ⓘ Free online encyclopedia. Did you know? page 248

ਸ਼ਾਦੀਆ ਹੱਬਲ

ਸ਼ਾਦੀਆ ਰਿਫਾ ਹੱਬਲ ਇੱਕ ਸੀਰੀਆਈ-ਅਮਰੀਕੀ ਖਗੋਲ ਅਤੇ ਭੌਤਿਕ ਵਿਗਿਆਨੀ ਹੈ ਜੋ ਸਪੇਸ ਫਿਜਿਕਸ ਵਿੱਚ ਵਿਸ਼ੇਸ਼ ਹੈ। ਸੋਲਰ ਭੌਤਿਕ ਵਿਗਿਆਨ ਦੀ ਇੱਕ ਪ੍ਰੋਫੈਸਰ ਹੋਣ ਕਰਕੇ ਉਨ੍ਹਾਂ ਦੀ ਖੋਜ ਸੋਲਰ ਵਿੰਡ ਅਤੇ ਸੋਲਰ ਐਕਲਿਪਸ ਤੇ ਕੇਂਦਰਤ ਹੈ।

ਭਾਬੇਂਦਰ ਨਾਥ ਸਾਇਕੀਆ

ਭਾਬੇਂਦਰ ਨਾਥ ਸਾਇਕੀਆ ਇੱਕ ਨਾਵਲਕਾਰ, ਕਹਾਣੀ ਲੇਖਕ ਅਤੇ ਅਸਾਮ, ਭਾਰਤ ਤੋਂ ਫਿਲਮ ਨਿਰਦੇਸ਼ਕ ਸੀ। ਉਸਨੇ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਪੁਰਸਕਾਰ ਜਿੱਤੇ ਅਤੇ ਪਦਮ ਸ਼੍ਰੀ ਨਾਲ ਵੀ ਮਾਨਤਾ ਪ੍ਰਾਪਤ ਹੋਈ।

ਸਟਰਿੰਗ

ਸਟਰਿੰਗ ਇੱਕ ਲੰਬੀ ਫਲੈਕਸੀਬਲ ਬਣਤਰ ਹੁੰਦੀ ਹੈ ਜੋ ਇਕੱਠੇ ਵਟੇਦਾਰ ਧਾਗਿਆਂ ਦੀ ਬਨੀ ਹੁੰਦੀ ਹੈ, ਜਿਸਦੀ ਵਰਤੋਂ ਹੋਰ ਵਸਤੂਆਂ ਨੂੰ ਬੰਨਣ, ਬਾਈਂਡ ਕਰਨ, ਜਾਂ ਲਟਕਾਉਣ ਵਾਸਤੇ ਕੀਤੀ ਜਾਂਦੀ ਹੈ। ਸਟਰਿੰਗ ਜਾਂ ਡੋਰੀਆਂ ਸ਼ਬਦ ਇਹਨਾਂ ਚੀਜ਼ਾਂ ਵੱਲ ਵੀ ਇਸ਼ਾਰਾ ਕਰ ਸਕਦਾ ਹੈ:

ਅਨੀਤਾ ਗੋਇਲ

ਅਨੀਤਾ ਗੋਯਲ, ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਭੌਤਿਕ ਵਿਗਿਆਨੀ ਅਤੇ ਡਾਕਟਰ ਹਨ। ਉਹਨਾਂ ਨੂੰ ਨੈਨੋ- ਬਾਇਓਫਿਜ਼ਿਕ੍ਸ ਵਿੱਚ ਮੋਹਰੀ ਖੋਜ ਲਈ ਗਲੋਬਲ ਮਾਨਤਾ ਪ੍ਰਾਪਤ ਹੈ, ਖਾਸ ਤੌਰ ਤੇ ਡੀਐਨਏ ਦੇ ਪੜ੍ਹਨ ਅਤੇ ਲਿਖਣ ਪਿੱਛੇ ਅਣੂ ਮਕੈਨਿਕ ਅਧਿਐਨ ਕਰਨ ਲਈ।

ਪੈਰਾਗੁਏਵੀ ਜੰਗ

ਪੈਰਾਗੁਏਵੀ ਜੰਗ, ਜਿਹਨੂੰ ਤੀਹਰੇ ਗੱਠਜੋੜ ਦੀ ਜੰਗ, ਅਤੇ ਪੈਰਾਗੁਏ ਵਿੱਚ ਮਹਾਨ ਜੰਗ ", ਆਖਿਆ ਜਾਂਦਾ ਹੈ, ਦੱਖਣੀ ਅਮਰੀਕਾ ਵਿਚਲਾ ਇੱਕ ਕੌਮਾਂਤਰੀ ਫ਼ੌਜੀ ਟਾਕਰਾ ਸੀ ਜੋ 1864 ਤੋਂ ਲੈ ਕੇ 1870 ਤੱਕ ਅਰਜਨਟੀਨਾ, ਬ੍ਰਾਜ਼ੀਲ ਅਤੇ ਉਰੂਗੁਏ ਦੇ ਤੀਹਰੇ ਗੱਠਜੋੜ ਬਨਾਮ ਪੈਰਾਗੁਏ ਹੋਇਆ। ਇਹਦੇ ਚ ਲਗਭਗ 400.000 ...

ਛੇ-ਦਿਨਾ ਜੰਗ

ਛੇ-ਦਿਨਾ ਜੰਗ ਜਾਂ ਛੇ-ਰੋਜ਼ਾ ਜੰਗ, ਜਿਹਨੂੰ ਜੂਨ ਦੀ ਜੰਗ, 1967 ਦੀ ਅਰਬ-ਇਜ਼ਰਾਇਲੀ ਜੰਗ ਜਾਂ ਤੀਜੀ ਅਰਬ-ਇਜ਼ਰਾਇਲੀ ਜੰਗ ਵੀ ਆਖਿਆ ਜਾਂਦਾ ਹੈ, 1967 ਵਿੱਚ 5 ਜੂਨ ਤੋਂ 10 ਜੂਨ ਤੱਕ ਇਜ਼ਰਾਇਲ ਅਤੇ ਇਹਦੇ ਗੁਆਂਢੀ ਦੇਸ਼ਾਂ ਮਿਸਰ, ਜਾਰਡਨ ਅਤੇ ਸੀਰੀਆ ਵਿਚਕਾਰ ਲੜੀ ਗਈ ਜੰਗ ਸੀ।

ਜੰਗ-ਵਿਰੋਧੀ ਲਹਿਰ

ਜੰਗ-ਵਿਰੋਧੀ ਲਹਿਰ ਇੱਕ ਸਮਾਜਿਕ ਲਹਿਰ ਹੈ, ਜੋ ਆਮ ਤੌਰ ਤੇ ਕਿਸੇ ਸੰਭਾਵੀ ਵਾਜਬ ਕਾਜ਼ ਦੀ ਸ਼ਰਤ ਤੋਂ ਬਿਨਾਂ ਹਥਿਆਰਬੰਦ ਟਕਰਾਅ ਸ਼ੁਰੂ ਕਰਨ ਜਾਂ ਜਾਰੀ ਰੱਖਣ ਦੇ ਇੱਕ ਖਾਸ ਕੌਮ ਦੇ ਫੈਸਲੇ ਦੇ ਵਿਰੋਧ ਵਿੱਚ ਹੁੰਦੀ ਹੈ। ਜੰਗ-ਵਿਰੋਧੀ ਸ਼ਬਦ ਸ਼ਾਂਤੀਵਾਦ ਦਾ ਵੀ ਲਖਾਇਕ ਹੋ ਸਕਦਾ ਹੈ, ਜਿਸ ਦਾ ਭਾਵ ਲੜਾਈ ਦੇ ਦ ...

ਰਾਜਾ ਜੰਗ

ਰਾਜਾ ਜੰਗ Urdu: راجہ جنگ ‎ , ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਯੂਨੀਅਨ ਪ੍ਰੀਸ਼ਦ ਹੈ। ਇਹ, ਕਸੂਰ ਤਹਿਸੀਲ ਦਾ ਹਿੱਸਾ ਹੈ ਅਤੇ 31°1315N 74°157E ਤੇ 196 ਮੀਟਰ 646 ਫੁੱਟ ਉਚਾਈ ਤੇ ਸਥਿਤ ਹੈ। ਰਾਜਾ ਜੰਗ ਵੱਡਾ ਸ਼ਹਿਰ ਏ । ਇਸ ਦੀ ਆਬਾਦੀ 100.000 ਤੋਂ ਵੱਧ ਹੈ। ਇਹ ਲਾਹੌ ...

ਸਮਰੇਸ਼ ਜੰਗ

ਸਮਰੇਸ਼ ਜੰਗ ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਹ ਇੱਕ ਏਅਰ ਪਿਸਟਲ ਮਾਹਰ ਹੈ। ਮੈਨਚੇਸਟਰ ਵਿੱਚ 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ, ਉਸਨੇ ਜਸਪਾਲ ਰਾਣਾ ਦੀ ਭਾਈਵਾਲੀ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ, ਪੁਰਸ਼ਾਂ ਦੇ ਮੁਫਤ ਪਿਸਟਲ ਜੋੜਿਆਂ ਵਿੱਚ ਅਤੇ 25 ਮੀਟਰ ਦੇ ਸਟੈਂਡਰਡ ਪਿਸਟਲ ਜੋੜਿਆਂ ਦੀ ਓਪਨ ਈ ...

ਪਰਮਵੀਰ ਚੱਕਰ

ਪਰਮਵੀਰ ਚੱਕਰ ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਦਾ ਸਨਮਾਨ ਹੈ। ਇਸ ਸਨਮਾਨ ਦੀ ਸਥਾਪਨਾ 26 ਜਨਵਰੀ 1950 ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਗਈ ਅਤੇ ਇਸ ਨੂੰ 15 ਅਗਸਤ 1947 ਤੋਂ ਲਾਗੂ ਕੀਤਾ ਗਿਆ। ਕੁਲ 21 ਸਨਮਾਨ ਚ 14 ਮਰਨਉਪਰੰਤ ਮਿਲੇ ਹਨ।ਇਸ ਸਨਮਾਨ ਨੂੰ ਮਿਲਟਰੀ ਦੀਆਂ ਸਾਰੀਆਂ ਫੋਜਾਂ ਚ ਦਿਤਾ ਜਾ ...

1920 ਓਲੰਪਿਕ ਖੇਡਾਂ

1920 ਓਲੰਪਿਕ ਖੇਡਾਂ ਜਾਂ VII ਓਲੰਪੀਆਡ ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਦੇ ਦੇਸ਼ ਦੀ ਚੋਣ ਮਾਰਚ 1912 ਦੇ ਅੰਤਰਰਾਸਟਰੀ ਓਲੰਪਿਕ ਕਮੇਟੀ ਦੇ 13ਵੇਂ ਇਜਲਾਸ ਚ ਹੋਈ। ਪਹਿਲੀ ਸੰਸਾਰ ਜੰਗ ਦੇ ਕਾਰਨ 1916 ਓਲੰਪਿਕ ਖੇਡਾਂ ਜੋ ਜਰਮਨੀ ਦੀ ਰਾਜਧਾਨੀ ਬਰਲਨ ਵਿਖੇ ਹੋਣੀਆ ਸਨ ਰ ...

1952 ਓਲੰਪਿਕ ਖੇਡਾਂ

1952 ਓਲੰਪਿਕ ਖੇਡਾਂ ਜਾਂ XV ਓਲੰਪੀਆਡ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਹੋਏ। ਪਹਿਲਾ ਇਸ ਸ਼ਹਿਰ ਚ 1940 ਓਲੰਪਿਕ ਖੇਡਾਂ ਖੇਡਾਂ ਹੋਣੀਆਂ ਸਨ ਜੋ ਦੂਜੀ ਸੰਸਾਰ ਜੰਗ ਹੋਣ ਕਾਰਨ ਨਹੀਂ ਕਰਵਾਏ ਜਾ ਸਕੇ। ਇੰਡੋ-ਯੂਰਪੀਅਨ ਭਾਸ਼ਾ ਨਾ ਬੋਲਦੇ ਦੇਸ਼ ਚ ਹੋਣ ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਹਨ। ਇਹਨਾਂ ਖੇ ...

ਸ਼ੂਤਜ਼ਤਾਫ਼ਿਲ

ਸ਼ੂਤਜ਼ਤਾਫ਼ਿਲ) ਅਡੋਲਫ ਹਿਟਲਰ ਅਤੇ ਨਾਜ਼ੀ ਪਾਰਟੀ ਦੇ ਜਰਮਨੀ ਵਿੱਚ ਰਾਜ ਦੌਰਾਨ ਮੁੱਖ ਨੀਮ-ਫ਼ੌਜੀ ਦਸਤਾ ਸੀ। ਇਹ ਇੱਕ ਛੋਟੇ ਨਿਗਰਾਨ ਦਸਤੇ ਵੱਜੋਂ, ਜਿਸਨੂੰ ਸਾਲ-ਸ਼ੁਤਜ਼ ਕਿਹਾ ਜਾਂਦਾ ਸੀ, ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਸਦਾ ਕੰਮ ਪਾਰਟੀ ਦੀਆਂ ਸਭਾਵਾਂ ਨੂੰ ਸੁਰੱਖਿਆ ਦੇਣਾ ਸੀ। 1925 ਵਿੱਚ ਜਦੋਂ ਹਾਈ ...

ਇਤਾਲਵੀ ਨਵਯਥਾਰਥਵਾਦੀ (ਸਿਨੇਮਾ)

ਇਤਾਲਵੀ ਨਵਯਥਾਰਥਵਾਦੀ Italian neorealism ਜਿਸ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਸਿਨੇਮਾ ਦੀਆਂ ਫ਼ਿਲਮਾਂ ਗਰੀਬ ਅਤੇ ਕੰਮ ਕਰਨ ਆਮ ਵਾਲੇ ਲੋਕਾਂ ਦੇ ਜੀਵਨ ਦੇ ਦੁਆਲੇ ਘੁੰਮਦੀਆਂ ਸਨ। ਇਹਨਾਂ ਵਿੱਚ ਆਮ ਤੋਰ ਤੇ ਸ਼ੁਕੀਨ ਅਦਾਕਾਰ ਕਮ ਕਰਦੇ ਸਨ। ਫ਼ਿਲਮਾ ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੇ ਲੋਕਾਂ ਨ ...

ਛੜ ਗਰਾਫ਼

ਛੜ ਗਰਾਫ਼ ਵਿੱਚ ਇੱਕ ਸਮਾਨ ਚੌੜਾਈ ਦੇ ਛੜਾਂ ਦੀ ਵਰਤੋਂ ਕਰਦੇ ਹੋਏ, ਸੂਚਨਾ ਦਰਸਾਉਣਾ, ਜਿਸ ਵਿੱਚ ਛੜਾਂ ਦੀ ਲੰਬਾਈਆਂ ਉਹਨਾਂ ਦੇ ਮੁੱਲਾਂ ਦੇ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਇਕਹਰਾ ਛੜ ਗਰਾਫ਼ ਅਤੇ ਦੋਹਰਾ ਛੜ ਗਰਾਫ਼। ਦੋਹਰੇ ਛੜ ਗਰਾਫ਼ ਵਿੱਚ ਅੰਕੜਿਆਂ ਦੇ ਦੋ ਗੁੱਟਾਂ ...

1948 ਓਲੰਪਿਕ ਖੇਡਾਂ

1948 ਓਲੰਪਿਕ ਖੇਡਾਂ ਜਾਂ XIV ਓਲੰਪੀਆਡ ਖੇਡਾਂ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ।ਦੂਜਾ ਸੰਸਾਰ ਜੰਗ ਦੇ ਕਾਰਨ 12 ਸਾਲ ਬਾਅਦ ਓਲੰਪਿਕ ਖੇਡਾਂ ਹੋਈਆ। ਇਹਨਾਂ ਖੇਡਾਂ ਚ 59 ਦੇਸ਼ਾਂ ਦੇ 4.104 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਚ ਜਰਮਨੀ ਅਤੇ ਜਪਾਨ ਨੂੰ ਸੱਦਾ ਨਹੀਂ ਭੇਜਿਆ ਗਿਆ। ਸੋਵੀਅਤ ਯ ...

ਨਸਲਕੁਸ਼ੀ

ਨਸਲਕੁਸ਼ੀ ਜਾਂ ਕੁਲ ਨਾਸ ਕਿਸੇ ਸਮੁੱਚੇ ਨਸਲੀ, ਜਾਤੀ, ਧਾਰਮਿਕ ਜਾਂ ਕੌਮੀ ਵਰਗ ਜਾਂ ਉਸ ਦੇ ਕਿਸੇ ਇੱਕ ਹਿੱਸੇ ਦੀ ਸਿਲਸਲੇਵਾਰ ਅਤੇ ਕ੍ਰਮਬੱਧ ਉਜਾੜੇ ਨੂੰ ਆਖਿਆ ਜਾਂਦਾ ਹੈ। ਨਸਲਕੁਸ਼ੀ ਕਹੇ ਜਾਣ ਵਾਸਤੇ ਕਿੰਨਾ ਕੁ ਹਿੱਸਾ ਚੋਖਾ ਹੁੰਦਾ ਹੈ, ਬਾਰੇ ਬਹਿਸ ਅਜੇ ਵੀ ਕਨੂੰਨੀ ਵਿਦਵਾਨਾਂ ਵਿਚਕਾਰ ਜਾਰੀ ਹੈ। ਭਾਵੇ ...

ਭੁੱਖ

ਰਾਜਨੀਤੀ, ਮਨੁੱਖਤਾਵਾਦੀ ਮਦਦ ਅਤੇ ਸਮਾਜਿਕ ਵਿਗਿਆਨ ਵਿੱਚ ਭੁੱਖ ਕਿਸੇ ਵਿਅਕਤੀ ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਭੋਜਨ ਨਾ ਮਿਲਣ ਦੀ ਹਾਲਤ ਹੈ। ਇਤਿਹਾਸ ਵਿੱਚ ਦੁਨੀਆਂ ਦੀ ਆਬਾਦੀ ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ...

ਆਈਰਨ ਮੈਨ

ਆਈਰਨ ਮੈਨ ਇੱਕ ਸੂਪਰ ਹੀਰੋ ਹੈ, ਜੋ ਮਾਰਵਲ ਕੌਮਿਕਸ ਦਿਆਂ ਕੌਮਿਕ ਪੁਸਤਕਾਂ ਵਿੱਚ ਦਿਖਾਇਆ ਜਾਂਦਾ ਹੈ। ਇਸਨੂੰ ਬਨਾਣ ਵਾਲੇ ਸਨ: ਸਟੈਨ ਲੀ, ਲੈਰੀ ਲੀਬਰ, ਡਾਨ ਹੇਕ ਅਤੇ ਜੈਕ ਕਰਬੀ । ਆਈਰਨ ਮੈਨ ਨੂੰ ਪਹਿਲੀ ਬਾਰ ਟੇਲਜ਼ ਆਫ ਸਸਪੇਂਸ #39 ਵਿੱਚ ਮਾਰਚ 1963 ਨੂੰ ਦਿਖਾਇਆ ਗਿਆ ਸੀ। ਇੱਕ ਅਮੀਰ ਅਮਰੀਕੀ ਕਾਰੋਬਾ ...

ਸਟਰੇਂਜਰ ਥਿੰਗਜ਼

ਸਟਰੇਂਜਰ ਥਿੰਗਜ਼ ਇੱਕ ਅਮਰੀਕੀ ਵਿਗਿਆਨ ਗਲਪ, ਡਰਾਉਣੀ ਟੈਲੀਵਿਜ਼ਨ ਲੜੀ ਹੈ, ਜਿਹੜੀ ਕਿ ਡਫਰ ਬ੍ਰਦਰਜ਼ ਨੇ ਬਣਾਈ ਅਤੇ ਨੈੱਟਫਲਿਕਸ ਨੇ ਜਾਰੀ ਕੀਤੀ ਹੈ। ਇਹ ਲੜੀ 15 ਜੁਲਾਈ, 2016 ਨੂੰ ਨੈੱਟਫਲਿਕਸ ਤੇ ਜਾਰੀ ਹੋਈ ਸੀ। ਇਸਦਾ ਪਹਿਲਾ ਬਾਬ 1980 ਦੇ ਦਹਾਕੇ ਦਾ ਹੈ ਜਿਹਦੇ ਵਿੱਚ ਕਹਾਣੀ ਇੱਕ ਗਲਪ ਕਸਬੇ ਹੌਕਿੰਨ ...

ਕਿਊਬਾਈ ਮਿਜ਼ਾਈਲ ਸੰਕਟ

ਕਿਊਬਾਈ ਮਿਜ਼ਾਈਲ ਸੰਕਟ ਸੀਤ ਯੁੱਧ ਦੇ ਦੌਰਾਨ ਅਕਤੂਬਰ 1962 ਵਿੱਚ ਸੋਵੀਅਤ ਯੂਨੀਅਨ, ਕਿਊਬਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਇੱਕ ਟਕਰਾਓ ਸੀ। ਸਤੰਬਰ 1962 ਵਿੱਚ, ਕਿਊਬਾ ਅਤੇ ਸੋਵੀਅਤ ਯੂਨੀਅਨ ਦੀਆਂ ਸਰਕਾਰਾਂ ਨੇ ਚੋਰੀ-ਛਿਪੇ ਕਿਊਬਾ ਵਿੱਚ ਮਹਾਦੀਪੀ ਸੰਯੁਕਤ ਰਾਜ ਅਮਰੀਕਾ ਦੇ ਸਾਰੇ ਭਾਗਾਂ ਤੇ ਮਾਕਰ ...

ਮੁਗ਼ਲ-ਸਿੱਖ ਯੁੱਧ

ਰਾਹੋਂ ਦੀ ਜੰਗ ੧੭੧੦ ਸਢੌਰਾ ਦੀ ਜੰਗ ੧੭੧੦ ਸਰਹਿੰਦ ਦੀ ਜੰਗ ੧੭੧੦ ਸੋਨੀਪਤ ਦੀ ਜੰਗ ੧੭੦੯ ਲੋਹਗੜ੍ਹ ਦੀ ਜੰਗ ੧੭੧੦ ਗੁਰਦਾਸ ਨੰਗਲ ਦੀ ਜੰਗ੧੭੧੫ ਚੱਪੜਚਿੜੀ ਦੀ ਜੰਗ ੧੭੧੦ ਜੰਮੂ ਦੀ ਜੰਗ ੧੭੧੨ ਜਲਾਲਾਬਾਦ ਦੀ ਜੰਗ ੧੭੧੦ ਸਮਾਣਾ ਦੀ ਜੰਗ ੧੭੦੯

ਕੋਟਲਾ ਨਿਹੰਗ ਖਾਨ

ਕੋਟਲਾ ਨਿਹੰਗ ਖਾਨ ਪੰਜਾਬ, ਭਾਰਤ ਦਾ ਇੱਕ ਇਤਿਹਾਸਕ ਪਿੰਡ ਹੈ ਜੋ ਰੂਪਨਗਰ ਤੋਂ 3 ਕਿਲੋਮੀਟਰ ਦਖਣ ਪੂਰਬ ਵਿਖੇ ਪੈਂਦਾ ਹੈ। ਇਹ ਪਿੰਡ 17 ਵੀੰ ਸਦੀ ਦੀਆਂ ਰਾਜਵਾੜਾ ਸ਼ਾਹੀ ਰਿਆਸਤਾਂ ਲਈ ਮਸ਼ਹੂਰ ਸੀ ਜਿਸਤੇ ਪਸ਼ਤੂਨ ਜਿਮੀਂਦਾਰ ਨਿਹੰਗ ਖਾਨ ਦਾ ਰਾਜ ਸੀ ਜੋ ਕਿ ਦਸਵੇਂ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ...

ਰਹਿਤਨਾਮਾ ਭਾਈ ਦਇਆ ਰਾਮ

ਰਹਿਤਨਾਮਾ ਰਹਿਤਨਾਮਾ ਅਜਿਹੀ ਧਾਰਮਿਕ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਲਈ ਜੀਵਨ ਜਾਂਚ ਦੱਸੀ ਜਾਂਦੀ ਹੈ। ਬੇਸ਼ਕ ਹਰੇਕ ਧਰਮ ਵਿੱਚ ਹੀ ਉਸ ਦੇ ਪੈਰੋਕਾਰਾਂ ਲਈ ਉਸ ਦੇ ਵਿਸ਼ੇਸ਼ ਵਿਧਾਨ ਅਨੁਸਾਰ ਜੀਵਨ ਜਾਂਚ ਦਾ ਵਿਵਰਨ ਕਿਸੇ ਨਾ ਕਿਸੇ ਰੂਪ ਵਿੱਚ ਦਿੱਤਾ ਹੁੰਦਾ ਹੈ, ਪਰ ਸਿਖ ...

ਮਾਂ ਦਿਵਸ

1870 ਚ ਅਮਰੀਕੀ ਸਮਾਜ ਸੇਵਿਕਾ ਜੂਲੀਆ ਵਾਰਡ ਹੋਵੇ ਨੇ ਪਹਿਲੀ ਵਾਰ ਇਸ ਦਾ ਨਾਂ ਅਮਰੀਕੀ ਸਿਵਲ ਵਾਰ ਅਤੇ ਫ੍ਰੈਂਕੋ ਪਰਸ਼ੀਅਨ ਵਾਰ ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ, ਜੋ ਲੰਡਨ ਅਤੇ ਪੈਰਿਸ ਚ ਹੋਈ ਸੀ, ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨ ...

ਜਪਾਨ ਦਾ ਸਮਰਪਣ

ਹੀਰੋਹਿਤੋ ਨੇ 15 ਅਗਸਤ ਨੂੰ ਇੰਪੀਰੀਅਲ ਜਾਪਾਨ ਦੇ ਸਮਰਪਣ ਦੀ ਘੋਸ਼ਣਾ ਕੀਤੀ ਅਤੇ ਰਸਮੀ ਤੌਰ ਤੇ 2 ਸਤੰਬਰ, 1945 ਨੂੰ ਦਸਤਖਤ ਕੀਤੇ ਗਏ, ਜਿਸਨੇ ਦੂਜੇ ਵਿਸ਼ਵ ਯੁੱਧ ਦੀਆਂ ਦੁਸ਼ਮਣੀਆਂ ਦਾ ਅੰਤ ਕੀਤਾ। ਜੁਲਾਈ 1945 ਦੇ ਅੰਤ ਤਕ, ਇੰਪੀਰੀਅਲ ਜਾਪਾਨੀ ਨੇਵੀ ਵੱਡੇ ਓਪਰੇਸ਼ਨ ਕਰਵਾਉਣ ਵਿਚ ਅਸਮਰਥ ਸੀ ਅਤੇ ਜਪਾਨ ...

ਭਾਰਤੀ ਲੋਕਗਾਥਾ

ਲੋਕਗਾਥਾ ਜਾਂ ਕਥਾਤਮਕ ਗੀਤ ਲਈ ਅੰਗਰੇਜ਼ੀ ਵਿਚ ‘ਬੈਲੇਡ’ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੀ ਵਿਉਂਤਪਤੀ ਲੈਟਿਨ ਦੇ ‘ਵੇਪਲੇਰ’ ਸ਼ਬਦ ਤੋਂ ਹੋਈ ਹੈ ਜਿਸ ਦਾ ਅਰਥ ਹੈ ‘ਨੱਚਣਾ’। ਸਮੇਂ ਨਾਲ ਇਸ ਦਾ ਪ੍ਰਯੋਗ ਸਿਰਫ ਲੋਕਗਾਥਾਵਾਂ ਲਈ ਕੀਤਾ ਜਾਣ ਲੱਗਿਆ। ਅੰਗਰੇਜ਼ੀ ਸਾਹਿਤਕਾਰਾਂ ਦਾ ਇਸ ਵੱਲ ਜ਼ਿਆਦਾ ਝੁਕ ...

ਨੂਰ ਇਨਾਇਤ ਖ਼ਾਨ

ਨੂਰ ਇਨਾਇਤ ਖ਼ਾਨ ਇੱਕ ਭਾਰਤੀ-ਮੂਲ ਦੀ ਬਰਤਾਨਵੀ ਖੁਫ਼ੀਆ ਜਾਸੂਸ ਸੀ, ਜੋ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਮਿਤਰ ਦੇਸ਼ਾਂ ਲਈ ਜਾਸੂਸੀ ਕਰਦੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਔਰਤ ਵਾਇਰਲੈੱਸ ਆਪਰੇਟਰ ਸੀ। ਨੂਰ ਇੱਕ ਸੰਗੀਤਕਾਰ ਵੀ ਸੀ ਜਾਤਕ ਕਥਾਵਾਂ ਤੇ ਉਸ ਦੀ ਇੱਕ ਕਿਤਾਬ ਵੀ ਛਪੀ ਹੈ। ਉਹ ਅਹਿੰਸਾ ਵਿੱਚ ਵਿਸ਼ ...

ਜ਼ਿਲ ਦੇਲੂਜ਼

ਜੀਲ ਦੇਲਿਊਜ਼ ਫਰਾਂਸੀਸੀ ਦਾਰਸ਼ਨਿਕ ਸੀ ਜਿਸਨੇ, ਸ਼ੁਰੂ 1960ਵਿਆਂ ਤੋਂ ਆਪਣੀ ਮੌਤ ਤੱਕ, ਦਰਸ਼ਨ, ਸਾਹਿਤ, ਫ਼ਿਲਮ, ਅਤੇ ਲਲਿਤ ਕਲਾ ਬਾਰੇ ਪ੍ਰਭਾਵਸ਼ਾਲੀ ਰਚਨਾਵਾਂ ਕੀਤੀਆਂ। ਉਸਦੀਆਂ ਬਹੁਤ ਅਹਿਮ ਪੁਸਤਕਾਂ ਹਨ ਪੂੰਜੀਵਾਦ ਅਤੇ ਸਕਿਜ਼ੋਫੇਰਨੀਆ ਦੀਆਂ ਫੇਲਿਕਸ ਗੁਆਤਾਰੀ ਨਾਲ ਸਾਂਝੇ ਤੌਰ ਤੇ ਲਿਖੀਆਂ ਦੋ ਜਿਲਦਾ ...

ਟੋਟੋ ਕੂਪਮੈਨ

ਕੈਥਰੀਨਾ "ਟੋਟੋ" ਕੂਪਮੈਨ ਇੱਕ ਡੱਚ-ਜਾਵਾਨੀਸ ਮਾਡਲ ਸੀ, ਜੋ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਪੈਰਿਸ ਵਿੱਚ ਕੰਮ ਕਰਦੀ ਸੀ। ਉਸ ਯੁੱਧ ਦੌਰਾਨ ਉਸਨੇ ਇਟਾਲੀਅਨ ਟਾਕਰੇ ਲਈ ਜਾਸੂਸ ਵਜੋਂ ਸੇਵਾ ਕੀਤੀ ਸੀ, ਉਸਨੂੰ ਰੈਵੇਨਸਬਰੂਕ ਨਜ਼ਰਬੰਦੀ ਕੈਂਪ ਵਿੱਚ ਕੈਦ ਕਰ ਲਿਆ ਗਿਆ। ਬਾਅਦ ਵਿੱਚ ਉਸਨੇ 1950 ਦੇ ਦਹਾਕੇ ਵਿੱ ...

ਪਲੈਟੋ ਦਾ ਕਲਾ ਸਿਧਾਂਤ

ਪਲੈਟੋ ਨੇ ਕੁੱਲ ਤੀਹ ਗ੍ਰੰਥਾਂ ਦੀ ਰਚਨਾ ਕੀਤੀ।ਉਸ ਦੀਆਂ ਸਾਰੀਆਂ ਪੁਸਤਕਾਂ ਦਾ ਅੰਗਰੇਜੀ ਵਿਚ ਅਨੁਵਾਦ ਹੋ ਚੁੱਕਿਆ ਹੈ। ਫਾਇਦੁਸ, ਆਯੋੰਨ, ਰਿਪਬਲਿਕ, ਪੋਲਿਤਿਕਸ, ਪ੍ਰੋਕੈਂਗ੍ਰਸ,ਆਦਿ ਇਸ ਦੀਆਂ ਰਚਨਾਵਾਂ ਹਨ।

ਕਲੇਮੈਂਟ ਗ੍ਰੀਨਬਰਗ

ਕਲੇਮੈਂਟ ਗ੍ਰੀਨਬਰਗ ਕਦੇ ਕਦੇ ਉਪਨਾਮ ਕੇ ਹਰਦੇਸ਼ ਅਧੀਨ ਲਿਖਿਆ ਜਾਣ ਵਾਲਾ, ਇੱਕ ਅਮਰੀਕੀ ਨਿਬੰਧਕਾਰ ਮੁੱਖ ਤੌਰ ਤੇ ਇੱਕ ਪ੍ਰਭਾਵਸ਼ਾਲੀ ਵਿਜ਼ੂਅਲ ਆਰਟ ਆਲੋਚਕ ਵਜੋਂ ਜਾਣਿਆ ਜਾਂਦਾ ਹੈ, ਜੋ 20 ਵੀਂ ਸਦੀ ਦੇ ਅੱਧ ਵਿੱਚ ਅਮਰੀਕੀ ਮਾਡਰਨ ਕਲਾ ਅਤੇ ਇੱਕ ਫਾਰਮਲਿਸਟ ਐਸਟੀਸ਼ੀਅਨ ਨਾਲ ਜੁੜਿਆ ਹੋਇਆ ਹੈ। ਕਲਾ ਅੰਦੋ ...

ਸਾਰਾਗੜ੍ਹੀ ਦੀ ਲੜਾਈ

ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ ਤੇ ਅਫ਼ਰੀਦੀ ਕਬਾਇਲ ...

ਉੱਤਰਾ (ਮਹਾਭਾਰਤ)

ਹਿੰਦੂ ਮਹਾ ਮਹਾਭਾਰਤ ਵਿੱਚ, ਉੱਤਰਾ ਵਿਰਾਟ ਰਾਜਾ ਦੀ ਧੀ ਹੈ, ਜਿਸ ਦੇ ਦਰਬਾਰ ਵਿੱਚ ਪਾਂਡਵਾਂ ਦੀ ਗ਼ੁਲਾਮੀ ਦੌਰਾਨ ਉਨ੍ਹਾਂ ਨੇ ਇੱਕ ਸਾਲ ਬਿਤਾਇਆ ਸੀ। ਉਹ ਰਾਜਕੁਮਾਰ ਉੱਤਰ ਦੀ ਭੈਣ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਉੱਤਰਾ ਨੇ ਪਾਂਡਵਾਂ ਦੇ ਮਤਸਿਆ ਰਾਜ ਵਿੱਚ ਇੱਕ ਸਾਲ ਬਿਤਾਉਣ ਦੌਰਾਨ ਅਰਜੁਨ ਤੋਂ ਨਾਚ ਸ ...

ਦ ਮਾਨਿਊਮੈਂਟਸ ਮੈੱਨ

ਦ ਮਾਨਿਊਮੈਂਟਸ ਮੈੱਨ 2014 ਦੀ ਅਮਰੀਕੀ-ਜਰਮਨ ਯੁੱਧ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਜਾਰਜ ਕਲੂਨੀ ਹਨ। ਇਹ ਅਤੇ ਗ੍ਰਾਂਟ ਹੇਸਲੋਵ ਦੀ ਲਿਖੀ ਹੈ, ਅਤੇ ਕਲੂਨੀ, ਮੈੱਟ ਡੇਮਨ, ਬਿਲ ਮੂਰੇ, ਜਾਨ ਗੁੱਡਮੈਨ, ਯਾਂ ਦੁਜਾਰਡਨ, ਬਾਬ ਬਾਲਾਬਨ, ਹੂਘ ਬੋਨਵਿਲ ਅਤੇ ਕੇਟ ਬਲਾਂਚੇ ਇਸ ਵਿੱਚਲੇ ਸਿਤਾਰੇ ਹਨ। ਇਹ ਰਾਬਰਟ ਐਮ ਏਡ ...

ਰਾਜੇਸ਼ ਕੁਮਾਰ

ਰਾਜੇਸ਼ ਕੁਮਾਰ - ਜਨਵਾਦੀ ਨਾਟਕਕਾਰ। ਜਨਮ - 11 ਜਨਵਰੀ, 1958 ਪਟਨਾ, ਬਿਹਾਰ। ਰਾਜੇਸ਼ ਕੁਮਾਰ ਨੁੱਕੜ ਡਰਾਮਾ ਅੰਦੋਲਨ ਦੇ ਸ਼ੁਰੁਆਤੀ ਦੌਰ 1976 ਤੋਂ ਸਰਗਰਮ ਹੈ। ਹੁਣ ਤੱਕ ਉਸ ਦੇ ਦਰਜਨਾਂ ਡਰਾਮਾ ਅਤੇ ਨੁੱਕੜ ਨਾਟ-ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਆਰਾ ਦੀ ਨਾਟ ਸੰਸਥਾ ਯੁਵਾਨੀਤੀ, ਭਾਗਲਪੁਰ ਦੀ ਦਿਸ਼ ...

ਏਥੇਨਾ

ਏਥੇਨਾ ਅਕਸਰ ਪਲਾਸ ਦੇ ਉਪਕਰਣ ਵਜੋਂ ਦਿੱਤਾ ਜਾਂਦਾ ਹੈ, ਇੱਕ ਪ੍ਰਾਚੀਨ ਯੂਨਾਨੀ ਦੇਵੀ ਹੈ ਜੋ ਬੁੱਧੀ, ਦਸਤਕਾਰੀ ਅਤੇ ਯੁੱਧ ਨਾਲ ਜੁੜੀ ਹੋਈ ਹੈ। ਜਿਸ ਨੂੰ ਬਾਅਦ ਵਿੱਚ ਰੋਮਨ ਦੇਵੀ ਮਿਨਰਵਾ ਦਾ ਸਮਕਾਲੀ ਬਣਾਇਆ ਗਿਆ ਸੀ। ਏਥੇਨਾ ਨੂੰ ਗ੍ਰੀਸ ਦੇ ਵੱਖ ਵੱਖ ਸ਼ਹਿਰਾਂ, ਖਾਸ ਕਰਕੇ ਐਥਨਜ਼ ਸ਼ਹਿਰ ਦੀ ਸਰਪ੍ਰਸਤ ਅਤ ...

ਘਸਾਨ ਕਨਫਾਨੀ

ਘਸਾਨ ਕਨਫਾਨੀ ਇੱਕ ਫਲਸਤੀਨੀ ਲੇਖਕ ਅਤੇ ਪਾਪੂਲਰ ਫਰੰਟ ਆਫ ਲਿਬਰੇਸ਼ਨ ਆਫ਼ ਫਿਲਸਤੀਨ ਦਾ ਮੋਹਰੀ ਮੈਂਬਰ ਸੀ 8 ਜੁਲਾਈ 1972 ਨੂੰ, ਲੋਦ ਹਵਾਈ ਅੱਡੇ ਕਤਲੇਆਮ ਦੇ ਜਵਾਬ ਵਜੋਂ ਮੋਸਾਦ ਨੇ ਉਸ ਦੀ ਹੱਤਿਆ ਕੀਤੀ ਸੀ।

ਜੋਹਾਨਸ ਵਰਮੀਅਰ

ਯੋਹਾਨਸ ਵਰਮੀਅਰ ਇੱਕ ਡੱਚ ਬੈਰੋਕ ਪੀਰੀਅਡ ਪੇਂਟਰ ਸੀ ਜੋ ਮੱਧ ਵਰਗੀ ਜ਼ਿੰਦਗੀ ਦੇ ਘਰੇਲੂ ਅੰਦਰੂਨੀ ਦ੍ਰਿਸ਼ਾਂ ਨੂੰ ਪੇਂਟ ਕਰਨ ਵਿੱਚ ਮਾਹਰ ਸੀ। ਉਹ ਆਪਣੇ ਜੀਵਨ ਕਾਲ ਵਿੱਚ ਇੱਕ ਸਫਲ ਸੂਬਾਈ ਸ਼੍ਰੇਣੀ ਦਾ ਪੇਂਟਰ ਸੀ, ਪਰ ਆਰਥਿਕ ਤੌਰ ਤੇ ਉਹ ਅਮੀਰ ਨਹੀਂ ਸੀ, ਆਪਣੀ ਮੌਤ ਦੇ ਬਾਅਦ ਆਪਣੀ ਪਤਨੀ ਅਤੇ ਬੱਚਿਆਂ ਨ ...

ਕੈਥੀ ਕੇਲੀ

ਕੈਥੀ ਕੇਲੀ ਇੱਕ ਅਮਰੀਕੀ ਸ਼ਾਂਤੀ ਕਾਰਕੁਨ, ਸ਼ਾਂਤੀਵਾਦੀ ਲੇਖਕ ਅਤੇ ਰਚਨਾਤਮਕ-ਅਹਿੰਸਾ ਲਈ ਅਵਾਜ ਨਾ ਦੇ ਅੰਦੋਲਨ ਦੀ ਮੋਢੀ ਹੈ। ਅਮਰੀਕਾ - ਇਰਾਕ ਲੜਾਈ ਦੇ ਸ਼ੁਰੂਆਤੀ ਦਿਨਾਂ ਦੇ ਦੌਰਾਨ ਮੁਕਾਬਲਾ ਖੇਤਰਾਂ ਵਿੱਚ ਸ਼ਾਂਤੀ ਕਾਰਕੁਨ ਦੇ ਤੌਰ ਤੇ ਰਹੀ ਹੈ, ਅਮਰੀਕੀ ਡਰੋਨ ਨੀਤੀ ਦੇ ਖਿਲਾਫ ਪ੍ਰਦਰਸ਼ਨਾਂ ਦੇ ਨਾਲ ...

ਮੀਰਾ ਸਾਨਿਆਲ

ਮੀਰਾ ਸਾਨਿਆਲ ਇੱਕ ਭਾਰਤੀ ਇੰਵੇਸਟਮੈਂਟ ਬੈਂਕਰ ਅਤੇ ਰਾਜਨੀਤੀਵਾਨ ਹੈ। ਉਹ ਰੋਇਲ ਬੈੰਕ ਆਫ਼ ਸਕਾਟਲੈਂਡ ਇਨ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੀ ਹੈ। ਉਹ ਇੱਕ ਰਾਜਨੀਤੀਵਾਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ ਅਤੇ 2014 ਦੀ ਲੋਕਸਭਾ ਚੋਣ ਲਈ ਉਮੀਦਵਾਰ ਸੀ। ਉਹ ਮੁਕਾਬਲੇ ਵਿੱਚ ...

ਕੁਲਦੀਪ ਸਿੰਘ ਬਰਾੜ

ਕੁਲਦੀਪ ਸਿੰਘ ਬਰਾੜ ਇੱਕ ਸੇਵਾਮੁਕਤ ਭਾਰਤੀ ਫੌਜ ਦਾ ਅਧਿਕਾਰੀ ਹੈ, ਜੋ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਸ਼ਾਮਲ ਸੀ। ਉਹ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਖਾਲਿਸਤਾਨ-ਪੱਖੀ ਅੱਤਵਾਦੀਆਂ, ਜਿਹਨਾਂ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਹਥਿਆਰ ਜਮ੍ਹਾਂ ਕੀਤੇ ਹੋਏ ਸਨ, ਦੇ ਵਿਰੁੱਧ ਸਾਕਾ ਨੀਲਾ ਤਾਰਾ ਦਾ ਕਮਾ ...

ਦੀਪਿੰਦਰ ਸਿੰਘ

ਜਨਰਲ ਦੀਪਿੰਦਰ ਸਿੰਘ ਜੁਲਾਈ 1987 ਤੋਂ ਮਾਰਚ 1990 ਤੱਕ ਸ਼੍ਰੀ ਲੰਕਾ ਵਿੱਚ IPKF ਦੀ ਓਵਰਆਲ ਸੈਨਾਪਤੀ ਰਿਹਾ। ਦੀਪਿੰਦਰ 1969-1973 ਵਿੱਚ ਭਾਰਤ-ਪਾਕਿਸਤਾਨ ਯੁੱਧ 1971 ਦੌਰਾਨ ਸੈਮ ਸ਼ਾਅ ਦਾ ਸਹਾਇਕ ਰਿਹਾ।

ਅਜ਼ਾਦੀ ਦਿਵਸ (ਬੰਗਲਾਦੇਸ਼)

ਬੰਗਲਾਦੇਸ਼ ਦੇ ਅਜ਼ਾਦੀ ਦਿਵਸ, 26 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੰਗਲਾਦੇਸ਼ ਵਿੱਚ ਰਾਸ਼ਟਰੀ ਛੁੱਟੀ ਹੁੰਦੀ ਹੈ। ਬੰਗਬੰਧੁ ਦੇ ਨਾਮ ਤੋਂ ਪ੍ਰਸਿੱਧ ਸ਼ੇਖ ਮੁਜੀਬੁੱਰਹਮਾਨ ਦੇ ਵੱਲੋਂ 25 ਮਾਰਚ 1971 ਦੀ ਅੱਧੀ ਰਾਤ ਦੇ ਬਾਅਦ ਪਾਕਿਸਤਾਨ ਆਪਣੇ ਦੇਸ਼ ਦੀ ਅਜ਼ਾਦੀ ਦੀ ਘੋਸ਼ਣਾ ਕੀਤੀ ਗ, ਉਸਦੇ ਬਾਅਦ ਉਹ ...

ਭਵਾਨੀ ਅਈਅਰ

ਭਵਾਨੀ ਅਈਅਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਪ੍ਰਮੁੱਖ ਐਡ ਏਜੰਸੀ, ਆਈ ਬੀ ਐਂਡ ਡਬਲਯੂ ਐਡਵਰਟਾਈਜਿੰਗ ਨਾਲ ਟ੍ਰੇਨੀ ਕਾਪੀਰਾਈਟਰ ਵਜੋਂ ਵਿਗਿਆਪਨ ਨਾਲ ਕੀਤੀ| ਫਿਰ ਉਹ ਪੱਤਰਕਾਰੀ ਵਿੱਚ ਚਲੀ ਗਈ ਅਤੇ ਸਟਾਰਡਸਟ ਫਿਲਮ ਮੈਗਜ਼ੀਨ ਲਈ ਸੰਪਾਦਕ ਵਜੋਂ ਕੰਮ ਕੀਤੀ ਸੀ। ਉਸਨੇ ਸੰਜੇ ਲੀਲਾ ਭੰਸਾਲੀ ਦੀ ਬਲੈਕ ਨਾਲ ਆ ...

ਪਦਮਾਵਤੀ ਬੰਦੋਪਾਧਿਆਏ

ਪਦਮਾਵਤੀ ਬੰਦੋਪਾਧਿਆਏ ਭਾਰਤੀ ਹਵਾਈ ਸੈਨਾ ਦੀ ਪਹਿਲੀ ਔਰਤ ਏਅਰ ਮਾਰਸ਼ਲ ਹੈ। ਉਹ ਭਾਰਤੀ ਹਥਿਆਰਬੰਦ ਫੋਰਸਾਂ ਦੀ ਦੂਜੀ ਔਰਤ ਹੈ ਜਿਸਨੇ ਤੌਹਰੀ ਦਰਜੇ ਦੀ ਤਰੱਕੀ ਲਈ ਅਗਵਾਈ ਕੀਤੀ।.

ਜ਼ਾਹਿਰ ਰਾਇਹਾਨ

ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020 ਜ਼ਾਹਿਰ ਰਾਇਹਾਨ 19 ਅਗਸਤ 1935 - 30 ਜਨਵਰੀ 1972 ਅਲੋਪ ਹੋ ਗਿਆ ਇੱਕ ਬੰਗਲਾਦੇਸ਼ ਦਾ ਨਾਵਲਕਾਰ, ਲੇਖਕ ਅਤੇ ਫ਼ਿਲਮ ਨਿਰਮਾਤਾ ਸੀ। ਉਹ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਬਣੀ ਆਪਣੀ ਦਸਤਾਵੇਜ਼ੀ ਸਟਾਪ ਜੇਨੋਸਾਇਡ 1971 ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਉਸ ...

ਗੌਰੀ ਆਯੂਬ

ਗੌਰੀ ਅਯੂਬ ਇੱਕ ਸਮਾਜ ਸੇਵਿਕਾ, ਕਾਰਕੁਨ, ਲੇਖਿਕਾ ਅਤੇ ਆਪਣੀ ਜ਼ਿੰਦਗੀ ਦੇ ਕਈ ਸਾਲ ਕਲਕੱਤਾ ਵਿੱਚ ਅਧਿਆਪਕ ਵੀ ਰਹੀ। ਉਸਦਾ ਵਿਆਹ ਫਿਲਾਸਫਰ ਅਤੇ ਸਾਹਿਤਿਕ ਆਲੋਚਕ, ਅਬੂ ਸਯਦ ਆਯੂਬ ਨਾਲ ਹੋਇਆ, ਗੌਰੀ ਆਪਣੇ ਹੱਕਾਂ ਲਈ ਲਿਖਣ ਵਾਲੀ ਲੇਖਿਕਾ ਸੀ, ਅਤੇ ਉਸਨੂੰ ਉਸ ਦੀਆਂ ਛੋਟੀ ਕਹਾਣੀਆਂ, ਅਨੁਵਾਦ ਅਤੇ ਸਮਾਜਿਕ ...

ਮਾਈ ਫੋਰਚੂਨ, ਚੇਨਈ

ਮਾਈ ਫੋਰਚੂਨ, ਚੇਨਈ ਇੱਕ ਪੰਜ ਸਿਤਾਰਾ ਲਗਜ਼ਰੀ ਹੋਟਲ ਹੈ ਜੋ ਕੈਥੇਡਰਲ ਰੋਡ ਚੇਨਈ, ਭਾਰਤ ਵਿੱਚ ਸਥਿਤ ਹੈ I ਪਹਿਲਾਂ ਇਹ ਹੋਟਲ ਚੋਲਾ ਸ਼ਿਰਾਟਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਅਤੇ ਇਹ ਆਈਸੀਟੀ ਬ੍ਰਾਂਡ" ਮਾਈ ਫੋਰਚੂਨ” ਦੇ ਤਹਿਤ ਸ਼ੁਰੂ ਕੀਤਾ ਗਿਆ ਪਹਿਲਾਂ ਹੋਟਲ ਹੈ I ਮਾਈ ਫੋਰਚੂਨ, ਚੇਨਈ ਆਪਣੇ ਵਾਤਾਵਰਣ ...

ਗੂਗਲ ਸ਼ੀਟਸ

ਗੂਗਲ ਸ਼ੀਟਸ ਇੱਕ ਸਪ੍ਰੈਡਸ਼ੀਟ ਪ੍ਰੋਗਰਾਮ ਹੈ ਜਿਸ ਨੂੰ ਗੂਗਲ ਦੁਆਰਾ ਇਸ ਦੀ ਗੂਗਲ ਡ੍ਰਾਇਵ ਸੇਵਾ ਦੇ ਅੰਦਰ ਪੇਸ਼ ਕੀਤੇ ਗਏ ਇੱਕ ਮੁਫਤ, ਵੈੱਬ-ਅਧਾਰਿਤ ਸਾਫ਼ਟਵੇਅਰ ਦਫ਼ਤਰ ਸੂਟ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਸੇਵਾ ਵਿੱਚ ਕ੍ਰਮਵਾਰ ਗੂਗਲ ਡੌਕਸ, ਗੂਗਲ ਸਲਾਈਡਸ, ਵਰਡ ਪ੍ਰੋਸੈਸਰ ਅਤੇ ਪੇਸ਼ਕਾਰੀ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →