ⓘ Free online encyclopedia. Did you know? page 196

ਚੌਧਰੀ ਬ੍ਰਹਮ ਪ੍ਰਕਾਸ਼

ਚੌਧਰੀ ਬ੍ਰਹਮ ਪ੍ਰਕਾਸ਼ ਨੇ 1940 ਵਿੱਚ ਮਹਾਤਮਾ ਗਾਂਧੀ ਦੇ ਸ਼ੁਰੂ ਕੀਤੇ ਵਿਅਕਤੀਗਤ ਸੱਤਿਆਗ੍ਰਹਿ ਅੰਦੋਲਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਅਤੇ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਦਿੱਲੀ ਵਿੱਚ ਅੰਡਰਗਰਾਊਂਡ ਕੰਮ ਦਾ ਆਗੂ ਸੀ। ਉਸ ਨੂੰ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਕਈ ਵਾਰ ਕੈਦ ਕੀਤਾ ਗਿਆ ਸੀ। ਚੌਧਰੀ ਬ੍ ...

ਚੰਦਰ ਸ਼ੇਖਰ ਆਜ਼ਾਦ

ਚੰਦਰ ਸ਼ੇਖਰ ਆਜ਼ਾਦ ਉਚਾਰਨ, ਆਜ਼ਾਦ ਵਜੋਂ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਹਨਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪਰਸ਼ਾਦ ਬਿਸਮਿਲ ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹਿਰੀ ਅਤੇ ਅਸ਼ਫਾਕਉਲਾ ਖਾਨ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ...

ਜਗਜੀਤ ਸਿੰਘ ਲਾਇਲਪੁਰੀ

ਜਗਜੀਤ ਸਿੰਘ ਲਾਇਲਪੁਰੀ ਭਾਰਤ ਦੇ ਸੁਤੰਤਰਤਾ ਸੰਗਰਾਮੀ, ਕਮਿਊਨਿਸਟ ਆਗੂ ਸਨ। ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਬਾਨੀ ਕੇਂਦਰੀ ਕਮੇਟੀ ਦਾ ਸਭ ਤੋਂ ਪੁਰਾਣਾ ਜ਼ਿੰਦਾ ਮੈਂਬਰ ਸੀ।". ਅੰਤਲੇ ਸਾਲਾਂ ਵਿੱਚ ਉਹ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਕੌਮੀ ਜਨਰਲ ਸਕੱਤਰ ਸਨ।

ਜਤਿੰਦਰ ਨਾਥ ਦਾਸ

ਜਤਿੰਦਰ ਨਾਥ ਦਾਸ ਜਿਸ ਨੂੰ ਕਿ ਜਤਿਨ ਦਾਸ ਵੀ ਕਿਹਾ ਜਾਂਦਾ ਸੀ, ਭਾਰਤ ਦਾ ਆਜ਼ਾਦੀ ਘੁਲਾਟੀਆ ‘ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ’ ਦੇ ਕਾਰਕੁੰਨ ਸੀ। 14ਜੂਨ,1929 ਨੂੰ ਗ੍ਰਿਫਤਾਰੀ ਮਗਰੋਂ ਇਨਕਲਾਬੀਆਂ ਵੱਲੋਂ ਸਿਆਸੀ ਕੈਦੀਆਂ ਵਾਲ਼ਾ ਸਲੂਕ ਕੀਤੇ ਜਾਣ, ਪੜ੍ਹਨ ਲਈ ਅਖ਼ਬਾਰ ਕਿਤਾਬਾਂ ਤੇ ਲਿਖਣ ਲਈ ਕਾਗਜ਼ ...

ਜੋਤੀ ਬਾਸੂ

ਜੋਤੀ ਬਾਸੂ ਪੱਛਮੀ ਬੰਗਾਲ, ਭਾਰਤ ਤੋਂ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਇੱਕ ਬੰਗਾਲੀ ਸਿਆਸਤਦਾਨ ਸੀ। ਉਸਨੇ 1977 ਤੋਂ ਲੈ ਕੇ 2000 ਤੱਕ ਪੱਛਮ ਬੰਗਾਲ ਰਾਜ ਦਾ ਮੁੱਖ ਮੰਤਰੀ ਰਹਿਕੇ ਭਾਰਤ ਦੇ ਸਭ ਤੋਂ ਲੰਬੇ ਸਮਾਂ ਤੱਕ ਮੁੱਖ ਮੰਤਰੀ ਬਣੇ ਰਹਿਣ ਦਾ ਕੀਰਤੀਮਾਨ ਸਥਾਪਤ ਕੀਤਾ। ਉਹ 1964 ਤੋਂ 2008 ਤੱਕ ਸ ...

ਝਲਕਾਰੀ ਬਾਈ

ਝਲਕਾਰੀ ਬਾਈ ਇੱਕ ਭਾਰਤੀ ਨਾਰੀ ਸੀ ਜਿਸਨੇ 1857 ਦਾ ਆਜ਼ਾਦੀ ਸੰਗਰਾਮ ਦੌਰਾਨ ਝਾਂਸੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੀ ਨੇਮੀ ਫੌਜ ਵਿੱਚ, ਮਹਿਲਾ ਸ਼ਾਖਾ ਦੁਰਗਾ ਦਲ ਦੀ ਸੈਨਾਪਤੀ ਸੀ। ਉਹ ਇੱਕ ਗਰੀਬ ਕੋਲੀ ਪਰਿਵਾਰ ਵਿੱਚ ਜਨਮੀ। ਉਸ ਨੇ ਲਕਸ਼ਮੀ ਦੀ ਫ਼ੌਜ ਵਿੱਚ ਇੱਕ ...

ਦਰਸ਼ਨ ਸਿੰਘ ਫ਼ੇਰੂਮਾਨ

ਦਰਸ਼ਨ ਸਿੰਘ ਫ਼ੇਰੂਮਾਨ ਪੰਜਾਬ ਦਾ ਇੱਕ ਸਿੱਖ ਲੀਡਰ ਸੀ। ਇਹ ਪੰਜਾਬ ਨੂੰ ਚੰਡੀਗੜ੍ਹ ਦੇਣ ਦੇ ਮਸਲੇ ਉੱਤੇ ਵਰਤ ਰੱਖ ਕੇ ਸ਼ਹੀਦ ਹੋ ਗਿਆ ਸੀ। ਉਸ ਨੇ ਜੈਤੋ ਦੇ ਮੋਰਚੇ ਵਿੱਚ ਛੇ ਮਹੀਨੇ ਜੇਲ੍ਹ ਕੱਟੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਦੋ ਵਾਰ ਇਸ ਦਾ ਜਨਰਲ ਸਕੱਤਰ ਵੀ ਰਿਹਾ।

ਦਾਦਾ ਅਮੀਰ ਹੈਦਰ ਖਾਨ

ਦਾਦਾ ਅਮੀਰ ਹੈਦਰ ਖਾਨ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਇੱਕ ਕਮਿਊਨਿਸਟ ਇਨਕਲਾਬੀ ਸਨ ਅਤੇ ਸਾਮਰਾਜ-ਵਿਰੋਧੀ ਸੰਗਰਾਮ ਦੇ ਸਰਗਰਮ ਕਾਰਕੁਨ ਸਨ। ਉਸ ਨੇ ਜੀ.ਵੀ. ਘਾਟੇ, ਐੱਸ.ਏ.ਡਾਂਗੇ, ਐੱਸ.ਐੱਸ. ਮਿਰਾਜਕਰ, ਪੀ.ਸੀ. ਜੋਸ਼ੀ, ਮੁਜ਼ੱਫ਼ਰ ਅਹਿਮਦ, ਸ਼ੌਕਤ ਉਸਮਾਨੀ ਤੇ ਜੀ. ਅਧਿਕਾਰੀ ਵਰਗੇ ਸੀਪੀਆਈ ਦੇ ਮੋਢੀ ਆਗੂਆ ...

ਦੁਰਗਾਵਤੀ ਦੇਵੀ

ਦੁਰਗਾਵਤੀ ਦੇਵੀ ਇੱਕ ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਸੀ। ਉਹ ਬਰਤਾਨਵੀ ਰਾਜ ਵਿਰੁੱਧ ਹਥਿਆਰਬੰਦ ਇਨਕਲਾਬ ਵਿੱਚ ਸਰਗਰਮ ਭਾਗੀਦਾਰੀ ਲੈਣ ਵਾਲੀਆਂ ਕੁਝ ਕੁ ਮਹਿਲਾ ਇਨਕਲਾਬੀਆਂ ਵਿੱਚੋਂ ਇੱਕ ਸੀ। ਉਹ ਜਿਆਦਾਤਰ ਭਗਤ ਸਿੰਘ ਨੂੰ ਦੇ ਨਾਲ ਰੇਲ ਯਾਤਰਾ ਲਈ ਜਾਣੀ ਜਾਂਦੀ ਹੈ ਜੋ ਭਗਤ ਸਿੰਘ ਨੇ ਸੌਡਰਸ ਦੇ ...

ਨਿਰਮਲਾ ਦੇਸ਼ਪਾਂਡੇ

ਨਿਰਮਲਾ ਦੇਸ਼ਪਾਂਡੇ ਗਾਂਧੀਵਾਦੀ ਵਿਚਾਰਧਾਰਾ ਨਾਲ ਜੁੜੀ ਹੋਈ ਪ੍ਰਸਿੱਧ ਸਮਾਜਕ ਕਰਮਚਾਰੀ ਸੀ। ਉਹਨਾਂ ਨੇ ਆਪਣਾ ਜੀਵਨ ਸਾੰਪ੍ਰਦਾਇਕ ਸੌਹਾਰਦ ਨੂੰ ਬੜਾਵਾ ਦੇਣ ਦੇ ਨਾਲ-ਨਾਲ ਮਹਿਲਾਵਾਂ, ਆਦਿਵਾਸੀਆਂ ਅਤੇ ਅਵਸਰ ਤੋਂ ਵੰਚਤ ਲੋਕਾਂ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ। ਨਿਰਮਲਾ ਦਾ ਜਨਮ ਨਾਗਪੁਰ ਵਿੱਚ ਵਿਮਲਾ ਅਤੇ ...

ਪੂਰਨ ਚੰਦ ਜੋਸ਼ੀ

ਪੂਰਨ ਚੰਦ ਜੋਸ਼ੀ ਭਾਰਤ ਵਿੱਚ ਕਮਿਊਨਿਸਟ ਅੰਦੋਲਨ ਦੇ ਸ਼ੁਰੂਆਤੀ ਨੇਤਾਵਾਂ ਵਿੱਚੋਂ ਇੱਕ ਸੀ। ਉਹ 1935 - 47 ਤੱਕ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਪਹਿਲੇ ਜਨਰਲ ਸਕੱਤਰ ਸਨ।

ਪ੍ਰੀਤੀਲਤਾ ਵਾਦੇਦਾਰ

ਪ੍ਰੀਤੀਲਤਾ ਵਾਦੇਦਾਰ ਦਾ ਜਨਮ 5 ਮਈ 1911 ਨੂੰ ਤਤਕਾਲੀਨ ਪੂਰਵੀ ਭਾਰਤ ਹੁਣ ਬਾਂਗਲਾਦੇਸ਼ ਵਿੱਚ ਸਥਿਤ ਚਟਗਾਂਵ ਦੇ ਇੱਕ ਗਰੀਬ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨਗਰਪਾਲਿਕਾ ਦੇ ਕਲਰਕ ਸਨ। ਉਹ ਚਟਗਾਂਵ ਦੇ ਡੇ ਖਸਤਾਗਿਰ ਸ਼ਾਸਕੀਏ ਕੰਨਿਆ ਪਾਠਸ਼ਾਲਾ ਦੀ ਹੁਸ਼ਿਆਰ ਵਿਦਿਆਰਥਣ ਸੀ। ਉਨ੍ਹਾਂ ਨੇ 1928 ਵ ...

ਪ੍ਰੇਮ ਸਹਿਗਲ

ਕਰਨਲ ਪ੍ਰੇਮ ਕੁਮਾਰ ਸਹਿਗਲ ਬਰਤਾਨਵੀ ਭਾਰਤੀ ਫ਼ੌਜ ਦਾ ਇੱਕ ਅਫਸਰ ਸੀ ਅਤੇ ਬਾਅਦ ਵਿੱਚ ਸੁਬਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ ਵਿੱਚ ਸ਼ਾਮਿਲ ਹੋਕੇ ਅੰਗਰੇਜ਼ਾਂ ਵਿਰੁੱਧ ਲੜਿਆ। ਜੰਗ ਦੇ ਬਾਅਦ ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਜਨਰਲ ਸ਼ਾਹ ਨਵਾਜ ਖਾਨ ਸਮੇਤ ਉਹਨਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇ ...

ਪੰਡਤ ਕਿਸ਼ੋਰੀ ਲਾਲ

ਪੰਡਤ ਕਿਸ਼ੋਰੀ ਲਾਲ ਪੰਜਾਬ ਦਾ ਇੱਕ ਅਜ਼ਾਦੀ ਘੁਲਾਟੀਆ ਸੀ ਜੋ ਨੌਜਵਾਨ ਭਾਰਤ ਸਭਾ ਦਾ ਮੈਂਬਰ ਸੀ ਤੇ ਭਗਤ ਸਿੰਘ ਦਾ ਸਾਥੀ ਸੀ। ਉਸ ਨੇ ਅਜ਼ਾਦੀ ਸੰਘਰਸ਼ ਦੌਰਾਨ ਸਭ ਤੋਂ ਲੰਮੀ ਚੱਲੀ ਭੁੱਖ ਹੜਤਾਲ ਵਿੱਚ ਹਿੱਸਾ ਲਿਆ ਤੇ ਗੋਆ ਦੇ ਸਤਿਆਗ੍ਰਹਿ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਬਟੁਕੇਸ਼ਵਰ ਦੱਤ

ਬਟੁਕੇਸ਼ਵਰ ਦੱਤ ਭਾਰਤ ਦਾ ਇੱਕ ਇਨਕਲਾਬੀ ਅਤੇ ਆਜ਼ਾਦੀ ਘੁਲਾਟੀਆ ਸੀ। 8 ਅਪ੍ਰੈਲ 1929 ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਵਿੱਚ ਉਸਨੇ ਅਤੇ ਭਗਤ ਸਿੰਘ ਨੇ ਬੰਬ ਸੁੱਟਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਸੀ।

ਬਾਬਾ ਖੜਕ ਸਿੰਘ

ਬਾਬਾ ਖੜਕ ਸਿੰਘ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਘੁਲਾਟੀਆ, ਇੱਕ ਸਿੱਖ ਸਿਆਸੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੀ। ਉਸ ਦਾ ਨਾਮ ਬਰਤਾਨਵੀ ਪੰਜਾਬ ਅੰਦਰ ਪਹਿਲੇ ਸਿੱਖ ਸੰਗਠਨਾਂ ਵਿੱਚੋਂ ਇੱਕ, ਸੈਂਟਰਲ ਸਿੱਖ ਲੀਗ ਦੀ ਪ੍ਰਧਾਨਗੀ ਅਤੇ ਚਾਬੀਆਂ ਦੇ ਮੋਰਚੇ ਦੀ ਅਗ ...

ਬਾਬਾ ਰਾਮ ਚੰਦਰ

ਬਾਬਾ ਰਾਮ ਚੰਦਰ ਭਾਰਤ ਦਾ ਇੱਕ ਕਿਸਾਨ ਆਗੂ ਸੀ ਜਿਸਨੇ 1920ਵਿਆਂ ਅਤੇ 1930ਵਿਆਂ ਵਿੱਚ ਜ਼ਿਮੀਦਾਰਾਂ ਦੀਆਂ ਕਰਤੂਤਾਂ ਦੇ ਵਿਰੁੱਧ ਲੜਨ ਲਈ ਅਵਧ, ਭਾਰਤ ਦੇ ਕਿਸਾਨਾਂ ਨੂੰ ਸੰਗਠਿਤ ਕਰ ਕੇ ਇੱਕ ਸੰਯੁਕਤ ਮੁਹਾਜ ਤਿਆਰ ਕਰ ਲਿਆ ਸੀ। ਵਿੱਚ ਵੀ ਇੱਕ ਪ੍ਰਭਾਵਸ਼ਾਲੀ ਹਸਤੀ ਸਨ, ਅਤੇ ਉਸਨੇ ਉਥੇ ਮਜ਼ਦੂਰ ਵਜੋਂ ਬਿਤਾ ...

ਭੁਪੇਸ਼ ਗੁਪਤਾ

ਭੁਪੇਸ਼ ਦਾ ਜਨਮ ਬਰਤਾਨਵੀ ਭਾਰਤ ਦੇ ਬੰਗਾਲ ਪ੍ਰਦੇਸ਼ ਦੇ ਉਦੋਂ ਦੇ ਮੈਮਨਸਿੰਘ ਜਿਲੇ ਵਿੱਚ ਹੋਇਆ ਸੀ। ਉਹਨਾਂ ਨੇ ਕੋਲਕਾਤਾ ਯੂਨੀਵਰਸਿਟੀ ਦੇ ਪ੍ਰਸਿਧ ਸਕਾਟਿਸ਼ ਚਰਚ ਕਾਲਜ ਵਿੱਚ ਪੜ੍ਹਾਈ ਕੀਤੀ। ਵਿਦਿਆਰਥੀ ਜੀਵਨ ਦੌਰਾਨ ਹੀ ਉਹ ਅਜ਼ਾਦੀ ਸੰਗਰਾਮ ਦੇ ਖੱਬੇ ਧੜੇ ਵਿੱਚ ਸਰਗਰਮ ਹੋ ਗਏ ਸਨ। ਬਹਿਰਾਮਪੁਰ ਜੇਲ ਵਿੱ ...

ਮੈਡਮ ਕਾਮਾ

ਮੈਡਮ ਕਾਮਾ ਦਾ ਜਨਮ 24 ਸਤੰਬਰ 1861 ਨੂੰ ਬੰਬਈ ਦੇ ਅਮੀਰ ਪਾਰਸੀ ਘਰਾਣੇ ਵਿਚ ਹੋਇਆ । 24 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਮੁੰਬਈ ਦੇ ਅਮੀਰ ਵਕੀਲ ਰੁਸਤਮ ਕਾਮਾ ਨਾਲ ਹੋਇਆ । ਇਹ ਵਿਆਹ ਜਲਦ ਹਿਉ ਟੁੱਟ ਗਿਆ । ਉਸਨੇ ਸਿਆਸੀ ਸਿਖਲਾਈ ਦਾਦਾ ਭਾਈ ਨਾਰੋਜੀ ਤੋਂ ਲਈ । ਅਗਸਤ 1907 ਵਿਚ ਸਟੁਟਗਾਰਡ ਜਰਮਨ ਵਿਚ ਹੋਈ ...

ਮੋਹਿਤ ਸੇਨ

ਮੋਹਿਤ ਸੇਨ ਦੇ ਇੱਕ ਪ੍ਰਸਿੱਧ ਕਮਿਊਨਿਸਟ ਬੁਧੀਜੀਵੀ ਸਨ। ਉਹ ਆਪਣੀ ਮੌਤ ਸਮੇਂ ਭਾਰਤੀ ਸੰਯੁਕਤ ਕਮਿਊਨਿਸਟ ਪਾਰਟੀ ਦੇ ਜਨਰਲ ਸੱਕਤਰ ਸਨ।

ਰਣਧੀਰ ਸਿੰਘ ਨਾਰੰਗਵਾਲ

ਰਣਧੀਰ ਸਿੰਘ ਨਾਰੰਗਵਾਲ ਪੂਰਨ ਗੁਰਸਿੱਖ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਸ਼ਖ਼ਸੀਅਤ ਸਨ। ਉਹ ਦੇਸ਼ਦੀ ਗੁਲਾਮੀ ਦੇ ਕੱਟੜ ਵਿਰੋਧੀ ਸਨ। ਉਨ੍ਹਾਂਦਾ ਜਨਮ ਸ: ਨੱਥਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ।

ਰਾਮ ਮਨੋਹਰ ਲੋਹੀਆ

ਰਾਮ ਮਨੋਹਰ ਲੋਹੀਆ ਦਾ ਜਨਮ 23 ਮਾਰਚ 1910 ਨੂੰ ਉੱਤਰ ਪ੍ਰਦੇਸ਼ ਦੇ ਫੈਜਾਬਾਦ ਜਨਪਦ ਵਿੱਚ ਵਰਤਮਾਨ - ਅੰਬੇਦਕਰ ਨਗਰ ਜਨਪਦ ਅਕਬਰਪੁਰ ਵਿੱਚ ਹੋਇਆ ਸੀ।ਲੋਹੀਆ ਜੀ ਦੇ ਦਾਦਾ ਜੀ ਸ਼ੇਓ-ਨਰਾਇਣ ਕੌਮੀ ਲਹਿਰ ਵਿੱਚ ਦਿਲਚਸਪੀ ਰੱਖਦੇ ਸਨ ਤੇ ਉਹ ਕਾਂਗਰਸ ਦੇ ਵੀ ਨੇੜੇ ਸਨ।ਇਹ ਕਿਹਾ ਜਾਂਦਾ ਹੈ ਕਿ ੧੯੨੧ ਵਿੱਚ ਪੰਡਿਤ ...

ਰਾਸਾਮਮਾਹ ਭੂਪਾਲਨ

ਰਾਸਾਮਮਾਹ ਭੁਪਾਲਨ, ਜਿਸ ਨੂੰ ਰਾਸਾਮਮਾਹ ਨਾਓਮੀ ਨਾਵਾਰੇਦਨਮ ਜਾਂ ਮਿਸਿਜ਼ ਐੱਫ. ਆਰ. ਭੂਪਾਲ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਮਲੇਸ਼ੀਆਈ ਆਜ਼ਾਦੀ ਘੁਲਾਟੀਆ ਅਤੇ ਸਮਾਜਿਕ ਕਾਰਕੁਨ ਹੈ। ਉਸਨੇ ਨਸ਼ਿਆਂ ਵਿਰੁੱਧ ਅੰਦੋਲਨ, ਔਰਤਾਂ ਦੇ ਹੱਕਾਂ, ਸਿੱਖਿਆ ਅਤੇ ਸਮਾਜਿਕ ਨਿਆਂ ਕਾਰਨ ਦੇ ਕਾਰਨਾਂ ਦਾ ਪੱਖ ਲਿਆ ਹੈ।

ਰੋਮੇਸ਼ ਚੰਦਰ

ਰੋਮੇਸ਼ ਚੰਦਰ ਭਾਰਤੀ ਮਜ਼ਦੂਰ ਜਮਾਤ ਅੰਦੋਲਨ ਅਤੇ ਸੰਸਾਰ ਅਮਨ ਲਹਿਰ ਦੇ ਆਗੂ ਅਤੇ ਕਮਿਊਨਿਸਟ ਪੱਤਰਕਾਰ ਸੀ। ਉਸਨੇ ਭਾਰਤ ਦੇ ਕੌਮੀ ਆਜ਼ਾਦੀ ਲਈ ਸੰਘਰਸ਼ ਵਿੱਚ ਸਰਗਰਮ ਹਿੱਸਾ ਲਿਆ ਸੀ।

ਲਕਸ਼ਮੀ ਸਹਿਗਲ

ਲਕਸ਼ਮੀ ਸਹਿਗਲ ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ ਸੀ। ਉਹ ਅਜ਼ਾਦ ਹਿੰਦ ਫੌਜ ਦੀ ਅਧਿਕਾਰੀ ਅਤੇ ਅਜਾਦ ਹਿੰਦ ਸਰਕਾਰ ਵਿੱਚ ਮਹਿਲਾ ਮਾਮਲਿਆਂ ਦੀ ਮੰਤਰੀ ਸੀ। ਉਹ ਇੱਕ ਡਾਕਟਰ ਸੀ ਜੋ ਦੂਜਾ ਵਿਸ਼ਵ ਯੁੱਧ ਸਮੇਂ ਪ੍ਰਕਾਸ਼ ’ਚ ਆਈ। ਉਹ ਅਜਾਦ ਹਿੰਦ ਫੌਜ ਦੀ "ਰਾਣੀ ਲਕਸ਼ਮੀ ਰੈਜਮੰਟ" ਦੀ ਕੌਮਾਂਡਰ ਸੀ।

ਲਾਲ ਬਹਾਦਰ ਸ਼ਾਸਤਰੀ

ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲਸਰਾਏ ਵਿੱਚ ਹੋਇਆ। ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦ ਸਿਰਫ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਰਾਮਦੁਲਾਰੀ ਨੇ ...

ਲਾਲਾ ਹਰਦਿਆਲ

ਲਾਲਾ ਹਰਦਿਆਲ ਇੱਕ ਭਾਰਤੀ ਕੌਮੀ ਇਨਕਲਾਬੀ ਸੀ ਜਿਸ ਨੇ ਅਮਰੀਕਾ ਵਿੱਚ ਗਦਰ ਪਾਰਟੀ ਦੀ ਨੀਂਹ ਰੱਖਣ ਤੇ ਸੰਚਾਲਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਪਰਵਾਸੀ ਭਾਰਤੀਆਂ ਵਿੱਚ ਦੇਸਭਗਤੀ ਦੀ ਜੋ ਅਲਖ ਜਗਾਈ ਉਸਦਾ ਆਵੇਗ ਨਿਰੰਤਰ ਵਧਦਾ ਹੀ ਗਿਆ। ਕਾਕੋਰੀ ਕਾਂਡ ਦਾ ਇਤਿਹਾਸਿਕ ਫੈਸਲਾ ਆਉਣ ਦੇ ਬਾਅਦ ਮਈ, ਸੰਨ ...

ਵਾਸੂਦੇਵ ਬਲਵੰਤ ਫੜਕੇ

ਵਾਸੂਦੇਵ ਬਲਵੰਤ ਫੜਕੇ ਭਾਰਤ ਦੀ ਅਜਾਦੀ ਦੀ ਲੜਾਈ ਦੇ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੂੰ ਆਦਿ ਕ੍ਰਾਂਤੀਕਾਰੀ ਕਿਹਾ ਜਾਂਦਾ ਹੈ। ਉਹ ਬਰਤਾਨਵੀ ਦੌਰ ਵਿੱਚ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਵੇਖਕੇ ਵਿਚਲਿਤ ਹੋ ਉੱਠੇ ਸਨ। ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਸੀ ਕਿ ਸ਼ਸਤਰਬੰਦ ਵਿਦਰੋਹ ਰਾਹੀਂ ਸਵਰਾਜ ਹੀ ਇਸ ਰੋਗ ਦੀ ਦ ...

ਵਿਠਲਭਾਈ ਪਟੇਲ

ਭਾਰਤੀ ਰਾਜ ਗੁਜਰਾਤ ਦੇ ਨਾਦਿਆਦ ਵਿੱਚ ਪੈਦਾ ਹੋਇਆ, ਵਿਠਲ ਭਾਈ ਝਵੇਰਭਾਈ ਪਟੇਲ ਪੰਜ ਪਟੇਲ ਭਰਾਵਾਂ ਵਿੱਚ ਤੀਜੇ ਸਨ, ਜੋ ਵਲਬਭਾਈ ਪਟੇਲ ਨਾਲੋਂ ਚਾਰ ਸਾਲ ਵੱਡਾ ਸੀ। ਉਹ ਕਰਮਸਾਦ ਪਿੰਡ ਵਿੱਚ ਲਈ ਵੱਡਾ ਹੋਇਆ। ਗੋਧਨਾਭਾਈ ਪਟੇਲ ਦੇ ਅਨੁਸਾਰ, ਵਿਠਲਭਾਈ ਦੀ ਜਨਮਦਿਨ ਬਾਰੇ ਇੱਕ ਗਲਤੀ ਬਹੁਤ ਸਾਰੇ ਆਧੁਨਿਕ ਖਾਤਿਆ ...

ਵੀ ਐਮ ਤਾਰਕੁੰਡੇ

ਵਿਠਲ ਮਹਾਦੇਓ ਤਾਰਕੁੰਡੇ, ਇੱਕ ਪ੍ਰਮੁੱਖ ਭਾਰਤੀ ਵਕੀਲ, ਸਿਵਲ ਅਧਿਕਾਰ ਕਾਰਕੁਨ, ਅਤੇ ਮਨੁੱਖਤਾਵਾਦੀ ਆਗੂ ਸੀ ਅਤੇ ਭਾਰਤ ਵਿੱਚ "ਸਿਵਲ ਲਿਬਰਟੀਜ਼ ਲਹਿਰ ਦੇ ਪਿਤਾਮਾ" ਵਜੋਂ ਅਤੇ ਬੰਬਈ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਦੇ ਤੌਰ ਤੇ ਜਾਣਿਆ ਜਾਂਦਾ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਵੀ ਬੰਬੇ ਹਾਈ ਕੋਰਟ ਵਿੱਚ " ...

ਵੀਰ ਸਿੰਘ ‘ਵੀਰ’

ਵੀਰ ਸਿੰਘ ‘ਵੀਰ’ ਉਘਾ ਸੁੰਤਤਰਤਾ ਸੰਗਰਾਮੀ, ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦਾ ਸਰਪ੍ਰਸਤ ਸੀ। ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁੱਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸਨੇ ਕਲਗੀਧਰ ਸਕੂੂਲ ਤੋਂ ...

ਸਰਲਾ ਦੇਵੀ

ਸਰਲਾ ਦੇਵੀ ਇੱਕ ਭਾਰਤੀ ਆਜ਼ਾਦੀ ਕਾਰਕੁਨ, ਨਾਰੀਵਾਦੀ, ਸਮਾਜਿਕ ਕਾਰਕੁਨ, ਸਿਆਸਤਦਾਨ ਅਤੇ ਲੇਖਕ ਸੀ। ਉਹ 1921 ਵਿੱਚ ਗ਼ੈਰ-ਸਹਿਯੋਗੀ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਉੜੀਆ ਔਰਤ ਸੀ। ਉਹ 1 ਅਪ੍ਰੈਲ, 1936 ਨੂੰ ਓਡੀਸ਼ਾ ਵਿਧਾਨ ਸਭਾ ਲਈ ਚੁਣੀ ਜਾਣ ਪਹਿਲੀ ਔਰਤ ਬਣੀ। ਉਹ ਉੜੀਸਾ ਵਿਧਾਨ ਸਭਾ ਦੀ ਪਹਿਲ ...

ਸਰੋਜਨੀ ਨਾਇਡੂ

ਸਰੋਜਿਨੀ ਨਾਇਡੂ, ਜਿਸਨੂੰ ਪਿਆਰ ਨਾਲ ਭਾਰਤ ਦੀ ਸਵਰ ਕੋਕਿਲਾ ਵੀ ਕਿਹਾ ਜਾਂਦਾ ਹੈ, ਭਾਰਤ ਦੇ ਆਜ਼ਾਦੀ ਸੰਗਰਾਮ ਦੀ ਵੱਡੀ ਆਗੂ ਅਤੇ ਕਵਿਤਰੀ ਸੀ। ਨਾਗਰਿਕ ਅਧਿਕਾਰਾਂ, ਔਰਤਾਂ ਦੀ ਮੁਕਤੀ, ਅਤੇ ਸਾਮਰਾਜ ਵਿਰੋਧੀ ਵਿਚਾਰਾਂ ਦੀ ਪੇਸ਼ਕਾਰੀ, ਉਹ ਬਸਤੀਵਾਦੀ ਰਾਜ ਤੋਂ ਆਜ਼ਾਦੀ ਲਈ ਭਾਰਤ ਦੇ ਸੰਘਰਸ਼ ਵਿਚਲੀ ਇੱਕ ਮਹ ...

ਸ਼ਹੀਦ ਧੰਨਾ ਸਿੰਘ

ਸਰਦਾਰ ਧੰਨਾ ਸਿੰਘ ਬਹਿਬਲਪੁਰ ਭਾਰਤ ਦੀ ਆਜ਼ਾਦੀ ਲਈ ਚੱਲੀ ਬੱਬਰ ਅਕਾਲੀ ਲਹਿਰ ਦਾ ਉਹ ਸਿਰਲੱਥ ਸੂਰਮਾ ਹੈ, ਜਿਸ ਨੇ ਅੰਗਰੇਜ਼ਾਂ ਦੇ ਪਿੱਠੂਆਂ ਤੋਂ ਛੁੱਟ ਕਈ ਅੰਗਰੇਜ਼ਾਂ ਨੂੰ ਵੀ ਮਾਰ ਮੁਕਾਇਆ ਤੇ ਅਖ਼ੀਰ 32 ਕੁ ਵਰ੍ਹਿਆਂ ਦੀ ਉਮਰ ਵਿੱਚ ਸ਼ਹੀਦ ਹੋ ਗਿਆ। ਧੰਨਾ ਸਿੰਘ ਬਹਿਬਲਪੁਰ ਦਲੇਰ ਤੇ ਉੱਚ ਸ਼ਖ਼ਸੀਅਤ ਦਾ ...

ਸ਼ਾਹ ਨਵਾਜ਼ ਖਾਨ

ਸ਼ਾਹ ਨਵਾਜ਼ ਖਾਨ ਦੂਜੇ ਵਿਸ਼ਵ ਯੁੱਧ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਵਿੱਚ ਇੱਕ ਅਫ਼ਸਰ ਸੀ। ਜੰਗ ਦੇ ਬਾਅਦ, ਕਰਨਲ ਪ੍ਰੇਮ ਸਹਿਗਲ ਤੇ ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ ਸਮੇਤ ਉਨ੍ਹਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ, ਅਤੇ ਬ੍ਰਿਟਿਸ਼ ਭਾਰਤੀ ਫੌਜ ਦੁਆਰਾ ਹੀ ਇੱਕ ਜਨਤਕ ਕੋਰਟ-ਮਾਰਸ਼ਲ ਚ ਮੌਤ ਦੀ ...

ਸ਼ਿਵਰਾਮ ਰਾਜਗੁਰੂ

ਸ਼ਿਵਰਾਮ ਹਰੀ ਰਾਜਗੁਰੂ ਮਹਾਰਾਸ਼ਟਰ ਤੋਂ ਇੱਕ ਭਾਰਤੀ ਇਨਕਲਾਬੀ ਸੀ, ਜਿਸ ਨੂੰ ਭਗਤ ਸਿੰਘ ਦਾ ਸਾਥੀ ਹੋਣ ਅਤੇ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਦੇ ਕਤਲ ਵਿੱਚ ਉਸ ਦੀ ਸ਼ਮੂਲੀਅਤ ਲਈ ਮੁੱਖ ਤੌਰ ਤੇ ਜਾਣਿਆ ਜਾਂਦਾ ਹੈ।

ਸੁਚੇਤਾ ਕ੍ਰਿਪਲਾਨੀ

ਸੁਚੇਤਾ ਕ੍ਰਿਪਲਾਨੀ ਇੱਕ ਭਾਰਤੀ ਸੁਤੰਤਰਤਾ ਸੈਨਾਪਤੀ ਅਤੇ ਰਾਜਨੀਤਕ ਆਗੂ ਸੀ। ਉਹ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ ਅਤੇ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ। ਆਜ਼ਾਦੀ ਅੰਦੋਲਨ ਵਿੱਚ ਸ਼੍ਰੀਮਤੀ ਸੁਚੇਤਾ ਕ੍ਰਿਪਲਾਨੀ ਦੇ ਯੋਗਦਾਨ ਨੂੰ ਵੀ ਹਮੇਸ਼ਾ ਯਾਦ ਕੀਤਾ ਜਾਵੇਗਾ। 1908 ਵਿੱਚ ਜਨਮੀ ਸੁਚੇਤਾ ਜ ...

ਸੁਭੱਦਰਾ ਕੁਮਾਰੀ ਚੌਹਾਨ

ਸੁਭੱਦਰਾ ਕੁਮਾਰੀ ਚੌਹਾਨ ਹਿੰਦੀ ਦੀ ਪ੍ਰਸਿੱਧ ਕਵਿਤਰੀ ਅਤੇ ਲੇਖਿਕਾ ਸੀ। ਉਸ ਦੇ ਦੋ ਕਾਵਿ ਸੰਗ੍ਰਿਹ ਅਤੇ ਤਿੰਨ ਕਥਾ ਸੰਗ੍ਰਿਹ ਪ੍ਰਕਾਸ਼ਿਤ ਹੋਏ ਉੱਤੇ ਉਨ੍ਹਾਂ ਦੀ ਪ੍ਰਸਿੱਧੀ ਝਾਂਸੀ ਕੀ ਰਾਣੀ ਕਵਿਤਾ ਦੇ ਕਾਰਨ ਹੈ। ਇਹ ਰਾਸ਼ਟਰੀ ਚੇਤਨਾ ਦੀ ਇੱਕ ਜਾਗਰੁਕ ਕਵਿਤਰੀ ਸੀ, ਪਰ ਉਸ ਸਵਾਧੀਨਤਾ ਲੜਾਈ ਵਿੱਚ ਅਨੇਕ ਵ ...

ਸੇਵਾ ਸਿੰਘ ਠੀਕਰੀਵਾਲਾ

ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਨੂੰ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਵਿੱਚ ਉੱਚ ਰਈਅਸ ਨਿਯੁਕਤ ਸਨ। ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਪਿੱਛੋਂ ਅੰਗਰੇਜ਼ੀ ਰਾਜਨੀਤਕ ਚੇਤਨਾ ਪੈਦਾ ਕਰਨ ...

ਹਕੀਮ ਅਜਮਲ ਖਾਂ

ਹਕੀਮ ਅਜਮਲ ਖ਼ਾਨ ਇੱਕ ਯੂਨਾਨੀ ਹਕੀਮ ਅਤੇ ਭਾਰਤੀ ਮੁਸਲਮਾਨ ਰਾਸ਼ਟਰਵਾਦੀ ਰਾਜਨੇਤਾ ਅਤੇ ਆਜ਼ਾਦੀ ਸੰਗਰਾਮੀਏ ਸਨ। ਉਨ੍ਹਾਂ ਨੂੰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਦਿੱਲੀ ਵਿੱਚ ਤਿਬੀਆ ਕਾਲਜ ਦੀ ਸਥਾਪਨਾ ਕਰਕੇ ਭਾਰਤ ਵਿੱਚ ਯੂਨਾਨੀ ਚਿਕਿਤਸਾ ਨੂੰ ਸੁਰਜੀਤ ਕਰਨ ਲਈ ਜਾਣਿਆ ਜਾਂਦਾ ਹੈ, ਅਤੇ ਨਾਲ ਹੀ ਇੱਕ ਰਸਾਇਣ ਵ ...

ਹਰਕਿਸ਼ਨ ਸਿੰਘ ਸੁਰਜੀਤ

ਹਰਕਿਸ਼ਨ ਸਿੰਘ ਸੁਰਜੀਤ ਪੰਜਾਬੀ ਮੂਲ ਦੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਯਾਨੀ ਸੀ ਪੀ ਐਮ ਦੀ ਰਾਸ਼ਟਰੀ ਕੇਂਦਰੀ ਕਮੇਟੀ ਦੇ 1992 ਤੋਂ 2005 ਤੱਕ ਜਨਰਲ ਸੈਕਟਰੀ ਅਤੇ ਭਾਰਤ ਦੇ ਮਸ਼ਹੂਰ ਸਿਆਸੀ ਆਗੂ ਸਨ। ਉਹ 1964 ਤੋਂ 2008 ਤੱਕ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਰਹੇ।

ਹਰੀਕਿਸ਼ਨ

ਸ਼ਹੀਦ ਹਰੀ ਕਿਸ਼ਨ ਦਾ ਜਨਮ 1912 ਵਿੱਚ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਮਰਦਾਨ ਦੇ ਪਿੰਡ ਗੱਲਾਢੇਰ ਵਿੱਚ ਗੁਰਦਾਸ ਮੱਲ ਦੇ ਗ੍ਰਹਿ ਵਿੱਚ ਹੋਇਆ। ਹਰੀਕਿਸ਼ਨ ਤਲਵਾਰ ਇੱਕ ਨੌਜਵਾਨ ਭਾਰਤੀ ਇਨਕਲਾਬੀ ਸੀ ਜਿਸ ਨੇ 23 ਦਸੰਬਰ 1930 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਨਵੋਕੇਸ਼ਨ ਸਮੇਂ ਪੰਜਾਬ ਦੇ ਗਵਰਨਰ ਤੇ ਗੋਲੀ ...

ਹੇਮੂ ਕਾਲਾਣੀ

ਹੇਮੂ ਕਾਲਾਣੀ ਭਾਰਤ ਦੇ ਇੱਕ ਸਿੰਧੀ ਇਨਕਲਾਬੀ ਅਤੇ ਸਤੰਤਰਤਾ ਸੰਗਰਾਮੀਏ ਸਨ। ਅੰਗਰੇਜ਼ੀ ਸ਼ਾਸਨ ਨੇ ਉਨ੍ਹਾਂ ਨੂੰ ਫ਼ਾਂਸੀ ਉੱਤੇ ਲਟਕਾ ਦਿੱਤਾ ਸੀ।

ਨਿੱਕੀ ਬੇਂਜ਼

ਅੱਲਾ ਮੌਂਟਚਾਕ, ਨੂੰ ਵਧੇਰੇ ਆਪਣੇ ਸਟੇਜੀ ਨਾਮ ਨਿੱਕੀ ਬੇਂਜ਼ ਨਾਲ ਜਾਣੀ ਜਾਂਦੀ ਇੱਕ ਯੂਕਰੇਨੀ ਕੈਨੇਡੀਅਨ ਪੌਰਨੋਗ੍ਰਾਫਿਕ ਅਦਾਕਾਰਾ ਹੈ। ਇਹ 2010 ਦੀ ਪੇਂਟਹਾਉਸ ਪੈਟ ਸੀ ਜੋ 2011 ਵਿੱਚ, ਪੈਟ ਆਫ਼ ਦੀ ਈਅਰ ਚੁਣੀ ਗਈ।

ਅਮਲਾ ਅੱਕੀਨੇਨੀ

ਅਮਲਾ ਅੱਕੀਨੇਨੀ ਇੱਕ ਭਾਰਤੀ ਫਿਲਮ ਅਦਾਕਾਰਾ, ਭਰਤਨਾਟਿਅਮ ਡਾਂਸਰ, ਅਤੇ ਇੱਕ ਪਸ਼ੂ ਭਲਾਈ ਕਾਰਕੁੰਨ ਹੈ। ਇਸਨੇ ਤੇਲਗੂ, ਮਲਿਆਲਮ, ਤਾਮਿਲ, ਕੰਨੜ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ।ਇਸਨੇ ਦੋ ਵਾਰ ਦੱਖਣੀ ਫ਼ਿਲਮਫੇਅਰ ਅਵਾਰਡ ਦੋ ਵਾਰ ਜਿੱਤਿਆ ਜਿਨ੍ਹਾਂ ਵਿਚੋਂ ਇੱਕ ਮਲਿਆਲਮ ਅਤੇ ਇੱਕ ਤੇਲਗੂ ਲਈ ਮਿਲਿਆ ...

ਇਸ਼ਿਤਾ ਵਿਆਸ

ਮੰਜੂ ਵਿਆਸ ਉਹ ਆਪਣੇ ਸਟੇਜੀ ਨਾਮ ਇਸ਼ਿਤਾ ਵਿਆਸ ਨਾਲ ਜਾਂਦੀ ਹੈ ਅਤੇ ਉਹ ਇੱਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਹੈ। ਉਸਨੇ ਰੀਐਲਟੀ ਟੈਲੀਵਿਜ਼ਨ ਸ਼ੋਅ ਕਿੰਗਫੀਸ਼ਰ ਕਲੈਂਡਰ ਹੰਟ 2013 ਵਿੱਚ ਅਪਣਾ 7ਵਾਂ ਸਥਾਨ ਬਣਾਇਆ ਸੀ।

ਇਸ਼ੀਤਾ ਦੱਤਾ

ਇਸ਼ਿਤਾ ਦੱਤਾ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ, ਜਿਸ ਨੂੰ ਦੁਹਰਾਉਣ ਵਾਲੀ ਥ੍ਰਿਲਰ ਫਿਲਮ ਦਿਸ਼ਯਮ ਅਤੇ ਹਿੰਦੀ ਫਿਲਮ ਹਿੰਦੀ ਫ਼ਿਲਮ ਏਕ ਘਰ ਬਨਾਉਂਗਾ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਹ ਅਭਿਨੇਤਰੀ ਤਨੁਸ਼੍ਰੀ ਦੱਤਾ ਦੀ ਛੋਟੀ ਭੈਣ ਹੈ।

ਚਿੰਦੋਡੀ ਲੀਲਾ

ਉਹ ਕਰੀਬ ਤਿੰਨ ਦਹਾਕਿਆਂ ਤੋਂ ਕਰਨਾਟਕ ਨਾਟਕ ਅਕਾਦਮੀ ਚਲਾਉਂਦੀ ਸੀ, ਉਸ ਨੇ 20 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਕਰਨਾਟਕ ਵਿਧਾਨ ਸਭਾ ਦੀ ਮੈਂਬਰ ਵੀ ਰਹੀ ਸੀ। ਪਦਮਸ਼੍ਰੀ ਪ੍ਰਾਪਤਕਰਤਾ, ਉਸ ਨੇ ਆਂਧਰਾ ਪ੍ਰਦੇਸ਼ ਸਰਕਾਰ ਤੋਂ ਸ੍ਰੀ ਕ੍ਰਿਸ਼ਨਾਦੇਵਰਾਇ ਐਵਾਰਡ ਦੇ ਇਲਾਵਾ ਕੇਂਦਰੀ ਸੰਗੀਤਾ ਨਾਟਕ ਅਕ ...

ਜਮੁਨਾ (ਅਭਿਨੇਤਰੀ)

ਜਮੂਨਾ ਇੱਕ ਤਜਰਬੇਕਾਰ ਤੇਲਗੂ ਅਦਾਕਾਰਾ, ਨਿਰਦੇਸ਼ਕ ਅਤੇ ਇੱਕ ਸਿਆਸਤਦਾਨ ਹੈ। ਉਸ ਨੇ 16 ਸਾਲ ਦੀ ਉਮਰ ਵਿੱਚ ਡਾ. ਗਾਰੀਕਾਪਤੀ ਰਾਜਾਰਾਓ ਦੀ ਪੁੱਤੀਲੂ ਤੋਂ ਅਭਿਨੈ ਦੀ ਸ਼ੁਰੂਆਤ ਕੀਤੀ, ਅਤੇ ਐਲਵੀ ਪ੍ਰਸਾਦ ਦੇ ਮਿਸਾਮਾ ਨਾਲ ਸਫਲਤਾ ਪ੍ਰਾਪਤ ਕੀਤੀ। ਉਸ ਦੇ ਪੋਰਟਫੋਲੀਓ ਵਿੱਚ ਤਾਮਿਲ ਫਿਲਮਾਂ ਵੀ ਸ਼ਾਮਲ ਹਨ। ਉ ...

ਪਦਮਾਵਤੀ ਰਾਓ

ਪਦਮਾਵਤੀ ਰਾਓ ਇੱਕ ਭਾਰਤੀ ਫ਼ਿਲਮ ਅਦਾਕਾਰਾ, ਥੀਏਟਰ ਸ਼ਖ਼ਸੀਅਤ, ਕਵਿਤਰੀ, ਨਰਤਕੀ ਅਤੇ ਅਨੁਵਾਦਕ ਹੈ। ਉਹ ਆਪਣੀ ਥੀਏਟਰ ਦੀਆਂ ਗਤੀਵਿਧੀਆਂ ਅਤੇ ਫਿਲਮਾਂ ਵਿੱਚ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ ਜਿਸ ਵਿੱਚ ਓਨਦਾਨੋਂਦੂ ਕਾਲਾਡਲੀ, ਪਰਦੇਸ, ਪਦਮਾਵਤ ਅਤੇ ਤਾਨਾਜੀ ਸ਼ਾਮਿਲ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →