ⓘ Free online encyclopedia. Did you know? page 224

ਰੂਸੀ ਸਟੇਟ ਲਾਇਬ੍ਰੇਰੀ

ਰੂਸੀ ਸਟੇਟ ਲਾਇਬ੍ਰੇਰੀ ਰੂਸ ਦੀ ਕੌਮੀ ਲਾਇਬ੍ਰੇਰੀ ਹੈ, ਜੋ ਮਾਸਕੋ ਵਿਚ ਸਥਿਤ ਹੈ। ਇਹ ਦੇਸ਼ ਵਿਚ ਸਭ ਤੋਂ ਵੱਡੀ ਹੈ ਅਤੇ ਕਿਤਾਬਾਂ ਦੇ ਸੰਗ੍ਰਿਹ ਮੁਤਾਬਿਕ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ। ਇਸ ਨੂੰ 1925 ਤੱਕ ਯੂ. ਆਈ. ਲੈਨਿਨ ਸਟੇਟ ਲਾਇਬ੍ਰੇਰੀ ਦਾ ਨਾਂ ਦਿੱਤਾ ਗਿਆ ਸੀ, ਜਦੋਂ ਤਕ ਇਸਦਾ ...

ਨਿਕੋਲਾਈ ਬੁਖਾਰਿਨ

ਨਿਕੋਲਾਈ ਇਵਾਨੋਵਿਚ ਬੁਖਾਰਿਨ ਰੂਸੀ ਮਾਰਕਸਵਾਦੀ, ਬੋਲਸ਼ੇਵਿਕ ਰੂਸੀ ਇਨਕਲਾਬੀ, ਅਤੇ ਸੋਵੀਅਤ ਸਿਆਸਤਦਾਨ ਸੀ।ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਪੋਲਿਟਬਿਉਰੋ ਮੈਂਬਰ ਅਤੇ ਕੇਂਦਰੀ ਕਮੇਟੀ ਮੈਂਬਰ, ਕਮਿਊਨਿਸਟ ਇੰਟਰਨੈਸ਼ਨਲ ਦਾ ਚੇਅਰਮੈਨ, ਪ੍ਰਾਵਦਾ, ਬੋਲਸ਼ੇਵਿਕ, ਇਜਵੇਸਤੀਆ, ਅਤੇ ਗ੍ਰੇਟ ਸੋਵੀਅਤ ...

ਰੂਸ ਦੀ ਰਾਸ਼ਟਰੀ ਲਾਇਬ੍ਰੇਰੀ

ਰੂਸ ਦੀ ਨੈਸ਼ਨਲ ਲਾਇਬ੍ਰੇਰੀ, ਸੇਂਟ ਪੀਟਰਸਬਰਗ ਵਿਚ ਸਥਿੱਤ, ਨਾ ਸਿਰਫ ਦੇਸ਼ ਦੀ ਸਭ ਤੋਂ ਪੁਰਾਣੀ ਪਬਲਿਕ ਲਾਇਬ੍ਰੇਰੀ, ਸਗੋਂ ਦੇਸ਼ ਦੀ ਪਹਿਲੀ ਰਾਸ਼ਟਰੀ ਲਾਇਬਰੇਰੀ ਵੀ ਹੈ। ਐਨ.ਐਲ.ਆਰ ਵਰਤਮਾਨ ਵਿੱਚ ਦੁਨੀਆ ਦੀਆਂ ਪ੍ਰਮੁੱਖ ਲਾਇਬ੍ਰੇਰੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਰੂਸੀ ਫੈਡਰੇਸ਼ਨ ਵਿਚ ਦੂਜਾ ਸਭ ਤ ...

ਲੀਓਨਿਦ ਕਾਂਤੋਰੋਵਿਚ

ਲੀਓਨਿਦ ਵਿਤਾਲੀਏਵਿਚ ਕਾਂਤੋਰੋਵਿਚ ਰੂਸੀ: Леони́д Вита́льевич Канторо́вич ; IPA ਇੱਕ ਸੋਵੀਅਤ ਗਣਿਤ ਸ਼ਾਸਤਰੀ ਅਤੇ ਅਰਥ ਸ਼ਾਸਤਰੀ ਸੀ, ਜੋ ਸ੍ਰੋਤਾਂ ਦੇ ਅਨੁਕੂਲ ਵੰਡਣ ਲਈ ਆਪਣੇ ਸਿਧਾਂਤ ਅਤੇ ਤਕਨੀਕਾਂ ਦੇ ਵਿਕਾਸ ਲਈ ਜਾਣਿਆ ਜਾਂਦਾ ਸੀ। ਉਸ ਨੂੰ ਲੀਨੀਅਰ ਪ੍ਰੋਗਰਾਮਿੰਗ ਦੇ ਬਾਨੀ ਵਜੋਂ ਜਾਣਿਆ ਜਾਂ ...

ਕੈਥੀ ਯੰਗ

ਕੈਥਰੀਨ ਅਲੀਸਿਆ ਯੰਗ ਇੱਕ ਰੂਸੀ-ਪੈਦਾਇਸ਼ ਅਮਰੀਕੀ ਪੱਤਰਕਾਰ ਹੈ। ਯੰਗ ਨੂੰ ਮੁੱਖ ਤੌਰ ਤੇ ਬਲਾਤਕਾਰ ਅਤੇ ਨਾਰੀਵਾਦ ਦੀ ਲਿਖਤਾਂ ਵਜੋਂ ਜਾਣੀ ਜਾਂਦੀ ਹੈ। ਉਹ ਦੋ ਕਿਤਾਬਾਂ ਦੀ ਲੇਖਕ ਹੈ, ਅਤੇ ਨਿਊਜ਼ਡੇਅ ਅਤੇ ਰੀਅਲਲੀਅਰਪੋਲੀਟਿਕਸ ਲਈ ਇੱਕ ਨਿਯਮਿਤ ਕਾਲਮਨਵੀਸ ਵਜੋਂ ਲਿਖਦੀ ਸੀ।

ਲੁਦਵਿਕ ਜ਼ਾਮੇਨਹੋਫ

ਲੁਦਵਿਕ ਲਾਜ਼ਾਰੋ ਜ਼ਾਮੇਨਹੋਫ, ਪੋਲਿਸ਼: Ludwik Łazarz Zamenhof ਇੱਕ ਅੱਖਾਂ ਦੇ ਡਾਕਟਰ ਸਨ ਪਰ ਉਨ੍ਹਾਂ ਦੇ ਮਸ਼ਹੂਰ ਹੋਣ ਦਾ ਮੁੱਖ ਕਾਰਨ ਉਨ੍ਹਾਂ ਦੁਆਰਾ ਬਣਾਗਈ ਏਸਪੇਰਾਨਤੋ ਭਾਸ਼ਾ ਹੈ। ਉਨ੍ਹਾਂ ਦਾ ਜਨਮ ਬਿਆਲਿਸਤੋਕ ਨਾਮ ਦੇ ਸ਼ਹਿਰ ਵਿੱਚ ਹੋਇਆ ਸੀ। ਬਿਆਲਿਸਤੋਕ ਉਸ ਵਕਤ ਰੂਸੀ ਸਾਮਰਾਜ ਦਾ ਇੱਕ ਹਿੱਸ ...

ਵਾਂਦਾ ਵਾਸਿਲਿਊਸਕਾ

ਵਾਂਦਾ ਵਾਸਿਲਿਊਸਕਾ, ਰੂਸੀ ਨਾਮ ਵੰਦਾ ਲਵੋਵਨਾ ਵਾਂਦਾ ਵਾਸਿਲਿਊਸਕਾਇਆ, ਪੋਲੈਂਡੀ ਅਤੇ ਸੋਵੀਅਤ ਨਾਵਲਕਾਰ ਅਤੇ ਕਮਿਊਨਿਸਟ ਸਿਆਸੀ ਕਾਰਕੁਨ ਸੀ, ਜਿਸਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਸੋਵੀਅਤ ਲਾਲ ਫੌਜ ਦੀ ਇੱਕ ਪੋਲਿਸ਼ ਡਿਵੀਜ਼ਨ ਬਣਾਉਣ ਅਤੇ ਲੋਕ ਗਣਰਾਜ, ਹੰਗਰੀ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਵ ...

ਸ਼ਮਨਵਾਦ

ਸ਼ਮਨਵਾਦ ਜਾਂ ਸ਼ਾਮਨਵਾਦ ਇੱਕ ਅਕੀਦਾ ਹੈ ਜਿਸ ਵਿੱਚ ਇੱਕ ਅਭਿਆਸੀ ਹੁੰਦਾ ਹੈ ਜੋ ਚੇਤਨਾ ਦੀਆਂ ਬਦਲੀਆਂ ਅਵਸਥਾਵਾਂ ਵਿੱਚ ਪਹੁੰਚ ਸਕਦਾ ਹੈ ਤਾਂ ਜੋ ਉਹ ਆਤਮਕ ਆਪਣੇ ਅਕੀਦੇ ਅਨੁਸਾਰ ਰੂਹਾਂ ਦੇ ਸੰਸਾਰ ਨੂੰ ਦੇਖ ਸਕਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੇ ਯੋਗ ਹੁੰਦਾ ਹੈ ਅਤੇ ਇਨ੍ਹਾਂ ਪਾਰਦਰਸ਼ੀ ਊਰਜਾਵਾਂ ਨੂੰ ...

ਚਮਨ ਨਾਹਲ

ਚਮਨ ਨਾਹਲ ਇੱਕ ਭਾਰਤੀ ਅੰਗਰੇਜ਼ੀ ਲੇਖਕ ਸੀ। ਉਸ ਨੂੰ ਚਮਨ ਨਾਹਲ ਅਜ਼ਾਦੀ ਵੀ ਕਿਹਾ ਜਾਂਦਾ ਸੀ। ਉਹ ਅੰਗਰੇਜ਼ੀ ਵਿੱਚ ਲਿਖਣ ਵਾਲਾ ਮਸ਼ਹੂਰ ਭਾਰਤੀ ਲਿਖਾਰੀ ਸੀ। ਉਹ ਆਪਣੇ ਨਾਵਲ ਆਜ਼ਾਦੀ ਲਈ ਜਾਣਿਆ ਜਾਂਦਾ ਸੀ। ਜਿਹੜਾ ਕਿ ਭਾਰਤ ਦੀ ਵੰਡ ਅਤੇ ਆਜ਼ਾਦੀ ਨਾਲ ਸਬੰਧਿਤ ਸੀ।

ਬਾਬ ਡਿਲਨ

ਬਾਬ ਡਿਲਨ ਇੱਕ ਅਮਰੀਕੀ ਗੀਤਕਾਰ, ਗਾਇਕ ਤੇ ਲੇਖਕ ਹੈ। ਉਸਨੂੰ 2016 ਵਰ੍ਹੇ ਦਾ ਸਾਹਿਤ ਦਾ ਨੋਬਲ ਇਨਾਮ ਮਿਲਿਆ ਹੈ। ਉਹ ਅਮਰੀਕੀ ਨੌਜਵਾਨਾਂ ਵਿੱਚ ਬਹੁਤ ਹਰਮਨ ਪਿਆਰਾ ਹੈ। ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਸੀ ਕਿ ਉਹ ਆਪਣੀ ਪੀੜੀ ਦੇ ਲੋਕਾਂ ਦੀ ਆਵਾਜ਼ ਹੈ। ਡਿਲਨ ਦੀ ਗੀਤਕਾਰੀ ਵਿੱਚ ਰਾਜਨੀਤਕ, ਸਮਾਜਿਕ, ਦਾ ...

ਟਾਲਸਟਾਏ

ਜਨਮ-: ਟਾਲਸਟਾਏ ਦਾ ਜਨਮ ਅੱਜ ਤੋਂ ਲਗਭਗ ਇੱਕ ਸੌ ਪੈਂਹਠ ਵਰ੍ਹੇ ਪਹਿਲਾਂ,ਸੰਨ 1828 ਵਿਚ,ਰੂਸ ਦੇ ਇੱਕ ਸ਼ਹਿਰ ਯਾਸਨਾਯਾ ਪੋਲੀਆਨਾ ਵਿੱਚ ਹੋਇਆ।ਮਾਂ ਤੇ ਪਿਓ ਦੋਵੇਂ ਜੱਦੀ- ਪੁਸ਼ਤੀ ਰਈਸ ਸਨ। ਪਾਲਣ-ਪੋਸ਼ਣ-:ਟਾਲਸਟਾਏ ਅਜੇ ਦੋ ਵਰ੍ਹਿਆਂ ਦਾ ਹੀ ਸੀ ਕਿ ਉਹਦੀ ਮਾਂ ਚੱਲ ਵੱਸੀ।ਜਦੋਂ ਨੌ ਸਾਲਾਂ ਦਾ ਸੀ,ਕਿ ਪਿਤਾ ...

ਗੇਲਾਗੇਤਸਾ

ਗੇਲਾਗੇਤਸਾ ਮੈਕਸੀਕੋ ਦੇ ਵਾਹਾਕਾ ਸੂਬੇ ਦੇ ਵਾਹਾਕਾ ਦੇ ਖ਼ੁਆਰਿਸ ਸ਼ਹਿਰ ਅਤੇ ਨੇੜੇ ਦੇ ਪਿੰਡਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਸਲਾਨਾ ਸੱਭਿਆਚਾਰਕ ਤਿਉਹਾਰ ਹੈ। ਵਾਹਾਕਾ ਵਿੱਚ ਮੂਲ ਨਿਵਾਸੀਆਂ ਦੀ ਆਬਾਦੀ 50% ਤੋਂ ਵੱਧ ਹੈ ਜਦ ਕਿ ਮੈਕਸੀਕੋ ਵਿੱਚ ਔਸਤ 20% ਹੈ।

ਲੋਪੇ ਦੇ ਵੇਗਾ

ਲੋਪੇ ਦੇ ਵੇਗਾ ਇੱਕ ਸਪੇਨੀ ਸੁਨਹਿਰੀ ਯੁਗ ਦੇ ਬਰੌਕ ਸਾਹਿਤ ਦਾ ਇੱਕ ਮਹੱਤਵਪੂਰਨ ਲੇਖਕ ਸੀ। ਸਪੇਨੀ ਸਾਹਿਤ ਦੀ ਦੁਨੀਆ ਵਿੱਚ ਉਸਦੀ ਸ਼ੋਹਰਤ ਸਿਰਫ਼ ਮੀਗੇਲ ਦੇ ਸਰਵਾਂਤਿਸ ਨਾਲੋਂ ਹੀ ਘੱਟ ਹੈ, ਜਦਕਿ ਬਹੁਤ ਸਾਰੀ ਮਾਤਰਾ ਵਿੱਚ ਉਸ ਦੁਆਰਾ ਰਚਿਆ ਗਿਆ ਸਾਹਿਤ ਅਨਮੋਲ ਮੰਨਿਆ ਗਿਆ ਹੈ, ਜਿਸ ਨਾਲ ਉਹ ਸਾਹਿਤ ਦੀ ਦੁ ...

ਖੋਸੇ ਏਚੇਗਰਾਏ

ਖੋਸੇ ਏਚੇਗਰਾਏ ਯ ਈਜ਼ਾਗਿਏਰ ਇੱਕ ਸਪੇਨੀ ਸਿਵਲ ਇੰਜੀਨੀਅਰ, ਹਿਸਾਬਦਾਨ, ਸਿਆਸਤਦਾਨ, ਅਤੇ 19 ਵੀਂ ਸਦੀ ਦੀ ਆਖਰੀ ਤਿਮਾਹੀ ਦੇ ਮੋਹਰੀ ਸਪੇਨੀ ਨਾਟਕਕਾਰਾਂ ਵਿੱਚੋਂ ਇੱਕ ਸੀ। ਉਸ ਨੂੰ 1904 ਦੇ ਸਾਹਿਤ ਲਈ ਨੋਬਲ ਪੁਰਸਕਾਰ ਨਾਲ "ਬਹੁਤ ਸਾਰੀਆਂ ਅਤੇ ਸ਼ਾਨਦਾਰ ਰਚਨਾਵਾਂ, ਜਿਨ੍ਹਾਂ ਨੇ ਵਿਅਕਤੀਗਤ ਅਤੇ ਮੌਲਿਕ ਰੂ ...

ਪੀਡਰੋ ਕਾਲਡੇਰਨ ਦੇ ਲਾ ਬਾਰਗਾ

ਪੀਡਰੋ ਕਾਲਡੇਰਨ ਦੇ ਲਾ ਬਾਰਗਾ, ਸਪੇਨੀ ਸੁਨਹਿਰੀ ਯੁਗ ਦਾ ਇੱਕ ਨਾਟਕਕਾਰ, ਕਵੀ ਅਤੇ ਲੇਖਕ ਸੀ। ਆਪਣੇ ਜੀਵਨ ਦੇ ਕੁਝ ਖ਼ਾਸ ਸਮਾਂ ਵਿੱਚ ਉਹ ਇੱਕ ਸੈਨਿਕ ਅਤੇ ਰੋਮਨ ਕੈਥੋਲਿਕ ਪਾਦਰੀ ਵੀ ਰਿਹਾ ਹੈ। ਉਸਦਾ ਜਨਮ ਉਹਨਾਂ ਸਮਿਆਂ ਵਿੱਚ ਹੋਇਆ ਜਦੋਂ ਕਿ ਸਪੇਨ ਦੇ ਸਨਹਿਰੀ ਯੁਗ ਦੇ ਥੀਏਟਰ ਦੇ ਉੱਪਰ ਲੋਪੇ ਦੇ ਵੇਗਾ ...

ਪੀਅਰ ਕੌਰਨੀ

ਪੀਅਰ ਕੌਰਨੀ ਇੱਕ ਫ਼ਰਾਂਸੀਸੀ ਤਰਾਸਦੀ ਨਾਟਕਕਾਰ ਸੀ। ਉਸਨੂੰ ਆਮ ਤੌਰ ਤੇ 17ਵੀਂ ਸ਼ਤਾਬਦੀ ਦੇ ਤਿੰਨ ਸਭ ਤੋਂ ਮਹਾਨ ਫ਼ਰਾਂਸੀਸੀ ਨਾਟਕਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਜਿਹਨਾਂ ਵਿੱਚ ਮੋਲੀਏਰ ਅਤੇ ਜੀਨ ਰਾਸੀਨ ਦੇ ਨਾਮ ਸ਼ਾਮਿਲ ਹਨ। ਆਪਣੀ ਜਵਾਨੀ ਦੀ ਉਮਰ ਵਿੱਚ ਹੀ ਉਸਨੂੰ ਕਾਰਡੀਨਲ ਰਿਚਲੂ ਦੀ ਮਹੱਤਵਪੂਰ ...

ਮੁਦਨਾਕੁਡੂ ਚਿੰਨਾਸਵਾਮੀ

ਮੁਦਨਾਕੁਡੂ ਚਿੰਨਾਸਵਾਮੀ ਇੱਕ ਮਸ਼ਹੂਰ ਵਕਤਾ, ਕਵੀ ਅਤੇ ਲੇਖਕ ਹੈ ਜਿਸਨੇ ਦਲਿਤਾਂ ਅਤੇ ਅਣਮਿੱਥੀ ਸਮਾਜਾਂ ਦੀ ਆਵਾਜ਼ ਦਾ ਸਮਰਥਨ ਕੀਤਾ। ਉਸ ਦੀਆਂ ਲਿਖਤਾਂ ਜਾਤ ਪ੍ਰਣਾਲੀ, ਛੂਤ-ਛਾਤ ਅਤੇ ਕੱਟੜਪੰਥੀਆਂ ਦੇ ਵਿਰੁੱਧ ਹਨ ਅਤੇ ਉਹਨਾਂ ਨੂੰ ਖਤਮ ਕਰਨ ਦੀ ਵਕਾਲਤ ਕਰਦੀਆਂ ਹਨ। ਉਸ ਦੀਆਂ ਰਚਨਾਵਾਂ ਦਾ ਕਈ ਭਾਰਤੀ ਭਾ ...

ਐਸਤਰੀਓਨ ਦਾ ਘਰ

ਐਸਤਰੀਓਨ ਦਾ ਘਰ ਅਰਜਨਟੀਨੀ ਲੇਖਕ ਹੋਰਹੇ ਲੂਈਸ ਬੋਰਹੇਸ ਦੀ ਇੱਕ ਨਿੱਕੀ ਕਾਲਪਨਿਕ ਅਤੇ ਦਹਿਸ਼ਤ ਦੀ ਕਹਾਣੀ ਹੈ ਜੋ ਪਹਿਲੀ ਵਾਰ ਮਈ 1947 ਵਿੱਚ ਲੋਸ ਐਨੇਲਸ ਡੀ ਬਿਊਨੋ ਏਰਸ ਵਿੱਚ ਛਾਪੀ ਗਈ। ਇਹ 1949 ਵਿੱਚ ਕਹਾਣੀ ਸੰਗ੍ਰਿਹ ਅਲ ਅਲੈਫ਼ ਵਿੱਚ ਦੁਬਾਰਾ ਛਾਪੀ ਗਈ ਸੀ। ਹੋਰਖ਼ੇਸ ਦੀ ਦੂਜੀਆਂ ਕਹਾਣੀਆਂ ਦੀ ਤਰ੍ਹ ...

ਹਾਂਕ ਅਜ਼ਾਰੀਆ

ਹੈਨਰੀ ਐਲਬਰਟ ਹਾਂਕ ਅਜ਼ਾਰੀਆ ਇੱਕ ਅਮਰੀਕੀ ਅਦਾਕਾਰ, ਅਵਾਜ਼ ਅਦਾਕਾਰ, ਕਮੇਡੀਅਨ ਅਤੇ ਨਿਰਮਾਤਾ ਹੈ। ਉਹ ਐਨੀਮੇਟਿਡ ਟੈਲੀਵਿਜ਼ਨ ਸਿਟਕੌਮ ਸਿਮਪਸਨਜ ਵਿੱਚ ਅਭਿਨੈ ਕਰਨ ਲਈ ਮਸ਼ਹੂਰ ਹੈ, ਮੋ ਸਜ਼ੀਸਲਾਕ, ਅਪੂ ਨਾਹਾਸਪੀਮਾਪੇਟੀਲੋਨ, ਚੀਫ ਵਿਗਗਮ, ਕਾਮਿਕ ਬੁੱਕ ਗਾਇ, ਕਾਰਲ ਕਾਰਲਸਨ ਅਤੇ ਕਈ ਹੋਰਾਂ ਨੂੰ ਆਵਾਜ਼ ਦ ...

ਸੋਲਾਰਿਸ (ਨਾਵਲ)

ਸੋਲਾਰਿਸ 1961 ਵਿੱਚ ਪੋਲਸ਼ ਵਿਗਿਆਨ ਕਥਾ ਲੇਖਕ ਸਤਾਨੀਸਲਾਵ ਲੈੱਮ ਦਾ ਲਿਖਿਆ ਇੱਕ ਨਾਵਲ ਹੈ, ਜਿਸ ਵਿੱਚ ਮਨੁੱਖਾਂ ਅਤੇ ਇੱਕ ਅਮਾਨੁਸ਼ ਜੀਵ ਦੇ ਵਿੱਚ ਸੰਪਰਕ ਅਤੇ ਪ੍ਰਕਾਰਾਂਤਰ ਨਾਲ ਇਸ ਸੰਪਰਕ ਦੀ ਨਿਸਫਲਤਾ ਨੂੰ ਵਖਾਇਆ ਗਿਆ ਹੈ। ਇਸ ਕਾਲਪਨਿਕ ਕਥਾ ਵਿੱਚ ਮਨੁੱਖ ਸੋਲਾਰਿਸ ਨਾਮਕ ਇੱਕ ਗ੍ਰਹਿ ਦਾ ਅਧਿਐਨ ਕਰ ...

ਸੁਮੋਨਾ ਸਿਨਹਾ

ਸੁਮੋਨਾ ਸਿਨਹਾ, ਦੂਜੇ ਸਪੈਲਿੰਗ ਸੁਮਨਾ ਸਿਨਹਾ; ਭਾਰਤ ਦੇ ਪੱਛਮੀ ਬੰਗਾਲ ਦੇ ਇੱਕ ਫਰਾਂਸੀਸੀ ਲੇਖਕ ਹਨ, ਜੋ ਪੈਰਿਸ ਵਿੱਚ ਰਹਿੰਦੀ ਹੈ। ਫਰਾਂਸ ਦੀ ਪਨਾਹ ਪ੍ਰਣਾਲੀ ਦੇ ਨਾਲ ਉਸ ਦੀ ਕਠੋਰ ਪਰੰਤੂ ਬਹੁਪੱਖੀ ਕਾਵਿਕ ਸਾਹਿਤਕ ਰਾਇ, ਉਸ ਨੇ ਉਸਨੂੰ ਰਾਤ ਭਰ ਮਸ਼ਹੂਰ ਕੀਤਾ।"ਫਰਾਂਸੀਸੀ ਮੀਡੀਆ ਲਈ ਉਨ੍ਹਾਂ ਦੇ ਇੰਟਰ ...

ਯੂਲ ਵਰਨ

ਯੂਲ ਵਰਨ ਇੱਕ ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਹ ਆਪਣੇ ਐਡਵੈਨਚਰ ਨਾਵਲਾਂ ਲਈ ਮਸ਼ਹੂਰ ਹੈ ਜਿਨ੍ਹਾਂ ਦਾ ਸਾਹਿਤ ਦੇ ਵਿਗਿਆਨਿਕ ਗਲਪ ਰੂਪਾਕਾਰ ਉੱਤੇ ਬਹੁਤ ਪ੍ਰਭਾਵ ਪਿਆ। ਇਸ ਨੇ ਪੁਲਾੜ ਅਤੇ ਪਾਣੀ ਦੇ ਅੰਦਰ ਦੇ ਅਲੋਕਿਕ ਤਥ ਪਾਠਕਾਂ ਦੇ ਸਾਹਮਣੇ ਲਿਆ ਕੇ ਇਕ ਨਵੇਂ ਸੰਸਾਰ ਦੀ ਸਿਰਜਨਾ ਦਾ ਭਰਭੂ ...

ਇਮਾਇਮ (ਲੇਖਕ)

ਇਮਾਇਮ ਤਮਿਲ ਵਿੱਚ ਇੱਕ ਪ੍ਰਮੁੱਖ ਅਤੇ ਮਸ਼ਹੂਰ ਭਾਰਤੀ ਨਾਵਲਕਾਰ ਹੈ। ਉਸਨੇ ਪੰਜ ਨਾਵਲ, ਪੰਜ ਛੋਟੀਆਂ ਕਹਾਣੀਆਂ ਦੇ ਸੰਗ੍ਰਿਹ ਅਤੇ ਇੱਕ ਛੋਟਾ ਨਾਵਲ ਲਿਖਿਆ। ਉਹ ਦ੍ਰਵਿੜ ਅੰਦੋਲਨ ਅਤੇ ਇਸਦੀ ਸਿਆਸਤ ਨਾਲ ਨੇੜੇ ਤੋਂ ਜੁੜਿਆ ਹੋਇਆ ਹੈ। ਉਸ ਦੇ ਨਾਵਲ ਕੋਵੇਰੁੂ ਕਾਜ਼ੁਢਾਈਗਲ ਅਤੇ ਅਰੁਮੁਗਮ ਕ੍ਰਮਵਾਰ ਅੰਗਰੇਜ਼ੀ ...

ਚਡ ਵਿੱਚ ਕੋਰੋਨਾਵਾਇਰਸ ਮਹਾਮਾਰੀ 2020

12 ਜਨਵਰੀ 2020 ਨੂੰ, ਵਿਸ਼ਵ ਸਿਹਤ ਸੰਗਠਨ ਡਬਲਯੂਐਚਓ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਨਾਵਲ ਕੋਰੋਨਾਵਾਇਰਸ ਚੀਨ ਦੇ ਹੁਬੇਈ ਸੂਬੇ,ਵੁਹਾਨ ਸਿਟੀ ਵਿੱਚ ਲੋਕਾਂ ਦੇ ਇੱਕ ਸਮੂਹ ਵਿੱਚ ਸਾਹ ਦੀ ਬਿਮਾਰੀ ਦਾ ਕਾਰਨ ਸੀ, ਜਿਸ ਦੀ ਰਿਪੋਰਟ 31 ਦਸੰਬਰ 2019 ਨੂੰ ਡਬਲਯੂਐਚਓ ਨੂੰ ਦਿੱਤੀ ਗਈ ਸੀ। ਕੋਵਿਡ-19 ਲਈ ...

ਵੋਲਟੇਅਰ

ਫ਼ਰਾਂਸੁਆ-ਮਾਰੀ ਆਰੂਏ, ਲਿਖਤੀ ਨਾਂ ਵਾਲਟੇਅਰ ਨਾਲ ਮਸ਼ਹੂਰ, ਇੱਕ ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸੀ। ਉਸਦਾ ਅਸਲੀ ਨਾਮ ਫ਼ਰਾਂਸੁਆ-ਮਾਰੀ ਆਰੂਏ ਸੀ। ਉਹ ਆਪਣੀ ਪ੍ਰਤਿਭਾਸ਼ਾਲੀ ਹਾਜ਼ਰ-ਜਵਾਬੀ, ਦਾਰਸ਼ਨਕ ਭਾਵਨਾ ਅਤੇ ਨਾਗਰਿਕ ਅਜ਼ਾਦੀ ਦੇ ਸਮਰਥਨ ਲਈ ਵੀ ਪ੍ਰਸਿੱਧ ਹੈ। ਵਾਲਟੇਅਰ ਨੇ ਸਾਹਿਤ ਦੀ ...

ਜੇ ਐਮ ਜੀ ਲੇ ਕਲੇਜ਼ੀਓ

ਜ਼ਿਆਂ ਮੇਰੀ ਗੁਸਤਾਵ ਲੇ ਕਲੇਜ਼ੀਓ, ਆਮ ਤੌਰ ਤੇ ਜੇ ਐੱਮ. ਜੀ. ਲੇ ਕਲੇਜ਼ੀਓ ਵਜੋਂ ਜਾਣਿਆ ਜਾਂਦਾ, ਇੱਕ ਫਰਾਂਸੀਸੀ ਲੇਖਕ ਅਤੇ ਪ੍ਰੋਫੈਸਰ ਹੈ। 40 ਤੋਂ ਵੱਧ ਕਿਤਾਬਾਂ ਦੇ ਲੇਖਕ, ਕਲੇਜ਼ੀਓ ਨੂੰ ਉਸਦੇ ਨਾਵਲ ਲੇ ਪ੍ਰੋਸੇ-ਵਰਲਲ ਲਈ 1963 ਦਾ ਪ੍ਰਿਕਸ ਰਿਨਾਉਦੋਟ ਪੁਰਸਕਾਰ ਦਿੱਤਾ ਗਿਆ ਅਤੇ ਉਸਦੇ ਜੀਵਨ-ਭਰ ਦੇ ...

ਕੈਮਰੂਨ ਵਿੱਚ ਕੋਰੋਨਾਵਾਇਰਸ ਮਹਾਮਾਰੀ 2020

12 ਜਨਵਰੀ 2020 ਨੂੰ, ਵਿਸ਼ਵ ਸਿਹਤ ਸੰਗਠਨ ਡਬਲਯੂਐਚਓ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਨਾਵਲ ਕੋਰੋਨਾਵਾਇਰਸ ਚੀਨ ਦੇ ਹੁਬੇਈ ਪ੍ਰਾਂਤ, ਵੁਹਾਨ ਸਿਟੀ ਵਿੱਚ ਲੋਕਾਂ ਦੇ ਇੱਕ ਸਮੂਹ ਵਿੱਚ ਸਾਹ ਦੀ ਬਿਮਾਰੀ ਦਾ ਕਾਰਨ ਸੀ, ਜਿਸ ਦੀ ਰਿਪੋਰਟ 31 ਦਸੰਬਰ 2019 ਨੂੰ WHO ਨੂੰ ਦਿੱਤੀ ਗਈ ਸੀ। ਕੋਵਿਡ-19 ਲਈ ਕ ...

ਰੋਮਾਂਸਵਾਦ

ਰੋਮਾਂਸਵਾਦ ਇੱਕ ਕਲਾਤਮਿਕ, ਸਾਹਿਤਕ ਅਤੇ ਬੌਧਿਕ ਅੰਦੋਲਨ ਹੈ ਜੋ 18ਵੀਂ ਸਦੀ ਦੇ ਪਿਛਲੇ ਅੱਧ ਵਿੱਚ ਯੂਰਪ ਵਿੱਚ ਸ਼ੁਰੂ ਹੋਇਆ ਅਤੇ ਅੰਸ਼ਕ ਤੌਰ ਤੇ ਉਦਯੋਗਕ ਕ੍ਰਾਂਤੀ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਇਹ ਕਿਤੇ ਵਧੇਰੇ ਤਾਕਤ ਫੜ ਗਿਆ ਅਤੇ 19ਵੀਂ ਸਦੀ ਦੇ ਪਹਿਲੇ ਅੱਧ ਦੇ ਸਮੇਂ ਦੌਰਾਨ ਬਹੁਤੇ ਖੇਤਰਾਂ ਵਿੱਚ ਆ ...

ਖੁਸ਼ੀਆਂ ਦਾ ਸ਼ਹਿਰ

ਦੁਨੀਆ ਦੇ ਸਭ ਤੋਂ ਵੱਧ ਪੜੇ ਜਾਂਦੇ ਫਰਾਂਸੀਸੀ ਲੇਖਕ ਡੋਮੀਨੀਕਿਉ ਲਾਪਿਰੇ ਨੇ ਆਪਣੀ ਇੱਕ ਭਾਰਤ ਯਾਤਰਾ ਦੋਰਾਨ ਕਲਕੱਤਾ ਸ਼ਹਿਰ ਨੂੰ ਇੱਕ ਰਿਕਸ਼ੇ ਤੇ ਸਵਾਰ ਹੋ ਕਿ ਐਨਾ ਨੇੜਿਓ ਵੇਖਿਆ ਕਿ ਉਹ ਗਰੀਬਾਂ ਨਾਲ ਭਰੇ ਇਸ ਸ਼ਹਿਰ ਤੋਂ ਪਰਭਾਵਤ ਹੋਏ ਬਿਨਾਂ ਨਾਂ ਰਹਿ ਸਕਿਆ| ਲੇਖਕ ਨੇ ਮਹਿਸੂਸ ਕੀਤਾ ਕਿ ਭਾਈਚਾਰਾ,ਬਹ ...

ਰੋਲਾਂ ਬਾਰਥ

ਰੋਲਾਂ ਬਾਰਥ ਇੱਕ ਫ਼ਰਾਂਸੀਸੀ ਸਾਹਿਤ-ਚਿੰਤਕ, ਦਾਰਸ਼ਨਿਕ, ਭਾਸ਼ਾ-ਵਿਗਿਆਨੀ, ਆਲੋਚਕ, ਅਤੇ ਚਿਹਨ-ਵਿਗਿਆਨੀ ਸੀ। ਉਹ ਫਰਾਂਸ ਦੇ ਸੰਰਚਨਾਵਾਦੀ ਚਿੰਤਕਾਂ ਅਤੇ ਸਾਹਿਤਕ ਆਲੋਚਕਾਂ ਵਿੱਚ ਸਭ ਤੋਂ ਵੱਧ ਰੌਚਕ ਸੂਝਵਾਨ ਅਤੇ ਨਿਡਰ ਸਿਧਾਂਤਕਾਰ ਸੀ। ਉਸਦਾ ਚਿੰਤਨ ਕਿਸੇ ਕਿਸੇ ਇੱਕ ਨੁਕਤੇ ਤੇ ਖੜ੍ਹੋਤਾ ਹੋਇਆ ਨਹੀਂ ਸਗ ...

ਸ਼ਾਂਤੀ ਕਾਰਕੁਨਾਂ ਦੀ ਸੂਚੀ

ਸ਼ਾਂਤੀ ਕਾਰਕੁਨਾਂ ਦੀ ਇਸ ਸੂਚੀ ਵਿੱਚ ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਅਹਿੰਸਕ ਸਾਧਨਾਂ ਅਤੇ ਤਰੀਕਿਆਂ ਦੇ ਮਾਧਿਅਮ ਨਾਲ ਪ੍ਰਮੁੱਖ ਖੇਤਰੀ ਜਾਂ ਵਿਚਾਰਧਾਰਕ ਵਿਵਾਦਾਂ ਦੇ ਸਫ਼ਾਰਤੀ ਦਾਰਸ਼ਨਕ, ਤੇ ਗੈਰ ਫੌਜੀ ਹੱਲ ਕਢਣ ਦੀ ਸਿਦਕ ਤੇ ਸਿਰੜ ਨਾਲ ਵਕਾਲਤ ਕੀਤੀ ਹੈ। ਸ਼ਾਂਤੀ ਕਾਰਕੁਨ ਹਿੰਸਕ ਸੰਘਰਸ਼ਾਂ, ਫ਼ੈਸਲ ...

ਗਾਓ ਜ਼ਿੰਗਜੀਅਨ

ਗਾਓ ਜ਼ਿੰਗਜਿਅਨ ਇੱਕ ਚੀਨੀ émigré ਨਾਵਲਕਾਰ, ਨਾਟਕਕਾਰ, ਅਤੇ ਆਲੋਚਕ ਹੈ, ਜਿਸ ਨੂੰ 2000 ਵਿੱਚ "ਸਰਬਵਿਆਪਕ ਵੈਧਤਾ, ਤਲਖ ਦ੍ਰਿਸ਼ਟੀ ਅਤੇ ਭਾਸ਼ਾਈ ਚਤੁਰਾਈ ਭਰੀ ਸਾਹਿਤ ਸਿਰਜਣਾ" ਲਈ ਸਾਹਿਤ ਦੇ ਲਈ ਨੋਬਲ ਪੁਰਸਕਾਰ ਸਨਮਾਨਿਤ ਕੀਤਾ ਗਿਆ ਸੀ। ਉਹ ਇੱਕ ਪ੍ਰਸਿੱਧ ਅਨੁਵਾਦਕ, ਪਟਕਥਾ ਲੇਖਕ, ਸਟੇਜ ਡਾਇਰੈਕਟਰ ਅ ...

ਪ੍ਰਕਿਰਤੀਵਾਦ (ਸਾਹਿਤ)

ਪ੍ਰਕਿਰਤੀਵਾਦ ਸ਼ਬਦ ਐਮੀਲੀ ਜ਼ੋਲਾ ਨੇ ਘੜਿਆ ਸੀ, ਜੋ ਇਸ ਨੂੰ ਇੱਕ ਅਜਿਹੇ ਸਾਹਿਤਕ ਅੰਦੋਲਨ ਦੇ ਤੌਰ ਤੇ ਪਰਿਭਾਸ਼ਤ ਕਰਦਾ ਹੈ ਜੋ ਅਸਲੀਅਤ ਦੀ ਗਲਪੀ ਪੇਸ਼ਕਾਰੀ ਵਿੱਚ ਨਿਰੀਖਣ ਅਤੇ ਵਿਗਿਆਨਕ ਵਿਧੀ ਤੇ ਜ਼ੋਰ ਦਿੰਦਾ ਹੈ। ਸਾਹਿਤਕ ਪ੍ਰਕਿਰਤੀਵਾਦ ਦੇ ਹੋਰ ਲੱਛਣਾਂ ਵਿੱਚ ਸ਼ਾਮਲ ਹਨ: ਨਿਰਲੇਪਤਾ, ਜਿਸ ਵਿੱਚ ਲੇਖ ...

ਅਡੋਨਿਸ

ਅਲੀ ਅਹਿਮਦ ਸਈਦ ਅਸਬਰ, ਕਲਮੀ ਨਾਮ ਅਡੋਨਿਸ ਜਾਂ ਅਡੂਨਿਸ, ਸੀਰੀਆ ਦਾ ਇੱਕ ਕਵੀ, ਨਿਬੰਧਕਾਰ ਅਤੇ ਅਨੁਵਾਦਕ ਹੈ। ਉਸ ਨੇ ਕਵਿਤਾ ਦੀਆਂ ਵੀਹ ਤੋਂ ਵੱਧ ਕਿਤਾਬਾਂ ਸਾਹਿਤਕ ਅਰਬੀ ਭਾਸ਼ਾ ਵਿੱਚ ਲਿਖੀਆਂ ਹਨ ਅਤੇ ਹੋਰ ਅਨੇਕਾਂ ਲਿਖਤਾਂ ਦਾ ਫਰਾਂਸੀਸੀ ਤੋਂ ਅਨੁਵਾਦ ਕੀਤਾ ਹੈ। ਸਾਹਿਤ ਲਈ 2011 ਦੇ ਸੰਸਾਰ ਪਧਰ ਦੇ ਗ ...

ਰੁਚਿਰਾ ਕੰਬੋਜ

ਰੁਚਿਰਾ ਕੰਬੋਜ, ਆਈਐਫਐਸ 1987 ਬੈਚ ਤੋਂ ਇਕ ਭਾਰਤੀ ਡਿਪਲੋਮੈਟ ਅਤੇ ਦੱਖਣੀ ਅਫਰੀਕਾ ਦੇ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਅਤੇ ਭੂਟਾਨ ਦੇ ਰਾਜ ਦੀ ਅੰਬੈਸਡਰ ਹੈ। ਉਹ 1987 ਸਿਵਲ ਸਰਵਿਸਜ ਬੈਚ ਦੇ ਆਲ ਇੰਡੀਆ ਮੀਨਜ਼ ਦੀ ਮੁਖੀ ਸੀ ਅਤੇ 1987 ਵਿਦੇਸ਼ੀ ਸੇਵਾ ਦੇ ਬੈਚ ਦੇ ਸਿਖਰ ਤੇ ਸੀ।

ਮਾਰੀਆ ਬੇਨੇਦਿਤਾ ਬੋਰਮਨ

ਮਾਰੀਆ ਬੇਨੇਦਿਤਾ ਕਾਮਾਰਾ ਬੋਰਮਨ ਇੱਕ ਬ੍ਰਾਜ਼ੀਲੀਅਨ ਲੇਖਕ ਸੀ ਜਿਸ ਨੇ ਨਾਰੀਵਾਦੀ ਨਾਵਲ ਪ੍ਰਕਾਸ਼ਿਤ ਕੀਤੇ ਅਤੇ ਹੋਰ ਕੰਮ ਉਪਨਾਮ ਡੇਲਿਆ ਤਹਿਤ ਕੀਤਾ।

ਸਾਡੇ ਸਮੇਂ ਦਾ ਨਾਇਕ

ਸਾਡੇ ਸਮੇਂ ਦਾ ਨਾਇਕ, ਮਿਖ਼ਾਇਲ ਲਰਮਨਤੋਵ ਦਾ 1839 ਵਿੱਚ ਲਿਖਿਆ, 1840 ਵਿੱਚ ਪ੍ਰਕਾਸ਼ਿਤ, ਅਤੇ 1841 ਵਿੱਚ ਸੋਧਿਆ ਇੱਕ ਨਾਵਲ ਹੈ। ਇਸ ਗੈਰ-ਜ਼ਰੂਰੀ ਆਦਮੀ ਨਾਵਲ ਦੀ ਇੱਕ ਉਦਾਹਰਨ ਹੈ, ਜੋ ਆਪਣੇ ਬਾਇਰੋਨਿਕ ਹੀਰੋ ਜਾਂ ਐਂਟੀ ਹੀਰੋ ਪਿਚੋਰਿਨ ਅਤੇ ਕਾਕੇਸ਼ਸ ਦੇ ਸੁੰਦਰ ਵਰਣਨ ਲਈ ਪ੍ਰਸਿੱਧ ਹੈ। ਇਸਦੇ ਕੀ ਅੰ ...

ਅਸ਼ੀਥਾ (ਲੇਖਿਕਾ)

ਅਸ਼ੀਥਾ ਮਲਿਆਲਮ ਸਾਹਿਤ ਚ ਆਪਣਾ ਯੋਗਦਾਨ ਪਾਉਣ ਵਾਲੀ ਇੱਕ ਭਾਰਤੀ ਲੇਖਿਕਾ ਸੀ, ਉਹ ਆਪਣੀਆਂ ਛੋਟੀਆਂ ਕਹਾਣੀਆਂ, ਕਵਿਤਾਵਾਂ ਅਤੇ ਅਨੁਵਾਦਾਂ ਲਈ ਪ੍ਰਸਿੱਧ ਹੈ। ਉਸ ਨੇ ਆਪਣੇ ਅਨੁਵਾਦਾਂ ਰਾਹੀਂ ਮਲਿਆਲਮ ਵਿੱਚ ਹਾਇਕੂ ਕਵਿਤਾਵਾਂ ਨੂੰ ਪ੍ਰਸਿੱਧ ਬਣਾਉਣ ਵਿੱਚ ਯੋਗਦਾਨ ਪਾਇਆ ਅਤੇ ਉਸ ਦੀਆਂ ਕਹਾਣੀਆਂ ਜ਼ਿੰਦਗੀ ਦੇ ...

ਭਾਰਤੀ ਪੰਜਾਬੀ ਨਾਟਕ

20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਨੌਰਾ ਰਿਚਰਡਜ਼ ਦੇ ਯਤਨਾਂ ਸਦਕਾ ਲਾਹੌਰ ਕਾਲਜ ਦੇ ਮੰਚ ਤੇ ਪੰਜਾਬੀ ਵਿਚ ਨਾਟ ਮੰਚਣ ਦੀ ਪਿਰਤ ਸ਼ੁਰੂ ਹੋਈ। ਪੰਜਾਬੀ ਨਾਟਕ ਦੇ ਇਤਿਹਾਸ ਵਿਚ ਇਸ ਤੱਥ ਨੂੰ ਸਰਬਪ੍ਰਵਾਨਿਤ ਰੂਪ ਵਿਚ ਗ੍ਰਹਿਣ ਕੀਤਾ ਜਾ ਚੁੱਕਾ ਹੈ ਕਿ ਆਧੁਨਿਕ ਭਾਂਤ ਦੇ ਸਾਹਿਤਕ ਨਾਟਕ ਦਾ ਆਰੰਭ ਆਈ. ਸੀ. ਨੰਦ ...

ਕਲ੍ਹ ਕਾਲਜ ਬੰਦ ਰਵ੍ਹੇਗਾ

ਕਲ੍ਹ ਕਾਲਜ ਬੰਦ ਰਵ੍ਹੇਗਾ ਪੰਜਾਬੀ ਨਾਟਕ ਨੇ ਇੱਕ ਸਦੀ ਤੋਂ ਵੀ ਵੱਧ ਸਮਾਂ ਤੈਅ ਕੀਤਾ ਹੈ। ਇਸ ਸਮੇਂ ਦੌਰਾਨ ਅਜਿਹੇ ਨਾਟਕਕਾਰ ਪੈਦਾ ਹੋਏ ਜਿਨ੍ਹਾਂ ਦੀ ਦੇਣ ਲਾਸਾਨੀ ਹੈ। ਆਈਸੀ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਡਾ. ਗੁਰਦਿਆਲ ਸਿੰਘ ਫੁੱਲ, ਕਪੂਰ ਸਿੰਘ ਘੁੰਮਣ, ਆਤਮਜੀਤ, ਅਜਮੇਰ ਸਿੰ ...

ਕਾਲ਼ੇ ਵਰਕੇ (ਕਹਾਣੀ ਸੰਗ੍ਰਹਿ)

ਕਾਲੇ ਵਰਕੇ ਕਹਾਣੀਕਾਰ ਦਾ ਸਤਵਾਂ ਕਹਾਣੀ ਸੰਗ੍ਰਹਿ ਹੈ। ਇਸ ਪੁਸਤਕ ਨੂੰ ਵੈਨਕੂਵਰ ਸਥਿਤ ‘ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਈਟੀ ਵੱਲੋਂ ਸਾਲ 2015 ਦੀ ਕੌਮਾਂਤਰੀ ਪੱਧਰ ਦੀ ਸਰਬ ਸ੍ਰੇਸ਼ਟ ਗਲਪ ਰਚਨਾ ਐਲਾਨਿਆ ਗਿਆ ਹੈ। ਇਸ ਸੰਗ੍ਰਹਿ ਵਿੱਚ ਕੁਲ ਪੰਜ ਕਹਾਣੀਆਂ ਹਨ। ਇਹਨਾਂ ਕਹਾਣੀਆਂ ਦੇ ਸਰੋਕਾਰ ਵਖੋ ਵਖਰੇ ਹਨ। ...

ਸਮਾਜਵਾਦ

ਸਮਾਜਵਾਦ ਇੱਕ ਆਰਥਕ-ਸਮਾਜਕ ਦਰਸ਼ਨ ਹੈ। ਸਮਾਜਵਾਦੀ ਵਿਵਸਥਾ ਵਿੱਚ ਜਾਇਦਾਦ ਦੀ ਮਾਲਕੀ ਅਤੇ ਉਤਪਾਦਨ ਦੀ ਵੰਡ ਸਮਾਜ ਦੇ ਨਿਅੰਤਰਣ ਦੇ ਅਧੀਨ ਰਹਿੰਦੇ ਹਨ। ਸਮਾਜਵਾਦ ਅੰਗਰੇਜ਼ੀ ਅਤੇ ਫਰਾਂਸੀਸੀ ਸ਼ਬਦ ਸੋਸ਼ਲਿਜਮ ਦਾ ਪੰਜਾਬੀ ਰੂਪਾਂਤਰ ਹੈ। 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਇਸ ਸ਼ਬਦ ਦਾ ਪ੍ਰਯੋਗ ਵਿਅਕਤੀਵ ...

ਅਰਾਜਕਤਾਵਾਦ

ਅਰਾਜਕਤਾਵਾਦ ਇੱਕ ਸਮਾਜਕ-ਸਿਆਸੀ ਰੁਝਾਨ ਜੋ ਹਰ ਤਰ੍ਹਾਂ ਦੀ ਸੱਤ੍ਹਾ ਅਤੇ ਰਾਜ ਦਾ ਵਿਰੋਧੀ ਹੈ। ਇਹ ਰਾਜ ਨੂੰ ਸਭ ਬੁਰਾਈਆਂ ਦਾ ਕਾਰਨ ਮੰਨਦਾ ਹੈ, ਇਸ ਲਈ ਰਾਜ ਦਾ ਖਾਤਮਾ ਆਪਣਾ ਮੁੱਖ ਮਕਸਦ ਮਿੱਥਦਾ ਹੈ। ਇਹ ਸਟੇਟਲੈੱਸ ਸਮਾਜਾਂ ਦਾ ਸਮਰਥਕ ਹੈ ਜਿਹਨਾਂ ਨੂੰ ਅਕਸਰ ਸਵੈ-ਸ਼ਾਸਨ। ਸਵੈ-ਸ਼ਾਸਿਤ ਸਵੈਇੱਛਕ ਸੰਸਥਾਵ ...

ਨਵੀਨ ਅਮਰੀਕੀ ਆਲੋਚਨਾ ਪ੍ਰਣਾਲੀ

ਨਵੇਂ ਸੰਕਲਪ ਕੇਵਲ ਵਿਚਾਰਧਾਰਕ ਸੰਕਟ ਨੂੰ ਪੂਰਾ ਕਰਨ ਦਾ ਯਤਨ ਹੀ ਹੁੰਦੇ ਹਨ। ਸਮਾਜ, ਮਨੁੱਖੀ ਸਖ਼ਸੀਅਤ ਅਤੇ ਸਿਰਜਨਾਤਮਕ ਸਾਹਿਤ ਵਿੱਚ ਸਮੁੱਚੇ ਰੂਪ ਵਿੱਚ ਅਮਨੁੱਖੀਕਰਨ ਦੇ ਉਪਰੋਕਤ ਅਸਲ ਦਾ ਵਿਚਾਰਧਾਰਕ ਪੱਧਰ ਉੱਤੇ ਅਜਿਹੇ ਸੰਕਲਪਾਂ ਨੂੰ ਜਨਮ ਦੇਣ ਦਾ ਕਾਰਨ ਬਣਨਾ ਸੁਭਾਵਿਕ ਸੀ ਜਿਹੜੇ ਸਮਾਜ ਦੀ ਡਾਇਲੈਕਟਿ ...

ਨਵੀਨ ਅਮਰੀਕੀ ਅਲੋਚਨਾ ਪ੍ਰਣਾਲੀ

ਸਾਹਿਤ ਆਲੋਚਨਾ ਸਿਰਫ ਸਾਹਿਤਕ ਕਿਰਤਾਂ ਅਤੇ ਲੇਖਕਾਂ ਦੇ ਅਧਿਐਨ ਅਤੇ ਮੁਲਾਂਕਣ ਦੀ ਸਮੱਸਿਆ ਮਾਤਰ ਨਹੀਂ। ਇਹ ਉਸੇ ਕਿਸਮ ਦੀ ਵਿਚਾਰਧਾਰਕ ਮਸਲਾ ਹੈ ਜਿਵੇਂ ਕੋਈ ਵੀ ਹੋਰ ਸਮੱਸਿਆ ਆਪਣੇ ਆਖਰੀ ਰੂਪ ਵਿੱਚ ਜੀਵਨ- ਦ੍ਰਿਸ਼ਟੀਕੋਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਅਨੁਸਾਰ ਵਿਰੋਧੀ ਵਿਚਾਰ ਧਾਰਕ ਧਿਰਾਂ ਵਿੱਚ ਵੰਡੀ ਜਾ ਸ ...

ਅਲੋਚਕ ਰਵਿੰਦਰ ਰਵੀ

ਪੰਜਾਬੀ ਆਲੋਚਕ - ਡਾ ਰਵਿੰਦਰ ਸਿੰਘ ਰਵੀ 1.ਪੰਜਾਬੀ ਰਾਮ ਕਾਵਿ ਦਾ ਆਲੋਚਨਾਤਮਕ ਅਧਿਐਨ 2.ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ 1982 3. ਵਿਰਸਾ ਤੇ ਵਰਤਮਾਨ 1986 4.ਰਵੀ ਚੇਤਨਾ 1991

ਚਿੱਟਾ-ਮੱਛਰ

ਚਿੱਟਾ-ਮੱਛਰ ਜਾਂ ਚਿੱਟੀ-ਮੱਖੀ ਇੱਕ ਫ਼ਸਲ ਮਾਰੂ ਕੀਟ ਹੈ। ਇਹ ਇੱਕ ਨਿੱਕਾ ਜਿਹਾ ਮੱਖੀ ਨੁਮਾ ਕੀਟ ਜੀਵ ਹੁੰਦਾ ਹੈ ਜੋ ਪੌਦਿਆਂ ’ਤੇ ਪੱਤਿਆਂ ਨੂੰ ਆਪਣੀ ਖ਼ੁਰਾਕ ਬਣਾਉਂਦਾ ਹੈ। ਇਹ ਐਲਿਰੋਡੀਡਾਈ ਪਰਿਵਾਰ ਨਾਲ ਸੰਬੰਧ ਰੱਖਣਵਾਲਾ ਕੀਟ ਹੈ। ਜੀਵ ਵਿਗਿਆਨ ਅਨੁਸਾਰ ਇਸ ਦੀਆਂ 1550 ਪ੍ਰਜਾਤੀਆਂ ਦੱਸੀਆਂ ਜਾਂਦੀਆਂ ...

ਮੱਕੜੀ

ਮੱਕੜੀ ਆਰਥਰੋਪੋਡਾ-ਸੰਘ ਦਾ ਇੱਕ ਪ੍ਰਾਣੀ ਹੈ। ਇਹ ਇੱਕ ਪ੍ਰਕਾਰ ਦਾ ਕੀਟ ਹੈ। ਇਸਦਾ ਸਰੀਰ ਸ਼ਿਰੋਵਕਸ਼ ਅਤੇ ਉਦਰ ਵਿੱਚ ਵੰਡਿਆ ਹੁੰਦਾ ਹੈ। ਇਸਦੀਆਂ ਲੱਗਪਗ 40.000 ਪ੍ਰਜਾਤੀਆਂ ਦੀ ਪਹਿਚਾਣ ਹੋ ਚੁੱਕੀ ਹੈ।

ਹੇਮੀਪਟੇਰਾ

ਹੇਮੀਪਟੇਰਾ / h ɛ ˈ m ɪ p t ər ə / ਜਾਂ ਅਸਲੀ ਬੱਗ ਹਨ, ਇੱਕ ਗਣ ਦੇ ਕੀੜੇ ਹਨ ਜਿਨ੍ਹਾਂ ਦੀਆਂ ਲਗਪਗ 50.000 ਤੋਂ 80.000 ਸਪੀਸੀਆਂ ਹਨ ਜਿਨ੍ਹਾਂ ਵਿੱਚ ਬੀਂਡੇ, ਐਫਿਡ, ਟਿੱਡੇ, ਅਤੇ ਪੈਂਟਾਟੋਮੋਡੀਆ ਵਰਗੇ ਗਰੁੱਪ ਸ਼ਾਮਲ ਹਨ। ਉਹ ਆਕਾਰ ਵਿੱਚ 1 ਮਿਮੀ ਤੋਂ ਤਕਰੀਬਨ 15 ਸੈਂਟੀਮੀਟਰ ਤਕ ਹੁੰਦੇ ਹਨ, ਅਤੇ ...

ਟਟਹਿਣਾ

ਟਟਹਿਣਾ ਇੱਕ ਕੀਟ ਪ੍ਰਜਾਤੀ ਹੈ। ਇਹ ਇੱਕ ਉੱਡਣ ਵਾਲਾ ਕੀਟ ਹੈ। ਇਹਦੇ ਕੋਲ ਕੁਦਰਤੀ ਤੌਰ ਤੇ ਇੱਕ ਬੱਤੀ ਲੱਗੀ ਹੁੰਦੀ ਏ ਜਿਹੜੀ ਸਾਥੀ ਕੀਟਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਦੀਆਂ ਦੋ ਹਜ਼ਾਰ ਕਿਸਮਾਂ ਹਨ। ਇਹਦੇ ਚਾਨਣ ਨੂੰ ਠੰਡਾ ਚਾਨਣ ਕਿਹਾ ਗਿਆ ਹੈ ਅਤੇ ਉਸਦੀ ਛੱਲ-ਲੰਬਾਈ ਲਗਭਗ 510 ਤੋਂ 670 ਨੈਨੋਮੀਟਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →