ⓘ Free online encyclopedia. Did you know? page 237

ਹੋਂਦ ਚਿੱਲੜ ਕਾਂਡ

ਹੋਦ ਚਿੱਲੜ ਕਾਂਡ, ਹਰਿਆਣਾ ਦੇ ਰੇਵਾੜੀ ਜ਼ਿਲਾ ਦਾ ਇਕ ਪਿੰਡ ਹੋਂਦ ਚਿੱਲੜ ਜਿਸ ਵਿਚ; 1984 ਦੇ ਸਿੱਖ-ਵਿਰੋਧੀ ਫ਼ਿਰਕੂ ਦੰਗਿਆਂ ਦੌਰਾਨ, 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ ਸੀ। ਇਸ ਪਿੰਡ ਵਿਚ 32 ਸਿੱਖਾਂ ਦੇ ਮਾਰੇ ਜਾਣ ਦਾ ਪਤਾ ਲੁਧਿਆਣਾ ਜ਼ਿਲ੍ਹੇ ਦੇ ਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਇਆ ...

ਚੋਬਰ ਸਿੱਧੂ

ਚੋਬਰ ਸਿੱਧੂ ਇਕ ਭਾਰਤੀ ਗਾਇਕ-ਗੀਤਕਾਰ ਹੈ। ਗਗਨਦੀਪ ਸਿੰਘ ਸਿੱਧੂ ਦਾ ਜਨਮ 9 ਅਗਸਤ 2003 ਨੂੰ ਪੰਜਾਬ ਦੇ ਬਠਿੰਡਾ ਮਾਲਵਾ ਖੇਤਰ ਵਿੱਚ ਹੋਇਆ ਸੀ। ਗਗਨਦੀਪ ਸਿੰਘ ਸਿੱਧੂ ਸਟੇਜਨੇਮ ਚੋਬਰ ਸਿੱਧੂ ਵਜੋਂ ਜਾਣਨਾ ਬਿਹਤਰ ਹੈ. ਸਿੱਧੂ ਇੱਕ ਗਾਇਕ ਹੈ - ਗੀਤਕਾਰ ਸੰਗੀਤ ਉਦਯੋਗ ਵਿੱਚ ਹੈ.

ਸੁਨਾਮ

ਸੁਨਾਮ ਸ਼ਹੀਦ ਊਧਮ ਸਿੰਘ ਦਾ ਜਨਮ ਸਥਾਨ ਹੈ,ਜਿਸਨੇ ਬ੍ਰਿਟਿਸ਼ ਇੰਡੀਅਨ ਦੇ ਸਾਬਕਾ ਗਵਰਨਰ,ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਦੋਸ਼ੀ ਮਾਈਕਲ ਓ ਡਵਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲਿਆ। ਅਤੇ ਇਸ ਸ਼ਹਿਰ ਦਾ ਨਾਮ ਸੁਨਾਮ ਊਧਮ ਸਿੰਘ ਵਾਲਾ ਹੈ। ਇਹ ਸ਼ਹਿਰ ਜ਼ਿਲ੍ਹਾ ਸੰਗਰੂਰ ਸ਼ਹਿਰ ...

ਪੰਜਾਬ, ਭਾਰਤ ਵਿਚ ਸੈਰ ਸਪਾਟਾ

ਪੰਜਾਬ ਰਾਜ ਆਪਣੇ ਰਸੋਈ, ਸੱਭਿਆਚਾਰ ਅਤੇ ਇਤਿਹਾਸ ਲਈ ਮਸ਼ਹੂਰ ਹੈ। ਪੰਜਾਬ ਵਿਚ ਇਕ ਵਿਸ਼ਾਲ ਜਨਤਕ ਆਵਾਜਾਈ ਅਤੇ ਸੰਚਾਰ ਨੈੱਟਵਰਕ ਹੈ। ਪੰਜਾਬ ਦੇ ਕੁਝ ਮੁੱਖ ਸ਼ਹਿਰ ਅੰਮ੍ਰਿਤਸਰ, ਜਲੰਧਰ, ਪਟਿਆਲਾ, ਪਠਾਨਕੋਟ ਅਤੇ ਲੁਧਿਆਣਾ ਹਨ। ਪਟਿਆਲਾ ਇਤਿਹਾਸਿਕ ਕਿਲ੍ਹਿਆਂ ਲਈ ਜਾਣਿਆ ਜਾਂਦਾ ਹੈ। ਪੰਜਾਬ ਦਾ ਅਮੀਰ ਸਿੱਖ ...

ਤੇਜਵੰਤ ਸਿੰਘ ਗਿੱਲ

ਅਨਤੋਨੀਉ ਗ੍ਰਾਮਸ਼ੀ ਸੰਤ ਸਿੰਘ ਸੇਖੋ: ਜੀਵਨ ਅਤੇ ਦਰਸ਼ਨ ਪਾਸ਼ ਤੇ ਪਾਬਲੋ ਨੈਰੂਦਾ ਪਾਸ਼: ਜੀਵਨ ਤੇ ਰਚਨਾ Poetic drama: Its modern masters: a study of W.B. Yeats and T.S. Eliot in comparative projection

ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ

ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਇੱਕ ਪੰਜਾਬੀ ਭਾਸ਼ਾ ਵਿਗਿਆਨੀ, ਸਾਹਿਤ ਸ਼ਾਸਤਰੀ, ਅਧਿਆਪਕ ਅਤੇ ਅਨੁਵਾਦਕ ਸੀ। ਉਨ੍ਹਾਂ ਦਾ ਜਨਮ ਪੰਜਗਰਾਈਂ ਜੱਦੀ ਪਿੰਡ ਨੰਗਲ ਜਿਲ੍ਹਾ ਮੋਗਾ ਵਿਖੇ ਹੋਇਆ।

ਅਲੰਕਾਰ(ਸਾਹਿਤ):ਵਿਉਂਤਪੱਤੀ ਤੇ ਕਿਸਮਾਂ

ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਅਲੰ ਤੋਂ ਹੋਈ ਹੈ ਜਿਸਦਾ ਅਰਥ ਹੈ ਗਹਿਣਾ। ਇਸ ਤਰ੍ਹਾਂ ਕਾਵਿ ਦੇ ਸਰੀਰ ਨੂੰ ਸਜਾਉਣ ਵਾਲੇ ਅਰਥ ਜਾਂ ਤੱਤ ਨੂੰ ਅਲੰਕਾਰ ਕਹਿੰਦੇ ਹਨ। ਜਿਸ ਤਰ੍ਹਾਂ ਬਾਜੂ ਬੰਦ ਆਦਿ ਸਰੀਰ ਦੇ ਸੁਹਜ ਨੂੰ ਵਧਾਉਂਦੇ ਹਨ ਅਤੇ ਆਤਮਾ ਦਾ ਉਪਕਾਰ ਕਰਦੇ ਹਨ, ਤਿਵੇਂ ਹੀ ਅਲੰਕਾਰ ...

ਵਿਲੀਅਮ ਕੇਰੀ (ਮਿਸ਼ਨਰੀ)

ਵਿਲੀਅਮ ਕੇਰੀ ਇੱਕ ਬਰਤਾਨਵੀ ਮਿਸ਼ਨਰੀ, ਬਾਪਤਿਸਮੀ ਮੰਤਰੀ ਅਤੇ ਅਨੁਵਾਦਕ ਸੀ। ਇਸਨੇ ਭਾਰਤ ਵਿੱਚ ਡਿਗਰੀਆਂ ਦੇਣ ਵਾਲੀ ਪਹਿਲੀ ਯੂਨੀਵਰਸਿਟੀ ਖੋਲ੍ਹੀ। ਇਸਨੂੰ "ਆਧੁਨਿਕ ਮਿਸ਼ਨਾਂ ਦਾ ਪਿਤਾ" ਮੰਨਿਆ ਜਾਂਦਾ ਹੈ। ਇਸਨੇ ਬਾਈਬਲ ਨੂੰ ਬੰਗਾਲੀ, ਉਡੀਆ, ਅਸਾਮੀ, ਅਰਬੀ, ਉਰਦੂ, ਹਿੰਦੀ, ਸੰਸਕ੍ਰਿਤ ਅਤੇ ਪੰਜਾਬੀ ਵਿੱ ...

ਹੀਜੜਾ ਲੋਕ ਸਮੂਹ

ਹੀਜੜਿਆਂ ਦਾ ਇੱਕ ਅਮੀਰ ਸਭਿਆਚਾਰ ਹੈ। ਹੀਜੜਾ ਸ਼ਬਦ ਉਰਦੂ ਦੇ ਹਿਜ਼ਰ ਸ਼ਬਦ ਤੋਂ ਨਿਕਲਿਆ ਹੈ। ਹਿਜ਼ਰ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਸਮੂਹ ਤੇ ਕਬੀਲੇ ਦੀ ਮੁੱਖ ਧਾਰਾ ਨੂੰ ਛੱਡ ਚੁੱਕਿਆ ਹੁੰਦਾ ਹੈ। ਇਹ ਔਰਤ ਅਤੇ ਮਰਦ ਦਾ ਮਿਲਗੋਭਾ ਹੁੰਦਾ ਹੈ ਤੇ ਉਸਨੇ ਹੀਜੜਿਆ ਦੇ ਸਮੂਹ ਨੂੰ ਅਪਣਾ ਲਿਆ ਹੁੰਦਾ ਹੈ। ਇਹ ...

ਮਹਿਮਾਨ ਨਿਵਾਜ਼ ਔਰਤ

ਮਹਿਮਾਨ ਨਿਵਾਜ਼ ਔਰਤ ਇੱਕ ਨਿੱਕੀ ਕਹਾਣੀ ਹੈ ਜੋ ਕਥਾ ਜਪਾਨੀ ਸੰਗ੍ਰਹਿ ਵਿੱਚ ਦਰਜ ਹੈ ਜਿਸਦੇ ਅਨੁਵਾਦਕ ਪੰਜਾਬੀ ਸਾਹਿਤਕਾਰ ਪਰਮਿੰਦਰ ਸੋਢੀ ਹਨ। ਇਸ ਕਹਾਣੀ ਦਾ ਲੇਖਕ ਦਜ਼ਾਈ ਓਸਾਮੂ ਹੈ ਜੋ ਇੱਕ ਜਪਾਨੀ ਲੇਖਕ ਹੈ। ਇਸ ਕਹਾਣੀ ਵਿੱਚ ਲੇਖਕ ਨੇ ਔਰਤ ਦੀ ਸੰਵੇਦਨਾ ਨੂੰ ਆਧਾਰ ਬਣਾਇਆ। ਇਹ ਕਹਾਣੀ ਇੱਕ ਔਰਤ ਨੂੰ ਕ ...

ਮੁਹੰਮਦ ਖ਼ਾਲਿਦ ਅਖ਼ਤਰ

ਮੁਹੰਮਦ ਖ਼ਾਲਿਦ ਅਖ਼ਤਰ ਪਾਕਿਸਤਾਨ ਨਾਲ ਤਾਅਲੁੱਕ ਰੱਖਣ ਵਾਲਾ ਉਰਦੂ ਦਾ ਨਾਮਵਰ ਮਜ਼ਾਹ ਨਿਗਾਰ, ਨਾਵਲਕਾਰ, ਕਹਾਣੀਕਾਰ, ਅਨੁਵਾਦਕ ਅਤੇ ਸਫ਼ਰਨਾਮਾ ਲੇਖਕ ਸੀ ਜੋ ਆਪਣੇ ਨਾਵਲ ਚਾਕੀਵਾੜਾ ਮੇਂ ਵਸਾਲ ਸਦਕਾ ਮਸ਼ਹੂਰ ਹੈ।

ਭਰਤਮੁਨੀ

ਭਰਤਮੁਨੀ ਪੁਰਾਤਨ ਭਾਰਤ ਦਾ ਇੱਕ ਨਾਟ-ਸੰਗੀਤ ਸ਼ਾਸਤਰੀ ਸੀ ਜਿਸਨੇ ਨਾਟਯ ਸ਼ਾਸਤਰ ਦੀ ਰਚਨਾ ਕੀਤੀ। ਭਰਤ ਦਾ ਨਾਟਯ ਸ਼ਾਸਤ੍ਰ ਕੇਵਲ ਭਾਰਤ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਨਟ, ਨਾਟਯ, ਨਾਟਕ, ਸਾਜ, ਸੰਗੀਤ, ਨ੍ਰਿਤ, ਅਭਿਨੈ ਅਤੇ ਚਿਤ੍ਰ ਆਦਿ ਅਨੇਕ ਕਲਾਵਾਂ ਵਿੱਚ ਅਨੇਕ ਵਿਧੀਆਂ ਨਕਸ਼ਿਆਂ ਅਤੇ ਪੈਮਾਨਿਆਂ ਕਵ ...

ਚੰਪਾ ਸ਼ਰਮਾ

ਪ੍ਰੋਫ਼ੈਸਰ ਚੰਪਾ ਸ਼ਰਮਾ ਇੱਕ ਪ੍ਰਸਿੱਧ ਡੋਗਰੀ ਲੇਖਿਕਾ ਅਤੇ ਕਵਿਤਰੀ ਹੈ। ਜੰਮੂ ਅਤੇ ਕਸ਼ਮੀਰ ਵਿੱਚ ਡੋਗਰੀ ਭਾਸ਼ਾ ਦੀ ਤਰੱਕੀ ਅਤੇ ਸਾਂਭ-ਸੰਭਾਲ ਦੇ ਨਾਲ-ਨਾਲ ਉਹ ਹਿਮਾਚਲ ਪ੍ਰਦੇਸ਼ ਅਤੇ ਹੋਰ ਡੋਗਰੀ ਬੋਲਦੇ ਇਲਾਕਿਆਂ ਵਿੱਚ ਵੀ ਡੋਗਰੀ ਭਾਸ਼ਾ ਲਈ ਕਾਰਜ ਕਰ ਰਹੀ ਹੈ। ਉਹ ਇੱਕ ਅਨੁਵਾਦਕ ਵੀ ਹੈ।

ਭਾਈ ਲਕਸ਼ਵੀਰ ਸਿੰਘ

ਭਾਈ ਲਕਸ਼ਵੀਰ ਸਿੰਘ ਮੁਜ਼ਤਰ ਨਾਭਵੀ ਇੱਕ ਪੰਜਾਬੀ ਸ਼ਾਇਰ ਸੀ ਜਿਸਨੇ ਗੁਰੂ ਨਾਨਕ ਦੁਆਰਾ ਲਿਖੀ ਬਾਣੀ ਜਪੁਜੀ ਸਾਹਿਬ ਨੂੰ ਫ਼ਾਰਸੀ ਵਿੱਚ ਮੁਨਾਜਾਤ-ਏ-ਬਾਮਦਾਦੀ ਦੇ ਨਾਂ ਹੇਠ ਅਨੁਵਾਦ ਕੀਤਾ ਹੈ। ਇਸਨੂੰ ਦਸੰਬਰ 2006 ਵਿੱਚ ਪੰਜਾਬੀ ਯੂਨੀਵਰਸਿਟੀ ਦੁਆਰਾ ਆਨਰੇਰੀ ਪ੍ਰੋਫ਼ੈਸਰਸ਼ਿੱਪ ਦੀ ਡਿਗਰੀ ਦਿੱਤੀ ਗਈ।

ਕੁਰਾਨ ਸ਼ਰੀਫ਼ ਦਾ ਗੁਰਮੁਖੀ ਅਨੁਵਾਦ

ਕੁਰਾਨ ਜਾਂ ਕੁਰਾਨ ਸ਼ਰੀਫ਼ ਜੋ ਕਿ ਮੁਸਲਿਮ ਭਾਈਚਾਰੇ ਦਾ ਇੱਕ ਪਵਿੱਤਰ ਧਾਰਮਿਕ ਗ੍ਰੰਥ ਹੈ ਅਤੇ ਮੂਲ ਰੂਪ ਵਿੱਚ ਅਰਬੀ ਲਿਪੀ ਵਿੱਚ ਲਿਖਿਆ ਹੋਇਆ ਹੈ, ਦਾ ਗੁਰਮੁਖੀ ਲਿਪੀ ਵਿੱਚ ਕੀਤਾ ਹੋਇਆ ਪੁਰਤਾਨ ਤਰਜ਼ਮਾ ਭਾਰਤ ਦੇ ਪੰਜਾਬ ਰਾਜ ਦੇ ਮੋਗਾ ਜਿਲੇ ਦੇ ਲੰਡੇ ਪਿੰਡ ਦੇ ਸ੍ਰੀ ਨੂਰ ਮੁਹੰਮਦ ਕੋਲ ਉਪਲਬਧ ਹੈ |ਇਹ ...

ਮੁਸਲਮਾਨ ਜੱਟ

ਮੁਸਲਮਾਨ ਜੱਟ ਉਹ ਜੱਟ ਨੇ ਜਿਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਹੈ। ਇਹਨਾਂ ਵਿੱਚੋਂ ਕਈਆਂ ਨੇ ਇਸਲਾਮ ਮੁਗ਼ਲਾਂ ਵੇਲੇ ਅਪਣਾ ਲਿਆ ਸੀ ਪਰ ਸਿੱਖ ਰਾਜ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਬਾਅਦ ਵੀ ਮਾਝੇ ਤੇ ਰਾਵੀ ਪਾਰ ਵੱਸਦੇ ਜੱਟ ਵੀ ਇਸਲਾਮ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਤਕਸੀਮ -ਏ- ਹਿੰਦ ਦੇ ਵਕਤ ਵੀ ਜ ...

ਹਮਦ

ਹਮਦ ਹਮਦ, ਹਮਦ ਇੱਕ ਅਰਬੀ ਲਫ਼ਜ਼ ਹੈ, ਜਿਸ ਦੇ ਮਾਅਨੀ ਤਾਰੀਫ਼ ਦੇ ਹਨ। ਅੱਲ੍ਹਾ ਦੀ ਤਾਰੀਫ਼ ਵਿੱਚ ਕਹੀ ਜਾਣ ਵਾਲੀ ਨਜ਼ਮ ਨੂੰ ਹਮਦ ਕਹਿੰਦੇ ਹਨ। ਹਮਦ ਕਈ ਜ਼ਬਾਨਾਂ ਵਿੱਚ ਲਿਖੀ ਜਾਂਦੀ ਆ ਰਹੀ ਹੈ। ਅਰਬੀ, ਫ਼ਾਰਸੀ, ਪੰਜਾਬੀ ਜਾਂ ਉਰਦੂ ਜ਼ਬਾਨ ਵਿੱਚ ਇਹ ਅਕਸਰ ਮਿਲਦੀ ਹੈ। ਸ਼ਬਦ "ਹਮਦ" ਕੁਰਾਨ ਤੋਂ ਆਇਆ ਹੈ ...

ਸੰਯੁਕਤ ਪੰਜਾਬੀ ਸਭਿਆਚਾਰ

ਸੰਯੁਕਤ ਤੋਂ ਭਾਵ ਹੈ - ਰਲਿਆ ਮਿਲਿਆ। ਜਦੋਂ ਕੋਈ ਇੱਕ ਸਭਿਆਚਾਰ ਜਾਂ ਸਮਾਜ ਕਿਸੇ ਦੂਸਰੇ ਸਭਿਆਚਾਰ ਅਤੇ ਫ਼ਿਰ ਅੱਗੇ ਕਿਸੇ ਤੀਸਰੇ ਸਭਿਆਚਾਰ ਚੋਂ ਉਪਜ ਕਿ ਕੋਈ ਨਵੇਂ ਸਭਿਆਚਾਰ ਦਾ ਰੂਪ ਧਾਰਨ ਕਰਕੇ ਕੋਈ ਨਵੇਂ ਸਭਿਆਚਾਰ ਦੇ ਰੂਪ ਵਿੱਚ ਆਉਂਦਾ ਹੈ ਤਾਂ ਸੰਯੁਕਤ ਸਭਿਆਚਾਰ ਅਖਵਾਉਂਦਾ ਹੈ। ਪੰਜਾਬੀ ਸਭਿਆਚਾਰ ਵੀ ...

ਪੰਜਾਬੀ ਟੈਬੂ (ਵਰਜਣਾਵਾਂ)

ਕਿਸੇ ਅਜਿਹੇ ਕਾਰਜ ਨੂੰ ਕਰਨ ਦੀ ਪ੍ਰਬਲ ਮਨਾਹੀ ਨੂੰ ਕਹਿੰਦੇ ਹਨ। ਜਿਸ ਬਾਰੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹ ਕਾਰਜ ਜਾਂ ਤਾਂ ਬਹੁਤ ਪਵਿਤਰ ਹੈ ਜਾਂ ਸਰਾਪਿਆ ਕਿ ਸਧਾਰਨ ਲੋਕਾਂ ਦੇ ਕਰਨ ਲਈ ਨਹੀਂ ਹੈ। ਅਤੇ ਅਗਰ ਕੋਈ ਵਿਅਕਤੀ ਅਜਿਹਾ ਕੰਮ ਕਰਦਾ ਹੈ ਤਾਂ ਉਹ ਯਾਦਗਾਰੀ ਸਜ਼ਾ ਦਾ ਭਾਗੀ ਬਣਦਾ ਹੈ। ਇਸ ਤਰ੍ਹਾ ...

ਪੰਜਾਬੀ ਜੰਗਨਾਮਾ

ਜੰਗਨਾਮਾ ਕਵਿਤਾ ਦੇ ਨੇੜੇ ਦੀ ਇੱਕ ਵਿਧਾ ਹੈ। ਜਿਸ ਵਿੱਚ ਯੁੱਧ ਦਾ ਬਿਰਤਾਂਤ ਹੁੰਦਾ ਹੈ। ਇਸ ਦਾ ਅਸਲ ਮੰਤਵ ਤਾਰੀਖ਼ੀ ਘਟਨਾ ਦਾ ਬਿਆਨ ਕਰਨਾ ਹੈ ਅਤੇ ਇਸ ਦੇ ਪਾਤਰ ਲਹੂ-ਮਾਸ ਦੇ ਵਾਸਤਵਿਕ ਮਨੁੱਖ ਹੁੰਦੇ ਹਨ।

ਨਿਰਗੁਣ ਧਾਰਾ

ਨਿਰਗੁਣ ਧਾਰਾ ਭਗਤੀ ਕਾਵਿ ਦੀਆਂ ਦੋ ਪ੍ਰਮੁੱਖ ਧਾਰਵਾਂ ਵਿੱਚੋਂ ਇੱਕ ਹੈ। ਨਿਰਗੁਣ ਧਾਰਾ ਦੇ ਭਗਤ ਕਵੀ ਨਿਰਗੁਣ ਬ੍ਰਹਮ, ਜੋ ਰੂਪ ਤੇ ਰੰਗ ਤੋਂ ਰਹਿਤ ਹੈ, ਪਰ ਘਟ ਵਿੱਚ ਰਮਿਆ ਹੋੋਇਆ ਹੈ, ਦੀ ਉਪਾਸ਼ਨਾ ਕਰਦੇ ਹਨ। ਕਬੀਰ, ਰਵਿਦਾਸ ਆਦਿ ਭਗਤ ਕਵੀ ਇਸ ਧਾਰਾ ਦੇ ਹਨ। ਪੰਜਾਬ ਵਿੱਚ ਭਗਤੀ ਕਾਵਿ ਦਾ ਵਧੇਰੇ ਪ੍ਰਧਾਨ ...

ਫ਼ਕੀਰ ਅਜ਼ੀਜ਼ ਉੱਦ ਦੀਨ

ਫ਼ਕੀਰ ਅਜ਼ੀਜ਼ ਉੱਦ ਦੀਨ ਇੱਕ ਵੈਦ, ਭਾਸ਼ਾ ਮਾਹਿਰ, ਰਾਜਦੂਤ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਸਨ। ਉਹ ਮੁਸਲਮਾਸਨ ਅਤੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਗੈਰ-ਸਿੱਖਾਂ ਵਿੱਚੋਂ ਇੱਕ ਸਨ।

ਵਿਸ਼ਵਾਨਾਥ ਤਿਵਾੜੀ

ਪ੍ਰੋ. ਵਿਸ਼ਵਾਨਾਥ ਤਿਵਾੜੀ ਦਾ ਜਨਮ 17 ਮਾਰਚ 1936 ਦੀ ਭਾਰਤੀ ਪੰਜਾਬ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਵੀ.ਐਨ. ਤਿਵਾੜੀ ਦੇ ਪਿਤਾ ਦਾ ਨਾਂ ਸ਼੍ਰੀ ਸੇਵਕ ਬੈਜਨਾਥ ਤਿਵਾੜੀ ਅਤੇ ਮਾਤਾ ਦਾ ਨਾਂ ਸ੍ਰੀਮਤੀ ਸਤਿਆ ਦੇਵੀ ਸੀ।

ਅੰਗਰੇਜ਼ ਕਾਲ ਤੋਂ ਪਹਿਲਾਂ ਸਭਿਆਚਾਰੀਕਰਨ

ਆਚਾਰੀਕਰਨ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ Accultration ਦੇ ਸਮਾਨਾਰਥਕ ਵਰਤਿਆ ਜਾਣ ਵਾਲਾ ਪੰਜਾਬੀ ਦਾ ਸ਼ਬਦ ਹੈ। ਸਭਿਆਚੀਰਕਰਨ ਦੀ ਜੁਗਤ ਅਮਰੀਕਨ ਸਮਾਜ ਵਿਗਿਆਨੀਆਂ ਰਾਹੀਂ ਉਨ੍ਹਾਂ ਤਬਦੀਲੀਆਂ ਨੂੰ ਦਰਸ਼ਾਉਣ ਲਈ ਵਰਤੀ ਗਈ ਹੈ। ਜੋ ਵੱਖ ਵੱਖ ਸਭਿਆਚਾਰਾਂ ਦੀਆਂ ਪਰੰਪਰਾਵਾਂ ਦੇ ਆਪਸੀ ਮੇਲ ਕਾਰਨ ਹੋਂਦ ਵਿੱਚ ਆ ...

ਅਬਦੁਲ ਹਕੀਮ ਬਹਾਵਲਪੁਰੀ

ਅਬਦੁਲ ਹਕੀਮ ਬਹਾਵਲਪੁਰੀ ਪੰਜਾਬੀ ਕਿੱਸਾਕਾਰ ਸੀ। ਇਸ ਦਾ ਜਨਮ 1747 ਈ: ਨੂੰ ਬਹਾਵਲਪੁਰ, ਜੋ ਕਿ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਉਸ ਸਮੇਂ ਬਹਾਵਲਪੁਰ ਰਿਆਸਤ ਉੱਤੇ ਨਵਾਬ ਬਹਾਵਰ ਖ਼ਾਂ ਦਾ ਰਾਜ ਸੀ। ਉਸ ਦੇ ਨਾਂ ਉੱਤੇ ਹੀ ਇਸ ਰਿਆਸਤ ਦਾ ਨਾਂ ਪੈ ਗਿਆ ਸੀ। ਅਬਦੁਲ ਦੇ ਨਾਮ ਵਿੱਚ ਬੇਸ਼ੱਕ ਹਕੀਮ ਆਉਂਦਾ ਹੈ ...

ਮਸਊਦ ਸਾਅਦ ਸੁਲੇਮਾਨ

"ਮਸਊਦ ਸੱਯਦ ਸੁਲੇਮਾਨ" Ïਮਸਊਦ ਮੁਸਲਮਾਨ ਸੂਫੀਆਂ ਵਿੱਚੋ ਪੁਰਾਤਨ ਪੰਜਾਬੀ ਦਾ ਪਹਿਲਾ ਕਵੀ ਸੀ। ਉਹ ਲਹੌਰ ਵਿੱਚ ਜਨਮਿਆ ਸੀ। ਉਹ ਸੱਠ ਸਾਲ ਲਹੋਰ ਵਿੱਚ ਰਿਹਾ। ਉਸਦਾ ਪਹਿਲਾ ਪੰਜਾਬੀ ਪੰਜਾਬੀ ਨਾਮ ਹਿੰਦਵੀ ਸੀ। ਅਮੀਰ ਖੁਸਰੋ ਸੁਲੇਮਾਨ ਨੂੰ ਕਵਿਤਾ ਦੀ ਪਾਤਸ਼ਾਹੀ ਦਾ ਬਾਦਸ਼ਾਹ ਕਹਿੰਦਾ ਹੈ ਅਤੇ ਉਸਨੂੰ ਤਿੰਨ ਦ ...

ਭਗਵਾਨ ਸਿੰਘ ਦਾਮਲੀ

ਭਗਵਾਨ ਸਿੰਘ ਦਾਮਲੀ ਦੀ ਮਾਤਾ ਦਾ ਨਾਮ ਹਰਦੇਵਾਂ ਅਤੇ ਪਿਤਾ ਦੇਵੀ ਸਨ। ਉਹਨਾਂ ਦਾ ਬਚਪਨ ਅਜਿਹੇ ਸਮਾਜਿਕ ਵਾਤਾਵਰਨ ਵਿੱਚ ਬੀਤਿਆ, ਜੋ ਅੰਧ-ਵਿਸ਼ਵਾਸ ਤੇ ਰੂੜ੍ਹੀਵਾਦੀ ਕਦਰਾਂ-ਕੀਮਤਾਂ ਨਾਲ ਗ੍ਰਸਿਆ ਹੋਇਆ ਸੀ। ਔਰਤਾਂ, ਖ਼ਾਸਕਰ ਲੜਕੀਆਂ ਨੂੰ ਪੜ੍ਹਾਈ ਤੋਂ ਵਾਂਝਿਆਂ ਰੱਖਣਾ, ਬਾਲ ਵਿਆਹ, ਜਨਮ-ਮਰਨ ਮੌਕੇ ਪੁਜਾਰ ...

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਸੱਭਿਆਚਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਬੀ ਸੱਭਿਆਚਾਰ ਸੱਭਿਆਚਾਰ ਦੀ ਪਰਿਭਾਸ਼ਾ: ਸੱਭਿਆਚਾਰ ਕਿਸੇ ਦੇਸ਼ ਜਾਂ ਜਾਤੀ ਦੀ ਆਤਮਾ ਹੈ, ਹਰ ਦੇਸ਼ ਕੌਮ ਜਾਂ ਸਮਾਜ ਆਪਣੇ ਸੱਭਿਆਚਾਰ ਤੇ ਗੌਰਵ ਮਹਿਸੂਸ ਕਰਦਾ ਹੈ। ਕਿਸੇ ਦੇਸ਼ ਦੀ ਸਥਿਤੀ ਅਤੇ ਉਥੋਂ ਦੇ ਨਿਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਵਿਰਤੀਆਂ ਦੀ ਵਿਲੱਖ ...

ਦ ਪ੍ਰਿੰਸ

ਦ ਪ੍ਰਿੰਸ, ਪੁਨਰਜਾਗਰਣ ਕਾਲ ਦੇ ਇਟਲੀ ਦੀ ਇੱਕ ਪ੍ਰਮੁੱਖ ਸ਼ਖਸੀਅਤ, ਡਿਪਲੋਮੈਟ, ਇਤਿਹਾਸਕਾਰ, ਰਾਜਨੀਤਕ ਚਿੰਤਕ, ਸੰਗੀਤਕਾਰ ਅਤੇ ਨਾਟਕਕਾਰ ਨਿਕੋਲੋ ਮੈਕਿਆਵੇਲੀ ਦਾ ਲਿਖਿਆ ਇੱਕ ਰਾਜਨੀਤੀ ਵਿਗਿਆਨ ਅਤੇ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਹੈ। ਪੱਤਰਵਿਹਾਰ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਕੋਈ ਰੂਪ, ਲਾਤੀਨ ...

ਬਰਨਾਰਡੋ ਬਰਤੋਲੂਚੀ

ਬਰਨਾਰਡੋ ਬਰਤੋਲੂਚੀ ਇੱਕ ਇਤਾਲਵੀ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਹੈ। ਉਸਦੀਆਂ ਮੁੱਖ ਫ਼ਿਲਮਾਂ ਹਨ - ਦ ਕਨਫ਼ਰਮਿਸਟ, ਲਾਸਟ ਟੈਂਗੋ ਇਨ ਪੈਰਿਸ, 1900, ਦ ਲਾਸਟ ਐਂਪੇਰਰ, ਦ ਸ਼ੈਲਟਰਿੰਗ ਸਕਾਈ, ਦ ਡਰੀਮਰਜ਼ ਅਤੇ ਲਿਟਲ ਬੁੱਧਾ । ਸੰਨ 2011 ਵਿੱਚ ਫ਼ਿਲਮ ਨਿਰਮਾਣ ਵਿੱਚ ਉਸਦੇ ਯੋਗਦਾਨ ਨੂੰ ਵੇਖਦੇ ਹੋਏ ਕ ...

ਸੌਨੇਟ 18

ਸੋਨੇਟ 18 ਅੰਗਰੇਜ਼ੀ ਨਾਟਕਕਾਰ ਅਤੇ ਕਵੀ ਵਿਲੀਅਮ ਸ਼ੈਕਸਪੀਅਰ ਦੁਆਰਾ ਲਿਖੇ ਗਏ 154 ਸੋਨੈੱਟਾਂ ਵਿਚੋਂ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਸੋਨੇਟ ਵਿਚ ਬੁਲਾਰਾ ਪੁੱਛਦਾ ਹੈ ਕਿ ਕੀ ਉਸ ਨੂੰ ਨੌਜਵਾਨ ਦੀ ਤੁਲਨਾ ਗਰਮੀ ਦੇ ਦਿਨ ਨਾਲ ਕਰਨੀ ਚਾਹੀਦੀ ਹੈ, ਪਰ ਨੋਟ ਕਰਦਾ ਹੈ ਕਿ ਨੌਜਵਾਨ ਵਿਚ ਉਹ ਗੁਣ ਹਨ ਜੋ ਗਰਮੀਆ ...

ਕਨੇਡਾ ਦਾ ਝੰਡਾ

ਕਨੇਡਾ ਦਾ ਝੰਡਾ ਅਕਸਰ ਅਣਅਧਿਕਾਰਤ ਤੌਰ ਤੇ ਮੈਪਲ ਲੀਫ ਅਤੇ lUnifolié ਵਜੋਂ lUnifolié ਕੈਨੇਡਾ ਦਾ ਰਾਸ਼ਟਰੀ ਝੰਡਾ ਹੈ। ਇਸ ਦਾ ਰੰਗ ਲਾਲ ਹੈ ਅਤੇ ਕੇਂਦਰ ਵਿੱਚ 1: 2:1 ਦੇ ਅਨੁਪਾਤ ਨਾਲ ਚਿੱਟਾ ਵਰਗ ਹੈ, ਜਿਸ ਦੇ ਮੱਧ ਵਿੱਚ ਇੱਕ ਸਟਾਇਲਿਸ਼ 11 ਕੋਣਿਆਂ ਵਾਲਾ ਮੇਪਲ ਪੱਤਾ ਹੁੰਦਾ ਹੈ। ਇਹ ਸੰਸਦ ਦੁਆਰਾ ...

ਅਰਸਤੂ ਦਾ ਅਨੁਕਰਨ ਸਿਧਾਂਤ

ਅਰਸਤੂ ਅਰਸਤੂ ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ...

ਨਿਆਏ

ਨਿਆਏ, ਦਾ ਭਾਵ "ਨਿਯਮ", "ਢੰਗ" ਜਾਂ "ਨਿਰਣਾ" ਹੁੰਦਾ ਹੈ। ਇਹ ਭਾਰਤ ਦੇ ਹਿੰਦੂ ਧਰਮ ਛੇ ਵੈਦਿਕ ਦਰਸ਼ਨਾਂ ਵਿੱਚ ਇੱਕ ਦਰਸ਼ਨ ਦਾ ਨਾਮ ਹੈ। ਭਾਰਤੀ ਦਰਸ਼ਨ ਦੇ ਇਸ ਸਕੂਲ ਦਾ ਸਭ ਤੋਂ ਅਹਿਮ ਯੋਗਦਾਨ ਤਰਕ, ਵਿਧੀ-ਵਿਗਿਆਨ ਦਾ ਯੋਜਨਾਬੱਧ ਵਿਕਾਸ ਅਤੇ ਗਿਆਨ ਸਿਧਾਂਤ ਇਸ ਦੇ ਗ੍ਰੰਥ ਹਨ। ਨਿਆਏ ਸਕੂਲ ਦਾ ਗਿਆਨ ਮੀਮ ...

ਵੇਦਾਂਤ

ਵੇਦਾਂਤ ਮੂਲ ਤੌਰ ਤੇ ਭਾਰਤੀ ਫ਼ਲਸਫ਼ੇ ਵਿੱਚ ਵੈਦਿਕ ਸਾਹਿਤ ਦੇ ਉਸ ਹਿੱਸੇ ਲਈ ਸਮਅਰਥੀ ਵਜੋਂ ਵਰਤਿਆ ਜਾਂਦਾ ਸੀ ਜਿਸ ਨੂੰ ਉਪਨਿਸ਼ਦ ਕਿਹਾ ਜਾਂਦਾ ਹੈ। ਵੇਦਾਂਤ ਦਾ ਸ਼ਾਬਦਿਕ ਅਰਥ ਹੈ - ਵੇਦਾਂ ਦਾ ਅੰਤ ਮਤਲਬ ਵੇਦਾਂ ਦਾ ਸਾਰਤੱਤ। ਉਪਨਿਸ਼ਦ ਵੈਦਿਕ ਸਾਹਿਤ ਦਾ ਆਖ਼ਰੀ ਭਾਗ ਹਨ, ਇਸ ਲਈ ਇਸ ਨੂੰ ਵੇਦਾਂਤ ਕਹਿੰਦ ...

ਅਨੁਕਰਣ ਸਿਧਾਂਤ

ਅਰਸਤੂ ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂ ...

ਸਟੀਵਨ ਪਿੰਕਰ

ਸਟੀਵਨ ਆਰਥਰ ਪਿੰਕਰ ਇੱਕ ਕੈਨੇਡੀਅਨ-ਅਮਰੀਕੀ ਬੋਧਵਾਦੀ ਮਨੋਵਿਗਿਆਨਕ, ਭਾਸ਼ਾਈ ਵਿਗਿਆਨੀ ਅਤੇ ਪ੍ਰਸਿੱਧ ਵਿਗਿਆਨ ਲੇਖਕ ਹੈ। ਉਹ ਹਾਰਵਰਡ ਯੂਨੀਵਰਸਿਟੀ ਵਿਚ ਮਨੋਵਿਗਿਆਨ ਵਿਭਾਗ ਵਿਚ ਜੌਨਸਟੋਨ ਫੈਮਲੀ ਪ੍ਰੋਫੈਸਰ ਹੈ, ਅਤੇ ਵਿਕਾਸਵਾਦੀ ਮਨੋਵਿਗਿਆਨ ਅਤੇ ਮਨ ਦੀ ਗਣਨਾਤਮਕ ਸਿਧਾਂਤ ਦੀ ਉਸਦੀ ਵਕਾਲਤ ਲਈ ਜਾਣਿਆ ਜਾ ...

ਸੁਰਜੀਤ ਸਿੰਘ ਭੱਟੀ

ਸਮਾਜ ਸਬੰਧੀ ਪ੍ਰਚਲਿਤ ਆਦਰਸ਼ਵਾਦੀ ਧਾਰਣਾਵਾਂ ਦੇ ਵਿਰੋਧ ਵਿੱਚ ਇਨਕਲਾਬੀ ਸਿਧਾਂਤ ਦੀ ਸਥਾਪਨਾ ਕੀਤੀ ਹੈ। ਇਤਿਹਾਸਕ ਪਦਾਰਥਵਾਦ ਦਾ ਵਸਤੂ ਸਮਾਜ ਅਤੇ ਇਸਦੇ ਵਿਕਾਸ ਨਿਯਮ ਹਨਸਮਾਜਿਕ ਹੋਂਦ, ਸਮਾਜਿਕ ਚੇਤਨਾ, ਉਤਪਾਦਨ ਦੇ ਢੰਗ, ਉਪਰਲੀ ਬਣਤਰ, ਸਮਾਜਿਕ ਉਨੱਤੀ ਆਦਿ ਸੰਕਲਪ, ਇਤਿਹਾਸਕ ਪਦਾਰਥਵਾਦ ਦੇ ਮੁੱਖ ਸੰਕਲਪ ...

ਇਬਨ ਖ਼ਲਦੂਨ

ਇਬਨ ਖ਼ਲਦੂਨ ਬਰਬਰ ਮੁਸਲਮਾਨ ਇਤਿਹਾਸਕਾਰ ਅਤੇ ਇਤਿਹਾਸ ਵਿਗਿਆਨੀ ਸੀ। ਇਸਨੂੰ ਆਧੁਨਿਕ ਸਮਾਜ ਵਿਗਿਆਨ, ਇਤਿਹਾਸਕਾਰੀ,ਜਨ-ਅੰਕੜਾ ਵਿਗਿਆਨ ਅਤੇ ਅਰਥਸ਼ਾਸਤਰ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਇਹ ਆਪਣੀ ਲਿਖੀ ਕਿਤਾਬ ਮੁੱਕਦਮਾ ਭੂਮਿਕਾ ਤੋਂ ਵੀ ਜਾਣਿਆ ਜਾਂਦਾ ਹੈ। ਇਹ ਕਿਤਾਬ ਸਤਾਰਵੀਂ ਸਦੀ ਦੇ ਉਸਮਾਨੀਆ ਦੇ ...

ਵਿਚਾਰਧਾਰਾ: ਇੱਕ ਜਾਣਕਾਰੀ

ਆਰੰਭ ਵਿੱਚ ‘ਵਿਚਾਰਧਾਰਾ’ ਨੂੰ ਵਿਚਾਰਾਂ ਦੇ ਸਿਧਾਂਤ ਵੱਜੋਂ ਮੰਨਿਆ ਜਾਂਦਾ ਸੀ। ਆਧੁਨਿਕ ਸੰਕਲਪ ਅਧੀਨ ‘ਵਿਚਾਰਧਾਰਾ’ ਨੂੰ ਕੇਵਲ ਵਿਚਾਰਾਂ ਦਾ ਸਿਧਾਂਤ ਹੀ ਨਹੀਂ ਸਗੋਂ ਸੁਆਰਥ-ਬੱਧ ਵਿਚਾਰਾਂ ਦੀ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਭਾਂਤ ਦੇ ਨਿੱਜੀ ਸੁਆਰਥ, ਵਿਅਕਤੀ ਅਤੇ ਲੋਕ-ਸਮੂਹ ਨੂੰ ਪ੍ਰਭਾਵਿਤ ਕ ...

ਜੇਮਜ਼ ਜਾਰਜ ਫਰੇਜ਼ਰ

ਸਰ ਜੇਮਜ਼ ਜਾਰਜ ਫਰੇਜ਼ਰ ਇੱਕ ਸਕੌਟਿਸ਼ ਸਮਾਜਿਕ ਮਾਨਵ ਸ਼ਾਸਤਰ ਵਿਗਿਆਨੀ ਸੀ ਜਿਸਨੂੰ ਮਿਥਿਹਾਸ ਅਤੇ ਤੁਲਨਾਤਮਕ ਧਰਮ ਦੇ ਅਜੋਕੇ ਅਧਿਐਨਾਂ ਦੇ ਸ਼ੁਰੂਆਤੀ ਪੜਾਆਂ ਵਿੱਚ ਪ੍ਰਭਾਵਸ਼ਾਲੀ ਚਿੰਤਕ ਮੰਨਿਆ ਜਾਂਦਾ ਹੈ। ਉਸਨੂੰ ਆਧੁਨਿਕ ਮਾਨਵ ਸ਼ਾਸਤਰ ਦੇ ਸਥਾਪਿਤ ਪਿਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਦਾ ਸ ...

ਸਭਿਆਚਾਰ ਅਤੇ ਜੀਵ ਵਿਗਿਆਨ

ਮਨੁੱਖ ਦਾ ਦੂਸਰੇ ਜੀਵਾਂ ਨਾਲੋਂ ਹੋਣਾ ਮਨੁੱਖੀ ਜੀਵ-ਵਿਗਿਆਨਕ ਲੋੜ੍ਹਾਂ ਅਤੇ ਇਨ੍ਹਾਂ ਨੂੰ ਪੂਰੀਆਂ ਕਰਨ ਦੀਆਂ ਅਸਮਰੱਥਾਵਾਂ ਲੈ ਕੇ ਪੈਦਾ ਹੁੰਦਾ ਹੈ। ਪਰ ਇਹ ਲੋੜ੍ਹਾਂ ਕਦੋਂ, ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਪੂਰੀਆਂ ਹੋਣੀਆਂ ਹਨ ਜਾਂ ਕਿੰਨੇ ਕੁ ਮੌਕੇ ਮਿਲਣੇ ਹਨ। ਇਸ ਦਾ ਫ਼ੈਸਲਾ ਉਸ ਦੇ ਸਭਿਆਚਾਰਕ ਮਾਹੌ ...

ਸਿੱਖਿਆ ਸ਼ਾਸਤਰ

ਸਿੱਖਿਆ ਸ਼ਾਸਤਰ ਅਧਿਆਪਨ ਦੀ ਕਲਾ ਅਤੇ ਵਿਗਿਆਨ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਇਹ ਅਧਿਐਨ ਕੀਤਾ ਜਾਂਦਾ ਹੈ ਕਿ ਸਭ ਤੋਂ ਵਧੀਆ ਢੰਗ ਨਾਲ ਕਿਵੇਂ ਪੜ੍ਹਾਇਆ ਜਾ ਸਕਦਾ ਹੈ। ਇਸਦਾ ਟੀਚਾ ਸਧਾਰਨ ਸਿੱਖਿਆ ਤੋਂ ਲੈ ਕੇ ਵਿਸ਼ੇਸ਼ ਸਿੱਖਿਆ ਤੱਕ ਹੋ ਸਕਦਾ ਹੈ। ਉਦਾਹਰਨ ਦੇ ਤੌਰ ਉੱਤੇ ਪਾਉਲੋ ਫ਼ਰੇਰੇ ਆਪਣੇ ਪੜ੍ਹਾਉਣ ...

ਮਹਾਂਦੀਪੀ ਫ਼ਲਸਫ਼ਾ

ਮਹਾਂਦੀਪੀ ਫ਼ਲਸਫ਼ਾ ਯੂਰਪ ਮੇਨਲੈਂਡ ਤੋਂ 19ਵੀਂ ਅਤੇ 20ਵੀਂ ਸਦੀ ਦੀਆਂ ਦਾਰਸ਼ਨਿਕ ਪਰੰਪਰਾਵਾਂ ਦਾ ਸੈੱਟ ਹੈ। ਇਹ ਪਦ 20 ਵੀਂ ਸਦੀ ਦੇ ਦੂਜੇ ਅੱਧ ਵਿੱਚ ਅੰਗਰੇਜ਼ੀ ਬੋਲਣ ਵਾਲੇ ਦਾਰਸ਼ਨਿਕਾਂ ਵਿੱਚ ਪੈਦਾ ਹੋਇਆ ਸੀ, ਜਿਨ੍ਹਾਂ ਨੇ ਇਸ ਨੂੰ ਵਿਸ਼ਲੇਸ਼ਕ ਲਹਿਰ ਦੇ ਬਾਹਰ ਬਹੁਤ ਸਾਰੇ ਚਿੰਤਕਾਂ ਅਤੇ ਰਵਾਇਤਾਂ ਦਾ ...

ਡਾਸ

ਡਾਸ ਡਿਸਕ ਓਪਰੇਟਿੰਗ ਸਿਸਟਮ ਦਾ ਇੱਕ ਰੂਪ ਹੈ ਅਤੇ ਇੱਕ ਸਿਸਟਮ ਸਾਫਟਵੇਅਰ ਦੀ ਕਿਸਮ ਹੈ।ਇਹ ਇੱਕ ਤਰਾਂ ਦਾ ਯੂਟੀਲਿਟੀ ਪ੍ਰੋਗਰਾਮ ਹੈ ਕਿਓਂਕਿ ਇੱਕ ਸਿਸਟਮ ਦੀ ਦੇਖਭਾਲ ਰਖਦਾ ਹੈ।ਇਹ ਸਾਡੇ ਦੁਆਰਾ ਕੀ-ਬੋਰਡ ਦੇ ਜਰਿਏ ਦਿੱਤੇ ਹੋਏ ਨਿਰਦੇਸ਼ਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲਦਾ ਹੈ।ਇਹਨਾਂ ਬਿਜਲਈ ਸੰਕੇਤਾਂ ਨ ...

ਐਂਡਰੌਇਡ (ਔਪਰੇਟਿੰਗ ਸਿਸਟਮ)

ਐਂਡਰੋਇਡ ਇੱਕ ਲੀਨਕਸ ਕਰਨਲ ਉੱਤੇ ਆਧਾਰਿਤ ਓਪਰੇਟਿੰਗ ਸਿਸਟਮ ਹੈ ਅਤੇ ਹੁਣ ਇਸਦਾ ਵਿਕਾਸ ਗੂਗਲ ਦੁਆਰਾ ਕੀਤਾ ਜਾ ਰਿਹਾ ਹੈ। ਇਸਦਾ ਨਿਰਮਾਣ ਖ਼ਾਸ ਤੌਰ ਤੇ ਸਮਾਰਟਫ਼ੋਨ ਅਤੇ ਟੈਬਲੈੱਟ ਕੰਪਿਊਟਰ ਲਈ ਕੀਤਾ ਜਾਂਦਾ ਹੈ। ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ ਓ.ਐਸ ਦੇ ਰੂਪ ਚ ਉੱਭਰਿਆ ਅਤੇ ਇਸ ਨੇ ...

ਮੁਨੀਰਾ ਅਲ-ਫੈਦੇਲ

ਮੁਨੀਰਾ ਅਲ-ਫੈਦੇਲ ਇੱਕ ਬਹਿਰੀਨ ਦੇ ਲੇਖਕ ਅਤੇ ਅਕਾਦਮਿਕ ਹੈ। ਉਸਨੇ ਏ.ਐਸ.ਸੀ. ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਤੁਲਨਾਤਮਕ ਸਾਹਿਤ ਵਿੱਚ ਡਾਕਟਰੇਟ ਨੂੰ ਪੂਰਾ ਕੀਤਾ। ਉਸਨੇ 1994 ਤੋਂ ਬਹਿਰੀਨ ਯੂਨੀਵਰਸਿਟੀ ਵਿੱਚ ਪੜ੍ਹਾਇਆ ਹੈ। ਉਸਨੇ ਸਾਹਿਤਕ ਆਲੋਚਨਾ ਅਤੇ ਵਿਸ਼ਲੇਸ਼ਣ ਦੇ ਬਹੁਤ ਸਾਰੇ ਛੋਟੇ ਕੰਮ ਪ੍ ...

ਮਨੁੱਖੀ ਦਿਮਾਗ

ਮਨੁੱਖੀ ਦਿਮਾਗ ਮਨੁੱਖ ਦੇ ਮੱਧ ਦਿਮਾਗੀ ਪ੍ਰਣਾਲੀ ਦਾ ਮਹਤਵਪੂਰਣ ਹਿੱਸਾ ਹੈ। ਮਨੁੱਖੀ ਦਿਮਾਗ ਮਨੁਖ ਦੇ ਸਰੀਰ ਦਾ ਇੱਕ ਬਹੁਤ ਹੀ ਨਾਜ਼ੁਕ ਹਿੱਸਾ ਹੁੰਦਾ ਹੈ। ਇਹ ਨਰਵਸ ਟਿਸ਼ੂਆਂ ਦਾ ਬਣਿਆ ਹੁੰਦਾ ਹੈ। ਸਾਰੇ ਟਿਸ਼ੂ ਬਹੁਤ ਹੀ ਜਿਆਦਾ ਕਸੇ ਹੁੰਦੇ ਹਨ ਤਾਂ ਕਿ ਇਹ ਥੋੜੀ ਜਗਹ ਵਿੱਚ ਬਹੁਤ ਸਾਰਾ ਥਾਂ ਰੋਕ ਸਕਣ. ...

ਓਵੀਡੀਆ ਯੂ

ਓਵੀਡੀਆ ਯੂ ਸਿੰਗਾਪੁਰ ਦੀ ਇੱਕ ਲੇਖਕ ਹੈ ਜਿਸ ਨੇ ਕਈ ਪੁਰਸਕਾਰ ਜੇਤੂ ਨਾਟਕ ਅਤੇ ਚੋਟੀ ਕਹਾਣੀਆਂ ਨੂੰ ਪ੍ਰਕਾਸ਼ਿਤ ਕੀਤਾ ਹੈ। ਉਸ ਨੇ ਕਈ ਇਨਾਮ ਜਿੱਤੇ ਜਿਹਨਾਂ ਵਿੱਚ ਜੈਪਨਿਸ ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਸਿੰਗਾਪੁਰ ਫ਼ਾਉਂਡੇਸ਼ਨ ਕਲਚਰ ਅਵਾਰਡ, ਡ ਨੈਸ਼ਨਲ ਆਰਟਸ ਕੌਂਸਲ ਯੰਗ ਆਰਟਿਸਟ ਅਵਾਰਡ ਸ਼ਾਮਿਲ ਹ ...

ਚਾਲ ਅਤੇ ਸੁਰੱਖਿਆ ਦਾ ਸੁਮੇਲ: ਕਲੀਨ ਮਾਸਟਰ

ਕਲੀਨ ਮਾਸਟਰ ਇੱਕ ਮੁਫ਼ਤ ਸਫਾਈ-ਉਸਤਾਦ ਆਦੇਸ਼ਕਾਰੀ ਹੈ। ਆਮ ਤੌਰ ਉੱਤੇ ਇਸ ਨੂੰ ਮੋਬਾਈਲ ਦੀ ਚਾਲ ਵਧਾਉਣ ਵਾਲੀ ਆਦੇਸ਼ਕਾਰੀ ਅਤੇ ਇੱਕ ਸੁਰੱਖਿਅਕ ਕਵਚ ਵਜੋਂ ਜਾਣਿਆ ਜਾਂਦਾ ਹੈ। ਕਲੀਨ ਮਾਸਟਰ ਮੋਬਾਈਲ ਵਿਚਲੀਆਂ ਵਾਧੂ ਆਦੇਸ਼ਕਾਰੀਆਂ, ਨੁਕਸਾਨ ਗ੍ਰਸਤ ਮਿਸਲਾਂ, ਦੁਹਰਾਵੀ ਚਿਤਰਾਂ, ਬਿਗੜ ਅਤੇ ਹੋਰ ਅਣ-ਸੁਰੱਖਿਅ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →