ⓘ Free online encyclopedia. Did you know? page 192

ਸਾਖਾਲਿਨ

ਸਾਖਾਲਿਨ ਜਾਂ ਸਖਾਲਿਨ, ਜਿਸ ਨੂੰ ਜਾਪਾਨੀ ਵਿੱਚ ਕਾਰਾਫੁਤੋ ਕਹਿੰਦੇ ਹਨ, ਪ੍ਰਸ਼ਾਂਤ ਮਹਾਸਾਗਰ ਦੇ ਉੱਤਰੀ ਭਾਗ ਵਿੱਚ ਸਥਿਤ ਇੱਕ ਬਹੁਤ ਟਾਪੂ ਹੈ। ਇਹ ਰਾਜਨੀਤਕ ਤੌਰ ਤੇ ਰੂਸ ਦੇ ਸਾਖਾਲਿਨ ਓਬਲਾਸਟ ਦਾ ਹਿੱਸਾ ਹੈ ਅਤੇ ਸਾਇਬੇਰੀਆ ਇਲਾਕੇ ਦੇ ਪੂਰਬ ਵਿੱਚ ਪੈਂਦਾ ਹੈ। ਇਹ ਜਾਪਾਨ ਦੇ ਹੋੱਕਾਇਡੋ ਟਾਪੂ ਦੇ ਉੱਤਰ ...

ਸਾਜੀਗੇ

ਸਾਜੀਗੇ ਕਰਨਾਟਕ ਦੀ ਮਿਠਾਈ ਹੈ ਜੋ ਕੀ ਸੂਜੀ ਨਾਲ ਬਣਾਈ ਜਾਂਦੀ ਹੈ। ਭਾਰਤ ਦੇ ਅਲੱਗ-ਅਲੱਗ ਖੇਤਰ ਵਿੱਚ ਇਸਦੇ ਭਿੰਨ-ਭਿੰਨ ਨਾਮ ਹੈ। ਮਹਾਰਾਸ਼ਟਰ ਵਿੱਚ ਇਸਨੂੰ ਸ਼ੀਰਾ ਆਖਦੇ ਹਨ ਅਤੇ ਉੱਤਰੀ ਭਾਰਤ ਵਿੱਚ ਇਸਨੂੰ ਸੂਜੀ ਦਾ ਹਲਵਾ ਆਖਦੇ ਹਨ। ਇਸਨੂੰ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵੀ ਸੂਜੀ ਦੀ ਪੁਡਿੰਗ ...

ਸਾਨ ਇਸਤੇਬਾਨ ਗਿਰਜਾਘਰ (ਫ਼ੇਰੈਸਨੋ ਦੈੱਲ ਤੋਰੌਤੇ)

ਸਾਨ ਇਸਤੇਬਾਨ ਗਿਰਜਾਘਰ ਫੇਰੇਸਨੋ ਦੇਲ ਤੋਰੋਤੇ, ਸਪੇਨ ਵਿੱਚ ਸਥਿਤ ਹੈ। ਇਸਨੂੰ 1996ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

ਸਾਨ ਮਾਰਟਿਨ ਗਿਰਜਾਘਰ (ਇੰਤਰੇਨਾ)

ਸਾਨ ਮਾਰਟਿਨ ਗਿਰਜਾਘਰ ਸਪੇਨੀ ਭਾਸ਼ਾ: Iglesia Parroquial de San Martín ਇੰਤਰੇਨਾ, ਸਪੇਨ ਵਿੱਚ ਸਥਿਤ ਹੈ। ਇਸਨੂੰ 1984 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

ਸਾਰਾਸੀਨ

ਸਰਾਸੀਨ ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਔਨਰੇ ਦ ਬਾਲਜ਼ਾਕ ਦਾ 1830 ਵਿੱਚ ਪਹਿਲੀ ਵਾਰ ਛਪਿਆ ਨਾਵਲ ਹੈ। ਇਹ ਲਾ ਕੌਮੇਦੀ ਉਮੇਨ ਨਾਮ ਦੀ ਅੰਤਰ-ਸੰਬੰਧਿਤ ਨਾਵਲ ਲੜੀ ਦਾ ਇੱਕ ਹਿੱਸਾ ਹੈ।

ਸਾਹਨੇਵਾਲੀ

ਸਾਹਨੇਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।ਸਭ ਤੋ ਜਿਆਦਾ ਵਸੋ ਮਾਨ ਗੋਤ ਦੇ ਜੱਟ ਸਿੱਖਾਂ ਦੀ ਹੈ ਦੂਜੇ ਗੋਤ ਸਿੱਧੂ ਤੇ ਜਵੰਦਾ ਹਨ.ਪਿਛਲੇ ਚਾਰ ਕੁ ਸਾਲ ਤੋ ਰਾਜਸਥਾਨ ਤੋ ਆਏ ਲੋਕਾ ਨੇ ਪਿੰਡ ਦੇ ਲਹਿੰਦੇ ਪਾਸੇ ਬਾਜ਼ੀਗਰ ਬਸਤੀ ਵਸਾ ਲਈ ਹੈ.ਪਿੰਡ ਵਿੱਚ ਮਿਸਾਲੀ ਭਾਈਚਾਰਕ ਸ ...

ਸਾਹਿਤ ਅਕਾਦਮੀ

ਸਾਹਿਤ ਅਕਾਦਮੀ ਭਾਰਤੀ ਸਾਹਿਤ ਦੇ ਵਿਕਾਸ ਲਈ ਸਰਗਰਮ ਕਾਰਜ ਕਰਨ ਵਾਲੀ ਰਾਸ਼ਟਰੀ ਸੰਸਥਾ ਹੈ। ਇਸਦਾ ਗਠਨ 12 ਮਾਰਚ 1954 ਨੂੰ ਭਾਰਤ ਸਰਕਾਰ ਦੁਆਰਾ ਕੀਤਾ ਗਿਆ ਸੀ। ਇਸਦਾ ਉਦੇਸ਼ ਉੱਚ ਸਾਹਿਤਕ ਮਿਆਰ ਸਥਾਪਤ ਕਰਨਾ, ਭਾਰਤੀ ਭਾਸ਼ਾਵਾਂ ਅਤੇ ਭਾਰਤ ਵਿੱਚ ਹੋਣ ਵਾਲੀਆਂ ਸਾਹਿਤਕ ਗਤੀਵਿਧੀਆਂ ਨੂੰ ਉਤਸਾਹਿਤ ਕਰਨਾ ਅਤ ...

ਸਿਆਸੀ ਦਲ

ਰਾਜਨੀਤਕ ਦਲ ਅਤੇ ਰਾਜਨੀਤਕ ਪਾਰਟੀ ਇੱਕ ਐਸੇ ਰਾਜਨੀਤਕ ਸੰਗਠਨ ਨੂੰ ਕਹਿੰਦੇ ਹਨ ਜੋ ਸ਼ਾਸਨ ਵਿੱਚ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਅਤੇ ਉਸਨੂੰ ਕਾਇਮ ਰੱਖਣ ਦਾ ਜਤਨ ਕਰਦਾ ਹੈ। ਇਸ ਦੇ ਲਈ ਆਮ ਤੌਰ ਤੇ ਉਹ ਚੋਣ ਅਮਲ ਵਿੱਚ ਭਾਗ ਲੈਂਦਾ ਹੈ। ਰਾਜਨੀਤਕ ਦਲਾਂ ਦਾ ਆਪਣਾ ਆਪਣਾ ਪ੍ਰੋਗਰਾਮ ਹੁੰਦਾ ਹੈ ਜੋ ਆਮ ਤੌਰ ਤੇ ...

ਸਿਗਮੰਡ ਫ਼ਰਾਇਡ

ਸਿਗਮੰਡ ਸਕਲੋਮੋ ਫ਼ਰਾਇਡ ਆਸਟਰੀਆ ਦਾ ਰਹਿਣ ਵਾਲਾ ਇੱਕ ਯਹੂਦੀ ਮਨੋਰੋਗਾਂ ਦਾ ਡਾਕਟਰ ਸੀ ਜਿਸਨੇ ਮਨੋਵਿਗਿਆਨ ਅਤੇ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਜੁੱਗ-ਪਲਟਾਊ ਵਿਚਾਰ ਵਿਕਸਿਤ ਕੀਤੇ। ਇਸਨੂੰ ਮਨੋਵਿਸ਼ਲੇਸ਼ਣ ਦਾ ਪਿਤਾਮਾ ਮੰਨਿਆ ਜਾਂਦਾ ਹੈ ਇਸ ਨੇ ਦਿਮਾਗੀ ਬਿਮਾਰੀਆਂ ਨੂੰ ਸਮਝਣ ਅਤੇ ਹੱਲ ਲੱਭਣ ਲਈ ਇੱਕ ਨਵੀ ...

ਸਿਲਾਈ ਮਸ਼ੀਨ

ਸਿਲਾਈ ਮਸ਼ੀਨ ਜੋ ਕੱਪੜੇ ਦੀਆਂ ਦੋ ਤਹਿਆ ਨੂੰ ਧਾਗੇ ਨਾਲ ਸਿਉਂਦੀ ਹੈ ਜਿਸ ਨਾਲ ਕਿਸੇ ਵੀ ਡਿਜ਼ਾਇਨ ਦਾ ਕੱਪੜਾ ਸਿਉਂਤਾ ਜਾ ਸਕਦਾ ਹੈ। ਇਸ ਦੀ ਕਾਢ ਉਦਯੋਗਿਕ ਕ੍ਰਾਂਤੀ ਦੇ ਸਮੇਂ ਹੋਈ। ਇਸ ਨਾਲ ਕੱਪੜਾ ਉਦਯੋਗ ਵਿੱਚ ਬਹੁਤ ਸੁਧਾਰ ਅਤੇ ਤੇਜੀ ਆਈ। ਭਾਰਤੀ ਸਿਲਾਈ ਮਸ਼ੀਨ ਉਦਯੋਗ ਦੀ ਘਰੇਲੂ ਬਾਜ਼ਾਰ ਵਿੱਚ ਹੀ ਨਹ ...

ਸਿੱਕਰੀ

ਸਿੱਕਰੀ ਜਾਂ ਕਰ ਅਜਿਹਾ ਰੋਗ ਹੈ ਜੋ ਕੀ ਖੋਪੜੀ ਦੀ ਚਮੜੀ ਦੁਆਰਾ ਅਧਿਕਤਰ ਵਿੱਚ ਮਿਰਤਕ ਚਮੜੀ ਦੀ ਕੋਸ਼ਾਣੂਆਂ ਦੇ ਉਤਾਰਣ ਕਰਕੇ ਹੁੰਦਾ ਹੈ। ਹਾਲਾਂਕਿ ਚਮੜੀ ਦੀ ਕੋਸ਼ਾਣੂਆਂ ਦੀ ਮਿਰਤੂ ਤੇ ਬਾਦ ਵਿੱਚ ਇੰਨਾ ਦਾ ਪੇਪੜੀ ਬਣਕੇ ਝੜਨਾ ਇੱਕ ਸਧਾਰਨ ਘਟਨਾ ਹੈ ਪਰ ਜਦੋਂ ਇਹ ਅਸਾਧਰਨ ਤੌਰ ਨਾਲੋਂ ਵੱਦ ਜਾਵੇ ਤਦੋਂ ਵਿ ...

ਸੀ. ਰਾਜਾਗੋਪਾਲਚਾਰੀ

ਚੱਕਰਵਰਤੀ ਰਾਜਗੁਪਾਲਚਾਰੀ ਇੱਕ ਵਕੀਲ, ਅਜ਼ਾਦੀ ਘੁਲਾਟੀਏ, ਸਿਆਸਤਦਾਨ, ਨੀਤੀਵਾਨ ਸੀ। ਉਹ ਭਾਰਤ ਦੇ ਅੰਤਮ ਗਵਰਨਰ ਜਰਨਲ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਚਕੋਟੀ ਦੇ ਨੇਤਾ ਰਹੇ ਹਨ। ਉਹ ਬੰਗਾਲ ਦੇ ਗਵਰਨਰ ਵੀ ਰਹੇ ਹਨ। ਉਸ ਨੇ ਸਤੰਤਰ ਪਾਰਟੀ ਬਣਾਈ। ਭਾਰਤ ਰਤਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਨਾ ...

ਸੀਚੇਵਾਲ

ਸੀਚੇਵਾਲ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਦਾ ਇੱਕ ਪਿੰਡ ਹੈ। ਇਸ ਪਿੰਡ ਵਿੱਚ 950 ਦੇ ਕਰੀਬ ਵੋਟਰ ਹਨ। ਕਿਸੇ ਸਮੇਂ ਵਿਕਾਸ ਨੂੰ ਤਰਸਣ ਵਾਲਾ ਇਹ ਪਿੰਡ ਅੱਜ ਵਿਸ਼ਵ ਪੱਧਰ ’ਤੇ ਵਾਤਾਵਰਣ ਚੇਤਨਾ ਦੀ ਜਾਗ ਲਾਉਣ ਵਾਲਾ ਪਿੰਡ ਬਣ ਚੁੱਕਾ ਹੈ। ਪਿੰਡ ਵਾਸੀਆਂ ਨੂੰ ਵਾਤਾਵਰਣ ਚੇਤਨਾ ਦੀ ਜਾਗ ਸ ...

ਸੁਆਰਥ

ਸੁਆਰਥ ਜਾਂ ਮਤਲਬੀਪਣ ਜਾਂ ਖ਼ੁਦਗ਼ਰਜ਼ੀ ਬਾਕੀਆਂ ਦੀ ਪਰਵਾਹ ਕੀਤੇ ਬਿਨਾਂ ਸਿਰਫ਼ ਨਿੱਜ ਨਾਲ਼ ਜਾਂ ਨਿੱਜੀ ਫ਼ਾਇਦੇ, ਤ੍ਰਿਪਤੀ, ਜਾਂ ਭਲਾਈ ਨਾਲ਼ ਵਾਸਤਾ ਰੱਖਣ ਨੂੰ ਆਖਦੇ ਹਨ। ਸੁਆਰਥ ਪਰਉਪਕਾਰ ਜਾਂ ਪਰਮਾਰਥ ਜਾਂ ਬੇਗ਼ਰਜ਼ੀ ਦਾ ਵਿਰੋਧੀ ਸ਼ਬਦ ਹੈ।

ਸੁਖਦੇਵ ਥਾਪਰ

ਸੁਖਦੇਵ ਥਾਪਰ ਇੱਕ ਭਾਰਤੀ ਕ੍ਰਾਂਤੀਕਾਰੀ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਇਸ ਨੂੰ 23 ਮਾਰਚ 1931 ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਲਾਹੌਰ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਸੁਪਨਾ

ਸੁਪਨੇ ਜਾਂ ਸੁਫ਼ਨੇ ਜਾਂ ਖ਼ਾਬ ਤਸਵੀਰਾਂ, ਖ਼ਿਆਲਾਂ, ਵਲਵਲਿਆਂ ਅਤੇ ਝਰਨਾਹਟਾਂ ਦੇ ਉਹ ਸਿਲਸਿਲੇ ਹੁੰਦੇ ਹਨ ਜੋ ਨੀਂਦ ਦੇ ਕੁਝ ਖ਼ਾਸ ਪੜਾਆਂ ਵੇਲੇ ਬਿਨਾਂ ਮਰਜ਼ੀ ਤੋਂ ਆਉਂਦੇ ਹਨ। ਸੁਪਨਿਆਂ ਦਾ ਪਰਸੰਗ ਅਤੇ ਮਕਸਦ ਅਜੇ ਪੂਰੀ ਤਰਾਂ ਸਮਝ ਨਹੀਂ ਆਇਆ ਹੈ ਭਾਵੇਂ ਇਹ ਮੁਕੰਮਲ ਇਤਿਹਾਸ ਵਿੱਚ ਵਿਗਿਆਨਕ ਸੱਟੇਬਾਜ਼ੀ ...

ਸੁਬਰਾਮਨੀਆ ਭਾਰਤੀ

ਸੁਬਰਾਮਨੀਆ ਭਾਰਤੀ ਇੱਕ ਤਮਿਲ ਕਵੀ ਸਨ। ਉਨ੍ਹਾਂ ਨੂੰ ਮਹਾਕਵੀ ਭਾਰਤੀਯਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਰਾਸ਼ਟਰ-ਭਗਤੀ ਕੁੱਟ ਕੁੱਟ ਕੇ ਭਰੀ ਹੋਈ ਹੈ। ਉਹ ਇੱਕ ਕਵੀ ਹੋਣ ਦੇ ਨਾਲ-ਨਾਲ ਭਾਰਤੀ ਦੇ ਅਜ਼ਾਦੀ ਸੰਗਰਾਮ ਵਿੱਚ ਸ਼ਾਮਿਲ ਸੈਨਾਪਤੀ, ਸਮਾਜ ਸੁਧਾਰਕ, ਸੰਪਾਦਕ ਅਤੇ ...

ਸੁਰਿੰਦਰ ਮੋਹਨ ਪਾਠਕ

ਸੁਰਿੰਦਰ ਮੋਹਨ ਪਾਠਕ ਮਹਾਨ ਭਾਰਤੀ ਨਾਵਲ ਲੇਖਕਾਂ ਵਿੱਚੋਂ ਇੱਕ ਹੈ। ਉਸਨੇ ਹਿੰਦੀ ਭਾਸ਼ਾ ਵਿੱਚ ਲੱਗਪਗ 300 ਥਰਿਲਰ ਨਾਵਲ ਲਿਖੇ ਹਨ। ਸੁਰਿੰਦਰ ਮੋਹਨ ਪਾਠਕ ਦਾ ਜਨਮ 1 ਫਰਵਰੀ 1950 ਨੂੰ ਖੇਮਕਰਨ, ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਸਾਇੰਸ ਨਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਭਾਰਤੀ ਟੈਲੀਵਿਜ਼ਨ ਉ ...

ਸੁਲੇਮਾਨ

ਸੁਲੇਮਾਨ ਅੱਲ੍ਹਾ ਤਾਅਲਾ ਦੇ ਭੇਜੇ ਨਬੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਪਿਤਾ ਹਜ਼ਰਤ ਦਾਊਦ ਦੀ ਤਰ੍ਹਾਂ ਅੱਲ੍ਹਾ ਨੇ ਹਜ਼ਰਤ ਸੁਲੇਮਾਨ ਨੂੰ ਬਹੁਤ ਸਾਰੇ ਮੋਅਜ਼ਜ਼ੇ ਅਤਾ ਕਰ ਰੱਖੇ ਸਨ। ਉਹ ਜਾਨਵਰਾਂ ਦੀਆਂ ਬੋਲੀਆਂ ਸਮਝ ਲੈਂਦੇ ਸਨ, ਹਵਾ ਉਨ੍ਹਾਂ ਦੇ ਕਾਬੂ ਵਿੱਚ ਸੀ। ਉਨ੍ਹਾਂ ਦਾ ਤਖ਼ਤ ਹਵਾ ਵਿੱਚ ਉੜਿਆ ਕਰਦਾ ...

ਸੁਸ਼ਮਿਤਾ ਬੈਨਰਜੀ

ਸੁਸ਼ਮਿਤਾ ਬੈਨਰਜੀ, ਸਈਦਾ ਕਮਲਾ ਦਾ ਪਹਿਲਾਂ ਵਾਲਾ ਨਾਮ ਸੀ। ਉਹ ਇੱਕ ਭਾਰਤੀ ਲੇਖਕ ਸੀ ਅਤੇ ਸਿਹਤ ਕਰਮੀ ਵਜੋਂ ਕੰਮ ਕਰਦੀ ਸੀ। ਉਸਨੇ ਇੱਕ ਅਫਗਾਨ ਨਾਲ ਵਿਆਹ ਅਤੇ ਤਾਲਿਬਾਨ ਕਬਜ਼ੇ ਦੇ ਜ਼ਮਾਨੇ ਵਿੱਚ ਅਫਗਾਨਿਸਤਾਨ ਵਿੱਚ ਰਹਿਣ ਦੇ ਆਪਣੇ ਅਨੁਭਵ ਦੇ ਅਧਾਰ ਤੇ ਕਾਬੁਲੀਵਾਲਾਰ ਬੰਗਾਲੀ ਬਊ ਨਾਮ ਦੀਆਂ ਯਾਦਾਂ ਲਿਖ ...

ਸੁਹਜ ਸ਼ਾਸਤਰ

ਸੁਹਜ ਸ਼ਾਸਤਰ ਫ਼ਲਸਫ਼ੇ ਦੀ ਉਹ ਸ਼ਾਖ਼ ਹੈ ਜੀਹਦਾ ਵਾਸਤਾ ਕਲਾ, ਸੁਹੱਪਣ ਅਤੇ ਲੁਤਫ਼ ਦੀ ਤਬੀਅਤ ਜਾਂ ਪ੍ਰਕਿਰਤੀ ਦੀ ਘੋਖ ਨਾਲ਼, ਸੁਹੱਪਣ ਦੀ ਸਿਰਜਣਾ ਅਤੇ ਕਦਰ ਨਾਲ਼ ਹੈ। ਵਧੇਰੇ ਵਿਗਿਆਨਕ ਤੌਰ ਤੇ ਇਹਦੀ ਪਰਿਭਾਸ਼ਾ ਸੰਵੇਦਕ ਅਤੇ ਭਾਵਕ ਕਦਰਾਂ-ਕੀਮਤਾਂ ਦੀ ਘੋਖ ਕਰਨਾ ਹੈ ਜਿਹਨੂੰ ਕਈ ਵਾਰ ਮਨੋਭਾਵ ਅਤੇ ਸ਼ੌਕ ...

ਸੁੰਦਰ ਸਿੰਘ ਲਾਇਲਪੁਰੀ

ਮਾਸਟਰ ਸੁੰਦਰ ਸਿੰਘ ਲਾਇਲਪੁਰੀ ਵੀਹਵੀਂ ਸਦੀ ਦੀ ਮਹਾਨ ਸਿੱਖ ਸਖਸ਼ੀਅਤ ਸੀ। ਉਹ ਆਗੂ ਅਜ਼ਾਦੀ ਸੰਗਰਾਮੀਆ, ਅਕਾਲੀ ਲਹਿਰ ਦਾ ਮੋਹਰੀ ਜਰਨੈਲ, ਪ੍ਰਮੁੱਖ ਸਿੱਖਿਆ ਸਾਸ਼ਤਰੀ, ਵੱਡਾ ਪੱਤਰਕਾਰ ਅਤੇ ਉਘਾ ਦੇਸ਼ਭਗਤ ਸੀ।

ਸੁੰਦਰਤਾ

ਸੁੰਦਰਤਾ ਕਿਸੇ ਵਿਅਕਤੀ, ਜਾਨਵਰ, ਸਥਾਨ, ਬਨਸਪਤੀ, ਜਾਂ ਕਿਸੇ ਕੁਦਰਤੀ ਚੀਜ਼ ਦੀ ਵਿਸ਼ੇਸ਼ਤਾਈ ਹੈ ਜਿਸਨੂੰ ਵੇਖਕੇ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਹੁੰਦਾ ਹੈ। ਸੁੰਦਰਤਾ ਦਾ ਅਧਿਐਨ ਸੁਹਜ ਸ਼ਾਸਤਰ, ਸਮਾਜ ਸ਼ਾਸਤਰ, ਸਮਾਜਕ ਮਨੋਵਿਗਿਆਨ, ਅਤੇ ਸੰਸਕ੍ਰਿਤੀ ਦੇ ਇੱਕ ਭਾਗ ਵਜੋਂ ਕੀਤਾ ਜਾਂਦਾ ਹੈ। ਆਦਰਸ਼ ਸੁੰਦਰਤਾ ...

ਸੁੱਖੇਵਾਲ

ਸੁੱਖੇਵਾਲ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ਦਾ ਇੱਕ ਪਿੰਡ ਹੈ। ਇਹ ਪਿੰਡ ਨਾਭਾ ਮਲੇਰਕੋਟਲਾ ਰੋਡ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਦੀ ਭੂਗੋਲਿਕ ਦਿੱਖ ਅੰਗਰੇਜੀ ਦੇ ਅੱਖਰ L ਵਰਗੀ ਹੈ।

ਸੂਫ਼ੀਵਾਦ

ਸੂਫ਼ੀਵਾਦ ਜਾਂ ਤਸੱਵੁਫ਼ ਇਸਲਾਮ ਦਾ ਇੱਕ ਰਹੱਸਵਾਦੀ ਸੰਪਰਦਾ ਹੈ। ਇਸਦੇ ਪੈਰੋਕਾਰਾਂ ਨੂੰ ਸੂਫ਼ੀ ਕਹਿੰਦੇ ਹਨ। ਇਹ ਲੋਕ ਈਸ਼ਵਰ ਦੀ ਉਪਾਸਨਾ ਪ੍ਰੇਮੀ ਅਤੇ ਪ੍ਰੇਮਿਕਾ ਦੇ ਰੂਪ ਵਿੱਚ ਕਰਦੇ ਹਨ। ਆਪਣੀ ਉਤਪੱਤੀ ਦੇ ਸ਼ੁਰੂ ਤੋਂ ਹੀ ਇਹ ਮੂਲਧਾਰਾ ਇਸਲਾਮ ਤੋਂ ਵੱਖ ਸਨ ਅਤੇ ਇਨ੍ਹਾਂ ਦਾ ਲਕਸ਼ ਆਤਮਕ ਤਰੱਕੀ ਅਤੇ ਮਨ ...

ਸੂਰਤ ਥਾਨੀ

ਸੂਰਤ ਥਾਨੀ, ਪੁਰਾਤਨ ਨਾਮ ਛਾਇਆ, ਥਾਈਲੈਂਡ ਦਾ ਸਬਤੋਂ ਵੱਡਾ ਦੱਖਣੀ ਸੂਬਾ ਹੈ। ਸੂਰਤ ਥਾਨੀ ਦਾ ਅਰਥ" ਚੰਗੇ ਲੋਕਾਂ ਦਾ ਸ਼ਾਹਿਰ ਹੈ", ਜੋ ਕੀ ਰਾਜਾ ਵਾਜੀਰਾਵੁਧ ਨੇ ਇਸ ਸ਼ਹਿਰ ਨੂੰ ਸਿਰਲੇਖ ਦਿੱਤਾ ਸੀ।

ਸੇਖੋਂ

ਸੇਖੋਂ ਪੰਜਾਥ ਦੇ ਜੱਟਾਂ ਦਾ ਇੱਕ ਗੋਤ ਹੈ। ਜਿਆਦਾਤਰ ਸੇਖੋਂ ਮਾਲਵਾ ਤੇ ਮਾਝਾ ਵਿੱਚ ਰਹਿੰਦੇ ਹਨ ਖਾਸ ਕਰ ਲੁਧਿਆਣਾ ਵਿੱਚ ਮਸ਼ਹੂਰ ਪਿੰਡ ਦਾਖ਼ਾ ਸੇਖੋਂ ਜੱਟਾ ਦਾ ਪਿੰਡ ਹੈ। ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਵੀ ਇਸ ਪਿੰਡ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਮਾਨਸਾ, ਫਰੀਦਕੋਟ, ਜਲੰਧਰ ਤੇ ਗੁਜਰਾਂਵਾਲਾ ਇਲ ...

ਸੈਦੇ ਵਾਲਾ

ਸੈਦੇ ਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ। 2001 ਵਿੱਚ ਸੈਦੇ ਵਾਲਾ ਦੀ ਅਬਾਦੀ 1905 ਸੀ। ਇਸ ਪਿੰਡ ਦੀ ਦੂਰੀ ਬੁਢਲਾਡਾ ਤੋ ਲਗਪਗ 11 ਕਿਲੋਮੀਟਰ ਹੈ।

ਸੋਂਗਕਰਾਨ ਥਾਇਲੈੰਡ

ਸੋਂਗਕਰਾਨ ਥਾਇਲੈਂਡ (ਥਾਈ: สงกรานต์, ਉਚਾਰਨ, listen; from the Sanskrit word saṃkrānti ਦਾ ਪਰੰਪਰਕ ਨਵਾ ਸਾਲ ਹੁੰਦਾ ਹੈ ਜੋ ਕੀ 13 ਅਪ੍ਰੈਲ ਨੂੰ ਸ਼ੁਰੂ ਹੁੰਦਾ ਹੈ ਤੇ ਇਹ ਉਤਸਵ ਤਿਨ ਦਿਨਾਂ ਤੱਕ ਮਨਾਇਆ ਜਾਂਦਾ ਹੈ। ਲੋਕ ਸੋਂਗਕਰਾਨ ਦਿਵਸ ਨੂੰ ਪਾਣੀ ਜਾਂ ਪਾਣੀ ਦੀ ਬੰਦੂਕ ਦੁਆਰਾ ਮਨਾਇਆ ਜਾਂਦਾ ...

ਸੋਨੀਆ ਗਾਂਧੀ

ਸੋਨੀਆ ਗਾਂਧੀ) ਇੱਕ ਇਤਾਲਵੀ-ਭਾਰਤੀ ਨੇਤਾ ਹੈ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਮੁੱਖ ਹੈ। ਇਸਦੇ ਨਾਲ ਹੀ ਉਹ ੧੪ਵੀ ਲੋਕ ਸਭਾ ਵਿੱਚ ਨਹੀਂ ਸਿਰਫ਼ ਕਾਂਗਰਸ ਦੀ ਬਲਕੀ ਯੁਨਾਇਟੇਡ ਪਰੋਗਰੇਸਿਵ ਅਲਾਇੰਸ ਦੀ ਵੀ ਪ੍ਰਮੁੱਖ ਹੈ। ਉਹ ਰਾਜੀਵ ਗਾਂਧੀ ਦੀ ਵਿਧਵਾ ਹੈ। ਵਿਆਹ ਤੋਂ ਪੂਰਵ ਉਨ੍ਹਾਂ ਦਾ ਨਾਮ ਸੋਨੀਆ ਮੈਨ ...

ਸੋਨੂੰ ਨਿਗਮ

ਸੋਨੂੰ ਨਿਗਮ ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਗਾਇਕ ਹਨ। ਹਿੰਦੀ ਤੋਂ ਇਲਾਵਾ ਕੰਨੜ, ਉੜੀਆ, ਤਮਿਲ, ਆਸਾਮੀਜ, ਪੰਜਾਬੀ, ਬੰਗਾਲੀ, ਮਰਾਠੀ ਅਤੇ ਤੇਲੁਗੂ ਫਿਲਮਾਂ ਵਿੱਚ ਵੀ ਗਾ ਚੁੱਕੇ ਹਨ। ਇਨ੍ਹਾਂ ਨੇ ਬਹੁਤ ਸਾਰੇ ਇੰਡੀ-ਪੌਪ ਐਲਬਮ ਬਣਾਏ ਹਨ ਅਤੇ ਕੁੱਝ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ।

ਸੋਨੇ ਲਈ ਦੌੜ

ਸੋਨੇ ਲਈ ਦੌੜ ਉਸ ਸਮੇਂ ਨੂੰ ਕਹਿੰਦੇ ਹਨ ਜਦੋਂ ਕਿਸੇ ਸਥਾਨ ਉੱਤੇ ਸੋਨੇ ਦੀ ਖੋਜ ਦੇ ਬਾਅਦ ਉਸ ਸਥਾਨ ਵੱਲ ਵੱਡੀ ਗਿਣਤੀ ਵਿੱਚ ਲੋਕ ਟੁੱਟ ਕੇ ਪੈ ਜਾਂਦੇ ਹਨ। 19ਵੀਂ ਸਦੀ ਦੇ ਦੌਰਾਨ ਆਸਟਰੇਲੀਆ, ਬਰਾਜ਼ੀਲ, ਕਨੇਡਾ, ਦੱਖਣ ਅਫਰੀਕਾ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਪ੍ਰਕਾਰ ਦੀ ਸੋਨੇ ਲਈ ਦੌੜਾਂ ਲੱਗੀਆਂ ...

ਸੋਮਨਾਥ ਚੈਟਰਜੀ

ਸੋਮਨਾਥ ਚੈਟਰਜੀ ਜੀਵਨ ਦਾ ਬਹੁਤਾ ਸਮਾਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਰਹੇ ਅਤੇ ਚੌਦਵੀਂ ਲੋਕ ਸਭਾ ਦੇ 4 ਜੂਨ 2004 ਤੋਂ 30 ਮਈ 2009 ਤੱਕ ਸਪੀਕਰ ਸਨ। ਬਾਅਦ ਵਿੱਚ ਪਾਰਟੀ ਨਾਲ ਮੱਤਭੇਦ ਹੋ ਜਾਣ ਕਾਰਨ ਉਹ 2008 ਵਿੱਚ ਪਾਰਟੀ ਤੋਂ ਅਲੱਗ ਹੋ ਗਏ।

ਸੋਲਨ

ਸੋਲਨ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਸੋਲਨ ਹੈ ਜੋ ਕੀ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਹਿਮਾਚਲ ਪ੍ਰਦੇਸ਼ ਦੀ ਸਭਤੋਂ ਵੱਡੀ ਮਿਉਂਸਿਪਲ ਕਮੇਟੀ ਹੈ ਜੋ ਕੀ ਸ਼ਿਮਲਾ ਤੋਂ 46 ਕਿਲੋਮੀਟਰ ਦੱਖਣੀ ਵੱਲ 1600 ਮੀਟਰ ਦੀ ਔਸਤ ਉਚਾਈ ਤੇ ਮੋਜੂਦ ਹੈ। ਇਹ ਜਗ੍ਹਾ ਦਾ ਹਿੰਦੂ ਦੇਵੀ ਸ਼ੂਲਿਨੀ ਦੇਵ ...

ਸੰਕਲਪ

ਸੰਕਲਪ ਭਾਸ਼ਾ ਦਰਸ਼ਨ ਦਾ ਸ਼ਬਦ ਹੈ ਜੋ ਸੰਗਿਆਨ ਵਿਗਿਆਨ, ਤੱਤਮੀਮਾਂਸਾ ਅਤੇ ਮਨ ਦੇ ਦਰਸ਼ਨ ਨਾਲ ਸੰਬੰਧਿਤ ਹੈ। ਇਸਨੂੰ ਅਰਥ ਦੀ ਸੰਗਿਆਨਕ ਇਕਾਈ; ਅਮੂਰਤ ਵਿਚਾਰ ਜਾਂ ਮਾਨਸਿਕ ਪ੍ਰਤੀਕ ਵਜੋਂ ਸਮਝਿਆ ਜਾਂਦਾ ਹੈ। ਸੰਕਲਪ ਦੇ ਅਨੁਸਾਰ ਯਥਾਰਥ ਦੀਆਂ ਵਸਤਾਂ ਅਤੇ ਵਰਤਾਰਿਆਂ ਦਾ ਸੰਵੇਦਨਾਤਮਕ ਸਾਧਾਰਨੀਕ੍ਰਿਤ ਬਿੰਬ, ...

ਸੰਗ

ਸੰਗ ਜਾਂ ਝਿਜਕ ਜਾਂ ਝਾਕਾ ਸ਼ੰਕਾ, ਬੇਅਰਾਮੀ ਜਾਂ ਕੁਚੱਜੇਪਣ ਦੀ ਭਾਵਨਾ ਹੁੰਦੀ ਹੈ ਜਦੋਂ ਕੋਈ ਇਨਸਾਨ ਹੋਰ ਲੋਕਾਂ ਦੇ ਦੁਆਲ਼ੇ ਹੋਵੇ। ਇਹ ਆਮ ਤੌਰ ਉੱਤੇ ਨਵੇਂ ਹਲਾਤਾਂ ਜਾਂ ਅਣਜਾਣ ਲੋਕਾਂ ਦੀ ਮੌਜੂਦਗੀ ਵਿੱਚ ਵਾਪਰਦਾ ਹੈ। ਸੰਗ ਘੱਟ ਸਵੈ-ਆਦਰ ਵਾਲ਼ੇ ਲੋਕਾਂ ਦਾ ਲੱਛਣ ਹੋ ਸਕਦੀ ਹੈ।

ਸੰਦ

ਸੰਦ ਜਾਂ ਔਜਾਰ ਉਨ੍ਹਾਂ ਜੁਗਤਾਂ ਨੂੰ ਕਹਿੰਦੇ ਹਨ ਜੋ ਕਿਸੇ ਕਾਰਜ ਨੂੰ ਕਰਨ ਵਿੱਚ ਸਹੂਲਤ ਜਾਂ ਸੌਖ ਪ੍ਰਦਾਨ ਕਰਦੇ ਹਨ। ਕੁੱਝ ਸੰਦ ਉਨ੍ਹਾਂ ਕੰਮਾਂ ਨੂੰ ਵੀ ਨੇਪਰੇ ਚਾੜ੍ਹ ਸਕਦੇ ਹਨ ਜੋ ਉਨ੍ਹਾਂ ਦੇ ਬਿਨਾਂ ਸੰਭਵ ਹੀ ਨਹੀਂ ਹੁੰਦੇ। ਸਰਲ ਮਸ਼ੀਨਾਂ ਨੂੰ ਸਭ ਤੋਂ ਮੌਲਕ ਸੰਦ ਕਿਹਾ ਜਾ ਸਕਦਾ ਹੈ। ਹਥੌੜਾ ਇੱਕ ਔਜ ...

ਸੰਦੇਸ਼ (ਮਿਠਾਈ)

ਸੰਦੇਸ਼ ਬੰਗਾਲੀ ਮਿਠਾਈ ਹੈ ਜੋ ਕੀ ਦੁੱਧ ਅਤੇ ਚੀਨੀ ਨਾਲ ਬਣਦੀ ਹੈ। ਇਸਨੂੰ ਛੇਨਾ ਜਾਂ ਪਨੀਰ ਨਾਲ ਵੀ ਬਣਾਇਆ ਜਾਂਦਾ ਹੈ। ਢਾਕਾ ਖੇਤਰ ਵਿੱਚ ਕੁਝ ਲੋਕ ਇਸਨੂੰ ਪਰਾਨਹਾਰ ਵੀ ਕਹਿੰਦੇ ਹਨ ਜਿਸਦਾ ਅਰਥ ਦਿਲ ਚੁਰਾਨਾ ਹੁੰਦਾ ਹੈ, ਇਹ ਦਹੀਂ ਅਤੇ ਮਾਵੇ ਦਾ ਬਣਿਆ ਹੁੰਦਾ ਹੈ।

ਸੰਸਦ ਦੇ ਅੰਗ

ਵਿਧਾਨਪਾਲਿਕਾ ਸਰਕਾਰ ਦਾ ਇੱਕ ਮਹੱਤਵਪੂਰਨ ਅੰਗ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 79 ਵਿੱਚ ਵਿਧਾਨਪਾਲਿਕਾ ਦੀ ਵਿਵਸਥਾ ਸੰਸਦ ਦੇ ਰੂਪ ਵਿੱਚ ਕੀਤੀ ਗਈ ਹੈ। ਆਰਟੀਕਲ 79 ਅਨੁਸਾਰ ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਸੰਸਦ ਦੇ ਦੋਵੇਂ ਸਦਨ-ਰਾਜ ਸਭਾ ਤੇ ਲੋਕ ਸਭਾ ਸ਼ਾਮਿਲ ਹਨ।

ਸੰਸਾਰ ਅਮਨ ਕੌਂਸਲ

ਸੰਸਾਰ ਅਮਨ ਕੌਂਸਲ ਜਾਂ ਵਿਸ਼ਵ ਅਮਨ ਪ੍ਰੀਸ਼ਦ ਯੂਨੀਵਰਸਲ ਹਥਿਆਰਘਟਾਈ, ਪ੍ਰਭੂਸੱਤਾ ਅਤੇ ਆਜ਼ਾਦੀ, ਅਤੇ ਪੁਰਅਮਨ ਸਹਿ-ਮੌਜੂਦਗੀ ਦੀ ਸਮਰਥਕ, ਅਤੇ ਸਾਮਰਾਜਵਾਦ, ਸਮੂਹਿਕ ਤਬਾਹੀ ਦੇ ਹਥਿਆਰਾਂ ਅਤੇ ਵਿਤਕਰੇ ਦੇ ਸਾਰੇ ਰੂਪਾਂ ਦੇ ਵਿਰੁੱਧ ਮੁਹਿੰਮਾਂ ਲਾਮਬੰਦ ਕਰਨ ਵਾਲਾ ਇੱਕ ਅੰਤਰਰਾਸ਼ਟਰੀ ਸੰਗਠਨ ਹੈ। ਇਸ ਨੂੰ ਅ ...

ਸੱਭਿਆਚਾਰਕ ਹੈਜਮਨੀ

ਸੱਭਿਆਚਾਰਕ ਹੈਜਮਨੀ ਮਾਰਕਸਵਾਦੀ ਦਰਸ਼ਨ ਦਾ ਇੱਕ ਸੰਕਲਪ ਹੈ ਜੋ ਸੱਭਿਆਚਾਰਕ ਤੌਰ ਤੇ ਬਹੁ-ਪੱਖੀ ਸਮਾਜ ਵਿੱਚ ਹੁਕਮਰਾਨ ਜਮਾਤ ਦੇ ਗਲਬੇ ਦੀ ਵਿਆਖਿਆ ਕਰਦਾ ਹੈ ਕੀ ਕਿਵੇਂ ਉਹ ਸਮਾਜ ਦੇ ਸੱਭਿਆਚਾਰ - ਵਿਸ਼ਵਾਸਾਂ, ਵਿਆਖਿਆਵਾਂ, ਸਮਝਾਂ, ਕਦਰਾਂ ਕੀਮਤਾਂ ਅਤੇ ਵਰਤੋਂ-ਵਿਹਾਰ - ਨੂੰ ਢਾਲਦੀ ਹੈ ਤਾਂ ਜੋ ਉਨ੍ਹਾਂ ਦ ...

ਹਨੂਮਾਨ ਚਲੀਸਾ

ਪਵਨੰਤਨy ਸੰਕਟ ਹਾਰਾਨ ਮੰਗਲ ਮੂਰਤੀ ਰੂਪ। ਰਾਮ ਲਖਨ ਸੀਤਾ ਸਹਿਤ ਹ੍ਰਦਯ ਬਸਹੁ ਸੁਰ ਭੂਪ॥

ਹਮਾਸ

ਹਮਾਸ ਫਲਸਤੀਨੀ ਸੁੰਨੀ ਮੁਸਲਮਾਨਾਂ ਦੀ ਇੱਕ ਹਥਿਆਰਬੰਦ ਸੰਸਥਾ ਹੈ ਜੋ ਫਲਸਤੀਨ ਰਾਸ਼ਟਰੀ ਅਥਾਰਟੀ ਦੀ ਮੁੱਖ ਪਾਰਟੀ ਹੈ। ਹਮਾਸ ਦਾ ਗਠਨ 1987 ਵਿੱਚ ਮਿਸਰ ਅਤੇ ਫਲਸਤੀਨ ਦੇ ਮੁਸਲਮਾਨਾਂ ਨੇ ਮਿਲ ਕੇ ਕੀਤਾ ਸੀ ਜਿਸਦਾ ਉੱਦੇਸ਼ ਖੇਤਰ ਵਿੱਚ ਇਜਰਾਇਲੀ ਹਕੂਮਤ ਦੀ ਥਾਂ ਇਸਲਾਮਿਕ ਹਕੂਮਤ ਕਾਇਮ ਕਰਨਾ ਸੀ। ਹਮਾਸ ਦਾ ...

ਹਰਕੂਲੀਜ਼ ਮੀਨਾਰ

ਹਰਕੂਲੀਜ਼ ਮੀਨਾਰ ਉੱਤਰੀ ਪੱਛਮੀ ਸਸਪੇਨ ਵਿੱਚ ਆ ਕੋਰੂਨੀਆ, ਗਾਲੀਸੀਆ ਵਿੱਚ ਸਥਿਤ ਇੱਕ ਚਾਨਣ ਮੁਨਾਰਾ ਹੈ। ਇਸਦੀ ਉੱਚਾਈ 55 ਮੀਟਰ ਹੈ ਅਤੇ ਇਸ ਤੋਂ ਸਪੇਨ ਦਾ ਉੱਤਰੀ ਅਟਲਾਂਟਿਕ ਸਮੂੰਦਰੀ ਤਟ ਦਿਸਦਾ ਹੈ। ਇਹ ਲਗਭਗ 1900 ਸਾਲ ਪੁਰਾਣਾ ਹੈ ਅਤੇ 1791 ਵਿੱਚ ਇਸਨੂੰ ਮੁੜ-ਬਹਾਲ ਕੀਤਾ ਗਿਆ।

ਹਰਾ

ਹਰਾ ਇੱਕ ਰੰਗ ਹੈ ਜੋ ਕਿ ਦਿਖਣਯੋਗ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਨੀਲੇ ਅਤੇ ਪੀਲੇ ਰੰਗ ਦੇ ਵਿਚਕਾਰ ਆਉਂਦਾ ਹੈ। ਇਸਦੀ ਤਰੰਗ-ਲੰਬਾਈ 495–570 nm ਦੇ ਕਰੀਬ ਹੈ। ਸਬਟ੍ਰੈਕਟਿਵ ਰੰਗ ਪ੍ਰਣਾਲੀ ਅਨੁਸਾਰ ਹਰਾ ਰੰਗ, ਪੀਲੇ ਅਤੇ ਨੀਲੇ ਰੰਗਾਂ ਨੂੰ ਮਿਸ਼ਰਿਤ ਕਰਕੇ ਜਾਂ ਆਰ.ਜੀ.ਬੀ ਰੰਗ ਨਮੂਨੇ ਅਨੁਸਾਰ ਇਸਨੂੰ ਬਣਾ ...

ਹਲਫੀਆ ਬਿਆਨ

ਹਲਫੀਆ ਬਿਆਨ ਇੱਕ ਲਿਖਿਆ ਹੋਇਆ ਸਹੁੰ ਪੱਤਰ ਹੁੰਦਾ ਹੈ, ਜੋ ਇੱਕ ਸਵੈਮਾਣਿਕ ਤੌਰ ਤੇ ਕਿਸੇ ਅਜਿਹੇ ਵਿਅਕਤੀ ਅੱਗੇ ਕੀਤਾ ਜਾਂਦਾ ਹੈ ਜੋ ਕਾਨੂੰਨੀ ਤੌਰ ਤੇ ਅਧਿਕਾਰਿਤ ਹੋਵੇ। ਆਮ ਤੌਰ ਤੇ ਹਲਫੀਆ ਬਿਆਨ ਨੋਟਰੀ ਪਬਲਿਕ ਜਾਂ ਸਹੁੰ ਕਮਿਸ਼ਨਰ ਵੱਲੋਂ ਪ੍ਰਮਾਣਿਤ ਕੀਤਾ ਜਾਂਦਾ ਹੈ। ਹਲਫੀਆ ਬਿਆਨ ਵਿੱਚ ਬਿਆਨ ਕਰਤਾ ਸ ...

ਹਲਵਾ

ਹਲਵਾ ਮਿਡਲ ਈਸਟ, ਸਾਊਥ ਏਸ਼ੀਆ, ਮੱਧ ਏਸ਼ੀਆ, ਪੱਛਮੀ ਏਸ਼ੀਆ, ਉੱਤਰੀ ਅਫਰੀਕਾ, ਅਫਰੀਕਾ, ਬਾਲਕਨ, ਮੱਧ ਯੂਰਪ, ਪੂਰਬੀ ਯੂਰਪ, ਮਾਲਟਾ ਅਤੇ ਯਹੂਦੀ ਵਿੱਚ ਖਾਈ ਜਾਣ ਵਾਲੀ ਮਿਠਾਈ ਹੈ। ਇਹ ਦੋ ਤਰਾਂ ਦਾ ਹੁੰਦਾ ਹੇ: ਆਟੇ ਦਾ ਅਤੇ ਸੂਜੀ।

ਹਵਾ ਦਾ ਝੰਵਿਆ ਇੱਕ ਰੁੱਖ

ਹਵਾ ਦਾ ਝੰਵਿਆ ਇੱਕ ਰੁੱਖ ਵਿੰਸੇਂਟ ਵਾਨ ਗਾਗ ਦਾ 1883 ਵਿੱਚ ਬਣਾਇਆ ਇੱਕ ਤੇਲ-ਚਿੱਤਰ ਹੈ। ਇਹ ਪੇਂਟਿੰਗ ਦਰਸਾਉਂਦੀ ਹੈ ਕਿ ਇੱਕ ਛੋਟਾ ਜਿਹਾ ਦਰਖ਼ਤ ਹੈ ਜੋ ਇਸ ਦੀ ਹਵਾ ਨਾਲ ਲਿਫਿਆ ਹੋਇਆ ਹੈ। ਇਹ ਸੁੱਕੇ ਹੋਏ ਪੇੜ-ਪੌਦਿਆਂ ਅਤੇ ਪੀਲੇ ਅਸਮਾਨ ਨਾਲ ਘਿਰਿਆ ਹੋਇਆ ਹੈ। ਰੁੱਖ ਕਿਸੇ ਪਿੰਡ ਜਾਂ ਵਿਅਕਤੀ ਦਾ ਪ੍ਰ ...

ਹਾਇਪਰਟੈਕਸਟ ਟ੍ਰਾਂਸਫਰ ਪਰੋਟੋਕਾਲ

ਹਾਇਪਰਟੈਕਸਟ ਟ੍ਰਾਂਸਫਰ ਪ੍ਰੋਟੋਕਾਲ ਵਰਲਡ ਵਾਈਡ ਵੈੱਬ ਲਈ ਡਾਟਾ ਸੰਚਾਰ ਦੀ ਬੁਨਿਆਦ ਹੈ। ਹਾਈਪਰਟੈਕਸਟ ਢਾਂਚਾਗਤ ਟੈਕਸਟ ਹੈ, ਜੋ ਟੈਕਸਟ ਨੂੰ ਰੱਖਣ ਵਾਲੀ ਨੋਡ ਵਿਚਕਾਰ ਲਾਜ਼ੀਕਲ ਲਿੰਕ ਹਾਈਪਰਲਿੰਕਸ ਦਾ ਇਸਤੇਮਾਲ ਕਰਦਾ ਹੈ। ਹਾਇਪਰਟੈਕਸਟ ਦੀ ਅਦਲਾ-ਬਦਲੀ ਜਾਂ ਟਰਾਂਸਫਰ ਕਰਨ ਲਈ ਪ੍ਰੋਟੋਕੋਲ HTTP ਹੈ। HTTP ...

ਹਾਸ ਰਸ

ਹਾਰਸ 9 ਰਸਾਂ ਵਿੱਚੋਂ ਇੱਕ ਰਸ ਹੈ। ਸਿੰਗਾਰ ਰਸ ਤੋਂ ਇਸ ਰਸ ਦੀ ਉਤਪੱਤੀ ਮੰਨੀ ਜਾਂਦੀ ਹੈ। ਇਹ ਰਸ ਅਨੋਖੇ ਮਨੋਭਾਵ ਸਿਰਜਦਾ ਹੈ ਅਤੇ ਇੱਕ ਮਾਨਸਿਕ ਕਿਰਿਆ ਹੈ। ਇਹ ਰਸ ਹਾਸੇ ਨਾਲ ਸੰਬੰਧਿਤ ਹੈ। ਇਸ ਦਾ ਸਥਾਈ ਭਾਵ ਹਾਸਾ ਹੈ। ਆਮ ਹਾਸਾ ਮੋਟਾ-ਠੱਲਾ ਹੁੰਦਾ ਹੈ ਜਿਹੜਾ ਭੌੌਤਿਕ ਹਾਸਾ ਹੈ ਪਰ ਹਾਸਯ ਰਸ ਦਾ ਹਾਸਾ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →