ⓘ Free online encyclopedia. Did you know? page 23

1941

31 ਅਕਤੂਬਰ – ਜਰਮਨ ਨੇ ਆਈਸਲੈਂਡ ਨੇੜੇ ਅਮਰੀਕਾ ਦਾ ਨੇਵੀ ਜਹਾਜ਼ ਰੀਬੇਨ ਜੇਮਜ਼ ਡੁਬੋ ਦਿਤਾ| 23 ਫ਼ਰਵਰੀ – ਪਲੂਟੋਨੀਅਮ ਪਹਿਲੀ ਵਾਰ ਡਾ. ਗਲੇਨ ਟੀ. ਸੀਬੋਰਗ ਨੇ ਪੈਦਾ ਕੀਤਾ। 22 ਜਨਵਰੀ – ਰੋਮਾਨੀਆ ਵਿੱਚ ਯਹੂਦੀਆਂ ਦਾ ਪਹਿਲਾ ਕਤਲੇਆਮ ਸ਼ੁਰੂ ਹੋਇਆ। 16 ਅਕਤੂਬਰ – ਨਾਜ਼ੀ ਜਰਮਨੀ ਦੇ ਫ਼ੌਜੀ ਰੂਸ ਦੀ ਰਾਜ ...

1942

15 ਜੂਨ – ਸਿਕੰਦਰ - ਬਲਦੇਵ ਸਿੰਘ ਪੈਕਟ ਉੱਤੇ ਦਸਤਖ਼ਤ ਹੋਏ। 4 ਮਈ – ਦੂਜਾ ਸੰਸਾਰ ਜੰਗ ਕਾਰਨ ਅਮਰੀਕਾ ਵਿੱਚ ਖਾਣ ਵਾਲੀਆਂ ਚੀਜ਼ਾ ਨੂੰ ਰਾਸ਼ਨ ਉੱਤੇ ਦੇਣਾ ਸ਼ੁਰੂ ਕਰ ਦਿਤਾ ਗਿਆ। 8 ਮਾਰਚ – ਜਾਪਾਨੀ ਫੌਜ ਨੇ ਬਰਮਾ ਮੌਜੂਦਾ ਮਿਆਂਮਾਰ ਦੀ ਉਸ ਵੇਲੇ ਦੀ ਰਾਜਧਾਨੀ ਰੰਗੂਨ ਮੌਜੂਦਾ ਯਾਂਗੂਨ ਤੇ ਕਬਜ਼ਾ ਕੀਤਾ। ...

1943

13 ਜੂਨ – ਜਰਮਨ ਨੇ ਆਪਣੇ ਜਾਸੂਸ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਦੇ ਨੇੜੇ ਨੇੜੇ ਆਈਲੈਂਡ ਵਿੱਚ ਉਤਾਰੇ ਪਰ ਉਹ ਛੇਤੀ ਹੀ ਫੜੇ ਗਏ। 22 ਫ਼ਰਵਰੀ – ਜਰਮਨੀ ਚ ਸ਼ਾਂਤੀਪੂਰਵਕ ਨਾਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਸਮੂਹ ਵ੍ਹਾਈਟ ਰੋਜ ਦੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ। 24 ਜੁਲਾਈ – ਇਟਲੀ ਵਿੱਚ ਬੇਨੀਤੋ ...

1944

4 ਮਾਰਚ – ਅਮਰੀਕਾ ਨੇ ਦੂਜੀ ਸੰਸਾਰ ਜੰਗ ਦੌਰਾਨ ਬਰਲਿਨ ਤੇ ਬੰਬਾਰੀ ਸ਼ੁਰੂ ਕੀਤੀ। 23 ਦਸੰਬਰ – ਜਨਰਲ ਆਈਜ਼ਨਹਾਵਰ ਨੇ ਫ਼ੌਜ ਵਿੱਚੋਂ ਭਗੌੜਾ ਹੋਣ ਵਾਲੇ ਐਡੀ ਸਲੋਵਿਕ ਨੂੰ ਗੋਲੀ ਨਾਲ ਉਡਾਉਣ ਦੀ ਸਜ਼ਾ ਉੱਤੇ ਦਸਤਖ਼ਤ ਕੀਤੇ। 7 ਅਕਤੂਬਰ – ਅਕਾਲੀ ਲਹਿਰ ਦੇ ਇੱਕ ਮਹਾਨ ਆਗੂ, ਗਿਆਨੀ ਸ਼ੇਰ ਸਿੰਘ ਚੜ੍ਹਾਈ ਕਰ ਗ ...

1945

13 ਫ਼ਰਵਰੀ – ਰੂਸ ਦਾ ਬੁਡਾਪੈਸਟ ਹੰਗਰੀ ਤੇ ਕਬਜ਼ਾ। ਰੂਸ ਅਤੇ ਜਰਮਨੀ ਵਿੱਚ 49 ਦਿਨ ਦੀ ਲੜਾਈ ਵਿੱਚ 1 ਲੱਖ 59 ਹਜ਼ਾਰ ਲੋਕ ਮਰੇ। 17 ਜਨਵਰੀ – ਸਵੀਡਨ ਦੇ ਰਾਜਦੂਤ ਰਾਊਲਫ਼ ਵਾਲਨਬਰਗ ਨੂੰ ਜਾਸੂਸ ਕਹਿ ਕੇ ਹੰਗਰੀ ਵਿੱਚ ਗਿ੍ਫ਼ਤਾਰ ਕੀਤਾ ਗਿਆ; ਉਸ ਨੇ ਹਜ਼ਾਰਾਂ ਯਹੂਦੀਆਂ ਦੀਆਂ ਜਾਨਾਂ ਬਚਾਈਆਂ ਸਨ। 18 ਜਨਵ ...

1946

16 ਜੂਨ – ਅੰਗਰੇਜ਼ਾਂ ਵਲੋਂ ਅੰਤਰਮ ਸਰਕਾਰ ਬਣਾਉਣ ਦਾ ਐਲਾਨ ਕੀਤਾ। 17 ਜਨਵਰੀ – ਯੂ.ਐਨ.ਓ. ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਹਿਲੀ ਬੈਠਕ ਹੋਈ। 4 ਅਪਰੈਲ – ਮਾਸਟਰ ਤਾਰਾ ਸਿੰਘ ਅਤੇ ਮੁਹੰਮਦ ਅਲੀ ਜਿਨਾਹ ਵਿੱਚਕਾਰ ਦਿੱਲੀ ਵਿੱਚ ਮੁਲਾਕਾਤ। 10 ਮਾਰਚ – ਬ੍ਰਾਜ਼ੀਲ ਚ ਅਰਾਕਾਜੂ ਦੇ ਨੇੜੇ ਟ੍ਰੇਨ ਹਾ ...

1947

18 ਜੁਲਾਈ – ਇੰਗਲੈਂਡ ਦੇ ਬਾਦਸ਼ਾਹ ਜਾਰਜ ਛੇਵੇਂ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ। 3 ਜੂਨ – ਪੰਜਾਬ ਦੀ ਵੰਡ ਦਾ ਐਲਾਨ। 15 ਅਗਸਤ – ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ ਮਿਲੀ ਸੀ। 15 ਅਗਸਤ ਦੇ ਦਿਨ ਅੰਗਰੇਜ਼ ਭਾਰਤ ਛੱਡ ਕੇ ਗਏ ਸਨ। 26 ਦਸੰਬਰ – ਅਮਰੀਕਾ ਵਿੱਚ 16 ਘੰਟ ...

1948

12 ਨਵੰਬਰ– ਜੰਗੀ ਅਦਾਲਤ ਨੇ ਜਾਪਾਨ ਦੇ ਸਾਬਕਾ ਪ੍ਰੀਮੀਅਰ ਹਿਡੈਕੀ ਟੋਜੋ ਤੇ 6 ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। 2 ਨਵੰਬਰ– ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੈਨਰੀ ਐਸ. ਟਰੂਮੈਨ ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ ਸ਼ਿਕਾਗੋ ਟਿ੍ਬਿਊਨ ਨੇ ਇੱਕ ਐਡੀਸ਼ਨ ਛਾਪ ਦਿਤਾ ਜ ...

1949

8 ਦਸੰਬਰ – ਮਾਓ ਤਸੇ-ਤੁੰਗ ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ ਚੀਨ ਦੀ ਉਦੋਂ ਦੀ ਸਰਕਾਰ ਫ਼ਾਰਮੂਸਾ ਟਾਪੂ ਵਿੱਚ ਲਿਜਾਈ ਗਈ। 14 ਜੂਨ – ਵੀਅਤਨਾਮ ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ। 17 ਫ਼ਰਵਰੀ – ਇਜ਼ਰਾਈਲ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਚਾਈਮ ਵੇਇਤਜ਼ਮੈਨ ਨੂੰ ਰਾਸ਼ਟਰਪਤੀ ਚੁ ...

1950

16 ਦਸੰਬਰ – ਅੰਮ੍ਰਿਤਸਰ ਦੀ ਸਿੱਖ ਕਨਵੈਨਸ਼ਨ ਵਲੋਂ ਪੰਜਾਬੀ ਸੂਬੇ ਦੀ ਮੰਗ 1 ਜੁਲਾਈ – ਉੱਤਰੀ ਕੋਰੀਆ ਦੀਆਂ ਫ਼ੌਜਾਂ ਨੂੰ ਦੱਖਣੀ ਕੋਰੀਆ ਵਲ ਵਧਣ ਤੋਂ ਰੋਕਣ ਵਾਸਤੇ ਅਮਰੀਕਾ ਦੀਆਂ ਫ਼ੌਜਾਂ ਦੱਖਣੀ ਕੋਰੀਆ ਪੁਜੀਆਂ। 8 ਮਾਰਚ – ਸਾਬਕਾ ਸੋਵਿਅਤ ਸੰਘ ਨੇ ਐਲਾਨ ਕੀਤਾ ਕਿ ਉਸ ਨੇ ਨਿਊਕਲੀ ਬੰਬ ਬਣਾ ਲਿਆ ਹੈ। 26 ...

1950 ਦਾ ਦਹਾਕਾ

1950 ਦਾ ਦਹਾਕਾ ਵਿੱਚ ਸਾਲ 1950 ਤੋਂ 1959 ਤੱਕ ਹੋਣਗੇ| This is a list of events occurring in the 1950s, ordered by year. 1950 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

1952

3 ਨਵੰਬਰ – ਅਮਰੀਕਾ ਵਿੱਚ ਪਹਿਲੀ ਫ਼ਰੋਜ਼ਨ-ਬਰੈੱਡ ਮਾਰਕੀਟ ਵਿੱਚ ਆਈ। 1 ਦਸੰਬਰ – ਡੈਨਮਾਰਕ ਵਿੱਚ ਲਿੰਗ ਬਦਲੀ ਦਾ ਪਹਿਲਾ ਕਾਮਯਾਬ ਆਪ੍ਰੇਸ਼ਨ ਕੀਤਾ ਗਿਆ। 31 ਅਕਤੂਬਰ – ਅਮਰੀਕਾ ਨੇ ਪਹਿਲਾ ਹਾਈਡਰੋਜਨ ਬੰਬ ਚਲਾਇਆ। 26 ਫ਼ਰਵਰੀ –ਬ੍ਰਿਟਿਸ਼ ਰਾਜ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਦੇਸ਼ ਕੋਲ ਪਰਮਾਣੂੰ ...

1953

30 ਦਸੰਬਰ –ਪਹਿਲਾ ਰੰਗਦਾਰ ਟੀ.ਵੀ. ਸੈਟ 1175 ਡਾਲਰ ਵਿੱਚ ਵੇਚਿਆ ਗਿਆ। 7 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਹੇਰੀ ਟਰੂਮੈਨ ਨੇ ਹਾਈਡਰੋਜ਼ਨ ਬੰਬ ਬਣਾਉਣ ਦਾ ਐਲਾਨ ਕੀਤਾ। 3 ਜਨਵਰੀ – ਅਲਾਸਕਾ ਨੂੰ ਸੰਯੁਕਤ ਰਾਜ ਦੇ 49ਵੇਂ ਰਾਜ ਵਜੋਂ ਸ਼ਾਮਿਲ ਕੀਤਾ ਗਿਆ।

1955

7 ਜੁਲਾਈ – ਗਿਆਨ ਸਿੰਘ ਰਾੜੇਵਾਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਚੀਨ ਦੁਆਰਾ ਤਿੱਬਤ ਉੱਤੇ ਚੜਾਈ। 31 ਜਨਵਰੀ – ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਮਰੀਕੀ ਆਗੂ ਜੌਨ ਮੱਟ ਜ. 1865 4 ਮਈ – ਭਾਰਤੀ ਸੰਸਦ ਚ ਹਿੰਦੂ ਤਲਾਕ ਐਕਟ ਪਾਸ ਹੋਇਆ। 10 ਨਵੰਬਰ – ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿ ...

1956

4 ਮਈ – ਜਾਪਾਨ ਦੀ ਰਾਜਧਾਨੀ ਟੋਕੀਓ ਚ ਪਹਿਲੇ ਜੂਡੋ ਵਰਲਡ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ। 31 ਅਕਤੂਬਰ – ਰੀਅਰ ਐਡਮਿਰਲ ਜੀ.ਜੇ. ਡੁਫ਼ਕ ਦੱਖਣੀ ਧਰੁਵ ਉੱਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ| 23 ਜੂਨ – ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ। 16 ਫ਼ਰਵਰੀ – ਬਰਤਾਨੀਆ ...

1957

16 ਨਵੰਬਰ – ਬਠਿੰਡਾ ਵਿਖੇ ਹੋਈ 11ਵੀਂ ਅਕਾਲੀ ਕਾਫ਼ਰੰਸ ਵਿੱਚ ਲੱਖਾਂ ਸਿੱਖ ਪੁੱਜੇ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ। 22 ਜਨਵਰੀ – ਭਾਰਤ ਸਰਕਾਰ ਨੇ ਸ਼ਕ ਸੰਮਤ ਨੂੰ ਸਰਕਾਰੀ ਕੈਲੰਡਰ ਵਜੋਂ ਮਨਜ਼ੂਰੀ ਦਿਤੀ। ਸ਼ਕ ਸੰਮਤ ਗਰੈਗੋਰੀਅਨ ਕੌਮਾਂਤਰੀ ਕੈਲੰਡਰ ਤੋ ...

1958

13 ਮਈ – ਵੈਨੇਜ਼ੁਐਲਾ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਲਿਮੋਜ਼ੀਨ ਤੇ ਲੋਕਾਂ ਨੇ ਪੱਥਰ ਮਾਰੇ। 16 ਫ਼ਰਵਰੀ – ਕਿਊਬਾ ਵਿੱਚ ਫ਼ੀਦੇਲ ਕਾਸਤਰੋ ਨੇ ਬਾਤਿਸਤਾ ਨੂੰ ਗੱਦੀਉਂ ਲਾਹ ਕੇ ਆਪਣੇ ਆਪ ਨੂੰ ਪਰੀਮੀਅਰ ਐਲਾਨਿਆ। 21 ਦਸੰਬਰ – ਚਾਰਲਸ-ਡੀ-ਗਾਲ ਫ਼ਰਾਂਸ ਦਾ ਪਹਿਲਾ ਰਾਸ਼ਟਰਪਤੀ ਬਣਿਆ। 22 ਫ਼ ...

1959

17 ਫ਼ਰਵਰੀ – ਮੌਸਮ ਦਾ ਪਤਾ ਲਾਉਣ ਵਾਸਤੇ ਪਹਿਲਾ ਸੈਟੇਲਾਈਟ ਪੁਲਾੜ ਵਿੱਚ ਭੇਜਿਆ ਗਿਆ। 7 ਜਨਵਰੀ – ਅਮਰੀਕਾ ਨੇ ਅਖ਼ੀਰ ਕਿਊਬਾ ਵਿੱਚ ਫ਼ੀਦੇਲ ਕਾਸਤਰੋ ਦੀ ਸਰਕਾਰ ਨੂੰ ਮਾਨਤਾ ਦਿਤੀ। 8 ਜਨਵਰੀ – ਚਾਰਲਸ ਡੀਗਾਲ ਫ਼ਰਾਂਸ ਦਾ ਰਾਸ਼ਟਰਪਤੀ ਬਣਿਆ। 13 ਫ਼ਰਵਰੀ – ਬਾਰਬੀ ਡੌਲ ਦੀ ਵਿਕਰੀ ਸ਼ੁਰੂ ਕੀਤੀ ਗਈ। 20 ਦ ...

1960

31 ਦਸੰਬਰ – ਇੰਗਲੈਂਡ ਵਿੱਚ ਫ਼ਾਰਦਿੰਗ ਸਿੱਕਾ ਬੰਦ ਕਰ ਦਿਤਾ ਗਿਆ। 23 ਮਈ – ਇਜ਼ਰਾਈਲ ਨੇ ਅਰਜਨਟਾਈਨਾ ਮੁਲਕ ਵਿੱਚ ਨਾਜ਼ੀ ਲੀਡਰ ਐਡੋਲਫ਼ ਆਈਕਮੈਨ ਨੂੰ ਕਾਬੀ ਕਰ ਲਿਆ ਤੇ ਮਗਰੋਂ ਉਸ ਨੂੰ ਇਜ਼ਾਰਈਲ ‘ਚ ਲਿਆ ਕੇ ਮੁਕੱਦਮਾ ਚਲਾ ਕੇ 31 ਮਈ, 1962 ਦੇ ਦਿਨ ਫਾਂਸੀ ਦਿਤੀ ਗਈ। 2 ਨਵੰਬਰ – ਲੰਡਨ ਦੀ ਇੱਕ ਅਦਾਲਤ ...

1960 ਦਾ ਦਹਾਕਾ

1960 ਦਾ ਦਹਾਕਾ ਵਿੱਚ ਸਾਲ 1960 ਤੋਂ 1969 ਤੱਕ ਹੋਣਗੇ| This is a list of events occurring in the 1960s, ordered by year. 1960 20ਵੀਂ ਸਦੀ ਅਤੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

1961

21 ਨਵੰਬਰ – ਜੀਵਨ ਸਿੰਘ ਉਮਰਾਨੰਗਲ ਨੇ ਭੁੱਖ ਹੜਤਾਲ ਸ਼ੁਰੂ ਕੀਤੀ। 3 ਜਨਵਰੀ – ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕੀਤਾ ਗਿਆ। 4 ਮਾਰਚ – ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਮ ਨੂੰ ਫੌਜ ਦੇ ਬੇੜੇ ਚ ਸ਼ਾਮਲ ਕੀਤਾ ਗਿਆ। 30 ਨਵੰਬਰ – ਇਰਾਕ ਨੂੰ ਖ਼ੁਸ਼ ਕਰਨ ਵਾਸਤੇ ਰੂਸ ਨੇ ਕੁਵੈਤ ਦੀ ਯੂ.ਐਨ ...

1963

1 ਜੁਲਾਈ – ਅਮਰੀਕਾ ਵਿੱਚ ਡਾਕ ਮਹਿਕਮੇ ਨੇ ‘ਜ਼ਿੱਪ ਕੋਡ ਸਿਸਟਮ’ ਸ਼ੁਰੂ ਕੀਤਾ। 12 ਦਸੰਬਰ – ਬਰਤਾਨੀਆ ਨੇ ਕੀਨੀਆ ਨੂੰ ਆਜ਼ਾਦੀ ਦਿਤੀ। 24 ਨਵੰਬਰ – ਜੇ ਐੱਫ਼ ਕੈਨੇਡੀ ਨੂੰ ਕਤਲ ਕਰਨ ਦੇ ਦੋਸ਼ੀ ਲੀ ਹਾਰਵੇ ਓਸਵਾਲਡ ਨੂੰ ਇੱਕ ਨਾਈਟ ਕਲੱਬ ਦੇ ਮਾਲਕ ਜੈਕ ਰੂਬੀ ਨੇ ਡਾਲਾਸ ਪੁਲਿਸ ਡਿਪਾਰਟਮੈਂਟ ਦੀ ਗੈਰਾਜ ਵਿ ...

1964

29 ਫ਼ਰਵਰੀ – ਅਮਰੀਕਾ ਦੇ ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਨੇ ਇਜ਼ਹਾਰ ਕੀਤਾ ਕਿ ਅਮਰੀਕਾ ਨੇ ਖ਼ੁਫ਼ੀਆ ਤੌਰ ਤੇ ਏ-11 ਜੈੱਟ ਫ਼ਾਈਟਰ ਤਿਆਰ ਕਰ ਲਿਆ ਹੈ। 6 ਫ਼ਰਵਰੀ – ਫ਼ਰਾਂਸ ਤੇ ਇੰਗਲੈਂਡ ਨੇ ਸਮੁੰਦਰ ਵਿੱਚ ਚੈਨਲ ਟੱਨਲ ਬਣਾਉਣ ਦੇ ਮੁਆਹਿਦੇ ਤੇ ਦਸਤਖ਼ਤ ਕੀਤੇ। 27 ਮਈ – ਭਾਰਤੀ ਪ੍ਰਧਾਨ ਮੰਤਰੀ ਪੰਡਤ ਜਵਾ ...

1965

27 ਫ਼ਰਵਰੀ –ਫਰਾਂਸ ਨੇ ਭੂਮੀਗਤ ਪਰਮਾਣੂੰ ਪਰਖ ਕੀਤਾ। 3 ਦਸੰਬਰ – ਚਰਚਾਂ ਦੀ ਨੈਸ਼ਨਲ ਕੌਾਸਲ ਨੇ ਅਮਰੀਕਾ ਨੂੰ ਵੀਅਤਨਾਮ ਦੀ ਬੇਤਹਾਸ਼ਾ ਬੰਬਾਰੀ ਬੰਦ ਕਰਨ ਵਾਸਤੇ ਕਿਹਾ। 7 ਫ਼ਰਵਰੀ – ਅਮਰੀਕਾ ਨੇ ਵੀਅਤਨਾਮ ਵਿੱਚ ਲਗਾਤਾਰ ਬੰਬਾਰੀ ਸ਼ੁਰੂ ਕੀਤੀ। 4 ਮਾਰਚ – ਮਸ਼ਹੂਰ ਸ਼ਖ਼ਸੀਅਤ ਡੇਵਿਡ ਐਟਨਬੌਰੋ ਬੀ.ਬੀ.ਸੀ. ...

1966

5 ਜੂਨ – ਪੰਜਾਬ ਹੱਦਬੰਦੀ ਕਮਿਸ਼ਨ ਦੇ 2 ਮੈਂਬਰਾਂ ਨੇ ਚੰਡੀਗੜ੍ਹ, ਹਰਿਆਣਾ ਨੂੰ ਦੇਣ ਦੀ ਸਿਫ਼ਾਰਸ਼ ਕੀਤੀ। 4 ਮਾਰਚ – ਜੌਹਨ ਲੇਨੰਨ ਨੇ ਐਲਾਨ ਕੀਤਾ, ਅਸੀਂ ਬੀਟਲ ਲੋਕਾਂ ਵਿੱਚ ਈਸਾ ਮਸੀਹ ਤੋਂ ਵੱਧ ਹਰਮਨ ਪਿਆਰੇ ਹਾਂ। 1 ਨਵੰਬਰ – ਪੰਜਾਬੀ ਸੂਬਾ ਬਣਿਆ। 20 ਫ਼ਰਵਰੀ – ਲੇਖਕ ਵਾਲੇਰੀ ਤਾਰਸਿਸ ਨੂੰ ਰੂਸ ਵਿਚ ...

1967

3 ਦਸੰਬਰ– ਦੱਖਣੀ ਅਫ਼ਰੀਕਾ ਦੇ ਸ਼ਹਿਰ ਕੇਪ ਟਾਊਨ ਵਿੱਚ ਡਾ. ਕਰਿਸਚੀਅਨ ਬਰਨਰਡ ਦੀ ਅਗਵਾਈ ਹੇਠ ਡਾਕਟਰਾਂ ਦੀ ਇੱਕ ਟੀਮ ਨੇ ਲੂਈ ਵਾਸ਼ਕੰਸਕੀ ਨੂੰ ਇੱਕ ਇਨਸਾਨੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ ਸਿਰਫ਼ 18 ਦਿਨ ਜਿਊਾਦਾ ਰਿਹਾ | 4 ਅਪਰੈਲ– ਵੀਅਤਨਾਮ ਨੇ ਅਮਰੀਕਾ ਦਾ 50 ...

1968

28 ਦਸੰਬਰ– ਇਜ਼ਰਾਈਲ ਨੇ ਲੈਬਨਾਨ ਵਿੱਚ ਬੈਰੂਤ ਹਵਾਈ ਅੱਡੇ ਤੇ ਬੰਬਾਰੀ ਕਰ ਕੇ 13 ਜਹਾਜ਼ ਤਬਾਹ ਕਰ ਦਿਤੇ। 15 ਜੁਲਾਈ– ਅਮਰੀਕਾ ਅਤੇ ਰੂਸ ਵਿੱਚਕਾਰ ਹਵਾਈ ਸਫ਼ਰ ਸ਼ੁਰੂ ਹੋਇਆ। ਪਹਿਲਾ ਰੂਸੀ ਏਰੋਫ਼ਲੋਟ ਜਹਾਜ਼ ਨਿਊਯਾਰਕ ਉਤਰਿਆ। 4 ਅਪਰੈਲ– ਨਾਸਾ ਨੇ ਆਪਣਾ ਅਪੋਲੋ ਨੂੰ ਲਾਂਚ ਕੀਤਾ। 12 ਨਵੰਬਰ– ਅਮਰੀਕਾ ਦੀ ...

1969

17 ਜਨਵਰੀ – ਸੋਯੂਜ਼ 5 ਪੁਲਾੜ ਤੋਂ ਧਰਤੀ ਤੇ ਵਾਪਸ ਪੁੱਜਾ। 3 ਫ਼ਰਵਰੀ – ਫ਼ਿਲਸਤੀਨੀ ਆਗੂ ਯਾਸਰ ਅਰਾਫ਼ਾਤ ਪੀ.ਐਲ.ਓ. ਦਾ ਮੁਖੀ ਬਣਿਆ। 20 ਜਨਵਰੀ – ਬੰਗਾਲੀ ਵਿਦਿਆਰਥੀ ਕਾਰਕੁਨ ਅਮਨਊੱਲਾ ਅਸਾਦੁਜੱਮਾਨ ਦੀ ਪੂਰਬੀ ਪਾਕਿਸਤਾਨੀ ਪੁਲਿਸ ਦੁਆਰਾ ਗੋਲੀ ਮਾਰ ਕੇ ਹੱਤਿਆ, ਜੋ ਬੰਗਲਾਦੇਸ਼ ਦੇ ਆਜ਼ਾਦੀ ਸੰਘਰਸ਼ ਦੀ ...

1970

27 ਮਾਰਚ – ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਵਲਜੋਂ ਹਲਫ਼ ਲੈ ਲਿਆ। 18 ਦਸੰਬਰ – ਕੈਥੋਲਿਕ ਦੇਸ਼ ਇਟਲੀ ਵਿੱਚ ਤਲਾਕ ਦੀ ਇਜਾਜ਼ਤ ਦਾ ਕਾਨੂੰਨ ਪਾਸ ਹੋਇਆ। 27 ਨਵੰਬਰ – ਪੋਪ ਪਾਲ ਦੀ ਫਿਲਪੀਨਜ਼ ਫੇਰੀ ਦੌਰਾਨ ਮਨੀਲਾ ਹਵਾਈ ਅੱਡੇ ਤੇ ਇੱਕ ਬੋਲੀਵੀਅਨ ਨੇ ਪਾਦਰੀ ਦੇ ਪਹਿਰਾਵੇ ਵਿੱਚ ਆ ਕੇ ਪੋਪ ਤੇ ਹਮਲਾ ਕੀਤ ...

1970 ਦਾ ਦਹਾਕਾ

1970 ਦਾ ਦਹਾਕਾ ਵਿੱਚ ਸਾਲ 1970 ਤੋਂ 1979 ਤੱਕ ਹੋਣਗੇ| This is a list of events occurring in the 1970s, ordered by year. 1970 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

1971

12 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਨਿਕਸਨ ਨੇ ਐਲਾਨ ਕੀਤਾ ਕਿ ਉਹ ਫ਼ਰਵਰੀ, 1972 ਤਕ ਵੀਅਤਨਾਮ ਵਿੱਚੋਂ 45.000 ਫ਼ੌਜੀ ਕੱਢ ਲਵੇਗਾ। 10 ਜੂਨ – ਅਮਰੀਕਾ ਨੇ ਚੀਨ ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ। 12 ਅਕਤੂਬਰ – ਅਮਰੀਕਾ ਦੀ ਪਾਰਲੀਮੈਂਟ ਨੇ 23 ਦੇ ਮੁਕਾਬਲੇ 354 ਵੋਟਾਂ ਨਾਲ ਸਾਰੇ ...

1972

20 ਜੂਨ –ਸਦਾਬਰਤ ਗੁਰਦਵਾਰੇ ਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ। 7 ਦਸੰਬਰ – ਅਪੋਲੋ 17 ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ। 21 ਜਨਵਰੀ – ਅਰੁਣਾਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਮਨੀਪੁਰ ਤੇ ਮੀਜ਼ੋਰਮ ਨਵੇਂ ਸੂਬੇ ਬਣੇ। 11 ਦਸੰਬਰ – ਨੀਤੀਆਂ ਦਾ ਖਰੜਾ ਬਣਾਉਣ ਵਾਸਤੇ ਅਨੰਦ ...

1973

7 ਨਵੰਬਰ – ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਉਸ ਬਿਲ ਨੂੰ ਵੀਟੋ ਕਰ ਦਿਤਾ ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ। 15 ਜਨਵਰੀ – ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ ਇਜ਼ਰਾਈਲ ਦੀ ਪ੍ਰਾਈਮ ਮਨਿਸਟਰ ਗੋਲਡਾ ਮਾਇਰ ਨਾਲ ਵੈਟੀਕਨ ਸ ...

1974

27 ਜੁਲਾਈ – ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿੱਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂ-ਮੁਕੱਦਮਾ ਚਲਾਉਣ ਦੀ ਮੰਗ ਕੀਤੀ। 7 ਫ਼ਰਵਰੀ – ਗ੍ਰੇਨਾਡਾ ਨੂੰ ਸੰਯੁਕਤ ਬਾਦਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ। 31 ਦਸੰਬਰ – ਅਮਰੀਕਾ ਵਿੱਚ ਲੋਕਾਂ ਨੂੰ ਸੋਨਾ ਖ਼ਰੀਦਣ ਤੇ ਵੇਚਣ ਦ ...

1975

27 ਫ਼ਰਵਰੀ –ਰਿਚਰਡ ਨਿਕਸਨ ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ। 29 ਨਵੰਬਰ – ਬਿਲ ਗੇਟਸ ਨੇ ਆਪਣੀ ਕੰਪਨੀ ਵਾਸਤੇ ਮਾਈਕਰੋਸਾਫ਼ਟ ਨਾਂ ਚੁਣਿਆ | 26 ਫ਼ਰਵਰੀ – ਭਾਰਤ ਦੇ ਦੇ ਪਹਿਲੇ ਪਤੰਗ ਮਿਊਜ਼ੀਅਮ, ਸ਼ੰਕਰ ਕੇਂਦਰ ਦੀ ਅਹਿਮਦਾਬਾਦ ਚ ਸਥਾਪਨਾ ਹੋਈ। 9 ਜੁਲਾਈ – ਅਕਾਲੀਆਂ ਨੇ ਐਮਰਜੰਸੀ ਵਿਰੁਧ ਮੋਰਚੇ ਵਿੱਚ ...

1976

27 ਮਾਰਚ – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਬ-ਵੇਅ ਸਿਸਟਮ ਮੈਟਰੋ ਸ਼ੁਰੂ ਕੀਤਾ ਗਿਆ। 26 ਜੂਨ –ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਸੀ.ਐਨ ਟਾਵਰ ਨੂੰ ਲੋਕਾਂ ਵਾਸਤੇ ਖੋਲ੍ਹਿਆ ਗਿਆ। 18 ਨਵੰਬਰ – ਸਪੇਨ ਦੀ ਪਾਰਲੀਮੈਂਟ ਨੇ 37 ਸਾਲ ਮਗਰੋਂ ਦੋਬਾਰਾ ਡੈਮੋਕਰੇਸੀ ਲਾਗੂ ਕਰਨ ਦਾ ਬਿੱਲ ਪਾਸ ਕ ...

1977

18 ਜਨਵਰੀ – ਪਾਕਿਸਤਾਨੀ ਕਿ੍ਕਟਰ ਇਮਰਾਨ ਖ਼ਾਨ ਨੇ ਇਕੋ ਮੈਚ 12 ਵਿਕਟਾਂ ਲੈ ਕੇ ਰਿਕਾਰਡ ਕਾਇਮ ਕੀਤਾ 21 ਜਨਵਰੀ – ਇਟਲੀ ਵਿੱਚ ਗਰਭਪਾਤ ਨੂੰ ਕਾਨੂਨੀ ਮਾਨਤਾ ਮਿਲੀ। 27 ਮਾਰਚ – ਦੁਨੀਆ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਜਿਸ ਵਿੱਚ 582 ਲੋਕ ਮਾਰੇ ਗਏ। 19 ਜਨਵਰੀ – ਹਰਿਦੁਆਰ ਵਿੱਚ ਕੁੰਭ ਦਾ ਮੇਲਾ; ਇੱਕ ਕ ...

1978

10 ਮਾਰਚ – ਪੁਲਾੜ ਯਾਨ ਸੋਯੂਜ-28 ਪ੍ਰਿਥਵੀ ਤੇ ਪਰਤਿਆ। 28 ਅਕਤੂਬਰ – ਲੁਧਿਆਣਾ ਵਿੱਚ 18ਵੀਂ ਅਕਾਲੀ ਕਾਨਫ਼ਰੰਸ ਵਿੱਚ 5 ਲੱਖ ਤੋਂ ਵਧ ਸਿੱਖ ਸ਼ਾਮਲ ਹੋਏ। 10 ਜੂਨ – ਨਿਰੰਕਾਰੀਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬ ...

1979

7 ਜੂਨ – ਪਹਿਲੀ ਵਾਰ ਯੂਰਪੀ ਸੰਸਦ ਦਾ ਗਠਨ ਹੋਇਆ 4 ਮਈ – ਮਾਰਗਰੈੱਟ ਥੈਚਰ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ। 17 ਨਵੰਬਰ – ਆਇਤੁੱਲਾ ਖੁਮੀਨੀ ਨੇ ਅਗ਼ਵਾ ਕੀਤੇ 50 ਤੋਂ ਵੱਧ ਅਮਰੀਕਨਾਂ ਵਿਚੋਂ 13 ਔਰਤਾਂ ਅਤੇ ਕਾਲਿਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ। 4 ਨਵੰਬਰ – ਤਹਿਰਾਨ ਈਰਾਨ ਵਿੱਚ ...

1980 ਦਾ ਦਹਾਕਾ

1980 ਦਾ ਦਹਾਕਾ ਵਿੱਚ ਸਾਲ 1980 ਤੋਂ 1989 ਤੱਕ ਹੋਣਗੇ। This is a list of events occurring in the 1980s, ordered by year. 1980 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

1981

13 ਫ਼ਰਵਰੀ – ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਸਭ ਤੋਂ ਲੰਮਾ ਵਾਕ ਛਾਪਿਆ। ਇਸ ਵਿੱਚ 1286 ਲਫ਼ਜ਼ ਸਨ। 15 ਜੂਨ – ਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ। 7 ਜੁਲਾਈ – ਅਮਰੀਕਾ ਵਿੱਚ ਸਾਂਦਰਾ ਡੇਅ ਓ ...

1982

26 ਦਸੰਬਰ– ਟਾਈਮ ਮੈਗ਼ਜ਼ੀਨ ਨੇ ਕੰਪਿਊਟਰ ਨੂੰ ਮੈਨ ਆਫ਼ ਦ ਯਿਅਰ ਕਰਾਰ ਦਿਤਾ। 7 ਅਕਤੂਬਰ– ਅਮਰੀਕਾ ਦੇ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਇਕੋ ਦਿਨ ਵਿੱਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ। 10 ਮਾਰਚ – ਅਮਰੀਕਾ ਨੇ ਲੀਬੀਆ ਵਿਰੁੱਧ ਆਰਥਕ ਰੋਕ ਲਾਈ। 29 ਨਵੰਬਰ– ਯੂ.ਐਨ.ਓ. ਦੀ ਜਨਰਲ ਅਸ ...

1983

4 ਅਪਰੈਲ – ਰਸਤਾ ਰੋਕੋ ਲਹਿਰ ਵਿੱਚ ਪੰਜਾਬ ਪੁਲਿਸ ਨੇ 24 ਸਿੱਖ ਮਾਰੇ। 8 ਮਾਰਚ – ਅਮਰੀਕਾ ਦੇ ਰਾਸ਼ਟਰਪਤੀ ਰੋਨਲਡ ਰੀਗਨ ਨੇ ਰੂਸ ਨੂੰ ਬਦੀ ਦਾ ਸਾਮਰਾਜ ਗਰਦਾਨਿਆ। 19 ਜਨਵਰੀ – ਐਪਲ ਕੰਪਨੀ ਨੇ ਆਪਨੇ ਪਹਿਲੇ ਵਪਾਰਕ ਕੰਪਿਊਟਰ ਐਪਲ ਲਿਜ਼ਾ ਬਜ਼ਾਰ ਵਿੱਚ ਉਤਾਰਿਆ। ਇਹ ਗਰਾਫੀਕਲ ਯੂਜ਼ਰ ਇੰਟਰਫੇਸ ਅਤੇ ਕੰਪਿਊਟ ...

1984

8–19 ਫਰਵਰੀ - 1984 ਵਿੰਟਰ ਓਲੰਪਿਕਸ ਸਯੇਜੇਵੋ, ਯੁਗੋਸਲਾਵੀਆ ਵਿੱਚ ਆਯੋਜਿਤ ਕੀਤੇ ਗਏ। 26 ਫਰਵਰੀ - ਸੰਯੁਕਤ ਰਾਜ ਮਰੀਨ ਕੋਰ ਨੇ ਬੇਰੂਤ, ਲੇਬਨਾਨ ਤੋਂ ਬਾਹਰ ਕੱਢੀ। 23 ਫਰਵਰੀ - ਟੀਈਡੀ ਕਾਨਫਰੰਸ ਦੀ ਸਥਾਪਨਾ ਕੀਤੀ। 1 ਫਰਵਰੀ - ਮੈਡੀਕੇਅਰ ਆਸਟ੍ਰੇਲੀਆ ਵਿੱਚ ਲਾਗੂ ਹੋ ਗਈ। 7 ਫਰਵਰੀ - ਪੁਲਾੜ ਯਾਤਰੀਆਂ ...

1985

7 ਅਕਤੂਬਰ– ਅਮਰੀਕਾ ਨੇ ਐਲਾਨ ਕੀਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫ਼ੈਸਲੇ ਨੂੰ ਮੰਨਣ ਦਾ ਪਾਬੰਦ ਨਹੀਂ ਹੋਵੇਗਾ। 10 ਜੁਲਾਈ– ਕੋਕਾ ਕੋਲਾ ਦਾ ਨਵਾਂ ਫ਼ਾਰਮੂਲਾ ਲੋਕਾਂ ਵਲੋਂ ਪਸੰਦ ਨਾ ਕੀਤੇ ਜਾਣ ਕਾਰਨ ਕੰਪਨੀ ਨੇ ‘ਕੋਕਾ ਕੋਲਾ ਕਲਾਸਿਕ’ ਨਾਂ ਹੇਠ ਪੁਰਾਣਾ ਫ਼ਾਰਮੂਲਾ ਫੇਰ ਸ਼ੁਰੂ ਕੀਤਾ। ਜੂਨ 14– ਸ਼ਲੇਗ ...

1986

22 ਨਵੰਬਰ – ਮਾਈਕ ਟਾਈਸਨ ਦੁਨੀਆ ਦਾ ਸਭ ਤੋਂ ਨਿੱਕੀ ਉਮਰ ਦਾ ਹੈਵੀਵੇਟ ਬਾਕਸਿੰਗ ਦਾ ਚੈਂਪੀਅਨ ਬਣਿਆ | ਉਦੋਂ ਉਸ ਦੀ ਉਮਰ 20 ਸਾਲ 4 ਮਹੀਨੇ ਸੀ | 15 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰੋਨਡਲ ਰੀਗਨ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ। 21 ਦਸੰਬ ...

1987

30 ਜੁਲਾਈ – ਤਾਮਿਲਾਂ ਅਤੇ ਸ੍ਰੀਲੰਕਾ ਵਿੱਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿੱਚ ਪੁੱਜੀਆਂ। 9 ਮਾਰਚ – ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ। 18 ਜੁਲਾਈ – ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ ...

1988

29 ਫ਼ਰਵਰੀ – ਨਾਜ਼ੀ ਦਸਤਾਵੇਜ਼ਾਂ ਵਿਚੋਂ ਯੂ.ਐਨ.ਓ. ਦੇ ਸੈਕਟਰੀ ਜਨਰਲ ਕੁਰਟ ਵਾਲਦਹੀਮ ਦਾ ਨਾਜ਼ੀਆਂ ਨਾਲ ਸਬੰਧ ਦਾ ਪਤਾ ਲੱਗਾ। 8 ਨਵੰਬਰ – ਜਾਰਜ ਐਚ. ਬੁਸ਼ ਕੈਨੇਡੀ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਬਣਿਆ। 13 ਮਈ – ਬਲੈਕ ਥੰਡਰ ਆਪ੍ਰੇਸ਼ਨ ਹੇਠ ਦਰਬਾਰ ਸਾਹਿਬ ‘ਤੇ ਗੋਲਾਬਰੀ ਜਾਰੀ। 17 ਨਵੰਬਰ – ਬੇਨਜ਼ੀ ...

1989

3 ਦਸੰਬਰ – ਅਮਰੀਕਨ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਮਾਲਟਾ ਵਿੱਚ ਮੀਟਿੰਗ ਕੀਤੀ ਅਤੇ ਇੱਕ ਦੂਜੇ ਵਿਰੁਧ ਠੰਢੀ ਜੰਗ ਖ਼ਤਮ ਕਰਨ ਦਾ ਐਲਾਨ ਕੀਤਾ | 26 ਮਾਰਚ – ਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ। 2 ਮਈ – ਹਰਿਆਣਾ ਦੇ ਗ ...

1990

31 ਜਨਵਰੀ – ਮਾਸਕੋ, ਰੂਸ ਵਿੱਚ ਪਹਿਲਾ ਮੈਕਡਾਨਲਡ ਰੈਸਟੋਰੈਂਟ ਖੁੱਲ੍ਹਿਆ। ਇਹ ਦੁਨੀਆ ਦਾ ਸਭ ਤੋਂ ਵੱਡਾ ਮੈਕਡਾਨਲਡ ਰੈਸਟੋਰੈਂਟ ਵੀ ਹੈ। 14 ਦਸੰਬਰ – ਤੀਹ ਸਾਲ ਦੀ ਜਲਾਵਤਨੀ ਮਗਰੋਂ ਅਫ਼ਰੀਕਨ ਨੈਸ਼ਨਲ ਕਾਂਗਰਸ ਦਾ ਮੁਖੀ ਔਲੀਵਰ ਟੈਂਬੋ ਦੱਖਣੀ ਅਫ਼ਰੀਕਾ ਵਾਪਸ ਮੁੜਿਆ। 29 ਨਵੰਬਰ – ਸੰਯੁਕਤ ਰਾਸ਼ਟਰ ਸੁਰੱਖ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →