ⓘ Free online encyclopedia. Did you know? page 212

ਘਾਤ ਅੰਕ

ਘਾਤ ਅੰਕ ਗਣਿਤ ਵਿੱਚ ਇਸ ਨੂੰ b n ਲਿਖਿਆ ਜਾਂਦਾ ਹੈ ਜਿਸ ਵਿੱਚ ਦੋ ਅੰਕ ਹੁੰਦੇ ਹਨ ਪਹਿਲੇ ਵਾਲੇ ਨੂੰ ਅਧਾਰ ਅੰਕ ਅਤੇ ਉਪਰ ਵਾਲੇ ਨੂੰ ਘਾਤ ਅੰਕ ਕਿਹਾ ਜਾਂਦਾ ਹੈ। ਜਦੋਂ ਘਾਤ ਅੰਕ ਧਨਾਤਮਿਕ ਸੰਖਿਆ ਹੁੰਦੀ ਹੈ ਤਾਂ ਅਧਾਰ ਨੂੰ ਘਾਤ ਅੰਕ ਵਾਰੀ ਗੁਣਾ ਕੀਤਾ ਜਾਂਦਾ ਹੈ।

ਤਿਕੋਣੀਆ ਸੰਖਿਆ

ਤਿਕੋਣੀਆ ਸੰਖਿਆ ਸੱਜੇ ਪਾਸੇ ਦਰਸਾਏ ਚਿੱਤਰ ਮੁਤਾਬਕ ਸਮਬਾਹੂ ਤਿਕੋਣ ਨੂੰ ਬਣਾਉਣ ਵਾਲੇ ਵਸਤੂਆਂ ਦੀ ਗਿਣਤੀ ਹੈ। nਵੀ ਤਿਕੋਣੀਆ ਸੰਖਿਆ, n ਬਿਦੂਆਂ ਨਾਲ ਬਰਾਬਰ ਭੂਜਾਵਾਂ ਵਾਲੇ ਸਮਬਾਹੂ ਤਿਕੋਣ ਦੇ ਕੁਲ ਬਿੰਦੂਆਂ ਦੀ ਸੰਖਿਆ ਹੈ। ਇਹ ਸੰਖਿਆ ਸਿਫ਼ਰ ਤੋਂ ਸ਼ੁਰੂ ਹੁੰਦੀਆ ਹਨ। 0, 1, 3, 6, 10, 15, 21, 28, ...

ਵਿਲਸਨ ਅਭਾਜ ਸੰਖਿਆ

ਵਿਲਸਨ ਅਭਾਜ ਸੰਖਿਆ, ਦਾ ਨਾਮ ਅੰਗਰੇਜ਼ ਗਣਿਤ ਸ਼ਾਸ਼ਤਰੀ ਜਾਨ ਵਿਲਸਨ, ਦੇ ਨਾਮ ਤੇ ਪਿਆ। ਅਭਾਜ ਸੰਖਿਆ p ਇਸਤਰ੍ਹਾਂ ਹੈ ਕਿ p 2,! + 1 ਨੂੰ ਵੰਡਦਾ ਹੈ ਜਿਥੇ "!" ਦਾ ਮਤਲਵ ਕ੍ਰਮਗੁਣਿਤ ਹੈ: ਇਸ ਦਾ ਮਿਲਾਣ ਵਿਲਸਨ ਪ੍ਰਮੇਯ ਨਾਲ ਕਰੋ ਜਿਸ ਦੀ ਪ੍ਰੀਭਾਸ਼ਾ ਹੈ ਕਿ ਹਰ ਅਭਾਜ ਸੰਖਿਆ p,! + 1 ਨੂੰ ਵੰਡਦੀ ਹੈ। ...

ਸਪੇਸਟਾਈਮ ਅਲਜਬਰਾ

ਗਣਿਤਿਕ ਭੌਤਿਕ ਵਿਗਿਆਨ ਅੰਦਰ, ਸਪੇਸਟਾਈਮ ਅਲਜਬਰਾ ਕਲਿੱਫੋਰਡ ਅਲਜਬਰਾ Cl 1.3, ਜਾਂ ਇਸਦੇ ਸਮਾਨ ਹੀ ਰੇਖਾਗਣਿਤਿਕ ਅਲਜਬਰਾ G ਲਈ ਇੱਕ ਨਾਮ ਹੈ, ਜੋ ਸਪੈਸ਼ਲ ਰਿਲੇਟੀਵਿਟੀ ਅਤੇ ਸਾਪੇਖਿਕ ਸਪੇਸਟਾਈਮ ਦੇ ਰੇਖਾਗਣਿਤ ਨਾਲ ਵਿਸ਼ੇਸ਼ ਤੌਰ ਤੇ ਨਜ਼ਦੀਕੀ ਤੌਰ ਤੇ ਜੁੜਿਆ ਹੋ ਸਕਦਾ ਹੈ। ਇਹ ਇੱਕ ਵੈਕਟਰ ਸਪੇਸ ਹੁੰਦ ...

ਤੂ ਫ਼ੂ

ਤੂ ਫੂ ਚੀਨ ਦੇ ਥਾਂਗ ਰਾਜਵੰਸ਼ ਦਾ ਪ੍ਰਸਿੱਧ ਚੀਨੀ ਕਵੀ ਸੀ। ਉਹ ਅਤੇ ਉਹਨਾਂ ਦੇ ਸਮਕਾਲੀ ਲੀ ਪਾਈ ਦੋਨੋਂ ਚੀਨ ਦੇ ਸਭ ਤੋਂ ਵੱਡੇ ਕਵੀ ਮੰਨੇ ਜਾਂਦੇ ਹਨ।

ਲੀ ਬਾਈ

ਲੀ ਬਾਈ ਜਾਂ ਲਈ ਬੋ ਇੱਕ ਚੀਨੀ ਕਵੀ ਹੈ। ਉਹ ਅਤੇ ਉਸ ਦੇ ਦੋਸਤ ਡੂ ਫੂ ਨੂੰ ਮੱਧ-ਥਾਂਗ ਰਾਜਵੰਸ਼ ਵਿੱਚ ਚੀਨੀ ਕਵਿਤਾ ਦੀਆਂ ਦੋ ਸਭ ਤੋਂ ਮੁੱਖ ਹਸਤੀਆਂ ਹਨ। ਉਸ ਕਾਲ ਨੂੰ ਅਕਸਰ ਸੁਨਿਹਿਰੀ ਯੁੱਗ ਕਿਹਾ ਜਾਦਾ ਹੈ।

ਅਨੀਸ ਕਿਦਵਈ

ਅਨੀਸ ਕਿਦਵਈ ਉੱਤਰ ਪ੍ਰਦੇਸ਼ ਦੀ ਇੱਕ ਲੇਖਕ, ਇੱਕ ਕਾਰਕੁਨ ਅਤੇ ਸਿਆਸਤਦਾਨ ਸੀ। ਉਸ ਨੇ ਭਾਰਤ ਦੇ ਖ਼ੂਨੀ ਵਿਭਾਜਨ ਦੇ ਪੀੜਤਾਂ ਦੀ ਸ਼ਾਂਤੀ ਅਤੇ ਮੁੜ-ਵਸੇਬੇ ਲਈ ਕੰਮ ਕੀਤਾ ਅਤੇਨਵੇਂ ਆਜ਼ਾਦ ਭਾਰਤ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਬਿਤਾਇਆ। ਉਸ ਨੇ 1956-62 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ...

ਗਰਿਮਾ ਸਿੰਘ

ਫਰਮਾ:Infobox।ndian politician ਗਰਿਮਾ ਸਿੰਘ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਟਾਂਡਾ, ਉੱਤਰ ਪ੍ਰਦੇਸ਼, ਭਾਰਤ ਦੇ 17ਵੀਂ ਵਿਧਾਨ ਸਭਾ ਦੀ ਇੱਕ ਮੈਂਬਰ ਹੈ। ਇਹ ਉੱਤਰ ਪ੍ਰਦੇਸ਼ ਦੇ ਅਮੇਠੀ, ਉੱਤਰ ਪ੍ਰਦੇਸ਼ ਚੋਣ ਹਲਕੇ ਦੀ ਪ੍ਰਸਤੁਤ ਕਰਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਇੱਕ ਮੈਂਬਰ ਹੈ।

ਰਾਜਨਾਥ ਸਿੰਘ

ਰਾਜਨਾਥ ਰਾਮ ਬਦਨ ਸਿੰਘ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਇਕ ਭਾਰਤੀ ਸਿਆਸਤਦਾਨ ਹੈ ਜੋ ਮੌਜੂਦਾ ਸਮੇਂ ਗ੍ਰਹਿ ਮੰਤਰੀ ਦੇ ਰੂਪ ਵਿਚ ਸੇਵਾ ਕਰਦਾ ਹੈ. ਉਹ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਾਜਪਾਈ ਸਰਕਾਰ ਵਿਚ ਕੈਬਨਿਟ ਮੰਤਰੀ ਸਨ. ਉਨ੍ਹਾਂ ਨੇ 2005 ਤੋਂ 2009 ਅਤੇ 2013 ਤੋਂ 2014 ਤੱਕ ਭਾਜਪਾ ...

ਕਰਤਿਕਾ ਸੇਂਗਰ

ਕਰਤਿਕਾ ਸੇਂਗਰ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਝਾਂਸੀ ਕੀ ਰਾਣੀ ਨਾਟਕ ਵਿੱਚ ਰਾਣੀ ਲਕਸ਼ਮੀਬਾਈ ਦੀ ਭੂਮਿਕਾ ਅਦਾ ਕੀਤੀ, ਜ਼ੀ ਟੀਵੀ ਦੇ ਨਾਟਕ ਪੁਨਰ ਵਿਵਾਹ ਵਿੱਚ ਇਸਨੇ ਆਰਤੀ ਦਾ ਰੋਲ ਨਿਭਾਇਆ ਅਤੇ ਕਸਮ ਤੇਰੇ ਪਿਆਰ ਕੀ ਵਿੱਚ ਤੰਨੁ ਦੀ ਭੂਮਿਕਾ ਨਿਭਾਈ।

ਰੋਸ਼ਨੀ ਵਾਲੀਆ

ਰੋਸ਼ਨੀ ਵਾਲੀਆ ਇੱਕ ਭਾਰਤੀ ਬਾਲ ਅਦਾਕਾਰਾ ਹੈ। ਵਾਲੀਆ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜਨ ਇਸ਼ਤਿਹਾਰਬਾਜ਼ੀ ਨਾਲ ਕੀਤੀ ਅਤੇ ਪਹਿਲੇ ਟੈਲੀਵਿਜਨ ਸ਼ੋਅ ਮੈਂ ਲਕਸ਼ਮੀ ਇਸ ਆਂਗਨ ਕੀ ਵਿੱਚ ਅਦਾਕਾਰੀ ਕੀਤੀ। ਬਾਅਦ ਵਿੱਚ, ਇਸਨੇ ਕਈ ਸ਼ੋਆਂ ਭਾਰਤ ਕਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ, ਗੁਮਰਾਹ: ਐਂਡ ਆਫ਼ ਇਨ ...

ਹੀਬਾ ਨਵਾਬ

ਹੀਬਾ ਨਵਾਬ ਇੱਕ ਭਾਰਤੀ ਅਭਿਨੇਤਰੀ ਹਨ। ਉਹ ਸਟਾਰ ਪਲੱਸ ਦੇ ਤੇਰੇ ਸ਼ਹਿਰ ਮੇਂ ਨਾਟਕ ਵਿੱਚ ਅਮਾਯਾ ਦੀ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਹਨ। ਵਰਤਮਾਨ ਵਿੱਚ, ਉਹ ਜੀਜਾਜੀ ਛੱਤ ਪਰ ਹੈਂ ਨਾਮਕ ਸਬ ਟੀਵੀ ਦੇ ਸਿਟਕਾਮ ਸ਼ੋਅ ਵਿੱਚ ਇਲਾਇਚੀ ਬੰਸਲ ਦੀ ਭੂਮਿਕਾ ਨਿਭਾ ਰਹੇ ਹਨ।

ਉਰਈ

ਉਰਈ ਜਲੌਣ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਸਬ-ਜ਼ਿਲ੍ਹਾ ਹੈ। ਇਹ ਜਲੌਣ ਜ਼ਿਲ੍ਹੇ ਦਾ ਜ਼ਿਲ੍ਹਾ ਹੈਡਕੁਆਟਰ ਹੈ, ਜੋ ਝਾਂਸੀ ਸਬਡਿਵੀਜ਼ਨ ਦਾ ਹਿੱਸਾ ਹੈ। ਇਹ NH-25 ਤੇ ਝਾਂਸੀ ਅਤੇ ਕਾਨਪੁਰ ਦੇ ਵਿਚਕਾਰ ਸਥਿਤ ਹੈ।

ਅਰਪਨ

ਅਰਪਨ ਇੱਕ ਅਜਿਹੀ ਸੰਸਥਾ ਹੈ ਜੋ ਕਿ 2006 ਤੋਂ ਵੱਡੇ ਪੱਧਰ ਤੇ ਬੱਚਿਆਂ ਨਾਲ ਜਿਨਸੀ ਪੱਧਰ ਤੇ ਹੋਣ ਵਾਲੇ ਦੁਰਵਿਵਹਾਰ ਦੇ ਮਸਲਿਆਂ ਨਾਲ ਨਜਿੱਠਦੀ ਹੈ। ਅਰਪਨ ਅਜੋਕੇ ਸਮੇਂ ਵੁਿਚ ਮੁੰਬਈ ਅਤੇ ਥਾਨਾ ਵਿੱਚ ਕਾਰਜਸ਼ੀਲ ਹੈ। ਇਹ ਸੰਸਥਾ ਸ਼ਿਕਾਰ ਹੋਏ ਬੱਚਿਆਂ ਦੀ ਹਰ ਪੱਧਰ ਤੇ ਸਹਾਇਤਾ ਕਰਦੀ ਹੈ ਅਤੇ ਮਾਹਿਰ ਅਧਿਆ ...

ਏਕਲਵਿਆ ਫਾਊਂਡੇਸ਼ਨ

ਏਕਲਵਿਆ ਇੱਕ ਭਾਰਤੀ ਗ਼ੈਰ-ਸਰਕਾਰੀ ਜਥੇਬੰਦੀ ਹੈ ਜੋ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਸਿੱਖਿਆ ਦੇ ਖੇਤਰ ਵਿੱਚ ਆਧਾਰਭੂਤ ਕਾਰਜ ਕਰ ਰਹੀ ਹੈ। ਇਹ ਸੰਨ 1982 ਵਿੱਚ ਇੱਕ ਸਰਬ ਭਾਰਤੀ ਸੰਸਥਾ ਦੇ ਰੂਪ ਵਿੱਚ ਰਜਿਸਟਰ ਕਰਵਾਈ ਸੀ। ਇਹ ਮੁਢਲੀ ਸਿੱਖਿਆ ਦੇ ਖੇਤਰ ਵਿੱਚ ਵਿਗਿਆਨਕ ਪੱਧਤੀ ਅਤੇ ਬਾਲ-ਸਿੱਖਿਆ ਵਿੱਚ ਤ ...

ਕੇਂਦਰੀ ਪੰਜਾਬੀ ਲੇਖਕ ਸਭਾ

ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਤੇ ਸੱਭਿਆਚਾਰ ਨਾਲ ਸਾਂਝ ਵਧਾਉਣਾ ਅਤੇ ਪੰਜਾਬੀ ਸਾਹਿਤਕਾਰਾਂ ਲਈ ਦੇਸ਼ੀ, ਵਿਦੇਸ਼ੀ ਸਾਹਿਤਕਾਰਾਂ ਨਾਲ ਮੇਲ ਜੋਲ ਤੇ ਸਾਂਝ ਦੇ ਵਸੀਲੇ ਜੁਟਾਉਣਾ। ਪੰਜਾਬੀ ਲੇਖਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਵਿਤਕਰੇ ਤੋਂ ਬਿਨਾਂ ‘ਕੇਂਦਰੀ ਸਭਾ ਦੇ ਮੰਚ ਉੱਤੇ ਸੰਗਠਿਤ ਕਰਨਾ। ‘ਕੇ ...

ਪਿੰਗਲਵਾੜਾ

ਪਿੰਗਲਵਾੜਾ ਉੱਤਰੀ ਭਾਰਤੀ ਰਾਜ, ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਨਿਆਸਰਿਆਂ ਲਈ ਇੱਕ ਜਗ੍ਹਾ ਹੈ। ਇਹ ਨੈਸ਼ਨਲ ਹਾਈਵੇ 1, ਜਿਸ ਨੂੰ ਜੀਟੀ ਰੋਡ ਵੀ ਕਹਿ ਦਿੰਦੇ ਹਨ, ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨੇੜੇ ਇੱਕ ਤਿੰਨ-ਮੰਜ਼ਲਾ ਇਮਾਰਤ ਵਿੱਚ ਹੈ।

ਵੁਮੈਨ ਇਨ ਬਲੈਕ

ਵੁਮੈਇਨ ਬਲੈਕ, ਇੱਕ ਔਰਤਾਂ ਦੀ ਵਿਰੋਧੀ ਜੰਗ ਮੁਹਿੰਮ ਹੈ ਜਿਸ ਨਾਲ ਦੁਨੀਆ ਭਰ ਦੇ ਲਗਪਗ 10.000 ਕਾਰਕੁਨ ਹਨ। ਪਹਿਲੇ ਗਰੁੱਪ ਦੀ ਸਥਾਪਨਾ 1 ਫਰਵਰੀ 1988 ਵਿੱਚ ਇਜ਼ਰਾਇਲੀ ਔਰਤਾਂ ਦੁਆਰਾ ਜੇਰੂਸਲਮ ਚ ਕੀਤੀ।

ਅਰਪਨਾ ਕੌਰ

ਅਰਪਨਾ ਦਾ ਜਨਮ 1954 ਚ ਦਿੱਲੀ ਭਾਰਤ ਵਿੱਚ ਹੋਇਆ। ਉਹ ਕਲਾ ਅਤੇ ਸੰਗੀਤ ਵਿੱਚ ਅਮੀਰ ਵਾਤਾਵਰਣ ਵਿੱਚ ਪਰਵਾਨ ਚੜ੍ਹੀ ਕਲਾਕਾਰ ਹੈ। ਅਰਪਨਾ ਦੀ ਸਖਸ਼ੀਅਤ ਤੇ ਉਸ ਦੀ ਮਾਤਾ, ਪਦਮਸ੍ਰੀ ਅਜੀਤ ਕੌਰ ਦਾ ਪ੍ਰਭਾਵ ਬੜਾ ਉਘੜਵਾਂ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਸਾਹਿਤ ਵਿੱਚ ਐਮਏ ਦੀ ਡਿਗਰੀ ਹਾਸਲ ਕੀਤੀ। ਉਹ ਆਪ ...

ਗ਼ੁਲਾਮ ਮੁਹੰਮਦ ਸ਼ੇਖ਼

ਗ਼ੁਲਾਮ ਮੋਹੰਮਦ ਸ਼ੇਖ ਜਗਤ ਪ੍ਰਸਿੱਧ ਚਿੱਤਰਕਾਰ, ਲੇਖਕ ਅਤੇ ਕਲਾ ਆਲੋਚਕ ਹੈ। 1983 ਵਿੱਚ ਕਲਾ ਖੇਤਰ ਚ ਉਸ ਦੇ ਯੋਗਦਾਨ ਲਈ ਉਸ ਨੂੰ ਪਦਮਸ਼ਰੀ ਇਨਾਮ ਨਾਲ ਅਤੇ 2014 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਜਾਮਿਨੀ ਰਾਏ

ਜਾਮਿਨੀ ਰਾਏ ਇੱਕ ਭਾਰਤੀ ਚਿੱਤਰਕਾਰ ਸੀ। ਉਸਨੂੰ 1955 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਅਬਿੰਦਰਨਾਥ ਟੈਗੋਰ ਦੇ ਸਭ ਤੋਂ ਮਸ਼ਹੂਰ ਵਿਦਿਆਰਥੀਆਂ ਵਿੱਚੋਂ ਇੱਕ ਸੀ। ਭਾਰਤ ਵਿੱਚ ਆਧੁਨਿਕ ਕਲਾ ਦੇ ਉਭਾਰ ਵਿੱਚ ਉਸ ਦਾ ਯੋਗਦਾਨ ਨਿਰਵਿਵਾਦ ਹੈ।

ਵਾਸੁਦੇਵ ਐਸ ਗਾਇਤੋਂਡੇ

ਵੀ ਐਸ ਗਾਇਤੋਂਡੇ ਪਹਿਲਾ ਭਾਰਤੀ ਸਮਕਾਲੀ ਚਿੱਤਰਕਾਰ ਸੀ, ਜਿਸ ਦੀ ਇੱਕ ਪੇਂਟਿੰਗ ਮੁੰਬਈ ਵਿੱਚ 2005 ਓਸੀਅਨ ਕਲਾ ਨਿਲਾਮੀ 90 ਲੱਖ ਰੁਪੇ 140.000 ਅਮਰੀਕੀ ਡਾਲਰ ਵਿੱਚ ਵਿਕੀ। 2013 ਵਿੱਚ ਕਰਿਸਟੀ ਦੀ ਭਾਰਤ ਵਿੱਚ ਹੋਣ ਵਾਲੀ ਪਹਿਲੀ ਨੀਲਾਮੀ ਵਿੱਚ ਵੀ ਐਸ ਗਾਇਤੋਂਡੇ ਦੀ ਇੱਕ ਪੇਂਟਿੰਗ 23.7 ਕਰੋੜ ਰੁਪਏ 3. ...

ਸੈਯਦ ਹੈਦਰ ਰਜ਼ਾ

ਸੈਯਦ ਹੈਦਰ ਰਜ਼ਾ ਉਰਫ ਐਸ. ਐਚ. ਰਜ਼ਾ ਇੱਕ ਪ੍ਰਸਿੱਧ ਭਾਰਤੀ ਚਿੱਤਰਕਾਰ ਹਨ।।950 ਤੋਂ ਬਾਅਦ ਉਹ ਫ਼ਰਾਂਸ ਵਿੱਚ ਰਹਿੰਦੇ ਅਤੇ ਕੰਮ ਕਰਦੇ ਰਹੇ ਹਨ, ਲੇਕਿਨ ਭਾਰਤ ਦੇ ਨਾਲ ਨਿਰੰਤਰ ਜੁੜੇ ਹੋਏ ਹਨ। ਉਸ ਦੇ ਪ੍ਰਮੁੱਖ ਚਿੱਤਰ ਜਿਆਦਾਤਰ ਤੇਲ ਜਾਂ ਏਕਰੇਲਿਕ ਵਿੱਚ ਬਣੇ ਹਨ ਜਿਨ੍ਹਾਂ ਵਿੱਚ ਰੰਗਾਂ ਦਾ ਬਹੁਤ ਜ਼ਿਆਦਾ ...

ਫਤਿਹਪੁਰ ਰਾਜਪੂਤਾਂ

ਫਤਹਿਪੁਰ ਰਾਜਪੂਤਾਂ, ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ ਮਹਿਤਾ ਰੋਡ ਉੱਤੇ ਸਥਿਤ ਹੈ। ਇਹ ਪਿੰਡ ਗੁਆਂਡੀ ਪਿੰਡਾਂ ਵਿਚੋਂ ਉੱਚਾ ਹੈ। ਇਹ ਰਾਜਪੂਤਾਂ ਦਾ ਪਿੰਡ ਹੈ।

ਬੰਡਾਲਾ, ਅੰਮ੍ਰਿਤਸਰ

ਪਿੰਡ ਵਿੱਚ ਵੜਦਿਆਂ ਹੀ ਕਰਨੈਲ ਦੇ ਢੱਠੇ ਮਹੱਲ ਨਜ਼ਰੀਂ ਪੈਣਗੇ। ਮਹਿਲਾਂ ਦਾ ਇੱਕ ਦਰਵਾਜਾ ਤੇ ਕੁਝ ਬਚੀਆਂ ਦੀਵਾਰਾਂ ਆਪਣੇ ਸਮੇਂ ਰਹੀ ਆਪਣੀ ਸ਼ਾਨ ਦੀ ਕਹਾਣੀ ਕਹਿ ਰਹੀਆਂ ਹਨ। ਮਹਿਲ ਦੇ ਖੰਡਰਾਂ ਦੀ ਸ਼ਾਨ ਵੇਖਕੇ ਭੁਲੇਖਾ ਪੈਂਦਾ ਹੈ ਕਿ ਇਹ ਪੁਰਾਣੇ ਸਮੇਂ ਦੇ ਕਿਸੇ ਰਾਜੇ-ਮਹਾਰਾਜੇ ਦੇ ਹੋਣਗੇ। ਕਰਨੈਲ ਸਹਿਬ ...

ਸੰਗਰਾਣਾ ਸਾਹਿਬ

ਇਸ ਪਿੰਡ ਦਾ ਇਤਿਹਾਸ ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਜੁੜਿਆ ਹੋਇਆ ਹੈ। 1628 ਵਿੱਚ ਅੰਮ੍ਰਿਤਸਰ ਤੋਂ ਬਾਹਰ ਸਿੱਖ ਸ਼ਿਕਾਰ ਖੇਡ ਰਹੇ ਸਨ, ਅਤੇ ਕੁਝ ਹੀ ਦੂਰੀ ਤੇ ਸ਼ਾਹਜਹਾਂ ਦੇ ਸਪਾਹੀ ਵੀ ਸ਼ਿਕਾਰ ਖੇਡ ਰਹੇ ਸਨ। ਸ਼ਿਕਾਰ ਸਮੇਂ ਮੁਗਲ ਫੋਜਾਂ ਦਾ ਬਾਜ਼ ਉੱਡ ਕੇ ਸਿੱਖਾਂ ਕੋਲ ਆ ਗ ...

ਭਟਨੂਰਾ ਲੁਬਾਣਾ

ਭਟਨੂਰਾ-ਲੁਬਾਣਾ ਜਲੰਧਰ ਜ਼ਿਲ੍ਹਾ ਦੇ ਬਲਾਕ ਭੋਗਪੁਰ ਦਾ ਸਭ ਤੋਂ ਵੱਡਾ ਪਿੰਡ ਹੈ ਇਹ ਭੋਗਪੁਰ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਭੁਲੱਥ ਵਾਲੀ ਸੜਕ ਤੋਂ ਇੱਕ ਫਰਲਾਂਗ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦੀ ਜ਼ਮੀਨ ਨਾਲ ਜ਼ਿਲ੍ਹਾ ਕਪੂਰਥਲਾ ਅਤੇ ਹੁਸ਼ਿਆਰਪੁਰ ਦੀਆਂ ਹੱਦਾਂ ਲੱਗਣ ਕਰ ਕੇ ਭਟਨੂਰਾ ਲੁਬਾਣ ...

ਬਲਬੀਰ ਸਿੰਘ ਕੁਲਾਰ

ਬਲਬੀਰ ਸਿੰਘ ਕੁਲਾਰ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਅਤੇ ਇੱਕ ਪੰਜਾਬ ਪੁਲਿਸ ਅਧਿਕਾਰੀ ਹੈ। ਉਸਦੇ ਆਖਰੀ ਨਾਮ ਦੇ ਵਿਕਲਪਿਕ ਸ਼ਬਦ ਜੋੜਾਂ ਵਿੱਚ ਕੁਲਾਰ ਅਤੇ ਖੁੱਲਰ ਸ਼ਾਮਲ ਹਨ। ਬਲਬੀਰ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਵਿੱਚ ਹੋਇਆ ਸੀ। ਉਹ 1957–1960 ਦੌਰਾਨ ਆਲ ਇੰਡੀਆ ਸਕੂਲਾਂ ਦਾ ਕਪ ...

ਰਾਜਿੰਦਰ ਸਿੰਘ ਰਹੇਲੂ

ਰਜਿੰਦਰ ਸਿੰਘ ਰਹੇਲੂ ਇੱਕ ਇੰਡੀਅਨ ਪੈਰਾਲੰਪਿਕ ਪਾਵਰਲਿਫਟਰ ਹੈ। ਉਸਨੇ 56 ਕਿਲੋਗ੍ਰਾਮ ਸ਼੍ਰੇਣੀ ਵਿਚ 2004 ਦੇ ਸਮਰ ਪੈਰਾ ਉਲੰਪਿਕਸ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਸਨੇ ਬੀਜਿੰਗ ਵਿੱਚ ਸਾਲ 2008 ਦੇ ਸਮਰ ਪੈਰਾ ਉਲੰਪਿਕਸ ਵਿੱਚ ਅੰਤਿਮ ਸਥਾਨਾਂ ਵਿੱਚ ਪੰਜਵੇਂ ਸਥਾਨ ’ ਤੇ ਰਹਿਣ ਲਈ ਭਾਰਤ ਦੀ ਨੁਮਾਇੰਦਗੀ ...

ਹਰਭਜਨ ਲਾਖਾ

ਹਰਭਜਨ ਸਿੰਘ ਦਾ ਜਨਮ 1941 ਵਿੱਚ ਪਿੰਡ ਕਰਨਾਣਾ ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਉਸਨੇ ਅੱਠਵੀਂ ਤੱਕ ਪੜ੍ਹਾਈ ਗੁਣਾਚੌਰ ਅਤੇ ਦਸਵੀਂ ਬੰਗਾ ਤੋਂ ਕੀਤੀ। 1961 ਵਿੱਚ ਉਹ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋ ਗਿਆ। ਸਾਲ 1968 ਵਿੱਚ ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਇਨ ਏਅਰ ਕਰਾਫਟ ਵਿੱਚ ...

ਕੀਰਤਪੁਰ ਸਾਹਿਬ

ਕੀਰਤਪੁਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਇੱਕ ਘਾਟ ਬਣਾਇਆ ਹੋਇਆ ਹੈ ਜਿੱਥੇ ਇਨਸਾਨ ਆਪਣੇ ਵਿਛੜਿਆਂ ਦੀ ਰਾਖ ਪ੍ਰਵਾਹ ਕਰਦੇ ਹਨ। ਇਸ ਥਾਂ ਨੂੰ ਪਤਾਲਪੁਰੀ ਵੀ ਕਿਹਾ ਜਾਂਦਾ ਹੈ। ਜੀਵਨ ਸਿੰਘ ਰੰਗਰੇਟੇ ਵੱਲੋ ਆਨੰਦਪੁਰ ਸਾਹਿਬ ਲਿਆਂਦਾ ਗਿਆ ਗੁਰੂ ਤੇਗ ਬਹਾਦਰ ਜੀ ਦਾ ਸੀਸ ਵੀ ਇਸੇ ਥਾਂ ਤੇ ਸਸਕਾਰ ਕੀਤਾ ਗਿਆ।

ਚਮਕੌਰ

ਚਮਕੌਰ ਸਾਹਿਬ ਪੰਜਾਬ ਦੇ ਭਾਰਤੀ ਰਾਜ ਵਿਚ ਰੂਪਨਗਰ ਜ਼ਿਲੇ ਦੇ ਇਕ ਉਪ ਮੰਡਲ ਦਾ ਪਿੰਡ ਹੈ. ਇਹ ਮੁਗਲਾਂ ਅਤੇ ਗੁਰੂ ਗੋਬਿੰਦ ਸਿੰਘ ਵਿਚਕਾਰ. ਚਮਕੌਰ ਦੀ ਪਹਿਲੀ ਲੜਾਈ ਅਤੇ ਚਮਕੌਰ ਦੀ ਦੂਸਰੀ ਲੜਾਲਈ ਮਸ਼ਹੂਰ ਹੈ| ਸਿਰਹਿੰਦ ਨਹਿਰ ਦੇ ਕਿਨਾਰੇ ਤੇ ਸਥਿਤ, ਚਮਕੌਰ ਸਾਹਿਬ ਮੋਰਿੰਡਾ ਤੋਂ 15 ਕਿਲੋਮੀਟਰ ਅਤੇ ਰੂਪਨਗ ...

ਬਰੇਟਾ

ਬਰੇਟਾ ਭਾਰਤੀ ਰਾਜ ਪੰਜਾਬ ਦੇ ਦੱਖਣੀ ਹਿੱਸੇ ਵਿਚ ਇੱਕ ਛੋਟਾ ਜਿਹਾ ਕਸਬਾ ਹੈ। ਮੰਨਿਆ ਜਾਂਦਾ ਹੈ ਕਿ 600 ਸਾਲ ਪਹਿਲਾਂ ਚੌਹਾਨ ਰਾਜਪੂਤਾਂ ਨੇ ਇਸ ਦੀ ਸਥਾਪਨਾ ਕੀਤੀ ਸੀ, ਜੋ ਰਾਜਸਥਾਨ ਦੇ ਗੰਗਾਨਗਰ ਇਲਾਕੇ ਦੇ ਇਲਾਕੇ ਵਿਚ ਵੱਸ ਗਏ ਸਨ। ਉਹ ਸ਼ੁਰੂ ਵਿੱਚ ਨੇੜੇ ਦੇ ਪਿੰਡ ਜਲਵਾਹਾ ਦੇ ਜੱਲਾ ਰੰਗਾਰ ਦੁਆਰਾ ਨਿਯ ...

ਖੇਮ ਸਿੰਘ ਗਿੱਲ

ਖੇਮ ਸਿੰਘ ਗਿੱਲ ਇਕ ਭਾਰਤੀ ਜਨੈਟਿਕਸਿਸਟ, ਪਲਾਂਟ ਬ੍ਰੀਡਰ, ਜੈਵ-ਵਿਗਿਆਨਿਕ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੀ ਸਨ। ਇਨ੍ਹਾਂ ਨੂੰ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਦੇ ਸਹਿਯੋਗੀ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਕਣਕ, ਅਲਸੀ ਅਤੇ ਤਿਲ ਦੀਆਂ ਵਧੀਆਂ ਕਿਸਮਾਂ ਤਿਆਰ ਕੀਤੀਆਂ ਅਤੇ ...

ਸੋਨੂੰ ਸੂਦ

ਸੋਨੂੰ ਸੂਦ ਇੱਕ ਭਾਰਤੀ ਫ਼ਿਲਮ ਅਭਿਨੇਤਾ, ਮਾਡਲ ਅਤੇ ਨਿਰਮਾਤਾ ਹੈ ਜੋ ਮੁੱਖ ਤੌਰ ਤੇ ਹਿੰਦੀ, ਤੇਲਗੂ, ਅਤੇ ਤਮਿਲ ਫਿਲਮਾਂ ਵਿੱਚ ਕੰਮ ਕਰਦਾ ਹੈ। ਉਹ ਕੁਝ ਕੁ ਕੰਨੜ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਆਏ ਹਨ। 2009 ਵਿਚ, ਉਸ ਨੇ ਬੈਸਟ ਵਿਲਨ ਲਈ ਆਂਧਰਾ ਪ੍ਰਦੇਸ਼ ਸਟੇਟ ਨੰਦੀ ਅਵਾਰਡ ਅਤੇ ਤੇਲਗੂ ਫਿਲਹਾਲ ਅਰੁਧ ...

ਗਿੱਲ ਵਿਧਾਨ ਸਭਾ ਹਲਕਾ

ਗਿੱਲ ਵਿਧਾਨ ਸਭਾ ਹਲਕਾ ਨਵੀਂ ਹੱਦਬੰਦੀ ਤਹਿ ਸਾਲ 2008 ’ਚ ਹੋਂਦ ਵਿੱਚ ਆਇਆ, ਜਿਸ ਨੂੰ ਹਲਕਾ ਕਿਲ੍ਹਾ ਰਾਏਪੁਰ ਵਿਧਾਨ ਸਭਾ ਹਲਕਾ, ਦਾਖਾ ਵਿਧਾਨ ਸਭਾ ਹਲਕਾ ਦੇ ਪਿੰਡਾਂ ਨੂੰ ਜੋੜ ਕੇ ਬਣਾਇਆ ਗਿਆ ਸੀ। ਮੌਜੂਦਾ ਸਮੇਂ ਇਸ ਹਲਕੇ ਵਿੱਚ ਸ਼ਹਿਰੀ ਕਲੋਨੀਆਂ ਸਮੇਤ ਕਰੀਬ 150 ਤੋਂ ਵਧੇਰੇ ਪਿੰਡ ਆ ਗਏ ਹਨ, ਪਰ ਡੇਹ ...

ਧਰਮਕੋਟ ਵਿਧਾਨ ਸਭਾ ਹਲਕਾ

ਧਰਮਕੋਟ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਾਕ ਨੰ: 74 ਹੈ ਇਹ ਹਲਕਾ ਮੋਗਾ ਜ਼ਿਲ੍ਹੇ ਦਾ ਹਿੱਸਾ ਹੈ। ਮੋਗਾ-ਜਲੰਧਰ ਮੁੱਖ ਮਾਰਗ ਤੇ ਵਸੇ ਹਲਕਾ ਧਰਮਕੋਟ ਚ 20 ਵਰ੍ਹਿਆਂ ਤੋਂ ਲਗਾਤਾਰ ਅਕਾਲੀ ਦਲ ਰਾਜ ਕਰਦਾ ਆ ਰਿਹਾ ਹੈ। ਧਰਮਕੋਟ ਬਹੁਗਿਣਤੀ ਪਿੰਡਾਂ ਵਾਲਾ ਪੰਥਕ ਹਲਕਾ ਸਮਝਿਆ ਜਾਂਦਾ ਹੈ। ਆਜ਼ਾਦੀ ਮਗ ...

ਬੁਢਲਾਡਾ ਵਿਧਾਨ ਸਭਾ ਹਲਕਾ

ਬੁਢਲਾਡਾ ਵਿਧਾਨ ਸਭਾ ਹਲਕਾ ਵਿੱਚ 1952 ਤੋਂ ਲੈ ਕੇ ਹੁਣ ਤੱਕ ਤਿਕੋਣਾ ਮੁਕਾਬਲਾ ਹੀ ਹੁੰਦਾ ਰਿਹਾ ਹੈ। ਹਲਕੇ ਤੋਂ ਹੁਣ ਤੱਕ 7 ਵਾਰ ਅਕਾਲੀ ਦਲ, 5 ਵਾਰ ਕਾਂਗਰਸ ਅਤੇ 3 ਵਾਰ ਸੀਪੀਆਈ ਦੇ ਉਮੀਦਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ। 1952 ਵਿੱਚ ਪੈਪਸੂ ਰਾਜ ਸਮੇਂ ਇਸ ਹਲਕੇ ਤੋਂ ਸਭ ਤੋਂ ਪਹਿਲੀ ਜਿੱਤ ਕ ...

ਭੋਆ ਵਿਧਾਨ ਸਭਾ ਹਲਕਾ

ਭੋਆ ਵਿਧਾਨ ਸਭਾ ਹਲਕਾ ਜ਼ਿਲ੍ਹਾ ਪਠਾਨਕੋਟ ਦਾ ਹਲਕਾ ਨੰ: 2 ਹੈ। ਪਹਿਲਾ ਇਸ ਹਿੰਦੂ ਤੇ ਦਲਿਤ ਭਾਈਚਾਰੇ ਦੇ ਕਬਜ਼ੇ ਵਾਲੀ ਸੀਟ ਨੂੰ ਕਾਂਗਰਸ ਦੀ ਰਵਾਇਤੀ ਸੀਟ ਮੰਨਿਆ ਜਾਂਦਾ ਸੀ ਪਰ ਪਿਛਲੀਆਂ ਚੋਣਾਂ ਚ ਇਸ ਜ਼ਿਲੇ ਦਾ ਇੱਕ ਮਾਤਰ ਰਾਖਵੀਂ ਸੀਟ ਤੇ ਭਾਜਪਾ ਦਾ ਹੀ ਕਬਜ਼ਾ ਹੈ। 2002 ਚ ਇਸ ਸੀਟ ਤੇ ਕਾਂਗਰਸ ਦੇ ਰ ...

ਮੋਗਾ ਵਿਧਾਨ ਸਭਾ ਹਲਕਾ

ਮੋਗਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਚੋਣਾਂ 2017 ਸਮੇਂ ਹਲਕੇ ਵਿੱਚ ਕੁੱਲ 1.91.177 ਵੋਟਰ ਹਨ, ਜਿਨ੍ਹਾਂ ਵਿੱਚ 1.01.298 ਪੁਰਸ਼ ਤੇ 89.874 ਮਹਿਲਾ ਵੋਟਰ ਸ਼ਾਮਲ ਹਨ। ਪੰਜਾਬ ਵਿਧਾਨ ਸਭਾ ਚੋਣਾਂ 2012 ਵਿੱਚ ਕਾਂਗਰਸ ਟਿਕਟ ’ਤੇ ਜੋਗਿੰਦਰ ਪਾਲ ਜੈਨ ਨੇ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਡੀਜੀਪੀ ਪੀ ...

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਪੈਪਸੂ ਰਾਜ ਵੇਲੇ ਜ਼ਿਲ੍ਹਾ ਬਰਨਾਲਾ ਦਾ ਹਿੱਸਾ ਸੀ। ਸਾਲ 1954 ਚ ਇਹ ਹਲਕਾ ਬਠਿੰਡਾ ਜ਼ਿਲ੍ਹੇ ਚ ਸ਼ਾਮਿਲ ਹੋ ਗਿਆ। ਇਹ ਹਲਕਾ ਲੰਬਾਂ ਸਮਾਂ ਲੋਕ ਸਭਾ ਹਲਕਾ ਬਠਿੰਡਾ ਚ ਹੀ ਰਹਿਣ ਤੋਂ ਬਾਅਦ 2008 ਚ ਭਾਰਤ ਸਰਕਾਰ ਨੇ ਇਸ ਹਲਕੇ ਨੂੰ ਰਾਖਵਾਂ ਲੋਕ ਸਭਾ ਹਲਕਾ ਫਰੀਦਕੋਟ ਚ ਨੋਟੀ ...

ਸਮਾਣਾ ਵਿਧਾਨ ਸਭਾ ਹਲਕਾ

ਸਮਾਣਾ ਵਿਧਾਨ ਸਭਾ ਹਲਕਾ 2012 ਦੀਆਂ ਚੋਣਾਂ ਨੂੰ ਛੱਡ ਕੇ ਇਸ ਹਲਕੇ ਤੋਂ ਜਿਸ ਵੀ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ, ਉਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਨਹੀਂ ਆਈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ...

ਸ਼ਾਹਕੋਟ ਵਿਧਾਨ ਸਭਾ ਹਲਕਾ

ਸ਼ਾਹਕੋਟ ਵਿਧਾਨ ਸਭਾ ਹਲਕਾ ਜਲੰਧਰ ਚ ਪੈਂਦਾ ਹੈ। 1977 ਤੋਂ ਲੈਕੇ 1985 ਤੱਕ ਅਤੇ 1997 ਤੋਂ ਲੈ ਕੇ 2012 ਤੱਕ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਚੋਣ ਜਿੱਤੀ ਜਾਂਦੀ ਰਹੀ ਹੈ। 1992 ਵਿੱਚ ਅਕਾਲੀ ਦਲ ਵੱਲੋਂ ਚੋਣ ਬਾਈਕਾਟ ਕੀਤੇ ਜਾਣ ’ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ...

ਐਮ. ਆਰ. ਪੂਵੰਮਾ

ਮਚੇਤੀਰਾ ਰਾਜੂ ਪੂਵੰਮਾ ਇੱਕ ਭਾਰਤੀ ਸਪ੍ਰਿੰਟਰ ਹੈ ਜੋ 400 ਮੀਟਰ ਦੀ ਦੌੜ ਵਿੱਚ ਮੁਹਾਰਤ ਰੱਖਦੀ ਹੈ। ਭਾਰਤੀ 4 × 400 ਮੀਟਰ ਰਿਲੇਅ ਟੀਮਾਂ ਦੀ ਮੈਂਬਰ ਹੋਣ ਦੇ ਨਾਤੇ ਉਸਨੇ 2016 ਓਲੰਪਿਕ ਵਿੱਚ ਹਿੱਸਾ ਲਿਆ ਅਤੇ 2014 ਅਤੇ 2018 ਏਸ਼ੀਅਨ ਖੇਡਾਂ ਅਤੇ 2013 ਅਤੇ 2017 ਏਸ਼ੀਅਨ ਚੈਂਪੀਅਨਸ਼ਿਪਾਂ ਵਿੱਚ ਸੋਨੇ ...

ਐਮ. ਪੀ. ਗਣੇਸ਼

ਮੁਲੇਰਾ ਪੂਵਯਾ ਗਣੇਸ਼ ਇੱਕ ਸਾਬਕਾ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਹੈ। ਉਹ ਭਾਰਤੀ ਟੀਮ ਦਾ ਕਪਤਾਨ ਅਤੇ ਕੋਚ ਵੀ ਸੀ। ਉਨ੍ਹਾਂ ਨੂੰ 1973 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।

ਅਕੈਡਮੀ

ਅਕੈਡਮੀ ਸੈਕੰਡਰੀ ਸਿੱਖਿਆ, ਉੱਚ ਸਿੱਖਿਆ, ਖੋਜ, ਜਾਂ ਆਨਰੇਰੀ ਮੈਂਬਰਸ਼ਿਪ ਦੀ ਇੱਕ ਸੰਸਥਾ ਹੁੰਦੀ ਹੈ। ਅਕੈਡਮੀਆ ਵਿਸ਼ਵਵਿਆਪੀ ਸਮੂਹ ਹੈ ਜਿਸ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਪ੍ਰੋਫੈਸਰ ਅਤੇ ਖੋਜਕਰਤਾ ਸ਼ਾਮਲ ਹਨ। ਨਾਮ ਦਾ ਮੁਢ ਪਲੈਟੋ ਦੇ ਫ਼ਲਸਫ਼ੇ ਦੇ ਸਕੂਲ ਨਾਲ ਜੁੜਦਾ ਹੈ ਜਿਸ ਦੀ ਸਥਾਪਨਾ ਲਗਪਗ 385 ...

ਥੀਸਿਸ

ਥੀਸਿਸ ਜਾਂ ਖੋਜ ਨਿਬੰਧ ਇੱਕ ਅਕਾਦਮਿਕ ਡਿਗਰੀ ਜਾਂ ਪੇਸ਼ੇਵਰ ਯੋਗਤਾ ਲਈ ਉਮੀਦਵਾਰੀ ਦੇ ਸਮਰਥਨ ਵਿੱਚ ਲੇਖਕ ਦੀ ਖੋਜ ਅਤੇ ਨਤੀਜਿਆਂ ਨੂੰ ਪੇਸ਼ ਕਰਨ ਵਾਲੀ ਇੱਕ ਦਸਤਾਵੇਜ਼ ਹੈ। ਕੁਝ ਪ੍ਰਸੰਗਾਂ ਵਿੱਚ, ਸ਼ਬਦ "ਥੀਸਿਸ" ਜਾਂ ਕੋਗਨੇਟ ਦੀ ਵਰਤੋਂ ਇੱਕ ਬੈਚਲਰ ਜਾਂ ਮਾਸਟਰ ਕੋਰਸ ਦੇ ਇੱਕ ਹਿੱਸੇ ਲਈ ਕੀਤੀ ਜਾਂਦੀ ਹ ...

ਵਜੀਫਾ

ਵਜੀਫਾ ਇੱਕ ਵਿੱਦਿਆਰਥੀ ਨੂੰ ਆਪਣੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਵਜੀਫਿਆਂ ਨੂੰ ਵੱਖ-ਵੱਖ ਮਾਪਦੰਡਾਂ ਦੇ ਅਧਾਰ ਤੇ ਵੰਡਿਆ ਜਾਂਦਾ ਹੈ, ਜੋ ਆਮ ਤੌਰ ਤੇ ਵਿੱਤੀ ਏਜੰਸੀ ਦੇ ਕਦਰਾਂ-ਕੀਮਤਾਂ ਅਤੇ ਉਦੇਸ਼ਾਂ ਨੂੰ ਦਰਸਾਉਂਦੇ ਹਨ। ਵਜੀਫੇ ਦੇ ਪੈਸੇ ਵਾਪਸ ਕਰਨ ਦੀ ਲੋੜ ਨਹੀਂ ਹੁੰਦੀ।

ਖੋਜ

ਖੋਜ ਮਤਲਬ "ਰਚਨਾਤਮਕ ਅਤੇ ਸਿਧਾਂਤਕ ਤੌਰ ਤੇ ਕੀਤਾ ਗਿਆ ਕੰਮ ਜੋ ਕਿ ਗਿਆਨ ਦਾ ਭੰਡਾਰ ਵਧਾਉਣ, ਮਨੁੱਖਾਂ, ਸੱਭਿਆਚਾਰ ਅਤੇ ਸਮਾਜ ਦੇ ਗਿਆਨ ਸਮੇਤ ਅਤੇ ਨਵੀਆਂ ਅਰਜ਼ੀਆਂ ਨੂੰ ਬਣਾਉਣ ਲਈ ਗਿਆਨ ਦੇ ਇਸ ਸਟਾਕ ਦੀ ਵਰਤੋਂ ਨੂੰ ਸ਼ਾਮਲ ਕਰਨ ਲਈ ਕੀਤੇ ਜਾਂਦੇ ਹਨ।" ਇਹ ਤੱਥ ਸਥਾਪਿਤ ਕਰਨ ਜਾਂ ਪੁਸ਼ਟੀ ਕਰਨ ਲਈ ਵਰਤਿ ...

ਵਿਜੈ ਸੇਸ਼ਾਦਰੀ

ਵਿਜੈ ਸੇਸ਼ਾਦਰੀ ਸਾਲ 2014 ਦਾ ਪੁਲਿਤਜਰ ਇਨਾਮ ਜੇਤੂ ਬਰੁਕਲਿਨ, ਨਿਊਯਾਰਕ-ਆਧਾਰਿਤ ਕਵੀ, ਨਿਬੰਧਕਾਰ, ਅਤੇ ਸਾਹਿਤਕ ਆਲੋਚਕ ਹੈ। ਇਨਾਮ ਦੀ ਘੋਸ਼ਣਾ ਵਿੱਚ ਸ਼ੇਸ਼ਾਦਰੀ ਦੀ ਕਾਵਿ-ਪੁਸਤਕ 3 ਸੇਕਸ਼ਨਸ ਨੂੰ ਮਨੁੱਖ ਚੇਤਨਾ ਦੀ ਛਾਣਬੀਣ ਕਰਨ ਵਾਲੀ ਇੱਕ ਸੰਮੋਹਕ ਪੁਸਤਕ ਕਿਹਾ ਗਿਆ।ਸੇਸ਼ਾਦਰੀ ਦਾ ਜਨਮ ਭਾਰਤ ਵਿੱਚ ਹ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →