ⓘ Free online encyclopedia. Did you know? page 190

ਲਸਾੜਾ ਲਖੋਵਾਸ

ਲਸਾੜਾ ਲਖੋਵਾਸ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ। ਇਹ ਸਿਹੌੜਾ ਤੋਂ ਪੂਰਬ ਦਖਣ ਵੱਲ ਤਿੰਨ ਕੁ ਕਿਲੋਮੀਟਰ ਦੂਰੀ ਤੇ ਲਸਾੜਾ ਪੋਹਲੇਵਾਸ ਨਾਲ ਜੁੜਵਾਂ ਪਿੰਡ ਹੈ। ਇਸਤੋਂ ਦੋ ਕੁ ਕਿਲੋਮੀਟਰ ਪੂਰਬ ਵੱਲ ਸਿਧਸਰ ਗੁਰਦੁਆਰਾ ਅਤੇ ਸਰਕਾਰੀ ਕਾਲਜ ਸਿਧਸਰ ਸਥਿੱਤ ਹਨ। ਇਸ ਪਿੰਡ ...

ਲਹਿਰੀਆ ਲਕੀਰ

ਲਹਿਰੀਆ ਲਕੀਰ ਜਾਂ ਲਹਿਰੀਆ ਡੈਸ਼ ਇੱਕ ਲਿਪਾਂਕ ਜਿਹਦੀ ਕਈ ਤਰਾਂ ਨਾਲ਼ ਵਰਤੋਂ ਕੀਤੀ ਜਾਂਦੀ ਹੈ। ਇਹਦੀ ਸਭ ਤੋਂ ਆਮ ਵਰਤੋਂ "ਲਗਭਗ"/"ਤਕਰੀਬਨ" ਜਾਂ "ਬਰਾਬਰਤਾ" ਦੇ ਸਬੰਧਾਂ ਨੂੰ ਦਰਸਾਉਣ ਲਈ ਹੁੰਦੀ ਹੈ।

ਲਾ ਦੀਵੀਨਾ ਪਾਸਤੋਰਾ ਗਿਰਜਾਘਰ

ਲਾ ਦੀਵੀਨਾ ਪਾਸਤੋਰਾ ਗਿਰਜਾਘਰ ਸਾਨ ਫਰਨਾਦੋ, ਕਾਦਿਜ਼, ਆਂਦਾਲੂਸੀਆ, ਸਪੇਨ ਵਿੱਚ ਸਥਿਤ ਹੈ। ਇਸ ਦੀ ਉਸਾਰੀ 18ਵੀਂ ਸਦੀ ਵਿੱਚ ਹੋਈ ਸੀ। ਵਰਜਨ ਦੇ ਲਾ ਪਸਤੋਰਾ ਦੇਵੀਨਾ ਇਸ ਦਾ ਮੁੱਖੀ ਹੈ।

ਲਾਇਬ੍ਰੇਰੀ

ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ, ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ਿਤ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਲਾਇਬ੍ਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ ਲੀ ...

ਲਾਓਜ਼ੀ

ਲਾਓਜ਼ੀ ਪੁਰਾਤਨ ਚੀਨ ਦਾ ਇੱਕ ਫ਼ਿਲਾਸਫ਼ਰ ਅਤੇ ਕਵੀ ਸੀ। ਇਹਨੂੰ ਤਾਓ ਤੇ ਚਿੰਗ ਦੇ ਨਾਮੀ ਲਿਖਾਰੀ ਅਤੇ ਫ਼ਿਲਾਸਫ਼ੀ ਤਾਓਵਾਦ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਧਰਮੀ ਤਾਓਵਾਦ ਅਤੇ ਰਵਾਇਤੀ ਚੀਨੀ ਮੱਤਾਂ ਵਿੱਚ ਇੱਕ ਦੇਵਤੇ ਵਜੋਂ ਵੀ ਪੂਜਿਆ ਜਾਂਦਾ ਹੈ। ਇੱਕ ਮਿਥਹਾਸਕ ਹਸਤੀ ਹੋਣ ਦੇ ਬਾਵਜੂਦ ਇਹਦੀ ਜ਼ਿੰ ...

ਲਾਜਵੰਤੀ

ਲਾਜਵੰਤੀ ਇੱਕ ਬੇਲ ਹੈ ਜਿਸਦੇ ਨਿੱਕੇ ਨਿੱਕੇ ਕੋਮਲ ਪੱਤੇ ਸਪਰਸ ਕਰਨ ਜਾਂ ਹਿਲਾਉਣ ਸਾਰ ਕੁਮਲਾ ਜਾਂਦੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਦੁਬਾਰਾ ਖੁੱਲ੍ਹਣ ਲੱਗ ਪੈਂਦੇ ਹਨ। ਛੂਈ-ਮੂਈ ਨੂੰ ਅੰਗਰੇਜ਼ੀ ਵਿੱਟਚ ਮੀ ਨਾਟ ਜਾਂ ਸੈਨਸੇਟਿਵ ਪਲਾਂਟ ਵੀ ਕਿਹਾ ਜਾਂਦਾ ਹੈ। ਗੁਲਾਬੀ-ਜਾਮਣੀ ਰੰਗ ਦੇ ਫੁੱਲਾਂ ਦੇ ਇਲਾਵਾ ਲ ...

ਲਾਲ ਸ਼ਾਹਬਾਜ਼ ਕਲੰਦਰ

ਸਯਦ ਉਸਮਾਨ ਮਰਵੰਦੀ ਜਾਂ ਹਜਰਤ ਲਾਲ ਸ਼ਾਹਬਾਜ਼ ਕਲੰਦਰ, ਇੱਕ ਸਯਦ ਸੂਫ਼ੀ ਸੰਤ, ਦਾਰਸ਼ਨਿਕ, ਸ਼ਾਇਰ, ਅਤੇ ਕਲੰਦਰ ਸੀ। ਜਨਮ ਸਮੇਂ ਉਸਦਾ ਨਾਮ ਸਯਦ ਹੁਸੈਨ ਸ਼ਾਹ ਸੀ। ਉਹਦਾ ਸੰਬੰਧ ਸੁਹਰਾਵਰਦੀਆ ਸੰਪਰਦਾ ਨਾਲ ਸੀ। ਮਸ਼ਹੂਰ ਬਜ਼ੁਰਗ ਸ਼ੇਖ਼ ਬਹਾਉ ਉੱਦ ਦੀਨ ਜ਼ਕਰੀਆ ਮੁਲਤਾਨੀ, ਸ਼ੇਖ਼ ਫ਼ਰੀਦ ਉੱਦ ਦੀਨ ਗੰਜ ਸ਼ੱ ...

ਲਾਲਿਆਂ ਵਾਲੀ

ਲਾਲਿਆਂ ਵਾਲੀ ਇੱਕ ਬਹੁਤ ਪੁਰਾਣਾ ਪਿੰਡ ਹੈ। ਜੋ ਨੀਵੀਂ ਥਾਂ ਉੱਪਰ ਇੱਕ ਢਾਬ ਤੇ ਵਸਿਆ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਇੱਕ ਜਿੱਦ ਬੈਂਸ ਦਾ ਸਿੱਟਾ ਹੈ। ਝੁਨੀਰ ਦੇ ਕੁਝ ਚਹਿਲਾਂ ਨੇ ਥੋੜੀ ਦੂਰੀ ਤੇ ਪਿੰਡ ਸਾਹਨੇਵਾਲੀ ਬਣਾ ਲਿਆ। ਫਿਰ ਝੁਨੀਰ ਦੇ ਕੁਝ ਨਿਵਾਸੀਆਂ ਨੇ ਜਿੱਦ ਕਾਰਨ ਇੱਕ ਅਤਿ ਨੀਵੀਂ ਢਾਬ ਵਿ ...

ਲਾਲੂ ਪ੍ਰਸਾਦ ਯਾਦਵ

ਲਾਲੂ ਪ੍ਰਸਾਦ ਯਾਦਵ ਬਿਹਾਰ ਦੇ ਇੱਕ ਰਾਜਨੇਤਾ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਹਨ। ਉਹ 1990 ਤੋਂ 1997 ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ। ਬਾਅਦ ਵਿੱਚ ਉਨ੍ਹਾਂ ਨੂੰ 2004 ਤੋਂ 2009 ਤੱਕ ਯੂਪੀਏ ਸਰਕਾਰ ਵਿੱਚ ਰੇਲ ਮੰਤਰੀ ਦਾ ਕਾਰਜਭਾਰ ਸਪੁਰਦ ਗਿਆ। ਵਰਤਮਾਨ ਸਮਾਂ ਵਿੱਚ ਉਹ 15ਵੀਂ ਲੋਕ ਸਭਾ ਵਿੱਚ ਸ ...

ਲਾਵਾ

ਲਾਵਾ ਜਵਾਲਾਮੁਖੀ ਫਟਣ ਸਮੇਂ ਬਾਹਰ ਨਿੱਕਲਿਆ ਪਿਘਲਿਆ ਹੋਇਆ ਪੱਥਰ ਅਤੇ ਠੋਸਕਰਨ ਅਤੇ ਠੰਢੇ ਹੋਣ ਦੇ ਨਤੀਜੇ ਵਜੋਂ ਬਣੇ ਪੱਥਰ ਨੂੰ ਆਖਿਆ ਜਾਂਦਾ ਹੈ। ਇਹ ਪਿਘਲਿਆ ਹੋਏ ਪੱਥਰ ਧਰਤੀ ਸਣੇ ਕੁਝ ਗ੍ਰਹਿਆਂ ਅਤੇ ਉਹਨਾਂ ਦੇ ਉੱਪ-ਗ੍ਰਹਿਆਂ ਦੇ ਅੰਦਰ ਬਣਦਾ ਹੈ।

ਲੀਡਸ ਯੁਨਾਈਟਡ ਫੁੱਟਬਾਲ ਕਲੱਬ

ਲੀਡਸ ਯੁਨਾਈਟਡ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਲੀਡਸ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਏਲਲੈਂਡ ਰੋਡ, ਲੀਡਸ ਅਧਾਰਤ ਕਲੱਬ ਹੈ, ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਲੁਡਮਿਲਾ ਜ਼ਾਈਕੀਨਾ

ਲੁਡਮਿਲਾ ਗਿਓਰਗੀਏਵਨਾ ਜ਼ਾਈਕੀਨਾ ਰੂਸ ਦੀ ਰਾਸ਼ਟਰੀ ਲੋਕ ਗਾਇਕਾ ਸੀ। ਲੁਡਮਿਲਾ ਦਾ ਜਨਮ 10 ਜੂਨ 1929 ਨੂੰ ਮਾਸਕੋ, ਸੋਵੀਅਤ ਯੂਨੀਅਨ ਵਿੱਚ ਹੋਇਆ ਸੀ। ਉਹਦਾ ਉਪਨਾਮ ਉੱਚਾ ਲਈ ਇੱਕ ਰੂਸੀ ਸ਼ਬਦ "зычный" ਤੋਂ ਹੈ। ਉਸਨੇ 1960 ਵਿੱਚ ਗੁਣਾ ਸ਼ੁਰੂ ਕੀਤਾ। ਉਸਨੇ ਸੋਵੀਅਤ ਸਭਿਆਚਾਰਕ ਮਾਮਲਿਆਂ ਦੀ ਮੰਤਰੀ ਏਕਾ ...

ਲੁਡਵਿਗ ਵਾਨ ਬੀਥੋਵਨ

ਲੁਡਵਿਗ ਵਾਨ ਬੀਥੋਵਨ ਇੱਕ ਜਰਮਨ ਸੰਗੀਤਕਾਰ, ਪਿਆਨੋ ਵਾਦਕ ਸੀ। ਇਹ ਅੱਜ ਵੀ ਪੱਛਮੀ ਸੰਗੀਤ ਵਿੱਚ ਇਹ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਪ੍ਰਭਾਵਸ਼ਾਲੀ ਸੰਗੀਤਕਾਰ ਹੈ।

ਲੁੱਡੀ

ਲੁੱਡੀ ਪੰਜਾਬ ਦਾ ਇੱਕ ਸ਼ੋਖ ਅਦਾਵਾਂ ਵਾਲਾ, ਢੋਲ ਦੀ ਤਾਲ ਤੇ ਨਚਿਆ ਜਾਣ ਵਾਲਾ ਲੋਕ-ਨਾਚ ਹੈ। ਇਹ ਕਿਸੇ ਵੀ ਖੇਤਰ ਵਿੱਚ ਜਿੱਤ ਦੀ ਖੁਸ਼ੀ ਮਨਾਉਣ ਲਈ ਨੱਚਿਆ ਜਾਂਦਾ ਹੈ। ਇਸ ਦਾ ਪਹਿਰਾਵਾ ਸਧਾਰਨ ਹੁੰਦਾ ਹੈ:- ਇੱਕ ਖੁੱਲਾ ਜਿਹਾ ਕੁੜਤਾ ਅਤੇ ਤੇੜ ਚਾਦਰ। ਇਹ ਅੱਜਕੱਲ ਦੇ ਪਾਕਿਸਤਾਨੀ ਪੰਜਾਬ ਦੇ ਖੇਤਰਾਂ ਵਿੱਚ ...

ਲੂਈ ਅਲਥੂਜ਼ਰ

ਲੂਈ ਅਲਥੂਜ਼ਰ ਇੱਕ ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਸੀ। ਉਹ ਅਲਜੀਰੀਆ ਵਿੱਚ ਪੈਦਾ ਹੋਇਆ ਸੀ ਅਤੇ ਉਸਨੇ ਪੈਰਿਸ ਵਿੱਚ ਈਕੋਲੇ ਨੌਰਮੇਲ ਸਪੈਰੀਅਰ ਵਿਖੇ ਪੜ੍ਹਾਈ ਕੀਤੀ, ਜਿੱਥੇ ਉਹ ਆਖ਼ਰਕਾਰ ਫ਼ਿਲਾਸਫ਼ੀ ਦਾ ਪ੍ਰੋਫੈਸਰ ਬਣ ਗਿਆ। ਅਲਥੂਸਰ ਫ੍ਰਾਂਸ ਦੀ ਕਮਿਊਨਿਸਟ ਪਾਰਟੀ ਦਾ ਬੜਾ ਲੰਮੇ ਸਮੇਂ ਤੱਕ ਮੈਂਬਰ ਰਿਹਾ ...

ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ

ਲੂਈ ਬੋਨਾਪਾਰਟ ਦਾ ਅਠਾਰ੍ਹਵਾਂ ਬਰੂਮੇਰ ਕਾਰਲ ਮਾਰਕਸ ਦੀ ਦਸੰਬਰ 1851 ਅਤੇ ਮਾਰਚ 1852 ਦੇ ਦਰਮਿਆਨ ਲਿਖੀ ਗਈ ਸੀ ਅਤੇ 1852 ਵਿੱਚ ਇੱਕ ਜਰਮਨ-ਭਾਸ਼ੀ ਮਾਸਕ ਮੈਗਜ਼ੀਨ ਦ ਰੈਵੋਲੂਸ਼ਨ ਵਿੱਚ ਪਹਿਲੀ ਵਾਰ ਛਪੀ ਸੀ। ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਦਾ ਮਾਰਕਸ ਦਾ ਸਿਧਾਂਤ ਇਸ ਵਿੱਚ ਸਮਕਾਲੀ ਇਤਿਹਾਸ ਦੀਆਂ ਘਟਨ ...

ਲੂੰਬੜੀ ਅਤੇ ਅੰਗੂਰ

ਲੂੰਬੜੀ ਅਤੇ ਅੰਗੂਰ ਈਸਪ ਦੀ ਇੱਕ ਕਹਾਣੀ ਹੈ। ਇਹ ਸੰਗਿਆਨਾਤਮਕ ਕੁਮੇਲ ਦੀ ਧਾਰਨਾ ਨੂੰ ਦਰਸਾਉਂਦੀ ਹੈ। ਇਸ ਵਿੱਚ, ਇੱਕ ਲੂੰਬੜੀ ਅਪਹੁੰਚ ਅੰਗੂਰਾਂ ਲਈ ਹੰਭਲਾ ਮਾਰਦੀ ਹੈ ਅਤੇ ਨਾਕਾਮ ਰਹਿਣ ਤੇ ਜੋ ਨਤੀਜਾ ਕਢਦੀ ਹੈ ਉਹ ਅਜਿਹੇ ਵਿਅਕਤੀ ਲਈ ਢੁਕਵਾਂ ਹੈ ਜੋ ਇੱਕੋ ਵਕਤ ਬੇਮੇਲ ਵਿਚਾਰਾਂ ਦਾ ਧਾਰਨੀ ਹੁੰਦਾ ਹੈ। ...

ਲੇਜ਼ਰ

ਲੇਜ਼ਰ ਇੱਕ ਅਜਿਹਾ ਜੰਤਰ ਹੁੰਦਾ ਹੈ ਜੋ ਬਿਜਲ-ਚੁੰਬਕੀ ਕਿਰਨਾਂ ਦੀ ਉਕਸਾਏ ਹੋਏ ਨਿਕਾਲ਼ੇ ਦੀ ਬੁਨਿਆਦ ਉੱਤੇ ਪ੍ਰਕਾਸ਼ੀ ਫੈਲਾਅ ਦੇ ਅਮਲ ਰਾਹੀਂ ਪ੍ਰਕਾਸ਼ ਛੱਡਦੀ ਹੈ। "ਲੇਜ਼ਰ" ਇਸਤਲਾਹ ਲਾਈਟ ਐਂਪਲੀਫ਼ਿਕੇਸ਼ਨ ਬਾਇ ਸਟਿਮੂਲੇਟਿਡ ਇਮਿਸ਼ਨ ਆਫ਼ ਰੇਡੀਏਸ਼ਨ ਦੇ ਸ਼ਬਦਾਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣੀ ਸੀ।

ਲੇਸ

ਕਿਸੇ ਵਗਣਹਾਰ ਦੀ ਲੇਸ ਜਾਂ ਲੁਆਬ ਜਾਂ ਚਿਪਚਿਪਾਪਣ ਕੈਂਚ ਦਬਾਅ ਜਾਂ ਕੱਸ ਦਬਾਅ ਹੇਠ ਹੌਲ਼ੀ-ਹੌਲ਼ੀ ਰੂਪ ਵਿਗੜਨ ਨੂੰ ਦਿੱਤੀ ਟੱਕਰ ਦਾ ਨਾਪ ਹੁੰਦਾ ਹੈ। ਤਰਲ ਪਦਾਰਥਾਂ ਵਿੱਚ ਇਹਨੂੰ ਇਹਦੇ ਗ਼ੈਰ-ਰਸਮੀ ਨਾਂ ਗਾੜ੍ਹੇਪਣ ਜਾਂ ਸੰਘਣੇਪਣ ਨਾਲ਼ ਜਾਣਿਆ ਜਾਂਦਾ ਹੈ। ਮਿਸਾਲ ਵਜੋਂ ਸ਼ਹਿਦ ਦੀ ਲੇਸ ਪਾਣੀ ਨਾਲ਼ੋਂ ਵੱਧ ...

ਲੋਂਜਾਈਨਸ

ਲੋਨਜਾਈਨਸ ਪੱਛਮ ਦੇ ਸਨਾਤਨੀ ਸਾਹਿਤ ਆਲੋਚਨਾ ਦਾ ਇੱਕ ਪ੍ਰਮੁੱਖ ਆਲੋਚਕ ਹੈ ਲੋਨਜਾਈਨਸ ਨੂੰ ਕਈ ਵਾਰ ਅਖੌਤੀ-ਲੋਂਜੀਨਸ ਕਿਹਾ ਜਾਂਦਾ ਹੈ ਕਿਉਂਕਿ ਉਸ ਦਾ ਅਸਲੀ ਨਾਮ ਕਿਸੇ ਨੂੰ ਪਤਾ ਨਹੀਂ। ਉਹ ਇੱਕ ਯੂਨਾਨੀ ਸਾਹਿਤ-ਸਿਧਾਂਤਕਾਰ ਸੀ ਜਿਸਦਾ ਸਮਾਂ ਪਹਿਲੀ ਜਾਂ ਤੀਜੀ ਸਦੀ ਮੰਨਿਆ ਜਾਂਦਾ ਹੈ।ਪੈਲਟੋ ਨੇ ਅਨੁਕਰਨ ਨੂ ...

ਲੋਪੋਕੇ (ਭਾਰਤ)

ਲੋਪੋਕੇ ਅੰਮ੍ਰਿਤਸਰ ਜ਼ਿਲ੍ਹਾ ਦਾ ਉੱਘਾ ਤੇ ਇਤਿਹਾਸਕ ਪਿੰਡ ਹੈ ਜੋ, ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਪੱਛਮ-ਉੱਤਰ ਵੱਲ ਸਥਿਤ ਹੈ। ਇਤਿਹਾਸਕ ਛੀਨਾ ਮੋਘਾ ਮੋਰਚਾ ਦੀ ਕਰਮ ਭੂਮੀ, ਕਿਸਾਨਾਂ, ਮਜ਼ਦੂਰਾਂ ਤੇ ਮਿਹਨਤਕਸ਼ਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਅਧੂਰੀ ਆਜ਼ਾਦੀ ਵਾਲੇ ਕਮਿਊੂਨਿਸਟ ਆ ...

ਲੋਹਾ ਯੁੱਗ

ਲੋਹਾ ਯੁੱਗ ਉਸ ਕਾਲ ਨੂੰ ਕਹਿੰਦੇ ਹਨ ਜਿਸ ਵਿੱਚ ਮਨੁੱਖ ਨੇ ਲੋਹੇ ਦੀ ਵਰਤੋਂ ਕੀਤੀ। ਇਤਹਾਸ ਵਿੱਚ ਇਹ ਯੁੱਗ ਪੱਥਰ ਯੁੱਗ ਅਤੇ ਕਾਂਸੀ ਯੁੱਗ ਤੋਂ ਬਾਅਦ ਦਾ ਕਾਲ ਹੈ। ਪੱਥਰ ਯੁੱਗ ਵਿੱਚ ਮਨੁੱਖ ਕਿਸੇ ਵੀ ਧਾਤ ਨੂੰ ਖਾਣ ਵਿੱਚੋਂ ਖੋਦਣ ਤੋਂ ਅਸਮਰੱਥ ਸੀ। ਕਾਂਸੀ ਯੁੱਗ ਵਿੱਚ ਲੋਹੇ ਦੀ ਖੋਜ ਨਹੀਂ ਸੀ ਹੋਈ ਪਰ ਲੋ ...

ਲੌਰਡਸ

ਲੌਰਡਸ ਕ੍ਰਿਕਟ ਗਰਾਊਂਡ, ਜਿਸਨੂੰ ਸਿਰਫ਼ ਲੌਰਡਸ ਵੀ ਕਹਿ ਜਾਂਦਾ ਹੈ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਲੰਡਨ ਦੇ ਸੇਂਟ ਜੌਨਸ ਵੁੱਡ ਵਿੱਚ ਸਥਿਤ ਹੈ। ਇਸਦਾ ਨਾਮ ਇਸਦੇ ਸੰਸਥਾਪਕ ਥਾਮਸ ਲੌਰਡ ਦੇ ਨਾਮ ਤੇ ਰੱਖਿਆ ਗਿਆ ਸੀ। ਇਸਦਾ ਮਾਲਕਾਨਾ ਹੱਕ ਮੇਰਿਲਬੋਨ ਕ੍ਰਿਕਟ ਕਲੱਬ ਕੋਲ ਹਨ ਅਤੇ ਮਿਡਲਸੈਕਸ ...

ਲੌਰਾ ਇਨਗ੍ਰਾਹਮ

ਲੌਰਾ ਐਨ ਇਨਗ੍ਰਾਹਮ ਇੱਕ ਅਮਰੀਕੀ ਟੀਵੀ ਅਤੇ ਰੇਡੀਓ ਚਰਚਾ ਪ੍ਰਦਰਸ਼ਨ ਹੋਸਟ, ਲੇਖਕ, ਅਤੇ ਸਿਆਸੀ ਟਿੱਪਣੀਕਾਰ ਹੈ. ਇਨਗ੍ਰਾਹਮ ਨੇ ਪਹਿਲਾਂ ਲਗਭਗ ਦੋ ਦਹਾਕਿਆਂ ਤੱਕ ਰਾਸ਼ਟਰੀ ਤੌਰ ਤੇ ਸਿੰਡੀਕੇਟਿਡ ਰੇਡੀਓ ਸ਼ੋਅ ਦਿ ਲੌਰਾ ਇਨਗ੍ਰਾਹਮ ਸ਼ੋਅ ਦੀ ਮੇਜ਼ਬਾਨੀ ਕੀਤੀ ਸੀ, ਲਾਈਫ ਜ਼ੈਟ ਦੀ ਮੁੱਖ ਸੰਪਾਦਕ ਹੈ, ਜੋ ਅਕ ...

ਲੰਬਾਈ

ਜਿਆਮਿਤੀ ਨਾਪਾਂ ਵਿੱਚ ਲੰਬਾਈ ਕਿਸੇ ਜਿਨਸ ਦਾ ਸਭ ਤੋਂ ਲੰਮਾ ਪਸਾਰ ਹੁੰਦਾ ਹੈ। ਮਾਪਾਂ ਦੇ ਕੌਮਾਂਤਰੀ ਪ੍ਰਬੰਧ ਵਿੱਚ ਲੰਬਾਈ ਵਿੱਥੀ ਪਸਾਰ ਵਾਲ਼ਾ ਕੋਈ ਵੀ ਮਾਪ ਹੁੰਦਾ ਹੈ। ਹੋਰ ਕਿਤੇ "ਲੰਬਾਈ" ਕਿਸੇ ਜਿਨਸ ਦਾ ਨਾਪਿਆ ਹੋਇਆ ਪਸਾਰ ਹੁੰਦਾ ਹੈ। ਮਿਸਾਲ ਵਜੋਂ, ਕਿਸੇ ਤਾਰ ਨੂੰ ਇਸ ਤਰਾਂ ਕੱਟਿਆ ਜਾ ਸਕਦਾ ਕਿ ਉ ...

ਲੰਮਾ, ਪਿੰਡ

ਲੰਮਾ ਭਾਰਤੀ ਪੰਜਾਬ ਦੇ ਲੁਧਿਆਣਾ ਦੀ ਤਹਿਸੀਲ ਜਗਰਾਉਂ ਦਾ ਇਤਿਹਾਸਕ ਮਹੱਤਵ ਵਾਲ਼ਾ ਪਿੰਡ ਹੈ। ਪਿੰਡ ਹੈ। ਦਰਅਸਲ ਪਿੰਡ ਲੰਮਾ ਦਾ ਜ਼ਿਕਰ ਕਰਨ ਵੇਲੇ; ‘ਲੰਮਾ-ਜੱਟਪੁਰਾ’ ਜਾਂ ‘ਲੰਮੇ-ਜੱਟਪੁਰੇ’, ਲਿਖ ਦਿੱਤਾ ਜਾਂਦਾ ਹੈ। ਦਰਅਸਲ ਇਹ ਦੋਵੇਂ ਵੱਖੋ-ਵੱਖਰੇ ਪਿੰਡ ਹਨ। ਪਿੰਡ ਲੰਮਾ ਅਤੇ ਜੱਟਪੁਰਾ ਲਾਗਵੇਂ ਦੋ ਪਿੰ ...

ਵਣ

ਵਣ ਭਾਰਤ ਅਤੇ ਪਾਕਿਸਤਾਨ ਅਤੇ ਦੱਖਣੀ ਇਰਾਨ ਵਿੱਚ ਮਿਲਣ ਵਾਲਾ ਝਾੜਨੁਮਾ ਰੁੱਖ ਹੈ।ਇਰਾਨ ਵਿੱਚ ਇਸਨੂੰ ਤੂਚ ਕਹਿੰਦੇ ਹਨ। ਹਿੰਦ ਉੱਪ-ਮਹਾਂਦੀਪ ਵਿੱਚ Vann, ون / ਵਣ ਜਾਲ/ਪੀਲੂ, ਆਦਿ ਨਾਮ ਇਸ ਰੁੱਖ ਲਈ ਮਿਲਦੇ ਹਨ।

ਵਰਗ ਸੰਘਰਸ਼

ਵਰਗ ਸੰਘਰਸ਼ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਮੁੱਖ ਤੱਤ ਹੈ। ਮਾਰਕਸਵਾਦ ਦੇ ਸ਼ਿਲਪਕਾਰ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਲਿਖਿਆ ਹੈ, ਹੁਣ ਤੱਕ ਮੌਜੂਦ ਸਾਰੇ ਸਮਾਜਾਂ ਦਾ ਲਿਖਤੀ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਹੈ। ਮਾਰਕਸ ਦੁਆਰਾ ਸੂਤਰਬੱਧ ਵਰਗ - ਸੰਘਰਸ਼ ਦਾ ਸਿੱਧਾਂਤ ਇਤਿਹਾਸਕ ਭੌਤਿਕਵਾਦ ਦੀ ਹ ...

ਵਰਨਮਾਲਾ

ਅੱਖਰਾਂ ਦੇ ਮਿਆਰੀ ਸਮੂਹ ਨੂੰ ਵਰਣਮਾਲਾ ਕਹਿੰਦੇ ਹਨ ਜਿਸ ਦੀ ਇੱਕ ਜਾਂ ਇੱਕ ਤੋਂ ਵਧ ਬੋਲੀਆਂ ਨੂੰ ਲਿਖਤ ਰੂਪ ਵਿੱਚ ਉਤਾਰਨ ਲਈ ਵਰਤੋਂ ਕੀਤੀ ਜਾਂਦੀ ਹੈ। ਇਹ ਅੱਖਰ ਬੋਲੀ ਦੀਆਂ ਆਵਾਜ਼ਾਂ ਵਿਚਲੀਆਂ ਮਹੱਤਵਪੂਰਨ ਇੱਕਾਈਆਂ - ਧੁਨੀਅੰਸ਼ਾਂ/ਫੋਨੀਮਾਂ ਲਈ ਚਿੰਨ੍ਹ ਹੁੰਦੇ ਹਨ। ਵਰਣਮਾਲਾ ਇਸ ਮਾਨਤਾ ਉੱਤੇ ਆਧਾਰਿਤ ...

ਵਸੀਲਾ

ਵਸੀਲਾ ਜਾਂ ਸਾਧਨ ਅਜਿਹਾ ਸਰੋਤ ਜਾਂ ਰਸਦ-ਪਾਣੀ ਹੁੰਦਾ ਹੈ ਜਿਸ ਤੋਂ ਲਾਭ ਪੈਦਾ ਹੁੰਦਾ ਹੋਵੇ। ਆਮ ਤੌਰ ਉੱਤੇ ਵਸੀਲੇ ਪਦਾਰਥ, ਊਰਜਾ, ਸੇਵਾਵਾਂ, ਅਮਲਾ, ਗਿਆਨ ਜਾਂ ਹੋਰ ਅਜਿਹੀਆਂ ਚੰਗਿਆਈਆਂ ਹੁੰਦੀਆਂ ਹਨ ਜਿਹਨਾਂ ਨੂੰ ਵਰਤ-ਬਦਲ ਕੇ ਨਫ਼ਾ ਖੱਟਿਆ ਜਾਂਦਾ ਹੈ ਅਤੇ ਇੱਦਾਂ ਕਰਦਿਆਂ ਉਹ ਆਪ ਖਪ ਜਾਣ ਜਾਂ ਖ਼ਤਮ ਹ ...

ਵਹਿਮ-ਭਰਮ

ਵਹਿਮ-ਭਰਮ ਜਾਂ ਭਰਮ ਜਾਲ ਜਾਂ ਅੰਧ-ਵਿਸ਼ਵਾਸ ਦੈਵੀ ਕਾਰਨਤਾ ਉੱਤੇ ਭਰੋਸਾ ਰੱਖਣਾ ਹੁੰਦਾ ਹੈ ਭਾਵ ਇਹ ਮੰਨਣਾ ਕਿ ਕੋਈ ਇੱਕ ਵਾਕਿਆ ਦੂਜੇ ਵਾਕਿਆ ਨੂੰ ਬਿਨਾਂ ਕਿਸੇ ਜੋੜਵੇਂ ਕੁਦਰਤੀ ਅਮਲ ਦੇ ਅੰਜਾਮ ਦਿੰਦਾ ਹੈ ਜਿਵੇਂ ਕਿ ਜੋਤਸ਼, ਪੋਖੋਂ, ਸ਼ਗਨ-ਕੁਸ਼ਗਨ, ਜਾਦੂ-ਟੂਣਾ, ਭਵਿੱਖਬਾਣੀਆਂ ਵਗ਼ੈਰਾ ਜੋ ਕੁਦਰਤੀ ਵਿਗ ...

ਵਾਜਿਦ ਅਲੀ ਸ਼ਾਹ

ਵਾਜਿਦ ਅਲੀ ਸ਼ਾਹ ਦਾ ਜਨਮ 30 ਜੁਲਾਈ 1822 ਨੂੰ ਅਯੁੱਧਿਆ ਦੇ ਸ਼ਾਹੀ ਪਰਵਾਰ ਵਿੱਚ ਜਨਮ ਹੋਇਆ। ਉਸ ਦਾ ਪੂਰਾ ਨਾਮ ਅਬੂ ਅਲ ਮਨਸੂਰ ਸਿਕੰਦਰ ਸ਼ਾਹ ਪਾਦਸ਼ਾਹ ਆਦਿਲ ਕੈਸਰ ਜਮਾਂ ਸੁਲਤਾਨ ਆਲਮ ਮਿਰਜਾ ਮੋਹੰਮਦ ਵਾਜਿਦ ਅਲੀ ਸ਼ਾਹ ਅਖਤਰ ਸੀ। ਆਪਣੇ ਪਿਤਾ ਅਮਜਦ ਅਲੀ ਸ਼ਾਹ ਦੇ ਬਾਅਦ ਗੱਦੀ ਨਸ਼ੀਨ ਹੋਇਆ।

ਵਾਧੂ ਮੁੱਲ

ਵਾਧੂ ਮੁੱਲ ਇੱਕ ਸੰਕਲਪ ਹੈ ਜਿਸ ਬਾਰੇ ਕਾਰਲ ਮਾਰਕਸ ਨੇ ਡੂੰਘਾਈ ਵਿੱਚ ਲਿਖਿਆ ਹੈ। ਭਾਵੇਂ ਇਹ ਪਦ ਮਾਰਕਸ ਦੀ ਆਪਣੀ ਘਾੜਤ ਨਹੀਂ, ਉਸਨੇ ਇਸਨੂੰ ਵਿਕਸਿਤ ਕੀਤਾ। ਮਾਰਕਸ ਦੱਸਦਾ ਹੈ ਕਿ ਪੂੰਜੀਪਤੀ ਵਾਧੂ ਮੁੱਲ ਲਈ ਮਿਹਨਤ ਸ਼ਕਤੀ ਨੂੰ ਖਰੀਰਦਾ ਹੈ। ਇਹ ਵਾਧੂ ਮੁੱਲ ਉਤਪਾਦਨ ਦੇ ਖੇਤਰ ਵਿੱਚ ਪੈਦਾ ਹੁੰਦਾ ਹੈ। ਉਤ ...

ਵਾਸਫ਼ ਅਲੀ ਵਾਸਫ਼

ਵਾਸਫ਼ ਅਲੀ ਵਾਸਫ਼ ਪਾਕਿਸਤਾਨ ਦੇ ਉਰਦੂ ਸਾਹਿਤ ਦੇ ਜਾਣੇ ਪਛਾਣੇ ਲੇਖਕ ਸਨ। ਉਹ ਇੱਕ ਉਸਤਾਦ ਸ਼ਾਇਰ ਤੇ ਸੂਫ਼ੀ ਸਨ। ਉਹ ਆਪਣੀ ਮਖ਼ਸੂਸ ਅਦਬੀ ਸ਼ੈਲੀ ਲਈ ਮਸ਼ਹੂਰ ਸਨ।

ਵਿਆਹ

ਵਿਆਹ ਦੋ ਵਿਅਕਤੀਆਂ ਵਿੱਚ ਇੱਕ ਬੰਧਨ ਦਾ ਪ੍ਰਣ ਹੁੰਦਾ ਹੈ। ਇਹ ਆਮ ਤੌਰ ਤੇ ਇੱਕ ਆਦਮੀ ਅਤੇ ਇੱਕ ਤੀਵੀਂ ਦੇ ਵਿੱਚਕਾਰ ਹੁੰਦਾ ਹੈ। ਕੁੱਝ ਥਾਵਾਂ ਤੇ, ਇੱਕੋ ਹੀ ਸੈਕਸ ਦੇ ਦੋ ਜਣਿਆਂ ਓੰਨ/ਜਣੀਆਂ ਵਿੱਚ ਵਿਆਹ ਕਾਨੂੰਨੀ ਹੈ। ਇਸ ਵਿੱਚ ਦੁਵੱਲੇ ਵਾਅਦੇ ਅਤੇ ਜੋੜੀ ਦਾ ਅੰਗੂਠੀਆਂ ਦਾ ਆਦਾਨ ਪ੍ਰਦਾਨ ਆਮ ਗੱਲ ਹੈ। ...

ਵਿਕਰਮਾਦਿੱਤ

ਵਿਕਰਮਾਦਿੱਤ ਉੱਜੈਨ, ਭਾਰਤ, ਦੇ ਇੱਕ ਮਹਾਨ ਸਮਰਾਟ ਹੋਏ ਹਨ। ਉਹ ਬੁੱਧੀ, ਬਹਾਦਰੀ ਅਤੇ ਉਦਾਰਤਾ ਲਈ ਪ੍ਰਸਿੱਧ ਸਨ। ਭਵਿਸ਼੍ਯ ਪੁਰਾਣ ਦੇ ਪ੍ਰਤੀਸ੍ਰਗ ਪਰਵ ਦੇ ਅਨੁਸਾਰ, ਉਹ ਪਰਮਾਰ ਖ਼ਾਨਦਾਨ ਉੱਜੈਨ ਦੇ ਰਾਜੇ ਗੰਧਰਵਸੈਨ ਦੇ ਦੂਜੇ ਪੁੱਤਰ ਸਨ। ਵਿਕਰਮਾਦਿੱਤ ਦੀ ਉਪਾਧੀ ਭਾਰਤੀ ਇਤਹਾਸ ਵਿੱਚ ਬਾਅਦ ਦੇ ਕਈ ਹੋਰ ਰ ...

ਵਿਚਾਰਧਾਰਾ

ਵਿਚਾਰਧਾਰਾ, ਸਮਾਜਕ ਰਾਜਨੀਤਕ ਦਰਸ਼ਨ ਵਿੱਚ ਰਾਜਨੀਤਕ, ਕਾਨੂੰਨੀ, ਨੈਤਿਕ, ਸੁਹਜਾਤਮਕ, ਧਾਰਮਿਕ ਅਤੇ ਦਾਰਸ਼ਨਕ ਵਿਚਾਰਾਂ ਦਾ ਇੱਕ ਸੈੱਟ ਹੁੰਦਾ ਹੈ ਜਿਸ ਦੇ ਅਨੁਸਾਰ ਬੰਦੇ ਦੇ ਟੀਚੇ, ਆਸੇ ਅਤੇ ਸਰਗਰਮੀਆਂ ਰੂਪ ਧਾਰਦੀਆਂ ਹਨ। ਵਿਚਾਰਧਾਰਾ ਦਾ ਇੱਕ ਆਮ ਅਰਥ ਰਾਜਨੀਤਕ ਸਿੱਧਾਂਤ ਵਜੋਂ ਕਿਸੇ ਸਮਾਜ ਜਾਂ ਸਮੂਹ ਵਿ ...

ਵਿਨੋਦ ਧਾਮ

ਵਿਨੋਦ ਧਾਮ ਨੂੰ "ਪੈਂਟੀਅਮ ਚਿੱਪ ਦਾ ਫਾਦਰ" ਵੀ ਕਿਹਾ ਜਾਂਦਾ ਹੈ। ਵਿਨੋਦ ਧਾਮ ਦਾ ਜਨਮ 1950 ਵਿੱਚ ਹੋਇਆ। ਉਸ ਦਾ ਪਰਿਵਾਰ ਭਾਰਤ ਵੰਡ ਸਮੇਂ ਰਾਵਲਪਿੰਡੀ ਤੋਂ ਆਇਆ ਸੀ ਅਤੇ ਦਿੱਲੀ ਵਿੱਚ ਵੱਸ ਗਿਆ ਸੀ।ਵਿਨੋਦ ਧਾਮ ਇੱਕ ਇੰਜੀਨੀਅਰ, ਉਦਯੋਗਪਤੀ ਅਤੇ ਉੱਦਮੀ ਪੂੰਜੀਵਾਦੀ ਹੈ।ਇੰਟਲ ਕੋ. ਯੂ.ਐਸ.ਏ ਦੇ ਉੱਚਿਤ ਪੈ ...

ਵਿਨੋਬਾ ਭਾਵੇ

ਆਚਾਰੀਆ ਵਿਨੋਬਾ ਭਾਵੇ ਦੇ ਜਨਮ ਨਾਮ ਵਿਨਾਇਕ ਨਰਹਰੀ ਭਾਵੇ ਸੀ। ਉਨ੍ਹਾਂ ਦਾ ਜਨਮ ਗਾਗੋਡੇ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰੀ ਆਧਿਆਪਕ ਅਤੇ ਮਹਾਤਮਾ ਗਾਂਧੀ ਦਾ ਆਧਿਆਤਮਿਕ ਉੱਤਰਾਧੀਕਾਰੀ ਸੱਮਝਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਪੁਨਾਰ, ਮਹਾਂਰਾਸ਼ਟਰ ਦੇ ਆਸ ...

ਵਿਮਲਾ ਡਾਂਗ

ਵਿਮਲਾ ਡਾਂਗ ਉਘੇ ਸੁਤੰਤਰਤਾ ਸੈਨਾਨੀ, ਸਮਾਜ ਸੇਵੀ ਤੇ ਕਮਿਊਨਿਸਟ ਆਗੂ ਸਨ। ਉਹ ਪੰਜਾਬ ਦੀ ਇਸਤਰੀ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਸਨ। ਭਾਰਤੀ ਕਮਿਊਨਿਸਟ ਪਾਰਟੀ ਅੰਦਰ ਉਹ ਪਾਰਟੀ ਦੀ ਕੌਮੀ ਕੌਂਸਲ ਮੈਂਬਰ, ਕੇਂਦਰੀ ਕੰਟਰੋਲ ਕਮਿਸ਼ਨ ਮੈਂਬਰ, ਸੂਬਾਈ ਪਾਰਟੀ ਦੇ ਸਕੱਤਰੇਤ ਮੈਂਬਰ ਰਹੇ। ਉਹ ਲੰਮਾ ਸਮਾਂ ਮਿਉੂਂ ...

ਵਿਰਕ ਖੁਰਦ

ਵਿਰਕ ਖੁਰਦ - Virk Khurd - विर्क खुर्द, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ। ਇਹ ਬਠਿੰਡਾ ਤੋਂ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜੋ ਕਿ ਵਿਰਕ ਖੁਰਦ ਪਿੰਡ ਦਾ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਹੈਡਕੁਆਟਰ ਹੈ. 2009 ਦੇ ਅੰਕੜਿਆਂ ਅਨੁਸਾਰ ਵਿ ...

ਵਿਲੀਅਮ ਬਟਲਰ ਯੇਟਸ

ਵਿਲੀਅਮ ਬਟਲਰ ਯੇਟਸ ਆਇਰਿਸ਼ ਕਵੀ ਅਤੇ 20ਵੀਂ ਸਦੀ ਦੀਆਂ ਸਿਰਕਢ ਸਖਸ਼ੀਅਤਾਂ ਵਿੱਚੋਂ ਇੱਕ ਸੀ। ਆਇਰਿਸ਼ ਅਤੇ ਬਰਤਾਨਵੀ ਸਾਹਿਤਕ ਸੰਸਥਾਵਾਂ ਉਹ ਥੰਮ ਸੀ। ਬਾਅਦ ਦੇ ਸਾਲਾਂ ਵਿੱਚ ਉਹਨੇ ਦੋ ਵਾਰ ਆਇਰਿਸ਼ ਸੀਨੇਟਰ ਵਜੋਂ ਸੇਵਾ ਕੀਤੀ। ਯੇਟਸ ਆਇਰਿਸ਼ ਸਾਹਿਤਕ ਸੁਰਜੀਤੀ ਦੇ ਪਿੱਛੇ ਇੱਕ ਪ੍ਰੇਰਨਾ ਸ਼ਕਤੀ ਸੀ ਅਤੇ, ...

ਵਿਸ਼ਵ ਮਿੱਟੀ ਦਿਵਸ

ਵਿਸ਼ਵ ਮਿੱਟੀ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 5 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਕਿਸਾਨਾ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੁਕਤਾ ਪੈਦਾ ਕੀਤੀ ਜਾ ਸਕੇ। ਵਿਸ਼ਵ ਦੇ ਬਹੁਤੇ ਹਿੱਸਿਆਂ ਵਿੱਚ ਜਰਖੇਜ਼ ਮਿੱਟੀ ਬੰਜਰ ਬਨਣ ਦੇ ਨੇੜੇ ਪਹੁੰਚ ਗਈ ਹੈ।ਜੇਕਰ ਭਵਿ ...

ਵੀਰ ਸੰਘਵੀ

ਵੀਰ ਸੰਘਵੀ ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ, ਕਾਲਮਨਵੀਸ, ਚਰਚਾ ਸ਼ੋਅ ਦੇ ਹੋਸਟ ਹਨ। ਵਰਤਮਾਨ ਵਿੱਚ ਉਹ ਐਚ.ਟੀ.ਮੀਡੀਆ ਵਿੱਚ ਸਲਾਹਕਾਰ ਹਨ।

ਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ

ਵੁਲਵਰਹੈਂਪਟਨ ਵਾਨਦੇਰੇਰਸ ਫੁੱਟਬਾਲ ਕਲੱਬ, ਇੱਕ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਵੁਲਵਰਹੈਂਪਟਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਮੋਲਿਨੀਉ ਸਟੇਡੀਅਮ, ਵੁਲਵਰਹੈਂਪਟਨ ਅਧਾਰਤ ਕਲੱਬ ਹੈ, ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਵੈਲਡਿੰਗ

ਵੈਲਡਿੰਗ ਜਾ ਫਿਰ ਝਲਾਈ ਦੋ ਚੀਜ਼ਾਂ, ਆਮ ਤੌਰ ਉੱਤੇ ਧਾਤਾਂ ਜਾਂ ਥਰਮੋਪਲਾਸਟਿਕਾਂ ਨੂੰ ਜੋੜਨ ਜਾਂ ਇਕਜਾਨ ਕਰਨ ਲਈ ਵਰਤਿਆ ਜਾਣ ਵਾਲ਼ਾ ਇੱਕ ਬਣਤਰੀ ਅਮਲ ਹੁੰਦਾ ਹੈ।ਝਲਾਈ ਦੁਆਰਾ ਮੁੱਖਤ:ਧਾਤੁਵਾਂ ਅਤੇ ਥਰਮੋਪਲਾਸਟਿਕ ਜੋੜੇ ਜਾਂਦੇ ਹਨ। ਸ ਪਰਿਕ੍ਰੀਆ ਵਿੱਚ ਸੰਬੰਧਿਤ ਟੁਕੜਿਆਂ ਨੂੰ ਗਰਮ ਕਰਕੇ ਪਿਘਲਾ ਲਿਆ ਜਾਂ ...

ਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ

ਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਵੈਸਟ ਬਰੌਮਿਚ, ਇੰਗਲੈਂਡ ਵਿਖੇ ਸਥਿਤ ਹੈ। ਇਹ ਹਾਥੌਰਨਜ਼, ਵੈਸਟ ਬਰੌਮਿਚ ਅਧਾਰਤ ਕਲੱਬ ਹੈ, ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ

ਵੋਟਰ-ਤਸਦੀਕ ਕਾਗ਼ਜ਼ੀ ਪੜਤਾਲ ਨਿਸ਼ਾਨ ਜਾਂ ਵੀਵੀਪੈਟ) ਜਾਂ ਤਸਦੀਕਸ਼ੁਦਾ ਕਾਗ਼ਜ਼ੀ ਫ਼ਰਦ ਜਾਂ ਵੀਪੀਆਰ) ਵੋਟ ਪਰਚੀ ਤੋਂ ਵਿਹੂਣਾ ਵੋਟ ਪ੍ਰਬੰਧ ਵਰਤ ਕੇ ਵੋਟਰਾਂ ਨੂੰ ਵਾਪਸੀ ਜਾਣਕਾਰੀ ਦੇਣ ਦਾ ਇੱਕ ਤਰੀਕਾ ਹੈ। ਇਹ ਵੋਟਿੰਗ ਮਸ਼ੀਨ ਵਾਸਤੇ ਇੱਕ ਅਜ਼ਾਦ ਤਸਦੀਕੀ ਪ੍ਰਬੰਧ ਹੁੰਦਾ ਹੈ ਜਿਸ ਨਾਲ਼ ਵੋਟਰ ਇਹ ਤਸਦੀਕ ...

ਸਈਅਦ ਅਹਿਮਦ ਖ਼ਾਨ

ਸਰ ਸਈਅਦ ਅਹਿਮਦ ਖਾਨ 17 ਅਕਤੂਬਰ 1817 ਵਿੱਚ ਦਿੱਲੀ ਵਿੱਚ ਪੈਦਾ ਹੋਏ। ਉਨ੍ਹਾਂ ਦੇ ਪੂਰਵਜ ਕਿਸੇ ਵਕਤ ਅਰਬ ਤੋਂ ਇਰਾਨ ਆਏ ਸਨ। ਫਿਰ ਉਥੋਂ ਅਕਬਰ ਦੇ ਜਮਾਨੇ ਵਿੱਚਅਫਗਾਨਿਸਤਾਨ ਵਿੱਚ ਹੇਰਾਤ ਆ ਵਸੇ। ਅਤੇ ਸ਼ਾਹਜਹਾਂ ਦੇ ਜਮਾਨੇ ਵਿੱਚ ਹੇਰਾਤ ਤੋਂ ਹਿੰਦੁਸਤਾਨ ਆਏ ਸਨ। ਜਮਾਨੇ ਦੇ ਦਸਤੂਰ ਦੇ ਅਨੁਸਾਰ ਅਰਬੀ ਫਾ ...

ਸਕੂਲੀ ਜ਼ਿਲ੍ਹਾ 36 ਸਰ੍ਹੀ

ਸਕੂਲੀ ਜ਼ਿਲ੍ਹਾ 36 ਸਰ੍ਹੀ ਇੱਕ ਸਕੂਲੀ ਜ਼ਿਲ੍ਹਾ ਹੈ ਜੋ ਸਰ੍ਹੀ, ਵਾਈਟ ਰਾਕ ਅਤੇ ਬਾਰਨਸਟਨ ਆਈਲੈਂਡ, ਬ੍ਰਿਟਿਸ਼ ਕੋਲੰਬੀਆ ਵਿੱਚ ਸਕੂਲ ਚਲਾਉਂਦਾ ਹੈ। ਇਹ ਬ੍ਰਿਟਿਸ਼ ਕੋਲੰਬੀਆ ਵਿਚਲਾ ਸਭ ਤੋਂ ਵੱਡਾ ਸਕੂਲੀ ਜ਼ਿਲ੍ਹਾ ਹੈ ਜਿਸ ਵਿੱਚ 2012/2013 ਵਰ੍ਹੇ ਮੌਕੇ 71.974 ਵਿਦਿਆਰਥੀ ਸ਼ਾਮਲ ਸਨ। ਇਸ ਜ਼ਿਲ੍ਹੇ ਵਿ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →