ⓘ Free online encyclopedia. Did you know? page 244

ਖ਼ਵਾਜਾ ਮੀਰ ਦਰਦ

ਸਯਦ ਖ਼ਵਾਜਾ ਮੀਰ ਦਰਦ ਦਿੱਲੀ, ਸਕੂਲ ਦੇ ਤਿੰਨ ਪ੍ਰਮੁੱਖ ਸ਼ਾਇਰਾਂ ਵਿੱਚੋਂ ਇੱਕ ਸਨ ਅਤੇ ਹੋਰ ਦੋ ਸਨ ਮੀਰ ਤਕੀ ਮੀਰ ਅਤੇ ਸੌਦਾ - ਜੋ ਕਲਾਸੀਕਲ ਉਰਦੂ ਗ਼ਜ਼ਲ ਦੇ ਥੰਮ ਮੰਨੇ ਜਾਂਦੇ ਹਨ।

ਮੀਰ ਤਨਹਾ ਯੂਸਫ਼ੀ

ਉਸ ਦਾ ਪਹਿਲਾ ਉਰਦੂ ਸ਼ਾਇਰੀ ਸੰਗ੍ਰਹਿ "ਲੁਕਨਾਤ" 1996 ਵਿੱਚ ਪ੍ਰਕਾਸ਼ਿਤ ਹੋਇਆ ਸੀ। ਦੂਜਾ ਉਰਦੂ ਸ਼ਾਇਰੀ ਸੰਗ੍ਰਹਿ ਛਪਣ ਲਈ ਤਿਆਰ ਹੈ। ਇਸ ਵਿਚਲੀਆਂ ਬਹੁਤੀਆਂ ਰਚਨਾਵਾਂ ਪਹਿਲਾਂ ਹੀ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ।

ਰਾਲਫ ਰਸੇਲ

ਪ੍ਰੋਫ਼ੈਸਰ ਰਾਲਫ ਰਸੇਲ ਸਿਤਾਰਾ-ਏ-ਇਮਤਿਆਜ਼ ਉਰਦੂ ਸਾਹਿਤ ਦੇ ਇੱਕ ਬ੍ਰਿਟਿਸ਼ ਵਿਦਵਾਨ ਅਤੇ ਇੱਕ ਕਮਿਊਨਿਸਟ ਸੀ। ਰਸੇਲ ਲੰਦਨ ਯੂਨੀਵਰਸਿਟੀ ਵਿੱਚ ਮਹਿਮਾਨ ਪ੍ਰੋਫੈਸਰ ਰਹੇ। ਉਨ੍ਹਾਂ ਨੇ 1968 ਵਿੱਚ ਮੁਗਲ ਸ਼ਾਇਰਾਂ ਮੀਰ ਤਕੀ ਮੀਰ, ਸੌਦਾ ਅਤੇ ਮੀਰ ਹਸਨ ਉੱਤੇ ਕਿਤਾਬ ਲਿਖੀ ਸੀ। ਉਨ੍ਹਾਂ ਨੂੰ ਗ਼ਾਲਿਬ, ਲਾਇਫ ...

ਸ਼ਮਸੁਰ ਰਹਿਮਾਨ ਫ਼ਾਰੂਕੀ

ਸ਼ਮਸੁਰ ਰਹਿਮਾਨ ਫ਼ਾਰੂਕੀ ਉਰਦੂ ਦਾ ਮਸ਼ਹੂਰ ਆਲੋਚਕ ਅਤੇ ਲੇਖਕ ਸੀ। ਉਹ ਮੂਲ ਤੌਰ ਤੇ ਅੰਗਰੇਜ਼ੀ ਸਾਹਿਤ ਦਾ ਵਿਦਿਆਰਥੀ ਸੀ। ਉਸ ਨੇ 19ਵੀਂ ਸਦੀ ਦੇ ਉਰਦੂ ਅਦਬ ਅਤੇ ਪਰੰਪਰਾ ਨੂੰ ਠੀਕ ਤਰ੍ਹਾਂ ਸਮਝਣ ਲਈ ਪਹਿਲਾਂ ਆਲੋਚਨਾ ਵਿਧਾ ਵਿੱਚ ਆਪਣੀ ਪਹੁੰਚ ਦਖ਼ਲ ਬਣਾਈ ਅਤੇ ਫਿਰ ਕਹਾਣੀਕਾਰ ਬਣੇ। ਆਲੋਚਨਾ ਦੇ ਖੇਤਰ ਵ ...

ਮਿਰਜ਼ਾ ਮੁਹੰਮਦ ਰਫ਼ੀ

ਮਿਰਜ਼ਾ ਮੁਹੰਮਦ ਰਫੀ ਸੌਦਾ ਦਿੱਲੀ, ਭਾਰਤ ਵਿੱਚ ਉਰਦੂ ਭਾਸ਼ਾ ਦੇ ਸਿਰਮੌਰ ਸ਼ਾਇਰਾਂ ਵਿੱਚੋਂ ਸੀ। ਉਹ ਆਪਣੀਆਂ ਗ਼ਜ਼ਲਾਂ ਲਈ ਅਤੇ ਉਰਦੂ ਕਸੀਦਿਆਂ ਲਈ ਮਸ਼ਹੂਰ ਹੈ।

ਫ਼ਰੀਦਾ ਖ਼ਾਨਮ

ਫ਼ਰੀਦਾ ਖ਼ਾਨਮ ਪੰਜਾਬੀ ਤੇ ਉਰਦੂ ਚ ਗੀਤ ਤੇ ਗਜ਼ਲ ਗਾਣ ਵਾਲੀ ਪੰਜਾਬੀ ਗਾਇਕਾ ਹੈ। ਟਾਈਮਜ਼ ਆਫ ਇੰਡੀਆ ਨੇ ਉਸ ਨੂੰ "ਮਲਿਕਾ-ਏ-ਗ਼ਜ਼ਲ" ਕਿਹਾ ਹੈ।

ਨਿਦਾ ਫ਼ਾਜ਼ਲੀ

ਨਿਦਾ ਫ਼ਾਜ਼ਲੀ ਦਾ ਜਨਮ ਦਿੱਲੀ ਵਿੱਚ ਪਿਤਾ ਮੁਰਤੁਜਾ ਹਸਨ ਅਤੇ ਮਾਂ ਜਮੀਲ ਫਾਤੀਮਾ ਦੇ ਘਰ ਮਾਂ ਦੀ ਇੱਛਾ ਦੇ ਵਿਪਰੀਤ ਤੀਜੀ ਔਲਾਦ ਵਜੋਂ ਹੋਇਆ। ਉਸ ਦਾ ਨਾਮ ਵੱਡੇ ਭਰਾ ਦੇ ਨਾਮ ਨਾਲ ਕਾਫੀਆ ਮਿਲਾ ਕੇ ਮੁਕਤਦਾ ਹਸਨ ਰੱਖਿਆ ਗਿਆ। ਦਿੱਲੀ ਕਾਰਪੋਰੇਸ਼ਨ ਦੇ ਰਿਕਾਰਡ ਵਿੱਚ ਉਸ ਦੇ ਜਨਮ ਦੀ ਤਾਰੀਖ 12 ਅਕਤੂਬਰ 19 ...

ਨਦੀਮ ਪਰਮਾਰ

ਕੈਨੇਡਾ ਨਿਵਾਸੀ ਕਵੀ, ਗਜ਼ਲਗੋ ਅਤੇ ਨਾਵਲਕਾਰ ਨਦੀਮ ਪਰਮਾਰ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿੱਚ ਲਿਖਦੇ ਹਨ। ਉਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿੱਚ ਰਹਿੰਦੇ ਹਨ ਅਤੇ ਹੁਣ ਤੱਕ ਦਰਜਨ ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ। ਇਸ ਲੇਖ ਵਿੱਚ ਦਿੱਤੀ ਜਾਣਕਾਰੀ ਸਤਨਾਮ ਸਿੰਘ ਢਾਅ ਵਲੋ ...

ਮੋਮਿਨ ਖ਼ਾਨ ਮੋਮਿਨ

ਮੋਮਿਨ ਖ਼ਾਨ ਮੋਮਿਨ ਮੁਗਲ ਕਾਲ ਦਾ ਉਰਦੂ ਗਜ਼ਲਗੋ ਸੀ ਅਤੇ "ਮੋਮਿਨ" ਆਪਣੇ ਤਖੱਲਸ ਵਜੋਂ ਵਰਤਦਾ ਸੀ। ਉਹ ਮਿਰਜ਼ਾ ਗ਼ਾਲਿਬ ਅਤੇ ਜ਼ੌਕ ਦਾ ਸਮਕਾਲੀ ਸੀ। ਅੱਜ ਉਸ ਦੀ ਕਬਰ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦੇ ਨੇੜੇ ਪਾਰਕਿੰਗ ਖੇਤਰ ਦੇ ਕੋਲ ਹੈ।

ਪੰਜਾਬੀ ਵਾਰ ਕਾਵਿ ਦਾ ਇਤਿਹਾਸ

ਪੰਜਾਬੀ ਸਾਹਿਤ ਵਿੱਚ ਵਾਰ ਕਾਵਿ ਦੇ ਇਤਿਹਾਸ ਨੂੰ ਵਿਸ਼ੇਸ਼ ਥਾਂ ਪ੍ਪਤ ਹੈ। ਵਾਰ ਪੰਜਾਬੀ ਕਵਿਤਾ ਦੀ ਇੱਕ ਵਿਧਾ ਹੈ। ਵਾਰ ਸ਼ਬਦ ਦੀ ਉਤਪਤੀ ਬਾਰੇ ਕਈ ਵਿਚਾਰ ਹਨ। ਡਾ. ਗੰਡਾ ਸਿੰਘ ਨੇ" ਪੰਜਾਬ ਦੀ ਵਾਰ ਵਿਚ” ਵਾਰ ਸ਼ਬਦ ਦੀ ਉਤਪਤੀ ਬਾਰੇ ਲਿਖਿਆ ਹੈ," ਵਾਰ ਸ਼ਬਦ ਦਾ ਮੁੱਢ ̔ਵ੍ਰਿ ਧਾਤੂ ਤੋਂ ਹੈ ਜਿਸ ਤੋਂ ਕਿ ...

ਸਿੱਖ ਇਤਿਹਾਸ ਖੋਜ ਕੇਂਦਰ

ਖਾਲਸਾ ਕਾਲਜ ਅੰਮ੍ਰਿਤਸਰ ਦਾ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੀ ਖੋਜ ਅਤੇ ਸਿੱਖ ਇਤਿਹਾਸ ਨੂੰ ਨਵੀਂ ਇਤਿਹਾਸਕਾਰੀ ਦੇ ਨਜ਼ਰੀਏ ਤੋਂ ਲਿਖਣ ਲਈ 1930 ਈ. ਨੂੰ ਸਥਾਪਤ ਕੀਤਾ ਗਿਆ। ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਇਸ ਕਾਰਜ ਲਈ ਉਸ ਸਮੇਂ ਦੇ ਪ੍ਰਸਿੱ ...

ਸਿੱਖ ਕਲਾ ਅਤੇ ਸਭਿਆਚਾਰ

ਸਿੱਖ ਜੋ ਕਿ ਸਿੱਖਇਜਮ ਜਾ ਸਿੱਖ ਧਰਮ ਦੇ ਪੈਰੋਕਾਰ ਹਨ ਤੇ ਇਹ ਦੁਨਿਆ ਦਾ ਪੰਜਵਾ ਸਬ ਤੋ ਵੱਡਾ ਸੰਗਠਿਤ ਧਰਮ ਹੈ, ਇਸ ਦੇ 230 ਲੱਖ ਸਿੱਖ ਪੈਰੋਕਾਰ ਹਨ. ਸਿੱਖ ਇਤਿਹਾਸ ਲਗਬਗ 500 ਸਾਲ ਪੁਰਾਣਾ ਹੈ ਅਤੇ ਇਸ ਸਮੇਂ ਵਿੱਚ ਹੀ ਸਿੱਖ ਨੇ ਕਲਾ ਅਤੇ ਸਭਿਆਚਾਰ ਦੇ ਵਿਲੱਖਣ ਸਮੀਕਰਨ ਵਿਕਸਤ ਕੀਤਾ ਹੈ ਜੋ ਕੀ ਆਪਣੇ ਵਿ ...

ਜੱਟ ਸਿੱਖ

ਪੰਜਾਬ ਵਿੱਚ ਸਿੱਖ ਧਰਮ ਦੇ ਉਥਾਨ ਤੋਂ ਬਾਅਦ ਪੰਜਾਬ ਦੇ ਜੱਟਾਂ ਦੀ ਵੱਡੀ ਗਿਣਤੀ ਨੇ ਸਿੱਖ ਧਰਮ ਨੂੰ ਅਪਣਾਇਆ ਸਿੱਖ ਧਰਮ ਨੂੰ ਅਪਣਾਉਣ ਵਾਲੇ ਇਹਨਾਂ ਜੱਟਾਂ ਨੂੰ ਹੀ ਜੱਟ ਸਿੱਖ ਬਰਾਦਰੀ ਕਿਹਾ ਜਾਂਦਾ ਹੈ। ਜੱਟਾਂ ਦੇ ਮੂਲ ਬਾਰੇ ਵਿਦਵਾਨ ਅਤੇ ਇਤਿਹਾਸਕਾਰ ਇੱਕ ਮਤ ਨਹੀਂ ਹਨ। ਮੇਜਰ ਟੋਡ ਅਤੇ ਜਨਰਲ ਕੰਨਿਘਮ ਵਰ ...

ਸਿੱਖ ਸਟੁਡੈਂਟਸ ਫ਼ੈਡਰੇਸ਼ਨ

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਇੱਕ ਸਿੱਖ ਵਿਦਿਆਰਥੀ ਸੰਗਠਨ ਅਤੇ ਭਾਰਤ ਵਿੱਚ ਰਾਜਨੀਤਿਕ ਸੰਗਠਨ ਹੈ। ਹਾਲਾਂਕਿ ਇਸਦੀਆਂ ਗਤੀਵਿਧੀਆਂ ਵਿੱਚ ਬਹੁਤ ਰਾਜਨੀਤਕ ਹੈ ਪਰ ਇਹ ਸੰਸਥਾ ਸਿੱਖੀ ਦੇ ਕਦਰਾਂ-ਕੀਮਤਾਂ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਬਚਾਉਣ ਦੀ ਵੀ ਕੋਸ਼ਿਸ਼ ਕਰਦੀ ਹੈ। ਅੱਜ, ਸੰਗਠਨ ਦੇ ਨਾਮ ...

ਵਿਰਾਸਤ-ਏ-ਖਾਲਸਾ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ। 100 ਏਕੜ ਰਕਬੇ ਵਿੱਚ ਉਸਾਰੇ ਵਿਰਾਸਤ-ਏ-ਖਾਲਸਾ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧ ਆਰਚੀਟੈਕਟ ਸ੍ਰੀ ਮੋਸ਼ੇ ਸੈਫਦੀ, ਜਿਸ ਵੱਲੋਂ ਯੇਰੋਸ਼ਲਮ ਵਿੱਚ ਹੋਲੋ-ਕਾਸ਼ਟ ਮਿਊਜ਼ੀਅਮ ਵੀ ਤਿਆਰ ਕੀਤੀ ਗਈ ...

ਕਾਮਾਗਾਟਾਮਾਰੂ ਬਿਰਤਾਂਤ

ਕਾਮਾਗਾਟਾਮਾਰੂ ਬਿਰਤਾਂਤ ਇੱਕ ਜਪਾਨੀ ਬੇੜੇ, ਕਾਮਾਗਾਟਾਮਾਰੂ ਦਾ ਦੁਖਾਂਤ ਵਾਕਿਆ ਹੈ ਜੋ 1914 ਵਿੱਚ ਪੰਜਾਬ, ਭਾਰਤ ਤੋਂ 376 ਮੁਸਾਫ਼ਰ ਲੈ ਕੇ ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਪਾਨ ਵਿੱਚੋਂ ਲੰਘਦਿਆਂ ਹੋਇਆਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵੱਲ ਗਿਆ। ਇਹਨਾਂ ਵਿੱਚੋਂ ...

ਗੁਰਮਤਿ ਕਾਵਿ ਦਾ ਇਤਿਹਾਸ

ਗੁਰਮਿਤ ਕਾਵਿਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਸਾਹਿਤ-ਸੱਭਿਆਚਾਰ ਦੀ ਗੌਰਵਮਈ ਵਿਰਾਸਤ ਹੈ। ਗੁਰਮਤਿ ਕਾਵਿ ਵਿੱਚ ਆਧਿਆਤਮਿਕ ਵਿਚਾਰਾ ਨੂੰ ਕਵਿਤਾ ਰਾਹੀਂ ਪ੍ਰਗਟ ਕੀਤਾ ਗਿਆ ਹੈ। ਗੁਰਮਤਿ ਕਾਵਿਧਾਰਾ ਨਾਲ ਸੰਬੰਧਿਤ ਅਨੇਕਾਂ ਕਵੀਆਂ ਦਾ ਸਿਰਜਿਤ ਪਆਵਚਨ ਬਹੁ-ਭਾਸ਼ੀ ਅਤੇ ਬਹੁ ...

ਨਾਈ ਸਿੱਖ

ਨਾਈ ਸਿੱਖ ਜਾਤੀ, ਸਿੱਖ ਧਰਮ ਤੋਂ ਪਹਿਲਾਂ ਨਾਈ ਦੀ ਦੁਕਾਨ ਅਤੇ ਲੋਕਾਂ ਦੇ ਵਿਆਹਾਵਾਂ ਮੋਕੇ ਖਾਣ ਪੀਣ ਦਾ ਸਾਰਾ ਕੰਮ ਵੇਖਦੇ ਸਨ ਪਰ ਸਿੱਖ ਧਰਮ ਨੂੰ ਅਪਨਾਉਣ ਨਾਲ ਇਹ ਕੇਸ ਕੱਟਣ ਦਾ ਕੰਮ ਛੱਡ ਕੇ ਭੋਜਨ ਬਣਾਉਣ ਦਾ ਕੰਮ ਕਰਨ ਲੱਗੇ। ਅਜੋਕੇ ਪੰਜਾਬ ਵਿੱਚ ਇਹ ਜਾਤੀ ਲੋਕਾਂ ਦੇ ਵਿਆਹਾਂ ਮੌਕੇ ਖਾਣ ਪੀਣ ਦਾ ਪ੍ਰਬ ...

ਤਲਵੰਡੀ ਸਾਬੋ

ਇਹ ਸਥਾਨ ਸਿੱਖ ਇਤਿਹਾਸ ਨਾਲ ਸਬੰਧਤ ਹੈ। ਇਹ ਸਿੱਖਾਂ ਦਾ ਪੰਜ ਵਿੱਚੋਂ ਇੱਕ ਤਖ਼ਤ ਹੈ। ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਮੁਕਤਸਰ ਦੀ ਫਸਵੀਂ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਆ ਗਏ ਸਨ ਤੇ 9 ਮਹੀਨੇ ਇੱਥੇ ਆਰਾਮ ਕੀਤਾ ਸੀ। ਇਸ ਥਾਂ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਉਹਨਾਂ ...

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਪ੍ਰਾਂਤ ਹਰਿਆਣਾ ਦੇ ਗੁਰਦੁਆਰਿਆ ਦੀ ਸੰਭਾਲ ਲਈ ਬਣਾਗਈ ਹੈ ਹਰਿਆਣਾ ਸਰਕਾਰ ਨੇ ਇਸ ਬਿਲ ਨੂੰ ਪਾਸ ਕਰ ਦਿਤਾ ਹੈ ਤੇ 26 ਜੁਲਾਈ, 2014 ਤੇ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਬਣੇ। ਇਸ ਤੋਂ ਇਲਾਵਾ ਜੋਗਾ ਸਿੰਘ, ਅਵਤਾਰ ਸਿੰਘ ਚੱਕੂ, ਕਰਨੈਲ ਸਿੰਘ ਨਿਮਨਾਬਾਦ, ...

ਬੰਗਲਾਦੇਸ਼ ਵਿਚ ਧਰਮ ਦੀ ਆਜ਼ਾਦੀ

ਸੰਵਿਧਾਨ ਇਸਲਾਮ ਨੂੰ ਰਾਜ ਧਰਮ ਵਜੋਂ ਸਥਾਪਿਤ ਕਰਦਾ ਹੈ ਪਰ ਇਹ ਵੀ ਕਹਿੰਦਾ ਹੈ ਕਿ ਹੋਰ ਧਰਮਾਂ ਦਾ ਅਭਿਆਸ ਇਕਸਾਰਤਾ ਨਾਲ ਕੀਤਾ ਜਾ ਸਕਦਾ ਹੈ। ਇਸਲਾਮੀ ਕਾਨੂੰਨ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਿਵਲ ਮਾਮਲਿਆਂ ਵਿੱਚ ਭੂਮਿਕਾ ਅਦਾ ਕਰਦਾ ਹੈ; ਹਾਲਾਂਕਿ, ਇਸਲਾਮੀ ਕਾਨੂੰਨ ਦਾ ਕੋਈ ਰਸਮੀ ਤੌਰ ਤੇ ਲਾਗੂ ਨਹੀਂ ਹ ...

ਇਮੈਨੂਅਲ ਕਾਂਤ

ਇਮੈਨੁਅਲ ਕਾਂਤ ਇੱਕ ਜਰਮਨ ਫਿਲਾਸਫਰ ਸੀ ਅਤੇ ਇਸਨੂੰ ਆਧੁਨਿਕ ਫਲਸਫੇ ਦੇ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਉਹਦਾ ਮੱਤ ਸੀ ਕਿ ਮਾਨਵੀ ਸੰਕਲਪ ਅਤੇ ਪ੍ਰਾਵਰਗ ਜਗਤ ਅਤੇ ਇਸਦੇ ਨਿਯਮਾਂ ਦੇ ਸਾਡੇ ਨਜ਼ਰੀਏ ਦੀ ਰਚਨਾ ਕਰਦੇ ਹਨ, ਅਤੇ ਇਹ ਕਿ ਤਰਕ ਨੈਤਿਕਤਾ ਦਾ ਸਰੋਤ ਹੈ। ਸਮਕਾਲੀ ਚਿੰਤਨ ਤੇ ਉਸਦੇ ਵਿਚਾਰਾਂ ਦਾ, ਖਾਸ ...

ਫੋਰਟ ਵਿਲੀਅਮ ਕਾਲਜ

ਫੋਰਟ ਵਿਲੀਅਮ ਕਾਲਜ ਕੋਲਕਾਤਾ ਵਿੱਚ ਸਥਿਤ ਪੂਰਬ ਦੇ ਗਿਆਨ ਅਤੇ ਭਾਸ਼ਾਵਾਂ ਦੇ ਅਧਿਐਨਾਂ ਦਾ ਕੇਂਦਰ ਹੈ। ਇਸ ਦੀ ਸਥਾਪਨਾ 10 ਜੁਲਾਈ 1800 ਨੂੰ ਤਤਕਾਲੀਨ ਗਵਰਨਰ ਜਨਰਲ ਲਾਰਡ ਵੈਲਜਲੀ ਨੇ ਕੀਤੀ ਸੀ। ਇਹ ਸੰਸਥਾ ਸੰਸਕ੍ਰਿਤ, ਅਰਬੀ, ਫ਼ਾਰਸੀ, ਬੰਗਲਾ, ਹਿੰਦੀ, ਉਰਦੂ ਆਦਿ ਦੀਆਂ ਹਜ਼ਾਰਾਂ ਕਿਤਾਬਾਂ ਦਾ ਅਨੁਵਾਦ ...

ਲੇਬਨਾਨ ਵਿਚ ਧਰਮ ਦੀ ਆਜ਼ਾਦੀ

ਸੰਵਿਧਾਨ ਵਿਚ ਧਰਮ ਦੀ ਆਜ਼ਾਦੀ ਅਤੇ ਸਾਰੇ ਧਾਰਮਿਕ ਰੀਤੀ ਰਿਵਾਜਾਂ ਦੀ ਸੁਤੰਤਰਤਾ ਦੀ ਵਿਵਸਥਾ ਕੀਤੀ ਗਈ ਹੈ ਬਸ਼ਰਤੇ ਕਿ ਸਰਵਜਨਕ ਵਿਵਸਥਾ ਭੰਗ ਨਾ ਹੋਵੇ। ਸੰਵਿਧਾਨ ਸਾਰੇ ਨਾਗਰਿਕਾਂ ਲਈ ਬਿਨਾਂ ਕਿਸੇ ਪੱਖਪਾਤ ਜਾਂ ਤਰਜੀਹ ਦੇ ਅਧਿਕਾਰਾਂ ਅਤੇ ਫਰਜ਼ਾਂ ਦੀ ਬਰਾਬਰੀ ਦਾ ਐਲਾਨ ਕਰਦਾ ਹੈ ਪਰ ਪ੍ਰਮੁੱਖ ਧਾਰਮਿਕ ਸ ...

ਸ੍ਰੀ ਗੁਰੂ ਅੰਗਦ ਦੇਵ ਜੀ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼

ਖਡੂਰ ਸਾਹਿਬ ਵਿਖੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦਾ ਲਗਭਗ 13 ਸਾਲ ਦਾ ਅਰਸਾ ਬਤੀਤ ਕਰਦਿਆਂ ਮਹਾਨ ਬਖ਼ਸ਼ਿਸ਼ਾਂ ਕੀਤੀਆਂ। 18 ਅਪ੍ਰੈਲ 2004 ਨੂੰ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਗੁਰਪੁਰਬ ਸੰਸਾਰ ਪੱਧਰ ਤੇ ਮਨਾਇਆ ਗਿਆ। ਸ਼ਤਾਬਦੀ ਸਮਾ ...

ਹਾਮਦ

ਹੀਰ ਦੇ ਕਿੱਸਾਕਾਰਾਂ ਵਿੱਚੋਂ ਹਾਮਦ ਦਾ ਨਾਂ ਵੀ ਉਲੇਖਯੋਗ ਹੈ। ਹਾਮਦ ਦਾ ਪੂਰਾ ਨਾਂ ਹਾਮਦ ਸ਼ਾਹ ਸੀ ਅਤੇ ਕੁਲ ਪਰੰਪਰਾ ਤੋਂ ਅਬਾਸੀ ਸੱਯਦ ਸੀ। ਇਸਦੇ ਪਿਤਾ ਦਾ ਨਾਂ ਸੱਯਦ ਅਤਾਉਲਾਸੀ। ਹਾਮਦ ਨੇ ਆਪਣੇ ਜਨਮ ਬਾਰੇ ਆਪ ‘ਜੰਗਿ ਹਾਮਦ` ਵਿੱਚ ਲਿਖਿਆ ਹੈ ਕਿ ਜਦੋਂ ਉਹ ਵੀਹਾਂ ਵਰ੍ਹਿਆਂ ਦਾ ਸੀ ਤਾਂ ਉਸਨੇ ਇਹ ਰਚਨਾ ...

ਬਹਿਰੀਨ ਵਿਚ ਧਰਮ ਦੀ ਆਜ਼ਾਦੀ

ਬਹਿਰੀਨ ਦਾ ਸੰਵਿਧਾਨ ਕਹਿੰਦਾ ਹੈ ਕਿ ਇਸਲਾਮ ਅਧਿਕਾਰਤ ਧਰਮ ਹੈ ਅਤੇ ਸ਼ਰੀਆ ਕਾਨੂੰਨ ਬਣਾਉਣ ਦਾ ਪ੍ਰਮੁੱਖ ਸਰੋਤ ਹੈ। ਦੀ ਧਾਰਾ 22 ਸੰਵਿਧਾਨ ਜ਼ਮੀਰ, ਭਗਤੀ ਦੇ ਨਿਰੋਲਤਾ, ਅਤੇ ਆਜ਼ਾਦੀ ਧਾਰਮਿਕ ਰੀਤੀ ਕਰਨ ਅਤੇ ਧਾਰਮਿਕ ਪਰੇਡ ਅਤੇ ਮੀਟਿੰਗ, ਕਸਟਮ ਦੇਸ਼ ਵਿੱਚ ਦੇਖਿਆ ਅਨੁਸਾਰ ਰੱਖਣ ਲਈ ਦੀ ਆਜ਼ਾਦੀ ਲਈ ਦਿੰਦ ...

ਮੱਧਕਾਲੀ ਰਾਮ ਕਾਵਿ

ਰਾਮ -ਕਥਾ - ਭਾਰਤੀ ਜਨ ਜੀਵਨ ਦਾ ਇੱਕ ਅਨਿਖੜ ਅੰਗ ਹੈ। ਰਾਮ ਕਥਾ ਵਿੱਚ ਚਿਤ੍ਰਿਤ ਆਦਰਸ਼ ਮਾਨਵ -ਜੀਵਨ ਨੂੰ ਆਪਣਾਉਣ ਵਿੱਚ ਭਾਰਤੀ ਜਨ-ਸਾਧਾਰਣ ਦਾ ਮਹੱਤਵਪੂਰਨ ਅੰਗ ਹੈ। ਰਾਮ -ਕਥਾ ਦੀ ਲੋਕ ਪ੍ਰਿਯਤਾ ਨੂੰ ਆਪਣਾ ਕੇ ਸਾਹਿਤਕਾਰਾਂ ਨੇ ਅਮਰ ਸਾਹਿਤ ਦੀ ਸਿਰਜਣਾ ਕੀਤੀ। ਪੰਜਾਬ ਦੀਆਂ ਰਾਜਨੀਤਿਕ, ਸਮਾਜਿਕ, ਧਾਰਮ ...

ਮਲਿਕ ਰਾਮ

ਮਲਿਕ ਰਾਮ ਮਲਿਕ ਰਾਮ ਬਵੇਜਾ ਦਾ ਕਲਮੀ ਨਾਮ ਸੀ। ਉਹ ਉਰਦੂ, ਫ਼ਾਰਸੀ ਅਤੇ ਅਰਬੀ ਦੇ ਨਾਮਵਰ ਭਾਰਤੀ ਸਕਾਲਰ ਸਨ। ਉਹਨਾਂ ਨੂੰ 1983 ਵਿੱਚ ਸਾਹਿਤ ਅਕੈਡਮੀ ਅਵਾਰਡ ਆਪਣੀ ਪੁਸਤਕ ਤਜ਼ਕਿਰਾ-ਏ-ਮੁਆਸੀਰੀਨ ਲਈ ਪ੍ਰਾਪਤ ਕੀਤਾ। ਮਿਰਜ਼ਾ ਗ਼ਾਲਿਬ ਬਾਰੇ ਅੰਤਰ ਰਾਸ਼ਟਰੀ ਪੱਧਰ ਤੇ ਪ੍ਰਸਿੱਧ ਅਥਾਰਟੀ, ਉਰਦੂ ਅਤੇ ਫ਼ਾਰਸੀ ...

ਲੇਵ ਵਿਗੋਤਸਕੀ

ਲੇਵ ਸੇਮਿਓਨੋਵਿੱਚ ਵਿਗੋਤਸਕੀ) ਰੂਸੀ ਮਨੋਵਿਗਿਆਨੀ ਸੀ ਜਿਸਨੇ ਸੱਭਿਆਚਾਰਕ-ਇਤਹਾਸਕ ਮਨੋਵਿਗਿਆਨ ਨਾਮ ਨਾਲ ਜਾਣੇ ਜਾਂਦੇ ਸਿਧਾਂਤ ਦੀ ਬੁਨਿਆਦ ਰੱਖੀ, ਅਤੇ ਉਹ ਵਿਗੋਤਸਕੀ ਸਰਕਲ ਦਾ ਆਗੂ ਸੀ। ਵਿਗੋਤਸਕੀ ਦਾ ਮੁੱਖ ਕੰਮ ਵਿਕਾਸਮਈ ਮਨੋਵਿਗਿਆਨ ਵਿੱਚ ਸੀ, ਅਤੇ ਉਸਨੇ ਬੱਚਿਆਂ ਵਿੱਚ ਉਚੇਰੇ ਸੰਗਿਆਨ ਪ੍ਰਕਾਰਜਾਂ ਦੇ ...

ਸਰ ਜੇਮਜ਼ ਜਾਰਜ਼ ਫਰੇਜ਼ਰ

ਪ੍ਰਧਾਨ ਮੰਤਰੀ ਸਰ ਜੇਮਸ ਜੋਰਜ ਫਰੇਜ਼ਰ ਓ ਐਮ ਐਫ ਆਰ ਐਸ ਐਫ ਆਰ ਐਸ ਈ ਐਫ ਬੀ ਏ!! ਮਿਥਿਹਾਸਕ ਅਤੇ ਤੁਲਨਾਤਮਕ ਧਰਮ ਦੇ ਆਧੁਨਿਕ ਅਧਿਐਨ ਦੇ ਮੁ stagesਲੇ ਪੜਾਅ ਵਿੱਚ ਇੱਕ ਸਕੌਟਿਸ਼ ਸਮਾਜਿਕ ਮਾਨਵ-ਵਿਗਿਆਨੀ ਅਤੇ ਲੋਕਧਾਰਾਵਾਦੀ ਪ੍ਰਭਾਵਸ਼ਾਲੀ ਸੀ. 14 ਉਸ ਦੀ ਸਭ ਤੋਂ ਮਸ਼ਹੂਰ ਰਚਨਾ, ਦਿ ਗੋਲਡਨ ਬੂਅ, ਦੁਨੀ ...

ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ

ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ ਇਹ ਪੁਸਤਕ ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਾਗਰ ਦੁਆਰਾ ਲਿਖੀ ਗਈ ਹੈ। ਜਿਸ ਵਿੱਚ ਪੰਜਾਬੀ ਨਾਟਕ ਦੇ ਇਤਿਹਾਸ ਬਾਰੇ ਚਰਚਾ ਕੀਤੀ ਗਈ ਹੈ। ਇਸ ਪੁਸਤਕ ਨੂੰ ਲੇਖਕ ਨੇ 7 ਅਧਿਆਇ ਵਿੱਚ ਵੰਡਿਆ ਹੈ। 19 ਵੀਂ ਸਦੀ ਦੇ ਅੰਤਿਮ ਦਹਾਕਿਆ ਵਿੱਚ ਪ ...

ਲਿਖਣ ਦਾ ਇਤਿਹਾਸ

ਲਿਖਣ ਦਾ ਇਤਿਹਾਸ ਅੱਖਰਾਂ ਜਾਂ ਹੋਰ ਸੰਕੇਤਾਂ ਰਾਹੀਂ ਭਾਸ਼ਾ ਨੂੰ ਜ਼ਾਹਰ ਕਰਨ ਦਾ ਵਿਕਾਸ ਦਾ ਅਤੇ ਇਹਨਾਂ ਵਿਕਾਸ-ਘਟਨਾਵਾਂ ਦੇ ਅਧਿਐਨ ਅਤੇ ਵਰਣਨਾਂ ਦਾ ਵੀ ਇਤਿਹਾਸ ਹੈ। ਵੱਖ-ਵੱਖ ਮਾਨਵ ਸਭਿਅਤਾਵਾਂ ਵਿੱਚ ਲਿਖਣ ਦੇ ਢੰਗ ਕਿਵੇਂ ਬਣੇ ਹਨ, ਇਸ ਦੇ ਇਤਿਹਾਸ ਵਿੱਚ, ਵਧੇਰੇ ਲਿਖਣ ਪ੍ਰਣਾਲੀਆਂ ਤੋਂ ਪਹਿਲਾਂ ਪ੍ਰੋ ...

ਵਿਧਾ

ਵਿਧਾ ਜਾਂ ਯਾਨਰ ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵੱਖ-ਵੱਖ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।

ਸ਼ਿਸ਼ੋਦੀਆ ਰਾਜਵੰਸ਼

ਰਾਣਾ ਪ੍ਰਤਾਪ ਸਿੰਘ ੨ 1752 - 1754 ਰਾਣਾ ਉਦਏ ਸਿੰਘ ੨ 1537 - 1572 ਰਾਣਾ ਸਾਂਗਾ ਸੰਗਰਾਮ ਸਿੰਘ 1509 - 1527 ਰਾਣਾ ਜੈ ਸਿੰਘ 1680 - 1699 ਮਹਾਂਰਾਣਾ ਅਰਵਿੰਦ ਸਿੰਘ 1985 ਰਾਣਾ ਰਾਜ ਸਿੰਘ ੨ 1754 - 1761 ਮਹਾਂਰਾਣਾ ਜਵਾਨ ਸਿੰਘ 1828 - 1838 ਰਾਣਾ ਕਸ਼ੇਤਰ ਸਿੰਘ 1364 - 1382 ਰਾਣਾ ਕੁੰਭ 143 ...

ਕੁਈਰ ਅਧਿਐਨ

ਕੁਈਰ ਅਧਿਐਨ, ਲਿੰਗਕ ਭਿੰਨਤਾ ਅਧਿਐਨ ਜਾਂ ਐਲਜੀਬੀਟੀ ਅਧਿਐਨ ਇੱਕ ਵਿਸ਼ੇਸ਼ ਅਧਿਐਨ ਹੈ ਜੋ ਲਿੰਗਮੁਖਤਾ ਅਤੇ ਜੈਂਡਰ ਹੋਂਦ ਨਾਲ ਜੁੜੇ ਮਸਲਿਆਂ ਨੂੰ ਆਪਣੇ ਕੇਂਦਰ ਦਾ ਵਿਸ਼ਾ ਬਣਾਉਂਦਾ ਹੈ। ਮੁੱਖ ਤੌਰ ਉੱਤੇ ਐਲਜੀਬੀਟੀ ਇਤਿਹਾਸ ਅਤੇਸਾਹਿਤ ਸਿਧਾਂਤ ਉੱਪਰ ਉਸਰੇ ਇਸ ਅਧਿਐਨ ਖੇਤਰ ਦਾ ਘੇਰਾ ਹੁਣ ਵਧ ਕੇ ਜੀਵ ਵਿਗ ...

ਜੀਵਨੀ

ਜੀਵਨੀ ਰਚਨਾ ਦਾ ਮੂਲ ਅਧਾਰ ਜਨਮਸਾਖੀ ਮੰਨਿਆ ਗਿਆ ਹੈ। ਪੁਰਾਤਨ ਪੰਜਾਬੀਵਾਰਤਕ ਦਾ ਮੁੱਢ ਵੀ ਗੁਰੂ ਨਾਨਕ ਕਾਲ ਵਿੱਚ ਜਨਮਸਾਖੀ ਤੋਂ ਬੱਝਦਾ ਹੈ। ਜਨਮਸਾਖੀ ਤੇ ਬਚਨ ਪੰਜਾਬੀ ਵਾਰਤਕ ਦੇ ਪੁਰਾਤਨ ਰੂਪ ਹਨ,ਭਾਈ ਵੀਰ ਸਿੰਘ ਨੇ ਜਿਹਨਾਂ ਨੂੰ ਜੀਵਨੀ ਰੂਪ ਵਜੋਂ ਵਿਕਸਿਤ ਕੀਤਾ। ਆਧੁਨਿਕ ਪੰਜਾਬੀ ਵਾਰਤਕ ਅੱਜ ਬਹੁਤ ਵ ...

ਪੁਰਾਤਨ ਜਨਮ ਸਾਖੀ ਅਤੇ ਇਤਿਹਾਸ

ਪੁਰਾਤਨ ਜਨਮਸਾਖੀ ਅਤੇ ਇਤਹਾਸ ਜਾਣ ਪਛਾਣ:- ਪੁਰਾਤਨ ਜਨਮਸਾਖੀ ਪੁਰਾਤਨ ਪੰਜਾਬੀ ਵਾਰਤਕ ਦੀ ਮਹੱਤਵਪੂਰਨ ਰਚਨਾ ਹੈ। ਪੁਰਾਤਨ ਜਨਮਸਾਖੀ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਸ਼ਖ਼ਸੀਅਤ ਨੂੰ ਪੇਸ਼ ਕਰਨ ਵਾਲਾ ਹੈ। ਇਸ ਸਾਖੀ ਦੀ ਦੱਸ ਸਭ ਤੋਂ ਪਹਿਲਾਂ ਇਕ ਜਰਮਨ ਈਸਾਈ ਮਿਸ਼ਨਰੀ ਅਰਨੈਸਟ ਟਰੰਪ ਨੇ ਪਾਈ।ਇਹ ...

ਇਰਾਕ ਦਾ ਇਤਿਹਾਸ

ਇਰਾਕ ਦਾ ਇਤਹਾਸ ਮੈਸੋਪੋਟਾਮੀਆ ਦੀਆਂ ਅਨੇਕ ਪ੍ਰਾਚੀਨ ਸਭਿਅਤਾਵਾਂ ਦਾ ਇਤਿਹਾਸ ਹੈ, ਜਿਸਦੀ ਵਜ੍ਹਾ ਨਾਲ ਇਸਨੂੰ ਲਿਖਤੀ ਇਤਹਾਸ ਦੀ ਸਭ ਤੋਂ ਪ੍ਰਾਚੀਨ ਥਾਂ ਹੋਣ ਦਾ ਸੁਭਾਗ ਪ੍ਰਾਪਤ ਹੈ। ਇਸ ਲਈ ਇਸ ਨੂੰ ਆਮ ਤੌਰ ਸੱਭਿਆਚਾਰ ਦਾ ਪੰਘੂੜਾ ਵੀ ਕਹਿ ਦਿੱਤਾ ਜਾਂਦਾ ਹੈ। ਪਰੰਪਰਾਵਾਂ ਦੇ ਅਨੁਸਾਰ ਇਰਾਕ ਵਿੱਚ ਉਹ ਪ੍ਰ ...

ਗਰਭਪਾਤ ਦਾ ਇਤਿਹਾਸ

ਗਰਭਪਾਤ ਦਾ ਅਭਿਆਸ -ਇੱਕ ਗਰਭ ਦਾ ਅੰਤ-ਪੁਰਾਣੇ ਸਮੇਂ ਤੋਂ ਜਾਣਿਆ ਜਾਂਦਾ ਹੈ। ਗਰਭਪਾਤ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ, ਗਰੱਭਸਥ ਆਲ੍ਹਣੇ ਦੇ ਪ੍ਰਸ਼ਾਸਨ, ਤਿੱਖੇ ਉਪਕਰਣਾਂ ਦੀ ਵਰਤੋਂ, ਪੇਟ ਦੇ ਦਬਾਅ ਅਤੇ ਦੂਸਰੀਆਂ ਤਕਨੀਕਾਂ ਦੀ ਵਰਤੋਂ ਵੀ ਇਸ ਚ ਸ਼ਾਮਿਲ ਹਨ। ਗਰਭਪਾਤ ਕਾਨੂੰਨ ਅਤੇ ਉਹਨਾਂ ਦੀ ਪਾਲਣਾ ਵ ...

ਭਾਰਤੀ ਰਾਸ਼ਟਰੀ ਕ੍ਰਿਕਟ ਟੀਮ

ਭਾਰਤੀ ਕ੍ਰਿਕਟ ਟੀਮ, ਜਿਸਨੂੰ ਕਿ ਭਾਰਤੀ ਟੀਮ ਅਤੇ ਮੈਇਨ ਬਲਇਊ ਵੀ ਕਿਹਾ ਜਾਂਦਾ ਹੈ, ਭਾਰਤ ਵੱਲੋਂ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਲੈਣ ਵਾਲੀ ਟੀਮ ਹੈ। ਭਾਰਤੀ ਕ੍ਰਿਕਟ ਟੀਮ ਦਾ ਪ੍ਰਬੰਧ ਅਤੇ ਦੇਖਭਾਲ ਦਾ ਸਾਰਾ ਕੰਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਜਾਂਦਾ ਹੈ। ਭਾਰਤੀ ਕ੍ਰਿਕਟ ਟੀਮ, ਕ੍ਰ ...

ਭਾਰਤ ਵਿੱਚ ਨਾਰੀ ਸ਼ਿਸ਼ੂ ਹੱਤਿਆ

ਭਾਰਤ ਵਿੱਚ ਨਾਰੀ ਸ਼ਿਸ਼ੂ ਹੱਤਿਆ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਸ ਦੇ ਲਈ ਮੁੱਖ ਕਾਰਨ ਦਾਜ ਪ੍ਰਥਾ ਨੂੰ ਦੱਸਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਗਰੀਬੀ ਕਰ ਕੇ ਆਪਣੀਆਂ ਧੀਆਂ ਲਈ ਲੋੜੀਂਦਾ ਦਾਜ ਇਕੱਠਾ ਕਰਨ ਦੇ ਸਮਰੱਥ ਨਹੀਂ ਹਨ। ਸ਼ਿਸ਼ੂ ਹੱਤਿਆ ਬੰਦ ਕਰਨ ਲਈ ਸਰਕਾਰ ਦੁਆਰਾ ਕਈ ਕੋਸ਼ਿਸ਼ਾਂ ਕੀਤੀਆ ...

ਸਚਿਨ ਤੇਂਦੁਲਕਰ

ਸਚਿਨ ਰਮੇਸ਼ ਤੇਂਦੁਲਕਰ ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਦੇ ਮੈਂਬਰ ਹਨ। ਉਹ ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਸਰਵੋਤਮ ਖਿਡਾਰੀ ਹਨ। 1994 ਵਿੱਚ ਸਚਿਨ ਨੂੰ ਅਰਜੁਨ ਅਵਾਰਡ ਨਾਲ ਸਨਮਾ ...

ਦੇਵੀਪ੍ਰਸਾਦ ਚੱਟੋਪਾਧਿਆਏ

ਦੇਵੀਪ੍ਰਸਾਦ ਚੱਟੋਪਾਧਿਆਏ ਭਾਰਤ ਦੇ ਮਾਰਕਸਵਾਦੀ ਦਾਰਸ਼ਨਿਕ ਅਤੇ ਇਤਿਹਾਸਕਾਰ ਸਨ। ਉਹਨਾਂ ਨੇ ਪ੍ਰਾਚੀਨ ਭਾਰਤੀ ਦਰਸ਼ਨ ਵਿੱਚ ਭੌਤਿਕਵਾਦੀ ਸੰਸਕ੍ਰਿਤੀ ਦੀ ਭਾਲ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਨੇ ਪ੍ਰਾਚੀਨ ਭਾਰਤੀ ਚਾਰਵਾਕ ਸ਼ਾਸਤਰ ਦਰਸ਼ਨ ਉੱਤੇ ਬਹੁਤ ਕੰਮ ਕੀਤਾ। ਪ੍ਰਾਚੀਨ ਭਾਰਤੀ ਵਿਗਿਆਨ ਦੇ ਇਤ ...

ਦ 1947 ਪਾਰਟੀਸ਼ਨ ਆਰਕਾਈਵ

ਦ 1947 ਪਾਰਟੀਸ਼ਨ ਆਰਕਾਈਵ ਬਰਕਲੇ, ਕੈਲੀਫ਼ੋਰਨੀਆ ਵਿੱਚ ਇੱਕ ਸੰਸਥਾ ਹੈ ਜੋ 1947 ਦੀ ਭਾਰਤ ਦੀ ਵੰਡ ਦੀ ਮੌਖਿਕ ਜਾਣਕਾਰੀ ਇਕੱਠੀ ਕਰਦੀ ਹੈ, ਇਸਨੂੰ ਸਾਂਭਦੀ ਹੈ ਅਤੇ ਲੋਕਾਂ ਤੱਕ ਪਹੁੰਚਾਉਂਦੀ ਹੈ। ਇਹ ਸੰਸਥਾ 2010 ਵਿੱਚ ਉਦੋਂ ਸ਼ੁਰੂ ਹੋਈ ਜਦ ਡਾ.ਗੁਨੀਤਾ ਭੱਲਾ ਨੇ ਸਾਂਨ ਫ਼ਰਾਂਸਿਸਕੋ ਖਾੜੀ ਖੇਤਰ ਵਿੱਚ ...

ਰਮੇਸ਼ ਚੰਦਰ ਮਜੂਮਦਾਰ

ਰਮੇਸ਼ ਚੰਦਰ ਮਜੂਮਦਾਰ ਭਾਰਤ ਦੇ ਪ੍ਰਸਿੱਧ ਇਤਹਾਸਕਾਰ ਸਨ। ਭਾਰਤ ਦੇ ਇਤਹਾਸ ਨੂੰ ਲਿਖਣ ਵਿੱਚ ਵੱਡੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਅਕਸਰ "ਭਾਰਤ ਦੇ ਇਤਹਾਸਕਾਰਾਂ ਦਾ ਡੀਨ" ਕਿਹਾ ਜਾਂਦਾ ਹੈ। ਉਹ ਆਮ ਤੌਰ ਤੇ ਆਰ ਸੀ ਮਜੂਮਦਾਰ ਨਾਮ ਨਾਲ ਵਧੇਰੇ ਪ੍ਰਸਿੱਧ ਹਨ। ਉਨ੍ਹਾਂ ਨੇ ਢਾਕਾ ਯੂਨੀਵਰਸਿਟੀ ਵਿਚ ਸੱਤ ...

ਅੰਜਲੀ ਭਾਗਵਤ

ਅੰਜਲੀ ਮੰਦਾਰ ਭਾਗਵਤ ਇੱਕ ਭਾਰਤੀ ਨਿਸ਼ਾਨੇਬਾਜ ਹੈ। ਉਹ ਸਾਬਕਾ ਨੰਬਰ ਇੱਕ ਖਿਡਾਰਣ ਹੈ ਅਤੇ ਆਮ ਤੌਰ ਤੇ ਇਤਿਹਾਸ ਚ ਸਭ ਤੋਂ ਮਹਾਨ ਭਾਰਤੀ ਔਰਤ ਅਥਲੀਟ ਖਿਡਾਰੀ ਮੰਨੀ ਜਾਦੀਂ ਹੈ। ਉਸਨੇ 2002 ਵਿੱਚ 10 ਮੀਟਰ ਏਅਰ ਰਾਇਫਲ ਮੁਕਾਬਲਾ ਜਿੱਤ ਕੇ ਸਿਖਰਲੀ ਨਿਸ਼ਾਨੇਬਾਜ ਹੋਣ ਦਾ ਮਾਨ ਹਾਸਿਲ ਕੀਤਾ। ਉਸ ਨੇ ਆਪਣਾ ਪ ...

ਰਾਮ ਸ਼ਰਣ ਸ਼ਰਮਾ

ਰਾਮ ਸ਼ਰਣ ਸ਼ਰਮਾ ਇੱਕ ਭਾਰਤੀ ਇਤਿਹਾਸਕਾਰ ਸਨ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਅਤੇ ਟੋਰੰਟੋ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ ਅਤੇ ਨਾਲ ਹੀ ਲੰਦਨ ਯੂਨੀਵਰਸਿਟੀ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟਡੀਜ ਵਿੱਚ ਇੱਕ ਸੀਨੀਅਰ ਫ਼ੈਲੋ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਨੈਸ਼ਨਲ ਫ਼ੈਲੋ ਅਤੇ 1 ...

ਮੈਸੋਪੋਟਾਮੀਆ

ਮੈਸੋਪੋਟਾਮੀਆ ; ਸੀਰੀਆਕ: ܒܝܬ ܢܗܪܝܢ: "ਦਰਿਆਵਾਂ ਦੀ ਧਰਤੀ") ਦਜਲਾ-ਫ਼ਰਾਤ ਦਰਿਆ ਪ੍ਰਬੰਧ ਦੇ ਖੇਤਰ ਲਈ ਇੱਕ ਨਾਂ ਹੈ ਜੋ ਅਜੋਕੇ ਇਰਾਕ, ਸੀਰੀਆ ਦੇ ਉੱਤਰ-ਪੂਰਬੀ ਹਿੱਸੇ ਅਤੇ ਕੁਝ ਹੱਦ ਤੱਕ ਦੱਖਣ-ਪੂਰਬੀ ਤੁਰਕੀ ਅਤੇ ਦੱਖਣ-ਪੱਛਮੀ ਇਰਾਨ ਵਿੱਚ ਪੈਂਦਾ ਹੈ। ਇਹਨੂੰ ਪੱਛਮ ਵਿੱਚ ਸੱਭਿਅਤਾ ਦਾ ਪੰਘੂੜਾ ਮੰਨਿਆ ...

ਅੰਦਰੂਨ ਲਾਹੌਰ

ਅੰਦਰੂਨ ਲਹੌਰ ਜਿਸ ਨੂੰ ਪੁਰਾਣਾ ਲਹੌਰ ਜਾਂ ਅੰਦਰੂਨ ਸ਼ਹਿਰ ਵੀ ਆਖਿਆ ਜਾਂਦਾ ਹੈ, ਪਾਕਿਸਤਾਨ ਪੰਜਾਬ ਦੇ ਸ਼ਹਿਰ ਲਹੌਰ ਦਾ ਮੁਗ਼ਲ ਕਾਲ ਦੌਰਾਨ ਵਗਲਿਆ ਹੋਇਆ ਹਿੱਸਾ ਹੈ। ਇਹ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →