ⓘ Free online encyclopedia. Did you know? page 186

ਪੋਠੋਹਾਰ

ਪੋਠੋਹਾਰ ਜਾਂ ਪੋਠਵਾਰ ਪੂਰਬ ਉੱਤਰੀ ਪਾਕਿਸਤਾਨ ਦਾ ਇੱਕ ਪਠਾਰ ਖੇਤਰ ਹੈ ਜੋ ਉੱਤਰੀ ਪੰਜਾਬ ਅਤੇ ਆਜ਼ਾਦ ਕਸ਼ਮੀਰ ਵਿੱਚ ਫੈਲਿਆ ਹੈ। ਇਹ ਸਿੰਧ ਸਾਗਰ ਦੁਆਬ ਵਿੱਚ ਸਥਿਤ ਹੈ, ਜੋ ਪੂਰਬ ਵਿੱਚ ਜਿਹਲਮ ਨਦੀ ਤੋਂ ਪੱਛਮ ਵਿੱਚ ਸਿੰਧ ਨਦੀ ਦੇ ਵਿੱਚਕਾਰ ਦਾ ਇਲਾਕਾ ਹੈ। ਇਸ ਦੇ ਉੱਤਰ ਵਿੱਚ ਕਾਲ਼ਾ ਚਿੱਟਾ ਅਤੇ ਮਾਰਗੱਲ ...

ਪੋਪ ਬੈਨੇਡਿਕਟ XVI

ਈਸਾਈ ਜਾਂ ਮਸੀਹੀ ਰੂਮੀ ਕੈਥੋਲਿਕ ਫ਼ਿਰਕੇ ਦੇ ਮੌਜੂਦਾ ਪੋਪ ਨੇਂ। ਜਰਮਨੀ ਵਿੱਚ ਇੱਕ ਰਵਾਇਤੀ ਬਾਵੇਰੀਅਨ ਟੱਬਰ ਵਿੱਚ ਪੈਦਾ ਹੋਏ ਅਤੇ ਉਹਨਾਂ ਦੇ ਪਿਤਾ ਪੁਲੀਸ ਦੇ ਮਹਿਕੁਮੇ ਵਿੱਚ ਮੁਲਾਜ਼ਮ ਸਨ।ਉਹ ਚੌਦਾਂ ਸਾਲ ਦੀ ਉਮਰ ਵਿੱਚ ਹਿਟਲਰ ਦੀ ਤਨਜ਼ੀਮ ‘ਹਿਟਲਰ ਯੂਥ’ ਵਿੱਚ ਭਰਤੀ ਹੋਏ ਜਿਵੇਂ ਓਸ ਵੇਲੇ ਜਰਮਨੀ ਦੇ ਹ ...

ਪੋਹ

ਪੋਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਦਸੰਬਰ ਅਤੇ ਜਨਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 30 ਦਿਨ ਹੁੰਦੇ ਹਨ। ਪੰਜਾਬ ਵਿੱਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇੱਕ ਦਿਲਚਸਪ ਪੌਰਾ ...

ਪ੍ਰਕਾਸ਼ ਸੰਸਲੇਸ਼ਣ

ਪ੍ਰਕਾਸ਼ ਸੰਸਲੇਸ਼ਣ ਜਾਂ ਫ਼ੋਟੋਸਿੰਥਸਿਸ ਪੌਦਿਆਂ ਅਤੇ ਕਈ ਹੋਰ ਖ਼ੁਦ ਭੋਜਨ ਤਿਆਰ ਕਰਨ ਵਾਲੇ ਜੀਵਾਂ ਵੱਲੋਂ ਵਰਤੀ ਜਾਣ ਵਾਲੀ ਇੱਕ ਕਿਰਿਆ ਹੈ ਜਿਸ ਰਾਹੀਂ ਉਹ ਪ੍ਰਕਾਸ਼ ਊਰਜਾ ਨੂੰ ਰਸਾਇਣਕ ਊਰਜਾ ਵਿੱਚ ਬਦਲ ਕੇ ਆਪਣੇ ਸਰੀਰ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਪ੍ਰਨਾਲੀ ਵਿੱਚ ਕਾਰਬਨ ਡਾਈਆਕਸ ...

ਪ੍ਰਜਨਨ

ਪ੍ਰਜਨਨ ੳਹ ਜੈਵਿਕ ਪਰਿਕਿਰਿਆ ਹੈ ਜਿਸ ਰਾਹੀਂ ਵੱਖ ਵੱਖ ਜੀਵਾਂਂ ਦੁਆਰਾ ਸੰਤਾਨ ਦੀ ਉਤਪੱਤੀ ਕੀਤੀ ਜਾਦੀ ਹੈ। ਪ੍ਰਜਨਨ ਸਾਰੇ ਗਿਆਤ ਜੀਵਨ ਦੀ ਇੱਕ ਮੁੱਢਲੀ ਵਿਸ਼ੇਸ਼ਤਾ ਹੈ ਅਤੇ ਹਰ ਇੱਕ ਜੀਵ ਦਾ ਜੀਵਨ ਪ੍ਰਜਨਨ ਦਾ ਨਤੀਜਾ ਹੈ। ਪ੍ਰਜਨਨ ਦੇ ਗਿਆਤ ਤਰੀਕਿਆ ਨੂੰ ਮੋਟੇ ਤੌਰ ਉੱਤੇ ਦੋ ਮੁੱਖ ਸਮੂਹ ਯੋਨ ਅਤੇ ਅਲੈਂ ...

ਪ੍ਰਮਾਣੂ ਸਿਧਾਂਤ

ਪ੍ਰਮਾਣੂ ਸਿਧਾਂਤ ਨੂੰ ਬਰਤਾਨੀਆ ਦੇ ਰਸਾਇਣ ਵਿਗਿਆਨੀ ਜੌਹਨ ਡਾਲਟਨ ਨੇ 1807 ਪੇਸ਼ ਕੀਤਾ। ਜਿਸ ਅਨੁਸਾਰ ਸਾਰੇ ਰਸਾਇਣਕ ਪਦਾਰਥ ਛੋਟੇ ਛੋਟੇ ਕਿਣਕਿਆਂ ਦੇ ਬਣੇ ਹੁੰਦੇ ਹਨ ਜਿਹਨਾਂ ਨੂੰ ਪ੍ਰਮਾਣੂ ਜਾਂ ਐਟਮ ਕਹਿੰਦੇ ਹਨ ਜੋ ਕਿ ਕਿਸੇ ਰਸਾਇਣਕ ਕਾਰਵਾਈ ਨਾਲ ਅੱਗੋਂ ਨਹੀਂ ਤੋੜੇ ਜਾ ਸਕਦੇ ਹਨ । ਜੌਹਨ ਡਾਲਟਨ ਸਮਝ ...

ਪ੍ਰਸ਼ਾਂਤ ਟਾਪੂ

ਪ੍ਰਸ਼ਾਂਤ ਟਾਪੂ ਪ੍ਰਸ਼ਾਂਤ ਮਹਾਂਸਾਗਰ ਵਿਚਲੇ 20.000 ਤੋਂ 30.000 ਟਾਪੂਆਂ ਨੂੰ ਕਿਹਾ ਜਾਂਦਾ ਹੈ। ਇਹਨਾਂ ਟਾਪੂਆਂ ਨੂੰ ਕਈ ਵਾਰ ਸਮੁੱਚੇ ਤੌਰ ਉੱਤੇ ਓਸ਼ੇਨੀਆ ਜਿਹਾ ਜਾਂਦਾ ਹੈ ਪਰ ਕਈ ਵਾਰ ਓਸ਼ੇਨੀਆ ਨੂੰ ਕਈ ਵਾਰ ਆਸਟਰੇਲੇਸ਼ੀਆ ਅਤੇ ਮਾਲੇ ਟਾਪੂ-ਸਮੂਹ ਨੂੰ ਮਿਲਾ ਕੇ ਪਰਿਭਾਸ਼ਤ ਕੀਤਾ ਜਾਂਦਾ ਹੈ। ਕਰਕ ਰੇ ...

ਪ੍ਰਾਣ ਕੁਮਾਰ ਸ਼ਰਮਾ

ਪ੍ਰਾਣ ਕੁਮਾਰ ਸ਼ਰਮਾ, ਪ੍ਰਸਿੱਧ ਕਾਮਿਕ ਕਾਰਟੂਨਿਸਟ ਸੀ। ਉਹ ਪ੍ਰਾਣ ਦੇ ਨਾਮ ਨਾਲ ਵੀ ਮਸ਼ਹੂਰ ਹੈ। ਉਸਨੇ 1960 ਵਿੱਚ ਕਾਰਟੂਨਿਸਟ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਸਨੂੰ ਭਾਰਤ ਦਾ ਸਭ ਤੋਂ ਸਫਲ ਕਾਰਟੂਨਿਸਟ ਚਾਚਾ ਚੌਧਰੀ ਅਤੇ ਸਾਬੂ ਦੇ ਕਿਰਦਾਰਾਂ ਦੀ ਸਿਰਜਣਾ ਨੇ ਬਣਾਇਆ। ਇਨ੍ਹਾਂ ਦੋਹਾ ਕਿਰਦਾਰਾਂ ਨੂੰ ਉਸ ...

ਪ੍ਰਿਆ ਰਾਏ

ਪ੍ਰਿਆ ਰਾਏ ਇੱਕ ਭਾਰਤੀ-ਅਮਰੀਕੀ ਮੂਲ ਦੀ ਅਸ਼ਲੀਲ ਫ਼ਿਲਮ ਅਭਿਨੇਤਰੀ ਹੈ, ਜੋ ਕਿ ਆਪਣੇ ਹੋਰ ਨਾਮਾਂ ਪ੍ਰਿਆ ਰਾਏ ਅੰਜਲੀ ਅਤੇ ਪ੍ਰਿਆ ਅੰਜਲੀ ਰਾਏ ਨਾਲ਼ ਵੀ ਜਾਣੀ ਜਾਂਦੀ ਹਨ।

ਪ੍ਰੀਤਨਗਰ

ਪ੍ਰੀਤਨਗਰ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਸਮਾਜਵਾਦੀ ਯੂਟੋਪੀਆ ਸਿਰਜਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਅੰਮ੍ਰਿਤਸਰ ਦੇ ਨੇੜੇ ਵਸਾਈ ਇੱਕ ਬਸਤੀ ਦਾ ਨਾਮ ਹੈ। ਤਕਰੀਬਨ ਚਾਰ ਦਹਾਕਿਆਂ ਤੋਂ ਪ੍ਰੀਤਨਗਰ ਰਹਿ ਰਹੇ ਪੰਜਾਬੀ ਸਾਹਿਤਕਾਰ ਮੁਖ਼ਤਾਰ ਗਿੱਲ ਦੇ ਅਨੁਸਾਰ,"ਦੇਸ਼, ਕੌਮ, ਮਜ਼ਹਬ, ਰੰਗ, ਜਾਤ,ਨਸ ...

ਪ੍ਰੀਤਲੜੀ

ਪ੍ਰੀਤਲੜੀ ਮਾਸਿਕ ਪੰਜਾਬੀ ਪਤ੍ਰਿਕਾ ਹੈ ਜਿਸਨੇ ਭਾਰਤ ਦੀ ਅਜ਼ਾਦੀ ਦੇ ਆਰਪਾਰ ਫੈਲੀ ਪੌਣੀ ਤੋਂ ਵਧ ਸਦੀ ਦੌਰਾਨ ਪੰਜਾਬੀ ਪਾਠਕਾਂ ਦੇ ਬੇਹੱਦ ਤੰਗ ਜਿਹੇ ਦਾਇਰੇ ਨੂੰ ਵਾਹਵਾ ਮੋਕਲਾ ਕੀਤਾ ਅਤੇ ਕਈ ਪੁੰਗਰਦੀਆਂ ਪੀੜ੍ਹੀਆਂ ਨੂੰ ਸਾਹਿਤਕ ਸੂਝਬੂਝ ਅਤੇ ਪ੍ਰਗਤੀਸ਼ੀਲ ਵਿਚਾਰਾਂ ਨਾਲ ਲੈਸ ਕੀਤਾ।

ਪ੍ਰੇਮ ਸਿੰਘ ਲੁਬਾਣਾ

ਸੰਤ ਪ੍ਰੇਮ ਸਿੰਘ ਲੁਬਾਣਾ ਲੁਬਾਨਇਆ ਦਾ ਇੱਕ ਮਹੱਤਵਪੂਰਨ ਸਮਾਜਿਕ, ਸਿਆਸੀ ਅਤੇ ਧਾਰਮਿਕ ਆਗੂ ਸੀ, ਅਤੇ 20 ਮਿੰ ਸਦੀ ਦੇ ਪਹਿਲੇ ਅੱਧ ਵਿੱਚ ਲੁਬਾਣਾ ਭਾਈਚਾਰੇ ਦੇ ਉੱਠਣ ਲਈ ਕੰਮ ਕੀਤਾ। ਖੋਰੀ ਦੁੱਨਾ ਸਿੰਘ, ਗੁਜਰਾਤ ਜ਼ਿਲ੍ਹੇ ਵਿੱਚ ਇੱਕ ਪਿੰਡ ਉੱਤੇ 1882 ਵਿੱਚ ਜਨਮ, ਉਸ ਨੂੰ ਉਸ ਦੇ ਛੋਟੀ ਉਮਰ ਵਿੱਚ ਮੋਰਾ ...

ਪੰਜਕੋਸੀ

ਇਹ ਪਿੰਡ ਦਾ ਇਤਿਹਾਸ ਅਜ਼ਾਦੀ ਜਿਹਨਾਂ ਹੀ ਪੁਰਾਣਾ ਹੈ। ਇਸ ਪਿੰਡ ਵਿੱਚ ਸਾਰੇ ਲੋਕ ਰਾਜਸਥਾਰ ਦੇ ਸ਼ਹਿਰ ਸੀਕਰ ਤੋਂ ਆ ਕੇ ਵੱਸੇ ਹੋਏ ਹਨ। ਇੱਥੇ ਪਿੰਡ ਵਾਸੀਆਂ ਦੇ ਬਜ਼ੂਰਗਾਂ ਵੱਲੋ ਜਮੀਨਾਂ ਲਈਆਂ ਗਈਆਂ ਹਨ। ਪਿੰਡ ਦੇ ਵਿੱਚ ਪੁਰਾਣੀਆਂ ਹਵੇਲੀਆਂ ਇਸ ਦੀ ਗਵਾਹੀ ਭਰਦੀਆਂ ਹਨ।

ਪੰਜਾਬੀ ਗਾਇਕਾਂ ਦੀ ਸੂਚੀ

ਅਤਾਉਲਾਹ ਖਾਨ ਅਲੀ ਜ਼ਫਰ ਅਜਰਾ ਜਿਹਨ ਆਲਮ ਲੁਹਾਰ ਆਰਿਫ਼ ਲੋਹਰ ਅਬਰਾਰ-ਉਲ-ਹਕ ਅੰਗਰੇਜ਼ ਅਲੀ ਅਦੀਤਿਆ ਯਾਦਵ ਅਲਫਾਜ਼ ਅਮਰ ਅਰਸ਼ੀ ਆਤਿਫ਼ ਅਸਲਮ ਆਸਾ ਸਿੰਘ ਮਸਤਾਨਾ ਅਮਰਿੰਦਰ ਗਿੱਲ ਅੰਮ੍ਰਿਤ ਮਾਨ ਅਹਮਦ ਰੁਸ਼ਦੀ ਐਮੀ ਵਿਰਕ ਅਮਨ ਹੇਅਰ ਅਮਾਨਤ ਅਲੀ ਖਾਨ ਅਬੀਦਾ ਪਰਵੀਨ

ਪੰਜਾਬੀ ਡਾਇਸਪੋਰਾ

ਪੰਜਾਬੀ ਡਾਇਸਪੋਰਾ ਮੂਲ ਪੰਜਾਬੀਆਂ ਦੀਆਂ ਉਨ੍ਹਾਂ ਸੰਤਾਨਾਂ ਲਈ ਵਰਤਿਆ ਜਾਂਦਾ ਸ਼ਬਦ ਹੈ ਜੋ ਆਪਣੀ ਮਾਤਭੂਮੀ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਵਸੇ। ਪਾਕਿਸਤਾਨੀ ਅਤੇ ਭਾਰਤੀ ਡਾਇਸਪੋਰਿਆਂ ਵਿੱਚ ਪੰਜਾਬੀ ਸਭ ਤੋਂ ਵੱਡੇ ਜਾਤੀ ਸਮੂਹਾਂ ਵਿੱਚੋਂ ਇੱਕ ਹਨ। ਪੰਜਾਬੀ ਡਾਇਸਪੋਰੇ ਦੀ ਗਿਣਤੀ ਇੱਕ ਕਰੋੜ ਦੇ ਆਸਪਾਸ ...

ਪੰਡਤ ਲੇਖਰਾਮ

ਪੰਡਤ ਲੇਖਰਾਮ ਆਰੀਆ, ਆਰੀਆ ਸਮਾਜ ਦੇ ਉੱਘੇ ਕਾਰਕੁਨ ਅਤੇ ਉਪਦੇਸ਼ਕ ਸਨ। ਉਸਨੇ ਆਪਣਾ ਸਾਰਾ ਜੀਵਨ ਆਰੀਆ ਸਮਾਜ ਦੇ ਪ੍ਰਚਾਰ ਪ੍ਰਸਾਰ ਵਿੱਚ ਲਗਾ ਦਿੱਤਾ। ਉਹ ਅਹਿਮਦੀਆ ਮੁਸਲਿਮ ਸਮੁਦਾਏ ਦੇ ਨੇਤਾ ਮਿਰਜਾ ਗੁਲਾਮ ਅਹਿਮਦ ਨਾਲ ਸ਼ਾਸਤਰਾਰਥ ਅਤੇ ਉਸ ਦੇ ਦੁਸਪ੍ਰਚਾਰ ਦੇ ਖੰਡਨ ਲਈ ਵਿਸ਼ੇਸ਼ ਰੂਪ ਨਾਲ ਪ੍ਰਸਿੱਧ ਹੈ ਓ ...

ਪੱਤਰੀ ਘਾੜਤ

ਪੱਤਰੀ ਘਾੜਤ ਜਾਂ ਪੱਤਰ ਉਸਾਰੀ ਜਾਂ ਪਲੇਟ ਟੈੱਕਟੌਨਿਕਸ ਇੱਕ ਵਿਗਿਆਨਕ ਸਿਧਾਂਤ ਹੈ ਜੋ ਧਰਤੀ ਦੇ ਚਟਾਨ-ਮੰਡਲ ਦੀ ਵੱਡੇ ਪੱਧਰ ਦੀ ਚਾਲ ਦਾ ਵੇਰਵਾ ਦਿੰਦਾ ਹੈ। ਇਹ ਸਿਧਾਂਤੀ ਨਮੂਨਾ ਮਹਾਂਦੀਪੀ ਵਹਾਅ ਦੇ ਨੇਮ ਉੱਤੇ ਖੜ੍ਹਾ ਹੈ ਜਿਹਦਾ ਵਿਕਾਸ 20ਵੀਂ ਸਦੀ ਦੇ ਅਗਲੇਰੇ ਦਹਾਕਿਆਂ ਵਿੱਚ ਹੋਇਆ ਸੀ। ਭੌਂ-ਵਿਗਿਆਨੀ ...

ਪੱਤਾ

ਪੱਤਾ ਕਿਸੇ ਨਾੜੀਦਾਰ ਬੂਟੇ ਦਾ ਉਹ ਅੰਗ ਹੁੰਦਾ ਹੈ ਜੋ ਡੰਡਲ ਦੇ ਲਾਂਭ ਦਾ ਮੁੱਖ ਜੋੜ ਹੋਵੇ। ਪੱਤਿਆਂ ਅਤੇ ਡੰਡਲ ਨੂੰ ਮਿਲਾ ਕੇ ਕਰੂੰਬਲ ਬਣਦੀ ਹੈ। ਪੱਤੇ ਫ਼ੋਟੋਸਿੰਥਸਿਸ ਦੇ ਅਮਲ ਨੂੰ ਨੇਪਰੇ ਚਾੜ੍ਹਨ ਵਿੱਚ ਬੂਟਿਆਂ ਦੀ ਮਦਦ ਕਰਦੇ ਹਨ। ਜ਼ਿਆਦਾਤਰ ਪੌਦਿਆਂ ਵਿੱਚ ਸਾਹ ਲੈਣ ਦਾ ਅਮਲ ਪੱਤੇ ਦੇ ਜ਼ਰੀਏ ਹੁੰਦਾ ...

ਪੱਤੋ ਹੀਰਾ ਸਿੰਘ

ਪੱਤੋ ਹੀਰਾ ਸਿੰਘ ਭਾਰਤੀ ਪੰਜਾਬ ਭਾਰਤ ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ।ਇਹ ਜ਼ਿਲ੍ਹਾ ਹੈਡਕੁਆਟਰ ਮੋਗਾ ਤੋਂ ਦੱਖਣ ਵੱਲ 29 ਕਿਲੋਮੀਟਰ ਤੇ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 172 ਕਿਲੋਮੀਟਰ ਦੂਰੀ ਤੇ ਸਥਿਤ ਹੈ ਪੱਤੋ ਹੀਰਾ ਸਿੰਘ ਦਾ ਪਿੰਨ ਕੋਡ 142046 ਹੈ ਅਤੇ ਡਾ ...

ਫਟਕੜੀ

ਫਟਕੜੀ ਇੱਕ ਖ਼ਾਸ ਰਸਾਇਣਕ ਯੋਗ ਅਤੇ ਰਸਾਇਣਕ ਯੋਗਾਂ ਦੇ ਇੱਕ ਗੁੱਟ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਖ਼ਾਸ ਯੋਗ ਪਾਣੀਦਾਰ ਪੋਟਾਸ਼ੀਅਮ ਐਲਮੀਨੀਅਮ ਸਲਫ਼ੇਟ ਹੁੰਦਾ ਹੈ ਜੀਹਦਾ ਫ਼ਾਰਮੂਲਾ KAl 2 12 H 2 O ਹੁੰਦਾ ਹੈ ਜੋ ਇੱਕ ਬੇਰੰਗਾ, ਰਵੇਦਾਰ ਪਦਾਰਥ ਹੈ। ਹੋਰ ਮੋਕਲੇ ਰੂਪ ਵਿੱਚ ਫਟਕੜੀਆਂ ਦੂਹਰੇ ਸਲਫ਼ੇਟ ...

ਫਤਿਹਗੜ੍ਹ, ਸੰਗਰੂਰ

ਪਿੰਡ ਵਿੱਚ ਸਰਕਾਰੀ ਪ੍ਰਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਅਕਾਲ ਅਕੈਡਮੀ, ਕਾਲਜ, ਪਸ਼ੂ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਕੋਆਪਰੇਟਿਵ ਸੁਸਾਇਟੀ, ਅਨਾਜ ਮੰਡੀ, ਸਰਕਾਰੀ ਅਤੇ ਪ੍ਰਾਇਵੇਟ ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, ਪਾਰਕ, ਚੰਗੀ ਬੱਸ ਸਰਵਿਸ ਤੇ ਹੋਰ ਸਹੂਲਤਾਂ ਪਿੰਡ ਨੂੰ ਪ੍ਰਦਾਨ ਹਨ।

ਫਰਦ ਫ਼ਕੀਰ

ਸੂਫ਼ੀਆ ਜਾਂ ਸੂਫ਼ੀ ਕਵੀਆਂ ਦੀ ਕੋਈ ਵੀ ਜੀਵਨੀ ਅਜਿਹੀ ਨਹੀਂ, ਜਿਸ ਵਿੱਚ ਫਰਦ ਫ਼ਕੀਰ ਦੇ ਜੀਵਨ ਜਾਂ ਸਿੱਖਿਆਵਾਂ ਦਾ ਵਰਣਨ ਹੋਵੇ। ਮੋਖਿਕ ਪਰੰਪਰਾ ਵੀ ਉਸ ਬਾਰੇ ਖਾਮੋਸ਼ ਹੈ। ਹੋ ਸਕਦਾ ਹੈ ਕਿ ਗੁਜਰਾਤ ਜ਼ਿਲ੍ਹੇ ਦੇ ਕਿਸੇ ਇੱਕ ਲੇਕਾਰੇ ਪਿੰਡ ਵਿੱਚ ਇਸ ਫ਼ਕੀਰ ਨਾਲ ਸੰਬੰਧਤ ਜਾਣਕਾਰੀ ਬਾਰੇ ਕੋਈ ਰਵਾਇਤ ਪੁਚਤ ...

ਫਰੀਦਉੱਦੀਨ ਅੱਤਾਰ

ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ, ਆਪਣੇ ਕਲਮੀ ਨਾਵਾਂ ਫਰੀਦਉੱਦੀਨ ਅਤੇ ਅੱਤਾਰ ਨਾਲ ਮਸ਼ਹੂਰ, ਨੀਸ਼ਾਪੁਰ ਦਾ ਫ਼ਾਰਸੀ ਮੁਸਲਮਾਨ ਸ਼ਾਇਰ, ਸੂਫ਼ੀਵਾਦ ਦਾ ਵਿਦਵਾਨ, ਅਤੇ ਸਾਖੀਕਾਰ ਸੀ ਜਿਸਨੇ ਫ਼ਾਰਸੀ ਸ਼ਾਇਰੀ ਅਤੇ ਸੂਫ਼ੀਵਾਦ ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ।

ਫਰੈਡਰਿਕ ਜੇਮਸਨ

ਫਰੈਡਰਿਕ ਜੇਮਸਨ ਇੱਕ ਅਮਰੀਕੀ ਸਾਹਿਤ ਆਲੋਚਕ ਅਤੇ ਮਾਰਕਸਵਾਦੀ ਰਾਜਨੀਤਕ ਚਿੰਤਕ ਹੈ। ਉਹ ਸਮਕਾਲੀ ਸਭਿਆਚਾਰ ਬਾਰੇ ਕੀਤੇ ਆਪਣੇ ਵਿਸ਼ਲੇਸ਼ਣ ਲਈ ਜਾਣਿਆ ਜਾਂਦਾ ਹੈ। ਉਸਦੀਆਂ ਪ੍ਰਸਿੱਧ ਲਿਖਤਾਂ ਵਿੱਚ ਪੋਸਟਮੋਡਰਨਿਜ਼ਮ ਜਾਂ ਦਿ ਕਲਚਰਲ ਲੋਜੀਕਲ ਆਫ਼ ਲੇਟ ਕੈਪੀਟੀਲਿਜ਼ਮ ਅਤੇ ਦਿ ਪੋਲੀਟੀਕਲ ਅਨਕਾਂਸੀਅਸ ਸ਼ਾਮਲ ਹਨ ...

ਫਲੌਂਡ ਕਲਾਂ

ਫਲੌਂਡ ਕਲਾਂ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ। ਪਿੰਡ ਦਾ ਭੋਂਇ ਖੇਤਰ 268 ਹੈਕਟਰ ਹੈ। ਵਸੋਂ 2011 ਦੇ ਅੰਕੜਿਆਂ ਅਨੁਸਾਰ 1310 ਹੋ ਗਈ ਹੈ। ਮਾਲੇਰਕੋਟਲੇ ਦਾ ਰੇਲਵੇ ਸਟੇਸ਼ਨ 8 ਕਿਲੋਮੀਟਰ ’ਤੇ ਸਥਿਤ ਹੈ। ਸੰਗਰੂਰ ਤੋਂ 40 ਕਿਲੋਮੀਟਰ ਉੱਤਰ ਵੱਲ ਹੈ। ਇਥੋਂ ਨੇੜਲ ...

ਫ਼ਤਿਹਪੁਰ ਸੀਕਰੀ

ਫ਼ਤਿਹਪੁਰ ਸੀਕਰੀ ਪਥਰੀਲੇ ਮਹਿਰਾਬਾਂ ਵਾਲਾ ਸ਼ਹਿਰ ਇਹ ਸਮਾਰਕ ਇਤਿਹਾਸ ਹੀ ਨਹੀਂ ਸਮੋਈ ਬੈਠੇ ਸਗੋਂ ਇਹ ਤਾਂ ਬੀਤ ਚੁੱਕੇ ਸਾਡੇ ਕੁਝ ਸੁਨਹਿਰੀ ਪਲਾਂ ਦੀ ਦਾਸਤਾਨ ਵੀ ਸਾਂਭੀ ਬੈਠੇ ਹਨ ਇਹ ਸਮਾਰਕ ਸਾਡਾ ਮਾਣ ਹਨ। ਫ਼ਤਿਹਪੁਰ ਸੀਕਰੀ ਸਮਾਰਕ ਇਸਲਾਮੀ ਬਾਦਸ਼ਾਹਤ ਦੀ ਉਸ ਸ਼ਖ਼ਸੀਅਤ ਨਾਲ ਜੁੜਿਆ ਹੋਇਆ ਹੈ ਜਿਸ ਦਾ ...

ਫ਼ਾਤਿਮਾ ਭੁੱਟੋ

ਫ਼ਾਤਿਮਾ ਭੁੱਟੋ ਜਨਮ ਸਮੇਂ ਨਾਮ, ਫ਼ਾਤਿਮਾ ਮੁਰਤਜ਼ਾ ਭੁੱਟੋ, ਇੱਕ ਪਾਕਿਸਤਾਨੀ ਲੇਖਕ ਅਤੇ ਪੱਤਰਕਾਰ ਹੈ। ਉਹ ਪਾਕਿਸਤਾਨ ਦੇ ਸਾਬਕ ਸਦਰ ਅਤੇ ਸਾਬਕ ਵਜ਼ੀਰ-ਏ-ਆਜ਼ਮ ਜ਼ੁਲਫ਼ਕਾਰ ਅਲੀ ਭੁੱਟੋ ਦੀ ਪੋਤੀ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਬੇਨਜ਼ੀਰ ਭੁੱਟੋ ਦੀ ਭਤੀਜੀ ਹੈ।

ਫ਼ਿਰਦੌਸੀ

ਹਕੀਮ ਅਬੁਲ ਕਾਸਿਮ ਫ਼ਿਰਦੌਸੀ ਤੂਸੀ ਫ਼ਾਰਸੀ ਕਵੀ ਸੀ ਅਤੇ ਉਹ ਮਹਿਮੂਦ ਗਜ਼ਨਵੀ ਦੇ ਦਰਬਾਰ ਦਾ ਸਭ ਤੋਂ ਮਹਾਨ ਕਵੀ ਸੀ। ਉਸਦੀ ਪ੍ਰਮੁੱਖ ਰਚਨਾ ਉਸਦਾ ਮਸ਼ਹੂਰ ਫ਼ਾਰਸੀ ਦਾ ਮਹਾਂ-ਕਾਵਿ ਸ਼ਾਹਨਾਮਾ ਹੈ। ਇਸ ਤੋਂ ਇਲਾਵਾ ਉਸਨੇ ਬਗ਼ਦਾਦ ਵਿੱਚ ਜਾ ਕੇ ਇੱਕ ਹੋਰ ਮਹਾਂ-ਕਾਵਿ ਯੂਸਫ਼-ਵ-ਜ਼ੁਲੇਖਾ ਦੀ ਵੀ ਰਚਨਾ ਕੀਤੀ। ...

ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ

ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ ਦਾ ਸਨਮਾਨ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਸਭ ਤੋਂ ਵਧੀਆ ਫਿਲਮ ਦੇ ਨਿਰਦੇਸ਼ਕ ਨੂੰ ਇਹ ਸਨਮਾਨ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਹ ਸਨਮਾਨ ਸ਼ੁਰੂ ਕੀਤਾ ਗਿਆ।

ਫ਼ੈਂਟੇਸੀ ਫ਼ਿਲਮ

ਫ਼ੈਂਟੇਸੀ ਫ਼ਿਲਮਾਂ ਉੋਹ ਫ਼ਿਲਮਾਂ ਜਿਹੜੀਆਂ ਕਿ ਮਨੋਕਥਾਵਾਂ ਤੇ ਅਧਾਰਿਤ ਹੁੰਦੀਆਂ ਹਨ। ਆਮ ਤੌਰ ਤੇ ਇਹ ਫ਼ਿਲਮਾਂ ਜਾਦੂ, ਅਲੌਕਿਕ ਵਰਤਾਰਿਆਂ, ਮਿੱਥ ਕਥਾਵਾਂ, ਲੋਕਧਾਰਾ ਜਾਂ ਹੋਰ ਉੱਚ ਮਨੋਕਥਾਵਾਂ ਦੇ ਆਲੇ-ਦੁਆਲੇ ਘੁੰਮਦੀਆਂ ਹਨ।

ਫ਼ੌਜ

ਫ਼ੌਜ ਜਾਂ ਸੈਨਾ ਉਹਨਾਂ ਤਾਕਤਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਕੋਲ਼ ਮਾਰੂ ਜ਼ੋਰ ਅਤੇ ਹਥਿਆਰ ਵਰਤਣ ਦੀ ਖੁੱਲ੍ਹ ਹੁੰਦੀ ਹੈ ਤਾਂ ਜੋ ਉਹ ਕਿਸੇ ਮੁਲਕ ਜਾਂ ਉਹਦੇ ਕੁਝ ਜਾਂ ਸਾਰੇ ਵਸਨੀਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮਦਦ ਕਰ ਸਕਣ। ਫ਼ੌਜ ਦਾ ਮਕਸਦ ਆਮ ਤੌਰ ਉੱਤੇ ਮੁਲਕ ਅਤੇ ਉਹਦੇ ਨਾਗਰਿਕਾਂ ਦੀ ਰਾਖੀ ...

ਫਾਉਸਟ (ਗੇਟੇ)

ਫਾਉਸਟ ਜਰਮਨੀ ਦੇ ਮਹਾਨ ਕਵੀ ਗੇਟੇ ਦੁਆਰਾ ਰਚਿਤ ਦੁਖਾਂਤ ਡਰਾਮਾ ਹੈ। ਇਹ ਦੋ ਅੰਕਾਂ ਵਿੱਚ ਹੈ। ਇਸਨੂੰ ਜਰਮਨ ਸਾਹਿਤ ਦੀ ਮਹਾਨ ਰਚਨਾ ਮੰਨਿਆ ਜਾਂਦਾ ਹੈ। ਇਹ ਗੇਟੇ ਦੀ ਸਭ ਤੋਂ ਉੱਤਮ ਰਚਨਾ ਹੈ। ਜਰਮਨੀ ਵਿੱਚ ਮੰਚਿਤ ਹੋਣ ਉੱਤੇ ਇਸਨੂੰ ਦੇਖਣ ਵਾਲਿਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ। ਗੇਟੇ ਨੇ ਇਸਦੇ ਪਹਿਲੇ ਅ ...

ਫਿਲਮ ਰੋਥ

ਫਿਲਪ ਰੋਥ ਫਿਲਪ ਰੋਥ ਵੀ ਅਮਰੀਕਨ -ਯਹੂਦੀ ਤਿਕੜੀ ਸਾਲ ਬੇਲ੍ਲੋ-ਮਾਲਾਮੁਦ-ਰੋਥ ਲੇਖਕਾਂ ਵਿੱਚੋਂ ਇੱਕ ਲੇਖਕ ਹੈ ਜਿਸ ਨੇ 30 ਦੇ ਲਗਭਗ ਨਾਵਲ ਲਿਖੇ ਹਨ ਇਸ ਦਾ ਨਾਵਲਟ "ਖ਼ੁਦਾ-ਹਾਫ੍ਜ ਕੋਲ੍ਬ੍ਸ ਬੁਹਤ ਚਰਚਰ ਸਹਕਾਰ ਸਿਧ ਹੋਇਆ | ਰੋਥ ਨਵ-ਅਮੀਰ ਯਹੂਦੀ ਪਰਵਾਰ ਤੇ ਵਿਅੰਗ ਕਰਦਾ ਹੈ | "ਪੋਰਤਨੋਏ ਦੀ ਸਾਕਇਆਤ ਯਹੂ ...

ਫੋਨੀਸ਼ੀਆ

ਫੋਨੀਸ਼ੀਆ ਮੱਧ-ਪੂਰਬ ਦੇ ਉਪਜਾਊ ਦਾਤੀਕਾਰ ਪੱਛਮੀ ਭਾਗ ਵਿੱਚ ਭੂਮੱਧ ਸਾਗਰ ਦੇ ਤਟ ਦੇ ਨਾਲ-ਨਾਲ ਸਥਿਤ ਇੱਕ ਪ੍ਰਾਚੀਨ ਸੱਭਿਅਤਾ ਸੀ ਇਹਦਾ ਕੇਂਦਰ ਅੱਜ ਦੇ ਲਿਬਨਾਨ ਦਾ ਸਾਗਰ ਤੱਟ ਸੀ। ਸਮੁੰਦਰੀ ਵਪਾਰ ਦੇ ਜਰੀਏ ਇਹ 1550 ਈ-ਪੂ ਤੋਂ 300 ਈ-ਪੂ ਦੇ ਕਾਲ ਵਿੱਚ ਭੂਮੱਧ ਸਾਗਰ ਦੇ ਦੂਰ​-ਦਰਾਜ ਇਲਾਕਿਆਂ ਵਿੱਚ ਫੈਲ ...

ਫੰਕਸ਼ਨ

ਫੰਕਸ਼ਨ ਗਣਿਤ, ਇੱਕ ਸਬੰਧ ਜੋ ਕਿਸੇ ਕਨੂੰਨ ਮੁਤਾਬਿਕ ਕਿਸੇ ਸਿੰਗਲ ਆਉਟਪੁੱਟ ਨਾਲ ਕਿਸੇ ਇਨਪੁੱਟ ਨੂੰ ਸਬੰਧਿਤ ਕਰਦਾ ਹੈ ਫੰਕਸ਼ਨ ਇੰਜਨੀਅਰਿੰਗ, ਕਿਸੇ ਸਿਸਟਮ ਦੀ ਚੋਣਵੀਂ ਵਿਸ਼ੇਸ਼ਤਾ ਨਾਲ ਸਬੰਧਿਤ ਸਬਰੁਟੀਨ ਨੂੰ ਵੀ ਇੱਕ ਫੰਕਸ਼ਨ ਕਿਹਾ ਜਾਂਦਾ ਹੈ, ਜੋ ਵਿਸ਼ਾਲ ਕੰਪਿਊਟਰ ਸਿਸਟਮ ਅੰਦਰ ਨਿਰਦੇਸ਼ਾਂ ਦੀ ਇੱਕ ...

ਬਘਿਆੜ

ਬਘਿਆੜ ਇੱਕ ਕੁੱਤੇ ਦੀ ਨਸਲ ਦਾ ਜੰਗਲੀ ਜਾਨਵਰ ਹੈ। ਵਿਗਿਆਨਕ ਨਜਰੀਏ ਤੋਂ ਬਘਿਆੜ ਕੈਨਿਡਾਈ ਪਸ਼ੂ ਪਰਵਾਰ ਦਾ ਸਭ ਤੋਂ ਵੱਡੇ ਸਰੀਰ ਵਾਲਾ ਮੈਂਬਰ ਹੈ। ਕਿਸੇ ਜਮਾਨੇ ਵਿੱਚ ਬਘਿਆੜ ਪੂਰੇ ਯੂਰੇਸ਼ੀਆ, ਉੱਤਰੀ ਅਫਰੀਕਾ ਅਤੇ ਉੱਤਰੀ ਅਮਰੀਕਾ ਵਿੱਚ ਪਾਏ ਜਾਂਦੇ ਸਨ ਲੇਕਿਨ ਮਨੁੱਖਾਂ ਦੀ ਆਬਾਦੀ ਵਿੱਚ ਵਾਧੇ ਦੇ ਨਾਲ ਹ ...

ਬਚਿੱਤਰ ਨਾਟਕ

ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਵੀ ਕਿਹਾ ਜਾਂਦਾ ਹੈ। ਪੂਰੇ ਬਚਿੱਤਰ ਨਾਟਕ ਵਿੱਚ ਪਰਮਾਤਮਾ ਦੁਆਰਾ ਪੈਦਾ ਕੀਤੀ ਹੋਈ ਵਚਿੱਤਰ ਸ੍ਰਿਸ਼ਟੀ ਵਿੱਚ ਵਚਿੱਤਰ ਲੀਲਾਵਾਂ ਦਾ ਜ਼ਿਕਰ ਕਰਦੇ ਹੋਏ ਵੱਖ ਵੱਖ ਯੁਗਾਂ ਵਿੱਚ ਪ੍ਰਗਟ ਹੋਏ ਨਾਇਕਾਂ ਦੇ ਕਥਾ ਪ੍ਰਸੰਗ ਹਨ, ਉਥੇ ਸਵੈ-ਜੀਵਨੀ ਵਾਲੇ ਹਿੱਸੇ ...

ਬਡਾਲੀ ਆਲਾ ਸਿੰਘ

ਬਡਾਲੀ ਆਲਾ ਸਿੰਘ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਖੇੜਾ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਸਰਹਿੰਦ ਤੋਂ ਚੰਡੀਗੜ੍ਹ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਅਤੇ ਵੋਟਰਾਂ ਦੀ ਗਿਣਤੀ 1800 ਦੇ ਕਰੀਬ ਹੈ। ਪਿੰਡ ਦੀਆਂ ਹੱਦਾਂ ਮੁਕਾਰੋਂਪੁਰ, ਕਾਲਾ ਮਾਜਰਾ, ਘੇਲ, ...

ਬਣਮਾਣਸ ਤੇ ਲੂੰਬੜੀ

ਜਾਨਵਰ ਆਪਣੇ ਲਈ ਇੱਕ ਰਾਜਾ ਰਾਜੇ ਦੀ ਚੋਣ ਕਰਨ ਲਈ ਸਮਾਗਮ ਕਰਦੇ ਹਨ ਅਤੇ ਇੱਕ ਬਣਮਾਣਸ ਦੇ ਭੰਗੜੇ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਸਿਰ ਤੇ ਤਾਜ ਪਹਿਨਾ ਦਿੰਦੇ ਹਨ। ਇੱਕ ਲੂੰਬੜ ਵੀ ਪ੍ਰਤੀਯੋਗੀਆਂ ਵਿੱਚ ਸੀ ਅਤੇ ਹੁਣ ਦਰਬਾਰੀ ਦੀ ਭੂਮਿਕਾ ਨਿਭਾਉਂਦਾ ਸੀ। ਉਹ ਬਾਂਦਰ ਨੂੰ ਇੱਕ ਤਰਫ ਲੈ ਜਾਂਦਾ ਹੈ ਅਤੇ ਉਸਨੂੰ ...

ਬਨਾਰਸ ਘਰਾਣਾ

ਬਨਾਰਸ ਘਰਾਣਾ ਭਾਰਤੀ ਤਬਲਾ ਦੇ ਛੇ ਪ੍ਰਸਿੱਧ ਘਰਾਣਿਆਂ ਵਿੱਚੋਂ ਇੱਕ ਹੈ। ਇਹ ਘਰਾਣਾ 200 ਸਾਲਾਂ ਤੋਂ ਵੀ ਵਧ ਸਮਾਂ ਪਹਿਲਾਂ ਖਿਆਤੀ ਪ੍ਰਾਪਤ ਪੰਡਤ ਰਾਮ ਸਹਾਏ ਦੀਆਂ ਕੋਸ਼ਸ਼ਾਂ ਨਾਲ ਵਿਕਸਿਤ ਹੋਇਆ ਸੀ। ਪੰਡਤ ਰਾਮ ਸਹਾਏ ਨੇ ਆਪਣੇ ਪਿਤਾ ਦੇ ਨਾਲ ਪੰਜ ਸਾਲ ਦੀ ਉਮਰ ਤੋਂ ਹੀ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸ ...

ਬਰਕਤੁੱਲਾ ਮੌਲਾਨਾ

ਬਰਕਤਉੱਲਾ ਮੌਲਾਨਾ ਬਰਕਤਉੱਲਾ ਮੌਲਾਨਾ ਇੱਕ ਮੁਸਲਮਾਨ ਸੀ ਜੇ ਕਿ ਭੋਪਾਲ ਜੋ ਕਿ ਕੇਂਦਰੀ ਇੰਡੀਆ ਤੋਂ ਸੀ, ਜਿਸਨੇ 1909 ਵਿੱਚ ਟੋਕੀਓ ਯੂਨੀਵਰਸਿਟੀ ਚ ਪਰੋਫ਼ੈਸਰ ਲੱਗਣ ਤੋਂ ਪਹਿਲਾਂ ਕਈ ਸਾਲ ਇੰਗਲੈਂਡ ਤੇ ਯੂ.ਐੱਸ ਚ ਗੁਜ਼ਾਰੇ ਸਨ। ਉਹ 1912 ਵਿੱਚ ਇਸਲਾਮਿਕ ਫਰੈਟਨਿਟੀ ਚ ਐਡੀਟਰ ਬਣ ਗਿਆ ਜੇ ਕਿ ਬਿ੍ਟਿਸ਼ ਦੇ ...

ਬਰਨ (ਪਿੰਡ)

ਇਸ ਪਿੰਡ ਦਾ ਸਭ ਤੋਂ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਹੈ ਅਤੇ ਦੂਸਰਾ ਸਭ ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੈ।

ਬਰਿਕਸ

ਬਰਿਕਸ ਜਾਂ ਬ੍ਰਿਕਸ ਪੰਜ ਪ੍ਰਮੁੱਖ ਉਜਾਗਰ ਹੋ ਰਹੀਆਂ ਰਾਸ਼ਟਰੀ ਅਰਥਚਾਰਾਵਾਂ ਲਈ ਵਰਤਿਆ ਜਾਂਦਾ ਛੋਟਾ ਰੂਪ ਹੈ: ਬ ਰਾਜੀਲ, ਰੂ ਸ, ਇੰ ਡੀਆ, ਚੀ ਨ ਅਤੇ ਸਾ ਊਥ ਅਫ਼ਰੀਕਾ। ਇਸ ਸਮੂਹ ਨੂੰ 2010 ਵਿੱਚ ਦੱਖਣੀ ਅਫ਼ਰੀਕਾ ਦੇ ਸ਼ਾਮਲ ਹੋਣ ਤੋਂ ਪਹਿਲਾਂ "ਬਰਿਕ" ਨਾਂਅ ਨਾਲ਼ ਜਾਣਿਆ ਜਾਂਦਾ ਸੀ। ਰੂਸ ਤੋਂ ਛੁੱਟ, ਬ ...

ਬਰੈਂਪਟਨ

ਬਰੈਂਪਟਨ ਸ਼ਹਿਰ ਕੈਨੇਡਾ ਦੇ ਪ੍ਰਾਂਤ ਓਂਟਾਰੀਓ ਵਿੱਚ ਸਥਿਤ ਹੈ। 2006 ਦੀ ਜਨਗਣਨਾ ਦੇ ਅਨੁਸਾਰ ਇੱਥੇ ਦੀ ਕੁੱਲ ਆਬਾਦੀ 4.33.806 ਲੋਕਾਂ ਦੇ ਸੀ ਜੋ ਉਸਨੂੰ ਕੈਨੇਡਾ ਦਾ ਗਿਆਰਵਾਂ ਵੱਡਾ ਸ਼ਹਿਰ ਬਣਾਉਂਦੀ ਹੈ। ਬਰੈਂਪਟਨ ਕਸਬੇ ਦੇ ਰੂਪ ਚ 1853 ਵਿੱਚ ਵਸਾਇਆ ਗਿਆ ਅਤੇ ਇਸਦਾ ਨਾਮ ਇੰਗਲੈਂਡ ਦੇ ਸ਼ਹਿਰ ਬਰੈਂਪਟ ...

ਬਲਾਤਕਾਰ

ਬਲਾਤਕਾਰ ਜਾਂ ਜਬਰ-ਜਨਾਹ ਇੱਕ ਉਹ ਕਾਮੁਕ ਸਰੀਰਕ ਹਮਲਾ ਹੁੰਦਾ ਹੈ ਜਿਸ ਵਿੱਚ ਕਿਸੇ ਇਨਸਾਨ ਦੀ ਰਜ਼ਾਮੰਦੀ ਤੋਂ ਬਗ਼ੈਰ ਉਹਦੇ ਨਾਲ਼ ਸੰਭੋਗ ਕੀਤਾ ਜਾਂਦਾ ਹੈ। ਮੁੱਖ ਤੌਰ ’ਤੇ ਔਰਤਾਂ ਹੀ ਬਲਾਤਕਾਰ ਦਾ ਸ਼ਿਕਾਰ ਬਣਦੀਆਂ ਹਨ। ਇਹ ਕੰਮ ਸਰੀਰਕ ਜ਼ੋਰ, ਵਧੀਕੀ ਜਾਂ ਇਖ਼ਤਿਆਰ ਦੇ ਆਸਰੇ ਕੀਤਾ ਜਾ ਸਕਦਾ ਹੈ ਜਾਂ ਅਜਿ ...

ਬਲੈਕਬਰਨ ਰੋਵਾਰਸ ਫੁੱਟਬਾਲ ਕਲੱਬ

ਬਲੈਕਬਰਨ ਰੋਵਾਰਸ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਬਲੈਕਬਰਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਇਵੁੱਡ ਪਾਰਕ, ਬਲੈਕਬਰਨ ਅਧਾਰਤ ਕਲੱਬ ਹੈ, ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਬਸੰਤ ਪੰਚਮੀ

ਬਸੰਤ ਪੰਚਮੀ ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਦਾ ਸੰਬੰਧ ਸਰਸਵਤੀ ਦੇਵੀ ਨਾਲ ਦੱਸਿਆ ਜਾਂਦਾ ਹੈ ਜੋ ਹਿੰਦੂ ਮੱਤ ਵਿੱਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ...

ਬਹਲੂਲ ਲੋਧੀ

ਬਹਲੂਲ ਖ਼ਾਨ ਲੋਧੀ, ਦਿੱਲੀ ਦੇ ਲੋਧੀ ਖ਼ਾਨਦਾਨ ਦਾ ਪਹਿਲਾ ਸੁਲਤਾਨ ਸੀ, ਉਸਨੇ ਲੋਧੀ ਖ਼ਾਨਦਾਨ ਦੀ ਨੀਂਹ ਰੱਖੀ ਸੀ। ਬਹਲੂਲ ਇੱਕ ਅਫ਼ਗਾਨ ਵਪਾਰੀਆਂ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਬਾਅਦ ਵਿੱਚ ਇਹ ਇੱਕ ਪ੍ਰਸਿੱਧ ਜੋਧਾ ਹੋਕੇ ਪੰਜਾਬ ਦਾ ਰਾਜਪਾਲ ਬਣਿਆ। ਇਸਨੇ ਦਿੱਲੀ ਸਲਤਨਤ ਅਪ੍ਰੈਲ 19, 1451 ਨੂੰ ਕਬੂਲ ...

ਬਹਿਬਲ ਕਲਾਂ

ਬਹਿਬਲ ਕਲਾਂ ਪਿੰਡ ਜ਼ਿਲਾ ਫਰੀਦਕੋਟ ਦੀ ਤਹਿਸੀਲ ਜੈਤੋ ਵਿਚ ਪੈਂਦਾ ਹੈ। ਇਸ ਦਾ ਰਕਬਾ 710 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2150 ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਬਹਿਬਲ ਖੁਰਦ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151205 ਹੈ। ਇਹ ਪਿੰਡ ਫਰੀਦਕੋਟ ਬਾਜਾਖਾਨ ...

ਬਾਜੀਗਰ ਕਬੀਲਾ

ਬਾਜ਼ੀਗਰ ਆਪਣਾ ਪਿੱਛਾ ਮਾਰਵਾੜ ਦੱਸਦੇ ਹਨ। ਮਾਰਵਾੜੀ ਬਾਜ਼ੀਗਰ ਆਪਣਾ ਧਰਮ ਹਿੰਦੂ ਦੱਸਦੇ ਹਨ।ਪਰੰਤੂ ਇਹ ਮੁਰਦਿਆ ਨੂੰ ਜਲਾਉਦੇ ਹਨ ਸਿਰਫ ਤਿੰਨ ਸਾਲ ਦਾ ਬੱਚਾ ਹੋਵੇ ਉਸ ਨੂ ਹੀ ਦਫਨਾਉਦੇ ਹਨ । ਤਿੰਨ ਸਾਲ ਤੋ ਘੱਟ ਬੱਚੇ ਦਾ ਭੋਗ ਨਹੀ ਕਰਦੇ ਭੋਗ ਨੂੰ ਬਾਰਾ ਵੀ ਕਿਹਾ ਜਾਦਾ ਹੈ ਕਿਉਕਿ ਬਾਜੀਗਰ ਕਬੀਲੇ ਦੇ ਲੋਕ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →