ⓘ Free online encyclopedia. Did you know? page 223

ਨੌਨਿਹਾਲ ਸਿੰਘ

ਕੰਵਰ ਨੌਨਿਹਾਲ ਸਿੰਘ ਸਿੱਖ ਸਲਤਨਤ ਦੇ ਮਹਾਰਾਜਾ ਸੀ। ਉਹ ਖੜਕ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣਿਆ। ਉਹ ਮਹਾਰਾਜਾ ਖੜਕ ਸਿੰਘ ਅਤੇ ਰਾਣੀ ਚੰਦ ਕੌਰ ਦਾ ਪੁੱਤਰ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀ।

ਐਮਿਲ ਜ਼ੋਲਾ

ਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ ਫਰਾਂਸੀਸੀ ਲੇਖਕ, ਪ੍ਰਕਿਰਤੀਵਾਦ ਨਾਮ ਦੀ ਸਾਹਿਤਕ ਸ਼ੈਲੀ ਦਾ ਜਨਕ ਅਤੇ ਥੀਏਟਰੀਕਲ ਪ੍ਰਕਿਰਤੀਵਾਦ ਦੇ ਵਿਕਾਸ ਵਿੱਚ ਅਹਿਮ ਭਿਆਲ ਸੀ।

ਫਰਾਂਸਿਸ ਬਰਨੀ

ਫਰਾਂਸਿਸ ਬਰਨੀ, ਫੈਨੀ ਬਰਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਵਿਆਹ ਤੋਂ ਬਾਅਦ, ਮੈਡਮ ਡੀ ਆਰਬਲੇ ਇੱਕ ਅੰਗਰੇਜ਼ੀ ਵਿਅੰਗ ਨਾਵਲਕਾਰ, ਡਾਇਰੀ-ਲੇਖਕ ਅਤੇ ਨਾਟਕਕਾਰ ਸੀ। ਉਹ 13 ਜੂਨ 1752 ਨੂੰ ਇੰਗਲੈਂਡ ਦੇ ਕਿੰਗ ਲਿਨ, ਲਿਨ ਰੀਜਿਸ ਵਿੱਚ ਸੰਗੀਤਕਾਰ ਅਤੇ ਸੰਗੀਤ ਇਤਿਹਾਸਕਾਰ ਡਾ. ਚਾਰਲਸ ਬਰਨੇ ਅਤੇ ਉਸਦੀ ਪ ...

ਜੈਨੀ ਲਿੰਡ

ਜੋਹਾਨਾ ਮਾਰੀਆ ਜੈਨੀ ਲਿੰਡ ਇੱਕ ਸਵੀਡਿਸ਼ ਓਪੇਰਾ ਗਾਇਕ ਸੀ, ਜਿਸਨੂੰ ਅਕਸਰ ਸਵੀਡਿਸ਼ ਨਾਈਟਿੰਗਲ ਕਿਹਾ ਜਾਂਦਾ ਹੈ। 19 ਵੀਂ ਸਦੀ ਦੇ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਗਾਇਕਾਂ ਵਿਚੋਂ ਇਕ, ਉਸਨੇ ਸਵੀਡਨ ਵਿੱਚ ਅਤੇ ਪੂਰੇ ਯੂਰਪ ਵਿੱਚ ਓਪੇਰਾ ਵਿੱਚ ਸੋਪ੍ਰਾਨੋ ਭੂਮਿਕਾਵਾਂ ਵਿੱਚ ਪੇਸ਼ਕਾਰੀ ਕੀਤੀ ਅਤੇ 1850 ਵਿ ...

ਲੁਕਰੇਟੀਆ ਮੋਟ

ਲੁਕਰੇਟੀਆ ਮੋਟ ਇੱਕ ਅਮਰੀਕੀ ਧਰਮ ਪ੍ਰਚਾਰਕ, ਗੁਲਾਮੀ ਦੇ ਖ਼ਾਤਮੇ ਦੀ ਸਮਰਥਕ, ਮਹਿਲਾ ਅਧਿਕਾਰ ਕਾਰਕੁਨ, ਅਤੇ ਇੱਕ ਸਮਾਜ ਸੁਧਾਰਕ ਸੀ। ਉਸ ਨੇ 1840 ਵਿੱਚ ਵਿਸ਼ਵ ਵਿਰੋਧੀ ਗੁਲਾਮੀ ਕਨਵੈਨਸ਼ਨ ਤੋਂ ਬਾਹਰ ਰੱਖੇ ਔਰਤਾਂ ਚ ਉਸ ਸਮੇਂ ਸਮਾਜ ਵਿੱਚ ਔਰਤਾਂ ਦੀ ਪਦਵੀ ਨੂੰ ਸੁਧਾਰਨ ਦਾ ਵਿਚਾਰ ਸਥਾਪਿਤ ਕੀਤਾ ਸੀ। 18 ...

ਜੈਨੀ ਵਾਨ ਵੇਸਟਫਾਲੇਨ

ਜੋਹੰਨਾ ਬੇਰਥਾ ਜੂਲੀ ਜੈਨੀ ਵਾਨ ਵੇਸਟਫਾਲੇਨ ਦਾਰਸ਼ਨਿਕ ਕਾਰਲ ਮਾਰਕਸ ਦੀ ਪਤਨੀ ਸੀ। 1836 ਵਿੱਚ ਉਹਨਾਂ ਦੀ ਮੰਗਣੀ ਹੋ ਗਈ ਸੀ ਅਤੇ 1843 ਵਿੱਚ ਵਿਆਹ ਹੋ ਗਿਆ। ਉਹਨਾਂ ਦੇ ਸੱਤ ਬੱਚੇ ਸੀ ਜਿਹਨਾਂ ਵਿੱਚ 4 ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ।

ਯੌਂ-ਬਾਪਤੀਸਤ ਵੈਂਤੂਰਾ

ਵੈਂਤੂਰਾ ਦਾ ਜਨਮ 25 ਮਈ 1794 ਨੂੰ ਇਟਲੀ ਦੇ ਸ਼ਹਿਰ ਮੋਦੇਨਾ ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਇਹ 17 ਸਾਲ ਦੀ ਉਮਰ ਵਿੱਚ ਇਟਲੀ ਸਾਮਰਾਜ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ। ਨੇਪੋਲੀਅਨ ਦੀ ਫ਼ੌਜ ਵਿੱਚ ਇਹ ਕਰਨਲ ਦੇ ਅਹੁਦੇ ਤੱਕ ਪਹੁੰਚਿਆ। ਵਾਟਰਲੂ ਦੀ ਜੰਗ ਤੋਂ ਬਾਅਦ ਇਹ ਆਪਣੇ ਘਰ ਵਾਪਿਸ ਚਲਾ ਗਿਆ। ਫ ...

ਐਨਾ ਸਵਾਨਵਿਕ

ਐਨਾ ਸਵਾਨਵਿਕ ਜਾਨ ਸਵਾਨਵਿਕ ਅਤੇ ਉਸ ਦੀ ਪਤਨੀ, ਹੈਨਾ ਹਿਲਡਿਚ ਦੀ ਛੋਟੀ ਧੀ ਸੀ। ਉਸ ਦਾ ਜਨਮ ਲਿਵਰਪੂਲ ਵਿੱਖੇ 22 ਜੂਨ 1813 ਵਿੱਚ ਹੋਇਆ ਹੋਇਆ। ਸਵਾਨਵਿਕਸ ਵੰਸ਼ 17 ਵੀਂ ਸਦੀ ਦੇ ਗੈਰ-ਸਥਾਪਨਵਾਦੀ ਡੇਵਿਡ ਫਿਲਿਪ ਹੈਨਰੀ ਤੋਂ ਸੀ। ਐਨਾ ਨੇ ਮੁੱਖ ਤੌਰ ਤੇ ਘਰ ਵਿੱਚ ਹੀ ਪੜ੍ਹਾਈ ਕੀਤੀ, ਪਰ, ਬਾਅਦ ਵਿੱਚ ਉਹ ...

ਜੈਰਮੀ ਬੈਂਥਮ

ਜੈਰਮੀ ਬੈਂਥਮ ਇੱਕ ਬ੍ਰਿਟਿਸ਼ ਦਾਰਸ਼ਨਿਕ, ਵਕੀਲ ਅਤੇ ਸਮਾਜ ਸੁਧਾਰਕ ਸੀ। ਉਸਨੂੰ ਆਧੁਨਿਕ ਉਪਯੋਗਿਤਾਵਾਦ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਬੈਨਥਮ ਐਂਗਲੋ-ਅਮਰੀਕਨ ਕਾਨੂੰਨ ਦੇ ਦਰਸ਼ਨ ਦਾ ਮੁੱਖ ਵਿਚਾਰਕ ਸੀ। ਉਸਦੇ ਵਿਚਾਰਾਂ ਕਾਰਣ ਰਾਜਨੀਤੀ ਵਿੱਚ ਭਲਾਈਵਾਦ ਦਾ ਜਨਮ ਹੋਇਆ। ਉਸਨੇ ਵਿਅਕਤੀਗਤ ਅਤੇ ਆਰਥਿਕ ਸੁਤੰ ...

ਪਾਊਲੋ ਦੀ ਆਵੀਤਾਬੀਲੇ

ਪਾਊਲੋ ਕਰੇਸੇਂਜ਼ੋ ਮਾਰਤੀਨੋ ਆਵੀਤਾਬੀਲੇ ਜਾਂ ਅਬੂਤਬੇਲਾ ਇੱਕ ਇਤਾਲਵੀ ਫ਼ੌਜੀ ਸੀ ਜੋ ਨੇਪੋਲੀਅਨ, ਪਰਸ਼ੀਆ ਦੇ ਸ਼ਾਹ ਅਤੇ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਹਿੱਸਾ ਰਿਹਾ।

ਫ਼ਕੀਰ ਮੋਹਨ ਸੈਨਾਪਤੀ

ਫ਼ਕੀਰ ਮੋਹਨ ਸੈਨਾਪਤੀ ਉੜੀਆ ਸਾਹਿਤ ਦੇ ਵੱਡੇ ਕਥਾਕਾਰ ਸਨ। ਨਾਵਲਕਾਰ ਅਤੇ ਕਹਾਣੀਕਾਰ ਵਜੋਂ ਉਨ੍ਹਾਂ ਦੀ ਪਛਾਣ ਨਿਰਾਲੀ ਸੀ।

ਫ਼ਰੀਡਰਿਸ਼ ਐਂਗਲਸ

ਫ਼ਰੀਡਰਿਸ਼ ਐਂਗਲਸ ਇੱਕ ਜਰਮਨ ਸਮਾਜਸ਼ਾਸਤਰੀ ਅਤੇ ਦਾਰਸ਼ਨਕ ਸਨ। ਐਂਗਲਸ ਅਤੇ ਉਹਨਾਂ ਦੇ ਸਾਥੀ ਕਾਰਲ ਮਾਰਕਸ ਨੂੰ ਮਾਰਕਸਵਾਦ ਦੇ ਸਿੱਧਾਂਤ ਦੇ ਪ੍ਰਤੀਪਾਦਨ ਦਾ ਸੇਹਰਾ ਪ੍ਰਾਪਤ ਹੈ। ਐਂਗਲਸ ਨੇ 1845 ਵਿੱਚ ਇੰਗਲੈਂਡ ਦੇ ਮਜਦੂਰ ਵਰਗ ਦੀ ਹਾਲਤ ਉੱਤੇ ‘ਦ ਕੰਡੀਸ਼ਨ ਆਫ ਵਰਕਿੰਗ ਕਲਾਸ ਇਨ ਇੰਗਲੈਂਡ’ ਨਾਮਕ ਕਿਤਾਬ ...

ਮਾਰਕੋ ਪੋਲੋ

ਮਾਰਕੋ ਪੋਲੋ ਇੱਕ ਇਤਾਲਵੀ ਵਪਾਰੀ ਅਤੇ ਯਾਤਰੀ ਸੀ। ਇਸ ਦੀਆਂ ਯਾਤਰਾਵਾਂ ਮਾਰਕੋ ਪੋਲੋ ਦੀਆਂ ਯਾਤਰਾਵਾਂ ਨਾਂ ਦੀ ਇੱਕ ਕਿਤਾਬ ਵਿੱਚ ਦਰਜ ਹਨ ਜਿਸ ਨਾਲ ਮੱਧ ਏਸ਼ੀਆ ਅਤੇ ਚੀਨ ਬਾਰੇ ਯੂਰਪੀ ਲੋਕਾਂ ਨੂੰ ਮੁੱਢਲੀ ਜਾਣਕਾਰੀ ਮਿਲੀ। ਇਸਨੇ ਵਪਾਰ ਦਾ ਕੰਮ ਦਾ ਆਪਣੇ ਪਿਤਾ ਅਤੇ ਪਿਤਾ ਦੇ ਭਰਾ ਤੋਂ ਸਿੱਖਿਆ ਜੋ ਆਪਣੀ ...

ਏਮਿਲੀ ਵਾਰੇਨ ਰੋਬਲਿੰਗ

ਏਮਿਲੀ ਵਾਰੇਨ ਰੋਬਲਿੰਗ ਨੂੰ ਆਪਣੇ ਪਤੀ ਵਾਸ਼ਿੰਗਟਨ ਰੋਬਲਿੰਗ ਨੂੰ ਵਿਸੰਪੀਡਨ ਬਿਮਾਰੀ ਹੋਣ ਤੋਂ ਬਾਦ, ਬਰੁਕਲਿਨ ਪੁਲ ਨੂੰ ਪੂਰਾ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਤੀ ਇੱਕ ਸਿਵਲ ਇੰਜੀਨੀਅਰ ਅਤੇ ਬਰੁਕਲਿਨ ਪੁਲ ਦੀ ਉਸਾਰੀ ਦੇ ਦੌਰਾਨ ਮੁੱਖ ਇੰਜੀਨੀਅਰ ਸਨ।

ਗੋਲਡਾ ਮਾਇਰ

ਗੋਲਡਾ ਮਾਇਰ ਇੱਕ ਯਹੂਦੀ ਅਧਿਆਪਿਕਾ, ਸਿਆਸਤਦਾਨ ਅਤੇ ਇਜ਼ਰਾਈਲ ਦੀ ਚੌਥੇ ਸਥਾਨ ਉੱਤੇ ਬਣੀ ਪ੍ਰਧਾਨ ਮੰਤਰੀ ਸੀ। ਮਾਇਰ 17 ਮਾਰਚ 1969 ਨੂੰ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਚੁਣੀ ਗਈ ਸੀ। ਉਹ ਚੌਥੀ ਪਰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ। ਇਸ ਤੋਂ ਪਹਿਲਾਂ ਉਹ ਕਿਰਤ ਤੇ ਵਿਦੇਸ਼ ਮੰਤਰੀ ਰਹੀ ਚੁੱਕੀ ਸੀ। ਉਸ ਨੂ ...

ਵਿੰਸਟਨ ਚਰਚਿਲ

ਵਿੰਸਟਨ ਚਰਚਿਲ ਅੰਗਰੇਜ਼ ਰਾਜਨੀਤੀਵਾਨ, ਦੂਸਰੇ ਵਿਸ਼ਵਯੁੱਧ, 1940 - 1945 ਦੇ ਸਮੇਂ ਇੰਗਲੈਂਡ ਦੇ ਪ੍ਰਧਾਨਮੰਤਰੀ ਸੀ। ਚਰਚਿਲ ਪ੍ਰਸਿੱਧ ਕੂਟਨੀਤੀਵਾਨ ਅਤੇ ਤੇਜ਼ ਵਕਤਾ ਸੀ। ਉਹ ਫੌਜ ਵਿੱਚ ਅਧਿਕਾਰੀ ਰਹਿ ਚੁੱਕਿਆ ਸੀ, ਨਾਲ ਹੀ ਉਹ ਇਤਿਹਾਸਕਾਰ, ਲੇਖਕ ਅਤੇ ਕਲਾਕਾਰ ਵੀ ਸੀ। ਉਹ ਇੱਕਮਾਤਰ ਪ੍ਰਧਾਨਮੰਤਰੀ ਸੀ ਜ ...

ਏਂਜ਼ੋ ਫੇਰਾਰੀ

ੲੇਂਜ਼ੋ ਅੇਂਸਲਮੋ ਫੇਰਾਰੀ ਇੱਕ ਇਤਾਲਵੀ ਮੋਟਰ ਰੇਸਿੰਗ ਡ੍ਰਾਈਵਰ ਅਤੇ ਉਦਯੋਗਪਤੀ ਸੀ। ਉਹ ਸਕੁਡੇਰੀਆ ਫੇਰਾਰੀ ਅਤੇ ਗ੍ਰੈਂਡ ਪ੍ਰਿਕਸ ਮੋਟਰ ਰੇਸਿੰਗ ਟੀਮ ਅਤੇ ਫੇਰਾਰੀ ਕੰਪਨੀ ਦਾ ਸੰਸਥਾਪਕ ਸੀ।

ਔਰਤਾਂ ਦੇ ਸਮਾਜਿਕ ਅਤੇ ਰਾਜਨੀਤਿਕ ਸੰਗਠਨ

ਔਰਤਾਂ ਦਾ ਸਮਾਜਿਕ ਅਤੇ ਰਾਜਨੀਤਿਕ ਸੰਗਠਨ ਸਿਰਫ ਔਰਤਾਂ ਦੀ ਲਹਿਰ ਸੀ ਅਤੇ ਇਹ 1903 ਤੋਂ ਲੈ 1917 ਤੱਕ ਯੂਨਾਈਟਿਡ ਕਿੰਗਡਮ ਵਿੱਚ ਔਰਤਾਂ ਦੇ ਵੋਟਰ ਅਧਿਕਾਰ ਨੂੰ ਲੈ ਕੇ ਅਗਵਾਈ ਕਰ ਰਹੀ ਸੀ। 1906 ਤੋਂ ਹੀ ਇਸ ਨੂੰ ਔਰਤਾਂ ਦੀ ਮੁੱਢਲੀ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਮੈਂਬਰਸ਼ਿਪ ਅਤੇ ਨੀਤੀਆਂ ਨੂੰ ...

ਏਰਿਕ ਐਕਸਲ ਕਾਰਲਫੈਲਡਟ

ਏਰਿਕ ਐਕਸਲ ਕਾਰਲਫੈਲਡਟ ਇੱਕ ਸਵੀਡਨੀ ਕਵੀ ਸੀ ਜਿਸ ਖੇਤਰਵਾਦ ਦੇ ਵੇਸ ਵਿੱਚ ਅਤਿਅੰਤ ਪ੍ਰਤੀਕਵਾਦੀ ਕਵਿਤਾ ਬਹੁਤ ਲੋਕਪ੍ਰਿਯ ਸੀ ਅਤੇ ਉਸ ਨੇ 1931 ਵਿੱਚ ਮਰਨ ਉਪਰੰਤ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ ਜਦੋਂ ਉਸ ਨੂੰ ਸਵੀਡਿਸ਼ ਅਕੈਡਮੀ ਦੇ ਮੈਂਬਰ ਨਾਥਨ ਸਦਰਬਲੌਮ ਦੁਆਰਾ ਨਾਮਜ਼ਦ ਕੀਤਾ ਗਿਆ ...

ਪਤਰਸ ਬੁਖਾਰੀ

ਸੱਯਦ ਅਹਿਮਦ ਸ਼ਾਹ ਹਿਲਾਲ-ਏ-ਇਮਤਿਆਜ਼, ਇੱਕ ਪਾਕਿਸਤਾਨੀ ਉਰਦੂ ਹਾਸਰਸ ਲੇਖਕ, ਐਜੂਕੇਟਰ, ਨਿਬੰਧਕਾਰ, ਪ੍ਰਸਾਰਕ ਅਤੇ ਡਿਪਲੋਮੈਟ ਸੀ।

ਹਾਂਸ ਆਈਸਲਰ

ਹਾਂਸ ਆਈਸਲਰ ਇੱਕ ਆਸਟਰੀਆਈ ਸੰਗੀਤਕਾਰ ਸਨ। ਉਹ ਜਰਮਨ ਡੈਮੋਕਰੈਟਿਕ ਰੀਪਬਲਿਕ ਦੇ ਰਾਸ਼ਟਰੀ ਗੀਤ ਦੇ ਕੰਪੋਜ਼ਰ ਸਨ। ਉਹ ਬ੍ਰਤੋਲਤ ਬ੍ਰੈਖਤ ਨਾਲ ਆਪਣੇ ਲੰਬੇ ਨੇੜਲੇ ਸਬੰਧਾਂ ਅਤੇ ਫਿਲਮਾਂ ਦੇ ਲਈ ਲਿਖੇ ਗੀਤਾਂ ਲਈ ਮਸ਼ਹੂਰ ਸਨ। ਆਈਸਲਰ ਇੱਕ ਵਿਲੱਖਣ ਸਿਧਾਂਤਕਾਰ ਅਤੇ ਮਾਹਰ ਕੰਪੋਜਰ ਸਨ। ਆਪਣੀਆਂ ਰਚਨਾਵਾਂ ਰਾਹੀ ...

ਕੈਥਰੀਨ ਲਿਨ ਸਾਗੇ

ਕੈਥਰੀਨ ਲਿਨ ਸਾਗੇ ਅੰਗ੍ਰੇਜੀ: Katherine Linn Sage ਇੱਕ ਅਮਰੀਕੀ ਪੜਯਥਾਰਥਵਾਦੀ, ਕਲਾਕਾਰ ਅਤੇ ਕਵੀ ਸੀ। ਉਹ 1936 ਤੋਂ 1963 ਦੇ ਵਿਚਕਾਰ ਸਰਗਰਮ ਸੀ। ਸੁਨਹਿਰੀ ਯੁੱਗ ਅਤੇ ਯੁੱਧ ਤੋਂ ਬਾਅਦ ਦੇ ਯਥਾਰਥਵਾਦ ਦੀ ਇੱਕ ਮੈਬਰ, ਉਸ ਨੂੰ ਜ਼ਿਆਦਾਤਰ ਉਸ ਦੇ ਕਲਾਤਮਕ ਕੰਮਾਂ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਆ ...

ਸੈਮੂਅਲ ਗੋਲਡਵਿਨ

ਸੈਮੂਅਲ ਗੋਲਡਵਿਨ, ਜਿਸਨੂੰ ਸੈਮੂਅਲ ਗੋਲਡਵਿਨ ਵੀ ਕਿਹਾ ਜਾਂਦਾ ਹੈ, ਇੱਕ ਪੋਲਿਸ਼ ਅਮਰੀਕੀ ਫ਼ਿਲਮ ਨਿਰਮਾਤਾ ਸੀ ਜਿਹੜਾ ਕਿ ਯਹੂਦੀ ਮੂਲ ਨਾਲ ਸਬੰਧ ਰੱਖਦਾ ਸੀ। ਉਹ ਮੁੱਖ ਤੌਰ ਤੇ ਹਾਲੀਵੁੱਡ ਵਿੱਚ ਕੁਝ ਫ਼ਿਲਮ ਸਟੂਡੀਓ ਦੇ ਸੰਸਥਾਪਕ ਅਤੇ ਪ੍ਰਬੰਧਕ ਹੋਣ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਸਨੂੰ ਮਿਲੇ ਹੋਏ ਸਨਮ ...

ਏਸ਼ੀਆ ਵਿਚ ਖੇਡਾਂ

ਐਸੋਸੀਏਸ਼ਨ ਫੁਟਬਾਲ ਲਗਭਗ ਸਾਰੇ ਏਸ਼ੀਆਈ ਦੇਸ਼ਾਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਖੇਡ ਹੈ। ਏਸ਼ੀਆ ਵਿੱਚ ਕ੍ਰਿਕੇਟ ਦੂਜਾ ਸਭ ਤੋਂ ਪ੍ਰਸਿੱਧ ਖੇਡ ਹੈ। ਏਸ਼ੀਆ ਵਿੱਚ ਹੋਰ ਪ੍ਰਸਿੱਧ ਖੇਡਾਂ ਵਿੱਚ ਬੇਸਬਾਲ, ਬਾਸਕਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਸ਼ਾਮਲ ਹਨ।

ਟ੍ਰਾਂਸਜੇਂਡਰ ਦਾ ਇਤਿਹਾਸ

ਪ੍ਰਾਚੀਨ ਯੂਨਾਨ ਅਤੇ ਫਰਗੀਆ ਵਿੱਚ ਅਤੇ ਬਾਅਦ ਵਿੱਚ ਰੋਮਨ ਗਣਰਾਜ ਵਿੱਚ, ਦੇਵੀ ਸਾਇਬੇਲੇ ਨੂੰ ਉਹਨਾਂ ਲੋਕਾਂ ਦੇ ਇੱਕ ਪੰਥ ਦੁਆਰਾ ਪੂਜਿਆ ਗਿਆ ਸੀ ਜੋ ਆਪਣੇ ਆਪ ਨੂੰ ਨਫ਼ਰਤ ਕਰਦੇ ਸਨ। ਬਾਅਦ ਵਿੱਚ ਇਨ੍ਹਾਂ ਨੇ ਔਰਤਾਂ ਦਾ ਪਹਿਰਾਵਾ ਅਪਨਾ ਲਿਆ ਅਤੇ ਆਪਣੇ ਆਪ ਨੂੰ ਮਾਦਾ ਕਿਹਾ ਸੀ। ਇਨ੍ਹਾਂ ਸ਼ੁਰੂਆਤੀ ਪਰਿਵਰ ...

ਐਲਜੀਬੀਟੀ ਇਤਿਹਾਸ

ਐਲਜੀਬੀਟੀ ਲੋਕਾਂ ਦਾ ਇਤਿਹਾਸ ਵੀ ਬਾਕੀ ਲੋਕਾਂ ਜਿੰਨਾਂ ਹੀ ਭਾਵ ਪ੍ਰਾਚੀਨ ਸੱਭਿਅਤਾ ਤੋਂ ਹੈ। ਏਨੇ ਲੱਮੇ ਵਰਿਆਂ ਦਾ ਇਤਿਹਾਸ ਸਿਰਫ ਦਾਬੇ ਅਤੇ ਅਣਗੌਲੇ ਜਾਣ ਦਾ ਹੀ ਹੈ। 1994 ਵਿੱਚ ਪਹਿਲੀ ਵਾਰ ਅਮਰੀਕਾ ਵਿੱਚ ਇਹਨਾਂ ਉੱਪਰ ਗੱਲ ਹੋਣੀ ਸ਼ੁਰੂ ਹੋਈ ਜਿਸ ਨੂੰ ਦੂਜੇ ਦੇਸ਼ਾਂ ਨੇ ਵੀ ਸੁਣਿਆ। ਅਮਰੀਕਾ ਵਿੱਚ 11 ...

ਮੁਲਤਾਨ ਦਾ ਇਤਿਹਾਸ

ਪਾਕਿਸਤਾਨ ਦੇ ਪੰਜਾਬ ਸੂਬੇ ਦਾ ਮੁਲਤਾਨ ਦੱਖਣੀ ਏਸ਼ੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ, ਹਾਲਾਂਕਿ ਇਸ ਦੀ ਸਹੀ ਉਮਰ ਅਜੇ ਤੈਅ ਨਹੀਂ ਕੀਤੀ ਗਈ ਹੈ। ਦੱਖਣ ਅਤੇ ਮੱਧ ਏਸ਼ੀਆ ਦੇ ਮਿਲਾਪ ਵਾਲੇ ਰਾਹ ਉੱਤੇ ਹੋਣ ਕਰਕੇ ਇਸ ਨੇ ਬਹੁਤ ਸਾਰੇ ਯੁੱਧ ਦੇਖੇ ਹਨ। ਮੁਲਤਾਨ ਆਪਣੇ ਸੂਫੀ ਧਾਰਮਿਕ ਅਸਥਾਨਾਂ ਲ ...

ਅਨੀਆ ਲੂੰਬਾ

ਅਨੀਆ ਲੂੰਬਾ ਇੱਕ ਭਾਰਤੀ ਸਾਹਿਤਕਾਰ ਹੈ। ਉਹ ਬਸਤੀਵਾਦ / ਉੱਤਰ-ਬਸਤੀਵਾਦ ਦੀ ਲੇਖਿਕਾ ਹੈ ਅਤੇ ਪੈਨਸਿਲਵੇਨੀਆ ਯੂਨੀਵਰਸਿਟੀ ਵਿੱਚ ਸਾਹਿਤ ਪ੍ਰੋਫੈਸਰ ਹਨ। ਲੂੰਬਾ ਨੇ ਅੰਗ੍ਰੇਜ਼ੀ ਸਾਹਿਤ ਅਤੇ ਸ਼ੁਰੂਆਤੀ ਆਧੁਨਿਕ ਸਭਿਆਚਾਰ, ਦੱਖਣੀ ਏਸ਼ੀਆ, ਬਸਤੀਵਾਦ ਅਤੇ ਉੱਤਰ-ਬਸਤੀਵਾਦ ਦੇ ਇਤਿਹਾਸ ਦੇ ਨਾਲ ਨਾਲ ਉੱਤਰ-ਬਸਤੀ ...

ਭਗਵਾਨ ਸਿੰਘ ਜੋਸ਼

ਭਗਵਾਨ ਸਿੰਘ ਜੋਸ਼ ਆਧੁਨਿਕ ਭਾਰਤ ਦੇ ਸਮਾਜਿਕ ਅਤੇ ਸਿਆਸੀ ਇਤਿਹਾਸ ਵਿੱਚ ਮਾਹਿਰ ਇੱਕ ਭਾਰਤੀ ਇਤਿਹਾਸਕਾਰ ਰਿਹਾ ਹੈ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿੱਚ ਹਿਸਟੋਰੀਕਲ ਸਟੱਡੀਜ਼ ਦੇ ਕੇਂਦਰ ਵਿਖੇ ਸਮਕਾਲੀ ਇਤਿਹਾਸ ਦਾ ਪ੍ਰੋਫੈਸਰ ਸੀ। ਉਹ ਯੂਰਪ-ਦੱਖਣੀ ਏਸ਼ੀਆ ਮੈਰੀਟਾਈਮ ਹੈਰੀਟੇਜ ਪ੍ਰਾਜੈਕਟ ਦ ...

ਤੂ ਯੂਯੂ

ਤੂ ਯੂਯੂ ਇੱਕ ਚੀਨੀ ਚਿਕਿਤਸਾ ਵਿਗਿਆਨੀ, ਫਾਰਮਾਸਿਊਟੀਕਲ ਕੈਮਿਸਟ, ਅਤੇ ਅਧਿਆਪਕ ਹੈ ਜਿਸ ਨੂੰ ਲੱਖਾਂ ਜ਼ਿੰਦਗੀਆਂ ਨੂੰ ਬਚਾਉਣ ਵਾਲੀਆਂ ਦਵਾਈਆਂ, ਅਰਤੇਮਿਸੀਨਿਨ ਅਤੇ ਡੀਹਾਈਡਰੋਅਰਤੇਮਿਸੀਨਿਨ, ਜੋ ਕਿ ਮਲੇਰੀਆ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਹਨ, ਦੀ ਖੋਜ ਦੇ ਲਈ ਖ਼ਾਸ ਤੌਰ ਉੱਤੇ ਜਾਣਿਆ ਜਾਂਦਾ ਹੈ। ਮ ...

ਫ਼ਰੀਨਾ ਮੀਰ

ਫ਼ਰੀਨਾ ਮੀਰ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਹੈ ਅਤੇ ਇਹ ਬਸਤੀਵਾਦੀ ਅਤੇ ਉੱਤਰਬਸਤੀਵਾਦੀ ਦੱਖਣੀ ਏਸ਼ੀਆ ਦੀ ਇੱਕ ਇਤਿਹਾਸਕਾਰ ਵੀ ਹੈ, ਅਤੇ ਇਸਦੀ ਦੇਰ-ਬਸਤੀਵਾਦੀ ਉੱਤਰੀ ਭਾਰਤ ਦੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਇਤਿਹਾਸ ਵਿੱਚ ਇੱਕ ਖਾਸ ਦਿਲਚਸਪੀ ਹੈ। ਉਸ ਨੇ ਆਪਣੀ ਪੀਐਚ. ਡੀ. ...

ਭਾਰਤ ਵਿੱਚ ਸੂਫ਼ੀਵਾਦ

ਭਾਰਤ ਵਿੱਚ ਸੂਫ਼ੀਵਾਦ ਦਾ ਇਤਿਹਾਸ ਲ਼ਗਭਗ 1000 ਸਾਲ ਪੁਰਾਣਾ ਹੈ। ਇਸ ਦੇ ਇਤਿਹਾਸ ਦਾ ਕਾਲਕ੍ਰਮ ਵੀ ਇਨ੍ਹਾਂ ਹੀ ਪੁਰਾਣਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਸੂਫ਼ੀਵਾਦ ਇਸਲਾਮ ਧਰਮ ਦੇ ਨਾਲ ਦੱਖਣੀ ਏਸ਼ੀਆ ਤੋਂ ਆਇਆ। ਇਸਦਾ ਆਗਮਨ 8 ਵੀਂ ਸਦੀਂ ਦੇ ਆਰੰਭ ਵਿੱਚ ਹੋਇਆ ਸੀ। ਸ਼ੁਰੂ ਵਿੱਚ ਕੱਟੜਵਾਦੀ ਸੂਫ਼ੀ 10ਵੀਂ ...

ਤਾਜਿਕਸਤਾਨ ਦਾ ਇਤਿਹਾਸ

ਤਾਜਿਕਸਤਾਨ ਸਮਾਨਿਦ ਸਾਮਰਾਜ ਦਾ ਹਿੱਸਾ ਰਿਹਾ ਹੈ। ਤਾਜਿਕ ਲੋਕ 1860 ਦੇ ਦਹਾਕੇ ਵਿੱਚ ਰੂਸ ਦੇ ਰਾਜ ਅਧੀਨ ਆ ਗਏ ਸਨ। ਬਾਸਮਾਚੀ ਬਗ਼ਾਵਤ 1917 ਦੀ ਰੂਸੀ ਇਨਕਲਾਬ ਦੇ ਮੱਦੇਨਜ਼ਰ ਹੋਈ ਅਤੇ ਰੂਸੀ ਘਰੇਲੂ ਯੁੱਧ ਦੌਰਾਨ 1920 ਵਿਆਂ ਦੇ ਸ਼ੁਰੂ ਵਿੱਚ ਇਸ ਨੂੰ ਠੱਪ ਦਿੱਤਾ ਗਿਆ। 1924 ਵਿੱਚ ਤਾਜਿਕਸਤਾਨ ਉਜ਼ਬੇਕਿ ...

ਕੌਮਾਂਤਰੀ ਖੇਡਾਂ ਸੰਘ ਸਭਾ

ਕੌਮਾਂਤਰੀ ਖੇਡਾਂ ਸੰਘ ਸਭਾ ਜਾਂ ਅੰਤਰਰਾਸ਼ਟਰੀ ਅਥਲੈਟਿਕ ਐਸੋਸੀਏਸ਼ਨ ਫ਼ੈੱਡਰੇਸ਼ਨ, 1912 ਵਿੱਚ ਇਸ ਦੀ ਸ਼ੁਰੂਆਤ ਵੇਲੇ ਕੇਵਲ 17 ਮੈਂਬਰਾਂ ਨਾਲ ਸ਼ੁਰੂ ਹੋਈ ਇਸ ਸੰਸਥਾ ਦੇ ਇਸ ਵੇਲੇ 212 ਮੈਂਬਰ ਦੇਸ਼ ਹਨ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਖੇਡ ਸੰਗਠਨ ਬਣ ਗਿਆ ਹੈ। ਇਸ ਵੇਲੇ ਇਸ ਦੇ ਮੈਂਬਰਾਂ ਦੀ ਗ ...

ਬਫ਼ਰ ਰਾਜ

ਬਫ਼ਰ ਰਾਜ ਇੱਕ ਬਫ਼ਰ ਰਾਜ ਦੇ ਦੋ ਵਿਰੋਧੀ ਜਾਂ ਸੰਭਾਵੀ ਦੇਸਾ ਦੇ ਵਿਰੋਧ ਤੇ ਅਧਿਕਾਰ ਦੇ ਵਿਚਕਾਰ ਸ਼ਾਮਿਲ ਇੱਕ ਦੇਸ਼ ਹੈ। ਇਸ ਦੀ ਮੌਜੂਦਗੀ ਕਈ ਵਾਰ ਉਹਨਾਂ ਦੇ ਵਿਚਕਾਰ ਸੰਘਰਸ਼ ਨੂੰ ਰੋਕਣ ਲਈ ਰਖਿਆ ਜਾ ਸਕਦਾ ਹੈ। ਇੱਕ ਬਫਰ ਨੂੰ ਰਾਜ ਦਾ ਇੱਕ ਆਪਸੀ ਕਿਸੇ ਸ਼ਕਤੀ ਤੇ ਫੌਜ ਦੀ ਮੇਜ਼ਬਾਨੀ ਨਾ ਦੇ ਅਰਥ ਵਿੱਚ ...

ਪੱਛਮੀ ਵਿਆਹ ਦੀਆਂ ਰਸਮਾਂ ਦੇ ਭਾਗੀਦਾਰ

ਵਿਆਹ ਦੀ ਰਸਮ ਵਿਚ ਹਿੱਸਾ ਲੈਣ ਵਾਲੇ, ਜਿਸ ਨੂੰ ਵਿਆਹ ਦੀ ਪਾਰਟੀ ਵੀ ਕਿਹਾ ਜਾਂਦਾ ਹੈ, ਇਹ ਉਹ ਲੋਕ ਹਨ ਜੋ ਖ਼ੁਦ ਵਿਆਹ ਦੇ ਸਮਾਰੋਹ ਵਿਚ ਭਾਗ ਲੈ ਰਹੇ ਹੁੰਦੇ ਹਨ। ਲੋਕੇਸ਼ਨ, ਧਰਮ ਅਤੇ ਵਿਆਹ ਦੀ ਸ਼ੈਲੀ ਦੇ ਆਧਾਰ ਤੇ ਇਸ ਗਰੁੱਪ ਵਿਚ ਸਿਰਫ਼ ਵਿਆਹ ਕਰਨ ਵਾਲੇ ਵਿਅਕਤੀ ਵੀ ਸ਼ਾਮਿਲ ਹੋ ਸਕਦੇ ਹਨ, ਜਾਂ ਇਸ ਵਿ ...

ਏਸ਼ੀਆਈ ਕ੍ਰਿਕਟ ਸਭਾ

ਏਸ਼ੀਆਈ ਕ੍ਰਿਕਟ ਸਭਾ ਇੱਕ ਕ੍ਰਿਕਟ ਸੰਗਠਨ ਹੈ, ਜੋ ਕਿ 1983 ਵਿੱਚ ਕ੍ਰਿਕਟ ਖੇਡ ਨੂੰ ਏਸ਼ੀਆ ਮਹਾਂਦੀਪ ਵਿੱਚ ਹੋਰ ਜ਼ਿਆਦਾ ਵਿਕਸਿਤ ਕਰਨ ਲਈ ਬਣਾਇਆ ਗਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ਸਭਾ ਨਾਲ ਸੰਬੰਧ ਰੱਖਦੇ ਇਸ ਸੰਗਠਨ ਦੇ, ਏਸ਼ੀਆ ਮਹਾਂਦੀਪ ਦੇ 25 ਐਸੋਸੀਏਸ਼ਨ ਮੈਂਬਰ ਹਨ। ਸ਼ਹਰਯਾਰ ਖ਼ਾਨ ਏਸੀਸੀ ਦਾ ਮੌਜੂ ...

ਕੀਵੀਆਈ ਰੁਸ

ਕੀਵਿਆਈ ਰੂਸ ਮੱਧ ਕਾਲੀਨ ਯੂਰਪ ਦਾ ਇੱਕ ਰਾਜ ਸੀ। ਜਿਹੜਾ 9ਵੀਂ ਸੇ 13ਵੀਂ ਸ਼ਤਾਬਦੀ ਈਸਵੀ ਤੱਕ ਅਸਤਿਤਵ ਵਿੱਚ ਰਿਹਾ ਅਤੇ 1237-1240 ਦੇ ਮੰਗੋਲ ਆਕਰਮਣ ਨਾਲ ਖਤਮ ਹੋ ਗਿਆ। ਆਪਣੇ ਸ਼ੁਰੂਆਤੀ ਕਾਲ਼ ਵਿੱਚ ਇਸਨੂੰ ਰੋਸ ਖ਼ਾਗਾਨਤ​ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸਾਲ 882 ਵਿੱਚ ਰੂਸ ਨਾਮ ਦੀ ਇੱਕ ਉਪਜਾਤੀ ਨ ...

ਵੋਲਗਾ ਬਲਗਾਰੀਆ

ਵੋਲਗਾ ਬਲਗਾਰੀਆ, ਜਾਂ ਵੋਲਗਾ–ਕਾਮਾ ਬਲਗਾਰ, ਇੱਕ ਇਤਿਹਾਸਕ ਬਲਗਾਰ ਰਾਜ ਸੀ, ਜੋ ਵੋਲਗਾ ਅਤੇ ਕਾਮਾ ਦਰਿਆਵਾਂ ਦੇ ਸੰਗਮ ਦੇ ਆਲੇ-ਦੁਆਲੇ, ਹੁਣ ਵਾਲੇ ਯੂਰਪੀ ਰੂਸ ਵਿੱਚ ਸਤਵੀਂ ਅਤੇ ਤੇਰਵੀਂ ਸਦੀ ਦੇ ਵਿਚਕਾਰ ਮੌਜੂਦ ਸੀ।

ਵਿਜੈਦਾਨ ਦੇਥਾ

ਵਿਜੈਦਾਨ ਦੇਥਾ ਜਿਨ੍ਹਾਂ ਨੂੰ ਬਿੱਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਰਾਜਸਥਾਨ ਦੇ ਪ੍ਰਸਿੱਧ ਲੇਖਕ ਅਤੇ ਪਦਮਸ਼ਰੀ ਇਨਾਮ ਨਾਲ ਸਨਮਾਨਿਤ ਵਿਅਕਤੀ ਸਨ। ਉਨ੍ਹਾਂ ਨੂੰ ਸਾਹਿਤ ਅਕਾਦਮੀ ਇਨਾਮ ਅਤੇ ਸਾਹਿਤ ਚੁੜਾਮਣੀ ਇਨਾਮ ਵਰਗੇ ਹੋਰ ਪੁਰਸਕਾਰਾਂ ਨਾਲ ਵੀ ਸਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੀ ਰੁਚੀ ਪ੍ਰ ...

ਭਾਰਤ ਦੀ ਵੰਡ ਦੇ ਕਲਾਤਮਕ ਚਿੱਤਰਣ

ਭਾਰਤ ਦੀ ਵੰਡ ਅਤੇ ਸਬੰਧਤ ਖੂਨੀ ਦੰਗਿਆਂ ਨੇ ਇਸ ਘਟਨਾ ਦੀ ਸਾਹਿਤਕ/ਸਿਨੇਮਾਈ ਚਿੱਤਰਣ ਤਿਆਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿੱਚ ਬਹੁਤ ਸਾਰੇ ਰਚਨਾਤਮਕ ਲੇਖਕਾਂ ਪ੍ਰੇਰਿਤ ਕੀਤਾ। ਕੁਝ ਰਚਨਾਵਾਂ ਵਿੱਚ ਸ਼ਰਨਾਰਥੀ ਮਾਈਗਰੇਸ਼ਨ ਦੌਰਾਨ ਕਤਲੇਆਮ ਦਰਸਾਇਆ ਗਿਆ ਹੈ, ਜਦਕਿ ਹੋਰ ਵੰਡ ਦੇ ਬਾਅਦ ਸਰਹੱਦ ਦੇ ਦੋਨੋਂ ਪਾ ...

ਕਪਤਾਨ (ਫ਼ਿਲਮ)

ਕਪਤਾਨ ਪਾਕਿਸਤਾਨ ਦੀ ਅਜ਼ੀਮ ਸ਼ਖ਼ਸੀਅਤ ਸਰ ਇਮਰਾਨ ਖ਼ਾਨ ਤੇ ਬਣਨ ਵਾਲੀ ਪਾਕਿਸਤਾਨੀ ਫ਼ਿਲਮ ਹੈ। ਇਹ ਫ਼ਿਲਮ ਸਾਬਕ ਪਾਕਿਸਤਾਨੀ ਕ੍ਰਿਕਟਰ ਔਰ ਹਾਲੀਆ ਪੁਰਜੋਸ਼ ਸਿਆਸਤਦਾਨ, ਤਹਿਰੀਕ-ਏ-ਇਨਸਾਫ਼ ਦੇ ਸਰਬਰਾਹ ਅਤੇ ਬਾਨੀ ਇਮਰਾਨ ਖ਼ਾਨ ਨਿਆਜ਼ੀ ਦੀ ਜਦੋਜਹਿਦ ਤੇ ਪਾਕਿਸਤਾਨੀ ਫ਼ਿਲਮਸਾਜ਼ ਦੀ ਬਣਾਗਈ ਹੈ।ਫ਼ਿਲਮ ਦਾ ...

ਦਸਤਾਵੇਜ਼ੀ ਫ਼ਿਲਮ

ਦਸਤਾਵੇਜ਼ੀ ਫਿਲਮ ਹੈ, ਇੱਕ ਗੈਰ-ਗਲਪ ਫ਼ਿਲਮ ਹੈ ਜਿਸਦਾ ਮਕਸਦ ਯਥਾਰਥ ਦੇ ਕਿਸੇ ਪਹਿਲੂ ਨੂੰ ਦਸਤਾਵੇਜ਼ ਵਜੋਂ ਸਾਂਭਣਾ ਹੁੰਦਾ ਹੈ, ਜਿਸਦੀ ਵਰਤੋਂ ਸਿੱਖਿਆ, ਇਤਿਹਾਸਕ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ। ਅਜਿਹੀਆਂ ਫਿਲਮਾਂ ਨੂੰ ਮੂਲ ਤੌਰ ਤੇ ਫਿਲਮ ਸਟਾਕ ਤੇ ਬਣਾਇਆ ਜਾਂਦਾ ਸੀ - ਉਦੋਂ ਇਹ ਇਕੋ ਇੱਕ ਮਾਧਿਅਮ ...

ਫ਼ਰਾਂਸਿਸ ਫ਼ੋਰਡ ਕੋਪੋਲਾ

ਫ਼ਰਾਂਸਿਸ ਫ਼ੋਰਡ ਕੋਪੋਲਾ ਜਨਮ 7 ਅਪਰੈਲ, 1939 ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ ਅਤੇ ਫ਼ਿਲਮ ਕੰਪੋਜ਼ਰ ਹੈ। ਉਹ ਫ਼ਿਲਮ ਨਿਰਮਾਣ ਦੀ ਨਵੀਨ ਹਾਲੀਵੁੱਡ ਲਹਿਰ ਦਾ ਕੇਂਦਰੀ ਸ਼ਖ਼ਸ ਸੀ। ਕੋਪੋਲਾ ਦੀ ਫ਼ਿਲਮ ਦ ਗੌਡਫ਼ਾਦਰ ਨੂੰ ਨਾ ਸਿਰਫ਼ ਤਿੰਨ ਔਸਕਰ ਇਨਾਮ ਮਿਲੇ ਜਦਕਿ ਇਸ ਫ਼ਿਲਮ ਨੇ ਦੁ ...

ਆਂਦਰੇਈ ਕੋਨਚਾਲੋਵਸਕੀ

ਆਂਦਰੇਈ ਸੇਰਗੇਈਵਿਚ ਮਿਖਾਈਲੋਵ-ਕੋਨਚਾਲੋਵਸਕੀy ਇੱਕ ਰੂਸੀ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ ਅਤੇ ਸਕ੍ਰੀਨਲੇਖਕ ਸੀ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਆਂਦਰੇਈ ਤਾਰਕੋਵਸਕੀ ਨਾਲ ਮਿਲ ਕੇ ਬਹੁਤ ਕੰਮ ਕੀਤਾ ਸੀ। ਉਹ ਨਤਾਲਿਆ ਕੋਨਚਾਲੋਵਸਕਾਯਾ ਅਤੇ ਸੇਰਗੇਈ ਮਿਖਾਈਲੋਵ ਦਾ ਪੁੱਤਰ ਹੈ ਅਤੇ ਮਸ਼ਹੂਰ ਰੂਸ ...

ਸੀਮਾ ਬਿਸਵਾਸ

ਸੀਮਾ ਬਿਸਵਾਸ ਇੱਕ ਭਾਰਤੀ ਫ਼ਿਲ੍ਮ ਅਤੇ ਥਿਏਟਰ ਅਭਿਨੇਤਰੀ ਹੈ। ਇਸ ਦਾ ਜਨਮ ਅਸਾਮ ਵਿੱਚ ਹੋਇਆ। ਇਸ ਨੂ ਸ਼ੇਖਰ ਕਪੂਰ ਦੀ ਫ਼ਿਲਮ ਬੈੰਡਿਟ ਕਵੀਨ ਵਿੱਚ ਫੂਲਨ ਦੇਵੀ ਦਾ ਕਿਰਦਾਰ ਨਿਭਾਉਣ ਮਗਰੋਂ ਮਸ਼ਹੂਰੀ ਮਿਲੀ। ਬਿਸਵਾਸ ਨੂੰ 1996 ਵਿੱਚ ਬੈੰਡਿਟ ਕਵੀਨ ਵਿੱਚ ਫੂਲਨ ਦੇਵੀ ਦਾ ਕਿਰਦਾਰ ਨਿਭਾਉਣ ਲਈ ਬੈਸਟ ਐਕਟ੍ਰ ...

ਜੇਮਸ ਕੈਮਰੂਨ

ਜੇਮਸ ਫ਼ਰਾਂਸਿਸ ਕੈਮਰੂਨ, ਇੱਕ ਕੈਨੇਡੀਅਨ ਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਖੋਜੀ, ਇੰਜੀਨੀਅਰ, ਪਰਉਪਕਾਰੀ ਅਤੇ ਗਹਿਰੇ ਸਮੁੰਦਰ ਦਾ ਖੋਜੀ ਹੈ। ਖ਼ਾਸ ਪ੍ਰਭਾਵ ਵਿੱਚ ਕੰਮ ਕਰਨ ਤੋਂ ਬਾਅਦ, ਉਸਨੂੰ ਵਿਗਿਆਨਿਕ ਕਲਪਨਾ ਅਧਾਰਿਤ ਐਕਸ਼ਨ ਫ਼ਿਲਮ ਦ ਟਰਮੀਨੇਟਰ ਦਾ ਨਿਰਦੇਸ਼ਨ ਅਤੇ ਇਸਨੂੰ ਲਿਖਣ ਪਿੱਛੋਂ ...

ਇਹ ਜਨਮ ਤੁਮਹਾਰੇ ਲੇਖੇ

ਇਹ ਜਨਮ ਤੁਮਹਾਰੇ ਲੇਖੇ 2015 ਦੀ ਇੱਕ ਪੰਜਾਬੀ ਫਿਲਮ ਹੈ ਜੋ ਭਗਤ ਪੂਰਨ ਸਿੰਘ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਪੂਰਨ ਸਿੰਘ ਦਾ ਕਿਰਦਾਰ ਪਵਨ ਮਲਹੋਤਰਾ ਨਿਭਾਅ ਰਹੇ ਹਨ। ਇਹ ਫਿਲਮ 30 ਜਨਵਰੀ ਨੂੰ ਰਿਲੀਜ਼ ਹੋਣੀ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਫਿਲਮ ...

ਸੌਰ ਪੀਚ ਫ਼ਿਲਮਜ਼

ਸੌਰ ਪੀਚ ਫ਼ਿਲਮਜ਼ ਇਕ ਫ਼ਿਲਮ ਨਿਰਮਾਣ ਕੰਪਨੀ ਹੈ ਜੋ ਬਰੁਕਲਿਨ, ਨਿਊਯਾਰਕ ਅਧਾਰਿਤ ਹੈ, ਜੋ ਚੇਲਸੀਆ ਮੂਰ ਅਤੇ ਏਰਿਕਾ ਰੋਜ਼ ਦੁਆਰਾ 2017 ਦੀ ਗਰਮੀ ਵਿਚ ਸਥਾਪਿਤ ਕੀਤੀ ਗਈ, ਸੌਰ ਪੀਚ ਫਿਲਮਾਂ ਕੁਈਰ ਔਰਤਾਂ ਤੇ ਕੇਂਦ੍ਰਿਤ ਕੰਮਾਂ ਦਾ ਨਿਰਮਾਣ ਕਰਦੀ ਹੈ। ਇਹ ਲਘੂ ਜਾਂ ਨਿੱਕੀ ਫ਼ਿਲਮ ਗਰਲ ਟਾਕ ਲਈ ਸਭ ਤੋਂ ਵੱ ...

ਸੋਨਾਰਿਕਾ ਭਦੌਰੀਆ

ਸੋਨਾਰਿਕਾ ਭਦੌਰੀਆ ਇੱਕ ਭਾਰਤੀ ਫ਼ਿਲਮ ਅਦਾਕਾਰਾ, ਮਾਡਲ, ਨ੍ਰਤਕੀ, ਗਾਇਕ ਅਤੇ ਸਮਾਜਿਕ ਕਾਰਕੁੰਨ ਹੈ ਜੋ ਟੈਲੀਵਿਜ਼ਨ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕਰਦੀ ਹੈ। ਸੋਨਾਰਿਕਾ ਦੇਵੋਂ ਕੇ ਦੇਵ ਵਿੱਚ ਦੇਵੀ ਪਾਰਵਤੀ ਅਤੇ ਆਦਿ ਸ਼ਕਤੀ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →