ⓘ Free online encyclopedia. Did you know? page 240

ਆਦਿ ਗ੍ਰੰਥ

ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਸ ਗਰੰਥ ਵਿੱਚ 13ਵੀਂ ਸਦੀ ਦੇ ਸ਼ੇਖ ਫਰੀਦ ਅਤੇ ਜੈ ਦੇਵ ਦੀ ਕੁੱਝ ਰਚਨਾਵਾਂ ਤੋਂ ਲੈ ਕੇ 17ਵੀਂ ਸਦੀ ਦੇ ਗੁਰੂ ਤੇਗ ਬਹਾਦੁਰ ਤੱਕ ਦੀਆਂ ਰਚਨਾਵਾਂ ਦੀ ਵੰਨਗੀ ਉਪਲੱਬਧ ਹੈ। ਇਸ ਪ੍ਰਕਾਰ ਇਹ ਗਰੰਥ ਇਸ ਦੇਸ਼ ਦੀਆਂ ਪੰਜ ਸਦੀਆਂ ਦੀ ਚਿੰਤਨਧਾਰਾ ਦੀ ਤਰਜ ...

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖ

ਭੂਮਿਕਾ:- ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ ਤੇ ਤਿੰਨ ਵਰ੍ਹਿਆ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀਭਾਈ ਗੁਰਦਾਸ ਜੀ ਸਨ। ਅੱਜ ਕੱਲ੍ਹ ‘ਆਦਿ ਗ੍ਰੰਥ` ਨੂੰ ਕਰਤਾਰਪੁਰ ਵਿਖੇ ਸਥਾਪਿਤ ਕੀਤਾ ਹੋਇਆ ਹੈ। 1706 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮੁ ...

ਅੰਜੁਲੀ

ਅੰਜੁਲੀ ਪ੍ਰਗੀਤ ਕਾਵਿ ਦਾ ਇੱਕ ਰੂਪ ਹੈ। ਇਸ ਕਾਵਿ ਦੀ ਸਭ ਤੋਂ ਪਹਿਲਾਂ ਵਰਤੋਂ ਅਰਜਨ ਦੇਵ ਜੀ ਨੇ ਕੀਤੀ। ਅੰਜੁਲੀ ਸੰਸਕ੍ਰਿਤ ਦਾ ਸ਼ਬਦ ਹੈ ਜਿਸਦੇ ਅਰਥ ਹਨ ਹਥ ਜੋੜ ਕੇ ਕੀਤੀ ਬੇਨਤੀ। ਅਰਥ ਵਿਸਥਾਰ ਕਾਰਨ ਪਿਤਰਾਂ/ਦੇਵਤਿਆਂ ਨੂੰ ਅਰਪਿਤ ਪਾਣੀ ਦੀ ਚੂਲੀ ਨੂੰ ਅੰਜੁਲੀ ਕਿਹਾ ਜਾਣ ਲੱਗਾ। ਪੁਰਾਤਨ ਹਿੰਦੂ ਮਰਿਆਦ ...

ਭਗਤ ਕਾਹਨਾ

ਭਗਤ ਕਾਹਨਾ, ਭਗਤੀ ਰਸ ਦਾ ਕਵੀ ਸੀ। ਉਹ ਉਹਨਾਂ ਭਗਤਾਂ ਵਿਚੋਂ ਇੱਕ ਸੀ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ ਗਈ। ਉਹ ਸੂਫ਼ੀ ਵਿਚਾਰਾਂ ਦਾ ਮਾਲਕ ਸੀ। ਉਹ ਸਮਕਾਲੀ ਹਿੰਦੂਆਂ ਵਿੱਚ ਪ੍ਰਸਿਧ ਭਗਤ ਸੀ।

2014 ਵਿਸ਼ਵ ਕਬੱਡੀ ਕੱਪ

2014 ਵਿਸ਼ਵ ਕਬੱਡੀ ਕੱਪ ਪੰਜਾਵਾਂ ਵਿਸਵ ਕੱਪ ਜੋ 7 ਦਸੰਬਰ ਤੋਂ 20 ਦਸੰਬਰ 2014 ਨੂੰ ਪੰੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਇਆ। ਇਸ ਦਾ ਉਦਘਾਟਨੀ ਸਮਾਰੋਹ 6 ਦਸੰਬਰ 2014 ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਜਲੰਧਰ ਵਿਖੇ ਹੋਇਆ। ਇਸ ਕੱਪ ਦਾ ਪ੍ਰਬੰਧਕ ਪੰਜਾਬ ਸਰਕਾਰ ਕਰਦੀ ਹੈ। ਇਸ ਸਮਾਰੋਹ ਵਿੱਚ ...

ਮਾਝ ਕੀ ਵਾਰ

ਮਾਝ ਕੀ ਵਾਰ ਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵਿਸ਼ੇਸ਼ ਸਥਾਨ ਹੈ। ਇਹ ਵਾਰ ਗੁਰੂ ਜੀ ਨੇ ਮਾਝ ਰਾਗ ਵਿੱਚ ਲਿਖੀ ਹੈ। ਡਾ ਚਰਨ ਸਿੰਘ ਦੀ ਪੁਸਤਕ ਬਾਣੀ ਬਿੳਰਾ ਅਨੁਸਾਰ ਮਾਝ ਇੱਕ ਦੇਸੀ ਰਾਗ ਹੈ। ਗੁਰੂ ਸਾਹਿਬ ਦੁਆਰਾ ਸਿਰਜੀ ਇਸ ਵਾਰ ਵਿੱਚ ਉੱਚ ਅਧਿਆਤਮਕ ਤੇ ਧਾਰਮਿਕ ਵਿਚਾਂਰਾ ਦਾ ਵਰਣਨ ਹੋਣਾ ਅਤਿ ਜਰੂ ...

ਪਰਚੀਆਂ ਭਾਈ ਸੇਵਾ ਦਾਸ

ਆਗੇ ਸਾਖੀ ਨਾਵੈ ਮਹਲ ਕੀ ਤੁਰੀ ਜਬ ਆਠਵੇ ਮਹਲ ਗੁਰੂ ਹਰਿ ਕਿ੍ਰਸਨ ਰਾਇ ਇਹ ਬਚਨ ਕੀਆ ਜੋ ਬਾਬਾ ਬਕਾਲੇ ਤਬ ਕੇਤੇ ਸੋਢੀ ਬਕਾਲੇ ਮੰਜੀਆਂ ਲਾਇ ਬੈਠੇ । ਸੋਲਹ ਮੰਜੀਆਂ ਹੋਈਆਂ ਉਹ ਕਹੇ ਮੈਂ ਗੁਰੂ ਹਾਂ ਉਹ ਕਹੇ ਮੈਂ ਗੁਰੂ ਹਾਂ । ਗੁਰੂ ਤੇਗ ਬਹਾਦਰ ਜੀ ਭੀ ਉਹਾਂ ਹੀ ਥੇ । ਪਰ ਛਪੇ ਰਹਤੇ ਬੇ । ਊਨ ਕਉ ਕੋਉ ਨਾ ਜਾ ...

ਗੁਰੂ ਹਰਿਕ੍ਰਿਸ਼ਨ

ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ...

ਸਆਮੀ ਆਨੰਦਘਨ ਟੀਕਾ

ਮਿਹਰਬਾਨ ਵਾਲੀ ਜਨਮਸਾਖੀ ਮਿਹਰਬਾਨ ਵਾਲੀ ਜਨਮਸਾਖੀ ਆਕਾਰੀ ਪੱਖ ਤੋ ਮੱਧਕਾਲੀਨ ਪੰਜਾਬੀ ਵਾਰਤਕ ਦੀ ਸਭ ਤੋ ਵੱਡੀ ਵਾਰਤਕ ਰਚਨਾ ਹੈ.ਜੋ ੬ ਭਾਗਾਂ ਵਿੱਚ ਵੰਡੀ ਹੋਈ ਹੈ. ਇਨ੍ਹਾਂ ਸਾਖੀਆਂ ਦੀ ਕੁੱਲ ਗਿਣਤੀ੫੭੫ ਹੈ.ਇਸ ਸਾਖੀਆਂ ਦੇ ਪਹਿਲੇ ੩ ਸਚਖੰਡ ਪੋਥੀ,ਹਰਿਜੀ ਪੋਥੀ,ਤੇ ਚਤੁਰ੍ਭੁਜ ਪੋਥੀਵਿਚ ਹੀ ਮਿਲਦੇ ਹਨ ਤੇ ...

ਕਰਤਾਰਪੁਰ ਦਾ ਯੁੱਧ

ਕਰਤਾਰਪੁਰ ਦੀ ਯੁੱਧ, ਮੁਗਲ ਸਾਮਰਾਜ ਦੁਆਰਾ ਕਰਤਾਰਪੁਰ ਦੀ ਵਰ੍ਹੇ 1635 ਵਿੱਚ ਘੇਰਾਬੰਦੀ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦੇ ਆਖਰੀ ਸਮੇਂ ਵਿੱਚੋਂ ਵੱਡੇ ਮੁਗਲ-ਸਿੱਖ ਯੁੱਧਾਂ ਵਿੱਚੋੋਂ ਇੱਕ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫ਼ੌਜ ਨੂੰ 3 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਜਿਸ ਵਿੱਚੋ ...

ਮਜਨੂੰ ਦਾ ਟਿੱਲਾ

ਮਜਨੂੰ ਦਾ ਟਿੱਲਾ ਦਿੱਲੀ ਵਿਚ ਇੱਕ ਤਿਬਤੀਅਨ ਕਲੋਨੀ ਹੈ ਜੋ 1960 ਦੇ ਲਗਭਗ ਬਣੀ। ਇਸਨੂੰ ਆਮ ਤੌ ਤੇ ਨਵੀਂ ਅਰੁਨਾ ਕਲੋਨੀ ਅਤੇ ਚੁੰਗਟੋਅਨ ਵੀ ਕਿਹਾ ਜਾਂਦਾ ਹੈ। ਇਹ ਦੱਖਣੀ ਦਿੱਲੀ ਦਾ ਭਾਗ ਹੈ ਅਤੇ ਜਮਨਾ ਦਰਿਆ ਦੇ ਕੰਢੇ ਉਪਰ ਬਾਹਰੀ ਰਿੰਗ ਰੋਡ ਆਈਐਸਬੀਟੀ ਕਸ਼ਮੀਰੀ ਗੇਟ ਸੜਕ ਉਪਰ ਸਥਿਤ ਹੈ।

ਰਕਬਾ

ਪਿੰਡ ਰਕਬਾ ਜ਼ਿਲ੍ਹਾ ਲੁਧਿਆਣਾ ਦਾ ਮਸ਼ਹੂਰ ਪਿੰਡ ਹੈ। ੲਿਹ ਪਿੰਡ ਲੁਧਿਆਣਾ ਤੋਂ 22 ਕਿਲੋਮੀਟਰ ਅਤੇ ਕਸਬਾ ਮੁਲਾਂਪੁਰ ਤੋਂ 18 ਕਿਲੋਮੀਟਰ ਦੀ ਦੂਰੀ ਉੱਤੇ ਲੁਧਿਆਣਾ-ਮੋਗਾ ਰੋਡ ੳੁੱਤੇ ਸਥਿਤ ਹੈ। ਲਗਪਗ 4500 ਵਸੋਂ ਵਾਲੇ ਇਸ ਪਿੰਡ ਵਿੱਚ 645 ਘਰ ਹਨ। ਪਿੰਡ ਦੀ ਮੋੜ੍ਹੀ ਪਿੰਡ ਜੰਡ ਦੇ ਸਿੱਧੂ ਗੋਤ ਦੇ ਬਜ਼ੁਰ ...

ਸੁਥਰਾ ਸ਼ਾਹ

ਸੁਥਰਾ ਸ਼ਾਹ ਸੁਥਰਾ ਸ਼ਾਹ ਇੱਕ ਹਾਸ ਰਸੀ ਕਵੀ ਹੋਇਆ ਹੈ। ਇਹ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਇਆ। ਸੁਥਰਾ ਸ਼ਾਹ ਨੂੰ ਸੁਥਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦੇ ਫਿਰਕੇ ਦੇ ਸੁਥਰੇ ਸ਼ਾਹੀ ਫ਼ਕੀਰ ਮਸ਼ਹੂਰ ਹਨ। ਇਨ੍ਹਾਂ ਦੀ ਸੰਪਰਦਾਇ ਹੁਣ ਤੱਕ ਚੱਲੀ ਆ ਰਹੀ ਹੈ।

ਬੇਰਛਾ

ਬੇਰਛਾ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਦਸੂਹਾ ਦਾ ਇੱਕ ਪਿੰਡ ਹੈ। ਪੁਰਾਤਨ ਸਮੇਂ ਵਿੱਚ ਹੋਏ ਇੱਕ ਸ਼ਾਹ ਦੇ ਨਾਮ ਬੀਰੂ ਤੋਂ ਇਸਦਾ ਨਾਂ ਪਿਆ ਹੈ। ਇਸ ਪਿੰਡ ਦੀ ਜ਼ਮੀਨ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਖੰਡ ਮਿੱਲ ਅਤੇ ਸ਼ਰਾਬ ਦਾ ਕਾਰਖਾਨਾ ਹੈ। ਇਸਦੇ ਦੱਖਣ ਵੱਲ ਜੁੜਵਾਂ ਇਤਿਹਾਸਕ ਪਿੰਡ ਬੋ ...

ਸਮਾਧ ਭਾਈ

ਸਮਾਧ ਭਾਈ ਜਾਂ ਭਾਈ ਕੀ ਸਮਾਧ ਮੋਗੇ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਇੱਕ ਇਤਿਹਾਸਕ ਪਿੰਡ ਹੈ । ਇਹ ਮੋਗੇ ਦੇ ਦੱਖਣ ਵੱਲ 36 ਦੀ ਦੂਰੀ ਤੇ ਸਥਿਤ ਹੈ। ਇੱਥੇ ਬਾਬਾ ਭਾਈ ਰੂਪ ਚੰਦ ਜੀ ਦੀ ਸਮਾਧ ਬਣੀ ਹੋਈ ਹੈ। ਆਪਣੀ ਮਾਲਵੇ ਦੀ ਯਾਤਰਾ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਥੇ ਵੀ ਆਏ ਸਨ।ਇਹ ਪਿੰਡ ਜਨਸੰਖਿਆ ...

ਭਾਈ ਮਤੀ ਦਾਸ

ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ।ਆਪ ਜੀ ਦੇ ਪਿਤਾ ਦਾ ਨਾਂਅ ਭਾਈ ਨੰਦ ਲਾਲ ਜੀ ਸੀ। ਭਾਈ ਨੰਦ ਲਾਲ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ। ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਆ ...

ਸਰਬੱਤ ਖ਼ਾਲਸਾ

ਸਰਬੱਤ ਖ਼ਾਲਸਾ ਦਾ ਭਾਵ ਹੈ ਸਾਰਾ ਜਾਂ ਸਭ, 18ਵੀਂ ਸਦੀ ਵਿੱਚ ਪੂਰੇ ਖ਼ਾਲਸਾ ਪੰਥ ਦੀ ਅੰਮ੍ਰਿਤਸਰ, ਪੰਜਾਬ ਵਿੱਚ ਕੀਤੀ ਜਾਂਦੀ ਮੀਟਿੰਗ ਨੂੰ ਕਿਹਾ ਜਾਂਦਾ ਸੀ। ਸਰਬੱਤ ਸ਼ਾਇਦ ਇੱਕ ਸੰਸਕ੍ਰਿਤ ਮੂਲ ਵਾਲਾ ਪੰਜਾਬੀ ਸ਼ਬਦ ਹੈ। ਇਸਦੇ ਸ਼ਾਬਦਿਕ ਅਰਥਾਂ ਵਿੱਚ ਇਸ ਤੋਂ ਭਾਵ ਪੂਰਾ ਖਾਲਸਾ ਪੰਥ ਸੀ, ਪਰ ਇੱਕ ਸਿਆਸੀ ...

ਫ਼ਰਦ ਫ਼ਕੀਰ

ਫ਼ਰਦ ਫ਼ਕੀਰ ਇੱਕ ਪੰਜਾਬੀ ਸੂਫ਼ੀ ਕਵੀ ਸੀ। ਉਸ ਬਾਰੇ ਬੜੀ ਘੱਟ ਜਾਣਕਾਰੀ ਮਿਲਦੀ ਹੈ। ਮੌਖਿਕ ਪਰੰਪਰਾ ਵੀ ਖਾਮੋਸ਼ ਹੈ। ਹੋ ਸਕਦਾ ਹੈ ਕਿ ਸਾਂਝੇ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਇਸ ਫ਼ਕੀਰ ਨਾਲ ਸੰਬੰਧਿਤ ਜਾਣਕਾਰੀ ਬਾਰੇ ਕੋਈ ਰਵਾਇਤ ਮਿਲਦੀ ਹੋਵੇ। ਉਹ ਇੱਕ ਪ੍ਰਸਿਧ ਸਿਲਸਿਲੇ ਦਾ ਸੂਫ਼ੀ ਸੀ।

ਵਗਦੀ ਏ ਰਾਵੀ ਵਰਿਆਮ ਸਿੰਘ ਸੰਧੂ

ਜਾਣ-ਪਛਾਣ = ਵਗਦੀ ਏ ਰਾਵੀ ਸਫ਼ਰਨਾਮਾ ਵਰਿਆਮ ਸਿੰਘ ਸੰਧੂ ਦੀ ਰਚਨਾ ਹੈ। ਵਗਦੀ ਏ ਪਿੱਛੋਂ ਆਉਂਦੇ ਹਾਂ’’ ਡਾ. ਜਗਤਾਰ ਨੇ ਅਗਲਾ ਪ੍ਰੋਗਰਾਮ ਉਲੀਕਿਆ। ਡਰਾਈਵਰ ਨੇ ਕਾਰ ਉਧਰ ਮੋੜ ਲਈ। ਪਤਾ ਲੱਗਾ ਕਿ ਜਹਾਂਗੀਰ ਤੇ ਨੂਰਜਹਾਂ ਦਾ ਮਕਬਰਾ ਰਾਵੀਓਂ ਪਾਰ ਸ਼ਾਹਦਰੇ ਵਿਚ ਸੀ। ਰਾਵੀ ਦਾ ਨਾਮ ਸੁਣਦਿਆਂ ਹੀ ਮੇਰੇ ਅੰਦਰ ...

ਜਥੇਦਾਰ ਬਾਬਾ ਹਨੂਮਾਨ ਸਿੰਘ

ਜਥੇਦਾਰ ਬਾਬਾ ਹਨੂਮਾਨ ਸਿੰਘ, ਜਿਹਨਾ ਨੂੰ ਅਕਾਲੀ ਹਨੂਮਾਨ ਸਿੰਘ ਜਾਂ "ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ", ਵੀ ਕਿਹਾ ਜਾਂਦਾ ਹੈ ਇੱਕ ਨਿਹੰਗ ਸਿੰਘ ਸਨ ਜੋ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਸਤਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਉਹ ਅਕਾਲੀ ਫੂਲਾ ਸਿੰਘ ਦੇ ਉੱਤਰਾਧਿਕਾਰੀ ਸਨ।ਉਹਨਾ ਨੇ ...

ਇਲੈਕਟ੍ਰਿਕ ਮੋਟਰ

ਇਲੈਕਟ੍ਰਿਕ ਮੋਟਰ ਇੱਕ ਇਲੈਕਟ੍ਰਿਕ ਮਸ਼ੀਨ ਹੈ ਜੋ ਬਿਜਲੀ ਊਰਜਾ ਨੂੰ ਮਕੈਨਿਕ ਊਰਜਾ ਵਿੱਚ ਬਦਲ ਦਿੰਦੀ ਹੈ। ਇਸ ਦੇ ਉਲਟ ਮਕੈਨੀਕਲ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਣਾ, ਬਿਜਲੀ ਦੇ ਜਨਰੇਟਰ ਦੁਆਰਾ ਕੀਤਾ ਜਾਂਦਾ ਹੈ, ਜੋ ਮੋਟਰਾਂ ਵਿੱਚ ਬਹੁਤ ਆਮ ਹੁੰਦਾ ਹੈ। ਜ਼ਿਆਦਾਤਰ ਇਲੈਕਟ੍ਰਿਕ ਮੋਟਰਾਂ, ਇਲੈਕਟ੍ਰਿਕ ਮੋ ...

ਕਿਮ ਰਾਬਰਟਸ

ਰਾਬਰਟਸ ਨੂੰ ਉਸ ਦੇ ਖਰੜੇ ਐਨੀਮਲ ਮੈਗਨੇਟਿਜ਼ਮ ਲਈ, 2009 ਵਿੱਚ ਪਰਲ ਪੋਇਟਰੀ ਇਨਾਮ ਜਿੱਤਿਆ। 2010 ਵਿਚ, ਉਸ ਨੇ "ਡੀਸੀ ਲਿਟਰੇਰੀ ਕਮਿਊਨਿਟੀ ਵਿੱਚ ਯੋਗਦਾਨ" ਲਈ ਵਾਸ਼ਿੰਗਟਨ ਔਨਲਾਈਨ ਐਵਾਰਡ ਜਿੱਤਿਆ। 2008 ਵਿੱਚ, ਉਸ ਨੂੰ ਰਾਜਧਾਨੀ ਬੁਕਫਸਟ ਤੋਂ ਇੱਕ ਆਜ਼ਾਦ ਵਾਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਪਸਰਾ

ਇੱਕ ਅਪਸਰਾ, ਹਿੰਦੂ ਅਤੇ ਬੁੱਧ ਸੱਭਿਆਚਾਰ ਵਿੱਚ ਬੱਦਲਾਂ ਅਤੇ ਪਾਣੀਆਂ ਦੀ ਮਾਦਾ ਆਤਮਾ ਹੈ। ਉਹ ਕਈ ਦੱਖਣੀ ਏਸ਼ੀਆਈ ਅਤੇ ਦੱਖਣ-ਪੂਰਬੀ ਏਸ਼ੀਆਈ ਸੱਭਿਆਚਾਰਾਂ ਦੀ ਮੂਰਤੀ, ਨਾਚ, ਸਾਹਿਤ ਅਤੇ ਚਿੱਤਰਕਾਰੀ ਵਿੱਚ ਮੁੱਖ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਦੋ ਕਿਸਮ ਦੀਆਂ ਅਪਸਰਵਾਂ ਹੁੰਦੀਆਂ ਹਨ; ਲੌਕਿਕ ਦੁਨਿਆਵੀ, ...

ਕੋਨੇਰੂ ਰਾਮਕ੍ਰਿਸ਼ਨ ਰਾਓ

ਕੋਨੇਰੂ ਰਾਮਕ੍ਰਿਸ਼ਨ ਰਾਓ ਇੱਕ ਦਾਰਸ਼ਨਿਕ, ਮਨੋਵਿਗਿਆਨੀ, ਪੈਰਾ ਸਾਈਕੋਲੋਜਿਸਟ, ਸਿੱਖਿਆ ਸ਼ਾਸਤਰੀ, ਅਧਿਆਪਕ, ਖੋਜਕਰਤਾ ਅਤੇ ਪ੍ਰਬੰਧਕ ਹੈ। ਭਾਰਤ ਸਰਕਾਰ ਨੇ ਉਸ ਨੂੰ 2011 ਵਿੱਚ ਪਦਮ ਸ਼੍ਰੀ ਦਾ ਨਾਗਰਿਕ ਸਨਮਾਨ ਦਿੱਤਾ ਸੀ।

ਵਿਵਹਾਰਵਾਦ

ਵਿਵਹਾਰਵਾਦ ਮਨੁੱਖਾਂ ਅਤੇ ਹੋਰ ਜਾਨਵਰਾਂ ਦੇ ਰਵੱਈਏ ਨੂੰ ਸਮਝਣ ਲਈ ਇੱਕ ਵਿਵਸਥਿਤ ਪਹੁੰਚ ਹੈ। ਇਹ ਮੰਨਦਾ ਹੈ ਕਿ ਸਾਰੇ ਵਿਵਹਾਰ ਜਾਂ ਤਾਂ ਪ੍ਰਤੀਕਰਮ ਹਨ ਜੋ ਵਾਤਾਵਰਣ ਵਿੱਚ ਕੁਝ ਖਾਸ ਉਤੇਜਕਾਂ ਦੁਆਰਾ ਪੈਦਾ ਕੀਤੇ ਗਏ ਹਨ, ਜਾਂ ਉਸ ਵਿਅਕਤੀ ਦੇ ਇਤਿਹਾਸ ਦਾ ਨਤੀਜਾ, ਖਾਸ ਤੌਰ ਤੇ ਮੁੜ-ਤਾਕਤ ਅਤੇ ਸਜ਼ਾ ਸਮੇਤ ...

ਦ ਜਰਨੀ ਆਫ ਪੰਜਾਬ 2016

ਦ ਜਰਨੀ ਆਫ ਪੰਜਾਬ 2016 ਦੀ ਇੱਕ ਪੰਜਾਬੀ ਫਿਲਮ ਹੈ। ਇਸ ਫਿਲਮ ਦਾ ਨਿਰਮਾਨ ਸੌਅਲ ਮੇਟ ਫਿਲਮਜ਼ ਅਤੇ ਸੁਰਜੀਤ ਸਿੰਘ ਸਿੱਧੂ ਦੁਆਰਾ ਕੀਤਾ ਗਿਆ ਹੈ। ਇਸਦੇ ਨਿਰਦੇਸ਼ਕ ਬਲਰਾਜ ਸਾਗਰ ਤੇ ਇੰਦਰਜੀਤ ਮੋਗਾ ਹਨ ਤੇ ਲੇਖਕ ਦੀਪ ਜਗਦੀਪ ਹਨ। ਇਹ ਫਿਲਮ 25 ਨਵੰਬਰ 2016 ਨੂੰ ਰੀਲੀਜ ਹੋਈ। ਫਿਲਮ ਦੀ ਕਹਾਣੀ ਚਾਰ ਮੁੰਡਿਆ ...

ਪੰਜਾਬ ਦੇ ਕਬੀਲੇ

ਪੰਜਾਬ ਦਾ ਸਭਿਆਚਾਰ ਮਿਸ਼ਰਤ ਸਭਿਆਚਾਰ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਸਭਿਆਚਾਰ ਦੀ ਮਿੱਸ ਸੰਮਲਿਤ ਹੈ। ਪੰਜਾਬੀ ਸਭਿਆਚਾਰ ਵਿੱਚ ਅਨੇਕਾਂ ਜਾਤੀਆਂ, ਧਰਮਾ, ਨਸਲਾਂ, ਕੌਮਾਂ ਅਤੇ ਕਬੀਲਿਆਂ ਦਾ ਮਿਸ਼ਰਣ ਮਿਲਦਾ ਮਿਲਦਾ ਹੈ। ਪੰਜਾਬੀ ਸਭਿਆਚਾਰ ਵਿੱਚ ਬਹੁਤ ਸਾਰੇ ਕਬੀਲਿਆਂ ਦੀ ਸਮੇਂ ਸਮੇਂ ਤੇ ਸਮੂਲੀਅਤ ਹੁੰਦੀ ...

ਲੋਕ ਕਾਵਿ

ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ।ਲੋਕ ਕਾਵਿ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸਟ ਸਾਹਿਤ ਦੇ ਵਿਚਕਾਰ ਹੁੰਦਾ ਹੈ ਕਿੰਉਕਿ ਲੋਕ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ,ਪਰ ਇਸਦੀ ਸਾਰ ਜੁਗਤ ਸਮੂਹਕ ਨਾ ਹੋ ਕੇ ਵਿਆਕਤੀਗਤ ਸੰਦਰਭ ਵਿੱਚ ਵਿਚਰਦੀ ਹੈ।ਲੋਕ ਕਾਵਿ ਵਿੱਚ ਲੋ ...

ਕਾਲਾ ਕੱਛਾ ਗੈਂਗ

ਕਾਲਾ ਕੱਛਾ ਗੈਂਗ ‏ ਉਹਨਾਂ ਜਰਾਇਮ ਪੇਸ਼ਾ ਮਨਜ਼ਮ ਗਰੋਹਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਭਾਰਤੀ ਪੰਜਾਬ ਵਿੱਚ ਸਰਗਰਮ ਹਨ। ਇਸ ਗੈਂਗ ਦੇ ਮੈਂਬਰ ਕਾਲੇ ਕੱਛੇ ਜਾਂ ਪੁਲਿਸ ਦੀਆਂ ਵਰਦੀਆਂ ਪਹਿਨਦੇ ਹਨ ਤਾਂ ਕਿ ਇਨ੍ਹਾਂ ਦੀ ਪਹਿਚਾਣ ਨਾ ਹੋ ਸਕੇ। ਉਹ ਆਪਣੇ ਜਿਸਮ ਤੇ ਗਰੀਸ ਮਲਦੇ ਹਨ। ਇਸ ਤਰ੍ਹਾਂ ਦੇ ਕਈ ...

ਚੌਧਰੀ ਦੇਵੀ ਲਾਲ

ਚੌਧਰੀ ਦੇਵੀ ਲਾਲ ਇੱਕ ਭਾਰਤੀ ਰਾਜਨੇਤਾ ਸੀ ਜਿਸਨੇ ਵੀਪੀ ਸਿੰਘ ਅਤੇ ਚੰਦਰ ਸ਼ੇਖਰ ਦੀਆਂ ਸਰਕਾਰਾਂ ਵਿੱਚ 1989-91 ਤੱਕ ਭਾਰਤ ਦੇ 6 ਵੇਂ ਉਪ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਦੋ ਵਾਰ ਪਹਿਲਾਂ 1977–79 ਵਿੱਚ ਅਤੇ ਫਿਰ 1987–89 ਵਿੱਚ ਹਰਿਆਣਾ ਦਾ ਮੁੱਖ ਮੰਤਰੀ ਵੀ ਰਿਹਾ।

ਰਣਦੀਪ ਮੱਦੋਕੇ

ਰਣਦੀਪ ਮੱਦੋਕੇ ਇੱਕ ਪੰਜਾਬੀ ਫੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਹੈ। ਜਿਸਦਾ ਜਨਮ ਅਤੇ ਬਚਪਨ ਦਾ ਪਿੰਡ ਮੱਦੋਕੇ, ਮੋਗਾ ਵਿਚ ਹੋਇਆ। ਰਣਦੀਪ ਨੇ ਸਮਾਜਿਕ ਵੱਖਰੇਵੇਂ ਦੇ ਅਧੀਨ ਰਹਿੰਦੇ ਲੋਕਾ ਦੇ ਹਾਲਾਤਾਂ ਨੂੰ ਆਪਣੇ ਕੈਮਰੇ ਰਾਹੀਂ ਪੇਸ਼ ਕੀਤਾ। ਉਸਨੇ ਗਰਾਫਿਕਸ ਪ੍ਰਿੰਟਮੇਕਿੰਗ ਦੀ ਮੁਹਾਰਤ ਨਾਲ ਸਰ ...

ਸਿਮਰਜੀਤ ਸਿੰਘ

ਸਿਮਰਜੀਤ ਸਿੰਘ ਇੱਕ ਭਾਰਤੀ ਫਿਲਮ ਨਿਰਦੇਸ਼ਕ ਅਤੇ ਲੇਖਕ ਹੈ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਜਨਮੇ ਅਤੇ ਉਨ੍ਹਾਂ ਦਾ ਜਨਮ ਹੋਇਆ। ਉਹ ਫ਼ਿਲਮ ਦੇ ਮੁੱਖ ਕਲਾਕਾਰਾਂ ਦੇ ਤੌਰ ਤੇ ਅਮਰਿੰਦਰ ਗਿੱਲ, ਅਤੀਤੀ ਸ਼ਰਮਾ, ਸਰਗੁਨ ਮਹਿਤਾ, ਅਮੀ ਵਿਰਕ ਅਤੇ ਬਿਨੀਵ ਢਿੱਲੋਂ ਦੀ ਭੂਮਿਕਾ ਤੇ ਬੇਹੱਦ ਸਫਲ ਪੰਜਾਬੀ ਫ਼ਿਲਮ ...

ਧਾਲੀਵਾਲ

ਧਾਲੀਵਾਲ: ਸਰ ਇੱਬਟਸਨ ਆਪਣੀ ਕਿਤਾਬ ‘ਪੰਜਾਬ ਕਾਸਟਸ’ ਵਿੱਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਲਿਖਦਾ ਹੈ। ਇਨ੍ਹਾਂ ਨੂੰ ਧਾਰਾ ਨਗਰ ਵਿਚੋਂ ਆਏ ਭੱਟੀ ਰਾਜਪੂਤ ਮੰਨਦਾ ਹੈ। ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੌਨਪੁਰ ਖੇਤਰ ਹੈ। ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ। ਪ ...

ਸ਼ੇਖ ਅਬਦੁੱਲਾ ਲਹੌਰੀ

ਆਪ ਦਾ ਜਨਮ ਹਾਂਸ ਵਿੱਚ ਜ਼ਿਲਾ ਮਿੰਟਗੁਮਰੀ ਵਿੱਚ ਹੋਇਆ ਪਰ ਆਪ ਨੇ ਪਿੰਡ ਛੱਡ ਦਿੱਤਾ। ਫਿਰ ਆਪ ਲਹੌਰ ਰਹਿਣ ਲੱਗ ਪਏ।ਫਿਰ ਆਪ ਵਧੇਰੇ ਸਮਾ ਇਕ ਪ੍ਸਿੱਧ ਫ਼ਕੀਰ ਹਸੂ ਤੇਲੀ ਦੇ ਮੁਰੀਦ ਬਣ ਕੇ ਰਹੇ। ਆਪ ਨੇ ਰਹੁਰੀਤ ਦੇ ਰਸਾਲੇ ਤੇ ਬਾਰਾਂ ਅਨੁਵਾਹ ਲਿਖੇ।ਇਹਨਾਂ ਰਚਨਾਵਾਂ ਵਿੱਚ ਆਪ ਨੇ ਧਾਰਮਿਕ ਮਸਲਿਆਂ ਦਾ ਵਿਸਥ ...

ਮਖੂ

ਮੱਖੂ ਦੀ ਸਤਨ ਉੱਚਾਈ 201 ਮੀਟਰ 659 ਫੁੱਟ ਹੈ"ਇਹ ਸ਼ਹਿਰ ਹਰੀਕੇ ਸੈਕਚੂਰੀ ਦੇ ਕਿਨਾਰੇ ਦੇ ਨੇੜੇ ਸਥਿਤ ਹੈ"ਇਹ ਸਤਲੁਜ ਅਤੇ ਬਿਆਸ ਨਦੀਆਂ ਦੇ ਸੰਗਮ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ।

ਬੁੱਢਾ ਨਾਲਾ

ਬੁੱਢਾ ਨਾਲਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਵਗਦੀ ਇੱਕ ਮੌਸਮੀ ਨਦੀ ਹੈ। ਇਸ ਨੂੰ ਬੁੱਢਾ ਦਰਿਆ ਵੀ ਆਖਦੇ ਹਨ। ਬਹੁਤ ਭਾਰੀ ਆਬਾਦੀ ਵਾਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਲੰਘਦਾ ਇਹ ਸਿੰਧ ਨਦੀ ਦੀ ਇੱਕ ਸਹਾਇਕ ਨਦੀ, ਸਤਲੁਜ ਵਿੱਚ ਜਾ ਪੈਂਦਾ ਹੈ। ਜਿਉਂ-ਜਿਉਂ ਲੁਧਿਆਣਾ ਸ਼ਹਿਰ ਦਾ ਉ ...

ਮੜੌਲੀ ਖੁਰਦ

ਮੜੌਲੀ ਖੁਰਦ, ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ। ਇਹ ਰੂਪਨਗਰ ਤੋਂ 30 ਕਿਲੋਮੀਟਰ ਛਿਪਦੇ ਵੱਲ ਫ਼ਤਹਿਗੜ੍ਹ ਸਾਹਿਬ ਤੋਂ 25 ਕਿਲੋਮੀਟਰ ਚੜ੍ਹਦੇ ਵੱਲ ਮੋਰਿੰਡਾ-ਚੰਡੀਗੜ੍ਹ-ਲੁਧਿਆਣਾ ਰੋਡ ’ਤੇ ਸਥਿਤ ਹੈ।

ਨੈਸ਼ਨਲ ਹਾਈਵੇਅ 44 (ਭਾਰਤ)

ਨੈਸ਼ਨਲ ਹਾਈਵੇਅ 44 ਭਾਰਤ ਵਿੱਚ ਸਭ ਤੋਂ ਲੰਬਾ ਚੱਲ ਰਿਹਾ ਉੱਤਰ-ਦੱਖਣ ਰਾਸ਼ਟਰੀ ਰਾਜਮਾਰਗ ਹੈ। ਇਹ ਸ੍ਰੀਨਗਰ ਤੋਂ ਸ਼ੁਰੂ ਹੁੰਦਾ ਹੈ ਅਤੇ ਕੰਨਿਆਕੁਮਾਰੀ ਵਿੱਚ ਸਮਾਪਤ ਹੁੰਦਾ ਹੈ; ਰਾਜ ਮਾਰਗ ਜੰਮੂ-ਕਸ਼ਮੀਰ ਦੇ ਸ਼ਾਸਤ ਪ੍ਰਦੇਸ਼ ਦੇ ਨਾਲ ਨਾਲ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰ ...

ਘੜੂੰਆਂ

ਘੜੂੰਆਂ ਪਿੰਡ ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ਉਪਰ ਖਰੜ-ਮੋਰਿੰਡਾ ਵਿਚਕਾਰ ਪੈਂਦਾ ਹੈ। ਇਸ ਪਿੰਡ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਅਤੇ ਤਹਿਸੀਲ ਖਰੜ ਦਾ ਵੱਡਾ ਪਿੰਡ ਹੋਣ ਦਾ ਮਾਣ ਹਾਸਲ ਹੈ। ਇਸ ਪਿੰਡ ਦੀ ਅਬਾਦੀ ਕਰੀਬ ਪੰਦਰਾਂ ਹਜ਼ਾਰ ਹੈ।

ਗੁਣਾਚੌਰ

ਗੁਣਾਚੌਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ, ਪੰਜਾਬ ਰਾਜ, ਭਾਰਤ ਦਾ ਇੱਕ ਪਿੰਡ ਹੈ। ਵੱਡਾ ਡਾਕਘਰ, ਬੰਗਾ ਤੋ ਇਸ ਦੀ ਦੂਰੀ 5.3 ਕਿਲੋਮੀਟਰ, ਮੁਕੰਦਪੁਰ ਤੋ 5.7 ਕਿਲੋਮੀਟਰ, ਜ਼ਿਲ੍ਹਾ ਹੈਡਕੁਆਟਰ ਸ਼ਹੀਦ ਭਗਤ ਸਿੰਘ ਨਗਰ ਤੋ 9.3 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋ 109 ਕਿਲੋਮੀਟਰ । ਪਿੰਡ ਦੀ ...

ਮਰਦਾਨਗੀ

ਕੁਝ ਹੋਰ ਕੌੜੀਆਂ ਸਚਿਆਈਆਂ ਦਾ ਸਾਹਮਣਾ ਵੀ ਕਰਨਾ ਚਾਹੀਦਾ ਹੈ। ਪਰਿਵਾਰ ਅਤੇ ਸਮਾਜ ਦੇ ਨਾਲ ਨਾਲ ਧਰਮ ਵੀ ਲਿੰਗ ਆਧਾਰਿਤ ਮਰਦ-ਪ੍ਰਧਾਨ ਸੋਚ ਨੂੰ ਪ੍ਰਵਾਨ ਕਰਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਲਗਭਗ ਸਾਰੇ ਧਰਮਾਂ ਵਿੱਚ ਧਾਰਮਿਕ ਰੀਤੀ ਰਿਵਾਜ਼ਾਂ ਨੂੰ ਨਿਭਾਉਣ ਦੇ ਹੱਕ ਜ਼ਿਆਦਾਤਰ ਮਰਦਾਂ ਨੂੰ ਦਿੱਤੇ ਗ ...

ਜਗਤਪੁਰ, ਸ਼ਹੀਦ ਭਗਤ ਸਿੰਘ ਨਗਰ

ਜਗਤਪੁਰ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ ਇੱਕ ਪਿੰਡ ਹੈ। ਇਹ ਡਾਕ ਘਰ ਦੇ ਮੁਕਤ ਮੁਕੰਦਪੁਰ ਤੋਂ 2.2 ਕਿਲੋਮੀਟਰ ਦੂਰ, ਬੰਗਾ ਤੋਂ 9.3 ਕਿਲੋਮੀਟਰ, ਰਾਜਧਾਨੀ ਚੰਡੀਗੜ੍ਹ ਤੋਂ 113 ਕਿਲੋਮੀਟਰ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ 12 ਕਿਲੋਮੀਟਰ ਦੂਰ ਹੈ। ਪਿੰਡ ਦਾ ਸਰਪੰਚ ਪਿੰਡ ਦੇ ਚੁਣੇ ਗਏ ਨੁਮਾ ...

ਰਾਜ ਬੱਬਰ

ਰਾਜ ਬੱਬਰ 1977 ਤੋਂ ਹਿੰਦੀ ਅਤੇ ਪੰਜਾਬੀ ਫ਼ਿਲਮ ਐਕਟਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਜੁੜਿਆ ਸਿਆਸਤਦਾਨ ਹੈ ਅਤੇ ਉਹ ਪਹਿਲਾਂ ਆਗਰਾ ਤੋਂ, ਫਿਰ ਫਿਰੋਜ਼ਾਬਾਦ ਤੋਂ ਸੰਸਦ ਮੈਂਬਰ ਰਿਹਾ।

ਕਸ਼ਿਸ਼ ਸਿੰਘ

ਕਸ਼ਿਸ਼ ਦਾ ਜਨਮ ਆਤੇ ਪਾਲਣ-ਪੋਸ਼ਣ ਦਿੱਲੀ ਵਿੱਚ ਹੋਇਆ। ਇਸਦੇ ਪਿਤਾ ਵਪਾਰੀ ਅਤੇ ਮਾਤਾ ਸਮਾਜ ਸੇਵਿਕਾ ਹਨ। ਇਸਨੇ ਦਿੱਲੀ ਪਬਲਿਕ ਸਕੂਲ ਤੋਂ ਆਪਣੀ ਮੁੱਢਲੀ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਅਗਲੀ ਪੜ੍ਹਾਈ ਕੀਤੀ।

ਜਗਜੀਤ ਕੌਰ

ਜਗਜੀਤ ਕੌਰ ਇੱਕ ਭਾਰਤੀ ਹਿੰਦੀ/ਉਰਦੂ ਗਾਇਕ ਅਤੇ ਸੰਗੀਤ ਨਿਰਦੇਸ਼ਕ, ਮੁਹੰਮਦ ਜ਼ਹੂਰ ਖ਼ਯਾਮ ਦੀ ਪਤਨੀ ਹੈ। ਉਹਨਾਂ ਨੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਵਰਗੀਆਂ ਉਸ ਦੀਆਂ ਸਮਕਾਲੀ ਗਾਇਕਾਵਾਂ ਦੀ ਤੁਲਣਾ ਵਿੱਚ ਫ਼ਿਲਮਾਂ ਲਈ ਘੱਟ ਗਾਇਆ, ਫਿਰ ਵੀ ਉਸ ਦੇ ਸਾਰੇ ਗੀਤਾਂ ਦਾ ਵਰਣਨ ਯਾਦਗਾਰ ਕ੍ਰਿਤੀਆਂ ਦੇ ਰੂਪ ਵ ...

ਕੁਲਦੀਪ ਕੌਰ

ਕੁਲਦੀਪ ਕੌਰ ਇੱਕ ਭਾਰਤੀ ਫਿਲਮ ਅਭਿਨੇਤਰੀ ਸੀ ਜਿਸ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਨਕਾਰਾਤਮਕ ਕਿਰਦਾਰਾਂ ਵਜੋਂ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ, ਉਸ ਨੂੰ ਭਾਰਤੀ ਸਿਨੇਮਾ ਦੇ "ਬਹੁਤ ਜ਼ਿਆਦਾ ਪਾਲਿਸ਼ ਕੀਤੇ ਵੈਮਪਸ" ਅਤੇ ਅਭਿਨੇਤਾ ਪ੍ਰਣ ਦੀ "ਉਲਟ ਗਿਣਤੀ" ਵਜੋਂ ਦਰਸਾਇਆ ਗਿਆ. ...

ਪੰਕਜ ਤ੍ਰਿਪਾਠੀ

ਪੰਕਜ ਤ੍ਰਿਪਾਠੀ ਇੱਕ ਭਾਰਤੀ ਅਦਾਕਾਰ ਹੈ ਜੋ ਮੁੱਖ ਤੌਰ ਤੇ ਹਿੰਦੀ ਫਿਲਮਾਂ ਵਿਚ ਕੰਮ ਕਰਦਾ ਹੈ। ਆਪਣੀ ਕੁਦਰਤੀ ਅਦਾਕਾਰੀ ਲਈ ਮਸ਼ਹੂਰ, ਉਸਨੇ 2004 ਵਿੱਚ ਰਨ ਅਤੇ ਓਮਕੁਰਾ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਦੇ ਨਾਲ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੋਂ 40 ਤੋਂ ਵੱਧ ਫਿਲਮਾਂ ਅਤੇ 60 ਟੀਵੀ ਸ਼ੋਅ ਵਿੱਚ ਕੰਮ ਕਰ ...

ਰਸ ਨਿਸ਼ਪੱਤੀ ਦੇ ਸਿਧਾਂਤ

ਰਸ ਨੂੰ ਮਾਨਣ ਦੀ ਪ੍ਰਕਿਰਿਆ ਦੇ ਸੰਬੰਧ ਵਿੱਚ ਸੰਸਕ੍ਰਿਤ ਕਾਵਿ ਸ਼ਾਸਤਰ ਵਿਚ ਕਈ ਵਾਦ ਪ੍ਰਚਲਿਤ ਹਨ। ਇਹ ਵਾਦ ਭਰਤ ਮੁਨੀ ਦੇ ਉਸੇ ਸੂਤ੍ਰ ਉਤੇ ਆਧਾਰਿਤ ਹਨ ਜੋ ਇਉਂ ਹੈ- ਰਸ ਸਿਧਾਂਤ ਦਾ ਲਗਭਗ ਸਾਰਾ ਵਿਕਾਸ ਭਰਤ ਮੁਨੀ ਦੇ ਏਸੇ ਸੂਤ੍ਰ ਨੂੰ ਆਧਾਰ ਮੰਨ ਕੇ ਹੋਇਆ ਹੈ। ਭੱਟ ਲੋਲਟ ਦਾ ਉਤਪੱਤੀਵਾਦ ਅਭਿਨਵ ਗੁਪਤ ਦ ...

ਭੌਤਿਕ ਮਾਤਰਾ

ਭੌਤਿਕ ਮਾਤਰਾ ਅਸਲ ਵਿੱਚ ਕੋਈ ਭੌਤਿਕ ਗੁਣ ਹੈ ਜਿਨੂੰ ਮਿਣਿਆ ਜਾ ਸਕਦਾ ਹੈ ਅਰਥਾਤ ਕੋਈ ਆਂਕਿਕ ਮਾਨ ਦਿੱਤਾ ਜਾ ਸਕਦਾ ਹੈ। ਅੰਤਰਰਾਸ਼ਟਰੀ ਤੱਕੜੀ ਸ਼ਬਦਾਵਲੀ ਦੀ ਪਰਿਭਾਸ਼ਾ ਦੇ ਅਨੁਸਾਰ - ਭੌਤਿਕ ਮਾਤਰਾ ਕਿਸੇ ਚੀਜ਼, ਪਦਾਰਥ ਜਾਂ ਪਰਿਘਟਨਾ ਦਾ ਗੁਣ ਹੈ ਅਤੇ ਇਸ ਗੁਣ ਨੂੰ ਸੰਖਿਆਤਮਕ ਮਾਨ ਅਤੇ ਕੋਈ ਮਾਣਕ ਸੰਦਰ ...

ਮਰਦ

ਮਰਦ ਜਾਂ ਜਨਾ ਜਾਂ ਆਦਮੀ ਜਾਂ ਮੈਨ, ਨਰ ਮਾਨਵ ਨੂੰ ਕਿਹਾ ਜਾਂਦਾ ਹੈ, ਜਦਕਿ ਮਾਦਾ ਮਾਨਵ ਨੂੰ ਔਰਤ ਕਹਿੰਦੇ ਹਨ। ਇਸ ਸ਼ਬਦ ਦੀ ਵਰਤੋਂ ਆਮ ਤੌਰ ਤੇ ਬਾਲਗ ਨਰ ਮਾਨਵ ਲਈ ਹੀ ਕੀਤੀ ਜਾਂਦੀ ਹੈ। ਕਿਸ਼ੋਰ ਉਮਰ ਦੇ ਨਰ ਮਾਨਵ ਨੂੰ ਮੁੰਡਾ ਜਾਂ ਲੜਕਾ ਕਹਿ ਲਿਆ ਜਾਂਦਾ ਹੈ। ਬਹੁਤੇ ਹੋਨਰ ਥਣਧਾਰੀਆਂ ਵਾਂਗ ਹੀ ਇੱਕ ਮਰਦ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →