ⓘ Free online encyclopedia. Did you know? page 218

ਹਿਮਾਨੀ ਸ਼ਿਵਪੁਰੀ

ਹਿਮਾਨੀ ਭੱਟ ਸ਼ਿਵਪੁਰੀ ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਫ਼ਿਲਮਾਂ ਅਤੇ ਹਿੰਦੀ ਸੋਪ ਓਪੇਰਾ ਵਿੱਚ ਆਪਣੀਆਂ ਸਹਾਇਕ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ। ਉਸ ਦੀਆਂ ਫ਼ਿਲਮਾਂ ਵਿੱਚ ਹਮ ਆਪਕੇ ਹੈ ਕੌਣ.!, ਰਾਜਾ, ਦਿਲਵਾਲਾ ਦੁਲਹਨੀਆ ਲੇ ਜਾਏਂਗੇ, ਖਮੋਸ਼ੀ, ਹੀਰੋ ਨੰਬਰ 1, ਦੀਵਾਨਾ ਮਸਤਾਨਾ, ਬੰਧਨ, ਕੁਛ ਕ ...

ਨੇਹਾ ਧੂਪੀਆ

ਨੇਹਾ ਧੂਪੀਆ ਇੱਕ ਭਾਰਤੀ ਅਦਾਕਾਰਾ ਅਤੇ ਬਿਉਟੀ ਕੁਇਨ ਹੈ। ਜੋ ਹਿੰਦੀ, ਤੇਲ਼ਗੂ ਅਤੇ ਮਲਿਆਲਮ ਭਾਸ਼ਾ ਦੀਆਂ ਫ਼ਿਲਮਾਂ ਲਈ ਪ੍ਰਸਿੱਧ ਹੈ। ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਂਤ ਨਾਟਕ ਅਤੇ ਗਾਣਿਆ ਦੀ ਵੀਡਿਊ ਰਾਹੀਂ ਸ਼ੁਰੂ ਕੀਤੀ। ਧੂਪੀਆ ਦੀ ਇਸ ਅਦਾਕਾਰੀ ਨੇ ਉਸ ਦੀ ਬਹੁਤ ਹਿੰਮਤ ਵਧਾਈ। ਨੇਹਾ ਪਹਿਲੀ ਵਾਰ ਸਕ ...

ਅਨੁਰਾਗ ਕਸ਼ਿਅਪ

ਅਨੁਰਾਗ ਸਿੰਘ ਕਸ਼ਿਅਪ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਹੈ। ਅਨੁਰਾਗ ਨੇ ਫ਼ਿਲਮ ਪਾਂਚ ਨਾਲ ਨਿਰਦੇਸ਼ਕ ਵਜੋਂ ਸ਼ੁਰੁਆਤ ਕੀਤੀ। ਉਸਨੇ 1993 ਮੁੰਬਈ ਬੰਬ ਧਮਾਕਿਆਂ ਬਾਰੇ ਬਲੈਕ ਫ਼੍ਰਾਈਡੇ ਪੁਰਸਕਾਰ ਜੇਤੂ ਫ਼ਿਲਮ ਅਤੇ ਨੋ ਸਮੋਕਿੰਗ, ਦੇਵ ਡੀ, ਗੁਲਾਲ, ਦੈਟ ਗਰਲ ਇਨ ਯੈਲੋ ਬੂਟਸ ਅਤੇ ...

ਮਾਰੀਓਂ ਕੋਤੀਯਾਰ

ਮਾਰੀਓਂ ਕੋਤੀਯਾਰ ਇੱਕ ਫਰਾਂਸੀਸੀ ਅਦਾਕਾਰਾ, ਗਾਇਕਾ ਅਤੇ ਗੀਤਕਾਰ ਹੈ। ਇਹ ਲਾ ਵੀ ਔਂ ਰੋਜ਼, ਰਸਟ ਐਂਡ ਬੋਨ, ਦ ਇਮੀਗਰੈਂਟ, ਟੂ ਡੇਜ਼, ਵਨ ਨਾਈਟ, ਅ ਵੇਰੀ ਲੋਂਗ ਇੰਗੇਜਮੈਂਟ, ਲਵ ਮੀ ਇਫ ਯੂ ਡੇਅਰ ਆਦਿ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਸਿੱਟੇ ਵਜੋਂ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਉਹ 2010 ਵਿੱਚ, ਫਰਾ ...

ਬੀ. ਵੀ. ਰਾਧਾ

ਬੇਂਗਲੁਰੂ ਵਿਜੇ ਰਾਧਾ ਇੱਕ ਭਾਰਤੀ ਅਦਾਕਾਰਾ ਅਤੇ ਫ਼ਿਲਮ ਨਿਰਮਾਤਾ ਸੀ। 1964 ਵਿੱਚ ਉਸਨੇ ਕੰਨੜ ਫ਼ਿਲਮ ਨਾਵਕੋਟੀ ਨਾਰਾਇਣ ਤੋਂ ਆਪਣੇ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਜਿਆਦਾਤਰ ਫ਼ਿਲਮਾਂ ਵਿੱਚ ਉਹ ਸਹਾਇਕ ਭੂਮਿਕਾ ਵਿੱਚ ਫ਼ਿਲਮਾਂ ਵਿੱਚ ਨਜ਼ਰ ਆਈ ਅਤੇ ਉਸਨੇ ਇਸ ਤਰ੍ਹਾਂ ਲਗਭਗ 300 ਫ਼ਿਲਮਾਂ ਵਿੱਚ ...

ਕੈਨ ਬਰਨਸ

ਕੈਨੇਥ ਲੌਰੇਨ ਬਰਨਸ ਇੱਕ ਅਮਰੀਕੀ ਫ਼ਿਲਮਕਾਰ ਹੈ ਜੋ ਕਿ ਡਾਕੂਮੈਂਟਰੀ ਫ਼ਿਲਮਾਂ ਵਿੱਚ ਪੁਰਾਣੀਆਂ ਤਸਵੀਰਾਂ ਅਤੇ ਫ਼ੁਟੇਜ ਦੀ ਵੱਖਰੀ ਸ਼ੈਲੀ ਦੇ ਇਸਤੇਮਾਲ ਲਈ ਜਾਣਿਆ ਜਾਂਦਾ ਹੈ। ਉਹ ਮੁੱਖ ਤੌਰ ਤੇ ਆਪਣੀਆਂ ਡਾਕੂਮੈਂਟਰੀ ਲੜੀਆਂ ਜਿਹਨਾਂ ਵਿੱਚ ਦ ਸਿਵਿਲ ਵਾਰ, ਬੇਸਬਾਲ, ਜੈਜ਼, ਦ ਵਾਰ, ਦ ਨੈਸ਼ਨਲ ਪਾਰਕਸ: ਅਮ ...

ਨੀਨਾ ਗੁਪਤਾ

ਨੀਨਾ ਗੁਪਤਾ ਹਿੰਦੀ ਫ਼ਿਲਮਾਂ ਦੀ ਇੱਕ ਅਭਿਨੇਤਰੀ, ਟੀਵੀ ਕਲਾਕਾਰ ਅਤੇ ਫ਼ਿਲਮ ਨਿਰਦੇਸ਼ਕ ਤੇ ਪ੍ਰੋਡੂਸਰ ਹੈ। ਇਸ ਨੂੰ 1990 ਵਿੱਚ ਫ਼ਿਲਮ "ਵੋ ਛੋਕਰੀ" ਲਈ ਬੈਸਟ ਸਪੋਰਟਿੰਗ ਅਭਿਨੇਤਰੀ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ। ਉਹ ਵਿਵਿਅਨ ਰਿਚਰਡਸ ਦੇ ਨਾਲ ਆਪਣੇ ਪ੍ਰੇਮ ਸੰਬੰਦਾਂ ਲਈ ਕਾਫੀ ਚਰਚਾ ਵਿੱਚ ਰਹੀ, ਅਤੇ ...

ਕਾਰਲੋਸ ਸੌਰਾ

ਕਾਰਲੋਸ ਸੌਰਾ ਆਟਰੇਸ ਇੱਕ ਸਪੇਨੀ ਫ਼ਿਲਮ ਨਿਰਦੇਸ਼ਕ, ਫ਼ੋਟੋਗ੍ਰਾਫ਼ਰ ਅਤੇ ਲੇਖਕ ਸੀ। ਉਸਦਾ ਨਾਮ ਸਪੇਨ ਦੇ ਤਿੰਨ ਸਭ ਤੋਂ ਮਹਾਨ ਫ਼ਿਲਮਕਾਰਾਂ ਵਿੱਚ ਲਿਆ ਜਾਂਦਾ ਹੈ ਜਿਸ ਵਿੱਚ ਲੂਈਸ ਬਨੁਏਲ ਅਤੇ ਪੀਡਰੋ ਆਲਮੋਦੋਵਾਰ ਦੇ ਨਾਮ ਸ਼ਾਮਿਲ ਹਨ। ਉਸਦਾ ਕੈਰੀਅਰ ਬਹੁਤ ਲੰਬਾ ਅਤੇ ਬਹੁਮੁਖੀ ਰਿਹਾ ਹੈ ਜਿਹੜਾ ਕਿ 50 ਸ ...

ਡਾਕਟਰ ਜਿਊਸ

ਬਲਜੀਤ ਸਿੰਘ ਪਦਮ, ਜੋ ਆਪਣੇ ਸਟੇਜ ਨਾਮ ਡਾਕਟਰ ਜ਼ਿਊਸ ਨਾਲ ਜਾਣੇ ਜਾਂਦੇ ਹਨ, ਇੱਕ ਬ੍ਰਿਟਿਸ਼ ਜੰਮਪਲ-ਭਾਰਤੀ ਸੰਗੀਤਕਾਰ, ਗਾਇਕ ਅਤੇ ਸੰਗੀਤ ਨਿਰਮਾਤਾ ਹਨ। ਉਹ 2003 ਵਿੱਚ ਆਪਣੇ ਗਾਣੇ "ਕੰਗਨਾ" ਨਾਲ ਪ੍ਰਸਿੱਧੀ ਹੋਏ, ਜਿਸਨੂੰ ਉਸੇ ਸਾਲ ਬੀਬੀਸੀ ਏਸ਼ੀਅਨ ਨੈਟਵਰਕ ਤੇ ਸਰਬੋਤਮ ਗਾਣਾ ਦਿੱਤਾ ਗਿਆ ਸੀ। ਉਸ ਦੀਆ ...

ਬਿਮਲ ਰਾਏ

ਬਿਮਲ ਰਾਏ ਹਿੰਦੀ ਫਿਲਮਾਂ ਦੇ ਇੱਕ ਮਹਾਨ ਫਿਲਮ ਨਿਰਦੇਸ਼ਕ ਸਨ। ਹਿੰਦੀ ਸਿਨੇਮਾ ਵਿੱਚ ਪ੍ਰਚੱਲਤ ਯਥਾਰਥਵਾਦੀ ਅਤੇ ਕਮਰਸ਼ੀਅਲ ਧਾਰਾਵਾਂ ਦੇ ਵਿੱਚ ਦੀ ਦੂਰੀ ਨੂੰ ਮੇਲਦੇ ਹੋਏ ਲੋਕਾਂ ਨੂੰ ਖਿਚ ਪਾਉਣ ਵਾਲੀਆਂ ਫਿਲਮਾਂ ਬਣਾਉਣ ਵਾਲੇ ਬਿਮਲ ਰਾਏ ਬੇਹੱਦ ਸੰਵੇਦਨਸ਼ੀਲ ਅਤੇ ਮੌਲਕ ਫ਼ਿਲਮਕਾਰ ਸਨ। ਬਿਮਲ ਰਾਏ ਦਾ ਨਾਮ ...

ਬਰੀ ਲਾਰਸਨ

ਬਰੀਐਨੇ ਸਿਡੋਨੀ ਡਿਸਾਔਲਨਿਰਸ, ਆਮ ਤੌਰ ਉਤੇ ਬਰੀ ਲਾਰਸਨ ਨਾਂ ਨਾਲ ਜਾਣੀ ਜਾਂਦੀ ਹੈ, ਇੱਕ ਅਮਰੀਕੀ ਅਦਾਕਾਰਾ ਅਤੇ ਗਾਇਕਾ ਹੈ। ਇਸਦਾ ਜਨਮ ਸੈਕਰਾਮੈਂਟੋ, ਕੈਲੀਫ਼ੋਰਨੀਆ ਵਿੱਚ ਹੋਇਆ, ਲਾਰਸਨ ਨੇ ਐਕਟਿੰਗ ਦੀ ਸਿੱਖਲਾਈ ਅਮਰੀਕਨ ਕਨਸਰਵੇਟਰੀ ਥੇਟਰ ਲੈਣ ਤੋਂ ਪਹਿਲਾਂ ਦੀ ਸਿੱਖਿਆ ਘਰੋਂ ਹੀ ਪ੍ਰਾਪਤ ਕੀਤੀ। ਇਸਨੇ ...

ਕੁਐਂਟਿਨ ਟੈਰੇਨਟੀਨੋ

ਕੁਐਂਟਿਨ ਜੈਰੋਮੀ ਟੈਰੇਨਟੀਨੋ ਨਾਲ ਬਹੁਤ ਵਧ ਗਈ ਸੀ, ਜਿਹੜੀ ਕਿ ਇੱਕ ਬਲੈਕ ਕੌਮੇਡੀ ਅਪਰਾਧ ਫ਼ਿਲਮ ਸੀ ਅਤੇ ਜਿਸਨੂੰ ਸਮੀਖਕਾਂ ਅਤੇ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਐਂਟਰਟੇਨਮੈਂਟ ਵੀਕਲੀ ਦੁਆਰਾ ਇਸ ਫ਼ਿਲਮ ਨੂੰ 1983 ਤੋਂ 2008 ਤੱਕ ਦੀ ਸਭ ਤੋਂ ਮਹਾਨ ਫ਼ਿਲਮ ਦਾ ਦਰਜਾ ਦਿੱਤਾ ਸੀ। ਬਹੁਤ ਸਾਰ ...

ਰਾਜੇਸ਼ਵਰੀ ਸੱਚਦੇਵ

ਰਾਜੇਸ਼ਵਰੀ ਸੱਚਦੇਵ ਇੱਕ ਹਿੰਦੀ ਫ਼ਿਲਮ ਅਭਿਨੇਤਰੀ ਤੇ ਗਾਇਕਾ ਹੈ, ਜੋ ਸ਼ਿਆਮ ਬੇਨੇਗਲ ਦੀ ਫ਼ਿਲਮ ਸਰਦਾਰੀ ਬੇਗਮ ਵਿੱਚ ਅਦਾਇਗੀ ਲਈ ਜਾਣੀ ਜਾਂਦੀ ਹੈ, ਜਿਸ ਲਈ ਉਸ ਨੂੰ 1997 ਦਾ ਸ੍ਰੇਸ਼ਟ ਸਹਾਇਕ ਅਭਿਨੇਤਰੀ ਲਈ ਨੈਸ਼ਨਲ ਫਿਲਮ ਅਵਾਰਡ ਵੀ ਮਿਲਿਆ। ਰਾਜੇਸ਼ਵਰੀ ਸੱਚਦੇਵ ਨੇ ਜ਼ੀ ਟੀਵੀ ਦੇ ਸ਼ੋਅ ਟਾਇਟਨ ਅੰਤਾਕ ...

ਰੌਬਰਟ ਜ਼ਮੈਕਿਸ

ਰੌਬਰਟ ਲੀ ਜ਼ਮੈਕਿਸ ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਸਕ੍ਰੀਨਲੇਖਕ ਸੀ ਜਿਸਨੂੰ ਵਿਜ਼ੂਅਲ ਇਫੈਕਟਸ ਦੇ ਇੱਕ ਵੱਖਰੀ ਤਰ੍ਹਾਂ ਦੇ ਕਾਢਕਾਰ ਦੇ ਤੌਰ ਤੇ ਮੰਨਿਆ ਜਾਂਦਾ ਹੈ।. ਉਹ 1980 ਦੇ ਦਹਾਕੇ ਵਿੱਚ ਚਰਚਾ ਵਿੱਚ ਆਇਆ ਜਦੋਂ ਉਸਨੇ ਰੋਮਾਂਸਿੰਗ ਦਿ ਸਟੋਨ ਅਤੇ ਸਾਇੰਸ-ਕਲਪਨ ਕਾਮੇਡੀ ਬੈਕ ਟੂ ...

ਹਿੰਸਾ ਦਾ ਸੁਹਜਵਾਦ

ਹਿੰਸਾ ਦਾ ਸੁਹਜਵਾਦ ਅੰਗਰੇਜ਼ੀ: ਉੱਚ ਸੱਭਿਆਚਾਰਕ ਕਲਾ ਜਾਂ ਜਨ-ਸੰਚਾਰ ਵਿੱਚ ਸਦੀਆਂ ਤੋਂ ਕਾਫ਼ੀ ਵਿਵਾਦ ਅਤੇ ਚਰਚਾ ਦਾ ਵਿਸ਼ਾ ਰਿਹਾ ਹੈ। ਪੱਛਮੀ ਕਲਾ ਵਿੱਚ ਯੀਸ਼ੂ ਦੇ ਸੰਤਾਪ ਦੇ ਚਿੱਤਰਕਾਰੀ ਵਿੱਚ ਵਰਣਨ ਨੂੰ ਬਹੁਤ ਸਮੇਂ ਤੋਂ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਇਹਨਾਂ ਦੀਆਂ ਪਿਛਲੇ ਚਿੱਤਰਕਾਰਾਂ ਅਤੇ ਆਲੇਖੀ ...

ਪੀਡਰੋ ਆਲਮੋਦੋਵਾਰ

ਪੀਡਰੋ ਆਲਮੋਦੋਵਾਰ ਕਬਾਲੇਰੋ, ਜੀਸਨੂੰ ਪੇਸ਼ੇਵਰ ਤੌਰ ਤੇ ਪੀਡਰੋ ਆਲਮੋਦੋਵਾਰ ਕਿਹਾ ਜਾਂਦਾ ਹੈ, ਇੱਕ ਸਪੇਨੀ ਫ਼ਿਲਮਕਾਰ, ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਇੱਕ ਸਾਬਕਾ ਅਦਾਕਾਰ ਹੈ। ਇੱਕ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਦੇ ਤੌਰ ਤੇ ਉਹ ਲਾ ਮੋਵੀਦਾ ਮਾਦਰੀਲੀਨਾ ਦੇ ਅੰਦੋਲਨ ਦੇ ਸਮੇਂ ਮਸ਼ਹੂਰ ਹੋਇਆ, ਜ ...

ਨੂਤਨ

ਨੂਤਨ ਸਾਮਰਥ ਹਿੰਦੀ ਸਿਨੇਮਾ ਦੀਆਂ ਸਭ ਤੋਂ ਪ੍ਰਸਿੱਧ ਅਦਾਕਾਰਾਵਾਂ ਵਿੱਚੋਂ ਇੱਕ ਰਹੀ ਹੈ। ਨੂਤਨ ਦਾ ਜਨਮ 24 ਜੂਨ 1936 ਨੂੰ ਇੱਕ ਪੜ੍ਹੇ ਲਿਖੇ ਅਤੇ ਇਲੀਟ ਪਰਵਾਰ ਵਿੱਚ ਹੋਇਆ ਸੀ। ਇਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਸ਼ੋਭਨਾ ਸਾਮਰਥ ਅਤੇ ਪਿਤਾ ਦਾ ਨਾਮ ਸ਼੍ਰੀ ਕੁਮਾਰਸੇਨ ਸਾਮਰਥ ਸੀ। ਨੂਤਨ ਨੇ ਆਪਣੇ ਫਿਲ ...

ਫ਼ਰਹਾ ਨਾਜ਼ (ਅਭਿਨੇਤਰੀ)

ਫ਼ਰਹਾ ਨਾਜ਼, ਜੋ ਆਮ ਤੌਰ ਉੱਪਰ ਫ਼ਰਹਾ ਨਾਂ ਤੋਂ ਮਸ਼ਹੂਰ ਹੈ, 1980ਵਿਆਂ ਅਤੇ 1990ਵਿਆਂ ਦੇ ਸ਼ੁਰੂ ਦੀ ਇੱਕ ਬਾਲੀਵੁੱਡ ਅਦਾਕਾਰਾ ਹੈ। ਇਸ ਦੀਆਂ ਅਹਿਮ ਫ਼ਿਲਮਾਂ ਈਮਾਨਦਾਰ, ਹਮਾਰਾ ਖ਼ਾਨਦਾਨ, ਵੋਹ ਫ਼ਿਰ ਆਏਗੀ, ਨਾਕ਼ਾਬ, ਯਤੀਮ, ਬਾਪ ਨੰਬਰੀ ਬੇਟਾ ਦਸ ਨੰਬਰੀ, ਬੇਗੁਨਾਹ, ਭਾਈ ਹੋ ਤੋ ਐਸਾ ਅਤੇ ਸੌਤੇਲਾ ਭਾ ...

ਜਯਾ ਬਚਨ

ਜਯਾ ਬਹਾਦੂਰੀ ਬੱਚਨ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਸਿਆਸਤਦਾਨ ਹੈ। ਜਯਾ ਇੱਕ ਬਹੁਤ ਮਸ਼ਹੂਰ ਅਤੇ ਵਧੀਆ ਹਿੰਦੀ ਫਿਲਮ ਅਭਿਨੇਤਰੀ ਹੈ ਜਿਸਨੂੰ ਉਸਦੇ ਕੰਮ ਦੀ ਕੁਦਰਤੀ ਸ਼ੈਲੀਕਰਕੇ ਖਾਸ ਤੌਰ ਤੇ ਜਾਣਿਆ ਜਾਂਦਾ ਹੈ। ਆਪਣੇ ਫਿਲਮੀ ਸਫਰ ਦੌਰਾਨ ਉਸਨੇ ਅੱਠ ਫਿਲਮਫੇਅਰ ਅਵਾਰਡ ਹਾਸਿਲ ਕੀਤੇ ਜਿਸ ਵਿੱਚ ਤਿੰਨ ਵਧੀਆ ...

ਪਾਓਲੀ ਦਾਮ

ਪਾਓਲੀ ਦਾਮ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜਿਸਨੇ 2004 ਵਿੱਚ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਬੰਗਾਲੀ ਫ਼ਿਲਮ ਜਿਬੋਨ ਨੀਏ ਖੇਲਾ ਨਾਲ ਕੀਤੀ। ਉਸ ਨੇ ਵਿਕਰਮ ਭੱਟ ਦੀ ਫ਼ਿਲਮ ਅੰਕੁਰ ਅਰੋੜਾ ਮਰਡਰ ਕੇਸ ਵਿੱਚ ਵੀ ਭੂਮਿਕਾ ਨਿਭਾਈ। ਉਦੋਂ ਉਸ ਨੇ ਬੰਗਾਲੀ ਟੈਲੀਵਿਜ਼ਨ ਸੀਰੀਅਲਾਂ ਜਿਵੇਂ ਕਿ ਤੀਥਰ ਅਥੀਥੀ ਅਤ ...

ਰੇਬੇਕਾ ਲਾਰਡ

ਰੇਬੇਕਾ ਲਾਰਡ ਇੱਕ ਫ਼ਰਾਂਸੀਸੀ ਪੌਰਨੋਗ੍ਰਾਫਿਕ ਅਭਿਨੇਤਰੀ ਹੈ, ਜੋ 1993 ਵਿੱਚ ਇਸ ਉਦਯੋਗ ਵਿੱਚ ਸਰਗਰਮ ਹੋਈ। ਅਮਰੀਕਾ ਜਾਣ ਤੋਂ ਬਾਅਦ ਇਸਨੇ ਪੌਰਨ ਉਦਯੋਗ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ।

ਤੁਰਕ ਲੋਕ

ਤੁਰਕ ਲੋਕ ਮੱਧ ਏਸ਼ੀਆ, ਮੱਧ ਪੂਰਬ ਅਤੇ ਉਹਨਾਂ ਦੇ ਗੁਆਂਢੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਉਹਨਾਂ ਜਾਤੀਆਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਦੀਆਂ ਮਾਤ ਭਾਸ਼ਾਵਾਂ ਤੁਰਕੀ ਭਾਸ਼ਾ-ਪਰਵਾਰ ਦੀਆਂ ਮੈਂਬਰ ਹਨ। ਇਹਨਾਂ ਵਿੱਚ ਆਧੁਨਿਕ ਤੁਰਕੀ ਦੇਸ਼ ਦੇ ਲੋਕਾਂ ਦੇ ਇਲਾਵਾ, ਅਜਰਬੈਜਾਨ, ਕਜਾਖਸਤਾਨ, ਕਿਰਗਿਜਸਤਾਨ, ਉਜਬ ...

ਤੁਰਕੀ (ਪੰਛੀ)

ਪਤੁਰਕੀ ਆਪਣੀ ਨਸਲ ਵਿਚੋਂ ਇੱਕ ਵੱਡਾ ਪੰਛੀ ਹੈ, ਜੋ ਅਮਰੀਕੀ ਮੂਲ ਦਾ ਹੈ। ਤੁਰਕੀ ਦੀਆਂ ਦੋਵੇਂ ਨਸਲਾਂ ਦੇ ਪੁਰਖਾਂ ਦਾ ਇੱਕ ਵੱਖਰਮਨ ਚੁੰਝ ਵਾਲਾ ਜਾਲ ਹੈ ਜੋ ਕਿ ਚੁੰਝ ਦੇ ਸਿਖਰ ਤੋਂ ਲਟਕਿਆ ਹੁੰਦਾ ਹੈ। ਉਹ ਆਪਣੀਆਂ ਨਸਲਾਂ ਵਿੱਚ ਸਭ ਤੋਂ ਵੱਡੇ ਪੰਛੀਆਂ ਵਿੱਚੋਂ ਇੱਕ ਹਨ। ਇਨ੍ਹਾਂ ਵਿੱਚ ਨਰ ਵਿਸ਼ਾਲ ਹੈ ਅਤ ...

ਤੁਰਕਿਸ਼ ਸਾਹਿਤ

ਤੁਰਕਿਸ਼ ਸਾਹਿਤ ਵਿੱਚ ਤੁਰਕ ਭਾਸ਼ਾਵਾਂ ਵਿੱਚ ਮੌਖਿਕ ਰਚਨਾਵਾਂ ਅਤੇ ਲਿਖਤ ਟੈਕਸਟ ਸ਼ਾਮਲ ਹਨ। ਤੁਰਕੀ ਦੇ ਓਟੋਮੈਨ ਅਤੇ ਅਜ਼ੇਰੀ ਰੂਪ, ਜੋ ਕਿ ਬਹੁਤ ਸਾਰੇ ਲਿਖਤੀ ਸਾਹਿਤ ਦਾ ਅਧਾਰ ਬਣਦੇ ਹਨ, ਫ਼ਾਰਸੀ ਅਤੇ ਅਰਬੀ ਸਾਹਿਤ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਇਨ੍ਹਾਂ ਨੇ ਓਟੋਮਾਨੀ ਤੁਰਕੀ ਵਰਣਮਾਲਾ ਦੀ ਵਰਤੋਂ ਕੀਤ ...

ਜਾਕੁਤ

ਜਾਕੁਤ ਤੁਰਕ ਲੋਕ ਹਨ ਜੋ ਕਿ ਸਾਖਾ ਗਣਰਾਜ ਦੇ ਵਾਸੀ ਹਨ। ਜਾਕੁਤ ਭਾਸ਼ਾ ਤੁਰਕੀ ਭਾਸ਼ਾਵਾਂ ਦੀ ਸਾਈਬੇਰੀਆਈ ਸ਼ਾਖਾ ਨਾਲ ਸਬੰਧਤ ਹਨ। ਜਾਕੁਤ ਲੋਕ ਰੂਸੀ ਸੰਘ ਦੇ ਸਾਖਾ ਗਣਰਾਜ ਵਿੱਚ ਰਹਿੰਦੇ ਹਨ ਅਤੇ ਕੁਝ ਲੋਕ ਅਮੁਰ, ਮਾਗਾਡਾਨ, ਸਾਖਾਲਿਨ ਖੇਤਰਾਂ ਅਤੇ ਤੇਮੈਇਰ ਤੇ ਇਵੈਂਕ ਆਟੋਨਾਮਸ ਜਿਲਿਆਂ ਵਿੱਚ ਰਹਿੰਦੇ ਹਨ ...

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫ਼ਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਕੀਤਾ ਗਿਆ। ਯੂ ਐਨ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਅੰਤਰਰਾਸ਼ ...

ਯਿੱਦੀਸ਼ ਭਾਸ਼ਾ

ਯਿੱਦੀਸ਼ ਅਸ਼ਕੇਨਜ਼ੀ ਯਹੂਦੀਆਂ ਦੀ ਇਤਿਹਾਸਿਕ ਭਾਸ਼ਾ ਹੈ। ਇਹ ਮੱਧ ਯੂਰਪ ਵਿੱਚ 9ਵੀਂ ਸਦੀ ਵਿੱਚ ਪੈਦਾ ਹੋਈ, ਜਿਸ ਵਿੱਚ ਨਵੀਂ ਜਰਮਨ ਅਸ਼ਕੇਨਜ਼ੀ ਕਮਿਊਨਿਟੀ ਵਿੱਚ ਇੱਕ ਉੱਚ-ਜਰਮਨ-ਆਧਾਰਿਤ ਦੇਸੀ ਬੋਲੀ ਸੀ ਜੋ ਇਬਰਾਨੀ ਅਤੇ ਅਰਾਮੀ ਦੇ ਨਾਲ ਨਾਲ ਤੁਰਕੀ ਭਾਸ਼ਾਵਾਂ, ਸਲੈਵਿਕ ਭਾਸ਼ਾਵਾਂ ਅਤੇ ਰੋਮਾਂਸ ਭਾਸ਼ਾਵਾ ...

ਖ਼ਾਗਾਨ

ਖ਼ਾਗਾਨ ਜਾਂ ਖ਼ਾਕਾਨ ਮੰਗੋਲਿਆਈ ਅਤੇ ਤੁਰਕੀ ਭਾਸ਼ਾਵਾਂ ਵਿੱਚ ਸਮਰਾਟ ਦੇ ਬਰਾਬਰ ਦੀ ਇੱਕ ਸ਼ਾਹੀ ਉਪਾਧੀ ਸੀ। ਇਸੇ ਤਰ੍ਹਾਂ ਖ਼ਾਗਾਨਤ ਇਨ੍ਹਾਂ ਭਾਸ਼ਾਵਾਂ ਵਿੱਚ ਸਾਮਰਾਜ ਲਈ ਸ਼ਬਦ ਸੀ। ਖ਼ਾਗਾਨ ਨੂੰ ਕਦੇ ਕਦੇ ਖ਼ਾਨਾਂ ਦਾ ਖ਼ਾਨ ਯਾ ਖ਼ਾਨ-ਏ-ਖ਼ਾਨਾ ਵੀ ਅਨੁਵਾਦਿਤ ਕੀਤਾ ਜਾਂਦਾ ਹੈ, ਜੋ ਮਹਾਰਾਜ ਜਾਂ ਸ਼ਹਨਸ਼ਾ ...

ਤਾਜਿਕ ਲੋਕ

ਤਾਜਿਕ ਮੱਧ ਏਸ਼ੀਆ ਵਿੱਚ ਰਹਿਣ ਵਾਲੇ ਫ਼ਾਰਸੀ - ਭਾਸ਼ੀਆਂ ਦੇ ਸਮੁਦਾਇਆਂ ਨੂੰ ਕਿਹਾ ਜਾਂਦਾ ਹੈ। ਬਹੁਤ ਸਾਰੇ ਅਫਗਾਨਿਸਤਾਨ ਤੋਂ ਆਏ ਤਾਜਿਕ ਸ਼ਰਨਾਰਥੀ ਈਰਾਨ ਅਤੇ ਪਾਕਿਸਤਾਨ ਵਿੱਚ ਵੀ ਰਹਿੰਦੇ ਹਨ। ਆਪਣੀ ਸੰਸਕ੍ਰਿਤੀ ਅਤੇ ਭਾਸ਼ਾ ਦੇ ਮਾਮਲੇ ਵਿੱਚ ਤਾਜਿਕ ਲੋਕਾਂ ਦਾ ਈਰਾਨ ਦੇ ਲੋਕਾਂ ਨਾਲ ਗਹਿਰਾ ਸੰਬੰਧ ਰਿਹ ...

ਗੂਗਲ ਟਰਾਂਸਲੇਟ

ਗੂਗਲ ਟਰਾਂਸਲੇਟ ਇੱਕ ਮੁਫਤ ਬਹੁ-ਭਾਸ਼ਾਈ ਮਸ਼ੀਨ ਅਨੁਵਾਦ ਸੇਵਾ ਹੈ, ਜੋ ਗੂਗਲ ਦੁਆਰਾ ਟੈਕਸਟ ਦਾ ਅਨੁਵਾਦ ਕਰਨ ਲਈ ਵਿਕਸਤ ਕੀਤੀ ਗਈ ਹੈ। ਇਹ ਇੱਕ ਵੈਬਸਾਈਟ ਇੰਟਰਫੇਸ, ਐਂਡਰਾਇਡ ਅਤੇ ਆਈਓਐਸ ਲਈ ਮੋਬਾਈਲ ਐਪਸ, ਅਤੇ ਇੱਕ ਏਪੀਆਈ ਦੀ ਪੇਸ਼ਕਸ਼ ਕਰਦਾ ਹੈ ਜੋ ਡਿਵੈਲਪਰਾਂ ਨੂੰ ਬ੍ਰਾਊਜ਼ਰ ਐਕਸਟੈਂਸ਼ਨਾਂ ਅਤੇ ਸਾੱ ...

ਬੰਗਾਲੀ ਭਾਸ਼ਾ ਅੰਦੋਲਨ

ਬੰਗਾਲੀ ਭਾਸ਼ਾ ਅੰਦੋਲਨ, ਤਤਕਾਲੀਨ ਪੂਰਬੀ ਪਾਕਿਸਤਾਨ ਵਿੱਚ ਚੱਲਿਆ ਇੱਕ ਸਭਿਆਚਾਰਕ ਅਤੇ ਰਾਜਨੀਤਕ ਅੰਦੋਲਨ ਸੀ। ਇਸਨੂੰ ਭਾਸ਼ਾ ਅੰਦੋਲਨ ਵੀ ਕਹਿੰਦੇ ਹਨ। ਇਸ ਅੰਦੋਲਨ ਦੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਪਾਕਿਸਤਾਨ ਦੀ ਇੱਕ ਦਫ਼ਤਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ ਅਤੇ ਇਸਦਾ ਇਸਤੇਮਾਲ ਸਰਕਾਰੀ ਕੰਮਧੰਦੇ ...

ਕ੍ਰਿਸਟੀਨ ਦਮਿਤਰੋਵਾ

ਕ੍ਰਿਸਟੀਨ ਦਮਿਤਰੋਵਾ, ਇੱਕ ਬੁਲਗਾਰੀ ਲੇਖਕ ਅਤੇ ਕਵੀ ਸੀ। ਉਹ 19 ਮਈ 1963 ਨੂੰ ਸੋਫੀਆ ਵਿੱਚ ਪੈਦਾ ਹੋਈ ਸੀ। ਸੋਫੀਆ ਯੂਨੀਵਰਸਿਟੀ ਤੋਂ ਅੰਗਰੇਜ਼ੀ ਅਤੇ ਅਮਰੀਕੀ ਅਧਿਐਨ ਵਿੱਚ ਗ੍ਰੈਜੂਏਟ ਹੋਈ, ਉਹ ਹੁਣ ਵਿਦੇਸ਼ੀ ਭਾਸ਼ਾਵਾਂ ਵਿਭਾਗ ਵਿੱਚ ਕੰਮ ਕਰਦੀ ਹੈ। 2004 ਤੋਂ 2006 ਤੱਕ ਉਹ ਟ੍ਰੂਡ ਡੇਲੀ ਦੇ ਕਲਾ ਅਤੇ ...

ਤਾਰਿਮ ਬੇਸਿਨ

ਤਾਰਿਮ ਬੇਸਿਨ ਏਸ਼ਿਆ ਵਿਚਕਾਰ ਸਥਿਤ ਇੱਕ ਵਿਸ਼ਾਲ ਬੰਦ ਜਲਸੰਭਰ ਇਲਾਕਾ ਹੈ ਜਿਸਦਾ ਖੇਤਰਫਲ 1.020.000 ਵਰਗ ਕਿਲੋਮੀਟਰ ਹੈ । ਵਰਤਮਾਨ ਰਾਜਨੀਤਕ ਵਿਵਸਥਾ ਵਿੱਚ ਤਾਰਿਮ ਬੇਸਿਨ ਚੀਨੀ ਜਨਵਾਦੀ ਲੋਕ-ਰਾਜ ਦੁਆਰਾ ਨਿਅੰਤਰਿਤ ਸ਼ਿਆਜਿਆਂਗ ਦੇ ਰਾਜ ਵਿੱਚ ਸਥਿਤ ਹੈ। ਤਾਰਿਮ ਬੇਸਿਨ ਦੀ ਉੱਤਰੀ ਸੀਮਾ ਤੀਆਂ ਸ਼ਾਨ ਪਹਾ ...

ਭਾਰਤ ਰੰਗ ਮਹਾਉਤਸਵ

ਭਾਰਤ ਰੰਗ ਮਹਾਉਤਸਵ, ਜਾਂ National Theatre Festival, ਭਾਰਤ ਸਰਕਾਰ ਦੀ ਕੇਂਦਰੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਵਲੋਂ 1999 ਵਿੱਚ ਸਥਾਪਤ ਕੀਤਾ ਗਿਆ ਰੰਗਮੰਚ ਉਤਸਵ ਹੈ। 2009 ਵਾਲੇ ਪਲੇਠੇ ਮੇਲੇ ਵਿੱਚ 63 ਬਾਰਾਂ ਦਿਨਾਂ ਵਿੱਚ ਨਾਟਕ ਖੇਡੇ ਗਏ ਸਨ, ਜਿਹਨਾਂ ਵਿੱਚੋਂ 51 ਭਾਰਤ ਤ ...

ਤਿੱਬਤ ਦਾ ਇਤਿਹਾਸ

ਤਿੱਬਤੀ ਇਤਿਹਾਸ ਖਾਸ ਤੌਰ ਉੱਤੇ ਤਿੱਬਤ ਵਿੱਚ ਬੁੱਧ ਧਰਮ ਦੇ ਇਤਿਹਾਸ ਨਾਲ ਸੰਬੰਧਿਤ ਹੈ। ਇਸਦਾ ਕੁਝ ਹੱਦ ਤੱਕ ਮੁੱਖ ਕਾਰਨ ਹੈ ਤਿੱਬਤੀ ਅਤੇ ਮੰਗੋਲ ਸੱਭਿਆਚਾਰ ਦੇ ਵਿਕਾਸ ਵਿੱਚ ਨਿਭਾਈ ਧਰਮ ਵਿੱਚ ਅਹਿਮ ਭੂਮਿਕਾ ਹੈ ਅਤੇ ਅਤੇ ਕੁਝ ਹੱਦ ਤਕ ਇਸ ਲਈ ਕਿਉਂਕਿ ਦੇਸ਼ ਦੇ ਲਗਭਗ ਸਾਰੇ ਮੂਲ ਇਤਿਹਾਸਕਾਰ ਬੋਧੀ ਮੱਠਵ ...

ਲਦਾਖ਼

ਲਦਾਖ਼ ਭਾਰਤ ਦਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜੋ ਉੱਤਰ ਵੱਲ ਕੁਨਲੁਨ ਪਹਾੜਾਂ ਅਤੇ ਦੱਖਣ ਵੱਲ ਹਿਮਾਲਾ ਪਹਾੜਾਂ ਵਿੱਚ ਪੈਂਦਾ ਹੈ ਅਤੇ ਜਿੱਥੋਂ ਦੇ ਲੋਕ ਹਿੰਦ-ਆਰੀਆ ਅਤੇ ਤਿੱਬਤੀ ਵੰਸ਼ ਚੋਂ ਹਨ। ਇਹ ਭਾਰਤ ਦੇ ਸਭ ਤੋਂ ਘੱਟ ਅਬਾਦੀ ਘਣਤਾ ਵਾਲੇ ਖੇਤਰਾਂ ਵਿੱਚੋਂ ਇੱਕ ਹੈ। "ਲਦਾ਼ਖ, ਤਿੱਬਤੀ ਲਾ-ਦਵਾਗਸ L ...

ਉੱਤਰ ਪ੍ਰਦੇਸ਼ ਦਾ ਸਭਿਆਚਾਰ

ਪ੍ਰਦੇਸ਼ ਦੀ ਸੰਸਕ੍ਰਿਤੀ ਇੱਕ ਭਾਰਤੀ ਸੰਸਕ੍ਰਿਤੀ ਹੈ ਜਿਸਦੀ ਜੜ੍ਹਾਂ ਹਿੰਦੀ ਅਤੇ ਉਰਦੂ ਸਾਹਿਤ, ਸੰਗੀਤ, ਕਲਾ, ਨਾਟਕ ਅਤੇ ਸਿਨੇਮਾ ਵਿੱਚ ਹਨ. ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨ. ਵਿੱਚ ਕਈ ਸੁੰਦਰ ਇਤਿਹਾਸਕ ਯਾਦਗਾਰਾਂ ਹਨ ਜਿਵੇਂ ਬਾਰਾ ਇਮਾਮਬਾਰਾ ਅਤੇ ਛੋਟਾ ਇਮਾਮਬਾਰਾ। ਇਸ ਨੇ udhਧ-ਅਵਧੀ ਦੇ ਬ੍ਰਿਟਿਸ਼ ...

ਉੱਤਰ ਪ੍ਰਦੇਸ਼ ਦੀ ਸੰਸਕਿ੍ਤੀ

ਧਾਰਮਿਕ ਅਭਿਆਸ ਰੋਜ਼ਾਨਾ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹਨ, ਅਤੇ ਇੱਕ ਜਨਤਕ ਕੰਮ, ਜਿੰਨਾ ਉਹ ਬਾਕੀ ਭਾਰਤ ਵਿੱਚ ਹਨ. ਇਸ ਲਈ, ਹੈਰਾਨੀ ਦੀ ਗੱਲ ਨਹੀਂ ਕਿ ਬਹੁਤ ਸਾਰੇ ਤਿਉਹਾਰ ਮੂਲ ਰੂਪ ਵਿੱਚ ਧਾਰਮਿਕ ਹੁੰਦੇ ਹਨ, ਹਾਲਾਂਕਿ ਉਨ੍ਹਾਂ ਵਿਚੋਂ ਕਈ ਜਾਤ ਅਤੇ ਧਰਮ ਦੇ ਬਾਵਜੂਦ ਮਨਾਏ ਜਾਂਦੇ ਹਨ. ਸਭ ਤੋ ...

ਤੁਗ਼ਲਕ ਵੰਸ਼

ਤੁਗ਼ਲਕ ਵੰਸ਼ ਇੱਕ ਮੁਸਲਿਮ ਵੰਸ਼ ਸੀ, ਜਿਸ ਵਿੱਚ ਕਿ ਤੁਰਕੋ-ਭਾਰਤੀ ਮੂਲ ਦੇ ਰਾਜੇ ਸਨ ਜਿਹਨਾਂ ਨੇ ਕਿ ਦਿੱਲੀ ਸਲਤਨਤ ਤੇ ਮੱਧਕਾਲੀਨ ਭਾਰਤ ਸਮੇਂ ਰਾਜ ਕੀਤਾ। ਇਸ ਦੀ ਸ਼ੁਰੂਆਤ ਦਿੱਲੀ ਵਿੱਚ 1320 ਵਿੱਚ ਹੋਈ ਸੀ, ਉਸ ਸਮੇਂ ਗਿਆਸਉੱਦੀਨ ਤੁਗ਼ਲਕ ਦੀ ਸਰਪ੍ਰਸਤੀ ਹੇਠ ਇਸਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵੰਸ਼ ਦ ...

ਨੀਨਾ ਦੋਬਰੇਵ

ਨੀਨਾ ਦੋਬਰੋਵ ਇੱਕ ਬਲਗਾਰੀਅਨ-ਕੈਨੇਡੀਅਨ ਮੂਲ ਦੀ ਅਦਾਕਾਰਾ ਹੈ। ਉਸਨੇ ਡੇਗਰਾਸੀ: ਦ ਨੈਕਸਟ ਜਨਰੇਸ਼ਨ ਵਿੱਚ ਮੀਆ ਜੋਨਸ ਦਾ ਕਿਰਦਾਰ ਨਿਭਾਇਆ ਅਤੇ ਦ ਵੈਮਪਾਇਰ ਡਾਇਰੀਸ ਵਿੱਚ ਏਲੀਨਾ ਗਿਲਬਰਟ ਦਾ ਕਿਰਦਾਰ ਨਿਭਾਇਆ ਹੈ। ਬਾਅਦ ਵਿੱਚ, ਉਹ ਏਲਿਨਾ ਗਿਲਬਰਟ ਅਤੇ ਕੈਥਰੀਨ ਪਿਅਰਸ ਵਜੋਂ ਸੀ.ਡਬਲਿਊ ਦੇ ਅਲੌਕਿਕ ਡਰਾਮ ...

ਐਬੀ ਸਟੇਨ

ਐਬੀ ਸਟੇਨ ਇੱਕ ਅਮਰੀਕੀ ਟਰਾਂਸਜੈਂਡਰ ਲੇਖਕ, ਕਾਰਕੁੰਨ, ਬਲੌਗਰ, ਮਾਡਲ, ਰੱਬੀ ਅਤੇ ਸਪੀਕਰ ਹੈ। ਉਹ ਇੱਕ ਹੈਸੀਡਿਕ ਕਮਿਊਨਟੀ ਵਿੱਚ ਖੁੱਲ੍ਹ ਕੇ ਬਾਹਰ ਆਉਣ ਵਾਲੀ ਟਰਾਂਸਜੈਂਡਰ ਔਰਤ ਹੈ ਅਤੇ ਹੈਸੀਡਿਕ ਯਹੂਦੀ ਧਰਮ ਦੇ ਸੰਸਥਾਪਕ ਬਾਲ ਸ਼ੇਮ ਤੋਵ ਦੀ ਸਿੱਧੀ ਵੰਸ਼ ਹੈ। 2015 ਵਿੱਚ ਉਸਨੇ ਆਰਥੋਡਾਕਸ ਪਿਛੋਕੜ ਦੇ ...

ਮੇਨਲੈਂਡ ਸਾਊਥ ਈਸਟ ਏਸ਼ੀਆ

ਮੇਨਲੈਂਡ ਸਾਊਥ ਈਸਟ ਏਸ਼ੀਆ ਦੱਖਣ-ਪੂਰਬੀ ਏਸ਼ੀਆ ਦਾ ਮਹਾਂਦੀਪ ਦਾ ਹਿੱਸਾ ਹੈ। ਇਹ ਹਿੰਦ ਉਪ-ਮਹਾਂਦੀਪ ਦੇ ਪੂਰਬ ਅਤੇ ਚੀਨ ਦੇ ਦੱਖਣ ਵਿਚ ਸਥਿਤ ਹੈ ਅਤੇ ਪੱਛਮ ਵਿਚ ਹਿੰਦ ਮਹਾਂਸਾਗਰ ਅਤੇ ਪੂਰਬ ਵਿਚ ਪ੍ਰਸ਼ਾਂਤ ਮਹਾਂਸਾਗਰ ਨਾਲ ਘਿਰਿਆ ਹੋਇਆ ਹੈ। ਇਸ ਵਿੱਚ ਮਿਆਂਮਾਰ, ਥਾਈਲੈਂਡ, ਪ੍ਰਾਇਦੀਪ ਮਲੇਸ਼ੀਆ, ਲਾਓਸ, ...

Mainland Southeast Asia

ਮੇਨਲੈਂਡ ਸਾਊਥ ਈਸਟ ਏਸ਼ੀਆ ਦੱਖਣ-ਪੂਰਬੀ ਏਸ਼ੀਆ ਦਾ ਮਹਾਂਦੀਪ ਦਾ ਹਿੱਸਾ ਹੈ। ਇਹ ਹਿੰਦ ਉਪ-ਮਹਾਂਦੀਪ ਦੇ ਪੂਰਬ ਅਤੇ ਚੀਨ ਦੇ ਦੱਖਣ ਵਿੱਚ ਸਥਿਤ ਹੈ ਅਤੇ ਪੱਛਮ ਵਿੱਚ ਹਿੰਦ ਮਹਾਂਸਾਗਰ ਅਤੇ ਪੂਰਬ ਵਿੱਚ ਪ੍ਰਸ਼ਾਂਤ ਮਹਾਂਸਾਗਰ ਨਾਲ ਘਿਰਿਆ ਹੋਇਆ ਹੈ। ਇਸ ਵਿੱਚ ਮਿਆਂਮਾਰ, ਥਾਈਲੈਂਡ, ਪ੍ਰਾਇਦੀਪ ਮਲੇਸ਼ੀਆ, ਲਾਓ ...

ਸ਼ੋਥਾ ਰੁਸਥਾਵੇਲੀ

ਰੁਸਥਾਵੇਲੀ ਦੇ ਜੀਵਨ ਨਾਲ ਸਬੰਧਤ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸੰਭਵ ਹੈ ਕਿ ਕਵੀ ਦਾ ਉਪਨਾਮ ਰੁਸਥਾਵੇਲੀ ਉਸ ਦੇ ਜਨਮ-ਸਥਾਨ ਰੁਸਥਾਵੀ ਤੋਂ ਪੈਦਾ ਹੋਇਆ ਹੋਵੇ। ਰੁਸਥਾਵੇਲੀ ਨੇ ਯੂਨਾਨ ਵਿੱਚ ਸਿੱਖਿਆ ਪਾਈ ; ਫਿਰ ਉਹ ਥਾਮਾਰ-ਰਾਣੀ ਦੇ ਦਰਬਾਰ ਵਿੱਚ ਖਜਾਨਚੀ ਬਣ ਗਿਆ ਸੰਨ ੧੧੯੦ ਦੇ ਇੱਕ ਅਭਿਲੇਖ ਵਿੱਚ ਰੁਸ ...

ਬਕਲਾਵਾ

ਬਕਲਾਵਾ ਇੱਕ ਸਵਾਦਿਸਟ, ਮਿੱਠੀ ਪੇਸਟਰੀ ਹੈ ਜੋ ਫਿਲੋ ਦੀਆਂ ਪਰਤਾਂ ਨਾਲ ਕੱਟੀ ਹੋੲੀ ਗਿਰੀ ਨਾਲ ਭਰਿਆ ਜਾਂਦਾ ਹੈ ਅਤੇ ਮਿੱਠਾ ਪਾ ਕੇ ਸ਼ਰਬਤ ਜਾਂ ਸ਼ਹਿਦ ਦੇ ਨਾਲ ਰੱਖਦਾ ਹੈ. ਇਹ ਯੂਨਾਨ, ਦੱਖਣੀ ਕਾਕੇਸਸ, ਬਾਲਕਨਜ਼, ਮਗਰੇਬ ਅਤੇ ਮੱਧ ਏਸ਼ੀਆ ਦੇ ਨਾਲ, ਲੇਵੈਂਟ ਅਤੇ ਵਿਆਪਕ ਮੱਧ ਪੂਰਬ ਦੇ ਪਕਵਾਨਾਂ ਦੀ ਵਿਸ਼ ...

ਮੌਸਾਕਾ

ਮੌਸਾਕਾ ਜਾਂ ਮੂਸਾਕਾ, ਇਕ ਐੱਗਪਲਾਂਟ- ਜਾਂ ਆਲੂ-ਅਧਾਰਤ ਪਕਵਾਨ ਹੈ, ਜਿਸ ਵਿੱਚ ਅਕਸਰ ਕਈ ਸਥਾਨਾ ਜਿਵੇਂ ਲੇਵੈਂਟ, ਮੱਧ ਪੂਰਬ ਅਤੇ ਬਾਲਕਨ ਦੇਸ਼ਾਂ ਵਿਚ ਖੇਤਰੀ ਬਦਲਾਵਾਂ ਦੇ ਕਾਰਨ ਮੀਟ ਵੀ ਸ਼ਾਮਿਲ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਇਸ ਡਿਸ਼ ਦਾ ਸਭ ਤੋਂ ਮਸ਼ਹੂਰ ਵਰਜ਼ਨ, 1920 ਦਹਾਕੇ ਵਿੱਚ ਯੂਨਾਨ ਵਿੱਚ ਨ ...

ਹਿੰਦ ਅਧਿਐਨ

ਹਿੰਦ ਅਧਿਐਨ, ਭਾਰਤੀ ਉਪਮਹਾਦੀਪ ਦੀਆਂ ਭਾਸ਼ਾਵਾਂ, ਗਰੰਥਾਂ, ਇਤਹਾਸ, ਅਤੇ ਸੰਸਕ੍ਰਿਤੀ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ। ਇਹ ਏਸ਼ੀਆ ਅਧਿਐਨ ਦਾ ਇੱਕ ਭਾਗ ਹੈ। ਇਸਨੂੰ ਦੱਖਣ-ਏਸ਼ੀਆ ਅਧਿਐਨ ਵੀ ਕਿਹਾ ਜਾਂਦਾ ਹੈ।

ਈਸਪ

ਈਸਪ ਪੁਰਾਤਨ ਜ਼ਮਾਨੇ ਦਾ ਜਨੌਰ ਕਹਾਣੀਆਂ ਦਾ ਕਥਾਕਾਰ ਸੀ। ਉਸ ਦੀਆਂ ਕਥਾਵਾਂ ਦੇ ਪਾਤਰ ਮੁੱਖ ਤੌਰ ਤੇ ਪਸ਼ੂ ਪੰਛੀ ਸਨ। ਇਸ ਪ੍ਰਕਾਰ ਦੀਆਂ ਕਥਾਵਾਂ ਨੂੰ ਬੀਸਟ ਫੇਬੁਲਸ ਕਿਹਾ ਜਾਂਦਾ ਹੈ। ਈਸਪ ਦੀਆਂ ਕਹਾਣੀਆਂ ਸਦੀਆਂ ਤੋਂ ਪੜ੍ਹੀਆਂ ਤੇ ਸੁਣੀਆਂ ਜਾ ਰਹੀਆਂ ਹਨ ਅਤੇ ਇਹ ਦੁਨੀਆ ਦੀਆਂ ਅਨੇਕ ਬੋਲੀਆਂ ਵਿੱਚ ਉਲਥਾ ...

ਸਮੇਂ ਦਾ ਸੰਖੇਪ ਇਤਿਹਾਸ

ਸਮੇਂ ਦਾ ਸੰਖੇਪ ਇਤਿਹਾਸ: ਬ੍ਰਿਗ ਬਾਂਗ ਤੋਂ ਲੈ ਕੇ ਬਲੈਕ ਹੋਲਜ਼ ਬ੍ਰਿਟਿਸ਼ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦੀ ਬ੍ਰਹਿਮੰਡ ਬਾਰੇ ਪ੍ਰਸਿੱਧ ਵਿਗਿਆਨ ਦੀ ਕਿਤਾਬ ਹੈ। ਇਹ ਪਹਿਲੀ ਵਾਰ 1988 ਵਿੱਚ ਪ੍ਰਕਾਸ਼ਤ ਹੋਈ ਸੀ। ਹਾਕਿੰਗ ਨੇ ਗੈਰ-ਮਾਹਰ ਪਾਠਕਾਂ ਲਈ ਇਹ ਕਿਤਾਬ ਲਿਖੀ ਜਿਸ ਵਿੱਚ ਵਿਗਿਆਨਕ ਸਿਧਾਂਤਾਂ ਦੀ ...

ਰਵਾਇਤੀ ਦਵਾਈਆਂ

ਰਵਾਇਤੀ ਦਵਾਈ ਵਿੱਚ ਰਵਾਇਤੀ ਗਿਆਨ ਦੇ ਡਾਕਟਰੀ ਪਹਿਲੂ ਸ਼ਾਮਲ ਹੁੰਦੇ ਹਨ ਜੋ ਆਧੁਨਿਕ ਦਵਾਈ ਦੇ ਯੁੱਗ ਤੋਂ ਪਹਿਲਾਂ ਵੱਖ ਵੱਖ ਸਮਾਜਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਵਿਕਸਤ ਹੋਏ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਰਵਾਇਤੀ ਦਵਾਈ ਦੀ ਪਰਿਭਾਸ਼ਾ ਦਿੰਦੀ ਹੈ "ਸਿਧਾਂਤਾਂ, ਵਿਸ਼ਵਾਸਾਂ ਅਤੇ ਵੱਖੋ ਵੱਖ ਸਭਿਆਚਾਰਾਂ ਦੇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →