ⓘ Free online encyclopedia. Did you know? page 263

ਨੌਰੋਤੀ ਦੇਵੀ

ਨੌਰੋਤੀ ਦੇਵੀ ਭਾਰਤ ਦੇ ਰਾਜ ਰਾਜਸਥਾਨ ਤੋਂ ਇੱਕ ਦਲਿਤ ਔਰਤ ਸਮਾਜ ਸੇਵੀ ਅਤੇ ਰਾਜਨੇਤਾ ਹੈ। ਉਸ ਨੂੰ 2010 ਵਿੱਚ ਉਸ ਦੇ ਪਿੰਡ ਹਰਮਦਾ ਦੀ ਸਰਪੰਚ ਚੁਣਿਆ ਗਿਆ ਸੀ ਅਤੇ ਉਦੋਂ ਤੋਂ ਹੀ ਪਿੰਡ ਵਾਸੀਆਂ ਦੀ ਭਲਾਲਈ ਕੰਮ ਕਰ ਰਹੀ ਹੈ।

ਐਨ.ਆਈ.ਟੀ. ਇਲਾਹਾਬਾਦ

ਮੋਤੀ ਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਅਲਾਹਾਬਾਦ ਜਾਂ ਐਨ.ਆਈ.ਟੀ. ਇਲਾਹਾਬਾਦ, ਪਹਿਲਾਂ ਮੋਤੀ ਲਾਲ ਨਹਿਰੂ ਖੇਤਰੀ ਇੰਜੀਨੀਅਰਿੰਗ ਕਾਲਜ ਵਜੋਂ ਜਾਣੀ ਜਾਂਦੀ ਇੱਕ ਜਨਤਕ ਉੱਚ ਸਿੱਖਿਆ ਸੰਸਥਾ ਹੈ, ਜੋ ਪ੍ਰਿਆਗਰਾਜ, ਉੱਤਰ ਪ੍ਰਦੇਸ਼, ਭਾਰਤ ਵਿੱਚ ਸਥਿਤ ਹੈ। ਇਹ ਦੇਸ਼ ਦੇ ਸਾਰੇ ਐਨ.ਆਈ.ਟੀ. ਵਿਚ ...

ਮਾਂ ਦੇਵੀ

ਮਾਂ ਦੇਵੀ ਦੁਨੀਆ ਦੇ ਬਹੁਤ ਸਾਰੇ ਮਿਥਿਹਾਸਾਂ ਵਿੱਚ ਮੁੱਖ ਨਾਰੀ ਦੇਵੀ ਹੈ।ਇਹ ਕੁਦਰਤ, ਮਮਤਾ, ਜਣਨ, ਰਚਨਾ, ਤਬਾਹੀ ਦੀ ਪ੍ਰਤਿਨਿਧਤਾ ਕਰਦੀ ਹੈ, ਜਾਂ ਧਰਤੀ ਦੀਆਂ ਦਾਤਾਂ ਦੀ ਅਵਤਾਰ ਹੈ। ਜਦੋਂ ਇਨ੍ਹਾਂ ਦੇਵੀਆਂ ਦੀ ਧਰਤੀ ਜਾਂ ਕੁਦਰਤੀ ਸੰਸਾਰ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਇਨ੍ਹਾਂ ਨੂੰ ਕਈ ਵਾਰ ਮਾਂ ਧ ...

ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ

ਬੀ.ਸੀ.ਈ.ਟੀ. ਗੁਰਦਾਸਪੁਰ ਇੱਕ ਅਕਾਦਮਿਕ ਖੁਦਮੁਖਤਿਆਰੀ, ਐਨ.ਬੀ.ਏ. ਅਤੇ ਐਨ.ਏ.ਏ.ਸੀ. ਏ ਤੋੰ ਮਾਨਤਾ ਪ੍ਰਾਪਤਇੰਜੀਨੀਅਰਿੰਗ ਕਾਲਜ ਹੈ, ਜੋ ਗੁਰਦਾਸਪੁਰ, ਪੰਜਾਬ, ਭਾਰਤ ਵਿੱਚ ਸਥਿਤ ਹੈ। ਬੀ.ਸੀ.ਈ.ਟੀ. ਵੱਖ ਵੱਖ ਇੰਜੀਨੀਅਰਿੰਗ ਸ਼ਾਖਾਵਾਂ ਵਿੱਚ ਸਿੱਖਿਆ ਪ੍ਰਦਾਨ ਕਰਦਾ ਹੈ। ਬੀ.ਸੀ.ਈ.ਟੀ. ਦੇ ਸੱਤ ਅਕਾਦਮਿਕ ...

ਮੁਕੇਸ਼ ਅੰਬਾਨੀ

ਮੁਕੇਸ਼ ਧੀਰੂਭਾਈ ਅੰਬਾਨੀ ਇੱਕ ਭਾਰਤੀ ਵਪਾਰੀ ਹੈ ਅਤੇ ਇਸਨੂੰ ਭਾਰਤੀ ਵਪਾਰ ਜਗਤ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਰੀਲਾਇੰਸ ਓਦਯੋਗ ਦਾ ਚੇਅਰਮੇਨ, ਨਿਰਦੇਸ਼ਕ ਅਤੇ ਸਭ ਤੋ ਵੱਡਾ ਸ਼ੇਅਰ ਮਾਲਕ ਹੈ। ਇਸ ਦੀਆਂ ਦੁਨੀਆ ਵਿੱਚ 500 ਕੰਪਨੀਆਂ ਹਨ ਅਤੇ ਭਾਰਤ ਦੀ ਦੂਜੀ ਸਭ ਤੋ ਕੀਮਤੀ ਕੰਪਨੀ ਹੈ। ਮੁਕੇਸ਼ ਅੰਬਾਨੀ ਕ ...

ਹਿੰਦੂ ਵਿਆਹ ਐਕਟ 1955

ਹਿੰਦੂ ਮੈਰਿਜ ਐਕਟ, 1955 ਵਿੱਚ ਭਾਰਤ ਦੀ ਸੰਸਦ ਦੇ ਐਕਟ ਦੁਆਰਾ ਬਣਾਗਏ ਸਨ। ਇਸ ਸਮੇਂ ਦੌਰਾਨ ਹਿੰਦੂ ਕੋਡ ਬਿੱਲਾਂ ਦੇ ਹਿੱਸੇ ਵਜੋਂ ਤਿੰਨ ਹੋਰ ਅਹਿਮ ਕੰਮ ਵੀ ਬਣਾਗਏ ਸਨ: ਹਿੰਦੂ ਉਤਰਾਧਿਕਾਰ ਐਕਟ, ਹਿੰਦੂ ਘੱਟ ਗਿਣਤੀ ਅਤੇ ਗਾਰਡੀਅਨਸ਼ਿਪ ਐਕਟ), ਹਿੰਦੂ ਗੋਦਲੇਪਨ ਅਤੇ ਮੇਨਟੇਨੈਂਸ ਐਕਟ.

ਕੈਂਟਰਬਰੀ ਕਹਾਣੀਆਂ

ਕੈਂਟਰਬਰੀ ਕਹਾਣੀਆਂ ਇੰਗਲੈਂਡ ਦੇ ਪ੍ਰਸਿੱਧ ਕਵੀ ਚੌਸਰ ਦੀ 14ਵੀਂ ਸਦੀ ਦੇ ਅਖੀਰ ਵਿੱਚ ਮਧਕਾਲੀ ਅੰਗਰੇਜ਼ੀ ਵਿੱਚ ਲਿਖੀ ਅੰਤਮ ਅਤੇ ਸਰਵੋਤਮ ਰਚਨਾ ਹੈ। ਇਹ ਕਹਾਣੀਆਂ ਦਾ ਸੰਗ੍ਰਿਹ ਹੈ। ਇਸ ਨਾਲ ਅੰਗਰੇਜ਼ੀ ਸਾਹਿਤ ਵਿੱਚ ਆਧੁਨਿਕ ਅਰਥਾਂ ਵਿੱਚ ਜੀਵਨ ਦੇ ਯਥਾਰਥ ਚਿਤਰਣ ਦੀ ਪਰੰਪਰਾ ਦਾ ਅਰੰਭ ਹੁੰਦਾ ਹੈ। ਬਾਤਾਂ ...

ਇਜ਼ਰਾਈਲ ਦਾ ਜੰਗਲੀ ਜੀਵਣ

ਇਸਰਾਏਲ ਦੇ ਜੰਗਲੀ ਸ਼ਾਮਲ ਹਨ ਪੇੜ ਅਤੇ ਫੌਨਾ ਦੇ ਇਸਰਾਏਲ ਨੂੰ ਹੈ, ਜੋ ਕਿ ਬਹੁਤ ਹੀ ਵੱਖ-ਵੱਖ ਹੁੰਦਾ ਹੈ ਦੇ ਵਿਚਕਾਰ ਦੇਸ਼ ਦੀ ਸਥਿਤੀ ਕਾਰਨ ਸੰਜਮੀ ਅਤੇ ਗਰਮ ਜ਼ੋਨ, ਸਰਹੱਦ ਭੂਮੱਧ ਸਾਗਰ ਪੱਛਮ ਵਿੱਚ ਅਤੇ ਪੂਰਬ ਚ ਮਾਰੂਥਲ. ਸੀਰੀਆ ਦੇ ਭੂਰੇ ਰਿੱਛ ਅਤੇ ਅਰਬ ਸ਼ੁਤਰਮੁਰਗ ਵਰਗੀਆਂ ਕਿਸਮਾਂ ਉਨ੍ਹਾਂ ਦੇ ਰਹਿ ...

ਸੀਰੀਆ ਦਾ ਜੰਗਲੀ ਜੀਵਣ

ਸੀਰੀਆ ਦਾ ਜੰਗਲੀ ਜੀਵ ਭੂਮੱਧ ਸਾਗਰ ਦੇ ਪੂਰਬੀ ਸਿਰੇ ਤੇ ਦੇਸ਼ ਸੀਰੀਆ ਦਾ ਬਨਸਪਤੀ ਅਤੇ ਜੀਵ ਜੰਤੂ ਹੈਅਤੇ ਪੂਰਬ ਵਿੱਚ ਇੱਕ ਮਾਰੂਥਲ ਖੇਤਰ ਹੈ। ਇਨ੍ਹਾਂ ਜ਼ੋਨਾਂ ਵਿਚੋਂ ਹਰ ਇੱਕ ਦੀ ਆਪਣੀ ਵਿਸ਼ੇਸ਼ਤਾ ਵਾਲੇ ਜਾਨਵਰ ਅਤੇ ਪੌਦੇ ਹੁੰਦੇ ਹਨ।

ਮੈਕਮੋਹਨ ਰੇਖਾ

ਮੈਕਮੋਹਨ ਰੇਖਾ ਬਰਤਾਨੀਆ ਅਤੇ ਤਿੱਬਤ ਵਿਚਲੇ 1914 ਦੇ ਸ਼ਿਮਲਾ ਸਮਝੌਤੇ ਦੌਰਾਨ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਖਿੱਚੀ ਗਈ ਸਰਹੱਦੀ ਰੇਖਾ ਹੈ। ਅਜੋਕੀ ਸਥਿਤੀ ਵਿੱਚ ਇਹ ਭਾਰਤ ਅਤੇ ਚੀਨ ਨੂੰ ਨਿਖੇੜਦੀ ਹੈ। ਚੀਨੀ ਸਰਕਾਰ ਇਸ ਸਮਝੌਤੇ ਦੇ ਜਾਇਜ਼ ਹੋਣ ਉੱਤੇ ਸਵਾਲ ਖੜ੍ਹੇ ਕਰਦੀ ਰਹੀ ਹੈ।

14ਵੇਂ ਦਲਾਈ ਲਾਮਾ

14ਵੇਂ ਦਲਾਈ ਲਾਮਾ ਤਿੱਬਤ ਦੇ ਰਾਸ਼ਟਰ ਮੁਖੀ ਅਤੇ ਰੂਹਾਨੀ ਗੁਰੂ ਹਨ। ਦਲਾਈ ਲਾਮਾ ਤਿੱਬਤੀ ਬੋਧੀਆਂ ਦੇ ਨਵੀਨਤਮ ਸਕੂਲ ਗੇਲੁਗ ਦੇ ਭਿਕਸ਼ੂ ਹੁੰਦੇ ਹਨ। ਉਹਨਾਂ ਨੇ 1989 ਵਿੱਚ ਨੋਬਲ ਅਮਨ ਪੁਰਸਕਾਰ ਹਾਸਲ ਕੀਤਾ ਸੀ, ਅਤੇ ਉਹਨਾਂ ਨੂੰ ਤਿੱਬਤ ਦੇ ਅੰਦਰ ਅਤੇ ਬਾਹਰ ਤਿੱਬਤੀਆਂ ਲਈ ਪੂਰੀ ਜ਼ਿੰਦਗੀ ਵਕਾਲਤ ਕਰਨ ਲਈ ...

ਗੇਲੁਗ ਸੰਪਰਦਾ

ਗੇਲੁਗ ਸੰਪਰਦਾ ਤਿੱਬਤੀ ਬੁੱਧ ਧਰਮ ਦੀ ਸਭ ਤੋਂ ਨਵੀਂ ਸੰਪਰਦਾ ਹੈ। ਇਸਦਾ ਮੋਢੀ ਤਿੱਬਤੀ ਦਾਰਸ਼ਨਿਕ ਜ਼ੇ ਸੋਂਗਖਾਪਾ ਸੀ। ਮੰਗੋਲਾਂ ਨਾਲ ਗਠਜੋੜ ਕਰਕੇ ਗੇਲੁਗ ਸੰਪਰਦਾ ਤਿੱਬਤ ਦੀ ਸਭ ਤੋਂ ਪ੍ਰਮੁੱਖ ਬੋਧੀ ਸੰਪਰਦਾ ਬਣ ਗਈ। ਗਾਂਦੇਨ ਮਠ ਇਸ ਸੰਪਰਦਾ ਦਾ ਕੇਂਦਰ ਹੋਣ ਕਰਕੇ ਇਨ੍ਹਾਂ ਨੂੰ ਗਾਂਦੇਨ ਚੋਲੁਕ ਕਿਹਾ ਜਾ ...

ਤਿੱਬਤੀ ਟੈਰੀਅਰ

ਤਿੱਬਤੀ ਟੈਰਿਅਰ ਤਿੱਬਤ ਵਿੱਚ ਪਾਇਆ ਜਾਣ ਵਾਲਾ ਇੱਕ ਅਨੋਖਾ ਨਸਲ ਦਾ ਕੁੱਤਾ ਹੈ। ਇਸਨੂੰ ਇਹ ਨਾਮ ਤਿੱਬਤ ਘੁੰਮਣ ਗਏ ਕਿਸੇ ਯੂਰਪੀ ਪਾਂਧੀ ਨੇ ਦਿੱਤਾ ਸੀ। ਇਹ ਦੇਖਣ ਵਿੱਚ ਬਿਲਕੁਲ ਲਹਾਸਾ ਏਪਸੋ ਵਰਗਾ ਹੀ ਹੁੰਦਾ ਹੈ ਪਰ ਕੱਦ ਕਾਠੀ ਵਿੱਚ ਉਸ ਤੋਂ ਕੁਝ ਜਿਆਦਾ ਹੁੰਦਾ ਹੈ। ਇਸ ਦੀ ਅਵਾਜ ਇੰਨੀ ਬੁਲੰਦ ਹੁੰਦੀ ਹੈ ...

ਯਾਂਗਤਸੀ ਦਰਿਆ

ਯਾਂਗਤਸੀ ਦਰਿਆ, ਜਾਂ ਚਾਂਗ ਜਿਆਂਗ ਏਸ਼ੀਆ ਦਾ ਸਭ ਤੋਂ ਲੰਮਾ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਸ ਦੀ ਕੁੱਲ ਲੰਬਾਈ 6.418 ਕਿ.ਮੀ. ਹੈ ਅਤੇ ਇਹ ਛਿੰਗਹਾਈ ਵਿੱਚ ਛਿੰਗਹਾਈ-ਤਿੱਬਤ ਪਠਾਰ ਉਤਲੇ ਗਲੇਸ਼ੀਅਰਾਂ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਨੂੰ ਵਗਦੇ ਹੋਏ, ਦੱਖਣ-ਪੂਰਬੀ, ਕੇਂਦਰੀ ਅਤੇ ਪੂਰਬੀ ...

ਜੀਨ-ਜੈਕੁਇਸ ਐਨੌਡ

ਜੀਨ-ਜੈਕੁਇਸ ਐਨੌਡ ਇੱਕ ਫ਼ਰਾਂਸੀਸੀ, ਸਕ੍ਰੀਨਲੇਖਕ ਅਤੇ ਨਿਰਮਾਤਾ ਸੀ ਜਿਸਨੂੰ ਮੁੱਖ ਤੌਰ ਤੇ ਉਸਦੀਆਂ ਫ਼ਿਲਮਾਂ ਕੁਐਸਟ ਔਫ਼ ਫ਼ਾਇਰ, ਦ ਨੇਮ ਔਫ਼ ਦ ਰੋਜ਼, ਦ ਬੀਅਰ, ਦ ਲਵਰ ਅਤੇ ਸੈਵਨ ਯਰਸ ਇਨ ਤਿੱਬਤ । ਐਨੌਡ ਨੂੰ ਉਸਦੇ ਕੰਮਾਂ ਲਈ ਬਹੁਤ ਸਾਰੇ ਅਵਾਰਡ ਮਿਲੇ ਹਨ, ਜਿਸ ਵਿੱਚ 5 ਸੀਜ਼ਰ ਅਵਾਰਡ, ਇੱਕ ਡੇਵਿਡ ...

ਪੰਚਸ਼ੀਲ

ਮਾਨਵ ਕਲਿਆਣ ਅਤੇ ਵਿਸ਼ਵਸ਼ਾਂਤੀ ਦੇ ਆਦਰਸ਼ਾਂ ਦੀ ਸਥਾਪਨਾ ਲਈ ਵੱਖ ਵੱਖ ਰਾਜਨੀਤਕ, ਸਮਾਜਕ ਅਤੇ ਆਰਥਕ ਵਿਵਸਥਾ ਵਾਲੇ ਦੇਸ਼ਾਂ ਵਿੱਚ ਆਪਸੀ ਸਹਿਯੋਗ ਦੇ ਪੰਜ ਆਧਾਰਭੂਤ ਸਿਧਾਂਤ, ਜਿਹਨਾਂ ਨੂੰ ਪੰਚਸੂਤਰ ਅਤੇ ਪੰਚਸ਼ੀਲ ਕਹਿੰਦੇ ਹਨ। 29 ਅਪਰੈਲ 1954 ਨੂੰ ਤਿੱਬਤ ਸੰਬੰਧੀ ਭਾਰਤ - ਚੀਨ ਸਮਝੌਤੇ ਵਿੱਚ ਸਰਵਪ੍ਰਥਮ ...

ਪੋਤਾਲਾ ਪੈਲੇਸ

ਪੋਤਾਲਾ ਪੈਲੇਸ ਲਹਾਸਾ, ਚੀਨ ਵਿੱਚ ਸਥਿਤ ਹੈ। ਇਹ ਮਾਰਪੋ ਰੀ ਪਹਾੜੀ ’ਤੇ ਬਣਿਆ ਹੋਇਆ ਹੈ ਅਤੇ ਲਹਾਸਾ ਦੀ ਘਾਟੀ ਤੋਂ 130 ਮੀਟਰ ਦੀ ਉਚਾਈ ’ਤੇ ਹੈ। ਇਹ ਤਿੱਬਤ ਵਿੱਚ ਸਭ ਤੋਂ ਵੱਡੀ ਇਮਾਰਤੀ ਰਚਨਾ ਹੈ। ਇਸ ਦਾ ਨਿਰਮਾਣ 1645 ਵਿੱਚ ਪੰਜਵੇਂ ਦਲਾਈਲਾਮਾ ਸਮੇਂ ਸ਼ੁਰੂ ਹੋਇਆ ਅਤੇ 1648 ਵਿੱਚ ਵਾਈਟ ਪੈਲੇਸ ਦਾ ਨ ...

ਸੀਰੀਆ ਵਿੱਚ ਕੋਰੋਨਾਵਾਇਰਸ ਮਹਾਮਾਰੀ 2020

ਸਾਲ 2019–20 ਦੀ ਕੋਰੋਨਾਵਾਇਰਸ ਮਹਾਂਮਾਰੀ 14 ਮਾਰਚ 2020 ਨੂੰ ਸੀਰੀਆ ਵਿੱਚ ਫੈਲਣ ਦੀ ਖਬਰ ਮਿਲੀ ਸੀ, ਪਾਕਿਸਤਾਨ ਦੇ ਅਸਿੱਧੇ ਸਬੂਤਾਂ ਦੇ ਅਧਾਰ ਤੇ ਜਿੱਥੇ ਸੀਰੀਆ ਸਮੇਤ ਯਾਤਰਾ ਦੇ ਇਤਿਹਾਸ ਵਾਲੇ 8 ਵਿਅਕਤੀਆਂ ਨੂੰ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਸੀਰੀਆ ਦੀ ਸਰਕਾਰ ਨੇ 14 ਮਾਰਚ, ਤੱਕ ਦੇਸ਼ ਵਿੱ ...

ਬਸ਼ਰ ਅਲ-ਅਸਦ

ਬਸ਼ਰ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ ਬਾਥ ਪਾਰਟੀ ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰ ...

ਅਲ-ਅਸਦ ਪਰਿਵਾਰ

ਅਲ-ਅਸਦ ਪਰਿਵਾਰ ਸੀਰੀਆ ਦਾ ਇੱਕ ਪਰਿਵਾਰ ਹੈ। ਇਹ ਪਰਿਵਾਰ 1971 ਵਿੱਚ ਹਾਫਿਜ਼ ਅਲ-ਅਸਦ ਦੇ ਰਾਸ਼ਟਰਪਤੀ ਬਣਨ ਤੋਂ ਲੈ ਕੇ ਹੁਣ ਤੱਕ ਸੀਰੀਆ ਤੇ ਰਾਜ ਕਰ ਰਿਹਾ ਹੈ। ਇਸ ਪਰਿਵਾਰ ਨੇ ਬਾਥ ਪਾਰਟੀ ਦੇ ਅਧੀਨ ਸੀਰੀਆ ਵਿੱਚ ਸੱਤਾਵਾਦੀ ਹਕੂਮਤ ਦੀ ਸਥਾਪਨਾ ਕੀਤੀ। ਹਾਫਿਜ਼ ਅਲ-ਅਸਦ ਦੀ 2000ਈ. ਵਿੱਚ ਮੌਤ ਤੋਂ ਬਾਅਦ ...

ਸੀਰੀਆਈ ਸ਼ਾਂਤੀ ਪ੍ਰਕਿਰਿਆ

ਸੀਰੀਆਈ ਸ਼ਾਂਤੀ ਪ੍ਰਕਿਰਿਆ ਤੋਂ ਭਾਵ ਸੀਰੀਆ ਦੀ ਘਰੇਲੂ ਜੰਗ ਨੂੰ ਰੋਕਣ ਲਈ ਕੀਤੇ ਗਏ ਯਤਨ। ਇਸ ਪ੍ਰਕਿਰਿਆ ਦੀ ਕਾਰਵਾਈ ਅਰਬ ਲੀਗ, ਜੋ ਕਿ ਸੀਰੀਆ ਵਿੱਚ ਸੰਯੁਕਤ ਰਾਸ਼ਟਰ ਦਾ ਰਾਜਦੂਤ ਹੈ, ਰੂਸ ਅਤੇ ਪੱਛਮੀ ਸ਼ਕਤੀਆਂ ਦੁਆਰਾ ਚਲਾਈ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਗੱਲਬਾਤ ਕਰਨ ਵਾਲੀਆਂ ਮੁੱਖ ਧਿਰਾਂ ਸੀਰਿਆ ...

ਸੁਲੇਮਾਨ ਸ਼ਾਹ

ਸੁਲੇਮਾਨ ਸ਼ਾਹ ਓਟੋਮਨ ਪਰੰਪਰਾ ਦੇ ਅਨੁਸਾਰ, ਕਾਇਆ ਅਲਪ ਦਾ ਪੁੱਤਰ ਅਤੇ ਅਰਤੂਗਰੁਲ, ਓਸਮਾਨ ਪਹਿਲੇ, ਓਟੋਮਨ ਸਾਮਰਾਜ ਦਾ ਪਿਤਾ, ਦਾ ਪਿਤਾ ਸੀ। ਇਸ ਘਰਾਨੇ ਦੀ ਸ਼ੁਰੂਆਤੀ ਓਟੋਮਨੀ ਵੰਸ਼ਾਵਲੀ ਵਿਵਾਦਿਤ ਹੈ, ਅਤੇ ਇਹ ਊਸਮਾਨ ਦੇ ਪੁਰਖਿਆ ਵਿਚੋਂ ਇੱਕ ਹੈ ਅਤੇ ਅਰਤੂਗਰੁਲ ਦਾ ਪਿਤਾ ਸੁਲੇਮਾਨ ਸ਼ਾਹ ਜਾਂ ਗੁਨਦੁਜ਼ ...

ਕੇਦੈਸ਼

ਕੇਦੈਸ਼ ਸੀਰੀਆ ਦੇ ਦਰਿਆ ਓਰਾਨਟੀਸ਼ ਜਾਂ ਅਲਅਸੀ ਦੇ ਕੰਢੇ ਉੱਤੇ ਵਸਿਆ ਇੱਕ ਪ੍ਰਾਚੀਨ ਸ਼ਹਿਰ ਸੀ। ਇਹ ਸ਼ਹਿਰ ਦੇ ਖੰਡ ਹਾਮਜ ਦੇ ਦੱਖਣ-ਪੱਛਮ ਵਿੱਚ ਲਗਭਗ 224 ਕਿ. ਮੀ. ਦੀ ਦੂਰੀ ਉੱਤੇ ਅਜੋਕੇ ਤਾਲ ਨਬੀ ਮੰਡ ਵਿੱਚ ਮਿਲਦੇ ਹਨ। ਮਿਸਰ ਦੇ ਰਿਕਾਰਡ ਵਿੱਚ ਕੇਦੈਸ਼ ਦਾ ਜ਼ਿਕਰ ਪਹਿਲੀ ਵਾਰ ਉਦੋਂ ਆਉਂਦਾ ਹੈ ਜਦੋਂ ...

ਬਾਸਲ ਖ਼ਰਤਾਬੀਲ

ਬਾਸਲ ਖ਼ਰਤਾਬੀਲ ਜਾਂ ਬਾਸਲ ਸਫ਼ਦੀ ਇੱਕ ਪਲਸਤੀਨੀ ਸੀਰੀਆਈ ਓਪਨ-ਸਰੋਤ ਸਾਫ਼ਟਵੇਅਰ ਡੈਵਲਪਰ ਹੈ। 15 ਮਾਰਚ 2012 ਨੂੰ ਸੀਰੀਆਈ ਖ਼ਾਨਾਜੰਗੀ ਦੀ ਪਹਿਲੀ ਵਰ੍ਹੇ-ਗੰਢ ਤੋਂ ਲੈਕੇ ਇਸ ਨੂੰ ਸੀਰੀਆਈ ਸਰਕਾਰ ਦੁਆਰਾ ਆਦਰਾ ਜੇਲ, ਦਮਸ਼ਕ ਵਿਖੇ ਕੈਦ ਕਰ ਲਿਆ ਗਿਆ ਸੀ। 3 ਅਕਤੂਬਰ 2015 ਨੂੰ ਇਸ ਨੂੰ ਫ਼ੌਜੀ ਅਦਾਲਤ ਦੁਆ ...

ਵਿਸ਼ਵ ਸਿਹਤ ਸੰਸਥਾ

ਸੰਸਾਰ ਸਿਹਤ ਜਥੇਬੰਦੀ ਜਾਂ ਵਿਸ਼ਵ ਸਿਹਤ ਸੰਗਠਨ ਨੂੰ ਅਪਰੈਲ 1948 ਵਿੱਚ ਸਥਾਪਿਤ ਕੀਤਾ ਅਤੇ ਮੁੱਖ ਦਫ਼ਤਰ ਜਨੇਵਾ ਵਿੱਚ ਹੈ। ਇਸ ਦੇ ਮੰਤਵ ਅਨੇਕ ਹਨ, ਜਿਵੇਂ ਕਿ ਵਿਸ਼ਵ ਵਿੱਚ ਸਿਹਤ ਦਾ ਪੱਧਰ ਉੱਚਾ ਹੋਵੇ, ਅੰਤਰਰਾਸ਼ਟਰੀ ਸਿਹਤ ਸੰਬੰਧੀ ਮਸਲਿਆਂ ਵੱਲ ਧਿਆਨ ਦਿਤਾ ਜਾਵੇ, ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲ ...

ਕਲੀਵ ਜੋਨਸ

ਕਲੀਵ ਜੋਨਸ ਇੱਕ ਅਮਰੀਕੀ ਏਡਜ਼ ਅਤੇ ਐਲਜੀਬੀਟੀ ਅਧਿਕਾਰ ਕਾਰਕੁਨ ਹੈ। ਉਸਨੇ ਨੇਮਜ਼ ਪ੍ਰੋਜੈਕਟ ਏਡਜ਼ ਮੈਮੋਰੀਅਲ ਕੁਈਲਟ ਦੀ ਕਲਪਨਾ ਕੀਤੀ, ਜੋ ਕਿ 54 ਟਨ ਤੇ ਬਣ ਗਿਆ ਹੈ, ਜੋ ਕਿ ਸਾਲ 2016 ਅਨੁਸਾਰ ਕਮਿਉਨਟੀ ਲੋਕ ਕਲਾ ਦਾ ਵਿਸ਼ਵ ਦਾ ਸਭ ਤੋਂ ਵੱਡਾ ਹਿੱਸਾ ਹੈ। 1983 ਵਿੱਚ ਏਡਜ਼ ਮਹਾਂਮਾਰੀ ਦੀ ਸ਼ੁਰੂਆਤ ਵ ...

ਰੈਡ ਰਿਬਨ ਐਕਸਪ੍ਰੈਸ

ਰੈਡ ਰਿਬਨ ਐਕਸਪ੍ਰੈਸ ਐਚ.ਆਈ.ਵੀ ਏਡਜ਼ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚਲਾਗਈ ਹੈ ਜੋ ਰੇਲਵੇ ਵਿਭਾਗ ਦੇ ਸਹਿਯੋਗ ਨਾਲ ਭਾਰਤ ਸਰਕਾਰ ਚਲਾ ਰਹੀ ਹੈ। ਇਸ ਦਾ ਮਨੋਰਥ ਏਡਜ਼ ਵਰਗੀ ਜਾਨਲੇਵਾ ਬੀਮਾਰੀ ਤੋਂ ਬਚਣ ਦੀ ਜਾਣਕਾਰੀ ਜਨਤਾ ਤੱਕ ਪਹੁੰਚਾਉਣ ਦੀ ਮੁਹਿੰਮ ਨੂੰ ਲੋਕ-ਅੰਦੋਲਨ ਦਾ ਰੂਪ ਦੇਣਾ ਹੈ ...

ਫਿਲ ਵਿਲਸਨ

ਫਿਲ ਵਿਲਸਨ ਇੱਕ ਅਮਰੀਕੀ ਕਾਰਕੁੰਨ ਹੈ ਜਿਸਨੇ 1999 ਵਿੱਚ ਬਲੈਕ ਏਡਜ਼ ਇੰਸਟੀਚਿਊਟ ਦੀ ਸਥਾਪਨਾ ਕੀਤੀ ਅਤੇ ਇਸਦੇ ਮੁੱਖੀ ਵਜੋਂ ਸੇਵਾ ਨਿਭਾਈ। ਇਸ ਤੋਂ ਇਲਾਵਾ ਉਹ ਪ੍ਰਮੁੱਖ ਅਫ਼ਰੀਕੀ-ਅਮਰੀਕੀ ਐਚਆਈਵੀ / ਏਡਜ਼ ਕਾਰਕੁੰਨ ਵੀ ਹੈ।

ਗੀਤਾ ਰਾੳ ਗੁਪਤਾ

ਗੀਤਾ ਰਾਓ ਗੁਪਤਾ ਲਿੰਗ, ਔਰਤਾਂ ਦੇ ਮੁੱਦਿਆਂ ਅਤੇ ਐਚਆਈਵੀ / ਏਡਜ਼ ਉੱਤੇ ਇੱਕ ਮੋਹਰੀ ਹੈ। ਉਹ ਅਕਸਰ ਏਡਜ਼ ਦੀ ਰੋਕਥਾਮ ਅਤੇ ਔਰਤਾਂ ਦੀ ਐਚਈਵੀ ਦੀ ਕਮਜ਼ੋਰੀ ਨਾਲ ਜੁੜੇ ਮੁੱਦਿਆਂ ਤੇ ਸਲਾਹ ਮਸ਼ਵਰਾ ਕਰਦਾ ਹੈ ਅਤੇ ਬਿਮਾਰੀ, ਗਰੀਬੀ ਅਤੇ ਭੁੱਖ ਨਾਲ ਲੜਨ ਲਈ ਔਰਤਾਂ ਦੀ ਆਰਥਿਕ ਅਤੇ ਸਮਾਜਿਕ ਸ਼ਕਤੀਕਰਨ ਦੀ ਵਕ ...

ਡੇਂਗੂ ਬੁਖਾਰ

ਡੇਂਗੂ ਬੁਖਾਰ ਨੂੰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸ ਪੈਦਾ ਕਰਨ ਦੇ ਕਾਰਨ ਹੁੰਦੇ ਹਨ। ‘ਏਡਜ਼ ਇਜਪਟਾਈ’ ਅਤੇ ‘ਏਡਜ਼ ਐਲਬੂਪਿਕਟਸ’ ਨਾਂ ਦੇ ਮੱਛਰ ਡੇਂਗੂ ਬੁਖਾਰ ਨੂੰ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਪਹੁੰਚਾਉਂਦੇ ਹਨ। ਇਹ ਡੇਂਗੂ ਮੱਛਰ ਛੱਪੜਾਂ, ਸੇਮ ਨਾਲਿਆਂ ਜਾਂ ਖੜ੍ਹੇ ਗੰਦੇ ਪਾਣੀ ...

ਲੌਰੇਨੀ ਸੇਦ ਬਸਕਰਵਿਲੇ

ਲੌਰੇਨੀ ਸੇਦ ਬਸਕਰਵਿਲੇ ਇਕ ਅਮਰੀਕੀ ਸਮਾਜ ਸੇਵਕ, ਕਾਰਕੁੰਨ ਅਤੇ ਟਰਾਂਸ ਮਹਿਲਾ ਹੈ, ਜਿਸਨੂੰ ਟਰਾਂਸਜੈਂਡਰ ਐਡਵੋਕੇਸੀ ਗਰੁੱਪ ਟਰਾਂਸਜੇਨੇਸਿਸ ਦੀ ਸਥਾਪਨਾ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।

ਟੋਨੇਟ ਲੋਪੇਜ਼

ਟੋਨੇਟ ਲੋਪੇਜ਼ ਫਿਲੀਪੀਨਜ਼ ਵਿੱਚ ਪਹਿਲੀ ਟਰਾਂਸਜੈਂਡਰ ਔਰਤ ਕਾਰਕੁੰਨ ਸੀ ਅਤੇ ਇੱਕ ਪ੍ਰਸਿੱਧ ਏਸ਼ੀਆਈ ਐਲ.ਜੀ.ਬੀ.ਟੀ. ਐਕਟੀਵਿਸਟ, ਐੱਚਆਈਵੀ / ਏਡਜ਼ ਖੋਜਕਰਤਾ ਅਤੇ ਪੱਤਰਕਾਰ ਸੀ। ਲੋਪੇਜ਼ ਨੇ 2005 ਵਿੱਚ 16 ਵੀਂ ਅੰਤਰਰਾਸ਼ਟਰੀ ਏਡਜ਼ ਸੰਮੇਲਨ ਦੀ ਅਗਵਾਈ ਕੀਤੀ।

ਸੁਨੀਤੀ ਸੋਲੋਮੋਨ

ਸੁਨੀਤੀ ਸੋਲੋਮੋਨ ਇੱਕ ਭਾਰਤੀ ਡਾਕਟਰ ਅਤੇ ਅਣੁਜੀਵ ਵਿਗਿਆਨ ਸੀ ਜਿਸ ਨੂੰ ਭਾਰਤ ਵਿੱਚ ਏਡਜ਼ ਖੋਜ ਅਤੇ ਨਿਰੋਧ ਦੀ ਆਰਭੰਕ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਨੇ 1985 ਵਿੱਚ ਪਹਿਲੀ ਵਾਰ ਚੇਨਈ ਵਿੱਚ ਭਾਰਤੀ ਏਡਜ਼ ਕੇਸ ਦੀ ਜਾਂਚ ਕੀਤੀ।. ਸੁਨੀਤੀ ਨੇ ਚੇਨਈ ਵਿਖੇ ਏਡਜ਼ ਖੋਜ ਅਤੇ ਸਿੱਖਿਆ ਲਈ "ਵਾ ...

ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ

ਨੋਜ਼ੀਜ਼ਵੇ ਸ਼ਾਰਲਟ ਮਾਦਲਾਲਾ-ਰੂਟਲੇਜ ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਹੈ ਜੋ 1999 ਤੋਂ ਅਪ੍ਰੈਲ 2004 ਤੱਕ ਦੱਖਣੀ ਅਫਰੀਕਾ ਦੀ ਉਪ ਰੱਖਿਆ ਮੰਤਰੀ ਅਤੇ ਅਪਰੈਲ 2004 ਤੋਂ ਅਗਸਤ 2007 ਤੱਕ ਉੱਪ ਸਿਹਤ ਮੰਤਰੀ ਰਹਿ ਚੁੱਕੀ ਹੈ। ਰਾਸ਼ਟਰਪਤੀ ਥਾਬੋ ਮਬੇਕੀ ਨੇ ਇਸਨੂੰ ਮੰਤਰੀ ਮੰਡਲ ਤੋਂ 8 ਅਗਸਤ 2007 ਨੂੰ ਖਾ ...

ਲਾਈਲ ਚੈਨ

ਲਾਈਲ ਚੈਨ ਇੱਕ ਆਸਟਰੇਲੀਆਈ ਕੰਪੋਜ਼ਰ ਹੈ ਜੋ ਕਿ ਪ੍ਰਤੀ ਸ਼ੈਲੀ ਵਿੱਚ ਸਿਰਫ਼ ਇੱਕ ਸੰਚਿਤ ਕੰਮ ਲਿਖਣ ਦੀ ਆਪਣੀ ਵਿਲੱਖਣ ਪਹੁੰਚ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੇ ਸੰਗੀਤ ਨੂੰ ਇੱਕ ਡਾਇਰੀ ਜਾਂ ਯਾਦਗਾਰੀ ਰੂਪ ਵਿੱਚ ਦਿਖਾਇਆ ਹੈ, ਖ਼ਾਸਕਰ ਭਾਵਨਾਵਾਂ ਦਾ- ਉਸਨੇ ਕਿਹਾ," ਮੈਂ ਇਸ ਨੂੰ ਨਿਰੰਤਰ ਕਾਰਜ ਵਜੋਂ ਕਹ ...

ਸ਼ਾਕਿਰ ਸ਼ੁਜਾ ਆਬਾਦੀ

ਮੁਹੰਮਦ ਸ਼ਫ਼ੀ ਸ਼ਾਕਿਰ ਸ਼ੁਜਾਅ ਆਬਾਦੀ ਸਾਰਕੀ ਭਾਸ਼ਾ ਦਾ ਇੱਕ ਮਸ਼ਹੂਰ ਕਵੀ ਹੈ। 2007 ਵਿੱਚ, ਉਨ੍ਹਾਂ ਨੂੰ ਆਪਣਾ ਪਹਿਲਾ ਰਾਸ਼ਟਰਪਤੀ ਅਵਾਰਡ ਮਿਲਿਆ। 2017 ਵਿਚ, ਉਨ੍ਹਾਂ ਨੂੰ ਆਪਣਾ ਦੂਜਾ ਰਾਸ਼ਟਰਪਤੀ ਅਵਾਰਡ ਮਿਲਿਆ।

ਚੇਰੂਕਾਡ

ਚਲੂਕਾਡ ਗੋਵਿੰਦ ਪਿਸ਼ਾਰੋਡੀ, ਆਮ ਤੌਰ ਤੇ ਚਲੂਕਾਡ ਦੇ ਤੌਰ ਤੇ ਜਾਣਿਆ ਜਾਂਦਾ ਇੱਕ ਮਲਿਆਲਮ ਭਾਸ਼ਾ ਦਾ ਨਾਟਕਕਾਰ, ਨਾਵਲਕਾਰ, ਕਵੀ ਅਤੇ ਭਾਰਤ ਵਿੱਚ ਕੇਰਲ ਰਾਜ ਦੀ ਕਮਿਊਨਿਸਟ ਲਹਿਰ ਨਾਲ ਜੁੜਿਆ ਹੋਇਆ ਇੱਕ ਸਿਆਸੀ ਕਾਰਕੁਨ ਸੀ।

ਵਿਸ਼ਵ ਕਬੱਡੀ ਲੀਗ

ਵਿਸ਼ਵ ਕਬੱਡੀ ਲੀਗ ਇੱਕ ਪ੍ਰੋਫੈਸ਼ਨਲ ਸਰਕਲ ਕਬੱਡੀ ਦਾ ਭਾਰਤ, ਅਮਰੀਕਾ, ਕੈਨੇਡਾ, ਪਾਕਿਸਤਾਨ ਅਤੇ ਸੰਯੁਕਤ ਬਾਦਸ਼ਾਹੀ ਵਿੱਚ ਮੁਕਾਬਲਾ ਹੈ। 2014 ਦੇ ਮੁਕਾਬਲੇ ਵਿੱਚ 8 ਅੰਤਰਰਾਸ਼ਟਰੀ ਟੀਮਾਂ ਚਾਰ ਦੇਸ਼ਾਂ ਦੇ 14 ਸ਼ਹਿਰਾ ਵਿੱਚ ਖੇਡੀਆਂ। 144 ਅੰਤਰਰਾਸ਼ਟਰੀ ਖਿਡਾਰੀਆਂ ਦਾ ਇਹ ਕਬੱਡੀ ਕੁੰਭ ਮੇਲਾ ਹੈ ਜਿਸ ਵ ...

ਓਜ

ਓਜ ਦਾ ਸ਼ਾਬਦਿਕ ਅਰਥ ਹੈ ਬਲ, ਪਰਕਾਸ਼, ਨਿੱਗਰਪਣਾ, ਤੇਜ, ਸ਼ਕਤੀਮਾਨ ਹੋਣ ਦਾ ਭਾਵ, ਕਵਿਤਾ ਦਾ ਇਕ ਗੁਣ ਜਿਸ ਨੂੰ ਸੁਣ ਕੇ ਸਰੋਤੇ ਦਾ ਮੰਨ ਉਮੰਗ ਅਤੇ ਜੋਸ਼ ਨਾਲ ਭਰ ਜਾਵੇ; ਜਾਂ ਬੀਰਜ ਤੋਂ ਪਰਾਪਤ ਹੋਈ ਚਿਹਰੇ ਦੀ ਚਮਕ, ਪਸਾਰਾ ਆਦਿ ਕਰਨ ਵਾਲੀ ਵਾਹਿਗੁਰੂ ਦੀ ਇਕ ਕਲਾ ਜਾਂ ਸਤਿਆ ਜਿਸ ਨੂੰ ਸ਼੍ਰੀ ਗੁਰੂ ਗੋਬ ...

ਓਹਾਈਓ ਨਦੀ

ਓਹਾਈਓ ਨਦੀ ਸੰਯੁਕਤ ਰਾਜ ਅਮਰੀਕਾ ਦੀ ਲੰਬੀ ਇੱਕ ਨਦੀ ਹੈ। ਇਹ ਮੱਧ ਪੱਛਮੀ ਸੰਯੁਕਤ ਰਾਜ ਵਿੱਚ ਸਥਿਤ ਹੈ, ਈਰੀ ਝੀਲ ਦੇ ਦੱਖਣ ਪੱਛਮੀ ਪੈਨਸਿਲਵੇਨੀਆ ਤੋਂ ਦੱਖਣ ਪੱਛਮ ਵੱਲ ਇਲੀਨੋਇਸ ਦੇ ਦੱਖਣੀ ਸਿਰੇ ਤੇ ਮਿਸਿਸਿੱਪੀ ਨਦੀ ਦੇ ਮੂੰਹ ਵੱਲ ਵਗਦਾ ਹੈ। ਇਹ ਸੰਯੁਕਤ ਰਾਜ ਵਿੱਚ ਡਿਸਚਾਰਜ ਆਇਤਨ ਪੱਖੋਂ ਤੀਸਰੀ ਸਭ ਤ ...

ਆਚਾਰੀਆ ਵਾਮਨ

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਚ ਆਚਾਰੀਆ ਵਾਮਨ ਦਾ ਅਪਣਾ ਿੲਕ ਮਹੱਤਵਪੂਰਨ ਸਥਾਨ ਹੈ। ਸੰਸਕਿ੍ਤ ਕਾਵਿ - ਸ਼ਾਸਤਰ ਦੇ ਹੋਰ ਆਚਾਰੀਆ ਵਾਂਙ ਆਚਾਰੀਆ ਵਾਮਨ ਦੇ ਜੀਵਨ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਮਿਲਦੀ। ਰਾਜਤਰੰਗਿਣੀ ਕਵਿ ਗ੍ੰਥ ਵਿੱਚ ਵਾਮਨ ਨੂੰ ਕਸ਼ਮੀਰ ਦੇ ਰਾਜਾ ਜਯਾਪੀੜ ਦੀ ਰਾਜਸਭਾ ਦਾ ਮੰਤਰੀ ਦੱਸ ...

ਖੱਟਾ ਮਮੋਲਾ

ਖੱਟਾ ਮਮੋਲਾ ਇੱਕ ਨਿੱਕਾ ਜਿਹਾ ਪੰਖੀ ਹੈ ਜੋ ਪਾਣੀ ਦੇ ਸਰੋਤਾਂ ਲਾਗੇ ਭੁੰਜੇ ਆਪਣੇ ਪੂੰਝੇ ਨੂੰ ਭੁੜਕਾਉਂਦਾ ਤੁਰਦਾ-ਫਿਰਦਾ ਨਜ਼ਰੀਂ ਪੈ ਜਾਂਦਾ ਏ। ਇਸਦਾ ਵਿਗਿਆਨਕ ਨਾਂਅ Motacilla Flava ਏ, ਜਿਸ ਮਾਇਨੇ ਵੀ ਖੱਟਾ ਮਮੋਲਾ ਏ। ਇਹ ਲਗਭਗ ਪੂਰੀ ਦੁਨੀਆ ਦਾ ਪਰਵਾਸ ਕਰਨ ਵਾਲ਼ਾ ਪੰਖੀ ਏ। ਇਸਦਾ ਇਲਾਕਾ ਯੂਰਪ, ...

ਢੋਲਾ

ਢੋਲਾ ਲੋਕ ਸ਼ਾਇਰੀ ਦੀ ਉਹ ਸਿਨਫ਼ ਹੈ ਜਿਹੜੀ ਸਾਰੇ ਪੰਜਾਬ ਵਿਚ ਮਕਬੂਲ ਹੈ। ਇਹ ਕਦੀਮ ਸਿਨਫ਼ ਸਦੀਆਂ ਦਾ ਪੈਂਡਾ ਮੁਕਾਉਂਦੀ ਹੋਈ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਾਈਂ ਸੀਨਾ ਬਸੀਨਾ ਲੱਗੀ ਆਉਂਦੀ ਹੈ। ਹਰ ਜੂਆ ਤੇ ਹਰ ਲਹਿਜੇ ਦੇ ਲੋਕ ਢੋਲਾ ਬੜੇ ਸ਼ੌਕ ਨਾਲ਼ ਸੁਣਦੇ ਸੁਣਾਂਦੇ ਹਨ। ਪਰ ਰਾਵੀ ਤੇ ਝਨਾਂ ਦੇ ਦੁ ...

ਸਭਿਆਚਾਰਕ ਵਿਸ਼ਲੇਸ਼ਣ

ਸਭਿਆਚਾਰ ਤੇ ਪੰਜਾਬੀ ਸਭਿਆਚਾਰ ਵਿੱਚੋਂ ਸਭਿਆਚਾਰ ਨੂੂੰ ਦੇਖੀਏ ਤਾਂ ਸਭਿਆਚਾਰ ਇੱਕ ਸਰਵ ਵਿਆਪਕ ਵਰਤਾਰਾ ਹੈ ਪਰ ਹਰ ਸਮਾਜ ਚ ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈੇ, ਉਹ ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ, ਭਾਵੇਂ ਵਿਕਾਸ ਦੇ ਕਿਸੇ ਪੜਾਅ ਤੇ ਕਿਉਂ ਨਾ ਹੋਵੇ। ਸ ...

ਕਰੋਨਾ ਮਹਾਮਾਰੀ ਦਾ ਕਲਾ ਅਤੇ ਸਭਿਆਚਾਰਕ ਵਿਰਾਸਤ ਉੱਤੇ ਪ੍ਰਭਾਵ

ਕਰੋਨਾ ਮਹਾਮਾਰੀ ਨਾਲ ਕਲਾ ਅਤੇ ਸਭਿਆਚਾਰ ਨਾਲ ਸਬੰਧਿਤ ਖੇਤਰ ਇੱਕਦਮ ਪ੍ਰਭਾਵਤ ਹੋਏ।ਮਾਰਚ 2020 ਤੋਂ ਵਿਸ਼ਵ ਭਰ ਵਿੱਚ ਸਭਿਆਚਾਰਕ ਸੰਸਥਾਵਾਂ ਲੰਮੇ ਸਮੇਂ ਲਈ ਬੰਦ ਕੀਤੀਆਂ ਗਈਆਂ ਜਾਂ ਉਹਨਾਂ ਦੀਆਂ ਗਤੀਵਿਧੀਆਂ ਵਿੱਚ ਕਮੀ ਆਈ।ਇਨ੍ਹਾਂ ਵਿਚੋਂ ਕਈ ਸੰਸਥਾਵਾਂ ਨੇ ਇਸ ਦੇ ਬਦਲ ਵਜੋਂ ਡਿਜਿਟਲ ਅਤੇ ਆਨਲਾਈਨ ਸੇਵਾਵ ...

ਪੰਜਾਬ ਡਿਜੀਟਲ ਲਾਇਬ੍ਰੇਰੀ

ਪੰਜਾਬ ਡਿਜੀਟਲ ਲਾਇਬ੍ਰੇਰੀ ਇੱਕ ਗੈਰ ਸਰਕਾਰੀ ਸੰਸਥਾ ਹੈ ਜੋ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਕੰਪਿਊਟਰਾਈਜਡ ਤਰੀਕੇ ਨਾਲ ਸਾਂਭਣ ਦਾ ਕਾਰਜ 2003 ਤੋਂ ਕਰ ਰਹੀ ਹੈ। ਹੁਣ ਤੱਕ ਇਤਿਹਾਸਕ ਪਖੋਂ ਕਈ ਅਹਿਮ ਦਸਤਾਵੇਜ਼ ਡਿਜੀਟਾਈਜਡ ਕਰ ਕੇ ਆਨਲਾਈਨ ਪੇਸ਼ ਕੀਤੇ ਜਾ ਚੁਕੇ ਹਨ। ਇਸ ਸੰਸਥਾ ਦੇ ਕਾਰਜ ਖੇਤਰ ਵਿੱਚ ਮ ...

ਸੈਰਾ ਦੇ ਤਰਾਮੁਨਤਾਨਾ

ਸੇਰਾ ਦੇ ਤਰਾਮੁਨਤਾਨਾ ਇੱਕ ਪਰਬਤ ਲੜੀ ਹੈ। ਇਹ ਸਪੇਨ ਦੇ ਟਾਪੂ ਮਾਲੋਰੀਕਾ ਵਿੱਚ ਸਥਿਤ ਹੈ। ਇਹ ਪਰਬਤ ਲੜੀ ਮੇਲੋਰੀਕਾ ਵਿੱਚ ਦੱਖਣ-ਪਛਮ ਤੋਂ ਉੱਤਰ-ਪੂਰਬ ਵੱਲ ਫੈਲੀ ਹੋਈ ਹੈ। 27 ਜੂਨ 2011 ਵਿੱਚ ਯੂਨੇਸਕੋ ਵਲੋਂ ਸੇਰਾ ਦੇ ਤਰਾਮੁਨਤਾਨਾ ਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਇਸਨੂੰ ਯੂ ...

ਜੀ. ਕਮਲੱਮਾ

ਜੀ. ਕਮਲੱਮਾ ਆਪਣੀ ਜ਼ਿਆਦਾਤਰ ਪੇਸ਼ੇਵਰ ਜ਼ਿੰਦਗੀ ਵਿਚ ਇੱਕ ਸਕੂਲ ਅਧਿਆਪਕਾ ਰਹੀ ਹੈ। ਉਹ ਇੱਕ ਲੇਖਕ ਸੀ ਅਤੇ ਉਸਨੇ ਵੱਖ ਵੱਖ ਭਾਸ਼ਾਵਾਂ ਵਿਚ ਸਾਹਿਤ, ਸਮਾਜਿਕ-ਸਭਿਆਚਾਰਕ ਵਿਸ਼ਿਆਂ ਅਤੇ ਜੀਵਨੀ ਦੇ ਖੇਤਰ ਨਾਲ ਸਬੰਧਿਤ ਲਿਖਿਆ। ਉਸਨੇ 30 ਤੋਂ ਵੱਧ ਕਿਤਾਬਾਂ ਲਿਖੀਆਂ, ਜੋ ਸਾਰੀਆਂ ਮਲਿਆਲਮ ਭਾਸ਼ਾ ਵਿੱਚ ਹਨ ਅ ...

ਜ਼ਾਕਿਰ ਹੁਸੈਨ ਰੋਜ਼ ਗਾਰਡਨ

ਜ਼ਾਕਿਰ ਹੁਸੈਨ ਰੋਜ਼ ਗਾਰਡਨ, ਭਾਰਤ ਦੇ ਚੰਡੀਗੜ ਸ਼ਹਿਰ ਵਿੱਚ 30 ਏਕੜ ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਾਗੀਚਾ ਹੈ। ਇਸ ਬਗੀਚੇ ਵਿੱਚ 1600 ਕਿਸਮਾਂ ਦੇ 50.000 ਗੁਲਾਬ ਦੇ ਫੁੱਲਾਂ ਦੇ ਬੂਟੇ ਹਨ। ਇਸ ਬਗੀਚੇ ਦਾ ਨਿਰਮਾਣ 1967 ਵਿੱਚ ਚੰਡੀਗੜ ਦੇ ਪਹਿਲੇ ਚੀਫ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਦੀ ਦੇਖ ਰੇਖ ...

ਡੈਮੋਗਰਾਫ਼ੀ

ਡੈਮੋਗਰਾਫ਼ੀ ਆਬਾਦੀ ਦਾ ਅੰਕੜਾ ਅਧਿਐਨ ਕਰਨ, ਦੇ ਅਧਿਐਨ ਦੀ ਪ੍ਰਣਾਲੀ ਨੂੰ ਕਹਿੰਦੇ ਹਨ। ਡੈਮੋਗਰਾਫ਼ੀ ਅਬਾਦੀਆਂ ਦੇ ਆਕਾਰ, ਢਾਂਚੇ ਅਤੇ ਵੰਡ ਜਨਮ, ਪਰਵਾਸ, ਬੁਢਾਪੇ ਅਤੇ ਮੌਤ ਦੇ ਉਨ੍ਹਾਂ ਵਿੱਚ ਸਥਾਨਿਕ ਜਾਂ ਸਮਾਂਗਤ ਬਦੀਲੀਆਂ ਦਾ ਅਧਿਐਨ ਕਰਦੀ ਹੈ। ਇੱਕ ਬਹੁਤ ਹੀ ਆਮ ਵਿਗਿਆਨ ਦੇ ਤੌਰ ਤੇ, ਇਹ ਕਿਸੇ ਵੀ ਕਿ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →