ⓘ Free online encyclopedia. Did you know? page 260

ਜੂਡਿਥ ਬਟਲਰ

ਜੂਡਿਥ ਬਟਲਰ ਇੱਕ ਅਮਰੀਕੀ ਦਾਰਸ਼ਨਿਕ ਅਤੇ ਜੈਂਡਰ ਸਿਧਾਂਤਕਾਰ ਹੈ ਜਿਸਦੀਆਂ ਲਿਖਤਾਂ ਨੇ ਰਾਜਨੀਤਕ ਦਰਸ਼ਨ, ਨੀਤੀ ਦਰਸ਼ਨ, ਨਾਰੀਵਾਦ, ਕੂਈਅਰ ਸਿਧਾਂਤ ਅਤੇ ਸਾਹਿਤ ਸਿਧਾਂਤ ਨੂੰ ਪ੍ਰਭਾਵਿਤ ਕੀਤਾ। 1993 ਤੋਂ ਉਹ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪੜ੍ਹਾ ਰਹੀ ਹੈ ਜਿੱਥੇ ਉਹ ਇਸ ਸਮੇਂ ਰੇਹਟੋਰਿਕ ਐਂਡ ...

ਯੂਟੋਪੀਆ

ਯੂਟੋਪੀਆ ਇੱਕ ਕਲਪਿਤ ਭਾਈਚਾਰਾ ਜਾਂ ਸਮਾਜ ਹੈ ਜਿਸ ਦੇ ਨਾਗਰਿਕ ਬਹੁਤ ਹੀ ਲੋੜੀਂਦੇ ਜਾਂ ਕਰੀਬ ਕਰੀਬ ਮੁਕੰਮਲ ਗੁਣਾਂ ਦੇ ਧਾਰਨੀ ਹੋਣ। ਯੂਟੋਪੀਆ ਦੇ ਉਲਟ ਇੱਕ ਡਿਸਟੋਪੀਆ ਹੁੰਦਾ ਹੈ। ਕੋਈ ਇਹ ਵੀ ਕਹਿ ਸਕਦਾ ਹੈ ਕਿ ਯੂਟੋਪੀਆ ਇਕ ਸੰਪੂਰਨ "ਸਥਾਨ" ਹੈ ਜਿਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਜੋ ਕੋਈ ਸਮੱਸ ...

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਸ਼੍ਰੋਮਣੀ ਅਕਾਲੀ ਦਲ ਭਾਰਤ ਦੇ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ ਵਜੋਂ ਰਜਿਸਟਰ ਸ਼੍ਰੋਮਣੀ ਅਕਾਲੀ ਦਲ ਦਾ ਸਿਮਰਨਜੀਤ ਸਿੰਘ ਮਾਨ, ਦੀ ਅਗਵਾਈ ਵਿੱਚ ਇੱਕ ਅੱਡ ਹੋਇਆ ਗਰੁੱਪ ਹੈ। ਅਕਾਲੀ ਦਲ ਅੰਮ੍ਰਿਤਸਰ ਦਾ ਸ਼੍ਰੀ ਅਕਾਲ ਤਖ਼ਤ ਤੇ, ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਸੇਵਾਮੁਕਤ ਕਰਨਲ ਜਸਮੇਰ ਸ ...

ਸ਼੍ਰੋਮਣੀ ਅਕਾਲੀ ਦਲ (ਗੁੰਝਲ ਖੋਲ੍ਹ)

ਅਕਾਲੀ ਦਲ 1920, ਜਿਸਦਾ ਪ੍ਰਧਾਨ ਸਾਬਕਾ ਪੰਜਾਬ ਵਿਧਾਨ ਸਭਾ ਸਪੀਕਰ ਰਵੀ ਇੰਦਰ ਸਿੰਘ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ, ਇਸ ਪਾਰਟੀ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਅਤੇ ਇਸਨੂੰ ਭਾਰਤ ਦਾ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਸਵੀਕਾਰ ਕਰਦਾ ਹੈ। ਯੂਨਾਇਟਿਡ ਅਕਾਲੀ ਦਲ, ਜਿਸਦਾ ਪ੍ਰਧਾਨ ਭਾਈ ਮੋਹ ...

ਪੰਜਾਬ ਵਿਧਾਨ ਸਭਾ ਚੋਣਾਂ 2012

ਪੰਜਾਬ ਵਿਧਾਨ ਸਭਾ ਚੋਣਾਂ 2012 ਜੋ 30 ਜਨਵਰੀ, 2012 ਵਿੱਚ ਹੋਈਆ ਅਤੇ ਇਸ ਦਾ ਨਤੀਜਾ 4 ਮਾਰਚ 2012 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਦੁਜੀ ਵਾਰ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਦਾ ਮੁਕ ...

ਜਗਦੇਵ ਸਿੰਘ ਤਲਵੰਡੀ

ਉਹਨਾਂ ਨੇ ਆਪਣਾ ਰਾਜਨੀਤਕ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ। ਉਹ 1952 ਵਿੱਚ ਪਹਿਲੀ ਵਾਰ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਬਣੇ ਸਨ। ਉਹ ਲਗਾਤਾਰ 17 ਸਾਲ ਪਿੰਡ ਦੇ ਸਰਪੰਚ ਰਹੇ। 7 ਮਾਰਚ 1960 ਨੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ। ਜੋ ਕਿ ਉਹ ਲਗਾਤਾਰ 50 ਸਾਲ ਤੱਕ ਬਣ ...

ਗਿਆਨੀ ਕਰਤਾਰ ਸਿੰਘ

ਪੰਥ ਦੇ ਦਿਮਾਗ ਵਜੋਂ ਜਾਣੇ ਜਾਂਦੇ ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ ਦਾ ਜਨਮ 12 ਦਸੰਬਰ, 1902 ਨੂੰ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਦੇ ਚੱਕ ਨੰਬਰ 40 ਝੰਗ ਬਰਾਂਚ ਵਿਖੇ ਸਰਦਾਰ ਮੇਜਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਦੇ ਪੁਰਖਿਆਂ ਦਾ ਪਿੰਡ ਨਾਗੋਕੇ ਜ਼ਿਲ੍ਹਾ ਅੰਮ੍ਰਿਤਸਰ ...

ਪਰਮਜੀਤ ਕੌਰ ਲਾਂਡਰਾਂ

ਪਰਮਜੀਤ ਕੌਰ ਲਾਂਡਰਾਂ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਨ ਵਾਲੀ ਮੁਹਾਲੀ ਵਿਧਾਨ ਸਭਾ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੈ। 18 ਸਤੰਬਰ 2011 ਨੂੰ ਹੋਈਆਂ ਚੋਣਾਂ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਊਸ ਲਈ ਚੁਣੀ ਗਈ ਸੀ। ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚ ...

ਸਤਵਿੰਦਰ ਕੌਰ ਧਾਲੀਵਾਲ

ਸਤਵਿੰਦਰ ਕੌਰ ਧਾਲੀਵਾਲ ਇੱਕ ਸਿਆਸੀ ਅਤੇ ਸਮਾਜਿਕ ਵਰਕਰ ਅਤੇ ਭਾਰਤੀ ਪੰਜਾਬ ਦੇ ਸੂਬੇ ਚ ਰੋਪੜ ਹਲਕੇ ਵਲੋਂ ਇੱਕ ਸੰਸਦ ਸਦੱਸ ਵਜੋਂ ਵੀ ਚੁਣੀ ਗਈ ਜੋ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹੈ।

ਰਾਮ ਜੇਠਮਲਾਨੀ

ਰਾਮ ਜੇਠਮਲਾਨੀ ਇੱਕ ਭਾਰਤੀ ਵਕੀਲ ਅਤੇ ਸਿਆਸਤਦਾਨ ਸੀ। ਉਸ ਨੇ ਭਾਰਤ ਦੇ ਯੂਨੀਅਨ ਕਾਨੂੰਨ ਮੰਤਰੀ ਅਤੇ ਭਾਰਤੀ ਬਾਰ ਕਾਉਂਸਿਲ ਦੇ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਈ। ਉਹ ਭਾਰਤ ਦਾ ਸਭ ਤੋਂ ਮਹਿੰਗਾ ਵਕੀਲ ਸੀ। ਉਹਨਾ ਨੇ 17 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਅਤੇ ਆਪਣੇ ਸ਼ਹਿਰ ਵਿੱਚ ਵਕਾਲ ...

ਜਸਵੀਰ ਗੁਣਾਚੌਰੀਆ

ਜਸਵੀਰ ਗੁਣਾਚੌਰੀਆ ਇਕ ਪੰਜਾਬੀ ਗੀਤਕਾਰ ਹੈ ਜੋ ਪਿੰਡ ਗੁਣਾਚੌਰ ਜਿਲ੍ਹਾ ਨਵਾਂਸ਼ਹਿਰ ਦਾ ਜੰਮਪਲ ਹੈ ਅਤੇ ਅੱਜ ਕੱਲ ਕਨੇਡਾ ਵਿਚ ਰਹਿੰਦਾ ਹੈ। ਜਸਵੀਰ ਗੁਣਾਚੌਰੀਆ ਦਾ ਅਸਲ ਨਾਂ ਜਸਵੀਰ ਸਿੰਘ ਰਾਏ ਹੈ। ਇਨ੍ਹਾਂ ਨੂੰ ਗੀਤ ਲਿਖਣ ਦੀ ਚੇਟਕ ਬਾਬੂ ਸਿੰਘ ਮਾਨ ਮਰਾੜਾਂ ਵਾਲੇ, ਦੀਦਾਰ ਸੰਧੂ, ਮੁਹੰਮਦ ਸਦੀਕ ਆਦਿ ਤੋਂ ...

ਲੋਕ ਇਨਸਾਫ਼ ਪਾਰਟੀ

ਲੋਕ ਇਨਸਾਫ਼ ਪਾਰਟੀ ਦੀ ਸਥਾਪਨਾ ਸਿਮਰਜੀਤ ਸਿੰਘ ਬੈਂਸ ਨੇ ਕੀਤੀ ਸੀ। ਇਸ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ 5 ਸੀਟਾਂ ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ । ਇਹ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਇੱਕ ਨਵੀਂ ਬਣੀ ਪਾਰਟੀ ਸੀ। ਇਸ ਵੇਲੇ ਇਹ ਪੰਜਾਬ ਜਮਹੂਰੀ ਗਠਜੋੜ ਦਾ ਹਿੱ ...

ਰਾਘਵ ਚੱਡਾ

ਰਾਘਵ ਚੱਡਾ ਇਕ ਭਾਰਤੀ ਰਾਜਨੇਤਾ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚੋਂ ਇਕ ਹੈ। ਉਹ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲੇ ਕਮੇਟੀ ਦਾ ਮੈਂਬਰ ਹੈ। ਉਹ ਰਾਸ਼ਟਰੀ ਖਜ਼ਾਨਚੀ ਅਤੇ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਬੁਲਾਰਾ ਸੀ ਅਤੇ ਚਾਰਟਰਡ ਅਕਾਊਟੈਂਟ ਸੀ। ਉਹ ਸਾਲ 2019 ਦੀਆਂ ਆਮ ਚੋਣਾਂ ਲਈ ਦੱਖਣੀ ਦਿੱਲੀ ...

ਆਤਿਸ਼ੀ ਮਾਰਲੇਨਾ

ਆਤਿਸ਼ੀ ਮਾਰਲੇਨਾ, ਇੱਕ ਸਮਾਜਿਕ ਕਾਰਕੁਨ ਅਤੇ ਆਮ ਆਦਮੀ ਪਾਰਟੀ ਦੀ ਮੈਂਬਰ ਹੈ। ਆਤਿਸ਼ੀ ਦੇ ਮਾਪੇ ਮਾਰਕਸਵਾਦੀ ਹਨ ਅਤੇ ਉਹ ਆਪ ਆਪਣੇ ਮੁਢਲੇ ਦਿਨਾਂ ਦੌਰਾਨ ਖੱਬੀ ਵਿਚਾਰਧਾਰਾ ਦੀ ਸਮਰਥਕ ਸੀ। ਉਸਨੇ ਵਿਕਲਪਕ ਸਿੱਖਿਆ ਅਤੇ ਪਾਠਕ੍ਰਮ ਦੇ ਖੇਤਰ ਵਿੱਚ ਕੰਮ ਕੀਤਾ ਹੈ। ਦਿੱਲੀ ਦੇ ਇੱਕ ਕਾਲਜ ਵਿੱਚ ਉਸਨੇ ਇਤਿਹਾਸ ...

ਸਰਿਤਾ ਸਿੰਘ

ਸਰਿਤਾ ਸਿੰਘ ਇੱਕ ਭਾਰਤੀ ਸਿਆਸਤਦਾਨ ਹੈ, ਜੋ ਛੱਤਰ ਯੁਵਾ ਸੰਘਰਸ਼ ਸਮਿਤੀ ਦੀ ਮੌਜੂਦਾ ਰਾਸ਼ਟਰਪਤੀ ਹੈ, ਆਮ ਆਦਮੀ ਪਾਰਟੀ ਦੀ ਵਿਦਿਆਰਥੀ ਵਿੰਗ ਦੀ ਮੈਂਬਰ ਹੈ। ਉਹ ਛੇਵੀਂ ਵਿਧਾਨ ਸਭਾ ਦਿੱਲੀ ਦੀ ਮੈਂਬਰ ਸੀ ਅਤੇ ਉਸ ਨੇ ਦਿੱਲੀ ਦੇ ਰੋਹਤਾਸ ਨਗਰ ਦੀ ਨੁਮਾਇੰਦਗੀ ਕੀਤੀ। ਸਿੰਘ ਇੱਕ ਸਮਾਜਿਕ ਵਰਕਰ ਵੀ ਹੈ।

ਕੰਚਨ ਚੌਧਰੀ ਭੱਟਾਚਾਰੀਆ

ਕੰਚਨ ਚੌਧਰੀ ਭੱਟਾਚਾਰੀਆ ਉਤਰਾਖੰਡ ਦੀ ਸਾਬਕਾ ਡੀ.ਜੀ.ਪੀ. ਸੀ ਅਤੇ ਇਸ ਸਮੇਂ 2014 ਦੀਆਂ ਆਮ ਚੋਣਾਂ ਵਿੱਚ ਹਰਿਦਵਾਰ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀ। ਉਹ ਕਿਸੇ ਰਾਜ ਦੀ ਡਾਇਰੈਕਟਰ ਜਨਰਲ ਪੁਲਿਸ ਬਣਨ ਵਾਲੀ ਪਹਿਲੀ ਔਰਤ ਸੀ ਅਤੇ 31 ਅਕਤੂਬਰ 2007 ਨੂੰ ਸੇਵਾ ਤੋਂ ਸੇਵਾ ਮੁਕਤ ਹੋਈ ਸੀ ...

ਪ੍ਰਸ਼ਾਂਤ ਭੂਸ਼ਣ

ਪ੍ਰਸ਼ਾਂਤ ਭੂਸ਼ਣ ਭਾਰਤ ਦੀ ਉੱਚਤਮ ਅਦਾਲਤ ਵਿੱਚ ਇੱਕ ਉਘਾ ਵਕੀਲ ਹੈ। ਉਹ ਭ੍ਰਿਸ਼ਟਾਚਾਰ, ਖਾਸ ਤੌਰ ਤੇ ਅਦਾਲਤੀ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਲਈ ਜਾਣਿਆ ਜਾਂਦਾ ਹੈ। ਅੰਨਾ ਹਜ਼ਾਰੇ ਦੀ ਅਗਵਾਈ ਤਹਿਤ ਭ੍ਰਿਸ਼ਟਾਚਾਰ ਦੇ ਖਿਲਾਫ ਕੀਤੇ ਗਏ ਸੰਘਰਸ਼ ਵਿੱਚ ਉਹ ਉਹਨਾਂ ਦੀ ਟੀਮ ਦਾ ਪ੍ਰਮੁੱਖ ਸਾਥੀ ਸੀ। ਅਰਵਿੰ ...

ਪੁਨੀਤਾ ਅਰੋੜਾ

ਪੁਨੀਤਾ ਅਰੋੜਾ ਭਾਰਤ ਦੀ ਪਹਿਲੀ ਔਰਤ ਹੈ ਜਿਸਨੂੰ ਭਾਰਤੀ ਫੌਜ ਵਿੱਚ ਲੈਫਟੀਨੈਂਟ ਜਰਨੈਲ ਦਾ ਦਰਜਾ ਮਿਲਿਆ ਜੋ ਭਾਰਤੀ ਫੌਜ ਵਿੱਚ ਦੂਜਾ ਸਭ ਤੋਂ ਵੱਡਾ ਦਰਜਾ ਹੈ। ਇਹ ਭਾਰਤੀ ਜਲ ਸੇਨਾ ਦੀ ਪਹਿਲੀ ਉਪ ਐਡਮਿਰਲ ਬਣੀ।

ਨਾੲਿਬ ਸੂਬੇਦਾਰ

ਨਾਇਬ ਸੂਬੇਦਾਰ ਜਾਂ ਜੂਨੀਅਰ ਕਮਿਸ਼ਨਡ ਅਫਸਰ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਨੇਪਾਲੀ ਫੌਜ ਦਾ ਰੈਂਕ ਹੈ। ਇਸ ਰੈਂਕ ਵਾਲੇ ਫੌਜੀ, ਰਾਸ਼ਟਰਪਤੀ ਤੋਂ ਕਮਿਸ਼ਨ ਪ੍ਰਾਪਤ ਕਰਦੇ ਹਨ। ਬਰਤਾਨਵੀ ਰਾਜ ਦੌਰਾਨ, ਇਨ੍ਹਾਂ ਅਫਸਰਾਂ ਨੂੰ ਵਾਇਸਰਾਏ ਕਮਿਸ਼ਨਡ ਅਫਸਰ ਵੀ ਕਹਿੰਦੇ ਸਨ। ਸੀਨੀਅਰ ਗੈਰ-ਕਮਿਸ਼ਨਡ ਅਫਸਰਾਂ ...

ਭਾਵਨਾ ਚੌਹਾਨ

ਭਾਵਨਾ ਚੌਹਾਨ ਇੱਕ ਭਾਰਤੀ ਨਾਵਲਕਾਰ, ਇੱਕ ਆਰਕੀਟੈਕਟ ਅਤੇ ਇੱਕ ਸਾਬਕਾ ਭਾਰਤੀ ਫੌਜ ਮੇਜਰ ਹੈ। ਚੌਹਾਨ ਨੇ ਮਾਰਚ 2001 ਵਿਚ ਚੇਨਈ, ਭਾਰਤ ਵਿਚ ਔਫੀਸਰਸ ਟ੍ਰੇਨਿੰਗ ਅਕੈਡਮੀ ਤੋਂ ਗ੍ਰੈਜੂਏਟ ਕੀਤਾ, ਮੈਰਿਟ ਦੇ ਕ੍ਰਮ ਵਿਚ ਪਹਿਲੇ ਸਥਾਨ ਤੇ ਰਹੀ ਅਤੇ ਛੇ ਕੁਸ਼ਲਤਾ ਮੈਡਲ ਜਿੱਤੇ| ਉਸਨੇ ਛੇ ਸਾਲ ਭਾਰਤੀ ਫੌਜ ਵਿਚ ...

ਝੰਡਾ ਦਿਵਸ

ਹਥਿਆਰਬੰਦ ਸੈਨਾ ਝੰਡਾ ਦਿਵਸ ਜਾਂ ਝੰਡਾ ਦਿਵਸ ਨੂੰ ਭਾਰਤ ਵਿੱਚ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਅਤੇ ਵੱਖ-ਵੱਖ ਅਪਰੇਸ਼ਨਾਂ ਦੌਰਾਨ ਸਰੀਰਕ ਤੌਰ ਤੇ ਨਕਾਰਾ ਹੋਏ ...

ਰੱਖਿਆ ਖੋਜ ਅਤੇ ਵਿਕਾਸ ਸੰਸਥਾ

ਰੱਖਿਆ ਖੋਜ ਅਤੇ ਵਿਕਾਸ ਸੰਸਥਾ ਭਾਰਤ ਦੀ ਰੱਖਿਆ ਨਾਲ ਜੁੜੇ ਕੰਮਾਂ ਲਈ ਦੇਸ਼ ਦੀ ਆਗੂ ਸੰਸਥਾ ਹੈ। ਇਹ ਸੰਗਠਨ ਭਾਰਤੀ ਰੱਖਿਆ ਮੰਤਰਾਲਾ ਦੀ ਇੱਕ ਈਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਸੰਸਥਾ ਦੀ ਸਥਾਪਨਾ 1958 ਵਿੱਚ ਭਾਰਤੀ ਥਲ ਫੌਜ ਅਤੇ ਰੱਖਿਆ ਵਿਗਿਆਨ ਸੰਸਥਾ ਦੇ ਤਕਨੀਕੀ ਵਿਭਾਗ ਦੇ ਰੂਪ ਵਿੱਚ ਕੀਤੀ ਗਈ ...

ਸੁਨੰਦਾ ਪੁਸ਼ਕਰ

ਸੁਨੰਦਾ ਪੁਸ਼ਕਰ ਬਹੁਚਰਚਿਤ ਭਾਰਤੀ ਬਿਜਨੇਸਵੁਮਨ ਸੀ। ਉਹ ਭਾਰਤ ਸਰਕਾਰ ਦੇ ਮਾਨਵੀ ਸਰੋਤਾਂ ਦੇ ਵਿਕਾਸ ਦੇ ਮਹਿਕਮੇ ਵਿੱਚ ਕੇਂਦਰੀ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੀ। ਉਹ ਡੁਬਈ-ਅਧਾਰਿਤ ਟੈਲੀਕੋਮ ਇਨਵੈਸਟਮੈਂਟਸ ਦੀ ਸੇਲਜ ਡਾਇਰੈਕਟਰ, ਅਤੇ ਰੇਂਡੇਵਜ਼ੂਅਸ ਸਪੋਰਟਸ ਵਰਲਡ ਦੀ ਮਾਲਕੀ ਵਿੱਚ ਹਿੱਸੇਦਾਰ ਸੀ।

ਤੀਨ ਮੂਰਤੀ ਭਵਨ

ਤੀਨ ਮੂਰਤੀ ਭਵਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਦਾ ਦਿੱਲੀ, ਭਾਰਤ ਵਿੱਚ ਘਰ ਸੀ, ਜਿਥੇ ਉਹ 27 ਮਈ, 1964 ਨੂੰ ਆਪਣੀ ਮੌਤ ਹੋਣ ਤਕ 16 ਸਾਲ ਰਹੇ। ਇਸਨੂੰ ਬ੍ਰਿਟਿਸ਼ ਰਾਜ ਦੌਰਾਨ ਜਨਪਥ ਉੱਤੇ ਪੂਰਬੀ ਅਤੇ ਪੱਛਮੀ ਹਿੱਸਿਆਂ ਅਤੇ ਕਨਾਟ ਪਲੇਸ ਦੇ ਆਰਕੀਟੈਕਟ ਰਾਬਰਟ ਟੋਰ ਰਸਲ ਨੇ ਡਿਜ਼ਾਇਨ ...

ਮਜ਼੍ਹਬੀ ਸਿੱਖ

ਰੰਘਰੇਟੇ ਗੁਰੂ ਕੇ ਬੇਟੇ ਦਸਮੇਸ਼ ਪਿਤਾ ਜੀ ਦੇ ਪੁਤੱਰ ਮਜ਼੍ਹਬੀ ਸਿੱਖ ਭਾਰਤ ਦੇ ਦਲੇਰ ਭਾਈਚਾਰਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਹਿੰਦੂ ਧਰਮ ਨੂੰ ਨਕਾਰ ਕੇ ਸਿੱਖ ਧਰਮ ਅਪਣਾਇਆ ਸੀ। ਮਜ਼੍ਹਬੀ ਸ਼ਬਦ ਉਰਦੂ ਭਾਸ਼ਾ ਦੇ ਸ਼ਬਦ ਪੰਥ ਤੋਂ ਲਿਆ ਗਿਆ ਹੈ, ਅਤੇ ਇਸਦਾ ਅਨੁਵਾਦ ਧਰਮੀ ਵਿਅਕਤੀ ਵਜੋਂ ਕੀਤਾ ਜਾ ਸਕਦਾ ...

ਲੀਲਾ ਦੇਵੀ

ਡਾ. ਰ. ਲੀਲਾ ਦੇਵੀ ਇੱਕ ਭਾਰਤੀ ਲੇਖਕ, ਅਨੁਵਾਦਕ ਅਤੇ ਅਧਿਆਪਕ ਸੀ। ਉਸਦੇ ਕੰਮ ਵਿਚ ਅੰਗਰੇਜ਼ੀ, ਮਲਿਆਲਮ ਅਤੇ ਸੰਸਕ੍ਰਿਤ ਭਾਸ਼ਾਵਾਂ ਦੀਆਂ ਕਿਤਾਬਾਂ ਸ਼ਾਮਿਲ ਹਨ। ਉਹ ਕੇਰਲਾ ਰਾਜ ਦੀ ਰਹਿਣ ਵਾਲੀ ਸੀ।

ਵਾਰੇਨ ਬਫ਼ੇ

ਵਾਰੇਨ ਐਡਵਰਡ ਬਫ਼ੇ ਇੱਕ ਅਮਰੀਕੀ ਕਾਰੋਬਾਰੀ, ਨਿਵੇਸ਼ਕ ਅਤੇ ਸਮਾਜ ਸੇਵਕ ਹਨ ਜੋ ਬਰਕਸ਼ਾਇਰ ਹੈਥਾਵੇ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਉਸਨੂੰ ਦੁਨੀਆ ਦੇ ਸਭ ਤੋਂ ਸਫਲ ਨਿਵੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 17 ਫਰਵਰੀ 2018 ਤੱਕ ਉਸਦੀ ਕੁੱਲ ਜਾਇਦਾਦ 82.9 ਬਿਲੀਅਨ ਅਮਰੀਕੀ ਡਾਲਰ ਹ ...

ਨਾਲਿਨੀ ਦਾਸ

ਨਲਿਨੀ ਦਾਸ ਅਰੁਣਨਾਥ ਚੱਕਰਵਰਤੀ ਅਤੇ ਪੁਨੀਲਤਾ ਰੇ ਚੌਧਰੀ ਦੇ ਘਰ ਪੈਦਾ ਹੋਇਆ ਸੀ|ਉਸ ਦੇ ਪਿਤਾ ਬਿਹਾਰ ਵਿੱਚ ਤਾਇਨਾਤ ਇੱਕ ਡਿਪਟੀ ਮੈਜਿਸਟਰੇਟ ਸੀ ਅਤੇ ਉਸਦੀ ਮਾਂ ਬੰਗਾਲੀ ਲੇਖਕ, ਟੈਕਨੋਲੋਜਿਸਟ ਅਤੇ ਉੱਦਮੀ ਉਪੇਂਦਰਕਿਸ਼ੋਰ ਰੇ ਚੌਧਰੀ ਦੀ ਧੀ ਸੀ। ਬੰਗਾਲੀ ਲੇਖਕ ਸੁਕੁਮਾਰ ਰੇ ਉਸ ਦਾ ਮਾਮਾ ਸੀ ਅਤੇ ਆਸਕਰ ਜ ...

ਰੀਡਰਜ਼ ਡਾਇਜੈਸਟ

ਰੀਡਰਜ਼ ਡਾਈਜੈਸਟ ਇੱਕ ਅਮਰੀਕੀ ਆਮ-ਦਿਲਚਸਪੀਆਂ ਲਈ ਪਰਿਵਾਰਕ ਮੈਗਜ਼ੀਨ ਹੈ, ਜੋ ਸਾਲ ਵਿੱਚ ਦਸ ਵਾਰ ਪ੍ਰਕਾਸ਼ਿਤ ਹੁੰਦਾ ਹੈ। ਪਹਿਲਾਂ ਚੱਪੇਕੁਆ, ਨਿਊ ਯਾਰਕ ਵਿੱਚ ਅਧਾਰਤ ਸੀ, ਹੁਣ ਇਸਦੇ ਹੈੱਡਕੁਆਟਰ ਮਿਡਟਾਊਨ ਮੈਨਹਟਨ ਵਿੱਚ ਹਨ। ਮੈਗਜ਼ੀਨ ਦੀ ਸਥਾਪਨਾ 1920 ਵਿੱਚ ਡੀਵਿਟ ਵਾਲੇਸ ਅਤੇ ਲੀਲਾ ਬੈੱਲ ਵਾਲੇਸ ਨੇ ...

ਤਨਿਸ਼ਠਾ ਚੈਟਰਜੀ

ਤਨਿਸ਼ਠਾ ਚੈਟਰਜੀ ਇਕ ਭਾਰਤੀ ਫਿਲਮ ਅਦਾਕਾਰਾ ਹੈ। ਉਹ ਬ੍ਰਿਟਿਸ਼ ਫਿਲਮ ਬਰਿਕ ਲੇਨ ਵਿਚ ਆਪਣੀ ਅਦਾਕਾਰੀ ਕਾਰਨ ਜਾਣੀ ਜਾਂਦੀ ਹੈ। ਇਹ ਫਿਲਮ ਮੋਨਿਕਾ ਅਲੀ ਦੇ ਇਸੇ ਨਾਂ ਦੇ ਨਾਵਲ ਉੱਪਰ ਅਧਾਰਿਤ ਫਿਲਮ ਸੀ। ਇਸੇ ਫਿਲਮ ਵਿਚਲੀ ਅਦਾਕਾਰੀ ਲਈ ਉਹ ਬ੍ਰਿਟਿਸ਼ ਫਿਲਮ ਅਵਾਰਡਸ ਲਈ ਵੀ ਨਾਮਜ਼ਦ ਹੋਈ ਸੀ। ਉਸਦੇ ਹੋਰ ਚਰਚ ...

ਸੱਜਾਦ ਹੈਦਰ

ਉਸ ਦਾ ਜਨਮ 1919 ਵਿੱਚ ਜ਼ਿਲ੍ਹਾ ਗੁਜਰਾਤ ਦੇ ਪਿੰਡ ਮੌਹਲਾ ਵਿੱਚ ਹੋਇਆ। ਇਸਨੇ ਗੌਰਮਿੰਟ ਕਾਲਜ਼ ਲਾਹੌਰ ਤੋਂ ਐਮ.ਏ. ਫ਼ਾਰਸੀ ਕੀਤੀ। 1944 ਵਿੱਚ ਆਲ ਇੰਡੀਆ ਲਾਹੌਰ ਦੇ ਦਿਹਾਤੀ ਪ੍ਰੋਗ੍ਰਾਮ ਦੇ ਸੁਪਰਵਾਈਜ਼ਰ, 1947 ਵਿੱਚ ਪਾਕਿਸਤਾਨ ਦੇ ਲੋਕ ਸੰਪਰਕ ਵਿਭਾਗ ਵਿੱਚ ਇਨਫਰਮੇਸ਼ਨ ਅਫ਼ਸਰ, 1954 ਵਿੱਚ ਰੇਡੀਓ ਪਾ ...

ਰਾਮ ਕਾਵਿ

ਮੱਧਕਾਲੀਨ ਸੰਪ੍ਦਾਇ ਪ੍ਵਿਰਤੀਆਂ ਦਾ ਸਾਹਿਤ ਦੇ ਮੱਧਕਾਲੀਨ ਸਮੇ ਵਿੱਚ ਬਹੁਤ ਸਾਰੀਆਂ ਸੰਪ੍ਦਾਵਾਂ ਅਤੇ ਮਤਿ ਮਠਾਠਰਾਂ ਦਾ ਜਨਮ ਹੋਇਆ।ਇਹਨਾ ਸੰਚਾਲਕਾਂ ਨੇ ਅਾਪਣੀ ਵਿਚਾਰਧਾਰਾ ਦਾ ਪ੍ਚਾਰ ਕਰਨ ਲਈ ਸਾਹਿਤ ਨੂੰ ਵਰਤਿਆ।ਬਹੁਤ ਸਾਰੀਆਂ ਸੰਪ੍ਦਾਵਾਂ ਤਾਂ ਅਾਧੁਨਿਕ ਸਮੇ ਵਿੱਚ ਵੀ ਕਾਇਮ ਹਨ।ਪੰਜਾਬ ਵਿੱਚ ਅੱਜ ਵੀ ਬਹ ...

ਔਚਿਤਯ ਸੰਪ੍ਰਦਾਇ

ਔਚਿਤਯ ਸੰਪ੍ਰਦਾਇ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱੱਚ ਔਚਿਤਯ ਸੰਪ੍ਰਦਾਇ ਤੱਤ ਬਾਕੀ ਦੀਆਂ ਪੰਜ ਸੰਪ੍ਰਦਾਵਾਂ ਦੇ ਚੰਗੀ ਤਰ੍ਹਾਂ ਪ੍ਰਚਲਿਤ ਹੋ ਜਾਣ ਤੋਂ ਬਾਅਦ ਹੋਂਦ ਵਿੱਚ ਆਂਂਦੀ ਹੈ। ਇਸ ਤਰਾ ਇਹ ਸੰਸਕ੍ਰਿਤ ਕਾਵਿ ਸ਼ਾਸਤਰ ਦੀ ਅੰਤਿਮ ਸੰਪ੍ਰਦਾਇ ਹੈ। ਇਸ ਦਾ ਮੋਢੀ ਆਚਾਰਯ ਕਸ਼ੇਮੇਂਦ੍ਰ ਹੈ। ਔਚਿਤਯ ਤੋ ...

ਆਚਾਰੀਆ ਮੰਮਟ ਅਨੁਸਾਰ ਰਸ ਸਿਧਾਂਤ

ਰਸ ਸਿਧਾਂਤ ਭਾਰਤੀ ਕਾਵਿ ਸ਼ਾਸਤਰ ਦਾ ਅਤਿ ਮਹੱਤਵਪੂਰਨ ਸਿਧਾਂਤ ਹੈ। ਰਚਨਾ-ਕਾਲ ਪੱਖੋਂ ਵੀ, ਇਹ ਸਿਧਾਂਤ ਭਾਰਤੀ ਕਾਵਿ ਸ਼ਾਸਤਰ ਵਿਚਲੇ ਪਹਿਲੇ ਕਾਵਿ ਸਿਧਾਂਤਾਂ ਵਿੱਚ ਸ਼ਾਮਲ ਹੈ। ਰਸ ਸਿਧਾਂਤ ਦੀ ਸਥਾਪਨਾ ਅਚਾਰੀਆ ਭਰਤਮੁਨੀ ਨੇ ਆਪਣੇ ਗ੍ਰੰਥ ਨਾਟਯ ਸ਼ਾਸਤਰ ਵਿੱਚ, ਤੀਜੀ ਸਦੀ ਦੇ ਨੇੜੇ-ਤੇੜੇ ਕੀਤੀ। ਪਿੱਛੋਂ ...

ਸੁਰਭੀ ਚੰਦਨਾ

ਸੁਰਭੀ ਚੰਦਨਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਜ਼ੀ ਟੀ. ਵੀ. ਉੱਪਰ ਆਉਣ ਵਾਲੇ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ ਵਿੱਚ ਬਤੌਰ ਹਯਾ ਸਮਾਂਤਰ ਮੁੱਖ ਭੂਮਿਕਾ ਅਦਾ ਕੀਤੀ। ਵਰਤਮਾਨ ਵਿੱਚ, ਇਹ ਸਟਾਰ ਪਲੱਸ ਉੱਪਰ ਆਉਣ ਵਾਲੇ ਪ੍ਰਸਿੱਧ ਸ਼ੋਅ ਇਸ਼ਕਬਾਜ਼ ਵਿੱਚ ਬਤੌਰ ਅਨਿਕਾ ਮੁੱਖ ਭੂਮਿਕਾ ਅਦਾ ਕਰ ਰਹ ...

ਸ਼ਿਵਾਨੀ ਸੈਣੀ

ਸ਼ਿਵਾਨੀ ਸੈਣੀ ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ, ਜੋ ਮੁੱਖ ਤੌਰ ਤੇ ਬਾਲੀਵੁੱਡ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ ਹਾਲਾਂਕਿ ਉਹ ਪੰਜਾਬੀ ਫਿਲਮਾਂ ਵਿੱਚ ਵੀ ਸਰਗਰਮ ਹੈ। ਉਸਨੇ ਆਪਣੀ ਸ਼ੁਰੂਆਤ ਪੰਜਾਬੀ ਫਿਲਮ ਹੈਪੀ ਗੋ ਲੱਕੀ ਨਾਲ ਕੀਤੀ ਸੀ।

ਮਹੇਸ਼ ਦੱਤਾਨੀ

ਮਹੇਸ਼ ਦੱਤਾਨੀ ਇੱਕ ਭਾਰਤੀ ਨਿਰਦੇਸ਼ਕ, ਅਦਾਕਾਰ, ਨਾਟਕਕਾਰ ਅਤੇ ਲੇਖਕ ਹੈ। ਉਸਨੇ ਫਾਈਨਲ ਸਲੂਸ਼ਨਸ ਵਰਗੇ ਨਾਟਕ ਲਿਖੇ, ਡਾਂਸ ਲਾਈਕ ਇਨ ਮੈਨ, ਬਰੇਵਲੀ ਫਾਈਟ ਕਵੀਨ, ਆਨ ਆ ਮਗੀ ਨਾਈਟ ਇਨ ਮੁੰਬਈ, ਤਾਰਾ, ਥਰਟੀ ਡੇਸ ਇਨ ਸਤੰਬਰ, ਦਿ ਬਿਗ ਫੈਟ ਸਿਟੀ ਅਤੇ ਦਿ ਮਰਡਰ ਡੈਟ ਨੈਵਰ ਵਾਸ", ਜਿਸ ਵਿੱਚ ਧੀਰਜ ਕਪੂਰ ਦੁ ...

ਕਵਿ ਦੇ ਲੱਛਣ ਤੇ ਸਰੂਪ

ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ. ਭਾਰਤ ਦੇ ਪੁਰਾਣੇ ਵਰਗੀਕਰਣ ਅਨੁਸਾਰ ਬਾਣੀ ਸਰੂਪ ਸਾਹਿਤ ਦੇ ਦੋ ਵੱਡੇ ਵਰਗ ਸਨ। ਇੱਕ ਸੀ ਕਾਵਿ ਅਤੇ ਦੂਜਾ ਸ਼ਾਸ਼ਤਰ। ਇਥੇ ਕਾਵਿ ਤੋਂ ਮੁਰਾਦ ਭਾਵ ਸਮੁੱਚਾ ਸਾਹਿਤ ਹੈ ਜਿਸ ਵਿੱਚ ਨਾਟਕ, ਕਵਿਤਾ ਸਭ ਕੁੱਝ ਸ਼ਾਮਿ ...

ਡੌਲੀ ਆਹਲੂਵਾਲੀਆ

ਡੌਲੀ ਆਹਲੂਵਾਲੀਆ ਇੱਕ ਭਾਰਤੀ ਕੌਸਟਿਊਮ ਡਿਜ਼ਾਇਨਰ ਅਤੇ ਅਦਾਕਾਰਾ ਹੈ, ਜਿਸ ਨੂੰ 2001 ਵਿੱਚ ਕੌਸਟਿਊਮ ਡਿਜ਼ਾਇਨ ਲਈ ਸੰਗੀਤ ਨਾਟਕ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਕੌਮੀ ਫ਼ਿਲਮ ਪੁਰਸਕਾਰ ਤਿੰਨ ਵਾਰ ਜਿੱਤਿਆ, ਦੋ ਵਾਰ ਸੰਗੀਤ ਨਾਟਕ ਅਕਾਦਮੀ ਇਨਾਮ ਡਾਕੂ ਰਾਣੀ ਅਤੇ ਹੈਦਰ ਵਿੱਚ ਕੌਸਟਿਊਮ ...

ਚੰਦ੍ਰਲੋਕ

ਚੰਦ੍ਲੋਕ ਆਚਾਰਯ ਜਯਦੇਵ ਦੀ ਰਚਨਾ ਹੈ।ਇਹ ਗੀਤ ਗੋਬਿੰਦ ਦੇ ਲੇਖਕ ਜਯਦੇਵ ਤੋ ਭਿੰਨ ਵਿਅਕਤੀ ਹੈ।ਇਹਨਾਂ ਦੇ ਜੀਵਨ ਅਤੇ ਵਿਅਕਤੀਤਵ ਸਬੰਧੀ ਜਾਣਕਾਰੀ ਨਹੀਂ ਮਿਲਦੀ।ਅੰਦਰਲੇ ਅਤੇ ਬਾਹਰਲੇ ਪ੍ਰਮਾਣਾਂ ਦੇ ਅਧਾਰ ਤੇ ਵਿੱਦਵਾਨਾ ਨੇ ਇਸ ਦੀ ਰਚਨਾ 1200 ਦੇ ਨੇੜੇ ਤੇੜੇ ਕੀਤੀ ਹੈ।ਇਸ ਵਿੱਚ ਵਿਦਵਾਨ ਲੇਖਕ ਨੇ ਦਸ ਮਾਸ਼ ...

ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸ

ਪੰਜਾਬ ਦੇ ਰਸਮ-ਰਿਵਾਜ਼: ਜਨਮ ਤੇ ਮੌਤ ਸੰਬੰਧੀ ਭੂਮਿਕਾ:ਰਸਮ-ਰਿਵਾਜ਼,ਰਹੁ-ਰੀਤਾਂ ਤੇ ਸੰਸਕਾਰ ਭਾਇਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ,ਸੱਧਰਾਂ ਤੇ ਜਜ਼ਬਿਆ ਦੀ ਤਰਜਮਾਨੀ ਕਰਦੇ ਹਨ। ਭਾਇਚਾਰਕ ਜੀਵਾਂ ਦੇ ਜਨਮ,ਮਰਨ ਤੇੇ ਵਿਆਹ-ਸ਼ਾਦੀ ਤੇੇ ਇਹਨਾਂ ਦਾ ਅਸਲੀ ਰੂਪ ਸਾਮ੍ਹਣੇੇ ਆਉਂਦਾ ਹੈ। ਜੀਵਨ-ਨਾਟਕ ਦੀਆਂ ਇਹ ...

ਸੁਰਜ਼ਮੀਨ

ਸੁਰਜ਼ਮੀਨ ਸੁਰਜੀਤ ਪਾਤਰ ਦੁਆਰਾ ਰਚਿਤ ਗ਼ਜ਼ਲ ਸੰਗ੍ਰਹਿ ਹੈ। ਪਹਿਲੀ ਵਾਰ ਇਹ ਪੁਸਤਕ ਸਤੰਬਰ, 2008 ਵਿੱਚ ਲੋੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਛਾਪੀ ਗਈ। ਇਸ ਵਿੱਚ 51 ਗ਼ਜ਼ਲਾਂ ਸ਼ਾਮਿਲ ਹਨ, 52ਵੀਂ ਰਚਨਾ ਨੂੰ ਗ਼ਜ਼ਲਨੁਮਾ ਨਜ਼ਮ ਆਖਿਆ ਜਾ ਸਕਦਾ ਹੈ।

ਡਾ. ਮਮਤਾ ਜੋਸ਼ੀ (ਸੂਫ਼ੀ ਗਾਇਕਾ)

ਡਾ. ਮਮਤਾ ਜੋਸ਼ੀ ਇੱਕ ਸੂਫ਼ੀ ਗਾਇਕਾ ਹੈ। ਡਾ. ਮਮਤਾ ਜੋਸ਼ੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਗੋਲਡਨ ਗਰਲ ਦੇ ਨਾ ਨਾਲ ਜਾਣੀ ਜਾਂਦੀ ਸੀ। ਉਹ ਸੰਗੀਤ ਵਿੱਚ ਪੀ ਐਚ.ਡੀ.ਹਨ ਅਤੇ ਉਹਨਾਂ ਐਮ.ਏ. ਵਿੱਚ ਸੋਨੇ ਦਾ ਤਮਗਾ ਅਤੇ ਐਮ.ਏ. ਵਿੱਚ ਚਾਂਦੀ ਦਾ ਤਗਮਾ ਜਿਤੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟ ...

ਪੰਜਾਬ ਦੇ ਤਿਉਹਾਰ:ਇੱਕ ਸਮਾਜ ਵਿਗਿਆਨਿਕ ਅਧਿਐਨ

ਇਹ ਹਥੱਲੀ ਪੁਸਤਕ ਪੰਜਾਬ ਦੇ ਤਿਉਹਾਰ: ਇੱਕ ਸਮਾਜ ਵਿਗਿਆਨ ਅਧਿਆਨ ਡਾ. ਨਵਰਤਨ ਕਪੂਰ ਦੁਆਰਾ ਲਿਖੀ ਗਈ ਹੈ।ਇਸ ਵਿੱਚ ਲੇਖਕ ਨੇ ਪੰਜਾਬ ਦੇ ਲੋਕ ਤਿਉਹਾਰਾਂ ਨੂੰ ਪ੍ਰਾਚੀਨ ਚਿੰਤਨ ਦੇ ਪਛਿੋਕੜ ਨਾਲ ਦਿ੍ਸ਼ਟੀਮਾਨ ਕੀਤਾ ਹੈ।ਲੋਕ ਤਿਉਹਾਰ ਸਾਡੇ ਸਾਂਝੇ ਵਿਰਸੇ ਦੇ ਪ੍ਰਤੀਕ ਹਨ। ਡਾ.ਕਪੂਰ ਨੇ ਇਨ੍ਹਾਂ ਨੂੰ ਇੱਕ ਸਮਾ ...

ਪੁਆਧੀ ਸੱਭਿਆਚਾਰ

ਪੁਆਧੀ ਸੱਭਿਆਚਾਰ ਜਾਣ-ਪਛਾਣ:- ਪੁਆਧੀ ਪੰਜਾਬ ਦੇ ਪੂਰਬ ਵਿੱਚ ਬੋਲੀ ਜਾਂਦੀ ਹੈ ‘ਪੁਆਧ’ ਸ਼ਬਦ ਦੀ ਉਤਪਤੀ ‘ਪੂਰਵਾਰਧ’ ਤੋਂ ਮੰਨੀ ਜਾਂਦੀ ਹੈ। ਅਰਥਾਤ ਪੂਰਵ ਵਾਲੇ ਪਾਸੇ ਦਾ ਅੱਧਾ ਹਿੱਸਾ ਪੁਆਧ ਦੇ ਲੋਕਾਂ ਨੂੰ ‘ਪੁਆਧੀਏ’ ਅਤੇ ਪੁਆਧ ਦੀ ਬੋਲੀ ਨੂੰ ‘ਪੁਆਧੀ’ ਕਿਹਾ ਜਾਂਦਾ ਹੈ। ਡਾ. ਬੂਟਾ ਸਿੰਘ ਬਰਾੜ ਅਨੁਸਾਰ ...

ਮਾਤਾ ਦੀਆਂ ਭੇਟਾਂ

ਮਾਤਾ ਦੀਆਂ ਭੇਟਾਂ ਵਿੱਚ ਮਾਤਾ ਅਤੇ ਭੇਟਾਂ ਦੋਵੇਂ ਸ਼ਬਦ ਸਾਧਾਰਨ ਭਾਸ਼ਾ ਵਾਲ਼ੇ ਨਹੀਂ, ਪਰਿਭਾਸ਼ਾ ਦੇ ਹਨ। ਇਸ ਲਈ ਮਾਤਾ ਦੀਆਂ ਭੇਟਾਂ ਦੇ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ ਲਈ ਤੋਂ ਪਹਿਲੇ ‘ਮਾਤਾ’ ਤੇ ‘ਭੇਟਾਂ’ ਦੇ ਪਰਿਭਾਸ਼ਕ, ਧਾਰਮਿਕ, ਸੱਭਿਆਚਾਰਕ ਤੇ ਮਿਥਿਹਾਸਿਕ ਅਰਥਾਂ ਤੇ ਚਾਨਣਾ ਪਾਉਣਾ ਜ਼ਰੂਰੀ ਹੈ।

ਜਸਟਿਸ ਕੇ ਐਸ ਪੁਤਸਵਾਮੀ (ਸੇਵਾਮੁਕਤ) ਅਤੇ ਅੰਰ. ਬਨਾਮ ਯੂਨੀਅਨ ਆਫ ਇੰਡੀਆ ਐਂਡ ਓਰਸ

ਜਸਟਿਸ ਕੇ ਐਸ ਪੁਤਸਵਾਮੀ ਅਤੇ ਅੰਰ. ਬਨਾਮ ਯੂਨੀਅਨ ਆਫ ਇੰਡੀਆ ਐਂਡ ਓਰਸ, ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਮਹੱਤਵਪੂਰਣ ਫ਼ੈਸਲਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਗੋਪਨੀਯਤਾ ਦੇ ਅਧਿਕਾਰ ਨੂੰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 14, 19 ਅਤੇ 21 ਦੇ ਤਹਿਤ ਇੱਕ ਬੁਨਿਆਦੀ ਸੰਵਿਧਾਨਕ ਅਧਿਕਾਰ ਵਜੋਂ ਸੁਰੱਖਿਅਤ ...

ਜਸਟਿਸ ਕੇ. ਐਸ. ਪੂਤਸਵਾਮੀ (ਰਿਟਾ) ਅਤੇ ਅੰਰ. ਬਨਾਮ ਯੂਨੀਅਨ ਆਫ ਇੰਡੀਆ ਐਂਡ ਓਰਸ.

ਜਸਟਿਸ ਕੇ ਐਸ ਪੁਤਸਵਾਮੀ ਅਤੇ ਅੰਰ. ਬਨਾਮ ਯੂਨੀਅਨ ਆਫ ਇੰਡੀਆ ਐਂਡ ਓਰਸ, ਸੁਪਰੀਮ ਕੋਰਟ ਆਫ ਇੰਡੀਆ ਦਾ ਇਕ ਮਹੱਤਵਪੂਰਣ ਫ਼ੈਸਲਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਗੋਪਨੀਯਤਾ ਦੇ ਅਧਿਕਾਰ ਨੂੰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 14, 19 ਅਤੇ 21 ਦੇ ਤਹਿਤ ਇਕ ਬੁਨਿਆਦੀ ਸੰਵਿਧਾਨਕ ਅਧਿਕਾਰ ਵਜੋਂ ਸੁਰੱਖਿਅਤ ਕੀਤ ...

ਮੀਰਾ ਸ਼ੰਕਰ

ਮੀਰਾ ਸ਼ੰਕਰ 26 ਅਪ੍ਰੈਲ, 2009 ਤੋਂ 2011 ਤੱਕ ਸੰਯੁਕਤ ਰਾਜ ਅਮਰੀਕਾ ਦੇ ਭਾਰਤੀ ਰਾਜਦੂਤ ਰਹੇ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੀ ਦੂਜੀ ਮਹਿਲਾ ਰਾਜਦੂਤ ਸੀ, ਅਤੇ ਵਿਜਯ ਲਕਸ਼ਮੀ ਨੇਹਰੂ ਪੰਡਿਤ ਪਹਿਲੀ ਸੀ। 1 ਅਗਸਤ, 2011 ਨੂੰ ਉਹਨਾਂ ਦੀ ਨਿਯੁਕਤੀ ਨਿਰੁਪਮਾ ਰਾਓ ਨੇ ਕੀਤੀ ਸੀ। 1973 ਬੈਚ ਦੇ ਇੱਕ ...

ਕਵਿਤਾ ਅਤੇ ਸਮਾਜਿਕ ਆਲੋਚਨਾ

ਕਾਵਿ ਸ਼ਬਦ ਦੀ ਉਤਪੱਤੀ ਕਾਵ੍ਯ ਸ਼ਬਦ ਤੋਂ ਹੋਈ ਹੈ। ਕਾਵਿ ਸ਼ਬਦ ਵਿੱਚ ਕਾਵਿ ਦਾ ਅਰਥ ਹੈ – ਕਲਪਨਾ। ਕਾਵਿ ਸ਼ਬਦ ਤੋਂ ਹੀ ਕਵਿਤਾ ਬਣ ਜਾਂਦੀ ਹੈ, ਜਿਸ ਵਿੱਚ ਖਿਆਲ, ਵਿਚਾਰ, ਦੀ ਗੱਲ ਹੁੰਦੀ ਹੈ। ਕਾਵਿ ਸ਼ਬਦ ਕਵੀ ਦੇ ਖਿਆਲਾਂ, ਭਾਵਾਂ ਅਤੇ ਸੂਖਮ ਵਿਚਾਰਾਂ ਦੀ ਤਰਜਮਾਨੀ ਕਰਦਾ ਹੈ। ਕਾਵਿ ਵਿੱਚ ਕਵੀ ਦੇ ਖਿਆਲ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →