ⓘ Free online encyclopedia. Did you know? page 193

ਹਿੱਪੀ

ਹਿੱਪੀ ਉਪ-ਸੰਸਕ੍ਰਿਤੀ ਮੂਲ ਤੌਰ ਤੇ ਇੱਕ ਯੁਵਕ ਅੰਦੋਲਨ ਸੀ ਜੋ 1960ਵਿਆਂ ਮਧ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਉੱਭਰਿਆ ਅਤੇ ਬੜੀ ਤੇਜੀ ਨਾਲ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਫੈਲ ਗਿਆ। ਹਿੱਪੀ ਸ਼ਬਦ ਦੀ ਵਿਉਤਪਤੀ ਹਿਪਸਟਰ ਤੋਂ ਹੋਈ ਹੈ। ਸ਼ੁਰੁ ਵਿੱਚ ਇਸਦਾ ਇਸਤੇਮਾਲ ਬੀਟਨਿਕਾਂ ਨੂੰ ਦਰਸਾਉਣ ਲਈ ਕੀਤਾ ਜਾ ...

ਹੀਰਾ

ਹੀਰਾ ਇੱਕ ਪਾਰਦਰਸ਼ੀ ਰਤਨ ਹੈ। ਇਹ ਰਾਸਾਇਣਕ ਤੌਰ ਤੇ ਕਾਰਬਨ ਦਾ ਸ਼ੁੱਧਤਮ ਰੂਪ ਹੈ। ਹੀਰੇ ਵਿੱਚ ਹਰ ਇੱਕ ਕਾਰਬਨ ਪਰਮਾਣੂ ਚਾਰ ਹੋਰ ਕਾਰਬਨ ਪਰਮਾਣੂਆਂ ਦੇ ਨਾਲ ਸਹਿ-ਸੰਯੋਜਕੀ ਬੰਧਨਾਂ ਦੁਆਰਾ ਜੁੜਿਆ ਰਹਿੰਦਾ ਹੈ। ਕਾਰਬਨ ਪਰਮਾਣੂਆਂ ਦੇ ਬਾਹਰੀ ਆਰਬਿਟ ਵਿੱਚ ਮੌਜੂਦ ਚਾਰੇ ਇਲੈਕਟਰਾਨ ਸਹਿ-ਸੰਯੋਜਕੀ ਬੰਧਨਾਂ ਵ ...

ਹੀਰੋਸ਼ੀਮਾ

ਹੀਰੋਸ਼ੀਮਾ ਜਾਪਾਨ ਦਾ ਇੱਕ ਸ਼ਹਿਰ ਹੈ ਜਿਸ ਤੇ ਦੂਜੀ ਸੰਸਾਰ ਜੰਗ ਮੁੱਕਣ ਦੇ ਐਨ ਨੇੜਲੇ ਸਮੇਂ 6 ਅਗਸਤ 1945 ਨੂੰ 8:15 ਸਵੇਰੇ ਪਹਿਲਾ ਐਟਮ ਬੰਬ ਸੁਟਿਆ ਗਿਆ ਜਿਸ ਨਾਲ ਪੂਰੇ ਦਾ ਪੂਰਾ ਨਗਰ ਬਰਬਾਦ ਹੋ ਗਿਆ ਸੀ। ਇਸ ਵਿਭਿਸ਼ਕਾ ਦੇ ਨਤੀਜੇ ਅੱਜ ਵੀ ਇਸ ਨਗਰ ਦੇ ਲੋਕ ਭੁਗਤ ਰਹੇ ਹਨ। ਜਾਪਾਨ ਦੇ ਇੱਕ ਦੂਜੇ ਨਗ ...

ਹੁਕਮ ਦੀ ਬੇਗੀ

ਹਰਟਸ ਦੀ ਖੇਡ ਵਿੱਚ, ਹੁਕਮ ਦੀ ਬੇਗੀ ਨੂੰ ਆਮ ਤੌਰ ਤੇ ਇੱਕ ਮਾੜੀ ਕਿਸਮਤ ਵਾਲਾ ਪੱਤਾ ਮੰਨਿਆ ਜਾਂਦਾ ਹੈ। ਖਿਡਾਰੀ ਜੋ ਮੈਚ ਪੁਆਇੰਟ ਦੇ 13 ਅੰਕ ਦੇ ਬਾਅਦ ਹੁਕਮ ਦੀ ਬੇਗੀ ਵਾਲਾ ਹੁੰਦਾ ਹੈ ਇਸ ਖੇਡ ਵਿੱਚ ਪੁਆਇੰਟਾਂ ਤੋਂ ਬਚਣਾ ਹੁੰਦਾ ਹੈ। ਅਪਵਾਦ ਉਦੋਂ ਹੁੰਦਾ ਹੈ ਜਦੋਂ ਖਿਡਾਰੀ ਨੂੰ ਇਹ ਕਾਰਡ ਸਾਰੇ 13 ਹਰ ...

ਹੁਮਾਯੂੰ

ਹੁਮਾਯੂੰ (ਫ਼ਾਰਸੀ: نصیر الدین محمد همایون ; ਮੁਗਲ ਸਲਤਨਤ ਦਾ ਦੂਜਾ ਮੁਗਲ ਬਾਦਸ਼ਾਹ ਹੈ ਜਿਸ ਨੇ ਉਤਰੀ ਭਾਰਤ, ਅਫਗਾਨਿਸਤਾਨ ਅਤੇ ਪਾਕਿਸਤਾਨ ਤੇ 1531 – 1540 ਅਤੇ 1555 – 1556 ਰਾਜ ਕੀਤਾ। ਉਹਨਾਂ ਦੀ ਮੌਤ 1556 ਸਾਲ ਦੇ ਸਮੇਂ ਮੁਗਲ ਸਲਤਨਤ ਦਾ ਬਹੁਤ ਵਿਸਥਾਰ ਹੋ ਚੁਕਾ ਸੀ। ਹੁਮਾਯੂੰ ਨੇ ਆਪਣੇ ਪਿ ...

ਹੂਗੋ ਚਾਵੇਜ਼

ਹੂਗੋ ਰਫੈਲ ਚਾਵੇਜ਼ ਫਰੀਆਸ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਸੀ ਅਤੇ ਇਹ 1999 ਤੋਂ 5 ਮਾਰਚ 2013 ਇਸ ਅਹੁਦੇ ਉੱਤੇ ਰਿਹਾ। ਉਹ ਫਿਫਥ ਰਿਪਬਲਿਕ ਮੂਮੈਂਟ ਦਾ 1997 ਵਿੱਚ ਇਹਦੇ ਬਨਣ ਤੋਂ ਲੈਕੇ 2007 ਤੱਕ ਆਗ੍ਗੂ ਰਿਹਾ। ਉਦੋਂ ਇਹ ਯੂਨਾਇਟਡ ਸੋਸ਼ਲਿਸਟ ਪਾਰਟੀ ਵਿੱਚ ਹੋਰ ਕਈ ਪਾਰਟੀਆਂ ਸਮੇਤ ਰਲ ਗਈ ਸੀ, ਅਤੇ 201 ...

ਹੈਪੇਟਾਈਟਸ ਬੀ ਟੀਕਾ

ਹੈਪੇਟਾਈਟਸ ਬੀ ਟੀਕਾ ਇੱਕ ਅਜਿਹਾ ਟੀਕਾ ਹੈ ਜੋ ਹੈਪੇਟਾਈਟਸ ਬੀ ਤੋਂ ਬਚਾਅ ਕਰਦਾ ਹੈ। ਇਸਦੀ ਪਹਿਲੀ ਖੁਰਾਕ ਜਨਮ ਦੇ 24 ਘੰਟਿਆਂ ਅੰਦਰ ਅਤੇ ਇਸ ਤੋਂ ਬਾਅਦ ਦੋ ਜਾਂ ਤਿੰਨ ਖੁਰਾਕਾਂ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਵਿੱਚ ਘੱਟ ਇਮਿਊਨ ਫੰਕਸ਼ਨ ਜਿਵੇਂ HIV/AIDS ਅਤੇ ਸਮੇਂ ਤੋਂ ਪਹਿਲਾਂ ਜਨਮੇਂ ਬੱਚੇ ...

ਹੈਰਮਨ ਲੈੱਮ

ਹਰਮਨ ਲਾਮ ਇੱਕ ਜਰਮਨ ਬੈਂਕ ਡਕੈਤ ਸੀ। ਇਸਨੂੰ ਦੁਨੀਆ ਦੇ ਸਭ ਤੋਂ ਸਿਆਣੇ ਅਤੇ ਨਿਪੁੰਨ ਬੈਂਕ ਡਕੈਤਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਆਧੁਨਿਕ ਬੈਂਕ ਡਕੈਤੀ ਦਾ ਪਿਤਾ ਮੰਨਿਆ ਜਾਂਦਾ ਹੈ। ਇੱਕ ਪਰੂਸ਼ੀਆ ਫੌਜ ਦਾ ਇੱਕ ਸਾਬਕਾ ਸਿਪਾਹੀ ਲਾਮ ਸੰਯੁਕਤ ਰਾਜ ਅਮਰੀਕਾ ਪੁੱਜ ਗਿਆ ਸੀ, ਅਤੇ ਉਸਨੂੰ ਵਿਸ਼ਵਾਸ ਸੀ ਕਿ ਇੱ ...

ਹੈਲੀਕਾਪਟਰ

ਹੈਲੀਕਾਪਾਟਰ ਇੱਕ ਜਹਾਜ ਹੈ, ਜਿਸਨੂੰ ਇੱਕ ਜਾਂ ਅਧਿਕ ਖਿਤਿਜੀ ਰੋਟਰ ਦੇ ਦੁਆਰੇ ’ਤੇ ਦੀ ਦਿਸ਼ਾ ਵਿੱਚ ਨੋਦਿਤ ਕੀਤਾ ਜਾਂਦਾ ਹੈ। ਹਰ ਇੱਕ ਰੋਟਰ ਵਿੱਚ ਵਿੱਚ ਦੋ ਜਾਂ ਅਧਿਕ ਪੰਖੁੜੀਆਂ ਹੁੰਦੀਆਂ ਹਨ। ਹੈਲੀਕਾਪਟਰਾਂ ਨੂੰ ਰੋਟਰ-ਵਿੰਗ ਹਵਾਈ ਜਹਾਜ ਦੀ ਸ਼੍ਰੇਣੀ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ, ਜਿਸਦੇ ਨਾਲ ਕਿ ...

ਹੈਲੋਵੀਨ

ਹੈਲੋਵੀਨ ਦਾ ਦਿਵਸ 31 ਅਕਤੂਬਰ ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਇਹ ਸਾਲਾਨਾ ਉਤਸਵ ਹੈ ਜੋ ਕਿ ਮਸੀਹੀ ਪੁਰਬ ਪੱਛਮੀ ਇਸਾਈ ਦੀ ਸ਼ੁਰੂਆਤ ਦਾ ਨਿਰਦੇਸ਼ਨ ਕਰਦਾ ਹੈ ਜੋ ਕਿ ਮਸੀਹੀ ਸੰਤਾਂ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਕੁਛ ਵਿਦਵਾਨਾਂ ਦੀ ਸੋਚ ਹੈ ਕਿ ਇਹਦੀਆਂ ਜੜ੍ਹਾਂ ਗੈਲਿਕ ਸਾਮੇਹਾਂ ਦੀ ਰਹੁਰੀਤਾ ...

ਹੋਸਨੀ ਮੁਬਾਰਕ

ਮੁਹੰਮਦ ਹੋਸਨੀ ਸਈਦ ਇਬਰਾਹਿਮ ਮੁਬਾਰਕ, ਜਾਂ ਸਿਰਫ ਹੋਸਨੀ ਮੁਬਾਰਕ ਅਰਬ ਗਣਰਾਜ ਮਿਸਰ ਦੇ ਚੌਥੇ ਅਤੇ ਪੂਰਵ ਰਾਸ਼ਟਰਪਤੀ ਹਨ। ਉਨ੍ਹਾਂ ਨੂੰ 1975 ਵਿੱਚ ਉਪ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ, ਅਤੇ 14ਅਕਤੂਬਰ, 1981 ਨੂੰ ਰਾਸ਼ਟਰਪਤੀ ਅਨਵਰ ਅਲ-ਸਦਾਤ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਦਾ ਪਦ ਸੰਭਾ ...

ਹੜ੍ਹ

ਹੜ੍ਹ ਆਮ ਤੌਰ ਤੇ ਸੁੱਕੀ ਰਹਿਣ ਵਾਲੀ ਭੋਂ ਦੇ ਪਾਣੀ ਦੀ ਵੱਡੀ ਮਾਤਰਾ ਹੇਠ ਡੁੱਬ ਜਾਣ ਨੂੰ ਕਹਿੰਦੇ ਹਨ। ਯੂਰਪੀ ਸੰਘ ਦੇ ਹੜ੍ਹ ਅਦੇਸ਼ਾਂ ਮੁਤਾਬਕ ਹੜ੍ਹ ਆਮ ਤੌਰ ਤੇ ਸੁੱਕੇ ਰਹਿਣ ਵਾਲੇ ਇਲਾਕਿਆਂ ਦਾ ਪਾਣੀ ਦੀ ਤਹਿ ਨਾਲ਼ ਢਕੇ ਜਾਣਾ ਹੁੰਦਾ ਹੈ। "ਵਗਦੇ ਪਾਣੀ" ਦੇ ਪ੍ਰਸੰਗ ਵਿੱਚ ਹੜ੍ਹ ਜਵਾਰਭਾਟਾ ਦੇ ਅੰਦਰ ਆ ...

ਹੱਕ

ਹੱਕ ਜਾਂ ਅਧਿਕਾਰ ਅਜ਼ਾਦੀ ਅਤੇ ਖ਼ਿਤਾਬੀ ਦੇ ਕਨੂੰਨੀ, ਸਮਾਜੀ ਜਾਂ ਸਦਾਚਾਰੀ ਅਸੂਲ ਹੁੰਦੇ ਹਨ; ਮਤਲਬ ਹੱਕ ਉਹ ਬੁਨਿਆਦੀ ਵਰਤੋਂ-ਵਿਹਾਰੀ ਨਿਯਮ ਹਨ ਜੋ ਦੱਸਦੇ ਹਨ ਕਿ ਕਿਸੇ ਕਨੂੰਨੀ ਇੰਤਜ਼ਾਮ, ਸਮਾਜੀ ਰੀਤ ਜਾਂ ਸਦਾਚਾਰੀ ਸਿਧਾਂਤ ਮੁਤਾਬਕ ਲੋਕਾਂ ਨੂੰ ਕਿਸ ਚੀਜ਼ ਦੀ ਖੁੱਲ੍ਹ ਹੈ। ਹੱਕਾਂ ਦੀ ਕਨੂੰਨ ਅਤੇ ਨੀਤ ...

ਹੱਡੀ

ਹੱਡੀ ਜਾਂ ਹੱਡ ਜਾਂ ਅਸਥੀ ਇੱਕ ਕਰੜਾ ਅੰਗ ਹੁੰਦਾ ਹੈ ਜੋ ਕੰਗਰੋੜੀ ਪਿੰਜਰ ਦਾ ਹਿੱਸਾ ਹੁੰਦਾ ਹੈ। ਹੱਡੀਆਂ ਸਰੀਰ ਦੇ ਕਈ ਅੰਗਾਂ ਨੂੰ ਆਸਰਾ ਅਤੇ ਸੁਰੱਖਿਆ ਦਿੰਦੀਆਂ ਹਨ, ਲਾਲ ਅਤੇ ਚਿੱਟੇ ਲਹੂ ਕੋਸ਼ਾਣੂ ਬਣਾਉਂਦੇ ਹਨ, ਖਣਿਜ ਜਮ੍ਹਾਂ ਕਰਦੇ ਹਨ ਅਤੇ ਹਿੱਲਜੁੱਲ ਵਿੱਚ ਮਦਦ ਕਰਦੀਆਂ ਹਨ।

ੴ ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨ ...

ਉਸਤਾਦ ਬੜੇ ਫ਼ਤਿਹ ਅਲੀ ਖ਼ਾਨ

ਉਸਤਾਦ ਬੜੇ ਫ਼ਤਿਹ ਅਲੀ ਖ਼ਾਨ ਦਾ ਤਾਅਲੁੱਕ ਹਿੰਦ ਉਪਮਹਾਂਦੀਪ ਦੇ ਮਸ਼ਹੂਰ ਪਟਿਆਲਾ ਘਰਾਣੇ ਨਾਲ ਹੈ। ਇਸ ਘਰਾਣੇ ਦੀ ਬੁਨਿਆਦ ਉਨ੍ਹਾਂ ਦੇ ਦਾਦਾ ਅਲੀ ਬਖ਼ਸ਼ ਅਤੇ ਉਨ੍ਹਾਂ ਦੇ ਦੋਸਤ ਫ਼ਤਿਹ ਅਲੀ ਖ਼ਾਨ ਨੇ ਰੱਖੀ ਸੀ। ਉਨ੍ਹਾਂ ਦੇ ਫ਼ਨ ਗਾਈਕੀ ਨੂੰ ਦਾਦ ਤਹਸੀਨ ਪੇਸ਼ ਕਰਦੇ ਹੋਏ ਲਾਰਡ ਐਲਗਨ ਨੇ ਅਲੀ ਬਖ਼ਸ਼ ਨੂੰ ...

ਐਨੀਮੇ

ਐਨੀਮੇ ; ਅੰਗਰੇਜ਼ੀ / ˈ æ n ɨ m eɪ / |lead=yes}} ਸ਼ਬਦ ਜਾਪਾਨੀ ਵਿੱਚ ਐਨੀਮੇਸ਼ਨ ਦੇ ਲਈ ਵਰਤਿਆ ਜਾਂਦਾ ਹੈ। ਜਿੱਥੇ ਵਿਸ਼ਵ ਵਿੱਚ ਏਨੇਮੇ ਸ਼ਬਦ ਸਿਰਫ ਜਾਪਾਨੀ ਕਾਰਟੂਨ ਜਾਂ ਏਨੇਮੇਸ਼ਨ ਨਾਲ ਜੋੜਕੇ ਦੇਖਿਆ ਜਾਂਦਾ ਹੈ, ਉੱਥੇ ਹੀ ਜਾਪਾਨ ਵਿੱਚ ਇਸਦੀ ਵਰਤੋਂ ਹਰ ਪ੍ਰਕਾਰ ਦੇ ਦੇਸੀ ਜਾਂ ਵਿਦੇਸ਼ੀ ਏਨੇਮ ...

ਬਿਕਰਮੀ ਸੰਮਤ

ਬਿਕਰਮੀ ਸੰਮਤ ਇੱਕ ਹਿੰਦੂ ਕਲੰਡਰ ਹੈ ਜਿਸਦੀ ਵਰਤੋਂ ਨੇਪਾਲ ਅਤੇ ਭਾਰਤ ਦੇ ਕੁਝ ਸੂਬਿਆਂ ਵਿੱਚ ਹੁੰਦੀ ਹੈ। ਨੇਪਾਲ ਵਿੱਚ ਇਸਨੂੰ ਸਰਕਾਰੀ ਕਲੰਡਰ ਦਾ ਦਰਜਾ ਹਾਸਿਲ ਹੈ। ਇਸਦੇ ਮਹੀਨੇ ਚੰਦ ਦੀ ਸਥਿਤੀ ਅਤੇ ਸੂਰਜ ਦੁਆਲੇ ਧਰਤੀ ਦੇ ਗੇੜੇ ਮੁਤਾਬਕ ਹਨ। ਬਿਕਰਮੀ ਸੰਮਤ ਗ੍ਰੈਗੋਰੀਅਨ ਕਲੰਡਰ ਤੋਂ 56.7 ਸਾਲ ਅੱਗੇ ਹ ...

M-ਥਿਊਰੀ

M-ਥਿਊਰੀ ਭੌਤਿਕ ਵਿਗਿਆਨ ਵਿੱਚ ਇੱਕ ਥਿਊਰੀ ਹੈ ਜੋ ਸੁੱਪਰਸਟਰਿੰਗ ਥਿਊਰੀ ਦੇ ਸਾਰੇ ਸਥਿਰ ਰੂਪਾਂ ਨੂੰ ਇਕੱਠਾ ਕਰਦੀ ਹੈ। ਅਜਿਹੀ ਇੱਕ ਥਿਊਰੀ ਦੀ ਹੋਂਦ ਦਾ ਅਨੁਮਾਨ ਸਭ ਤੋਂ ਪਹਿਲਾਂ 1995 ਦੇ ਬਸੰਤ ਮੌਸਮ ਵਿੱਚ ਦੱਖਣੀ ਕੈਲੀਫੋਰਨੀਆ ਦੀ ਯੂਨੀਵਰਸਟੀ ਵਿਖੇ ਇੱਕ ਸਟਰਿੰਗ ਥਿਊਰੀ ਕਾਨਫਰੰਸ ਵਿੱਚ ਐਡਵਰਡ ਵਿੱਟਨ ...

ਸਟਰਿੰਗ (ਭੌਤਿਕ ਵਿਗਿਆਨ)

ਕਿਸੇ ਬਿੰਦੂ ਵਰਗੇ ਕਣ ਦੀ ਗਤੀ ਦਰਸਾਉਣ ਲਈ ਇੱਕ ਗਰਾਫ ਤੇ ਇਸ ਦਾ ਸਥਾਨ ਵਕਤ ਦੇ ਹਿਸਾਬ ਨਾਲ ਦਰਸਾਇਆ ਜਾ ਸਕਦਾ ਹੈ। ਨਤੀਜਨ ਤਸਵੀਰ ਸਪੇਸ ਸਮੇਂ ਵਿੱਚ ਉਸਦ ਕਣ ਦੀ ਸੰਸਾਰ-ਰੇਖਾ ਦਰਸਾਏਗੀ| ਇੱਕ ਹੋਰ ਬਰਾਬਰ ਤਰੀਕੇ ਨਾਲ, ਵਕਤ ਦੇ ਗੁਜ਼ਰਨ ਦੇ ਨਾਲ ਨਾਲ ਸਟਰਿੰਗ ਦੀ ਗਤੀ ਨੂੰ ਦਰਸਾਇਆ ਜਾ ਸਕਦਾ ਹੈ। ਸਟਰਿੰਗ, ...

ਕੁਆਂਟਮ ਔਪਟਿਕਸ

ਕੁਆਂਟਮ ਔਪਟਿਕਸ ਰਿਸਰਚ ਦਾ ਉਹ ਖੇਤਰ ਹੈ ਜੋ ਅਰਧ-ਕਲਾਸੀਕਲ ਅਤੇ ਕੁਆਂਟਮ ਮਕੈਨੀਕਲ ਭੌਤਿਕ ਵਿਗਿਆਨ ਨੂੰ ਅਜਿਹੇ ਵਰਤਾਰੇ ਜਾਂਚਣ ਲਈ ਵਰਤਦਾ ਹੈ ਜਿਸ ਵਿੱਚ ਪ੍ਰਕਾਸ਼ ਅਤੇ ਪ੍ਰਕਾਸ਼ ਦੀਆਂ ਪਦਾਰਥ ਨਾਲ ਉੱਪ-ਸੂਖਮ ਪੱਧਰਾਂ ਉੱਤੇ ਪਰਸਪਰ ਕ੍ਰਿਆਵਾਂ ਸ਼ਾਮਿਲ ਹੁੰਦੀਆਂ ਹਨ।

ਕਈ-ਸੰਸਾਰ ਵਿਆਖਿਆ

ਕਈ-ਸੰਸਾਰ ਵਿਆਖਿਆ ਕੁਆਂਟਮ ਮਕੈਨਿਕਸ ਦੀ ਇੱਕ ਅਜਿਹੀ ਵਿਆਖਿਆ ਹੈ ਜੋ ਬ੍ਰਹਿਮੰਡੀ ਵੇਵ ਫੰਕਸ਼ਨ ਦੀ ਵਿਸ਼ਾਤਮਿਕ ਵਾਸਤਵਿਕਤਾ ਦਾ ਦਾਅਵਾ ਕਰਦੀ ਹੈ ਅਤੇ ਵੇਵ ਫੰਕਸ਼ਨ ਕੋਲੈਪਸ ਦੀ ਅਸਲੀਅਤ ਨੂੰ ਰੱਦ ਕਰਦੀ ਹੈ। ਕਈ-ਸੰਸਾਰਾਂ ਤੋਂ ਭਾਵ ਹੈ ਕਿ ਸਾਰੇ ਸੰਭਵ ਵਿਕਲਪਿਕ ਇਤਿਹਾਸ ਅਤੇ ਭਵਿੱਖ ਵਾਸਤਵਿਕ ਹੁੰਦੇ ਹਨ, ਜ ...

ਕੁਆਂਟਮ ਡਿਕੋਹਰੰਸ

ਕੁਆਂਟਮ ਮਕੈਨਿਕਸ ਅੰਦਰ, ਕੁਆਂਟਮ ਡਿਕੋਹਰੰਸ ਕੋਹਰੰਸ ਦਾ ਨੁਕਸਾਨ ਹੈ ਜਾਂ ਕੁਆਂਟਮ ਸੁਪਰਪੁਜੀਸ਼ਨ ਅੰਦਰ ਕਿਸੇ ਸਿਸਟਮ ਦੇ ਪੁਰਜਿਆਂ (ਕੰਪੋਨੈਂਟਾਂ" ਦਰਮਿਆਨ ਫੇਜ਼ ਐਂਗਲਾਂ ਦੀ ਕ੍ਰਮ-ਵਿਵਸਥਾ ਦਾ ਨੁਕਸਾਨ ਹੈ। ਇਸ ਡੀਫੇਜ਼ਿੰਗ ਦਾ ਇੱਕ ਨਤੀਜਾ ਕਲਾਸੀਕਲ ਜਾਂ ਪ੍ਰੋਬੇਬਿਲਿਟੀ ਦੇ ਤੌਰ ਤੇ ਜੋੜਨ ਵਾਲਾ ਵਰਤਾਓ ਹ ...

ਡੀ ਬ੍ਰੋਗਲਾਇ-ਬੋਹਮ ਥਿਊਰੀ

ਡੀ-ਬ੍ਰੋਗਲਿ-ਬੋਹਮ ਥਿਊਰੀ, ਜਿਸ ਨੂੰ ਪਿਲੌਟ-ਤੰਰਗ ਥਿਊਰੀ, ਬੋਹਮੀਅਨ ਮਕੈਨਿਕਸ, ਬੋਹਮ ਜਾਂ ਬੋਹਮ ਦੀ ਵਿਆਖਿਆ, ਅਤੇ ਕਾਰਣਾਤਮਿਕ ਵਿਆਖਿਆ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਕੁਆਂਟਮ ਥਿਊਰੀ ਦੀ ਇੱਕ ਵਿਆਖਿਆ ਹੈ। ਸਾਰੀਆਂ ਸੰਭਵ ਬਣਤਰਾਂ ਦੀ ਸਪੇਸ ਉੱਤੇ ਕਿਸੇ ਵੇਵ ਫੰਕਸ਼ਨ ਦੇ ਨਾਲ ਨਾਲ, ਇਹ ਇੱਕ ਅਜਿਹੀ ...

ਬ੍ਰਹਿਮੰਡੀ ਤਰੰਗ ਫੰਕਸ਼ਨ

ਯੂਨੀਵਰਸਲ ਵੇਵ ਫੰਕਸ਼ਨ ਜਾਂ ਬ੍ਰਹਿਮੰਡੀ ਤਰੰਗ ਫੰਕਸ਼ਨ ਹੂਘ ਐਵਰੈੱਟ ਦੁਆਰਾ ਉਸਦੇ ਪ੍ਰਿੰਸਟਨ ਪੀ ਐੱਚ ਡੀ ਥੀਸਿਸ ਦੀ ਥਿਊਰੀ ਔਫ ਯੂਨੀਵਰਸਲ ਵੇਵ ਫੰਕਸ਼ਨ” ਵਿੱਚ ਪੇਸ਼ ਕੀਤਾ ਸ਼ਬਦ ਹੈ, ਜੋ ਸਾਪੇਖਿਕ ਅਵਸਥਾ ਵਿਆਖਿਆ ਜਾਂ ਕੁਆਂਟਮ ਮਕੈਨਿਕਸ ਦੀ ਕਈ ਸੰਸਾਰ ਵਿਆਖਿਆ ਵਿੱਚ ਮੂਲ ਧਾਰਨਾ ਰਚਦਾ ਹੈ। ਇਸਨੇ ਕੇਮਜ਼ ...

ਹਿਡਨ ਵੇਰੀਏਬਲ ਥਿਊਰੀ

ਇਤਿਹਾਸਿਕ ਤੌਰ ਤੇ, ਭੌਤਿਕ ਵਿਗਿਆਨ ਅੰਦਰ, ਛੁਪੇ ਅਸਥਿਰਾਂਕ ਥਿਊਰੀਆ ਦਾ ਸਮਰਥਨ ਕੁੱਝ ਭੌਤਿਕ ਵਿਗਿਆਨੀਆਂ ਦੁਆਰਾ ਕੀਤਾ ਗਿਆ ਸੀ। ਜਿਹਨਾਂ ਦਾ ਤਰਕ ਸੀ। ਕਿ ਕਿਸੇ ਭੌਤਿਕੀ ਸਿਸਟਮ ਦੀ ਅਵਸਥਾ, ਜਿਵੇਂ ਕੁਆਂਟਮ ਮਕੈਨਿਕਸ ਦੁਆਰਾ ਫਾਰਮੂਲਾ ਵਿਓਂਤਬੱਧ ਕੀਤੀ ਜਾਂਦੀ ਹੈ, ਸਿਸਟਮ ਵਾਸਤੇ ਕੋਈ ਸੰਪੂਰਣ ਵੇਰਵਾ ਨਹੀ ...

ਕੁਆਂਟਮ ਬੇਯੈੱਸੀਅਨਿਜ਼ਮ

ਕੁਆਂਟਮ ਬੇਐਸੀਨਿਜ਼ਮ ਜਿਆਦਤਰ ਅਕਸਰ ਕੁਆਂਟਮ ਪ੍ਰੋਬੇਬਿਲਿਟੀ ਦੇ ਇੱਕ ਵਿਸ਼ਾਤਮਿਕ ਬੇਐਸੀਅਨ ਖਾਤੇ ਵੱਲ ਇਸ਼ਾਰਾ ਕਰਦਾ ਹੈ, ਜੋ ਕੁਆਂਟਮ ਸੂਚਨਾ ਅਤੇ ਬੇਐਸੀਅਨ ਪ੍ਰੋਬੇਬਿਲਿਟੀ ਦੇ ਖੇਤਰਾਂ ਤੋਂ ਕੇਵਜ਼, ਫੱਚਸ ਅਤੇ ਸ਼ੈੱਕ, ਅਤੇ ਡ੍ਰਾਜ਼ ਦੇ ਕੰਮ ਤੋਂ ਪੁੱਖ ਤੌਰ ਤੇ ਉਪਜਿਆ ਹੈ। ਇਹ ਕੌਪਨਹੀਗਨ ਵਿਆਖਿਆ ਨੂੰ ਸ ...

ਸਟੌਕਾਸਟਿਕ ਵਿਆਖਿਆ

ਸਟੌਕਾਸਟਿਕ ਇੰਟ੍ਰਪ੍ਰੈਟੇਸ਼ਨ ਇੱਕ ਕੁਆਂਟਮ ਮਕੈਨਿਕਸ ਦੀ ਵਿਆਖਿਆ ਹੈ। ਕੁਆਂਟਮ ਮਕੈਨਿਕਸ ਪ੍ਰਤਿ ਸਟੌਕਾਸਟਿਕਸ ਦੀ ਅਜੋਕੀ ਵਿਅਵਹਾਰਿਕਤਾ ਵਿੱਚ ਸਪੇਸਟਾਈਮ ਸਟੌਕਾਸਟੀਸਿਟੀ ਦੀ ਧਾਰਨਾ ਸ਼ਾਮਿਲ ਹੈ, ਜੋ ਇਹ ਵਿਚਾਰ ਹੈ ਕਿ ਸਪੇਸਟਾਈਮ ਦੀ ਸੂਖਮ-ਪੈਮਾਨੇ ਦੀ ਬਣਤਰ ਮੈਟ੍ਰਿਕ ਅਤੇ ਟੌਪੌਲੀਜੀਕਲ ਉਤ੍ਰਾਅਵਾਂ-ਚੜਾਅਵ ...

ਯੁਕਲਿਡੀਅਨ ਕੁਆਂਟਮ ਗਰੈਵਿਟੀ

ਸਿਧਾਂਤਿਕ ਭੌਤਿਕ ਵਿਗਿਆਨ ਅੰਦਰ, ਯੁਕਿਲਡਨ ਕੁਆਂਟਮ ਗਰੈਵਿਟੀ ਕੁਆਂਟਮ ਗਰੈਵਿਟੀ ਦਾ ਇੱਕ ਰੂਪ ਹੈ। ਇਹ ਕੁਆਂਟਮ ਮਕੈਨਿਕਸ ਦੇ ਸਿਧਾਂਤਾਂ ਮੁਤਾਬਿਕ ਗਰੈਵਿਟੀ ਦੇ ਬਲ ਨੂੰ ਦਰਸਾਉਣ ਲਈ ਵਿੱਕ ਰੋਟੇਸ਼ਨ ਦੀ ਵਰਤੋਂ ਕਰਦੀ ਹੈ।

ਜਨਰਲ ਰਿਲੇਟੀਵਿਟੀ

ਜਨਰਲ ਰਿਲੇਟੀਵਿਟੀ, ਜਿਸਨੂੰ ਰਿਲੇਟੀਵਿਟੀ ਦੀ ਜਨਰਲ ਥਿਊਰੀ ਵੀ ਕਿਹਾ ਜਾਂਦਾ ਹੈ, 1915 ਵਿੱਚ ਅਲਬਰਟ ਆਈਨਸਟਾਈਨ ਦੁਆਰਾ ਛਾਪੀ ਗਈ ਗਰੈਵੀਟੇਸ਼ਨ ਦੀ ਜੀਓਮੈਟ੍ਰਿਕ ਥਿਊਰੀ ਹੈ ਅਤੇ ਅਜੋਕੀ ਭੌਤਿਕ ਵਿਗਿਆਨ ਵਿੱਚ ਗਰੈਵੀਟੇਸ਼ਨ ਦਾ ਚਲੰਤ ਵਿਵਰਣ ਹੈ। ਜਨਰਲ ਰਿਲੇਟੀਵਿਟੀ ਸਪੈਸ਼ਲ ਰਿਲੇਟੀਵਿਟੀ ਅਤੇ ਬ੍ਰਹਿਮੰਡੀ ਗ ...

ਸਪੇਸਟਾਈਮ ਟੌਪੌਲੌਜੀ

ਸਪੇਸਟਾਈਮ ਟੌਪੌਲੌਜੀ ਸਪੇਸਟਾਈਮ ਦੀ ਟੌਪੌਲੌਜੀਕਲ ਬਣਤਰ ਹੈ, ਜੋ ਜਨਰਲ ਰਿਲੇਟੀਵਿਟੀ ਵਿੱਚ ਪ੍ਰਮੁੱਖ ਤੌਰ ਤੇ ਅਧਿਐਨ ਕੀਤਾ ਜਾਣ ਵਾਲਾ ਪ੍ਰਸੰਗ ਹੈ। ਇਹ ਭੌਤਿਕੀ ਥਿਊਰੀ ਗਰੈਵੀਟੇਸ਼ਨ ਨੂੰ ਇੱਕ ਚਾਰ ਅਯਾਮੀ ਲੌਰੰਟਜ਼ੀਅਨ ਮੈਨੀਫੋਲਡ ਦੇ ਕਰਵੇਚਰ ਦੇ ਤੌਰ ਤੇ ਮਾਡਲਬੱਧ ਕਰਦੀ ਹੈ ਅਤੇ ਇਸ ਤਰ੍ਹਾਂ ਟੌਪੌਲੌਜੀ ਦੀ ...

ਕੋਮਾ

ਕੋਮਾ ਜਾਂ ਨਿਸਚੇਤਨਾ ਬੇਹੋਸ਼ੀ ਦੀ ਹਾਲਤ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਜਾਗਰਤ ਨਹੀਂ ਕੀਤਾ ਜਾ ਸਕਦਾ; ਦਰਦਨਾਕ ਉਤਸ਼ਾਹ, ਰੌਸ਼ਨੀ, ਜਾਂ ਧੁਨੀ ਨੂੰ ਆਮ ਤੌਰ ਤੇ ਜਵਾਬ ਦੇਣ ਵਿੱਚ ਅਸਫਲ ਹੁੰਦਾ ਹੈ; ਇੱਕ ਆਮ ਵੇਕ-ਨੀਂਦ ਚੱਕਰ ਦੀ ਘਾਟ ਹੈ; ਅਤੇ ਸਵੈ-ਇੱਛਕ ਕਾਰਵਾਈਆਂ ਸ਼ੁਰੂ ਨਹੀਂ ਕਰਦਾ। ਕੋਮਾ ਦੀ ਹਾਲਤ ਵ ...

ਸਿੱਖਣਾ

ਸਿੱਖਣਾ ਨਵਾਂ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ ਜਾਂ ਮੌਜੂਦਾ, ਗਿਆਨ, ਵਿਹਾਰ, ਹੁਨਰ, ਕਦਰਾਂ ਕੀਮਤਾਂ ਜਾਂ ਪਸੰਦ ਨੂੰ ਸੋਧਣਾ ਹੈ। ਸਿੱਖਣ ਦੀ ਯੋਗਤਾ ਮਨੁੱਖਾਂ, ਜਾਨਵਰਾਂ ਅਤੇ ਕੁਝ ਮਸ਼ੀਨਾਂ ਦੇ ਕੋਲ ਹੈ ; ਕੁਝ ਪੌਦਿਆਂ ਵਿੱਚ ਵੀ ਕਿਸੇ ਕਿਸਮ ਦੀ ਸਿਖਲਾਲਈ ਸਬੂਤ ਹਨ। ਕੁਝ ਸਿੱਖਣਾ ਤੁਰੰਤ ਹੁੰਦਾ ਹੈ, ...

ਸਮਾਨ ਅਨੁਪਾਤ

ਗਣਿਤ ਵਿੱਚ ਦੋ ਚਲ ਰਾਸ਼ੀਆਂ x ਅਤੇ y ਨੂੰ ਸਮਾਨਅਨੁਪਾਤ ਕਿਹਾ ਜਾਂਦਾ ਹੈ ਜੇ y x {\displaystyle {\tfrac {y}{x}}} ਦਾ ਮੁੱਲ ਸਥਿਰ ਰਾਸ਼ੀ ਹੋਵੇ। ਇਸ ਹਾਲਤ ਚ ਕਿਹਾ ਜਾਂਦਾ ਹੈ ਕਿ ਪਹਿਲੀ ਰਾਸ਼ੀ ਦੂਜੀ ਰਾਸ਼ੀ ਦੇ ਸਮਾਨ ਅਨੁਪਾਤ ਹੈ। ਜਿਵੇਂ ਜੇ ਕੋਈ ਵਸਤੂ ਸਮਾਨ ਵੇਗ ਨਾਲ ਗਤੀ ਕਰ ਰਹੀ ਹੈ ਤਾਂ ਇਸ ...

ਗ੍ਰੇਡੀਅੰਟ

ਗ੍ਰੇਡੀਅੰਟ ਨੂੰ ਗਣਿਤ ਵਿੱਚ, ਕਈ ਡਾਇਮੈਨਸ਼ਨਾਂ ਵਾਲੇ ਕਿਸੇ ਫੰਕਸ਼ਨ ਉੱਤੇ ਕਿਸੇ ਫੰਕਸ਼ਨ ਦੇ ਇੱਕ-ਡਾਇਮੈਨਸ਼ਨ ਵਿੱਚ ਡੈਰੀਵੇਟਿਵ ਦੇ ਆਮ ਸੰਕਲਪ ਦੇ ਸਰਵ ਸਧਾਕਰਨ ਨੂੰ ਗਰੇਡੀਐਂਟ ਕਿਹਾ ਜਾਂਦਾ ਹੈ। ਜੇਕਰ f ਕੋਈ ਯੂਕਿਲਡਨ ਸਪੇਸ ਵਾਲੇ ਸਟੈਂਡਰਡ ਕਾਰਟੀਜ਼ੀਅਨ" ਕੋ-ਆਰਡੀਨੇਟਾਂ” ਦੇ" ਸਕੇਲਰ-ਮੁੱਲਾਂ” ਵਾਲਾ ...

ਕਣ

ਇੱਕ ਕਣ ਪਦਾਰਥ ਦਾ ਇੱਕ ਛੋਟਾ ਟੁਕੜਾ ਜਾਂ ਮਾਤਰਾ ਹੁੰਦੀ ਹੈ। ਭੌਤਿਕੀ ਵਿਗਿਆਨਾਂ ਅੰਦਰ, ਇੱਕ ਕਣ ਕੋਈ ਸੂਖਮ ਸਥਾਨ ਘੇਰਨ ਵਾਲ਼ੀ ਵਸਤੂ ਹੁੰਦੀ ਹੈ ਜਿਸਨੂੰ ਕਈ ਭੌਤਿਕੀ ਜਾਂ ਰਸਾਇਣਕ ਵਿਸ਼ੇਸ਼ਤਾਵਾਂ ਜਿਵੇਂ ਵੌਲੀਊਮ ਜਾਂ ਮਾਸ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਇਹ ਅਕਾਰ ਵਿੱਚ ਇਲੈਕਟ੍ਰੌਨ ਵਰਗੇ ਉੱਪ-ਪ੍ਰਮਾ ...

ਕਰਣ ਸਿੰਘ

ਕਰਣ ਸਿੰਘ ਭਾਰਤੀ ਰਾਜਨੇਤਾ, ਲੇਖਕ ਅਤੇ ਕੂਟਨੀਤੀਵਾਨ ਹਨ। ਜੰਮੂ ਅਤੇ ਕਸ਼ਮੀਰ ਦੇ ਮਹਾਰਾਜੇ ਹਰਿ ਸਿੰਘ ਅਤੇ ਮਹਾਰਾਣੀ ਤਾਰਾ ਦੇਵੀ ਦੇ ਪ੍ਰਤੱਖ ਵਾਰਿਸ ਦੇ ਰੂਪ ਵਿੱਚ ਜੰਮੇ ਡਾ. ਕਰਣ ਸਿੰਘ ਨੇ ਅਠਾਰਾਂ ਸਾਲ ਦੀ ਹੀ ਉਮਰ ਵਿੱਚ ਰਾਜਨੀਤਕ ਜੀਵਨ ਵਿੱਚ ਪਰਵੇਸ਼ ਕਰ ਲਿਆ ਸੀ ਅਤੇ ਸਾਲ 1949 ਵਿੱਚ ਪ੍ਰਧਾਨਮੰਤਰੀ ...

ਜੰਮੂ

ਰਾਏ ਅਜਾਇਬ ਦੇਵ ਰਾਜਾ ਸੰਪੂਰਣ ਸਿੰਘ ੧੭੮੭ - ੧੭੯੭ ਰਾਏ ਨਰਸਿੰਹ ਦੇਵ ੧੨੧੬ - ੧੨੫੮ ਰਾਜਾ ਗੁਜੈ ਦੇਵ ੧੬੮੬ - ੧੭੦੩ ਰਾਜਾ ਜੀਤ ਸਿੰਘ ੧੭੯੭ - ੧੮੧੬ ਰਾਜਾ ਹਰਿ ਦੇਵ ੧੬੫੦ - ੧੬੮੬ ਰਾਏ ਸਮੀਲ ਦੇਵ ੧੫੭੦ - ੧੫੯੪ ਰਾਏ ਹਮੀਰ ਦੇਵ ਭੀਮ ਦੇਵ ੧੪੦੦ - ੧੪੨੩ ਰਾਏ ਅਰਜੁਨ ਦੇਵ ੧੨੫੮ - ੧੩੧੩ ਰਾਏ ਮਲ ਦੇਵ ੧੩੬੧ ...

ਮਹਾਰਾਜਾ ਗੁਲਾਬ ਸਿੰਘ

ਮਹਾਰਾਜਾ ਗੁਲਾਬ ਸਿੰਘ ਡੋਗਰਾ ਰਾਜਵੰਸ਼ ਅਤੇ ਜੰਮੂ ਅਤੇ ਕਸ਼ਮੀਰ ਰਾਜਘਰਾਣੇ ਦਾ ਬਾਨੀ ਅਤੇ ਜੰਮੂ ਅਤੇ ਕਸ਼ਮੀਰ ਰਿਆਸਤ ਦਾ ਪਹਿਲਾ ਰਾਜਾ ਸੀ। ਉਸ ਦਾ ਜਨਮ ਸੰਨ 1792 ਵਿੱਚ ਜਾਮਵਲ ਕੁਲ ਦੇ ਇੱਕ ਡੋਗਰਾ ਰਾਜਪੂਤ ਪਰਵਾਰ ਵਿੱਚ ਹੋਇਆ ਸੀ, ਜੋ ਜੰਮੂ ਦੇ ਰਾਜਪਰਿਵਾਰ ਨਾਲ ਤਾੱਲੁਕ ਰੱਖਦਾ ਸੀ। ਉਸ ਦਾ ਪਿਤਾ, ਕਿਸ਼ ...

ਅਲਾਉੱਦੀਨ ਖ਼ਲਜੀ

ਅਲਾਉੱਦੀਨ ਖ਼ਲਜੀ ਦਿੱਲੀ ਸਲਤਨਤ ਦੇ ਖ਼ਲਜੀ ਖ਼ਾਨਦਾਨ ਦਾ ਦੂਜਾ ਸ਼ਾਸਕ ਸੀ। ਉਹ ਇੱਕ ਜੇਤੂ ਸੀ ਅਤੇ ਉਸਨੇ ਆਪਣਾ ਸਾਮਰਾਜ ਦੱਖਣ ਵਿੱਚ ਮਦੁਰੈ ਤੱਕ ਫੈਲਾ ਰੱਖਿਆ ਸੀ। ਇਸ ਤੋਂ ਬਾਅਦ ਇੰਨਾ ਸਾਮਰਾਜ ਅਗਲੇ ਤਿੰਨ ਸੌ ਸਾਲਾਂ ਤੱਕ ਕੋਈ ਵੀ ਸ਼ਾਸਕ ਸਥਾਪਤ ਨਹੀਂ ਕਰ ਸਕਿਆ। ਉਹ ਆਪਣੇ ਚਿੱਤੌੜ ਦੇ ਫਤਹਿ ਅਭਿਆਨ ਦੇ ਬ ...

ਦੇਵਲ ਦੇਵੀ

ਦੇਵਲ ਦੇਵੀ ਇੱਕ ਵਾਘੇਲਾ ਰਾਜਪੂਤ ਰਾਜਕੁਮਾਰੀ ਅਤੇ ਕਰਣ ਦੇਵੀ II ਦੀ ਧੀ ਸੀ। 1308 ਵਿੱਚ, ਅਲਾਉਦੀਨ ਖ਼ਿਲਜੀ ਦੇ ਸਭ ਤੋਂ ਵੱਡੇ ਪੁੱਤਰ ਖੀਜ਼ਰ ਖ਼ਾਨ ਨੇ ਉਸਨੂੰ ਅਗਵਾ ਕੀਤਾ ਅਤੇ ਉਸ ਨਾਲ ਵਿਆਹ ਕਰਵਾਇਆ। ਅੱਠ ਸਾਲ ਬਾਅਦ, ਖੀਜ਼ਰ ਖਾਨ ਨੂੰ ਉਸਦੇ ਭਰਾ ਕੁਤੁਬ-ਉਦ-ਦੀਨ ਮੁਬਾਰਕ ਸ਼ਾਹ ਨੇ ਫਾਂਸੀ ਦਿੱਤੀ, ਅਤੇ ...

ਕੁਤੁਬੁੱਦੀਨ ਐਬਕ

ਕੁਤੁਬੁੱਦੀਨ ਐਬਕ ਮੱਧਕਾਲੀਨ ਭਾਰਤ ਦਾ ਇੱਕ ਸ਼ਾਸਕ, ਦਿੱਲੀ ਦਾ ਪਹਿਲਾ ਸੁਲਤਾਨ ਅਤੇ ਗ਼ੁਲਾਮ ਖ਼ਾਨਦਾਨ ਦਾ ਸੰਸਥਾਪਕ ਸੀ। ਉਸ ਨੇ ਕੇਵਲ ਚਾਰ ਸਾਲ ਹੀ ਸ਼ਾਸਨ ਕੀਤਾ। ਉਹ ਇੱਕ ਬਹੁਤ ਹੀ ਭਾਗਾਂ ਵਾਲਾ ਫੌਜ਼ੀ ਸੀ ਜੋ ਦਾਸ ਬਣ ਕੇ ਪਹਿਲਾਂ ਰਾਜੇ ਦੇ ਫੌਜੀ ਅਭਿਆਨਾਂ ਦਾ ਸਹਾਇਕ ਬਣਿਆ ਅਤੇ ਫਿਰ ਦਿੱਲੀ ਦਾ ਸੁਲਤਾਨ ...

ਮੁਈਜੁੱਦੀਨ ਬਹਿਰਾਮਸ਼ਾਹ

ਮੁਇਜ਼ ਉੱਦੀਨ ਬਹਿਰਾਮ ਇੱਕ ਮੁਸਲਮਾਨ ਤੁਰਕੀ ਸ਼ਾਸਕ ਸੀ, ਜੋ ਦਿੱਲੀ ਦਾ ਛੇਵਾਂ ਸੁਲਤਾਨ ਬਣਿਆ। ਉਹ ਗ਼ੁਲਾਮ ਖ਼ਾਨਦਾਨ ਵਿੱਚੋਂ ਸੀ। ਬਹਿਰਾਮ ਇਲਤੁਤਮਿਸ਼ ਦਾ ਪੁੱਤਰ ਅਤੇ ਰਜੀਆ ਸੁਲਤਾਨ ਦਾ ਮਤਰੇਆ ਭਰਾ ਸੀ। ਉਹ ਹਿੰਦੁਸਤਾਨ ਦੀ ਸਲਤਨਤ ਦਾ ਛੇਵਾਂ ਸੁਲਤਾਨ ਸੀ ਜੋ ਖ਼ਾਨਦਾਨ ਗ਼ੁਲਾਮਾਂ ਨਾਲ ਤਾੱਲੁਕ ਰੱਖਦੀ ਹੈ ...

ਮੁਹੰਮਦ ਗ਼ੌਰੀ

ਮੁਹੰਮਦ ਗੌਰੀ 12ਵੀ ਸ਼ਤਾਬਦੀ ਦਾ ਅਫਗਾਨ ਯੋਧਾ ਸੀ ਜੋ ਗਜਨੀ ਸਾਮਰਾਜ ਦੇ ਅਧੀਨ ਗੌਰ ਨਾਮਕ ਰਾਜ ਦਾ ਸ਼ਾਸਕ ਸੀ। ਉਹ 1173 ਈ. ਵਿੱਚ ਗੌਰ ਦਾ ਸ਼ਾਸਕ ਬਣਿਆ ਅਤੇ ਉਸ ਨੇ ਭਾਰਤੀ ਉਪ ਮਹਾਦੀਪ ਉੱਤੇ ਪਹਿਲਾ ਹਮਲਾ ਮੁਲਤਾਨ ਉੱਤੇ ਕੀਤਾ। ਪਾਟਨ ਦੇ ਸ਼ਾਸਕ ਭੀਮ ਦੂਸਰੇ ਉੱਤੇ ਮੁਹੰਮਦ ਗੌਰੀ ਨੇ 1178 ਈ. ਵਿੱਚ ਹਮਲਾ ...

ਰਜ਼ੀਆ ਸੁਲਤਾਨ

ਸੁਰਿੰਦਰ ਸਿੰਘ ਤੇਜ. "ਬਹੁਤ ਗਿਆਨਵਾਸਨ ਮੁਗ਼ਲ ਸ਼ਹਿਜ਼ਾਦੀਆਂ…". ਪੰਜਾਬੀ ਟ੍ਰਿਬਿਊਨ. Retrieved 2018-08-13. ਰਜਿਆ ਅਲ - ਦਿਨ ੧੨੦੫ - ੧੨੪੦ ਫਾਰਸੀ/ਉਰਦੁ: رضیہ سلطانہ, ਸ਼ਾਹੀ ਨਾਮ" ਜਲਾਲਾਤ ਉਦ - ਦਿਨ ਰਜਿਆ” ਫਾਰਸੀ/ਉਰਦੁ: جلالۃ الدینرضیہ, ਇਤਹਾਸ ਵਿੱਚ ਜਿਸਨੂੰ ਆਮ ਤੌਰ ਤੇ:" ਰਜ਼ੀਆ ਸੁਲਤ ...

ਹੈਰੀਟ ਤੁਬਮਨ

ਹੈਰੀਟ ਤੁਬਮੈਨ ਅਮਰੀਕੀ ਘਰੇਲੂ ਯੁੱਧ ਦੇ ਦੌਰਾਨ ਇੱਕ ਅਮਰੀਕੀ ਗ਼ੁਲਾਮੀਵਾਦੀ, ਮਾਨਵਤਾਵਾਦੀ ਅਤੇ ਸੰਯੁਕਤ ਰਾਜ ਦੀ ਫ਼ੌਜ ਲਈ ਇੱਕ ਹਥਿਆਰਬੰਦ ਸਕੌਟ ਅਤੇ ਜਾਸੂਸ ਸੀ। ਗ਼ੁਲਾਮੀ ਵਿੱਚ ਜੰਮੀ ਤੁਬਮਨ ਬਚ ਗਈ ਅਤੇ ਬਾਅਦ ਵਿੱਚ ਅੰਤਕਧਾਰੀ ਰੇਲ ਰੋਡ ਦੇ ਨਾਂ ਨਾਲ ਜਾਣੇ ਜਾਂਦੇ ਐਂਟੀਸਲੇਵ ਵਰਕਰਜ਼ ਅਤੇ ਸੁਰੱਖਿਅਤ ਘ ...

ਸਮੁਦਰਗੁਪਤ

ਸਮੁਦਰਗੁਪਤ ਗੁਪਤ ਰਾਜਵੰਸ਼ ਦਾ ਚੌਥਾ ਰਾਜਾ ਸੀ ਜਿਸਨੇ ਕਿ 335 ਤੋਂ 380 ਈਸਵੀ ਤੱਕ ਰਾਜ ਕੀਤਾ।ਚੰਦਰਗੁਪਤ ਪਹਿਲੇ ਤੋਂ ਬਾਅਦ 335 ਈ ਵਿੱਚ ਉਸਦਾ ਪੁੱਤਰ ਸਮੁਦਰਗੁਪਤ ਰਾਜਗੱਦੀ ਤੇ ਬੈਠਾ। ਕਿਹਾ ਜਾਂਦਾ ਹੈ ਕਿ ਚੰਦਰਗੁਪਤ ਨੇ ਸਮੁਦਰਗੁਪਤ ਦੇ ਗੁਣਾਂ ਤੇ ਯੋਗਤਾ ਤੋਂ ਖੁਸ਼ ਹੋ ਕੇ ਉਸਨੂੰ ਆਪਣੀ ਜਿੰਦਗੀ ਵਿੱਚ ...

ਸਮੁਦਰਗੁਪਤ ਦੀਆਂ ਜਿੱਤਾਂ

ਸਮੁਦਰਗੁਪਤ ਗੁਪਤ ਰਾਜਵੰਸ਼ ਦਾ ਚੌਥਾ ਰਾਜਾ ਸੀ ਜਿਸਨੇ ਕਿ 335 ਤੋਂ 380 ਈਸਵੀ ਤੱਕ ਰਾਜ ਕੀਤਾ।ਚੰਦਰਗੁਪਤ ਪਹਿਲੇ ਤੋਂ ਬਾਅਦ 335 ਈ ਵਿੱਚ ਉਸਦਾ ਪੁੱਤਰ ਸਮੁਦਰਗੁਪਤ ਰਾਜਗੱਦੀ ਤੇ ਬੈਠਾ।

ਵਿਕਰਮਾਦਿੱਤ ਪਹਿਲਾ

ਸ਼ਨੀ ਨਾਲ ਸੰਬੰਧਤ ਵਿਕਰਮਾਦਿੱਤ ਦੀ ਕਹਾਣੀ ਨੂੰ ਅਕਸਰ ਕਰਨਾਟਕ ਰਾਜ ਦੇ ਯਕਸ਼ਗਾਨ ਵਿੱਚ ਪੇਸ਼ ਕੀਤਾ ਜਾਂਦਾ ਹੈ। ਕਹਾਣੀ ਦੇ ਅਨੁਸਾਰ, ਵਿਕਰਮ ਨਵਰਾਤਰਿ ਦਾ ਪਰਵ ਵੱਡੇ ਧੁੰਮ - ਧਾਮ ਵਲੋਂ ਮਨਾ ਰਹੇ ਸਨ ਅਤੇ ਨਿੱਤ ਇੱਕ ਗ੍ਰਹਿ ਉੱਤੇ ਵਾਦ - ਵਿਵਾਦ ਚੱਲ ਰਿਹਾ ਸੀ। ਅੰਤਮ ਦਿਨ ਦੀ ਬਹਿਸ ਸ਼ਨੀ ਦੇ ਬਾਰੇ ਵਿੱਚ ...

ਬਿੰਦੂਸਾਰ

ਬਿੰਦੂਸਾਰ ਮੌਰੀਆ ਰਾਜਵੰਸ਼ ਦੇ ਰਾਜੇ ਸਨ ਜੋ ਚੰਦਰਗੁਪਤ ਮੌਰੀਆ ਦੇ ਪੁੱਤ ਸਨ। ਬਿੰਦੂਸਾਰ ਨੂੰ ਅਮਿਤਰਘਾਤ, ਸਿਹਸੇਂਨ ਅਤੇ ਮਦਰਸਾਰ ਵੀ ਕਿਹਾ ਗਿਆ ਹੈ। ਬਿੰਦੂਸਾਰ ਮਹਾਨ ਮੌਰੀਆ ਸਮਰਾਟ ਅਸ਼ੋਕ ਦੇ ਪਿਤਾ ਸਨ। ਚੰਦਰਗੁਪਤ ਮੌਰੀਆ ਅਤੇ ਦੁਰਧਰਾ ਦੇ ਪੁੱਤ ਬਿੰਦੂਸਾਰ ਨੇ ਕਾਫ਼ੀ ਵੱਡੇ ਰਾਜ ਦਾ ਸ਼ਾਸਨ ਜਾਇਦਾਦ ਵਿੱ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →