ⓘ Free online encyclopedia. Did you know? page 189

ਮੰਨਵੀ

ਮੰਨਵੀ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ। ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ। ਇਹ ਮਾਲੇਰਕੋਟਲਾ-ਖੰਨਾ ਸੜਕ ‘ਤੇ ਪੈਂਦੇ ਪਿੰਡ ਰੁੜਕੀ ਕਲਾਂ ਤੋਂ 2 ਕਿਲੋਮੀਟਰ ਦੂਰ ਦੱਖਣ-ਪੂਰਬ ਵੱਲ ਹੈ। ਲਗਭਗ 3500 ਦੀ ਆਬਾਦੀ ਹੈ। ਮੇਰਾ ਪਿੰਡ ਕਰੀਬ 800 ...

ਮੱਖਣ ਚਾਹ

ਮੱਖਣ ਚਾਹ ਨੂੰ ਪੋ ਚਾ, ਚਾ ਸੁਮਾ ਜਾਂ ਲਦਾਖੀ ਵਿੱਚ ਗੁੜ ਗੁੜ ਆਖਦੇ ਹਨ। ਇਹ ਹਿਮਾਲਿਆ ਵਿੱਚ ਸਤਿਥ ਨੇਪਾਲ, ਭੂਟਾਨ, ਭਾਰਤ, ਤਿੱਬਤ, ਲੱਦਾਖ, ਸਿੱਕਮ ਵਿੱਚ ਪਿੱਤੀ ਜਾਉਣ ਵਾਲਾ ਪਦਾਰਥ ਹੈ। ਰਵਾਇਤੀ ਤੌਰ ਤੇ ਇਹ ਚਾਹ ਪੱਤੀ, ਯਾਕ ਮੱਖਣ, ਪਾਣੀ, ਅਤੇ ਲੂਣ ਨਾਲ ਬਣਾਈ ਜਾਂਦੀ ਹੈ। ਇਸਨੂੰ ਜਿਆਦਾ ਤੌਰ ਤੇ ਗਾਂ ਦ ...

ਮੱਤਾ

ਮੱਤਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ। ਪਿੰਡ ਮੱਤਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਜੈਤੋਂ ਵਿੱਚ ਪੈਂਦਾ ਹੈ। ਇਸ ਦਾ ਰਕਬਾ 1860 ਹੈਕਟੇਅਰ ਹੈ। ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 5700 ਹੈ। ਇਸ ਪਿੰਡ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 151204 ...

ਮੱਲਿਕਾਰਜੁਨ ਰਾਏ

ਮੱਲਿਕਾਰਜੁਨ ਰਾਏ ਸੰਗਮਾ ਰਾਜਵੰਸ਼ ਤੋਂ ਵਿਜੈਨਗਰ ਸਾਮਰਾਜ ਦਾ ਸਮਰਾਟ ਸੀ। ਮੱਲਿਕਾਰਜੁਨ ਰਾਏ ਆਪਣੇ ਪਿਤਾ ਦੇਵ ਰਾਏ ਦੂਜਾ ਦਾ ਵਾਰਸ ਬਣਿਆ, ਜਿਸ ਨੇ ਵਿਜੈਨਗਰ ਸਾਮਰਾਜ ਵਿੱਚ ਖੁਸ਼ਹਾਲੀ ਲਿਆਂਦੀ ਸੀ ਅਤੇ ਸੰਗਮਾ ਰਾਜਵੰਸ਼ ਲਈ ਇਕ ਸੁਨਹਿਰੀ ਦੌਰ ਸ਼ੁਰੂ ਕੀਤਾ ਸੀ। ਹਾਲਾਂਕਿਐਪਰ, ਮੱਲਿਕਾਰਜੁਨ ਰਾਏ ਆਪਣੇ ਪਿਤਾ ...

ਯਜੁਰਵੇਦ

ਯਜੁਰਵੇਦ ਹਿੰਦੂ ਧਰਮ ਦਾ ਇੱਕ ਮਹੱਤਵਪੂਰਣ ਵੇਦ ਧਰਮਗਰੰਥ ਹੈ। ਇਹ ਚਾਰ ਵੇਦਾਂ ਵਿੱਚੋਂ ਇੱਕ ਹੈ। ਇਸ ਵਿੱਚ ਯੱਗ ਦੀ ਅਸਲ ਪਰਿਕ੍ਰੀਆ ਲਈ ਗਦ ਅਤੇ ਪਦ ਮੰਤਰ ਹਨ। ਯਜੁਰਵੇਦ ਇਹ ਹਿੰਦੂ ਧਰਮ ਦੇ ਚਾਰ ਪਵਿਤਰਤਮ ਪ੍ਰਮੁੱਖ ਗਰੰਥਾਂ ਵਿੱਚੋਂ ਇੱਕ ਹੈ। ਯਜੁਰਵੇਦ ਗੱਦ ਰੂਪ ਗਰੰਥ ਹੈ। ਯੱਗ ਵਿੱਚ ਕਹੇ ਜਾਣ ਵਾਲੇ ਗੱਦ ...

ਯਹੀਆ ਲਬਾਬਿਦੀ

ਯਹਿਆ ਲਬਾਬਿਦੀ ਇੱਕ ਸਮਕਾਲੀ ਯੂਨਾਨੀ-ਅਮਰੀਕੀ ਕਵੀ ਹੈ, ਜਿਹੜਾ ਆਪਣੇ ਛੋਟੇ-ਛੋਟੇ ਸਾਰ-ਗਰਭਿਤ ਸੂਤਰਾਂ ਕਰ ਕੇ ਵੀ ਜਾਣਿਆ ਜਾਂਦਾ ਹੈ। ਯਹਿਆ ਲਬਾਬਿਦੀ ਦਾ ਜਨਮ 1973 ਈਸਵੀ ’ਚ ਹੋਇਆ ਸੀ। ਉਸ ਦੀਆਂ ਰਚਨਾਵਾਂ ਵਰਲਡ ਲਿਟਰੇਚਰ ਟੂਡੇ,ਸਿਮਾਰੋਨ ਰੀਵਿਊ ਅਤੇ ਫਿਲਾਸਫੀ ਨਾਊ ਵਰਗੇ ਪ੍ਰਕਾਸ਼ਨਾਂ ਦਾ ਹਿੱਸਾ ਰਹੀਆਂ ...

ਯਿਨ ਅਤੇ ਯਾਂਗ

ਚੀਨੀ ਦਰਸ਼ਨ ਵਿੱਚ, ਯਿਨ-ਯਾਂਗ ਦਾ ਸੰਕਲਪ, ਜਿਸ ਨੂੰ ਅਕਸਰ "ਯਿਨ ਅਤੇ ਯਾਂਗ" ਕਿਹਾ ਜਾਂਦਾ ਹੈ, ਦੀ ਵਰਤੋਂ ਇਹ ਦਰਸਾਉਣ ਲਈ ਕੀਤੀ ਜਾਂਦੀ ਹੈ ਕਿ ਕਿਵੇਂ ਕੁਦਰਤ ਦੀ ਦੁਨੀਆਂ ਵਿੱਚ ਪ੍ਰਤੀਤ ਹੁੰਦੇ ਧਰੁਵੀ ਵਿਪਰੀਤ ਜਾਂ ਵਿਪਰੀਤ ਬਲ ਅਤੇ ਆਪਸ ਵਿੱਚ ਅੰਤਰ-ਨਿਰਭਰ ਹੁੰਦੇ ਹਨ; ਅਤੇ, ਉਹ ਕਿਵੇਂ ਇੱਕ ਦੂਜੇ ਨਾਲ ...

ਯੂਰੋਚਾਕਲੇਟ

ਯੂਰੋਚਾਕਲੇਟ ਸਾਲਾਨਾ ਚਾਕਲੇਟ ਉਤਸਵ ਹੈ ਜੋ ਕੀ ਪੀਰੁਗੀਆ, ਇਟਲੀ ਦੇ ਅਮਬਰੀਆ ਖੇਤਰ ਵਿੱਚ ਮਨਾਇਆ ਜਾਂਦਾ ਹੈ। ਇਹ ਉਤਸਵ 1993 ਤੋਂ ਮਨਾਇਆ ਜਾ ਰਿਹਾ ਅਤੇ ਯੂਰੋਪ ਦਾ ਸਭ ਤੋਂ ਵੱਡਾ ਚਾਕਲੇਟ ਉਤਸਵ ਹੈ। ਯੂਰੋਚਾਕਲੇਟ ਤਕਰੀਬਨ 10 ਲੱਖ ਸੈਲਾਨੀਆਂ ਤੇ ਇਤਾਲਵੀ ਲੋਕਾਂ ਨੂੰ ਆਕਰਸ਼ਤ ਕਰਦਾ ਹੈ। ਇਹ ਉਤਸਵ ਨੌ ਦਿਨ ...

ਯੋਗ ਦਰਸ਼ਨ

ਯੋਗਦਰਸ਼ਨ ਛੇ ਆਸਤਕ ਦਰਸ਼ਨਾਂ ਵਿੱਚੋਂ ਇੱਕ ਹੈ। ਇਸ ਦੇ ਰਚਣਹਾਰ ਪਤੰਜਲੀ ਮੁਨੀ ਹਨ। ਕੁਦਰਤ, ਪੁਰਖ ਦੇ ਸਰੂਪ ਦੇ ਨਾਲ ਰੱਬ ਦੇ ਅਸਤਿਤਵ ਨੂੰ ਮਿਲਾਕੇ ਮਨੁੱਖ ਜੀਵਨ ਦੀ ਆਤਮਕ, ਮਾਨਸਿਕ ਅਤੇ ਸਰੀਰਕ ਉੱਨਤੀ ਲਈ ਦਰਸ਼ਨ ਦਾ ਇੱਕ ਬਹੁਤ ਵਿਵਹਾਰਕ ਅਤੇ ਮਨੋਵਿਗਿਆਨਕ ਰੂਪ ਯੋਗਦਰਸ਼ਨ ਵਿੱਚ ਪੇਸ਼ ਕੀਤਾ ਗਿਆ ਹੈ। ਇਸ ...

ਰਗੜ

ਰਗੜ ਜਾਂ ਖਹਿ ਜਾਂ ਘਸਰ ਉਹ ਜ਼ੋਰ ਹੁੰਦਾ ਹੈ ਜੋ ਠੋਸ ਤਲਿਆਂ, ਤਰਲ ਪਰਤਾਂ ਅਤੇ ਮਾਦੀ ਤੱਤਾਂ ਨੂੰ ਇੱਕ-ਦੂਜੇ ਉੱਤੇ ਖਿਸਕਣ ਤੋਂ ਰੋਕਦਾ ਹੈ। ਰਗੜ ਦੀਆਂ ਕਈ ਕਿਸਮਾਂ ਹੁੰਦੀਆਂ ਹਨ: * ਖੁਸ਼ਕ ਰਗੜ ਇੱਕ ਸ਼ਕਤੀ ਹੈ ਜੋ ਸੰਪਰਕ ਵਿੱਚ ਦੋ ਠੋਸ ਸਤਹਾਂ ਦੇ ਸੰਪੇਖ੍ਕ ਪਾਸੇ ਦੀ ਗਤੀ ਦਾ ਵਿਰੋਧ ਕਰਦੀ ਹੈ.ਪਰਮਾਣੂ ਜਾ ...

ਰਘਬੀਰ ਸਿੰਘ ਮਹਿਮੀ

ਰਘਬੀਰ ਸਿੰਘ ਮਹਿਮੀ ਦਾ ਜਨਮ 1949 ਵਿੱਚ ਪਿੰਡ ਫੱਗਣ ਮਾਜਰਾ, ਜਿਲ੍ਹਾ ਪਟਿਆਲਾ ਵਿਖੇ ਹੋਇਆ। ਪਿਤਾ ਜੀ ਦੀ ਨੌਕਰੀ ਵੱਖ-ਵੱਖ ਥਾਵਾਂ ਤੇ ਹੋਣ ਕਰਕੇ ਮਹਿਮੀ ਨੇ ਵੱਖ-ਵੱਖ ਸਕੂਲਾਂ ਵਿਚ ਪੜ੍ਹਾਈ ਕੀਤੀ। ਨੌਕਰੀ ਵੀ ਵੱਖ-ਵੱਖ ਥਾਵਾਂ ਤੇ ਕੀਤੀ। ਐੱਮ.ਏ.ਪੰਜਾਬੀ, ਐਮ.ਏ.ਸਿੱਖ ਅਧਿਆਨ ਵਿਚ ਕੀਤੀ। ਉਹ ਪੰਜਾਬ ਰਾਜ ਬ ...

ਰਜਾਈ

ਰਜਾਈ ਜਾਂ ਲੇਫ਼ ਜਾਂ ਤੁਲਾਈ ਇੱਕ ਤਰਾਂ ਦਾ ਬਿਸਤਰਾ ਹੁੰਦਾ ਹੈ। ਇਹ ਇੱਕ ਕੂਲ਼ਾ ਅਤੇ ਪੱਧਰਾ ਥੈਲੀਨੁਮਾ ਹੁੰਦਾ ਹੈ ਜਿਸ ਵਿੱਚ ਲੂੰ, ਨਰਮ ਖੰਭ, ਉੱਨ, ਰੇਸ਼ਮ ਜਾਂ ਹੋਰ ਬਣਾਉਟੀ ਸਮਾਨ ਭਰਿਆ ਹੁੰਦਾ ਹੈ ਅਤੇ ਕਿਸੇ ਸਿਰ੍ਹਾਣੇ ਵਾਙ ਇੱਕ ਲਾਹੁਣਯੋਗ ਗਲਾਫ਼ ਨਾਲ਼ ਢਕੀ ਹੋਈ ਹੁੰਦੀ ਹੈ। ਇਹਨਾਂ ਦੀ ਸ਼ੁਰੂਆਤ ਪੇਂ ...

ਰਣਨੀਤਕ ਯੋਜਨਾਬੰਦੀ

ਰਣਨੀਤੀਕ ਯੋਜਨਾਬੰਦੀ ਕਿਸੇ ਸੰਗਠਨ ਦੀ ਆਪਣੀ ਰਣਨੀਤੀ, ਜਾਂ ਦਿਸ਼ਾ ਨੂੰ ਪਰਿਭਾਸ਼ਿਤ ਕਰਨ ਦੀ ਪ੍ਰਕਿਰਿਆ ਨੂੰ, ਅਤੇ ਇਸ ਰਣਨੀਤੀ ਨੂੰ ਅੱਗੇ ਵਧਾਉਣ ਲਈ ਆਪਣੇ ਸੰਸਾਧਨਾਂ ਨੂੰ ਵੰਡਣ ਬਾਰੇ ਫ਼ੈਸਲੈ ਲੈਣ ਨੂੰ ਕਹਿੰਦੇ ਹਨ। ਸੰਗਠਨ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਲਈ ਜ਼ਰੂਰੀ ਹੈ, ਕਿ ਇਹ ਆਪਣੀ ਵਰਤਮਾਨ ਸਥ ...

ਰਸ (ਕਾਵਿ ਸ਼ਾਸਤਰ)

ਰਸ ਕਿਸੇ ਕਲਾ-ਕ੍ਰਿਤ ਦੇ ਦੇਖਣ, ਸੁਣਨ ਅਤੇ ਅਧਿਅਨ ਦੇ ਪ੍ਰਭਾਵ ਵਜੋਂ ਜੋ ਸਰੂਰ ਵਾਲੀ ਮਾਨਸਿਕ ਸਥਿਤੀ ਪ੍ਰਾਪਤ ਹੁੰਦੀ ਹੈ, ਉਸੇ ਨੂੰ ਰਸ ਕਿਹਾ ਜਾਂਦਾ ਹੈ। ਰਸ ਨਾਲ ਜਿਸ ਭਾਵ ਦਾ ਅਨੁਭਵ ਹੁੰਦਾ ਹੈ ਉਹ ਰਸ ਦਾ ਸਥਾਈ ਭਾਵ ਹੁੰਦਾ ਹੈ। ਰਸ, ਛੰਦ ਅਤੇ ਅਲੰਕਾਰ ਕਾਵਿ-ਰਚਨਾ ਦੇ ਜ਼ਰੂਰੀ ਅੰਸ਼ ਹੁੰਦੇ ਹਨ। ਕਿਸੇ ...

ਰਹੱਸਵਾਦ

ਰਹੱਸਵਾਦ ਯਥਾਰਥ ਦੇ ਅਜਿਹੇ ਪਹਿਲੂਆਂ ਦੇ ਅਨੁਭਵ ਅਤੇ ਪ੍ਰਗਟਾ ਨੂੰ ਕਹਿੰਦੇ ਜਿਹਨਾਂ ਦਾ ਗਿਆਨ ਆਮ ਇਨਸਾਨੀ ਬੌਧਿਕ ਸ਼ਕਤੀਆਂ ਨਾਲ ਨਹੀਂ ਹੁੰਦਾ। ਇਹ ਅਜਿਹੇ ਵਰਤਾਰਿਆਂ ਨਾਲ ਸੰਬੰਧਿਤ ਹੈ ਜੋ ਇਸ ਦੁਨੀਆਂ ਦੇ ਨਹੀਂ ਹੁੰਦੇ। ਸਰਬਉਚ ਹਸਤੀ ਨਾਲ ਸੰਬੰਧਾਂ ਦੇ ਅਨੁਭਵ ਵੀ ਇਸੇ ਖੰਡ ਵਿੱਚ ਹਨ। ਯੂਨਾਨੀ, ਯਹੂਦੀ, ਇ ...

ਰਾਊਕੇ ਕਲਾਂ

ਰਾਊਕੇ ਕਲਾਂ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਪਿੰਡ ਦੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ ਜਨਮ ਹੋਇਆ ਸੀ। ਇਹ ਬਾਬਾ ਬਘੇਲ ਸਿੰਘ ਦਾ ਜੱਦੀ ਪਿੰਡ ਹੈ ਜੋ ਦਿੱਲੀ ਦਾ ਝੰਡਾ ਲਹਿਰਾਉਣ ਵਾਲਾਂ ਪਹਿਲਾ ਸਿੱਖ ਜਰਨੈਲ ਸੀ। ਪਿੰਡ ਰਾਊਕੇ ਕਲਾਂ ਛੇਵੇਂ ਗੁਰੂ ਸ੍ ...

ਰਾਜ ਕਪੂਰ

ਰਾਜ ਕਪੂਰ, ਪ੍ਰਸਿੱਧ ਅਭਿਨੇਤਾ, ਨਿਰਮਾਤਾ ਅਤੇ ਫ਼ਿਲਮ ਨਿਰਦੇਸ਼ਕ ਸਨ। ਨਹਿਰੂਵਾਦੀ ਸਮਾਜਵਾਦ ਤੋਂ ਪ੍ਰੇਰਿਤ ਆਪਣੀਆਂ ਸ਼ੁਰੁਆਤੀ ਫਿਲਮਾਂ ਤੋਂ ਲੈ ਕੇ ਪ੍ਰਭਾਵਸ਼ਾਲੀ ਪ੍ਰੇਮ ਕਹਾਣੀਆਂ ਨੂੰ ਪਰਦੇ ਉੱਤੇ ਪੇਸ਼ ਕਰਕੇ ਉਨ੍ਹਾਂ ਨੇ ਹਿੰਦੁਸਤਾਨੀ ਫਿਲਮ ਜਗਤ ਵਿੱਚ ਯਾਦਗਾਰੀ ਪੈੜਾਂ ਛੱਡੀਆਂ। ਭਾਰਤ ਵਿੱਚ ਉਹ ਆਪਣੇ ...

ਰਾਜਪੁਰਾ

ਰਾਜਪੁਰਾ ਇੱਕ ਉਦਯੋਗਿਕ ਸ਼ਹਿਰ ਹੈ. HUL ਪੁਰਾਣਾ ਐਚ ਐਲ ਦੇ ਤੌਰ ਤੇ ਜਾਣਿਆ, Bunge ਭਾਰਤ ਨੂੰ ਪੀ ਲਿਮਟਿਡ, Siel ਕੈਮੀਕਲਜ਼ ਲਿਮਟਿਡ, ਅਲਾਇੰਸ Metaliks ਇਨਟੈਗਰੇਟਿਡ ਲਿਮਟਿਡ AMTEK ਗਰੁੱਪ, ਅੰਬਰ ਉੱਦਮ ਲਿਮਟਿਡ, ਸਾਹਨੀ ਕੈਮੀਕਲਜ਼ ਵਰਗੇ ਵੱਡੇ ਪੈਮਾਨੇ ਉਦਯੋਗ ਦੀ ਗਿਣਤੀ ਦੇ ਹੁੰਦੇ ਹਨ ਅਤੇ ਛੋਟੇ ਪ ...

ਰਾਜਾ ਮਹਿੰਦਰ ਪ੍ਰਤਾਪ ਸਿੰਘ

ਰਾਜਾ ਮਹੇਂਦਰ ਪ੍ਰਤਾਪ ਦਾ ਜਨਮ ਮੁਰਸਾਨ ਨਰੇਸ਼ ਰਾਜਾ ਬਹਾਦੁਰ ਘਨਸ਼ਿਆਮ ਸਿੰਘ ਦੇ ਘਰ 1 ਦਸੰਬਰ ਸੰਨ 1886 ਨੂੰ ਹੋਇਆ ਸੀ। ਰਾਜਾ ਘਨਸ਼ਿਆਮ ਸਿੰਘ ਜੀ ਦੇ ਤਿੰਨ ਪੁੱਤਰ ਸਨ - ਦੱਤਪ੍ਰਸਾਦ ਸਿੰਘ, ਬਲਦੇਵ ਸਿੰਘ ਅਤੇ ਖੜਗ ਸਿੰਘ, ਜਿਹਨਾਂ ਵਿੱਚ ਸਭ ਤੋਂ ਵੱਡੇ ਦੱਤਪ੍ਰਸਾਦ ਸਿੰਘ ਰਾਜਾ ਘਨਸ਼ਿਆਮ ਸਿੰਘ ਦੇ ਬਾਅਦ ...

ਰਾਜਾ ਰਵੀ ਵਰਮਾ

ਰਾਜਾ ਰਵੀ ਵਰਮਾ ਨੂੰ ਤ੍ਰਾਵਨਕੋਰ ਦੀ ਇੱਕ ਰਿਆਸਤ ਦਾ ਇੱਕ ਮੰਨਿਆ-ਪ੍ਰਮੰਨਿਆ ਚਿੱਤਰਕਾਰ ਤੇ ਕਲਾਕਾਰ ਸੀ ਜਿਸ ਨੂੰ ਵਧੇਰੇ ਮਕਬੂਲੀਅਤ ਭਾਰਤੀ ਪ੍ਰਾਚੀਨ ਸਾਹਿਤ ਵਿਚਲੇ ਪਾਤਰਾਂ ਵਿਸ਼ੇਸ਼ਕਰ ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਦਿਆਂ ਚਿੱਤਰਾਂ ਤੋਂ ਮਿਲੀ| ਉਸਨੂੰ ਭਾਰਤੀ ਚਿੱਤਰਕਲਾ ਦੇ ਮਹਾਨ ਚਿੱਤਰਕਾਰਾਂ ਵਿਚ ...

ਰਾਜਾ ਰਾਓ

ਰਾਜਾ ਰਾਓ ਇੱਕ ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਕਹਾਣੀਆਂ ਲਿਖਣ ਵਾਲਾ ਲੇਖਕ ਸੀ, ਜਿਸਦੀਆਂ ਰਚਨਾਵਾਂ ਭਾਰਤੀ ਸਭਿਆਚਾਰ ਵਿੱਚ ਡੂੰਘੀਆਂ ਜੜੀਆਂ ਹਨ। ਉਸਦੇ ਸਵੈ-ਜੀਵਨੀਮੂਲਕ ਨਾਵਲ ਦ ਸਰਪੈਂਟ ਐਂਡ ਦ ਰੋਪ ਨੇ ਉਸਨੂੰ ਭਾਰਤ ਦੇ ਸ਼ਾਨਦਾਰ ਸ਼ੈਲੀਕਾਰਾਂ ਦੀਆਂ ਮੋਹਰੀ ਕਤਾਰਾਂ ਵਿੱਚ ਖੜਾ ਕਰ ...

ਰਾਜੇਸਵਰ ਰਾਓ

ਚੰਦਰ ਰਾਜੇਸਵਰ ਰਾਓ ਅਜ਼ਾਦੀ ਸੰਗਰਾਮੀਏ, ਤਿਲੰਗਾਨਾ ਅੰਦੋਲਨ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ, ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਸਨ। ਉਹ 1964 ਤੋਂ 1992 ਤੱਕ ਅਠਾਈ ਸਾਲ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਰਹੇ। ਬੀਮਾਰ ਹੋਣ ਕਰ ਕੇ ਉਨ੍ਹਾਂ ਇਹ ਜੁੰਮੇਵਾਰੀ ਛੱਡ ਦਿੱਤੀ ਸੀ।

ਰਾਣੀ ਔਲੀਕਿਊਪਾ

ਅਲੀਕਿਊਪ ਦੇ ਸ਼ੁਰੂਆਤੀ ਜੀਵਨ ਬਾਰੇ ਥੋੜ੍ਹਾ ਜਿਹਾ ਜਾਣਿਆ ਜਾਂਦਾ ਹੈ ਉਸ ਦੀ ਜਨਮ ਤਾਰੀਖ ਦਾ 16 ਵੀਂ ਸਦੀ ਦੇ ਸ਼ੁਰੂ ਤੋਂ 18 ਵੀਂ ਸਦੀ ਦੇ ਸ਼ੁਰੂ ਤੱਕ 18 ਵੀਂ ਸਦੀ ਤੱਕ ਅਨੁਮਾਨ ਲਗਾਇਆ ਗਿਆ ਹੈ। 1740 ਦੇ ਦਹਾਕੇ ਵਿਚ ਉਹ ਤਿੰਨ ਦਰਿਆ ਓਹੀਓ ਦਰਿਆ, ਐਲੇਗੇਨੀ ਰਿਵਰ ਅਤੇ ਮੋਨੋਂਗਹੈਲਲਾ ਨਦੀ ਦੇ ਨਾਲ ਰਹਿਣ ...

ਰਾਬਿਆ ਬਸਰੀ

ਰਾਬਿਆ ਦਾ ਜਨਮ 95 ਤੋਂ 99 ਹਿਜਰੀ ਦੇ ਦੌਰਾਨ ਬਸਰਾ, ਇਰਾਕ ਵਿੱਚ ਹੋਇਆ। ਆਪ ਦੀ ਮੁਢਲੀ ਜ਼ਿੰਦਗੀ ਦੇ ਜ਼ਿਆਦਾਤਰ ਵੇਰਵੇ ਸ਼ੇਖ਼ ਫ਼ਰੀਦੂਦੀਨ ਅੱਤਾਰ ਦੇ ਹਵਾਲੇ ਨਾਲ ਮਿਲਦੇ ਹਨ ਜੋ ਕਿ ਬਾਅਦ ਦੇ ਜ਼ਮਾਨੇ ਦੇ ਵਲੀ ਔਰ ਸੂਫ਼ੀ ਸ਼ਾਇਰ ਹਨ। ਰਾਬਿਆ ਬਸਰੀ ਆਪਣੇ ਮਾਪਿਆਂ ਦੀ ਚੌਥੀ ਬੇਟੀ ਸੀ। ਇਸੇ ਲਈ ਆਪ ਦਾ ਨਾਮ ...

ਰਾਮਗੜ੍ਹ ਸਰਦਾਰਾਂ

ਰਾਮਗੜ੍ਹ ਸਰਦਾਰਾਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ। ਪਿੰਡ ਰਾਮਗੜ੍ਹ ਸਰਦਾਰਾਂ ਮਾਲਵੇ ਦੇ ਪੁਰਾਣੇ ਇਤਿਹਾਸਕ ਪਿੰਡਾਂ ਵਿੱਚੋਂ ਇਕ ਹੈ। ਇਹ ਪਿੰਡ ਕੁੱਪ ਤੋਂ ਦੋ ਕਿਲੋਮੀਟਰ ਅਤੇ ਮਾਲੇਰਕੋਟਲਾ ਤੋਂ 15 ਕਿਲੋਮੀਟਰ ਦੇ ਫਾਸਲੇ ’ਤੇ ਕੁੱਪ ਤੋਂ ਉੱਤਰ ਵੱਲ ਸਥਿਤ ਹੈ। ਇਸ ...

ਰਾਮਸਰ ਸਮਝੌਤਾ

ਰਾਮਸਰ ਸਮਝੌਤਾ ਜਲਗਾਹਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਕੌਮਾਂਤਰੀ ਇਕਰਾਰਨਾਮਾ ਹੈ, । ਇਹਦਾ ਨਾਂ ਇਰਾਨ ਦੇ ਰਾਮਸਰ ਸ਼ਹਿਰ ਤੇ ਪਿਆ ਹੈ ਜਿੱਥੇ ਇਹ ਸੰਮੇਲਨ ਹੋਇਆ ਅਤੇ ਇਸ ਸਮਝੌਤੇ ਉੱਤੇ 2 ਫ਼ਰਵਰੀ 1971 ਨੂੰ ਦਸਤਖ਼ਤ ਕੀਤੇ ਗਏ ਸਨ।

ਰਾਮੇਆਣਾ

ਇਹ ਪਿੰਡ 1610 ਬਿਕ੍ਰਮੀ ਨੂੰ ਬਾਬਾ ਰਾਮਾ ਨਾਮ ਦੇ ਇੱਕ ਮਹਾਂਪੁਰਸ਼ ਨੇ ਵਸਾਇਆ ਸੀ। ਕਿਹਾ ਜਾਂਦਾ ਹੈ ਕਿ ਬਾਬਾ ਰਾਮਾ ਜੀ ਦਾ ਇੱਕ ਮਹਾਂਪੁਰਖ/ ਸੰਤ ਨਾਲ ਝਗੜਾ ਹੋ ਗਿਆ।ਸੰਤ/ਮਹਾਪੁਰਸ਼ ਨੇ ਬਾਬਾ ਰਾਮਾ ਜੀ ਨੂੰ ਸਰਾਪ ਦੇ ਦਿੱਤਾ। ਉਸ ਸੰਤ ਨੇ ਬਾਬਾ ਰਾਮਾ ਨੂੰ ਕਿਹਾ ਬਾਬਾ ਰਾਮਾ ਤੇਰਾ ਉਜੜ ਵਸੇਬਾ ਗਾਮਾ", ਇ ...

ਰਾਸ ਬਿਹਾਰੀ ਬੋਸ

ਰਾਸ ਬਿਹਾਰੀ ਬੋਸ ਭਾਰਤ ਦੇ ਇੱਕ ਕਰਾਂਤੀਕਾਰੀ ਨੇਤਾ ਸਨ ਜਿਹਨਾਂ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਗਦਰ ਪਾਰਟੀ ਅਤੇ ਆਜ਼ਾਦ ਹਿੰਦ ਫੌਜ ਦੇ ਸੰਗਠਨ ਦਾ ਕਾਰਜ ਕੀਤਾ। ਇਨ੍ਹਾਂ ਨੇ ਨਾ ਕੇਵਲ ਭਾਰਤ ਵਿੱਚ ਕਈ ਕਰਾਂਤੀਕਾਰੀ ਗਤੀਵਿਧੀਆਂ ਦਾ ਸੰਚਾਲਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ, ਸਗੋਂ ਵਿਦੇਸ਼ ਵਿੱਚ ਰਹਿ ...

ਰਾਸ਼ਟਰ ਮੰਡਲ ਦੇ ਪ੍ਰਮੁੱਖ

ਕਾਮਨਵੈਲਥ ਦੇ ਮੁਖੀ ਦੀ ਗੱਦੀ, 53 ਰਾਸ਼ਟਰ ਦੇ ਰਾਸ਼ਟਰਮੰਡਲ ਦਾ ਇੱਕ ਰਸਮੀ ਅਹੁਦਾ ਹੈ। ਰਾਸ਼ਟਰਮੰਡਲ ਜਾਂ ਕਾਮਨਵੈਲਥ, ਮੁੱਖ ਤੌਰ ਤੇ 53 ਰਾਸ਼ਟਰਾਂ ਦਾ ਸੰਯੁਕਤ ਰਾਜ ਹੈ, ਜੋ ਕਿ ਪੁਰਾਣੇ ਸੰਯੁਕਤ ਰਾਜਸ਼ਾਹੀ ਦੇ ਉਪਨਿਵੇਸ਼ ਹੋਇਆ ਕਰਦੇ ਸਨ। ਇਹ ਗੱਦੀ ਸਿਰਫ ਇੱਕ ਮਾਨਨੀ ਅਹੁਦਾ ਹੈ, ਜਿਸ ਵਿੱਚ ਸੰਗਠਨ ਦੇ ਅ ...

ਰਾਸ਼ਟਰੀਆ ਸਵੈਮ ਸੇਵਕ ਸੰਘ

ਰਾਸ਼ਟਰੀਆ ਸਵੈਮ ਸੇਵਕ ਸੰਘ swəjəmseːvək səŋgʱ, ਸ਼ਬਦੀ ਅਰਥ: ਰਾਸ਼ਟਰੀ ਸਵੈਮ ਸੇਵਕ ਸੰਗਠਨ ਇੱਕ ਹਿੰਦੂ ਰਾਸ਼ਟਰਵਾਦੀ, ਅਰਧਸੈਨਿਕ, ਸੱਜ-ਪਿਛਾਖੜੀ ਸੰਗਠਨ ਹੈ ਜਿਸਦੇ ਸਿਧਾਂਤ ਅਵੈੜ ਹਿੰਦੂਤਵ ਵਿੱਚ ਨਿਹਤ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਨਾਲੋਂ ਆਰ.ਐਸ.ਐਸ. ਵਜੋਂ ਜਿਆਦਾ ਪ੍ਰਸਿੱਧ ਹੈ। ਇਸ ਦੀ ਸ਼ੁਰੁਆਤ ...

ਰਿੱਜ, ਸ਼ਿਮਲਾ

ਰਿੱਜ ਰੋਡ ਇੱਕ ਵੱਡੀ ਖੁੱਲੀ ਥਾਂ ਹੈ ਜੋ ਕੀ ਸ਼ਿਮਲਾ ਦੇ ਹਿਰਦੇ ਵਿੱਚ ਸਥਿਤ ਹੈ। ਇਹ ਮਾਲ ਰੋਡ ਦੇ ਨਾਲ-ਨਾਲ ਪੂਰਬ ਤੋ ਪੱਛਮ ਤਕ ਸਥਿਤ ਹੈ ਤੇ ਪੱਛਮ ਵਿੱਚ ਸਕੈਂਡਲ ਪੋਇੰਟ ਦੇ ਨਾਲ ਜਾਕੇ ਮਿਲਦਾ ਹੈ। ਪੂਰਬ ਪਾਸੇ ਤੇ ਰਿੱਜ ਰੋਡ ਲੱਕੜ ਬਾਜ਼ਾਰ ਵੱਲ ਨੂੰ ਜਾਂਦੀ ਹੈ ਜੋ ਕੀ ਲੱਕੜ ਦੇ ਸ਼ਿਲਪਕਾਰੀ ਦੀ ਮਾਰਕੀਟ ...

ਰੁਦਕੀ

ਅਬਦੁੱਲਾ ਜਫਰ ਇਬਨ ਮੁਹੰਮਦ ਰੁਦਕੀ, ਰੁਦਾਗੀ ਵੀ ਕਹਿੰਦੇ ਹਨ, ਫ਼ਾਰਸੀ ਦੇ ਸਭ ਤੋਂ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਆਧੁਨਿਕ ਫਾਰਸੀ ਭਾਸ਼ਾ ਦੇ ਮੋਢੀ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਜਦੋਂ ਫਾਰਸ ਉੱਤੇ ਅਰਬਾਂ ਦਾ ਅਧਿਕਾਰ ਹੋ ਗਿਆ ਸੀ ਅਤੇ ਸਾਹਿਤਕ ਜਗਤ ਵਿੱਚ ਅਰਬੀ ਦਾ ਗਲਬਾ ਵ ...

ਰੁੱਤ

ਰੁੱਤ ਸਾਲ ਦਾ ਇੱਕ ਹਿੱਸਾ ਹੁੰਦਾ ਹੈ ਜਿਸ ਵਿੱਚ ਮੌਸਮ, ਆਬੋਹਵਾ ਅਤੇ ਦਿਨ ਦੀ ਲੰਬਾਈ ਵਿੱਚ ਫ਼ਰਕ ਸਾਫ਼ ਵਿਖਾਈ ਦਿੰਦਾ ਹੈ। ਰੁੱਤਾਂ ਦੀ ਵਜ੍ਹਾ ਧਰਤੀ ਦਾ ਸੂਰਜ ਦੁਆਲ਼ੇ ਚੱਕਰ ਕੱਟਣਾ ਅਤੇ ਚੱਕਰ ਕੱਟਣ ਦੇ ਇਸ ਰਾਹ ਦੇ ਮੁਕਾਬਲੇ ਧਰਤੀ ਦੇ ਧੁਰੇ ਦਾ ਥੋੜ੍ਹਾ ਝੁਕੇ ਹੋਣਾ ਹੈ।

ਰੂਸੋ

ਜ਼ਾਨ-ਜ਼ਾਕ ਰੂਸੋ 18ਵੀਂ ਸਦੀ ਦੇ ਯੂਰਪ ਦੇ ਇੱਕ ਸਵਿਸ ਚਿੰਤਕ, ਲੇਖਕ ਅਤੇ ਫਰਾਂਸੀਸੀ ਰੋਮਾਂਸਵਾਦ ਦੇ ਨਿਰਮਾਤਾ ਸਨ। ਉਹ ਪੱਛਮ ਦੇ ਯੁਗ-ਪਲਟਾਊ ਚਿੰਤਕਾਂ ਵਿੱਚੋਂ ਇੱਕ ਸਨ। ਉਸਦੇ ਰਾਜਨੀਤਕ ਦਰਸ਼ਨ ਨੇ ਫਰਾਂਸ ਦੇ ਇਨਕਲਾਬ ਨੂੰ ਅਤੇ ਆਧੁਨਿਕ ਰਾਜਨੀਤਕ, ਸਾਮਾਜਕ ਅਤੇ ਵਿਦਿਅਕ ਚਿੰਤਨ ਦੇ ਸਮੁੱਚੇ ਵਿਕਾਸ ਨੂੰ ...

ਰੇਮੰਡ ਵਿਲੀਅਮਸ

ਰੇਮੰਡ ਵਿਲੀਅਮਸ ਇੱਕ ਪ੍ਰਸਿੱਧ ਪੱਛਮੀ ਚਿੰਤਕ ਅਤੇ ਨਾਵਲਕਾਰ ਹੋਏ ਹਨ। ਜੋ ਸੰਸਾਰ ਦੇ ਉੱਚ ਕੋਟੀ ਦੇ ਚਿੰਤਕਾਂ ਵਿੱਚ ਗਿਣੇ ਜਾਂਦੇ ਹਨ। ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਸਨ। ਰੇਮੰਡ ਵਿਲੀਅਮਸ ਨੇ ਆਪਣੇ ਸੁਹਜ ਸ਼ਾਸਤਰ ਨਾਲ ਕਲਾ, ਸੱਭਿਆਚਾਰ, ਭਾਸ਼ਾ ਵਿਗਿਆਨ, ਸਮਾਜ ਸ਼ਾਸਤਰ, ਖੇਡ ਵਿਗਿਆਨ, ਰ ...

ਰੇਸ਼ਮ

ਰੇਸ਼ਮ ਇੱਕ ਕੁਦਰਤੀ ਪ੍ਰੋਟੀਨ ਰੇਸ਼ਾ ਹੁੰਦਾ ਹੈ ਜਿਹਦੀਆਂ ਕੁਝ ਕਿਸਮਾਂ ਨੂੰ ਬੁਣ ਕੇ ਕੱਪੜੇ ਬਣਾਏ ਜਾ ਸਕਦੇ ਹਨ। ਰੇਸ਼ਮ ਦਾ ਪ੍ਰੋਟੀਨ ਰੇਸ਼ਾ ਮੁੱਖ ਤੌਰ ਉੱਤੇ ਫ਼ਾਈਬਰੌਇਨ ਦਾ ਬਣਿਆ ਹੁੰਦਾ ਹੈ ਅਤੇ ਕੁਝ ਖ਼ਾਸ ਕੀੜਿਆਂ ਦੀਆਂ ਭਿੰਡਾਂ ਵੱਲੋਂ ਕੋਇਆ ਉਸਾਰਨ ਵੇਲੇ ਬਣਾਇਆ ਜਾਂਦਾ ਹੈ।

ਰੈਪ ਗਾਇਕੀ

ਰੈਪ - ਲੈਅਮਈ ਤਕਰੀਰ ਦੀ ਸ਼ੈਲੀ ਵਿੱਚ, ਆਮ ਤੌਰ ਤੇ ਇੱਕ ਭਾਰੀ ਤਾਲ ਦੇ ਨਾਲ ਸੰਗੀਤ ਨੂੰ ਪੜ੍ਹਨ ਵਾਂਗੂੰ ਅਤੇ ਤੇਜ਼ ਤੇਜ਼ ਬੋਲ ਕੇ ਪੇਸ਼ ਕਰਨ ਦਾ ਨਾਮ ਹੈ। ਰੈਪ ਕਲਾਕਾਰ ਲਈ ਰੈਪਰ, ਜਾਂ ਜਿਆਦਾ ਆਮ ਸ਼ਬਦ ਐਮ ਸੀ ਵਰਤਿਆ ਜਾਂਦਾ ਹੈ।

ਰੈਫਰਡ ਜਰਨਲ

ਰੈਫਰਡ ਜਰਨਲ ਅਤੇ ਪੀਅਰ ਰਿਵਿਊ ਜਰਨਲ ਨੇੜੇ-ਨੇੜੇ ਦੇ ਸ਼ਬਦ ਹਨ। ਆਮ ਮੈਗਜ਼ੀਨਾਂ ਅਤੇ ਜਰਨਲਾਂ ਵਿਚ ਛਪਣ ਵਾਲੇ ਨਿਬੰਧਾਂ ਨੂੰ ਛਾਪਣ ਦਾ ਫੈਸਲਾ ਸੰਪਾਦਕ ਕਰਦਾ ਹੈ। ਆਮ ਸੂਚਨਾ, ਮਨੋਰੰਜਨ ਵਾਲੇ ਜਰਨਲਾਂ ਜਾਂ ਮੈਗਜੀਨਾਂ ਲਈ ਇਹ ਵਿਧੀ ਠੀਕ ਹੈ। ਉਥੇ ਪਾਠਕ ਦੀ ਪਸੰਦ ਦਾ ਧਿਆਨ ਰੱਖਿਆ ਜਾਂਦਾ ਹੈ ਪ੍ਰੰਤੂ ਗਿਆਨ ...

ਰੈਮਬਰਾਂ

ਰੈਮਬਰਾਂ ਹਰਮੇਨਸਜੂਨ ਵਾਨ ਰਿਜਨ soːn vɑn ˈrɛin" ; 15 ਜੁਲਾਈ 1606 – 4 ਅਕਤੂਬਰ 1669) ਇੱਕ ਪ੍ਰਸਿੱਧ ਡੱਚ ਚਿੱਤਰਕਾਰ ਸੀ। ਉਸ ਨੂੰ ਯੂਰਪੀ ਕਲਾ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰਾਂ ਵਿੱਚੋਂ ਇੱਕ ਅਤੇ ਡਚ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰ ਮੰਨਿਆ ਜਾਂਦਾ ਹੈ। ਕਲਾ ਵਿੱਚ ਉਸ ਦਾ ...

ਰੋਇਆ ਮਹਿਬੂਬ

ਰੋਇਆ ਮਹਿਬੂਬ ਇੱਕ ਅਫਗਾਨ ਉਦਯੋਗਪਤੀ ਅਤੇ ਕਾਰੋਬਾਰੀ ਔਰਤ ਹੈ। ਉਸਨੇ ਹੈਰਾਤ, ਅਫਗਾਨਿਸਤਾਨ ਵਿੱਚ ਸਥਿਤ ਅਫਗਾਨਿਸਤਾਨ ਸਾਟਲੈਂਡ ਸਾਫਟਵੇਅਰ ਕੰਪਨੀ ਦੀ ਸਥਾਪਨਾ ਕੀਤੀ ਜੋ ਕਿ ਇੱਕ ਫੁਲ-ਸਰਵਿਸ ਸਾਫਟਵੇਅਰ ਡਿਵੈਲਪਮੈਂਟ ਕੰਪਨੀ ਹੈ। ਉਸਨੇ ਅਫਗਾਨਿਸਤਾਨ ਵਿੱਚ ਪਹਿਲੀ ਆਈਟੀ ਔਰਤ ਸੀਈਓ ਬਣ ਕੇ ਮਸ਼ਹੂਰੀ ਹਾਸਲ ਕੀਤੀ।

ਰੋਬਿਨ ਸ਼ਰਬਾਟਸਕੀ

ਰੋਬਿਨ ਚਾਰਲਸ ਸ਼ਰਬਾਟਸਕੀ, ਜੂਨੀਅਰ. ਕਾਰਟਰ ਬੈਸ ਅਤੇ ਕ੍ਰੇਗ ਥੋਮਸ ਦੁਆਰਾ "ਹਾਓ ਆਈ ਮੇਟ ਯੂਅਰ ਮਦਰ" ਨਾਟਕ ਵਿੱਚ ਬਣਾਇਆ ਇੱਕ ਕਾਲਪਨਿਕ ਕਿਰਦਾਰ ਹੈ ਜੋ ਕਨੇਡੀਅਨ ਐਕਟਰਨੀ ਕੋਬੀ ਸਮਲਡਰਸ ਦੁਆਰਾ ਨਿਭਾਇਆ ਗਿਆ ਹੈ।

ਰੋੜੀ ਕਪੂਰਾ

ਰੋੜੀ ਕਪੂਰਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ। ਇਹ ਪਿੰਡ ਕੋਟ ਕਪੂਰਾ ਦੇ ਕਪੂਰਾ ਖਾਨਦਾਨ ਦੇ ਵਿਚੋਂ ਹੀ ਪੂਰਵਜਾਂ ਨੇ ਵਸਾਇਆ ਹੈ। ਇਸਦੇ ਗੁਆਂਢੀ ਪਿੰਡ ਰਾਮੇਆਣਾ ਕਰੀਰਵਾਲੀ ਚੈਨਾਂ ਡੇਲਿਆਂਵਾਲੀ ਮਤਾ ਕਾਸਮਭਟੀ ਅਤੇ ਖਚੜਾਂ ਨਾਲ ਪੈਲੀਆਂ ਦੀ ਹਦਬੰਦੀ ਲਗਦੀ ਹੈਰੋ ...

ਰੌਇਲ ਚੈਲੇਂਜਰਜ਼ ਬੰਗਲੌਰ

ਰੌਇਲ ਚੈਲੇਂਜਰ ਬੰਗਲੌਰ ਬੰਗਲੋਰ ਵਿੱਚ ਆਧਾਰਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਵਿਰਾਟ ਕੋਹਲੀ ਹੈ। ਟੀਮ ਦਾ ਕੋਚ ਡੇਨੀਅਲ ਵਿਟੋਰੀ ਹੈ, ਜੋ ਨਿਊਜ਼ੀਲੈਂਡ ਦਾ ਪੁਰਾਣਾ ਖਿਡਾਰੀ ਹੈ। ਟੀਮ ਦਾ ਨਿੱਜੀ ਖੇਡ ਮੈਦ ...

ਰੜ

ਰੜ੍ਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ। 2011 ਦੀ ਜਣਗਣਨਾ ਅਨੁਸਾਰ ਰੜ੍ਹ ਦੀ ਅਬਾਦੀ 2351 ਸੀ। ਇਸ ਦਾ ਖੇਤਰਫ਼ਲ 7.99 ਕਿ. ਮੀ. ਵਰਗ ਹੈ। ਪਿੰਡ ਵਿੱਚ ਸਰਕਾਰੀ ਹਾਈ ਸਕੂਲ ਹੈ।ਰੜ੍ਹ ਬਰਨਾਲਾ-ਸਿਰਸਾ ਰੋਡਉੱਤੇ ਸਥਿਤ ਪਿੰਡ ਅਕਲੀਆ ਤੋਂ ਇਹ 5 ਕਿਲੋਮੀਟਰ ਦੀ ਦੂਰੀਉੱਤੇ ਸਥਿਤ ਹ ...

ਰੰਗ ਭੇਦ

ਦੱਖਣੀ ਅਫਰੀਕਾ ਵਿੱਚ ਰੰਗ ਭੇਦ ਨੀਤੀ ਦੱਖਣੀ ਅਫਰੀਕਾ ਦੀ ਨੈਸ਼ਨਲ ਪਾਰਟੀ ਦੀ ਇੱਕ ਨੀਤੀ ਸੀ। ਇਹ ਨੀਤੀ ਸੰਨ 1994 ਵਿੱਚ ਖਤਮ ਕਰ ਦਿੱਤੀ ਗਈ। ਇਸ ਦੇ ਵਿਰੁੱਧ ਨੈਲਸਨ ਮੰਡੇਲਾ ਨੇ ਬਹੁਤ ਸੰਘਰਸ਼ ਕੀਤਾ ਜਿਸਦੇ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਰੰਗਭੇਦ ਨੀਤੀ 1948 ਦੇ ਬਾਅਦ ਉਸ ਸ ...

ਰੰਗੂਵਾਲ

ਰੰਗੂਵਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਪੱਖੋਵਾਲ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਖੇਤਰਫਲ 269 ਕਿਲੋਮੀਟਰ ਹੈ।ਇਸ ਪਿੰਡ ਦੀ ਕੁਲ ਆਬਾਦੀ 1264 ਹੈ।ਪਿੰਡ ਰੰਗੂਵਾਲ ਲੁਧਿਆਣਾ ਸ਼ਹਿਰ ਦੇ ਦੱਖਣ-ਪੂਰਬ ਵਿੱਚ 26 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੇ ਇੱਕ ਪੁਰਾਣੇ ਦਰਵਾਜ਼ੇ ’ਤੇ ਮ ...

ਰੱਲਾ

ਰੱਲ੍ਹਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ। 2001 ਵਿੱਚ ਰੱਲਾ ਦੀ ਅਬਾਦੀ 7054 ਸੀ। ਇਸ ਦਾ ਖੇਤਰਫ਼ਲ 28.7 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਬਰਨਾਲਾ ਸੜਕ ਦੇ ਨਜ਼ਦੀਕ ਵਸਿਆ ਹੋਇਆ ਹੈ। ਪਿੰਡ ਦਾ ਜ਼ਮੀਨੀ ਚੱਕ 7093 ਏਕੜ ਅਤੇ ਅਬਾਦੀ 80 ...

ਲਤ

ਝੱਸ ਅਜਿਹੀ ਹਾਲਤ ਹੁੰਦੀ ਹੈ ਜਿਸ ਵਿੱਚ ਇਨਸਾਨ ਕਿਸੇ ਲਾਹੇਵੰਦ ਟੁੰਬ ਜਾਂ ਚੋਭ ਦੇ ਅਣਸੁਖਾਵੇਂ ਨਤੀਜਿਆਂ ਤੋਂ ਜਾਣੂੰ ਹੋਣ ਦੇ ਬਾਵਜੂਦ ਵੀ ਉਹਦਾ ਅਨੰਦ ਲੈਣ ਲਈ ਆਦਤਨ ਬੰਧੇਜ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਹਾਲਤ ਨੂੰ ਇੱਕ ਰੋਗ ਜਾਂ ਅਜਿਹੇ ਵਤੀਰਿਆਂ ਵੱਲ ਲੈ ਕੇ ਜਾਂਦੇ ਇੱਕ ਜੀਵ-ਅਮਲ ਵਜੋਂ ਸਮਝਿਆ ਜਾ ਸਕ ...

ਲਤਾ ਮੰਗੇਸ਼ਕਰ

ਲਤਾ ਮੰਗੇਸ਼ਕਰ ਇੱਕ ਭਾਰਤੀ ਗਾਇਕਾ ਹੈ। ਇਹ ਭਾਰਤ ਦੇ ਸਭ ਤੋਂ ਵੱਧ ਜਾਣੇ-ਪਛਾਣੇ ਪਿੱਠਵਰਤੀ ਗਾਇਕਾਂ ਵਿੱਚੋਂ ਹਨ। ਭਾਰਤ ਰਤਨ ਨਾਲ ਸਨਮਾਨਤ ਇਹ ਦੂਜੇ ਭਾਰਤੀ ਗਾਇਕ ਹਨ। ਇਹ ਗਾਇਕਾਵਾਂ ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਦੀ ਵੱਡੀ ਭੈਣ ਹਨ। ਇਹਨਾਂ ਨੇ ਗਾਇਕੀ ਦੀ ਸ਼ੁਰੂਆਤ 1942 ਵਿੱਚ ਕ ...

ਲਲਤੋਂ ਕਲਾਂ

ਲਲਤੋਂ ਕਲਾਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਲੁਧਿਆਣਾ-1 ਦਾ ਇੱਕ ਪਿੰਡ ਹੈ। ਲਲਤੋਂ ਕਲਾਂ ਦੇ ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਤੇ ਕਿੱਸਾਕਾਰਾਂ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ। ਇਹ ਪਿੰਡ ਪਹਿਲਾਂ ਜੀਂਦ ਰਿ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →