ⓘ Free online encyclopedia. Did you know? page 191

ਸਟੇਡੀਅਮ ਮਾਨਚੈਸਟਰ ਸ਼ਹਿਰ

ਸਿਟੀ ਓਫ ਮੈਨਚੈਸਟਰ ਸਟੇਡੀਅਮ, ਇਸ ਨੂੰ ਗ੍ਰੇਟਰ ਮੈਨਚੈਸਟਰ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਮੈਨਚੈਸਟਰ ਸਿਟੀ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 47.805 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਕਿਉਂਕਿ ਸਪਸਰਿਸ਼ਪ ਦਾ ਕਾਰਨ, ਇਸ ਨੂੰ ਵੀ ਏਤਿਹਦ ਸਟੇਡੀਅਮ ਦੇ ਤੌਰ ਤੇ ਜਾਣਿਆ ਗਿਆ ਹੈ।

ਸਤਪਾਲ ਡਾਂਗ

ਸਤਪਾਲ ਡਾਂਗ ਸੀ.ਪੀ.ਆਈ. ਦੇ ਆਗੂ ਸਨ। ਉਨ੍ਹਾਂ ਨੇ ਕਮਿਊਨਿਸਟ ਅਤੇ ਟ੍ਰੇਡ ਯੂਨੀਅਨ ਆਗੂ, ਲੋਕ ਪੱਤਰਕਾਰ ਅਤੇ ਮਿਹਨਤੀ ਅਤੇ ਸਮਰਥ ਵਿਧਾਇਕ ਵਜੋਂ ਇਨਸਾਫ਼ ਅਤੇ ਲੋਕ ਹਿਤਾਂ ਲਈ ਆਪਣਾ ਜੀਵਨ ਲੇਖੇ ਲਾਇਆ। ਲੋਕ ਸੇਵਾ ਲਈ ‘ਪਦਮ ਭੂਸ਼ਨ’ ਨਾਲ ਸਨਮਾਨਿਤ ਸ੍ਰੀ ਡਾਂਗ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਲਗਾਤਾਰ 13 ਸਾਲ ...

ਸਨਅਤ

ਇੰਡਸਟਰੀ ਜਾਂ ਸਨਅਤ ਜਾਂ ਉਦਯੋਗ ਕਿਸੇ ਅਰਥਚਾਰੇ ਵਿੱਚ ਕਿਸੇ ਮਾਲ ਜਾਂ ਸੇਵਾ ਦੀ ਪੈਦਾਵਾਰ ਹੁੰਦੀ ਹੈ ਕਿਸੇ ਟੋਲੀ ਜਾਂ ਕੰਪਨੀ ਦੀ ਆਮਦਨੀ ਦਾ ਮੁੱਖ ਸੋਮਾ ਉਹਦੀ ਢੁਕਵੀਂ ਸਨਅਤ ਦਾ ਸੂਚਕ ਹੁੰਦਾ ਹੈ। ਜਦੋਂ ਕਿਸੇ ਵੱਡੇ ਜੁੱਟ ਦੀ ਆਮਦਨੀ ਦੇ ਕਈ ਸਰੋਤ ਹੋਣ ਤਾਂ ਉਹਨੂੰ ਵੱਖੋ-ਵੱਖ ਸਨਅਤਾਂ ਵਿੱਚ ਕੰਮ ਕਰਦਿਆਂ ...

ਸਨੂਕਰ

ਸਨੂਕਰ ਇੱਕ ਕਿਊ ਖੇਡ ਹੈ ਜੋ ਹਰੇ ਕੱਪੜੇ ਜਾਂ ਬੂਰ ਨਾਲ਼ ਢਕੇ ਮੇਜ਼ ਉੱਤੇ ਖੇਡੀ ਜਾਂਦੀ ਹੈ ਜਿਹਦੇ ਹਰੇਕ ਕੋਨੇ ਵਿੱਚ ਅਤੇ ਲੰਮੀਆਂ ਬਾਹੀਆਂ ਦੇ ਵਿਚਕਾਰ ਝ਼ੋਲ਼ੀਆਂ ਹੁੰਦੀਆਂ ਹਨ। ਇਸ ਮੇਜ਼ ਦਾ ਨਾਪ 11 ਫੁੱਟ 8   1 ⁄ 2 ਇੰਚ × 5 ਫੁੱਟ 10 ਇੱੰਚ ਹੁੰਦਾ ਹੈ ਜਿਹਨੂੰ ਆਮ ਤੌਰ ਉੱਤੇ 12 × 6 ਫੁੱਟ ਦੱਸ ਦਿੱ ...

ਸਪਾਰਟਾਕਸ

ਸਪਾਰਟਾਕਸ ਇੱਕ ਥਰੇਸੀਅਨ ਗਲੈਡੀਏਟਰ, ਰੋਮਨ ਰਿਪਬਲਿਕ ਦੇ ਖਿਲਾਫ ਇੱਕ ਵਿਆਪਕ ਦਾਸ ਬਗ਼ਾਵਤ ਵਿੱਚ ਦਾਸਾਂ ਦਾ ਸਭ ਤੋਂ ਚਰਚਿਤ ਨੇਤਾ ਸੀ। ਸਪਾਰਟਾਕਸ ਦੇ ਬਾਰੇ ਵਿੱਚ ਲੜਾਈ ਦੀਆਂ ਘਟਨਾਵਾਂ ਤੋਂ ਪਰੇ ਜ਼ਿਆਦਾ ਕੁੱਝ ਗਿਆਤ ਨਹੀਂ ਹੈ ਅਤੇ ਮਿਲਦੇ ਇਤਿਹਾਸਕ ਵਿਵਰਣ ਕਦੇ - ਕਦੇ ਵਿਰੋਧਾਭਾਸੀ ਹੋ ਜਾਂਦੇ ਹਨ ਅਤੇ ਹਮ ...

ਸਫ਼ਦਰ ਹਾਸ਼ਮੀ

ਸਫ਼ਦਰ ਹਾਸ਼ਮੀ ਕਮਿਊਨਿਸਟ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸੀ। ਉਹ ਮੁੱਖ ਤੌਰ ਤੇ ਭਾਰਤ ਅੰਦਰ ਨੁੱਕੜ ਨਾਟਕ ਨਾਲ ਜੁੜਿਆ ਹੋਇਆ ਸੀ। ਅੱਜ ਵੀ ਰਾਜਨੀਤਕ ਨਾਟਕਕਾਰੀ ਵਿੱਚ ਉਸ ਦਾ ਮਹੱਤਵਪੂਰਨ ਪ੍ਰਭਾਵ ਹੈ।

ਸਬਜੀਆਂ ਦੀ ਸੂਚੀ

Samphire Crithmum maritimum Lettuce Lactuca sativa Watercress Nasturtium officinale Kai-lan Brassica rapa Alboglabra group Orache Atriplex hortensis Tatsoi Brassica rapa Rosularis group Chaya Cnidoscolus aconitifolius subsp. aconitifolius Komatsu ...

ਸਭਾਪਤੀ

ਇੱਕ ਸਭਾਪਤੀ ਜਾਂ ਚੇਅਰਮੈਨ ਇੱਕ ਸੰਗਠਿਤ ਸਮੂਹ ਜਿਵੇਂ ਕਿ ਬੋਰਡ, ਸਮਿਤੀ ਜਾਂ ਇੱਕ ਵਿਚਾਰਸ਼ੀਲ ਸਭਾ ਦਾ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਹੈ। ਸਭਾਪਤੀ ਦਾ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤੌਰ ਤੇ ਸਮੂਹ ਦੇ ਮੈਂਬਰਾਂ ਦੁਆਰਾ ਚੁਣਿਆ ਜਾਂ ਨਿਯੁਕਤ ਕੀਤਾ ਜਾਂਦਾ ਹੈ। ਚੇਅਰਮੈਨ ਗਰੁੱਪਾਂ ਦੀਆਂ ਬੈਠਕ ...

ਸਮਦ ਬਹਿਰੰਗੀ

ਸਮਦ ਬਹਿਰੰਗੀ ਅਜ਼ੇਰੀ ਮੂਲ ਦਾ ਇਰਾਨੀ ਅਧਿਆਪਕ, ਸਮਾਜਿਕ ਆਲੋਚਕ, ਲੋਕਧਾਰਾ-ਸਾਸ਼ਤਰੀ, ਅਨੁਵਾਦਕ, ਅਤੇ ਕਹਾਣੀਕਾਰ ਸੀ। ਉਹ ਆਪਣੀਆਂ ਬਾਲ ਲਿਖਤਾਂ, ਖਾਸ ਤੌਰ ਤੇ ਛੋਟੀ ਕਾਲ਼ੀ ਮੱਛੀ ਦੇ ਲਈ ਮਸ਼ਹੂਰ ਹੈ। ਆਪਣੇ ਯੁੱਗ ਦੇ ਈਰਾਨੀ ਬੁੱਧੀਜੀਵੀਆਂ ਵਾਂਗ ਉਹ ਮੁੱਖ ਤੌਰ ਖੱਬੇਪੱਖੀ ਵਿਚਾਰਾਂ ਤੋਂ ਪ੍ਰਭਾਵਿਤ ਸੀ। ਉ ...

ਸਮਰਾਤ

ਸਮਰਾਤ ਸਾਲ ਵਿੱਚ ਦੋ ਵਾਰ ਆਉਂਦੀ ਹੈ, 20 ਮਾਰਚ ਅਤੇ 22 ਸਤੰਬਰ ਦੇ ਨੇੜੇ-ਤੇੜੇ। ਇਸ ਸ਼ਬਦ ਦੀਆਂ ਕਈ ਵਿਆਖਿਆਵਾਂ ਹਨ। ਸਭ ਤੋਂ ਪੁਰਾਣਾ ਮਤਲਬ ਹੈ ਜਦੋਂ ਦਿਨ ਅਤੇ ਰਾਤ ਦੀ ਲੰਬਾਈ ਤਕਰੀਬਨ ਬਰਾਬਰ ਹੋਵੇ। ਇਹਦੇ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਈਕਵਿਨੌਕਸ ਵੀ ਇਸੇ ਪਰਿਭਾਸ਼ਾ ਤੋਂ ਆਇਆ ਹੈ ਭਾਵ ਬਰਾਬਰ ਰਾਤ।

ਸਮਰਾਲਾ

ਸਮਰਾਲਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਨਗਰ ਪਾਲਿਕਾ ਹੈ। ਇਹ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਲੁਧਿਆਣਾ ਤੋਂ 35 ਕਿਮੀ ਦੂਰ ਸੜਕ ਦੇ ਦੁਪਾਸੀ ਵੱਸਿਆ ਹੈ। ਸਮਰਾਲਾ ਇੱਕ ਸ਼੍ਰੇਣੀ III ਨਗਰ ਪਾਲਿਕਾ ਹੈ ਇਸ ਸ਼ਹਿਰ ਦੇ ਨੇੜੇ ਹੋਰ ਸ਼ਹਿਰਾਂ ਦੇ ਮੁਕਾਬਲੇ ਇਹ ਸ਼ਹਿਰ ਸਭ ਤੋਂ ਪੁਰਾ ...

ਸਮਲਿੰਗਕਤਾ

ਸਮਲਿੰਗਕਤਾ ਦਾ ਅਰਥ ਕਿਸੇ ਵਿਅਕਤੀ ਦਾ ਸਮਾਨ ਲਿੰਗ ਦੇ ਲੋਕਾਂ ਦੇ ਪ੍ਰਤੀ ਯੋਨ ਅਤੇ ਰੋਮਾਂਸਪੂਰਵਕ ਰੂਪ ’ਚ ਆਕਰਸ਼ਤ ਹੋਣਾ ਹੈ। ਉਹ ਪੁਰਸ਼, ਜੋ ਹੋਰ ਪੁਰਸ਼ਾਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਪੁਰਸ਼ ਸਮਲਿੰਗੀ ਜਾਂ ਗੇਅ, ਅਤੇ ਜੋ ਮਹਿਲਾ ਕਿਸੇ ਹੋਰ ਮਹਿਲਾ ਦੇ ਪ੍ਰਤੀ ਆਕਰਸ਼ਤ ਹੁੰਦੀਆਂ ਹਨ ਉਸਨੂੰ ...

ਸਮਾਂ

ਸਮਾਂ ਪੈਮਾਇਸ਼ੀ ਨਿਜ਼ਾਮ ਦਾ ਇੱਕ ਅੰਗ ਹੈ ਜਿਸ ਨਾਲ ਦੋ ਘਟਨਾਵਾਂ ਦੇ ਦਰਮਿਆਨ ਦਾ ਵਕਫ਼ਾ ਪਤਾ ਕੀਤਾ ਜਾਂਦਾ ਹੈ। ਪੁਲਾੜ ਦੇ ਤਿੰਨ ਪਾਸਾਰਾਂ ਦੇ ਨਾਲ ਸਮਾਂ ਚੌਥਾ ਪਾਸਾਰ ਹੈ। ਪ੍ਰਕਿਰਤਕ ਵਿਗਿਆਨਾਂ ਵਿੱਚ ਇਸ ਦੀ ਪਰਿਭਾਸ਼ਾ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਇਵੇਂ ਕੀਤੀ ਜਾਂਦੀ ਹੈ: ਵਕ਼ਤ ਦਰਅਸਲ ਗ਼ੈਰ ਸਥਾ ...

ਸਮਾਉ

ਮਰਦਮਸ਼ੁਮਾਰੀ 2011 ਦੀ ਜਾਣਕਾਰੀ ਅਨੁਸਾਰ ਸਮਾਉ ਪਿੰਡ ਦਾ ਸਥਾਨ ਕੋਡ ਜਾਂ ਪਿੰਡ ਦਾ ਕੋਡ 036134 ਹੈ। ਇਹ ਮਾਨਸਾ ਤੋਂ 19 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜੋ ਕਿ ਸਮਾਉ ਪਿੰਡ ਦਾ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਹੈਡਕੁਆਟਰ ਹੈ। ਪਿੰਡ ਦਾ ਕੁੱਲ ਭੂਗੋਲਿਕ ਖੇਤਰ 1238 ਹੈਕਟੇਅਰ ਹੈ। ਸਮਾਉ ਦੀ ਕੁੱਲ ਆਬਾਦੀ ...

ਸਮਾਜਿਕ ਦੂਰੀ

ਸਮਾਜਿਕ ਦੂਰੀ, ਜਿਸ ਨੂੰ ਸਰੀਰਕ ਦੂਰੀ ਵੀ ਕਿਹਾ ਜਾਂਦਾ ਹੈ, ਇੱਕ ਗੈਰ-ਫਾਰਮਾਸਿਟੀਕਲ ਦਖਲਅੰਦਾਜ਼ੀ ਜਾਂ ਉਪਾਵਾਂ ਦਾ ਇੱਕ ਸਮੂਹ ਹੈ ਜੋ ਲੋਕਾਂ ਵਿਚਕਾਰ ਸਰੀਰਕ ਦੂਰੀ ਬਣਾਈ ਰੱਖਣ ਦੁਆਰਾ ਅਤੇ ਛੂਤ ਦੀ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਗਿਣਤੀ ਨੂੰ ਘਟਾਉਂਦੇ ਹਨ ਅਤੇ ਲੋਕ ਇੱਕ ਦੂਜੇ ਦੇ ...

ਸਮਾਰਟਫ਼ੋਨ

ਸਮਾਰਟਫ਼ੋਨ ਅਜਿਹਾ ਮੋਬਾਈਲ ਫ਼ੋਨ ਹੁੰਦਾ ਹੈ ਜਿਸ ਵਿੱਚ ਕੰਪਿਊਟਰ ਵਾਂਙ ਆਪਰੇਟਿੰਗ ਸਿਸਟਮ, ਰੈਮ ਤੇ ਪ੍ਰੋਸੈਸਰ ਹੁੰਦਾ ਹੈ। ਇਹ ਟੱਚ ਸਕ੍ਰੀਨ ਵਾਲੇ ਫ਼ੋਨ ਹੁੰਦੇ ਹਨ। ਸਮਾਰਟਫ਼ੋਨ਼ਾਂ ਵਿੱਚ ਆਮ ਤੌਰ ਤੇ ਫ਼ੋਨ ਵਾਲੀਆਂ ਸਾਰੀਆਂ ਸਹੂਲਤਾਂ ਹੋਣ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਸ਼ਾਮਿਲ ਹੁੰਦੀਆਂ ਹਨ; ਜਿਵੇਂ ...

ਸਮਿਤੀ

ਇੱਕ ਸਮਿਤੀ ਜਾਂ ਕਮੇਟੀ ਇੱਕ ਜਾਂ ਵਧੇਰੇ ਵਿਅਕਤੀਆਂ ਦਾ ਇੱਕ ਸਮੂਹ ਹੁੰਦਾ ਹੈ, ਜੋ ਵਿਚਾਰਸ਼ੀਲ ਸਭਾ ਦੇ ਅਧੀਨ ਹੈ। ਆਮ ਤੌਰ ਤੇ, ਅਸੈਂਬਲੀ ਸਮਿਤੀ ਵਿੱਚ ਮਾਮਲਾ ਭੇਜਦੀ ਹੈ ਜਿਸ ਤੇ ਉਹ ਖ਼ੁਦ ਵਿਚਾਕਰ ਰਹੀ ਹੋਵੇ। ਸਮਿਤੀ ਦੇ ਵੱਖ ਵੱਖ ਕੰਮ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਕੰਮ, ਸੰਗਠਨ ਦੀ ਕਿਸਮ ਅਤੇ ਇਸ ਦੀਆ ...

ਸਰ ਆਰਥਰ ਕਾਨਨ ਡੌਇਲ

ਸਰ ਆਰਥਰ ਇਗਨੇਸ਼ਿਅਸ ਕੋਨਨ ਡੋਆਇਲ ਇੱਕ ਸਕਾਟਿਸ਼ ਡਾਕਟਰ ਤੇ ਲੇਖਕ ਸੀ ਜਿੰਨਾਂ ਨੂੰ ਸਭ ਤੋਂ ਵੱਧ ਕੇ ਜਸੂਸ ਸ਼ਰਲੌਕ ਹੋਮਜ਼ ਦੀਆਂ ਕਹਾਣੀਆਂ ਤੇ ਪ੍ਰੋਫੈਸਰ ਚੇਲੈਂਜਰ ਦੇ ਸਾਹਸੀ ਕਾਰਨਾਮਿਆਂ ਲਈ ਜਾਣਿਆ ਜਾਂਦਾ ਹੈ। ਇਹ ਕਲਪਨਾ, ਵਿਗਿਆਨਕ ਕਲਪਨਾ ਦੀ ਕਹਾਣੀਆਂ, ਨਾਟਕ, ਕਾਵਿਆਤਮਿਕਤਾ, ਰੁਮਾਂਸਵਾਦੀ ਸਾਹਿਤ, ਗ ...

ਸਰਦੂਲਗੜ੍ਹ

ਸਰਦੂਲਗੜ੍ਹ ਮਾਨਸਾ ਜ਼ਿਲ੍ਹਾ ਦੀ ਤਹਿਸੀਲ ਅਤੇ ਨਗਰ-ਪੰਚਾਇਤ ਹੈ। ਇਹ ਨਗਰ 13 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਇਹ ਨਗਰ ਮਾਨਸਾ - ਸਿਰਸਾ ਸੜਕ ਤੇ ਸਥਿਤ ਹੈ। ਇਸ ਦੀ ਜਨਸੰਖਿਆ ਸਾਲ 2011 ਦੀ ਜਨਗਣਨਾ ਅਨੁਸਾਰ 19.219 ਹੈ। ਇਸ ਇਲਾਕੇ ਦੇ 75.84% ਲੋਕ ਪੜ੍ਹੇ-ਲਿਖੇ ਹਨ। ਇਸ ਇਲਾਕੇ ਵਿੱਚ ਅਨੁਸੂਚਿਤ ਜਾਤੀਆਂ ...

ਸਰਿਊ ਦਰਿਆ

ਰਾਮਚਰਿਤ ਮਾਨਸ ਦੀ ਇੱਕ ਚੌਪਾਈ ਵਿੱਚ ਸਰਯੂ ਨਦੀ ਨੂੰ ਅਯੋਧਿਆ ਦੀ ਪਛਾਣ ਦਾ ਪ੍ਰਮੁੱਖ ਚਿੰਨ੍ਹ ਦੱਸਿਆ ਗਿਆ ਹੈ। ਰਾਮ ਦੀ ਜਨਮ-ਭੂਮੀ ਅਯੋਧਿਆ ਉੱਤਰ ਪ੍ਰਦੇਸ਼ ਵਿੱਚ ਸਰਯੂ ਨਦੀ ਦੇਦਾਵਾਂਤਟ ’ਤੇ ਸਥਿਤ ਹੈ। ਅਯੋਧਿਆ ਹਿੰਦੂਆਂ ਦੇ ਪ੍ਰਾਚੀਨ ਅਤੇ ਸੱਤ ਪਵਿੱਤਰ ਤੀਰਥ-ਅਸਥਾਨਾਂ ਵਿੱਚੋਂ ਇੱਕ ਹੈ। ਅਯੋਧਿਆ ਨੂੰ ਅਥ ...

ਸਲਾਨਾ ਟੂਰਨਾਮੈਂਟ ਪਲਾਹੀ ਸਾਹਿਬ

ਜਨਵਰੀ 2016 ਇਤਿਹਾਸਕ ਪਿੰਡ ਪਲਾਹੀ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਲਾਹੀ ਸਾਹਿਬ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਂਡ ਵਿਖੇ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਇਸ ਖੇਡ ਮੇਲੇ ਦੇ ਪਹਿਲੇ ਦਿਨ ਅਰਦਾਸ ਉਪਰੰਤ ਮੈਚਾਂ ਦੀ ਆਰੰਭਤਾ ...

ਸਲਾਬਤਪੁਰਾ

ਸਲਾਬਤਪੁਰਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਉੱਘਾ ਪਿੰਡ ਹੈ।ਇਹ ਪਿੰਡ ਬਾਜਾਖਾਨਾ ਬਰਨਾਲਾ ਮੇਨ ਸੜਕ ਉੱਪਰ ਸਥਿਤ ਹੈ।ਜਿੱਥੋਂ ਕਿ ਚਾਰੋਂ ਦਿਸ਼ਾਵਾਂ ਵੱਲ ਨੂੰ ਸੜਕਾਂ ਨਿਕਲਦੀਆਂ ਹਨ।ਇੱਥੇ ਤਕਰੀਬਨ ਸਾਰੀਆਂ ਹੀ ਮੁੱਢਲੀਆਂ ਸਹੂਲਤਾਂ ਮੌਜੂਦ ਹਨ। ਇਹ ਤਹਿਸੀਲ ਭਗਤਾ ਭਾਈ ਕਾ ਦੇ ਅਧੀਨ ਆਉਂਦਾ ਹੈ।ਇਹ ਪਿ ...

ਸਵਾਤੀ ਤਾਰਾ

ਸਵਾਤੀ ਜਾਂ ਆਰਕਟਿਉਰਸ ਗਵਾਲਾ ਤਾਰਾਮੰਡਲ ਵਿੱਚ ਸਥਿਤ ਇੱਕ ਨਾਰੰਗੀ ਰੰਗ ਦਾ ਦਾਨਵ ਤਾਰਾ ਹੈ। ਇਸਦਾ ਬਾਇਰ ਨਾਮ ਅਲਫਾ ਬੋਓਟੀਸ ਹੈ। ਇਹ ਅਕਾਸ਼ ਦਾ ਤੀਜਾ ਸਭ ਤੋਂ ਰੋਸ਼ਨ ਤਾਰਾ ਹੈ। ਇਸਦਾ ਸਾਪੇਖ ਕਾਂਤੀਮਾਨ - 0.04 ਮੈਗਨਿਟਿਊਡ ਹੈ। ਸਵਾਤੀ ਧਰਤੀ ਤੋਂ 36.7 ਪ੍ਰਕਾਸ਼-ਸਾਲ ਦੀ ਦੂਰੀ ਉੱਤੇ ਹੈ ਅਤੇ ਸਾਡੇ ਸੂਰ ...

ਸਵਾਤੀ ਪੀਰਾਮਲ

ਸਵਾਤੀ ਪਿਰਾਮਲ ਭਾਰਤ ਦੀ ਮੋਹਰੀ ਵਿਗਿਆਨੀ ਅਤੇ ਸਨਅਤਕਾਰ ਹੈ ਜੋ ਕੀ ਜਨਤਕ ਸਿਹਤ ਅਤੇ ਨਵੀਨਤਾ ਤੇ ਬਹੁਤ ਕੰਮ ਕਿੱਤਾ ਹੈ। ਇਸ ਨੇ ਬਣਾਈਆਂ ਨਵੀਂ ਦਵਾਈਆਂ ਅਤੇ ਜਨਤਕ ਸਿਹਤ ਸੇਵਾਵਾਂ ਨੇ ਹਜ਼ਾਰਾਂ ਦੇ ਜੀਵਨ ਨੂੰ ਪ੍ਰਭਾਵਤ ਕਿੱਤਾ ਹੈ। ਉਹ ਪੀਰਾਮਲ ਐਂਟਰਪ੍ਰਾਈਜਜ਼ ਲਿਮਟਿਡ ਦੀ ਵਾਈਸ ਚੇਅਰਪਰਸਨ ਹੈ। ਉਸ ਨੇ ਆਪ ...

ਸਹਾਇਕ ਮੈਮਰੀ

ਸਹਾਇਕ ਮੈਮਰੀ ਕੰਪਿਊਟਰ ਦੇ ਸੀ.ਪੀ.ਯੂ ਵਿੱਚ ਸਥਿਤ ਮੁੱਖ ਮੈਮਰੀ ਤੋ ਅਲਗ ਹੁੰਦੀ ਹੈ।ਫਲਾਪੀ ਡਿਸਕ,ਕਮਪੈਕਟ ਡਿਸਕ ਆਦਿ ਸਹਾਇਕ ਮੈਮਰੀ ਦੀਆਂ ਅਲਗ-ਅਲਗ ਕਿਸਮਾਂ ਹਨ। ਫਾਰਮ ਆਕਸੀਲਰੀ ਮੈਮੋਰੀ ਦੇ ਸਭ ਤੋਂ ਆਮ ਰੂਪ ਫਲੈਟ ਮੈਮੋਰੀ, ਆਪਟੀਕਲ ਡਿਸਕਸ, ਮੈਗਨੈਟਿਕ ਡਿਸਕਸ ਅਤੇ ਮੈਗਨੀਟਿਡ ਟੇਪ ਹਨ। ਸਹਾਇਕ ਮੈਮੋਰੀ ਪ ...

ਸ਼ਬਾਨਾ ਆਜ਼ਮੀ

ਸ਼ਬਾਨਾ ਆਜ਼ਮੀ ਹਿੰਦੀ ਅਤੇ ਉਰਦੂ ਫ਼ਿਲਮਾਂ ਦੀ ਅਭਿਨੇਤਰੀ ਹੈ। ਸ਼ਬਾਨਾ ਕਵੀ ਕੈਫ਼ੀ ਆਜ਼ਮੀ ਅਤੇ ਸਟੇਜ ਅਦਾਕਾਰਾ ਸ਼ੌਕਤ ਆਜ਼ਮੀ ਦੀ ਧੀ ਹੈ, ਉਹ ਪੁਣੇ ਦੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੀ ਸਾਬਕਾ ਵਿਦਿਆਰਥੀ ਹੈ। ਆਜ਼ਮੀ ਨੇ ਆਪਣੀ ਫ਼ਿਲਮ ਦੀ ਸ਼ੁਰੂਆਤ 1974 ਵਿੱਚ ਕੀਤੀ ਅਤੇ ਜਲਦੀ ਹੀ ਪੈ ...

ਸ਼ਮਸ ਤਬਰੇਜ਼ੀ

ਸ਼ਮਸ ਤਬਰੇਜ਼ੀ ਇੱਕ ਫਾਰਸੀ ਭਾਸ਼ੀ ਮੁਸਲਮਾਨ, ਫਕੀਰ ਸਨ। ਉਹ ਅਜ਼ਰਬਾਈਜਾਨ ਦੇ ਤਬਰੇਜ਼ ਸ਼ਹਿਰ ਦੇ ਵਸਨੀਕ ਸਨ ਅਤੇ ਬੜੇ ਉਚਕੋਟੀ ਦੇ ਸੂਫੀ ਬਜ਼ੁਰਗ ਸਨ। ਸ਼ਮਸ ਤਬਰੇਜ਼ੀ ਬਾਰੇ ਉਸ ਤਰ੍ਹਾਂ ਠੀਕ - ਠੀਕ ਜਾਣਕਾਰੀ ਨਹੀਂ ਮਿਲਦੀ ਜਿਵੇਂ ਰੂਮੀ ਬਾਰੇ ਮਿਲਦੀ ਹੈ। ਕੁੱਝ ਲੋਕ ਮੰਨਦੇ ਹਨ ਕਿ ਉਹ ਕਿਸੇ ਸਿਲਸਿਲੇ ਦੇ ...

ਸ਼ਮਸ਼ਪੁਰ ਬਲਾਕ ਸਮਰਾਲਾ

ਸ਼ਮਸ਼ਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ। ਸ਼ਮਸ਼ਪੁਰ ਸਮਰਾਲੇ ਤੋਂ ਬੀਜਾ ਰੋਡ ਤੇ ਸਮਰਾਲੇ ਵੱਲੋਂ ਚੰਡੀਗੜ੍ਹ -ਲੁਧਿਆਣਾ ਮਾਰਗ ਤੋਂ ੩ ਕਿਲੋਮੀਟਰ ਦੀ ਦੂਰੀ ਤੇ ਅਤੇ ਬੀਜੇ ਵੱਲੋਂ ਸ਼ੇਰ ਸਾਹ ਸੂਰੀ ਰਾਸ਼ਟਰੀ ਮਾਰਗ ੧ ਤੋਂ ੭ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ...

ਸ਼ਰਤਚੰਦਰ

ਸ਼ਰਤਚੰਦਰ ਚੱਟੋਪਾਧਿਆਏ ਬੰਗਲਾ ਦੇ ਪ੍ਰਸਿੱਧ ਨਾਵਲਕਾਰ ਸਨ। ਉਨ੍ਹਾਂ ਦਾ ਜਨਮ ਹੁਗਲੀ ਜਿਲ੍ਹੇ ਦੇ ਦੇਵਾਨੰਦਪੁਰ ਵਿੱਚ ਹੋਇਆ। ਉਹ ਆਪਣੇ ਮਾਤਾ-ਪਿਤਾ ਦੇ ਨੌਂ ਬੱਚਿਆਂ ਵਿੱਚੋਂ ਇੱਕ ਸਨ। ਅਠਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇੰਟਰ ਪਾਸ ਕੀਤਾ। ਇਨ੍ਹੀਂ ਦਿਨੀਂ ਉਨ੍ਹਾਂ ਨੇ ਬਾਸਾ ਨਾਮ ਦਾ ਇੱਕ ਨਾਵਲ ਲਿਖ ਲਿ ...

ਸ਼ਰਬਤ

ਸ਼ਰਬਤ ਇੱਕ ਪੀਣ ਵਾਲਾ ਪਦਾਰਥ ਹੈ ਜੋ ਕੀ ਪਾਣੀ ਅਤੇ ਨਿੰਬੂ ਦੇ ਨਾਲ ਮਸਲੇ ਅਤੇ ਹੋਰ ਸਮੱਗਰੀ ਪਾਕੇ ਬਣਾਇਆ ਜਾਂਦਾ ਹੈ। ਇਹ ਠੰਡਕ ਲੇਨ ਲਈ ਪਿਆ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਵਿੱਚ ਪਾਣੀ, ਚੀਨੀ, ਨਿੰਬੂ ਅਤੇ ਨਮਕ ਪਾਕੇ ਇਸਨੂੰ ਬਣਾਉਂਦੇ ਹੰਨ। ਸ਼ਰਬਤ ਤੁਰਕ, ਈਰਾਨ, ਅਰਬ, ਅਫ਼ਗਾਨ, ਪਾਕਿਸਤਾਨੀ ਅਤੇ ਬੰ ...

ਸ਼ਾਂਤ ਰਸ

ਜਦੋਂ ਰਚਨਾ ਜਾਂ ਵਾਕ ਵਿੱਚੋਂ ਸੰਸਾਰ ਤੋਂ ਬੇਮੁਖਤਾ, ਇਕੱਲਾਪਣ, ਵੈਰਾਗ, ਉਦਾਸੀ ਆਦਿ ਭਾਵ ਉਤਪੰਨ ਹੋਵੇ ਤਾਂ ਉਥੇ ਸ਼ਾਂਤ ਰਸ ਹੁੰਦਾ ਹੈ। ਭਾਵੇਂ ਭਰਤ ਮੁਨੀ ਨੇ ਆਪਣੇ ਗ੍ਰੰਥ ਨਾਟਯ ਸ਼ਾਸਤਰ ਵਿੱਚ ਸ਼ਾਂਤ ਰਸ ਨੂੰ ਰਸਾਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਕੀਤਾ ਤੇ ਰਸਾਂ ਦੀ ਗਿਣਤੀ ਅੱਠ ਹੀ ਦੱਸੀ ਹੈ, ਪਰ ਬਾਅ ...

ਸ਼ਾਂਤੀ ਸਤੂਪਾ

ਸ਼ਾਂਤੀ ਸਤੂਪਾ ਜੰਮੂ ਕਸ਼ਮੀਰ ਵਿੱਚ ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਚਾਂਸਪਾ ਵਿਖੇ ਪੈਂਦਾ ਹੈ। ਇਹ 1991 ਵਿੱਚ ਜਪਾਨੀ ਬੋਧੀ ਭਿਕਸ਼ੂ ਗਯੋਮਯੋ ਨਾਕਾਮੁਰਾ ਅਤੇ ਪੀਸ ਪੈਗੋਡਾ ਮਿਸ਼ਨ ਦੇ ਦੁਆਰਾ ਬਣਾਇਆ ਗਿਆ ਸੀ।. ਸ਼ਾਂਤੀ ਸਤੂਪਾ ਬੁੱਧ ਦੀ ਨਿਸ਼ਾਨੀ ਨਾਲ 14 ਦਲਾਈ ਲਾਮਾ ਰੱਖੇ ਹੋਏ ਹੰਨ। ਸਤੂਪਾ ਧਾਰਮਕ ਮਹੱਤ ...

ਸ਼ਾਰਲ ਡ ਗੋਲ

ਸ਼ਾਰਲ ਔਂਦਰੇ ਜੋਸੈੱਫ਼ ਮਾਰੀ ਡ ਗੋਲ ; 22 ਨਵੰਬਰ 1890 – 9 ਨਵੰਬਰ 1970) ਇੱਕ ਫ਼ਰਾਂਸੀਸੀ ਜਨਰਲ, ਟਾਕਰਾਕਾਰ, ਲਿਖਾਰੀ ਅਤੇ ਨੀਤੀਵਾਨ ਸੀ। ਇਹ ਅਜ਼ਾਦ ਫ਼ਰਾਂਸ ਦਾ ਆਗੂ ਅਤੇ ਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ ਦਾ ਮੁਖੀਆ ਸੀ। 1958 ਵਿੱਚ ਇਹਨੇ ਪੰਜਵਾਂ ਗਣਰਾਜ ਥਾਪਿਆ ਅਤੇ 1969 ਵਿੱਚ ਅਸਤੀਫ਼ਾ ਦੇਣ ...

ਸ਼ਾਹ ਅਬਦੁਲ ਲਤੀਫ਼ ਭਟਾਈ

ਸ਼ਾਹ ਅਬਦੁਲ ਲਤੀਫ ਭਟਾਈ ਸਿੰਧ ਦੇ ਸੰਸਾਰ ਪ੍ਰਸਿੱਧ ਸੂਫੀ ਕਵੀ ਸਨ, ਜਿਨ੍ਹਾਂ ਨੇ ਸਿੰਧੀ ਭਾਸ਼ਾ ਨੂੰ ਸੰਸਾਰ ਦੇ ਰੰਗ ਮੰਚ ਉੱਤੇ ਸਥਾਪਤ ਕੀਤਾ। ਸ਼ਾਹ ਲਤੀਫ ਦਾ ਕਾਲਜਈ ਕਾਵਿ-ਰਚਨਾ ਸ਼ਾਹ ਜੋ ਰਸਾਲੋ ਸਿੰਧੀ ਸਮੁਦਾਏ ਦੇ ਦਿਲਾਂ ਦੀ ਧੜਕਨ ਵਾਂਗ ਹੈ ਅਤੇ ਸਿੰਧ ਦਾ ਹਵਾਲਾ ਸੰਸਾਰ ਵਿੱਚ ਸ਼ਾਹ ਲਤੀਫ ਦੇ ਦੇਸ਼ ਵ ...

ਸ਼ਾਹਰਾਹ

ਸ਼ਾਹਰਾਹ ਜਾਂ ਸ਼ਾਹ ਰਾਹ ਜਾਂ ਹਾਈਵੇ ਇੱਕ ਪਬਲਿਕ ਸੜਕ ਜਾਂ ਜ਼ਮੀਨ ਉਤਲਾ ਕੋਈ ਹੋਰ ਆਮ ਲਾਂਘਾ ਹੁੰਦਾ ਹੈ। ਇਹਨੂੰ ਪ੍ਰਧਾਨ ਸੜਕਾਂ ਵਾਸਤੇ ਵਰਤਿਆ ਜਾਂਦਾ ਹੈ ਪਰ ਕਈ ਵਾਰ ਇਸ ਵਿੱਚ ਹੋਰ ਪਬਲਿਕ ਸੜਕਾਂ ਅਤੇ ਪਬਲਿਕ ਪੰਧਾਂ ਵੀ ਸ਼ਾਮਲ ਹੁੰਦੀਆਂ ਹਨ।

ਸ਼ਾਹੀ ਪਨੀਰ

ਸ਼ਾਹੀ ਪਨੀਰ ਉੱਤਰ ਭਾਰਤ ਦਾ ਭੋਜਨ ਹੈ ਜੋ ਕੀ ਪਨੀਰ ਤੋ ਬਣਾਇਆ ਜਾਂਦਾ ਹੈ। ਸ਼ਾਹੀ ਪਨੀਰ ਨੂੰ ਕਰੀਮ, ਟਮਾਟਰ ਅਤੇ ਮਸਾਲੇ ਦੀ ਬਣੀ ਮੋਟੀ ਗਰੇਵੀ ਵਿੱਚ ਪਨੀਰ ਨੂੰ ਪਕਾਕੇ ਬਣਾਇਆ ਜਾਂਦਾ ਹੈ। ਇਸ ਨਾਲ ਮਿਲਦੇ ਜੁਲਦੇ ਪਕਵਾਨ ਕੜਾਈ ਪਨੀਰ ਅਤੇ ਪਨੀਰ ਮਖਣੀ ਹਨ।

ਸ਼ਿਮਲਾ ਸੰਧੀ

ਸ਼ਿਮਲਾ ਸੰਧੀ 1971 ਵਿੱਚ ਭਾਰਤ-ਪਾਕਿ ਜੰਗ ਤੋਂ ਬਾਅਦ ਭਾਰਤ ਦੀ ਸ਼ਿਮਲਾ ਵਿੱਚ ਇੱਕ ਸੰਧੀ ਤੇ ਦਸਤਖਤ ਕੀਤੇ ਗਏ ਸਨ. ਇਸ ਨੂੰ ਸ਼ਿਮਲਾ ਸਮਝੌਤਾ ਕਿਹਾ ਜਾਂਦਾ ਹੈ. ਇਸ ਵਿੱਚ ਜ਼ੁਲਫੀਕਾਰ ਅਲੀ ਭੁੱਟੋ ਨੂੰ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੀ ਤਰਫੋਂ ਭਾਰਤ ਤੋਂ ਸ਼ਾਮਲ ਕੀਤਾ ਗਿਆ ਸੀ. ਭਾਰਤ ਇੱਕ ਸ਼ਾਂਤ ਦੇਸ਼ ਹ ...

ਸ਼ਿਰਾ

ਲਹੂ-ਦੌਰਾ ਪ੍ਰਬੰਧ ਵਿੱਚ ਨਾੜਾਂ ਜਾਂ ਨਾੜੀਆਂ ਜਾਂ ਸ਼ਿਰਾਵਾਂ ਉਹ ਲਹੂ ਨਾੜਾਂ ਹੁੰਦੀਆਂ ਹਨ ਜੋ ਲਹੂ ਨੂੰ ਦਿਲ ਵੱਲ ਲੈ ਕੇ ਜਾਂਦੀਆਂ ਹਨ। ਫੇਫੜੇ ਅਤੇ ਧੁੰਨੀ ਵਾਲ਼ੀ ਨਾੜਾਂ ਤੋਂ ਬਗ਼ੈਰ ਸਾਰੀਆਂ ਨਾੜਾਂ ਵਿੱਚ ਆਕਸੀਜਨ-ਵਿਹੂਣਾ ਲਹੂ ਹੁੰਦਾ ਹੈ। ਨਾੜਾਂ ਧਮਣੀਆਂ ਨਾਲ਼ੋਂ ਘੱਟ ਪੱਠੇਦਾਰ ਹੁੰਦੀਆਂ ਹਨ ਅਤੇ ਚਮੜ ...

ਸ਼ਿੰਗਾਰ ਰਸ

ਸ਼ਿੰਗਾਰ ਰਸ ਦੀ ਪ੍ਰਮੁੱਖ ਕਿਸਮ ਹੈ। ਇਸ ਰਸ ਦਾ ਮੂਲ ਅਰਥ ਕਾਮੋਨਮਾਦ ਅਥਵਾ ਰਤੀ ਹੈ ਜਿਸ ਦਾ ਸਹਿਜ ਤਰੀਕੇ ਨਾਲ ਅਨੁਭਵ ਕੀਤਾ ਜਾਂਦਾ ਹੈ। ਸ਼ਿੰਗਾਰ ਰਸ ਦਾ ਰਤੀ ਸਥਾਈ ਭਾਵ ਹੈ। ਪਿਆਰ ਭਰਪੂਰ ਰਸ ਨੂੰ ਪਰੰਪਰਾਗਤ ਤੌਰ ’ਤੇ ਸ਼ਿੰਗਾਰ ਕਿਹਾ ਜਾਂਦਾ ਹੈ। ਸ਼ਿੰਗਾਰ ਦੀ ਨਿਰੁਕਤੀ ਸ਼੍ਰੀ ਧਾਤੂ ਤੋਂ ਹੈ ਜਿਸਦਾ ਅਰ ...

ਸ਼ੀਲਾ ਦੀਕਸ਼ਤ

ਸ਼ੀਲਾ ਦੀਕਸ਼ਤ ਭਾਰਤ ਦੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਰਾਜ ਦੀ ਮੁੱਖ ਮੰਤਰੀ ਸੀ। ਉਨ੍ਹਾਂ ਨੂੰ 17 ਦਸੰਬਰ 2008 ਵਿੱਚ ਲਗਾਤਾਰ ਤੀਜੀ ਵਾਰ ਦਿੱਲੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਇਹ ਦਿੱਲੀ ਦੀ ਦੂਜੀ ਇਸਤਰੀ ਮੁੱਖ ਮੰਤਰੀ ਸਨ। ਇਨ੍ਹਾਂ ਦਾ ਹਲਕਾ ਨਵੀਂ ਦਿੱਲੀ ਹੈ। ਨਵੀਂ ਹੱਦਬੰਦੀ ਤੋਂ ਪਹਿਲਾਂ ਇਨ੍ਹਾ ...

ਸ਼ੀਸ਼ ਮਹਿਲ, ਪਟਿਆਲਾ

ਸ਼ੀਸ਼ ਮਹਿਲ ਪੰਜਾਬ ਦੇ ਪਟਿਆਲੇ ਸ਼ਹਿਰ ਵਿੱਚ ਸਥਿਤ ਹੈ। ਇਹ ਮੋਤੀ ਬਾਗ ਪੈਲਸ ਦਾ ਹਿੱਸਾ ਸੀ। ਇਸ ਪੈਲਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 ਈ. ਵਿੱਚ ਬਣਵਾਇਆ ਸੀ। ਪੈਲਸ ਦੇ ਸਾਹਮਣੇ ਇੱਕ ਸੁੰਦਰ ਝੀਲ ਹੈ ਜਿਸ ਉਪਰ ਇੱਕ ਝੂਲਾ ਬਣਿਆ ਹੋਇਆ ਹੈ ਜਿਸਨੂੰ ਕਿ ਲਛਮਣ ਝੂਲਾ ਕਿਹਾ ਜਾਂਦਾ ਹੈ।ਭਾਰਤ ਦੀਆਂ ਰਿਆਸ ...

ਸ਼ੇਖ ਅਬਦੁੱਲਾ

ਸ਼ੇਖ ਮੁਹੰਮਦ ਅਬਦੁੱਲਾ, ਸ਼ੇਰ-ਏ-ਕਸ਼ਮੀਰ, ਕਸ਼ਮੀਰ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਨੈਸ਼ਨਲ ਕਾਨਫਰੰਸ ਦਾ ਆਗੂ ਸੀ ਅਤੇ ਜੰਮੂ ਅਤੇ ਕਸ਼ਮੀਰ ਦੇ ਆਧੁਨਿਕ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਰਾਜਨੀਤਕ ਹਸਤੀਆਂ ਵਿੱਚੋਂ ਇੱਕ ਸੀ। ਉਸਨੇ ਮਹਾਰਾਜਾ ਹਰੀ ਸਿੰਘ ਦੇ ਸ਼ਾਸਨ ਦੇ ਖਿਲਾਫ ਅੰਦੋਲਨ ਛੇੜਿਆ ਅਤੇ ਕਸ਼ਮ ...

ਸ਼ੇਰ ਦੀ ਖੱਲ ਵਾਲਾ ਯੋਧਾ

ਸ਼ੇਰ ਦੀ ਖੱਲ ਵਾਲਾ ਯੋਧਾ ਸ਼ੋਥਾ ਰੁਸਥਾਵੇਲੀ ਦਾ 12ਵੀਂ ਸਦੀ ਵਿੱਚ ਲਿਖਿਆ ਖ਼ੂਬਸੂਰਤ ਮਹਾਂਕਾਵਿ ਜਾਰਜੀਆਈ ਸਾਹਿਤ ਦਾ ਮਾਣ ਹੈ। ਇਸ ਨੂੰ ਪੜ੍ਹਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਦਾ ਰਚਣਹਾਰ ਹੋਮਰ ਦੀਆਂ ਮਹਾਂਕਾਵਿਕ ਰਚਨਾਵਾਂ, ਪਲੈਟੋ ਦੇ ਫ਼ਲਸਫ਼ੇ ਅਤੇ ਅਰਬੀ ਅਤੇ ਫਾਰਸੀ ਸਾਹਿਤ ਤੋਂ ਵਾਕਫ਼ ਸੀ। ਇਹ ...

ਸ਼ੋਰਟਕੇਕ

ਸ਼ੋਰਟਕੇਕ ਇੱਕ ਭਾਂਤੀ ਦਾ ਕੇਕ ਜਾਂ ਬਿਸਕੁਟ ਹੈ ਜੋ ਕੀ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਦੇ ਨਾਲ ਆਟੇ ਨੂੰ ਮਿਲਾਕੇ ਬਣਾਇਆ ਜਾਂਦਾ ਹੈ। ਆਮਤੌਰ ਤੇ ਸ਼ੋਰਟਕੇਕ ਨੂੰ ਆਟਾ, ਖੰਡ, ਬੇਕਿੰਗ ਪਾਊਡਰ ਜਾਂ ਸੋਡਾ, ਲੂਣ, ਮੱਖਣ, ਦੁੱਧ ਜਾਂ ਕਰੀਮ, ਅਤੇ ਕਈ ਵਾਰ ਅੰਡੇ ਦੇ ਨਾਲ ਬਣਾਇਆ ਹੈ। ਸੁੱਕੀ ਸਮੱਗਰੀ ਨੂੰ ਮਿ ...

ਸ਼ੱਕਰ ਰੋਗ

ਸ਼ੱਕਰ ਰੋਗ ਜਾਂ ਮਧੂਮੇਹ ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖੀ ਸਰੀਰ ਖੂਨ ਵਿਚਲੀ ਖੰਡ ਦੀ ਮਾਤਰਾ ਨੂੰ ਕੰਟਰੋਲ ਨਹੀ ਕਰਦਾ। ਇਹ ਇੱਕ ਖਤਰਨਾਕ ਰੋਗ ਹੈ। ਇਹ ਰੋਗ ਵਿੱਚ ਸਾਡੇ ਸਰੀਰ ਵਿੱਚ ਪੈਂਕਰੀਆ ਦੁਆਰਾ ਇਨਸੂਲਿਨ ਦਾ ਰਿਸਾਉ ਘੱਟ ਹੋ ਜਾਣ ਦੇ ਕਾਰਨ ਹੁੰਦਾ ਹੈ। ਲਹੂ ਵਿੱਚ ਗੁਲੂਕੋਜ ਦਾ ਪੱਧਰ ਵੱਧ ਜਾਂਦਾ ਹੈ, ...

ਸਾਂਤੋ ਦੋਮਿੰਗੋ

ਸਾਂਤੋ ਦੋਮਿੰਗੋ, ਅਧਿਕਾਰਕ ਤੌਰ ਤੇ ਸਾਂਤੋ ਦੋਮਿੰਗੋ ਦੇ ਗੂਸਮਾਨ, ਡੋਮਿਨਿਕਾਈ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਮਹਾਂਨਗਰੀ ਅਬਾਦੀ, ਪੇਂਡੂ ਅਬਾਦੀ ਤੋਂ ਛੁੱਟ, ੨੦੧੦ ਵਿੱਚ ੨,੯੦੭,੧੦੦ ਤੋਂ ਵੱਧ ਸੀ। ਇਹ ਸ਼ਹਿਰ ਕੈਰੇਬੀਆਈ ਸਾਗਰ ਉੱਤੇ ਓਸਾਮਾ ਦਰਿਆ ਦੇ ਦਹਾਨੇ ਤੇ ਸਥਿਤ ਹੈ। ਇਸਦ ...

ਸਾਂਦਲ ਬਾਰ

ਸਾਂਦਲ ਬਾਰ ਪਾਕਿਸਤਾਨੀ ਪੰਜਾਬ ਵਿੱਚ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਖੇਤਰ ਵਿੱਚ ਇੱਕ ਇਲਾਕਾ ਹੈ। ਇਹ ਚੌੜਾਈ ਵਿੱਚ ਲੱਗਪੱਗ 80 ਕਿਮੀ ਅਤੇ ਲੰਮਾਈ ਵਿੱਚ 40 ਕਿਮੀ ਹੈ। ਮਕਾਮੀ ਭਾਸ਼ਾ ਵਿੱਚ ਬਾਰ ਦਾ ਅਰਥ ਇੱਕ ਜੰਗਲੀ ਖੇਤਰ ਹੁੰਦਾ ਹੈ ਜਿੱਥੇ ਖੇਤੀ ਲਈ ਕੋਈ ਸਾਧਨ ਨਹੀਂ ਹੁੰਦੇ। ਦੰਦ ਕਥਾ ਹੈ ਕਿ ...

ਸਾਈਂ ਜ਼ਹੂਰ

ਸਾਈਂ ਜ਼ਹੂਰ ਜਾਂ ਸਾਈਂ ਜ਼ਹੂਰ ਅਹਿਮਦ ਪਾਕਿਸਤਾਨ ਦਾ ਇੱਕ ਮਸ਼ਹੂਰ ਪੰਜਾਬੀ ਸੂਫ਼ੀ ਗਵਈਆ ਹੈ। ਪਹਿਲਾਂ ਉਹ ਪਿੰਡਾਂ ਸ਼ਹਿਰਾਂ ਦੀ ਗਲੀਆਂ,ਕਬਰਾਂ ਆਦਿ ਉੱਪਰ ਲੱਗਣ ਵਾਲੇ ਉਰਸਾਂ ਤੇ ਗਾਇਆ ਕਰਦੇ ਸਨ। ਉਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਗੁਲਾਮ ਫਰੀਦ ਜੀ ਵਰਗੇ ਸੂਫ਼ੀ ਕਵੀਆਂ ਅਤੇ ਸੰਤਾਂ ਦੀ ...

ਸਾਈਕੈਟਰੀ

ਸਾਈਕੈਟਰੀ ਜਾਂ ਮਨੋਰੋਗ ਵਿਗਿਆਨ ਅਜਿਹੀ ਖ਼ਾਸ ਇਲਾਜ ਪ੍ਰਨਾਲੀ ਹੈ ਜੋ ਮਨੋਰੋਗਾਂ ਦੀ ਘੋਖ, ਪਛਾਣ, ਇਲਾਜ ਅਤੇ ਰੋਕ ਨਾਲ਼ ਵਾਸਤਾ ਰੱਖਦੀ ਹੈ। ਇਹਨਾਂ ਵਿੱਚ ਕਈ ਤਰਾਂ ਦੀਆਂ ਜਜ਼ਬਾਤੀ, ਵਤੀਰੀ, ਬੋਧੀ ਅਤੇ ਸੋਝੀ ਬੇਕਾਇਦਗੀਆਂ ਸ਼ਾਮਲ ਹਨ।

ਸਾਊਥਹੈਂਪਟਨ ਫੁੱਟਬਾਲ ਕਲੱਬ

ਸਾਊਥਹੈਂਪਟਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਸਾਊਥਹੈਂਪਟਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਸੇੰਟ ਮੈਰੀ ਸਟੇਡੀਅਮ, ਸਾਊਥਹੈਂਪਟਨ ਅਧਾਰਤ ਕਲੱਬ ਹੈ, ਜੋ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →