ⓘ Free online encyclopedia. Did you know? page 257

ਮੇਵਾੜੀ ਭਾਸ਼ਾ

ਮਵਾੜੀ ਇੰਦਰਾ-ਆਰੀਅਨ ਭਾਸ਼ਾਵਾਂ ਦੇ ਰਾਜਸਥਾਨੀ ਭਾਸ਼ਾ ਦੀਆਂ ਪ੍ਰਮੁੱਖ ਉਪ-ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਰਾਜਸਥਾਨ, ਭਾਰਤ ਦੇ ਰਾਜਸਮੰਡ, ਭਿਲਵਾੜਾ, ਉਦੈਪੁਰ ਅਤੇ ਚਿਟੌਗੜਗੜ੍ਹ ਜ਼ਿਲਿਆਂ ਦੇ ਕਰੀਬ ਪੰਜ ਲੱਖ ਲੋਕਾ ਦੁਆਰਾ ਬੋਲੀ ਜਾਂਦੀ ਹੈ। ਇਹ SOV ਸ਼ਬਦ ਆਰਡਰ ਹੈ।

ਜੌਨ ਬੀਮਜ਼

ਜੌਨ ਬੀਮਜ਼ ਬਰਤਾਨਵੀ ਭਾਰਤ ਵਿੱਚ ਇੱਕ ਸਿਵਲ ਮੁਲਾਜ਼ਮ ਸੀ। ਇਸਨੇ ਮਾਰਚ 1859 ਤੋਂ 1861 ਦੇ ਅੰਤ ਤੱਕ ਪੰਜਾਬ ਵਿੱਚ ਨੌਕਰੀ ਕੀਤੀ ਅਤੇ 1861 ਤੋਂ ਆਪਣੇ ਨੌਕਰੀ ਦੇ ਅੰਤ, 1893 ਤੱਕ ਬੰਗਾਲ ਵਿੱਚ ਨੌਕਰੀ ਕੀਤੀ। ਇਹ ਭਾਰਤੀ ਇਤਿਹਾਸ, ਸਾਹਿਤ ਅਤੇ ਭਾਸ਼ਾ ਵਿਗਿਆਨ ਦਾ ਵਿਦਵਾਨ ਸੀ। ਇਸ ਦੀ ਸਭ ਤੋਂ ਮਹੱਤਵਪੂਰਨ ...

ਸਬਜੀ

ਸਬਜੀ ਕਿਸੇ ਬੂਟੇ ਦੇ ਖਾਧੇ ਜਾਣ ਵਾਲੇ ਹਿੱਸੇ ਨੂੰ ਬੋਲਦੇ ਹਨ, ਹਾਲਾਂਕਿ ਬੀਜਾਂ ਅਤੇ ਮਿੱਠੇ ਫਲਾਂ ਨੂੰ ਆਮ-ਤੌਰ ’ਤੇ "ਸਬਜੀ" ਨਹੀਂ ਬੁਲਾਇਆ ਜਾਂਦਾ। ਖਾਧੇ ਜਾਣ ਵਾਲੇ ਪੱਤੇ, ਤਣ, ਡੰਠਲ ਅਤੇ ਜੜੇ ਅਕਸਰ "ਸਬਜੀ" ਬੁਲਾਏ ਜਾਂਦੇ ਹਨ। ਸਭਿਆਚਾਰਕ ਨਜਰੀਏ ਤੋਂ ਸਬਜੀ ਦੀ ਪਰਿਭਾਸ਼ਾ ਮਕਾਮੀ ਪ੍ਰਥਾ ਦੇ ਹਿਸਾਬ ਨਾ ...

ਆਸ਼ਾਪੂਰਣਾ ਦੇਵੀ

ਆਸ਼ਾਪੂਰਣਾ ਦੇਵੀ ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ ਸੀ, ਜਿਸ ਨੇ 13 ਸਾਲ ਦੀ ਉਮਰ ਤੋਂ ਲਿਖਣਾ ਸ਼ੁਰੂ ਕੀਤਾ ਅਤੇ ਆਜੀਵਨ ਸਾਹਿਤ ਰਚਨਾ ਨਾਲ ਜੁੜੀ ਰਹੀ। ਗ੍ਰਹਿਸਥ ਜੀਵਨ ਦੇ ਸਾਰੇ ਫਰਜ ਨੂੰ ਨਿਭਾਂਦੇ ਹੋਏ ਉਨ੍ਹਾਂ ਨੇ ਲੱਗਪੱਗ ਦੋ ਸੌ ਕ੍ਰਿਤੀਆਂ ਲਿਖੀਆਂ, ਜਿਨ੍ਹਾਂ ਵਿਚੋਂ ਅਨੇਕ ਕ੍ਰਿਤੀਆ ...

ਵੈਕਮ ਮੁਹੰਮਦ ਬਸ਼ੀਰ

ਵੈਕਮ ਮੁਹੰਮਦ ਬਸ਼ੀਰ ਇੱਕ ਮਲਿਆਲਮ ਗਲਪ ਲੇਖਕ ਸੀ। ਉਹ ਇੱਕ ਮਨੁੱਖਤਾਵਾਦੀ, ਆਜ਼ਾਦੀ ਘੁਲਾਟੀਆ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਸ ਨੂੰ ਭਾਰਤ ਦੇ ਸਭ ਤੋਂ ਸਫਲ ਅਤੇ ਵਧੀਆ ਲੇਖਕਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਹੋਰ ਭਾਸ਼ਾਵਾਂ ਵਿੱਚ ਉਸ ਦੀਆਂ ਰਚਨਾਵਾਂ ਦੇ ਅਨੁਵਾਦ ਨੂੰ ਦੁਨੀਆ ਭਰ ਵਿੱਚੋਂ ਬੜਾ ਹੁੰਗਾਰ ...

ਅਕਿਲਨ

ਅਕਿਲਨ ਆਪਣੀ ਯਥਾਰਥਵਾਦੀ ਅਤੇ ਰਚਨਾਤਮਕ ਲਿਖਾਈ ਸ਼ੈਲੀ ਲਈ ਜਾਣਿਆ ਜਾਂਦਾ ਇੱਕ ਤਾਮਿਲ ਲੇਖਕ ਸੀ। ਉਹ ਇੱਕ ਆਜ਼ਾਦੀ ਘੁਲਾਟੀਆ, ਨਾਵਲਕਾਰ, ਕਹਾਣੀਕਾਰ, ਪੱਤਰਕਾਰ, ਕਹਾਣੀਕਾਰ, ਯਾਤਰਾ ਲੇਖਕ, ਨਾਟਕਕਾਰ, ਲੇਖਕ, ਬੁਲਾਰਾ ਅਤੇ ਆਲੋਚਕ ਸੀ। ਉਹ ਇੱਕ ਬੱਚਿਆਂ ਦਾ ਨਾਵਲਕਾਰ ਵੀ ਸੀ।

ਦੀਵਾਨ ਜਰਮਨੀ ਦਾਸ

ਦੀਵਾਨ ਜਰਮਾਨੀ ਦਾਸ ਕਪੂਰਥਲਾ ਅਤੇ ਪਟਿਆਲਾ ਦੀਆਂ ਭਾਰਤੀ ਰਿਆਸਤਾਂ ਵਿੱਚ ਇੱਕ ਮੰਤਰੀ ਅਤੇ ਲੇਖਕ ਸੀ। ਉਹ ਪੰਜਾਬੀ, ਉਰਦੂ, ਅੰਗਰੇਜ਼ੀ ਅਤੇ ਫਰੈਂਚ ਭਾਸ਼ਾਵਾਂ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਵੈਟੀਕਨ ਅਤੇ ਫਰਾਂਸ, ਸਪੇਨ, ਮੋਰੋਕੋ, ਮਿਸਰ ਅਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਸਨਮਾਨਿਤ ਕੀਤਾ ਸੀ। ਉ ...

ਕਲਸ਼ ਭਾਸ਼ਾ

ਕਲਸ਼ ਭਾਸ਼ਾ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਭਾਗ ਅਤੇ ਅਫਗਾਨਿਸਤਾਨ ਵਿੱਚ ਮਿਲਦੀਆਂ ਦਾਰਦੀ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਹਿੰਦ-ਇਰਾਨੀ ਭਾਸ਼ਾ ਸਮੂਹ ਦੇ ਚਿਤਰਾਲ ਉਪ ਸਮੂਹ ਦੀ ਇੱਕ ਮੈਂਬਰ ਹੈ। ਅੱਜਕੱਲ ਸਿਰਫ ਪੰਜ ਕੁ ਹਜ਼ਾਰ ਲੋਕ ਇਹ ਭਾਸ਼ਾ ਬੋਲਦੇ ਵਰਤਦੇ ਹਨ ਅਤੇ ਯੂਨੈਸਕੋ ਨੇ ਇਸਨੂੰ ਲੋਪ ਹੋਣ ...

ਨਵਜੀਵਨ ਟਰੱਸਟ

ਨਵਜੀਵਨ ਟਰੱਸਟ ਅਹਿਮਦਾਬਾਦ, ਭਾਰਤ ਵਿੱਚ ਪ੍ਰਕਾਸ਼ਨ ਘਰ ਹੈ। ਇਸ ਦੀ ਸਥਾਪਨਾ ਮਹਾਤਮਾ ਗਾਂਧੀ ਨੇ 1929 ਵਿਚ ਕੀਤੀ ਸੀ ਅਤੇ ਅੱਜ ਤੱਕ ਇਹ ਅੰਗਰੇਜ਼ੀ, ਗੁਜਰਾਤੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ 800 ਤੋਂ ਵੱਧ ਸਿਰਲੇਖ ਪ੍ਰਕਾਸ਼ਿਤ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਨਵਜੀਵਨ ਨੇ ਗਾਂਧੀ ਦੁਆਰਾ ਗੁਜਰਾਤੀ ਵਿ ...

ਚੰਡਾਲ

ਚੰਡਾਲ ਸੰਸਕ੍ਰਿਤ ਸ਼ਬਦ ਹੈ ਜੋ ਹਿੰਦੂ ਵਰਣ ਵਿਵਸਥਾ ਵਿੱਚ ਮੁਰਦਿਆਂ ਨੂੰ ਨਿਪਟਾਉਣ ਦਾ ਕਿੱਤਾ ਕਰਨ ਵਾਲੇ, ਸਭ ਤੋਂ ਨੀਵੇਂ ਵਰੁਣ ਦੇ, ਤਾਮਸੀ ਸੁਭਾਉ ਵਾਲੇ ਆਦਮੀ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸਨੂੰ ਪਹਿਲਾਂ ਅਛੂਤ ਸਮਝਿਆ ਜਾਂਦਾ ਸੀ। ਤਮਿਲ ਜਬਾਨ ਵਿੱਚ ਇਹ ਸ਼ਬਦ ਬੋਲਚਾਲ ਦੀ ਬੋਲੀ ਵਿੱਚ ਗਾਲ ਦਾ ਰੂਪ ਧਾ ...

ਅਵੇਸਤਨ ਭਾਸ਼ਾ

ਅਵਸਤਾਈ ਜਾਂ ਅਵੇਸਤਨ / ə ˈ v ɛ s t ən, ਇੱਕ ਪੂਰਬੀ ਈਰਾਨੀ ਭਾਸ਼ਾ ਹੈ ਜਿਸਦਾ ਗਿਆਨ ਆਧੁਨਿਕ ਯੁੱਗ ਵਿੱਚ ਕੇਵਲ ਪਾਰਸੀ ਧਰਮ ਦੇ ਗ੍ਰੰਥ, ਯਾਨੀ ਅਵੇਸਤਾ ਦੇ ਜਰਿਏ ਮਿਲਿਆ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਧ ਏਸ਼ੀਆ ਦੇ ਬਕਟਰਿਆ ਅਤੇ ਮਾਰਗੁ ਖੇਤਰਾਂ ਵਿੱਚ ਸਥਿਤ ਯਾਜ ਸੰਸਕ੍ਰਿਤੀ ਵਿੱਚ ਇਹ ਭਾਸ਼ਾ ਜ ...

ਫ਼ਾਰਸੀ ਭਾਸ਼ਾ ਅਤੇ ਸਾਹਿਤ ਅਕੈਡਮੀ

ਇਰਾਨ ਦੀ ਅਕੈਡਮੀ ਫ਼ਾਰਸੀ ਭਾਸ਼ਾ ਅਤੇ ਸਾਹਿਤ ਪੁਰਾਣਾ ਨਾਮ ਅਕੈਡਮੀ ਇਰਾਨ ਫ਼ਾਰਸੀ ਭਾਸ਼ਾ ਦੀ ਰੈਗੂਲੇਟਰੀ ਸੰਸਥਾ ਹੈ, ਜਿਸਦੀ ਸਥਾਪਨਾ 20 ਮਈ 1935 ਨੂੰ ਰਜ਼ਾ ਸ਼ਾਹ ਦੀ ਪਹਿਲ ਤੇ ਕੀਤੀ ਗਈ ਸੀ ਅਤੇ ਇਸਦੇ ਮੁੱਖ ਦਫਤਰ ਤੇਹਰਾਨ, ਇਰਾਨ. ਵਿਖੇ ਰੱਖੇ ਗਏ। ਅਕੈਡਮੀ, ਭਾਸ਼ਾ ਤੇ ਸਰਕਾਰੀ ਅਥਾਰਟੀ ਵਜੋਂ ਕੰਮ ਕਰ ...

ਪੰਜਾਬ ਤੇ ਪੰਜਾਬ ਦੇ ਲੋਕ

ਪੂਰਵ _ ਇਤਿਹਾਸ ਕਾਲ ਦੇ ਪੰਜਾਬ ਅਤੇ ਇਸ ਦੇ ਹੱਦ ਬੰਨੇ ਬਾਰੇ ਬਹੁਤ ਹੀ ਘੱਟ ਪਤਾ ਲੱਗਦਾ ਹੈ ਭਾਵੇਂ ਤਾਰਾ ਚੰਦ ਅਤੇ ਕੁਝ ਹੋਰ ਵਿਦਵਾਨ ਮਨੁੱਖੀ ਨਸਲ ਦਾ ਮੁੱਢ ਭਾਰਤ ਵਿਚ ਬੰਨ੍ਹਿਆ ਹੋਇਆ ਮੰਨਦੇ ਹਨ ਪਰ ਠੋਸ ਤੇ ਪ੍ਰਮਾਣਿਕ ਤੱਥਾਂ ਰਾਹੀਂ ਇਸ ਦੀ ਪ੍ਰੋੜਤਾ ਨਹੀਂ ਹੁੰਦੀ ਫ਼ਰੀਦਕੋਟੀ ਨੇ ਪੰਜਾਬੀ ਅਤੇ ਮੁੰਡਾ ...

ਪਹਿਲਵੀ ਵੰਸ਼

ਪਹਿਲਵੀ ਵੰਸ਼ ਦੀ ਸਥਾਪਨਾ ਈਰਾਨ ਦੇ ਬਾਦਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੇ ਕੀਤੀ ਜਿਸ ਨੇ ਨੇ 1925 ਤੋਂ ਲੈ ਕੇ 50 ਸਾਲਾਂ ਤੱਕ ਈਰਾਨ ਤੇ ਰਾਜ ਕੀਤਾ ਸੀ। ਇਸ ਬਾਦਸ਼ਾਹ ਨੂੰ ਈਰਾਨ ਚ ਆਧੁਨਿਕਤਾ ਦਾ ਪ੍ਰਭਾਵ ਫੈਲਾਉਣ ਦਾ ਸਿਹਰਾ ਜਾਂਦਾ ਹੈ। ਭਾਂਵੇ ਧਰਮ ਤੇ ਹਮਲੇ ਅਤੇ ਸਖਤ ਮਨੁੱਖੀ ਅਧਿਕਾਰ ਉਲੰਘਣ ਲਈ ਵੀ ਇਸ ...

ਭਾਰਤ ਵਿੱਚ ਮੂਲ ਬੁਲਾਰਿਆਂ ਦੀ ਗਿਣਤੀ ਦੇ ਪੱਖ ਤੋਂ ਭਾਸ਼ਾਵਾਂ ਦੀ ਸੂਚੀ

ਇਹ ਮੂਲ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ਼ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਐਥਨੋਲੋਗ ਦੇ ਅਨੁਸਾਰ ਭਾਰਤ ਵਿੱਚ 415 ਜਿਊਂਦੀਆਂ ਭਾਸ਼ਾਵਾਂ ਹਨ।

ਕਮਲ ਵੋਰਾ

ਉਹ 1950 ਵਿੱਚ ਪੈਦਾ ਹੋਇਆ ਸੀ। ਕਮਲ ਵੋਰਾ ਇੱਕ ਇੰਜੀਨੀਅਰ ਅਤੇ ਪ੍ਰਬੰਧਨ ਗ੍ਰੈਜੂਏਟ ਹੈ ਅਤੇ ਪਰਿਵਾਰਕ ਫਾਰਮਾਸਿਟੀਕਲ ਕਾਰੋਬਾਰ ਵਿੱਚ ਸ਼ਾਮਲ ਹੈ। 2010 ਤੋਂ ਲੈ ਕੇ, ਉਹ ਨੌਸ਼ਿਲ ਮਹਿਤਾ ਦੇ ਨਾਲ ਗੁਜਰਾਤੀ ਤ੍ਰੈਮਾਸਿਕ ਪੱਤਰ ਏਤਾਦ ਦਾ ਸਹਿ-ਸੰਪਾਦਨ ਕਰ ਰਿਹਾ ਹੈ। ਇਸ ਮੈਗਜ਼ੀਨ ਦੀ ਸਥਾਪਨਾ ਸੁਰੇਸ਼ ਜੋਸ਼ੀ ...

ਸਲਾਵ ਲੋਕ

ਸਲਾਵ ਲੋਕ ਜਾਂ ਸਲਾਵੀ ਲੋਕ ਪੂਰਬੀ ਯੂਰਪ, ਦੱਖਣ ਯੂਰਪ ਅਤੇ ਉੱਤਰ ਏਸ਼ੀਆ ਵਿੱਚ ਰਹਿਣ ਵਾਲੀ ਇੱਕ ਮਨੁੱਖੀ ਬਰਾਦਰੀ ਹੈ। ਇਹ ਅਤੇ ਇਨ੍ਹਾਂ ਦੇ ਪੂਰਵਜ ਸਲਾਵੀ ਭਾਸ਼ਾਵਾਂ ਬੋਲਦੇ ਸਨ, ਜੋ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਉਪਸ਼ਾਖਾ ਹੈ। ਸਲਾਵੀ ਲੋਕਾਂ ਦੇ ਨਾਮ ਅਕਸਰ ਇੱਕ ਜਾਂ ਇਚ ਦੀ ਧੁਨੀ ਨਾਲ ਖ਼ਤਮ ਹੁੰਦ ...

ਰਿੱਛ

ਰਿੱਛ ਉਰਸੀਡੇ ਪਰਵਾਰ ਦਾ ਇੱਕ ਥਣਧਾਰੀ ਜਾਨਵਰ ਹੈ। ਹਾਲਾਂਕਿ ਇਸਦੀਆਂ ਸਿਰਫ ਅੱਠ ਗਿਆਤ ਜਾਤੀਆਂ ਹਨ ਇਸਦਾ ਨਿਵਾਸ ਪੂਰੀ ਦੁਨੀਆਂ ਵਿੱਚ ਬਹੁਤ ਹੀ ਫੈਲਿਆ ਹੋਇਆ ਹੈ। ਇਹ ਏਸ਼ੀਆ, ਯੂਰਪ, ਉੱਤਰ ਅਮਰੀਕਾ ਅਤੇ ਦੱਖਣ ਅਮਰੀਕਾ ਦੇ ਮਹਾਂਦੀਪਾਂ ਵਿੱਚ ਮਿਲਦਾ ਹੈ। ਦੇਖਣ ਵਿੱਚ, ਸਾਰੇ ਰਿੱਛਾਂ ਦੇ ਆਮ ਲੱਛਣਾਂ ਵਿੱਚ ਵ ...

ਯਜ਼ੀਦੀ

ਯਜ਼ੀਦੀ ਕੁਰਦ ਲੋਕਾਂ ਦਾ ਇੱਕ ਫਿਰਕਾ ਹੈ। ਇਹ ਲੋਕ ਮੁਖ ਤੌਰ ਤੇ ਉੱਤਰੀ ਇਰਾਕ ਦੇ ਨੀਨੇਵਾ ਪ੍ਰਾਂਤ ਵਿੱਚ ਰਹਿੰਦੇ ਹਨ। ਇਸ ਫਿਰਕੇ ਦਾ ਪ੍ਰਾਚੀਨ ਮਿਸ਼ਰਿਤ ਧਰਮ ਯਜ਼ੀਦੀਵਾਦ ਪਾਰਸੀ ਧਰਮ ਅਤੇ ਪ੍ਰਾਚੀਨ ਮੇਸੋਪੋਟਾਮਿਆਈ ਧਰਮਾਂ ਨਾਲ ਸੰਬੰਧਤ ਹੈ।

ਲਿੰਗ (ਵਿਆਕਰਨ)

ਭਾਸ਼ਾ ਵਿਗਿਆਨ ਵਿੱਚ, ਲਿੰਗ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਨਾਂਵ ਸ਼੍ਰੇਣੀ ਦੇ ਸ਼ਬਦਾਂ ਨਾਲ ਸੰਬੰਧ ਰੱਖਦੀ ਹੈ। ਇਸਦਾ ਅਸਰ ਵਿਸ਼ੇਸ਼ਣ, ਪੜਨਾਂਵ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਉੱਤੇ ਵੀ ਪੈਂਦਾ ਹੈ। ਜ਼ਿਆਦਾਤਰ ਭਾਸ਼ਾਵਾਂ ਵਿੱਚ ਲਿੰਗ ਦੀਆਂ ਦੋ ਕਿਸਮਾਂ ਹੁੰਦੀਆਂ ਹਨ; ਇਲਿੰਗ ਅਤੇ ਪੁਲਿੰਗ। ਕੁਝ ਭਾਸ ...

ਮੀਨ ਭਾਸ਼ਾਵਾਂ

ਮਿਨ ਚੀਨੀ ਭਾਸ਼ਾ ਦਾ ਇੱਕ ਵਿਆਪਕ ਗਰੁੱਪ ਹੈ ਜੋ ਪੂਰਬੀ ਚੀਨੀ ਸੂਬੇ ਫੂਜਿਅਨ ਵਿੱਚ 70 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਨਾਲ ਦੀ ਨਾਲ ਇਸ ਸੂਬੇ ਤੋਂ ਗੁਆਂਗਡੌਂਗ, ਹੈਨਾਨ, ਦੱਖਣੀ ਜ਼ੀਜ਼ੀਆਗ ਵਿੱਚ ਤਿੰਨ ਕਾਉਂਟੀਆਂ, ਨਿੰਗਬੋ ਤੋਂ ਜ਼ੌਸ਼ਨ ਡਿਸਟਿੋਲਾ, ਲਿਆਂਗ ਦੇ ਕੁਝ ਕਸਬਿਆਂ, ਜਿਆਂਗ ...

ਅਮੀਸ਼ ਤ੍ਰਿਪਾਠੀ

ਅਮੀਸ਼ ਤ੍ਰਿਪਾਠੀ, ਆਪਣੇ ਨਾਵਲਾਂ The Immortals of Meluha, The Secret of the Nagas ਅਤੇ The Oath of the Vayuputras.ਲਈ ਜਾਣਿਆ ਇੱਕ ਭਾਰਤੀ ਲੇਖਕ ਹੈ। ਤਿੰਨੋਂ ਕਿਤਾਬਾਂ ਸਮੂਹਿਕ ਤੌਰ ਸ਼ਿਵ ਤਿੱਕੜੀ ਵਿੱਚ ਸ਼ਾਮਲ ਹਨ। ਉਸ ਦਾ ਪਹਿਲਾ ਨਾਵਲ The Immortals of Meluha ਬੈਸਟ ਸੈਲਰ ਸੀ ਜਿਸ ...

ਬਰਨ

ਬਰਨ ਸ਼ਹਿਰ ਨਹੀਂ, ਫਰਾਂਸਿਸੀ ਭਾਸ਼ਾ: Berne ਬਰਨ, ਜਰਮਨ: Bern ਬਰਨ) ਸਵਿਟਜਰਲੈਂਡ ਦੇਸ਼ ਦੀ ਰਾਜਧਾਨੀ ਹੈ। ਇਸਦੀ ਦੋ ਰਾਜ ਭਾਸ਼ਾਵਾਂ ਹਨ: ਜਰਮਨ ਅਤੇ ਫਰਾਂਸਿਸੀ।

ਕਾਂਗਰਸ ਦੀ ਲਾਇਬ੍ਰੇਰੀ

ਕਾਂਗਰਸ ਦੀ ਲਾਇਬ੍ਰੇਰੀ ਇੱਕ ਖੋਜ ਲਾਇਬਰੇਰੀ ਹੈ ਜੋ ਆਧਿਕਾਰਿਕ ਤੌਰ ਤੇ ਯੂਨਾਈਟਿਡ ਸਟੇਟ ਕਾਂਗਰਸ ਦੀ ਸੇਵਾ ਕਰਦੀ ਹੈ ਅਤੇ ਯੂਨਾਈਟਿਡ ਸਟੇਟ ਦੀ ਅਸਲ ਰਾਸ਼ਟਰੀ ਲਾਇਬਰੇਰੀ ਹੈ। ਇਹ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਪੁਰਾਣੀ ਫੈਡਰਲ ਸਭਿਆਚਾਰਕ ਸੰਸਥਾ ਹੈ ਲਾਇਬਰੇਰੀ ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਕੈਪੀ ...

ਮੰਜੂ ਕਪੂਰ

ਮੰਜੂ ਕਪੂਰ ਇੱਕ ਭਾਰਤੀ ਨਾਵਲਕਾਰ ਹੈ । ਉਸਦੇ ਪਹਿਲੇ ਨਾਵਲ, ਡਿਕਫਲਟ ਡਟਰਸ, ਨੇ 1999 ਦਾ ਰਾਸ਼ਟਰਮੰਡਲ ਲੇਖਕਾਂ ਦਾ ਪੁਰਸਕਾਰ ਜਿਤਿਆ,ਜੋ ਕਿ ਸਭ ਤੋਂ ਵਧੀਆ ਪਹਿਲੀ ਕਿਤਾਬ ਯੂਰਪ ਅਤੇ ਦੱਖਣੀ ਏਸ਼ੀਆ ਵਿੱਚ ਸੀ |

ਉਰਵਸ਼ੀ ਬੁਤਾਲੀਆ

ਉਰਵਸੀ ਬੁਟਾਲੀਆ, ਨਾਰੀ ਅਧਿਕਾਰਾਂ ਲਈ ਸਰਗਰਮ ਕਾਰਕੁਨ, ਭਾਰਤੀ ਲੇਖਿਕਾ ਅਤੇ ਪ੍ਰਕਾਸ਼ਕ ਹੈ। ਉਹ 1984 ਵਿੱਚ ਸਥਾਪਤ ਕੀਤੇ ਗਏ ਔਰਤਾਂ ਦੇ ਪਹਿਲੇ ਪ੍ਰਕਾਸ਼ਨ ਹਾਊਸ, ਕਾਲੀ ਫ਼ਾਰ ਵਿਮਿੰਨ ਦੀ ਨਿਰਦੇਸ਼ਕ ਅਤੇ ਸਹਿ-ਬਾਨੀ ਹੈ। ਬਾਅਦ ਵਿੱਚ 2003 ਵਿੱਚ ਉਸਨੇ ਜ਼ੁਬਾਨ ਬੁਕਸ ਦੀ ਸਥਾਪਨਾ ਕਰ ਲਈ।

ਕੇਕੀ ਐਨ ਦਾਰੂਵਾਲਾ

ਕੇਕੀ ਐਨ ਦਾਰੂਵਾਲਾ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਪ੍ਰਮੁੱਖ ਭਾਰਤੀ ਕਵੀ ਅਤੇ ਨਿੱਕੀ ਕਹਾਣੀ ਦਾ ਲੇਖਕ ਹੈ। ਉਸ ਨੇ 12 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਅਤੇ ਉਸ ਨੇ ਆਪਣਾ ਪਹਿਲਾ ਨਾਵਲ "For Pepper and Christ" 2009 ਵਿੱਚ ਪ੍ਰਕਾਸ਼ਿਤ ਕੀਤਾ।

ਸ੍ਰੀਲਤਾ ਬਟਲੀਵਾਲਾ

ਸ੍ਰੀਲਤਾ ਬਟਲੀਵਾਲਾ ਇੱਕ ਸਮਾਜ ਸੇਵੀ, ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ, ਵਿਦਵਾਨ ਅਤੇ ਔਰਤਾਂ ਦੇ ਸਸ਼ਕਤੀਕਰਨ ਬਾਰੇ ਬਹੁਤ ਸਾਰੀਆਂ ਕਿਤਾਬਾਂ ਦੀ ਲੇਖਕ, ਕਰਨਾਟਕ, ਬੰਗਲੁਰੂ, ਭਾਰਤ ਦੀ ਰਹਿਣ ਵਾਲੀ ਹੈ। 1970 ਦੇ ਦਹਾਕੇ ਤੋਂ ਬਾਅਦ ਦੇ ਸਮੇਂ ਤੋਂ ਉਹ "ਜ਼ਮੀਨੀ ਕਾਰਜਸ਼ੀਲਤਾ, ਵਕਾਲਤ, ਸਿੱਖਿਆ, ਖ ...

ਅਕਸ਼ੈ ਰਮਨਲਾਲ ਦੇਸਾਈ

ਅਕਸ਼ੈ ਰਮਨਲਾਲ ਦੇਸਾਈ ਇੱਕ ਭਾਰਤੀ ਸਮਾਜ ਸ਼ਾਸਤਰੀ, ਮਾਰਕਸਵਾਦੀ ਅਤੇ ਇੱਕ ਸਮਾਜਕ ਕਾਰਕੁਨ ਸੀ। ਉਹ 1967 ਵਿੱਚ ਬੰਬੇ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਸਨ। ਉਹ ਖਾਸ ਤੌਰ ਤੇ ਭਾਰਤੀ ਰਾਸ਼ਟਰਵਾਦ ਦੇ ਸੋਸ਼ਲ ਬੈਕਗ੍ਰਾਉਂਡ ਦੇ ਕੰਮ ਲਈ ਜਾਣੇ ਜਾਂਦੇ ਹਨ ਜਿਸ ਵਿੱਚ ਉਸਨੇ ਇਤਿ ...

ਟਿਸਕਾ ਚੋਪੜਾ

ਟਿਸਕਾ ਚੋਪੜਾ ਇੱਕ ਭਾਰਤੀ ਅਭਿਨੇਤਰੀ ਲੇਖਕ ਅਤੇ ਫ਼ਿਲਮ ਨਿਰਮਾਤਾ ਹੈ। ਉਸ ਨੇ ਵੱਖ-ਵੱਖ ਭਾਸ਼ਾਵਾਂ ਵਿੱਚ 45 ਤੋਂ ਵੱਧ ਫੀਚਰ ਵਾਲੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। "ਤਾਰੇ ਜ਼ਮੀਨ ਪਰ", ਉਸ ਦੀ ਸਭ ਤੋਂ ਮਸ਼ਹੂਰ ਫੀਚਰ ਫਿਲਮ, ਅਕੈਡਮੀ ਅਵਾਰਡਾਂ ਵਿੱਚ ਭਾਰਤ ਦੀ ਅਧਿਕਾਰਤ ਐਂਟਰੀ ਸੀ। ਉਸ ਨੇ ਫਿਲਮਫੇਅਰ ਅਤ ...

ਓਟੋ ਕੋਨਿਗਸਬਰਗਰ

ਓਟੋ ਐੱਚ. ਕੋਨਿਗਸਬਰਗਰ ਇੱਕ ਜਰਮਨ ਆਰਕੀਟੈਕਟ ਸੀ, ਜੋ ਮੁੱਖ ਤੌਰ ਤੇ ਸੰਯੁਕਤ ਰਾਸ਼ਟਰ ਦੇ ਨਾਲ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿੱਚ ਸ਼ਹਿਰੀ ਵਿਕਾਸ ਦੀ ਯੋਜਨਾਬੰਦੀ ਵਿੱਚ ਕੰਮ ਕਰਦਾ ਸੀ। ਉਹ ਲ ਕਾਰਬੂਜ਼ੀਏ ਨਾਲ ਚੰਡੀਗੜ੍ਹ ਸ਼ਹਿਰ ਦੀ ਪਲੈਨਿੰਗ ਕਰਨ ਵਾਲੀ ਚੰਡੀਗੜ੍ਹ ਕਮਿਸ਼ਨ ਦੀ ਸੰਸਥਾ ਦਾ ਵੀ ਹ ...

ਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵ

ਪੰਜਾਬੀ ਵਿੱਚ ਪ੍ਰਵਾਸੀ ਦੇ ਦੋ ਸ਼ਬਦ ਜੋੜ ਪ੍ਰਚਲਿਤ ਹਨ। ਇੱਕ ਪ੍ਰਵਾਸ ਤੇ ਦੂਜਾ ਪਰਵਾਸ। ਪੰਜਾਬੀ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਅਨੁਸਾਰ" ਪ੍ਰਵਾਸ ਤੇ ਪਰਵਾਸ ਇਹਨਾਂ ਦੋਹਾਂ ਸ਼ਬਦਾਂ ਦੇ ਦੋ ਮਾਰਫੀਮ ਖੰਡ ਹਨ: ਪ੍ਰ+ਵਾਸ ਅਤੇ ਪਰ+ਵਾਸ। "ਪ੍ਰ" ਅਤੇ "ਪਰ" ਦੋਵੇਂ ਅਗੇਤਰ ...

ਪੰਜਾਬੀ ਸੱਭਿਆਚਾਰ ਰੂਪਾਂਤਰਣ ਸਾਰ ਅਤੇ ਸੇਧ

ਸੱਭਿਆਚਾਰ ਰੂਪਾਂਤਰਨ ਇੱਕ ਅਹਿਮ,ਅਟੱਲ ਪਰ ਅਤਿਅੰਤ ਸੂਖਮ ਅਤੇ ਗੁੰਝਲਦਾਰ ਪਰਕਿਰਿਆ ਹੈ। ਹਰੇਕ ਸੱਭਿਆਚਾਰ ਦਵੰਦਵਾਦ ਭੌਤਿਕਵਾਦ ਦੇ ਮੂਲ ਨਿਯਮਾਂ ਅਨੁਰੂਪ ਆਪਣੀ ਵਿਸ਼ੇਸ਼ ਪਰਕਿਰਤੀ ਅਤੇ ਪਰਕਿਰਿਆ ਅਨੁਸਾਰ ਨਿਰੰਤਰ ਪਰਿਵਰਤਨ ਰਹਿੰਦਾ ਹੈ। ਕੋਈ ਵੀ ਸੱਭਿਆਚਾਰਕ ਸਿਰਜਣਾ, ਵਿਹਾਰ, ਵਰਤਾਰਾ, ਵਿਚਾਰ, ਅੰਤਮ ਜਾਂ ...

ਚੇਨਈ ਵਿੱਚ ਐੱਲਜੀਬੀਟੀ ਸੱਭਿਆਚਾਰ

ਚੇਨਈ ਐਲਜੀਬੀਟੀ ਸੱਭਿਆਚਾਰ ਹੈ, ਜੋ ਕਿ ਸਮਾਜਿਕ-ਆਰਥਿਕ ਕਲਾਸ, ਲਿੰਗ, ਅਤੇ ਦਿੱਖ ਅਤੇ ਸਿਆਸੀਕਰਨ ਦੇ ਡਿਗਰੀ ਨੂੰ ਆਦਰ ਨਾਲ ਵੰਨ ਹਨ। ਉਹ ਇਤਿਹਾਸਕ ਮਾਰਜਿਨ ਵਿੱਚ ਮੌਜੂਦ ਹੈ, ਅਤੇ ਅਜਿਹੇ ਟਰਾਂਸਜੈਨਡਰ ਸਰਗਰਮੀ ਅਤੇ ਲੋਕ ਅਤੇ ਟਰਾਂਸਵੂਮਨ ਨਾਲ ਸੈਕਸ ਹੋਣ ਲਈ ਐੱਚਆਈਵੀ ਦੀ ਰੋਕਥਾਮ ਪਹਿਲ ਦੇ ਤੌਰ ਪ੍ਰਸੰਗ ਵ ...

ਬਹਿਰੀਨ ਦਾ ਸੱਭਿਆਚਾਰ

ਬਹਿਰੀਨ ਦਾ ਸੱਭਿਆਚਾਰ ਪੂਰਬੀ ਅਰਬੀਆਂ ਦੇ ਇਤਿਹਾਸਕ ਖੇਤਰ ਦਾ ਹਿੱਸਾ ਹੈ। ਇਸ ਤਰ੍ਹਾਂ, ਬਹਿਰੀਨ ਦੀ ਸੰਸਕ੍ਰਿਤੀ ਫ਼ਾਰਸੀ ਦੀ ਖਾੜੀ ਖੇਤਰ ਵਿੱਚ ਆਪਣੇ ਅਰਬ ਗੁਆਂਢੀਆਂ ਨਾਲ ਮਿਲਦੀ ਹੈ। ਬਹਿਰੀਨ ਆਪਣੀ ਯੂਨੀਵਰਸਲਵਾਦ ਲਈ ਜਾਣਿਆ ਜਾਂਦਾ ਹੈ, ਬਹਿਰੀਨ ਦੇ ਨਾਗਰਿਕ ਬਹੁਤ ਨਸਲੀ ਹਨ। ਹਾਲਾਂਕਿ ਰਾਜ ਦਾ ਧਰਮ ਇਸਲਾ ...

ਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰ

ਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰ ਸੱਭਿਆਚਾਰ: ੧. "ਸੱਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਆ ਭਾਗ ਹੈ।" ੨."ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸਚਿਤ ਇਤਿਹਾਸਕ ਪੜਾਅ ਉੱਤੇ ਪ੍ਰਚੱਲਿਤ ਕਦਰਾਂ ਕੀਮਤਾਂ ਅਤੇ ਉਨ੍ਹਾਂ ਨੂੰ ਪ੍ਰਗਟ ਕਰਦੇ ਮਨੁੱਖੀ ...

ਮਨਾਮਾ

ਮਨਾਮਾ ਬਹਿਰੀਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਲਗਭਗ 155.000 ਹੈ। ਬਹੁਤ ਸਮੇਂ ਲਈ ਫ਼ਾਰਸੀ ਖਾੜੀ ਦਾ ਇੱਕ ਪ੍ਰਮੁੱਖ ਵਪਾਰਕ ਕੇਂਦਰ ਹੋਣ ਕਰ ਕੇ ਇੱਥੇ ਅਬਾਦੀ ਵਿੱਚ ਬਹੁਤ ਵਿਭਿੰਨਤਾ ਹੈ। ਪੁਰਤਗਾਲੀ ਉੱਤੇ ਫ਼ਾਰਸੀ ਹੁਕਮਰਾਨ ਅਤੇ ਸਾਊਦੀ ਅਰਬ ਉੱਤੇ ਓਮਾਨ ਵੱਲੋਂ ਹੱਲਿਆਂ ਤੋਂ ਬਾ ...

ਨੈਸ਼ਨਲ ਸਕੂਲ ਆਫ਼ ਡਰਾਮਾ

ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ, ਭਾਰਤ ਵਿੱਚ ਸਥਿਤ ਥੀਏਟਰ ਸਿਖਲਾਈ ਦੀ ਸੰਸਥਾ ਹੈ। ਇਹ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਹੈ। ਇਹਦੀ ਸਥਾਪਨਾ 1959 ਵਿੱਚ ਸੰਗੀਤ ਨਾਟਕ ਅਕਾਦਮੀ ਨੇ ਕੀਤੀ ਸੀ, ਅਤੇ 1975 ਵਿੱਚ ਇਸਨੂੰ ਸੁਤੰਤਰ ਸਕੂਲ ਦਾ ਦਰਜਾ ਦੇ ਦਿੱਤਾ ਗਿਆ। 2005 ਵਿੱਚ ਇਸਨੂੰ ਡੀਮਡ ਯ ...

ਬੋਧਾਤਮਕ ਸਭਿਆਚਾਰ

ਬੋਧਾਤਮਕ ਸੱਭਿਆਚਾਰ ਤੋ ਭਾਵ ਹੈ ਉਹ ਸੱਭਿਆਚਾਰ ਜੋ ਸਾਨੂੰ ਸੱਭਿਆਚਾਰ ਬਾਰੇ ਬੋਧ ਕਰਵਾਉਦੀ ਹੈ। ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਦਾ ਬੋਧ ਕਰਵਾਉਣ ਹੀ ਇਸ ਦਾ ਮੁੱਖ ਉਦੇਸ਼ ਹੁੰਦਾ ਹੈ Jagsir jattana 01:17, 15 ਅਕਤੂਬਰ 2019

ਪੰਜਾਬੀ ਸੱਭਿਆਚਾਰ ਵਿੱਚ ਹਾਸ ਵਿਅੰਗ

1.ਪ੍ਰਿ:ਦਲੀਪ ਸਿੰਘ ਭੂਪਾਲ ਰਾਹੀਂ ਪੰਜਾਬੀ ਵਾਰਤਕ ਵਿੱਚ ਹਾਸਾ ਵਿਅੰਗ ਵਿੱਚ ਦਿੱਤੀ ਉਕਤੀ ਦੇ ਅਧਾਰ ਤੇ ਪੰਨਾਂ.68. 2.ਮਨਸੂਰ ਹਸਨ ਡਾ,"ਪਾਕਿਸਤਾਨੀ ਵਿਅੰਗ ਅਤੇ ਹਾਸ -ਰਸ ਸਾਹਿਤ:ਇਕ ਜਾਇਜ਼ਾ "ਲੇਖਖੋਜ ਪੱਤ੍ਰਿਕਾ, ਅੰਕ 38,ਪੰਨਾ 47. 3.ਹੈਨਰੀ ਬੈਗਸਨ ਉਧਰਿਤ ਗੁਰਜੰਟ ਸਿੰਘ, "ਪੰਜਾਬੀ ਚੁਟਕੁਲਿਆਂ ਦਾ ਸੰਕ ...

ਬਲਾਤਕਾਰ ਦੀ ਸੰਸਕ੍ਰਿਤੀ

ਬਲਾਤਕਾਰ ਦੀ ਸੰਸਕ੍ਰਿਤੀ, ਇੱਕ ਅਜਿਹਾ ਸਮਾਜਿਕ ਸੰਕਲਪ ਹੈ, ਜਿਸ ਵਿੱਚ ਬਲਾਤਕਾਰ ਵਿਆਪਕ ਹੈ ਅਤੇ ਜੈਂਡਰ ਅਤੇ ਲਿੰਗਕਤਾ ਬਾਰੇ ਸਮਾਜਿਕ ਰਵੱਈਏ ਕਾਰਨ ਆਮ ਹੈ। ਬਲਾਤਕਾਰ ਦੇ ਸੱਭਿਆਚਾਰ ਨਾਲ ਸੰਬੰਧਿਤ ਵਿਹਾਰ ਆਮ ਤੌਰ ਤੇ ਪੀੜਤਾ ਦੇ ਦੋਸ਼, ਸਲਟ-ਸ਼ੇਮਿੰਗ, ਜਿਨਸੀ ਉਦਾਰਵਾਦ, ਮਾਮੂਲੀਕਰਨ ਬਲਾਤਕਾਰ, ਵਿਆਪਕ ਬਲਾ ...

ਉਸਾਰੀ ਕਲਾ

ਉਸਾਰੀ ਕਲਾ ਜਾਂ ਵਾਸਤੂਕਲਾ ਜਾਂ ਭਵਨ/ਇਮਾਰਤ ਨਿਰਮਾਣ ਕਲਾ ਇਮਾਰਤ ਅਤੇ ਹੋਰ ਭੌਤਿਕ ਬਣਤਰਾਂ ਦੀ ਯੋਜਨਾਬੰਦੀ, ਡਿਜ਼ਾਈਨ, ਅਤੇ ਉਸਾਰੀ ਕਰਨ ਦੇ ਢੰਗ ਅਤੇ ਇਸ ਤੋਂ ਬਣੀ ਉਪਜ ਨੂੰ ਕਿਹਾ ਜਾਂਦਾ ਹੈ। ਇਮਾਰਾਤਾਂ ਦੇ ਰੂਪ ਚ ਉਸਾਰੀ ਕਲਾ ਦੇ ਕੰਮ ਅਕਸਰ ਸੱਭਿਆਚਾਰ ਦੀ ਨਿਸ਼ਾਨੀ ਅਤੇ ਕਲਾ ਦੇ ਨਮੂਨੇ ਮੰਨੇ ਜਾਂਦੇ ਹ ...

ਨਸਲਮੁਖਤਾ

ਨਸਲਮੁਖਤਾ ਇੱਕ ਜਨ-ਸਮੂਹ ਦੁਆਰਾ ਜਨ-ਸਮੂਹ ਜਾਂ ਦੂਸਰੇ ਕਿਸੇ ਨੂੰ ਬਿਨਾਂ ਸੱਭਿਆਚਾਰ ਤੋਂ ਕਿਹਾ ਜਾਣਾ ਨਸਲਮੁਖਤਾ ਹੁੰਦਾ ਹੈ। ਹਰ ਇੱਕ ਸੱਭਿਆਚਾਰ ਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ। ਕੋਈ ਵੀ ਜਨ-ਸਮੂਹ ਸੱਭਿਆਚਾਰ ਤੋਂ ਵਾਂਝਾ ਨਹੀਂ ਹੁੰਦਾ।

ਪੰਜਾਬੀ ਪਰਿਵਾਰ

ਪੰਜਾਬੀ ਪਰਿਵਾਰ ਪੰਜਾਬੀ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਸੰਸਥਾ ਹੈ। ਇਹ ਸਮਾਜ ਅਤੇ ਸੱਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਹੈ। ਲੋਕ ਮਨ ਪੰਜਾਬੀ ਪਰਿਵਾਰ ਨੂੰ ਇੱਕ ਬਾਗ ਦੀ ਨਿਆਈ ਸਮਝਦਾ ਹੈ ਜਿਸ ਦੇ ਹਰੇ ਰਹਿਣ ਦਾ ਅਸ਼ੀਰਵਾਦ ਹਰ ਬਜ਼ੁਰਗ ਔਰਤ ਆਪਣੇ ਮਹੱਲੇ ਦੀਆਂ ਨੂੰਹਾਂ ਧੀਆਂ ਨ ...

ਪੰਜਾਬੀ ਸੱਭਿਆਚਾਰ ਉਤੇ ਵਿਸ਼ਵੀਕਰਨ ਦਾ ਪ੍ਰਭਾਵ

ਵਿਸ਼ਵੀਕਰਨ ਅਤੇ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਦੇਖੀਏ ਤਾ ਪੰਜਾਬੀ ਸੱਭਿਆਚਾਰ ਉਤੇ ਵਿਸ਼ਵੀਕਰਨ ਦੀ ਪ੍ਰਕਿਰਿਆ ਨੇ 1980ਤੋਂ ਬਾਅਦ ਜੋਰ ਫੜੀਆਂ ਹੈ।ਅਸਲ ਵਿੱਚ ਇਹ ਤਿੰਨ ਸੰਕਲਪ ਹਨ। ਜੋ ਇਕਠੇ ਹੋਂਦ ਵਿੱਚ ਆਏ।ਇਨ੍ਹਾਂ ਨੂੰ ਸੰਯੁਕਤ ਰੂਪ ਵਿਚ ਐਲ ਪੀ ਜੀ ਕਿਹਾ ਜਾਦਾ ਹੈ। ਇਹਨਾਂ ਦਾ ਪੂਰਾ ਨਾਮ ਹੈ। ਲਿਬਰ ...

ਪੰਜਾਬੀ ਲੋਕਧਾਰਾ ਸਮੱਗਰੀ

ਲੋਕਧਾਰਾ ਲੋਕ - ਸੰਸਕ੍ਰਿਤੀ ਦਾ ਭਾਵੁਕ ਤੇ ਬੌਧਿਕ ਪਾਸਾਰ ਅਤੇ ਲੋਕ ਮਨ ਦਾ ਸਹਿਜ ਪ੍ਰਗਟਾਵਾ ਹੋਣ ਦੇ ਨਾ ਤੇ ਕਿਸੇ ਜਾਤੀ ਦੇ ਜੀਵਨ ਚਰਿਤ੍ਰ ਅਤੇ ਵਿਹਾਰ ਦਾ ਮੂਲ ਸੱਚ ਹੈ। ਲੋਕ ਦੀ ਪ੍ਰੀਭਾਸ਼ਾ ਤਾਂ ਲੋਕਧਾਰਾ ਸ਼ਾਸਤਰੀ ਇਸ ਪ੍ਰਕਾਰ ਕਰਦੇ ਹਨ। ਇਨ੍ਹਾਂ ਵਿੱਚ ਖਾਸ ਤੌਰ ਤੇ ਐਲਨ ਡੰਡਿਸ ਦੇ ਵਿਚਾਰ ਵਧੇਰੇ ਧਿਆ ...

ਲੋਕ ਪ੍ਰਚਲਿਤ ਪੱਛਮੀ ਤਿਉਹਾਰ

ਮੇਲੇ ਅਤੇ ਤਿਉਹਾਰ ਕਿਸੇ ਸਮਾਜ ਦੇ ਸੱਭਿਆਚਾਰ ਅਤੇ ਲੋਕਯਾਨ ਦਾ ਅਨਿੱਖੜਵਾਂ ਅਤੇ ਵਿਲੱਖਣ ਅੰਗ ਹਨ। ਇਸ ਲਈ ਮਨੋਰੰਜਨ ਦੇ ਸਾਧਨਾਂ ਦਾ ਜ਼ਿਕਰ ਮੇਲਿਆਂ ਅਤੇ ਤਿਉਹਾਰਾਂ ਦੇ ਜ਼ਿਕਰ ਤੋਂ ਬਗੈਰ ਅਧੂਰਾ ਹੈ। ਪੰਜਾਬੀਆਂ ਦੇ ਜੀਵਨ ਵਿੱਚ ਇਨ੍ਹਾਂ ਦਾ ਬੜਾ ਮਹੱਤਵ ਹੈ ਤੇ ਇਹ ਇਨ੍ਹਾਂ ਦੇ ਵੱਡੇ ਮਨ ਪਰਚਾਵੇ ਹਨ ਇਹ ਅਜ ...

ਪੰਜਾਬੀ ਪਿੰਡ: ਬਦਲਦਾ ਮੁਹਾਂਦਰਾ

ਕੋਈ ਸਮਾਂ ਸੀ ਜਦੋਂ ਪਿੰਡਾਂ ਵਿੱਚ ਲੋਕ ਬੜੇ ਹੀ ਮੋਹ-ਪਿਆਰ ਦੀ ਭਾਵਨਾ ਨਾਲ ਲਬਰੇਜ ਸਨ। ਹਰ ਪਿੰਡ ਦੀ ਆਪਣੀ ਇੱਕ ਵੱਖਰੀ ਨੁਹਾਰ ਹੁੰਦੀ ਸੀ। ਪਿੰਡ ਦੇ ਅੰਦਰ ਵੜਦਿਆਂ ਹੀ ਇਹ ਅਹਿਸਾਸ ਹੋ ਜਾਂਦਾ ਸੀ ਕਿ ਇਸ ਪਿੰਡ ਦੀ ਆਪਣੀ ਇੱਕ ਵਿਲੱਖਣ ਹੀ ਰੌਣਕ ਅਤੇ ਖੁਸ਼ਹਾਲੀ ਹੈ।ਜਦੋਂ ਰੌਣਕ,ਖੁਸ਼ਹਾਤਪਲੀ,ਪਿਆਰ, ਮੁਹੱਬਤ ...

ਪੰਜਾਬੀਅਤ

ਪੰਜਾਬੀਅਤ ਪੰਜਾਬੀ ਬੋਲੀ ਅਤੇ ਪੰਜਾਬ ਦੀ ਭਾਵਨਾ ਨੂੰ ਦ੍ਰਿੜਾਉਣ ਦੇ ਅੰਦੋਲਨ ਦਾ ਨਾਮ ਹੈ। ਪਾਕਿਸਤਾਨ ਵਿੱਚ ਇਸ ਅੰਦੋਲਨ ਦਾ ਟੀਚਾ ਸਰਕਾਰ ਵਲੋਂ ਪੰਜਾਬੀ ਦੀ ਥਾਂ ਉਰਦੂ ਥੋਪ ਕੇ ਕੀਤੇ ਜਾ ਰਹੇ ਦਮਨ ਨੂੰ ਰੋਕਣਾ ਅਤੇ ਪੰਜਾਬੀ ਨੂੰ ਮਾਣਯੋਗ ਰੁਤਬਾ ਦਿਵਾਉਣਾ ਹੈ, ਅਤੇ ਭਾਰਤ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ...

ਚਾਦਰ

ਚਾਦਰ) ਇੱਕ ਬਾਹਰੀ ਲਿਬਾਸ ਹੈ ਜੋ ਆਮ ਤੌਰ ਤੇ ਪੂਰਬੀ ਦੇਸ਼ਾਂ ਦੀਆਂ ਔਰਤਾਂ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਢੱਕਣ ਲਈ ਪਹਿਨਦੀਆਂ ਹਨ। ਇਰਾਨੀ ਔਰਤਾਂ ਇੱਕ ਬੜੀ ਚਾਦਰ ਦਾ ਇਸਤੇਮਾਲ ਕਰਦੀਆਂ ਹਨ ਜੋ ਤਕਰੀਬਨ ਸਾਰੇ ਜਿਸਮ ਨੂੰ ਢਕ ਲੈਂਦੀ ਹੈ। ਚਾਦਰ ਦਾ ਰਿਵਾਜ਼ ਬਹੁਤ ਪੁਰਾਣਾ ਹੈ, ਹਖ਼ਾਮਨਸ਼ੀ ਸਲਤਨ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →