ⓘ Free online encyclopedia. Did you know? page 188

ਮਟਰ

ਮਟਰ ਇੱਕ ਫੁਲ ਧਾਕਰਨ ਵਾਲਾ ਦੋਬੀਜਪਤਰੀ ਪੌਦਾ ਹੈ। ਇਸ ਦੀਆਂ ਜੜਾਂ ਵਿੱਚ ਗਟੋਲੀਆਂ ਹੁੰਦੀਆਂ ਹਨ। ਇਸ ਦੇ ਸੰਯੁਕਤ ਪੱਤੇ ਦੇ ਅਗਲੇ ਕੁੱਝ ਪਤਰਕ ਪ੍ਰਤਾਨ ਵਿੱਚ ਬਦਲ ਜਾਂਦੇ ਹਨ। ਇਹ ਸ਼ਾਕੀਏ ਪੌਧਾ ਹੈ ਜਿਸਦਾ ਤਣਾ ਖੋਖਲਾ ਹੁੰਦਾ ਹੈ। ਇਸ ਦਾ ਪੱਤਾ ਸੰਯੁਕਤ ਹੁੰਦਾ ਹੈ। ਇਸ ਦੇ ਫੁਲ ਪੂਰਨ ਅਤੇ ਤਿਤਲੀ ਦੇ ਅਕਾਰ ...

ਮਧੂਸ਼ਾਲਾ

ਮਧੂਸ਼ਾਲਾ ਹਿੰਦੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹਰਿਵੰਸ਼ ਰਾਏ ਬੱਚਨ ਦਾ ਅਨੂਪਮ ਕਾਵਿ-ਸੰਗ੍ਰਿਹ ਹੈ। ਇਸ ਵਿੱਚ ਇੱਕ ਸੌ ਪੈਂਤੀ ਰੁਬਾਈਆਂ ਯਾਨੀ ਚਾਰ ਪੰਕਤੀਆਂ ਵਾਲੀਆਂ ਕਵਿਤਾਵਾਂ ਹਨ। ਮਧੂਸ਼ਾਲਾ ਵੀਹਵੀਂ ਸਦੀ ਦੇ ਹਿੰਦੀ ਸਾਹਿਤ ਦੀ ਅਤਿਅੰਤ ਮਹੱਤਵਪੂਰਨ ਰਚਨਾ ਹੈ, ਜਿਸ ਵਿੱਚ ਸੂਫ਼ੀਵਾਦ ਦੇ ਦਰਸ਼ਨ ਹੁੰਦੇ ਹ ...

ਮਸਨੂਈ ਗਰਭਦਾਨ

ਮਨਸੂਈ ਗਰਭਧਾਰਣ ਕੁਦਰਤੀ ਰੂਪ ਵਿੱਚ ਗਰਭ ਨਾ ਠਹਿਰਨ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਤੇ ਉਪਕਰਣਾਂ ਦੀ ਵਰਤੋਂ ਨਾਲ ਗਰਭ ਠਹਿਰਾਉਣ ਨੂੰ ਕਹਿੰਦੇ ਹਨ, ਜਿਸ ਵਿੱਚ ਵੀਰਜ, ਆਂਡਾ, ਕੁੱਖ ਆਦਿ ਬਾਹਰੋਂ ਲਏ ਜਾਂਦੇ ਹਨ। ਇੰਟਰਾ ਯੂਟੇਰਾਇਨ ਇਨਸਿਮੀਨੇਸ਼ਨ ਤਕਨੀਕ ਦੇ ਮਾਧਿਅਮ ਨਾਲ ਬੇਔਲਾਦ ਪਤੀ-ਪਤਨੀ ਵੀ ਔਲਾਦ ਪ੍ਰਾ ...

ਮਨਸੂਰ

ਮਨਸੂਰ ਅਲ ਹੱਲਾਜ ਇੱਕ ਫ਼ਾਰਸ ਦਾ ਸੰਤ, ਕਵੀ ਅਤੇ ਤਸੱਵੁਫ ਦ ਪੜੁੱਲ ਤਿਆਰ ਕਰਨ ਵਾਲੇ ਚਿੰਤਕਾਂ ਵਿੱਚੋਂ ਇੱਕ ਸਨ ਜਿਹਨਾਂ ਨੂੰ 922 ਵਿੱਚ ਅੱਬਾਸੀ ਖਲੀਫਾ ਅਲ ਮੁਕਤਦਰ ਦੇ ਆਦੇਸ਼ ਉੱਤੇ ਲੰਮੀ ਪੜਤਾਲ ਕਰਨ ਦੇ ਬਾਅਦ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ ਸੀ। ਉਹਨਾਂ ਨੂੰ ਅਨ ਅਲ ਹੱਕ ਦੇ ਨਾਹਰੇ ਲਈ ਵੀ ਜਾਣਿਆ ਜਾ ...

ਮਨੁੱਖੀ ਹੱਕਾਂ ਦਾ ਆਲਮੀ ਐਲਾਨ

ਮਨੁੱਖੀ ਹੱਕਾਂ ਦਾ ਆਲਮੀ ਐਲਾਨ ਜਾਂ ਮਨੁੱਖੀ ਹੱਕਾਂ ਦੀ ਸਰਬਵਿਆਪੀ ਘੋਸ਼ਣਾ 10 ਦਸੰਬਰ 1948 ਨੂੰ ਪਾਲੇ ਡ ਸ਼ੈਯੋ, ਪੈਰਿਸ ਵਿਖੇ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਵੱਲੋਂ ਅਪਣਾਇਆ ਗਿਆ ਇੱਕ ਐਲਾਨ-ਪੱਤਰ ਸੀ। ਇਹ ਐਲਾਨ ਸਿੱਧੇ ਤੌਰ ਉੱਤੇ ਦੂਜੀ ਸੰਸਾਰ ਜੰਗ ਦੇ ਤਜਰਬੇ ਸਦਕਾ ਹੋਂਦ ਵਿੱਚ ਆਇਆ ਅਤੇ ਇਹ ਉਹਨ ...

ਮਰਣਾਲ ਸੇਨ

ਉਸ ਦਾ ਜਨਮ ਫਰੀਦਪੁਰ ਨਾਮਕ ਸ਼ਹਿਰ ਵਿੱਚ ਹੁਣ ਬੰਗਲਾ ਦੇਸ਼ ਵਿੱਚ ਵਿੱਚ 14 ਮਈ 1923 ਨੂੰ ਹੋਇਆ ਸੀ। ਹਾਈ ਸਕੂਲ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਸ ਨੇ ਸ਼ਹਿਰ ਛੱਡ ਦਿੱਤਾ ਅਤੇ ਕੋਲਕਾਤਾ ਵਿੱਚ ਪੜ੍ਹਨ ਲਈ ਚਲਿਆ ਗਿਆ। ਉਹ ਭੌਤਿਕੀ ਦਾ ਵਿਦਿਆਰਥੀ ਸੀ ਅਤੇ ਉਸ ਨੇ ਆਪਣੀ ਸਿੱਖਿਆ ਸਕਾਟਿਸ਼ ਚਰਚ ਕਾਲਜ ਅਤੇ ਕਲ ...

ਮਰਦਾਂਪੁਰ

ਮਰਦਾਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ। ਇਹ ਪੁਰਾਣਾ ਇਤਿਹਾਸਕ ਪਿੰਡ ਹੈ ਜਿੱਥੇ ਸਵਾ ਸੌ ਘਰਾਂ ਵਿੱਚ ਚਾਰ ਹਜ਼ਾਰ ਤੋਂ ਵੱਧ ਆਬਾਦੀ ਵਸਦੀ ਹੈ।ਮਰਦਾਂਪੁਰ ਨੇੜਲੇ ਥੇਹ ਲਾਗੇ 1794ਈ. ਵਿੱਚ ਪਟਿਆਲਾ ਰਿਆਸਤ ਦੇ ਰਾਜਾ ਸਾਹਿਬ ਸਿੰਘ ਦੀ ਭੈਣ ਸਾਹਿਬ ਕੌਰ ਨੇ ਮਰਦਾਨਾ ਲਿਬ ...

ਮਹਾ ਮਲਿਕ

ਮਹਾ ਮਲਿਕ ਇੱਕ ਪਾਕਿਸਤਾਨੀ ਨਾਵਲਕਾਰ ਅਤੇ ਸਕ੍ਰੀਨਲੇਖਕ ਹੈ।ਉਸਨੇ ਖਵਾਟੇਨ ਡਾਇਜੈਸਟ ਦੁਆਰਾ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਟੈਲੀਵਿਜ਼ਨ ਲਈ ਕਈ ਨਾਵਲ ਅਤੇ ਨਾਟਕ ਲਿਖੇ ਹਨ। ਉਸ ਦੇ ਲਿਖੇ ਹੋਏ ਜ਼ਿਆਦਾਤਰ ਨਾਟਕ ਜਿਉ ਟੀਵੀ, ਐਰੀ ਡਿਜ਼ੀਟਲ ਅਤੇ ਹਮ ਟੀਵੀ ਵਿੱਚ ਪੇਸ਼ ਹੋਏ। ਉਸਨੂੰ ਲਕਸ਼ ਸਟਾਈਲ ਐਵਾਰਡਜ਼ ਅਤੇ ...

ਮਹਾਂ ਧਮਾਕਾ

ਮਹਾਂ ਧਮਾਕਾ, ਆਮ ਤੌਰ ਉੱਤੇ ਬਿਗ ਬੈਂਗ, ਅਜੋਕਾ ਪ੍ਰਚੱਲਤ ਬ੍ਰਹਿਮੰਡ-ਵਿਗਿਆਨਕ ਮਾਡਲ ਹੈ ਜੋ ਬ੍ਰਹਿਮੰਡ ਦੇ ਅਗੇਤਰੇ ਵਿਕਾਸ ਉੱਤੇ ਚਾਨਣਾ ਪਾਉਂਦਾ ਹੈ। ਇਸ ਸਿਧਾਂਤ ਮੁਤਾਬਕ ਮਹਾਂ ਧਮਾਕਾ, ਜਿਹਨੂੰ ਬਿਗ ਬੈਂਗ ਵੀ ਕਿਹਾ ਜਾਂਦਾ ਹੈ, ਲਗਭਗ 13.798 ± 0.037 ਬਿਲੀਅਨ ਸਾਲ ਪਹਿਲਾਂ ਹੋਇਆ ਸੀ ਜਿਸ ਕਰ ਕੇ ਇਹ ਬ ...

ਮਹਾਂਮਾਨਵ ਦਾ ਜਨਮ

ਮਹਾਂਮਾਨਵ ਦਾ ਜਨਮ ਵਿਚਾਰ ਮਹਾਨ ਦਾਰਸ਼ਮਿਕ ਫਰੈਡਰਿਕ ਨੀਤਸ਼ੇ ਨੇ ਦਿੱਤਾ। ਉਸ ਦਾ ਗਾਲਪਨਿਕ ਚਰਿਤਰ ਜ਼ਰਥੂਸਤਰ ਪਾਰਸੀ ਪਰੰਪਰਾ ਅਨੁਸਾਰ ਗਿਆਨ ਤੇ ਰਹੱਸ ਦੀ ਤਲਾਸ਼ ਵਿੱਚ ਜ਼ੋਰੋਏਸਟਰ ਪਰਬਤਾਂ ਦੀ ਇਕਾਂਤ ਚ ਸਾਧਨਾ ਕਰਨ ਲਈ ਤੁਰ ਜਾਂਦਾ ਹੈ। ਉਸ ਨੂਮ ਇੱਕ ਦਿਨ ਨੇਕੀ ਦਾ ਦੇਵਤਾ ਦਰਸ਼ਨ ਦਿੰਦਾ ਹੈ ਤੇ ਉਸ ਨੂੰ ...

ਮਹਾਂਮਾਰੀ

ਮਹਾਂਮਾਰੀ ਜਾਂ ਮਹਾਂਮਰੀ ਕਿਸੇ ਲਾਗ ਦੇ ਰੋਗ ਦਾ ਵਬਾਅ ਹੁੰਦਾ ਹੈ ਜੋ ਇੱਕ ਵੱਡੇ ਇਲਾਕੇ, ਜਿਵੇਂ ਕਿ ਕਈ ਮਹਾਂਦੀਪ ਜਾਂ ਪੂਰੀ ਦੁਨੀਆਂ, ਦੀਆਂ ਮਨੁੱਖੀ ਅਬਾਦੀਆਂ ਵਿੱਚ ਫੈਲ ਜਾਂਦਾ ਹੈ। ਦੂਰ ਤੱਕ ਪਸਰਿਆ ਸਥਾਨੀ ਰੋਗ, ਜੋ ਆਪਣੀ ਲਪੇਟ ਵਿੱਚ ਲਏ ਹੋਏ ਲੋਕਾਂ ਦੀ ਗਿਣਤੀ ਪੱਖੋਂ ਟਿਕਾਊ ਰਹੇ, ਨੂੰ ਮਹਾਂਮਾਰੀ ਨਹ ...

ਮਹਾਤਮਾ ਗਾਂਧੀ ਦੀ ਹੱਤਿਆ

ਮਹਾਤਮਾ ਗਾਂਧੀ ਦੀ 30० & nbsp; ਜਨਵਰੀ 1948 ਨੂੰ ਬਿਰਲਾ ਹਾਉਸ ਦੇ ਅਹਾਤੇ ਵਿੱਚ, ਨਵੀਂ ਦਿੱਲੀ ਦੇ ਇੱਕ ਵੱਡੇ ਮਕਾਨ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਦਾ ਕਾਤਲ ਨੱਥੂਰਾਮ ਗੌਡਸੇ, ਜੋ ਹਿੰਦੂ ਰਾਸ਼ਟਰਵਾਦ ਦਾ ਵਕੀਲ ਸੀ, ਹਿੰਦੂ ਮਹਾਸਭਾ ਰਾਜਨੀਤਿਕ ਪਾਰਟੀ ਦਾ ਮੈਂਬਰ, ਅਤੇ ਹਿੰਦੂ ਰਾਸ਼ਟਰਵਾਦੀ ਨੀਮ-ਫੌ ...

ਮਹਿਮਾ

ਇਸ ਪਿੰਡ ਦੇ ਨਾਮ ਪਿੱਛੇ ‘ਸਰਕਾਰੀ’ ਸ਼ਬਦ ਲੱਗੇ ਹੋਣ ਬਾਰੇ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਸ਼ੇਰੇ ਵਾਲਾ ਦਾ ਮੋੜ੍ਹੀਗੱਡ ਸ਼ੇਰਾ ਕਿਸੇ ਵੇਲੇ ਇੱਥੇ 1800 ਘੁਮਾ ਜ਼ਮੀਨ ਦਾ ਮਾਲਕ ਹੁੰਦਾ ਸੀ। ਮਾਮਲਾ ਨਾ ਭਰਨ ਕਾਰਨ ਫ਼ਰੀਦਕੋਟ ਰਿਆਸਤ ਦੇ ਰਾਜੇ ਨਾਲ ਉਸ ਦਾ ਝਗੜਾ ਹੋ ਗਿਆ। ਲਾਹੌਰ ਦੀ ...

ਮਹਿਮੂਦ ਦਰਵੇਸ਼

ਮਹਿਮੂਦ ਦਰਵੇਸ਼ ਫ਼ਲਸਤੀਨ ਦੇ ਮਸ਼ਹੂਰ ਸ਼ਾਇਰ ਅਤੇ ਲੇਖਕ ਸਨ, ਜਿਸਨੇ ਆਪਣੀ ਰਚਨਾ ਲਈ ਅਨੇਕ ਪੁਰਸਕਾਰ ਹਾਸਲ ਕੀਤੇ ਅਤੇ ਉਸਨੂੰ ਫ਼ਲਸਤੀਨ ਦਾ ਰਾਸ਼ਟਰੀ ਸ਼ਾਇਰ ਸਮਝਿਆ ਜਾਂਦਾ ਸੀ। ਉਹਦੀ ਰਚਨਾ ਵਿੱਚ ਫ਼ਲਸਤੀਨ ਅਦਨ ਵਿੱਚੋਂ ਨਿਕਾਲੇ, ਜਨਮ ਅਤੇ ਪੁਨਰਜਾਗ ਦਾ, ਅਤੇ ਦੇਸ਼ ਨਿਕਾਲੇ ਅਤੇ ਜਾਇਦਾਦ ਤੋਂ ਉਠਾ ਦੇਣ ਦ ...

ਮਹਿੰਦਰ ਸਿੰਘ ਮੇਵਾੜ

ਮਹਾਰਾਣਾ ਮਹੇਂਦਰ ਸਿੰਘ ਇੱਕ ਭਾਰਤੀ ਸਿਆਸਤਦਾਨ ਹੈ। ਇਹ ਮੇਵਾੜ,ਰਾਜਸਥਾਨ ਦੇ ਸ਼ਿਸ਼ੋਦੀਆ ਰਾਜਵੰਸ਼ ਨਾਲ ਸੰਬੰਧਿਤ ਹੈ। ਉਹ ਇੱਕ ਹਰਫਨਮੌਲਾ ਖਿਡਾਰੀ ਸੀ। ਉਸਨੇ ਮੇਓ ਕਾਲਜ, ਅਜਮੇਰ ਤੋਂ ਪੜ੍ਹਾਈ ਕੀਤੀ ਅਤੇ 9ਵੀਂ ਲੋਕ ਸਭਾ ਵਿੱਚ ਮੈਂਬਰ ਰਿਹਾ। ਉਹ 1.90.000 ਤੋਂ ਵੱਧ ਵੋਟ ਦੇ ਫਰਕ ਨਾਲ ਚਿੱਤੋਰਗੜ੍ਹ ਤੋਂ ਲ ...

ਮਾਈ ਭਾਗੋ

ਮਾਈ ਭਾਗੋ ਭਾਈ ਪਾਰੇ ਸ਼ਾਹ ਜੋ ਭਾਈ ਲੰਗਾਹ ਦਾ ਛੋਟਾ ਭਰਾ ਸੀ। ਦੇ ਖਾਨਦਾਨ ਵਿਚੋਂ ਸੀ। ਮਾਈ ਭਾਗੋ ਭਾਈ ਪਾਰੇ ਸ਼ਾਹ ਦੇ ਪੁੱਤਰ ਭਾਈ ਮੱਲੋ ਦੀ ਪੁੱਤਰੀ ਸੀ ਜਿਸ ਦਾ ਜਨਮ ਆਪਣੇ ਜੱਦੀ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਭਾਈ ਲੰਗਾਹ ਢਿੱਲੋਂ ਜੱਟ ਸੀ ਜੋ ਗੁਰੂ ਅਰਜਨ ਦੇਵ ਦੇ ਵੇਲੇ ਸਿੱਖ ਸੱਜ ਗ ...

ਮਾਊਂਟ ਆਬੂ

ਮਾਊਂਟ ਆਬੂ ਅਰਾਵਲੀ ਪਰਬਤ ਲੜੀ ਦਾ ਇੱਕ ਪਹਾੜੀ ਸ਼ਹਿਰ ਹੈ ਜੋ ਭਾਰਤ ਦੇ ਰਾਜਸਥਾਨ ਪ੍ਰਾਂਤ ਦੇ ਸਿਰੋਹੀ ਜਿਲੇ ਵਿੱਚ ਸਥਿਤ ਹੈ। ਅਰਾਵਲੀ ਦੀਆਂ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਦੇ ਕੋਲ ਵਸੇ ਮਾਊਂਟ ਆਬੂ ਦੀ ਭੂਗੋਲਿਕ ਸਥਿਤੀ ਅਤੇ ਮਾਹੌਲ ਰਾਜਸਥਾਨ ਦੇ ਹੋਰ ਸ਼ਹਿਰਾਂ ਤੋਂ ਭਿੰਨ ਅਤੇ ਸੁੰਦਰ ਹੈ ...

ਮਾਪੇ

ਮਾਪੇ ਸ਼ਬਦ ਮਾਂ ਤੇ ਪਿਉ ਸ਼ਬਦ ਦਾ ਸੁਮੇਲ ਹੈ। ਇਹ ਸ਼ਬਦ ਵੀ ਦੁਆਬੀ ਦਾ ਸ਼ਬਦ ਹੈ। ਦੁਆਬੇ ਵਿੱਚ ਪਿਓ ਨੂੰ ਪੇ ਕਿਹਾ ਜਾਂਦਾ ਹੈ। ਮਾਂ + ਪੇ =ਮਾਪੇ ਇੱਕ ਮਾਪਾ ਆਪਣੇ ਹੀ ਸਪੀਸੀਜ਼ ਵਿੱਚ ਆਪਣੀ ਔਲਾਦ ਦੀ ਸਾਂਭ ਸੰਭਾਲ ਕਰਨ ਵਾਲਾ ਹੁੰਦਾ ਹੈ। ਇਨਸਾਨ ਵਿੱਚ, ਇੱਕ ਮਾਪਾ ਆਪਣੇ ਬੱਚੇ ਦਾ ਪਾਲਣਹਾਰ ਜਿੱਥੇ ਕਿ "ਬ ...

ਮਾਰਗਰੇਟ ਬੈਕੇਟ

ਮਾਰਗਰੇਟ ਬੈਕੇਟ ਦਾ ਜਨਮ 1943 ਵਿੱਚ ਇੰਗਲੈਡ ਵਿੱਚ ਹੋਇਆ। ਉਸ ਨੇ ਮੁੱਢਲੀ ਪੜ੍ਹਾਈ ਨੋਟਰੇ ਡੇਮ ਹਾਈ ਸਕੂਲ, ਨੌਰਵਿਚ ਵਿਖੇ ਕੀਤੀ ਅਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਧਾਤੂ ਵਿਗਿਆਨ ਦੀ ਡਿਗਰੀ ਹਾਸਿਲ ਕੀਤੀ। ਮਾਰਗਰੇਟ ਵਿਦਿਆਰਥੀ ਯੂਨੀਅਨ ਦੀ ਕਿਰਿਆਸ਼ੀਲ ਮੈਬਰ ਸੀ। 1970 ਵਿੱਚ ਉਹ ਲੇਬਰ ਪਾਰਟੀ ਵਿੱਚ ਕੰਮ ...

ਮਾਰਮਾ

ਮਾਰਮਾ ਲੋਕ, ਜਿਨ੍ਹਾਂ ਨੂੰ ਪਹਿਲਾਂ ਮੋਘਾਂ ਜਾਂ ਮਾਘਾਂ ਵਜੋਂ ਜਾਣਿਆ ਜਾਂਦਾ ਸੀ, ਬੰਗਲਾਦੇਸ਼ ਦੇ ਚਟਗਾਓਂ ਪਹਾੜੀ ਖੇਤਰਾਂ ਦਾ ਦੂਜਾ ਸਭ ਤੋਂ ਵੱਡਾ ਨਸਲੀ ਭਾਈਚਾਰਾ ਹੈ, ਮੁੱਖ ਤੌਰ ਤੇ ਬਾਂਦਰਬਾਨ, ਖਗਰਾਚਰੀ ਅਤੇ ਰੰਗਾਮਤੀ ਪਹਾੜੀ ਜ਼ਿਲ੍ਹਿਆਂ ਵਿੱਚ ਵਸਦਾ ਹੈ. ਕੁਝ ਮਾਰਮੇ ਬੰਗਲਾਦੇਸ਼ ਦੇ ਤੱਟਵਰਤੀ ਜ਼ਿਲ੍ਹ ...

ਮਾਰੂਥਲੀਕਰਨ

ਮਾਰੂਥਲੀਕਰਨ ਇੱਕ ਤਰ੍ਹਾਂ ਦਾ ਜ਼ਮੀਨੀ ਨਿਘਾਰ ਹੁੰਦਾ ਹੈ ਜਿਸ ਵਿੱਚ ਖ਼ੁਸ਼ਕ ਭੋਂ ਵਾਲ਼ਾ ਇਲਾਕਾ ਹੋਰ ਵੀ ਮਾਰੂ ਬਣ ਜਾਂਦਾ ਹੈ ਅਤੇ ਆਮ ਤੌਰ ਤੇ ਆਪਣੇ ਪਾਣੀ ਦੇ ਸੋਮੇ ਅਤੇ ਜੰਗਲੀ ਅਤੇ ਜੜ੍ਹ ਜੀਵਨ ਗੁਆ ਬੈਠਦਾ ਹੈ। ਇਹਦੇ ਪਿੱਛੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਪੌਣਪਾਣੀ ਤਬਦੀਲੀ ਅਤੇ ਮਨੁੱਖੀ ਕਾਰਵਾਈਆਂ। ...

ਮਾਲਪੁਆ

ਮਾਲਪੁਆ ਇੱਕ ਤਰਾਂ ਦਾ ਪੈਨਕੇਕ ਹੁੰਦਾ ਜੋ ਕੀ ਇੱਕ ਤਰਾਂ ਦੀ ਮਿਠਾਈ ਹੈ ਅਤੇ ਭਾਰਤ ਅਤੇ ਪੰਜਾਬ ਵਿੱਚ ਖਾਈ ਜਾਂਦੀ ਹੈ। ਇੱਕ ਜਗਨਨਾਥ ਨੂੰ ਸਕਲ ਧੂਪ ਦੀ ਤਰਾਂ ਚੜਾਇਆ ਜਾਂਦਾ ਹੈ। ਪੌਸ਼ ਸਕਰਾਂਤੀ ਦੇ ਦੌਰਾਨ ਮਾਲਪੁਆ ਬੰਗਾਲੀ ਘਰਾਂ ਵਿੱਚ ਬਣਾਇਆ ਜਾਂਦਾ ਹੈ। ਮਾਲਪੁਏ ਨੂੰ ਮਟਨ ਕੜੀ ਦੇ ਨਾਲ ਵੀ ਕਈ ਗੈਰ-ਸ਼ਾਕ ...

ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ

ਮਾਸਟਰ ਆਫ਼ ਬਿਜਨਸ ਐਡਮਿਨਿਸਟ੍ਰੇਸ਼ਨ ਡਿਗਰੀ, 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸ਼ੁਰੂ ਹੋਈ, ਜਦੋਂ ਦੇਸ਼ ਦੇ ਉਦਯੋਗੀਕਰਨ ਅਤੇ ਕੰਪਨੀਆਂ ਨੇ ਪ੍ਰਬੰਧਨ ਲਈ ਵਿਗਿਆਨਕ ਪਹੁੰਚ ਦੀ ਮੰਗ ਕੀਤੀ। ਐਮ ਬੀ ਏ ਪ੍ਰੋਗਰਾਮਾਂ ਵਿੱਚ ਕੋਰ ਕੋਰਸ ਅਕਾਊਂਟਿੰਗ, ਅੰਕੜਾ ਵਿਗਿਆਨ, ਬਿਜਨਸ ਕਮਿਊਨੀਕ ...

ਮਾਹੀਆ

ਮਾਹੀਆ ਪੰਜਾਬੀ ਦਾ ਅਤਿਅੰਤ ਲੋਕ ਪ੍ਰਚੱਲਤ ਸ਼ਿੰਗਾਰ ਰਸ ਅਤੇ ਕਰੁਣਾ ਰਸ ਨਾਲ ਭਰਪੂਰ ਲੋਕ ਪ੍ਰਤਿਭਾ ਦਾ ਤਰਾਸਿਆ ਲੋਕ ਗੀਤ ਹੈ। ਮਾਹੀਆ ਵਿੱਚ ਸ਼ਿੰਗਾਰ ਦੇ ਬਿਰਹ ਪੱਖ ਦੀ ਬਹੁਤ ਪ੍ਰਭਾਵਸ਼ਾਲੀ ਪੇਸ਼ਕਾਰੀ ਹੁੰਦੀ ਹੈ। ਇਹ ਮਾਤ੍ਰਿਕ ਛੰਦ ਵਿੱਚ ਤਿੰਨ ਪੰਕਤੀਆਂ ਵਿੱਚ ਪੂਰਾ ਗੀਤ ਹੁੰਦਾ ਹੈ। ਪਹਿਲੀ ਕਤਾਰ ਵਿੱਚ ...

ਮਿਡਲਸਬਰੋ ਫੁੱਟਬਾਲ ਕਲੱਬ

ਮਿਡਿਲਸਬਰੋ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਮਿਡਿਲਸਬਰੋ, ਇੰਗਲੈਂਡ ਵਿਖੇ ਸਥਿਤ ਹੈ। ਇਹ ਰਿਵਰਸਾਇਡ ਸਟੇਡੀਅਮ, ਮਿਡਿਲਸਬਰੋ ਅਧਾਰਤ ਕਲੱਬ ਹੈ, ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਮਿਲਾਨ ਕੁੰਦਰਾ

ਮਿਲਾਨ ਕੁੰਦਰਾ ਚੈੱਕ ਲੋਕ-ਗਣਰਾਜ ਦਾ ਅਤੇ ਚੈੱਕ ਮੂਲ ਦਾ ਸਭ ਤੋਂ ਮਾਨਤਾ ਪ੍ਰਾਪਤ ਜੀਵਤ ਲੇਖਕ ਹੈ। ਉਹ 1975 ਦੇ ਬਾਅਦ ਫ਼ਰਾਂਸ ਵਿੱਚ ਜਲਾਵਤਨ ਰਹਿੰਦਾ ਰਿਹਾ ਅਤੇ 1981 ਵਿੱਚ ਉਥੋਂ ਦਾ ਨਾਗਰਿਕ ਬਣ ਗਿਆ। ਕੁੰਦਰਾ ਦੀ ਸਭ ਤੋਂ ਪ੍ਰਸਿੱਧ ਰਚਨਾ ਦੀ ਅਨਬੀਅਰੇਬਲ ਲਾਈਟਨੈਸ ਆਫ਼ ਬੀਇੰਗ The Unbearable Light ...

ਮੀਗੇਲ ਦੇ ਸਿਰਵਾਂਤਿਸ

ਮਿਗੈਲ ਦੇ ਸਰਵਾਂਤੇਸ ਸਾਵੇਦਰਾ ਇੱਕ ਸਪੇਨੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਸ ਦੀ ਸ਼ਾਹਕਾਰ ਰਚਨਾ, ਡਾਨ ਕੁਇਗਜੋਟ, ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸ ਦਾ ਸਪੇਨੀ ਭਾਸ਼ਾ ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ਸਰਵਾਂਤੇਸ ਦੀ ਭਾਸ਼ਾ ਕਿਹਾ ਜਾਂਦਾ ਹੈ। ਇਸਨੂੰ ਹਾਜਰ-ਜਵਾਬੀ ...

ਮੀਟਰ

ਮੀਟਰ ਕੌਮਾਂਤਰੀ ਇਕਾਈ ਢਾਂਚੇ ਵਿੱਚ, ਲੰਬਾਈ ਦੀ ਮੁਢਲੀ ਇਕਾਈ ਹੈ। 1983 ਤੋਂ ਇਹਦੀ ਪਰਿਭਾਸ਼ਾ "ਪ੍ਰਕਾਸ਼ ਵੱਲੋਂ ਇੱਕ ਸਕਿੰਟ ਦੇ 1/299.792.458 ਦੇ ਸਮੇਂ ਦੌਰਾਨ ਖਲਾਅ ਵਿੱਚ ਤੈਅ ਕੀਤੇ ਗਏ ਪੈਂਡੇ ਦੀ ਲੰਬਾਈ" ਹੈ।

ਮੁਢਲਾ ਮੇਲ-ਜੋਲ

ਮੁੱਢਲੇ ਮੇਲ-ਜੋਲ, ਜਿਹਨਾਂ ਨੂੰ ਬੁਨਿਆਦੀ ਮੇਲ-ਜੋਲ ਜਾਂ ਮੂਲ ਜ਼ੋਰ ਵੀ ਆਖਿਆ ਜਾਂਦਾ ਹੈ, ਭੌਤਿਕ ਵਿਗਿਆਨ ਦੇ ਮਾਡਲ ਹਨ ਜੋ ਸਮੇਂ ਮੁਤਾਬਕ ਵਧੇ-ਫੁੱਲੇ ਪਦਾਰਥੀ ਢਾਂਚਿਆਂ ਵਿਚਲੇ ਸਬੰਧਾਂ ਦੇ ਨਮੂਨੇ ਹਨ ਅਤੇ ਜਿਹਨਾਂ ਵਿਚਲੀਆਂ ਚੀਜ਼ਾਂ ਨੂੰ ਹੋਰ ਬੁਨਿਆਦੀ ਇਕਾਈਆਂ ਵਿੱਚ ਤੋੜਿਆ ਨਹੀਂ ਜਾ ਸਕਦਾ। ਰਵਾਇਤੀ ਤੌ ...

ਮੁਰਜਿਮ ਦਸੂਹੀ

ਹਰਬੰਸ ਲਾਲ ਮੁਜਰਿਮ ਦਸੂਹੀ 20ਵੀਂ ਸਦੀ ਦੇ ਉਰਦੂ ਅਤੇ ਮਾਂ ਬੋਲੀ ਪੰਜਾਬੀ ਦੇ ਸੱਚੇ-ਸੁੱਚੇ ਸਪੂਤ ਦਾ ਜਨਮ 5 ਫਰਵਰੀ 1909 ਨੂੰ ਦਸੂਹਾ ਵਿਖੇ ਹੋਇਆ। ਉਹ ਵਿਸ਼ਾਲ ਸਭਾਵਾਂ ਵਿੱਚ ਆਯੋਜਿਤ ਕਵੀ ਦਰਬਾਰਾਂ ਦੀ ਸ਼ੋਭਾ ਬਣੇ। ਉਹਨਾਂ ਦੀ ਕਵਿਤਾ ‘ਇਨਸਾਨੀਅਤ’ ਦਾ ਲਾਹੌਰ ਰੇਡੀਓ ਸਟੇਸ਼ਨ ਤੋਂ ਤਿੰਨ ਵਾਰ ਪ੍ਰਸਾਰਨ ਹ ...

ਮੁਰਦਾ ਸਮੁੰਦਰ

ਮੁਰਦਾ ਸਮੁੰਦਰ, ਜਿਸ ਨੂੰ ਖਾਰਾ ਸਮੁੰਦਰ ਵੀ ਕਿਹਾ ਜਾਂਦਾ ਹੈ, ਇੱਕ ਖਾਰੀ ਝੀਲ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਜਾਰਡਨ ਅਤੇ ਪੱਛਮ ਵੱਲ ਇਜ਼ਰਾਇਲ ਅਤੇ ਪੱਛਮੀ ਬੈਂਕ ਨਾਲ਼ ਲੱਗਦੀਆਂ ਹਨ। ਇਸ ਦਾ ਤਲ ਅਤੇ ਕੰਢੇ ਸਮੁੰਦਰ ਦੇ ਤਲ ਤੋਂ 423 ਮੀਟਰ ਹੇਠਾਂ ਹਨ, ਜੋ ਕਿ ਧਰਤੀ ਉੱਤੇ ਸਭ ਤੋਂ ਘੱਟ ਉੱਚਾਈ ਹੈ। ਮੁਰਦਾ ...

ਮੁਰੁੱਕੂ

ਮੁਰੁੱਕੂ ਇੱਕ ਮਿੱਠਾ ਭਾਰਤੀ ਵਿਅੰਜਨ ਹੈ। ਇਹ ਤਾਮਿਲਨਾਡੂ ਤੋਂ ਸ਼ੁਰੂ ਹੋਇਆ ਅਤੇ ਇਸਦਾ ਨਾਮ ਤਮਿਲ ਭਾਸ਼ਾ ਦੇ ਮਰੋੜਿਆ ਸ਼ਬਦ ਤੋਂ ਉਪਜਿਆ ਹੈ। ਮੁਰੁੱਕੂ ਭਾਰਤ ਭਰ ਵਿੱਚ ਮਸ਼ਹੂਰ ਹੈ ਅਤੇ ਸ਼੍ਰੀ ਲੰਕਾ, ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਵੀ ਬਹੁਤ ਹੀ ਜਿਆਦਾ ਖਾਈ ਜਾਂਦੀ ਹੈ।

ਮੁਲ‍ਤਾਨੀ ਮਿੱਟੀ

ਮੁਲ‍ਤਾਨੀ ਮਿੱਟੀ ਨੂੰ ਫੁਲਰ ਦੀ ਮਿੱਟੀ ਵੀ ਕਿਹਾ ਜਾਂਦਾ ਹੈ ਜੋ ਤ‍ਵਚਾ ਵਾਸਤੇ ਨਿਖਾਰ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਤ‍ਵਚਾ ਨਿੱਖਰ ਜਾਂਦੀ ਹੈ ਅਤੇ ਉਸ ਵਿੱਚ ਚਮਕ ਆਉਂਦੀ ਹੈ। ਮੁਲ‍ਤਾਨੀ ਮਿੱਟੀ ਵਿੱਚ ਬੈਂਟੋਨਾਈਟ ਹੁੰਦਾ ਹੈ ਜੋ ਤ‍ਵਚਾ ਤੇ ਆਉਣ ਵਾਲੀ ਕਮੀਆਂ ਨੂੰ ਦੂਰ ਕਰਦਾ ਹੈ ਅਤੇ ਉਸ ਨੂੰ ਚਮ ...

ਮੁਹੰਮਦ ਹੁਸੈਨ ਆਜ਼ਾਦ

ਹੁਸੈਨ ਆਜ਼ਾਦ ਦਿੱਲੀ ਵਿੱਚ 1832 ਦੇ ਲਗਪਗ ਪੈਦਾ ਹੋਏ। ਆਜ਼ਾਦ ਨੇ ਆਪਣੇ ਬਾਪ ਕੋਲੋਂ ਅਤੇ ਫਿਰ ਜ਼ੌਕ ਦੀ ਛਤਰ-ਛਾਇਆ ਹੇਠ ਗਿਆਨ ਹਾਸਲ ਕੀਤਾ। ਬਾਦ ਨੂੰ ਉਹ ਦਿੱਲੀ ਕਾਲਜ ਵਿੱਚ ਦਾਖਿਲ ਹੋਏ ਜਿੱਥੇ ਮੌਲਵੀ ਨਜ਼ੀਰ ਅਹਮਦ, ਜ਼ਕਾ-ਏ-ਅੱਲ੍ਹਾ ਅਤੇ ਪਿਆਰੇ ਲਾਲ ਆਸ਼ੂਬ ਦੇ ਹਮਜਮਾਤੀ ਹੋਣ ਦਾ ਮੌਕ਼ਾ ਮਿਲਿਆ। ਬਾਪ ਦ ...

ਮੁੰਬਈ ਇੰਡੀਅਨਜ਼

ਮੁੰਬਈ ਇੰਡੀਅਨਜ਼ ਮੁੰਬਈ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਟੀਮ ਦਾ ਕੋਚ ਰਿੱਕੀ ਪੌਂਟਿੰਗ ਹੈ ਅਤੇ ਕਪਤਾਨ ਰੋਹਿਤ ਸ਼ਰਮਾ ਹੈ। ਟੀਮ ਦਾ ਹੁਣ ਤੱਕ ਦਾ ਸਭ ਤੋਂ ਸਫ਼ਲ ਗੇਂਦਬਾਜ਼ ਲਸਿੱਥ ਮਲਿੰਗਾ ਹੈ। ਇਹ ਟੀਮ 2013 ਅਤੇ 2015 ਵਿੱਚ ਦੋ ਵ ...

ਮੁੱਤਾਹਿਦਾ ਕ਼ੌਮੀ ਮੂਵਮੈਂਟ

ਮੁੱਤਾਹਿਦਾ ਕ਼ੌਮੀ ਮੂਵਮੈਂਟ MQM ਪਾਕਿਸਤਾਨ ਦੀ ਇੱਕ ਧਰਮ-ਨਿਰਪੱਖ ਪਾਰਟੀ ਹੈ, ਜਿਸਦਾ ਮੁੱਢ ਅਲਤਾਫ਼ ਹੁਸੈਨ ਨੇ 1984 ਵਿੱਚ ਬੰਨ੍ਹਿਆ ਸੀ। ਇਹ 1978 ਵਿੱਚ ਇੱਕ ਵਿਦਿਆਰਥੀ ਤਹਿਰੀਕ ਵਾਂਗ ਸ਼ੁਰੂ ਹੋਈ ਸੀ, ਜਿਸਦਾ ਨਾਂਅ ਆਲ ਪਾਕਿਸਤਾਨ ਮੁਹਾਜਰ ਸਟੂਡੈਂਟ ਯੂਨੀਅਨ APMSO ਸੀ। ਇਸਨੇ 1984 ਵਿੱਚ ਮੁਹਾਜਿਰ ਕ਼ ...

ਮੈਕਸ ਗੇਰਸਨ

ਮੈਕਸ ਗੇਰਸਨ ਜਰਮਨ ਵਿੱਚ ਜਨਮੇ ਅਮਰੀਕੀ ਡਾਕਟਰ ਸਨ ਜਿਹਨਾਂ ਨੇ ਕੈਂਸਰ ਦੇ ਇਲਾਜ ਲਈ ਭੋਜਨ ਆਧਾਰਿਤ ਗੇਰਸਨ ਥੈਰੇਪੀ ਵਿਕਸਿਤ ਕੀਤੀ। ਗੇਰਸਨ ਨੇ ਆਪਣੀ ਵਿਧੀ ਦਾ ਵੇਰਵਾ ਕੈਂਸਰ ਦਾ ਇਲਾਜ: 50 ਕੇਸਾਂ ਦੇ ਰਿਜਲਟ ਨਾਮ ਦੀ ਪੁਸਤਕ ਵਿੱਚ ਦਿੱਤਾ ਹੈ। ਪਰ ਰਾਸ਼ਟਰੀ ਕੈਂਸਰ ਸੰਸਥਾ ਨੇ ਉਸ ਦੇ ਦਾਅਵਿਆਂ ਨੂੰ ਬੇਬੁਨਿ ...

ਮੈਕਸ ਵੈਬਰ

ਮੈਕਸਮਿਲੀਅਨ ਕਾਰਲ ਐਮਿਲ ਮੈਕਸ ਵੈਬਰ ਇੱਕ ਜਰਮਨ ਸਮਾਜਸਾਸ਼ਤਰੀ, ਦਾਰਸ਼ਨਿਕ, ਅਤੇ ਰਾਜਨੀਤਕ ਅਰਥਸਾਸ਼ਤਰੀ ਜਿਸਦੇ ਵਿਚਾਰਾਂ ਨੇ ਸਮਾਜਿਕ ਸਿਧਾਂਤ, ਸਮਾਜਿਕ ਖੋਜ, ਅਤੇ ਖੁਦ ਸਮਾਜਸਾਸ਼ਤਰ ਨੂੰ ਪ੍ਰਭਾਵਿਤ ਕੀਤਾ। ਵੈਬਰ ਦਾ ਨਾਮ ਹਮੇਸ਼ਾ ਏਮੀਲ ਦੁਰਖਿਮ ਅਤੇ ਕਾਰਲ ਮਾਰਕਸ,ਦੇ ਨਾਲ ਸਮਾਜਸਾਸ਼ਤਰ ਦੇ ਤਿੰਨ ਬਾਨੀ ਨ ...

ਮੈਟਾਬੋਲਿਜ਼ਮ

ਮੈਟਾਬੋਲਿਜ਼ਮ ਤੋਂ ਮੁਰਾਦ ਤਮਾਮ ਪ੍ਰਾਣੀਆਂ ਦੇ ਸਰੀਰ ਵਿੱਚ ਹੋਣ ਵਾਲੀਆਂ ਮੁਖ਼ਤਲਿਫ਼ ਰਸਾਇਣਕ ਪ੍ਰਕਿਰਿਆਵਾਂ ਦੇ ਸਮੂਹ ਨੂੰ ਕਹਿੰਦੇ ਹਨ ਜੋ ਮਿਲ ਕੇ ਜੀਵਨ ਦੀ ਬੁਨਿਆਦ ਬਣਦੀਆਂ ਹਨ। ਰਸਾਇਣਕ ਪ੍ਰਕਿਰਿਆਵਾਂ ਦੇ ਸਮੂਹ ਵਿੱਚ ਉਹ ਪ੍ਰਕਿਰਿਆਵਾਂ ਵੀ ਸ਼ਾਮਿਲ ਹਨ ਕਿ ਜੋ ਸਰੀਰ ਵਿੱਚ ਉਸਾਰੀ ਦੀਆਂ ਰਸਾਇਣਕ ਪ੍ਰਕਿ ...

ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ

ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਮਾਨਚੈਸਟਰ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਓਲਡ ਟਰੈਫ਼ਡ, ਗ੍ਰੇਟਰ ਮੈਨਚੈਸਟਰ ਅਧਾਰਤ ਕਲੱਬ ਹੈ, ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਮੈਨਚੈਸਟਰ ਸਿਟੀ ਫੁੱਟਬਾਲ ਕਲੱਬ

ਮੈਨਚੈਸਟਰ ਸਿਟੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ। ਇਹ ਮਾਨਚੈਸਟਰ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਸਿਟੀ ਓਫ ਮੈਨਚੈਸਟਰ ਸਟੇਡੀਅਮ, ਗ੍ਰੇਟਰ ਮੈਨਚੈਸਟਰ ਅਧਾਰਤ ਕਲੱਬ ਹੈ ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ। 2008 ਵਿੱਚ ਕਲੱਬ ਦੇ ਅਬੂ ਧਾਬੀ ਦੇ ਗਰੁੱਪ ਨੇ ਖਰੀਦਿਆ ਗਿਆ ਸੀ, ਅ ...

ਮੈਸਿੰਜਰ

ਮੈਸਿੰਜਰ ਨਾਸਾ ਦਾ ਇੱਕ ਰੋਬੌਟੀ ਪੁਲਾੜੀ ਜਹਾਜ਼ ਸੀ ਜਿਹਨੇ 2011 ਤੋਂ 2015 ਤੱਕ ਬੁੱਧ ਗ੍ਰਹਿ ਦੁਆਲ਼ੇ ਚੱਕਰ ਲਗਾਏ। ਇਸ ਪੁਲਾੜੀ ਜਹਾਜ਼ ਨੂੰ ਅਗਸਤ 2004 ਵਿੱਚ ਬੁੱਧ ਦੀ ਕੈਮੀਕਲ ਅਤੇ ਜ਼ਮੀਨੀ ਬਣਤਰ ਅਤੇ ਚੁੰਬਕੀ ਖੇਤਰ ਦੀ ਘੋਖ ਕਰਨ ਦੇ ਮਕਸਦ ਨਾਲ਼ ਡੈਲਟਾ 2 ਰਾਕਟ ਦੀ ਮਦਦ ਨਾਲ਼ ਦਾਗ਼ਿਆ ਗਿਆ ਸੀ।

ਮੋਤੀਲਾਲ ਨਹਿਰੂ

ਮੋਤੀ ਲਾਲ ਨਹਿਰੂ ਇਲਾਹਾਬਾਦ ਦੇ ਇੱਕ ਵਕੀਲ ਅਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਪਿਤਾ ਸਨ। ਉਹ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਸ਼ੁਰੂਆਤੀ ਕਰਮਚਾਰੀਆਂ ਵਿਚੋਂ ਸਨ।

ਮੋਨਿਕਾ ਕਪਿਲ ਮੋਹਤਾ

ਮੋਨਿਕਾ ਕਪਿਲ ਮੋਹਤਾ, ਇੱਕ ਭਾਰਤੀ ਨੀਤੀਵਾਨ ਹੈ ਜੋ ਕਿ ਸਵੀਡਨ ਅਤੇ ਲਾਤਵੀਆ ਦੀ ਭਾਰਤੀ ਰਾਜਦੂਤ ਹੈ। ਉਹ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਦੇ ਅਹੁਦੇ ਉੱਪਰ ਹੈ ਅਤੇ ਇਸ ਤੋਂ ਪਹਿਲਾਂ ਉਹ ਪੋਲੈਂਡ ਅਤੇ ਲਿਥੂਏਨੀਆ ਲਈ ਭਾਰਤ ਦੀ ਰਾਜਦੂਤ ਰਹੀ ਸੀ।

ਮੋਬਾਈਲ ਫ਼ੋਨ

ਮੋਬਾਈਲ ਫ਼ੋਨ ਇੱਕ ਅਜਿਹਾ ਫ਼ੋਨ ਹੁੰਦਾ ਹੈ ਜੋ ਇੱਕ ਲੰਮੇ-ਚੌੜੇ ਇਲਾਕੇ ਵਿੱਚ ਚੱਲਦਿਆਂ ਹੋਇਆਂ ਕਿਸੇ ਰੇਡੀਓ ਜੋੜ ਰਾਹੀਂ ਟੈਲੀਫ਼ੋਨ ਕਾਲਾਂ ਨੂੰ ਕਰ ਜਾਂ ਲੈ ਸਕਦਾ ਹੋਵੇ। ਕੁੱਝ ਮਸ਼ਹੂਰ ਮੋਬਾਇਲ ਉਤਪਾਦਕਾਂ ਦੇ ਨਾਮ:- ਹਿਊਲੇਟ-ਪੈਕਰਡ Hewlett - Packard ਸੋਨੀ Sony ਵੀਵੋ vivo ਏਸਰ Acer ਲੀਨੋਵੋ Len ...

ਮੋਹਕਮਗੜ੍ਹ

ਇਸ ਪਿੰਡ ਵਿੱਚ ਕੁੱਲ 125 ਪਰਿਵਾਰ ਰਹਿੰਦੇ ਹਨ। 2011 ਦੇ ਆਂਕੜਿਆਂ ਅਨੁਸਾਰ ਇਸ ਪਿੰਡ ਦੀ ਕੁੱਲ ਆਬਾਦੀ 581 ਹੈ ਜਿਸ ਵਿੱਚੋਂ 297 ਮਰਦ ਅਤੇ 284 ਔਰਤਾਂ ਹਨ। ਪਿੰਡ ਦੀ ਔਸਤ ਲਿੰਗ ਅਨੁਪਾਤ 956 ਹੈ ਜੋ ਕਿ ਪੰਜਾਬ ਦੀ 895 ਔਸਤ ਦੇ ਮੁਕਾਬਲੇ ਵਧ ਹੈ। ਮਰਦਮਸ਼ੁਮਾਰੀ ਅਨੁਸਾਰ ਵੱਖਰੇ ਲਏ ਬਾਲ ਲਿੰਗ ਦੀ ਅਨੁਪਾ ...

ਮੰਗਤ ਰਾਮ ਪਾਸਲਾ

ਮੰਗਤ ਰਾਮ ਪਾਸਲਾ ਟਰੇਡ ਯੂਨੀਅਨ ਤੇ ਜਮਹੂਰੀ ਲਹਿਰ ਦਾ ਉੱਘਾ ਆਗੂ ਅਤੇ ਸੀ ਪੀ ਐਮ ਪੰਜਾਬ ਦਾ ਸਕੱਤਰ ਹੈ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦਾ ਟਰੱਸਟੀ ਵੀ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ, ਪਰ ਉਸ ਨੂੰ ਦਸੰਬਰ 2001 ਚ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ। ਉਹ ਉਸ ਪਾ ...

ਮੰਗਵਾਲ

ਮੰਗਵਾਲ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ। ਇਹ ਪਿੰਡ 1947 ਤੋਂ ਪਹਿਲਾਂ ਰਿਆਸਤ ਜੀਂਦ ਵਿੱਚ ਹੁੰਦਾ ਸੀ। ਪਿੰਡ ਦੇ ਜ਼ਿਆਦਾਤਰ ਵਿਅਕਤੀ ਫੌਜ ਵਿੱਚ ਹਨ। ਇਥੋਂ ਦੇ ਯੋਧਿਆਂ ਨੇ ਪਹਿਲੇ ਤੇ ਦੂਸਰੇ ਮਹਾਯੁੱਧ ਵਿੱਚ ਭਾਗ ਲਿਆ ਸੀ। ਸ਼੍ਰ ਵਜ਼ੀਰ ਸਿੰਘ, ਸ਼੍ਰ ਕਰਤਾਰ ਸਿੰਘ, ...

ਮੰਗੋਲ ਲਿੱਪੀ

ਮੰਗੋਲ ਲਿੱਪੀ, ਜਿਸਨੂੰ ਉਈਗੁਰਜਿਨ ਵੀ ਕਹਿੰਦੇ ਹਨ, ਮੰਗੋਲ ਭਾਸ਼ਾ ਨੂੰ ਲਿਖਣ ਦੀ ਸਭ ਤੋਂ ਪਹਿਲੀ ਲਿੱਪੀ ਅਤੇ ਵਰਨਮਾਲਾ ਸੀ। ਇਹ ਉਈਗੁਰ ਭਾਸ਼ਾ ਲਈ ਪ੍ਰਯੋਗ ਹੋਣ ਵਾਲੀ ਪ੍ਰਾਚੀਨ ਲਿੱਪੀ ਨੂੰ ਲੈ ਕੇ ਵਿਕਸਿਤ ਕੀਤੀ ਗਈ ਸੀ ਅਤੇ ਬਹੁਤ ਅਰਸੇ ਤੱਕ ਮੰਗੋਲ ਭਾਸ਼ਾ ਲਿਖਣ ਲਈ ਸਭ ਤੋਂ ਮਹੱਤਵਪੂਰਣ ਲਿੱਪੀ ਦਾ ਦਰਜਾ ...

ਮੰਗੋਲ ਸਾਮਰਾਜ

ਮੰਗੋਲ ਸਾਮਰਾਜ 13ਵੀਂ ਅਤੇ 14ਵੀਂ ਸਦੀ ਦੌਰਾਨ ਇੱਕ ਵਿਸ਼ਾਲ ਸਾਮਰਾਜ ਸੀ। ਮੱਧ ਏਸ਼ੀਆ ਵਿੱਚ ਸ਼ੁਰੂ ਇਹ ਰਾਜ ਓੜਕ ਪੂਰਵ ਵਿੱਚ ਯੂਰਪ ਤੋਂ ਲੈ ਕੇ ਪੱਛਮ ਵਿੱਚ ਜਾਪਾਨ ਦੇ ਸਾਗਰ ਤੱਕ ਅਤੇ ਉੱਤਰ ਵਿੱਚ ਸਾਇਬੇਰੀਆ ਤੋਂ ਲੈ ਕੇ ਦੱਖਣ ਵਿੱਚ ਭਾਰਤੀ ਉਪ-ਮਹਾਦੀਪ ਤੱਕ ਫੈਲ ਗਿਆ। ਆਮ ਤੌਰ ‘ਤੇ ਇਸਨੂੰ ਦੁਨੀਆਂ ਦੇ ਇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →