ⓘ Free online encyclopedia. Did you know? page 209

ਜੋਨੀ ਮਿਸ਼ੇਲ

ਰੌਬਰਟਾ ਜੋਅਨ "ਜੋਨੀ" ਮਿਸ਼ੇਲ ਇੱਕ ਕੈਨੇਡੀਅਨ ਗਾਇਕਾ-ਗੀਤਕਾਰ ਹੈ। ਫੋਕ, ਪੌਪ, ਰੌਕ, ਅਤੇ ਜੈਜ਼ ਗਾਉਣ ਵਾਲੀ ਮਿਸ਼ੇਲ ਦੇ ਗਾਣੇ ਅਕਸਰ ਸਮਾਜਕ ਅਤੇ ਵਾਤਾਵਰਣ ਦੇ ਆਦਰਸ਼ਾਂ ਦੇ ਨਾਲ ਨਾਲ ਉਸਦੀ ਰੋਮਾਂਸ, ਉਲਝਣ, ਭਰਮ ਅਤੇ ਅਨੰਦ ਬਾਰੇ ਭਾਵਨਾਵਾਂ ਨੂੰ ਦਰਸਾਉਂਦੇ ਹਨ। ਉਸ ਨੂੰ ਕਈ ਪ੍ਰਸੰਸਾਵਾਂ ਮਿਲੀਆਂ ਹਨ, ਜ ...

ਤਾਰਾ ਸੁਤਾਰੀਆ

ਤਾਰਾ ਸੁਤਾਰੀਆ ਇੱਕ ਭਾਰਤੀ ਅਦਾਕਾਰਾ ਹੈ। ਉਸਨੇ ਆਪਣੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਡਿਜਨੀ ਇੰਡੀਆ ਦੀ ਬਿੱਗ ਬੜਾ ਬੂਮ ਨਾਲ ਕੀਤੀ ਸੀ ਅਤੇ ਚੈਨਲ ਦੇ ਸਿਟਕਾੱਮਜ਼ ਦ ਸੂਟ ਲਾਈਫ ਆਫ਼ ਕਰਨ ਐਂਡ ਕਬੀਰ ਅਤੇ ਓਏ ਜੱਸੀ ਵਿੱਚ ਅਭਿਨੈ ਕੀਤਾ ਸੀ। ਤਾਰਾਨੇ ਆਪਣੀ ਫਿਲਮ ਦੀ ਸ਼ੁਰੂਆਤ ਸਾਲ 2019 ...

ਨਾਓਮੀ ਸਕਾੱਟ

ਨਾਓਮੀ ਗ੍ਰੇਸ ਸਕਾੱਟ ਇੱਕ ਅੰਗਰੇਜ਼ੀ ਅਦਾਕਾਰਾ ਅਤੇ ਗਾਇਕਾ ਹੈ। ਉਹ ਜ਼ਿਆਦਾਤਰ ਡਿਜ਼ਨੀ ਦੀ ਸੰਗੀਤਕ ਕਲਪਨਾਮਈ ਫ਼ਿਲਮ ਅਲਾਦੀਨ ਦੇ ਲਾਈਵ-ਐਕਸ਼ਨ ਵਿੱਚ ਰਾਜਕੁਮਾਰੀ ਜੈਸਮੀਨ ਵਜੋਂ ਨਿਭਾਈ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸਨੇ ਅਲਾਦੀਨ ਦੇ ਸਾਉਂਡ-ਟਰੈਕ ਵਿੱਚ ਵੀ ਯੋਗਦਾਨ ਪਾਇਆ ਹੈ। ਸਕਾੱਟ ਨੇ ਸਾਇੰਸ ਫ ...

ਨੀਨਾ ਮਤਵੀਯੇਂਕੋ

ਨੀਨਾ ਮਾਈਟਰੋਫਨੀਵਨਾ ਮਤਵੀਯੇਂਕੋ, ਇਕ ਯੂਕਰੇਨੀ ਗਾਇਕਾ ਅਤੇ ਯੂਕਰੇਨ ਦੇ ਕਲਾਕਾਰ ਲੋਕਾਂ ਵਿਚੋਂ ਇਕ ਹੈ। ਮਤਵੀਯੇਂਕੋ ਦਾ ਜਨਮ 10 ਅਕਤੂਬਰ 1947 ਨੂੰ ਨੇਦਲੀਏਸਚੇ, ਸੋਵੀਅਤ ਯੂਨੀਅਨ - ਅੱਜ ਯੂਕਰੇਨ ਵਿਚ ਯੂਕਰੇਨ ਐਸ.ਐਸ.ਆਰ. ਸਮੇਂ ਹੋਇਆ ਸੀ। ਉਸਨੇ 1975 ਵਿੱਚ ਕੀਵ ਯੂਨੀਵਰਸਿਟੀ ਵਿੱਚ ਯੂਕਰੇਨੀ ਫਿਲੌਲੋਜੀ ...

ਪ੍ਰਿਅੰਕਾ ਚੋਪੜਾ

ਪ੍ਰਿਅੰਕਾ ਚੋਪੜਾ ਆਪਣੇ ਵਿਆਹ ਦੇ ਨਾਮ ਪ੍ਰਿਅੰਕਾ ਚੋਪੜਾ ਜੋਨਸ ਨਾਲ ਵੀ ਜਾਣੀ ਜਾਂਦੀ, ਇੱਕ ਭਾਰਤੀ ਅਦਾਕਾਰਾ, ਗਾਇਕਾ, ਫਿਲਮ ਨਿਰਮਾਤਾ, ਸਮਾਜ ਸੇਵਿਕਾ ਹੈ, ਜੋ 2000 ਵਿੱਚ ਵਿਸ਼ਵਸੁੰਦਰੀ ਚੁਣੀ ਗਈ। ਪ੍ਰਿਅੰਕਾ ਬਾਲੀਵੁੱਡ ਦੀ ਸਬ ਤੋਂ ਜਿਆਦਾ ਸ਼ੋਹਰਤ ਕਮਾਉਣ ਵਾਲਿਆਂ ਅਭਿਨੇਤਰੀਆਂ ਵਿੱਚੋਂ ਅਤੇ ਭਾਰਤ ਵਿੱਚ ...

ਪੰਤੁਲਾ ਰਾਮਾ

ਸੀਨੀਅਰ ਵੋਕਲ ਆਉਟਸੈਂਡਿੰਗ ਪੱਲਵੀ ਅਵਾਰਡ, ਆਉਟਸਟੈਂਡਿੰਗ ਲੇਡੀ ਵੋਕਲਿਸਟ ਨੂੰ 2006, 2008, 2012, 2018 ਮਦਰਾਸ ਮਿਊਜ਼ਿਕ ਅਕੈਡਮੀ, ਦੁਆਰਾ ਦਿੱਤਾ ਗਿਆ ਐਕਸ.ਐੱਸ. ਰੀਅਲ ਸੰਗਠਨ, 2011 ਦੁਆਰਾ ਦਿੱਤਾ ਗਿਆ ਆਉਟਸਟੈਂਡਿੰਗ ਵੋਕਲਿਸਟ ਪੁਰਸਕਾਰ ਮਦਰਾਸ ਮਿਊਜ਼ਿਕ ਅਕੈਡਮੀ, 2019 ਦੇ ਸਹਿਯੋਗ ਨਾਲ ਇੰਦਰਾ ਸ਼ਿ ...

ਮਾਰੀਆਨਾ ਸਦੋਵਸਕਾ

ਸਦੋਵਸਕਾ ਨੇ ਆਪਣੇ ਕੰਮ ਦੀ ਸ਼ੁਰੂਆਤ ਸੇਂਟ ਪੀਟਰਸਬਰਗ ਅਤੇ ਮਾਸਕੋ ਵਿੱਚ ਐਨਾਟੋਲ ਵਾਸਿਲਿਵ ਦੇ ਤਿਉਹਾਰਾਂ ਵਿੱਚ ਲੈਸ ਕੁਰਬਸ ਥੀਏਟਰ ਲਵੀਵ, ਯੂਕਰੇਨ ਤੋਂ ਕੀਤੀ। ਉੱਥੇ ਉਸ ਨੇ ਸਲਾਵੀ ਪਿਲਗ੍ਰਿਮ ਪ੍ਰੋਜੈਕਟ ਲਈ ਕੰਮ ਕੀਤਾ, ਜੋ ਜਰਜੀ ਗ੍ਰੋਤੋਵਸਕੀ ਦੁਆਰਾ ਪੋਂਦੇਦੇਰਾ, ਇਟਲੀ ਵਿਚ ਆਯੋਜਿਤ ਕੀਤਾ ਗਿਆ ਸੀ, ਉਸ ...

ਰਿਹਾਨਾ

ਰੋਬਿਨ ਰੀਹਾਨਾ ਫੇਂਟੀ ਇੱਕ ਬਾਰਬਾਡੀਅਨ ਗਾਇਕ, ਗੀਤਕਾਰ ਅਤੇ ਅਭਿਨੇਤਰੀ ਹੈ। ਸੇਂਟ ਮਾਈਕਲ ਵਿਚ ਪੈਦਾ ਹੋਈ ਅਤੇ ਬ੍ਰਿਜਟਾਊਨ ਵਿਚ ਵੱਡੀ ਹੋਈ, ਉਹ 2003 ਵਿਚ ਰਿਕਾਰਡ ਨਿਰਮਾਤਾ ਇਵਾਨ ਰੌਗਰਸ ਦੀ ਅਗਵਾਈ ਹੇਠ ਡੈਮੋ ਟੈਪਾਂ ਨੂੰ ਰਿਕਾਰਡ ਕਰਕੇ ਸੰਗੀਤ ਉਦਯੋਗ ਵਿਚ ਦਾਖਲ ਹੋਈ।

ਦੋਰੋਥਿਆ ਲਾਂਗੇ

ਦੋਰੋਥਿਆ ਲਾਂਗੇ ਇੱਕ ਅਮਰੀਕੀ ਦਸਤਾਵੇਜ਼ੀ ਫੋਟੋਗ੍ਰਾਫਰ ਅਤੇ ਫ਼ੋਟੋਜਰਨਲਿਜ਼ਮ ਸੀ, ਜੋ ਐਫਐਸਏ ਦੇ ਲਈ ਆਰਥਿਕ ਮੰਦਵਾੜੇ ਦਾ ਕੰਮ ਕਰਨ ਬਾਰੇ ਵਧੇਰੇ ਜਾਣੀ ਜਾਂਦੀ ਸੀ। ਲਾਂਗੇ ਦੀਆਂ ਫੋਟੋਆਂ ਮਹਾਨ ਆਰਥਿਕ ਮੰਦਹਾੜੇ ਦੇ ਸਿੱਟੇ ਮਾਨਵੀ ਸਨ ਅਤੇ ਦਸਤਾਵੇਜ਼ੀ ਫੋਟੋਗ੍ਰਾਫੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਸੀ।

ਮੈਰੀ ਏਲਨ ਮਾਰਕ

ਮੈਰੀ ਏਲਨ ਮਾਰਕ ਇੱਕ ਅਮਰੀਕੀ ਫੋਟੋਗ੍ਰਾਫਰ ਸੀ ਜੋ ਕਿ ਉਸ ਦੀ ਫ਼ੋਟੋਜਰਨਲਿਜ਼ਮ / ਡਾਕੂਮੈਂਟਰੀ ਫੋਟੋਗਰਾਫ਼ੀ, ਤਸਵੀਰ ਬਣਾਉਣ, ਅਤੇ ਵਿਗਿਆਪਨ ਸੰਬੰਧੀ ਫੋਟੋਗਰਾਫੀ ਲਈ ਜਾਣੀ ਜਾਂਦੀ ਸੀ। ਉਸਨੇ ਉਨ੍ਹਾਂ ਲੋਕਾਂ ਦੀਆਂ ਫੋਟੋਆਂ ਖਿੱਚੀਆਂ ਜਿਹੜੇ "ਮੁੱਖ ਧਾਰਾ ਸਮਾਜ ਤੋਂ ਦੂਰ, ਵਧੇਰੇ ਦਿਲਚਸਪ ਅਤੇ ਅਕਸਰ ਪਰੇਸ਼ ...

ਵੀਵੀਅਨ ਮੇਇਰ

ਵਿਵਿਅਨ ਡੌਰਥੀ ਮੇਇਰ ਇੱਕ ਅਮਰੀਕੀ ਗਲੀ ਫੋਟੋਗ੍ਰਾਫਰ ਸੀ। ਮੇਇਰ ਨੇ ਕਰੀਬ 40 ਸਾਲਾਂ ਤੱਕ ਇੱਕ ਦਾਨੀ ਵਜੋਂ ਕੰਮ ਕੀਤਾ, ਜ਼ਿਆਦਾਤਰ ਸ਼ਿਕਾਗੋ ਦੇ ਨਾਰਥ ਸ਼ੋਰ ਵਿਚ, ਉਸ ਨੇ ਆਪਣੇ ਵਿਹਲੇ ਸਮੇਂ ਦੌਰਾਨ ਫੋਟੋਗ੍ਰਾਫੀ ਕੀਤੀ। ਉਸ ਨੇ ਆਪਣੇ ਜੀਵਨ ਕਾਲ ਦੌਰਾਨ, ਮੁੱਖ ਤੌਰ ਤੇ ਲੋਕਾਂ ਅਤੇ ਨਿਊਯਾਰਕ ਸਿਟੀ, ਸ਼ਿਕਾ ...

ਆਈਜ਼ਕ ਬਸ਼ੇਵਸ ਸਿੰਗਰ

ਆਈਜ਼ਕ ਬਸ਼ੇਵਸ ਸਿੰਗਰ ਯਿੱਦਿਸ਼ ਵਿੱਚ ਇੱਕ ਪੋਲਿਸ਼-ਜੰਮਿਆ ਲੇਖਕ ਸੀ, 1978 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਜਨਮ ਦੇ ਨਾਮ ਦਾ ਪੋਲਿਸ਼ ਰੂਪ ਆਈਸੇਕ ਹੇਰਜ਼ ਜ਼ਿੰਗਰ ਸੀ। ਉਸਨੇ ਆਪਣੇ ਸ਼ੁਰੂਆਤੀ ਸਾਹਿਤਕ ਉਪਨਾਮ ਵਿੱਚ ਇਜ਼ਾਕ ਬਾਜ਼ਵੇਸ, ਆਪਣੀ ਮਾਂ ਦਾ ਪਹਿਲਾ ਨਾਮ ਵ ...

ਈਥਨ ਹਾਕ

ਈਥਨ ਗਰੀਨ ਹਾਕ ਇੱਕ ਅਮਰੀਕੀ ਅਭਿਨੇਤਾ, ਲੇਖਕ, ਅਤੇ ਡਾਇਰੈਕਟਰ ਹੈ। ਉਸ ਨੂੰ ਚਾਰ ਅਕੈਡਮੀ ਅਵਾਰਡ ਅਤੇ ਇੱਕ ਟੋਨੀ ਅਵਾਰਡ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ। ਹਾਕ ਨੇ ਤਿੰਨ ਫੀਚਰ ਫਿਲਮਾਂ, ਤਿੰਨ ਆਫ ਬਰਾਡਵੇ ਨਾਟਕ ਅਤੇ ਇੱਕ ਡਾਕੂਮੈਂਟਰੀ ਨਿਰਦੇਸਿਤ ਕੀਤੀ ਹੈ ਅਤੇ ਤਿੰਨ ਨਾਵਲ ਲਿਖੇ ਹਨ। ਉਸ ਨੇ ਆਪਣੇ ਫਿਲਮ ...

ਐਨ ਰਾਈਸ

ਐਨ ਰਾਈਸ ਇੱਕ ਅਮਰੀਕੀ ਲੇਖਕ ਹੈ ਜੋ ਗੌਥਿਕ ਗਲਪ, ਮਸੀਹੀ ਸਾਹਿਤ, ਅਤੇ ਇਰੋਟਿਕਾ ਸਾਹਿਤ ਲਿਖਦੀ ਹੈ। ਉਹ ਸ਼ਾਇਦ ਆਪਣੇ ਨਾਵਲਾਂ ਦੀ ਲੜੀ, ਵੈਮਪਾਇਰ ਕਰੋਨੀਕਲਸ, ਜੋ ਲੇਸਟੈਟ ਨਾਮ ਦੇ ਕੇਂਦਰੀ ਪਾਤਰ ਦੇ ਦੁਆਲੇ ਘੁੰਮਦੀ ਹੈ, ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਵੈਮਪਾਇਰ ਕਰੋਨੀਕਲਸ ਦੀਆਂ ਪੁਸਤਕਾਂ ਦੋ ਫ਼ਿਲਮਾ ...

ਕਰਟ ਵੋਨੇਗਟ

ਕਰਟ ਵੋਨੇਗੁਟ ਇੱਕ ਅਮਰੀਕੀ ਲੇਖਕ ਸੀ। 50 ਸਾਲਾਂ ਤੋਂ ਵੱਧ ਦੇ ਕਰੀਅਰ ਵਿਚ, ਵੋਂਨੇਗਟ ਨੇ ਚੌਦਾਂ ਨਾਵਲ, ਤਿੰਨ ਛੋਟੇ ਕਹਾਣੀ ਸੰਗ੍ਰਹਿ, ਪੰਜ ਨਾਟਕ ਅਤੇ ਪੰਜ ਗ਼ੈਰ-ਗਲਪ-ਸੰਗ੍ਰਿਹ ਪ੍ਰਕਾਸ਼ਤ ਕੀਤੇ, ਜਿਨ੍ਹਾਂ ਦੇ ਅਗਲੇ ਸੰਗ੍ਰਹਿ ਉਸ ਦੀ ਮੌਤ ਤੋਂ ਬਾਅਦ ਪ੍ਰਕਾਸ਼ਤ ਕੀਤੇ ਗਏ ਸਨ। ਉਹ ਆਪਣੇ ਕਾਲੇ ਵਿਅੰਗਾਤਮਕ ...

ਕਲੇਅਰ ਮੈਕਨਬ

ਕਲੇਅਰ ਮੈਕਨਬ ਕਲੇਅਰ ਕਾਰਮੀਕਲ ਦਾ ਕਲਮੀ ਨਾਮ ਹੈ। ਸਿਡਨੀ ਵਿੱਚ ਇੱਕ ਹਾਈ ਸਕੂਲ ਅਧਿਆਪਕ ਵਜੋਂ ਕਰੀਅਰ ਦੀ ਸ਼ੁਰੂਆਤ ਕਰਦਿਆਂ, ਉਸਨੇ ਆਪਣੇ ਲੇਖਕ ਜੀਵਨ ਦੀ ਸ਼ੁਰੂਆਤ ਕਾਮੇਡੀ ਨਾਟਕ ਅਤੇ ਪਾਠ ਪੁਸਤਕਾਂ ਨਾਲ ਕੀਤੀ ਸੀ। ਉਸਨੇ 1980 ਦੇ ਦਹਾਕੇ ਦੇ ਅੱਧ ਵਿੱਚ ਪੂਰੇ ਸਮੇਂ ਲੇਖਕ ਬਣਨ ਲਈ ਅਧਿਆਪਨ ਛੱਡ ਦਿੱਤਾ ਸ ...

ਗੋਰ ਵਿਡਾਲ

ਗੋਰ ਵਿਡਾਲ ਇੱਕ ਅਮਰੀਕੀ ਲੇਖਕ ਹੈ। ਅਤੇ ਇੱਕ ਜਨਤਕ ਬੁਧੀਜੀਵੀ ਹੈ ਜੋ ਆਪਣੇ ਪਾਤ੍ਰਿਸ਼ੀ ਅੰਦਾਜ਼, ਹਾਜ਼ਰ ਜਵਾਬ ਬੁੱਧੀ, ਅਤੇ ਲਿਖਣ ਦੀ ਲਿਸ਼ਕਵੀਂ ਸ਼ੈਲੀ ਲਈ ਜਾਣਿਆ ਜਾਂਦਾ ਸੀ। ਉਹ ਯੂਜੀਨ ਲੂਯਿਸ ਵਿਡਾਲ ਦੇ ਤੌਰ ਤੇ ਇੱਕ ਸਿਆਸੀ ਪਰਿਵਾਰ ਵਿੱਚ ਪੈਦਾ ਹੋਇਆ ਸੀ; ਉਸ ਦੇ ਨਾਨਾ ਦਾਦਾ, ਥਾਮਸ ਪਰਾਈਓਰ ਗੋਰ ਨ ...

ਜੂਲੀਆ ਅਲਵਰੇਜ਼

ਜੂਲੀਆ ਅਲਵਰੇਜ਼ ਇੱਕ ਡੋਮਿਨਿਕ-ਅਮਰੀਕੀ ਕਵੀ, ਨਾਵਲਕਾਰ ਅਤੇ ਲੇਖਕ ਹੈ। ਉਸਨੇ ਨਾਵਲ, ਹਾਓ ਗਾਰਸੀਆ ਗਰਲਜ਼ ਲਾਸਟ ਦੇਅਰ ਏਕਸੈਂਟਸ, ਦਿ ਟਾਈਮ ਇਨ ਦਿ ਬਟਰਫਲਾਈਜ਼ ਅਤੇ ਯੋ ਦੇ ਨਾਵਕਾਂ ਨਾਲ ਪ੍ਰਮੁੱਖਤਾ ਪ੍ਰਾਪਤ ਕੀਤੀ। ਇੱਕ ਕਵੀ ਵਜੋਂ ਉਸਦੇ ਪ੍ਰਕਾਸ਼ਨਾਂ ਵਿੱਚ ਹੋਮਕਮਿੰਗ ਅਤੇ ਦ ਵੂਮੈਨ ਆਈ ਕੈਪਟ ਟੂ ਮਾਈਸੈਲ ...

ਡੀਨਾ ਮਿਤਜ਼ਗਰ

ਡੀਨਾ ਮਿਤਜ਼ਗਰ ਇੱਕ ਅਮਰੀਕੀ ਲੇਖਕ, ਥੇਰੇਪਿਸਟ ਅਤੇ ਅਧਿਆਪਕ ਹੈ ਜਿਸਦਾ ਕੰਮ ਨਾਵਲ, ਕਵਿਤਾ, ਗੈਰ-ਕਲਪਿਤ ਅਤੇ ਨਾਟਕਾਂ ਸਮੇਤ ਕਈ ਵਿਧਾਵਾ ਵਿੱਚ ਫੈਲਿਆ ਹੋਇਆ ਹੈ। ਉਸ ਦੇ ਨਾਵਲ ਲਾ ਨੇਗਰਾ ਏ ਬਲਾਂਕਾ ਨੇ 2012 ਵਿੱਚ ਓਕਲੈਂਡ ਪੈਨ ਅਵਾਰਡ ਫ਼ਾਰ ਲਿਟਰੇਚਰ ਲਈ ਜਿੱਤਿਆ।.

ਨਿੱਕੀ ਬੇਕਰ

ਜੈਨੀਫ਼ਰ ਡੋਡੇਲ, ਨਿੱਕੀ ਬੇਕਰ ਦੇ ਉਪਨਾਮ ਹੇਠ ਲਿਖਣ ਵਾਲੀ, ਅਮਰੀਕੀ ਰਹੱਸਮਈ ਨਾਵਲਕਾਰ ਹੈ। ਉਸ ਦਾ ਕਿਰਦਾਰ ਵਰਜੀਨੀਆ ਕੈਲੀ ਲੈਸਬੀਅਨ ਗਲਪ ਵਿੱਚ ਦਿਖਾਈ ਦੇਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਜਾਸੂਸ ਹੈ।

ਫਿਲਿਪ ਕੇ ਡਿੱਕ

ਫਿਲਿਪ ਕਿੰਡਰਡ ਡਿੱਇਕ ਅਮਰੀਕੀ ਲੇਖਕ ਸੀ ਜਿਸ ਨੂੰ ਵਿਗਿਆਨਕ ਗਲਪ ਵਿੱਚ ਉਸਦੇ ਪ੍ਰਭਾਵਸ਼ਾਲੀ ਕੰਮ ਲਈ ਜਾਣਿਆ ਜਾਂਦਾ ਸੀ। ਉਸ ਦੀਆਂ ਰਚਨਾਵਾਂ ਦੇ ਦਾਰਸ਼ਨਿਕ, ਸਮਾਜਿਕ ਅਤੇ ਰਾਜਨੀਤਿਕ ਥੀਮ ਹਨ ਅਤੇ ਇਜਾਰੇਦਾਰ ਕਾਰਪੋਰੇਸ਼ਨਾਂ, ਬਦਲਵੇਂ ਬ੍ਰਹਿਮੰਡਾਂ, ਤਾਨਾਸ਼ਾਹੀ ਸਰਕਾਰਾਂ, ਅਤੇ ਚੇਤਨਾ ਦੀਆਂ ਬਦਲੀਆਂ ਹਾਲਤ ...

ਮਾਰਗਰੇਟ ਮਿਚਲ

ਮਾਰਗਰੇਟ ਮੁੰਨਰਲਿਨ ਮਿਚਲ ਇੱਕ ਅਮਰੀਕੀ ਲੇਖਕ ਅਤੇ ਪੱਤਰਕਾਰ ਸੀ। ਮਿਚਲ ਦਾ ਉਸ ਦੇ ਜੀਵਨ ਕਾਲ ਦੌਰਾਨ ਇੱਕ ਨਾਵਲ, ਅਮਰੀਕਨ ਖ਼ਾਨਾਜੰਗੀ-ਯੁੱਗ ਦਾ ਨਾਵਲ, ਗੋਨ ਵਿਦ ਵਿੰਡ ਪ੍ਰਕਾਸ਼ਿਤ ਹੋਇਆ ਸੀ, ਜਿਸ ਲਈ ਉਸਨੂੰ 1936 ਦੇ ਸਭ ਤੋਂ ਪ੍ਰਸਿੱਧ ਨਾਵਲ ਲਈ ਨੈਸ਼ਨਲ ਬੁੱਕ ਅਵਾਰਡ ਅਤੇ 1937 ਵਿੱਚ ਗਲਪ ਲਈ ਪੁਲਿਤਜ਼ ...

ਰੇ ਬਰੈਡਬਰੀ

ਰੇ ਡਗਲਸ ਬਰੈਡਬਰੀ ਇੱਕ ਅਮਰੀਕੀ ਲੇਖਕ ਅਤੇ ਪਟਕਥਾਲੇਖਕ ਸੀ। ਉਸਨੇ ਕਈ ਤਰ੍ਹਾਂ ਦੀਆਂ ਵਿਧਾਵਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਵਿੱਚ ਫੈਂਟਸੀ, ਸਾਇੰਸ ਫ਼ਿਕਸ਼ਨ, ਡਰਾਉਣੀਆਂ ਅਤੇ ਰਹੱਸਮਈ ਕਹਾਣੀਆਂ ਸ਼ਾਮਲ ਹਨ। ਉਸ ਦੇ ਡਿਸਟੋਪੀਅਨ ਨਾਵਲ ਫਾਰੇਨਹੀਟ 451 1953, ਅਤੇ ਉਸ ਦੀ ਵਿਗਿਆਨਕ-ਗਲਪ ਅਤੇ ਡਰਾਮਾ ਕਹ ...

ਰੋਨੀ ਜੇਮਜ਼ ਡੀਓ

ਰੋਨਾਲਡ ਜੇਮਜ਼ ਪੈਡਾਵੋਨਾ, ਜੋ ਕਿ ਪੇਸ਼ੇਵਰ ਤੌਰ ਤੇ ਰੌਨੀ ਜੇਮਜ਼ ਡਾਇਓ ਜਾਂ ਸਿੱਧਾ ਡੀਓ ਵਜੋਂ ਜਾਣਿਆ ਜਾਂਦਾ ਸੀ, ਇੱਕ ਅਮਰੀਕੀ ਗਾਇਕ-ਗੀਤਕਾਰ ਅਤੇ ਸੰਗੀਤਕਾਰ ਸੀ, ਅਤੇ ਵਿੱਚ ਹੈਵੀ ਮੈਟਲ ਵਿੱਚ ਸਾਈਨ ਆਫ਼ ਦਾ ਹੌਰਨਸ ਨੂੰ ਪ੍ਰਸਿੱਧ ਬਣਾਉਣ ਲਈ ਵੀ ਜਾਣਿਆ ਜਾਂਦਾ ਸੀ। ਉਸਨੇ ਆਪਣੇ ਪੂਰੇ ਕੈਰੀਅਰ ਵਿੱਚ ਬਹ ...

ਲੈਂਗਸਟਨ ਹਿਊਜ

ਜੇਮਸ ਮਰਸਰ ਲੈਂਗਸਟਨ ਹਿਊਜ ਜੋਪਲਿਨ ਮਿਸੂਰੀ ਤੋਂ ਇੱਕ ਅਮਰੀਕੀ ਕਵੀ, ਸਮਾਜਿਕ ਕਾਰਕੁਨ, ਨਾਵਲਕਾਰ, ਨਾਟਕਕਾਰ, ਅਤੇ ਕਾਲਮਨਵੀਸ ਸੀ। ਉਹ ਉਸ ਵੇਲੇ ਦੇ ਨਵੇਂ ਸਾਹਿਤਕ ਕਲਾ ਰੂਪ ਦੇ ਪਹਿਲੇ ਖੋਜਕਾਰਾਂ ਵਿੱਚੋਂ ਇੱਕ ਸੀ ਜਿਸਨੂੰ ਜੈਜ਼ ਕਵਿਤਾ ਕਿਹਾ ਜਾਂਦਾ ਹੈ। ਹਿਊਜ ਨੂੰ ਨਿਊਯਾਰਕ ਸਿਟੀ ਵਿੱਚ ਹਾਰਲੈਮ ਰੈਨਾਸੈ ...

ਸੂਜ਼ਨ ਸਾਨਟੈਗ

ਸੂਜ਼ਨ ਸਾਨਟੈਗ ਇੱਕ ਅਮਰੀਕੀ ਲੇਖਕ, ਫਿਲਮ-ਮੇਕਰ, ਅਧਿਆਪਕ, ਅਤੇ ਸਿਆਸੀ ਕਾਰਕੁਨ ਸੀ। ਉਸਨੇ ਆਪਣਾ ਪਹਿਲਾ ਮੁੱਖ ਕੰਮ, "ਨੋਟਸ ਆਨ ਕੈਮਪ" 1964 ਵਿੱਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਦੇ ਸਭ ਤੋਂ ਮਸ਼ਹੂਰ ਕੰਮਾਂ ਵਿੱਚ ਸ਼ਾਮਲ ਹਨ ਔਨ ਫੋਟੋਗ੍ਰਾਫੀ, ਅਗੇਂਸਟ ਇੰਟਰਪਰਟੇਸ਼ਨ, ਸਟਾਈਲਜ਼ ਆਫ਼ ਰੈਡੀਕਲ ਵਿਲ, ਵੇ ਵੀ ...

ਹੈਨਰੀ ਮਿੱਲਰ

ਹੈਨਰੀ ਵੈਲੇਨਟਾਈਨ ਮਿਲਰ ਆਪਣੇ ਜੋਬਨ ਸਮੇਂ ਪੈਰਿਸ ਆ ਵੱਸਿਆ ਸੀ। ਉਹ ਮੌਜੂਦਾ ਸਾਹਿਤਕ ਰੂਪਾਂ ਨਾਲ ਤੋੜ-ਵਿਛੋੜੇ ਲਈ, ਇੱਕ ਨਵੀਂ ਕਿਸਮ ਦੇ ਅਰਧ-ਆਤਮਕਥਾਤਮਿਕ ਨਾਵਲ ਦਾ ਵਿਕਾਸ ਕਰਨ ਜਾਣਿਆ ਜਾਂਦਾ ਸੀ, ਜਿਸ ਵਿੱਚ ਚਰਿੱਤਰ ਅਧਿਐਨ, ਸਮਾਜਿਕ ਆਲੋਚਨਾ, ਦਾਰਸ਼ਨਿਕ ਰਿਫਲੈਕਸ਼ਨ, ਸਪਸ਼ਟ ਭਾਸ਼ਾ, ਲਿੰਗ, ਪੜਯਥਾਰਥ ...

ਜੋਗਿੰਦਰ ਜਸਵੰਤ ਸਿੰਘ

ਜਨਰਲ ਜੋਗਿੰਦਰ ਜਸਵੰਤ ਸਿੰਘ ਭਾਰਤੀ ਫ਼ੌਜ ਦਾ 22ਵਾਂ ਮੁਖੀ ਰਿਹਾ। ਉਸਨੂੰ ਨਵੰਬਰ 27, 2004 ਨੂੰ ਨਿਯੁਕਤ ਕੀਤਾ ਗਿਆ। ਉਸਦਾ ਫ਼ੌਜ ਮੁਖੀ ਵੱਜੋਂ ਕਾਰਜਕਾਲ ਜਨਵਰੀ 31, 2005 ਤੋਂ ਸਤੰਬਰ 30, 2007 ਤੱਕ ਰਿਹਾ। ਉਹ ਪਹਿਲਾ ਸਿੱਖ ਹੈ ਜਿਸਨੇ ਭਾਰਤੀ ਫ਼ੌਜ ਦੇ ਮੁਖੀ ਵੱਜੋਂ ਸੇਵਾ ਨਿਭਾਈ। ਸੇਵਾਮੁਕਤੀ ਤੋਂ ਬਾ ...

ਅੰਤਰਰਾਸ਼ਟਰੀ ਬੰਦੋਬਸਤ ਲਈ ਬੈਂਕ

ਅੰਤਰਰਾਸ਼ਟਰੀ ਬੰਦੋਬਸਤ ਲਈ ਬੈਂਕ ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾ ਹੈ ਜੋ ਕਿ ਕੇਂਦਰੀ ਬੈਂਕਾਂ ਦੀ ਮਲਕੀਅਤ ਹੈ, ਜੋ "ਅੰਤਰਰਾਸ਼ਟਰੀ ਮੁਦਰਾ ਅਤੇ ਵਿੱਤੀ ਸਹਿਯੋਗ ਵਧਾਉਂਦੀ ਹੈ ਅਤੇ ਕੇਂਦਰੀ ਬੈਂਕਾਂ ਲਈ ਇੱਕ ਬੈਂਕ ਦੇ ਤੌਰ ਤੇ ਕੰਮ ਕਰਦੀ ਹੈ"। ਬੀ.ਆਈ.ਐਸ. ਆਪਣੀਆਂ ਮੀਟਿੰਗਾਂ, ਪ੍ਰੋਗਰਾਮਾਂ ਅਤੇ ਬਾਜ਼ਲ ਪ ...

ਅੰਤਰਰਾਸ਼ਟਰੀ ਵਿਕਾਸ ਐਸੋਸੀਏਸ਼ਨ

ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾ ਹੈ ਜੋ ਦੁਨੀਆ ਦੇ ਸਭ ਤੋਂ ਗ਼ਰੀਬ ਵਿਕਾਸਸ਼ੀਲ ਦੇਸ਼ਾਂ ਨੂੰ ਰਿਆਇਤੀ ਕਰਜ਼ੇ ਅਤੇ ਅਨੁਦਾਨ ਦੀ ਪੇਸ਼ਕਸ਼ ਕਰਦਾ ਹੈ। IDA ਵਿਸ਼ਵ ਬੈਂਕ ਸਮੂਹ ਦਾ ਇੱਕ ਮੈਂਬਰ ਹੈ ਅਤੇ ਇਸ ਦਾ ਮੁਖੀ, ਵਾਸ਼ਿੰਗਟਨ, ਡੀ.ਸੀ., ਯੂਨਾਈਟਿਡ ਸਟੇਟਸ ਵਿੱਚ ਹੈ ...

ਪੁਨਰ ਨਿਰਮਾਣ ਅਤੇ ਵਿਕਾਸ ਲਈ ਅੰਤਰਰਾਸ਼ਟਰੀ ਬੈਂਕ

ਇੰਟਰਨੈਸ਼ਨਲ ਬੈਂਕ ਆਫ ਰੀਕੰਸਟ੍ਰਕਸ਼ਨ ਐਂਡ ਡਿਵੈਲਪਮੈਂਟ, ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾ ਹੈ ਜੋ ਮੱਧ-ਆਮਦਨ ਵਾਲੇ ਵਿਕਾਸਸ਼ੀਲ ਦੇਸ਼ਾਂ ਨੂੰ ਕਰਜ਼ ਦਿੰਦੀ ਹੈ। ਆਈ.ਬੀ.ਆਰ.ਡੀ. ਪੰਜ ਮੈਂਬਰ ਸੰਸਥਾਵਾਂ ਵਿੱਚੋਂ ਪਹਿਲਾ ਹੈ ਜੋ ਵਿਸ਼ਵ ਬੈਂਕ ਸਮੂਹ ਦੀ ਰਚਨਾ ਕਰਦੇ ਹਨ ਅਤੇ ਇਸ ਦਾ ਮੁੱਖ ਕੇਂਦਰ ਵਾਸ਼ਿੰਗਟਨ, ...

ਪੁਨਰ ਨਿਰਮਾਣ ਅਤੇ ਵਿਕਾਸ ਲਈ ਯੂਰਪੀ ਬੈਂਕ

ਯੂਰੋਪੀਅਨ ਬੈਂਕ ਫਾਰ ਰੀਕੰਸਟ੍ਰਕਸ਼ਨ ਐਂਡ ਡਿਵੈਲਪਮੈਂਟ ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾ ਹੈ ਜੋ 1991 ਵਿੱਚ ਸਥਾਪਿਤ ਕੀਤੀ ਗਈ ਸੀ। ਇੱਕ ਬਹੁਪੱਖੀ ਵਿਕਾਸ ਸੰਬੰਧੀ ਨਿਵੇਸ਼ ਬੈਂਕ ਹੋਣ ਦੇ ਨਾਤੇ, ਈ.ਬੀ.ਆਰ.ਡੀ ਮਾਰਕੀਟ ਦੇ ਅਰਥਚਾਰੇ ਨੂੰ ਬਣਾਉਣ ਲਈ ਇੱਕ ਸਾਧਨ ਵਜੋਂ ਨਿਵੇਸ਼ ਦੀ ਵਰਤੋਂ ਕਰਦਾ ਹੈ। ਸ਼ੁਰੂ ...

ਵਿਸ਼ਵ ਬੈਂਕ ਗਰੁੱਪ

ਵਰਲਡ ਬੈਂਕ ਗਰੁੱਪ, ਪੰਜ ਅੰਤਰਰਾਸ਼ਟਰੀ ਸੰਸਥਾਵਾਂ ਦਾ ਪਰਿਵਾਰ ਹੈ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਲੀਵਰਜਡ ਲੋਨ ਦਿੰਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਵਿਕਾਸ ਬੈਂਕ ਹੈ ਅਤੇ ਸੰਯੁਕਤ ਰਾਸ਼ਟਰ ਵਿਕਾਸ ਸਮੂਹ ਦੀ ਨਿਗਰਾਨੀ ਕਰਦਾ ਹੈ। ਬੈਂਕ ਵਾਸ਼ਿੰਗਟਨ, ਡੀ.ਸੀ. ਵਿੱਚ ਅਧਾਰਿਤ ਹੈ ਅਤੇ ...

ਚਾਰਜ ਕੀਤਾ ਹੋਇਆ ਕਣ

ਭੌਤਿਕ ਵਿਗਿਆਨ ਅੰਦਰ, ਇੱਕ ਚਾਰਜ ਕੀਤਾ ਹੋਇਆ ਕਣ ਇੱਕ ਇਲੈਕਟ੍ਰਿਕ ਚਾਰਜ ਰੱਖਣ ਵਾਲਾ ਕਣ ਹੁੰਦਾ ਹੈ। ਇਹ ਕੋਈ ਆਇਔਨ ਹੋ ਸਕਦਾ ਹੈ, ਜਿਵੇਂ ਇੱਕ ਮੌਲੀਕਿਊਲ ਜਾਂ ਐਟਮ ਜਿਸ ਕੋਲ ਪ੍ਰੋਟੌਨਾਂ ਦੇ ਤੁਲਨਾਤਮਿਕ ਇਲੈਕਟ੍ਰੌਨਾਂ ਦੀ ਇੱਕ ਵਾਧੂ ਤਦਾਦ ਜਾਂ ਕਮੀ ਹੋਵੇ। ਇਹ ਖੁਦ ਇਲੈਕਟ੍ਰੌਨ ਜਾਂ ਪ੍ਰੋਟੌਨ ਹੀ ਹੋ ਸਕਦ ...

ਐਨਟ੍ਰੌਪੀ (ਇਨਫ੍ਰਮੇਸ਼ਨ ਥਿਊਰੀ)

ਇਨਫ੍ਰਮੇਸ਼ਨ ਥਿਊਰੀ ਅੰਦਰ, ਸਿਸਟਮ ਇੱਕ ਟ੍ਰਾਂਸਮਿੱਟਰ, ਚੈਨਲ, ਅਤੇ ਰਿਸੀਵਰ ਰਾਹੀਂ ਮਾਡਲਬੱਧ ਕੀਤੇ ਜਾਂਦੇ ਹਨ। ਟ੍ਰਾਂਸਮਿੱਟਰ ਅਜਿਹੇ ਸੰਦੇਸ਼ ਪੈਦਾ ਕਰਦਾ ਹੈ ਜੋ ਚੈਨਲ ਰਾਹੀਂ ਗੁਜ਼ਾਰ ਕੇ ਭੇਜੇ ਜਾਂਦੇ ਹਨ। ਚੈਨਲ ਸੰਦੇਸ਼ ਨੂੰ ਕਿਸੇ ਤਰੀਕੇ ਸੋਧ ਦਿੰਦਾ ਹੈ। ਰਿਸੀਵਰ ਅਨੁਮਾਨ ਲਗਾਉਣ ਦਾ ਯਤਨ ਕਰਦਾ ਹੈ ਕ ...

ਵਕਰ

ਗਣਿਤ ਅੰਦਰ, ਇੱਕ ਵਕਰ, ਆਮ ਬੋਲਚਾਲ ਦੀ ਭਾਸ਼ਾ ਵਿੱਚ, ਕਿਸੇ ਲਾਈਨ ਨਾਲ ਮਿਲਦੀ ਜੁਲਦੀ ਚੀਜ਼ ਨੂੰ ਕਿਹਾ ਜਾਂਦਾ ਹੈ, ਪਰ ਜਰੂਰੀ ਨਹੀਂ ਹੈ ਕਿ ਇਹ ਸਿੱਧੀ ਹੋਵੇ। ਇਸ ਤਰਾਂ, ਇੱਕ ਕਰਵ ਕਿਸੇ ਰੇਖਾ ਦਾ ਸਰਵ ਸਧਾਰਨਕਰਨ ਹੈ, ਜਿਸ ਵਿੱਚ ਕਰਵੇਚਰ ਦਾ ਜ਼ੀਰੋ ਹੋਣਾ ਲਾਜ਼ਮੀ ਨਹੀਂ ਹੁੰਦਾ।

ਵੈਕਟਰ ਕੈਲਕੁਲਸ

ਵੈਕਟਰ ਕੈਲਕੁਲਸ, ਜਾਂ ਵੈਕਟਰ ਵਿਸ਼ਲੇਸ਼ਣ, ਗਣਿਤ ਦੀ ਇੱਕ ਸ਼ਾਖਾ ਹੈ ਜੋ 3-ਅਯਾਮੀ ਯੁਕਿਲਡਨ ਸਪੇਸ R 3. {\displaystyle \mathbb {R} ^{3}.} ਵਿੱਚ ਮੁਢਲੇ ਤੌਰ ਤੇ ਵੈਕਟਰ ਫੀਲਡਾਂ ਦੇ ਡਿਫ੍ਰੈਂਸ਼ੀਏਸ਼ਨ ਅਤੇ ਇੰਟੀਗ੍ਰੇਸ਼ਨ ਨਾਲ ਸਬੰਧਤ ਹੁੰਦੀ ਹੈ। ਸ਼ਬਦ "ਵੈਕਟਰ ਕੈਲਕੁਲਸ" ਨੂੰ ਕਦੇ ਕਦੇ ਬਹੁ-ਬਦਲ ...

ਲਾਈਨ ਇੰਟਗ੍ਰਲ

ਗਣਿਤ ਅੰਦਰ, ਇੱਕ ਲਾਈਨ ਇੰਟਗ੍ਰਲ ਅਜਿਹਾ ਇੰਟਗ੍ਰਲ ਹੁੰਦਾ ਹੈ ਜਿੱਥੇ ਇੰਟੀਗ੍ਰੇਟ ਕੀਤੇ ਜਾਣ ਵਾਲ਼ੇ ਫੰਕਸ਼ਨ ਨੂੰ ਕਿਸੇ ਕਰਵ ਦੇ ਨਾਲ ਨਾਲ ਮੁੱਲ ਭਰਕੇ ਕੈਲਕੁਲੇਟ ਕੀਤਾ ਜਾਂਦਾ ਹੈ। ਸ਼ਬਦ ਪਾਥ ਇੰਟਗ੍ਰਲ, ਕਰਵ ਇੰਟਗ੍ਰਲ, ਅਤੇ ਕਰਵੀਲੀਨੀਅਰ ਇੰਟਗ੍ਰਲ ਵੀ ਵਰਤੇ ਜਾਂਦੇ ਹਨ; ਕੰਟੂਰ ਇੰਟਗ੍ਰਲ ਵੀ ਵਰਤਿਆ ਜਾਂਦ ...

ਆਭਾ ਦਵੇਸਰ

ਆਭਾ ਦਵੇਸਰ ਇੱਕ ਭਾਰਤੀ ਮੂਲ ਦੀ ਅੰਗਰੇਜ਼ੀ ਦੀ ਨਾਵਲਕਾਰ ਹੈ। ਉਸ ਨੂੰ ਇਕ ਨਿਊ ਯਾਰਕ ਫਾਉਂਡੇਸ਼ਨ ਆਫ਼ ਆਰਟਸ ਫਿਕਸ਼ਨ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ| ਉਸ ਦੇ 2005 ਦੇ ਨਾਵਲ ਬੇਬੀ ਜੀ ਨੇ ਲੈਸਬੀਅਨ ਫਿਕਸ਼ਨ ਲਈ ਲੈਂਬਡਾ ਲਿਟਰੇਰੀ ਐਵਾਰਡ ਅਤੇ ਸਟੋਨਵਾਲ ਬੁੱਕ ਐਵਾਰਡ ਜਿੱਤਿਆ | ਉਹ ਨਿਊ ਯਾਰਕ ਸਿਟੀ ਵ ...

ਇੰਦੂ ਸੁਦਰੇਸ਼ਨ

ਉਹ ਇੱਕ ਭਾਰਤੀ ਹਵਾਈ ਫੌਜ ਦੇ ਪਾਇਲਟ, ਜਿਸਦੀ ਡਿਊਟੀ ਦੌਰਾਨ ਕਰੈਸ਼ ਵਿੱਚ ਮੌਤ ਹੋ ਗਈ ਸੀ, ਦੀ ਬੇਟੀ ਹੈ। ਉਹ ਭਾਰਤ ਵਿੱਚ ਪੈਦਾ ਹੋਈ ਅਤੇ ਵੱਡੀ ਹੋਈ। ਪਰਿਵਾਰ ਫਿਰ ਬੰਗਲੌਰ ਚਲਾ ਗਿਆ ਜਿੱਥੇ ਉਸਨੇ ਉਤਸੁਕਤਾਪੂਰਵਕ ਕਿਤਾਬਾਂ ਇਕੱਠੀਆਂ ਕੀਤੀਆਂ। ਫਿਰ ਉਹ ਅਰਥਸ਼ਾਸਤਰ ਵਿੱਚ ਯੂਨੀਵਰਸਿਟੀ ਆਫ ਡੇਲਾਈਵਰ ਵਿੱਚ ...

ਏਲੀਸ ਐਵਰੀ

ਏਲੀਸ ਐਵਰੀ ਇੱਕ ਅਮਰੀਕੀ ਲੇਖਕ ਸੀ। ਉਸਨੇ ਦੋ ਸਟੋਨਵਾਲ ਬੁੱਕ ਅਵਾਰਡ ਜਿੱਤੇ ਹਨ, ਅਜਿਹਾ ਕਰਨ ਵਾਲੀ ਉਹ ਇਕੋ ਇਕ ਲੇਖਕ ਹੈ। ਇਨ੍ਹਾਂ ਅਵਾਰਡਾਂ ਵਿਚੋਂ ਪਹਿਲਾ ਉਸਨੇ 2008 ਵਿੱਚ ਆਪਣੇ ਪਹਿਲੇ ਨਾਵਲ ਦ ਟੀ ਹਾਊਸ ਫਾਇਰ ਅਤੇ ਦੂਜਾ ਉਸਨੇ 2013 ਵਿੱਚ ਆਪਣੇ ਦੂਜੇ ਨਾਵਲ ਦ ਲਾਸਟ ਨਿਊਡ ਲਈ ਜਿੱਤਿਆ ਸੀ। ਦ ਟੀ ਹਾ ...

ਸ਼ੇਰਿਲ ਸਟ੍ਰੇਡ

ਸ਼ੇਰਿਲ ਸਟ੍ਰੇਡ ਇੱਕ ਅਮਰੀਕੀ ਮੈਮੋਇਰਸਟ, ਨਾਵਲਕਾਰ, ਨਿਬੰਧਕਾਰ ਅਤੇ ਪੋਡਕਾਸਟ ਮੇਜ਼ਬਾਨ ਹੈ। ਉਹ ਚਾਰ ਪੁਸਤਕਾਂ ਦੀ ਲੇਖਕ ਹੈ ਅਤੇ ਉਸ ਦੀ ਅਵਾਰਡ ਜੇਤੂ ਲਿਖਤ ਰਾਸ਼ਟਰੀ ਰਸਾਲਿਆਂ ਅਤੇ ਸੰਗਠਨਾਂ ਵਿੱਚ ਵਿਆਪਕ ਤੌਰ ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਸਟ੍ਰੇਡ ਦੀ ਪਹਿਲੀ ਕਿਤਾਬ, ਨਾਵਲ ਟੌਰਚ ਸੀ ਅਤੇ ਇਹ ਫ਼ਰਵਰੀ ...

ਸ਼ੇਲੀਆ ਗੋਸ

ਸ਼ੇਲੀਆ ਮੈਰੀ ਗੋਸ ਇੱਕ ਅਮਰੀਕੀ ਲੇਖਕ, ਫ੍ਰੀਲਾਂਸ ਲੇਖਕ ਅਤੇ ਸਕਰੀਨਲੇਖਕ ਹੈ। ਸ਼ੇਲੀਆ ਗੋਸ ਦਾ ਜਨਮ ਲੂਸੀਆਨਾ ਦੇ ਸ਼੍ਰੇਵਪੋਰਟ ਵਿੱਚ ਹੋਇਆ ਸੀ ਅਤੇ ਉਹ ਆਪਣੇ ਮਾਪਿਆਂ ਅਤੇ ਦੋ ਭਰਾਵਾਂ ਨਾਲ ਰਹਿ ਕੇ ਵੱਡੀ ਹੋਈ ਸੀ। ਉਸ ਦੇ ਮਾਪਿਆਂ ਨੇ ਸਿੱਖਿਆ ਦੀ ਮਹੱਤਤਾ ਜ਼ਾਹਰ ਕੀਤੀ, ਇਸ ਲਈ ਬੈਟਨ ਰੂਜ ਦੀ ਦੱਖਣੀ ਯੂ ...

ਸਾਰਾ ਫਰੀਜ਼ਾਨ

ਸਾਰਾ ਫਰੀਜ਼ਾਨ ਨੌਜਵਾਨ ਬਾਲਗ ਸਾਹਿਤ ਦੀ ਇੱਕ ਅਮਰੀਕੀ ਲੇਖਕ ਹੈ। ਉਸਦਾ ਪਹਿਲਾ ਨਾਵਲ, ਇਫ ਯੂ ਕੁੱਡ ਬੀ ਮਾਈਨ ਨੇ ਫੇਰੋ-ਗਰੂਮਲੀ ਅਵਾਰਡ, ਐਡਮੰਡ ਵ੍ਹਾਈਟ ਅਵਾਰਡ ਅਤੇ 2014 ਵਿੱਚ ਬੱਚਿਆਂ / ਯੰਗ ਬਾਲਗ ਸਾਹਿਤ ਲਈ ਲਾਂਬਦਾ ਸਾਹਿਤਕ ਅਵਾਰਡ ਹਾਸਿਲ ਕੀਤੇ ਅਤੇ ਇਸਨੂੰ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਰੈਂਬੋ ...

ਸੂਜ਼ਨ ਫੇਨਿਮੋਰ ਕੂਪਰ

ਸੂਜ਼ਨ ਔਗਸਟਾ ਫੇਨਿਮੋਰ ਕੂਪਰ ਇੱਕ ਅਮਰੀਕੀ ਲੇਖਕ ਅਤੇ ਸ਼ੁਕੀਨ ਪਰੰਪਰਾਵਾਦੀ ਸੀ। ਉਸ ਨੇ ਨਿਊਯਾਰਕ ਦੇ ਕੋਪਰਸਟਾਊਨ ਵਿੱਚ ਇੱਕ ਅਨਾਥ ਆਸ਼ਰਮ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਇੱਕ ਸਫਲ ਚੈਰੀਟੀ ਬਣਾਇਆ। ਇਹ ਲੇਖਕ ਜੇਮਸ ਫੈਨਿਮੋਰ ਕੂਪਰ ਦੀ ਧੀ ਸੀ, ਇਹ ਆਪਣੇ ਸੈਕਰੇਟਰੀ ਅਤੇ ਮੁਨਸ਼ੀ ਦੇ ਤੌਰ ਤੇ ਆਪਣੇ ਪਿਤਾ ...

ਹੀਦਰ ਰੋਜ਼ ਜੋਨਸ

ਹੀਦਰ ਰੋਜ਼ ਜੋਨਸ ਕਲਪਨਿਕ ਨਾਵਲਾਂ ਦੀ ਇੱਕ ਅਮਰੀਕੀ ਲੇਖਕ ਹੈ। ਉਸ ਨੂੰ ਉਸਦੀ ਐਲਪੇਨੀਆ ਲੜੀ ਦੇ ਤੀਜੇ ਨਾਵਲ, ਮਦਰ ਆਫ ਸੋਲਜ਼ ਦੇ ਨਾਵਲ ਲਈ 2017 ਗੈਲੈਕਟਿਕ ਸਪੈਕਟ੍ਰਮ ਅਵਾਰਡ ਮਿਲਿਆ ਹੈ। ਉਸਦੀ ਐਲਪੇਨੀਆ ਲੜੀ ਦੇ ਪਿਛਲੇ ਨਾਵਲ ਡਾਟਰ ਆਫ ਮਿਸਟਰੀ ਅਤੇ ਦ ਮਿਸਟਿਕ ਮੈਰਿਜ ਦੋਵਾਂ ਲਈ ਉਸਨੂੰ ਸਪੈਕਟ੍ਰਮ ਅਵਾਰ ...

ਚੀਨ ਵਿੱਚ ਔਰਤਾਂ

ਚੀਨ ਵਿੱਚ ਖਿੰਗ ਰਾਜਵੰਸ਼, ਰਿਪਬਲਿਕਨ ਪੀਰੀਅਡ, ਚੀਨੀ ਘਰੇਲੂ ਯੁੱਧ ਅਤੇ ਚੀਨ ਦੀ ਲੋਕ-ਰਾਜ ਚੀਨ ਦੇ ਉਭਾਰ ਵਿੱਚ ਚੀਨ ਵਿੱਚ ਔਰਤਾਂ ਦੀਆਂ ਜ਼ਿੰਦਗੀਆਂ ਵਿੱਚ ਕਾਫ਼ੀ ਬਦਲਾਅ ਆਇਆ ਹੈ, ਲਿੰਗ ਬਰਾਬਰੀ ਦੀ ਵਚਨਬੱਧਤਾ ਬਾਰੇ ਜਨਤਕ ਤੌਰ ਤੇ ਐਲਾਨ ਕੀਤਾ ਸੀ. ਨਵੇਂ ਸਮੂਹਿਕ ਸਰਕਾਰ ਨੇ ਚੀਨੀ ਬਰਾਦਰੀ ਵਾਲੇ ਚੀਨੀ ਸ ...

ਫੈਂਗ ਫਾਂਗ

ਫੈਂਗ ਫਾਂਗ ਵੈਂਗ ਫਾਂਗ ਦਾ ਸਾਹਿਤਕ ਨਾਮ ਹੈ, ਉਹ ਇੱਕ ਚੀਨੀ ਲੇਖਕ ਹੈ, ਜਿਸਨੂੰ 2010 ਵਿੱਚ ਲੂ ਜ਼ੂਨ ਲਿਟਰੇਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਜਿਆਂਸੂ ਪ੍ਰਾਂਤ ਦੇ ਨਾਨਜਿੰਗ ਵਿੱਚ ਪੈਦਾ ਹੋਈ ਸੀ। ਉਹ ਚੀਨੀ ਭਾਸ਼ਾ ਸਿੱਖਣ ਲਈ 1978 ਵਿੱਚ ਵੁਹਾਨ ਯੂਨੀਵਰਸਿਟੀ ਗਈ ਸੀ। 1975 ਵਿੱਚ ਉਸਨੇ ਕਵਿਤਾ ...

ਜ਼ਰੀਨਾ ਬਲੋਚ

ਜ਼ਰੀਨਾ ਬਲੋਚ ਇੱਕ ਪਾਕਿਸਤਾਨੀ ਲੋਕ ਸੰਗੀਤ ਗਾਇਕਾ, ਸਾਜ ਗਾਇਕਾ ਅਤੇ ਸੰਗੀਤਕਾਰ ਸੀ। ਉਹ ਇੱਕ ਅਭਿਨੇਤਰੀ, ਰੇਡੀਓ ਅਤੇ ਟੀ.ਵੀ. ਕਲਾਕਾਰ, ਲੇਖਕ, 30 ਸਾਲਾਂ ਤੋਂ ਵੱਧ ਅਧਿਆਪਕ, ਰਾਜਨੀਤਿਕ ਕਾਰਕੁਨ ਅਤੇ ਸਮਾਜ ਸੇਵਕ ਵੀ ਸੀ।

ਮੁਹੰਮਦ ਇਬਰਾਹੀਮ ਖਵਾਖੁਜ਼ੀ

ਉਸਤਾਦ ਮੁਹੰਮਦ ਇਬਰਾਹੀਮ ਖਵਾਖੁਜ਼ੀ ਦੁਰ ਮੁਰੰਮਤ ਖ਼ਾਨ ਬਲੋਚ ਦਾ ਪੁੱਤਰ ਦਾ ਜਨਮ 28 ਫਰਵਰੀ 1920 ਨੂੰ ਕੰਧਾਰ ਪ੍ਰਾਂਤ ਦੇ ਮਲਾਜਤ ਜ਼ਿਲੇ, ਅਫ਼ਗ਼ਾਨਿਸਤਾਨ ਵਿੱਚ ਹੋਇਆ ਸੀ। ਉਸ ਦਾ ਪੁੱਤਰ ਘਰਜਾਈ ਖਵਾਖੁਜ਼ੀ ਅਫਗਾਨ ਸਰਕਾਰ ਵਿੱਚ ਇੱਕ ਸਰਗਰਮ ਸਿਆਸਤਦਾਨ ਹੈ ਅਤੇ ਉਸ ਦਾ ਪੋਤਾ ਗ਼ਰਾਨਾਈ ਖਵਾਖੁਜ਼ੀ ਅਫਗਾਨਿਸ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →