਿਆਂ ਤੱਕ; ਸਿਵਾਏ ਰਿਪਸੈਲਿਸ ਬੈਕਸੀਫ਼ੇਰਾ ਦੇ ਜੋ ਅਫ਼ਰੀਕਾ ਅਤੇ ਸ੍ਰੀਲੰਕਾ ਵਿ ...

ਦ ਡਰੈੱਸ (ਇੰਟਰਨੈੱਟ ਵਰਤਾਰਾ)

ਦ ਡਰੈੱਸ, ਜਿਹਨੂੰ ਡਰੈੱਸਗੇਟ ਵੀ ਕਿਹਾ ਗਿਆ ਅਤੇ #thedress, #whiteandgold ਅਤੇ #blackandblue ਵਰਗੇ ਹੈਸ਼ਟੈਗਾਂ ਨਾਲ਼ ਜੋੜਿਆ ਗਿਆ, ਇੱਕ ਵਾਇਰਲ ਤਸਵੀਰ ਅਤੇ ਮੀਮ ਹੈ ਜੋ 26 ਫ਼ਰਵਰੀ 2015 ਨੂੰ ਮਸ਼ਹੂਰ ਹੋ ਗਈ ਸੀ। ਇਹ ਮੀਮ ਕਿਸੇ ਪੁਸ਼ਾਕ ਦੀ ਫ਼ੇਸਬੁੱਕ ਅਤੇ ਟੰਬਲਰ ਜਿਹੀਆਂ ਸਮਾਜੀ ਮੇਲ-ਜੋਲ ਸੇਵ ...

ਦ ਰਾਈਮ ਆਫ਼ ਦੀ ਏਨਸੀਐਂਟ ਮੇਰੀਨਰ

ਦ ਰਾਈਮ ਆਫ਼ ਏਨਸੀਐਂਟ ਮੇਰੀਨਰ ਇੱਕ ਅੰਗਰੇਜ਼ੀ ਕਵੀ, ਸਾਹਿਤ ਆਲੋਚਕ ਅਤੇ ਦਾਰਸ਼ਨਿਕ ਸੈਮੂਅਲ ਟੇਲਰ ਕਾਲਰਿਜ ਦੀ ਸਭ ਤੋਂ ਵੱਡੀ ਕਵਿਤਾ ਹੈ। ਇਹ 1797 - 98 ਵਿੱਚ ਲਿਖੀ ਅਤੇ ਲਿਰੀਕਲ ਬੈਲਡਜ ਦੀ ਪਹਿਲੀ ਅਡੀਸ਼ਨ ਵਿੱਚ 1798 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇੱਕ ਵੱਡ-ਆਕਾਰ ਸਮੁੰਦਰੀ ਪੰਛੀ ਅਲਬਟਰਾਸ ਦੀ ਹੱਤ ...

ਦ ਰਾਵੀਜ਼ ਹੋਟਲ, ਕੋਲਮ

ਦ ਰਾਵੀਜ਼ ਕੋਲਮ ਜਾਂ ਦ ਰਾਵੀਜ਼ ਅਸਤਾਮੂੜੀ, ਇੱਕ ਪੰਜ ਸਿਤਾਰਾ ਹੋਟਲ ਹੈ ਜੋਕਿ ਭਾਰਤ ਦੇ ਕੋਲਮ ਸ਼ਹਿਰ ਵਿੱਚ ਅਸਤਾਮੂੜੀ ਝੀਲ ਦੇ ਕੰਡੇ ਤੇ ਸਥਿਤ ਹੈ I ਇਸਦਾ ਮਾਲਿਕਾਨਾ ਹੱਕ ਰਾਵੀਜ਼ ਹੋਟਲ ਅਤੇ ਰਿਜ਼ਾਰਟਸ ਕੰਪਨੀ ਕੋਲ ਹੈ ਅਤੇ ਇਸਨੂੰ ਡਿਜ਼ਾਇਨ ਕੋਲਮ ਦੇ ਆਰਕੀਟੈਕਟ ਇਉਜੀਨ ਪੰਡਾਲਾ ਦੁਆਰਾ ਕੀਤਾ ਗਿਆ ਹੈ I ...

ਦ ਵੇਸਟ ਲੈਂਡ

ਦ ਵੇਸਟ ਲੈਂਡ ਟੀ ਐਸ ਈਲੀਅਟ ਦੁਆਰਾ ਲਿਖੀ ਗਈ 434 ਪੰਕਤੀਆਂ ਦੀ ਇੱਕ ਆਧੁਨਿਕਤਾਵਾਦੀ ਅੰਗਰੇਜ਼ੀ ਕਵਿਤਾ ਹੈ ਜੋ ਪਹਿਲੋਂ ਪਹਿਲ 1922 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸਨੂੰ 20ਵੀਂ ਸਦੀ ਦੀਆਂ ਸਭ ਤੋਂ ਮਹੱਤਵਪੂਰਨ ਕਵਿਤਾਵਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਆਪਣੀ ਅਸਪਸ਼ਟਤਾ ਦੇ ਬਾਵਜੂਦ ਵਿਅੰਗ ਅਤੇ ਭਵਿੱਖਵਾਣ ...

ਦ ਸੋਲਿਟਰੀ ਰੀਪਰ

ਦ ਸੋਲਿਟਰੀ ਰੀਪਰ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੁਆਰਾ ਲਿਖੀ ਇੱਕ ਕਵਿਤਾ ਹੈ ਅਤੇ ਇਹ ਉਸ ਦੀਆਂ ਸਭ ਤੋਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ। ਉਸ ਦੇ ਅਤੇ ਉਸ ਦੀ ਭੈਣ ਡੌਰਥੀ ਵਲੋਂ ਸਤੰਬਰ 1803 ਵਿੱਚ ਸਕਾਟਲੈਂਡ ਦੇ ਸਟਰੈਟਹਾਇਰ ਪਿੰਡ ਵਿੱਚ ਠਹਿਰ ਦੀ ਪਰੇਰਨਾ ਸੀ।

ਦਮ ਆਲੂ

ਦਮ ਆਲੂ ਕਸ਼ਮੀਰੀ ਪਕਵਾਨ ਹੈ। ਇਸ ਪਕਵਾਨ ਨੂੰ ਆਲੂਆਂ ਨੂੰ ਤਲ ਕੇ ਪਕਾਇਆ ਜਾਂਦਾ ਹੈ ਅਤੇ ਮਸਲਿਆਂ ਦੀ ਗਰੇਵੀ ਵਿੱਚ ਪਾਕੇ ਇਸਨੂੰ ਤਿਆਰ ਕਿੱਤਾ ਜਾਂਦਾ ਇਹ ਵਿਅੰਜਨ ਭਾਰਤ ਭਰ ਵਿੱਚ ਮਸ਼ਹੂਰ ਹੈ।

ਦਮਾ ਦਮ ਮਸਤ ਕਲੰਦਰ

ਦਮਾ ਦਮ ਮਸਤ ਕਲੰਦਰ ਇੱਕ ਪੰਜਾਬੀ ਕਵਾੱਲੀ ਹੈ ਜਿਹੜੀ ਹਿੰਦ ਉਪ-ਮਹਾਂਦੀਪ ਦੀ ਏਕਤਾ ਵਿੱਚ ਅਨੇਕਤਾ ਵਾਲੇ ਵਿਲਖਣ ਸੱਭਿਆਚਾਰ ਨਾਲ ਸੰਬੰਧਿਤ ਹਰੇਕ ਜਣੇ ਦੀ ਜ਼ਬਾਨ ਤੇ ਹੈ। ਇਹੋ ਜਿਹੀਆਂ ਕਮਾਲ ਰੂਹਾਨੀ ਸਿਰਜਨਾਵਾਂ ਮਨੁਖੀਕਰਣ ਦੇ ਅਮਲ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਦੇ ਸਮਰਥ ਹੁੰਦੀਆਂ ਹਨ। ਇਹ ਰਚਨਾ ਸਿੰਧ ਦ ...

ਦਰਕੁਆ ਬੰਗਲਾ

ਦਰਕੁਆ ਬੰਗਲਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਧਾਰ ਕਲਾਂ ਦਾ ਇੱਕ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਤੋਂ 96 ਕਿਲੋਮੀਟਰ ਅਤੇ ਧਾਰ ਕਲਾਂ ਤੋਂ 28 ਕਿਲੋਮੀਟਰ ਦੁਰ ਸਥਿਤ ਹੈ।

ਦਰਬਾਰਾ ਸਿੰਘ ਗੁਰੂ

ਦਰਬਾਰਾ ਸਿੰਘ ਗੁਰੂ ਪੰਜਾਬ ਦਾ ਰਾਜਨੀਤਕ ਆਗੂ ਹੈ। ਪੰਜਾਬ ਦੇ ਪੱਛੜੇ ਇਲਾਕੇ ਜ਼ਿਲ੍ਹਾ ਸੰਗਰੂਰ ਵਿਚੋਂ ਕੱਟ ਕੇ ਬਣਾਗਏ ਜ਼ਿਲ੍ਹੇ ਬਰਨਾਲਾ ਦੇ ਕੋਲ ਵਸਦੇ ਪਿੰਡ ਖੁੱਡੀ ਖ਼ੁਰਦ ਵਿੱਚ ਜਨਮ ਹੋਇਆ। ਦਰਬਾਰਾ ਦਿੰਘ ਗੁਰੂ ਨੇ ਲੋਕ ਸੰਘ ਸੇਵਾ ਆਯੋਗ ਦੀ ਆਈ. ਏ. ਐਸ ਦੀ ਪ੍ਰੀਖਿਆ ਨੂੰ ਪਾਸ ਕਰਕੇ ਆਪਣਾ ਇੱਕ ਵੱਖਰਾ ...

ਦਰਭੰਗਾ

ਉੱਤਰੀ ਬਿਹਾਰ ਵਿੱਚ ਬਾਗਮਤੀ ਨਦੀ ਦੇ ਕੰਢੇ ਬਸਿਆ ਦਰਭੰਗਾ ਇੱਕ ਜਿਲਾ ਅਤੇ ਪ੍ਰਮੰਡਲੀ ਮੁੱਖਾਲਾ ਹੈ। ਦਰਭੰਗਾ ਪ੍ਰਮੰਡਲ ਦੇ ਤਹਿਤ ਤਿੰਨ ਜਿਲ੍ਹੇ ਦਰਭੰਗਾ, ਮਧੂਬਨੀ, ਅਤੇ ਸਮਸਤੀਪੁਰ ਆਉਂਦੇ ਹਨ। ਦਰਭੰਗਾ ਦੇ ਉਤਰ ਵਿੱਚ ਮਧੂਬਨੀ, ਦੱਖਣ ਵਿੱਚ ਸਮਸਤੀਪੁਰ, ਪੂਰਵ ਵਿੱਚ ਸਹਰਸਾ ਅਤੇ ਪੱਛਮ ਵਿੱਚ ਮੁਜੱਫਰਪੁਰ ਅਤੇ ...

ਦਵਿਤਾਰਾ

ਦਵਿਤਾਰਾ ਜਾਂ ਦਵਿਸੰਗੀ ਤਾਰਾ ਦੋ ਤਾਰਾਂ ਦਾ ਇੱਕ ਮੰਡਲ ਹੁੰਦਾ ਹੈ ਜਿਸ ਵਿੱਚ ਦੋਨਾਂ ਤਾਰੇ ਆਪਣੇ ਸਾਂਝੇ ਦਰਵਿਅਮਾਨ ਕੇਂਦਰ ਦੀ ਪਰਿਕਰਮਾ ਕਰਦੇ ਹਨ। ਦਵਿਤਾਰੇ ਵਿੱਚ ਜਿਆਦਾ ਰੋਸ਼ਨ ਤਾਰੇ ਨੂੰ ਮੁੱਖ ਤਾਰਾ ਬੋਲਦੇ ਹਨ ਅਤੇ ਕਮ ਰੋਸ਼ਨ ਤਾਰੇ ਨੂੰ ਅਮੁੱਖ ਤਾਰਾ ਜਾਂ ਸਾਥੀ ਤਾਰਾ ਬੋਲਦੇ ਹਨ। ਕਦੇ-ਕਦੇ ਦਵਿਤਾਰਾ ...

ਦਵਿੰਦਰ ਦਮਨ

ਦਵਿੰਦਰ ਦਮਨ ਪੰਜਾਬੀ ਨਾਟਕਕਾਰ, ਨਾਟਕ ਨਿਰਦੇਸ਼ਕ ਅਤੇ ਪ੍ਰਸਿੱਧ ਰੰਗਕਰਮੀ ਹਨ। ਸ਼ਹੀਦ ਭਗਤ ਸਿੰਘ ਦੇ ਜੇਲ੍ਹ ਜੀਵਨ ਦੌਰਾਨ ਆਖ਼ਰੀ ਦਿਨਾਂ ਨੂੰ ਦਰਸਾਉਦਾ ਦਵਿੰਦਰ ਦਮਨ ਦਾ ਲਿਖਿਆ ਨਾਟਕ ਛਿਪਣ ਤੋਂ ਪਹਿਲਾਂ ਸਭ ਤੋਂ ਵਧ ਖੇਡੇ ਗਏ ਨਾਟਕਾਂ ਵਿੱਚੋਂ ਇੱਕ ਹੈ। ਸੰਤ ਸਿੰਘ ਸੇਖੋਂ ਦੇ ਮੰਚਨ ਲਈ ਮੁਸ਼ਕਲ ਸਮਝੇ ਜਾਂ ...

ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ

ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਜਾਹਨ ਰੀਡ ਦੀ ਕਿਤਾਬ ਹੈ ਜਿਸ ਵਿੱਚ ਉਸ ਨੇ ਰੂਸ ਵਿੱਚ 1917 ਵਿੱਚ ਹੋਏ ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ ਕਲਮਬੰਦ ਕੀਤਾ ਹੈ।

ਦਾਖਾ

ਦਾਖਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਲੁਧਿਆਣਾ-1 ਦਾ ਇੱਕ ਪਿੰਡ ਹੈ। ਪੰਜਾਬੀ ਦਾ ਉੱਘਾ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਇਸੇ ਪਿੰਡ ਦਾ ਬਸ਼ਿੰਦਾ ਸੀ। ਸੰਨ 2001 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ 14607 ਹੈ। ਪਿੰਡ ਦਾ ਨਾਮ ਵੀ ਭਾਈ ਹਮੀਰ ਦੀ ਸੁਪਤਨੀ ਦਾਖਾਂ ਦੇ ਨਾਂ ’ਤੇ ਰੱਖ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →