ⓘ Free online encyclopedia. Did you know? page 202

ਸਰਹਾਲੀ

ਸਰਹਾਲੀ ਭਾਰਤੀ ਪੰਜਾਬ ਦੇ ਤਰਨ ਤਾਰਨ ਜ਼ਿਲ੍ਹਾ ਵਿੱਚ ਇੱਕ ਸ਼ਹਿਰ ਅਤੇ ਮਿਊਂਸਿਪਲਟੀ ਹੈ। ਇਹ ਨਗਰ ਅੰਮ੍ਰਿਤਸਰ ਤੋਂ 45 ਕਿਲੋਮੀਟਰ ਦੂਰ ਹਰੀਕੇ ਪੱਤਣ ਸੜਕ ਉਪਰ ਸਥਿਤ ਹੈ। ਲਗਪਗ 10.000 ਦੀ ਆਬਾਦੀ ਵਾਲਾ ਇਹ ਨਗਰ 12 ਪੱਤੀਆਂ ਵਿੱਚ ਵੰਡਿਆ ਹੋਇਆ ਹੈ। ਇਸ ਦਾ ਰਕਬਾ 3021 ਹੈਕਟੇਅਰ ਹੈ। ਇਸ ਦੇ ਪੂਰਬ ਵਾਲੇ ਪ ...

ਸੁਰਸਿੰਘ

ਸੁਰਸਿੰਘ ਤਰਨਤਾਰਨ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ-ਖੇਮਕਰਨ ਰੋਡ ਤੇ ਅੰਮ੍ਰਿਤਸਰ ਤੋਂ 32 ਕਿਲੋਮੀਟਰ ਦੂਰ ਸਥਿਤ ਹੈ। ਭਲਵਾਨ ਕਰਤਾਰ ਸਿੰਘ, ਸਵਰਨ ਸਿੰਘ, ਰਣਧੀਰ ਸਿੰਘ ਅਤੇ ਉੱਘੇ ਪੰਜਾਬੀ ਕਹਾਣੀਕਾਰ ਵਰਿਆਮ ਸੰਧੂ ਕਰਕੇ ਵੀ ਇਹ ਪਿੰਡ ਕਾਫ਼ੀ ਮਸ਼ਹੂਰ ਹੈ। ਜਨਮਸਾਖੀਕਾਰ ਭਾਈ ਵਿਧ ...

ਕੋਟਲੀ ਜੰਡਸਰ

ਕੋਟਲੀ ਇੱਕ ਪਿੰਡ ਦਾ ਨਾਮ ਹੈ ਜੋ ਭਾਰਤੀ ਪੰਜਾਬ ਵਿੱਚ ਪਟਿਆਲਾ ਜ਼ਿਲੇ ਦੀ ਸਮਾਣਾ ਤਹਿਸੀਲ ਵਿੱਚ ਪੈਂਦਾ ਹੈ। ਜੰਡਸਰ ਇਸ ਪਿੰਡ ਵਿੱਚ ਸਥਿਤ ਇੱਕ ਇਤਿਹਾਸਿਕ ਗੁਰੂਦਵਾਰਾ ਹੈ।ਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਆਪਣੀ ਮਾਲਵਾ ਫੇਰੀ ਦੌਰਾਨ ਇਸ ਪਿੰਡ ਵਿੱਚ ਠਹਿਰੇ ਸਨ।ਅੱਜਕਲ੍ਹ ਇਸ ...

ਡੱਬਵਾਲਾ ਕਲਾਂ

ਡੱਬਵਾਲਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਦਾ ਇੱਕ ਪਿੰਡ ਹੈ ਜੋ ਫਾਜ਼ਿਲਕਾ-ਮਲੋਟ ਸੜਕ ਤੇ ਫਾਜ਼ਿਲਕਾ ਤੋਂ 22 ਕਿਲੋਮੀਟਰ ਦੂਰ ਸਥਿਤ ਅਰਨੀ ਵਾਲਾ ਬੱਸ ਅੱਡੇ ਤੋਂ 2 ਕਿਲੋਮੀਟਰ ਦੀ ਸੰਪਰਕ ਸੜਕ ’ਤੇ ਉਤਰ ਦਿਸ਼ਾ ਵੱਲ ਸਥਿਤ ਹੈ। ਡੱਬਵਾਲਾ ਕਲਾਂ ਦਾ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਹੈ ...

ਮੁਹਾਰ ਜਮਸ਼ੇਰ

ਮੁਹਾਰ ਜਮਸ਼ੇਰ ਜ਼ਿਲ੍ਹਾ ਫਾਜ਼ਿਲਕਾ ਦਾ ਇੱਕ ਸਰਹੱਦੀ ਪਿੰਡ ਹੈ ਜੋ ਫਾਜ਼ਿਲਕਾ ਤੋਂ 12 ਕਿਲੋਮੀਟਰ ਦੂਰ ਉੱਤਰ ਪੱਛਮ ਵੱਲ ਸਥਿਤ ਹੈ। ਇਹ ਪੰਜਾਬ ਦਾ ਅਜਿਹਾ ਪਿੰਡ ਹੈ ਜਿਸਦੇ ਤਿੰਨ ਪਾਸੇ ਪਾਕਿਸਤਾਨ ਦੀ ਹੱਦ ਲਗਦੀ ਹੈ ਜਿਸ ਕਾਰਨ ਪਿੰਡ ਵਿੱਚ ਜਾਣ ਦਾ ਸਿਰਫ ਇੱਕ ਹੀ ਰਸਤਾ ਹੈ। ਭਾਰਤ ਪਾਕਿਸਤਾਨ ਦਾ ਨਕਸ਼ਾ ਵੇਖ ...

ਗੋਗੋਆਣੀ

ਗੋਗੋਆਣੀ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦਾ ਇੱਕ ਪਿੰਡ ਹੈ। ਪਿੰਡ ਦੀ ਆਬਾਦੀ 3000 ਦੇ ਕਰੀਬ ਹੈ। ਕੁੱਲ ਵੋਟਰਾਂ ਦੀ ਗਿਣਤੀ ਲਗਭਗ 720 ਹੈ। ਪਿੰਡ ਦਾ ਕੁੱਲ ਰਕਬਾ 800 ਹੈ। ਪਿੰਡ ਵਿੱਚ ਐਲੀਮੈਂਟਰੀ ਸਕੂਲ ਤੇ ਆਂਗਨਵਾੜੀ ਸੈਂਟਰ, 66 ਕੇ.ਵੀ. ਸਬ ਸਟੇਸ਼ਨ ਵੀ ਹੈ। ਇਹ ਅਕਾਲੀ ਲੀਡਰ ਜਗਜੀਤ ਸਿੰਘ ਗ ...

ਖਿਆਲੀ

ਖਿਆਲੀ ਬਰਨਾਲਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਪਿੰਡ ਬਰਨਾਲਾ-ਲੁਧਿਆਣਾ ਸੜਕ ਤੇ ਸਥਿਤ ਕਸਬਾ ਮਹਿਲ ਕਲਾਂ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਮੂਲ ਰੂਪ ਵਿੱਚ ਚਾਹਲ ਗੋਤ ਦੇ ਲੋਕਾਂ ਦਾ ਪਿੰਡ ਹੈ।ਉਹਨਾਂ ਤੋਂ ਬਿਨਾਂ ਪਿੰਡ ਵਿੱਚ ਪੰਤੂ, ਦਿਉਲ, ਗਿੱਲ, ਗਰੇਵਾਲ ਅਤੇ ਧਾਲੀਵਾਲਾਂ ਦੇ ...

ਕੁਲਰੀਆਂ

ਨਾਮਕਰਣ: ਨਾਮਕਰਣ: ਕੁਲਰੀਆਂ kulrian ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ। ਇਹ ਬੁਢਲਾਡਾ ਰੋਡ ਤੇ ਸਥਿਤ ਬਰੇਟਾ ਸ਼ਹਿਰ ਤੋਂ ਇਸ ਪਿੰਡ ਦੀ ਦੂਰੀ 13 ਕਿਲੋਮੀਟਰ ਹੈ। 2018 ਵਿੱਚ ਕੁਲਰੀਆ ਦੀ ਅਬਾਦੀ 8.588 ਸੀ। ਇਸ ਦਾ ਖੇਤਰਫ਼ਲ 25.61 ਕਿ. ਮੀ. ਵਰਗ ਹੈ। ਪਿੰਡ ਦੀ ਹੱਦ ਹਰ ...

ਗੋਬਿੰਦਪੁਰਾ (ਜ਼ਿਲ੍ਹਾ ਮਾਨਸਾ)

ਇਸ ਪਿੰਡ ਦਾ ਇਤਿਹਾਸ ਨਾਲ ਸੰਬੰਧ ਇਹ ਹੈ ਕਿ ਇਸ ਪਿੰਡ ਦੀ ਧਰਤੀ ਨੂੰ ਨੋਵੇਂ ਅਤੇ ਦਸਮ ਪਾਤਸ਼ਾਹ ਦੀ ਚਰਨ ਛੂਹ ਪ੍ਰਾਪਤ ਹੈ। ਇਸ ਪਿੰਡ ਵਿੱਚ ਜ਼ਿਆਦਾਤਰ ਆਬਾਦੀ ਧਾਲੀਵਾਲਾਂ ਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸਤਾਰਵੀਂ ਸਦੀ ਵਿੱਚ ਨੋਵੇਂ ਪਾਤਸ਼ਾਹ ਇੱਥੇ ਆਏ ਸਨ ਤਾਂ ਇੱਥੇ ਕੁੱਝ ਘਰ ਸਨ ਜੋ ਸਾਰ ...

ਚੋਟੀਆਂ (ਮਾਨਸਾ)

ਚੋਟੀਆਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।ਇਹ ਪਿੰਡ ਮਾਨਸਾ-ਸਰਸਾ ਰੋਡ ਉੱਪਰ ਪਿੰਡ ਫੱਤਾ-ਮਾਲੋਕਾ ਤੋਂ ਚਡ਼੍ਹਦੇ ਵਾਲੇ ਪਾਸੇ 5 ਕੁ ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ।

ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੀ ਸੂਚੀ

ਅਕਲੀਆ ਅਲੀਸ਼ੇਰ ਕਲਾਂ ਅਲੀਸ਼ੇਰ ਖੁਰਦ ਅਨੂਪਗੜ ਅਤਲਾ ਕਲਾਂ ਅਤਲਾ ਖੁਰਦ ਬੱਪੀਆਣਾ ਭੁਪਾਲ ਬੀਰ ਖੁਰਦ ਬੁਰਜ ਝੱਬਰ ਢੈਪਈ ਧਲੈਵਾ ਗੁੜਥੜੀ ਹੀਰੋ ਕਲਾਂ ਹੋਡਲਾ ਕਲਾਂ ਜੱਸੜਵਾਲਾ ਜੋਗਾ ਖੀਵਾ ਦਿਆਲੂ ਵਾਲਾ ਖੀਵਾ ਕਲਾਂ ਖੀਵਾ ਖੁਰਦ ਕਿਸ਼ਨਗੜ ਫਰਮਾਹੀ ਕੋਟੜਾ ਮਾਖਾ ਚਹਿਲਾਂ ਮੱਤੀ ਮੌਜੋ ਕਲਾਂ ਮੌਜੋ ਖੁਰਦ ਮੋਹਰ ਸਿ ...

ਡੇਲੂਆਣਾ

ਡੇਲੂਆਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ। 2011 ਵਿੱਚ ਡੇਲੂਆਣਾ ਦੀ ਅਬਾਦੀ 1607ਸੀ। ਇਸ ਦਾ ਖੇਤਰਫ਼ਲ 7.83 ਵਰਗ ਕਿ. ਮੀਟਰ ਹੈ। ਪਿੰਡ ਦਾ ਮੌਜੂਦਾ ਸਰਪੰਚ ਤੱਕ ਜਸਵਿੰਦਰ ਸਿੰਘ ਹੈ। ਇਹ ਪਿੰਡ ਮਾਨਸਾ ਜ਼ਿਲ੍ਹੇ ਅਤੇ ਤਹਿਸੀਲ ਮਾਨਸਾ ਤੋਂ 15 km ਦੂਰ ਹੈ। ਇਹ ਪਿੰਡ ਮਾਨਸਾ ...

ਸੈਦੇਵਾਲਾ

ਇਸ ਪਿੰਡ ਦੇ ਸਥਾਪਿਤ ਹੋਣ ਦੀ ਕੋਈ ਸੰਪੂਰਨ ਜਾਣਕਾਰੀ ਤਾ ਨਹੀਂ ਮਿਲਦੀ ਪਰ ਇਸ ਪਿੰਡ ਨੂੰ ਇੱਕ ਸੈਦੇ ਨਾਮ ਦੇ ਇੱਕ ਮੁਸਲਮਾਨ ਨੇ ਵਸਾਇਆ ਸੀ। ਇਸ ਪਿੰਡ ਦੇ ਵਿੱਚ ਮੁਸਲਮਾਨ ਅਤੇ ਅਗਰਵਾਲ ਜਾਤ ਦੇ ਹਿੰਦੂ ਰਹਿੰਦੇ ਸੀ। ਇਸ ਪਿੰਡ ਵਿੱਚ ਪਾਹਨ ਸਹਿਬ ਨਾਮ ਦਾ ਇਤਿਹਾਸਕ ਗੁਰੂਦਵਾਰਾ ਹੈ ਜਿਥੇ ਹਰ ਮਹੀਨੇ ਮੱਸਿਆ ਦਾ ...

ਕਿਲ੍ਹਾ ਭਾਈ ਸੰਤੋਖ ਸਿੰਘ

ਕਿਲ੍ਹਾ ਭਾਈ ਸੰਤੋਖ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਇਤਿਹਾਸਕ ਪਿੰਡ ਹੈ। ਇਹ ਪਿੰਡ ਤਰਨ ਤਾਰਨ ਅਟਾਰੀ ਰੋਡ ‘ਤੇ ਸਥਿਤ ਹੈ। ਇਹ ਪਿੰਡ ਤਰਨ ਤਾਰਨ ਤੋਂ ਛੇ ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰੀ ‘ਤੇ ਸਥਿਤ ਹੈ।ਇਸ ਪਿੰਡ ਦੀ ਆਬਾਦੀ ਲਗਭਗ 2842 ਹੈ। ਪੁਰਾਣਾ ਨਾਮ ਨੂਰਦੀ ਪਿੰਡ ਮੁਸਲਮਾ ...

ਕੋਟ ਮੁਹੰਮਦ ਖਾਂ

ਕੋਟ ਮੁਹੰਮਦ ਖਾਂ ਤਰਨ ਤਾਰਨ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਬਿਆਸ ਦਰਿਆ ਤੋਂ ਥੋੜਾ ਹੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦਾ ਰਕਬਾ 1400 ਏਕੜ ਹੈ। ਇਸ ਪਿੰਡ ਨੂੰ ਮੁਗਲ ਫੌਜਾਂ ਦੇ ਜਰਨੈਲ ਮੁਹੰਮਦ ਖਾਂ ਨੇ ਵਸਾਇਆ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਮੁਹੰਮਦ ਖਾਂ ਨੂੰ ਲਾਹੌਰ ਜ਼ਿਲੇ ਦੇ ਪਠਾਣੀ ਕਸਬਾ ਪੱਟ ...

ਗੰਡੀਵਿੰਡ ਸਰਾਂ

ਗੰਡੀਵਿੰਡ ਸਰਾਂ ਜ਼ਿਲ੍ਹਾ ਤਰਨ ਤਾਰਨ ਦਾ ਇੱਕ ਪਿੰਡ ਹੈ। ਇਹ ਪਿੰਡ ਤਰਨਤਾਰਨ-ਅਟਾਰੀ ਰੋਡ ’ਤੇ ਸਥਿਤ ਝਬਾਲ ਤੋਂ 8 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਆਬਾਦੀ 4173 ਦੇ ਲਗਭਗ ਹੈ। ਇਸ ਪਿੰਡ ਵਿੱਚ ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਸੀਨੀਅਰ ਸੈਕੰਡਰੀ ਸਕੂਲ, ਤਿੰਨ ਆਂਗਨਵਾੜੀ ਸੈਂਟਰ ਤੇ ਇੱਕ ਜੰਝਘਰ ਹੈ।

ਲਾਖਣਾ

ਲਾਖਣਾ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਤਰਨਤਾਰਨ ਸਾਹਿਬ ਤੋਂ ਦੱਖਣ ਵੱਲ 45 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਲਾਖਣਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 246 ਕਿ.ਮੀ. ਦੂਰੀ ਤੇ ਹੈ। ਇਹ ਪਿੰਡ ਉੱਤਰ ਵੱਲ ਭੀਖੀ ਵਿੰਡ ਤਹਿਸੀਲ, ਪੂ ...

ਘੱਗਾ (ਪਿੰਡ)

ਘੱਗਾ, ਭਾਰਤ ਦੇ ਪਟਿਆਲਾ ਜ਼ਿਲ੍ਹੇ ਦਾ ਇੱਕ ਨਗਰ ਅਤੇ ਇੱਕ ਮਿਊਂਸਪਲ ਕਮੇਟੀ ਹੈ। ਇਹ ਪਟਿਆਲਾ-ਪਾਤੜਾਂ ਸੜਕ ਤੇ ਸਥਿਤ ਹੈ ਅਤੇ ਹਰਿਆਣਾ ਦੇ ਬਾਰਡਰ ਦੇ ਬਹੁਤ ਨਜ਼ਦੀਕ ਹੈ। ਘੱਗਾ ਪੰਜਾਬ ਦੇ ਸ਼ਤਰਾਣਾ ਖੇਤਰ ਵਿੱਚ ਆਉਂਦਾ ਹੈ। ਇਹ ਘੱਗਾ ਕੋਠੀ ਲਈ ਮਸ਼ਹੂਰ ਹੈ, ਜੋ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਮਲਕੀਅਤ ਸੀ, ...

ਡਕੌਂਦਾ (ਪਿੰਡ)

ਡਕੌਂਦਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ। ਇਹ ਜ਼ਿਲਾ ਪਟਿਆਲਾ ਤੋ 22 ਕਿਲੋਮੀਟਰ ਦੂਰ ਉੱਤਰ ਦਿਸ਼ਾ ਵਲ ਹੈ। ਇਹ ਨਾਭਾ ਤੋਂ 25 ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 59 ਕਿਲੋਮੀਟਰ ਦੂਰ ਹੈ | ਇਸ ਪਿੰਡ ਦਾ ਪਿਨ ਕੋਡ 147104 ਹੈ। ਡਕੌਂਦਾ ਪਿੰਡ ਵਿੱਚ ਹੀ ਡਾਕ-ਘਰ ਹ ...

ਦਫ਼ਤਰੀਵਾਲਾ

ਮੇਰੇ ਪਿੰਡ ਦਾ ਨਾਮ ਦਫਤਰੀਵਾਲਾ ਹੈ ਜਿਸ ਦੀ ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ ਤੇ ਡਾਕਖ਼ਾਨਾ ਦਫਤਰੀਵਾਲਾ ਹੈ ਦਫ਼ਤਰੀਵਾਲਾ ਪਿੰਡ ਪਾਤੜਾਂ ਤੋਂ ਸਮਾਣਾ ਪਟਿਆਲਾ ਵਾਲੇ ਮੇਨ ਰੋਡ ਤੇ ਸਥਿਤ ਹੈ ਿੲਸ ਪਿੰਡ ਦੀ ਆਬਾਦੀ 1600 ਦੇ ਕਰੀਬ ਹੈ।

ਪਾਤੜਾਂ

ਪਾਤੜਾਂ ਪੰਜਾਬ ਦੇ ਦੱਖਣ-ਪੂਰਵ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਪਟਿਆਲਾ, ਜਾਖਲ ਅਤੇ ਨਰਵਾਣਾ ਸੜਕਾਂ ਨੂੰ ਜੋੜਨ ਵਾਲੇਂ ਰਾਸਤੇ ਤੇ ਹੈ। ਇਹ ਪਟਿਆਲੇ ਤੋਂ 57 ਕਿਲੋਮੀਟਰ, ਸਗਰੂਰ ਤੋਂ 42 ਕਿਲੋਮੀਟਰ, ਨਵੀ ਦਿੱਲੀ ਤੋ 218 ਕਿਲੋਮੀਟਰ ਦੇ ਕਰੀਬ ਦੂਰੀ ਉੱਤੇ ਹੈ।

ਭੰਖਰਪੁਰ

ਭੰਖਰਪੁਰ ਚੰਡੀਗੜ੍ਹ-ਅੰਬਾਲਾ ਜਾਣੇ ਵਾਲੀ ਸੜਕ ਤੇ ਘੱਗਰ ਹਕਰਾ ਦਰਿਆ ਕੇ ਕਿਨਾਰਾ ਵਸਿਆ ਪਿੰਡ ਹੈ। ਨੇੜੇ ਦਾ ਪਿੰਡ ਨਗਲਾ, ਡੇਰਾ ਬਸੀ, ਛੱਤਬੀੜ ਚਿੜ੍ਹੀਆਘਰ, ਛੱਤ, ਗੁਲਾਬਗੜ੍ਹ ਹਨ। ਇਹ ਪਿੰਡ ਜ਼ਿਲ੍ਹਾ ਪਟਿਆਲਾ ਚ ਹੈ।

ਕੋਟਕਪੂਰਾ

ਕੋਟਕਪੂਰਾ ਬਠਿੰਡਾ ਤੋਂ ਲਗਪਗ 50 ਕਿਮੀ, ਮੋਗਾ ਤੋਂ 40 ਕਿਮੀ ਅਤੇ ਮੁਕਤਸਰ ਤੋਂ 30 ਕਿਮੀ ਦੂਰੀ ਤੇ ਵੱਸਿਆ ਪੰਜਾਬ, ਭਾਰਤ ਦਾ ਇੱਕ ਇਤਹਾਸਕ ਸ਼ਹਿਰ ਹੈ। ਇਹ ਰੇਲਵੇ ਜੰਕਸ਼ਨ ਹੈ।ਇਹ ਬਠਿੰਡਾ ਤੋਂ ਲਗਪਗ 56 ਕਿਲੋਮੀਟਰ, ਮੋਗਾ ਤੋਂ 48 ਕਿਲੋਮੀਟਰ ਹੈ, ਮੁਕਤਸਰ ਤੋਂ 30 ਕਿਲੋਮੀਟਰ ਦੂਰੀ ਤੇ ਹੈ। ਇਹ ਫਰੀਦਕੋਟ ...

ਫ਼ਤਹਿਗੜ੍ਹ ਸਾਹਿਬ

ਇਹ ਸ਼ਹਿਰ ਸਿੱਖੀ ਦਾ ਇੱਕ ਮਹੱਤਵਪੂਰਨ ਇਤਿਹਾਸਕ ਸਥਾਨ ਹੈ ਜੋ ਪਟਿਆਲਾ ਦੇ ਉੱਤਰ ਵੱਲ ਪੈਂਦਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਨੂੰ 12 ਦਸੰਬਰ, 1705 ਈਸਵੀ ਵਿੱਚ ਸਰ ...

ਸਮਾਣਾ

ਸਮਾਣਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਹੁਣ ਇਹ ਮਿਊਂਸਿਪਲ ਕੌਂਸਲ ਹੈ। ਆਜ਼ਾਦੀ ਤੋਂ ਪਹਿਲਾਂ ਇਹ ਪੈਪਸੂ ਦਾ ਅੰਗ ਸੀ। ਇਹ ਪਟਿਆਲਾ ਤੋਂ ਦੱਖਣ-ਪੱਛਮ ਵਲ 30 ਕਿਲੋਮੀਟਰ ਦੂਰੀ ਤੇ ਪੈਂਦਾ ਹੈ।

ਖਮਾਣੋਂ

ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਇੱਕ ਨਗਰ ਪੰਚਾਇਤ ਹੈ। ਖਮਾਣੋਂ ਲੁਧਿਆਣੇ ਅਤੇ ਚੰਡੀਗੜ੍ਹ ਨੂੰ ਜੋੜਦੀ ਸੜਕ ਦੇ ਉੱਤੇ ਵੱਸਿਆ ਹੋਇਆ ਹੈ। ਖਮਾਣੋਂ ਕਸਬਾ ਤੇ ਬਲਾਕ ਵੀ ਹੈ ਤੇ ਤਹਿਸੀਲ ਹੈਡਕੁਆਰਟਰ ਵੀ। ਇਸ ਬਲਾਕ ਵਿੱਚ 76 ਪਿੰਡ ਹਨ। ਇਸ ਬਲਾਕ ਵਿੱਚ ਕੋਈ ਵੀ ਵੱਡੀ ਸਨਅਤ ਨਹੀਂ ਹੈ। ਝੋਨਾ ਤੇ ਕਣਕ ਮ ...

ਭਰਪੂਰਗੜ੍ਹ

ਭਰਪੂਰਗੜ੍ਹ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਦਾ ਇੱਕ ਪਿੰਡ ਹੈ। ਭਰਪੂਰਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਤਹਿਸੀਲ ਅਮਲੋਹ ਦਾ ਆਖ਼ਰੀ ਪਿੰਡ ਹੈ। ਪਹਿਲਾਂ ਇਹ ਪਿੰਡ ਪਟਿਆਲੇ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੁੰਦਾ ਸੀ। ਇਸ ਪਿੰਡ ਦਾ ਬੰਨਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰੌਣੀ ...

ਸਰਹਿੰਦ

ਸਰਹਿੰਦ ਪੰਜਾਬ ਦਾ ਇੱਕ ਪ੍ਰਾਚੀਨ ਇਤਿਹਾਸਕ ਸ਼ਹਿਰ ਹੈ ਜੋ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੈ। ਇਹ ਨਗਰ ਪਟਿਆਲਾ ਤੋਂ ਉੱਤਰ ਵੱਲ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਤਿਹਾਸਕਾਰਾ ਦਾ ਮੰਨਣਾ ਹੈ ਕਿ ਇਹ ਸ਼ਹਿਰ ਆਰੀਆ ਲੋਕਾਂ ਨੇ ਵਸਾਇਆ। ਇਸ ਨਗਰ ਨੂੰ ਤਿੰਨ ਵਾਰੀ ਤਬਾਹ ਕਿਤਾ ਗਿਆ। ਸੰਨ 1011 ਵਿੱਚ ...

ਜੈਤੋ

ਜੈਤੋ ਸ਼ਹਿਰ ਫਰੀਦਕੋਟ ਅਤੇ ਬਠਿੰਡਾ ਸ਼ਹਿਰ ਸੜਕ ਤੇ ਸਥਿਤ ਹੈ ਜੋ ਫਰੀਦਕੋਟ ਜ਼ਿਲ੍ਹਾ ਦੀ ਤਹਿਸੀਲ ਹੈ ਜੋ ਕਿ ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ ਦਸਵੇਂ ਪਾਤਸ਼ਾਹ ਗੂਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।

ਡੋਡ

ਪਿੰਡ ਡੋਡ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ। ਇਹ ਪਿੰਡ ਬਾਜਾਖਾਨਾ ਤੋਂ ਬਰਨਾਲਾ ਰੋਡ ਤੇ ਬਾਜਾਖਾਨਾ ਤੋਂ ਚਾਰ ਕੁ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਿੰਡ ਦੇ ਦੱਖਣ ਵਾਲੇ ਪਾਸੇ ਜ਼ਿਲ੍ਹਾ ਮੋਗਾ ਦਾ ਪਿੰਡ ਵਾਂਦਰ ਹੈ। ਇਸ ਲਈ ਇਸ ਨੂੰ ਵਾਂਦਰ ਡੋਡ ਕਹਿ ਦਿੰਦੇ ...

ਢਿਲਵਾਂ ਕਲਾਂ

ਢਿਲਵਾਂ ਕਲਾਂ ਬਠਿੰਡਾ-ਬਾਜ਼ਾਖਾਨਾ-ਫਰੀਦਕੋਟ ਮੁੱਖ ਸੜਕ ਤੇ ਲਗਭਗ ਕੋਟਕਪੂਰਾ ਤੋਂ ਲਗਭਗ 5 ਕਿਲੋਮੀਟਰ ਦੂਰੀ ਤੇ ਜਿਲ੍ਹਾ ਫਰੀਦਕੋਟ ਵਿੱਚ ਇੱਕ ਪਿੰਡ ਹੈ। ਇਹ ਬਲਾਕ ਕੋਟਕਪੂਰਾ ਵਿੱਚ ਪੈਂਦਾ ਹੈ। ਪਿੰਡ ਦਾ ਖੇਤਰਫਲ ਲਗਭਗ 2566 ਹੈਕਟੇਅਰ ਹੈ ਅਤੇ ਆਬਾਦੀ 7000। ਜੱਦੀ ਜ਼ਮੀਨ ਦੀ ਵਿਰਾਸਤ ਦੇ ਕਾਰਨ ਇਸ ਪਿੰਡ ਦ ...

ਦਬੜੀਖਾਨਾ

ਦਬੜੀਖਾਨਾ ਜੈਤੋ ਤਹਿਸੀਲ ਦਾ ਪਿੰਡ ਹੈ। ਇਹ ਇੱਕ ਵਿਰਾਸਤੀ ਪਿੰਡ ਹੈ। 1857 ਦੇ ਗਦਰ ਤੋਂ ਪਹਿਲਾਂ ਇਸ ਜਗ੍ਹਾ ਵਸਦੇ ਪਿੰਡ ਦਾ ਨਾਮ ਛੋਟੀ ਜੈਤੋ ਹੁੰਦਾ ਸੀ। ਗਦਰ ਮੌਕੇ ਪਿੰਡ ’ਚ ਆਏ ਇੱਕ ਅਜ਼ਨਬੀ ਸਾਧ ਬਾਬਾ ਸ਼ਾਮ ਦਾਸ ਨੇ ਲੋਕਾਂ ਨੂੰ ਅੰਗਰੇਜ਼ਾਂ ਦੇ ਖਿਲਾਫ਼ ਭੜਕਾ ਕੇ ਜਮੀਨ ਦਾ ਮੁਆਮਲਾ ਦੇਣ ਤੋਂ ਇਨਕਾਰ ਕ ...

ਪਿੰਡੀ ਬਲੋਚਾਂ

ਪਿੰਡੀ ਬਲੋਚਾਂ ਭਾਰਤੀ ਪੰਜਾਬ ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਫ਼ਰੀਦਕੋਟ, ਮੁਕਤਸਰ ਅਤੇ ਫ਼ਿਰੋਜ਼ਪੁਰ ਤਿੰਨ ਜ਼ਿਲ੍ਹਿਆਂ ਦੀ ਹੱਦ ਉੱਤੇ ਸਥਿਤ ਹੈ। ਪਿੰਡ ਪਿੰਡੀ ਬਲੋਚਾਂ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 1075 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 201 ...

ਮਿੱਡੂਮਾਨ

ਮਿੱਡੂਮਾਨ ਪਿੰਡ ਤਹਿਸੀਲ ਤੇ ਜਿਲ੍ਹਾ ਫ਼ਰੀਦਕੋਟ ਵਿੱਚ ਪੈਂਦਾ ਹੈ। ਇਸ ਪਿੰਡ ਨੂੰ ਡਾਕਖਾਨਾ ਮਹਿਮੂਆਣਾ ਲੱਗਦਾ ਹੈ। ਇਹ ਪਿੰਡ ਸਾਦਿਕ ਤੋਂ ਫ਼ਰੀਦਕੋਟ ਰੋਡ ਤੋਂ ਇਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਪਿੰਡ ਦੀ ਆਬਾਦੀ ਲਗਭਗ 1000 ਹੈ। ਇਸ ਪਿੰਡ ਵਿੱਚ ਇੱਕ ਆਦਰਸ਼ ਸਕੂਲ ਵੀ ਹੈ।

ਮੁਮਾਰਾ

ਪਿੰਡ ਮੁਮਾਰਾ ਜ਼ਿਲਾ ਫ਼ਰੀਦਕੋਟ ਦੀ ਤਹਿਸੀਲ ਫ਼ਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 535 ਹੈਕਟੇਅਰ ਹੈ। ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1220ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 151212 ਹੈ। ਇਹ ਪਿੰਡ ਮੁਕਤਸਰ ਫਿਰੋਜ਼ਪੁਰ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ...

ਹੁਸੈਨੀਵਾਲਾ

1971 ਦੀ ਜੰਗ ਵਿੱਚ ਹੁਸੈਨੀਵਾਲਾ ਪੁਲ ਨੂੰ ਉਡਾ ਕੇ ਪਾਕਿਸਤਾਨੀ ਫ਼ੌਜ ਤੋਂ ਫਿਰੋਜ਼ਪੁਰ ਨੂੰ ਬਚਾਉਣ ਵਾਲੀ ਭਾਰਤੀ ਫ਼ੌਜ ਨੇ ਹੁਣ ਮੁੜ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 3 ਦਸੰਬਰ, 1971 ਵਿੱਚ ਭਾਰਤ-ਪਾਕਿ ਯੁੱਧ ਦੇ ਦੌਰਾਨ ਹੁਸੈਨੀਵਾਲਾ ਪੁਲ ਨੇ ਹੀ ਫਿਰੋਜ਼ਪੁਰ ਨੂੰ ਬਚਾਇਆ ਸੀ। ਉਸ ਸਮੇਂ ਪਾਕਿਸ ...

ਕੁੰਡਲ

ਕੁੰਡਲ ਅਬੋਹਰ-ਮੁਕਤਸਰ ਵਾਇਆ ਪੰਨ੍ਹੀਵਾਲਾ ਸੜਕ ਉੱਤੇ ਅਬੋਹਰ ਤੋਂ 11 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਹ ਪਿੰਡ ਦੇ ਗੁਆਂਢੀ ਪਿੰਡ ਗੋਬਿੰਦਗੜ੍ਹ, ਭੰਗਾਲਾਂ, ਰੱਤਾ ਟਿੱਬਾ, ਧਰਾਂਗਵਾਲਾ, ਕਰਮਪੱਟੀ ਤੇ ਤਾਜ਼ਾ ਪੱਟੀ ਹਨ। ਸਾਲ 2011 ਦੀ ਜਨਗਣਨਾ ਅਨੁਸਾਰ ਪਿੰਡ ਦੀ ਅਬਾਦੀ 4.367, ਕੁੱਲ ਜ਼ਮੀਨ 4.062 ...

ਖੋਖਰ (ਮੁਕਤਸਰ)

ਖੋਖਰ ਜ਼ਿਲ੍ਹਾ ਮੁਕਤਸਰ ਦਾ ਇੱਕ ਪਿੰਡ ਹੈ ਜੋ ਮੁਕਤਸਰ-ਕੋਟਕਪੂਰਾ ਸੜਕ ‘ਤੇ ਸਥਿਤ ਇਤਿਹਾਸਕ ਪਿੰਡ ਸਰਾਏਨਾਗਾ ਤੋਂ ਲਗਪਗ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਵੱਸੋਂ ਲਗਪਗ 5000 ਦੇ ਕਰੀਬ ਹੈ। ਵੋਟਾਂ ਦੀ ਗਿਣਤੀ 2100 ਹੈ। ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇੱਕ ਸਰਕਾਰੀ ...

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੀ ਸੂਚੀ

ਅਕਾਲਗੜ ਅਟਾਰੀ ਬਧਾਈ ਬਾਜਾ ਮਰਾੜ ਬਲਮਗੜ ਹਰੀਕੇ ਕਲਾਂ ਬਰੀਵਾਲਾ ਬਰਕੰਦੀ ਭਾਗਸਰ ਭੰਗਚੜੀ ਭੰਗੇਵਾਲਾ ਭੁੱਲਰ ਬੀੜ ਸਰਕਾਰ ਬੁੱਢੀਮਾਲ ਬੂੜਾ ਗੁੱਜਰ ਚੱਕ ਅਟਾਰੀ ਸਦਰਵਾਲਾ ਚੱਕ ਬਧਾਈ ਚੱਕ ਬਾਜਾ ਮਰਾੜ ਚੱਕ ਚਿੱਬੜਾਂ ਵਾਲਾ ਚੱਕ ਡੋਹਕ ਚੱਕ ਦੂਹੇਵਾਲਾ ਚੱਕ ਗੰਧਾ ਸਿੰਘ ਵਾਲਾ ਚੱਕ ਜਵਾਹਰ ਸਿੰਘ ਵਾਲਾ ਚੱਕ ਕਾਲਾ ...

ਸਰਾੲੇਨਾਗਾ

ਸਰਾੲੇਨਾਗਾ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਕ ਪਿੰਡ ਹੈ, ਜੋ ਕੋਟਕਪੂਰਾ ਰੋਡ ਤੇ ਪੈਂਦਾ ਹੈ। ਇਹ ਕੋਟਕਪੂਰਾ ਤੇ ਮੁਕਤਸਰ ਦੇ ਐਨ ਵਿਚਕਾਰ ਦੋਨਾਂ ਤੋਂ 15-15 ਕਿਲੋਮੀਟਰ ਦੂਰੀ ਤੇ ਸਥਿਤ ਹੈ। ੲੇਸ ਪਿੰਡ ਦੀ ਇਕ ਵਿਸ਼ੇਸਤਾ ਹੈ, ਇਹ ਸਿੱਖਾਂ ਦੇ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ। ਅਤੇ ਨ ...

ਹਾਕੂ ਵਾਲਾ

ਹਾਕੂ ਵਾਲਾ ਮੰਡੀ ਡੱਬਵਾਲੀ- ਅਬੋਹਰ ਰੋਡ ਉਪਰ ਪਿੰਡ ਵਸਿਆ ਹੋਇਆ ਹੈ। ਇਸ ਪਿੰਡ ਦੀ ਮੋੜ੍ਹੀ ਬਾਬਾ ਹਾਕੂ ਸਿੰਘ ਨੇ ਲਗਭਗ 200 ਸਾਲ ਪਹਿਲਾਂ ਪਿੰਡ ਕੋਟਲੀ ਸਾਬੋ ਕੀ ਤੋਂ ਆ ਕੇ ਗੱਡੀ ਸੀ। ਹਾਕੂ ਵਾਲਾ ਇਕੋ ਸ਼ਖ਼ਸ ਦੀ ਮਾਲਕੀ ਦਾ ਪਿੰਡ ਹੈ। ਪਿੰਡ ਦੀ ਕੁੱਲ ਆਬਾਦੀ 2600 ਦੇ ਲਗਪਗ ਹੈ।

ਕੁੱਸਾ

ਕੁੱਸਾ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ। ਇੱਥੇ ਸਥਿਤ ਮਾਤਾ ਸਤੀ ਦੇ ਮੰਦਰ ਹੋਣ ਕਰਕੇ ਅਤੇ ਬਹੁਤੇ ਲੋਕਾਂ ਦੇ ਕਮਿਊਨਿਸਟ ਪਾਰਟੀ ਨਾਲ ਸੰਬੰਧਤ ਹੋਣ ਕਾਰਨ ਇਹ ਪਿੰਡ ਕਾਫ਼ੀ ਮਸ਼ਹੂਰ ਹੈ। ਇਹ ਪਿੰਡ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮ ‘ਮੇਕਰ’ ਸ਼ਿਵ ...

ਖੋਟੇ

ਪਹਿਲੀ ਜੂਨ ਸੰਨ ੧੮੬੩: ਦੇ ਕਰੀਬ ਭਾਈ ਰਾਮ ਸਿੰਘ ਜ਼ਿਲਾ ਫੀਰੋਜ਼ਪੁਰ ਦੇ ਪਿੰਡ ਖੋਟੇ ਪੁੱਜੇ। ਇਨ੍ਹਾਂ ਦੇ ਨਾਲ ਚਾਰ ਪੰਜ ਸੌ ਸਿੰਘ ਸਨ। ਇਥੇ ਦੇ ਕੁਕਿਆਂ ਦੇ ਦੀਵਾਨ ਨੇ, ਮਾਲੂਮ ਹੁੰਦਾ ਹੈ, ਸਰਕਾਰੀ ਹਲਕਿਆਂ ਵਿਚ ਕਾਫੀ ਹਿਲ-ਜੁਲ ਪੈਦਾ ਕਰ ਦਿੱਤੀ। ੪ ਜੂਨ ੧੮੬੩ ਨੂੰ ਖੋਟਿਆਂ ਦੇ ਚੌਕੀਦਾਰ ਨੇ ਥਾਣਾ ਬਾਘਪੁ ...

ਗਿੱਲ (ਪਿੰਡ)

ਗਿੱਲ ਨਾਮੀ ਇਹ ਪਿੰਡ ਬਾਘਾ ਪੁਰਾਣਾ ਤਹਿਸੀਲ ਦਾ ਇੱਕ ਪਿੰਡ ਹੈ ਜੋ ਮੋਗਾ ਅਤੇ ਕੋਟਕਪੂਰਾ ਸੜਕ ਉੱਤੇ ਸਥਿਤ ਹੈ। ਇਹ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਵਿੱਚ ਹੈ।- ਇਸ ਪਿੰਡਦੀ ਆਬਾਦੀ 2400 ਦੇ ਕਰੀਬ ਹੈ।

ਜਨੇਰ

ਜਨੇਰ ਪੰਜਾਬ ਦਾ ਇੱਕ ਨਗਰ ਹੈ ਜੋ ਮੋਗਾ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਮੋਗੇ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਉੱਤਰ ਵੱਲ ਸਥਿਤ ਹੈ। ਇਸ ਨਗਰ ਦਾ ਅਸਲ ਨਾਮ ਜਾਨੇਰ ਜਾਂ ਜਗਨੇਰ ਮੰਨਿਆ ਜਾਂਦਾ ਹੈ। ਇਸ ਪਿੰਡ ਨਾਲ ਇੱਕ ਸੰਬਧਿਤ ਹੈ ਕਿ ਜੇਕਰ ਕੋਈ ਔਰਤ ਇਸ ਪਿੰਡ ਦੀ ਮਿੱਟੀ ਖਾ ਲਵੇ ਤਾਂ ਉਸ ਦੀ ਆਪਣੀ ਭਰਜਾਈ ...

ਠੱਠੀ ਭਾਈ

ਠੱਠੀ ਭਾਈ, ਤਹਿਸੀਲ ਬਾਘਾ ਪੁਰਾਣਾ, ਮੋਗਾ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਇੱਕ ਪਿੰਡ ਹੈ। ਠੱਠੀ ਭਾਈ ਪਿੰਡ ਬਾਘਾ ਪੁਰਾਣਾ ਤਹਿਸੀਲ ਦੇ ਅਧੀਨ ਆਉਂਦਾ ਹੈ। ਇੱਥੋਂ ਦਾ ਮੌਜੂਦਾ ਐਮ ਐਲ ਏ ਦਰਸ਼ਨ ਸਿੰਘ ਬਰਾੜ ਹੈ।

ਫੂਲੇਵਾਲਾ,ਬਾਘਾਪੁਰਾਣਾ

ਫੂਲੇਵਾਲਾ ਮੋਗਾ ਜ਼ਿਲ੍ਹਾ ਦੀ ਤਹਿਸੀਲ ਬਾਘਾ ਪੁਰਾਣਾ ਦਾ ਇੱਕ ਪਿੰਡ ਹੈ ਜੋ ਕਿ ਬਾਘਾ ਪੁਰਾਣਾ- ਨਿਹਾਲ ਸਿੰਘ ਵਾਲਾ ਸੜਕ ਤੇ ਸਥਿਤ ਹੈ। ਇਹ ਪਿੰਡ ਮੋਗੇ ਤੋਂ ਕਰੀਬ 26.03 ਕਿਲੋਮੀਟਰ ਦੂਰੀ ਤੇ ਸਥਿਤ ਹੈ।

ਬੁੱਕਣਵਾਲਾ

ਬੁੱਕਣਵਾਲਾ ਪਿੰਡ ਜ਼ਿਲ੍ਹਾ ਮੋਗਾ ਵਿੱਚ ਹੈ। ਮੋਗਾ ਤੋਂ ਸਿਰਫ਼ 4 ਕਿਲੋਮੀਟਰ ਦੂਰ ਪੱਛਮ ਵਿੱਚ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਘੱਲ ਕਲਾਂ ਤੋਂ ਢਾਈ ਕਿਲੋਮੀਟਰ ਦੂਰ ਦੱਖਣ ਵਿੱਚ ਵਸਿਆ ਹੈ। ਬੁੱਕਣਵਾਲਾ ਪਿੰਡ ਦੀ ਅਬਾਦੀ 4000 ਹੈ। ਵਾਹੀਯੋਗ ਜ਼ਮ ...

ਬੌਡੇ

ਬੌਡੇ ਜ਼ਿਲਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਵਿੱਚ ਸਥਿੱਤ ਇੱਕ ਪਿੰਡ ਹੈ। ਇਹ ਮੋਗਾ ਬਰਨਾਲਾ ਸੜਕ ਤੇ ਸਥਿਤ ਹੈ। ਇਹ ਮੋਗਾ ਸ਼ਹਿਰ ਤੋਂ 26.6 ਕਿ ਮੀ ਅਤੇ ਚੰਡੀਗੜ੍ਹ ਤੋਂ 145 ਕਿ ਮੀ ਦੂਰ ਹੈ। ਪਿੰਡ ਬੌਡੇ ਦੀ ਪਰਵਾਸੀ ਭਾਰਤੀਆਂ ਦੇ ਉਦਮ ਨਾਲ ਨੁਹਾਰ ਬਦਲ ਗਈ ਹੈ। ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕ ...

ਮਾਣੂਕੇ

ਮਾਣੂੰਕੇ ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ ਜੋ ਬਾਘਾ ਪੁਰਾਣਾ- ਨਿਹਾਲ ਸਿੰਘ ਵਾਲਾ ਸੜਕ ਤੇ ਸਥਿੱਤ ਹੈ। ਇਹ ਪਿੰਡ ਮੋਗੇ ਤੋਂ ਕਰੀਬ 28 ਕਿਲੋਮੀਟਰ ਦੂਰ ਹੈ। ਇਸ ਪਿੰਡ ਨੂੰ ਕਮਿਊਨਿਸਟ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿੰਡ ਦੇ ਜ਼ਿਆਦਾਤਰ ਘਰ ਗਿੱਲ ਗੋਤ ਦੇ ਜੱਟਾਂ ਦੇ ਹ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →