ⓘ Free online encyclopedia. Did you know? page 194

ਸਿਕੰਦਰ ਲੋਧੀ

ਸਿਕੰਦਰ ਲੋਧੀ ਜਾਂ ਸਿਕੰਦਰ ਲੋਦੀ ਲੋਦੀ ਖ਼ਾਨਦਾਨ ਦਾ ਦੂਸਰਾ ਸ਼ਾਸਕ ਸੀ। ਆਪਣੇ ਪਿਤਾ ਬਹਲੋਸਲ ਖਾਨ ਲੋਧੀ ਦੀ ਮੌਤ ਜੁਲਾਈ 17, 1489 ਉਪਰੰਤ ਇਹ ਸੁਲਤਾਨ ਬਣਿਆ। ਇਸਦੇ ਸੁਲਤਾਨ ਬਨਣ ਵਿੱਚ ਕਠਿਨਈ ਦਾ ਮੁੱਖ ਕਾਰਨ ਸੀ ਇਸਦਾ ਵੱਡਾ ਭਰਾ, ਬਰਬਕ ਸ਼ਾਹ, ਜੋ ਤਦ ਜੌਨਪੁਰ ਦਾ ਰਾਜਪਾਲ ਸੀ। ਉਸਨੇ ਵੀ ਇਸ ਗੱਦੀ ਪਰ, ...

ਸੀਰੀ ਕਿਲ੍ਹਾ

ਅਲਾਉੱਦੀਨ ਖ਼ਿਲਜੀ ਖ਼ਾਨਦਾਨ ਵਿਚੋਂ ਸਭ ਤੋਂ ਵਧੀਆ ਸ਼ਾਸਕ ਸੀ, ਕਿਉਂਕਿ ਉਸਨੇ ਦੱਖਣੀ ਭਾਰਤ ਨੂੰ ਦਬਾ ਕੇ ਦਿੱਲੀ ਦੇ ਦੂਸਰੇ ਸ਼ਹਿਰ ਸੀਰੀ ਨੂੰ ਸਥਾਪਿਤ ਕੀਤਾ। ਉਸ ਨੇ ਸੀਰੀ ਸ਼ਹਿਰ ਦੀ ਸਥਾਪਨਾ ਮੰਗ਼ੋਲਾਂ ਦੇ ਵਿਰੋਧ ਵਿੱਚ ਕੀਤੀ ਅਤੇ ਸੀਰੀ ਕਿਲਾ ਵੀ ਬਣਵਾਇਆ ਕਿਉਂਕਿ ਕਿਲਾ ਸ਼ਕਤੀ ਦਾ ਪ੍ਰਤੀਕ ਸਨ।ਸੀਰੀ ਹੁ ...

ਵਾਂਦੇਵਾਸ ਦੀ ਲੜਾਈ

ਵਾਂਦੇਵਾਸ ਦੀ ਲੜਾਈ ਭਾਰਤ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਫ਼ੌਜਾਂ ਵਿਚਾਲੇ ਇੱਕ ਫ਼ੈਸਲਾਕੁੰਨ ਜੰਗ ਸੀ, ਇਹ ਸੱਤ ਸਾਲੀ ਜੰਗ ਦਾ ਇੱਕ ਹਿੱਸਾ ਸੀ। ਜਦੋਂ ਫ਼ਰਾਂਸੀਸੀ ਫ਼ੌਜਾਂ ਨੇ ਤਮਿਲਨਾਡੂ ਵਿਚਲੇ ਵਾਂਦੇਵਾਸ ਦੇ ਕਿਲ੍ਹੇ ਉੱਤੇ ਕਬਜ਼ਾ ਕਰਨਾ ਚਾਹਿਆ ਤਾਂ ਉਨ੍ਹਾਂ ਉੱਤੇ ਸਰ ਆਇਰ ਕੂਟ ਦੀ ਅਗਵਾਈ ਵਾਲੀ ਬਰਤਾਨ ...

ਕਦਮਾਂ ਦਾ ਮੇਲਾ

ਕਦਮਾਂ ਦਾ ਮੇਲਾ ਪੀਰ ਸਖੀ ਸਰਵਰ ਨਾਲ ਸੰਬੰਧਿਤ ਇੱਕ ਮੇਲਾ ਹੈ ਅਤੇ ਇਹ ਲਾਹੌਰ ਵਿੱਚ ਅਨਾਰਕਲੀ ਬਜ਼ਾਰ ਦੇ ਨੇੜੇ ਸਖੀ ਸਰਵਰ ਦੀ ਮਜ਼ਾਰ ਉੱਤੇ ਮਨਾਇਆ ਜਾਂਦਾ ਹੈ। ਇਹ ਫੱਗਣ ਦੇ ਚਾਨਣੇ ਪੱਖ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸਖੀ ਸਰਵਰ ਛੋਟੇ ਬੱਚਿਆਂ ਉੱਤੇ ਬਖਸ਼ਿਸ਼ ਕਰਦਾ ਹੈ ...

ਕੁਲਾਣਾ ਦਾ ਮੇਲਾ

ਕੁਲਾਣਾ ਦਾ ਮੇਲਾ ਜੋ ਮਾਂ ਸੀਤਲਾ ਨੂੰ ਸਮਰਪਿਤ ਪੁਰਾਤਨ ਸਾਲਾਨਾ ਮੇਲਾ ਹੈ। ਚੇਤ ਮਹੀਨੇ ਦੇ ਹਨੇਰ ਪੱਖ ਦੀ ਪੰਚਮੀ, ਛੇਵੀਂ ਅਤੇ ਸੱਤਵੀਂ ਨੂੰ ਸਾਲਾਨਾ ਜੋੜ ਮੇਲਾ ਭਰਨ ਲੱਗਾ। ਇਹ ਮੇਲਾ ਰਾਜਸਥਾਨ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਉਤਰਾਂਚਲ ਦੇ ਲੋਕਾਂ ਦੀ ਮਾਨਤਾ ਦਾ ਮੁੱਖ ਕੇਂਦਰ ਹੈ।

ਗੁਰਸ਼ਰਨ ਸਿੰਘ ਨਾਟ ਉਤਸਵ 2014

ਗੁਰਸ਼ਰਨ ਸਿੰਘ ਨਾਟ ਉਤਸਵ 2014 ਪੰਜਾਬ ਦੇ ਨਾਟ-ਕ੍ਰਾਂਤੀਕਾਰ ਗੁਰਸ਼ਰਨ ਸਿੰਘ ਨੂੰ ਸਮਰਪਿਤ 15 ਤੋਂ 19 ਨਵੰਬਰ ਤੱਕ ਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਦੀ ਸਪਾਂਸਰਸ਼ਿਪ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਮਿਨਿਸਟਰੀ ਆਫ਼ ਕਲਚਰ, ਸੁਚੇਤਕ ਰੰਗਮੰਚ ਮੋਹਾਲੀ ਵਲੋਂ ਸੀ ਅਤੇ ਇਸ ...

ਘਰਾਚੋਂ ਕੁਟੀ ਸਾਹਿਬ ਦਾ ਮੇਲਾ

ਮੇਲਾ ਸ਼ਬਦ ਮੇਲਾ ‘ਮੇਲ ਮਿਲਾਪ’ ਦੀ ਉਕਤੀ ਨਾਲ ਸੰਬੰਧ ਰੱਖਦਾ ਹੈ। ਸਮਾਜਿਕ ਪ੍ਰਤੀਮਾਨਾਂ ਦੀ ਦ੍ਰਿਸ਼ਟੀ ਤੋ ਮੇਲੇ ਤੇ ਤਿਉਹਾਰ ਦਾ ਆਯੋਜਨ ਲੋਕਾਚਾਰ ਦੇ ਨਿਯਮ ਤੇ ਆਧਾਰਿਤ ਹੁੰਦਾ ਹੈ। ਮੇਲੇ ਤੇ ਤਿਉਹਾਰ ਜੀਵਨ ਦੇ ਸੁਭਾਵਿਕ ਅਮਲ ਵਜੋ ਆਪਣੀ ਹੋਂਦ ਰੱਖਦੇ ਹਨ। ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸ ...

ਜਗਰਾਵਾਂ ਦਾ ਰੋਸ਼ਨੀ ਮੇਲਾ

ਜਗਰਾਵਾਂ ਦਾ ਰੋਸ਼ਨੀ ਮੇਲਾ ਪੰਜਾਬ ਦੇ ਸੂਬੇ ਦੇ ਮੂਹਰਲੀ ਕਤਾਰ ਵਿੱਚ ਮੇਲਿਆਂ ’ਚ ਸ਼ੁਮਾਰ ਹੈ। ਪੰਜਾਬ ਦੇ ਲੋਕ ਗੀਤ, ਲੋਕ ਬੋਲੀਆਂ ਵੀ ਇਸ ਗੱਲ ਦੀਆਂ ਗਵਾਹ ਹਨ। ਦੇਸੀ ਮਹੀਨਿਆਂ ਮੁਤਾਬਕ ਹਰ ਸਾਲ 13 ਤੋਂ 15 ਫੱਗਣ ਤੱਕ ਲੱਗਣ ਵਾਲੇ ਇਸ ਮੇਲੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿੱਧ ਕੱਵਾਲ ਆਪਣ ...

ਜਰਗ ਦਾ ਮੇਲਾ

ਪੰਜਾਬ ਵਿੱਚ ਸਾਲ ਭਰ ਦੌਰਾਨ ਕਈ ਮੇਲੇ ਭਰਦੇ ਹਨ। ਇਨ੍ਹਾਂ ਮੇਲਿਆਂ ਵਿੱਚ ਜਰਗ ਦੇ ਮੇਲੇ ਦਾ ਅਹਿਮ ਸਥਾਨ ਹੈ। ਹਰ ਵਰ੍ਹੇ ਹਜ਼ਾਰਾਂ ਲੋਕ ਇਸ ਮੇਲੇ ਵਿੱਚ ਪੁੱਜ ਕੇ ਆਪਣੀ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟ ਕਰਦੇ ਹਨ।

ਤੀਆਂ

ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘ ...

ਤੀਜ

ਤੀਜ ਕਈ ਭਾਰਤੀ ਤਿਓਹਾਰਾਂ ਦਾ ਨਾਮ ਹੈ ਜੋ ਨੇਪਾਲ, ਉੱਤਰੀ ਅਤੇ ਪੱਛਮੀ ਭਾਰਤ ਵਿੱਚ ਮਨਾਇਆ ਜਾਂਦੇ ਹਨ। ਹਰਿਆਲੀ ਤੀਜ, ਕਜਾਰੀ ਤੀਜ ਅਤੇ ਹਰਤਾਲਿਕਾ ਤੀਜ ਮੌਨਸੂਨ ਰੁੱਤ ਦੀ ਆਮਦ ਦਾ ਸਵਾਗਤ ਕਰਦੇ ਹਨ ਅਤੇ ਗੀਤ, ਨਾਚ ਅਤੇ ਪ੍ਰਾਰਥਨਾ ਸੰਸਕਾਰਾਂ ਨਾਲ ਮੁੱਖ ਤੌਰ ਤੇ ਲੜਕੀਆਂ ਅਤੇ ਔਰਤਾਂ ਵਲੋਂ ਮਨਾਇਆ ਜਾਂਦਾ ਹੈ ...

ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)

ਰੋਜ਼ਾ ਸ਼ਰੀਫ਼ ਉਰਸ ਸੂਫੀ ਸੰਤ ਸੇਖ ਅਹਿਮਦ ਫ਼ਰੂਕੀ ਸਰਹਿੰਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਖਵਾਜ਼ਾ ਬਾਕ਼ੀ ਬਿਲਾਹ ਦਾ ਚੇਲਾ ਸੀ। ਇਹ ਮੇਲਾ ਬਸੀ ਪਠਾਣਾ ਫ਼ਤੇਹਗੜ ਸਾਹਿਬ ਵਿੱਚ ਲਗਦਾ ਹੈ।

ਬਸੰਤ - ਪਤੰਗਾਂ ਦਾ ਤਿਉਹਾਰ (ਪੰਜਾਬ)

ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਬਸੰਤ ਪੰਚਮੀ ਦੇ ਦੌਰਾਨ ਪੰਜਾਬ ਦਾ ਇਤਿਹਾਸਿਕ ਬਸੰਤ ਰੁੱਤ ਦਾ ਪਤੰਗ ਉਡਾਉਣ ਵਾਲਾ ਮਸ਼ਹੂਰ ਤਿਉਹਾਰ ਰਿਹਾ ਹੈ। ਇਹ ਬਸੰਤ ਰੁੱਤ ਵਿੱਚ ਪੈਂਦਾ ਹੈ, ਜਿਸਨੂੰ ਪੰਜਾਬੀ ਵਿੱਚ ਬਸੰਤ ਪੰਚਮੀ ਵੀ ਕਿਹਾ ਜਾਂਦਾ ਹੈ; ਉਰਦੂ: بسنت پنچمی; ਹਿੰਦੀ: ਬਸन्त पञ्चमी) ਅਤੇ ...

ਬਾਬਾ ਸੋਢਲ ਦਾ ਮੇਲਾ

ਬਾਬਾ ਸੋਢਲ ਦਾ ਮੇਲਾ ਪੰਜਾਬ ਦੇ ਦੁਆਬੇ ਇਲਾਕੇ ਦਾ ਮਸ਼ਹੂਰ ਇਤਿਹਾਸਕ ਤੇ ਧਾਰਮਿਕ ਮੇਲਿਆਂ ਹੈ। ਇਹ ਮੇਲਾ ਹਰ ਸਾਲ 22 ਸਤੰਬਰ-24 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਦਾ ਚੱਢਾ ਬਰਾਦਰੀ ਦੇ ਲੋਕਾਂ ਲਈ ਖਾਸ ਮਹੱਤਵ ਹੈ, ਉਹ ਇਸ ਮੇਲੇ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਮੇਲੇ ਦੇ ਦਿਨਾਂ ਦ ...

ਬਾਸੜੀਅਾ

ਬਾਸੜੀਆ ਇੱਕ ਤਿਉਹਾਰ ਹੈ ਜਿਸ ਵਿੱਚ ਮਾਤਾ ਸੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਜੋ ਬੱਚਿਆਂ ਦੇ ਚੇਚਕ/ਮਾਤਾ ਨਾ ਨਿਕਲੇ। ਇਹ ਤਿਉਹਾਰ ਫੱਗਣ, ਚੇਤ ਮਹੀਨੇ ਦੇ ਹਨੇਰੇ ਪੱਖ ਦੇ ਪਹਿਲੇ ਮੰਗਲਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ। ਕਈ ਇਲਾਕਿਆਂ ਵਿੱਚ ਬਾਸੜੀਆ ਨੂੰ ਬਹਿੜਾ ਵੀ ਕਿਹਾ ਜਾਂਦਾ ਹੈ। ਬਾਸੜੀਆ ਇਸ ਕਰਕੇ ...

ਮੁਕਤਸਰ ਦੀ ਮਾਘੀ

ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ਇਸ ਦੀ ਪਾਵਨ ਧਰਤੀ ਤੇ ਲੱਗਦੇ ਮੇਲੇ ਪੰਜਾਬੀ ਜਨ ਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ। ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ," ਮੇਲਾ ਕਿਸੇ ਤਿਉਹਾਰ, ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ...

ਮੇਲਾ ਇਮਾਮ ਨਸੀਰ ਜਲੰਧਰ

ਮੇਲਾ ਇਮਾਮ ਨਸੀਰ ਜਲੰਧਰ ਦਾ ਇਕ ਪ੍ਰਸਿੱਧ ਮੇਲਾ ਹੈ। ਇਹ ਜਲੰਧਰ ਵਿਖੇ ਮਸਜਿਦ ਇਮਾਮ ਨਸੀਰ ਵਿੱਖੇ ਲੱਗਦਾ ਹੈ ਜਿਸ ਨੂੰ ਜਾਮਾ ਮਸਜਿਦ ਜਲੰਧਰ ਵੀ ਕਿਹਾ ਜਾਂਦਾ ਹੈ। ਇਹ ਦਰਗਾਹ ਪੰਦਰਵੀਂ ਸਦੀ ਦੇ ਪੰਜਾਬੀ ਦੇ ਇਕ ਸੂਫ਼ੀ ਕਵੀ ਇਮਾਮ ਨਸੀਰ ਦੀ ਖਾਨਗਾਹ ਹੋਇਆ ਕਰਦੀ ਸੀ। ਇਮਾਮ ਨਸੀਰ ਨੌਵੀਂ ਸਦੀ ਵਿਚ ਮੱਧ ਪੁਰਬ ...

ਮੇਲਾ ਗ਼ਦਰੀ ਬਾਬਿਆਂ ਦਾ

ਮੇਲਾ ਗ਼ਦਰੀ ਬਾਬਿਆਂ ਦਾ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰ ਪਾਰਟੀ ਦੇ ਸ਼ਹੀਦਾਂ,ਸਮੂਹ ਇਨਕਲਾਬੀਆਂ ਅਤੇ ਦੇਸ਼ ਭਗਤਾਂ ਦੀ ਯਾਦ ਅਤੇ ਉਹਨਾਂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਦੇਸ਼ ਦੀਆਂ ਵਰਤਮਾਨ ਮੁਸ਼ਕਲਾਂ ਦੇ ਹੱਲ ਨੂੰ ਦੇਖਣ ਲਈ ਮਨਾਇਆ ਜਾਣ ਵਾਲਾ ਤਿੰਨ ਦਿਨਾਂ ਮੇਲਾ ਹੈ ਜੋ ਹਰ ਸਾਲ ੩੦-੩੧ ਅ ...

ਮੇਲਾ ਚਿਰਾਗ਼ਾਂ

ਮੇਲਾ ਚਿਰਾਗ਼ਾਂ or ਮੇਲਾ ਸ਼ਾਲਾਮਾਰ ਦਰਅਸਲ ਪੰਜਾਬੀ ਸੂਫ਼ੀ ਸ਼ਾਇਰ ਸ਼ਾਹ ਹੁਸੈਨ ਦੇ ਉਰਸ ਦੇ ਤਿੰਨ ਰੋਜ਼ਾ ਮੇਲੇ ਦਾ ਨਾਮ ਹੈ। ਇਹ ਸ਼ਾਹ ਹੁਸੈਨ ਦੇ ਮਜ਼ਾਰ, ਜੋ ਲਾਹੌਰ ਦੇ ਇਲਾਕੇ ਬਾਗ਼ਬਾਨਪੁਰਾ ਵਿੱਚ ਸਥਿਤ ਹੈ ਦੇ ਕਰੀਬੀ ਇਲਾਕਿਆਂ ਵਿੱਚ ਲੱਗਦਾ ਹੈ। ਬਾਗ਼ਬਾਨਪੁਰਾ ਦਾ ਇਲਾਕਾ ਲਾਹੌਰ ਸ਼ਹਿਰ ਦੇ ਬਾਹਰ ਸ਼ ...

ਮੇਲਾ ਬਾਬਾ ਧਿਆਨ ਦਾਸ

ਮੇਲਾ ਬਾਬਾ ਧਿਆਨ ਦਾਸ ਮਾਨਸਾ ਜ਼ਿਲੇ ਦੇ ਪਿੰਡ ਝੁਨੀਰ ਵਿਖੇ ਬਾਬਾ ਧਿਆਨ ਦਾਸ ਤੇ ਬਾਬਾ ਕਾਲੂ ਦਾਸ ਦੀ ਯਾਦ ਵਿੱਚ ਹਰ ਸਾਲ ਚੇਤ ਵਦੀ ਚੌਦਸ ਨੂੰ ਭਰਦਾ ਹੈ। ਪਿੰਡ ਝੁਨੀਰ ਮਾਨਸਾ ਸਰਸਾ ਰੋਡ ਤੇ ਮਾਨਸਾ ਤੋਂ ਕਰੀਬ 23 ਕਿਲੋਮੀਟਰ ਦੂਰ ਸਥਿੱਤ ਹੈ। ਇੱਥੇ ਲੱਗਣ ਵਾਲਾ ਮੇਲਾ ਪਿੰਡ ਦੇ ਉੱਤਰ ਵਿੱਚ ਮੌਜੂਦ ਜੰਡ ਕਰ ...

ਲੋਹੜੀ

ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ...

ਵਿਦਿਆ ਮਾਤਾ ਦਾ ਮੇਲਾ

ਵਿਦਿਆ ਮਾਤਾ ਦਾ ਮੇਲਾ ਪਿੰਡ ਬਾਂਮ ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਲਗਦਾ ਹੈ। ਇਸ ਪਿੰਡ ਵਿੱਚ ਮਾਨ ਗੋਤ ਦੇ ਲੋਕ ਜਿਆਦਾ ਹੋਣ ਕਾਰਣ ਇਸ ਨੂੰ ਮਾਨਾ ਦਾ ਪਿੰਡ ਵੀ ਕਿਹਾ ਜਾਂਦਾ ਹੈ। ਵਿਦਿਆ ਮਾਤਾ ਦਾ ਮੇਲਾ ਤੇ ਪਿੰਡ ਜੰਡ ਵਾਲਾ ਵਿੱਚ ਲਗਦਾ ਬਾਬਾ ਭੀਮ ਸਾਹ ਦਾ ਮੇਲਾ ਅੱਗੜ-ਪਿੱਛੜ ਲਗਦੇ ਹਨ। ਮਾਤਾ ਵਿਦ ...

ਗੁਰਦੁਆਰਾ ਬਾਬਾ ਅਟੱਲ

ਗੁਰਦੁਆਰਾ ਬਾਬਾ ਅਟੱਲ ਅੰਮ੍ਰਿਤਸਰ, ਹਿੰਦੁਸਤਾਨ ਵਿੱਚ ਇੱਕ ਗੁਰਦੁਆਰਾ ਹੈ ਜਿਹੜਾ ਗੁਰੂ ਹਰਗੋਬਿੰਦ ਦੇ ਪੁੱਤਰ ਦੀ ਅੱਟਲ ਰਾਏ ਦੀ ਯਾਦ ’ਚ ਬਣਿਆ ਹੈ। ਨੌਂ ਵਰ੍ਹਿਆਂ ਦੀ ਉਮਰ ਵਿੱਚ ਅਟੱਲ ਰਾਏ ਦੀ ਮੌਤ ਹੋ ਗਈ ਸੀ ਇਸੇ ਲਈ ਇਸ ਗੁਰਦਵਾਰੇ ਦੀਆਂ ਨੌਂ ਮੰਜ਼ਿਲਾਂ ਹਨ।

ਜੀ ਐਸ ਸੋਹਣ ਸਿੰਘ

ਜੀ ਐਸ ਸੋਹਣ ਸਿੰਘ ਇੱਕ ਮਹਾਨ ਸਿੱਖ ਕਲਾਕਾਰ ਹੈ ਜਿਸ ਦਾ ਪਿਤਾ ਸਰਦਾਰ ਗਿਆਨ ਸਿੰਘ ਨੱਕਾਸ਼ ਵੀ ਇੱਕ ਮਹਾਨ ਕਲਾਕਾਰ ਸੀ। ਸੋਹਣ ਸਿੰਘ ਦਾ ਜਨਮ ਅਗਸਤ 1914 ਈ. ਨੂੰ ਪਿਤਾ ਭਾਈ ਗਿਆਨ ਸਿੰਘ ਨੱਕਾਸ਼ ਤੇਮਾਤਾ ਗੰਗਾ ਦੇ ਘਰ ਗਲੀ ਕੂਚਾ ਤਰਖਾਣਾਂ ਬਜ਼ਾਰ ਕਸੇਰਿਆਂ ਅੰਮ੍ਰਿਤਸਰ ਵਿਖੇ ਹੋਇਆ।ਟਾਊਨ ਹਾਲ ਦੇ ਸਰਕਾਰੀ ...

ਜੱਸਾ ਸਿੰਘ ਆਹਲੂਵਾਲੀਆ

ਜੱਸਾ ਸਿੰਘ ਆਹਲੂਵਾਲੀਆ ਅਠਾਰਵੀਂ ਸਦੀ ਦਾ ਇੱਕ ਸਿੱਖ ਜਰਨੈਲ ਸੀ। ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਲਹੌਰ, ਪੰਜਾਬ, ਖੇਤਰ ਦੇ ਨੇੜੇ ਇੱਕ ਪਿੰਡ ਅਹਿਲਵਾਲ ਵਿੱਚ ਹੋਇਆ ਸੀ। ਨਿੱਕੀ ਉਮਰ ਵਿੱਚ ਹੀ ਉਸ ਦੇ ਪਿਤਾ ਚੜ ...

ਤਾਰਾ ਸਿੰਘ ਵਾਂ

ਭਾਈ ਤਾਰਾ ਸਿੰਘ ਵਾਂ ਅਠਾਰਵੀਂ ਸਦੀ ਦੇ ਇੱਕ ਸਿੱਖ ਸ਼ਹੀਦ ਸਨ। ਵਾਂ ਇਹਨਾਂ ਦੇ ਪਿੰਡ ਦਾ ਨਾਮ ਹੈ ਜਿਸ ਨੂੰ ਵਾਂ ਤਾਰਾ ਸਿੰਘ ਅਤੇ ਡੱਲ ਵਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੱਜ-ਕੱਲ੍ਇਹ ਪਿੰਡ ਚੜ੍ਹਦੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਤਹਿਤ ਪੈਂਦਾ ਹੈ।

ਦੇਗ ਤੇਗ਼ ਫ਼ਤਿਹ

ਦੇਗ ਤੇਗ਼ ਫ਼ਤਿਹ ਸਿੱਖਾਂ ਦੇ ‘ਕੌਮੀ ਤਰਾਨੇ’ ਦੇ ਪਹਿਲੇ ਬੋਲ ਨੇ। ਬੰਦਾ ਸਿੰਘ ਬਹਾਦਰ ਨੇ ਇੰਨਾਂ ਬੋਲਾਂ ਨੂੰ ਆਪਣੀ ਮਿਹਰ ਦੀ ਮੂਰਤ ਦਿੱਤੀ ਤੇ ਜੱਸਾ ਸਿੰਘ ਅਹਲੂਵਾਲੀਆ ਨੇ 1765 ਈਸਵੀ ’ਚ ਅਫ਼ਗ਼ਾਨੀਆਂ ਨਾਲ ਇੱਕ ਨਿਤਾਰਾ ਕਰਨ ਵਾਲੀ ਲੜਾਈ ਦੇ ਜਤਨ ਮਗਰੋਂ ਇਹ ਬੋਲ ਆਪਣੇ ਸਿੱਕਿਆਂ ’ਤੇ ਲਿਖਵਾਏ। ਇਹ ਲਿਖਵਾ ...

ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਬਹਾਦਰ ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵ ...

ਭਾਈ ਘਨੱਈਆ

ਭਾਈ ਘਨੱਈਆ ਜੀ ਦਾ ਜਨਮ 1648 ਈ: ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੌਦਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਹੋਇਆ। ਆਪ ਬਚਪਨ ਸਮੇਂ ਤੋਂ ਹੀ ਪਰਉਪਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ।

ਮਹਿਤਾਬ ਸਿੰਘ ਭੰਗੂ

ਬਾਬਾ ਮਹਿਤਾਬ ਸਿੰਘ ਜੋ ਕਿ ਪਿੰਡ ਮੀਰਾਂਕੋਟ ਦਾ ਰਹਿਣ ਵਾਲਾ ਸੀ। ਬਾਬਾ ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ ਆਪਸ ਚ ਭੂਆ ਤੇ ਮਾਮੇ ਦੇ ਪੁੱਤਰ ਸਨ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਤੇ ਜੁਲਮ ਤੇ ਮਨਮਾਨੀਆਂ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਲਾਹ ਕੇ ਬਦਲਾ ਲਿਆ। ਆਪ ਜੀ ਸਿੱਖ ਕੌਮ ...

ਮਿਲਖਾ ਸਿੰਘ

ਮਿਲਖਾ ਸਿੰਘ ਜੋ ਕੇ ਉਡਣਾ ਸਿੱਖ ਕਰ ਕੇ ਵੀ ਜਾਣੇ ਜਾਂਦੇ ਹਨ, ਇੱਕ ਭਾਰਤੀ ਦੌੜਾਕ ਹਨ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਸੋਨੇ ਦ ...

ਮੰਜੀ ਪ੍ਰਥਾ

ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ...

ਲੰਗਰ

ਲੰਗਰ ਸਿੱਖੀ ਜਾਂ ਪੰਜਾਬ ਵਿੱਚ ਸਾਂਝੀ ਰਸੋਲਈ ਵਰਤਿਆ ਜਾਂਦਾ ਸ਼ਬਦ ਹੈ, ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਲੰਗਰ ਵਿੱਚ ਆਮ ਤੌਰ ਉੱਤੇ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ ਤਾਂ ਜੋ ਸਾਰੇ ਲੋਕ ਆਪਣੇ ਪਿਛੋਕੜ ਦੇ ਵਿਤਕਰੇ ਬਗ਼ੈਰ ਲੰਗ ...

ਸਨਾਤਮ ਕੌਰ

ਕੌਰ ਦਾ ਜਨਮ ਤਰੀਨੀਦਾਦ, ਕੋਲੋਰਾਡੋ ਵਿੱਚ ਹੋਇਆ। ਜਦੋਂ ਉਸਨੇ ਹਾਈ ਸਕੂਲ ਵਿੱਚ ਸੀ ਤਾਂ ਉਸਨੇ ਵਾਇਲਿਨ ਵਜਾਉਣੀ ਸਿੱਖੀ।ਉਸ ਦੀ ਮਾਤਾ ਪ੍ਰਭੂ ਨਾਮ ਕੌਰ ਖਾਲਸਾ ਨੇ ਸੰਗੀਤ ਦੀ ਸਿੱਖਿਆ 5 ਸਾਲ ਦੀ ਸਕੂਲੀ ਉਮਰ ਵਿੱਚ ਲੈਣੀ ਸ਼ੁਰੂ ਕੀਤੀ।1977 ਵਿੱਚ ਸਨਾਤਮ ਨੇ ਆਪਣੀ ਮਾਂ ਨਾਲ ਅੰਮ੍ਰਿਤਸਰ ਪੰਜਾਬ ਭਾਰਤ ਵਿੱਚ ਪ ...

ਸ਼ਰਨ ਕੌਰ ਪਾਬਲਾ

ਸ਼ਰਨ ਕੌਰ ਪਾਬਲਾ ਇੱਕ ਉਹ ਸਿੱਖ ਸ਼ਹੀਦ ਸੀ ਜਿਸਨੂੰ 1705 ਚ ਮੁਗਲ ਸਿਪਾਹੀਆਂ ਨੇ ਚਮਕੌਰ ਦੀ ਲੜਾਈ ਤੋਂ ਬਾਅਦ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰਾਂ ਦੇ ਦਾਹ ਸੰਸਕਾਰ ਕਰਦਿਆਂ ਮਾਰ ਦਿੱਤਾ ਸੀ। ਮਸ਼ਹੂਰ ਸ਼ਹਿਰ ਚਮਕੌਰ ਤੋਂ ਦੋ ਕਿਲੋਮੀਟਰ ਦੂਰ ਵਸੇ ਪਿੰਡ ਰਾਏਪੁਰ ਰਾਣੀ ਤੋਂ ਸਨ। ਗੁਰੂ ਗ ...

ਸਿਕੰਦਰ - ਬਲਦੇਵ ਸਿੰਘ ਪੈਕਟ

ਸਿਕੰਦਰ - ਬਲਦੇਵ ਸਿੰਘ ਪੈਕਟ ਜਿਸ ਚ ਬਲਦੇਵ ਸਿੰਘ ਮੁਤਾਬਕ ਸਰ ਸਿਕੰਦਰ ਨੇ ਝਟਕੇ ਦੀ ਇਜਾਜ਼ਤ, ਗੁਰਮੁਖੀ ਦੀ ਪੜ੍ਹਾਈ, ਧਾਰਮਕ ਮਾਮਲਿਆਂ ਬਾਰੇ ਕਾਨੂੰਨ, ਕੇਂਦਰ ਵਿੱਚ ਸਿੱਖਾਂ ਦੀ ਨੁਮਾਇੰਦਗੀ ਅਤੇ ਸਰਕਾਰੀ ਨੌਕਰੀਆਂ ਵਿੱਚ ਸਿੱਖਾਂ ਦਾ 20 ਫ਼ੀ ਸਦੀ ਰਾਖਵੀਆਂ ਦੀ ਭਰਤੀ ਬਾਰੇ ਸਮਝੌਤਾ ਕੀਤਾ। ਇਸ ਸਮਝੌਤੇ ਨੂ ...

ਸਿੱਖ ਰਾਜਪੂਤ

ਸਿੱਖ ਰਾਜਪੂਤ ਰਾਜਪੂਤ ਜਾਤੀ ਸਮੂਹ ਨਾਲ ਸਬੰਧਤ ਸਿੱਖ ਧਰਮ ਦੇ ਸਾਥੀ ਹਨ। ਭਾਰਤ ਦੇ 1901 ਬਰਤਾਨਵੀ ਭਾਰਤ ਜਨਗਣਨਾ ਦੇ ਅਨੁਸਾਰ 20.000 ਰਾਜਪੂਤ ਸਿੱਖ ਧਰਮ ਵਿੱਚ ਧਰਮਾਂਤਰਿਤ ਸਨ। ਮੁਗਲ ਕਾਲ ਦੇ ਦੌਰਾਨ, ਕਈ ਪੰਜਾਬੀ ਪਰਵਾਰਾਂ ਨੇ ਗੁਰੂ ਦੀਆਂ ਸ਼ਿਖਿਆਵਾਂ ਦਾ ਪਾਲਣ ਕੀਤਾ ਅਤੇ ਅੰਮ੍ਰਿਤ ਛੱਕ ਕੇ ਖਾਲਸੇ ਦੇ ...

ਸਿੱਖਾਂ ਦੀ ਸੂਚੀ

ਸਿੱਖ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖ) ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य ਜਾਂ शिक्ष ਦਾ ਤਦਭਵ ਰੂਪ ਹੈ।

ਸ੍ਰੀ ਮੁਕਤਸਰ ਸਾਹਿਬ

ਮੁਕਤਸਰ ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਇਹ ਮੁਕਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਹੁਣ ਮੁਕਤਸਰ ਦਾ ਨਾਂ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਹੈ| ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਇੱਕ ਵਿਲੱਖਣ ਘਟਨ ...

ਸੰਤ ਅਤਰ ਸਿੰਘ

ਸੰਤ ਅਤਰ ਸਿੰਘ ਮਹਾਨ ਸੇਵਾ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿੱਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸਨ। ਆਪ ਜੀ ਨੇ ਸਿੱਖੀ ਦਾ ਪਰਚਾਰ, ਵਿਦਿਆ ਦਾ ਦਾਨੀ ਬਖਸ ਕੇ ਮਸਤੁਆਣਾ ਸਾਹਿਬ ਇੱਕ ਵੱਡਾ ਵਿਦਿਆ ਦਾ ਕੇਂਦਰ ਬਣਾ ਦਿਤਾ। ਉਹਨਾਂ ਦੇ ਸੇਵਕ ਸੰਤ ਤੇਜਾ ਸਿੰਘ ਨੇ ਗੁਰਦੁਆਰਾ ਬੜੂ ਸਾਹਿਬ ਹਿਮਾਚਲ ...

ਹੋਲਾ ਮਹੱਲਾ

ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨ ...

ਅਨੰਦ ਕਾਰਜ

ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸ ਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦਾ ਕਲਾਮ ਹੈ ਜੋ ਉਹਨਾਂ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773 ਉੱਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਨੇ ਚਾਰ ਲਾਵਾਂ ਦੀ ...

ਅੱਲ੍ਹਾ ਯਾਰ ਖ਼ਾਂ ਜੋਗੀ

ਅੱਲ੍ਹਾ ਯਾਰ ਖ਼ਾਂ ਜੋਗੀ ਉਨੀਂਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਏ ਹਨ। ਆਪ ਬਹੁਤ ਉੱਚ ਕੋਟੀ ਦੇ ਲਿਖਾਰੀ ਹੋਏ ਹਨ। ਸਾਰੇ ਚੰਗੇ ਮਨੁੱਖਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਸ਼ਰਧਾ ਅਤੇ ਪਿਆਰ ਸੀ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਦੋ ਮ ...

ਕਿਰਤ ਕਰੋ

ਕਿਰਤ ਕਰੋ ਸਿੱਖ ਧਰਮ ਦੇ ਤਿੰਨ ਥੰਮ੍ਹਾਂ ਵਿਚੋਂ ਇੱਕ ਹੈ, ਦੂਸਰੇ ਦੋ ਨਾਮ ਜਪੋ ਅਤੇ ਵੰਡ ਛਕੋ ਹਨ। ਇਸ ਸ਼ਬਦ ਦਾ ਅਰਥ ਹੈ ਕਿਸੇ ਵਿਅਕਤੀ ਦੇ, ਆਪਣੇ ਪਰਿਵਾਰ ਅਤੇ ਸਮਾਜ ਦੇ ਲਾਭ ਅਤੇ ਸੁਧਾਰ ਲਈ ਕੁਦਰਤ ਵਲੋਂ ਮਿਲੀ ਕੁਸ਼ਲਤਾ, ਯੋਗਤਾ, ਪ੍ਰਤਿਭਾ ਅਤੇ ਹੋਰ ਦਾਤਾਂ ਦੀ ਵਰਤੋਂ ਕਰਦਿਆਂ ਸਖਤ ਮਿਹਨਤ ਨਾਲ ਇੱਕ ਇਮ ...

ਖ਼ਾਲਸਾ

ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ - ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ...

ਗਗਨ ਮੈ ਥਾਲੁ

ਗਗਨ ਮੈਂ ਥਾਲ ਸਿੱਖ ਧਰਮ ਵਿੱਚ ਇੱਕ ਆਰਤੀ ਹੈ ਜਿਸ ਦਾ ਜਾਪ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਇਸਨੂੰ ਉਨ੍ਹਾਂ ਨੇ 1506 ਜਾਂ 1508 ਵਿੱਚ ਪੂਰਬ ਭਾਰਤ ਦੀ ਯਾਤਰਾ ਦੌਰਾਨ ਜਗਨਨਾਥ ਮੰਦਰ, ਪੁਰੀ ਵਿਖੇ ਸੁਣਾਇਆ ਗਿਆ ਸੀ। ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਵਿੱਚ ਮੰਦਿਰਾਂ ਵਿੱਚ ਉਤਾਰੀ ...

ਗੁਰਦੁਆਰਾ ਚੁਬਾਰਾ ਸਾਹਿਬ

ਗੁਰਦੁਆਰਾ ਚੁਬਾਰਾ ਸਾਹਿਬ ਅੰਮ੍ਰਿਤਸਰ ਜਿਲੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਸਥਿਤ ਇਤਹਾਸਕ ਗੁਰਦੁਆਰਾ ਸਾਹਿਬ ਹੈ।ਇਹ ਗੁਰੂ ਅਮਰਦਾਸ ਸਾਹਿਬ ਦਾ ਨਿਵਾਸ ਅਸਥਾਨ ਸੀ।ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਇਥੇ ਹੀ ਹੋਇਆ।ਗੁਰੂ ਅਮਰਦਾਸ ਜੀ ਨੇ 22 ਪਰਚਾਰਕਾਂ ਜਿਹਨਾਂ ਨ ...

ਗੁਰਬਾਣੀ ਐਲ ਈ ਡੀ ਨਿਰੂਪਣ

ਅਜਕਲ ਗੁਰਬਾਣੀ ਨੂੰ ਅਰਥਾਂ ਸਹਿਤ ਪਰਦੇ ਉੱਤੇ ਦੇਖਣ ਦੇ ਕਈ ਸਾਫ਼ਟਵੇਅਰ ਮਿਲ ਜਾਂਦੇ ਹਨ।ੲਹ ਪਰਦਾ ਯਾ ਸਕਰੀਨ ਪਾਸਟਿਕ ਦੀ ਇੱਕ ਪਰਤ ਹੋ ਸਕਦਾ ਹੈ ਜਿਸ ਉੱਤੇ ਨਿਰੂਪਕ ਰਾਹੀਂ ਗੁਰਬਾਣੀ ਦਾ ਪ੍ਰਤੀਰੂਪ ਸਾਫ਼ਟਵੇਅਰ ਦੀ ਮਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ।ਇਹ ਸਾਫ਼ਵੇਅਰ ਕਈ ਸਾਈਟਾਂ ਤੌਂ ਮੁਫ਼ਤ ਹੀ ਡਾਊਨਲੋਡ ...

ਗੁਰੂ ਗੋਬਿੰਦ ਸਿੰਘ ਜੀ: ਰਚਨਾ,ਕਲਾ ਤੇ ਵਿਚਾਰਧਾਰਾ

ਵਿਸ਼ਵ ਦੇ ਇਤਿਹਾਸ ਵਿੱਚ ਸਰੀਰਕ ਰੂਪ ਵਿੱਚ ਸਿੱਖਾਂ ਦੇ ਦਸਵੇ ਤੇ ਅੰਤਿਮ ਗੁਰੂ ਗੋਬਿੰਦ ਸਿੰਘ ਇੱਕ ਲਾਸਾਨੀ ਨਾਇਕ ਹੋਏ ਹਨ। ਗੁਰੂ ਗੋਬਿੰਦ ਸਿੰਘ ਦਾ ਜਨਮ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁਖੋਂ 22 ਦਸੰਬਰ 1666 ਈ. ਵਿੱਚ ਪਟਨਾ ਵਿਖੇ ਹੋਇਆ। ਗੁਰੂ ਗੋਬਿੰਦ ਸ ...

ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾ

ਗੁਰੂ ਰਾਮਦਾਸ ਜੀ ਦੀ ਸਾਰੀ ਰਚਨਾ 1574 ਤੋਂ 1581 ਈ. ਤੱਕ ਗੁਰਿਆਈ ਦੇ ਸੱਤ ਕੁ ਸਾਲਾ ਵਿੱਚ ਰਚੀ। ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਗਿਣਤੀ 19 ਤੋਂ 30 ਕਰ ਦਿੱਤੀ। ਗੁਰੂ ਜੀ ਨੇ 19 ਤੋਂ 30 ਰਾਗ ਕਰ ਕੇ 11 ਰਾਗਾਂ ਵਿੱਚ ਵਾਧਾ ਕੀਤਾ। ਆਪ ਜੀ ਦੇ ਸ਼ਾਮਲ ਕੀਤੇ 11 ਰਾਗ ਇਹ ਹਨ। ਰਾਗ ਦੇਵ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →